AMITOJ MANN ਨੂੰ ਸਿੱਧੇ ਤੇ ਤਿੱਖੇ ਸਵਾਲ | Simranjot Singh Makkar | Amitoj Mann | SMTV

  Рет қаралды 42,695

SMTV

SMTV

Күн бұрын

Пікірлер: 150
@gurjeetsingh5877
@gurjeetsingh5877 10 ай бұрын
ਗੱਲ ਬਾਤ ਕਰਨ ਦਾ ਲਹਿਜ਼ਾ ਬਹੁਤ ਵਧੀਆ, ਬੇਬਾਕ ਅਤੇ ਵਧੀਆ ਇਨਸਾਨ ਬਾਈ ਅਮਿਤੋਜ ਮਾਨ,,,
@BlogGoshti
@BlogGoshti 10 ай бұрын
Jinna chir kol koi power nhi o banda tuhade hak vich hai jiddan power aa gyi fer o tuhadi hikk vich vajju
@money.sharma
@money.sharma 10 ай бұрын
ਅਮਿਤੋਜ ਮਾਨ ਜੀ ਬਹੁਤ ਸੂਝਵਾਨ ਤੇ ਪੰਜਾਬ ਦਾ ਦਰਦ ਰੱਖਣ ਵਾਲੇ ਇਨਸਾਨ ਨੇ। ਬਹੁਤ ਸਮਾਂ ਪਹਿਲਾਂ ਹੀ ਇਹਨਾ ਨੇ 84 ਦਾ ਸੱਚ ਵੱਡੇ ਪਰਦੇ ਤੇ ਦਿਖਾਇਆ ਸੀ। ਸਿਮਰਨਜੀਤ ਮੱਕੜ ਸਾਬ ਵੀ ਪੰਜਾਬ ਦੀ ਗੱਲ ਕਰਮ ਲੱਗ ਗਏ ਆ ਨਹੀਂ ਤਾਂ ਪਹਿਲਾਂ ਇਹ ਸਰਕਾਰ ਦੇ ਹੱਕ ਚ ਭੁਗਤਦੇ ਸੀ। ਮੱਕੜ ਸਾਬ ਤੁਹਾਡੀ ਭਾਵਨਾ ਪੰਜਾਬ ਨੂੰ lai ਕੇ ਹੁਣ ਸਹੀ ਹੈ।
@GoldyMaanaWala
@GoldyMaanaWala 10 ай бұрын
har bande nu apni jimmewari samjni pau y
@navdeepsingh-to9ip
@navdeepsingh-to9ip 10 ай бұрын
ਜੂਝਦਾ ਪੰਜਾਬ ਦਾ ਕੰਮ ਵਧਿਆ 👍🏻
@SukhwinderSingh-wq5ip
@SukhwinderSingh-wq5ip 10 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@arshgill7608
@arshgill7608 10 ай бұрын
Ik Babbu Maan te dujja Amitoj Maan dono bhut samjhdaar te suljhe hoye bande ❤ Hawayein 2 di wait aa bhut
@narinderbhaperjhabelwali5253
@narinderbhaperjhabelwali5253 10 ай бұрын
ਅਮਤੋਜ ਮਾਨ ਭਰਾ ਜੀ ਮੇਰੇ ਇਲਾਕੇ ਦੇ ਹਨ ਮੈਨੂੰ ਇਨਾਂ ਤੇ ਬਹੁਤ ਮਾਣ ਹੈ ਡਾਕਟਰ ਨਰਿੰਦਰ ਭੱਪਰ ਝਬੇਲਵਾਲੀ ਪਿੰਡ ਅਤੇ ਡਾਕਟਰ ਝਬੇਲਵਾਲੀ ਜਿਲਾ ਸ਼੍ਰੀ ਮੁਕਤਸਰ ਸਾਹਿਬ
@official.harsimran
@official.harsimran 10 ай бұрын
Really nice Makkar Saab teh Maan Saab, tuadiyan movie dekhde rehne
@tanvirsingh9642
@tanvirsingh9642 10 ай бұрын
Boht vadiya galbaat maan saab 🙏
@Politics-Situation
@Politics-Situation 10 ай бұрын
MP ਦੀਆਂ ਵੋਟਾਂ ਸਿਮਰਨਜੀਤ ਸਿੰਘ ਮਾਨ ਨੂੰ ਪਾਵਾਂਗੇ ਤਾਂ ਆਪ ਸਰਕਾਰ ਵੀ ਔਕਾਤ ਚ ਰਹੂ ਨਾਲੇ MLA ਕੰਮ ਫਿਰ ਹੀ ਕਰਨਗੇ। ਵੈਸੇ ਤਾਂ ਸਾਰੀਆ ਸਰਕਾਰਾਂ ਇਕੋ-ਜਹੀਆ ਹੀ ਨੇ।
@Kiranpal-Singh
@Kiranpal-Singh 10 ай бұрын
ਮੁਫਤ ਵੰਡਣਾ, ਸਰਕਾਰੀ ਖਜਾਨੇ ਵਿੱਚੋਂ ਰਿਸ਼ਵਤ ਦੇ ਕੇ, ਵੋਟਾਂ ਖਰੀਦਣ ਵਾਂਗ ਹੈ !
@KiranKiran-o5w
@KiranKiran-o5w 9 ай бұрын
ਮੈ.ਵਿਧਵਾ.ਔਰਤ ਵੀਰੇ.ਆਸਰਾ.ਕੋਈ ਨਹੀ ਮੈਨੂ ਛੋਟੇ.ਮੋਟੇ.ਰੋਜਗਾਰ ਲਈ ਹੈਲਪ ਕਰਦੋ.ਤਾ ਜੋ.ਆਪਣਾ ਘਰ ਚਲਾ ਸਕਾ
@Kiranpal-Singh
@Kiranpal-Singh 9 ай бұрын
@@KiranKiran-o5w ਆਪਣਾ ਕੋਈ ਪਤਾ ਦੱਸੋ
@karamjitsinghsalana4648
@karamjitsinghsalana4648 10 ай бұрын
❤❤❤❤❤amitoj babbu maan makkar saab salute
@Bawarecordsofficial
@Bawarecordsofficial 10 ай бұрын
101% ਸਹੀ ਮਾਨ ਸਾਬ੍ਹ
@sunnynapra8075
@sunnynapra8075 10 ай бұрын
Bilkul shi
@jorasingh7476
@jorasingh7476 10 ай бұрын
ਹਵਾਇਨ ਫਿਲਮ ਨਹੀਂ ਸੀ ਹਕੀਕਤ ਸੀ
@SukhwinderSingh-jg8lb
@SukhwinderSingh-jg8lb 10 ай бұрын
Very nice maan Saab & makkar Saab❤❤
@Dosanjh84
@Dosanjh84 10 ай бұрын
ਇੱਕ ਇਹ ਮਾਨ ਆ, ਜੋ ਪੰਜਾਬ ਦੇ ਹੱਕ ਵਿੱਚ ਖੜ੍ਹਦਾ ਤੇ ਉਹ ਵੀ ਮਾਨ ਆ (cm) ਜੋ ਪੰਜਾਬ ਦੇ ਖਿਲਾਫ ਖੜਦਾ ਆ।
@PremSingh-vo8pi
@PremSingh-vo8pi 10 ай бұрын
Good 22G
@dalsingh2656
@dalsingh2656 10 ай бұрын
I am totally agree.
@Kriss403
@Kriss403 10 ай бұрын
Good man thnx from Canada 🇨🇦 Brampton 🙏
@RamandeepSidhu-lq6kw
@RamandeepSidhu-lq6kw 10 ай бұрын
ਵੋਟ ਪਾਵਾਂਗੇ ਲੋਟੇ ਨੂੰ
@aspalsingh8114
@aspalsingh8114 10 ай бұрын
Good thinking
@ravindersandhu9549
@ravindersandhu9549 10 ай бұрын
Good 👍👍👍👍
@harindersingh1622
@harindersingh1622 10 ай бұрын
Wahhh Mann saab 💯👌🏻
@avtargill2779
@avtargill2779 10 ай бұрын
🙏🙏🙏🙏👍👍👍👍
@chanekshgaming5611
@chanekshgaming5611 10 ай бұрын
Amitoj Mann was my neighbour in Mumbai. Very gud family. His wife has been my v gud friend too. 🙏🏻
@jarmangill5911
@jarmangill5911 5 ай бұрын
Hello @chanekshgaming5611
@Model_pvc5911
@Model_pvc5911 10 ай бұрын
Maan Saab g good ❤❤❤❤❤❤
@sonujhajj9530
@sonujhajj9530 10 ай бұрын
ਮੱਕੜ ਬਾਈ ਹੱਡਾਂ ਰੋੜੀ ਚੌ ਮੁਸ਼ਕ ਹੀ ਆਉਂਦੀ ਹੁੰਦੀ
@charanjitsingh4388
@charanjitsingh4388 10 ай бұрын
ਬਦਲਾਵ ਕਿਸ ਤਰ੍ਹਾਂ ਹੋਵੇਗਾ । ਚਿਹਰੇ ਬਦਲਦੇ ਹਨ ਪਰ ਨੀਤੀ ਘਾੜੇ ਨਹੀ ਬਦਲਦੇ ਉਨ੍ਹਾਂ ਚਿਰ ਕੁਝ ਹੋਣਾ
@SurjitSingh-zt1kl
@SurjitSingh-zt1kl 10 ай бұрын
Good.
@RAVIKHERII
@RAVIKHERII 10 ай бұрын
❤❤💯
@prabhdeep3248
@prabhdeep3248 10 ай бұрын
❤❤
@sukhjitbrar4319
@sukhjitbrar4319 10 ай бұрын
Very good talk , like it .. Amitoj spoke very truth .
@PrinceKumar-cf7ek
@PrinceKumar-cf7ek 10 ай бұрын
🙏🏻💐💐💐🙏🏻😊
@HarpreetSingh-ge9rw
@HarpreetSingh-ge9rw 10 ай бұрын
Pi
@bikarjitsingh34bikarjitsin10
@bikarjitsingh34bikarjitsin10 10 ай бұрын
ਦੀਪ ਸਿੱਧੂ ਭਵਿੱਖਬਾਣੀ ਕਰ ਗਿਆ ਸੀ ਵੀ ਸਾਰਿਆਂ ਨਾਲੋਂ ਨਿਕੰਮਾ ਨਿਕਲੇਗਾ
@GurwinderSinghBhullar-h5r
@GurwinderSinghBhullar-h5r 10 ай бұрын
Sahi nu sahi galat nu galt❤
@Gahjakks
@Gahjakks 10 ай бұрын
ਨਿੰਮ ਵਾਂਗ ਰੋਗ ਵੀ ਤੋੜ ਅਤੇ ਕੌੜਾ ਵੀ ਰਿਹਾ ਆਲੇ ਦੁਆਲੇ ਦੀ ਫੇਰ ਹੀ ਫੁੱਟਣ ਦਿਉ ਬਾਈ ਜੀ
@JSVB
@JSVB 10 ай бұрын
Sab to pehla punjab nu apni rajhdani chandigarh chahidi aa... #PunjabwantsChandigarh
@GurmeetSingh-yd6zn
@GurmeetSingh-yd6zn 10 ай бұрын
❤❤❤❤❤❤❤❤❤❤❤❤
@bakhshishsingh4916
@bakhshishsingh4916 4 ай бұрын
ਕੱਲ ਵਾਲੀ ਇੰਟਰਵਿਊ ਕਿਉਂ ਡਲੀਟ ਕਰ ਦਿੱਤੀ ਜੇ?
@ParamjitSingh13517
@ParamjitSingh13517 10 ай бұрын
Nice sm Saab ji 👏
@rashadbatteyblogs1122
@rashadbatteyblogs1122 10 ай бұрын
ਅੱਜ ਮੈਂ ਇਹੀ ਗੱਲ ਕਰ ਰਿਹਾ ਸੀ ਦੋਸਤਾਂ ਨਾਲ ਪਿਓ ਪੁੱਤ ਦੇ ਅਲੱਗ ਰਾਹ ਦੀ
@jaspreetgill3576
@jaspreetgill3576 10 ай бұрын
Please everyone pay attention to politics.... Please everyone. ...this is our Punjab ❤❤❤❤
@PargatSingh-nw9qc
@PargatSingh-nw9qc 10 ай бұрын
@amandeep9187
@amandeep9187 10 ай бұрын
Kent makker sab
@moosajattnahimukna
@moosajattnahimukna 10 ай бұрын
ਵੀਰ ਏ ਸਾਰੇ ਕੋਡੇ ਕਰ ਲਏ ਨੇ ਸਿਸਟਮ ਨੇ ਕਿਥੇ ਗਿਆ ਪ੍ਰੈਸ਼ਰ ਗਰੁੱਪ ਬਾਵੇ ਦੇ ਘਰ ਰੇਡ ਹੋਈ ਮਾਨ ਸਾਬ ਨੇ ਕੀ ਬੋਲਣਾ ਸਿੱਧੂ ਬਾਈ ਵਾਲੇ ਕੇਸ ਚ ਰਾਹਤ ਵੀ ਚਾਹੀਦੀ ਭਗਵੰਤ ਮਾਨ ਓਹਨਾ ਨਾਲ ਯਾਰੀ ਵੀ ਏ ਖਹਿਰਾ ਬੋਲਿਆ ਸੀ ਕੀ ਬਣਿਆ ਏ ਸਾਰੇ ਕਾਨੇ ਨੇ ਸਿਰਫ ਅਮਤੋਜ ਮਾਨ ਵੀਰ ਨੇ ਸਟੈਂਡ ਲਿਆ ਕੁਝ ਗੱਲਾਂ ਤੇ ਬੋਲੇ ਨੇ ਪਰ ਹੁਣ ਏ ਵੀ ਕੋਡੇ ਹੋ ਗਏ
@meetsra5495
@meetsra5495 4 ай бұрын
ਓ ਹੋ ਮਹਾਂਪੁਰਸ਼ ਜੀ ਕਿੱਥੇ ਸੀ ਤੁਸੀਂ ਹੁਣ ਤੱਕ ਟੈਪੂ ਸਾਲਾ ਤੇਰੇ ਵਰਗੇ ਰੋਜ ਬੌਂਡ ਮਰਵਾ ਕੇ ਸੌਂਦੇ ਆ
@rajindersandhu2422
@rajindersandhu2422 10 ай бұрын
Makkar veer u are brave journalists
@rashadbatteyblogs1122
@rashadbatteyblogs1122 10 ай бұрын
ਅੱਜ ਅਮਿਤੋਜ ਜੀ ਬਾਪੂ ਤੁਹਾਡੇ ਆਪਣੀ car ਚ ਸੀਐਮ ਨੂੰ ਵਿਠਾਈ ਗਾਣਾ ਸੁਣ ਰਹੇ ਸੀ
@jagbhajan1000
@jagbhajan1000 10 ай бұрын
300 unit free da fayada usnu howega jis de ghar Ac nhin heiga...janike gareeba nu eh vadiya scheme jisde ghar Ac ohda kiu bill maaf howe...nale loka da kam criticise krna hi a
@jagbhajan1000
@jagbhajan1000 10 ай бұрын
Jeena nu 300 unit free bijli toh dikkat ohna nu benti je ohna kol jyada paise tn oh loka de ghar ch free solar panel lgwa den...krna ne kuch bus criticise kri jana
@AmanpreetSingh-on1qd
@AmanpreetSingh-on1qd 10 ай бұрын
ਜੋਕਰਾ ਨੂੰ ਜਤਾ ਦਿਤਾ, ਜਾ ਸਮਜੋ ਜਿਦੀ ਲਾਸ਼ਾ ਨੂੰ ਜਾਤਾ ਦਿਤਾ
@kamalsingh-dc1vs
@kamalsingh-dc1vs 10 ай бұрын
ਯਾਰ ਸਾਰਾ ਕੁਝ ਸੰਖੇਆ ਤੇ ਹੈ ਸਿੱਖ ਕੌਮ ਫਿਰ ਵੀ ਨਹੀਂ ਸਮਝ ਰਹੀ ਬੱਚੇ ਦੋ ਤੋ ਵੱਧ ਪੈਦਾ ਕਰਦੇ ਨਹੀਂ ਹੱਕ ਭਾਲਦੇ ਹਨ ਚੰਡੀਗੜ੍ਹ ਵਿਖੇ ਸਿੱਖ ਬਹੁਤ ਘੱਟ ਰਹਿ ਗਏ ਹਨ ਉੱਥੇ ਵੀ ਸੈਟਲ ਹੋਵੋ ਪੰਜਾਬ ਦੇ ਸਿੱਖੋ ਨਾਲੇ ਬੱਚੇ ਘੱਟੋ ਘੱਟ ਚਾਰ ਪੰਜ ਪੈਦਾ ਕਰੋ ਇਹ ਵਕਤ ਦੀ ਮੰਗ ਹੈ
@jaisingh-fd2pf
@jaisingh-fd2pf 10 ай бұрын
ਇਹਨੂੰ ਐਵੇਂ ਪੁਸ਼ੋ ਕਿ ਬੱਬੂ ਮਾਨ ਕੀ ਬੋਲਦਾ ਹੁਣ
@arshgill7608
@arshgill7608 10 ай бұрын
Babbu Maan ajj v Punjab Punjabiyat zindabad bolda 🔥
@bipanpreet7412
@bipanpreet7412 10 ай бұрын
Amtoj man sirra
@PreetSingh-rx6ul
@PreetSingh-rx6ul 4 ай бұрын
Babbu maan te amitoj maan bhai vadia bnde ne ❤
@GurwinderSinghBhullar-h5r
@GurwinderSinghBhullar-h5r 10 ай бұрын
Bilkul sahi kiha jo hona oh hukm cho h hrek di soch alag,ehdi soch kise naal nhi mildi hrek di soch alag 2 h,bhagt singh di soch mharaja ranjit dingh vargi nhi c nhi ta history hor honi c ghar cho 5 bandeya di soch 1 nhi hundi ,ha salaah ik ho skdi
@swaransingh5014
@swaransingh5014 10 ай бұрын
Ehna da pressure group ha kithe kde dekheya
@hardipsingh4738
@hardipsingh4738 10 ай бұрын
Punjab can't forget NSA
@Sharannarwal330
@Sharannarwal330 10 ай бұрын
Maan Saab nu punjab da chief minister banna chaida
@gopi2bhatti
@gopi2bhatti 10 ай бұрын
ਹਵਾਏ ਤੋਂ ਬਿਨਾਂ ਨਾਂ ਮੋਟਰ ਮਿਤਰਾਂ ਦੀ ਨਾਂਅ ਗਦਾਰ ਫਿਲਮ ਬਾਰੇ ਕਿਸੇ ਨੂੰ ਪਤਾ ਨਹੀਂ
@jsgill8689
@jsgill8689 10 ай бұрын
ਵੀਰ ਜੀ ਹਰਭਜਨ ਮਾਨ ਦੀ ਫਿਲਮ ਆ ਵੀਰ ਜੀ ਖੋਜ ਕਰੋ ਯੂ ਟਿਉਬ ਤੇ
@gopi2bhatti
@gopi2bhatti 10 ай бұрын
@@jsgill8689 ਇੰਟਰਵਿਊ ਸੁਣੋਂ
@gurdipdegun6304
@gurdipdegun6304 10 ай бұрын
Ask him, if his grand father sold his whole property , he can well settle down in 2 years What he was doing since last 40 years Why they do not have patience for Bhagwan Mann, give him 5 years , then you can bring other person
@samrathsingh
@samrathsingh 10 ай бұрын
makhar Saab Bande baut wadiaya j tusi ....Tanu mai agge v baut wari puseya c k baltej Pannu nu sidhu mosse di scrorty walo kiu nhi pusiya....k tanu manna keta c pushn nu plz dso sir..
@rinkuthapa7818
@rinkuthapa7818 10 ай бұрын
Makkar sahab, kida interview kri jaande oh, eh kede ECONOMIST ne.
@bsr840
@bsr840 10 ай бұрын
ਤੁਸੀਂ ਭੁਲੇਖੇ ਵਿੱਚ ਹੋ ਤੁਹਾਨੂੰ ਪਿੰਡਾਂ ਦੇ ਲੋਕਾਂ ਇਸ ਵੇਲੇ ਮੂਡ ਨਹੀਂ ਪਤਾ।
@safarhealer
@safarhealer 10 ай бұрын
Hor position ki hundi aa ?
@kamalsingh-dc1vs
@kamalsingh-dc1vs 10 ай бұрын
ਜੱਟਾ ਦੀ ਮੋਟਰਾਂ ਦੀ ਬਿਜਲੀ ਦਹਾਕਿਆਂ ਤੋਂ ਮੁਫ਼ਤ ਹੈ, ਲੱਖਾਂ ਰੁਪਏ ਦੇ ਕਰਜ਼ੇ ਮੁਆਫ਼ 😮 ਦਸ ਹਜ਼ਾਰ ਮਹੀਨੇ ਦੀ ਪੈਨਸ਼ਨ ਕਿਸਾਨਾਂ ਨੂੰ ਮੰਗ ਕਰ ਰਹੇ ਹਨ ਸਰਕਾਰ ਤੋਂ ਯਾਰ ਅਸਲ ਵਿੱਚ ਇਹ ਜੱਟ ਇਹ ਚਾਹੁੰਦੇ ਹਨ ਕਿ ਜੱਟਾ ਤੋ ਬਗੈਰ ਸਰਕਾਰ ਹੋਰ ਕਿਸੇ ਵੀ ਵਰਗ ਦੇ ਲੋਕਾਂ ਨੂੰ ਕੱਖ ਨਾ ਦੇਵੇ ਕਿੱਨੀ ਘਟੀਆ ਕਿਸਮ ਦੀ ਨਸਲ ਹੈ ਇਹ ਕੌਮ 😢
@puranapunjab8899
@puranapunjab8899 10 ай бұрын
Jatta ne Tera pen pjayi aaa salia avve Mari jana😂😂😂😂 na hi sare jatt mare na hi change valia di tra
@AmanpreetSingh-xx2dz
@AmanpreetSingh-xx2dz 10 ай бұрын
Hramdaa bhagwant mann
@manpreetsingh-to6re
@manpreetsingh-to6re 10 ай бұрын
Punjab kithe jawe makkar ne ki laina
@BalluSingh-xe6nw
@BalluSingh-xe6nw 10 ай бұрын
Jina marji sach bolo hona kuj nhi 😂😂😂😂😂😂😂Sara jag hi sada panjab da vari ha😂😂😂😂😂😂😂😂
@GurmeetSingh-yd6zn
@GurmeetSingh-yd6zn 10 ай бұрын
No aap
@surajrana5119
@surajrana5119 10 ай бұрын
Bai m Himachal tho hai panjab govt bht sohna kam krdi pai ave na govt nu galln kad de reha kro... Nhe te sade Himachal val vekho kuj nhe ho reha
@bsr840
@bsr840 10 ай бұрын
ਓ ਭਾਈ ਤੂੰ ਲੱਖੇ ਭਾਨੇ ਦਾ ਯਾਰ ਐਂ ਇਸ ਲਈ ਲੋਕ ਅੱਜ ਤੁਹਾਡੇ ਮਾਨਸਿਕ ਪੱਧਰ ਨੂੰ ਸਮਝ ਗਏ ਹਨ।
@manpreetsingh-to6re
@manpreetsingh-to6re 10 ай бұрын
Aapa aadi gal kariye
@Sharannarwal330
@Sharannarwal330 10 ай бұрын
Interview duwara kro bhut choti c
@gurrygrewal2446
@gurrygrewal2446 9 ай бұрын
ਬੰਬ ਬੰਦਾ ।
@manpreetsingh-to6re
@manpreetsingh-to6re 10 ай бұрын
Bai tusi mad sandhu te hor kayi tiktoker aaapna mudda
@beantsinghnagra4414
@beantsinghnagra4414 10 ай бұрын
Veer ji main Sangrur ton aan kissan aan Bhagwant maan ji bahut sohna kam kar rahe ne pehlan motoran wali light sirf raat nu aundi si par hun jad marji batton dub layie.
@freefiregaming-sj6fg
@freefiregaming-sj6fg 10 ай бұрын
Babu mann
@NirmalSingh-yt6mj
@NirmalSingh-yt6mj 10 ай бұрын
ਇਹਨਾ ਦੀ ਜੁਝਦੇ ਪੰਜਾਬ ਵਾਲੀ ਪਾਰਟੀ ਦੀ ਤਾਂ ਹਵਾ ਦੀਪ ਸਿੱਧੂ ਈ ਕੱਡ ਗਿਆ ਸੀ ਕਿ ਇਹ ਪਤੰਦਰ ਪਤਾ ਨਈ ਕਿਹਦੇ ਨਾਲ ਜੁਝੀ ਜਾਂਦੇ ਆ
@Punjzaabi_guy_
@Punjzaabi_guy_ 10 ай бұрын
Rahul gandhi gst di gll krda kyok punjab gst naal nuksan hoya, oh rozgaar di gll ...agniveer nu khatam krn di gll krda.... baaki saare chup aaa....ess krk menu lgda congress hi best aa
@JindaJatt-d4q
@JindaJatt-d4q 10 ай бұрын
he knows jammant japtt taan nahi aunda poltics😂😂😂😂😂😂
@ravindersandhu9549
@ravindersandhu9549 10 ай бұрын
CHL chawal
@ataudio3690
@ataudio3690 10 ай бұрын
chandigarh reh rhe punjab de sikha de punjabi jwaak je punjab di naukri lyi apply krde ne tan paise bhra k paper le k pass hon te do tin vaar sadke ohna nu aakhde nei Asi tuhada experience nhi manange kyoki asi punjab de bachya nu pehl deni ki chandigarh de jwaak jo sikh ne punjabi ne ki oh punjab de jwaak ni? hor j oh rakhne he nhi c tan ohna to 1000 1000 rup kyo lyegye hor pass hon te chaar chaar gede 250 250 km de lvaye kul mila ke fuddu sarkaraan
@manpreetsingh-to6re
@manpreetsingh-to6re 10 ай бұрын
Eh bahar kadoaaaya
@gurudhillon4161
@gurudhillon4161 10 ай бұрын
Sukh peene ikthe hoya c ate kite Punjab na theek kr den
@gurdipram7691
@gurdipram7691 10 ай бұрын
ਵੋਟਾ ਤਾ ਪਾਵਾ a a p ਆਮ ਅਆਦਮੀ ਨੂੰ
@guriabhi90
@guriabhi90 10 ай бұрын
ਕੋਡਾ ਹੋ ਗਿਆ ਤੇਲ ਤੇਰਾ ਹੋਊਗਾ ਕੇ ਭੰਡ ਦਾ ਸਾਲਾ ਆਪ ਦਾ ਭੲਈਆ
@pushpindersingh3929
@pushpindersingh3929 10 ай бұрын
Jinne aah kalakar ne sab bhagwant maan comedian naal ne te ki time aa geya comedian nu Punjabi serious lain lagg ge te serious politicians nu comedy wala samajh rahe ne
@rdeepsingh1583
@rdeepsingh1583 10 ай бұрын
Har insaan nu chahida apni atma nu jagao galat nu galat sahi nu sahi kaho
@varunm5498
@varunm5498 10 ай бұрын
tussi start karo pehlan paaji
@rdeepsingh1583
@rdeepsingh1583 10 ай бұрын
@@varunm5498 vir mere mainu galat hi es layi kehnde dost
@sahibdeepsingh_
@sahibdeepsingh_ 10 ай бұрын
Thnde ho gye hun 😂
@vikasKumar-to9uy
@vikasKumar-to9uy 10 ай бұрын
Leader only ik c ohi badal tabbar ne Marva dita captan kawaljit Singh cm ban jana c par badal tabbar ne Marva dita imandar leader c captain kawaljit Singh
@hkeekat2954
@hkeekat2954 10 ай бұрын
Bsf wala masla ta koi hai e nhi dso bsf kisde ghr gyi
@ajypalsingh-zr5ug
@ajypalsingh-zr5ug 10 ай бұрын
Maker beer tusi ony siday ginay lagdayo bander dee tara chalak oo pata ee nee lagda kharay side oo hor kee kha
@BaljitSingh-ui7jo
@BaljitSingh-ui7jo 10 ай бұрын
ਬਾਈ ਯਾਰ ਗੁੱਸਾ ਨਾ ਕਰੀਂ, ਨਾ ਤਾਂ ਥੋਡੇ ਤੋਂ ਗੈਲਰੀ play ਹੋਇਆ, ਨਾ ਥੋਡੇ ਤੋਂ ਜੂਝਤਾ ਪੰਜਾਬ ਦੇ ਪ੍ਰੈਸ਼ਰ ਕੂਕਰ ਤੋਂ ਕੋਈ ਖੋਹਣ ਖੋਇਆ। ਜਾਂ ਤਾਂ ਆਓ ਲੋਕਾਂ ਨੂੰ ਕੁਝ ਕਰ ਕੇ ਦਿਖਾਓ। ਨਹੀਂ ਯਾਰ ਐਂਵੇ bsf ਵਰਗੇ ਜਾਅਲੀ ਜੇ ਮੁੱਦੇ ਖੜੇ ਕਰ ਕੇ ਕੁਝ ਨਹੀਂ ਹੋਣਾ। bsf ਦੇ ਵੱਡੇ ਤੋਂ ਵੱਡੇ ਅਫਸਰ ਨੇ ਆਪਣੇ ਤੌਰ ਤੇ ਬਿਨਾਂ ਪੰਜਾਬ ਪੁਲਿਸ ਦੀ ਆਗਿਆ ਤੋਂ ਕੁਝ ਨਹੀਂ ਕਰ ਸਕਦੈ। ਇਹ ਗੱਲ ਮੈਂ ਨਿੱਜੀ ਤਜਰਬੇ ਤੋਂ ਕਹਿ ਰਿਹਾ ਹਾਂ। ਛੱਡ ਯਾਰ ਤੇਰੇ ਫ਼ਿਲਮੀ ਸਫ਼ਰ ਤੇ ਗੱਲ ਕਰ ਕੇ ਤੁਹਾਨੂੰ ਨਿਰਾਸ਼ ਨਹੀਂ ਕਰਨਾ ਚਾਹੁੰਦਾ। ਸ਼ਾਹਰੁਖ਼, ਆਮਿਰ ਨੂੰ ਜੂਨੀਅਰ ਕਹਿ ਕੇ ਗੱਲ ਨੀ ਬਣਨੀ ਵੀਰ। ਓਹਨਾ ਵਰਗੀ ਮਿਹਨਤ ਵੀ ਕਰਨੀ ਪੈਣੀ ਹੈ। ਬਾਕੀ ਬਾਈ ਤੁਹਾਡੇ wellwihser ਵਜੋਂ ਹੀ ਇਹ ਗੱਲ ਕਰ ਰਿਹਾ ਹਾਂ। ਇਕ ਹਵਾਏਂ ਨਾਲ 25 ਸਾਲ ਨਹੀਂ ਕੱਢੇ ਜਾ ਸਕਦੇ ਬਾਈ। ਗੁਸਤਾਖੀ ਮੁਆਫ
@farcry3940
@farcry3940 10 ай бұрын
Anokhi party h
@bsr840
@bsr840 10 ай бұрын
ਮਾਨ ਸਾਹਿਬ ਯਬਲੀਆਂ ਨਾਂ ਮਾਰੀ ਜਾਓ। ਲੋਕ ਸ਼ਾਇਦ ਅਕਾਲੀ ਬੀਜੇਪੀ ਨਾਲ ਫਿਰ ਜੁੜ ਰਹੇ ਹਨ।
@jarnailsingh88
@jarnailsingh88 10 ай бұрын
Bhagwent kithe kithe punjabia nu jaila wich bhej reha shah nal milkar
@ramanicchpunani5828
@ramanicchpunani5828 8 ай бұрын
bot dukhi bndaa
@lovekhehra2637
@lovekhehra2637 10 ай бұрын
Jidan center nal matha lai e a odn agley sarkar e sut daine
@pek1240
@pek1240 10 ай бұрын
gallan nal jo marzi banayia ja sakda jini marzi space bana lao mai keh dina jis nu marzi bana lao chahe mainu bana lao pehlan mai apne ghar da he dekhoga fer meri gharwali adh mantri bani firdi honi aa bhra chache taye adh mantri bane firde hone ne mainu sala app bhul jana ke sade cho mantri hai kon ghar cho jis jis da daa lago ga layi jana eh sade sarian de khoon aa vadia apne ale duale dekh dekh ke so beanti aa kise da vi ghar bharna mera he bhar dio assesan dau ga sarian nu hor chahe kuj na de sakan
@forever-vz6bs
@forever-vz6bs 10 ай бұрын
92 kuse bna le loka ne
@Beni-wh7ej
@Beni-wh7ej 10 ай бұрын
Sab golmaal hai e. Sab maan iko ne…
@RanjitSingh-ii9by
@RanjitSingh-ii9by 10 ай бұрын
Eh v bjp jna Jo wait karo
@navreetsingh_gill
@navreetsingh_gill 4 ай бұрын
Kde vi nhi.
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН
БАБУШКА ШАРИТ #shorts
0:16
Паша Осадчий
Рет қаралды 4,1 МЛН
Who is More Stupid? #tiktok #sigmagirl #funny
0:27
CRAZY GREAPA
Рет қаралды 10 МЛН