ਸਿਰ ਵਾਰਨ ਵਾਲੇ ਹੁਣ ਲੁਕਦੇ ਕਿਉਂ ਆ ਹੁਣ ਆਉਣ ਸਾਹਮਣੇ, ਬਾਜੇਕੇ ਵਰਗੇ ਅਮਲੀ ਕਣਕਾਂ ਚ ਲਿਟਦੇ ਫਿਰਦੇ ਸੀ

  Рет қаралды 47,871

LOK AWAZ TV

LOK AWAZ TV

Жыл бұрын

ਸਿਰ ਵਾਰਨ ਵਾਲੇ ਹੁਣ ਲੁਕਦੇ ਕਿਉਂ ਆ ਹੁਣ ਆਉਣ ਸਾਹਮਣੇ, ਬਾਜੇਕੇ ਵਰਗੇ ਅਮਲੀ ਕਣਕਾਂ ਚ ਲਿਟਦੇ ਫਿਰਦੇ ਸੀ
#punjabgovt #bhagwantmann #sikh #khalistan #punjabpolice #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chitta, Drug Addicts, Drug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 455
@japindersandhu4065
@japindersandhu4065 Жыл бұрын
ਬਹੁਤ ਵਧੀਆ ਗੱਲ ਜੀ ਗੁਰੂ ਦਾ ਸਿੱਖ ਕਦੇ ਭਜਦਾ ਨਹੀ
@bhullarveerpal5519
@bhullarveerpal5519 Жыл бұрын
ਇੱਕ ਸੱਚਾ ਗੁਰੂ ਦਾ ਸਿੱਖ ਕਦੇ ਨਹੀਂ ਭੱਜਦਾ
@Save.Punjab
@Save.Punjab Жыл бұрын
Tenu saliyeee gastiyeee pata ohh bhajya k nahi
@raosaab219
@raosaab219 Жыл бұрын
👍
@H.R.Bajakhana
@H.R.Bajakhana Жыл бұрын
ਹਜੇ ਕੁਝ ਨਹੀਂ ਪਤਾ ਜੀ, ਸਚਾਈ ਦਾ ਕਿਸੇ ਨੂੰ
@raosaab219
@raosaab219 Жыл бұрын
huN Tak Gal Sahi Aa U Di agge kuj v ho skda
@Pindersaab1990
@Pindersaab1990 Жыл бұрын
Veerpal ਜੀ ਅਧੂਰੀ ਜਾਣਕਾਰੀ ਸਿਹਤ ਲਈ ਹਾਨੀਕਾਰਕ ਹੁੰਦੀ ਆ ।
@preetboy143
@preetboy143 Жыл бұрын
ਪੰਜਾਬ ਦੇ 90%ਲੋਕ ਸ਼ਾਤੀ ਚਾਹੁੰਦੇ ਨੇ |
@ozzozz3529
@ozzozz3529 Жыл бұрын
gulami chahunde nne shanti? tere lae ek hi a, tenu muslman bna deta jawe udo v tu ehi kehna, tera koi zmeer a. 👎👎
@baldevsingh3568
@baldevsingh3568 Жыл бұрын
Veer g 90 percent to zyada Lok shanti Pasand ne
@baldevsingh3568
@baldevsingh3568 Жыл бұрын
@@ozzozz3529 aj democracy vich Lok p m te c m da virodh v karde ne eh azadi hi hai Amritpal da virodh ik bande ne Kar ditta ohdi video dekhi hai k 4 ghante kutmar kiti ajnala vich parcha Hoya c ki amritpal ehi jehi azadi devega jekar Raj mil gia Lok sabh samjhde ne
@ozzozz3529
@ozzozz3529 Жыл бұрын
@@baldevsingh3568 virodh?? tu kithe rehnna oh shayed india kyunki tenu pta hi ni huna k punjab vich shanti naal dhrna laan wale v chkki ja rhe a. sikha de guru de biadvi v kiti, bzurga nu v kuttiya per tuhade lae police chngi hi rehni chahe sara saal tuhanu hrras kre, tusi lok sare umr politicins nu gala kd de but j oh politician khe sold out media naal kuch v jhooth tusi bdde jldi mnn leinde kyunki tuhade undr der a. jhoothe lok ho, india koi democracy nhi.j hundi ta sikha nu chkea ni janda 2024 elects de vjah naal. elections jeeto sikha nu terrorist keh k ,muslmana nu keh k. bs hate speech do adani ambani to sponser krwao funnding.
@Merapeo877
@Merapeo877 Жыл бұрын
@@baldevsingh3568 sahi keha
@harcharansingh1737
@harcharansingh1737 Жыл бұрын
ਪੰਜਾਬ ਦੇ ਲੋਕ ਸ਼ਾਤੀ ਚਹਾਉਦੇ ਨੇ
@gurmailsinghgill4971
@gurmailsinghgill4971 Жыл бұрын
ਸੱਚ ਹਮੇਸ਼ਾਂ ਹੀ ਕੌੜਾ ਹੁੰਦਾ ਹੈ, ਸੱਚ ਸੁਣਨ ਦੀ ਸ਼ਹਿਨਸੀਲਤਾ ਸਾਡੇ ਵਿੱਚ ਹੋਣੀ ਚਾਹੀਦੀ ਹੈ, 🙏🙏
@sandeepsinghgill2661
@sandeepsinghgill2661 Жыл бұрын
Sahi gall a veer je 🙏💓
@gurjeetkaur9238
@gurjeetkaur9238 Жыл бұрын
ਬਿਲਕੁਲ ਸਹੀ ਠੀਕ ਵੀਰ ਜੀ 🙏
@nanakchandkamboj5844
@nanakchandkamboj5844 Жыл бұрын
Absolutely right bro.
@punjabiuniversitygeteducat71
@punjabiuniversitygeteducat71 Жыл бұрын
are you kps gills.son?
@Sardars001
@Sardars001 Жыл бұрын
ਸਹੀ ਗੱਲ ਐ ਵੀਰ ।
@sarbjeetkaur2816
@sarbjeetkaur2816 Жыл бұрын
Salute.... ਮੈਂ ਵੀ ਸਿੱਖ ਹਾਂ ਮੇਰੀ ਵੀ ਪਰਮਾਤਮਾ ਦੀ ਕ੍ਰਿਪਾ ਨਾਲ ਸਾਰੇ ਧਰਮਾਂ ਲਈ ਇਹੋ ਹੀ respect ਹੈ.
@jasmindersingh5966
@jasmindersingh5966 Жыл бұрын
ਚੰਗੇ ਚੰਗੇ ਵਿਦਵਾਨਾਂ ਨੁੰ ਇਨਾਂ ਲੋਕਾ ਨੂੰ ਇਹ ਸਲਾਹ ਦੇਣੀ ਚਾਹੀਦੀ ਕਿ ਕਿ ਜੇ ਤੁਸੀਂ ਸੜਕਾਂ ਰੇਲਾਂ ਰੋਕ ਕੇ ਦੇਸ਼ ਦਾ ਨੁਕਸਾਨ ਕਰਨਾ ਹੈ ਤਾਂ ਆਪਣਾ ਆਪਣਾ ਰੋਟੀ ਦਾ ਡੱਬਾ ਹਰ ਰੋਜ ਆਪਣੇ ਆਪਣੇ ਘਰੋਂ ਮੰਗਵਾਇਆ ਕਰੋ ਦੇਸ਼ ਦਾ ਨੁਕਸਾਨ ਕਰਨ ਵਾਸਤੇ ਗੁਰੂ ਦੇ ਲੰਗਰਾਂ ਦੀ ਅਵੱਗਿਆ ਨਾ ਕਰੋ
@gurjeetsingh5701
@gurjeetsingh5701 Жыл бұрын
ਪ੍ਰਧਾਨ ਮੰਤਰੀ ਕਹਿੰਦਾ ਸੀ ਮੇਰੀ ਹਿਕ ਪੈਰ ਧਰ ਕੇ ਆਮਿਰਤਪਾਲ ਨੂੰ ਮਾਰ ਸਕਦੇ ਨੇ ਹੁਣ ਬੁਡ ਚ ਬੜ ਗਿਆ
@jaikaran7689
@jaikaran7689 Жыл бұрын
Amritpal da ta encounter hi Hona veere
@narajansingh959
@narajansingh959 Жыл бұрын
🤣🤣🤣 ਕੱਲਾ ਅਮਲੀ ਪੁਲਿਸ ਦੀਆਂ ਕਾਰਾਂ ਹੀ ਕਾਰਾਂ ਨੀ। 😂😂😂😂😂
@Kuldeep-wb3uq
@Kuldeep-wb3uq Жыл бұрын
ਉਦੋ ਬਾਜੇਕੇ ਨਹੀ ਉਸ ਦੇ ਅੰਦਰ ਟਰਮਾਡੋਲ ਬੋਲਦਿਆ ਸੀ 😂
@gurjeetkaur9238
@gurjeetkaur9238 Жыл бұрын
ਮੈਂ ਇੱਕ ਅੰਮਿ,ਤਧਾਰੀ ਸਿੱਖ ਹਾਂ ਪਰ ਸਾਰੇ ਧਰਮਾਂ ਦਾ ਸਤਿਕਾਰ ਕਰਦਾ ਬੱਚੇ ਪੜਨ ਚੰਗੇ ਇਨਸਾਨ ਬਣਨ ਹਰ ਬੱਚਾ ਆਪਣੇ ਮਾਤਾ ਪਿਤਾ ਲਈਅੱਖਾਂ ਦਾ ਤਾਰਾ ਸੋ ਸੋਚ ਵਧੀਆ ਰੱਖੋ ਸਾਰੇ ਧੰਨਵਾਦ ਜੀ 🙏
@bootamaan8242
@bootamaan8242 Жыл бұрын
Butasinghmaandhiaa
@Save.Punjab
@Save.Punjab Жыл бұрын
Chal gastiyeee tere v nashe naal Marne akha de taare bond mara lai firh tu saliyeee tere vargia gastia Ne bhaiya nu fuddi Mara Mera bahiye paida kita
@sandeepsinghgill2661
@sandeepsinghgill2661 Жыл бұрын
Sahi gall a veer je 💓💓🙏🙏
@Rajvirmalhotra1
@Rajvirmalhotra1 Жыл бұрын
Bilkul bhai ji Sacha Sikh Tey Rakhi Karda Her Dharam di,, Koi Vi Insan Sikh dey Dar to Khali Nahi wapis Aanda.
@virpalkaur7203
@virpalkaur7203 Жыл бұрын
ਸਹੀ ਗੱਲ ਐ ਬਾਬਾ ਜੀ👍👍👍👍👍
@harcharansingh1737
@harcharansingh1737 Жыл бұрын
ਬਹੁਤ ਵਧੀਆ ਵਿਚਾਰ ਹਨ ਬੂਟਾ ਸਿੰਘ ਜੀ
@ManiSingh-or9ly
@ManiSingh-or9ly Жыл бұрын
ਬਾਬਾ ਜੀ ਗ਼ਲਤੀ ਅਮ੍ਰਿਤਪਾਲ ਦੀ ਨੀ ਸਾਡੀ ਮੰਡੀਰ ਦੀ ਆ.. ਜੇੜੀ ਆ ਗਏ ਬਾਬੇਆ ਮਗਰ ਲੱਗ ਜਾਂਦੇ ਨੇ 🙏🙏🙏
@jasmindersingh5966
@jasmindersingh5966 Жыл бұрын
ਧਰਨੇ ਲਾਊਣ ਵਾਲੇ ਤੇ ਪੈਸੇ ਬਾਣਾਊਣ ਵਾਲੇ ਕਿਸਾਨ ਲੀਡਰਾਂ ਤੇ ਵੀ ਇਸੇ ਤਰਾਂ ਹੀ ਸੋਟਾ ਫੇਰਨਾ ਚਾਹੀਦਾ ਇਨਾਂ ਨੇ ਵੀ ਪੰਜਾਬ ਦਾ ਤੇ ਦੇਸ਼ ਦੇਸ਼ ਤਾ ਹਜਾਰਾਂ ਕਰੋੜ ਦਾ ਨੁਕਸਾਨ ਕਰਾ ਤਾ ਸੜਕਾਂ ਰੋਕ ਕੇ 3। 3 ਮਹੀਨੇ ਰੇਲਾਂ ਰੋਕ ਰੱਖੀਆਂ
@krishansingh786
@krishansingh786 Жыл бұрын
ਅੰਮ੍ਰਿਤਪਾਲ ਸਾਰੇ ਸਿੱਖਾਂ ਦਾ ਗੁਰੂ ਨਹੀਂ,ਧਰਮ ਦੇ ਨਾਮ ਤੇ ਗੁੰਡਾਗਰਦੀ ਕਰਕੇ, ਸਾਰੇ ਸਿੱਖ਼ਾ ਨੂੰ ਬਦਨਾਮ ਕਰਦੇ ਹਨ
@Save.Punjab
@Save.Punjab Жыл бұрын
Tere varge bosdi daya badh ch ronde hunde k munda nashe kar k mar Gaya te kudi bahiye nal bihar bhaj gai
@gurveerkhangura-sb6rx
@gurveerkhangura-sb6rx Жыл бұрын
Bhai amritpal Singh Khalsa zindabad khalistan zindabad
@paramjitkaur2274
@paramjitkaur2274 Жыл бұрын
ਬਾਬਾ ਜੀ ਤੁਸੀ ਹਮੇਸ਼ਾਂ ਹਮੇਸ਼ਾਂ ਸੱਚ ਬੋਲਦੇ ਹੋ ਧੰਨਵਾਦ ਤੁਹਾਡਾ 🙏
@tarsemsinghrajput6675
@tarsemsinghrajput6675 Жыл бұрын
ਹਾਂ ਪਰਮਜੀਤ ਸਹੀ ਆ ਤੂੰ
@hbrar8187
@hbrar8187 Жыл бұрын
Bahut vadhiya interview
@Balwindersingh-ls9ni
@Balwindersingh-ls9ni Жыл бұрын
Very very very very very very very good baba ji
@Sardars001
@Sardars001 Жыл бұрын
ਸ਼ੁਕਰ ਐ , ਕੋਈ ਤਾਂ ਸੱਚ ਬੋਲਣ ਦਾ ਜਿਗਰਾ ਰੱਖਦਾ ਏ ।
@narajansingh959
@narajansingh959 Жыл бұрын
ਬਹੁਤ ਹੀ ਵਧੀਆ ਵਿਚਾਰ ਕੀਤਾ ਬਾਬਾ ਬੂਟਾ ਸਿੰਘ ਜੀ ਨੇ। ਸਾਰੀਆਂ ਪਾਰਟੀਆਂ ਨੂੰ ਇੱਕੋ ਹੀ ਦੁੱਖ ਮਾਨ ਦੇ ਮੁੱਖ ਮੰਤਰੀ ਬਣਨ ਦਾ। ਪੰਜਾਬ ਦਾ ਭਲਾ ਮੰਗਣ ਵਾਲੇ ਕਦੇ ਵੀ ਮਾਨ ਸਾਹਿਬ ਨੂੰ ਬੇਈਮਾਨ ਨਹੀਂ ਕਹਿੰਦੇ।
@Save.Punjab
@Save.Punjab Жыл бұрын
Teri maa di lun salyaaq nashedia Teri behn raat fuddi marondi tha tha te tu gallan kar raha
@tarsemsinghrajput6675
@tarsemsinghrajput6675 Жыл бұрын
@har ki katha ਮਾਨ ਜ਼ਿੰਦਾਬਾਦ
@mahendrapal3866
@mahendrapal3866 Жыл бұрын
Bilkul sahi a
@ManjitSingh-vi3vm
@ManjitSingh-vi3vm Жыл бұрын
जो खालिस्तान की मांग करते हैं हम उन्हें सिरे से नकारते हैं हम कैसे भुल जाएं हिन्दू धर्म को बचाने के लिए हमारे गुरू साहेब श्री गुरू तेग बहादुर साहिब जी ने चांदनी चौक पर भाई सती दास,भाई मती दास, भाई दयाला जी के साथ मिलकर हिन्दू धर्म की रक्षा के लिए कुर्बानी दी, साहिब गुरू गोविन्द सिंह जी महाराज ने अपना पुरा परिवार हिन्दू और सिख धर्म को बचाने के लिए भारत देश पर कुर्बान कर दिया यह कौन हैं मुट्ठी भर लोग जो खालिस्तान की मांग कर रहे हैं जाओ पहले पाकिस्तान से पंजाब का 55% हिस्सा बापिस लो जिसे कांग्रेस के चाचा नेहरू ने अपने बाप की प्रापर्टी समझ कर पाकिस्तान को दे दिया था पहले ननकाना साहिब, पंजा साहिब, और करतार पुर साहिब को बापिस हासिल करो और कितने गुरू धामों को पंथ से दूर करोगे कहां कहां का वीजा लोगे दर्शनों के लिए हमारे गुरू साहिबान ने हिन्दू धर्म की रक्षा के लिए कुर्बानी दी हम भारत के साथ हैं पुरा भारत देश हमारा है नहीं चाहिए हमें खालिस्तान ,हम पंजाब की बेहतरी के लिए पंजाब की खुशहाली के लिए सेंटर सरकार से टकराएंगे भारत हमारा है हम भारत में ही रहेंगे
@gaggu1128
@gaggu1128 Жыл бұрын
Bhai sahib khalistan aur hindurashter ke virodh me hu mai. Guruyon ki ladai jurm aur jabardasti ke birudh hui thi, na ke kisi dharm ke bechab me.
@mahendrapal3866
@mahendrapal3866 Жыл бұрын
Bilkul sahi a bhai sab
@jasmindersingh5966
@jasmindersingh5966 Жыл бұрын
ਮੋਦੀ ਦਾ ਕੋਈ ਕਸੂਰ ਨੀ ਪੰਜਾਬ ਨੂੰ ਸਿਰਫ ਅਖੌਤੀ ਸਿੱਖਾ ਨੇ ਡੋਬਣਾ ਹੈ ਹੋਰ ਕੋਈ ਕੌਮ ਪੰਜਾਬ ਦਾ ਨੁਕਸਾਨ ਨਹੀਂ ਕਰ ਰਹੀ ਸਾਰੀਆਂ ਕੌਮਾਂ ਆਪਣੇ ਧੰਦਿਆਂ ਬਿਜਨਸ ਦੁਕਾਨਾ ਤੇ ਬੈਠੇ ਨੇ ਸਿਰਫ ਏਹੀ ਕੌਮ ਐ ਜਿੜੀ ਸ਼ਰੇਆਮ ਵਿਹਲੀ ਐ ਭੲਆਂ ਦੇ ਸ਼ਿਰ ਤੇ ਇਨਾਂ ਨੂੰ ਇਕੋ ਕੰਮ ਰਹਿ ਸੜਕਾਂ ਰੈਕਣੀਆਂ ਰੇਲਾਂ ਰੋਕਣੀਆਂ ਤੇ ਗੁੰਡਾਗਰਦੀ ਕਰਨੀ
@nishukk1185
@nishukk1185 Жыл бұрын
Very good 👍👍
@kashmirsingh8572
@kashmirsingh8572 Жыл бұрын
ਅਸੀ ਪ੍ਮਾਤਮਾ ਦੇ ਰਾਜ ਵਿੱਚ ਰਹਿ ਰਹੇ ਹਾਂ ਇਹ ਤਾਂ ਪੰਜ ਸਾਲ ਬਾਅਦ ਬਦਲ ਜਾਂਦਾ
@robinbhatti909
@robinbhatti909 Жыл бұрын
Bapu buta ji hamesha sachi gall karde ne,per hundiya bohut kodiya 🙏🙏🙏
@sarbjeetkaur2816
@sarbjeetkaur2816 Жыл бұрын
ਬਿਲਕੁਲ ਸਹੀ ਕਹਿ ਰਹੇ ਹਨ ਸੱਚ... 👍👍
@motivational_story
@motivational_story Жыл бұрын
Shi keha tusi baba ji
@jaggugill7095
@jaggugill7095 Жыл бұрын
Sachi gall hamehsa kadbi hoti hai des bich galat kaam nahi hona chahida Aaman santi honi chahiye 🇮🇳🙏🙏 je hind 🙏🇮🇳
@pritammanshahia3030
@pritammanshahia3030 Жыл бұрын
ਪਰਧਾਨ ਮੰਤਰੀ ਬਾਜੇਕੇ ਤਾਂ ਵਿਚਾਰਾ ਹਵਾ ਚ ਆਗਿਆ ਹੁਣ ਪਤਾ ਲੱਗੂ ਜਦੋਂ ਜੇਲ ਚ ਨਸ਼ਾ ਵੀ ਨਾ ਮਿਲਾਆ ਮੁੜਕੇ ਕੰਨਾਂ ਨੂੰ ਹੱਥ ਲਾਉਗਾ
@beantkaursidhu460
@beantkaursidhu460 Жыл бұрын
ਮੂਰਖ ਲੋਕ ਕੱਢਦੇ ਹਨ ਗਾਲਾਂ ਪਰ ਮੇਰਾ ਤੁਹਾਨੂੰ ਸਲਾਮ ਹੈ ਗਿਆਨੀ ਜੀ ।
@amanrandhawa1418
@amanrandhawa1418 Жыл бұрын
ਬਹੁਤ ਸਾਰੀਆਂ ਚੀਜ਼ਾਂ ਸੱਚ ਹੋ ਗਿਆ ਜੋ ਬਾਬਾ ਜੀ ਨੇ ਕਹਿ ਸੀ
@Save.Punjab
@Save.Punjab Жыл бұрын
Chal gasti da bacha
@jaggugill7095
@jaggugill7095 Жыл бұрын
Baba ji pahila bi sach bolde c te Aaj bi sahi ne sach bolan di himat honi chahidi e te baba ji nu bi tamhkiya den ge baba ji daro na💪💪💪💪💪💪💪💪
@Nonanona-c9s
@Nonanona-c9s Жыл бұрын
sach keha singh saab ji ney.. salute aa ji tuhanu
@GurdevSingh-qv2hi
@GurdevSingh-qv2hi Жыл бұрын
सिख कोम बूहत मेहनत वाले है कुछ लोग सिर्फ पाजब का मोहल खारब कार थे अमृत
@VikramSingh-ie5to
@VikramSingh-ie5to Жыл бұрын
Very nice Baba g. God bless you baba g
@eknoorsingh5892
@eknoorsingh5892 Жыл бұрын
Bilkul sahi kaha butta Singh ji 🙏🙏🙏
@jasmindersingh5966
@jasmindersingh5966 Жыл бұрын
ਬੂਟਾ ਸਿੰਘ ਜੀ ਇੱਕ ਗੱਲ ਹੋਰਜੇ ਤੁਸੀਂ ਧਰਨੇ ਰੈਲੀਆਂ ਵਾਲਿਆਂ ਨੂੰ ਇੱਕ ਗੱਲ ਸਮਝਾਅ ਸਕੋ ਂ ਕਿ ਧਰਨਿਆਂ ਵਿੱਚ ਲੋਕਾਂ ਦੀਆਂ ਧੀਆਂ ਭੈਣਾ ਨੂੰ ਨਾ ਰੋਲੋ ਕਿ ਜੇ ਤੁਸੀਂ ਮਰਦ ਓਂ ਮੋਰਚੇ ਆਪਣੇ ਦਮ ਤੇ ਲਾਓ ਬੇਸਮਝ ਬੀਬੀਆਂ ਪਤਾ ਕੀ ਕਰਦੀਆਂ ਨੇ ਆਪਣੇ ਸਕੂਲ ਜਾਣ ਵਾਲੇ ਬੱਚਿਆਂ ਨੂੰ ਮੋਰਚਿਆਂ ਚ ਲੲ ਬੈਠੀਆਂ ਊਨਾਂ ਬੇਚਾਰਿਆਂ ਦਾ ਭਵਿੱਖ ਖਰਾਬ ਕਰ ਰਹੀਆਂ ਹਨ ਇਹ ਮੋਰਚਿਆਂ ਵਾਲੇ ਚੌਧਰੀ ਤਾਂ ਊਨਾਂ ਬੱਚਿਆਂ ਤੇ ਬਿਲਕੁਲ ਤਰਸ ਨਹੀਂ ਕਰਦੇ ਕਦੇ ਨਹੀਂ ਕਹਿੰਦੇ ਕਿ ਜਾਓ ਬੀਬੀਓ ਬੱਚਿਆਂ ਨੂਂ ਹਕੂਲ ਭੇਜੋ ਅਸੀਂ ਹੈਗੇ ਆਂ ਬੰਦੇ ਮੋਰਚਿਆਂ ਵਾਸਤੇ ਇਹ ਸਗੋਂ ਡਰਪੋਕ ਬੀਬੀਆਂ ਨੂੰ ਢਾਲ ਵਜੋਂ ਵਰਤਦੇ ਨੇ ਹੈ ਨਾ ਮਾੜੀ ਗੱਲ ਬੀਬੀਂਆਂ ਤਾ ਇੱਜਤ ਚਾਹੂੰਦੀਆਂ ਨੇ ਸੜਕਾਂ ਤੇ ਰੁਲਣਾ ਨੀ
@ashokathwal3833
@ashokathwal3833 Жыл бұрын
ਸਹੀ ਗੱਲ ਹੈ ਬਾਬਾ ਜੀ ਜੈਭੀਮ ਜੈਭੀਮ ਜੈ ਭਾਰਤ
@karamjitsingh8908
@karamjitsingh8908 Жыл бұрын
ਬਿਲਕੁਲ ਸਹੀ ਕਿਹਾ ਭਾਈ ਬੂਟਾ ਸਿੰਘ ਜੀ ਨੇ।
@ranbeersingh6580
@ranbeersingh6580 Жыл бұрын
ਬਾਬਾ ਜੀ ਸਭ ਨੂੰ ਪਤਾ ਲੱਗ ਗਿਆ ਸੱਚ ਦਾ ਤੁਸੀ ਸਹੀ ਹੋ
@robinkumar6386
@robinkumar6386 Жыл бұрын
बूटा सिंह जी आपने इन मानवता की बात कही है आप जी को sat shri akal ji
@harigoel6423
@harigoel6423 Жыл бұрын
Sardar ji I salute u
@USARandhawa
@USARandhawa Жыл бұрын
Good 👍
@skeemugs
@skeemugs Жыл бұрын
Bilkul shi glla ji 👍
@raman52463
@raman52463 Жыл бұрын
ਅਸੀਂ ਜੈਪੁਰ ਤੋਂ ਅਗੇ ਰਾਜਸਥਾਨ ਜਾਇ ਦਾ ਹੈ ਕਿਥੇ ਬੱਸ ਦੇ ਵਿਚ ਘਰੇ ਗੱਲ ਕਰਦੇ ਹਾ ਤਾ ਡਰਦੇ ਹਾ ਪੰਜਾਬੀ ਚ ਕਟ ਗੱਲ ਕਰਦੇ ਹਾ ਸਾਨੂੰ ਪੁੱਛਣ ਲਗ ਜਾਂਦੇ ਹੈ ਕਿ ਹੋ ਰਿਹਾ ਹੈ ਪੰਜਾਬ ਚ
@DilbagSingh-td8cj
@DilbagSingh-td8cj Жыл бұрын
Ture
@jasmindersingh5966
@jasmindersingh5966 Жыл бұрын
ਬਾਜੇ ਕ ਸਿਰੇ ਦਾ ਬਦਮਾਸ਼ ਐ ਬਾਬਾ ਜੀ ਊਹ ਤਰਸ ਦ ਪਾਤਰ ਨੀ ਐ
@DineshKumar-js6rf
@DineshKumar-js6rf Жыл бұрын
Very good baba ji
@BalwinderSingh-mc1lq
@BalwinderSingh-mc1lq Жыл бұрын
Very nice thanks
@Merapeo877
@Merapeo877 Жыл бұрын
Bhut vadia soch tuhadi Bhut vadia galan kitian
@santhoksingh3516
@santhoksingh3516 Жыл бұрын
ਵਾਵਾ ਜੀ ਵਹੁਤ ਵਧਿਆ ਇਟਰ ਬਿਓ
@alexdhillon530
@alexdhillon530 Жыл бұрын
100 prsent such a👌👌👌👌a
@sukhmindersingh7880
@sukhmindersingh7880 Жыл бұрын
Very good ਬਾਬਾ ਬੂਟਾ ਸਿੰਘ ਤੁਸੀਂ ਹਮੇਸ਼ਾ ਸੱਚ ਹੀ ਬੋਲਦੇ ਹੋ ਵਾਹਿਗੁਰੂ ਜੀ ਚੜ੍ਹਦੀਕਲਾ ਰੱਖੇ 🙏
@satnamwahegurug1118
@satnamwahegurug1118 Жыл бұрын
Eh amritpal warge sade desh da punjab da nuksaan karde ne sanu Ida de bandya to bachna chyda a te sanu khud chyda ki asi sab mil ke punjab te apne desh nu vadhya baniye
@harjotsingh1731
@harjotsingh1731 Жыл бұрын
Gallan Sach kahiya Baba Ji ne ,, Guru de asli sikh bhajde ni💯
@laviieotalan742
@laviieotalan742 Жыл бұрын
Sahi gal a jii🙏🙏🙏
@gurmatsansar3490
@gurmatsansar3490 Жыл бұрын
Bhut vadia bhai boota singh ji sach hamesha kauda hunda a
@surjeetkumar-vi8dg
@surjeetkumar-vi8dg Жыл бұрын
Right 100% being a good Punjabi
@user-ku9cw4vg6j
@user-ku9cw4vg6j Жыл бұрын
ਬਹੁਤਵਧੀਆ
@hardeepchahalchahal5897
@hardeepchahalchahal5897 Жыл бұрын
ਸਹੀ ਐ ❤❤
@razinamachannel7534
@razinamachannel7534 Жыл бұрын
ਥਾਬਾ ਜੀ ਵਧੀਆ ਗੱਲ ਆ
@bhupinderdhaliwal7096
@bhupinderdhaliwal7096 Жыл бұрын
ਇਹ ਸਿੰਘ ਬਿਲਕੁਲ ਸਹੀ ਕਹਿ ਰਹੇ ਹਨ
@kantasingh3307
@kantasingh3307 Жыл бұрын
Very good sir ji
@sukhramgurthali7903
@sukhramgurthali7903 Жыл бұрын
OK 22 G 🎉🎉🎉🎉🎉🎉🎉🎉🎉🎉🎉
@bg-zj6td
@bg-zj6td Жыл бұрын
👍👍👍👍 VERY NICE ADVICE AND THINKING _ REPORTER IS ALSO VERY WISE.. SALUTE TO BUTTS SINGH JI... WISH ALL PARENTS SHOULD BE HIM. AND CHECK ON THEIR CHILDREN.. 👌👌
@HarjinderSingh-tj8qf
@HarjinderSingh-tj8qf Жыл бұрын
Very good baba ji Amritpal mashi Loka nu buath parasan karda c
@sushamneelam3691
@sushamneelam3691 Жыл бұрын
Very good sir
@JagjeetSingh-uk3xe
@JagjeetSingh-uk3xe Жыл бұрын
Baba ji u r right
@Panjgrain
@Panjgrain Жыл бұрын
ਬੂਟਾ ਸਿੰਘ ਜਵਾ ਸੱਚੀਆਂ ਗੱਲਾ ਕਰ ਗਿਆ , ਹਾਜਮ ਨੀ ਆਉਣੀਆ
@harimittar9335
@harimittar9335 Жыл бұрын
both wadia sir ji
@tirathsingh2249
@tirathsingh2249 Жыл бұрын
ਸਰਦਾਰ ਸਾਬ ਤੁਸੀਂ ਸਹੀ ਕਿਹਾ ਸੀ
@balwinderpadda2311
@balwinderpadda2311 Жыл бұрын
ਵਾਹਿਗੁਰੂ ਜੀ
@AmandeepKaur-uc2lx
@AmandeepKaur-uc2lx Жыл бұрын
Right 👍
@deepakarora8646
@deepakarora8646 Жыл бұрын
Baba ji bohut vadiya gal. Kiti tusi
@raman52463
@raman52463 Жыл бұрын
ਸਿੱਖਾਂ ਦੀ ਹੁਣ ਕੇਂਦੇ ਹੈ ਪਹਿਲਾ ਵਾਲੇ ਚਣਗੇ ਸੀ ਜੇ ਮਰਨ ਦੀ ਗੱਲ ਕਰਦਾ ਸੀ ਭਜਨਾ ਨਿ ਸੀ
@Gujjar1n
@Gujjar1n Жыл бұрын
ਪੰਜਾਬ ਸਭ ਨੂੰ ਪਹਿਲਾ ਪਰ ਕੋਈ ਗੁਲਾਮ ਨੀ ਸਾਰੇ ਖੁਸ਼ ਨੇ ਆਪਣੀਆ family ਚ ਆਪਣੇ ਪਰਿਵਾਰ ਨਾਲ ਸਾਰੇ ਖੁਸ਼ ਸੀ ਜੌ ਅੱਜ ਨੌਜਵਾਨ ਜੈਲਾ ਵਿਚ ਅਸੀ ਵੀ ਸਿੱਖ ਕੌਣ ਧਕਾ ਕਰਦਾ ਕੋਈ ਨੀ ਸਾਡੇ ਨਾਲ ਕਰਦਾ ਏਮੀ ਨਾ ਫੁਕਰੀ ਚ ਲੋਕਾਂ ਜਾ ਵਿਕਾਊ ਟੱਟੂਆਂ ਮਗਰ ਲਗੋ ਕਿਸੇ ਦਾ ਕੁਝ ਨੀ ਜਾਣਾ ਇਹ ਸਬ ਪੈਸੇ ਖਾ k bhjn ਵਾਲ਼ੇ ਏਮੀ ਆਪਣੇ ਪਰਿਵਾਰ ਬਚਿਆਂ ਨੂੰ ਤੰਗ ਨਾ ਕਰੋ ਭੇਡ ਚਾਲ ਚ ਆਕੇ
@gurmeetsandhu3145
@gurmeetsandhu3145 Жыл бұрын
Bilkul right
@nickchawla4470
@nickchawla4470 Жыл бұрын
Good job sir salute waheguru ji maher Karen
@harjindarsingh4314
@harjindarsingh4314 Жыл бұрын
Right ✅️
@kuldeepnarula7314
@kuldeepnarula7314 Жыл бұрын
Very. Good. Bha ji
@RahulKumar-uf3xk
@RahulKumar-uf3xk Жыл бұрын
I like sir very nice ❤
@bg-zj6td
@bg-zj6td Жыл бұрын
Check Davinder Binepaul show. His wife is active member of Baber Khalsa __ she was arrested in 2020 with 5 people for Baber Khalsa _ today's Show from Canada
@vickymasih8523
@vickymasih8523 Жыл бұрын
Baba ji buta hmesa hi sach bolda c ji god bless you ji
@jassar100
@jassar100 Жыл бұрын
You are right singh Saab , punjabi fukhre nojwan never understand you. Salute.
@footballlover490
@footballlover490 Жыл бұрын
ਸਰਕਾਰੀ ਬੋਲੀ
@karamvirsingh-tk3qq
@karamvirsingh-tk3qq Жыл бұрын
Good Buta singh
@AmarjitSingh-xo4oi
@AmarjitSingh-xo4oi Жыл бұрын
Sardar Ji Tulsi hamesha sach hi bol de Ho aap ji the dhanyvad
@sunnybhlathu3601
@sunnybhlathu3601 Жыл бұрын
👍👍👍👍👍
@maliksaab374
@maliksaab374 Жыл бұрын
ਨਾ ਬਾਈ ਸਾਰੀਆਂ ਸੱਚੀਆਂ ਤੱਤੀਆਂ ਗੱਲਾਂ ਸੁਣਾਈ ਸਹੀ ਕਿਹਾ ਬਾਈ ਜੀ ਗੁੱਡ ਵਿਚਾਰ ਪੇਸ਼ ਕੀਤੇ
@ramsing68
@ramsing68 Жыл бұрын
Great person sardar
@LakhwinderSingh-st2xp
@LakhwinderSingh-st2xp Жыл бұрын
Bilkul sahi jnab ji 🙏 Punjab da mahol khrab na kro veero
@sukhheer1644
@sukhheer1644 Жыл бұрын
Ur right sir we need peace in Punjab t majority people don't want khalistan please Punjab da mahol khrab na kro
@bhalwan_punjab_de
@bhalwan_punjab_de Жыл бұрын
ਸਾਡਾ ਆਪਣਾ ਨੇ ਹੀ ਮਾਰਨੇ ਆ ਸ਼ਿਵਾ ਸੈਨਾ ਸੋਨੂੰ ਤੋਂ ਕੋਈ ਡਾਰਾਂ ਨੀ 👎
@sarabjitkaur4245
@sarabjitkaur4245 Жыл бұрын
Bilkul sahe
@satindersingh8522
@satindersingh8522 Жыл бұрын
Bilkul sahi Keya tusi g sadey lok boley haa jeyrey awi magar lag jandey aa Veero punjabio tusi Guru Granth sahib dey larr Lago g apney ta guru ji hi ideal Ney g
@jiwansingh7620
@jiwansingh7620 Жыл бұрын
Gulam ena loka de soch aa bai ji sikh koi gulam nai
@harmankumar9533
@harmankumar9533 Жыл бұрын
Buta Singh ji your right
@sahilmasihgill4703
@sahilmasihgill4703 Жыл бұрын
sahi gal aa
@harmankumar9533
@harmankumar9533 Жыл бұрын
Baba ji your always right thanks
@jagirsinghrajput4005
@jagirsinghrajput4005 Жыл бұрын
ਬਾਬਾ ਬੂਟਾ ਸਿੰਘ ਜੀ ਬਿਲਕੁਲ ਸੱਚ ਬੋਲ ਰਹੇ ਹੰਨ
@JASWINDERsingh-cm4hp
@JASWINDERsingh-cm4hp Жыл бұрын
Baba g dusman nallon murakh da saath jyada khatarnaak hunda hai.sikh dharm ch murkhan di ginnti be hd ho gy hai.kiven samjhaya ja sakda a ehna nu.
@Manpreetsingh-in7kl
@Manpreetsingh-in7kl Жыл бұрын
Right
Slow motion boy #shorts by Tsuriki Show
00:14
Tsuriki Show
Рет қаралды 7 МЛН
Clown takes blame for missing candy 🍬🤣 #shorts
00:49
Yoeslan
Рет қаралды 38 МЛН
Slow motion boy #shorts by Tsuriki Show
00:14
Tsuriki Show
Рет қаралды 7 МЛН