ਲੱਖਾਂ ਰੁਪਏ ਦਾ ਗੋਹਾ ਵੇਚਣ ਵਾਲਾ ਕਿਸਾਨ ! | Kundu Dairy Farm | Dairy Farming Punjab | sirlekh

  Рет қаралды 70,813

Sirlekh

Sirlekh

Күн бұрын

Пікірлер: 76
@windersingh9211
@windersingh9211 5 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ ਜਿਹੜੇ ਬੰਦੇ ਕੰਮ ਕਰਨਾ ਚਹੁੰਦੇ ਨੇ ਮਿਹਨਤੀ ਲੋਕ ਉਹਨਾਂ ਨੂੰ ਸੇਧ ਮਿਲੀ ਆ ਜੀ ਵਿਹਲੜਾਂ ਨੇ ਤਾਂ ਘਟੀਆ ਕੁਮੈਂਟ ਕਰਨੇ ਆ ਕਿਉਂ ਉਹ ਆਪ ਡੱਕਾ ਤੋੜਨਾਂ ਨਹੀਂ ਚਾਹੁੰਦੇ
@preetkotfatta5372
@preetkotfatta5372 5 ай бұрын
ਬਹੁਤ ਵਧੀਆ ਇਨਸਾਨ ਨੇ ਵੀਰ ਜੀ ਬਹੁਤ ਮੱਦਦ ਕਰਦੇ ਨੇ ਵਾਹਿਗੁਰੂ ਹਮੇਸ਼ਾ ਖੁਸ਼ ਰੱਖੇ, ਜੱਸਾ ਕੋਟ ਫੱਤਾ, ਗੱਬਰ ਡੇਅਰੀ ਫਾਰਮ
@RanjitsinghMaan-wo3ku
@RanjitsinghMaan-wo3ku 5 ай бұрын
ਡਾਕਟਰ ਸਾਹਿਬ ਬਹੁਤ ਵਧੀਆ ਇਨਸਾਨ ਨੇ ਪਰਮਾਤਮਾ ਤਰੱਕੀਆਂ ਬਖਸ਼ੇ🙏
@birdsloverNirmalsingh
@birdsloverNirmalsingh 4 ай бұрын
ਘਰ ਦੀ ਜਮੀਨ ਕੋਈ ਨਹੀਂ, ਘਰੇ ਹਜੇ ਸੇੜ ਕੋਈ ਨਹੀਂ ਪਰ ਬਹੁਤ ਸਾਲਾ ਦਾ ਸੁਪਨਾ ਗਾ ਕੇ ਫਾਰਮ ਕਰਨਾ ਗਾ ਮੰਜਾ ਦਾ ਤੇ 20 ਮਜਾ ਤਾ ਘਟੋ ਘੱਟ ਹਰ ਟਾਈਮ ਦੁੱਧ ਦੇਣ ਹੀ, ਜੇ ਐਵੇ ਹੀ ਚਿਣਗ ਰਹੀ ਮਨ ਨੂੰ ਤਾ ਜਰੂਰ ਕਰੂ ਗਾ ਇੱਕ ਨਾ ਇੱਕ ਦਿਨ ਹਜੇ 28 ਸਾਲ ਉੱਮਰ ਆ ਹਜੇ ਤਾ ਹੋਰ ਕੰਮ ਕਰਕੇ ਥੋੜੇ ਥੋੜੇ ਪੈਸੇ ਜੋੜਨ ਲੱਗੇ ਹੋਏ ਆ 🥰🙏🏻
@Kundu-dairy-farm
@Kundu-dairy-farm 4 ай бұрын
ਪਰਮਾਤਮਾ ਤੁਹਾਡੇ ਮਨੋਕਾਮਨਾਵਾਂ ਪੂਰੀਆਂ ਕਰਨ ਗੇ ਆਪਣੀ ਇਹ ਅਰਦਾਸ ਹੈ
@AvtarSingh-d3k
@AvtarSingh-d3k Ай бұрын
ਸੋਚ ਵਧੀਆ ਵੀਰ 2 ਮੱਝਾਂ ਤੋਂ ਸ਼ੁਰੂ ਕਰ ਲਵੋ ਨਾਲ 2 ਕੱਟੀਆਂ ਪਾਲ ਲਵੋ ਹੋਲੀ ਹੋਲੀ ਪੈਰ ਜੰਮ ਜਾਣਗੇ
@Jotghuman1722
@Jotghuman1722 24 күн бұрын
ਵੀਰ ਵਾਹਿਗੁਰੂ ਜੀ ਤੁਹਾਡੀ ਹਰੇਕ ਇੱਛਾ ਪੂਰੀ ਕਰਨ ਪਰ ਇੱਕ ਬੇਨਤੀ ਹੈ ਤੁਸੀ ਬਾਬੇ ਨਾਨਕ ਦੀ ਥਾਂ ਆਹ ਚਵਲ ਘੱਗਰੀ ਵਾਲੇ ਦੀ ਫੋਟੋ ਕਿਉ ਲਾਈ ਆ ਕੀ ਇਹ ਗੁਰੂ ਸਾਹਿਬਾਨਾਂ ਤੋਂ ਵੱਡਾ 🙏
@GamdurSingh-ue6tn
@GamdurSingh-ue6tn Күн бұрын
@GillGill-x1o
@GillGill-x1o 5 ай бұрын
ਗਰੀਬੀ ਦੇ ਛੱਪੜ ਤੋਂ ਪੈਦਾ ਹੋਇਆ ਕਮਲ ! ਕਮਲ ਦਾ ਫੁੱਲ ਭਾਜਪਾ ਵਾਲਾ ਨੀ, ਇਹ ਮੰਦਰ ਵਿੱਚ ਚੜ੍ਹਾਉਣ ਵਾਲਾ ਕਮਲ ਦਾ ਫੁੱਲ ਆ ! ਬਹੁਤ ਵਧੀਆ ਇਨਸਾਨ ਸੱਚਾ ਬੰਦਾ !
@gurpreetaulakh855
@gurpreetaulakh855 5 ай бұрын
ਬਹੁਤ ਵਧੀਆ ਜਾਨਕਾਰੀ ਦਿੱਤੀ ਸੀ ਵਾਈ
@balvirsingh2658
@balvirsingh2658 5 ай бұрын
ਵਾਹਿਗੁਰੂ ਹਮੇਸ਼ਾ ਲਈ ਚੜ੍ਹਦੀ ਕਲਾ ਵਿੱਚ ਰੱਖੇ ਜੀ
@seepapunia5455
@seepapunia5455 5 ай бұрын
ਆਪਾ ਵੀ ਕਰਦੇ ਆ ਵੀਰ ਸੁਰੂ, ਹੌਲੀ ਹੌਲੀ, , j ਰੱਬ ਨੂੰ ਮਨਜ਼ੂਰ ਹੋਇਆ ਤਾਂ,,🙏
@Kundu-dairy-farm
@Kundu-dairy-farm 5 ай бұрын
ਮੇਹਨਤਾ ਨੂੰ ਰਹਿਮਤਾਂ ਪ੍ਰਮਾਤਮਾ ਕਰਦਾ
@Punjab_forever_2024
@Punjab_forever_2024 5 ай бұрын
Veere wait na kro, chahhe 1 ton start krlo
@chamkaurnagra6683
@chamkaurnagra6683 5 ай бұрын
ਵਾਹਿਗੁਰੂ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਜੀ
@kulvinderhappy8671
@kulvinderhappy8671 Ай бұрын
ਬਾਈ ਮੇਰੀ ਘਰ ਦੀ ਜ਼ਮੀਨ ਘਾਹ ਪੱਠੇ 90/ ਆਪਣੇ ਹੁੰਦੇ ਬਾਈ ਜੀ ਫੇਰ ਵੀ ਨੀ ਬਚਦਾ ਦੁੱਧ ਦਾ ਰੇਟ ਨੀਂ । ਮੱਝਾਂ ਤਕੜੀਆਂ ਦੀ ਖੁਰਾਕ ਵੀ ਵਾਧੂ ਹੁੰਦੀ ਦੁੱਧ ਰੇਟ ਮੁਤਾਬਕ ਵਿਕਦਾ ਨਹੀਂ ਗੱਡੀ ਲੀਹ ਤੇ ਜੇ ਆ ਜਾਵੇ ਫੇਰ ਇੱਕ ਅੱਧਾ ਡੰਗਰ ਬਿਮਾਰ ਹੋ ਕੇ ਫੇਰ ਗੋਡੀਆਂ ਭਾਰ ਕਰ ਦਿੰਦਾ ਟੱਬਰ ਨੂੰ।। ਚੰਗਾ ਦੁੱਧ ਚੰਗਾ ਖਰਿਦਾਰ ਸਾਰੇ ਦੁੱਧ ਉਤਪਾਦਕਾ ਨੂੰ ਨੀਂ ਮਿਲਦਾ।। ਡਾਕਟਰ ਸਾਹਿਬ ਤੁਸੀਂ ਪਰਿਵਾਰ ਦੀ ਸਪੋਟ ਸਾਈਡ ਕਮਾਈ ਨਾਲ ਇਸ ਨੂੰ ਪ੍ਰਫੁੱਲਿਤ ਕਰ ਰਹੇ ਹੋ। ਬੋਹਤੇ ਪਿੰਡਾਂ ਵਿਚ ਡਾਕਟਰ ਭੈਣ ਦੇਣੇ ਮੱਝ ਦੇ ਸਾਨ੍ਹ (ਢੱਠੇ) ਦਾ ਟਿੱਕਾ ਭਰ ਜਾਂਦੇ ਮੈਰੇ ਵਰਗਾ ਢਾਈਂ ਮਹੀਨੇ ਕੋਡਾ ਹੋ ਕੇ ਮੱਝ ਦਾ ਢਿੱਡ ਤੇ ਕੁੱਖਾਂ ਭਰੀਆਂ ਦੇਖਦਾ ਰਹਿੰਦਾ।ਇਹ ਧੰਦਾ ਆਈਂ ਚਲਾਈ ਆਲ਼ਾ ਹੈ ਅੱਜ ਦੇ ਟਾਇਮ ਵੇਲਿਆਂ ਬਗਾਰ ਭਲੀ ਬੱਸ।।
@ThindaccupressureThind
@ThindaccupressureThind 5 ай бұрын
ਬਹੁਤ ਵਧੀਆ information ❤❤
@karamjitsaini9976
@karamjitsaini9976 5 ай бұрын
Great job Dr. Saab ji Salute uuuuu
@LakhwinderSingh-gg3oh
@LakhwinderSingh-gg3oh 5 ай бұрын
ਬਿਲਕੁਲ ਸਹੀ
@BhaiKulwinderSinghgurukikashiw
@BhaiKulwinderSinghgurukikashiw 5 ай бұрын
ਬਹੁਤ ਵਧਿਆ ਗੱਲਬਾਤ 🙏🏼🙏🏼
@satnam_bhangu.1915
@satnam_bhangu.1915 5 ай бұрын
ਬਹੁਤ ਮਿਹਨਤੀ ਆ ਬਾਈ 👍👍
@jaspalsingh-pz2oi
@jaspalsingh-pz2oi 5 ай бұрын
Sirrraaa banda y
@jugindersingh3607
@jugindersingh3607 5 ай бұрын
ਬਹੁਤ ਵਧੀਆ ❤❤❤❤❤❤
@gurnaibsingh609
@gurnaibsingh609 5 ай бұрын
ਵਾਹਿਗੂਰੁ ਜੀ
@dharmindersingh3618ਦੋਲੋ
@dharmindersingh3618ਦੋਲੋ 5 ай бұрын
ਬਹੁਤ ਵਧੀਆ ਜਾਣਕਾਰੀ ਵੀਰ ਜੀ
@Sandhudairyfarm4561
@Sandhudairyfarm4561 5 ай бұрын
Siraa 22
@GurdevSingh-op2jw
@GurdevSingh-op2jw 5 ай бұрын
Good job sir waheguru taraki deve
@kuldeepbarar4653
@kuldeepbarar4653 5 ай бұрын
Doctor sahab good information videos danwade g
@dr.sukhvirsingh5770
@dr.sukhvirsingh5770 5 ай бұрын
Waheguru kirpa rakha bai
@harpreetcheema2974
@harpreetcheema2974 5 ай бұрын
ਹਰ ਬੰਦੇ ਦੀ ਮਦਦ ਕਰਦੇ ਨੇ ਡਾਕਟਰ ਸਾਹਿਬ ਵਾਹਿਗੁਰੂ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ
@balwantsinghdhadda2644
@balwantsinghdhadda2644 5 ай бұрын
Very nice ji
@GurnamSingh-pj4pv
@GurnamSingh-pj4pv 5 ай бұрын
ਭਾਈ ਸਾਹਬ ਇਕ ਗਲ ਦਸਿੳ, ਕਿਸਾਨ ਜੇ ਗਰੀਬ ਐ ਤਾਂ ਇਹ ਥਾਰਾਂ ਵਾਲੇ ਤੇ ਬੁਲਟਾਂ ਵਾਲੇ ਕੌਣ ਨੇ ? ਜਿਹੜੇ ਪਟਾਕੇ ਮਾਰਦੇ ਨੇ ।। ਜਵਾਬ ਜਰੂਰ ਦੇਣਾ ਜੀ ।।
@Kundu-dairy-farm
@Kundu-dairy-farm 5 ай бұрын
ਇਹ ਗੱਲ ਉਹਨਾਂ ਕੋਲੋਂ ਪੁੱਛਿਆ ਕਰੋ ਆਪਾਂ ਨੂੰ ਤਾਂ 80%ਕਿਸਾਨ ਗਰੀਬ ਦਿਖਾਈ ਦਿੰਦਾ ਪਟਕੇ ਬੋਲਟ ਥਾਰਾ ਇਹ ਗੀਤ ਵਿਚ ਹੁੰਦੀਆਂ
@NamdevSingh-sm1sz
@NamdevSingh-sm1sz 5 ай бұрын
Bohat vadia information mama ji ❤❤
@JaspalKaur-d2j
@JaspalKaur-d2j 5 ай бұрын
ਆਵਾਜ਼ ਬਹੁਤ ਜ਼ਿਆਦਾ ਘੱਟ ਆ ਰਹੀ ਹੈ ਵੀਰ
@bhimchand966
@bhimchand966 4 ай бұрын
DR sahib n bilkul sachai dassi hai veer tuhadi video dekh ke bhut vadia lageya mai v bar haa jad v pind aia mai v dairy da kam karna phle v ghar hai 3 majaa par duudh thoda hai onaa da.. Tuhade nall jaruur sampark karuga Dr saab
@MandeepSingh-cm8on
@MandeepSingh-cm8on Ай бұрын
ਬਾਈ ਜੀ ਮੱਝਾਂ ਦੀ ਦੁੱਧ ਚੁਆਈ ਬਾਰੇ ਵੀ ਜ਼ਰੂਰ ਗੱਲ ਕਰਿਆ ਕਰੋ ਕਿ ਮਸ਼ੀਨੀ ਹੋ ਸਕਦੀ ਹੈ ਕਿ ਨਹੀਂ
@Kisanfoodfarming
@Kisanfoodfarming 5 ай бұрын
Good kundu brother ❤
@BhanguSaab-gm2ic
@BhanguSaab-gm2ic 5 ай бұрын
❤❤sirra ji thanks motivation lai tusi bahot punn da kamm kar rahe ho ma v start Karu farm❤
@RajbirSingh-qh7gg
@RajbirSingh-qh7gg 5 ай бұрын
Very good veer ji ❣️❣️
@AshokKumar-rb6er
@AshokKumar-rb6er 5 ай бұрын
❤GOOD ❤JOB ❤BRO ❤KEEP ❤UP ❤
@JaspreetSingh-fz4cz
@JaspreetSingh-fz4cz 5 ай бұрын
Farm v dikhaya kro g pura
@chahalsaabchahalsaab685
@chahalsaabchahalsaab685 4 ай бұрын
ਵੱਡੇ ਬਾਦਲ ਸਾਹਬ ਬਹੁਤ ਸੌਕ ਸੀ ਪਸ਼ੂਆਂ ਦਾ ਸੁਖਬੀਰ ਬਾਦਲ ਨੂੰ ਵੀ ਬਹੁਤ ਸੌਕ ਐ ਮਾਘੀ ਮੇਲੇ ਥੇ ਇਸ ਵਾਰ ਘੋੜਿਆਂ ਵਾਲਿਆ ਬੜੀ ਮੁਸ਼ਕਿਲ ਨਾਲ ਮੇਲਾ ਲਾਇਆ ਬਹੁਤ ਗੰਦੀ ਸੋਚ ਵਾਲੀ ਸਰਕਾਰ ਚੁਣ ਲਈ ਲੋਕਾਂ ਨੇ😡
@kuldeepbhaniala
@kuldeepbhaniala 5 ай бұрын
Very nice❤
@lakhveersingh1471
@lakhveersingh1471 5 ай бұрын
ਬਾਈ ਐਮ ਪੀ ਵਿੱਚ ਵੀ ਚਾਰ ਚਾਰ ਬੋਰੀਆਂ ਯੂਰੀਆ ਦੀਆਂ ਕਣਕ ਛੋਲਿਆਂ ਵਿੱਚ ਪਾਉਂਦੇ ਪਹਿਲਾਂ ਵਾਲੀ ਗੱਲ ਨਹੀਂ ਹੁਣ ਤਾਂ ਫੁੱਲ ਸਪ੍ਰੇ ਕਰਦੇ ਐ
@Kundu-dairy-farm
@Kundu-dairy-farm 5 ай бұрын
ਅਪਣੇ ਲੋਕ ਪਾਗ਼ਲ
@rishipalsharma215
@rishipalsharma215 5 ай бұрын
Congratulations. Bai.ji.pind.da.nam.chamkata.
@kulvinderhappy8671
@kulvinderhappy8671 Ай бұрын
ਬਾਈ ਗੋਹੇ ਆਲ਼ੇ ਗਾਹਕਾਂ ਨੂੰ ਮੇਰਾ ਵੀ ਵਕਾ ਦੇ।।
@gulabsingh-mq9lo
@gulabsingh-mq9lo 5 ай бұрын
Boht vdia gallabataan ji ਬਲਦ ❤
@sarbjeetkhosa9015
@sarbjeetkhosa9015 5 ай бұрын
👍👍👌👌
@Naveen-ly7tv
@Naveen-ly7tv 4 ай бұрын
Good job 👍
@SahibJot-mn6nx
@SahibJot-mn6nx 5 ай бұрын
Veer bhale hisab krke pashu ni rakhe jande menu bhut snok aa Kam se kam dud ta gharda pee lyi aa nakli jehar to ta bache aa baki avda Tora turi janda
@KalaSingh-w8e
@KalaSingh-w8e 5 ай бұрын
ਨੀਤ ਹੋਵੇ ਸਾਫ ਭੂਖਾ ਮਰੇ ਕਿਯੋ ਬੰਦਾ ਹੋਞੇ ਮੇਹਨਤੀ ਕੰਮ ਅੜੇ ਕਿਯੋ
@HarbajsinghWaraich-jt8st
@HarbajsinghWaraich-jt8st 5 ай бұрын
Very nice 👍 🌹🙏🌹
@RinkuChahal-bd6vb
@RinkuChahal-bd6vb 5 ай бұрын
Waheguru ji
@murrah_dairy_farm7674
@murrah_dairy_farm7674 5 ай бұрын
❤❤
@BabluKhan-rl4vj
@BabluKhan-rl4vj 5 ай бұрын
Right👍👍👍
@Harry-ANG
@Harry-ANG 5 ай бұрын
Moonak Area da No. 1 Doctor ❤
@harshgill8936
@harshgill8936 5 ай бұрын
Dab k wahe rjj k kha🙏
@iqbalsingh2302
@iqbalsingh2302 5 ай бұрын
❤❤🙏🙏👍❤️
@delhikissanmorchakarantika9126
@delhikissanmorchakarantika9126 5 ай бұрын
avaj ghat anudi aa ji
@ThankyouGod0777
@ThankyouGod0777 5 ай бұрын
Es kam ch SUNDAY FUNDAY nhi aa veero es gal nu soch k kareo nokra de sir te Business ni chalde🙏🏻
@BhanguSaab-gm2ic
@BhanguSaab-gm2ic 5 ай бұрын
❤❤❤❤❤❤🎉🎉
@harpreetpreet621
@harpreetpreet621 5 ай бұрын
A jehde interwiew aa dende ne ehna ne apne ap kamm fail karna ik din hun ta bidwan bande ne.
@rakukarwasra8142
@rakukarwasra8142 5 ай бұрын
Veer India ch dudh pura ni hunda jine marze kr len baki aon wale time ch jive cancer wargia bimaria fail rahia loki aape Sai te pour dudh len ge
@harpreetpreet621
@harpreetpreet621 5 ай бұрын
@@rakukarwasra8142 kutta pall lo bili pall lo par eda bda bhem na Palo..
@jaspalsingh-pz2oi
@jaspalsingh-pz2oi 5 ай бұрын
🙏🙏🙏🙏🙏
@SabbbiiRatool
@SabbbiiRatool 5 ай бұрын
3 time masti kri aw 😂😂
@bhupindersingh5583
@bhupindersingh5583 5 ай бұрын
Eh bulta wale oh ne jihre apne bapu di gall nahi mande
@AmarjeetSingh-kk9tj
@AmarjeetSingh-kk9tj 3 ай бұрын
41:14
@harpreetmangat9769
@harpreetmangat9769 Ай бұрын
❤❤❤❤❤🎉
@sarbjeetkhosa9015
@sarbjeetkhosa9015 5 ай бұрын
👍👍👌👌
@VishalSingh-g1h
@VishalSingh-g1h 5 ай бұрын
❤❤❤
@Jawanda-agrofaram
@Jawanda-agrofaram 2 ай бұрын
❤❤❤❤❤❤❤
黑天使被操控了#short #angel #clown
00:40
Super Beauty team
Рет қаралды 61 МЛН
Леон киллер и Оля Полякова 😹
00:42
Канал Смеха
Рет қаралды 4,7 МЛН
黑天使被操控了#short #angel #clown
00:40
Super Beauty team
Рет қаралды 61 МЛН