30 ਮੱਝਾਂ ਹਾਥੀਆਂ ਵਰਗੀਆਂ ਮਸਾਂ ਦਸ ਟੋਕਰੇ ਹਰੇ ਦੇ ਪਾਉਂਦੇ ਆ,, ਬਾਕੀ ਖੁਰਾਕ ਕੀ ਆ ਸੁਣੋ

  Рет қаралды 560,323

Shonki Sardar

Shonki Sardar

Жыл бұрын

#sukhjinder_lopon

Пікірлер: 327
@BHULLAR1.5M
@BHULLAR1.5M Жыл бұрын
ਪਾਠ ਦੀ ਆਵਾਜ ਬਹੁਤ ਸੋਹਣੀ ਆ ਰਹੀ ਪਿੱਛੇ
@PargatSingh-sg9us
@PargatSingh-sg9us Жыл бұрын
ਜਿਉਂਦੇ ਰਹੋ 22ਜੀ .... ਮਾਲਕ ਤੁਹਾਡੀ ਮਿਹਨਤ ਨੂੰ ਹੌਰ ਫਲ ਲਾਵੇ 🙏🙏
@harshgill6573
@harshgill6573 Жыл бұрын
ਲੋਪੋ ਤੇਰਾ ਕੰਮ ਆ ਮਸੂਰੀ ਕਰਨ ਦਾ ਪਰ ਇਹ ਦਰਮਿਆਨੇ ਕਿਸਾਨਾਂ ਦੇ ਹਿੱਤਾਂ ਵਿੱਚ ਨਹੀ
@sidhuelectronicsjagraon9318
@sidhuelectronicsjagraon9318 Жыл бұрын
Bai paise vi lainda video de mai fone layea chakkeya ni video banaoun nu
@sidhudeepvlogger7323
@sidhudeepvlogger7323 Жыл бұрын
Call to tractor fan page name Ravi.. free video shot krde ..
@jpj903
@jpj903 Жыл бұрын
@@sidhuelectronicsjagraon9318 kam aa ohda vehla thori aa koi free ch Turya fire…, Nalle j phn ni chkya paise kdo mang le ?
@sidhuelectronicsjagraon9318
@sidhuelectronicsjagraon9318 Жыл бұрын
@@jpj903 friend aa lopo da ohne pata kita c gharo ehde
@sidhuelectronicsjagraon9318
@sidhuelectronicsjagraon9318 Жыл бұрын
@@sidhudeepvlogger7323 no send kareyo vr
@santokhsinghbenipal8592
@santokhsinghbenipal8592 Жыл бұрын
ਵਾਹਿਗੁਰੂ ਜੀ ਪਰਿਵਾਰ ਨੂੰ ਚੜ੍ਹਦੀ ਕਲਾ ਬਖਸ਼ੇ
@AvtarSingh-pw7fv
@AvtarSingh-pw7fv Жыл бұрын
ਬਾਈ ਜੀ ਇਹੋ ਜਿਹੀਆਂ ਵਧੀਆ ਵੀਡਿਉ ਬਣਾਉਂਦੇ ਹੋ ਤਾਂ ਵਧੀਆ ਲੱਗਦਾ ਹੈ ਪਰ ਜਦ ਕੰਪਨੀ ਆਲਿਆਂ ਤੋਂ ਪੈਸੇ ਲੈਕੇ ਉਨਾਂ ਦੀ ਮਸ਼ਹੂਰੀ ਕਰਦੇ ਹੋ ਤਾਂ ਤੁਹਾਡੀ ਬਣਾਈ ਹੋਈ ਇੱਜਤ ਖਰਾਬ ਹੁੰਦੀ ਹੈ
@jagsirsinghsidhu8704
@jagsirsinghsidhu8704 Жыл бұрын
ਇਕ ਗਲ ਬਾਈ ਹੁਣਾ ਦੀ ਬਹੁਤ ਵਦੀਆ ਲੱਗੀ। ਬੰਦਾ ਆਪਣੀ ਚੰਗਅਈ ਹੀ ਦਸਦਾ ਬੁਰਾਈ ਨੂੰ ਢੱਕ ਲੈਂਦਾ। ਮੱਕੀ ਦਾ ਇਚਾਰ ਵਾਕਿਆ ਖੁਸ਼ਕ ਹੁੰਦਾ ਕਈ ਵਾਰ ਪਸ਼ੂ ਬੱਚੇ ਵੀ ਸੁੱਟ ਦਿਦੇ ਗੁਰਮਾਇਸ ਨਾਲ। ਜੇੜੀ ਸਰੋਂ ਦੇ ਤੇਲ ਵਾਲੀ ਗਲ਼ ਬਾਈ ਨੇ ਆਖੀ ਡੇਲੀ ਦੇਣਾ ਚਾਹੀਦਾ ਠੰਡਕ ਵਾਸਤੇ
@variamsingh9550
@variamsingh9550 Жыл бұрын
ਬਿੰਨਾ ਰੇਟ ਬਿੰਨਾ ਅੱਡਰੈਸ ਸਾਰੀ ਜਾਣਕਾਰੀ ਅੱਧੀ ਅੰਧੂਰੀ ਲੱਗੀ ਬਹੁਤ ਬਲੋਗਰ ਵੀਰ ਇਹ ਗਲਤੀ ਕਰਦੇ ਹਨ
@lonelymodhgill9535
@lonelymodhgill9535 Жыл бұрын
ਵੀਰ ਜੀ ਸਬ ਕੁਝ ਲਿਖਿਆ ਵੀ ਹੋਇਆ ਹੈ ਅਤੇ ਦਸਿਆ ਵੀ ਗਯਾ ਹੈ ਐਡਰੈੱਸ ਧਿਆਨ ਨਾਲ ਦੇਖੌ ਅਤੇ ਸੁਣੋ ਜੀ 🌹🌹🙏🙏🙏
@sagguharjit88
@sagguharjit88 Жыл бұрын
ਇਸ ਪਰਿਵਾਰ ਤੇ ਸੰਤ ਬਾਬਾ ਮੀਹਾਂ ਸਿੰਘ ਜੀ ਦੀ ਅਪਾਰ ਬਖਸ਼ਿਸ਼ ਅਤੇ ਕਿਰਪਾ ਹੈ ਬਾਬਾ ਜੀ ਹੋਰ ਤਰੱਕੀ ਅਤੇ ਉੱਦਮ ਬਖਸ਼ਣ
@kulveersingh8515
@kulveersingh8515 Жыл бұрын
🤣ਸੰਤਾਂ ਦੀ ਕਿਰਪਾ
@SukhwinderSingh-tn2lf
@SukhwinderSingh-tn2lf 8 ай бұрын
😂
@bhupindersinghmaan8951
@bhupindersinghmaan8951 Жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਵੀਰ ਜੀ
@jasbirsingh4534
@jasbirsingh4534 Жыл бұрын
ਬਹੁਤ ਵਧੀਆ ਵੀਰ ਜੀ
@sukhjindersingh1675
@sukhjindersingh1675 Жыл бұрын
5 ਭਰਾ ਇਕਠੇ ਇਹਨੂੰ ਕਹਿੰਦੇ ਅਸਲ ਸਰਦਾਰੀ
@veerchahal2431
@veerchahal2431 Жыл бұрын
Guru maharaj ji di gurbani chal rahi aa piche Anad aa riha sun k satnam sri waheguru ji.🙏🙏🙏🙏
@myv465
@myv465 Жыл бұрын
Maryada hai ke, Shabad te Gurbani nu Background music naa banao. Baith ke ekaagar ho ke suno, yaa aap baani pado. Apni apni awastha hai. Vichar karna, mind naa karna.
@sukhdeepsinghsukh3778
@sukhdeepsinghsukh3778 Жыл бұрын
ਪ੍ਵੇਰਨਾ ਸਰੋਤ ਵੀਡੀੳ ਬਾਕੀ ਕਿਸਾਨ ਵੀਰਾ ਲਈ 🙏🙏
@satpalkatal8149
@satpalkatal8149 Жыл бұрын
ਮੇਰੇ ਵੱਲੋੰ ਸਲਾਮ ਇਸ ਵੀਰ ਨੂੰ
@jaswirsingh6141
@jaswirsingh6141 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ 🙏🙏🙏🙏🙏
@JaswinderSingh-io7uo
@JaswinderSingh-io7uo Жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬਹੁਤ ਧੰਨਵਾਦ ਜੀ ਜਾਣਕਾਰੀ ਦਿੱਤੀ ਗਈ ਹੈ ।ਚੈਨਲ ਵਾਲਿਆਂ ਦਾ ਵੀ ਬਹੁਤ ਧੰਨਵਾਦ ਜੀ ।👌👌👌👍👍👍
@jasdeepgill4662
@jasdeepgill4662 Жыл бұрын
Dil khush kita bai ji
@iqbaldiaryfarmpaliakhurd2118
@iqbaldiaryfarmpaliakhurd2118 Жыл бұрын
ਗਾਵਾਂ।ਨਾਲੋ।ਮੱਝਾਂ।ਦਾ।ਕੰਮ।ਚੰਗਾ।ਜੀ
@gurdeepsarao5
@gurdeepsarao5 Жыл бұрын
ਡੰਗਰਾਂ ਨੂੰ ਆਚਾਰ ਪਾਉਣ ਦਾ ਵਿਚਾਰ ਬਹੁਤ ਸੋਹਣਾ। ਬੰਦੇ ਨੂੰ ਵਿਹਲਾ ਕਰ ਦਿੰਦਾ। ਪਰ ਪਤਾ ਨਹੀਂ ਕਿਉਂ ਮਨ ਨੂੰ ਏਦਾਂ ਲਗਦਾ ਰਹਿੰਦਾ ਕਿ ਗਲਤੀ ਜਰੂਰ ਹੋ ਰਹੀ ਏ ਜਿਸਦੇ ਨਤੀਜੇ ਆਉਣ ਵਾਲੇ ਸਮੇਂ ਵਿਚ ਸਾਹਮਣੇ ਆਉਣਗੇ। ਪਲਾਸਟਿਕ ਵਿਚ ਆਚਾਰ ਨੰ ਬੰਦ ਕਰਕੇ ਰੱਖਣਾ ਤਾਂ ਹੋਰ ਵੀ ਸ਼ੱਕ ਪੈਦਾ ਕਰਦਾ।
@GurdeepSingh-pl7os
@GurdeepSingh-pl7os Жыл бұрын
ਪਲਾਸਟਿਕ ਦੀ ਪੈਕਿੰਗ ਉਹ ਵੀ ਸਾਲ ਭਰ ਲਈ ਥੋੜਾ-ਬਾਹਲਾ ਨੁਕਸਾਨਦੇਹ ਹੋ ਸਕਦਾ , ਬਾਕੀ ਪੱਸੂਆ (ਮੱਝਾ) ਦੀ ਈਮਿਉਨਟੀ ਮਜਬੂਤ ਹੁੰਦੀ ਆ ਦੂਜਿਆ ਦੇ ਮੁਕਾਬਲੇ
@jagpreetsingh2022
@jagpreetsingh2022 Жыл бұрын
@@GurdeepSingh-pl7os bai ji ae mitha jaher pa rahe aa apa apne animals nu ah changi chege nahi ae
@nemophilisitscorner2053
@nemophilisitscorner2053 Жыл бұрын
ਹਰੀ ਕ੍ਰਾਂਤੀ ਵਾਂਗ ਅਚਾਰ ਦੇ ਰਿਜਲਟ 20ਕੂ ਸਾਲ ਤਕ ਆਉਣਗੇ ਹੁਣ ਤਾਂ ਵਧੀਆ ਲੱਗਦਾ
@jagdeeppanag5396
@jagdeeppanag5396 Жыл бұрын
Yaar hare chare di Rees ni, silage ton bimariya bohat faildiya fungus related posioning
@sukhdevvarma7540
@sukhdevvarma7540 Жыл бұрын
Bai ji bnada na app taja bojan khanda te na pasu nu khan dinda app v peeja berger ect
@sarbansandhu5658
@sarbansandhu5658 Жыл бұрын
Bahut sohnia majhan bafelo sukhjinder thank you
@shreedudhdairyfarmkodaroti7764
@shreedudhdairyfarmkodaroti7764 Жыл бұрын
Sonki सरदारजी आपकी वीडियो पंजाबी भाषा नही आने के बाद में भी अच्छी लगती हैं आपको सारा देश देखता हैं, हिंदी में वीडियो बनाया करो,
@sukhpaldhaliwal3540
@sukhpaldhaliwal3540 Жыл бұрын
ਬਾਈ ਜੀ ਬਹੁਤ ਬੰਦੀਆਂ ਹੈ ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ ਵਾਹਿਗੁਰੂ'ਵਾਹਿਗੂਰੂ
@bikersingh8193
@bikersingh8193 Жыл бұрын
ਬਹੁਤ ਵਧੀਆ ਜੀ ਬਿਕਰ ਗਹਿਲਾ
@momandgardening8652
@momandgardening8652 Жыл бұрын
Smart work smart family khn da bhab sone te suhaga bahut vdya ji
@gursewaksingh8299
@gursewaksingh8299 Жыл бұрын
Very nice, very good and beautiful video with full of knowledge. Thanks bai g.
@mynameiskhan9326
@mynameiskhan9326 Жыл бұрын
Ok lopon wale vir very good 👍 congratulations..carry on jatta.gbu
@avtarbrar2275
@avtarbrar2275 Жыл бұрын
ਬਹੁਤ ਵਧੀਆ ਬਾਈ ਜੀ
@harbhajansingh6891
@harbhajansingh6891 Жыл бұрын
ਬਹੁਤ ਵਧੀਆ ਉਪਰਾਲਾ ਹੈ ਚੰਗਾ ਰੁਜ਼ਗਾਰ ਮਿਲ ਸਕਦਾ ਹੈ ਇਸਨਾਲਪਸ਼ੂਆਂ ਦੀ ਚੰਗੀ ਸੇਧ ਮਿਲ ਸਕਦੀ
@harjitsingh2496
@harjitsingh2496 Жыл бұрын
ਬਹੁਤ ਵਧੀਆ ਉਪਰਾਲਾ ਏ
@parvindersingh5710
@parvindersingh5710 Жыл бұрын
Waheguru waheguru waheguru.
@bikramdhillon6040
@bikramdhillon6040 Жыл бұрын
good veer bohat vadiya lga management
@pamamall8274
@pamamall8274 Жыл бұрын
ਮਾੜੇ ਬੰਦੇ ਦੀ ਰੋਟੀ ਵੀ ਨਹੀਂ ਪੂਰੀ ਹੁੰਦੀ ਵਪਾਰ ਕੀ ਕਰਲੂ
@paramjitromana3703
@paramjitromana3703 Жыл бұрын
buhat vadia vedio bai ji Dil khush ho gya dekh family da ekhati aa sukhar aa datta da ena pyaar aa waheguru ji es family ta eda e Mehar bni Rakha
@rabbnaaljurho8921
@rabbnaaljurho8921 Жыл бұрын
Waheguru sabb te mehar kre Waheguru
@kulwindersinghninda375
@kulwindersinghninda375 Жыл бұрын
ਬਹੁਤ,ਹੀ,ਵਧੀਆ,ਲੱਗਿਆ,ਆਪਣੇ,ਲੋਕ,ਵੀ ਹੁਣ,ਅੱਗੇ,ਆ,ਰਹੇ,ਨੇ,ਇਦਾਂ,ਹੀ,ਤਰੱਕੀਆਂ,ਕਰਦੇ ਰਹੋ,👍🏼🙏
@arjunbhandari9887
@arjunbhandari9887 Жыл бұрын
Very nice very good thank-you
@balwantsinghdhadda2644
@balwantsinghdhadda2644 Жыл бұрын
Very nice discussion ji
@reshamsingh1710
@reshamsingh1710 Жыл бұрын
Bhut vadiya ji
@PardeepSingh-vl2su
@PardeepSingh-vl2su Жыл бұрын
Good job sir ji.....
@virkshergarh727
@virkshergarh727 Жыл бұрын
Waheguru ji mehar banie rakhan ji
@monubhardwaj5905
@monubhardwaj5905 Жыл бұрын
Bhut badiya bhai ji ghode vali gal v att krti 22ji
@BaljeetKaur-uz6eq
@BaljeetKaur-uz6eq Жыл бұрын
Waheguru g
@akashmannakashmann20
@akashmannakashmann20 Жыл бұрын
God bless u ji
@sukhdevvarma7540
@sukhdevvarma7540 Жыл бұрын
Jithe ekath a baba nank othe hi wasde hun waheguru kre tuhada eka sda rave
@ramansmagh3844
@ramansmagh3844 Жыл бұрын
Bahut vadia jankari
@Destination693
@Destination693 Жыл бұрын
ਕਿਸਾਨ ਨਹੀ ਵਪਾਰੀ ਨੇ ਇਹ ਵਿਕ ਜਾਂਦਾ ਫਿਰ ਹੀ ਇਹਨਾ ਆਚਾਰ ਰੱਖੀਆ ਵਾ ਉਹਦਾ ਬੰਦੇ ਨੂੰ ਨਿੰਦ ਆਉਦੀ ਬਹਾਰ ਇਹਨਾ ਸਮਾਨ ਰਾਖੀਆ ਹੋਵੇ
@sukhjeetsinghkahlon7919
@sukhjeetsinghkahlon7919 Жыл бұрын
Very good bai ji 👌
@Harvindxr
@Harvindxr Жыл бұрын
ਓ ਪ੍ਰੀਤ । ਮਲਾ ਊ ਰੇਟ ਵੀ ਦੱਸ ਦਿੰਦੇ ਯਰ ਬੰਦਾ ਲੈਣ ਦੀ ਸਕੀਮ ਈ ਕਰ ਲੈਂਦਾ
@jarmanbhullardairyfarmbaba1562
@jarmanbhullardairyfarmbaba1562 Жыл бұрын
😂😂
@dharvindersinghvirkvirk5190
@dharvindersinghvirkvirk5190 Жыл бұрын
Very nice video 👍🏼👍🏼❤️❤️❤️
@monu9405
@monu9405 Жыл бұрын
ਬਾਕੀ ਤਾਂ ਠੀਕ ਆ, ਜਨਵਰਾਂ ਨੂੰ ਤੇਲ ਬਹੁਤ ਲਾਇਆ 😂
@user-wz5ty6jp2i
@user-wz5ty6jp2i Жыл бұрын
ਅਮੀਰ ਅਮੀਰ ਹੋ ਰਿਹਾ ਗਰੀਬ ਹੋਰ ਗਰੀਬ ਹੋ ਰਹੇ ਆ ਗਰੀਬ ਦਾ ਕੁਝ ਨਹੀਂ ਬਣ ਸਕਦਾ ਸਰਕਾਰ ਮਾੜੀ ਆ ਬਾਕੀ ਧਨਾਢ ਵੀ ਸਾਲੇ ਗਰੀਬ ਦਾ ਹਕ ਨਹੀਂ ਦਿੰਦੇ
@KashmirSingh-fg1ie
@KashmirSingh-fg1ie Жыл бұрын
Saare gareeb changge hunde ?
@lakhvir_dhanju
@lakhvir_dhanju Жыл бұрын
Very nice👏
@chan3sran373
@chan3sran373 Жыл бұрын
Love from Gurdaspur
@dragicadrazic4859
@dragicadrazic4859 Жыл бұрын
Very good job
@ramansmagh3844
@ramansmagh3844 Жыл бұрын
Very good 👍
@avtarsingh5086
@avtarsingh5086 Жыл бұрын
Very much nice👍👍👍👍👍 information🙏🙏🙏🙏🙏
@kingyuvraj47
@kingyuvraj47 Жыл бұрын
Lopon veer ji saari interview dekhi..bahut achi vedios bnate ho aap.aaj wali bhi,,,, mast,,,,,thi but ! jab apne sardar ji ko ek ghoda rakhne ke liye bola toh unhone baat hi (topic) change kar di..kuch bhi ho aise ghar main ek horse 🐎 toh hona chahiye..🥰🙏
@ParamjitKaur-tz4jl
@ParamjitKaur-tz4jl Жыл бұрын
Good job
@anshpreetsidhu5375
@anshpreetsidhu5375 Жыл бұрын
Very very nice video good 🙏🙏🙏🙏🙏🙏🇮🇳👌👌👌👌👌👍👍👍👍👍
@akaur4533
@akaur4533 Жыл бұрын
ਪੱਕੇ ਥਾ ਤੇ ਨਾ ਬੰਨੋ ਕੱਚੇ ਥਾਂ ਤੇ ਪਸ਼ੂਆਂ ਨੂੰ ਬੰਨੋ
@jaswinderjassi8017
@jaswinderjassi8017 Жыл бұрын
Very nice bro 🙏🙏🙏🙏
@prof.kuldeepsinghhappydhad5939
@prof.kuldeepsinghhappydhad5939 Жыл бұрын
Nice 👍
@heerachahal8781
@heerachahal8781 Жыл бұрын
Very very nice ji
@splitmine1467
@splitmine1467 Жыл бұрын
Good bai ji
@gurditkhehra9664
@gurditkhehra9664 Жыл бұрын
Sonki sardar jindabad
@randhirsingh6282
@randhirsingh6282 Жыл бұрын
ਏਕਤਾ ਵਿੱਚ ਬਲ ਹੈ
@gagandeepsingh6318
@gagandeepsingh6318 Жыл бұрын
Good 👍
@davinderkumar5528
@davinderkumar5528 Жыл бұрын
Very nice💯
@narinderkaur5614
@narinderkaur5614 Жыл бұрын
Boht vadia
@BSpunjabi599
@BSpunjabi599 Жыл бұрын
Nice video
@shonkijatt7187
@shonkijatt7187 Жыл бұрын
Good bro 👌
@inderjitsingh-fp9hw
@inderjitsingh-fp9hw Жыл бұрын
wow v nic
@gurlalsinghbrar1691
@gurlalsinghbrar1691 Жыл бұрын
Very good
@hfsahiwalcowfazilka1652
@hfsahiwalcowfazilka1652 Жыл бұрын
Good
@singhkulwinder3790
@singhkulwinder3790 Жыл бұрын
very nice 👌
@varindersinghbrar5665
@varindersinghbrar5665 Жыл бұрын
ਬਾਈ ਜੀ ਨਿਰੀ DAP ਯੂਰੀਆ ਤੇ ਸਪਰੇਆਂ (ਜਹਿਰਾਂ)ਦਾ ਮਿਸ਼ਰਣ ਐ ਅਚਾਰ। ਕੁਝ ਸਮੇਂ ਬਾਅਦ ਪਤਾ ਲੱਗੂ ਇਸਦੇ ਨਤੀਜਿਆਂ ਦਾ
@raspindersingh4132
@raspindersingh4132 Жыл бұрын
ਪਰ ਹਰ ਸਾਲ ਏਨਾ ਪਲਾਸਟਿਕ!
@lokerang918
@lokerang918 Жыл бұрын
👌👌👌👌👌
@JATT-rr5xp
@JATT-rr5xp Жыл бұрын
40 ਤੋ 45 ਦਿਨਾ ਚ ਤਿਆਰ ਹੋ ਜਾਦਾ ਬਾਈ ਇੱਕ ਗੱਲ ਆ ਬਾਈ ਹੋਨਾ ਦੀ ਕੁਤਰਾ ਬਰੀਕ ਆ ਇਹਨਾ ਦਾ ਬਹੁਤ ਵਧੀਆ ਇੱਕ ਨੰਬਰ ਆ ਬਾਈ
@JasbirSingh-mw1vr
@JasbirSingh-mw1vr Жыл бұрын
ਲੋਪੋ ਵਾਲੇ ਵੀਰ ਹੁਣ ਲਗਦੇ ਹਥ ਇਹ ਵੀ ਪੁਛ ਲੈਣਾ ਸੀ ਕਿ ਜਦੋਂ ਮਕੀ ਨੇ ਵੀ ਤਤ ਘਟਾ ਦਿਤੇ ਫਿਰ ਕੀ ਬੀਜਣਾ
@harrybathinda9252
@harrybathinda9252 Жыл бұрын
Nice🙏
@happysandhuhappy2258
@happysandhuhappy2258 Жыл бұрын
Good bro
@meetdairyfarm7462
@meetdairyfarm7462 Жыл бұрын
Good lopo aliaaa eda diaa video bnaia kr
@kuldipdhillon9845
@kuldipdhillon9845 Жыл бұрын
Good video
@sukhjinderdhillon2589
@sukhjinderdhillon2589 Жыл бұрын
Very Nice 👌👌
@gurpreetbadesha1614
@gurpreetbadesha1614 4 ай бұрын
ਬਾਈ ਜੀ ਬਹੁਤ ਵਧੀਆ ਜਾਣਕਾਰੀ ਦਿੱਤੀ
@gurjitsyan843
@gurjitsyan843 Жыл бұрын
ਰੇਟ ਦੱਸ ਦਿੰਦੇ ਬਾਈ ਜੀ 👍
@harwinderdeo1179
@harwinderdeo1179 Жыл бұрын
700
@hardeepsingh1225
@hardeepsingh1225 Жыл бұрын
Attttt
@premsinghrauwal6111
@premsinghrauwal6111 Жыл бұрын
👍🏻👍🏻
@sonushergilldairyfarm5125
@sonushergilldairyfarm5125 Жыл бұрын
Ok a report jatta
@chahalsaabchahalsaab685
@chahalsaabchahalsaab685 Жыл бұрын
👍👍
@singhbindi9806
@singhbindi9806 3 ай бұрын
👍🙏
@gurjantbrar201
@gurjantbrar201 Жыл бұрын
ਗੁੱਡ
@starxbgmi475.
@starxbgmi475. Жыл бұрын
🙏🏾🙏🏾🙏🏾🙏🏾🙏🏾🙏🏾🙏🏾
@pallithiara8556
@pallithiara8556 Жыл бұрын
Sirra
@amarjitsinghsidhu6115
@amarjitsinghsidhu6115 Жыл бұрын
🙏🙏
@jassidhaliwal526
@jassidhaliwal526 Жыл бұрын
ਮੱਝਾ ਦੀ ਵਧੀਆ ਨਸਲ
@harpreetsodhe9349
@harpreetsodhe9349 Жыл бұрын
ਤਕੜਾ ਬੰਦਾ ਹੀ ਵਪਾਰ ਕਰ ਸਕਦਾ v 2 kiliya wala ki ਵਪਾਰ ਕਰੂ ਦਸ
@PardeepSingh-zk8td
@PardeepSingh-zk8td Жыл бұрын
ਸਬਜੀ ਵਗੈਰਾ ਦਾ ਕਰ ਸਕਦਾ
@singhdhaliwal6483
@singhdhaliwal6483 Жыл бұрын
ਮੈਂ ਕਰਨਾ ਚਾਹੁੰਦਾ ਬਾਈ ਕੈਨੇਡਾ ਤੋਂ ਆ ਕਿ ਜੇ ਘਰਦੇ ਮੰਨਗੇ
@ramankaur470
@ramankaur470 Жыл бұрын
soch change kro , waheguru ne sab kuch dita ,kum karn di neet saff ta kille na v hon ta v lok Duniya te Raj karde aa
@abhitejSingh83600
@abhitejSingh83600 Жыл бұрын
@@ramankaur470 par j kol paisa hove ta kamm karn di vi lorh nhi paindi bus vatt te khlo ke vekhna painda te paisa bhajja aunda
@swarnjitsinghswarnjit1129
@swarnjitsinghswarnjit1129 Жыл бұрын
ਸਹੀ ਗੱਲ ਹੈ ਬਾਈ ਜੀ
@puneetmehar2845
@puneetmehar2845 Жыл бұрын
🙏🙏🙏🙏
@jasvirsingh-hl9co
@jasvirsingh-hl9co Жыл бұрын
Bht sohna km kaar sardaar g...2 gala shi nhi lagiya g daas nu 50.60 kwantal per kila suki maki..or 250 ml daily tel bht hi jyada aa g
@iqbalsingh4095
@iqbalsingh4095 Жыл бұрын
ਸੁੱਖੇ ਬਾਈ ਬਹੁਤ ਵਧੀਆ ਪਿੰਡ ਦਾ ਨਾ ਕੀ ਐ ਜੋਗਿੰਦਰ ਫਾਰਮ ਦਾ
@gurbakshsingh8008
@gurbakshsingh8008 Жыл бұрын
Raowal teh jagraon
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37
Дарю Самокат Скейтеру !
00:42
Vlad Samokatchik
Рет қаралды 7 МЛН
Я нашел кто меня пранкует!
00:51
Аришнев
Рет қаралды 4,6 МЛН
ТАМАЕВ УНИЧТОЖИЛ CLS ВЕНГАЛБИ! Конфликт с Ахмедом?!
25:37