Рет қаралды 107
Global warming is the long-term heating of Earth's surface observed since the pre-industrial period (between 1850 and 1900) due to human activities, primarily fossil fuel burning, which increases heat-trapping greenhouse gas levels in Earth's atmosphere. This term is not interchangeable with the term "climate change."ਅਠਾਰਵੀਂ ਸਦੀ ਵਿੱਚ ਸਨਅਤੀਕਰਨ ਸ਼ੁਰੂ ਹੋਣ ਨਾਲ ਮਨੁੱਖੀ ਜੀਵਨ ਵਿੱਚ ਸਮਾਜਿਕ ਅਤੇ ਆਰਥਿਕ ਤਬਦੀਲੀ ਤੇਜ਼ੀ ਨਾਲ ਆਉਣੀ ਸ਼ੁਰੂ ਹੋ ਗਈ ਸੀ। ਸਨਅਤੀਕਰਨ ਨਾਲ ਜੈਵਿਕ ਇੰਧਣਾਂ ਦਾ ਬਾਲਣਾਂ ਸ਼ੁਰੂ ਹੋ ਗਿਆ, ਜਿਸ ਨਾਲ ਗਰੀਨ ਹਾਊਸ ਗੈਸਾਂ ਜਿਵੇਂ ਕਾਰਬਨ ਡਾਈਆਕਸਾਈਡ ਅਤੇ ਮੀਥੇਨ ਵਰਗੀਆਂ ਗੈਸਾਂ ਵਾਤਾਵਰਨ ਵਿੱਚ ਵੱਡੀ ਮਾਤਰਾ ਵਿੱਚ ਛੱਡੀਆਂ ਜਾਣ ਲੱਗ ਪਈਆਂ। ਗਰੀਨ ਹਾਊਸ ਗੈਸਾਂ ਧਰਤੀ ਦੇ ਆਲੇ-ਦੁਆਲੇ ਤਹਿ ਬਣਾ ਲੈਂਦੀਆਂ ਹਨ ਅਤੇ ਇਹ ਤਹਿ ਧਰਤੀ ਦੇ ਤਲ ਤੋਂ ਗਰਮੀ ਨੂੰ ਵਾਤਾਵਰਨ ਪਾਰ ਕਰਨ ਤੋਂ ਰੋਕਦੀ ਹੈ, ਜਿਸ ਦੇ ਨਤੀਜੇ ਵਜੋ ਧਰਤੀ ਦਾ ਤਾਪਮਾਨ ਵਧ ਜਾਂਦਾ ਹੈ।