ਜੱਟ ਜਿਉਣਾ ਮੋੜ ਦਾ ਓਪੇਰਾ ਮਾਣਕ ਲਈ ਲਿਖਿਆ ਸੀ ਦੇਵ ਥਰੀਕੇਆ ਵਾਲੇ ਨੇ - ਕੇਵਲ ਜਲਾਲ interview part 2 keval jalal

  Рет қаралды 22,269

SOCH PUNJAB DI - ਸੋਚ ਪੰਜਾਬ ਦੀ

SOCH PUNJAB DI - ਸੋਚ ਪੰਜਾਬ ਦੀ

Күн бұрын

LABEL - SOCH PUNJAB DI
PRESENTED BY - AMAN PHULLANWAL {9808000010}
EDIT BY - EKNOOR SINGH
Other Social Medis Links :-
Facebook :- / sochpunjabdil
Twitter :- am...
Instagram :- www.instagram....
......
Disclaimer: This channel DOES NOT promotes or encourages any illegal activities and all content provided by this channel is meant for Entertain PURPOSE only.
Copyright Disclaimer Under section 107 of the copyright Act 1976, allowance is mad for FAIR USE for purpose such a as criticism, comment, news reporting, teaching, scholarship and research.
Fair use is a use permitted by copyright statues that might otherwise be infringing. Non-Profit, educational or personal use tips the balance in favor of FAIR USE

Пікірлер: 42
@nanakchandkamboj5844
@nanakchandkamboj5844 3 жыл бұрын
ਜਿਓੰਦੇ ਰਹੋ ਜਲਾਲ ਸਾਹਬ, ਬਹੁਤ ਵਧੀਆ ਲੱਗੀ ਤੁਹਾਡੀ ਇੰਟਰਵਿਊ। ਜਿੰਨਾ ਪਿਆਰ ਸਤਕਾਰ ਅਸੀਂ ਮਾਣਕ ਸਾਹਬ ਦਾ ਕਰਦੇ ਹਾਂ ਓਨਾ ਤੁਹਾਡਾ ਵੀ। ਕਿਉਂਕਿ ਤੁਹਾਡਾ ਉਨ੍ਹਾਂ ਨਾਲ ਖੂਨ ਦਾ ਰਿਸ਼ਤਾ ਵੀ ਹੈ ਤੇ ਤਾ ਉਮਰ ਤੁਸੀਂ ਉਨ੍ਹਾਂ ਨਾਲ ਸਾਥ ਨਿਭਾਇਆ,।
@KuldeepSingh-wo8wp
@KuldeepSingh-wo8wp 4 жыл бұрын
ਪਰਮਾਤਮਾ ਆਪ ਜੀ ਨੂੰ ਚੜਦੀਆ ਕਲਾ ਵਿੱਚ ਰੱਖਣ ਜੀ
@sukhdeepsinghsukhdeep7054
@sukhdeepsinghsukhdeep7054 4 жыл бұрын
ਬਾਪੂ ਥਰੀਕੇ ਸਾਹਿਬ ਨੂੰ ਗੀਤ ਲੈ ਕੇ ਮਾਣਕ ਤੇ ਛਿੰਦੇ ਕੋਲ ਜਾਣਾ ਪਿਆ ਹੋਵੇ ਗੱਲ ਸਮਝੋ ਬਾਹਰ ਹੈ, ਕਿਉਂਕਿ ਮਾਣਕ ਛਿੰਦੇ ਦੇ ਗਾਇਕ ਬਣਨ ਤੋਂ ਪਹਿਲਾਂ ਹੀ ਥਰੀਕੇ ਸਾਹਿਬ ਦੇ ਗੀਤ ਕਰਮਜੀਤ ਧੂਰੀ, ਕਰਨੈਲ ਗਿੱਲ, ਨਰਿੰਦਰ ਬੀਬਾ ਆਦਿ ਦੀ ਅਵਾਜ਼ ਵਿੱਚ ਸੁਪਰਹਿੱਟ ਹੋ ਚੁੱਕੇ ਸਨ
@jshinda7708
@jshinda7708 4 жыл бұрын
ਤਹਾਡੀ।ਗੱਲ।ਸਹੀ।ਪਰ।ਜਿਉਣੇਮੌੜ।ਵਾਰੇ।ਦੇਵ।ਥਰੀਕੇ ।ਵਾਲੇ।ਨੇ।ਕਹਿਆ।ਸੀ।ਮਾਣਕ ।ਉਦੋ।ਇਗਲੈਡ।ਗਿਆ ।ਹੋਇਆਂ ।ਸੀ।ਦੇਵ।ਨੇ।ਸਿਦੇ।ਨੂੰ।ਵੇਖਾ।ਦਿਤਾ।।ਸਿਦੇ।ਨੇ।ਰੀਕਾਰਡ ।ਕਰਵਾ।ਦਿਤਾ।ਦੇਵ।ਕਹਿਦਾ।ਮੈ।ਕੰਪਨੀ।ਨੂੰ।ਚਿਠੀ।ਵੀ।ਲਿਖੀ।ਪਰ।ਉਦੋ।ਰੁਕ।ਨਹੀ।ਸਕਿਆ।ਦੇਵ।ਅਪਣੀ ।ਗਲਤੀ।ਮੰਨਦਾ।ਹੋ।ਸਕਦਾ।ਕੇਵਲ।ਦੇ।ਯਾਦ।ਨਾ।ਹੋਵੇ
@lakhasingh9665
@lakhasingh9665 4 жыл бұрын
ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ
@deepakteja686
@deepakteja686 4 жыл бұрын
ਬਹੁਤ ਵਧੀਆ ਸਵਾਲ ਜਵਾਬ, ਅਮਨ ਜੀ, ਹੁੰਦਲ ਸਾਹਿਬ ਜਿਉਂਦੇ ਰਹੋ।
@govtmiddlesmartschooljorki1624
@govtmiddlesmartschooljorki1624 4 жыл бұрын
ਧੰਨਵਾਦ ਕੇਵਲ ਜਲ਼ਾਲ ਜੀ
@jshinda7708
@jshinda7708 4 жыл бұрын
ਪ੍ਰਤੀਮ।ਬਰਾੜ ਦੀਮੁਲਾਕਾਤ।ਦਿਉ।ਭਾਵੇਂ ।ਅੱਜ।ਕੱਲ।ਅਮਰੀਕਾ ।ਵਿਚਹਨ।ਫੋਨ।ਤੇ।ਮੁਲਾਕਾਤ ।ਕਰ।ਲਿਉ
@RamSingh-jd9zq
@RamSingh-jd9zq 4 жыл бұрын
ਕੇਵਲ ਜਲਾਲ ਵਧੀਆ ਕਲਾਕਾਰ ਹੈਗਾ ਹੀ ਹੈਗਾ ਹਰ ਇਨਸਾਨ ਵੀ ਬਹੁਤ ਵਧੀਆ ਏ
@tanveergogi8546
@tanveergogi8546 4 жыл бұрын
Thnx ji
@jaggaghaint698
@jaggaghaint698 4 жыл бұрын
ਮਾਣਕ ਦਾ ਭਤੀਜਾ ਕੇਵਲ ਜਲਾਲ ਬਹੁਤ ਵਧੀਆ ਬਾਈ
@sukhpreetkaur1750
@sukhpreetkaur1750 3 жыл бұрын
Very nyc ji Mamaji
@sidhurecords9290
@sidhurecords9290 4 жыл бұрын
ਰੂਹ ਬਾਗੋਬਾਗ ਹੋਗੀ ਕੇਵਲ ਜਲਾਲ ਜੀ ਤੁਹਾਡੀ ਇੰਟਰਵਿਊ ਸੁਣਕੇ
@tanveergogi8546
@tanveergogi8546 4 жыл бұрын
Bhut meharbani Bai ji
@ramsinghsarpanch9812
@ramsinghsarpanch9812 Жыл бұрын
Good luck
@baljitsingh6957
@baljitsingh6957 4 жыл бұрын
ਸਲਾਮ ਹੈ ਇਹੋ ਜਿਹੇ ਹੀਰਿਆਂ ਨੂੰ ਪਰਮਾਤਮਾ ਚੜ੍ਹਦੀ ਕਲਾ ਵਿਚ ਰੱਖੇ ਤੁਹਾਨੂੰ
@tanveergogi8546
@tanveergogi8546 4 жыл бұрын
Bhut thnx Bai ji
@gurdasbrarkotli6641
@gurdasbrarkotli6641 Жыл бұрын
Nice
@gurunanakji8250
@gurunanakji8250 4 жыл бұрын
Wah ji wah Jalal sabb
@shamshersandhu9026
@shamshersandhu9026 3 ай бұрын
Good aa ❤❤
@kirpalsingh3313
@kirpalsingh3313 4 жыл бұрын
Bahut vadia ji
@rajgorcheema3308
@rajgorcheema3308 4 жыл бұрын
Kewal Jalal good man
@harbhajansingh2620
@harbhajansingh2620 Жыл бұрын
ਲਗਦੈ ਕੇਵਲ ਜਲਾਲ ਜੀ ਜਿਉਣਾ ਮੌੜ ਦੀ ਅਸਲੀਅਤ ਨੂੰ ਛਪਾਉਣ ਦੀ ਕੋਸ਼ਿਸ਼ ਕਰ ਰਹੇ ਹਨ ਜੀ ।। ਧੰਨਵਾਦ ਜੀ।।
@JagmohanKhangura-uz5qq
@JagmohanKhangura-uz5qq 8 ай бұрын
But Manak he Manak reha , No body beat him till he die…..❤
@darshubattikamboj9005
@darshubattikamboj9005 4 жыл бұрын
Good
@gagan7atla
@gagan7atla 4 жыл бұрын
ਮਾਣਕ ਦਾ ਭਤੀਜਾ ਤੇ ਮਾਣਕ ਦਾ ਸਾਥੀ
@KulwinderSingh-sh2jk
@KulwinderSingh-sh2jk Жыл бұрын
ਜਿਉਣੇ ਮੌੜ ਬਾਰੇ ਜਲਾਲ ਸਾਹਬ ਨੂੰ ਸਹੀ ਜਾਣਕਾਰੀ ਨਹੀ ਮਾਣਕ ਨੇ ਇਕਨੋਹਰ ਨਹੀ ਕੀਤਾ ਸੀ
@ssktrucking4791
@ssktrucking4791 2 ай бұрын
Manak sab keval sab legend ✊
@lakhwinderkaur7612
@lakhwinderkaur7612 4 жыл бұрын
Good 22 ji
@tarntarantvBawa
@tarntarantvBawa 4 жыл бұрын
Nice g
@sukhwinderbhangu898
@sukhwinderbhangu898 4 жыл бұрын
Very nice
@chandsingh3793
@chandsingh3793 4 жыл бұрын
ਬਾਈ ਜੀ ਬਾਪਲੇ ਵਾਲੇ ਬਾਂਸਲ ਦੀ ਇੰਟਰਵਿਊ ਕਰਾਓ ਜੀ
@GurjeetSingh-lg2xw
@GurjeetSingh-lg2xw 4 ай бұрын
Veer ji gl krni c
@gurunanakji8250
@gurunanakji8250 4 жыл бұрын
Veere jasveer khushdil kheliaa wale di interview Karo plz
@pritambrar3283
@pritambrar3283 4 жыл бұрын
G eh sach h jeona mor dev bha ji n manak sabh de lye e lekhya se shinde bha ji kol kiwen gya raz ko raz rehne do
@jshinda7708
@jshinda7708 4 жыл бұрын
ਰਾਜ।ਦਸਣਾ।ਚਾਹਿਦਾ।ਹੈ।ਜੋ।ਸੱਚ ਹੈ ।ਬਰਾੜ ।ਸਾਹਿਬ।ਪਰ।ਦੇਵ।ਨੇ।ਮਾਣਕ।ਲੇਈ।ਲਿਖਿਆ।ਸੀ।ਇਹ।ੳਸਨੇ।ਆਪਣੀ।ਮੁਲਾਕਾਤ ।ਚੌ।ਦਸਿਆ ।ਹੈ
@nanakchandkamboj5844
@nanakchandkamboj5844 3 жыл бұрын
ਬਰਾੜ ਸਾਹਬ, ਜੇਕਰ ਇਹ ਸੱਚ ਹੈ ਤਾਂ ਫਿਰ ਕਿਉਂ ਨਹੀਂ ਮਾਣਕ ਸਾਹਬ ਨੇ ਰਿਕਾਰਡ ਕਰਵਾਇਆ। ਫਿਰ ਛਿੰਦਾ ਜੀ ਨੇ ਰਿਕਾਰਡ ਕਰਵਾਇਆ ਤਾਂ ਮਾਣਕ ਸਾਹਬ ਤੇ ਦੇਵ ਸਾਹਬ ਦੇ ਦਿਲਾਂ ਵਿੱਚ ਆਪਸੀ ਮਤਭੇਦ ਕਿਉਂ ਪੈਦਾ ਹੋ ਗਏ। ਆਖਰ ਕੀ ਸੀ ਉਹ ਰਾਜ।
@pritambrar3283
@pritambrar3283 3 жыл бұрын
@@nanakchandkamboj5844 veer raz ko raz rehne do menu eh vee pta h k geuna maur kis n likhya se Phir Es de copy kiwen hoye dosre gal eh Kuldeep manak srinder kaur awaz wich record hona se achanak mera ustad England chla gya othe 6-7 month lag gye bad wich eh sara kush hoya h
@jagroopdhaliwal4405
@jagroopdhaliwal4405 Жыл бұрын
ਜਿਓਣਾ ਮੌੜ ਸਮਸੇਰ ਸੰਧੂ ਦੇ ਕਹਿਣ ਤੇ ਦਿੱਤੇ ਆ
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН
مسبح السرير #قصير
00:19
سكتشات وحركات
Рет қаралды 11 МЛН
Chajj Da Vichar 777 || Dev Tharikewala Disclosed About Kuldeep Manak
38:09
PEDRO PEDRO INSIDEOUT
00:10
MOOMOO STUDIO [무무 스튜디오]
Рет қаралды 25 МЛН