Sonu Seeto wale salmaan khan da aaya phone| ਸੋਨੂੰ ਸੀਤੋ ਵਾਲੇ ਦੀ ਵਧੀਆ ਇੰਟਰਵਿਉ

  Рет қаралды 679,560

Tokra Tv

Tokra Tv

Жыл бұрын

Good morning all of you !
In today’s video we try to express the scenario about humanity and love . Please pay attention 🙏🏻
We need to be humble all the time rather we are living in india or any other country .
Our sikh’ s first guru g (GURU NANAK DEV G ) tell us that the person who’s behaviour should be humble or down to earth 🌍 !
Thank you
Team tokra tv 📺

Пікірлер: 1 200
@maansaab4617
@maansaab4617 Жыл бұрын
ਗਰੀਬ ਬੰਦਾ ਦਿੱਲ ਦਾ ਵਧੀਆ ਹੁੰਦਾ ਰੋਟੀ ਪਾਣੀ ਕਿਸੇ ਨੀ ਪੁਸ਼ੀਆ ਪਰ ਬਾਈ ਨੇ ਪੁੱਛਿਆ ❤️❤️
@zaildarsahb1831
@zaildarsahb1831 Жыл бұрын
Majhe vale a fr na ❤
@no_signaltv55
@no_signaltv55 Жыл бұрын
​@@zaildarsahb1831 ਮਾਲਵੇ ਦਾ ਆ 😂 ਮੋਗਾ ਸ਼ਹਿਰ ਦਾ ਮੇ ਬਹੁਤ ਵਰ ਪਾਰਕ ਚ ਦੇਖਿਆ
@USA_WALE_JATT_0013
@USA_WALE_JATT_0013 Жыл бұрын
​@@no_signaltv55🎉
@gurmitsingh311
@gurmitsingh311 11 ай бұрын
Sahi gall a baba 💚💚🤩
@user-sd7ni9xz1s
@user-sd7ni9xz1s 10 ай бұрын
❤❤❤❤
@sukhpreet2491
@sukhpreet2491 9 ай бұрын
ਰੋਟੀ ਦਾ ਪੁੱਛ ਕੇ ਦਿਲ ਜਿੱਤ ਲਿਆ ਸੋਨੂੰ ਵੀਰ ਨੇ ਮਾਤੜ ਜ਼ਰੂਰ ਪਰ ਦਿਲ ਦਾ ਬਾਦਸ਼ਾਹ ਆ
@sdfunreality6955
@sdfunreality6955 Жыл бұрын
ਇਹ ਹੁੰਦੇ ਫੱਕਰ ਬੰਦੇ ਰੱਬੀ ਰੂਹ। ਦਿਲ ਦਾ ਸਾਫ , ਦਿਲ ਨੂੰ ਵੱਖਰਾ ਸਕੂਨ , ਖੁਸ਼ੀ ਮਿਲਦੀ , sonu ਨੂੰ ਵੇਖ ਕੇ ਵਹਿਗੁਰੂ ਮੇਹਰ ਕਰੇ ਸੱਭ ਤੇ
@cheema9645
@cheema9645 Жыл бұрын
sahi a ji
@HarpalSingh-uv9ko
@HarpalSingh-uv9ko Жыл бұрын
ਭੋਲਾ ਵੀਰ ਆ ਵਾਹਿਗੁਰੂ ਜੀ ਚੜ੍ਹਦੀ ਕਲ੍ਹਾ ਵਿੱਚ ਰੱਖਣਾ ਲੰਮੀਆਂ ਉਮਰਾ ਬਖਸ਼ਣਾ ਜੀ। ਬਹੁਤ ਵਧੀਆ ਬੰਦਾ ਏ। ਦਿਲ ਖੁਸ਼ ਹੋ ਗਿਆ ਵੇਖ ਕੇ।
@deepdeep1610
@deepdeep1610 11 ай бұрын
ਹੋ ਸਕੇ ਤਾਂ ਇਹ ਵੀਡਿਉ ਦੀ ਅੱਧੀ ਕਮਾਈ ਸੋਨੂ ਵੀਰ ਨੂੰ ਦਿੱਤੀ ਜਾਵੇ please
@Atwal359
@Atwal359 4 ай бұрын
Yes
@mr_guri3028
@mr_guri3028 4 ай бұрын
Shi gal a ver
@user-ub4yg3fc8e
@user-ub4yg3fc8e 3 ай бұрын
Sahi kaha
@lucky7681
@lucky7681 Жыл бұрын
Yr ajj ਤੱਕ ਮਨੂੰ ਲਗਦਾ ਪਹਿਲਾ ਬੰਦਾ ਜਿਹਨੇ ਰੋਟੀ ਪਾਣੀ ਪੁੱਛਿਆ ❤️
@preetsinghparam70
@preetsinghparam70 Жыл бұрын
Sahi gl a bhai a sale entrview lean chl gya mzak bna te wichare da 😠
@itsjassi5776
@itsjassi5776 Жыл бұрын
Sahi gll aaa Bai kaintt bnda Sonu veer❤
@amanychauhan
@amanychauhan Жыл бұрын
Ha bai bo vadiaa Munda 😊😊😊😊❤❤
@manithakur.
@manithakur. 10 ай бұрын
ਦੂਜੀਆਂ ਨੂੰ ਖੁਸ਼ ਕਰਨ ਵਾਲਿਆਂ ਮੇਰੇ ਭੋਲੇ ਭਰਾਵਾਂ ਤੂੰ ਸਦਾ ਖੁਸ਼ ਰਹੀ,, ਵਾਹਿਗੁਰੂ ਮਿਹਰ ਕਰੇ ❤
@Iguripb31
@Iguripb31 8 ай бұрын
A
@deepdeep1610
@deepdeep1610 11 ай бұрын
ਬੁਹਤ ਸੋਹਣਾ ਕਰਦਾ ਸੋਨੂ ਵੀਰ, ਲੋਕਾਂ ਵਾਂਗ ਗੰਦੇ ਗੀਤ ਜਾ ਗੰਦੀਆ ਗੱਲਾਂ ਕਰ ਕੇ mashoor ਤਾਂ ਨੀ ਹੋਇਆ❤
@HIGH.RATED.GABRU.01
@HIGH.RATED.GABRU.01 6 ай бұрын
ਤੂੰ ਫਿਰ ਅਸਲੀ ਸੋਨੂ ਦੇਖਿਆ ਹੀ ਨਹੀਂ, 😂 ਕਿਸੇ ਦਿਨ ਫੋਨ ਕਰਕੇ ਦੇਖ ਲਈ, ਪਤਾ ਲੱਗ ਜੂ, 😂
@LovepreetSingh-ce6fg
@LovepreetSingh-ce6fg 4 ай бұрын
​@@HIGH.RATED.GABRU.01😂😂
@goravgrover2443
@goravgrover2443 Жыл бұрын
ਦਿਲ ਖੁਸ਼ ਹੋ ਗਿਆ ਯਾਰਾਂ,😄
@punjabsingh1702
@punjabsingh1702 9 ай бұрын
ਸੋਨੂੰ ਬਹੁਤ ਵੱਧੀਆ ਇਨਸਾਨ ਏ ਹੈ ਗਰੀਬ ਏ ਵਾਹਿਗੁਰੂ ਮਿਹਰ ਕਰੇ
@GianSingh-ew4co
@GianSingh-ew4co Жыл бұрын
ਸੋਨੂੰ ਵੀਰ ਸਾਫ ਬੰਦਾ ਤੇ ਸਾਫ਼ ਸੰਦੇਸ਼ ਦਿੱਤਾ ਚਿੱਟੇ ਤੇ ❤❤
@sonyvalu6137
@sonyvalu6137 7 ай бұрын
ਸੋਨੂੰ ਵੀਰ ਨੂੰ ਖੁਸ਼ ਦੇਖ ਦਿਲ ਖੁਸ਼ ਹੁੰਦਾ ਹੈ ਵਾਹਿਗੁਰੂ ਜੀ ਕਿਰਪਾ ਕਰੋ🙏🙏🙏🙏🙏🙏🙏🙏
@harpalsingh9500
@harpalsingh9500 Жыл бұрын
Jitna koshis (ਰਿਆਜ਼) Onai koshis (ਨਿਖਾਰ) ਵਾਹਿਗੁਰੂ ਜੀ ਭਲੀ ਕਰਨ 😊
@Sinnervlogs
@Sinnervlogs 3 ай бұрын
ਪੁਰਾਣੀ ਹਵੇਲੀ ਦੇ ਪਿਛਲੇ ਖੰਡਰ ਦੀ ਟੁੱਟੀ ਹੋਈ ਕੰਧ ਤੇ ਲੱਗੀ ਤਸਵੀਰ ਦੇ ਪਿਛਲੇ ਜਾਲੇ ਚ ਫਸੇ ਮੱਛਰ ਦੀ ਸੋਹ video ਬੋਹੁਤ ਸੋਹਣੀ ਏ 💋💥💥💥
@apsingh6883
@apsingh6883 Жыл бұрын
ਰੱਬ ਰੂਹੀ ਬੰਦਾ ਸੋਨੂ, ਜਿਉਦਾਂ ਵੱਸਦਾ ਰੈਹ,
@pb0635
@pb0635 10 ай бұрын
ਭਗਤ ਬੰਦਾ ਯਾਰ ਦਿਲ ਦਾ ਨੀ ਮਾੜਾ❤
@ramandeepsinghdhaliwal4219
@ramandeepsinghdhaliwal4219 Жыл бұрын
ਭੋਲਾ ,, ਬੰਦਾ waheguru ਖ਼ੁਸ਼ ਰੱਖੇ ਵੀਰ ਨੂੰ
@gurindersingh598
@gurindersingh598 Жыл бұрын
Bhola bhula koi ni eithe koi lai k dekh kachi g fir dekhi y
@pubgmobilegameplaytdm6848
@pubgmobilegameplaytdm6848 Жыл бұрын
@@gurindersingh598 teri ke ma de lan vad da salia tu bund danda riha anu jo mada changa bolda sala ghodi da bacha
@ashugill4275
@ashugill4275 Жыл бұрын
@@gurindersingh598 dunia chand te pohnch gi pr tu hje l*n te e betha ghusya🍆🖕
@sukhshah5907
@sukhshah5907 Жыл бұрын
Bhola nhi bhai eh sade lage e pind esda eh tamabkoo jarda har Nasha krda And chori krda bhut eh
@arshdeep5719
@arshdeep5719 9 ай бұрын
ਅੱਜ ਕੱਲ੍ਹ ਕਮਲੇ ਨਹੀਂ ਮਿਲਦੇ ਇਹ ਦੁਨੀਆ ਬਹੁਤ ਸਿਆਣੀ ਆ
@surinderchouhan86
@surinderchouhan86 Жыл бұрын
Ajj de bandyaan toh crore guna ghaint banda. Rabbi rooh ❤❤
@Turban1_king
@Turban1_king Жыл бұрын
Dil da ni mada Tera sonu sitto wala ❤
@deemotay2048
@deemotay2048 Жыл бұрын
ਬਹੁਤ ਵਧੀਆ ਲੱਗੀ ਵੀਡਿਉ ਬਾਈ ਦਿਲ ਦਾ ਸਾਫ਼ ਤੇ ਰੱਬ ਦਾ ਬੰਦਾ ਦਿਲ ਖੁਸ਼ ਹੋ ਜਾਂਦਾ ਬਾਈ ਦੀਆਂ ਗੱਲਾ ਤੇ ਗਾਣੇ ਸੁਣਕੇ ਰੱਬ ਇਸ ਨੂੰ ਚੜਦੀ ਕਲਾ ਵਿੱਚ ਰੱਖੇ
@KarandeepSingh-pe9nb
@KarandeepSingh-pe9nb Жыл бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏♥️ ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫਤਿਹ 🙏🙏
@akashrai7485
@akashrai7485 Жыл бұрын
ਰੱਬ ਦਾ ਜੀ ਆ ਯਰ ਲੋਕ ਜਿਹੜੇ ਓਹਦਾ ਮਜਾਕ ਬਣੋਂਦੇ ਆ ਓਹ ਓਹਦਾ ਨੀ ਆਪਣਾ ਮਜਾਕ bnon ਦੇ ਨੇ ਵਾਹਿਗੁਰੂ ਜੀ ਮੇਹਰ ਕਰਨ ਭਰਾ ਤੇ ❤❤
@manrajvlogs2.1
@manrajvlogs2.1 Жыл бұрын
ਪਰਮਾਤਮਾ chardi ਕਲਾ ਵਿੱਚ ਰੱਖੇ ਦੋਨੋ prawa ਨੂੰ ਬਹੁਤ ਸੋਹਣੀ ਵੀਡੀਓ ❤😂
@singhisking3287
@singhisking3287 11 ай бұрын
ਰੋਟੀ ਬਾਰੇ ਪੁੱਛਿਆ ਵਾਹ ਓਏ ਯਾਰਾ, ਲਾਸਟ ਚ ਵੀ ਬਹੁਤ ਵਧਿਆ ਸੁਨੇਹਾ ਦਿੱਤਾ ਨਸ਼ੇ ਖਿਲਾਫ ਬਹੁਤ ਵਧਿਆ ਸੋਨੂੰ ਵੀਰ.
@princekharoud3932
@princekharoud3932 Жыл бұрын
ਵਾਹਿਗੁਰੂ ਮੇਹਰ ਬਣਾਈ ਰੱਖੇ ਵੀਰ ਤੇ ❤️❤️❤️❤️
@Aashish7887
@Aashish7887 Ай бұрын
ਆਪਣਾ ਮਜ਼ਾਕ ਬਣਾ ਕੇ ਕਿਸੇ ਨੂੰ ਹਸਾਉਣਾ ਬਹੁਤ ਵੱਡੀ ਗੱਲ ਆ ਸਪੋਰਟ ਕਰੋ ਵੀਰ ਨੂੰ❤❤
@ranjitkaur4031
@ranjitkaur4031 Жыл бұрын
ਵੀਰ ਜੀ ਅੱਜ ਕਨੇਡਾ ਦੀ ਧਰਤੀ ਤੇ ਵੀਡੀਓ ਦੇਖ ਕੇ ਸਾਰੀਆ ਟੈਨਸ਼ਨਾ ਖਤਮ ਹੋ ਗਈਆ ਸੋਨੂੰ ਦੀ ਪੁਰਾਣੀ ਵੀਡੀਓ ਵੀ ਦੇਖ ਲਈ ਬਹੁਤ ਬਹੁਤ ਧੰਨਵਾਦ ਟੋਕਰਾ ਟੀ ਵੀ ਦਾ ਪ੍ਰਮਾਤਮਾ ਤੁਹਾਨੂੰ ਤੱਰਕੀਆ ਬਖਸ਼ਣ
@sureshactor7335
@sureshactor7335 Жыл бұрын
ਵਾਹ ਬਾਈ ਜੀ ਕਨੇਡਾ ਦੀ ਧਰਤੀ ਤੇ ਜਾਕੇ ਵੀ ਟੈਨਸ਼ਨਾ 😅
@sunilGujjar-yf9mk
@sunilGujjar-yf9mk Жыл бұрын
​@@sureshactor7335ਅਸਲੀ ਟੈਨਸਨਾ ਵਿਦੇਸ਼ ਜਾ ਕੇ ਸ਼ੁਰੂ ਹੁੰਦੀਆਂ ਨੇ ਵੀਰ ਪੰਜਾਬ ਵਿਚ ਅਸੀਂ ਵੀ ਆਹੀ ਤੇਰੇ ਵਾਲੀ ਸੋਚ ਰੱਖਦੇ ਸੀ ਹੁਣ ਪਤਾ ਲੱਗਿਆ ਬਾਹਰ ਆ ਕੇ
@dhillonhg
@dhillonhg Жыл бұрын
Ehna nu daso ik punjab hi esi jgah jithe koi tension ni canada ake dekho ik ajeha veham a jo ethe aye bina niklda ni te te fr eho jiha niklda na banda ethe da na uthe da
@amandeep__550.
@amandeep__550. Жыл бұрын
@@sunilGujjar-yf9mk shi gal aa jaan❤️
@vickymehra450
@vickymehra450 Жыл бұрын
Ma'am mera visa lgwa do paise dekh la gey jo kaho City jagraon Ludhiana
@Europ1194
@Europ1194 8 ай бұрын
ਰੱਬ ਜੀ ਇਸ ਵੀਰ ਨੂੰ ਹਮੇਸਾ ਖੁਸ ਰੱਖਿੋਓ ❤
@gurpreetsinghsandhu474
@gurpreetsinghsandhu474 Жыл бұрын
ਸੋਸ਼ਲ ਮੀਡੀਆ ਦੀ ਇਹ ਪੱਖ ਵੀ ਵਧੀਆ , ਫੱਕਰ ਭੋਲੇ ਬੰਦਿਆਂ ਨੂੰ ਮਸਹੂਰ ਕਰਤਾ ਤੇ ਇਹਨਾਂ ਚੈਨਲਾ ਵਾਲਿਆਂ ਨੂੰ ਵਿਊ ਲੈਣ ਖਾਤਿਰ ਇਹਨਾਂ ਫੱਕਰਾਂ ਕੋਲ ਵੀ ਆਉਣਾ ਪੈ ਰਿਹਾ । ਪ੍ਰਮਾਤਮਾ ਇਸ ਵੀਰ ਨੂੰ ਚੰਗੀ ਮਾਨਸਿਕ ਸਿਹਤ ਤੇ ਸਰੀਰਿਕ ਤਰੱਕੀ ਬਖਸ਼ੇ ਤੇ ਸ਼ਾਇਦ ਇਸਦੀ ਮਸ਼ਹੂਰੀ ਨਾਲ ਇਸਦੀ ਕੁਝ ਗਰੀਬੀ ਕੱਟੀ ਜਾਵੇ , ਤੇ ਚੈਨਲ ਵਾਲੇ ਵੀਰਾਂ ਨੂੰ ਬੇਨਤੀ ਹੇ ਤੁਹਾਨੂੰ ਵਿਊ ਦੇ ਨਾਲ ਨਾਲ ਯੂਟਿਊਬ ਤੋਂ ਕਮਾਈ ਵੀ ਹੋਵੇਗੀ ਹੋ ਸਕੇ ਤਾਂ ਕੁਝ ਮਾਇਆ ਇਸ ਵੀਰ ਦੇ ਕਿਸੇ ਪਰਿਵਾਰਕ ਮੈਂਬਰ ਨੂੰ ਦਿਤੀ ਜਾਵੇ ਜੋਕਿ ਭਰੋਸੇਯੋਗ ਹੋਵੇ ਤੇ ਇਸ ਵੀਰ ਨੂੰ ਡਾਕਟਰੀ ਜਾਂਚ ਕਰਵਾ ਕੇ ਵਧੀਆਂ ਮਾਨਸਿਕ ਇਲਾਜ ਕਰਵਾਏ ।
@GursewakSingh-cs8gc
@GursewakSingh-cs8gc 7 ай бұрын
ਮੁੰਡੇ ਦਾ ਪੰਜਾਬੀ ਮਾਂ ਬੋਲੀ ਨਾਲ ਪੂਰਾ ਪਿਆਰ ਆ
@lovepreetcheema5727
@lovepreetcheema5727 Жыл бұрын
ਜਿਉਂਦੇ ਵਸਦੇ ਰਹੋ ਟੋਕਰਾ tv
@beantsingh7530
@beantsingh7530 Жыл бұрын
ਬਹੁਤ ਖ਼ੂਬ ਬਾਈ ਜਿਉਂਦੇ ਵੱਸਦੇ ਰਹੋ 👏👏
@rakeshdhariwal5821
@rakeshdhariwal5821 2 ай бұрын
Feams ho gya bro punjab me khush rho hmesha Sonu bro
@7even5ive88
@7even5ive88 Жыл бұрын
Boht Sweet Subah aa Sonu phaji da...pure heart.. loveu Sonu brother ❤
@jassisingh6319
@jassisingh6319 Жыл бұрын
9:18 👍kya baat aa yaar kyi lok mada bolde ne bhot khuch k dimaag ni hega per kina smjhdaar te saaf banda kina fiker kerda k roti pani kha lo bol reha tokera tv aale prawa nu ❤❤
@SukhwinderSingh-wq5ip
@SukhwinderSingh-wq5ip Жыл бұрын
ਸੋਹਣਾ ਪ੍ਰੋਗਰਾਮ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ
@JagjeetSingh-ws7nk
@JagjeetSingh-ws7nk 3 ай бұрын
ਗਰੀਬ ਬੰਦਾ ਯਾਰ ਦਿਲ ਦਾ ਵਧੀਆ
@lovedhanda4678
@lovedhanda4678 10 ай бұрын
ਇਸ ਵੀਡਿਉ ਤੋਂ ਜਿੰਨੇ ਪੈਸੇ ਬਣੇ sir please ਇਹਦੀ ਹੈਲਪ v ਕਰ ਦਿਓ ,,, ਰੱਬ ਦਾ ਬੰਦਾ 😊
@ajaypalchahal1644
@ajaypalchahal1644 Жыл бұрын
Dil khush ho gya rubb da bndaa bai nu rubb hmesha khush rhkn
@decisiveapsgegovernanceser3959
@decisiveapsgegovernanceser3959 Жыл бұрын
Thanks!
@ravinder_singh90
@ravinder_singh90 Жыл бұрын
Nasheya vaare Sonu bhra ne bhaut vadiya message dita respect bhra nu ❤️
@gurveer.singh.grewal.3361
@gurveer.singh.grewal.3361 Жыл бұрын
ਸਤਿ ਸ੍ਰੀ ਆਕਾਲ ਵੀਰ ਜੀ ਬਹੁਤ ਵਧੀਆਂ ਪਰਿਵਾਰਕ ਵੀਡੀਓ ਤੇ ਸਾਫ਼ ਸੁਥਰੀ ਕਾਮੇਡੀ ਹੁੰਦੀ ਆ ਵਾਹਿਗੁਰੂ ਜੀ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖਣ 🙏
@hfwalalucky7269
@hfwalalucky7269 Жыл бұрын
Kine vidya soch va bande de sida banda ho k chitta band karn nu firda dil da saff banda va love you sonu yra
@arshdeep6202
@arshdeep6202 Жыл бұрын
Waheguru !! Wah oye Rabba "" kite tu arsh peda kar dena "" te kite tu Sab kuj hi limit vich dena hai!!! Best wishes for SONU and thank to Bhinda for bringing smiles""""
@harpreetsinghsangha3553
@harpreetsinghsangha3553 Жыл бұрын
😍😍
@AkashBhatti-op4lg
@AkashBhatti-op4lg 9 ай бұрын
Veere bhut Vida👍
@RanjeetSingh-rz6kz
@RanjeetSingh-rz6kz Жыл бұрын
ਟੈਨਸ਼ਨ ਚੱਕ ਦਿੰਦਾ ਸੋਨੂੰ ਸੀਤੋ ਵਾਲਾ
@SandeepSingh-me2bc
@SandeepSingh-me2bc 6 ай бұрын
ਦਿਲੋ ਸਪੋਰਟਸ ਆ ਸੋਨੂੰ ਬਾਈ ਨੂੰ ❤
@harpalsingh9500
@harpalsingh9500 Жыл бұрын
ਬੰਦਾ ❤ਦਾ ਸੱਚਾ ਜੀ. ਧੰਨਵਾਦ ਵੀਰੋ 🙏
@rajyogi2004
@rajyogi2004 Жыл бұрын
Cha ge cha ge lemix krta hinjabi lemix cha ge cha ge.... Interviewer and interviewe both lechends long live ..... love you all keep smiling 🎉
@jassisingh6319
@jassisingh6319 Жыл бұрын
Seeto veer nu dekh k man khus ho janda tuhada v dhanwaad jo duji war seeto nu leke aaye seeto nu v changa lagya hoyuga tuhade naal milk shoot kerk 🙏❤
@sukhrajsingh1909
@sukhrajsingh1909 Жыл бұрын
ਰੱਬ ਖੁਸ਼ ਰੱਖੇ ਭਰਾ ਨੂੰ 🙏❤
@mandeepmaan5899
@mandeepmaan5899 Жыл бұрын
Jindgi ch hase Te Dil khus krda Very good sonu veer bhola Te saaf Dil. Good luck brother
@varindersinghbihla7718
@varindersinghbihla7718 Жыл бұрын
ਰੱਬੀ ਰੂਹ ਆ ਸੋਨੂੰ ਵੀਰ ,,, ਸਿਰਾ ਆ ਬਾਈ ਟੋਕਰਾ ਟੀਵੀ ਵਾਲ਼ੇ ਵੀਰ,,,
@jattmehkma5497
@jattmehkma5497 Жыл бұрын
ਦੋਨੇ ਘੈਂਟ ਭਰਾ ❤❤
@RAMESHSINGH-df5gj
@RAMESHSINGH-df5gj 3 ай бұрын
I Love You Brother ani rujiawia bhari jindgi ch tu rode hasa dina yaar ❤💞💕🙏
@karanbir5656
@karanbir5656 Жыл бұрын
ਯਾਰ ਵਧੀਆ ਬੰਦਾ ਆ ਵੀਰ ਨੂੰ ਪਰਮਾਤਮਾ ਚੜਦੀ ਕੱਲਾ ਬਕਸ਼ੇ ਜੀ 🙏❤️
@tanveer_singh.1984
@tanveer_singh.1984 Жыл бұрын
Love your video's ❤️❤️ waheguru bhut ਤਰੱਕੀਆਂ ਬਖਸ਼ੇ
@pb-46patti87
@pb-46patti87 Жыл бұрын
ਇਹ ਬੰਦਾ ਬਹੁਤ ਸਿੱਧਾਂ ਵਾ ਮੈਂ ਇਸ ਨੂੰ ਬਹੁਤ ਵਾਰੀ ਮਿਲੀਆਂ ਵਾ
@Happyshort903
@Happyshort903 9 ай бұрын
ਸਿੱਧਾ ਸਾਦਾ ਮੇਰਾ ਬਾਈ ਰੱਬੀ ਰੂਹ ਪਰਮਾਤਮਾ ਤੇਨੂੰ ਚੜ੍ਹਦੀ ਕਲਾ ਵਿੱਚ ਰੱਖਣ❤
@VeerkaranSingh-sk4hm
@VeerkaranSingh-sk4hm 7 ай бұрын
ਬਹੁਤ ਹੀ ਵਧੀਆ ਸੋਨੂੰ ਵੀਰ ਵਾਹਿਗੁਰੂ ਮੇਹਰ ਕਰੇ
@user-cx6bw6qm7c
@user-cx6bw6qm7c 9 ай бұрын
ਵਾਹਿਗੁਰੂ ਜੀ ਖੁਸ ਰੱਖੇਂ
@9WaB501
@9WaB501 Жыл бұрын
ਨੀ ਤੇਰੇ ਤਾਂ ਨੀ ਕਰਕੇ ਨੀ ਤਾਂ ਨੀ ਪਿਆਰ ਪੈਗਿਆ ਤੇਰੇ ਕਰਕੇ ਤਾਂ ਨੀ ਉਸਤਾਦ ਸੋਨੂ ਸੀਤੋ
@karansandhu8479
@karansandhu8479 Жыл бұрын
ਇਹ ਵੀਰ #Sonusitowala ਮੇਰੇ ਨਾਲਦੇ ਪਿੰਡ ਦਾ..... ਬਹੁਤ ਭੋਲਾ ਜਿਹਾ ਬੰਦਾ... ਚਲੋ ਫਿਰ ਵੀ ਕੋਸ਼ਿਸ਼ ਕਰਦਾ... ਆਪਣੇ ਘਰ ਦੇ ਖ਼ਰਚੇ ਵਰਚੇ ਸਾਰਦਾ.... ਰੱਬ ਮੇਹਰ ਕਰੇ....
@BalvirShergill-cb6jl
@BalvirShergill-cb6jl 3 ай бұрын
Dil khush karta yaar
@sukhwinderartist812
@sukhwinderartist812 8 ай бұрын
❤ਰਬ ਤੇਰੇ ਤੇ ਮਿਹਰ ਜਲਦੀ ਕਰੁਗ ਦਿਲ ਦਾ ਸਾਫ ਜੋ ਹੁੰਦਾ 🎉
@karamjitamritsar7103
@karamjitamritsar7103 Жыл бұрын
ਵੀਰ ਜੀ ਕੋਈ youth ਵੀਰਾ ਦੀ ਵੀ interview ਕਰ ਲੋ ਜੋ ਪੜੇ ਲਿਖੇ ਬੇਰੁਜਗਾਰ ਆ
@bhupikainth2431
@bhupikainth2431 Жыл бұрын
waheguru ji mehar krn.. vdia hai dowe bande khushi dinde hai duniya nu..or khushi to bada koi daan hai ni
@karankalyan2969
@karankalyan2969 Жыл бұрын
Dil da amir hunda greeb banda waheguru g mehar karn bai te ❤️
@harpreetmaan7266
@harpreetmaan7266 Жыл бұрын
Waheguru ji mehar krn
@davindersingh8035
@davindersingh8035 Жыл бұрын
9:19-9:35 ❤ dil jit leya
@advgagangheeray4671
@advgagangheeray4671 Жыл бұрын
ਘੈਂਟ ਬੰਦਾ ਯਾਰ ਸੋਨੂੰ, ਹੈਲਪ ਕਰਨੀ ਚਾਹੀਦੀ ਵੀਰ ਦੀ,,,
@HarnamSingh-zi5lk
@HarnamSingh-zi5lk Жыл бұрын
ਚੱੜਦੀ ਕਲਾ ਚ ਰੱਖੇ ਪਰਮਾਤਮਾ।
@JaspreetSingh-us8hl
@JaspreetSingh-us8hl Жыл бұрын
ਭਿੰਦੇ veere tuci sirra yarr❤ love u bai
@ohijatt644
@ohijatt644 Жыл бұрын
Best KZbin channel of Punjab Proud of you brother ✌️
@gurdeepsinghsidhu6287
@gurdeepsinghsidhu6287 Ай бұрын
Salute aa bai nu ethe ajj kal koi rishtedara nu roti nhi push da
@brownewood-gv8ev
@brownewood-gv8ev 7 ай бұрын
Roti paani aali baat dill jeet gyi baai ki yrrr❤❤❤
@boxersirsa7482
@boxersirsa7482 Жыл бұрын
Ruh khush ho gyi 22 ❤️❤️❤️love you both
@aulakhlakhandeepsingh8597
@aulakhlakhandeepsingh8597 Жыл бұрын
Big fan sitto wale da from Europe Austria 🇦🇹
@deolboy9173
@deolboy9173 Жыл бұрын
Kush dil banda. Waheguru hamesa kush rahke veer nu
@ranjotsingh9726
@ranjotsingh9726 Жыл бұрын
Sonu sitto Bala sira banda yr bhut wadia interview Dil khus ho gyea ❤❤
@anmol2262
@anmol2262 7 ай бұрын
Rabb Da Banda Chita te kini badiya gall kite vir , nahi ethe fukra singar main mardu marju ,asla, Nasha parmot karde ne, wehguru hamesha chardi kale rakhe chote vir nu ❤❤❤❤❤
@HIGH.RATED.GABRU.01
@HIGH.RATED.GABRU.01 2 ай бұрын
😂😂 ਬਾਈ ਏਹ ਆਪ ਭੰਗ ਨਾਲ ਰੱਜ ਕੇ ਗੱਲਾਂ ਕਰਦਾ, 😂😂 ਕੀਤੇ ਦੇਖੀ ਕਹੀ ਦੇ ਵੰਜ ਜਿੱਡੀ ਚਿਲਮ ਪੀਂਦਾ, 😂😂
@anmol2262
@anmol2262 2 ай бұрын
@@HIGH.RATED.GABRU.01 acha vir
@Exited_video
@Exited_video Жыл бұрын
Waheguru mehar kre 🙏
@bhindarvlogs3238
@bhindarvlogs3238 Жыл бұрын
Sachi Dil jit liya bai ne.. Roti wali gal krke❤
@Spot-Music19
@Spot-Music19 Жыл бұрын
ਬਹੁਤ ਸੋਹਣਾ msg end ਤੇ
@atindersinghbrar9652
@atindersinghbrar9652 Жыл бұрын
ਇੱਕ ਹੋਰ ਵੀਡੀਓ ਸੋਨੂ ਵੀਰ ਨਾਲ ❤❤❤❤
@pb0635
@pb0635 10 ай бұрын
ਮਾਝੇ ਵਾਲਾ ਸੋਨੂੰ❤
@harmeet7
@harmeet7 Жыл бұрын
Hasda rave wasda rawe bhra mera❣️bht chehreyaa te hassa lyonda eh❤
@yaarcombinaanwalevlogs
@yaarcombinaanwalevlogs Жыл бұрын
Baì v ਵਧੀਆ ਸੁਨੇਹਾ ਦੇ ਗਿਆ ਨਵੀਂ ਮੰਡੀਰਾ ਨੂੰ..
@pawandev570
@pawandev570 Жыл бұрын
Rabb roop bnda vichara rabb khus rakhe veer nu
@jaggasingh6093
@jaggasingh6093 Жыл бұрын
sonu sitto valla bohat kaint bnda a yr waheguru chardi kalan ch rakhe veer nu
@karanbirsidhusingh7017
@karanbirsidhusingh7017 10 ай бұрын
Both of them have pure souls God bless you guys
@jashanratti8718
@jashanratti8718 Жыл бұрын
boht vdia pra sonu bro kaint yrr postive bnda ty rabh de hukam ch rehn ala bnda hasda khed da reh yara waheguru trakia deve mehnta nu
@gagandeepsingh-fv1yi
@gagandeepsingh-fv1yi Жыл бұрын
22 dill kush kar dita eh interview ne sira la dita .baba mehar kare ..dill to pyar❤
@MandeepSingh-zp5ft
@MandeepSingh-zp5ft Жыл бұрын
ਰਬੀ ਰੂਹ ਏ ਬੰਦਾ ਏ 🙏👌🌹💞
@gujjarpb3282
@gujjarpb3282 Жыл бұрын
Waheguru ji khush Rakhan Sonu Veer nu
@ravindergill7954
@ravindergill7954 Жыл бұрын
Bai dil khush ho gYa Jad Tu Rotti nu pucHyA... ❣️
@sking4556
@sking4556 Жыл бұрын
ਦਿਲ 💓 ਦਾ ਹੀਰਾ 💎 ਬੰਦਾ ਯਰ ਸੋਨੂੰ ਸੀਤੋ ਵਾਲਾ 👌👌👌
@manisadiq9226
@manisadiq9226 Жыл бұрын
ਹੋਰ ਵੀਡੀਓ ਬਣਾਉ ਸੋਨੂੰ ਦੇ ਨਾਲ 💎👌😆🌟✌️🙏
@singhisking3287
@singhisking3287 11 ай бұрын
ਫੱਕਰ ਬੰਦਾ ਸੋਨੂੰ ਜਿਓੰਦਾ ਰਹਿ ਯਾਰਾ ❤❤❤
@karkhalsaab299
@karkhalsaab299 8 ай бұрын
❤❤sonu❤❤❤❤great 🤩🤩🤩💗💗💗
@sukhwindersinghsukhi7495
@sukhwindersinghsukhi7495 Жыл бұрын
love u a jaane dona vera nu dill khush ho janda dekh key 🥰🥰
Iron Chin ✅ Isaih made this look too easy
00:13
Power Slap
Рет қаралды 36 МЛН
IQ Level: 10000
00:10
Younes Zarou
Рет қаралды 7 МЛН
A little girl was shy at her first ballet lesson #shorts
00:35
Fabiosa Animated
Рет қаралды 14 МЛН
Как мама ухаживает за мной VS гостями
0:50
Время горячей озвучки
Рет қаралды 3,5 МЛН
Это не жиза,это ЖИЗНЬ😂инст: sarkison7
0:34
SARKISONCHIK.OFFICIAL
Рет қаралды 3,4 МЛН
Inside Out 2 Wrong heads #shorts by Leisi_family
0:24
Leisi_family
Рет қаралды 10 МЛН