Special Podcast with Desi Bande | EP 54 | Punjabi Podcast

  Рет қаралды 882

Punjabi Podcast

Punjabi Podcast

Күн бұрын

Punjabi Podcast with Rattandeep Singh Dhaliwal & Parmeet Singh Bidowali
ਪੰਜਾਬੀ Podcast 'ਤੇ ਤੁਹਾਨੂੰ ਪੰਜਾਬ ਦੇ ਰਾਜਨੀਤਿਕ, ਸਮਾਜਿਕ ਤੇ ਧਾਰਮਿਕ ਮੁੱਦਿਆਂ 'ਤੇ ਸੰਜੀਦਾ ਗੱਲਬਾਤ ਤੇ ਮਸਲਿਆਂ ਦੇ ਹੱਲ ਸੰਬੰਧੀ ਚਰਚਾ ਦੇਖਣ ਨੂੰ ਮਿਲੇਗੀ। ਮੀਡੀਆ ਦੇ ਸ਼ਬਦਾਂ ਤੋਂ ਦੂਰ ਤੁਹਾਡੀ ਬੋਲੀ ਤੇ ਤੁਹਾਡੇ ਸ਼ਬਦਾਂ 'ਚ ਕੋਸ਼ਿਸ਼ ਕਰਾਂਗੇ ਕਿ ਪੰਜਾਬ ਦੇ ਪਿੰਡਾਂ ਦੀ ਵੰਨਗੀ ਨੂੰ ਪੇਸ਼ ਕਰ ਸਕੀਏ।
On Punjabi Podcast, you will get to see a serious discussion on the political, social, and religious issues of Punjab and the solution to the issues. Far from the words of the media, we will try to present the diversity of the villages of Punjab in your speech and in your words.
----------------------------------------------------------------------------------------------------------------------
Rattan Dhaliwal App Available now:
App Store: apps.apple.com...
Play Store: play.google.co...
ALL RIGHTS RESERVED 2023 © PUNJABI PODCAST

Пікірлер: 16
@KuldeepSingh-nx3lc
@KuldeepSingh-nx3lc 2 сағат бұрын
ਬਹੁਤ ਬਹੁਤ ਧੰਨਵਾਦ ਦਾਦੇ ਪੋਤੇ ਦਾ ਇਹੋ ਜਿਹੇ ਜਾ ਪਿਛਲੇ ਸਨਿਚਰਵਾਰ ਸੁਖੀ ਵਰਗੇ ਇਹੋ ਪੋਡਕਾਸਟ ਤੋ ਸੇਧ ਵੀ ਮਿਲਦੀ ਜਿਹੜਾ ਪ੍ਰੋਟੀਨ ਵਾਲਾ ਭਲਵਾਨ ਲਿਆਏ ਸੀ ਉਹੋ ਜਿਹੇ ਦੀ ਕੋਈ ਲੋੜ ਨਹੀ ਜੀ ਧੰਨਵਾਦ ਜੀ ਰਤਨ ਜੀ ਕੁਲਦੀਪ ਜੀ ਤੇ ਬਾਬੂ ਜੀ ਬਹੁਤ ਵਧੀਆ ਲਗਾ ਜੀ ❤❤
@Gurmukhsony91
@Gurmukhsony91 2 сағат бұрын
Goood aa y 👍
@MANPREETSINGH-lv3no
@MANPREETSINGH-lv3no 3 сағат бұрын
Bai bout vadiya podcast
@gurmeetkaurpandher9057
@gurmeetkaurpandher9057 45 минут бұрын
ਅੱਜ ਤਾਂ ਰਤਨ ਬੇਟਾ ਰੰਗ ਬੰਨਤਾ ਬਹੁਤ ਵਧੀਆ ਲੱਗਿਆ 🙏
@harpreet20193
@harpreet20193 3 сағат бұрын
👍👍👍👍
@bootasinghdhanaula1337
@bootasinghdhanaula1337 Сағат бұрын
Bai ajj specially 7 wje ,,, delhi election te podcast uddek rhe c... Pr afsos hoea...
@JaspreetSingh-fz4cz
@JaspreetSingh-fz4cz Сағат бұрын
Sireaaa❤
@malwaimunda1
@malwaimunda1 4 сағат бұрын
ਆਹ ਚੱਕੋ ਆਹ ਚੱਕੋ ਆਹ ਚੱਕੋ
@gaganarora8244
@gaganarora8244 4 сағат бұрын
Bhai Saturday nu dovve podcast hi krr deya kro khbra wala vi
@SukhvirkaurGrewal-k9o
@SukhvirkaurGrewal-k9o 4 сағат бұрын
❤❤❤
@timetotime1000
@timetotime1000 4 сағат бұрын
ਸਿਰਾਂ 👌👌 👆👆 ਆਹ ਹੁੰਦੀ ਆ ਅਸਲੀ ਪੌਡਕਾਸਟ 💪💪
@amritpalaujla1265
@amritpalaujla1265 2 сағат бұрын
ਅੱਜ ਦਾ ਪੋਡਕਾਸਟ ਜਮਾਂ ਸਿਰੇ ਦਾ ਏ
@GurpreetSingh-x3e9b
@GurpreetSingh-x3e9b 4 сағат бұрын
-ਬਾ-ਕਮਾਲ-ਬਾ-ਕਮਾਲ -ਬਾ-ਕਮਾਲ-ਬਾ-ਕਮਾਲ -ਬਾ-ਕਮਾਲ-ਬਾ-ਕਮਾਲ ------ਪਰ,,,,, ਰਾਜਨੀਤੀ ਵਾਲੀ ਗੱਲ ਤੇ ਗੱਲ ਗੋਲ਼-ਮੋਲ਼ ਕਰ ਗਏ,, ਸੱਚ ਬੋਲਣਾ ਬਹੁਤ ਔਖਾ, 🙏🙏🙏🙏🙏🙏🙏🙏🙏🙏🙏🙏🙏🙏🙏
@SukhvirkaurGrewal-k9o
@SukhvirkaurGrewal-k9o 4 сағат бұрын
ਬੰਦਾ ਤਾ ਸਾਫ ਸੁਥਰਾ 😂
@firozkhan9105
@firozkhan9105 4 сағат бұрын
Bai yr we are waiting for political podcast 😢
@BhupinderSingh-dx6tw
@BhupinderSingh-dx6tw 4 сағат бұрын
Shi keha swer da wait kr rahe si
Что-что Мурсдей говорит? 💭 #симбочка #симба #мурсдей
00:19
Special Podcast with Sukhi Khiala | Comedy Man | Punjabi Podcast |
1:14:55
Что-что Мурсдей говорит? 💭 #симбочка #симба #мурсдей
00:19