Special Podcast with Dev Kharoud | EP 44 | Punjabi Podcast

  Рет қаралды 54,930

Punjabi Podcast

Punjabi Podcast

Күн бұрын

Пікірлер: 125
@doctordeep88
@doctordeep88 8 ай бұрын
ਬਹੁਤ ਹੀ ਵਧੀਆ ਸੋਚ ਐ ਦੇਵ ਖਰੌੜ 22 ਦੀ ਮੈਂ ਤਾਂ ਆਪ ਨੀ ਕੋਈ ਵੀ ਫ਼ਿਲਮ ਛੱਡੀ ਜਿਹੜੀ ਵੇਖੀ ਨਾ ਹੋਵੇ ਦੇਵ 22 ਦੀ ਸਗੋਂ wait ਰਹਿੰਦੀ ਆ ਕੇ ਦੇਵ ਖਰੌੜ ਸਾਡੇ ਹੀਰੋ ਦੀ ਫ਼ਿਲਮ ਕਦੋਂ ਆਉਣੀ ਆ ਤੇ ਚਾਅ ਹੀ ਚੜ੍ਹ ਜਾਂਦਾ ਜਦੋਂ ਪਤਾ ਲੱਗਦਾ ਕੇ ਦੇਵ 22 ਦੀ ਕੋਈ ਫ਼ਿਲਮ ਆਉਣ ਵਾਲੀ ਆ love u ਦੇਵ ਖਰੌੜ ਵੀਰੇ ❤❤❤❤
@kuldeepsabharwal4417
@kuldeepsabharwal4417 8 ай бұрын
ਬਹੁਤ ਵਧੀਆ ਗੱਲਾਂ ਕੀਤੀਆਂ 22 ਨੇਂ🔥
@ManjitSingh-lo4wk
@ManjitSingh-lo4wk 8 ай бұрын
Dev bai att ae waheguru mehar bhariya hath rakhe tuhade te
@Ranjeet-r7e
@Ranjeet-r7e 8 ай бұрын
ਬਹੁਤ ਸੋਹਣਾ ਪੋਡਕਾਸਟ ✅
@AvtarAHTS
@AvtarAHTS 8 ай бұрын
One of my favourite
@visvkarmacarwashpointdirba7597
@visvkarmacarwashpointdirba7597 8 ай бұрын
Asi kal e dekh k aye aw bai di movie bohat ghaint film aw
@sihrarisimranjit
@sihrarisimranjit 8 ай бұрын
Bhut hi vadia dhang nal gal baat hoi. Swaad aa gya. Dev bai nu last month chandigarh mile c. Bina jaan pehchaan bhut vadia dil khol k milea c bai. Rabb mehar kare🙏🏼
@karan0_01
@karan0_01 8 ай бұрын
ਫਿਲਮ ਬਹੁਤ ਸ਼ਾਨਦਾਰ ਏ ਜੀ ਦੇਵ ਬਾਈ ਜੀ ਪੌਡਕਾਸਟ ਸੁਣ ਕੇ ਬੜਾ ਕੁਝ ਸਿੱਖਣ ਨੂੰ ਮਿਲਿਆ । ❤
@GurjantSingh-os5nv
@GurjantSingh-os5nv 8 ай бұрын
ਵਧੀਆ ਪੰਜਾਬੀ िਫਲਮਾਂ ਦੀ ਸ਼ਲਾਘਾ ਘॅਟ ਹੁੰਦੀ ਹੈ िਜਹੜੀਆਂ ਵਧੀਆ ਸੁਨੇਹਾ ਦॅਸिਦਆਂ, िਜਵੇ. ਤੁਨਕਾ ਤੁਨਕਾ ਹਰਦੀਪ ਗਰੇਵਾਲ਼ ਦੀ , ੳਏ ਭੋਲੇ ੳਏ ਜਗਜੀਤ ਬਾਈ ਦੀ , ਬॅਲੇ ੳ ਚਲਾਕ ਸॅਜਨਾ ਵਰਗੀਆਂ
@MakhanSinghbrar-k1u
@MakhanSinghbrar-k1u 8 ай бұрын
Good bai ji 🎉🎉❤❤❤
@pardeepkaile2991
@pardeepkaile2991 8 ай бұрын
Best Punjabi actor 👍
@manisidhu228
@manisidhu228 8 ай бұрын
ਬਹੁੱਤ ਸੋਹਨੀ ਫਿਲਮ ਅ 22 ..ਇਕ ਨਵਾਂ ਸਿਨੇਮਾ ਦੇਖਨ ਨੂੰ ਮਿਲਿਆ👌👌👌
@harjindersingh3262
@harjindersingh3262 8 ай бұрын
Waheguru ji ka khalsa waheguru ji ki fateh #justice for sidhu moosewala
@dilpreetsingh2093
@dilpreetsingh2093 8 ай бұрын
ਬਹੁਤ ਵਧੀਆਂ ਸੁਨੇਹਾ ਦਿੰਦੀ ਐ ਫ਼ਿਲਮ...ਤੇ ਕਿਵੇਂ ਤਾਕਤਵਰ ਬੰਦਾ ਵਰਤਦਾ ਐ ਦੂਜੇ ਨੂੰ..ਤੇ. ਦੇਵ ਵੀਰੇ ਸ਼ੁਕਰੀਆਂ ਵਿਦੇਸ਼ਾਂ ਬਾਰੇ ਦਰੁਸਤ ਦੱਸਣ ਲਈ..ਨਹੀਂ ਤਾਂ ਦੇਖਿਆਂ ਸ਼ੋਅ ਬਾਹਰ ਫਿਲਮ ਦੀ ਕਮਾਈ ਬਾਹਰ ਤੋਂ ਜ਼ਿਆਦਾ ਬਹੁਤ ਕਹਿਣਾ ਸਾਰਾ ਕੁੱਝ ਨਾਕਾਰਮਤ ਹੀ ਹੁੰਦਾ
@GurdeepSingh-ck9ze
@GurdeepSingh-ck9ze 8 ай бұрын
ਦੇਵ ਖਰੋੜ ਘੈਂਟ ਐਕਟਰ ਆ
@kamal27273
@kamal27273 8 ай бұрын
ਮੈੰ ਪੰਜਾਬੀ ਚ ਐਮ. ਏ ਕਰੀ ਤਾਂ ਸਾਰੇ ਅਕਸਰ ਕਹਿੰਦੇ ਆ ਵੀ ਕਿ ਪੜਿਆ ਕੁਝ ਚਜ ਦਾ ਕਰਦੀ . ਮੇਰੀ ਛੋਟੀ ਭੈਣ ਦੇ ਸਕੂਲ ਚ ਵੀ ਪੰਜਾਬੀ ਬੋਲਣ ਤੇ ਅਕਸਰ ਮੇਰੀ ਬਹਿਸ ਵੀ ਹੁੰਦੀ ਆ .ਪਤਾ ਨੀ ਕਿੳ ਆਪਣੇ ਲੋਕ ਆਪਣੀ ਬੋਲੀ ਤੇ ਸਰਮ ਮੰਨਦੇ ਆ ਤੇ ਇਹ ਆਪਣੀ ਤ੍ਰਾਸਦੀ ਆ
@ਖੇਤੀ
@ਖੇਤੀ 8 ай бұрын
ਬਿਲਕੁਲ ਜੀ ਆਪਣੇ ਲੋਕ ਆਪਣੀ ਬੋਲੀ ਬੋਲਣ ਤੋਂ ਹੀ ਸਰਮ ਮੰਨ ਦੇ ਹਨ
@DeepMtili
@DeepMtili 8 ай бұрын
True bhene .pr koi na aapa dbna thodi a .maa boli h apni .maan a Apne nu ..mull pai k hi rehna tubada ...God bless u .tuhade vrgeya krke e apni maa boli dila ch jeondi h TE rahugi v ...keep it up.. Maan AA tuhade TE bhot dilo slute B's honsla ni harna Punjabi AA Punjabi rehna .hm Kadar hr dharm hr boli di krni a pr maa boli da maan hmesha vdona ..kise to ki laina aapa....God bless u bhene .jeondi reh .
@AmrikSingh-zy7co
@AmrikSingh-zy7co 8 ай бұрын
Kya baat aae ratan bai ajj da hero panjab ch dev bai aa ❤❤😊
@xtadkarecords
@xtadkarecords 8 ай бұрын
ਬਹੁਤ ਵਧੀਆ ਜੀ
@the_fitness_unisex_gym
@the_fitness_unisex_gym 8 ай бұрын
Movie bhut vadiya msg dede hi balckia 2
@gurjeetsingh5877
@gurjeetsingh5877 8 ай бұрын
ਬਹੁਤ ਵਧੀਆ ਐਕਟਰ ਅਤੇ ਇਨਸਾਨ
@Dosanjh84
@Dosanjh84 8 ай бұрын
ਜੀਓ ਦੇਵ ਬਾਈ। ਵਾਹਿਗੁਰੂ ਸਦਾ ਮੇਹਰ ਭਰਿਆ ਹੱਥ ਰੱਖੇ। ਸਰਬੱਤ ਦਾ ਭਲਾ।
@Canadian_farmer
@Canadian_farmer 8 ай бұрын
ਰਤਨ ਬਾਈ ਬਹੁਤ ਵਧੀਆ ਕੰਮ ਕਰ ਰਹੇ ਓ ਲੱਗੇ ਰਹੋ ਇਕ ਬੇਨਤੀ ਸੀ ਵੀਰੇ ਸ਼ਾਸ਼ੀ ਕਾਲ ਨੀਂ ਸਤਿ ਸ਼੍ਰੀ ਅਕਾਲ ਹੁੰਦਾ 🙏
@ਸਿੱਧੂਮੁਸੇਵਾਲਾ5911
@ਸਿੱਧੂਮੁਸੇਵਾਲਾ5911 17 күн бұрын
❤❤❤❤❤😂😂😂
@sahibkapoor9155
@sahibkapoor9155 8 ай бұрын
Wahe guru ji🙏🙏🙏
@Rangrabbde
@Rangrabbde 8 ай бұрын
Veer ji Jo Kam tusi kar rehe ho, oh lazzbab aa , kanwar garewal, harmanjit Rani tatt, jee nu bhi bulao
@varindersharmavarinderchan5172
@varindersharmavarinderchan5172 8 ай бұрын
Dev bai ❤❤❤❤
@EntertainmentHub-td4cn
@EntertainmentHub-td4cn 8 ай бұрын
Good dev bai
@ManpreetSingh-ld4cr
@ManpreetSingh-ld4cr 8 ай бұрын
Best podcast
@singhbirring3663
@singhbirring3663 8 ай бұрын
To good act by dev in blackia.
@chamkaur_sher_gill
@chamkaur_sher_gill 8 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤🎉🎉🎉🎉🎉🎉🎉🎉❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉🎉❤❤❤❤❤❤🎉🎉🎉🎉🎉
@sukhwinder3285
@sukhwinder3285 8 ай бұрын
Boht Vadia lagiya ji punjab de gal hundi dekh ke❤
@simmudhaliwal7111
@simmudhaliwal7111 8 ай бұрын
ਘੈਂਟ
@kanwardeep6975
@kanwardeep6975 8 ай бұрын
ਪੋਡਕਾਸਟ ਸੁਣ ਕੇ ਬਹੁਤ ਚੰਗਾ ਲੱਗਿਆ ਅਸੀਂ ਅਰਦਾਸ ਕਰਦੇ ਹਾਂ ਖਰੌੜ ਸਾਹਬ ਤੁਹਾਡੀ ਫ਼ਿਲਮ ਸੁਪਰ ਹਿੱਟ ਹੋਵੇ। ਬਹੁਤ ਧੰਨਵਾਦ ਜੀ 🙏🙏
@xtadkarecords
@xtadkarecords 8 ай бұрын
ਬਾਈ ਜੀ ਥੋਡਾ ਗੀਤ ਬਹੁਤ ਵਧੀਆ ਆ ਬਲੈਕੀ
@mannsabb9611
@mannsabb9611 8 ай бұрын
Bhot vdia movie a teligaem t mil jandi har ik m hun dhk k hatia ❤😅
@GurveerKaurGurveer-x5j
@GurveerKaurGurveer-x5j 2 ай бұрын
Dev nice
@Harmans036
@Harmans036 8 ай бұрын
Bai boht vdia insan done tuc mai hrek podcast dekh aj ik glti lgi dev bai ne keha chote sehabjadea teh film ai chote ni yara chaar sahibzade c ❤️ Koi ni pr keha jnda flow ch bnda gltia da putla :best wishes done nu future lai ❤️❤️✅
@dr.jagtarsinghkhokhar3536
@dr.jagtarsinghkhokhar3536 8 ай бұрын
🎯🎯🎯👍👍
@rupindersingh5969
@rupindersingh5969 8 ай бұрын
Kaimm
@CrazyEditingZone
@CrazyEditingZone 8 ай бұрын
ਫਿਲਮ ਬਹੁਤ ਸੋਹਣੀ ਆ
@singh_sukhman
@singh_sukhman 8 ай бұрын
ਬਹੁਤ ਸਹੁਣਾ ਬਾਈ ਜੀ ❤❤
@GurpreetSingh-hz7se
@GurpreetSingh-hz7se 8 ай бұрын
Good.bro
@bhupindersingh5311
@bhupindersingh5311 8 ай бұрын
Very nice ❤respect 💪🏽🙏🙏🙏🙏🙏
@surjitkaursidhu257
@surjitkaursidhu257 8 ай бұрын
Very nice ❤
@riprecords1372
@riprecords1372 8 ай бұрын
Rocky ਤੇ ਬਾਈ ਤੁਸੀਂ ਬਹੁਤ ਜਚੋ ਗਏ Rocky Fazilka ਤੇ ਬਣਾਵੋ ਤੁਸੀਂ ਫ਼ਿਲਮ
@HardeepSingh-ob4wm
@HardeepSingh-ob4wm 8 ай бұрын
ਸਤਿ ਸਰੀ ਅਕਾਲ ਬਾਈ ਜੀ
@chamkaur_sher_gill
@chamkaur_sher_gill 8 ай бұрын
ਕੱਲ ਨੂੰ ਵੇਖਦਿਆ ਫਿਲਮ ਐਤਵਾਰ ਨੂੰ
@Reet-x3u
@Reet-x3u 8 ай бұрын
Dev kharoud jheri v movie di story ap le k onde ne oh hmesha hi ganit hundi hai....
@khushpreetkaur7423
@khushpreetkaur7423 8 ай бұрын
He is one of my favourite person ❤
@RavinderSingh-xm6qe
@RavinderSingh-xm6qe 8 ай бұрын
ਬਹੁਤ ਵਧੀਆ ਰਤਨ ਵੀਰ❤
@varindersharmavarinderchan5172
@varindersharmavarinderchan5172 8 ай бұрын
Dev ❤❤❤❤
@Kissan_Ekta_Morcha
@Kissan_Ekta_Morcha 8 ай бұрын
ਕਿਸਾਨ ਅੰਦੋਲਨ ਜ਼ਿੰਦਾਬਾਦ
@kirankaur4504
@kirankaur4504 8 ай бұрын
ਸਤਿ ਸ੍ਰੀ ਅਕਾਲ ਜੀ 🙏🙏
@ManjinderSingh-ui3nz
@ManjinderSingh-ui3nz 8 ай бұрын
ਸਤਿ ਸ੍ਰੀ ਆਕਾਲ ਜੀ
@pukhrajgrewal215
@pukhrajgrewal215 8 ай бұрын
ਦੇਵ ❤❤❤
@simranjeetsingh1390
@simranjeetsingh1390 8 ай бұрын
ਉਡੀਕ ਸੀ ਬਾਈ ਆ ਪੌਡਕਾਸਟ ਦੀ ❤ ਵਾਹਿਗੁਰੂ ਚੜ੍ਹਦੀਕਲਾ ਚ ਰੱਖੇ
@sukhidhillon4841
@sukhidhillon4841 8 ай бұрын
Dev khraud ❤
@Pendupariwar
@Pendupariwar 8 ай бұрын
ਸਤਿ ਸ੍ਰੀ ਅਕਾਲ ਵੀਰ🙏
@Happy-hk8gt
@Happy-hk8gt 8 ай бұрын
Dev kharoud ❤ genuine person baba mehr krw
@pardeepsinghsingh7928
@pardeepsinghsingh7928 8 ай бұрын
Good bai je ❤❤
@DAVINDERSINGH-kk6je
@DAVINDERSINGH-kk6je 8 ай бұрын
Bhot Sona Dave y
@sukhigill6110
@sukhigill6110 8 ай бұрын
Bout vadiya dev y
@GursantSingh-q8l
@GursantSingh-q8l 8 ай бұрын
Dav great actor
@preetinderkaur9939
@preetinderkaur9939 8 ай бұрын
🙏🙏👍👍👍
@MeharSinghpannu
@MeharSinghpannu 8 ай бұрын
@AkashSingh-pt5df
@AkashSingh-pt5df 8 ай бұрын
👌
@HappySingh-ul7qq
@HappySingh-ul7qq 8 ай бұрын
ਗੱਲ ਕੱਲੀ ਕੱਲੀ ਸੱਚ ਆ ਬਾਈ ਦੀ
@amrinderbrar7763
@amrinderbrar7763 8 ай бұрын
Dev kharoud ❤❤
@SatGur-b8c
@SatGur-b8c 8 ай бұрын
🙏🙏🙏🙏🙏♥️♥️♥️♥️♥️👍👍👍👍👌👌👌👌👌👌
@nachattargill2643
@nachattargill2643 8 ай бұрын
Jug jug jio ❤❤🙏🏻🙏🏻
@CrazyEditingZone
@CrazyEditingZone 8 ай бұрын
ਬਾਕਮਲ ਪੋਡਕਾਸਟ ❤
@jarnail0007
@jarnail0007 8 ай бұрын
੫ ਤਾਰੇ ਫਿਲਮ ਨੂੰ👌
@runandfun6676
@runandfun6676 8 ай бұрын
Dev bai seen dedwbyar film ch bai bnk
@inderveerbrar
@inderveerbrar 8 ай бұрын
Dev khraud🔥💯
@Sukhpal.Giddarbaha
@Sukhpal.Giddarbaha 8 ай бұрын
🙏
@varindersharmavarinderchan5172
@varindersharmavarinderchan5172 8 ай бұрын
❤❤❤❤
@Kpreet012
@Kpreet012 8 ай бұрын
Aah podcast hun movies promotions lai v hon lag gyee 🤔🤔🤔
@manrajsingh2972
@manrajsingh2972 8 ай бұрын
10:57 control Dev bai😂😂😂❤️
@bhawandeepdhaliwal1547
@bhawandeepdhaliwal1547 8 ай бұрын
Siraaa bai Gurpreet jangiana nu v lai ke ao
@navjotsingh-z2w
@navjotsingh-z2w 8 ай бұрын
ਬਾਕੀ ਸਬ ਸਹੀ ਆ,ਹੈੱਲਥ ਸਿਸਟਮ ਆਲਾ ਗਲਤ ਦੱਸ ਗਿਆ ਬਾਈ । ਇੰਡਿਆ ਹੈੱਲਥ ਸਿਸਟਮ ਦੀ ਰੀਸ ਨਹੀਂ ਭਾਵੇ ਮਾਇਆ ਲੱਗਦੀ ਆ
@jaspreetsekhon7833
@jaspreetsekhon7833 8 ай бұрын
ਅਸਲੀ ਐਕਟਰ ਇਹ ਥੋੜੇ ਬੰਦੇ ਹੀ ਨੇ ਜਿਵੇਂ ਦੇਵ ਖਰੌੜ, ਜਿੰਮੀ ਸ਼ੇਰਗਿੱਲ, ਕਰਤਾਰ ਚੀਮਾ, ਰੱਬੀ ਕੰਦੋਲਾ, ਜੈ ਰੰਧਾਵਾ, ਜਗਜੀਤ ਸੰਧੂ, ਪ੍ਰਿੰਸ ਕਮਲ ਹੋਰ ਵੀ ਕਈ ਬੰਦੇ ਹੈਗੇ ਆ ਜਿਨਾਂ ਦੇ ਨਾਮ ਨੀ ਪਤਾ ਮੈਨੂੰ ਪਰ ਸ਼ਕਲ ਤੋਂ ਜਾਣਦਾ ਬਾਕੀ ਆਹ ਜਿੰਨੇ ਗਾਉਣ ਆਲੇ ਗਿੱਪੀ ਐਮੀ ਰੌਸ਼ਨ ਪ੍ਰਿੰਸ ਰਣਜੀਤ ਬਾਵਾ ਜੱਸੀ ਗਿੱਲ ਹੁਣੀ ਜਾ ਜਿੰਨੀ ਵੀ ਗਾਉਣ ਆਲੀ ਜਮਾਤ ਫਿਲਮਾਂ ਚ ਐਕਟਰ ਬਣੇ ਫਿਰਦੇ ਆ ਬੱਸ ਬਕਵਾਸ ਹੀ ਕਰਦੇ ਆ
@VikasSharmaNabha
@VikasSharmaNabha 8 ай бұрын
R nait da pod cast y
@CharanjeetKaur-oe5gs
@CharanjeetKaur-oe5gs 8 ай бұрын
Mainu kise ne keha ki kisan Andolan ch Punjabi film industry de actors kyon ja rahe ne mai keha oh aap es kitte naal Jude ne .
@happybhatti005
@happybhatti005 8 ай бұрын
ਬਾਈ ਦੀ ਫਿਲਮ ਲੀਕ ਹੋ ਗਈ ਆ ਨੈੱਟ ਤੇ ਬਹੁਤ ਦੁੱਖ ਦੀ ਗੱਲ ਆ
@morningstar7760
@morningstar7760 8 ай бұрын
Bai theatr print leak hoya ya official
@happybhatti005
@happybhatti005 8 ай бұрын
Theatr print aa veer,
@EntertainmentHub-td4cn
@EntertainmentHub-td4cn 8 ай бұрын
​@@morningstar7760yr bai official vi hoi kade leak theatre print hoya
@morningstar7760
@morningstar7760 8 ай бұрын
@@EntertainmentHub-td4cn prava kedi dunia ch rhna , hollywood bollywood di kini filma gnava Jedi official leak hogia si even ek apni Punjabi v hoi si shooter
@EntertainmentHub-td4cn
@EntertainmentHub-td4cn 8 ай бұрын
@@morningstar7760 gall print di kr reha main bhrava shooter da vi print bahot mada c
@gurjeetsingh-fw1bh
@gurjeetsingh-fw1bh 8 ай бұрын
Gandhi 3 ❤
@singhsukhwinder3728
@singhsukhwinder3728 8 ай бұрын
ਬੀਬੀ ਖਾਲੜਾ ਜੀ ਦੇ ਦਰਸ਼ਨ ਕਰਵਾਉ ਜੀ
@dhillonkuldeep9979
@dhillonkuldeep9979 8 ай бұрын
Main hi ds ta c ajj kon
@manpreetkaur7087
@manpreetkaur7087 8 ай бұрын
Lyo bai ghaint bhnda ta ajj aya
@SukhDhillon-s2b
@SukhDhillon-s2b 8 ай бұрын
22 de movie nu spot karo g
@roopdhindsa1488
@roopdhindsa1488 8 ай бұрын
Bai Deep dhillon bai nal kro
@gursimrandhillon7406
@gursimrandhillon7406 8 ай бұрын
Bai ik vaar arjan dhillon nal jarur kro
@ranakangkang8599
@ranakangkang8599 4 ай бұрын
ਮੇਰਾ ਪਸੰਦੀਦਾ ਹੀਰੋ
@BhupinderSingh-pr5yc
@BhupinderSingh-pr5yc 8 ай бұрын
ਦੇਵ ਬਾਈ ਦਾ ਪਿੰਡ ਸਾਡੇ ਪਿੰਡ ਕੋਲ਼ ਹੈ 🎉🎉
@rupinderdhaliwal6442
@rupinderdhaliwal6442 8 ай бұрын
Kehda pind hai
@harry_lotey_
@harry_lotey_ 8 ай бұрын
Y tarsem jassar veer nu bulayo
@brar_sam_
@brar_sam_ 8 ай бұрын
Bai dia baki sb galla nal sehmat a.. pr jeda bai khnda k 3 mint ch a gi ambulance and take care krn lag gae.. eh bala takda joke laga.. ground reality eh nai a😂
@kharoudbm4302
@kharoudbm4302 8 ай бұрын
Y ott ki hunda kise nu pta
@dhillonkuldeep9979
@dhillonkuldeep9979 8 ай бұрын
Kon aa raha y
@kuldeepsabharwal4417
@kuldeepsabharwal4417 8 ай бұрын
ਗੱਲਾਂ ਸੱਚੀਆਂ ਤੇ ਕੌੜੀਆਂ ਆ
@DwinderKaur-c5r
@DwinderKaur-c5r 8 ай бұрын
🎉🎉🎉🥰🥰🥰❤️💕💕💕💕❤️❤️❤️🌹🍨🙏🙏🙏🙏
@braxton3802
@braxton3802 7 ай бұрын
Promo SM 🍀
@satbirsingh1458
@satbirsingh1458 8 ай бұрын
ਇਹਨੂੰ ਕਹਿੰਦੇ ਠੇਠ ਪੰਜਾਬੀ ਭਾਸ਼ਾ ਵਿਚ ਪੋਡਕਾਸਟ
Smart Sigma Kid #funny #sigma
00:33
CRAZY GREAPA
Рет қаралды 32 МЛН
Sigma Kid Mistake #funny #sigma
00:17
CRAZY GREAPA
Рет қаралды 16 МЛН
Special Podcast with Harf Cheema | EP 43 | Punjabi Podcast
1:13:08
Punjabi Podcast
Рет қаралды 49 М.
Special Podcast with Ohi Saabi | SP 29 | Punjabi Podcast
1:39:47
Punjabi Podcast
Рет қаралды 104 М.
SIGNATURES with Dev Kharoud l EP 20 l Gurdeep Grewal l B Social
1:06:58
Shamsher Sandhu - Sade Samian Da Chashamdid Gavah (70)
52:15
Sangtar
Рет қаралды 189 М.