Special Podcast with Ranjit Singh Jeeta | EP 41 | Punjabi Podcast

  Рет қаралды 58,102

Punjabi Podcast

Punjabi Podcast

Күн бұрын

Пікірлер: 315
@sandhu-chotian-wala
@sandhu-chotian-wala 10 ай бұрын
ਸੰਗਤ ਜੀ ਇਹ ਆਪਣਾ podcast ਹੈ 🙏 Ranjit jeeta
@HarbansSingh-m1w
@HarbansSingh-m1w 10 ай бұрын
Veer Tu v pagg wali pic la
@pavitarsingh3662
@pavitarsingh3662 10 ай бұрын
Bai bhutt changi soch thodi 🫡
@JassasinghRajgarhh
@JassasinghRajgarhh 10 ай бұрын
@avtarchouhan9245
@avtarchouhan9245 10 ай бұрын
Bai appreciates your confidence and knowledge 🙏🙏
@paramvir6879
@paramvir6879 10 ай бұрын
ਮਿਲਾ ਗੇ 22 ਥੋਨੂੰ।।।।। ਵਧੀਆ podcast
@Pendupanjab07
@Pendupanjab07 10 ай бұрын
ਬਾਈ ਦੀ ਇਕ ਇਕ ਗੱਲ ਬਹੁਤ ਸੋਹਣੀ ਕੀਤੀ ਹੈ ਬਾਈ ਅੱਜ ਪੋਡਕਾਸਟ ਦੇਖ ਕੇ ਸੁਆਦ ਆਇਆ ਵਾਹਿਗੁਰੂ ਮਿਹਰ ਕਰੇ ਪੰਜਾਬ ਤੇ
@sukhdeepaulakh2793
@sukhdeepaulakh2793 10 ай бұрын
1 ਘੰਟਾਂ 43 ਮਿੰਟ ਦਾ ਪੋਡਕਾਸਟ ਅਾ। 1-1 ਮਿੰਟ ਸੁਣਨ ਵਾਲਾ ਅਾ।ਸਵਾਦ ਅਾ ਗਿਅਾ ਸੁਣ ਕੇ। ਿੲਕ ਅਾਮ ਸਿੱਖ ਨੋਜਵਾਨ ਿੲਨਾਂ ਗਿਅਾਨ ਚੁੱਕੀ ਫਿਰਦਾ।ਪੰਜਾਬ ਨੂੰ ਪਿਅਾਰ ਕਰਨ ਵਾਲੇ ਜਰੂਰ ਸੁਣਿੳ।ਖਾਸ ਕਰ ਟਰੱਕਾਂ ਵਾਲੇ ਭਰਾ ੳੁਨਾਂ ਕੋਲ ਸੁਣਨ ਲੲੀ ਵਾਧੂ ਸਮਾਂ ਹੁੰਦਾਂ।🙏🙏
@chaudhary8085
@chaudhary8085 10 ай бұрын
ਬਾਈ ਰਤਨ ਸਿੰਘ ਜੀ ਬਾਈ ਰਣਜੀਤ ਸਾਡੇ ਲਈ ਆਮ ਨਹੀਂ ਖਾਸ ਸਖਸ਼ੀਅਤ ਆ ਬਾਈ ਵਧੀਆ ਵਿਚਾਰ ਰੱਖਦਾ
@Pendupanjab07
@Pendupanjab07 10 ай бұрын
ਬਾਈ ਲੀਡਰਸ਼ਿਪ ਦੀ ਕੋਈ ਘਾਟ ਨਹੀ ਅਕਾਲ ਪੁਰਖ ਆਪ ਅਗਵਾਈ ਕਰੋ ਸਾਨੂੰ ਆਨੰਦਪੁਰ ਵਾਪਸੀ ਕਰਨੀ ਪੇਣੀ ਹੈ ਗੁਰੂ ਸਿੱਖ ਬਣੋ ਬਾਣੀ ਬਾਣੇ ਦੇ ਧਾਰਣੀ ਬਣੋ ਸਾਡਾ ਬਾਪੂ ਗੁਰੂ ਗੋਬਿੰਦ ਸਿੰਘ ਆਪ ਅਗਵਾਈ ਕਰੋ ਸਾਰੇ ਭੈਣ ਭਾਰਵੇ ਨੂੰ ਹੱਥ ਬੇਨਤੀ ਹੈ ਸੋਚੋ ਜਰੂਰ ਮੈ ਕੋਸ਼ਿਸ ਕਰ ਰਿਹਾ ਤੁਸੀ ਵੀ ਜਰੂਰ ਕਰੋ ਗੁਰੂ ਘਰ ਦਾ ਕੋਕਰ ਹਾ ਕੋਈ ਵਿਦਵਾਨ ਨਹੀ
@VirkGill
@VirkGill 10 ай бұрын
ਬਾਈ ਦੀਆ ਗੱਲਾ ਬਹੁਤ ਵਧੀਆ ਨੇ ਰਤਨ ਬਾਈ ਮੇਰੇ ਦਿਲ ਦੀਆ ਗੱਲਾ ਕੀਤੀਆ ਨੇ ਮੇਰੇ ਸੋਚ ਵੀ ਏਹੇ ਏ ਕੋਈ ਪੰਜਾਬ ਦੀ ਗੱਲ ਕਰੇ ਪੰਜਾਬ ਨੂੰ ਇਹੋ ਲੀਡਰ ਦੀ ਲੋੜ ਏ ਜਿਵੇ ਬਾਈ ਨੇ ਕਿਹਾ ਕਿ ਮੈਨੂੰ ਨੋਜਵਨੀ ਚਾਹੀਦੀ ਏ ਜੋ ਇਹ ਗੱਲ ਸਹੀ ਏ love you bro
@surindersingh9746
@surindersingh9746 10 ай бұрын
ਬਿਲਕੁਲ ਸਹੀ ਕਿਹਾ ਵੀਰ ਨੇ ਕੱਲ ਪਰਸੋ ਝੋਟੇ ਨੇ ਜਥੇਦਾਰ ਹਰਪ੍ਰੀਤ ਸਿੰਘ ਨੂੰ ਰੋਕ ਕੇ ਸਵਾਲ ਪੁੱਛਿਆ ਲੋਕ ਕੇਹਦੇ ਉਸ ਕੀ ਹੱਕ ਬਣਦਾ ਭਾਈ ਸਾਹਿਬ ਨਾਲ ਬਦਤਮੀਜ਼ੀ ਕਰਨ ਦਾ ਬਾਈ ਜੀ ਜੇ ਜਥੇਦਾਰ ਬੰਦੀ ਸਿੰਘਾ ਦੀ ਤੇ ਭਾਈ ਅਮ੍ਰਿਤਪਾਲ ਸਿੰਘ ਦੀ ਗੱਲ ਨਹੀ ਕਰੂ ਤਾਂ ਹੋਰ ਕੋਣ ਕਰੁ ਇੰਨਾ ਦੀ ਤਾਂ ਸੈਟਰ ਨਾਲ ਸਿੱਧੀ ਗੱਲਬਾਤ ਆ
@dharamjitsingh7070
@dharamjitsingh7070 10 ай бұрын
ਵੀਰੋ ਤੁਹਾਡੀਆ ਗੱਲਾ ਬਹੁਤ ਵੱਧੀਆ ਨੇ ਪਰ ਇੱਕ ਦੀ ਬੇਨਤੀ ਆ ਕਿ ਅਸੀ ਆਪਣੇ ਪੰਜਾਬ ਲਈ ਆਪਣੀ ਸਿੱਖੀ ਦੇ ਘਰ ਲਈ ਬਹੁਤ ਥੋੜੇ ਬੰਦੇ ਦੇਖੇ ਤੇ ਸੁੱਣੇ ਆ ਜਿਹੜਾ ਕੋੜਾ ਬੋਲਦਾ ਹੁੰਦਾ ਉਸਨੂੰ ਦੱਰਦ ਹੁੰਦਾ ਅੰਦਰੋ ਆਪਣੀ ਜਵਾਨੀ ਨਾਲ ਗੱਲਤ ਹੁੰਦੇ ਹੋਏ ਤੇ ਗੱਲਤ ਰਾਹਾ ਤੇ ਜਾਦੀ ਦੇਖਕੇ ਬਹੁਤ ਧੰਨਵਾਦ ਆ ਛੋਟੇ ਵੀਰ ਜੀਤੇ ਦਾ ਤੇ ਰੱਤਨਦੀਪ ਸਿੰਘ ਧਾਲੀਵਾਲ ਦਾ ਜਿੰਨਾ ਨੇ ਇਕੱਠੇ ਹੋਕੇ ਬਹੁਤ ਹੀ ਕੰਮ ਦੀਆ ਗੱਲਾ ਕੀਤੀਆ ਤੇ ਹੁਣ ਸਾਡਾ ਫੱਰਜ ਬੱਣਦਾ ਕਿ ਇਸ ਵੀਰ ਦਾ ਸਾਥ ਦੇਣ ਦਾ ਉਹ ਫਨੈਸਲੀ ਵੀ ਹੋ ਸਕਦਾ ਪਰ ਉਸਤੋ ਜਿਆਦਾ ਸਾਨੂੰ ਇਸ ਵੀਰ ਦਾ ਫਿੱਜੀਕੱਲੀ ਸਾਥ ਜਰੂਰੀ ਚਾਹੀਦਾ ਕਿਉ ਕਿ ਸਾਡੇ ਨਾਲੋ ਬਹੁਤ ਜਿਆਦਾ ਧਿਆਨ ਨਾਲ ਜਿਹੜੇ ਸਾਡੇ ਉੱਤੇ ਕਾਬਜ ਨੇ ਉਹਨਾ ਦਾ ਅਸੀ ਬਾਅਦ ਵਿੱਚ ਬਹੁਤ ਪਛਤਾਉੇਦੇ ਆ ਅੱਗੇ ਸਾਡੇ ਨਾਲ ਕਿੰਨੀ ਵਾਰੀ ਹੋਇਆ ਅਸੀ ਬਹੁਤ ਹੀ ਚੰਗੇ ਬੰਦੇ ਆਪਣੀ ਕੋਮ ਲਈ ਘਰ ਲਈ ਤੇ ਪੰਜਾਬ ਲਈ ਨਾ ਸਿੱਰਫ ਬੋਲਣ ਵਾਲੇ ਆਪ ਉੱਧਰ ਤੇ ਉਹਨਾ ਰਾਹਾ ਤੇ ਤੁੱਰਨ ਵਾਲੇ ਯੋਧੇ ਵੀਰ ਗੁੱਆ ਲਈ ਇਹ ਸਾਡੀ ਬਹੁਤ ਵੱਡੀ ਨਾਕਾਮੀ ਸੱਮਝ ਲਓ ਜਾ ਹਾਰ ਸੱਮਝ ਲਓ ਤੇ ਹੁਣ ਫੇਰ ਕਿਤੇ ਉਹਨਾ ਨੂੰ ਇੱਕ ਹੋਰ ਮੋਕਾ ਨਾ ਮਿੱਲ ਜਾਵੇ ਇਹ ਵੀਰ ਦਿਮਾਗ ਨਾਲ ਚੱਲਣ ਵਾਲਾ ਘੱਟ ਤੇ ਦਿੱਲੋ ਬੋਲਣ ਵਾਲਾ ਵੀਰ ਆ ਕੁੱਦਰਤ ਸਾਨੂੰ ਵਾਰ ਵਾਰ ਉਹਨਾ ਰਾਹਾ ਤੇ ਤੁੱਰਨ ਵਾਲਾ ਸਾਥੀ ਭੇਜਦੀ ਆ ਕਿ ਅਸੀ ਉਸਦੇ ਪਿੱਛੇ ਨਾ ਸੀ ਤਾ ਉਸਦੇ ਨਾਲ ਤਾ ਤੁੱਰ ਪੱਈਏ ਜੇਕਰ ਅਸੀ ਹੀ ਅੰਨੇ ਬੱਣਕੇ ਜਾਣ ਬੁੱਝਕੇ ਉੱਲਟ ਰਾਹਾ ਵੱਲ ਜਾਵਾਗੇ ਤਾ ਜੁੱਤੀਆ ਡੰਡੇ ਖਾਵਾਗੇ ਹੀ ਐਨੀ ਵਾਰੀ ਤਾ ਕੁੱਦਰਤ ਕਿਸੇ ਨੂੰ ਮੋਕਾ ਨਹੀ ਦਿੰਦੀ ਹੁਣ ਤੁਸੀ ਆਪ ਜਾਣੀ ਜਾਣ ਹੋ ਕਿ ਜੇਕਰ ਇਹ ਸੱਚਾ ਤੇ ਸੁੱਚਾ ਜੱਗ ਦੀ ਭਲਾਈ ਵਾਲਾ ਇਹ ਰਾਹ ਤਾਹੀ ਤਾ ਕੁੱਦਰਤ ਸਾਡੇ ਅੱਗੇ ਚੰਗੇ ਬੰਦੇ ਭੇਜਦੀ ਆ ਨਹੀ ਤਾ ਕੁੱਦਰਤ ਵੀ ਪਾਸਾ ਵੱਟ ਲੱਏ ਅਸੀ ਕੀ ਕਰ ਲੈਣਾ ਕੁੱਦਰਤ ਦਾ ਪਰ ਨਹੀ ਚੰਗੇ ਕੰਮਾ ਦਾ ਕਹਿੰਦੇ ਹੁੰਦੇ ਆ ਕਿ ਰੱਬ ਵੀ ਸਾਥ ਦਿੰਦਾ ਹੁੰਦਾ ਹੁਣ ਤਾ ਸਿੱਰਫ ਸਾਡੇ ਵੱਲੋ ਹੀ ਘਾਟ ਆ ਕਿ ਅਸੀ ਕੀ ਕਰਦੇ ਆ ਸਾਨੂੰ ਕਿਸੇ ਨੂੰ ਵੱਡਾ ਛੋਟਾ ਜਿਆਦਾ ਸਿਆਣਾ ਆਇਆ ਇਹ ਗੱਲਾ ਕਰਕੇ ਨੱਫਰਤ ਨਹੀ ਫੈਲਾਉਣੀ ਚਾਹੀਦੀ ਹਾ ਸਾਡੀਆ ਗੱਲਾ ਕੁੱਝ ਉਸ ਵੀਰ ਤੋ ਚੰਗੀਆ ਨੇ ਤਾ ਸਾਨੂੰ ਉਸਦੇ ਨਾਲ ਮਿੱਲਣਾ ਚਾਹੀਦਾ ਮਿੱਲਕੇ ਦੋਨੋ ਇਕੱਠੇ ਹੋਕੇ ਤੁੱਰ ਪੱਓ ਸੱਗੋ ਇੱਕ ਇਕੱਲਾ ਤੇ ਦੋ ਗਿਆਰਾ ਹੋ ਗਏ ਸੱਗੋ ਤੁਹਾਡੀ ਗੱਲ ਜਿਆਦਾ ਲੋਕਾ ਤੱਕ ਪਹੁੰਚ ਸੱਕਦੀ ਆ ਵੀਰੋ ਇੰਨਾ ਹੀ ਕਹਿਣਾ ਮੇਰਾ ਤਾ ਗੱਲਾ ਵੀਰ ਦੀਆ ਚੰਗੀਆ ਸੀ ਸਾਨੂੰ ਲੱਤਾ ਖਿੱਚਣ ਦੀ ਬਜਾਏ ਇਸ ਵੀਰ ਦੇ ਮੋਢੇ ਦੇ ਨਾਲ ਮੋਢਾ ਲਾਕੇ ਚੱਲਣ ਦੀ ਲੋੜ ਆ ਜਿਸ ਨਾਲ ਸਾਨੂੰ ਸਾਡਾ ਘਰ ਸਾਡੀ ਬਾਬੇ ਨਾਨਕ ਦਾ ਫੱਲਸਫਾ ਮਿੱਲ ਸਕਦਾ ਬਿੰਨਾ ਦੁੱਖਾ ਦੱਰਦਾ ਵਾਲਾ ਉਹ ਪੰਜਾਬ ਸਾਡਾ ਘਰ ਤੇ ਸਾਡਾ ਮੁੱਢ ਵੀਰੋ ਮੇਰੇ ਨਾਲੋ ਤਾ ਬਹੁਤ ਜਿਆਦਾ ਸਿਆਣੇ ਤੇ ਸੱਮਝਦਾਰ ਵੀਰ ਤੇ ਭੈਣਾ ਬਹੁਤ ਬੈਠੇ ਨੇ ਬੱਸ ਦੇਰ ਆ ਉਹਨਾ ਦੀ ਇੱਧਰ ਨੂੰ ਤੁੱਰਨ ਦੀ ਗੱਲ ਸੁੱਣਨ ਦੀ ਹੀ
@vmc8769
@vmc8769 10 ай бұрын
ਬਹੁਤ ਦਿਮਾਗ ਜੀਤੇ ਦਾ ਸਾਡੇ ਨਾਲ ਤੇ ਕੰਮ ਕਿੱਤਾ ਵੀਰੇ ਨੇ
@gurpreetsinghsandhu3023
@gurpreetsinghsandhu3023 9 ай бұрын
ਦੁਬਾਰਾ ਸੱਦ ਭਰਾਵਾਂ
@GurmukhBrar-c7q
@GurmukhBrar-c7q 10 ай бұрын
ਸਦੀਆਂ ਤੱਕ ਨਹੀਂ ਬਦਲਣਾ ਸਾਡੇ ਲੋਕਾਂ ਨੇ , ਇਹ ਡਾਂਗਾਂ ਖਾਂਦੇ ਰਹਿਣਗੇ । ਇਹਨਾਂ ਨੂੰ ਗੁਲਾਮੀ ਚੰਗੀ ਲਗਦੀ ਹੈ ।ਇਸ ਕਰਕੇ ਪੰਜਾਬ ਖਤਮ ਹੋ ਜਾਵੇਗਾ । ਗਦਾਰਾਂ ਦੀ ਪਹਿਚਾਣ ਨਹੀਂ ਪੰਜਾਬ ਦੇ ਲੋਕਾਂ ਨੂੰ। ਸੋ ਜਾਗੋ ਪੰਜਾਬੀਓ । ਸਮਝੋ ਪੰਜਾਬੀਓ।
@harjeetsinghmaan7005
@harjeetsinghmaan7005 10 ай бұрын
Tramadol kha ke boli janda
@kuldeepjassal3
@kuldeepjassal3 10 ай бұрын
ਬਾਈ ਦਾ ਇਕ ਹੋਰ ਪੋਡਕਾਸਟ ਕਰੋ ਬਾਈ ਕਿਸਾਨੀ ਅੰਦੋਲਨ ਨੂੰ ਲੈਕੇ ਅੱਜ ਦੇ ਟਾਈਮ ਤੇ ਇਕ ਹੋਰ ਪੋਡਕਾਸਟ ਕਰੋ , ਹੋ ਸਕਦਾ ਝਾਕੇ ਘੱਟ ਹੋਣ ਇਸ ਪੋਡਕਾਸਟ ਦੇ ਪਰ ਬਾਈ ਦੀਆਂ ਗੱਲਾਂ ਬਹੁਤ ਵਧੀਆ ਤੇ ਸੱਚ ਆ ਸੋ ਦੁਬਾਰਾ ਫੇਰ ਕਰੋ ਪੋਡਕਾਸਟ ਹੁਣੇ ਜਲਦੀ ਹੀ
@sandhu-chotian-wala
@sandhu-chotian-wala 10 ай бұрын
ਧੰਨਵਾਦ ਬਾਈ
@lakhysingh598
@lakhysingh598 10 ай бұрын
ਘਾਟ ਲੀਰਸ਼ਿਪ ਦੀ ਆ ਓਹ ਜਿੰਨਾ ਜਿਆਦਾ ਕਠੇ ਹੋ ਕੇ ਸੰਵਾਦ ਕਰਨ ਨਾਲ ਮਸਲਾ ਹਲ ਹੋਣਾ.... ਨਿਸਾਨ ਸਾਬ ਹੇਠਾਂ ਹੀ ਇਹ ਸੰਭਵ ਆ 🙏
@karnveersingh8768
@karnveersingh8768 10 ай бұрын
Koi gall ni Bai aun waale time vich sab kuj badal jaana
@akashdeep136
@akashdeep136 10 ай бұрын
Bai leadership ta aapa nu bout vadia mildi rhi. Badkismati apni koum di haighi ki aapa nu leader pashaanane te sambalnane nhi aaye. Baaki aghe dekho k waheguru di kalla vartadi
@karnveersingh8768
@karnveersingh8768 10 ай бұрын
1.9.13Gall suno veer
@gurpreetgarry6525
@gurpreetgarry6525 10 ай бұрын
ਇਕ ਹੋਰ ਪੌਡਕਾਸਟ ਰੱਖੋ ਬਾਈ ਜੀ ਨਾਲ🙏
@LaddiSingh-nv5rh
@LaddiSingh-nv5rh 10 ай бұрын
ਬਹੁਤ ਵਧੀਆ ਇਨਸਾਨ ਆ ਵੀਰਾ ਬਹੁਤ ਵਧੀਆ ਵੀਡਿਉ ਆ ਬਾਈ ਦੀ ਸੱਚੀਆ ਤੇ ਕੌੜੀਆ ਗੱਲਾ ਹੰਦੀਆ ਨੇ ਜਰੂਰ ਫੋਲੋ ਕਰੋ ਬਾਈ ਨੂੰ ਬਹੁਤ ਗਿਆਨ ਵੰਡਦਾ
@sandhu-chotian-wala
@sandhu-chotian-wala 10 ай бұрын
ਧੰਨਵਾਦ ਬਾਈ ਜੀ
@umrindersandhu153
@umrindersandhu153 10 ай бұрын
ਗੱਲਾਂ ਕੌੜੀਆਂ ਨੇ ਜੀਤੇ ਬਾਈ ਦੀਆਂ ਪਰ ਇੱਕ ਇੱਕ ਗੱਲ ਸੱਚ ਆ. ਵਾਹਿਗੁਰੂ ਮਿਹਰ ਭਰਿਆ ਹੱਥ ਰੱਖੇ ਬਾਈ ਤੇ ❤
@NarinderBrar-f7z
@NarinderBrar-f7z 10 ай бұрын
ਬਹੁਤ ਵਧੀਆ ਅੱਜ ਦਾ ਸੱਚ ਬਿਆਨ ਕੀਤਾ ਵੀਰ ਨੇ ਵਾਹਿਗੁਰੂ ਚੜਦੀਕਲਾ ਚ ਰੱਖੇ ਆਪ ਸਭ ਨੂੰ
@Kidszone-n7v
@Kidszone-n7v 10 ай бұрын
ਸਿੱਖਾਂ ਦੀ ਗਤੀ ਹੀ ਤਾਂ ਵਾਂ ਜਿਨ੍ਹਾਂ ਚਿਰ ਇਹ ਗੁਰੂ ਗ੍ਰੰਥ ਸਾਹਿਬ ਜੀ ਨੂੰ ਪੂਰੀ ਤਰ੍ਹਾਂ ਸਮਰਪਿਤ ਨਹੀਂ ਹੁੰਦੇ 🙏 ਕੋਈ ਵੀ ਪੰਜਾਬ ਦੇ ਮਸਲੇ ਦਾ ਹੱਲ ਕਰਨਾ ਗੁਰੂ ਸਾਹਿਬ ਤੋਂ ਹੁਕਮਨਾਮਾ ਸਾਹਿਬ ਲਏ ਕੇ ਪੁੱਛ ਲਓ ਗੁਰੂ ਸਾਹਿਬ ਜੀ ਇਹ ਕੰਮ ਕਰੀਏ ਜਾ ਨਾ ਕਰੀਏ ਜੇ ਤੇ ਹਾਂ ਪੱਖੀ ਹੁਕਮ ਆ ਗਿਆ ਫੇਰ ਖਿੱਚ ਦਾਓ ਕੰਮ , ਜੇ ਨਾ ਪੱਖੀ ਆਇਆ ਫੇਰ ਪੰਜ ਪਿਆਰੇ ਤੋਂ ਸਲਾਹ ਲਏ ਕੇ ਕੋਈ ਹੋਰ ਵਿਓਂਤ ਬੰਦੀ ਬਣਾ ਲਓ🙏
@AmandeepSingh-sg6pe
@AmandeepSingh-sg6pe 10 ай бұрын
ਬਹੁਤ ਵਧੀਆ ਵੀਰ ਜੀ 🙏🙏🙏ਇਦਾਂ ਦੇ ਬੰਦਿਆ ਨੂੰ ਬ੍ਰੋਡਕਾਸਟ ਲਈ ਬਲੌਂਦੇ ਰਿਆ ਕਰੋ 🙏🙏
@manpreetdhillon4919
@manpreetdhillon4919 10 ай бұрын
ਬਹੁਤ ਵਧੀਆ ਜੀ
@singhamandeep7282
@singhamandeep7282 9 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਬੰਦਾਂ ਸੱਚਾ ਹੈ ❤
@DavinderSingh-mr8sl
@DavinderSingh-mr8sl 10 ай бұрын
ਬਾਈ ਰਤਨ ਬਿੱਲਕੁਲ ਸੱਚੀਆਂ ਗੱਲਾਂ ਤੇ ਕੌੜੀਆਂ ਗੱਲਾਂ ਬਹੁਤ ਵਧੀਆ ਬੰਦਾ ਲੱਗਾ ਮੈਨੂੰ ਇਹ ਜੀਤਾ ਵੀਰਾ ਮੈਂ ਇਹਦੀਆਂ ਪਹਿਲਾਂ ਵੀ ਵੀਡੀਓ ਦੇਖਦਾ ਸੀ ਪਲੀਜ਼ ਸਾਡੀ ਬੇਨਤੀ ਆ ਕਿ ਇਸ ਵੀਰ ਨੂੰ ਇੱਕ ਵਾਰੀ ਹੋਰ ਬੁਲਾਇਆ ਜਾਵੇ ਤੇ ਇਸ ਦੀਆਂ ਗੱਲਾਂ ਵੱਧ ਤੋਂ ਵੱਧ ਲੋਕਾਂ ਤੱਕ ਜਾਣ ਕਿਰਪਾ ਕਰਕੇ ਜੀਤੇ ਬਾਈ ਨੂੰ ਕੀ ਤੁਸੀਂ ਆਪਣਾ ਚੈਨਲ ਬਣਾਉਣ ਦੀ ਸਲਾਹ ਦੇਵੋ ਜਿਸ ਤੋਂ ਸਾਫ ਤੇ ਸਿੱਧੀ ਤੇ ਵਧੀਆ ਗੱਲ ਲੋਕਾਂ ਤੱਕ ਪਹੁੰਚਾਈ ਜਾ ਸਕੇ ਹੁਣ ਜਿਹੜੇ ਚੈਨਲ ਤੋਂ ਇਹ ਬਾਈ ਗੱਲਬਾਤ ਕਰਦਾ ਉਸ ਚੈਨਲ ਤੇ ਉਸ ਬਾਈ ਦੀ ਸ਼ਕਲ ਦੇਖਿਆ ਜੇ ਕਿਹੋ ਜਿਹੀ ਆ ਇੱਕ ਨੱਤੀਆਂ ਪਾਈਆਂ ਹੋਈਆਂ ਬੇਸੁਰੀ ਜਿਹੀ ਬੂਥੀ ਗੰਦੀ ਜੀ ਕਟਿੰਗ ਵਾਲੀ ਫੋਟੋ ਲੱਗੀ ਹੋਈ ਆ ਇਹ ਚੀਜ਼ਾਂ ਐਡੀਆਂ ਵੱਡੀਆਂ ਗੱਲਾਂ ਨੂੰ ਇਹ ਫੋਟੋ ਅਹਿਮੀਅਤ ਨਹੀਂ ਦਿੰਦੀ ਸੋ ਇਸ ਬਾਈ ਨੂੰ ਇਸ ਚੀਜ਼ ਬਾਰੇ ਦੱਸਣਾ ਕਿ ਤੁਸੀਂ ਆਪਣਾ ਇੱਕ ਪੇਜ ਬਣਾਓ ਤੇ ਉਸ ਤੋਂ ਆਪਣੀ ਸਿੱਧੀ ਵੀਡੀਓ ਅਪਲੋਡ ਕਰੋ ਲੋਕਾਂ ਤੱਕ 🙏🙏🙏 ਬਹੁਤ ਸੱਚੀਆਂ ਤੇ ਕੌੜੀਆਂ ਗੱਲਾਂ ਰਤਨ ਵੀਰੇ ਤੁਸੀਂ ਹੀ ਇਸ ਹੀਰੇ ਨੂੰ ਪਹਿਚਾਨਿਆ ਇਸ ਨਾਲ ਵੱਧ ਤੋਂ ਵੱਧ ਮੁਲਾਕਾਤਾਂ ਲੈ ਕੇ ਆਵੋ ਤੇ ਇਸ ਵੀਰ ਨੂੰ ਆਪਣਾ ਚੈਨਲ ਬੁਲਾਉਣ ਬਣਾਉਣ ਦੀ ਸਲਾਹ ਦੇਵੋ 🙏🙏
@kuldeepjassal3
@kuldeepjassal3 10 ай бұрын
ਬਾਈ ਗੱਲਾਂ ਬਿਲਕੁਲ ਸੱਚੀਆ ਕਰਦਾ ਪਰ ਮੈ ਅਪਣੇ ਲੋਕਾਂ ਦਾ ਇਕ ਦੇਖਿਆ ਇਹ ਗਰੀਬ ਹੋਣ ਕਰਕੇ ਲੋਕ ਬਹੁਤ ਗਲਤ ਕਮੇਂਟ ਕਰਦੇ ਨੇ ਜੋਂ ਕੇ ਸ਼ਰੇਆਮ ਗਲਤ ਆ
@jassimaan7098
@jassimaan7098 10 ай бұрын
ਬਹੁਤ ਵਧੀਆ ਵੀਚਾਰ ਬਾਈ
@amritpalaujla1265
@amritpalaujla1265 10 ай бұрын
ਰਤਨ ਬਾਈ ਦੇ ਹਫਤੇ ਵਿੱਚ ਤਿੰਨ ਪੋਡਕਾਸਟ ਹੁੰਦੇ ਨੇ ਸਾਰੇ ਹੀ ਪੋਡਕਾਸਟ ਵਧੀਆ ਹੁਦੇ ਨੇ ਮੈਂ ਸਾਰੇ ਦੇਖਦਾ ਹਾਂ ਪੋਡਕਾਸਟ ਇੱਕ ਮੁੰਡਾ ਹੋਰ ਹੁੰਦਾ ਬਾਈ ਰਤਨ ਨਾਲ ਮੰਗਲਵਾਰ ਤੇ ਵੀਰਵਾਰ ਨੂੰ ਉਸ ਦਾ ਨਾਮ ਭੂਲ ਗਿਆ ਸ਼ਾਇਦ ਪ੍ਰਣੀਤ ਇਹੋ ਜਾ ਨਾਮ ਉ ਮੁੰਡਾ ਵੀ ਜਮਾਂ ਸਿਰਾਂ ਕੰਮ ਕਰਦਾ ਇਸ ਹਫਤੇ ਸਾਇਦ ਸੋਮਵਾਰ ਨੂੰ ਕਰਿਆ ਸੀ
@kirankaur4504
@kirankaur4504 10 ай бұрын
ਬਿਲਕੁਲ ਸਹੀ ਗੱਲ ਕਰੀ ਆ ਵੀਰ ਜੀ ਨੇ 🙏🙏👍👍❤️❤️
@Gsidhu17
@Gsidhu17 10 ай бұрын
ਬੇਨਤੀ ਕਰਦੇ ਹਾਂ ਪੰਜਾਬੀ ਪੌਡਕਾਸਟ ਟੀਮ ਨੂੰ ਇੱਕ ਪੌਡਕਾਸਟ ਹੋਰ ਕਰੋ ਵੀਰ ਰਣਜੀਤ ਸਿੰਘ ਨਾਲ ਤੀਜ਼ੀ ਸੰਸਾਰਕ ਜੰਗ ਬਾਰੇ, ਸੰਸਾਰਕ ਸਿਆਸਤ ਬਾਰੇ ਅਤੇ ਲੂਮੀਨਾਤੀ ਬਾਰੇ ਜਾਂ ਕਹਿਲੋ ਜੋ ਕੁੱਲ ਦੁਨੀਆ ਵਿੱਚ ਇਸ ਸਮ੍ਹੇਂ ਚੱਲ ਰਿਹਾ।
@SmilingBoaSnake-lo8sd
@SmilingBoaSnake-lo8sd 9 ай бұрын
ਵੀਰ ਜੀ, ਰਣਜੀਤ ਸਿੰਘ ਤਾਂ ਵਿਚਾਰਾ ਆਪ ਉਲਝਿਆ ਫਿਰਦੈਂ,,ਦੇ ਤੁਸੀਂ ਤੀਜੀ ਸੰਸਾਰ ਜੰਗ,, ਸਿੱਖਾਂ ਮਸਲਿਆਂ ਬਾਰੇ, ਪੰਜਾਬ ਬਾਰੇ ਸਮਝਣੈ,,ਫੇਰ ਪੋਰਟੀਕਲ ਪੰਜਿਬ ਚੈਨਲ ਸੁਣਿਆ ਕਰੋ,ਦੇ ਐਸ ਧਾਲੀਵਾਲ ਦਾ ਯੂ ਐਸ ਆਈ ਸੁਣਿਐ ਕਰੋ,,ਜਿਹੜੇ ਬੈਸਟ ਤੋਂ ਚਲਦੇ ਆ,,ਜਿੱਥੋਂ ਹੱਲ।ਹੋਣੈ ਉਹ ਪੱਛਮੀਂ ਦੇਸ਼ ਹੈ ਆ
@arshdeepchatha3688
@arshdeepchatha3688 5 ай бұрын
Eh amli ki lodde da ptta h tarmdol kha k ponki janda
@Likhariunofficial01
@Likhariunofficial01 10 ай бұрын
ਕਿਆ ਬਾਤਾਂ ਬਾਈ 💯
@pritpalsinghpirta9352
@pritpalsinghpirta9352 9 ай бұрын
ਰਤਨ ਵੀਰ ਲਗਾਤਾਰ ਪੋਡਕਾਸਟ ਦੇਖਿਆ ਸੁਣਿਆ, ਬਹੁਤ ਘੈਂਟ ਗੱਲਾ ਕੀਤੀਆ ਬਾਈ ਜੀਤੇ ਨੇ
@angadpalsinghbrar8404
@angadpalsinghbrar8404 10 ай бұрын
ਬਾਈ ਦੁਵਾਰਾ ਫੇਰ ਪੌਡਕਾਸਟ ਕਰਿਓ ਰਣਜੀਤ ਸਿੰਘ ਬਾਈ ਨਾਲ ਧੰਨਵਾਦ 🙏
@hardeepkour3186
@hardeepkour3186 10 ай бұрын
Next level talk by mr. Ranjeet singh very aware about current situation thanks rattan ji for the episode
@jaspalrai1378
@jaspalrai1378 9 ай бұрын
ਜੋ ਇਨਸਾਨ ਅੰਦਰ ਖੂਨ ਹੁੰਦਾ,,, ਪਿਤਾ ਦਾਦੇ ਵਾਲੇ ਹਮੇਸ਼ਾ ਚਲਦਾ ਰਹਿੰਦਾ,,, ਖੂਨ ਦਾ ਕਣ ਕਦੇ ਨਹੀਂ ਜਾਂਦਾ,,,10 ਸਾਲ ਬਾਅਦ 100 ਸਾਲ ਬਾਅਦ 1000 ਸਾਲ ਬਾਅਦ ਓਸੇ ਲੀਹ ਤੇ ਜਾਵੇਗਾ,,, ਚਾਹੇ ਮਰਨ ਟਾਈਮ ਜਾਵੇ
@ManpreetSingh-wn2sg
@ManpreetSingh-wn2sg 10 ай бұрын
ਧੰਨਵਾਦ ਵੀਰ ਰਤਨ ਬਹੁਤ ਸੋਹਣੀ ਗੱਲ ਬਾਤ ਜਿਉਦੇ ਰਹੋ
@tarsem7935
@tarsem7935 9 ай бұрын
👉👉ਗੱਲਾਂ ਬਹੁਤ ਸੱਚੀਆਂ ਤੇ ਵਧੀਆ ਬਹੁਤ ਡੂੰਘੀ ਸੋਚ ਦਾ ਮਾਲਕ ਆ ਬਾਈ ਸਪੋਟ ਦੀ ਲੋੜ ਆ ਬਾਈ ਨੂੰ ਇੱਹੀ ਉ ‌ਜਿਹੇ ਯੋਧੇ ਆ ਦੀ ਲੋੜ ਆ ਪੰਜਾਬ ਨੂੰ ਗੱਲ ਬਾਈ ਦੀ ਸਹੀ ਆ ਇੱਕਠੇ ਹੋਣਾ ਪੈਣਾ ਨਹੀਂ ਤਾਂ ਛਿੱਤਰ ਖਾ ਕੇ ਇੱਕਠੇ ਹੋਣਾ 🙏🙏ਵਾਹਿਗੁਰੂ ਜੀ ਕਾ 🙏🙏 ਖ਼ਾਲਸਾ 🙏 ਵਾਹਿਗੁਰੂ ਜੀ ਕੀ ਫ਼ਤਹਿ🙏🙏 🙏🙏🙏
@GurpreetSingh-ke5fr
@GurpreetSingh-ke5fr 9 ай бұрын
ਬਹੁਤ ਵਧੀਆ ਵੀਰ ਜੀ ਗੱਲਾ ਸੱਚੀਆ ਨੇ ਸਾਰੀਆ ਤੁਹਾਡੀਆ
@sajansanjeevraikoti2209
@sajansanjeevraikoti2209 9 ай бұрын
ਬਾਊਥ ਵਧੀਆ ਹੈ ਵਾਹਿਗੁਰੂ ਜੀ ਮੇਹਰ ਕਰਨ।।। ਇਕ ਹੋਰ podcast ਰੱਖੋ ਇਸ ਵੀਰ ਨਾਲ
@SurinderSingh-fw9gy
@SurinderSingh-fw9gy 8 ай бұрын
ਵੈਰੀ ਗੁਡ ਵੀਰੇ ❤️❤️❤️❤️
@sunnydhaliwal1984
@sunnydhaliwal1984 10 ай бұрын
ਭਾਈ ਰਤਨ ਦੀਪ ਸਿੰਘ ਧਾਲੀਵਾਲ ਜੀ ਧੰਨਵਾਦ ਤੁਸੀ ਆਮ ਲੋਕਾਂ ਨੂੰ ਆਪਣੇ ਚੈਨਲ ਦੇ ਰਾਹੀਂ ਅੱਗੇ ਲੈਕੇ ਆ ਰਹੇ ਹੋ ਭਾਈ ਸਾਹਿਬ ਮੇਰਾ ਦਿਲ ਕਰਦਾ ਕਿ ਮੈ ਵੀ ਥੋਡੇ ਨਾਲ ਬੈਠ ਪੰਜਾਬ ਦੀ ਸਿੱਖੀ ਦੀ ਗੱਲ ਕਰਾ । ਧੰਨਵਾਦ
@fitnessandmotivationvideos7010
@fitnessandmotivationvideos7010 10 ай бұрын
ਬਹੁਤ ਵਧੀਆ ਬਾਈ ਜੀ👍👍🤝🤝
@amanpreetsingh3023
@amanpreetsingh3023 10 ай бұрын
ਬਹੁਤ ਸਮੇਂ ਤੋ ਉਡੀਕ ਸੀ ਬਾਈ ਦੇ ਇੰਟਰਵਿਊ ਜਾਂ ਪੋਡਕਾਸਟ ਦੀ ❤️🔥🔥🔥
@SurinderSingh-fw9gy
@SurinderSingh-fw9gy 8 ай бұрын
ਬਹੁਤ ਦਿਮਾਗ ਬਾਈ ਦਾ ❤❤❤
@riprecords1372
@riprecords1372 10 ай бұрын
ਵਾਹਿਗੁਰੂ ਮਿਹਰ ਕਰੇ 🙏
@jitendersingh6921
@jitendersingh6921 9 ай бұрын
ਸ਼ੁਕਰ ਆ ਵੀਰਿਓ ਚੰਗੇ ਕੰਟੈਂਟ ਦੇਣ ਲਈ
@GursewakSidhu-d3r
@GursewakSidhu-d3r 10 ай бұрын
ਬਾਈ ਜੀ ਤੁਸੀ ਬਿਲਕੁੱਲ ਸੱਚੀਆ ਗੱਲਾਂ ਕੀਤੀਆਂ ਅੱਜ ਮੈਂ ਸੋਨੂੰ ਫੇਸਬੁੱਕ ਤੇ ਵੀ ਸੁਣ ਦਾ ਹੁੰਦਾ ਬਿਲਕੁੱਲ ਸਹੀ ਗੱਲਾਂ ਕਰਦੇ ਓਹ ਤੁਸੀ ਅੱਜ ਸਾਨੂੰ ਸਾਰਿਆ ਨੂੰ ਸੋਡੀ ਆ ਗੱਲ੍ਹਾਂ ਸਮਝਣ ਦੀ ਲੋੜ ਆ ਕੇ ਸਾਡੇ ਅਸਲ ਦੁਸ਼ਮਣ ਕੌਣ ਆ ਤੇ ਅਸੀਂ ਕੀ ਸੀ ਤੇ ਸਾਨੂੰ ਕੀ ਬਣਾ ਦਿੱਤਾ ਗਿਆ ਅੱਜ ਸਾਡਾ ਇਤਹਾਸ ਵੀ ਖਤਮ ਕੀਤਾ ਜਾ ਰਿਹਾ ਇਹ ਵੀ ਬਹੁਤ ਵੱਡੀ ਦੁੱਖ ਦੀ ਗੱਲ ਆ ਅੱਜ ਸਾਡੀ ਜਵਾਨੀ ਸਾਡੇ ਇਤਹਾਸ ਸਾਡੇ ਸਬਿਆਚਾਰ ਨਾਲੋ ਟੁੱਟ ਦੀ ਜਾਂਦੀ ਆ ਤੇ ਇਸ ਦਾ ਕਾਰਨ ਵੀ ਸਾਡੇ ਲੀਡਰ ਹੀ ਆ ਕਿਉ ਕ ਅਸੀ ਆਪਣੀ ਨੌਜਵਾਨੀ ਨੂੰ ਇਤਹਾਸ ਬਾਰੇ ਦਸਿਆ ਹੀ ਨਹੀਂ ਇਸ ਵਿਚ ਸਾਡੇ ਆਗੂਆਂ ਦੀ ਵੀ ਬਹੁਤ ਵੱਡੀ ਗਲਤੀ ਆ ਸੋ ਬਾਈ ਮੁੱਕਦੀ ਗੱਲ ਇਹ ਆ ਸਾਨੂੰ ਹੁਣ ਉੱਠਣਾ ਪੈਣਾ ਸਮਝਣਾ ਪੈਣਾ ਸਾਡੇ ਨਾਲ ਹੋ ਕੀ ਰਿਹਾ ਤੇ ਸਾਨੂੰ ਦਸਣਾ ਪੈਣਾ ਕੇ ਸਾਡੇ ਨਾਲ ਕੀ ਕੁਝ ਹੋ ਰਿਹਾ ਤੁਸੀ ਇਹ ਗੱਲਾਂ ਦਸ ਰਹੇ ਹੋ ਬਹੁਤ ਬਹੁਤ ਧੰਨਵਾਦ ਸੋਡਾ ਬਾਈ ਐਵੇਂ ਹੀ ਸਾਡੇ ਲੋਕਾ ਨੂੰ ਜਾਗਰੂਕ ਕਰਦੇ ਰਹੋ ਤੇ ਰਤਨ ਬਾਈ ਜੀਤੇ ਬਾਈ ਨਾਲ ਇਕ ਹੋਰ ਪੋਡਕਾਸਟ ਕਰੋ ਬਹੁਤ ਵਧੀਆ ਲੱਗਿਆ ਬਾਈ ਦੀਆ ਗੱਲਾਂ ਸੁਣ ਕੇ
@TaranBajwa-j8e
@TaranBajwa-j8e 10 ай бұрын
ਬਹੁਤ ਵਧੀਆ ਵਿਚਾਰ ਬਾਈ ਦੇ
@ਤੇਜ਼ਵੀਰਸਿੰਘਸਿੱਧੂ
@ਤੇਜ਼ਵੀਰਸਿੰਘਸਿੱਧੂ 9 ай бұрын
ਸਾਡੇ ਲੀਡਰ ਬਣਨ ਲਈ ਬਾਈ ਵਿਚ ਪੂਰੇ ਗੁਣ ਹਨ ਬਾਈ ਨੂੰ ਵੱਧ ਤੋਂ ਵੱਧ ਸਪੋਰਟ ਕਰਨੀ ਚਾਹੀਦੀ
@moosajattnahimukna
@moosajattnahimukna 10 ай бұрын
ਵੀਰ ਜਿਹੜੇ ਕਹਿੰਦੇ ਨੇ MSP ਨਾਲ ਮਹਿੰਗਾਈ ਵਾਧੂ ਬਾਈ ਅਸੀਂ ਕਿਸਾਨ 50 ਪੈਸੇ ਵੇਚਦੇ ਤੁਹਾਨੂੰ 10 ਰੁਪੈ ਮਿਲਦੀ ਜੇ ਕਿਸਾਨ 9 ਰੁਪੈ ਵੇਚੇ ਤੁਸੀ 10 ਖਰੀਦੋ ਆਮ ਜਨਤਾ ਦਾ ਕਿੱਥੇ ਨੁਕਸਾਨ ਏ ਕੋਈ ਦਸ ਸਕਦਾ
@GurpreetSingh-rz1nc
@GurpreetSingh-rz1nc 9 ай бұрын
ਬਹੁਤ ਸੋਹਣੀਆਂ ਗੱਲਾਂ ਵੀਰ ਦੀਆ
@mandeepbasanti1648
@mandeepbasanti1648 9 ай бұрын
ਬਹੁਤ ਵਧੀਆ ਗੱਲਾਂ ਬਾਤਾਂ ਕੀਤੀਆਂ ਨੇ
@BhupinderSingh-pr5yc
@BhupinderSingh-pr5yc 10 ай бұрын
ਬੋਹਤ ਵਧੀਆ ਗਲਬਾਤ ਲੱਗੀ ਵੀਰ 🎉🎉🎉🎉🎉🎉🎉🎉
@Harmans036
@Harmans036 10 ай бұрын
Nextpart jruri a punjab de loka te jwanai nu shi raha teh ljan lai bai❤️❤️❤️wmk💯🙏🏻🙏🏻😇
@palsingh6827
@palsingh6827 10 ай бұрын
#BigBreaking ਸਾਡਾ ਧਿਆਨ ਦਿੱਲੀ ਵੱਲ ਹੈ ਭਗਵੰਤ ਮਾਨ ਫਿਰ ਸਾਡੇ ਸੱਟ ਮਾਰਨਾ ਚਾਹੁੰਦਾ ਅਜਿਹੇ ਕੰਮ ਦਾ ਡਰ ਸੀ ਤੇ ਇਸ ਬਾਰੇ ਕੁੱਝ ਦਿਨ ਪਹਿਲਾਂ ਲਿਖਿਆ ਵੀ ਸੀ ਪੰਜਾਬ ਦੇ ਦੁਆਬੇ ਇਲਾਕੇ ਵਿੱਚ ਗੜ੍ਹਸ਼ੰਕਰ ਤੋ ਮਾਹਿਲਪੁਰ ਦਾ ਇਲਾਕਾ ਜੋ ਕਿ ਬਹੁਤ ਹੀ ਸਾਫ ਸੁਥਰਾ ਹਰਿਆ ਭਰਿਆ ਵੱਸਦਾ ਖਿੱਤਾ ਹੈ ਇਹ ਇਲਾਕਾ ਲੱਖਾਂ ਲੋਕਾਂ ਲਈ ਬਹੁਤ ਸੋਹਣਾ ਰਹਿਣਯੋਗ ਖਿੱਤਾ ਹੈ ,ਬਜ਼ੁਰਗਾਂ ਦਾ ਸਾਲ ਦੇ ਛੇ ਮਹੀਨੇ ਅਰਾਮ ਕਰਣ ਦੀ ਥਾਂ ਹੈ ਜਦੋਂ ਓੁਹੋ ਪੂਰੀ ਦੁਨੀਆਂ ਵਿੱਚੋਂ ਆਪਣੇ ਪਿੰਡ ਆ ਕੇ ਰਹਿੰਦੇ ਹਨ। ਭਗਵੰਤ ਮਾਨ ਵੱਲੋਂ ਦਿੱਲੀ ਦੇ ਮਾਲਕਾਂ ਦੇ ਇਸ਼ਾਰੇ ਤੇ ਅਦਾਨੀ ਦਾ ਵੱਡਾ ਸੀਮੇਂਟ ਪਲਾਂਟ ਲਾਓੁਣ ਦੀ ਤਿਆਰੀ ਚੱਲ ਰਹੀ ਹੈ। ਇਸ ਲਈ ਪਬਲਿਕ ਹਿਅਰਿੰਗ ਵੀ ਬਾਹਰੀ ਲੋਕ ਲਿਆ ਕੇ ਗਲਤ ਤਰੀਕੇ ਨਾਲ਼ ਨੇਪਰੇ ਚਾੜਣ ਦੀ ਕੋਸ਼ਿਸ਼ ਕੀਤੀ ਗਈ ਹੈ। ਇਸ ਪਲਾਂਟ ਲੱਗਣ ਨਾਲ ਇਲਾਕੇ ਦੇ ਵਿੱਚ ਬਾਗਬਾਨੀ ਪੂਰੀ ਤਰਾਂ ਖਤਮ ਹੋ ਜਾਣੀ ਅਤੇ ਲੋਕਾਂ ਨੂੰ ਇਲਾਕੇ ਵਿੱਚ ਬਿਮਾਰੀਆਂ ਲੱਗਣਗੀਆਂ ਅਤੇ ਇਲਾਕੇ ਵਿੱਚ ਬਾਹਰਲੇ ਮੁਲਕਾਂ ਤੋਂ ਪੰਜਾਬੀ ਆਪਣੇ ਘਰ ਆਓੁਣ ਤੋਂ ਵਾਂਝੇ ਹੋ ਜਾਣਗੇ। ਇਸ ਇਲਾਕੇ ਨੂੰ ਬਚਾਓੁਣ ਲਈ ਲੋਕਾਂ ਨੂੰ ਤਿਆਰੀ ਰੱਖਣ ਦੀ ਅਪੀਲ ਹੈ ਖਿੱਤੇ ਵਿੱਚ ਅਦਾਨੀ ਦਾ ਸੀਮੇਂਟ ਪਲਾਂਟ ਨਹੀਂ ਲੱਗਣ ਦੇਵਾਂਗੇ ਭਗਵੰਤ ਮਾਨ ਅਤੇ ਕੇਜਰੀਵਾਲ ਨਾਲ ਸਿੱਧੀ ਲੜਾਈ ਲੜਨੀ ਪੰਜਾਬ ਬਚਾਓੁਣ ਲਈ ਜ਼ਰੂਰੀ ਹੈ ਅਜਿਹੇ ਮੁੱਖ ਮੰਤਰੀ ਨੂੰ ਸੈਂਟਰ ਨਾਲ਼ ਕਿਸਾਨੀ ਮੇਰਚੇ ਦੀਆਂ ਮੀਟਿੰਗਾਂ ਵਿੱਚ ਵਿਚੋਲਗੀ ਕਰਨ ਦਾ ਕੋਈ ਹੱਕ ਨਹੀਂ ਰਹਿ ਜਾਂਦਾ। ਇਹ ਮੀਟਿੰਗ ਵਿੱਚ ਬੈਠ ਕੇ ਪੋਸਟਰ ਬਣਾ ਚੋਣਾਂ ਵਿੱਚ ਫੈਦਾ ਚੱਕਣ ਆਲ਼ਾ ਕੰਮ ਸ਼ੁਰੂ ਕਰ ਚੁੱਕੇ ਹਨ। ਇਹੀ ਕੰਮ ਝਾੜੂ ਆਲ਼ਿਆਂ ਪਿਛਲੇ ਮੋਰਚੇ ਵਿੱਚ ਕੀਤਾ ਸੀ।
@Punjaabroots
@Punjaabroots 10 ай бұрын
ਬਾਈ ਵੱਧ ਤੋ ਵੱਧ ਪੋਡਕਾਸਟ ਕਰੋ ਰਣਜੀਤ ਬਾਈ ਨਾਲ ਬਹੁਤ ਵਧੀਆ ਸੋਚ ਆ ਬਾਈ ਦੀ
@ਤੇਜ਼ਵੀਰਸਿੰਘਸਿੱਧੂ
@ਤੇਜ਼ਵੀਰਸਿੰਘਸਿੱਧੂ 9 ай бұрын
ਸੱਚੀਆਂ ਗੱਲਾਂ ਹਕੀਕਤ
@RandhirSingh-ym2wt
@RandhirSingh-ym2wt 10 ай бұрын
ਬਹੁਤ ਖੂਬ
@Maninder_Singh_Editor
@Maninder_Singh_Editor 10 ай бұрын
ਵਾਹਿਗੁਰੂ ਜੀ, ਬਾਈ ਜੀ ਦੀ ਸਾਰੀਆ ਗਲਾ ਤੋ ਸਹਮਤ ਹਾ, ਤੇ ਬਾਈ ਜੀ ਮੇਰੀ ਵੀ ਆਹੀ ਸੋਚ ਹੈ ਜੋ ਬਾਈ ਜੀ ਦੀ ਹੈ, ਕੁਜ ਗਲਾ ਮੈ ਬਾਈ ਜੀ ਦੇ ਗਲਾ ਨਾਲ ਜੋੜਨਾ ਚਾਹੁਨਾ, ਓਹ ਗਲਾ ਰਤਨ ਵੀਰੇ ਤੁਹਾਨੁ ਕਾਲ ਉਤੇ ਦਾਸਨਾ ਚਾਹੁਨਾ ਤਾ ਜੋ ਤੁਸੀ ਪੁਰੇ ਪੰਜਾਬ ਤਕ ਗਲ ਲੇ ਕੇ ਜਾਓ, ਤੁਸੀ ਚਾਹੇ ਮੇਨੂ ਕਾਲ ਕਰੋ, ਤੇ ਮੇਰੀਆ ਗਲਾ ਸੁੰਨੋ ਜੇ ਠੀਕ ਲਗਿਆ ਤਾ ਰਿਕਾਰਡ ਕਰ ਲਿਓ ਤੇ ਆਪਨੇ ਪੋਡਕਾਸਟ ਵਿਚ ਚਲੋ ਵੀਰ ਜੀ।🙏🙏🙏🙏
@bhagwantbal9199
@bhagwantbal9199 10 ай бұрын
ਬਹੁਤ ਹੀ ਵਧੀਆ ਸੋਚ ਆ ਬਾਈ ਦੀ🙏
@jasspreetsingh8220
@jasspreetsingh8220 9 ай бұрын
Etho ptta lgda k sadi kom ch halle v bhot es veer varge heere munde hege bhot hi vdiya dhang nal bhot glla samjaiya veer ji ne Meh ta last vich ehi kahunga k heera Vanda aye 22
@manjitdandiwal4178
@manjitdandiwal4178 10 ай бұрын
Such a Good Interview … we really appreciated
@jasssingh1401
@jasssingh1401 9 ай бұрын
ਚੜਦੀ ਕਲਾ ਖਾਲਸਾ ਜੀ
@soicyvlog5517
@soicyvlog5517 8 ай бұрын
ਬਾਈ ਨੇ ਸਟੇਟਸ ਵਾਲੀ ਗੱਲ ਕਰ ਕੇ ਸਿਰਾ ਕਰਤਾ ਸ਼ਰਮ ਕਰੋ ਜ਼ਰ ਪੰਜਾਬੀਓ ਆਪਾ ਸਾਰੇ ਅਜੇ ਵੀ ਮੁੜੀਏ
@PUNJABREGIONKHALISTAN
@PUNJABREGIONKHALISTAN 10 ай бұрын
Leader hege wa deep sidhu c Amritpal Singh ve veer❤❤❤❤❤❤❤❤❤❤
@SmilingBoaSnake-lo8sd
@SmilingBoaSnake-lo8sd 9 ай бұрын
ਜਿਹੜੇ ਕੋਰਟਾ ਚਂ ਝੂਠੇ ਪੁਲਿਸ ਮੁਕਾਬਲਿਆਂ ਚਂ ਮਾਰੇ ਸਿੱਖ ਨੌਜਵਾਨ ਮਾਰੇ ਆ,, ਉਹਨਾਂ ਦਾ ਇਨਸਾਫ ਮਿਲ ਗਿਆ,,ਯਾਰ,,ਘੁਮਘੁਮਾਕੇ ਦੋਸ ਆਪਣਿਆਂ ਤੇ,,,ਦੁਸਮਣ ਬਰੀ,,,ਵਾਹ ਓ ਤੁਹਾਡੇ
@GurdeepSingh-ck9ze
@GurdeepSingh-ck9ze 10 ай бұрын
💯 ਸਹੀ ਕਿਹਾ ਵੀਰ ਨੇ
@SukhdeepSingh-md7th
@SukhdeepSingh-md7th 10 ай бұрын
ਵਧੀਆ ਗੱਲ ਬਾਤ ਹੋਈ ਜੀ
@dharamjitsingh7070
@dharamjitsingh7070 10 ай бұрын
ਜਾਰ ਕੱਈ ਵੀਰਾ ਨੂੰ ਤਾ ਬਹੁਤ ਜਲਦੀ ਇੱਕ ਹੋਰ ਪੋਡਕਾਸਟ ਕਰਨ ਦਾ ਲੱਗਿਆ ਪਿਆ ਕਿਸਾਨੀ ਵਾਰ ਲੂਮੀਨਾਤੀਆ ਵਾਰੇ ਪਰ ਜਿਹੜੀਆ ਗੱਲ ਅੱਜ ਉਸ ਵੀਰ ਨੇ ਕੀਤੀਆ ਨੇ ਮੈਨੂੰ ਲੱਗਦਾ ਕੱਈਆ ਨੇ ਤਾ ਪੂਰਾ ਸੁੱਣਿਆ ਹੀ ਨਹੀ ਹੋਣਾ ਵੱਸ ਹੋਰ ਕਰੋ ਜਿਹੜੀਆ ਗੱਲਾ ਉਹਨਾ ਨੂੰ ਚੰਗੀਆ ਲੱਗਦੀਆ ਨੇ ਉਹਨਾ ਵਾਰੇ ਤੇ ਕਈ ਵੀਰਾ ਨੇ ਤਾ ਹੱਦ ਹੀ ਕਰਤੀ ਪੰਜਾਬੀ ਲਿੱਖਣ ਬਾਰੇ ਕੀ ਉਹ ਗੁਰਬਾਣੀ ਪੱੜਨਗੇ ਜਿਹੜੇ ਪੰਜਾਬੀ ਨੂੰ ਏਦਾ ਲਿੱਖਦੇ ਨੇ ਵੀਰੋ ਪੰਜਾਬੀ ਆਪਣੀ ਮਾਂ ਬੋਲੀ ਆ ਉਸਨੂੰ ਲਿੱਖਣਾ ਤੇ ਪੱੜਨਾ ਬੋਲਣਾ ਸਿੱਖੋ ਵੀਰੋ
@SmilingBoaSnake-lo8sd
@SmilingBoaSnake-lo8sd 9 ай бұрын
ਵੀਰ ਜੀ,,ਜਾਰ ਨਹੀਂ,,ਯਾਰ ਹੁੰਦੈ,,ਕੱਈ ਨੀਂ ਕਈ ਹੁੰਦੈਂ,,ਕੱਈਆ,,ਕਈਆਂ,,,ਪੱੜਨਾ ਨਹੀਂ,,ਪੜਨਾਂ,, ਚੰਗੀਆਂ,, ਲੱਗਦੀਆਂ,, ਵੱਸ ਨੀਂ ਬੱਸ,,, ਪਹਿਲਾਂ ਮੁਹਾਰਨੀ ਸਿੱਖਣੀ ਚਾਹੀਦੀ ਆ,,ਜੀ
@amnindersingh1522
@amnindersingh1522 9 ай бұрын
ਬਹੁਤ ਸੋਹਣਾ
@gagandeepsinghkandhola6268
@gagandeepsinghkandhola6268 10 ай бұрын
ਬਹੁਤ ਵਧੀਆ ਗੱਲਾਂ ਕੱਲੀ ਕੱਲੀ ਗੱਲ ਸੁਣਨ ਵਾਲੀ
@rahisingh-oo1rk
@rahisingh-oo1rk 10 ай бұрын
ਆਹੀ ਗੱਲਾਂ ਬਾਈ ਦੀਪ ਸਿੱਧੂ ਕਹਿੰਦਾ ਸੀ ਕਿਸੇ ਨੇ ਸੁਨਿਆ ਨਹੀ ਬਹੁਤ ਰੁਬਾਈਆ ਬਾਈ ਨੂੰ ਰਹਿੰਦੀ ਕਸਰ ਕੈਨੇਡਾ ਨੇ ਕੱਢ ਦਿੱਤੀ 100 100 ਕਿੱਲਾ ਜ਼ਮੀਨਾਂ ਦੇ ਮਾਲਕ ਕੈਨੇਡਾ ਨੂੰ ਤੁਰੇ ਜਾਂਦੇ ਐ ਓਥੇ ਗੋਰਿਆਂ ਦੇ ਨੌਕਰ ਲੱਗਦੈ ਆ ਰਹਿੰਦੀ ਕਸਰ ਮਹਿੰਗੇ ਵਿਆਹਾਂ ਨੇ ਕੱਢ ਤਿੰ ਅਸੀਂ ਅਪਣਾ ethas ਹੀ ਭੁੱਲ ਗਏ sgp ਨੇ ਤਾਂ ਬੇੜਾ ਗ਼ਰਕ ਕਰਕੇ ਰੱਖ ਦਿੱਤਾ ਸਾਨੂੰ ethas ਪੜਨ ਦੀ ਲੋੜ ਐ ਅਸੀਂ ਦੋ ਹੀਰੇ ਗੁਆ ਲਏ ਦੋਵੇ Sidhu ਅਸੀਂ ਗੁਆ ਲਏ ਅਸੀਂ ਅਪਣਾ ਵਿਰਸਾ ਹੀ ਗੁਆ ਲਿਆ
@HarpreetSingh-ml5zd
@HarpreetSingh-ml5zd 10 ай бұрын
ਬਹੁਤ ਹੀ ਵਧੀਆ
@frankyjatt186
@frankyjatt186 10 ай бұрын
ਰਤਨ ਵੀਰ , ਜੀਤੇ ਵੀਰ ਨੂੰ ਲੈਕੇ ਆਉਣ ਲ਼ਈ ਧੰਨਵਾਦ 🙏
@tejpal7691
@tejpal7691 10 ай бұрын
ਆਪਣੇ ਅਤੇ ਆਪਣੇ ਪਰਿਵਾਰ ਨੂੰ ਸਿੱਖੀ ਦੀ ਸੇਧ ਦਿਉ ਉਹ ਅਸੀਂ ਦੇ ਨਹੀਂ ਸਕਦੇ ਦੂਸ਼ਣਬਾਜ਼ੀ ਦੂਸਰਿਆਂ ਨੂੰ ਆਪਣੇ ਪਿੰਡਾਂ ਨੂੰ ਸੰਭਾਲੋ ਆਪੇ ਸਾਰਾ ਕੁਝ ਠੀਕ ਹੋ ਜਾਵੇਗਾ (ਚੋਰ ਚੱਕਾ ਚੋਧਰੀ ਤੇ ਗੁਡੀਂ ਰੰਨ ਪ੍ਰਧਾਨ)= ਇਹ ਸੋਸ਼ਲ ਮੀਡੀਆ ਦਾ ਹਾਲ ਅੱਜਕਲ ਦਾ ਗੱਲਾਂ ਪੰਜਾਬ ਦੀਆਂ ਤੇ ਕੌਮ ਦੀਆਂ ਪਰ ਕੰਟਰੋਲ ਆਪਣੇ ਪਰਿਵਾਰਾਂ ਤੇ ਨਹੀਂ ਹੈ ਜਿਨ੍ਹਾਂ ਦੇ ਨਾਮ ਨੇ ਆ John te ਸਟੀਵ ਆ ਰਾਖੇ ਬਣੇ ਫਿਰਦੇ ਆ ਮਾਂ ਬੋਲੀ ਦੇ
@onkarsahota1677
@onkarsahota1677 10 ай бұрын
ਸਿੱਖ ਨੌਜਵਾਨਾਂ ਨੂੰ ਹਾਈ ਏਜੁਕੇਸ਼ਨ ਦੀ ਘਾਟ ਹੈ।
@justicefor_Sidhumossewala
@justicefor_Sidhumossewala 10 ай бұрын
Waheguru ji 🙏🙏🙏🙏🙏🙏🙏 meher karo ji Punjab ouper
@Pendupariwar
@Pendupariwar 10 ай бұрын
ਸਤਿ ਸ੍ਰੀ ਅਕਾਲ ਵੀਰ🙏
@gurindersinghsingh9608
@gurindersinghsingh9608 9 ай бұрын
ਸਹੀ ਗੱਲ ਹੈ 22
@jashansingh5143
@jashansingh5143 9 ай бұрын
ਰਤਨ ਬਾਈ ਬੇਨਤੀ ਆ ਵੀ ਜੀਤੇ ਵੀਰ ਨਾਲ ਹੋਰ ਕਾਸਟ ਕਰੋ ਇੱਕ ਨਿਉ ਵਰਲਡ ਆਰਡਰ ਤੇ ਖਾਲਸਾ ਰਾਜ ਬਾਰੇ ਸਾਰਿਆਂ ਨੇ ਹੀ ਇੱਕ ਇੱਕ ਮਿੰਟ ਸੁਣਿਆ ਆ।
@sidhuking4227
@sidhuking4227 10 ай бұрын
wahaguru ji ❤ Bast program aa yr aa munda bot good aa yr soch bot sohni a
@JasvirSingh-v5v
@JasvirSingh-v5v 9 ай бұрын
Bai g swaad. Aya. Gya podcast dekhan da
@GopiBrar-zx8fc
@GopiBrar-zx8fc 10 ай бұрын
Sirrraaa bnda eh ❤❤
@JaggiGill-rt4bu
@JaggiGill-rt4bu 10 ай бұрын
ਬਹੁਤ ਵਧੀਆ ਬੰਦਾ ਆ ਇਹ
@billakler9703
@billakler9703 10 ай бұрын
ਸਤਿ ਸ੍ਰੀ ਅਕਾਲ ਵੀਰ
@kirankaur4504
@kirankaur4504 10 ай бұрын
ਸਤਿ ਸ੍ਰੀ ਅਕਾਲ ਜੀ 🙏🙏
@gaggusinghpunjab7873
@gaggusinghpunjab7873 10 ай бұрын
Ratan vere eh nu kho apna pege bnave jauru kho
@MeharSinghpannu
@MeharSinghpannu 10 ай бұрын
ਪੰਜਾਬ❤
@JasbirSingh-wr5bq
@JasbirSingh-wr5bq 9 ай бұрын
ਵਾਹਿਗੁਰੂ ਜੀ ਕਾ ਖਾਲਸਾ । ਵਾਹਿਗੁਰੂ ਜੀ ਕੀ ਫਤਿਹ ।
@jatindersinghhanda1563
@jatindersinghhanda1563 9 ай бұрын
੨੨ ਪਹਿਲਾ ਪੋਡਕਾਸਟ ਆ ਜਿਹੜਾ ਪੂਰਾ ਵੇਖਿਆ
@surindersingh9934
@surindersingh9934 10 ай бұрын
ਸਹੀ ਤੇ ਸੱਚੀਆ ਗੱਲਾਂ
@manpreetbrar7916
@manpreetbrar7916 10 ай бұрын
bhoot bhoot jyada wait c bai di interview di bai jwaa 100%sach kehnda bai yrrr jwa dil nu pagg gian gallan bai yrr♥️♥️♥️♥️♥️love u bro jeeta bro
@jasspreetsingh8220
@jasspreetsingh8220 9 ай бұрын
Veer ji Bhot vdiya kam kita
@jeevansingh3948
@jeevansingh3948 10 ай бұрын
Bhut vdiya soch aa veer di 💐
@manpreetsahi4439
@manpreetsahi4439 10 ай бұрын
Eh soch. Eh gulla oh ney jo oh Waheguru d kirpa. To bina nhi ho sukdi a
@Jatt-sata
@Jatt-sata 10 ай бұрын
ਸਹੀ, ਕਿਹਾ, ਭਾਈ, ਲੀਡਰਾਂ,ਨੇ,ਸਭ, ਨੂੰ, ਕੁੱਤੇ,ਬਣਾ, ਛੱਡਿਆ,ਕੁਝ,ਲੋਕ,ਸਮਝ,ਦਾਰ,ਹਨ
@amandeep9187
@amandeep9187 10 ай бұрын
Bhut kent rtan vr ji❤
@onkarsahota1677
@onkarsahota1677 10 ай бұрын
ਭੂਤਰੀ ਹੋਈ ਕੌਮ ਮਗਰੋਂ ਛਿੱਤਰ ਖਾਂਦੀ ਫਿਰਦੀ,, ਇਹ ਹਾਲ ਹੋ ਗਿਆ ਸਾਡੀ ਕੌਮ ਦਾ। ਹਾਈ ਏਜੁਕੇਸ਼ਨ ਦੀ ਘਾਟ ਹੈ।
@JagdeepSingh-j1d
@JagdeepSingh-j1d 10 ай бұрын
A bro bahut ghaint
@Pardeepsingh-hm3ep
@Pardeepsingh-hm3ep 10 ай бұрын
gall tan puri sahi aa vere de ❤❤❤
@OGSandhu92
@OGSandhu92 9 ай бұрын
Waheguru Ji Maher krn
@amandhaliwal4974
@amandhaliwal4974 10 ай бұрын
ਬਹੁਤ ਵਧੀਆ ਗੱਲਬਾਤ
@Heaven_Gill
@Heaven_Gill 10 ай бұрын
Pehla comment good Ratan veer
Special Podcast with Gurikbal Singh | EP 42 | Punjabi Podcast
1:26:27
Punjabi Podcast
Рет қаралды 42 М.
How Strong Is Tape?
00:24
Stokes Twins
Рет қаралды 96 МЛН
IL'HAN - Qalqam | Official Music Video
03:17
Ilhan Ihsanov
Рет қаралды 700 М.
REAL or FAKE? #beatbox #tiktok
01:03
BeatboxJCOP
Рет қаралды 18 МЛН
Мясо вегана? 🧐 @Whatthefshow
01:01
История одного вокалиста
Рет қаралды 7 МЛН
DIALOGUE WITH HAMIR SINGH - ਜਥੇਬੰਦੀਆਂ ਦੀ ਹੋਈ ਏਕਤਾ !
36:23
ਪੁਲਾਂਘ - ਇੱਕ ਉਮੀਦ │ PULAANGH - IK UMEED
Рет қаралды 32 М.
Safar E Shahdat | 7 Poh To 13 Poh Da Itihaas | Chaar Sahibzaade | Bhai Sarbjit Singh Ludhiana Wale
1:08:48
Full Katha Bhai Sarbjit Singh Ji Gurbani
Рет қаралды 4,3 М.
Special Podcast with Jaswinder Brar | SP 36 | Punjabi Podcast
1:50:04
Punjabi Podcast
Рет қаралды 226 М.
Special Podcast with Manmohan Singh Samra | EP 40 | Punjabi Podcast
1:18:21
ToRung comedy: i just eat cake😂
0:34
ToRung
Рет қаралды 24 МЛН
Сестра обхитрила!
0:17
Victoria Portfolio
Рет қаралды 958 М.
Самая умная нашлась
0:33
skorofilms
Рет қаралды 1,6 МЛН