Special Podcast with Manmohan Singh Samra | EP 40 | Punjabi Podcast

  Рет қаралды 14,177

Punjabi Podcast

Punjabi Podcast

Күн бұрын

Пікірлер: 88
@Dosanjh84
@Dosanjh84 10 ай бұрын
ਜੋ ਗੱਲ ਸਮਰਾ ਸਾਬ੍ਹ ਨੇ ਆਖੀ ਇਹ ਗੱਲ ਮੈਂ ਬਹੁਤ ਦੇਰ ਤੋੰ ਇਸ ਵਿਸ਼ੇ ਦੇ ਪ੍ਰੋਗਰਾਮ ਚ ਟਿੱਪਣੀਆ ਚ ਲਿਖ ਚੁੱਕਿਆ ਕਿ 99% ਪੜਨ ਜਾਂ ਪੰਜਾਬ ਦੇ ਹਾਲਾਤ ਕਾਰਨ ਬਾਹਰ ਨਹੀ ਭੇਜ ਰਿਹਾ ਬੱਚਿਆ ਨੂੰ ਸਿਰਫ ਪੈਸਾ ਕਮਾਉਣ ਲਈ ਬਾਹਰ ਜਾ ਰਹੇ ਨੇ।
@gurmeetkaurpandher9057
@gurmeetkaurpandher9057 10 ай бұрын
ਇਹ ਵੀਰਜੀ ਸਾਡੇ ਇਲਾਕੇ ਦੇ ਹਨ ਡੇਹਲੋਂ ਰਾੜਾ ਸਾਹਿਬ ਅਹਿਮਦਗੜ੍ਹ
@ਕੁਲਵਿੰਦਰਜੀਤਸਿੰਘਧਾਲੀਵਾਲ
@ਕੁਲਵਿੰਦਰਜੀਤਸਿੰਘਧਾਲੀਵਾਲ 10 ай бұрын
ਸਮਰਾ ਸਾਬ ਤੁਸੀਂ ਇੱਕ ਸੋਅ ਕਰਦੇ ਸੀ ਬਾਬਾ ਬੰਦਾ ਸਿੰਘ ਬਹਾਦਰ ਤੇ ਉਹ ਪੂਰਾ ਨਹੀਂ ਕੀਤਾ ਪਰਾਇਮ ਏਸ਼ੀਆ ਟੈਲੀਵਿਜ਼ਨ ਤੇ ਸੀ ਜੇ ਇਹ ਪੜ੍ਹਨ ਤਾਂ ਜ਼ਰੂਰ ਪੂਰਾ ਕਰਨ
@manmohan9596
@manmohan9596 10 ай бұрын
Sure ji I will continue on surrey Punjabi podcast te
@Shadowzhere
@Shadowzhere 10 ай бұрын
Kinne time tk chlado ge
@B_R_A_R
@B_R_A_R 10 ай бұрын
22 ਬਹੁਤ ਵਧੀਆਂ ਗੱਲ-ਬਾਤ ਐ ਸੁਲ਼ਝੀਆਂ ਹੋਈਆਂ ਇੰਨਸਾਨ ਹੈ 22,
@chamkaur_sher_gill
@chamkaur_sher_gill 10 ай бұрын
ਰਤਨ ਵੀਰ ਜੀ ਸਤਿ ਸਰੀ ਅਕਾਲ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@lovepreetsandhu3841
@lovepreetsandhu3841 10 ай бұрын
ਧਿਆਨ ਹੀ ਨਹੀਂ ਉਸਦਾ ਸਮਰਾ ਸਾਬ੍ਹ ਦੀਆਂ ਕੀਮਤੀ ਗੱਲਾਂ ਵੱਲ। ਏਧਰ ਓਧਰ ਦੇਖੀ ਜਾਂਦਾ।
@ManpreetSingh-wn2sg
@ManpreetSingh-wn2sg 10 ай бұрын
ਬਾਈ ਤੁਸੀ ਧਿਆਨ ਦੇ ਲਿਆ ਗੱਲਾਂ ਤੇ? ਜੇ ਹਾਂ ਤਾਂ ਬਹੁਤ ਵਧੀਆ ਜੇ ਉਹਦਾ ਧਿਆਨ ਆ ਤਾਹੀ ਬੁਲਾਇਆ ਬਾਕੀ ਉਨੇ ਕੈਮਰਾ ਹੋਰ ਸੱਭ ਵੱਲ ਵੀ ਧਿਆਨ ਰੱਖਣਾ 🙏
@Shadowzhere
@Shadowzhere 10 ай бұрын
Bai oh ta record krke dubare vi dekhlu podcast sode lai bnaya dekhn nu smjhn nu ohne ki amb lele aa mama oh ta avda km kr riha vehle tuc o comment krn nu te mai vi
@RavinderSinghSpain
@RavinderSinghSpain 10 ай бұрын
ਬਹੁਤ ਸੋਚਣ ਸਮਝਣ ਵਾਲੀਆ ਵਿਚਾਰਾ ਕੀਤੀਆ
@HarpreetSingh-yy8wv
@HarpreetSingh-yy8wv 10 ай бұрын
ਰਤਨ ਵੀਰ ਲਗਦਾ ਥਕ ਗੇ ਤੁਸੀਂ ਪਿਛਲੇ ਸਮਾਂ ਤਕ ਤੁਹਾਨੂੰ ਤੇਜ਼ੀ ਜਿਹੀ ਹੋ ਗਈ ਚਿਹਰੇ ਤੋਂ ਲਗਦਾ ਸੀ ਬਾਕੀ ਬਹੁਤ ਵਧੀਆ ਸੁਨੇਹਾ ਦਿਤਾ
@preetdandiwal7721
@preetdandiwal7721 10 ай бұрын
ਏਦੀ ਕਿਧਰ ਇੰਟਰਵਿਊ ਲੈਲੀ ਯਰ ਇਹਤਾ ਗੱਲਾ ਹੀ ਹੋਰ ਸਾਬ ਜੇ ਦੀਆਂ krda
@Dosanjh84
@Dosanjh84 10 ай бұрын
ਬਾਈ ਜੀ ਸਾਨੂੰ ਕਾਰਪੋਰੇਟ ਨੇ ਮਸ਼ਹੂਰੀਆ ਰਾਹੀਂ ਗੈਰ ਜਰੂਰੀ ਵਸਤਾਂ ਨੂੰ ਸਾਡੀ ਅਤ ਜਰੂਰੀ ਵਸਤਾਂ ਬਣਾ ਦਿੱਤਾ ਜਿਸ ਨਾਲ ਸਾਡੇ ਖਰਚੇ ਬਹੁਤ ਵਧ ਜਾਂਦੇ ਨੇ। ਤੇ ਇਹ ਚੀਜਾਂ ਹਰ ਵਾਰ ਬਦਲ ਜਾਂਦੀਆ ਨੇੰ ਜਿਵੇੰ ਤੁਸੀਂ ਗੱਡੀ ਦਾ ਦੱਸਿਆ।
@iqwindersingh6262
@iqwindersingh6262 10 ай бұрын
Bhai g ik dum sahi gall aa koie kuj naghi karda mirrior ta saf karna bahut vadi gall aa
@yadwinderkhattra5343
@yadwinderkhattra5343 10 ай бұрын
ਹੁਣ ਤੱਕ ਦਾ ਸਭ ਤੋਂ ਚੰਗਾ ਅਤੇ ਵਧਿਆ ਗੱਲਾਂ ਵਾਲ ਪੋਡਕਾਸਟ ਹੈ 🙏
@HarpreetSingh-rb6tt
@HarpreetSingh-rb6tt 10 ай бұрын
Manmohan bhaji great person 👏👏👏
@arcadian_4u
@arcadian_4u 10 ай бұрын
ਅੱਤ, ਬੰਬ, ਕਿੱਲ, ਗਾਡਰ, ਸਿਰਾ - ੫⭐️
@simranjeetsingh1390
@simranjeetsingh1390 10 ай бұрын
ਬਹੁਤ ਸੋਹਣੀ ਗੱਲ-ਬਾਤ
@jonysawaraj6878
@jonysawaraj6878 10 ай бұрын
Bhut bdiya rattan dhaliwal 👏 bai g
@GurbuxSidhu
@GurbuxSidhu 10 ай бұрын
ਸਮਰਾ ਸਾਹਿਬ ਨੇ ਬਹੁਤ ਵਧੀਆ ਗੱਲਬਾਤ ਦੌਰਾਨ ਇੰਡੀਆ ਤੇ ਕੈਨੇਡਾ ਦੀਆਂ ਕੰਮ ਪੜਾਈ ਤੇ ਸਿਆਸਤ ਬਾਰੇ ਜਾਣਕਾਰੀ ਬਹੁਤ ਵਧੀਆ ਸਾਂਝੀ ਕੀਤੀ ਧੰਨਵਾਦ ਗੁਰਬਖਸ਼ ਸਿੰਘ ਪਿੰਡ ਰਾਮਗੜ੍ਹ ਬਰਨਾਲਾ
@laddidharsul
@laddidharsul 10 ай бұрын
ਮਲੇਰਕੋਟਲਾ, 12 ਫਰਵਰੀ (ਮੁਹੰਮਦ ਹਨੀਫ਼ ਥਿੰਦ)-ਭਾਨਾ ਸਿੱਧੂ ਉਰਫ਼ ਕਾਕਾ ਸਿੱਧੂ ਜੋ ਕਿ ਵੱਖ-ਵੱਖ ਮਾਮਲਿਆਂ ਅਧੀਨ ਸਬ ਜੇਲ੍ਹ ਮਲੇਰਕੋਟਲਾ ਵਿਖੇ ਪਿਛਲੇ ਕਈ ਦਿਨਾਂ ਤੋਂ ਬੰਦ ਹੈ। ਜਿਨ੍ਹਾਂ ਦੀ ਰਿਹਾਈ ਹੋ ਗਈ ਹੈ।
@TarsemSingh-ii4ui
@TarsemSingh-ii4ui 10 ай бұрын
Jhande vali gl bhut hi sohni kri
@Chanansingh-uc8ot
@Chanansingh-uc8ot 10 ай бұрын
ਬਹੁਤ ਵਧੀਆ ਗੱਲ ਕੀਤੀ 22.ਨੇ ਰਤਨ ਵੀਰ
@manpreetkaurmk
@manpreetkaurmk 10 ай бұрын
Sabh to sohna podcast ,, dhanwad Rattan veer ji. Uncleji bohot sohna dasseya sarà kuj tussi.
@dg9358
@dg9358 10 ай бұрын
Excellent conversation and very honest opinion great 👍
@jagseerbaath9685
@jagseerbaath9685 10 ай бұрын
ਬਹੁਤ ਵਧੀਆ ਗੱਲਬਾਤ 🙏🏻 good job Ratan veer and Samra g .
@mandeepsingh6126
@mandeepsingh6126 10 ай бұрын
👍👍
@BHATTI._.PBX1
@BHATTI._.PBX1 10 ай бұрын
Bai bhana kdo auu gaa
@NarinderBrar-f7z
@NarinderBrar-f7z 10 ай бұрын
ਬਾਈ ਜੀ ਨੇ ਗੱਲਾ ਬਾਤਾ ਬਹੁਤ ਵਧੀਆ ਕੀਤੀਆ ਪਰ ਮੈਂ ਨਿਜੀ ਤੌਰ ਤੇ ਕੁਝ ਕ ਗੱਲਾਂ ਨਾ ਸਹਿਮਤ ਨਹੀ
@gurdishkaurgrewal9660
@gurdishkaurgrewal9660 10 ай бұрын
ਵਧੀਆ ਗਲਬਾਤ ❤ ਮੁਬਾਰਕਾਂ ਤੇ ਦੁਆਵਾਂ ਜੀ 🙏🏼
@surajbhan7606
@surajbhan7606 10 ай бұрын
Very good podcast thanks Ratan Bhai ji 🙏🙏🙏🙏🙏🙏
@sanjeetsingh9057
@sanjeetsingh9057 10 ай бұрын
Bai biki Singh da vi try karyo for special podcast Baaki lots of love
@er.sukhjeetsinghsaini2018
@er.sukhjeetsinghsaini2018 10 ай бұрын
ਸਿਰਾ ਗੱਲ ਬਾਤ ਬਾਈ
@gurdishkaurgrewal9660
@gurdishkaurgrewal9660 10 ай бұрын
ਸੱਚੋ ਸੱਚ ਕਿਹਾ ਤੁਸਾਂ ਵੀਰ ਜੀ ❤
@parmkaur8505
@parmkaur8505 10 ай бұрын
Too good bai g call them again go for part 2 plz if possible
@Likhariunofficial01
@Likhariunofficial01 10 ай бұрын
ਸਤਿ ਸ੍ਰੀ ਅਕਾਲ ਜੀ 🙏🏻
@Kenworthguy
@Kenworthguy 10 ай бұрын
Bhut vdya podcast aa y
@bmdhillon9363
@bmdhillon9363 10 ай бұрын
❤❤
@surajbhan7606
@surajbhan7606 10 ай бұрын
Very good product thanks Ratan Bhai ji 🙏🙏🙏🙏🙏🙏
@ohjattaa
@ohjattaa 10 ай бұрын
Ghaint interview
@ohjattaa
@ohjattaa 10 ай бұрын
Bhut vadyia gall kiti bande ne
@rahulmanhotra7329
@rahulmanhotra7329 10 ай бұрын
Very good conversation
@HMT5911di
@HMT5911di 10 ай бұрын
ਇਹ ਕਿਥੋਂ ਲੱਭ ਲਿਆਂਦਾ ਰਤਨ ਦੁਨੀਆਂ ਦਾ ਸਭ ਤੋਂ ਵੱਡਾ ਨੈਗੇਟਿਵ ਬੰਦਾ ਤੇ ਉਂਗਲ਼ਾਂ ਭਗਤ ਸਿੰਘ ਤੇ ਚੱਕ ਰਿਹਾ ਹੈ ਉਹਨਾ ਨੇ ਤਾਂ ਨਕਲੀ ਬੰਬ ਚਲਾਇਆ ਸੀ ਕਿਉਂਕਿ ਬੰਦੇ ਮਾਰਨੇ ਨਹੀਂ ਸਿਰਫ ਜਗਾਉਣੇ ਸੀ ਤੇ ਤੂੰ ਏਦਾਂ ਕਰ ਮੂੰਹ ਨਾਲ ਹੀ ਠਾਹ ਕਹਿ ਦੇਈਂ ਅਸੈਂਬਲੀ ਵਿੱਚ ਜਾ ਕੇ ਫਿਰ ਤੇਰੀ ਕਿਸੇ ਗੱਲ ਵਿੱਚ ਤੰਤ ਵੀ ਲੱਗੇ ਆਵਦੀ ਪੀੜ੍ਹੀ ਥੱਲੇ ਦੇਖ ਪਹਿਲਾਂ ਓ ਤੋਂ ੜ ਤੱਕ ਗਲਤ ਹੀ ਸਾਬਤ ਕਰੀ ਜਾਂਦਾ ਹੈ ਬੈਠਾ 😂😂😂
@gurshaanmander4461
@gurshaanmander4461 10 ай бұрын
Bohat vadia podcast ❤️
@manindersinghbrar5992
@manindersinghbrar5992 10 ай бұрын
👌🏻👌🏻👍👍👍
@BhupinderSingh-pr5yc
@BhupinderSingh-pr5yc 10 ай бұрын
ਬੋਹਤ ਵਧੀਆ ਗੱਲ ਬਾਤ 🎉🎉🎉🎉❤❤❤❤ 1:18:09
@harbanssinghsidhu7037
@harbanssinghsidhu7037 10 ай бұрын
❤good conversation 🎉
@jts1234
@jts1234 10 ай бұрын
my bhu munda had gas station in Punjab 50 acres,,,, he moved Punjab in 2015 from surrey went back to surrey in 2019
@jts1234
@jts1234 10 ай бұрын
freedom is only solution for punjab
@amritpalsingh8055
@amritpalsingh8055 10 ай бұрын
Best podcast 🙏🙏
@surindernijjar7024
@surindernijjar7024 10 ай бұрын
Very nice podcast 🙏🙏
@ਸ਼ਮਿੰਦਰਸਿੰਘਤੱਗੜ
@ਸ਼ਮਿੰਦਰਸਿੰਘਤੱਗੜ 10 ай бұрын
ਬਾਈ ਜੀ ਕਹਿੰਦੇ ਜਿੱਥੇ ਪੰਜਾਬੀ ਉੱਥੇ ਪੰਜਾਬ ਅਸਲੀ ਪੰਜਾਬ ਤੇ ਅਸੀ ਪਾਕਿਸਤਾਨ ਚ ਛੱਡ ਆਏ ਉੱਥੇ ਹੀ ਸਾਡੇ ਗੁਰੂਆਂ ਦੀ ਧਰਤੀ ਆ । ਜੀ ਗੱਲ ਸਾਡੇ ਪੰਜਾਬ ਚ ਗੁਰੂਆਂ ਦੀ ਧਰਤੀ ਹੀ ਨੀ ਹੈ ਕੋਈ ਦੱਸ ਸਕਦਾ?
@nachattargill2643
@nachattargill2643 10 ай бұрын
Great episode ❤❤🙏🏻🙏🏻
@madhvendrasingh806
@madhvendrasingh806 10 ай бұрын
nalle bai sidhu de baapu ji nall interview krong ek savall puchiyo ki asli shaziz ya jihna de virod nam lite jande 5-6 bande oh de naam kade bhr aunge ,sanu pta lag payega ya nahi
@DeepRaj1825
@DeepRaj1825 10 ай бұрын
Bhajji gurnam Singh chaduni d interview v kryo
@mandeepsidhuu8960
@mandeepsidhuu8960 10 ай бұрын
👌👌👌👍
@Pendupariwar
@Pendupariwar 10 ай бұрын
ਸਤਿ ਸ੍ਰੀ ਅਕਾਲ ਵੀਰ ਜੀ
@madhvendrasingh806
@madhvendrasingh806 10 ай бұрын
bai ji ritesh lakhi nall intervew kado aoga ,part 2 hun di sarkar te sidhu moosewala bare
@DR.910
@DR.910 10 ай бұрын
EVM ਮਸ਼ੀਨ ਦੇ ਨੋਟਾ ਬਟਨ ਦੀ ਵੀ ਗਿਣਤੀ ਕੀਤੀ ਜਾਵੇ ਜੋ ਸਹਿਮਤ ਹੋ ਤਾਂ ਸੁਝਾਅ ਦਿੱਤਾ ਜਾਵੇ
@HarpreetSingh-rb6tt
@HarpreetSingh-rb6tt 10 ай бұрын
Jatinder panu kps gill da taut riha mere kol saboot ne
@Shadowzhere
@Shadowzhere 10 ай бұрын
Kehda kon
@rajbirkhinda_pb0518
@rajbirkhinda_pb0518 10 ай бұрын
Chardikla bhai saab
@JAGGIHARIGARH
@JAGGIHARIGARH 10 ай бұрын
Gud
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@samarkhangura8381
@samarkhangura8381 10 ай бұрын
Uncle g da potra Vadia hoan deo jdooo weed ganza keef gummies khan lgea ferrr agree krn ge reverse migration layi eh 😂
@Shadowzhere
@Shadowzhere 10 ай бұрын
Bai ik podcast systm hor chlao kitaabcharcha nojwani nu lod aa baldev singh kuraiwala nu vich rakho
@dhanwantsidhu5
@dhanwantsidhu5 10 ай бұрын
Part 2 bano iss da Bai
@LakhwinderSingh-fe2qm
@LakhwinderSingh-fe2qm 10 ай бұрын
Bhai amritpalsingh ji di mata da podcasts kro vir jroor
@sukhdevsandhu8848
@sukhdevsandhu8848 10 ай бұрын
Samra bhaji india de education nu all world te better manya janda India de student nu ik year agge admission karde a western countries ch
@sukhmangill9498
@sukhmangill9498 10 ай бұрын
ਨਸ਼ੇ ਦੀ ਡੋਜ ਦੱਸਣਾ ਇਹ ਨੀ ਕਿ ਸਹੀ ਗੱਲ ਆ ਇਸਦਾ ਮੱਤਲਬ ਇਹ a ਹਰ ਕੋਈ ਏਨੀ ਕ ਡੋਜ ਲੈ ਸਕਦੇ ਓ ਇਹਨੀ ਕ ਦੇ ਨਾਲ ਕੁਝ ਨੀ ਹੁੰਦਾ ਫਿਰ ਜਿਹੜਾ ਡਰਦਾ ਸੀ ਉਹ ਵੀ ਲਉ ਇਹ ਚੰਗੀ ਪ੍ਰਾਪਤੀ ਨਹੀਂ a vadia powers sarea nu ਲੋਨਾ ਚੋਂਦੇ ਨਸ਼ੇ ਤੇ
@simergill7510
@simergill7510 10 ай бұрын
Bhaut lok iss Gall nu samjhan ton kore ne , bai kehnda ethe di dharti da ki fark aa , tan yaad karwaado k ess dharti Saade sahibjaadeyan da , singha sheedan da , guru sahib diyan shaadtan da khoon dulleya hoyea , J koi anandpur sahib Jaa k mehsoos ni kar skda k eh dharti horaan dhartiyan ton alag aa , Harmandir sahib Jaa ni mehsoos kar skda , Ki tusin Ftaehgarh sahib , Amristsar darbar sahib , ananpur sahib v canada America ch bnaa skde oon ?
@Rajdeep492
@Rajdeep492 10 ай бұрын
Sade Mansa ch ek killa da prize rod te 5 crore Hoya pya ratan y akke dekh Leo
@GurwinderSingh-ki3dx
@GurwinderSingh-ki3dx 10 ай бұрын
ਬਹੁਤੀਆਂ ਗਲਾਂ ਨਾਲ ਸਹਿਮਤੀ ਨਹੀਂ
@amanahil6333
@amanahil6333 10 ай бұрын
Extreme examples of investment by NRI’s in punjab in below given links
@samarkhangura8381
@samarkhangura8381 10 ай бұрын
Uncle g apne desi mera almost 15000 khaaa gae ki kre banda
@Funnyscenereaction
@Funnyscenereaction 10 ай бұрын
Bhut sanjida podcast
@gurmailsingh6007
@gurmailsingh6007 10 ай бұрын
its fire sale
@samarkhangura8381
@samarkhangura8381 10 ай бұрын
Rattan bai time waste or rea ton uncle g te majority diii tiji peediii khatm hoju uncle warge RUPS de under aon wale bandey 4th peedi takk sasri kaal krju ge
@pargatbrar7631
@pargatbrar7631 10 ай бұрын
ਕੋਈ ਸੁਆਦ ਆਲੀ ਗੱਲ ਨੀ bad podcast
@parrysandhu1318
@parrysandhu1318 9 ай бұрын
Khaas vadia nhi laggea eh podcast...kyu eh nhi pta...positivity ghat lggi...rabb rakha
@user-uy6mj2bb5s
@user-uy6mj2bb5s 10 ай бұрын
Ratan bai jehde v bande de jwak bahr honge jaa aap odar rehnde honge taa oh hmesha canada diya burayia nu contour hi kru specially panjab naal compare krke….hun nshe di gl krlo bhai saab jini nakli feem canada ch mildi oh kite ni mildi fantanil ch mix kr kr naale khan wale odar v minke ni khande….nshe de naam te panjab nu naa lya kro panjab naalo kite jyada nsha bahr aa
@sukhmangill9498
@sukhmangill9498 10 ай бұрын
Eve mari jqnda ratan bai punjab te punjab e a jkr ehna hi culture a fr ehna de bachea nu gussa kyu lgda desi kehn te aap sara kuj vech gea tahi khi jnda eh pau
@arshkalsi6841
@arshkalsi6841 10 ай бұрын
❤️❤️
Правильный подход к детям
00:18
Beatrise
Рет қаралды 11 МЛН
coco在求救? #小丑 #天使 #shorts
00:29
好人小丑
Рет қаралды 120 МЛН
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
How Strong Is Tape?
00:24
Stokes Twins
Рет қаралды 96 МЛН
Special Podcast with Saab Pangota | SP 39 | Punjabi Podcast
1:41:54
Punjabi Podcast
Рет қаралды 38 М.
Правильный подход к детям
00:18
Beatrise
Рет қаралды 11 МЛН