Special Podcast with Saab Pangota | SP 39 | Punjabi Podcast

  Рет қаралды 38,626

Punjabi Podcast

Punjabi Podcast

Күн бұрын

Пікірлер
@rekharani65879
@rekharani65879 5 күн бұрын
ਵਾਹਿਗੁਰੂ ਜੀ ਸਾਡੇ ਵੀਰ ਨੂੰ ਤੰਦਰੁਸਤੀਆਂ ਬਖਸ਼ਣ ਅਸੀਂ ਮਾਲਵੇ ਦੇ ਤੇ ਸਾਡੇ ਸੱਭਿਆਚਾਰ ਦੀ ਸ਼ਾਨ ਸਾਡਾ ਵੀਰ ਪਨਗੋਟਾ ਜੀ ਮਾਝੇ ਵਾਲੇ।
@SatnamSingh-mc2oq
@SatnamSingh-mc2oq 3 ай бұрын
Saheb Pangotta is GREAT
@kuldeepjassal3
@kuldeepjassal3 10 ай бұрын
ਬਹੁਤ ਵਧੀਆ ਪੋਡਕਾਸਟ ਰਿਹਾ , ਪਰ ਇਕ ਗੱਲ ਸੋਚਣ ਵਾਲੀ ਆ ਯਰ ਆਪਣੇ ਪੰਜਾਬੀ ਕੋਈ ਵਧੀਆ ਗੱਲਾਂ ਕਰਦਾ ਓਹ ਨੀ ਸੁਣਦੇ ਇਹੀ ਨੀਟੂ ਸ਼ਟਰਾਂ ਵਾਲਾ ਹੁੰਦਾ ਤਾਂ ਝਾਕੇ ਹੁਣ ਤਕ 1 ਲੱਖ ਤੋਂ ਵੱਧ ਹੋਣੇ ਸੀ ,ਪਤਾ ਨੀ ਆਪਣੇ ਲੋਕਾਂ ਦੀ ਸੋਚ ਕਿੱਧਰ ਨੂੰ ਜਾ ਰਹੀ ਆ
@preetbains7024
@preetbains7024 9 ай бұрын
Rattan veer my born last name Dhaliwal my village district Bathinda since 2007 in USA I always like your podcast
@Kpreet012
@Kpreet012 9 ай бұрын
ਵਾਹ ਵਾਹ ਵਾਹ ਕਿਆਂ ਬਾਤਾਂ ਥੌਡੀ ਕਲਮ ਦੀਆ👏👏👏
@Parmeetdevgun
@Parmeetdevgun 9 ай бұрын
ਵੀਰ ਦੋਨਾਂ ਦਾ ਧੰਨਵਾਦ🎉🎉🎉
@happybhatti005
@happybhatti005 10 ай бұрын
ਸਵਾਦ ਆ ਗਿਆ ਅੱਜ ਦਾ ਪੋਡਕਾਸਟ ਸੁਣ ਕੇ ❤❤❤❤
@Mohitkumar-iq4zq
@Mohitkumar-iq4zq 10 ай бұрын
22 bohot sohna podcast c ❤
@happybhatti005
@happybhatti005 10 ай бұрын
@@Mohitkumar-iq4zq ਹਾਜ਼ੀ ਵੀਰ
@JaspalSingh-fo9hh
@JaspalSingh-fo9hh 9 ай бұрын
Very good love you 🎉🎉
@RamandeepKaur-l7r
@RamandeepKaur-l7r 9 ай бұрын
ਰੰਬ ਲੰਮੀ ਓਮਰ ਕਰੇ ਪੁਤਰਾ ਤੇਰੀ
@kartarpur6075
@kartarpur6075 9 ай бұрын
shei.gual.a veer ji 🙏...
@amarbirsingh7538
@amarbirsingh7538 9 ай бұрын
ਜਿਉਂਦਾ ਵੱਸਦਾ ਰਹਿ ਮਾਝੇ ਵਾਲਿਆਂ ❤
@kartarpur6075
@kartarpur6075 9 ай бұрын
veer ji Shrea ji
@royaljatt2883
@royaljatt2883 10 ай бұрын
ਆ ਪੋਡਕਾਸਟ ਸੁਣ ਕੇ ਸਵਾਦ ਆ ਤੇ ਸਾਬ ਭਾਜੀ ਅਖੀਰ ਵਾਲੇ ਗਾਣੇ ਤੇ ਸੇਅਰ ਨੇ ਤਾ ਲੂ ਕੰਡਾ ਖੜਾ ਕਰਤਾ ਜੀ…. ਉਏ ਜੱਟਾਾਾ ਲਵ ਜੂ ਵੱਡੇ ਭਰਾ ਤੇ ਸਾਡਾ ਅਨਮੋਲ ਰਤਨ ਵੱਡੇ ਵੀਰ ਰਤਨ ਭਰਾ ਨੂੰ ਲਵ ਜੂ ਭਰਾ
@malwakhabarnama
@malwakhabarnama 10 ай бұрын
ਰਤਨ ਭਾਜੀ ਸਚਮੁੱਚ ਅੱਖਾਂ ਭਰ ਆਈਆਂ ਜੀ
@jasjeetsingh6446
@jasjeetsingh6446 10 ай бұрын
Jma end aa bai ji❤❤❤
@gurjitcheema275
@gurjitcheema275 10 ай бұрын
ਪੰਜਾਬੀ ਸੱਭਿਆਚਾਰ ਦਾ ਰਾਖਾ ਸਾਡਾ ਵੀਰ ਸਾਬ੍ਹ pangota ਜਿਉਂਦਾ ਵੱਸਦਾ ਰਹੇ
@Brar-l4k
@Brar-l4k 10 ай бұрын
ਨਜ਼ਾਰਾ ਆ ਗਿਆ ਰਤਨ ਵੀਰੇ........... ❤️❤️❤️❤️❤️❤️ ਬਹੁਤ ਵਧੀਆ 22 ਜੀ...... G
@CanadaKD
@CanadaKD 10 ай бұрын
ਬਾਈ ਸੁਆਦ ਆ ਗਿਆ ਅੱਜ ਪੋਡਕਾਸਟ ਸੁਣਕੇ।❤❤❤❤
@harpaaldhillon
@harpaaldhillon 10 ай бұрын
ਬਹੁਤ ਵਧੀਆ ਜੀ ਪੋਡਕਾਸਟ ਸਾਬ ਵੀਰ ਜੀ ਬਹੁਤ ਸੋਹਣਾ ਲਿਖਦੇ ਹਨ ਪਰਮਾਤਮਾ ਲੰਮੀ ਉਮਰ ਕਰੇ ਤੰਦਰੁਸਤੀ 🎉ਬਖ਼ਸ਼ੇ ਹਮੇਸ਼ਾ ਚੜਦੀ ਕਲਾ ਵਿੱਚ ਰੱਖੇ ਰਤਨ ਵੀਰ ਜੀ ਤੁਸੀਂ ਵੀ ਬਹੁਤ ਵਧੀਆ ਕਰਦੇ ਹੋ ਤੁਸੀਂ ਵੀ ਚੜਦੀ ਕਲਾ ਵਿੱਚ ਰਹੋ
@MalkitsinghBittu
@MalkitsinghBittu 10 ай бұрын
22 ਆਪ ਤੰਦਰੁਸਤ ਰਹੋ।ਆਪ ਬੀਤੀ ਸਣਾਉ ਜੋ ਆਜ ਧਰਨੇ ਦੌਰਾਨ ਬੀਤੀ।
@sarabjitsingh2271
@sarabjitsingh2271 9 ай бұрын
🎉🎉🎉❤❤❤❤
@NarinderBrar-f7z
@NarinderBrar-f7z 10 ай бұрын
ਸਿਰਾ ਜਿਹਨੂੰ ਪੰਜਾਬੀ ਚ ਇੰਡ ਕਹਿੰਦੇ ਆ ਸੁਆਦ ਆ ਗਿਆ ਨਜਾਰ ਬੰਨ ਤੇ ਵਾਹਿਗੁਰੂ ਆਪ ਸਭ ਨੂੰ ਚੜਦੀਕਲਾ ਚ ਰੱਖੇ
@HappySarpanch
@HappySarpanch 10 ай бұрын
ਸੱਚ ਦੇ ਬੋਲਾ ਦਾ ਭਾਰ ਢੋਣ ਵਾਲਾ ਝੋਟਾ। ਗਵਾ ਲਿਉ ਪੰਜਾਬੀਉ ਕਿਤੇ ਸਾਬ ਪਨਗੋਟਾ।
@malwakhabarnama
@malwakhabarnama 10 ай бұрын
ਸਵਾਦ ਆ ਗਿਆ ਜੀ ਅੱਜ ਆਲੇ ਪੋਡਕਾਸਟ 'ਚ ਰਤਨ ਵੀਰ ਜੀ।
@khairagagan5029
@khairagagan5029 10 ай бұрын
ਜਿਹੜੇ ਵੀਰ ਕਹਿਕੇ ਛੱਡ ਕੇ ਗਏ ਓਹ ਹੁਣ ਭੁਗਤ ਰਹੇ ਵੀਰੇ
@balkarangill9722
@balkarangill9722 10 ай бұрын
ਬਹੁਤ ਸੌਹਣਾ ਪੋਡਕਾਸਟ ਬਾਈ ਜੀ.......॥
@gurjantsidhu5080
@gurjantsidhu5080 10 ай бұрын
ਸੱਚੀ ਯਾਰ ਅੱਖੀਆਂ ਭਰ ਆਈਆਂ ਸਾਬ ਯਾਰ
@surindersingh9746
@surindersingh9746 10 ай бұрын
ਰਤਨ ਵੀਰੇ ਆਪ ਜੀ ਦੇ ਪੋਡਕਾਸਟ ਦਾ ਇੰਤਜ਼ਾਰ ਹੀ ਰਹਿਦਾ ਆ
@channitt420
@channitt420 10 ай бұрын
ਬਹੁਤ ਚੰਗਾ ਬੰਦਾ ਸਾਬ,ਰਤਨ ਭਰਾ ਗਲ ਸੱਚੀ ਲਗਦੀ ਡੂੰਘੀ ਸੱਟ ਖਾਈ ਬੈਠਾ ,ਮੰਨਦਾ ਨੀ
@preetbains7024
@preetbains7024 9 ай бұрын
Our malwa vich chttala nu barseem hi da
@RanjitSingh-um3wj
@RanjitSingh-um3wj 10 ай бұрын
ਚੜਦੀ ਕਲਾ ਰਹੇਗੀ ਸਦਾ ਵੀਰ
@baljider247
@baljider247 10 ай бұрын
ਅੱਜ ਬਾਈ ਤੁਹਾਡਾ ਪੋਡਕਾਸਟ ਕਰਨਾ ਅਤੇ ਸਾਡਾ ਵੇਖਣਾ ਸਫਲ ਹੋ ਗਿਆ ❤❤❤
@chamkaur_sher_gill
@chamkaur_sher_gill 10 ай бұрын
ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@gurdeepdhaliwal1714
@gurdeepdhaliwal1714 10 ай бұрын
ਬਹੁਤ ਘੈਂਟ
@amanpreetsingh2747
@amanpreetsingh2747 10 ай бұрын
ਸਾਬ ਵੀਰੇ ਪੰਜਾਬੀ ਭਾਸ਼ਾ ਬੋਲਣ ਵਿੱਚ ਆਪਣੇ ਤੇ ਰਤਨ ਵੀਰ ਹੋਣਾ ਦਾ ਲਹਿਜ਼ਾ ਬਦਲ ਜਾਂਦਾ ❤❤
@ਖੇਤੀ
@ਖੇਤੀ 10 ай бұрын
Bhot vdia bai ji saab pangota nazara agya bai jeonda wasda reh bai
@lakhwindersingh-sh9hm
@lakhwindersingh-sh9hm 10 ай бұрын
ਬਹੁਤ ਸੋਹਣੀ ਗੱਲ ਬਾਤ ਸਾਬ੍ਹ ਬਾਈ ਜੀ ਨਾਲ ਰਤਨ ਵੀਰ ਜੀ.....❤🎉
@dhaliwalbys878
@dhaliwalbys878 10 ай бұрын
Bai sahab dea galan suhn dil khush ho gea majha di boli ch mithaas bahut a hitar khrab walea sirra gal bat a ratan bai nu chardi kala ch rahakan parmatma
@GurjeetSingh-yt4kj
@GurjeetSingh-yt4kj 10 ай бұрын
Barcim. Nu. Stala. Hi. Khanda. Na. Veir. Doaba. Vich. V Par. Bhaut Wadiya Vachar Veir Ji Salut 🌹🌹🌹🌹🌹
@davinderhayer7542
@davinderhayer7542 10 ай бұрын
ਇਹ ਤਾਂ ਯਾਰ ਬਾਈ ਬੰਦਾ ਬੋਲਦਾ ਹੀ ਆ ਜਿਵੇਂ ਰੋਂਦਾ ਹੁੰਦਾਸੈਡ ਸੌਂਗ ਵਾਲੇ ਦੀ ਗੱਲ ਕਰਦਾ
@jattpunjabi6532
@jattpunjabi6532 10 ай бұрын
Sira. Bhanda. Saab panghota.
@SukhdeepSingh-md7th
@SukhdeepSingh-md7th 10 ай бұрын
ਬਹੁਤ ਵਧੀਆ ਜੀ
@pushpinderpaalsinghchahal7030
@pushpinderpaalsinghchahal7030 9 ай бұрын
Y Babu da pta ni motivate hoea k ni . Par aaj subh subh sun k podcast y din bngea
@lovepreet736
@lovepreet736 10 ай бұрын
ਦਿਲ ਖੁਸ਼ ਹੋਗਿਆ ਬਾਈ ਜੀ
@kamaljeetsidhu3060
@kamaljeetsidhu3060 10 ай бұрын
ਸਤਿ ਸ੍ਰੀ ਅਕਾਲ ਰਤਨ ਧਾਲੀਵਾਲ ਸਾਹਿਬ ਜੀਂ ਬਹੁਤ ਵਧੀਆ ਹੈ। ਤੁਸੀਂ ਧਰਮ ਦੇ ਨਾਮ ਹੇਠ ਧੰਦਾ ਨਹੀਂ ਕੀਤਾ।🎉
@IndiaCricketbook
@IndiaCricketbook 10 ай бұрын
Heera Banda saab pangotta bai ❤
@SatnamSingh-mc2oq
@SatnamSingh-mc2oq 3 ай бұрын
Sach bahut kaura hunda he
@harnekdhillon7087
@harnekdhillon7087 10 ай бұрын
ਬਹੁਤ ਵਧੀਆ 🎉
@jagroopchachowali5117
@jagroopchachowali5117 10 ай бұрын
ਬਹੁਤ ਵਧੀਆ ਵੀਰ ਜੀ ❤❤❤
@RamandeepKaur-l7r
@RamandeepKaur-l7r 9 ай бұрын
😊
@JarmanSingh-ld4zb
@JarmanSingh-ld4zb 10 ай бұрын
Bot vadia laga podcast ji
@HarmanderSingh-u1w
@HarmanderSingh-u1w 10 ай бұрын
ਬਹੁਤ ਵਧੀਆ ਕੰਮ ❤
@BhupinderSingh-pr5yc
@BhupinderSingh-pr5yc 10 ай бұрын
ਨਜ਼ਾਰਾ ਆ ਗਿਆ ਬਾਈ🎉❤
@manjeetkaur8779
@manjeetkaur8779 10 ай бұрын
ਬਹੁਤ ਵਧੀਆ ਵੀਰੇ❤
@kalahassanpuri9423
@kalahassanpuri9423 10 ай бұрын
ਬਹੁਤ ਹੀ ਵਧੀਆ ਬਾਈ ਜੀ
@HarjinderSingh-jp3wn
@HarjinderSingh-jp3wn 10 ай бұрын
ਸਾਬ ਬਾਈ ਜੁਗ ਜੁਗ ਜੀਉ ਜਿਉਂਦੇ ਰਹੋ ❤❤🌹🌹🙏🏻
@Peacefulmind13
@Peacefulmind13 10 ай бұрын
ਬਹੁਤ ਸੋਹਣਾ ਲੱਗਿਆ ਅੱਜ ਦਾ ਪੋਡਕਾਸਟ, ਇਕ ਨੰਬਰ 💯🔥🙌👍
@amritchahal4182
@amritchahal4182 10 ай бұрын
podcast ਦਾ ਨਾਮ ਆਪਣਾ ਹੀਟਰ
@bhupindersingh5311
@bhupindersingh5311 10 ай бұрын
Waheyguru chardikala rakhey ❤💪🏽🙏🙏🙏🙏🙏
@ਦੋਹਰੀਦੋੜਦੋਆਬੇਦੀ
@ਦੋਹਰੀਦੋੜਦੋਆਬੇਦੀ 10 ай бұрын
ਬਹੁਤ ਵਧੀਆ,
@kuljitsingh5883
@kuljitsingh5883 10 ай бұрын
bhai rattan ji sab pangota ji sat sri akal saf suthri vadia gyaki young gen nu sahi sedh den da nam hai sab pangota parmatma chardikala c rakhe dil dia gahrain to dhanwad
@Paramjitsmangat
@Paramjitsmangat 10 ай бұрын
Res rattan and tusi varis pb da fauji sitare saab varge pod peshgee kar sade nanak te guru sahib khoon sinjee dhart da karaj minas karde carry on bro myself tuhada bhaichara veer parmjit and sarbjit mangat fam an meri dhee rani anhad luky guru aakash pind chhandran ldh
@preetinderkaur9939
@preetinderkaur9939 10 ай бұрын
Bht vadhia
@harpindermahla5587
@harpindermahla5587 10 ай бұрын
Bhut vadia galla kitya ❤️❤️
@Paliwala
@Paliwala 10 ай бұрын
Baeseem hunda rattan Veer g
@shahbazsinghwakeel2775
@shahbazsinghwakeel2775 10 ай бұрын
ਬਹੁਤ ਖੂਬ
@deepraj_kaurz
@deepraj_kaurz 10 ай бұрын
What a gratitude in that person ❤
@BalkinderSingh-th1hr
@BalkinderSingh-th1hr 10 ай бұрын
ਸਤਿ ਸ੍ਰੀ ਅਕਾਲ ਰਤਨ ਬਾਈ ਜੀ 🙏
@viraltiktokworldvideo
@viraltiktokworldvideo 10 ай бұрын
Rattan veere tuhdi Punjab nu buht vadhi dain aa/ tusi ek imaandaar insaan ho wmk stay bless you nhai - bhaana bhai v aa reha mil k video kareyo ❤
@Tandewalabunty
@Tandewalabunty 10 ай бұрын
Love you ratan bai
@harmangi116
@harmangi116 10 ай бұрын
Y ah hoea asli podcast serious ve funny ,teh information vala plush side ale bande vi conversation vich include se 100/ better then expected good job
@ManjitSingh-lo4wk
@ManjitSingh-lo4wk 10 ай бұрын
Bai att podcast ae Rattan Bai
@Satwinder7923
@Satwinder7923 10 ай бұрын
ਬਾਈ ਜੀ ਬਹੁਤ ਚੰਗੀ ਗੱਲਬਾਤ ਹੁੰਦੀ ਆ ♥️♥️♥️
@didar529
@didar529 10 ай бұрын
Big respect for team n Saab veer ❤❤
@MusicLovers18696
@MusicLovers18696 10 ай бұрын
ਜਿਹੜੇ ਭਰਾ ਕਹਿੰਦੇ ਸੀ ਸਾਬ ਨੂੰ ਉਨ੍ਹਾਂ ਦਾ ਪਤਾ ਨਹੀ ਕਿੱਥੇ😂😂😂 ਗਏ ਸਾਬ ਅੱਜ ਵੀ ਬੁੱਕ ਦਾ ਫਿਰਦਾ
@daljitsingh-ob7fb
@daljitsingh-ob7fb 10 ай бұрын
ratan, rocky singh singer rampura phul (tseries wala) da interview ve karo dear, ihu jahe struggling talented loga nu ve introduce karo, thanks, nice work
@InderInder-si8wq
@InderInder-si8wq 10 ай бұрын
Kya baat aa baba .... Jio babeo #saabpangota #ratandeepdhaliwal .. baba aa podcast punjab warga ❤
@mutlibrandstore1762
@mutlibrandstore1762 10 ай бұрын
End bro 👌👌👌👌
@AvtarAHTS
@AvtarAHTS 10 ай бұрын
Bhout wadiya insan aa eh g bahrain ayea c bhout hi good bande aa eh g
@surajbhan7606
@surajbhan7606 10 ай бұрын
ਬਹੁਤ ਵਧੀਆ ਜੀ❤❤❤❤❤❤❤❤❤❤❤🎉🎉🎉🎉🎉😅😂😮
@jaswindersinghmullowal2687
@jaswindersinghmullowal2687 10 ай бұрын
ਪੂਰਾ ਆਨੰਦ ਆ ਗਿਆ ਵੀਰ ਗੱਲ ਬਾਤ ਸੁਣ ਕੇ ਵਾਹਿਗੁਰੂ ਸਾਰੇ ਵੀਰਾ ਨੂੰ ਚੜਦੀ ਕਲਾ ਬਖਸੇ ਜੀ।।
@rupinderuppal9094
@rupinderuppal9094 10 ай бұрын
Waheguru ji 🙏🤲❤️
@rupinderchahal1835
@rupinderchahal1835 10 ай бұрын
Veer najara aa gya ❤❤❤
@kirankaur4504
@kirankaur4504 10 ай бұрын
ਸਤਿ ਸ੍ਰੀ ਅਕਾਲ ਜੀ 🙏🙏
@Pendupariwar
@Pendupariwar 10 ай бұрын
ਸਤਿ ਸ੍ਰੀ ਅਕਾਲ ਵੀਰ🙏
@indergill-xp5ti
@indergill-xp5ti 10 ай бұрын
Bhoot vadia podcast ❤
@dhaliwalpatialvi225
@dhaliwalpatialvi225 10 ай бұрын
ਬਹੁਤ ਵਧੀਆ podcast ਸੀ। ਮਜ਼ਾ ਆ ਗਿਆ। ਬਾਕੀ ਮਾਝੇ ਅਤੇ ਮਾਲਵੇ ਦੀ ਬੋਲੀ ਵਿੱਚ ਬਹੁਤ ਫਰਕ ਹੈ।
@PargatSingh-vo5ob
@PargatSingh-vo5ob 9 ай бұрын
ਸਾਬ ਬਹੁਤ ਵਧੀਆ ਬੰਦਾ ਜੀ
@surindernijjar7024
@surindernijjar7024 10 ай бұрын
Very nice ❤
@charnjitsingh7209
@charnjitsingh7209 10 ай бұрын
Boss totally different
@harpalbrar5912
@harpalbrar5912 10 ай бұрын
Bi j I v v nice 100
@gillharman1051
@gillharman1051 10 ай бұрын
rattan veera pyare tera nal tu sach lai punjab lai khad da hamesha nal tera nal love u ah from majha and hun uk♥️♥️
@makhanbrar3660
@makhanbrar3660 10 ай бұрын
good bai ji ❤❤❤❤❤❤
@babbalsahi8255
@babbalsahi8255 10 ай бұрын
Jee o jattO
@GaganWaraich-p3f
@GaganWaraich-p3f 10 ай бұрын
Ratan bai edan de heere hor lei ke aya kro ❤❤
@AmandeepSingh-bu4wn
@AmandeepSingh-bu4wn 10 ай бұрын
ਬਹੁਤ ਵਧੀਆ ਬੰਦਾ ਜੀ
@kaursingh8369
@kaursingh8369 10 ай бұрын
ਰਤਨ ਬਾਈ ਲਾਭ ਹੀਰੇ ਦਾ ਪੌਡਕਾਸਟ ਜਰੂਰ ਕਰਿਓ ਪਲੀਜ਼
@KirpalSingh-er7mh
@KirpalSingh-er7mh 10 ай бұрын
ਰਤਨ ਬਾਈ ਹੀਟਰ ਤਾ ਕ੍ਰਿਪਾ ਕਰਕੇ ਬਦਲ ਹੀ ਲਓ 😂
@jagdeepchahal7325
@jagdeepchahal7325 10 ай бұрын
ਵਾਹ ਉਏ ਪੰਜਾਬੀਉ ਮਾਣ ਹੈ ਵੀਰ ਤੇ ਸੱਚ ਹੈ
@beantsingh5023
@beantsingh5023 10 ай бұрын
ਸਾਬ ਬਾਈ ਸੀਫ ਲਾ ਗਿਆ ਰਤਨ ਬਾਈ
Special Podcast with Gurmilap Singh Dalla | SP 38 | Punjabi Podcast
1:09:46
УНО Реверс в Амонг Ас : игра на выбывание
0:19
Фани Хани
Рет қаралды 1,3 МЛН
She wanted to set me up #shorts by Tsuriki Show
0:56
Tsuriki Show
Рет қаралды 8 МЛН
Sigma girl VS Sigma Error girl 2  #shorts #sigma
0:27
Jin and Hattie
Рет қаралды 124 МЛН
Khara Sauda  (Official Video) Saab Pangota  || Latest Punjabi Songs 2023
3:33
Special Podcast with Gurikbal Singh | EP 42 | Punjabi Podcast
1:26:27
Punjabi Podcast
Рет қаралды 42 М.
Show with Saab Pangota | Writer | Punjabi | EP 38 | Talk with Rattan
41:47
Bir Singh Sufi Singer | Desi PODCAST | EP 2 | Pakistan Visit | Nasir Dhillon
1:18:11
Special Podcast with Tokra TV wale | SP 37 | Punjabi Podcast
1:37:31
Punjabi Podcast
Рет қаралды 102 М.
УНО Реверс в Амонг Ас : игра на выбывание
0:19
Фани Хани
Рет қаралды 1,3 МЛН