Special Podcast with Gurmilap Singh Dalla | SP 38 | Punjabi Podcast

  Рет қаралды 21,950

Punjabi Podcast

Punjabi Podcast

Күн бұрын

Пікірлер: 101
@abcdefghijkl855
@abcdefghijkl855 Ай бұрын
ਬਹੁਤ ਵਧੀਆ ਗੱਲਾਂਬਤਾ ਦਿਲ ਖੁਸ਼ ਹੋ ਗਿਆ ਤੇ ਬਹੁਤ ਹੀ ਵਦੀਆ ਜਵਾਬ ਸੁਲਜਾਇਆ ਹੋਇਆ ਬਾਈ ਗੁਰਮਿਲਾਪ
@Singh_life92
@Singh_life92 11 ай бұрын
ਸੋਹਣੀ ਗੱਲਬਾਤ ਜੀ, ਮੈਨੂੰ ਵੀ 11ਵਾ ਸਾਲ ਜਾਂਦਾ ਏਧਰ, ਇੱਕ ਗੱਲ ਜਰੂਰ ਮੇਰਾ ਤਜਰਬਾ ਹੈ ਕਿ ਜੇ ਤੁਸੀ ਇਹ ਸੋਚ ਕੇ ਆ ਰਹੇ ਹੋ ਕੇ 5-7 ਸਾਲ ਲਾ ਕੇ ਤੇ 1-2 ਮਿਲੀਅਨ ਡਾਲਰ ਲੈ ਕੇ ਪਿੰਡ ਮੁੜਜਾਗੇ ਇਹ ਤਾ ਲੱਗਭਗ ਨਾਮੁਮਕਿਨ ਗੱਲ ਹੀ ਆ ਤੇ ਜਦੋ ਨੂੰ ਪੈਸੇ ਜੁੜਨੇ ਉਦੋ ਤੱਕ ਪਰਿਵਾਰ ਵੱਡਾ ਹੋ ਜਾਣਾ ਏਧਰ ਫੇਰ ਉਹਨਾਂ ਦਾ ਨੀ ਪਿੰਡ ਜਾ ਕੇ ਸੈਟ ਆਉਦਾ
@chamkaur_sher_gill
@chamkaur_sher_gill 11 ай бұрын
ਰਤਨ ਵੀਰ ਜੀ ਸਤਿ ਸਰੀ ਅਕਾਲ ਜੀ ਸਾਰੇ ਭਰਾਵਾ ਨੂੰ 🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉🎉❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@arashbrar6884
@arashbrar6884 11 ай бұрын
Bai bhut sohna veere schi swad ayea gln sun k n jo bai g kr rhe ne panjab te panth lyi oh shabdan ch byan krm to bhr aw
@aulakh8515
@aulakh8515 11 ай бұрын
ਬਾਈ ਮਿੰਟੂ ਮਨੁੱਖਤਾ ਦੀ ਸੇਵਾ ਵਾਲੇ ਵੀਰ ਨੂੰ ਬੁਲਾਓ ❤
@JagdevSingh-xq9bv
@JagdevSingh-xq9bv 11 ай бұрын
👍👍👍👍
@harjitsingh1857
@harjitsingh1857 11 ай бұрын
Very good
@AnmolSingh-hg5fb
@AnmolSingh-hg5fb 11 ай бұрын
ਰਤਨ ਵੀਰੇ ਅਗਰ ਤੁਹਾਨੂੰ ਮੌਕਾ ਮਿਲੇ ਤਾਂ ਹਰਮਨ ਰਾਣੀ ਤੱਤ ਬਾਈ ਅਤੇ ਮਨਪ੍ਰੀਤ ਬਈ ਦਾ ਵੀ ਪੋਡਕਾਸਟ ਜਰੂਰ ਕਰਿਓ।
@factspk373
@factspk373 11 ай бұрын
ਬਾਈ ਇਹ ਨੀ ਰੁਕਣੇ ਪੰਜਾਬ ਚ ਨੌਕਰੀ ਤਾਂ ਹੈਨੀ । ਵਧੀਆ ਰੋਜਗਾਰ ਜਦ ਪੈਦਾ ਹੋ ਗਿਆ ਫੇਰ ਰੁਕ ਸਕਦੇ ਨੇ ਲੋਕ ਗੱਲਾਂ ਨਾਲ ਨੀ ਰੁਕਣੇ
@kuljitsinghsekhon2014
@kuljitsinghsekhon2014 3 ай бұрын
ਇਹ ਸੁਣ ਕੇ ਵਧੀਆ ਲਗਿਆ ਕਿ ਡੱਲਾ ਸਾਹਬ ਮਾਂ ਬੋਲੀ ਲਈ ਬਹੁਤ ਕੁਝ ਕਰ ਰਹੇ ਹਨ ਇਸ ਪੋਡਕਾਸਟ ਤੋਂ ਬਾਅਦ ਹੀ ਇਨ੍ਹਾਂ ਬਾਰੇ ਬਹੁਤ ਕੁਝ ਪਤਾ ਲੱਗਿਆ
@TarsemSingh-ii4ui
@TarsemSingh-ii4ui 11 ай бұрын
Bhut vdia poadcast and bhut hi vdia contribution gurmilap singh y da punjab lyi
@ishpreetnoor
@ishpreetnoor 11 ай бұрын
Gurmilap Bai de Ludhiana branch ch bhut vaar millni hoyi aa Bai hona ne apni BRANCH ch #MAHARAJARANJITSINGH di vaddi photo lgayi hoi aa 🚩👑🦅
@bhupindersingh5311
@bhupindersingh5311 11 ай бұрын
Very nice ❤Waheyguru chardikala rakhey 💪🏽🙏🙏🙏🙏🙏
@Likhariunofficial01
@Likhariunofficial01 11 ай бұрын
ਬਹੁਤ ਵਧੀਆ ਸੇਵਾ ਬਾਈ ਗੁਰਮਿਲਾਪ ਸਿਆਂ 🙏🏻
@gkaurmuk
@gkaurmuk 11 ай бұрын
Thanku veer ji.
@BhupinderSingh-pr5yc
@BhupinderSingh-pr5yc 10 ай бұрын
ਵਾਹਿਗੁਰੂ ਜੀ ❤❤❤❤❤🎉🎉🎉🎉🎉
@BirkanwalSingh-g3o
@BirkanwalSingh-g3o 11 ай бұрын
👍👍
@LovepreetSingh-dl3fr
@LovepreetSingh-dl3fr 11 ай бұрын
Bhut badia interview Ratan bai ji 👌🏻👌🏻🙏🏻
@dalbaghsingh9381
@dalbaghsingh9381 11 ай бұрын
ਬਹੁਤ ਵਧੀਆ ਲੱਗਿਆ ਬਾਈ ਗੁਰਮਿਲਾਪ ਬਾਈ ਵਧੀਆ ਬੰਦਾ❤
@tajinder7016
@tajinder7016 11 ай бұрын
ਵੀਰ podcast ਤਾਂ ਬਹੁਤ ਹੀ ਵਧੀਆ ਤੇ ਬਹੁਤ ਕੁਝ ਸਿੱਖਣ ਨੂੰ ਮਿਲਿਆ ਪਰ ਵੀਰ ਇਕ ਗੱਲ ਰੱਖਣੀ ਆ ਕਿ ਤੁਸੀਂ podcast ਚ ਪੰਜਾਬ ਦੀ ਗੱਲ ਕਰਦੇ ਓ ਤਾਂ ਸ਼ਬਦਾਂ ਦੀ ਵਰਤੋਂ ਪੰਜਾਬੀ ਹੀ ਕਰੋ ਬਾਈ ਜੋ ਤੁਸੀਂ 5% English ਦੀ ਵਰਤੋਂ ਕਰਦੇ ਓ ਇਸ ਤੋਂ ਪ੍ਰਹੇਜ਼ ਕਰੋ ਬਾਕੀ ਜਿਵੇਂ ਸੋਨੂ ਚੰਗਾ ਲੱਗੇ ਜੀ
@mandeepsidhuu8960
@mandeepsidhuu8960 11 ай бұрын
ਬਾਈ ਮਿੰਟੂ ਨੂੰ ਜ਼ਰੂਰ ਬਲਿਊ ਮਨੁੱਖਤਾ ਦੀ ਸੇਵਾ ਸਭ ਤੋਂ ਵੱਡੀ ਸੇਵਾ
@saiwy786
@saiwy786 11 ай бұрын
ਬਹੁਤ ਹੀ ਵਧੀਆ ਜਾਣਕਾਰੀ 😊
@Dhaliwal9211
@Dhaliwal9211 11 ай бұрын
Dhaliwal saab nice t shirt❤❤
@amanbathinda3319
@amanbathinda3319 11 ай бұрын
Bai ji Asi sari family podcast dekhde aaa Always my favourite God bless U
@richhpalsra9823
@richhpalsra9823 10 ай бұрын
22 G ਸਤਿ ਸ਼੍ਰੀ ਅਕਾਲ 🎉
@prabhjotsingh5899
@prabhjotsingh5899 11 ай бұрын
Bhut vadia veer g ❤
@rajbirkhinda_pb0518
@rajbirkhinda_pb0518 11 ай бұрын
Bht vadiya bhai saab
@arshkalsi6841
@arshkalsi6841 11 ай бұрын
ਚੜਦੀਕਲਾ ❤
@canada7230
@canada7230 11 ай бұрын
ਬਾਈ ਜੀ ਮੈ 2010 ਵਿੱਚ ਗਿਆ ਸੀ 36 ਸਾਲ ਦੀ ਉੰਮਰ ਵਿੱਚ 16 ਸਾਲ ਦੀ ਸਰਕਾਰੀ ਛੱਡ ਕੇਨਡਾ ਗਿਆ ਪੰਜਾਬ ਵਿੱਚ ਇਮਾਨਦਾਰੀ ਨਾਲ ਨੋਕਰੀ ਕੀਤੀ 16 ਸਾਲ ਚ ਸਾਈਕਲ ਤੋ ਬਾਅਦ ਸਕੂਟਰ ਬੜੀ ਮੁਸਕਲ ਲਿਆ ਸੀ ਮੈ ਦੱਸਵੀ ਪਾਸ ਹਾ ਕੇਨਡਾ ਵਿੱਚ ਜਾ ਸੋਚਿਆ ਟੱਰਕ ਨਹੀ ਚਲਾਉਣਾ ਆਪਣਾ ਕੰਮ ਕਰਨਾ ਪਹਿਲਾ ਕੰਮ ਸਿਖਿਆ ਫਿਰ ਆਪਣੇ ਕੰਮ ਤੋਰਿਆ ਅੱਜ ਸਾਰੇ ਘਾਟੇ ਵਾਧੇ ਪੁਰੇ ਕਰ ਦਿਤੇ ਰੇਜ ਰੋਬਰਾ ਘਰੇ ਖੜੀਆ ਨੇ ਹਰ ਸਾਲ ਪੰਜਾਬ ਆਈ ਦਾ ਪਰ ਪੱਕੇ ਕੇਨਡਾ ਵਾਲੇ ਹਾ ਤੇ ਨਜਾਰੇ ਜਿੰਦਗੀ ਦੇ ਸਵੇਰੇ ਚਿੱਟੇ ਪਾ ਲਈ ਦੇ ਨੇ
@grewal2202
@grewal2202 10 ай бұрын
Lapet liya paaji asi. Hor chaddo
@harrypaul7567
@harrypaul7567 10 ай бұрын
Boht vadia lagga Podcast veerg ❤
@financeinpunjabi04
@financeinpunjabi04 11 ай бұрын
ਵੀਰ ਜੀ ਮੈਂ ਵੀ offer letter ਲਾ ਕੇ cancel ਕਰ ਤੀ ਸੀ ਮੇਰੇ agent ਨੇ ਮੈਨੂੰ ਰੋਕ ਲਿਆ ਤੇ ਅੱਜ ਮੈਂ ਉਹ ਚੀਜ਼ ਅੱਜ ਵੀ ਸੋਚ ਕੇ ਬਹੁਤ ਖੁਸ਼ ਹੋਣਾ
@Sukhchain_sekhon
@Sukhchain_sekhon 6 ай бұрын
God job bro
@kuljinderpawar3063
@kuljinderpawar3063 11 ай бұрын
👌👌❤️❤️❤️❤️🙏🏻🙏🏻🙏🏻 ਕਹਿਣ ਨੂੰ ਸ਼ਬਦ ਨਹੀਂ ਹੈਗੇ ਵੀਰ ❤️❤️
@GurpreetKaur-kp4oc
@GurpreetKaur-kp4oc 11 ай бұрын
Good discussion 👍
@jarnail0007
@jarnail0007 11 ай бұрын
ਸਮੇ ਮੁਤਾਬਕ ਸਹੀ ਗੱਲ ਬਾਤ ।
@kuljindersingh264
@kuljindersingh264 11 ай бұрын
Good job Veer ji
@Trustvlogs4446
@Trustvlogs4446 11 ай бұрын
bht vadia kam kr de o veer ji
@Ramanpreetkaur-xm5mb
@Ramanpreetkaur-xm5mb 11 ай бұрын
ਅੱਜ ਵਾਲਾ ਪੌਡਕਾਸਟ ਵਧੀਆ ਨੀ ਲੱਗਿਆ ਬਾਈ ਜੀ ਗੱਲ ਘੁੰਮ ਘੁਮਾ ਕੇ ਇਮੀਗਰੇਸ਼ਨ ਤੇ ਹੀ ਬਸ ।
@JagdevSingh-xq9bv
@JagdevSingh-xq9bv 11 ай бұрын
👍👍👍👍👍👍👍
@EmperorWallsAndCeilingsLTD
@EmperorWallsAndCeilingsLTD 11 ай бұрын
33:41 ਪੰਜਾਬ ਨਾਲੋ ਵੱਧ ਫ਼ੀਮ ਆ ਵੱਡੇ ਬਾਈ ਕਨੇਡਾ ਚ
@canada7230
@canada7230 11 ай бұрын
ਬਾਈ ਜੀ ਸਾਡੇ ਲੋਕ ਜੰਮਦੇ ਬੱਚੇ ਨੂੰ ਕਹਿਣ ਲੱਗ ਜਾਦੇ ਨੇ ਸਾਡਾ ਮੁੰਡਾ ਕੇਨਡਾ ਜਾ ਟੱਰਕ ਚਲਾਉਗਾ ਜੇ ਸਾਰੀ ਉਮਰ ਟੱਰਕ ਚਲਾ ਕਿ ਘਰ ਦੀ ਕਿਸਤਾ ਹੀ ਪਰਣੀਆ ਨੇ ਫਿਰ ਘਰ ਤਾ ਪੰਜਾਬ ਵਿੱਚ ਹੇਗੇ ਨੇ ਜੇ ਬਾਹਰਲੇ ਦੇਸਾ ਵਿੱਚ ਜਾਣਾ ਤਾ ਆਪਣੇ ਕੰਮ ਚਲਾਉ ਨੋਕਰੀ ਵਾਲੀ ਗੁਲਾਮੀ ਵਿੱਚ ਨਾ ਪਵੋ
@grewal2202
@grewal2202 10 ай бұрын
Vaddian naukrian v lai skde ne oar ohde lyi padhna painda. Apne munde fukrian maarde ethe te othe jaake hi lot aunde aa jado kamm da pata chadh da.
@surjitkhosasajjanwalia9796
@surjitkhosasajjanwalia9796 11 ай бұрын
ਡਾਕਟਰ,,, ਪਾਇਲਟ ,, ਕਨੇਡਾ ਸਿਟੀਜਨ,,,,, ਹਾਲੇ ਅਸੀਂ ਆਮ ਘਰਾਂ ਦੇ ਹਾਂ?????????
@romygarha7668
@romygarha7668 10 ай бұрын
Sab sach ccc❤❤
@bhagwantbal9199
@bhagwantbal9199 11 ай бұрын
ਬਾਈ ਦੋਗਲਾ ਬੰਦਾ ਇਹ
@Shadowzhere
@Shadowzhere 11 ай бұрын
Kiwe bai?
@nachattargill2643
@nachattargill2643 11 ай бұрын
Jug jug jio ❤❤
@EmperorWallsAndCeilingsLTD
@EmperorWallsAndCeilingsLTD 11 ай бұрын
ਰਤਨ ਬਾਈ ਮੈ ਵੀ canada ਵਿਚ ਆ ਨਵੇਂ rule ਆਏ ਆ ਹੁਣ ਵਰਕ ਪਰਮਿਟ ਨੀ ਮਿਲਣਾ ਜਿਹੜੇ 12 ਕਰਕੇ ਆਉਂਦੇ ਆ
@EmperorWallsAndCeilingsLTD
@EmperorWallsAndCeilingsLTD 11 ай бұрын
ਮੇਰੀ ਆਪਣੀ ਕੰਪਨੀ ਆ ਵੀਰ ਇਥੇ ਡਿਪਰੈਸ਼ਨ ਆਲੀ ਗੱਲ ਪੂਰੀ ਸਹੀ ਆ ਵੀਰ ਪੂਰਾ ਮਨ ਆ ਵਾਪਸ ਆਉਣ ਦਾ ਘਰਦਿਆ ਦੇ ਹੀ ਦਮਾਗ਼ ਚ ਫਸਿਆ ਵੀ ਕਨੇਡਾ ਵਧੀਆ ਆ
@ParminderNirmaan
@ParminderNirmaan 11 ай бұрын
ਵੀਰ ਜੀ ਜਿਹੜੇ ਗਾਣੇ ਆਏ ਨੇ ਉਨਾਂ ਦਾ ਨਾਮ ਤੇ ਪਲੀਜ਼ ਦੱਸ ਦੋ ਵੀ ਯੂਟਬ ਤੇ ਕਿੱਦਾਂ ਸਰਚ ਹੋਣਗੇ
@Waheguruthecreator
@Waheguruthecreator 11 ай бұрын
Suraj eko rutt anek 12 songs
@GurpreetSingh-vh3mu
@GurpreetSingh-vh3mu 8 ай бұрын
ਲਾਈਨਾਂ ਚ ਖੜਕੇ ਕੰਮ ਹੋ ਜਾਣਾ ਸੜਕਾਂ ਤੇ ਨਿਯਮ ਬਣਾਉਣ ਨਾਲ ਜਿੰਦਗੀ ਸੌਖੀ ਨੀ ਹੋ ਜਾਂਦੀ , ਪੰਜਾਬ ਵਰਗੀ ਜਿੰਦਗੀ ਕਿਤੇ ਵੀ ਨੀ ਯਰ , ਬਾਹਰਲੇ ਦੇਸ਼ਾਂ ਦੇ ਹਵਾ ਪਾਣੀ ਦੇ ਵਿੱਚ ਹੀ stress ਐ , ਇਕੱਲਾਪਣ ਐ
@FromPanjab1997
@FromPanjab1997 11 ай бұрын
Bai pela mnu gurmilap bai sirf immigration ale bande hi lgde si lekin m beke sara podcast suneya bai hira banda ❤, m surrey ton message kr reha hega student aa lekin punjab waps ana jaldi othe aake kuch krna etho paise jine wi kathe hoye ❤
@GillSaab-nv1pl
@GillSaab-nv1pl 11 ай бұрын
❤🙏
@rupindersingh2464
@rupindersingh2464 11 ай бұрын
Very nice veer ji
@mandeepsingh6126
@mandeepsingh6126 11 ай бұрын
❤❤
@THIND-gr8yt
@THIND-gr8yt 10 ай бұрын
VEER JI TUCI REPLY NE KARDE 😢 KIRPA KARKE MERE 🙏 GALL KARWA DOO GURMILAP SIR NAAL MAI AUSTRALIA WICH AA PUNJAB WAPIS AUNA CHAHUNNA GA MAI BAHUT DISPRSSED AA😢😢 REQUEST HE AA
@THIND-gr8yt
@THIND-gr8yt 10 ай бұрын
ਜਾਂ ਮੈਨੂੰ ਦੱਸ ਦਿਉ ਕਿਵੇਂ ਗੱਲ ਕਰਾਂ 🙏🙏
@Pendupariwar
@Pendupariwar 11 ай бұрын
ਸਤਿ ਸ੍ਰੀ ਅਕਾਲ ਵੀਰ🙏
@parampr_eet
@parampr_eet 11 ай бұрын
Bai film vali gal thik h but es baare mai kch khna chaugaa
@sarbjitsandhu5324
@sarbjitsandhu5324 11 ай бұрын
Veer gurmlap satsriakal ma bagga manawan Winnipeg tu
@Wish1313
@Wish1313 11 ай бұрын
Dr Narinder singh Kapoor ji , Nal Jroor podcast Karo bai ji
@harrypaul7567
@harrypaul7567 10 ай бұрын
22g Gurmilap 22 naal rabta krna hove ya salah leni hove kithey kita ja skda ?
@Waheguruthecreator
@Waheguruthecreator 11 ай бұрын
Main immigration law parh rhi an te Punjab ch reh k migration lawyer da kam krna.main Punjab aa k koshish kiti c k bacheyan nu smjava k bahar na jao par traasdi a koi v eh gallan sun na ni Chaunda.hun meri law practice through Jwakan nu hr tra guide krk bhejya krna.
@Waheguruthecreator
@Waheguruthecreator 11 ай бұрын
Main chauni an hr koi 7-8 saal ch stand hoke vapis aave Punjab ch rahe
@sukhpalsingh2580
@sukhpalsingh2580 11 ай бұрын
Apna Number ya Mail Id Share kro
@gurpreetsinghbhullar7296
@gurpreetsinghbhullar7296 11 ай бұрын
Bai harmanjeet nu blao veer
@financeinpunjabi04
@financeinpunjabi04 11 ай бұрын
ਅਰਜਨ ਬਾਈ ਨੂੰ ਬਲਾਉ ਵੀਰ ਜੀ
@swarnjeetsingh1944
@swarnjeetsingh1944 11 ай бұрын
Bai sweater sohni kithio purchase kiti a
@asingh680
@asingh680 11 ай бұрын
ਪਤਾ ਲੱਗਿਆ ਇਹਦਾ ਬਾਪੂ ਤੋਤਾ ਸਿੰਘ ਦਾ PA ਸੀ, ਬਾਕੀ ਫੇਰ ਸਾਰਿਆਂ ਨੂੰ ਪਤਾ ਈ ਆ 😉 ਤਾਂ ਹੀ ਕਨੇਡਾ ਜੀ ਨੀ ਲੱਗਿਆ
@simranjitsingh4089
@simranjitsingh4089 11 ай бұрын
Bai Tarsem jassar naal v podcast Karo 🙏
@MandeepSingh-nm6kj
@MandeepSingh-nm6kj 11 ай бұрын
Jatt Di 😂😂
@pb30yt63
@pb30yt63 11 ай бұрын
Bir singh nu v blao g
@shahbajpreetsinghbrar7374
@shahbajpreetsinghbrar7374 11 ай бұрын
2-3 million dollar yaar hadd hoge. jede kol ena canada houga . oh mudke ke krna. mudna ona ne hai jinna da sarda ne kharcha ne poore aa rahe
@viralshorts3004
@viralshorts3004 10 ай бұрын
Ladi Kangarh nu bulayo!!!!!!!!!!!!!!!!!!!!!!!!!!!!!!!!!!!
@factspk373
@factspk373 11 ай бұрын
ਪੈਸੇ ਕਮਾ ਕੇ ਪੰਜਾਬ ਚ ਐਸ਼ ਕਰੋ । ਮਗਰਲੀ ਉਮਰ ਪੰਜਾਬ ਚ ਸੌਖੀ ਆ ਬਾਹਰ ਨੀ ਬੱਚੇ ਨਾਲ ਰਹਿੰਦੇ
@Nails_in_winnipeg_by_aman
@Nails_in_winnipeg_by_aman 11 ай бұрын
ਅਹ ਪਰਾਲੀ ਬੁਲਾ ਕ ਖੇਚਲ ਕੀਤੀ
@MADE_IN_PANJAB
@MADE_IN_PANJAB 11 ай бұрын
22:08 estrogen is cardioprotective
@Singh_life92
@Singh_life92 11 ай бұрын
ਬਾਈ ਹਰਮਨ ਮਨਪ੍ਰੀਤ ਹੁਣਾ ਨੇ ਜੋ ਕੰਮ ਕਰਤਾ ਉਸ ਲੜੀ ਚ ਉਹਦੀ ਸਿਫਤ ਚ ਕੁਝ ਲਿਖਣਾ ਬੜਾ ਔਖਾ ਬਸ ਕਮਾਲ ਤੇ ਬਾਕਮਾਲ
@PunjabiTalkCanada
@PunjabiTalkCanada 11 ай бұрын
HUN MENU MASTER DEGREE WALE DE PR LYI POINT BNA K DIKHADO BAI JI .. PLUS LMIA DE 50 point v lgalo .. AJJ DE TIME OH B NAI BN RHE .. Canada V australia wangu PR AUKHI KR DITI … 2023 ch 8-9 lakh Students gye STUDENTS NU PR MILI 62000 BKIA NU PR KIVE MILUU BAI JI?????
@simarjeetsingh7063
@simarjeetsingh7063 11 ай бұрын
Sarbhjeet dhunda interview please
@CrazyEditingZone
@CrazyEditingZone 11 ай бұрын
ਤਰਸੇਮ ਜੱਸੜ 😂
@KuldeepSingh-dl6bf
@KuldeepSingh-dl6bf 9 ай бұрын
har brampton bus te esda advertisement board e ..eh fudu banunda
@pb30yt63
@pb30yt63 11 ай бұрын
Arjan dhillon nu blao bai
@ekmsingh1911
@ekmsingh1911 11 ай бұрын
2500 toh shuru krke hun 5 6 sal chl raj ke rotti kha reha ... na koi investment na mappeya nu ikala chadya
@milanpreetsingh3954
@milanpreetsingh3954 11 ай бұрын
Arjan dhillon
@karmjitchahil9624
@karmjitchahil9624 11 ай бұрын
Manga Antal nu bulao
@pb26_wala17
@pb26_wala17 11 ай бұрын
Y mai phale hi sure ho gya c v tuc y dalla nl hi kro gya
@shahbajpreetsinghbrar7374
@shahbajpreetsinghbrar7374 11 ай бұрын
22 bahut bura haal a canada da . loka de kharche nahi poore aaunde. eh 22 ne nahi pta eh gallan bare. chekka nikliyan payeya
@KuldeepSingh-dl6bf
@KuldeepSingh-dl6bf 9 ай бұрын
eh rehnda india punjab ,,board har brampton di bus te esda ..kyun pagal bna reha lokan nu ..
@manpreetkaurmk
@manpreetkaurmk 11 ай бұрын
Rattan veer mai 1swaal puchna tuhanu asi bahar baithe aa,tussi riverse migrastion di v gal karde ho tuhadiya video dekh k mai apne sare tabber nal bgawat kari k apa ethe sara kuj vech vatt k Punjab apni dharti te chalde aa,asi ki karna eh paise nu jithe sade bache ethe de jammpal ho k v indian categoria ch aaunde,ohna nal nasli vitkra v hunda bohot vari but pehla Deep Sidhu da murder kitta indian govt ne, Amritpal singh nu jail ch sutt kitta,Sadi kom da heera Sidhu Moosewala da murder kitta 2 korri de kutteya ne Punjab govt. De kehan te,hun Bhana Sidhu bina kise iljaam jail ch aa. Sade bache kehnde tussi sanu eve di dharti te lai k jana rehan layi jithe koi v safe nahi??? Hun mera v dil kehnda ethe ghato ghat asi safe ta hai,asi apna gussa apni gal loka sahmne rakh sakde aa j dhakka hove,pehli gal ethe eve kuj hunda nahi . Hun hamesha layi muran nu dil nahi karda kyu k pata ni ki case paa k sarkara ander jail de sutt den. Eh darr apne layi nahi mainu ,mere bacheya layi aa eh darr😢
@jashanpreetsingh7955
@jashanpreetsingh7955 11 ай бұрын
22hr kise nu naa manan lg jiya kro
@kuljindersingh264
@kuljindersingh264 11 ай бұрын
Good job Veer ji
@gurjinderdhaliwal4726
@gurjinderdhaliwal4726 11 ай бұрын
@dr.jagtarsinghkhokhar3536
@dr.jagtarsinghkhokhar3536 10 ай бұрын
👍👍👍
@bmdhillon9363
@bmdhillon9363 11 ай бұрын
❤❤
@gurpreetbenipal3359
@gurpreetbenipal3359 11 ай бұрын
❤❤❤❤
Special Podcast with Shera Khuban's Father | SP 30 | Punjabi Podcast
1:32:22
小丑女COCO的审判。#天使 #小丑 #超人不会飞
00:53
超人不会飞
Рет қаралды 16 МЛН
It works #beatbox #tiktok
00:34
BeatboxJCOP
Рет қаралды 41 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
IL'HAN - Qalqam | Official Music Video
03:17
Ilhan Ihsanov
Рет қаралды 700 М.
Special Podcast with Mintu Gurusaria | SP 25 | Punjabi Podcast
2:38:45
Punjabi Podcast
Рет қаралды 332 М.
Special Podcast with Harjit Harman | SP 31 | Punjabi Podcast
1:10:04
Punjabi Podcast
Рет қаралды 134 М.
Special Podcast with Jagdeep Singh Faridkot | SP 18 | Punjabi Podcast
1:33:08
Special Podcast with Jassa Patti | SP 35 | Punjabi Podcast
1:16:24
Punjabi Podcast
Рет қаралды 95 М.
小丑女COCO的审判。#天使 #小丑 #超人不会飞
00:53
超人不会飞
Рет қаралды 16 МЛН