Sri Akal Takht Sahib ਤੋਂ ਭਾਵੇਂ ਮੁਆਫ਼ੀ ਮਿਲ ਜਾਂਦੀ, ਸੁਖਬੀਰ ਨੂੰ ਪ੍ਰਧਾਨ ਨਹੀਂ ਮੰਨਾਂਗੇ| Charanjit Singh Brar

  Рет қаралды 5,841

DainikSavera

DainikSavera

Күн бұрын

#ManjinderSirsa #president #apology
Sri Akal Takht Sahib ਤੋਂ ਭਾਵੇਂ ਮੁਆਫ਼ੀ ਮਿਲ ਜਾਂਦੀ, ਸੁਖਬੀਰ ਨੂੰ ਪ੍ਰਧਾਨ ਨਹੀਂ ਮੰਨਾਂਗੇ| Charanjit Singh Brar
Even if an apology is received from Sri Akal Takht Sahib, we will not accept Sukhbir as president Charanjit Singh Brar
#received #from #Even #accept #SikhCommunity #ReligiousLeaders #DecisionMaking #PoliticalStatements #ReligiousTensions #Leadership #SikhTraditions #sikh #sikhi #sikhism #waheguru #waheguruji #sikhhistory #sikhguru #sikhs #sikhnews #sikhculture #sikhpanth #punjab #punjabinews #punjabnews #dainiksavera #newsupdate #latestnews #todaynews #latestnewstoday #breakingnews #currentaffairs
Watch and Download All Over World
PLAY STORE: bit.ly/2TajL9G
APPLE APP STORE: apple.co/3aI0NyB
Content Copyright @DainikSaveraTV

Пікірлер: 28
@gurpaldhillon4497
@gurpaldhillon4497 15 күн бұрын
ਤੁਸੀਂ ਮੰਨੋ ਜਾਂ ਨਾ ਪਰ ਹੁਣ ਤੁਹਾਨੂੰ ਕਿਸੇ ਨੇ ਅਕਾਲੀ ਨਹੀਂ ਮੰਨਣਾ, ਹੁਣ ਤੁਸੀਂ ਭਾਜਪਾ ਦੇ ਟੱਟੂ ਬਣੇ ਰਹੋ।
@JaspalSingh-hw9xs
@JaspalSingh-hw9xs 15 күн бұрын
ਪ੍ਰੇਮ ਚੰਦੂਮਾਜਰਾ ਨੂੰ ਢੀਂਡਸਾ ਨੂੰ ਬੀਬੀ ਜਗੀਰ ਕੌਰ ਨੂੰ ਚਰਨਜੀਤ ਸਿੰਘ ਬਰਾੜ ਨੂੰ ਵੀ ਮਾਫ਼ੀ ਮੰਗਣੀ ਚਾਹੀਦੀ ਹੈ
@Makhan-r1j
@Makhan-r1j 15 күн бұрын
ਚਰਨਜੀਤ ਬਰਾੜ ਤਿੰਨ ਨਾਂ ਤੇਰਾ ਚ ਕੋਈ ਨਹੀਂ ਪੁੱਛਦਾ ਹੈਗਾ ਬਾਗੀ ਦੱਲ ਵਾਲੀਆਂ ਨੇ ਗਿਣਤੀ ਵਧਾਉਣ ਲਈ ਚਰਨਜੀਤ ਨੂੰ ਨਾਲ ਜੋੜ ਰੱਖੀਆ ਹੈ ਚਰਨਜੀਤ ਤੁਹਾਡੇ ਵਰਗੇ ਕਿੰਨੇ ਆਏ ਕਿੰਨੇ ਚਲੇ ਗਏ ਉਹਨਾਂ ਦਾ ਨਹੀਂ ਪਤਾ ਚੰਦੂਮਾਜਰਾ ਵਰਗੇ ਪਹਿਲਾਂ ਵੀ ਪਾਰਟੀ ਛੱਡ ਕੇ ਚਲੇ ਗਏ ਸੀ ਦੁਬਾਰਾ ਫੇਰ ਵਾਪਿਸ ਆ ਗੲਏ ਸੀ ਆ ਕੇ ਇਲੈਕਸ਼ਨ ਲੜੀ ਸੀ, ਚਰਨਜੀਤ ਤੁਹਾਨੂੰ ਪਾਰਟੀ ਨੇ ਕਿੰਨੀ ਵਾਰ ਟਿੱਕਟ ਦਿੱਤੀ ਪਰ ਜਿੱਤੇ ਨਹੀਂ ਇਹੀ ਹਾਲ ਚੰਦੂਮਾਜਰਾ ਦਾ ਹੈ 2000 ਤੌ ਲੈ ਕੇ 2024 ਤੱਕ ਲੋਕ ਸਭਾ ਦੀ ਚੋਣ ਵਿਧਾਨ ਸਭਾ ਦੀ ਚੋਣ ਹਰ ਇੱਕ ਚੋਣ ਲੜਦੇ ਆ ਰਹੇ ਹਨ ਇਹਨਾਂ ਚੋਵੀ ਸਾਲਾ ਵਿੱਚ ਸਿਰਫ ਇੱਕ ਵਾਰ 2014 ਵਿੱਚ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿੱਤੇ ਸੀ ਪਰ ਇਸ ਤੋਂ ਬਾਅਦ ਦੋ ਵਾਰ 19 ਚ ਤੇ 24 ਚ ਲੋਕ ਸਭਾ ਦੀ ਚੋਣ ਅਨੰਦਪੁਰ ਸਾਹਿਬ ਤੋਂ ਹੀ ਹਾਰੇ ਹਨ, 14 ਵਿੱਚ ਵੀ ਤਾਂ ਜਿੱਤ ਗਿਆ ਸੀ,2009 ਤੌ ਲੈਕੇ 2014 ਤੱਕ ਰਵਨੀਤ ਬਿੱਟੂ ਅਨੰਦਪੁਰ ਸਾਹਿਬ ਤੋਂ ਲੋਕ ਸਭਾ ਦੀ ਚੋਣ ਜਿੱਤ ਕੇ ਐਮਪੀ ਬਣੇ ਸਨ ਪਰ 2014 ਵਿੱਚ ਰਵਨੀਤ ਬਿੱਟੂ ਨੇ ਅਨੰਦਪੁਰ ਸਾਹਿਬ ਤੋਂ ਚੋਣ ਨਹੀਂ ਲੜੀ ਲੁਧਿਆਣੇ ਚਲੇ ਗਏ ਕਾਂਗਰਸ ਪਾਰਟੀ ਨੇ ਬਿੱਟੂ ਦੀ ਜਗਾ ਅੰਬਿਕਾ ਸੋਨੀ ਨੂੰ ਟਿਕਟ ਦਿੱਤੀ ਤਾਂ ਚੰਦੂਮਾਜਰਾ ਜਿੱਤ ਗਏ ਸੀ ਜੇ ਰਵਨੀਤ ਬਿੱਟੂ ਹੀ 2014 ਚ ਅਨੰਦਪੁਰ ਸਾਹਿਬ ਤੋਂ ਚੋਣ ਲੜਦੇ ਤਾਂ ਚੰਦੂਮਾਜਰਾ ਵੀ ਨਾ ਜਿੱਤਦੇ ਪਾਰਟੀ ਵੱਲੋਂ ਟਿਕਟ ਦਿੱਤੀ ਜਾਂਦੀ ਹੈ ਜਿੱਤਣਾ ਤਾਂ ਆਪ ਹੀ ਪੈਂਦਾ ਹੈ, ਵਿਧਾਨ ਸਭਾ ਚੋਣਾਂ ਹੋਣ ਲੋਕ ਸਭਾ ਚੋਣਾਂ ਹੋਣ ਹਰ ਇੱਕ ਪਾਰਟੀ ਟਿੱਕਟ ਪੂਰੀ ਸੋਚ ਸਮਝ ਕੇ ਸਰਵੇ ਕਰਵਾ ਕੇ ਫੇਰ ਟਿੱਕਟ ਦਿੱਤੀ ਜਾਂਦੀ ਹੈ ਜਿੱਤਣ ਲਈ ਆਪਣਾ ਯੋਗਦਾਨ ਹੁੰਦਾ ਹੈ
@Gurmat-motivater
@Gurmat-motivater 14 күн бұрын
ਸਿੱਖ ਰਹਿਤ ਮਰਯਾਦਾ ਅਨੁਸਾਰ ਪੜੋ ਤਨਖਾਹੀਆ ਕਰਾਰ ਕਿਸਨੂੰ ਕਿਹਾ ਜਾਂਦਾ ਹੈ। ਜਿਸ ਕਰਕੇ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆ ਹੋਈਆਂ ਕੀ ਇਕੱਲਾ ਤਨਖਾਹੀਆ ਕਰਾਰ ਦੇਣਾ, ਕੌਮ ਨਾਲ ਤੇ ਸਿੱਖੀ ਸਿਧਾਂਤਾਂ ਨਾਲ ਖਿਲਵਾੜ ਹੈ
@JaspalSingh-hw9xs
@JaspalSingh-hw9xs 15 күн бұрын
ਸੁਖਬੀਰ ਸਿੰਘ ਬਾਦਲ ਕੱਲਾ ਨਹੀਂ ਦੋਸੀ ਇਹ ਲੀਡਰ ਸੁਖਬੀਰ ਨੂੰ ਦੋਸ਼ੀ ਕਹਿ ਰਹੇ ਆ ਉਸ ਵੇਲੇ ਸਰਕਾਰ ਵਿੱਚ ਜਹੇੜੇ ਲੀਡਰ ਸਰਕਾਰ ਵਿੱਚ ਸੀ ਉਹ ਸਾਰੇ ਦੋਸੀ ਹੈ
@gurjindersingh956
@gurjindersingh956 14 күн бұрын
ਗੁਰਬਚਨੇ ਨੂੰ ਵੀ ਅਕਾਲ ਤਖ਼ਤ ਤੋ ਸਜ਼ਾ ਸੁਣਾਈ ਜਾਵੇ ਜਿਹੜਾ ਬਾਦਲ ਪਰਿਵਾਰ ਦਾ ਸੀਰੀ ਬਣ ਕੇ ਕੌਮ ਦਾ ਪੰਥ ਦਾ ਬਹੁਤ ਵੱਡਾ ਨੁਕਸਾਨ ਕਰ ਗਿਆ b
@PrinceKumar-cf7ek
@PrinceKumar-cf7ek 15 күн бұрын
God bless🙏 💐💐💐💐💐🙏🏻👍😎
@AmarjitSingh-eq3rl
@AmarjitSingh-eq3rl 15 күн бұрын
ਤੁਸੀ ਆਪਨਾ ਅਕਾਲੀ ਦਲ ਬਣਾ ਲਵੋ ਅੱਗੇ ਵੀ ਕਈ ਅਕਾਲੀ ਦਲ ਹਨ
@HardeepSingh-py6ve
@HardeepSingh-py6ve 14 күн бұрын
ਨਾ ਮੰਨੋ ਤੁਸੀਂ ਤੁਹਾਡੇ ਮੰਨਣ ਨਾ ਮੰਨਣ ਚ ਕੀ ਫਰਕ ਪੈਣਾ ਤੁਹਾਡੇ ਜਿਹੜੇ ਬਾਗੀ ਧੜੇ ਨੇ ਉਹਨਾਂ ਚੋਂ ਇੱਕ ਵੀ ਜਿਸ ਤਰਾਂ ਦਾਵੇਦਾਰ ਦਿਖਾ ਦੋ ਉਹ ਤਾਂ ਫਿਰ ਵੀ ਜਿੱਤ ਜਾਂਦੇ ਸੀ ਆਈ ਵਾਰ ਤੁਸੀਂ ਦੱਸੋ ਜਿੱਤੇ ਹੋ ਕਿ ਨਾ ਤੁਸੀਂ ਕਿਉਂ ਨਹੀਂ ਇਸਤੀਫਾ ਦਿੱਤਾ ਫਿਰ
@GurmailSingh-qf7ni
@GurmailSingh-qf7ni 15 күн бұрын
ਤੁਹਾਡੇ ਸਾਰਿਆਂ ਦੇ ਕਹਿਣ ਤੇ ਜੱਫੇਮਾਰਾਂ ਦੇ ਫੈਸਲੇ ਨੂੰ ਨਹੀਂ ਮੰਨਣਾ ਜੱਫੇਮਾਰਾਂ ਨੂੰ ਗੁਰਬਚਨਾ ਗੁਰਮੁਖ ਸਿੰਘ ਇਕਬਾਲ ਸਿੰਘ ਹਰਪ੍ਰੀਤ ਹੈਪੀ ਜੱਫੇਮਾਰਾਂ ਨੂੰ ਵੀ ਸੱਦਿਆ ਜਾਵੇ ਜਿਵੇਂ ਧੰਨ ਧੰਨ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੰਦੀਆ ਗਲੀਆਂ ਵਿੱਚ ਰੋਲਿਆ ਸਿੱਖਾਂ ਨੂੰ ਬਦਨਾਮ ਕੀਤਾ ਗੋਲੀਆਂ ਨਾਲ ਭੁੰਨਿਆ ਚਿੱਟੇ ਨਾਲ ਮਾਰਨ ਵਾਲੇ ਗੈਂਗਸਟਰ ਬਨਾਉਣ ਗ਼ਦਾਰਾਂ ਨੂੰ ਜੇਲਾਂ ਵਿੱਚ ਬੰਦ ਕੀਤਾ ਜਾਵੇ
@kinskins3895
@kinskins3895 14 күн бұрын
Jado tuse party alag bane laye fer thuhanu dusre party de pardhan koi hobe na hobe tuse appne party da khayal rakho ji
@BalbirSingh-hy5qp
@BalbirSingh-hy5qp 15 күн бұрын
ਸੁਖਬੀਰ ਸਿੰਘ ਬਾਦਲ ਇਕ ਹੈਂਕੜ ਬਾਜ ਆਦਮੀ ਹੈ ।ਇਸਨੇ ਭੂੰਦੜ ਨੂੰ ਕਾਰਜਕਾਰੀ ਪ੍ਰਧਾਨ ਬਣਾ ਦਿਤਾ ਹੈ ।ਸੁਖਬੀਰ ਨੇ ਭੂੰਦੜ ਕੋਲੋ ਫਿਰ ਪ੍ਰਧਾਨ ਗਈ ਲੈ ਲੈਣੀ ਹੈ। ਸੁਖਬੀਰ ਦਾ ਪਿਓ ਇਹਨੂੰ ਕਹਿ ਗਿਆ ਹੈ ਕਿ ਪ੍ਰਧਾਨਗੀ ਨਾ ਛੱਡੀ ਨਹੀਂ ਤਾਂ ਇਹ ਤ ਨੂੰ ਰੋਲ ਦੇਣਗੇ ਕਿਉਕਿ ਮੈਂ ਬੜੇ ਕੰਮ ਕੀਤੇ ਹਨ ।ਇਹ ਤੈਨੂੰ
@KashmirsinghHayer-vv5zo
@KashmirsinghHayer-vv5zo 14 күн бұрын
A sare political patte han
@karamsingh5855
@karamsingh5855 13 күн бұрын
ਪੱਤਰਕਾਰ ਸਾਹਿਬ ਜੀ ਇਸ ਚਰਨੀ ਨੂੰ ਇਹ ਪੁਛੋ ਕਿ ਪ੍ਰੇਮ ਸਿੰਘ ਚੰਦੂ ਮਾਜਰਾ ਆਪਣੇ ਡਰਾਈਵਰਾ ਦੀ ਤਨਖਾਹ ਗੁਰੂਦੁਆਰਾ ਸਾਹਿਬ ਸ਼੍ਰੀ ਅੰਬ ਸਾਹਿਬ ਜੀ ਮੋਹਾਲੀ ਤੋ ਲੈਦਾ ਰਿਹਾ 2 ਡਰਾਈਵਰਾ ਦੀ ਇਸ ਬਾਰੇ ਵੀ ਪੁਛਿਉ ਜੀ
@gurdeepsinghgrewal5329
@gurdeepsinghgrewal5329 15 күн бұрын
ਨਵਾਂ ਅਕਾਲੀ ਦਲ ਬਣੇਗਾ ਪੰਥਕ ਅਕਾਲੀ ਦਲ
@ravdeepsingh2160
@ravdeepsingh2160 15 күн бұрын
ਨਾਂ ਮੰਨ ਤੂੰ ਸਰਸੇ ਆਲੇ ਨੂੰ ਮੰਨ ਜਿਹਦੀ ਨਾਮ ਚਰਚਾ ਕਰਾਉਂਦਾ ਰਿਹਾਂ ਘਰੇ ਕਹਿੰਦੇ 😂😂😂😂ਤੇਰੀ ਮੰਨਣ ਦੀ ਲੋੜ ਵੀ ਨਹੀਂ
@user-cp9fy4ru4n
@user-cp9fy4ru4n 14 күн бұрын
ਇਸ ਨੂੰ ਕੀ ਪੁੱਛਦੇ ਹੋ ? ਇਹਨੂੰ ਤਾਂ ਉਹਨਾਂ ਨੇ ਕੱਢਿਆ ਸੀ ।
@GurmailSingh-qf7ni
@GurmailSingh-qf7ni 15 күн бұрын
ਭਾਈ ਸਾਹਬ ਜੀ ਜੱਥੇਦਾਰ ਅਕਾਲ ਤਖ਼ਤ ਸਾਹਿਬ ਜਗਤਾਰ ਸਿੰਘ ਜੀ ਹਵਾਰਾ ਨੂੰ ਵੀ ਅਬਦਾਲੀ ਬਾਦਲ ਗ਼ਦਾਰ ਤੇ ਅਲੀ ਬਾਬਾ ਚਾਲੀ ਚੋਰਾਂ ਡਾਕੂਆਂ ਨੂੰ ਸਜ਼ਾ ਸੁਨਾਉਣ ਵੇਲੇ ਜੇਲ੍ਹ ਤੋਂ ਬਾਹਰ ਲਿਆਂਦਾ ਜਾਵੇ ਜਾਂ ਚਿੱਠੀ ਰਾਹੀਂ ਸਜ਼ਾ ਸੁਣਾਈ ਜਾਵੇ
@only5911
@only5911 14 күн бұрын
Ehnu na lai k aaya kro , eh hun akali nhi aa so akali dal bare eh koun hunda kuch kehnn wala
@karamsingh5855
@karamsingh5855 13 күн бұрын
ਪੱਤਰਕਾਰ ਸਾਹਿਬ ਜੀ ਇਹ ਕਲਰਕ ਸੀ ਸੁਖਬੀਰ ਸਿੰਘ ਬਾਦਲ ਸਾਹਿਬ ਦਾ ਇਸ ਵਰਗੇ 200 ਕਲਰਕ ਸਨ ਸੁਖਬੀਰ ਸਿੰਘ ਬਾਦਲ ਦੇ ਬਾਈ ਜੀ ਇਸ ਨੂੰ ਕਿਉ ਹੀਰੋ ਬਣਾੳਦੇ ਹੋ ਇਹ ਤਿਨਾ ਵਿੱਚੋ ਨਹੀ ਤੇਰਾ ਵਿੱਚੋ ਨਹੀ ਸਾਰਾ ਦਿਨ ਕੁਤਿਆ ਵਾਂਗੂ ਭੋਕਦਾ ਰਹਿੰਦਾ ਹੈ ਟੈਂਪੂ ਚਾਲਕ
@AmrikSingh-iz4nv
@AmrikSingh-iz4nv 14 күн бұрын
Ah Fuudu Banda Loki eho je bande nu suni jande a
@jagtarbirdi3295
@jagtarbirdi3295 13 күн бұрын
ਤੇਰੇ ਮਨਣ ਨਾਲ ਕੋਈ ਫਰਕ ਪੈਂਦਾ
@JaskaranJaskaransangha
@JaskaranJaskaransangha 14 күн бұрын
Tusi ta 🐏🐏🐏 bjp dyia
@rajdeepsingh6756
@rajdeepsingh6756 15 күн бұрын
PUNJAB DE PUBLIC NA MAFI NAHI DENI JE SUKVEER BADAL NU JE
@sukhvinderkaur3432
@sukhvinderkaur3432 15 күн бұрын
Chnea kutea tu ha kon chmch banka tu doke da band ki tu ki Ban gea ci hon tu khtam hon ja Canda dakhh hon Tara ki hal karda ohne ju tan apnea kuhan pasena dea Kamera nu lot Lot Mahagoni pala ta baher dea banka vich khta kuhad la
@jagwindersingh8633
@jagwindersingh8633 14 күн бұрын
Sab to badda doshi tu h
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 18 МЛН
У ГОРДЕЯ ПОЖАР в ОФИСЕ!
01:01
Дима Гордей
Рет қаралды 7 МЛН
My daughter is creative when it comes to eating food #funny #comedy #cute #baby#smart girl
00:17
The CUTEST flower girl on YouTube (2019-2024)
00:10
Hungry FAM
Рет қаралды 46 МЛН
At the end of the video, deadpool did this #harleyquinn #deadpool3 #wolverin #shorts
00:15
Anastasyia Prichinina. Actress. Cosplayer.
Рет қаралды 18 МЛН