Starbucks ਤੇ ਪਿੰਡਾਂ ਆਲੀਆਂ ਬੀਬੀਆਂ ✅

  Рет қаралды 275,137

Gurdeep Manalia

Gurdeep Manalia

Күн бұрын

Пікірлер: 210
@BalwinderGill1274
@BalwinderGill1274 Жыл бұрын
ਸਾਰਿਆਂ ਦੀਆਂ ਬੀਬੀਆਂ ਐਵੇਂ ਹੀ ਹੁੰਦੀਆਂ ਬਾਈ ਜੀ fully confident 😂😂😂😂😂😂😂
@TarsemSinghRajput
@TarsemSinghRajput Жыл бұрын
ਅੱਤ ਆ ਤੂੰ ਜੱਟਾ,,,ਖਿੱਚੀ ਰੱਖ ਕੰਮ ਨੂੰ,🧐😜🤫🤔😘😀
@KiranjotGrewal-h2o
@KiranjotGrewal-h2o 3 ай бұрын
ਮੈ ਤਾ ਆਪ ਅੜ ਜਾਂਦੀ ਦੇਣਾ ਦੇ ਆ ਰੇਟ ਤੇ ਨਹੀ ਦੇਣਾ ਜਾ ਫਿਰ
@GurwinderSingh-zi4fd
@GurwinderSingh-zi4fd 11 ай бұрын
ਡੱਗੀ ਵਾਲੇ ਭਾਈ ਕਪੜਾ ਵੇਚਣ ਅਜੇ ਵੀ ਪਿੰਡਾਂ ਚ ਆਉਂਦੇ ਨੇ,,ਬਹੁਤ ਵਧੀਆ ਬਲੌਗ
@jagroopsingh1264
@jagroopsingh1264 Жыл бұрын
ਬਾਈ ਸਵਾਦ ਈ ਲਿਆ ਤਾ ਏਦਾਂ ਈ ਦਬ ਕੇ ਰੱਖ ਕਿੱਲੀ ਜਿਉਂਦਾ ਵਸਦਾ ਰਹਿ😂😂
@Gurlove0751
@Gurlove0751 Жыл бұрын
ਬਾਈ ਤੂੰ ਐਵੇਂ ਹੀ ਕਹਿੰਦਾ ਆ ਓਏ ਸਾਡੇ ਦਿਲ ਆਲੀਆਂ 😂😂। ਸਾਡੇ ਵੀ ਐਵੇਂ ਹੁੰਦਾ ਆ
@mangat18
@mangat18 5 ай бұрын
ਅਸੀਂ ਜਿੰਨਾ ਚਿਰ ਰੇਟ ਘੱਟ ਨਹੀਂ ਕਰਵਾ ਲੈਦੀਆ ਸਾਨੂੰ ਸਬਰ ਨਹੀਂ ਆਉਂਦਾ 👍
@gurtejsidhu3520
@gurtejsidhu3520 Жыл бұрын
ਵੀਰ ਐਡੀਆ ਵਧੀਆ ਵੀਡੀੳ ਕਿਵੇ ਬਣਾਉਦਾ
@hdhaliwal8415
@hdhaliwal8415 Жыл бұрын
ਵੀਰੇ, ਕੈਨੇਡਾ ਅਮਰੀਕਾ ਵਿੱਚ ਵੀ ਇਹੀ ਹਾਲ ਆ, ਆਪਾਂ ਪੰਜਾਬੀ ਆਂ ਤਾਂ ਪੰਜਾਬੀ ਹੀ ਰਹਿਣਾ। ਭਲੇ ਵੇਲੇ driving ਸਿੱਖ ਲਈ, ਜੇ ਬੱਚੇ ਕਹਿੰਦੇ ਨੇ ਕਿ mom, can you pick up Frappuccino on the way back? ਤਾਂ ਇੰਡੀਆ ਦੀ MA ਕੀਤੀ ਖੂਹ ਚ ਤੇ ਕਹੀਦਾ ਕਿ ਜਿਹੜਾ ਕੁਝ ਮੰਗਾਉਣਾ, ਉਸ ਚੀਜ਼ ਦਾ ਨਾਂ ਹੀ message ਕਰ ਦਿਓ
@13sandhu001
@13sandhu001 Жыл бұрын
ਸੀਤਲ ਭਾਂਡਾ ਸਟੋਰ 🤣🤣🤣🤣
@yashgagan4774
@yashgagan4774 4 ай бұрын
ਸਾਡੇ ਨਾਲ ਵੀ ਐਵੇਂ ਹੀ ਹੁੰਦਾ ਕਿਉਂਕਿ ਅਸੀਂ ਕੱਪੜੇ ਦਾ ਕੰਮ ਕਰਦੇ ਆ ਆਰ ਕੇ ਫੈਸ਼ਨ ਬਠਿੰਡਾ
@jaskarandulay8339
@jaskarandulay8339 9 ай бұрын
ਵੀਰੇ ਸਾਰੀਆਂ ਬੀਬੀਆ ਇਹੋ ਜਿਹੀਆਂ ਹੀ ਹੁੰਦੀਆਂ ਨੇ😂😂😂
@pritpalsingh2466
@pritpalsingh2466 Жыл бұрын
ਦਿਲ ਦੀਆਂ ਨਹੀਂ ਮਾੜੀ ਬੀਬੀਆਂ ਪੈਸੇ ਦੇਣ ਲਈ ਭਾਵੇਂ ਜਿਹਨੀਆ ਮਾੜੀਆਂ ਹੋਣ
@HarpreetSingh-zx2fm
@HarpreetSingh-zx2fm Жыл бұрын
ਘੋੜਾ ਲੰਗੜਾ 😂😂😂😂😂😂😂😂😂😂😂
@dilberjeetsingh4829
@dilberjeetsingh4829 Жыл бұрын
ਬੀਬੀਆਂ ਤਾਂ ਸਬਜ਼ੀ ਨਹੀਂ ਲੈਂਦੀਆਂ ਰੇਟ ਤੋੜੇ ਬਿਨਾ
@balwantattal7132
@balwantattal7132 Жыл бұрын
I love watching your funny videos I really enjoy them
@avtarsinghhundal7830
@avtarsinghhundal7830 Жыл бұрын
VERY GOOD performance
@ratinderwarya7651
@ratinderwarya7651 2 ай бұрын
background wala hassa nand karonge tan hor vadhiya ho jaayega
@SatnamSingh-nh7yh
@SatnamSingh-nh7yh Жыл бұрын
ਘੈਂਟ ਵੀਡੀਓ
@gusevak
@gusevak Жыл бұрын
22 ਜੀ ਬਹੁਤ ਬਦੀਆਂ
@labhpreetdullat1606
@labhpreetdullat1606 Жыл бұрын
Rate wala vires ta sanu virast cho milea shop vale phla e jiada dss dinde aw fr kht krona ta bnda
@JS50108
@JS50108 Жыл бұрын
Data transfer 😂😂 Press kar lainni see T-Shirt bhraa 😂😂
@rajpalbrar841
@rajpalbrar841 2 ай бұрын
😂😂😂
@NavuSingh-r5k
@NavuSingh-r5k 16 күн бұрын
ਸਹੀ ਗੱਲ ਆ ਸਾਰੀਆਂ ਮੰਮੀਆਂ ਹਰੇਕ ਚੀਜ਼ ਲੈਣ ਲੱਗਿਆ ਰੇਟ ਤੋੜਦੀਆਂ ਨੇ 😂😂
@balbirgrewal8852
@balbirgrewal8852 Жыл бұрын
I love the way u tell the jokes. How verrrry true stories. Love u son
@jagtarsingh-zy8ky
@jagtarsingh-zy8ky Жыл бұрын
Gal bat aw😅😅😅
@RanvirKaur-t9j
@RanvirKaur-t9j Ай бұрын
ਛੋਟੇ ਭਰਾ ਸਹੀ ਆ ਮੈਨੂੰ ਵੀ ਰੇਟ ਘੱਟ ਕਰਨ ਦੀ ਬਹੁਤ ਆਦਤ ਆ ਮੇਰੇ ਬੱਚੇ ਵੀ ਬਹੁਤ ਹਸਦੇ ਹੁੰਦੇ ਆ😂😂😂❤
@gurjitSingh-ji5sg
@gurjitSingh-ji5sg Жыл бұрын
Paiyaaa kro videos u tube te
@gurjitSingh-ji5sg
@gurjitSingh-ji5sg Жыл бұрын
Sira veere eda he paiyaa kro u tube te b
@Life-Tag
@Life-Tag Жыл бұрын
Shi kiha paji 😂😂😂
@baldevdhaliwal8865
@baldevdhaliwal8865 Жыл бұрын
Beta ji hats off. From where you get so much idea. Pure punjabi love you keep it up.
@PHOTONEducation21
@PHOTONEducation21 3 ай бұрын
ਇਹ ਬਾਈ ਵੀ ਜਲਦੀ ਹੀ ਫਿਲਮਾਂ ਚ ਆਇਆ ਲਵੋ। ਨੀ ਮੈਂ ਸੱਸ ਕੁੱਟਣੀ 2 ਚ ਨੀਟੂ ਸ਼ਟਰਾਂ ਵਾਲਾ ਵੀ ਆ ਗਿਆ 😂😂
@ranjitkaur2352
@ranjitkaur2352 5 ай бұрын
ਸਾਡੀ ਤਾਂ ਬੀਬੀ ਕਹਿ ਦਿੰਦੀ ਸੀ ਤੂੰ ਸਾਨੂੰ ਘੱਟ ਕਰਲਾ ।ਬਾਕੀ ਘਾਟਾ ਵਾਧਾ ਕਿਸੇ ਹੋਰ ਤੋਂ ਕੱਢ ਲਵੀਂ😅😂
@binderbinder8745
@binderbinder8745 2 ай бұрын
😂 रेट तोड़ना banda v aa मगलेया 2100सूट da दिता 1100सो da😂😂😂😊
@manpreetkaursidhu1386
@manpreetkaursidhu1386 3 ай бұрын
ਸਾਡੀ ਮੰਮੀ ਵੀ ਰੇਟ ਤੋੜਦੀਆਂ ਅਸੀ ਵੀ ਰੇਟ ਤੜਾਈਦਾ😂
@ramanpreet7059
@ramanpreet7059 8 ай бұрын
Rate wali gal jawa Sahi hai😊😂😂😂😂
@BaggaSingh-nm1ku
@BaggaSingh-nm1ku Жыл бұрын
Very nice video
@jassidhiman4409
@jassidhiman4409 Жыл бұрын
😂😂
@MasAlDarTechContLLC
@MasAlDarTechContLLC 5 ай бұрын
ਬਿਲਕੁਲ ਸਹੀ ਗੱਲ ਐ ਵੀਰ ਜੀ 😂😂😂😂😂
@akaljotkaur9329
@akaljotkaur9329 Жыл бұрын
Bhut vdia veere 😂😅😂😅
@ajaibsingh3102
@ajaibsingh3102 Жыл бұрын
Very nice veer ji ❤❤❤❤ Pb31wale
@amritpalkaurbrar2170
@amritpalkaurbrar2170 Жыл бұрын
ਖੁਸ਼ ਕਰਤਾ
@sgsernings4630
@sgsernings4630 5 ай бұрын
ਇਕ ਬਾਰ ਮੇਰੇ ਘਰਵਾਲੇ ਦੇ ਮੇਰੀ ਮੰਮੀ ਨੇ ਚਪੇੜ ਮਾਰੀ ਮੈਨੂੰ ਵੀ ਗੁੱਸਾ ਆਇਆ ਮੰਮੀ ਨੇ ਐ ਕੀ ਕੀਤਾ ਮੈ ਮੰਮੀ ਪੁੱਛਿਆ ਮੰਮੀ ਕੀ ਗਲ ਹੋ ਗੀ ਮੰਮੀ ਕੇਹਦੀ ਮੈਨੂੰ ਗੱਡੀ ਵਿੱਚ ਸਾ ਗੁਟ ਕੇ ਮਰਨਾ ਸੀ ਆਪ ਤੁਸੀ ਬਾਹਰ ਚਲੇ ਗਏ ਮੈਨੂੰ ਗੱਡੀ ਵਿੱਚ ਬਦ ਕਰ ਗਏ ਮੇਰੀ ਮੰਮੀ ਨੂੰ ਏ ਨੀ ਪਤਾ ਸੀ ਗੱਡੀ ਅੰਦਰੋ ਵੀ ਖੁੱਲ ਜਾਂਦੀ ਆ😂
@jatinderkehal5117
@jatinderkehal5117 Жыл бұрын
Very nice 👌😂😍
@deepRai121
@deepRai121 Жыл бұрын
T shirt press Karam the time na howay pani da shetaa Marke shand maar leadi 😅😊
@LakhveerKaur-eh9sr
@LakhveerKaur-eh9sr 3 ай бұрын
Eena Dil kahs huda Rodeaa nu hasaoude aa ji 😮
@labhpreetdullat1606
@labhpreetdullat1606 Жыл бұрын
Thika bro pinda ale ave hunde aw prr tuc ani lsse kyu krde o
@labhpreetdullat1606
@labhpreetdullat1606 Жыл бұрын
Ik gll khni bhul gay tuc vai veera kpde ch ohla bala
@Rahul-lk6gb
@Rahul-lk6gb Жыл бұрын
😂😅❤❤❤❤
@kuwarjagteshwar2469
@kuwarjagteshwar2469 Жыл бұрын
Good bro
@RupinderShergill-p3p
@RupinderShergill-p3p Жыл бұрын
Very nice bro 👍👍👍👍👍👍👍
@jap2k987
@jap2k987 3 ай бұрын
Verry good veer ji
@harrydeadzone.vlogger
@harrydeadzone.vlogger Жыл бұрын
Baii sab toh best funny blogger aw tu lok bund machaunde ne tuh khichi rakh kamm jatta full support
@HarpreetKaur-cs5et
@HarpreetKaur-cs5et Ай бұрын
Bhut badhiya lagda hai jionde vasde raho 🙏🙏
@KawalSingh-w3i
@KawalSingh-w3i Жыл бұрын
Kamaal kr dita bai ne😂😂😂
@BaljinderKaur-e3o
@BaljinderKaur-e3o 3 ай бұрын
ਵੀਰ ਤੁਹਾਡੀ ਹਰ ਵੀਡਿਉ ਦੇਖ਼ ਕੇ ਕੋਈ ਹਸੇ ਨਾ,, ਇਹ ਹੋ ਹੀ ਨਹੀਂ ਸਕਦਾ।😂😂😂 Thank you brother
@Khushal_farm
@Khushal_farm 2 ай бұрын
Starbuck valeaan ne Naa likhna taan hun shuru kitaa waa apne taan purana timaan ch hi likhna shuru krtaa si naale mitdaa ni si saar umer
@princejarria1707
@princejarria1707 Жыл бұрын
Cciiirrraaww jatta😂😂❤❤
@vickysidhu7800
@vickysidhu7800 Жыл бұрын
Good 👍
@harwinderdeep3929
@harwinderdeep3929 Жыл бұрын
Bhut vdia brother
@gurdipsinghsidhu6701
@gurdipsinghsidhu6701 Жыл бұрын
Nice bro❤
@gagandeepsharda6938
@gagandeepsharda6938 2 ай бұрын
Bhut hassaunde tuc bro😂😂😂
@JaswinderKaur-fg2pu
@JaswinderKaur-fg2pu 3 ай бұрын
ਵੇ ਭਰਾਵਾਂ ਤੂੰ ਬੀਬੀਆਂ ਤੇ ਬੜਾ ਤਵਾ ਲਉਣਾ ਨਾਲੇ ਇਨ੍ਹਾਂ ਬਿਨਾ ਸਰਦਾ ਨੀ
@partapsingh167
@partapsingh167 Жыл бұрын
VeereGodBless
@KiranjeetKaur-lr7gw
@KiranjeetKaur-lr7gw Ай бұрын
Hanji a hi hal aa ji 😂😂
@yadwindersingh4071
@yadwindersingh4071 Жыл бұрын
Good good g
@GurwinderSingh-j9o
@GurwinderSingh-j9o 4 ай бұрын
Last moment was epic 😂😂😂😂😂
@sahilsingh8038
@sahilsingh8038 Жыл бұрын
😂😂😂😂
@kapiljalala7814
@kapiljalala7814 Жыл бұрын
Aap ke video ha
@sha_1130
@sha_1130 Жыл бұрын
Guy you killed me at the t-shirt part. Sooo true. 😂 I love how you deliver the jokes.
@JAGDEEPSingh-if4kr
@JAGDEEPSingh-if4kr Жыл бұрын
❤😂❤😂
@SukhwinderjitKaur-mm4hk
@SukhwinderjitKaur-mm4hk 4 ай бұрын
American ch ke aa, ittha jo tu Kar rahaya uss vergi dusra kuch nahi❤❤❤❤❤❤❤❤❤❤❤❤❤❤
@SandeepKaur-uu1pm
@SandeepKaur-uu1pm Жыл бұрын
Nice brother 😂😂 ji
@Prabhveer16
@Prabhveer16 Жыл бұрын
😂😂
@rawangarcha9289
@rawangarcha9289 Жыл бұрын
Bilkul theek all mummy's are same
@mannusingh2131
@mannusingh2131 Жыл бұрын
😂😂😂😂😂😂😂😂😅😅😅😅😅😅😅
@sukhwinderkaurhans955
@sukhwinderkaurhans955 Жыл бұрын
😅😅😅👍💯
@tanwindersidhu3270
@tanwindersidhu3270 Жыл бұрын
😂🤣😂🤣
@vickygrewal1112
@vickygrewal1112 Жыл бұрын
❤❤😂
@Gurtej-st6iy
@Gurtej-st6iy Жыл бұрын
😂😂
@utopiasstoryworld
@utopiasstoryworld Жыл бұрын
😂😂😂😂😂😂😂😂😂😂😂😂😂😂😂😂Lol
@jaswinderkaur8558
@jaswinderkaur8558 5 ай бұрын
Mera beta ret nei pusan dinda chup rena penda jassi chandigarh
@rajreetkaur28
@rajreetkaur28 Жыл бұрын
Very funny.
@amandeepaman3332
@amandeepaman3332 5 ай бұрын
Sariyan da ehi km
@waryamsingh5268
@waryamsingh5268 Ай бұрын
Kmal kmal kmal bakmal
@ashukapoor6180
@ashukapoor6180 2 ай бұрын
😂😂😂😂😂😂😂😂😂😂😂😂
@charnjit.mukh.mantarisingh3990
@charnjit.mukh.mantarisingh3990 Жыл бұрын
Wah bai ji
@baljinderkhangura3043
@baljinderkhangura3043 Жыл бұрын
😂😂
@kirankaur380
@kirankaur380 Жыл бұрын
😂😂
@jaswantkaur-ib7jy
@jaswantkaur-ib7jy Жыл бұрын
very nice,vidio
@Amrit.chahal.creation1234
@Amrit.chahal.creation1234 Жыл бұрын
Right
@gursewakkatha209
@gursewakkatha209 2 ай бұрын
ਸਾਡੇ ਬਰਨਾਲੇ ਸੰਗਰੂਰ ਵਾਲੇ ਵੀ ਸਿਰਾ ਨੇ❤
@rajrani8172
@rajrani8172 Жыл бұрын
Kina siyana Munda nal di nal aavde pind Dian dukana di mshhuri kri janda free vich.sade jwak tan menu bazar nal ni le k jande 😂😂😂😂😂
@jindusingh3552
@jindusingh3552 Жыл бұрын
😂😂😂😂😂😂👍
@Legend.Gamer.
@Legend.Gamer. 2 ай бұрын
The best..
@HarpreetSingh_95
@HarpreetSingh_95 2 ай бұрын
ਸੀਰਾਾਾਾਾਾਾਾਾਾਾਾਾਾਾਾਾਾ ਬਾਈ 😂😂😂😂😂
@ramanchauhan8686
@ramanchauhan8686 2 ай бұрын
Sahi aa veere
@harpinderkaur246
@harpinderkaur246 Жыл бұрын
😅😅😅😅
@gurvinderpannu4396
@gurvinderpannu4396 3 ай бұрын
Soooo funny😂 I like data transfer 😂😂
@harwindergill1333
@harwindergill1333 4 ай бұрын
😂😂😂😂😂😂😂😂
@nsp2469
@nsp2469 4 ай бұрын
😂😂😂😂😂😂😂😂
@sarinasandhu411
@sarinasandhu411 Жыл бұрын
Very funny
@harpreet5754
@harpreet5754 14 күн бұрын
😂😂😂
Naaka Sister-in-laws da 😄 | Ambani wedding | GURDEEP MANALIA
7:27
Gurdeep Manalia
Рет қаралды 99 М.
Special Podcast with Gurdeep Manalia | SP 24 | Punjabi Podcast
1:26:34
Punjabi Podcast
Рет қаралды 290 М.
Do you choose Inside Out 2 or The Amazing World of Gumball? 🤔
00:19
ДЕНЬ УЧИТЕЛЯ В ШКОЛЕ
01:00
SIDELNIKOVVV
Рет қаралды 2 МЛН
How do Cats Eat Watermelon? 🍉
00:21
One More
Рет қаралды 11 МЛН
ਵੇਹਲੜ Challenge 😂 | DAY 22 | GURDEEP MANALIA
5:11
Gurdeep Manalia
Рет қаралды 75 М.
Coffee With Kangarh | Podcast Ep 2 | Gurdeep Manalia
2:29:21
Ladi Kangarh
Рет қаралды 227 М.
Pinda Aale Vs Meditation 👏 | GURDEEP MANALIA
7:23
Gurdeep Manalia
Рет қаралды 52 М.
Do you choose Inside Out 2 or The Amazing World of Gumball? 🤔
00:19