Story Of Punjab : Jasbir Jassi | Surinder Dau Majra | Latest Punjabi Song 2022 | New Punjabi Song

  Рет қаралды 189,117

Jasbir Jassi

Jasbir Jassi

Күн бұрын

Пікірлер: 399
@sukhwindersingh2210
@sukhwindersingh2210 2 жыл бұрын
ਪੰਜਾਬ ਜਿਹੜਾ ਪ੍ਰਾਚੀਨ ਸਮੇਂ ਤੋਂ ਆਪਣੀ ਬਾਦਸ਼ਾਹਤ ਕਾਇਮ ਰੱਖਦਾ ਆ ਰਿਹਾ ਹੈ। ਗੁਰੂ ਗੋਬਿੰਦ ਸਿੰਘ ਜੀ ਨੇ ਆਪਣੀ ਮੋਹਰ ਲਾ ਕੇ ਇਸ ਬਾਦਸ਼ਾਹਤ ਨੂੰ ਤਸਦੀਕ ਕੀਤਾ।ਭਾਰਤ ਦੇ ਕਿਸੇ ਵੀ ਰਾਜ ਦੀ ਨੁਹਾਰ ਪੰਜਾਬ ਵਰਗੀ ਨਹੀਂ ਸੀ।ਇਸਦਾ ਇਤਿਹਾਸ ਬਹੁਤ ਮਾਣਮੱਤਾ ਹੈ।ਸਾਡੇ ਲੋਕਾਂ ਦੀ ਇਕ ਖਾਸੀਅਤ ਹੈ ਕਿ ਜਿਹੋ ਜਿਹਾ ਉਹ ਰਾਜਾ ਚੁਣਦੇ ਹਨ ਉਸ ਤਰਾਂ ਦਾ ਬਣ ਜਾਂਦੇ ਹਨ ਭਾਵੇਂ ਉਹ ਗੁਰੂ ਤੋਂ ਹੀ ਬੇਮੁੱਖ ਕਿਉਂ ਨਾਂ ਹੋ ਜਾਣ।ਚੰਗਾ ਲੀਡਰ ਆ ਜਾਵੇ ਤਾਂ ਚੰਗਾ ਬਣਨ ਨੂੰ ਟਾਈਮ ਨੀਂ ਲਾਉਂਦੇ।
@rajindersharma5008
@rajindersharma5008 2 жыл бұрын
Legend ਬੰਦਿਆ ਆਪ ਨੀ ਬੋਲਦੇ ਉਨਾਂ ਦਾ ਅੰਦਾਜ ਬੋਲਦਾ ਤੇ ਦੱਸਦਾ
@varicreation4214
@varicreation4214 2 жыл бұрын
ਅੱਜ ਦੇ ਸਮੇਂ ਦਾ ਸੋਹਣੇ ਸ਼ਬਦਾਂ ਤੇ ਪਿਆਰੀ ਆਵਾਜ਼ ਨਾਲ ਸਜਾਇਆ ਦਿਲ ਨੂੰ ਛੂਹਣ ਵਾਲਾ ਗੀਤ ਮੇਰੇ ਪੰਜਾਬ ਦਾ । ਸੁਕਰੀਆ ਵੀਰ ਜੱਸੀ ਜਸਬੀਰ ਅਤੇ ਸੁਰਿੰਦਰ ਦਾਉਮਾਜਰਾ
@manjeetsingh406
@manjeetsingh406 2 жыл бұрын
ਲਾਜਵਾਬ ਜੱਸੀ ਭਾਜੀ 🙏ਬਹੁਤ ਈ ਸੋਹਣਾ ਲਿਖਿਆ ਦਾਉਮਾਜਰੇ ਭਾਜੀ ਦਾ 👌👌❤️🙏🙏
@gurbhajansinghgill
@gurbhajansinghgill 2 жыл бұрын
ਮੇਰੇ ਪੁੱਤਰਾਂ ਵਰਗੇ ਨਿੱਕੜੇ ਵੀਰ ਜਸਬੀਰ ਜੱਸੀ ਨੇ ਪਿਆਰੇ ਵੀਰ ਸੁਰਿੰਦਰ ਸਿੰਘ ਦਾਊਮਾਜਰਾ ਦਾ ਗੀਤ ਗਾ ਕੇ ਧਰਤੀ ਦੀ ਬਾਤ ਪਾਈ ਹੈ। ਸੁਰਿੰਦਰ ਖਾੜੀ ਦੇਸ ਚ ਰਹਿ ਕੇ ਪੰਜਾਬੀ ਨਾਵਲ ਤੇ ਸ਼ਾਇਰੀ ਵਿੱਚ ਓਤ ਪੋਤ ਹੈ। ਉਸ ਦਾ ਨਾਵਲ ਨੇਤਰ ਪਹਿਲਾਂ ਭਾਰਤ ਚ ਸਵੀਨਾ ਪ੍ਰਕਾਸ਼ਨ ਵੱਲੋਂ ਛਪਿਆ ਤੇ ਹੁਣ ਪਾਕਿਸਤਾਨ ਚ ਆਸਿਫ਼ ਰਜ਼ਾ ਨੇ ਸ਼ਾਹਮੁਖੀ ਚ ਲਿਪੀਅੰਤਰ ਕੀਤਾ ਹੈ। ਮਾਨੂੰ ਫ਼ਖ਼ਰ ਹੈ ਕਿ ਮੈਂ ਸੁਰਿੰਦਰ ਨੂੰ ਜਾਣਦਾ ਹਾਂ। ਪਾਇਲ(ਲੁਧਿਆਣਾ) ਨੇੜਲੇ ਪਿੰਡ ਦਾਊਮਾਜਰਾ ਦੇ ਪਿੱਤਰ ਸੁਰਿੰਦਰ ਦੀ ਕਲਮ ਨੂੰ ਸਲਾਮ। ਜੱਸੀ ਨੇ ਕਮਾਲ ਦਾ ਗਾਇਆ ਹੈ। ਉਸ ਦਾ ਵੀ ਸ਼ੁਕਰਾਨਾ ਤੇ ਵਧਾਈਆਂ।
@SurinderDaumajra
@SurinderDaumajra 2 жыл бұрын
🙏🏻🙏🏻🙏🏻🙏🏻🌹
@bootasandhu5822
@bootasandhu5822 2 жыл бұрын
ਤੁਹਾਡੇ ਤੋ ਹੀ ਉਮੀਦਾਂ ਨੇ ਇੱਦਾ ਦੀਆਂ ਜਨਾਬ👍👍👍👍
@kulbirdhaliwal9631
@kulbirdhaliwal9631 2 жыл бұрын
ਬਾਕਮਾਲ ਅਵਾਜ਼ ਜਸਬੀਰ ਜੱਸੀ ਜੀ। ਅਤੇ ਗੀਤਕਾਰ ਨੇ ਵੀ ਬਹੁਤ ਵਧੀਆ ਲਿਖਿਆ।
@ManiMohali
@ManiMohali 2 жыл бұрын
Bahut hi vdia likhia te gaya ਸੁਰਿੰਦਰ ਸਿੰਘ ਦਾਉ ਮਾਜਰਾ ਜੀ ਤੇ ਜਸਬੀਰ ਜੱਸੀ ਵੀਰ ਜੀ।
@priyanksharma9679
@priyanksharma9679 2 жыл бұрын
ye song kis kis KO passand he jarra apna kuch send kro
@Balkar91
@Balkar91 2 жыл бұрын
kya e baat….sirra shabad ਦਾਉਮਾਜਰੇ ਬਾਈ ਦੇ, ਤੇ ਜੱਸੀ ਬਾਈ ਨੇ ਨਿਵੇਕਲਾ ਅੰਦਾਜ ਚੁਣਿਆ ਏਸ ਖੂਬਸੂਰਤ ਸ਼ਾਹਕਾਰ ਗਾਉਣ ਲਈ❤️
@mandeepbrar4275
@mandeepbrar4275 2 жыл бұрын
Nice song
@bhinderwalia6397
@bhinderwalia6397 2 жыл бұрын
ਹੱਸਦੇ ਵੱਸਦੇ ਰਹੋ ਵੱਡੇ ਭਾਅ ਜੀ ਵਾਹਿਗੁਰੂ ਜੀ ਹਮੇਸ਼ਾ ਚੜਦੀਕਲਾ ਵਿਚ ਰੱਖਣ ਤਹਾਨੂੰ ਤੇ ਗੀਤਕਾਰ ਨੂੰ
@Roomsinkanech
@Roomsinkanech 2 жыл бұрын
ਬਹੁਤ ਵਧੀਆ ਗਈਆ ਜੱਸੀ ਵੀਰ ਸੁਰਿੰਦਰ ਵੀਰ ਦੇ ਲਿੱਖੇ ਬੋਲਾਂ ਨੂੰ
@hook2book
@hook2book 2 жыл бұрын
ਅਸੀਂ ਖਿੰਡੇ ਹੋਏ ਵੀ ਮਿਲਾਂਗੇ ਖਿਦਰਾਣੇ ਢਾਬੀ 🙏
@RavinderSinghJahangir
@RavinderSinghJahangir 2 жыл бұрын
ਬਾਕਮਾਲ ਸੁਣਦੇ ਸੁਣਦੇ ਰਵਾ ਗਿਆ ਗੀਤ ਸੁਰਿੰਦਰ ਬਾਈ ਦੀ ਕਲਮ ਦਾ ਇੱਕ ਹੋਰ ਸ਼ਾਹਕਾਰ ਤੇ ਜੱਸੀ ਦੀ ਗਾਇਕੀ ਦਾ ਤਾਂ ਕੋਈ ਸਾਨੀ ਹੈ ਹੀ ਨਹੀਂ
@gursewaksingh6087
@gursewaksingh6087 Жыл бұрын
ਜੱਸੀ ਵੀਰ ਦੇ ਦਿਲ ਚ ਪੰਜਾਬ ਲਈ ਬੜਾ ਦਰਦ ਤੇ ਪਿਆਰ ਏ ❤
@GursewakSingh-qf7pk
@GursewakSingh-qf7pk 2 жыл бұрын
ਕਮਾਲ ਦੀ ਗਾਇਕੀ, ਬਾਕਮਾਲ ਲਿਖਤ, ਬਹੁਤ ਹੀ ਸੋਹਣੀ ਪੇਸ਼ਕਾਰੀ। ਧੰਨਵਾਦ ਜੀ।
@Alo9e_007
@Alo9e_007 2 жыл бұрын
ਅਸੀਂ ਅਮਰ ਵੇਲਾਂ ਨਾਲ ਲੱਦ ਗਏ, ਪਰ ਅਜੇ ਨਹੀਂ ਸੁੱਕੇ ❤❤💯✍✍✍
@gurdeepkaur8872
@gurdeepkaur8872 2 жыл бұрын
ਦਾਊਮਾਜਰੇ ਹੁਣਾਂ ਨੇ ਕਮਾਲ ਲਿਖਿਆਂ ਤੇ ਜੱਸੀ ਬਾਈ ਨੇ ਵੀ ਬਹੁਤ ਸੋਹਣਾ ਗਾਇਆ 🙏
@gurminderkaindowal2904
@gurminderkaindowal2904 2 жыл бұрын
ਲੇਖਣੀ ਗਾਇਕੀ ਅੰਦਾਜ਼ ਫਿਲਮਾਕਣ ਗੱਲ ਕੀ ਕਮਾਲ ਤੋਂ ਉੱਪਰ ਦੀ ਗੱਲ 🙏ਟੀਮ ਨੂੰ ਮੁਬਾਰਕਬਾਦ
@mshaaljaltirahenewstherepo3770
@mshaaljaltirahenewstherepo3770 2 жыл бұрын
ਵਾਹ ਕਿਆ ਬਾਤ.... ਅੱਜ ਦੇ ਜ਼ਮਾਨੇ ਦੇ ਸਿੰਗਰਾ ਤੇ ਲੇਖਕਾ ਨੂੰ ਇਸ ਗਾਣੇ ਤੋਂ ਪ੍ਰੇਰਨਾ ਲੈਣੀ ਚਾਹੀਦੀ ਹੈ ਕਿ ਕਿਸ ਤਰ੍ਹਾਂ ਦੇ ਗਾਣੇ ਲਿਖੇ ਤੇ ਗਾਏ ਜਾਂਦੇ ਹਨ
@Alo9e_007
@Alo9e_007 2 жыл бұрын
ਸੁਰਿੰਦਰ ਸਿੰਘ ਦਾਊਮਾਜਰਾ ਹਰ ਵਾਰ ਦੀ ਤਰਾਂ ਬੇਮਿਸਾਲ ਲਿਖਤ, ਜੱਸੀ ਭਾਜੀ ਦੀ ਅਵਾਜ ਨੇ ਰੰਗ ਬੰਨ੍ਹਿਆ ਪਿਆ ❤❤❤❤💯✍🙏🙏🙏
@harpreetSingh-Rabbi
@harpreetSingh-Rabbi 5 ай бұрын
ਮੈਂ ਹੁਣ ਅੱਜ ਸੁਣਿਆ ਆਹ ਗੀਤ , ਦਿਲ ਨੂੰ ਚੰਗਾ ਲੱਗਿਆ , ਤੇ ਮੈਂ ਵੱਧ ਤੋਂ ਵੱਧ ਸ਼ੇਅਰ ਕਰਾਂਗਾ ਤਾਂ ਕਿ ਮੇਰੀ ਤਰ੍ਹਾਂ ਕੋਈ ਹੋਰ ਵੀ ਰਹਿ ਗਿਆ ਹੋਵੇ ਸੁਨਣੋ , ਸੁਣ ਲਵੇ 🙏🏻
@Officialgurmeetgorsi
@Officialgurmeetgorsi 2 жыл бұрын
M apne shbda ch byan ni kr skda khubsurti is song di sachi rooh jga gya bai
@pb15abohar39
@pb15abohar39 2 жыл бұрын
ਇਹੋ ਜਿਹੇ ਸੰਗੀਤ ਦੀ ਅਜ ਦੇ ਦੌਰ ਵਿੱਚ ਬਹੁਤ ਲੋੜ ਹੈ ਜੀ, ਬਹੁਤ ਵਧੀਆ ਜੀ,
@hardeephayer8003
@hardeephayer8003 2 жыл бұрын
ਸੁਰਿੰਦਰ ਭਾਜੀ ਤੁਹਾਡੀ ਕਲਮ ਤੇ ਜੱਸੀ ਬਾਈ ਦੀ ਆਵਾਜ ਨੇ ਜਾਦੂ ਕਰ ਦਿੱਤਾ
@TheMsbhullar
@TheMsbhullar 2 жыл бұрын
Dil jitt lyaa Jassi veer.. koi match nhi tera byee… Rabb hanesha charrdi kalan bakshe.
@pindergill9109
@pindergill9109 2 жыл бұрын
ਬਹੁਤ ਵਧੀਆ ਲਿਖਿਆ ਬਾਈ ਦਾਊ ਮਾਜਰੇ ਵਾਲਿਆਂ ਜੱਸੀ ਬਾਈ ਨੇ ਗਾਇਆ ਬਹੁਤ ਸੋਹਣਾ।
@deepjoshan8159
@deepjoshan8159 7 ай бұрын
ਬਹੁਤ ਖੂਬਸੂਰਤ ਗੀਤ ਬਾਈ ਜਸਵੀਰ ਜੱਸੀ ਜੀ, ਗੁਰੂ ਸਾਹਿਬਾਨ, ਪੰਜਾਬ ਪੰਜਾਬੀਅਤ ਦੀ ਗੱਲ ਹਮੇਸ਼ਾ ਸਤਿਕਾਰ ਪੰਜਾਬ ਪੰਜਾਬੀਅਤ ਦਾ ਮਾਣ ❤💐
@desipunjab9133
@desipunjab9133 2 жыл бұрын
ਜੱਸੀ ਭਾਜੀ ਬਹੁਤ ਵਧੀਆ ਗੀਤ ਅਤੇ ਤੁਆਡੀ ਆਵਾਜ਼ ਸਦਾ ਹੀ ਮੇਰੇ ਦਿਲ ਦੇ ਕਰੀਬ ਰਹੂਗੀ ਮੇਰੇ ਮਾਰਦੇ ਦੱਮ ਤੱਕ। ਜੱਸੀ ਭਾਜੀ ਹਰਭਜਨ ਮਾਨ ਗੁਰਦਾਸ ਮਾਨ ਬੱਬੂ ਮਾਨ ਤੁਸੀਂ ਸਦਾ ਲਈ ਸਾਡੇ ਆਦਰ ਸਤਿਕਾਰ ਯੋਗ ਰਹੋਗੇ ਜੁਗ ਜੁਗ ਜੀਉ ਭਾਜੀ
@desipunjab9133
@desipunjab9133 2 жыл бұрын
Thank you
@SpeakigSoldierISShahi
@SpeakigSoldierISShahi 2 жыл бұрын
ਅਸੀਂ ਅਮਰ ਵੇਲਾਂ ਨਾਲ਼ ਲੱਦ ਗਏ ਪਰ ਅਜੇ ਨਾ ਸੁੱਕੇ ਸਾਰੀ ਸ਼ਬਦਾਵਲੀ ਹੀ ਬਕਮਾਲ ਆ ਇਸ ਗੀਤ ਦੀ। ਬਹੁਤ ਹੀ ਵਧੀਆ.....♥️♥️♥️🌺🌺🌺🦋🦋🦋🌷🌷🌷
@Bedi.healthcare
@Bedi.healthcare 2 жыл бұрын
ਘੈਂਟ ਲਿਖਿਆ ਦਾਊਂ ਮਾਜਰੇ ਆਲਿਆ 👌👌
@AmanSingh-qj1xg
@AmanSingh-qj1xg 7 ай бұрын
ਵਾਹ ਬਾਈ ਸੁਰਿੰਦਰ ਸਿੰਘ ਦਾਉਮਾਜਰਾ, ਨੇਤਰ ਜਿੰਨਾਂ ਹੀ ਸੋਹਣਾ ਗਾਣਾ
@mcjag8265
@mcjag8265 7 ай бұрын
Dau Majra Khanna kol aa 22?
@AmanSingh-qj1xg
@AmanSingh-qj1xg 7 ай бұрын
@@mcjag8265 ਇਹ ਤਾਂ ਨਹੀਂ ਪਤਾ ਜੀ, ਪਰ fb ਤੇ ਸੁਰਿੰਦਰ ਬਾਈ ਨਾਲ ਕਾਫੀ ਚਿਰ ਤੋਂ ਜੁੜਿਆ, ਇਹਨਾਂ ਦੀਆਂ ਲਿਖਤਾਂ ਬਹੁਤ ਵਧੀਆ ਹੁੰਦੀਆਂ
@yasirhussainofficial6291
@yasirhussainofficial6291 2 жыл бұрын
Wah wah bhaijaan 🤲🏼🤲🏼♥️
@parwindersingh1621
@parwindersingh1621 2 жыл бұрын
ਵਾਹ ਜੀ 🙏🏻 ਸ਼ਾਹਕਾਰ ਰਚਨਾ
@hardeep4430
@hardeep4430 2 жыл бұрын
ਬਹੁਤ ਵਧੀਆ ਗੀਤ...ਦਾਊਮਾਜਰਾ ਬਾਈ ਦੀ ਲੇਖਣੀ ਵੀ ਕਮਾਲ
@SabanaGurgung
@SabanaGurgung Жыл бұрын
Bhut sohna gana paji ❤🎉 rooh nu suh giya bake chawal bndeya di parwah ni krni ❤ love u aw PUNJAB AMRITSAR ❤
@gurmukhsinghsandhu784
@gurmukhsinghsandhu784 2 жыл бұрын
Wah 22 g wah Kya baat a ... . ... Sacho... Sach... ..
@Officialtajkaur
@Officialtajkaur 11 ай бұрын
ਵਾਹ ਜੀ ਵਾਹ 👏 ਬਹੁਤ ਹੀ ਵਧੀਆ ਲਿਖਿਆਂ ਤੇ ਗਾਇਆ ❤
@gurvindersidhu9291
@gurvindersidhu9291 10 ай бұрын
Ajj de bachiyan de samj to bhar ne jassi de song ❤
@koko_dhaliwal
@koko_dhaliwal 2 жыл бұрын
ਬਹੁਤ ਵਧੀਆ ਲਿਖਿਆ ਗਾਇਆ 🙏🏻🙏🏻🙏🏻🙏🏻
@santokhkaur8988
@santokhkaur8988 2 жыл бұрын
ਕਿਆ ਬਾਤ ਆ ਬਾਈ ਜੀ ਜਵਾ ਪੁਰਾਣੇ ਪੰਜਾਬ ਦੀ ਯਾਦ ਦੁਆ ਤੀ ❤️❤️❤️
@fhbyuz
@fhbyuz 2 жыл бұрын
Most underrated Singer...love you paaa ji from Pakistan
@sukhmanbrar3087
@sukhmanbrar3087 2 жыл бұрын
ਸੋਹਣੇ ਸ਼ਬਦ, ਸੋਹਣੀ ਆਵਾਜ਼, ਬਹੁਤ ਟਾਈਮ ਬਾਅਦ ਸੁਣਿਆ ਏਨਾ ਸੋਹਣਾ ਗੀਤ
@sheeramajhi
@sheeramajhi 2 жыл бұрын
ਖੂਬਸੂਰਤ ਗਾਣਾ ਜੱਸੀ ਭਾਜੀ ਤੇ ਦਾਉਮਾਜਰੇ ਆਲਿਆ
@RSRECORDS80
@RSRECORDS80 2 жыл бұрын
ਬਹੁਤ ਖੂਬ ਪੇਸ਼ਕਸ਼ ਭਾਜੀ👌👌👌🙏🙏🙏
@ninderghugianvi3243
@ninderghugianvi3243 2 жыл бұрын
ਬਹੁਤ ਖੂਬ ਵੀਰ । ਚੰਗਾ ਯਤਨ। ਆਪ ਦੀ ਗਾਇਨ ਤੇ ਪੇਸ਼ਕਾਰੀ ਲੋਕ ਪੱਖੀ ਰਹੀ ਹੈ। ਮੁਬਾਰਕਬਾਦ
@Ranveer_Singh_sangha03
@Ranveer_Singh_sangha03 2 жыл бұрын
Dhaanwaad paaji bohut vadiya geet jo ki sach likhya sade sohne sikha de punjab da or gaya v tusi dilo
@HardeepSingh-yl7zu
@HardeepSingh-yl7zu 2 жыл бұрын
Boht hi wadiya Geet..... Ardaas aa meri rab toh sanjhe Punjab di...bina kissi wand toh
@GurpreetSingh-uo3mb
@GurpreetSingh-uo3mb 2 жыл бұрын
22 khan nu ni hega kush Ehna sohna geet......
@gurvirnandra777
@gurvirnandra777 2 жыл бұрын
I don’t think that any other voice can justice with the feelings of lyricist
@rameshwarjanagalrameshwar8949
@rameshwarjanagalrameshwar8949 2 жыл бұрын
बहुत खूब जस्सी साब । आजकल ऐसे गाने बहुत कम हि सुनने को मिलते हैं । लेकिन आप जैसे कुछेक गायक लेखक है जो मिट्टी से जुड़े गाने सुनने को देते हैं और अपनी मिट्टी से जुड़े रहने को पाबंद करते हैं । धन्यवाद🙏🙏🙏
@sursangam2766
@sursangam2766 2 жыл бұрын
. ਬਹੁਤ ਖੂਬ ਜੱਸੀ ਜੀ
@sewaksingh579
@sewaksingh579 2 жыл бұрын
ਬਹੁਤ ਵਧੀਆ ਪੰਜਾਬ ਦਾ ਦਰਦ ਬਿਆਨ ਕੀਤਾ
@gurlabhsingh0308
@gurlabhsingh0308 2 жыл бұрын
ਦਿਲ ਟੋਹ ਤਾ ਜਨਾਬ 😌
@sonusamrai
@sonusamrai 2 жыл бұрын
ਵਾਹ ਕਮਾਲ 🙏🏼👍
@supportfarmers4332
@supportfarmers4332 7 ай бұрын
ਬਹੁਤ ਹੀ ਸੋਹਣਾ ਗੀਤ 🙌🏻 ਬਹੁਤ ਸੋਹਣੀ ਲਿਖਤ 🙌🏻
@surinderbains8242
@surinderbains8242 2 жыл бұрын
Bhout he shlaga yog te rooh nu sochan la dindi hai tuhadi kalm. Ba Kmal 🙏👌
@devilbadman1578
@devilbadman1578 2 жыл бұрын
awsome song bhut sohne shabad likhe ne 22 ne
@SachinAhujaOfficial
@SachinAhujaOfficial 2 жыл бұрын
Waah Kyaa Baat Jassi Bhaji.. Rooh khush ho gai.. Surinder Daumajra bhaji di kalam nu salaam.. boht khoob likhya
@savvygujral7461
@savvygujral7461 2 жыл бұрын
Kaabil-e-tareef 👏🏻👏🏻👏🏻✌️✌️👍🏻
@dilrubamusic5035
@dilrubamusic5035 2 жыл бұрын
ਬਿਲਕੁਲ ਸੱਚਾਈ ਬਹੁਤ ਬਹੁਤ ਬਹੁਤ ਬਹੁਤ ਵਧੀਆ ਗੀਤ ਤੁਹਾਨੂੰ ਤੇ ਤੁਹਾਡੀ ਸਾਰੀ ਟੀਮ ਨੂੰ ਬਹੁਤ ਬਹੁਤ ਮੁਬਾਰਕਾਂ
@ParminderSinghKular-z3j
@ParminderSinghKular-z3j 7 ай бұрын
Hun iss taraian he likhi veer slamm Teri kalam nu
@navdeepsingh9959
@navdeepsingh9959 2 жыл бұрын
Kya e baat gaana boht wdia lgaa wa gaane de shabd wdia lge ne mai ta 100 tym sun liaa wa jee krda wa suni jawa g jassi Bai g baba g twanu chdikla wich rakhn 🙏🙏🙏❤❤❤❤
@DifferenTtv7
@DifferenTtv7 2 жыл бұрын
ਜਿਊਦਾ ਰਹੇ ਸਾਡਾ ਇਹ ਹੀਰਾ ਅਸਲ ਜਿੰਦਗੀ ਵਿੱਚ ਜੋ ਪੰਜਾਬ ਨੇ ਹੰਡਾਇਆ ਉਸ ਨੂੰ ਬਿਆਨ ਕੀਤਾ ।ਇਹ ਹੈ ਰੂਹ ਦੀ ਗਾਇਕੀ 🙏
@gurpiardeogarh6630
@gurpiardeogarh6630 2 жыл бұрын
ਬਹੁਤ ਖੂਬ ਲਿਖਿਆ ਅਤੇ ਗਾਇਆ ਹੈ।
@harwindersandhu4843
@harwindersandhu4843 10 ай бұрын
Bahot jada sohna likhea ❤
@devbains4260
@devbains4260 2 жыл бұрын
ਕਮਾਲ ਕਰਤੀ ਏ ਜਸਬੀਰ ਭਰਾ ਨੇ।
@singhsingh5889
@singhsingh5889 2 жыл бұрын
This is a historical song by Jasbir jassi One of the best songs ever. We need to promote this powerful presentation 👌👌👌🙏🙏🙏👍👍👍👏👏👏👏👏👏👏👏
@ramse78
@ramse78 2 жыл бұрын
ਬੇਇੰਤਿਹਾ ਖੂਬਸੂਰਤ ਗੀਤ।
@jagmohanshahraisar9330
@jagmohanshahraisar9330 2 жыл бұрын
ਬਹੁਤ ਹੀ ਪਿਆਰਾ ਗੀਤ, ਲਿਖਿਆ ਤੇ ਗਾਇਆ ਬਹੁਤ ਸੋਹਣਾ. ਮੁਬਾਰਕਾਂ ਸਾਰੀ ਟੀਮ ਨੂੰ ਜੀ
@gurpreetsinghpreet5689
@gurpreetsinghpreet5689 2 жыл бұрын
Tarif lyi lafaz nhi labde jassi bai i slam hai tuhanu
@satrajsingh8351
@satrajsingh8351 2 жыл бұрын
Bahot khub Bhaji,,,Dil nu shoo gaya song ji.
@rrahulg
@rrahulg 2 жыл бұрын
This performance of yours is unmatched. Wonderful lyrics and composition. Hats-off! ਰੱਬ ਥੋਨੂੰ ਹਮੇਸ਼ਾ ਚੜਦੀ ਕਲਾ ਚ ਰੱਖੇ 🙌
@daljindersumra3473
@daljindersumra3473 2 жыл бұрын
Waheguru g ❤️ 💖 ♥️
@karamjitkaur8494
@karamjitkaur8494 11 ай бұрын
ਬਹੁਤ ਵਧੀਆ।
@jankari5047
@jankari5047 2 жыл бұрын
jassi ਭਾਜੀ ਕਿਆ ਬਾਤ ਆ
@NavjotSinghpatiala
@NavjotSinghpatiala 2 жыл бұрын
Thanks Jasbir for making this song
@suvansharma1026
@suvansharma1026 2 жыл бұрын
Another soulful and beautiful gift to your music lovers. Feeling proud, paaji.
@sahib9037
@sahib9037 7 ай бұрын
Suker AA Raab da Jasveer veer tu ve Punjab ware suchan lag geya Danwaad Tera veer ❤❤❤
@ਰਾਜਿੰਦਰਕੌਰਮਾਵੀ
@ਰਾਜਿੰਦਰਕੌਰਮਾਵੀ 2 жыл бұрын
ਬਾਕਮਾਲ ਜੀ!👍
@Surjitmax1
@Surjitmax1 2 жыл бұрын
Wah Jassi brother! Very nice singing in traditional way. It has very powerful lyrics involving history and cultural values of Punjabis. Filmization is of top quality. Overall, this album, is a beautiful gift to all Punjabi music lovers at the advent of Vaisakhi Festival. Congratulations to you and you entire team. Happy Vaisakhi to all. Surjit Singh President World Punjabi Organizations Abu Dhabi
@technicalpunjabiboys6552
@technicalpunjabiboys6552 Ай бұрын
Pray for Panjab
@preetpalsingh2371
@preetpalsingh2371 2 жыл бұрын
Boht wdia gaana likhia wa 👌
@punjab__84
@punjab__84 2 жыл бұрын
ਜਿਉਦਾਂ ਰਹਿ ਬਾਈ ☘️🌸
@monikamdutta5062
@monikamdutta5062 6 ай бұрын
Who else than Jassi, goosebump creating lines Aesthetic composition and nostalgic voice
@goguisukwinder617
@goguisukwinder617 2 жыл бұрын
Bhut vadiya jassi ji dil khus ho gya
@dhirajchauhan8377
@dhirajchauhan8377 2 жыл бұрын
ਬਾਕਮਾਲ ❤️👌🏻
@gurmelsingh1852
@gurmelsingh1852 7 ай бұрын
ਬਹੁਤ ਖੂਬਸੂਰਤ ਅੰਦਾਜ਼ ਬਹੁਤ ਬਹੁਤ ਖੂਬਸੂਰਤੀ ਵੀਰ ਜੀ।। ਜੱਸੀ ਜੁਗ ਜੁਗ ਜੀਵੇ
@gurmankanggurmankang3550
@gurmankanggurmankang3550 2 жыл бұрын
ਬਹੁਤ ਖੂਬ
@Panthitihaskhet
@Panthitihaskhet 2 жыл бұрын
Boht vdia Uprala🙏🏼
@zebakhan277
@zebakhan277 2 жыл бұрын
veere tu saade dil vich vasda
@karansabharwal3057
@karansabharwal3057 2 жыл бұрын
So beautiful song
@kirangulati8825
@kirangulati8825 2 жыл бұрын
Kmaal gayakki well done jassi
@JaySingh-qk8bk
@JaySingh-qk8bk 2 жыл бұрын
Respect @JasbirJassi g. Bhot khoob. Ik ik shabad dil nu choon vaala. Waheguru Mehar Kare veere di soch and awaaz te.
@manpreetchotian2247
@manpreetchotian2247 2 жыл бұрын
Dhanwad bro bahut sohna song
@amayrajaiswaal7414
@amayrajaiswaal7414 2 жыл бұрын
badiya best
@KaranCalifornia
@KaranCalifornia Жыл бұрын
Bhot sohna bai g🙏🏻💐
@irvinpalsingh
@irvinpalsingh 2 жыл бұрын
Paji.. It's beautiful one
@vanshdeep.skp2bcn
@vanshdeep.skp2bcn 2 жыл бұрын
✍🏼🎤🎹🎥... 👌🏼👌🏼🙏🏼 ਚੜਦੀਕਲਾ ✌🏼 #KisanMajdoorEktaZindabaad
@bhavnachhabra8206
@bhavnachhabra8206 2 жыл бұрын
Wonderful Lyrics Cant be better than this Awesome awesome song Masterpiece Jassi ji Wonderful voice Voice of Punjab 👏👏👏👏👏👏👏👏👏👏👏🥇🥇 @jasbirjassi #jasbirjassi
@ParamjitSingh-zw1ze
@ParamjitSingh-zw1ze 2 жыл бұрын
Kya bat a bai ji jabardast
1% vs 100% #beatbox #tiktok
01:10
BeatboxJCOP
Рет қаралды 67 МЛН
My scorpion was taken away from me 😢
00:55
TyphoonFast 5
Рет қаралды 2,7 МЛН
Purana Punjab | All Chapter | Virasat Sandhu | Jukebox | Latest Punjabi Song 2023
25:01
Aaja Zindagi : Hardeep Grewal (Official Video) | Yeah Proof | Punjabi Songs
7:29
Hardeep Grewal Music
Рет қаралды 19 МЛН
Ni Mittiye (Official Video) | Ranjit Bawa | Latest Punjabi Songs 2023
6:33
Ranjit Bawa Music
Рет қаралды 20 МЛН
1% vs 100% #beatbox #tiktok
01:10
BeatboxJCOP
Рет қаралды 67 МЛН