Multan (Official Video) Tiger | Jang Dhillon | New Punjabi Songs | Latest Punjabi Songs 2024

  Рет қаралды 4,012,900

Leaf Records

Leaf Records

Күн бұрын

Пікірлер
@makhan-jgxu2343
@makhan-jgxu2343 Ай бұрын
ਔਰਤ ਦੀ ਤਾਰੀਫ ਏਨੇ ਵਧੀਆ ਲਫਜ਼ਾਂ ਵਿਚ ਇਕ ਵਧੀਆ ਇਨਸਾਨ ਹੀ ਕਰ ਸਕਦਾ ਧਨਵਾਦ ਵੀਰੇ ਐਕਟਿੰਗ ਏਨੀ ਸਾਫ ਜਿਸਦੇ ਲਈ ਕੋਈ ਸਬਦ ਹੀ ਨਹੀ ਮੇਰੇ ਕੋਲ❤
@harmanmarahar3484
@harmanmarahar3484 Ай бұрын
Good. Writing
@makhan-jgxu2343
@makhan-jgxu2343 Ай бұрын
​@@harmanmarahar3484ਧੰਨਵਾਦ ਜੀ ❤
@TrimannDeol
@TrimannDeol 29 күн бұрын
@@harmanmarahar3484uu
@TrimannDeol
@TrimannDeol 29 күн бұрын
@@makhan-jgxu2343ii
@ChotuRana-tc3ku
@ChotuRana-tc3ku 29 күн бұрын
Good
@Neetu-q6y
@Neetu-q6y Ай бұрын
ਸ਼ੁਕਰ ਏ ਸਾਡੇ ਵਰਗੀਆਂ ਪਿੰਡਾਂ ਦੀਆਂ ਕੁੜੀਆਂ ਲੲਈ ਕੋਈ ਗੀਤ ਲਿਖਦਾ😊 ਨਹੀਂ ਤਾਂ ਬੱਸ ਗੀਤਾਂ ਵਿਚ ਸੈਂਡਲ ,ਪਰਸ , ਬਰੈਂਡਡ , ਗੇੜੀਆਂ, ਫੁਕਰਪੁਣਾਂ , ਜੀਨ ਟੌਪ ਬੱਸ ਆਹੀ ਕੁਛ ਹੋਈ ਜਾਦਾਂ। ਮੈਨੂੰ ਲਗਿਆ ਜਿਵੇਂ ਜਵੀਂ ਮੇਰੇ ਲੲਈ ਲਿਖਿਆ ਪਿੰਡਾਂ ਦੀਆਂ ਸਾਰੀਆਂ ਭੋਲੀਆਂ ਕੁੜੀਆਂ ਵਲੋਂ ਬਹੁਤ ਬਹੁਤ ਪਿਆਰ , ਸਤਿਕਾਰ ਤੇ ਸਤਿ ਸੀ੍ ਆਕਾਲ❤❤
@kanbir181
@kanbir181 Ай бұрын
❤❤❤❤
@AmandeepSingh-ki4kg
@AmandeepSingh-ki4kg Ай бұрын
❤❤🎉
@gurpreetmaan123
@gurpreetmaan123 Ай бұрын
Right ਭੈਣ 👍
@KamaldeepSingh-b8p
@KamaldeepSingh-b8p Ай бұрын
Scoon aa
@ParminderKaur-jp5kk
@ParminderKaur-jp5kk Ай бұрын
@harindersingh6603
@harindersingh6603 Ай бұрын
ਬਹੁਤ ਘੱਟ ਕਮੈਂਟ ਕਰਦਾ ਮੈਂ ਕਿਸੇ ਗੀਤ 'ਤੇ .... ਪਰ ਇਹ ਗੀਤ ਅਜਿਹਾ ਜਿਹੜਾ ਹੱਕਦਾਰ ਆ ਕਿ ਇਸਨੂੰ ਵੱਧ ਤੋਂ ਵੱਧ ਸੁਣਿਆ ਜਾਵੇ, ਸਮਝਿਆ ਜਾਵੇ... 'ਬੀਰਬਲ' ਦੇ ਬਰਾਬਰ ਤੇ ਲਿਖਤ ਤੇ ਗਾਇਕੀ ਵੱਲੋਂ ਵੀ ਓਨਾ ਹੀ ਅਸਰਦਾਰ ਇੱਕ ਹੋਰ ਗੀਤ🌸... ਜੰਗ ਢਿੱਲੋਂ ਤੇ ਟਾਈਗਰ ਬਹੁਤ ਵਧੀਆ ਕੰਮ👍
@RanjeetSingh-jw6pd
@RanjeetSingh-jw6pd Ай бұрын
Veere same mein vi boht katt comment krda but eh gaana sun ke rok e skda aapne aap nu koi keya kmm kita doha veera ne👏🙏
@kulvirchahalchahal2409
@kulvirchahalchahal2409 Ай бұрын
Khatm be es to uthe kuz ni
@sarbjeetkour6201
@sarbjeetkour6201 Ай бұрын
Dil no lag gya song ❤❤
@DhillonSaab-s8l
@DhillonSaab-s8l Ай бұрын
❤❤❤
@JaswinderSingh-zq3jw
@JaswinderSingh-zq3jw Ай бұрын
Bahut sohne tarif kiti a kudi de reference bahut sohna dita kudi te munde de husan da bahut khob
@farmingforthefuture616
@farmingforthefuture616 12 күн бұрын
ਪੰਜਾਬ ਦੇ ਪੁੱਤ ਨੇ ਆਪਣਾ ਵਿਰਸਾ,ਸੱਭਿਆਚਾਰ, ਪੇਸ਼ ਕਿੱਤਾ ਇਸ ਤੋਂ ਜ਼ਿਆਦਾ ਕੁਝ ਨਹੀਂ ਲਿਖਿਆ ਜਾ ਸਕਦਾ ਜ਼ਿੰਦਾਬਾਦ ਜੰਗ ਵੀਰੇ
@satyadayisatyasatya6713
@satyadayisatyasatya6713 7 күн бұрын
Yes
@JashanPreet383-hc5ki
@JashanPreet383-hc5ki 20 күн бұрын
ਮੈਂ ਐਸੇ ਤਰਾਂ ਹੀ ਰਹਿਣੀ ਆ ਸਲਵਾਰ ਕਮੀਜ਼ ਤੇ ਸਿਰ ਸੂਤੀ ਚੁੰਨੀ ਬਿਲਕੁੱਲ ਐਸੇ ਤਰਾਂ ਹੀ ਮੈਨੂੰ ਸਬ ਬੋਲਦੇ ਹਨ ਕਿ ਕਿਉਂ ਐਨਾ ਪੜ੍ਹ ਲਿਖ ਕੇ ਵੀ ਪੁਰਾਣੇ ਜ਼ਮਾਨੇ ਦੀ ਤਰ੍ਹਾਂ ਕਿਉਂ ਰਹਿਣੀ ਆ, ਪਰ ਮੈਨੂੰ ਬਹੁਤ ਸਕੂਨ ਮਿਲਦਾ ਇਸ ਤਰ੍ਹਾਂ ਰਹਿਣ ਚ, ਵਾਹਿਗੁਰੂ ਜੀ ਕਰਨ ਛੇਤੀ ਪੁਰਾਣਾ ਪੰਜਾਬ ਵਾਪਸ ਆਜੇ , 😊🙏🙏🙏😊
@samjatt3908
@samjatt3908 6 күн бұрын
😊
@Varinder.Singh.Sandhu
@Varinder.Singh.Sandhu 5 күн бұрын
🙏🙏ਬਹੁਤ ਵਧੀਆ ਜੀ ਸਦਾ ਹਸਦੇ ਵਸਦੇ ਰਹੋ ਜੀ ਵਾਹਿਗੁਰੂ ਚੜ੍ਹਦੀ ਕਲਾ ਵਿਚ ਰੱਖੇਂ ਜੀ
@kaurjass175
@kaurjass175 5 күн бұрын
Me b same punjabi suit or ser pr dupatta leke rkhde nursing staff hu mere staff bolde bibi bn k rhndi but I like
@ranbeer499
@ranbeer499 4 күн бұрын
punjabi suit bhut vdiya lgde a sn kudiya de pta ni kyu fashion de chkrr ch paundiya ni kudiya but bhut vdiya g tuc paude o
@Technovwood
@Technovwood 3 күн бұрын
simple kudiyu ka jawab nahi
@RaviGhagga2641
@RaviGhagga2641 Ай бұрын
ਇਹ ਸਿਰਫ ਇੱਕ ਗੀਤ ਨਾ ਹੋ ਕੇ ਪੰਜਾਬ ਦੀ ਮਿੱਟੀ, ਹੁਨਰ, ਸੱਭਿਆਚਾਰ, ਅਹਿਸਾਸਾਂ ਦਾ ਪਹਾੜ ਐ। ਜਿਓਂਦਾ ਰਹਿ ਬਾਈ।
@LavanyaSingh-on4nf
@LavanyaSingh-on4nf 29 күн бұрын
🎉🎉🎉
@Saniya-v1o
@Saniya-v1o 29 күн бұрын
Fabulous
@ReshmaGautam-kq1zp
@ReshmaGautam-kq1zp 29 күн бұрын
Best❤❤
@sheetalpatel7439
@sheetalpatel7439 29 күн бұрын
❤❤❤
@niharikanaine3317
@niharikanaine3317 29 күн бұрын
❤❤❤
@thirteencoffins
@thirteencoffins 25 күн бұрын
ਸਭ ਤੋਂ ਵਧੀਆ ਗੱਲ - ਸਾਰੇ ਗਾਇਕ ਹੁਣ ਹੌਲੀ-ਹੌਲੀ ਸਿੱਖ ਰਾਜ ਦੀ ਗੱਲ ਆਪਣੇ ਗਾਣਿਆਂ ਵਿੱਚ ਕਰਨ ਲੱਗ ਪਏ ਨੇ। ਸਿੱਖ ਰਾਜ ਹੁਣ ਛੇਤੀ ਹੀ ਆਵੇਗਾ ❤
@dhillon93
@dhillon93 22 күн бұрын
Waheguru Ji 🙏
@arungarg1432
@arungarg1432 7 күн бұрын
ਆਪਣੇ ਦਿਲ ਤੇ ਹੱਥ ਰੱਖ ਕੇ ਦੱਸੋ ਕਿ ਆਪਣੇ ਲੋਕ ਅੱਜ ਕਲ ਦੇ ਹਾਲਾਤਾਂ ਅਨੁਸਾਰ ਸਿੱਖ ਰਾਜ ਦੇ ਲਾਈਕ ਹਨ । ਮੁਲਖ਼ ਤਾਂ ਨਸ਼ੇ ਅਤੇ ਫਰੀ ਦੀਆਂ ਚੀਜਾਂ ਤੇ ਡੁੱਲਿਆ ਪਿਆ ਗੱਲਾਂ ਸਿੱਖ ਰਾਜ ਦੀਆਂ 😢😢😢😢
@thirteencoffins
@thirteencoffins 6 күн бұрын
@arungarg1432 ਅੱਜਕਲ੍ਹ ਜਿਵੇਂ ਦੇ ਹਾਲਾਤ ਨੇ, ਏਸੇ ਲਈ ਹੀ ਤਾਂ ਸਿੱਖ ਰਾਜ ਚਾਹੀਦਾ। ਸਾਰੀਆਂ ਸਰਕਾਰਾਂ ਬਦਲ ਕੇ ਦੇਖ ਲਈਆਂ ਕਿਸੇ ਤੋਂ ਸਾਡੇ ਮਸਲੇ ਹੱਲ ਨਹੀਂ ਹੋਏ, ਇਹ ਹੁਣ ਖਾਲਸਾ ਰਾਜ ਵਿੱਚ ਹੀ ਹੱਲ ਹੋਣਗੇ।
@parmdeepkaur7718
@parmdeepkaur7718 Күн бұрын
@@arungarg1432don’t be negative. It’s going to be awesome ❤ be positive
@amritpal1718
@amritpal1718 4 күн бұрын
ਇਹ ਗੀਤ ਸਬੂਤ ਆ ਏਸ ਗੱਲ ਦਾ ਵੀ ਸੋਹਣੀ ਤੇ ਸਾਫ਼ ਸੁਥਰੀ ਗਾਇਕੀ ਵੀ ਕੀਤੀ ਜਾ ਸਕਦੀ ਹੈ ਤੇ ਉਹ ਬਿਨਾਂ ਪੱਛਮੀ ਪਹਨਾਵੇ ਤੇ ਬਿਨਾਂ ਬੇਸ਼ਰਮੀ ਵਾਲੇ ਅਸ਼ਲੀਲ ਵੀਡਿਓ ਤੋਂ ਵੀ ਗਾਣਾ ਸ਼ੂਟ ਹੋ ਜਾਂਦਾ । ਕੋਈ ਜਵਾਬ ਨਹੀਂ ਜੰਗ ਢਿੱਲੋਂ ਦੀ ਲਿਖਤ ਦਾ ਕਮਾਲ ਹੈ ਕਮਾਲ ਹੈ ਤੇ ਓਹਨੀ ਹੀ ਸੋਹਣੀ ਗਾਇਕੀ ਓਹਨਾ ਹੀ ਸੋਹਣਾ ਵੀਡਿਓ ਤਰੀਫ ਲਈ ਸ਼ਬਦ ਥੋੜ੍ਹੇ ਹੈ
@amanabhullar7808
@amanabhullar7808 26 күн бұрын
ਜੰਗ ਢਿੱਲੋਂ ਵਰਗੀ ਲਿਖਤ ਕਦੇ ਸੁਣੀ ਨੀ. ਏ ਲਿਖਤ ਐਂਡ ਅਇਸ ਤੋ ਅੱਗੇ ਕੋਈ ਲਿਖ ਨੀ ਸਕਦਾ ਬਾਈ ਲਵ ਉ ਜੰਗ ਢਿੱਲੋਂ
@HappySingh-u2m
@HappySingh-u2m 4 күн бұрын
Ryt bro punjabi gnt
@ManjitSingh-zu3em
@ManjitSingh-zu3em Ай бұрын
ਸੱਚੀ ਬਾਈ ਕਹਿਣ ਨੂੰ ਕੋਈ ਸ਼ਬਦ ਨਹੀਂ ਬਚੇ ਏਨੀ ਛੋਟੀ ਉਮਰ ਵਿੱਚ ਐਨਾ ਡੁਗਾਈ ਵਿਚ ਜਾਕੇ ਲਿਖਣਾ ❤ਜੰਗ ਢਿੱਲੋਂ
@SohanSodi
@SohanSodi 29 күн бұрын
❤❤
@ShivanshRajput-s4b
@ShivanshRajput-s4b 29 күн бұрын
Awesome
@MeenuPatil-lb1kd
@MeenuPatil-lb1kd 29 күн бұрын
🎉😊🎉❤🎉
@harman9950
@harman9950 22 күн бұрын
ਬਾਕਮਾਲ ਲਿਖਤ jang dhillon All time favourite Jdo da aaya song repeat te hi chli jaa rhya Ik ik shbd bhut jyada sohna likhya te gaaya Specially jo pakistan punjab di gll hoyi aa oh bhut vdiya lggi Bhut ght geetkar ene deep meanings wale sohne geet likhde ਪ੍ਰਮਾਤਮਾ ਤੁਹਾਨੂੰ ਬਹੁਤ ਸਾਰੀਆਂ ਤਰਕੀਆ ਬਖ਼ਸ਼ੇ ਬਾਬਾ ਨਾਨਕ ਚੱਢਦੀਕਲਾ ਵਿੱਚ ਰੱਖੇ ਆਓਣ ਵਾਲ਼ੇ ਸਮੇ ਵਿੱਚ ਇਦਾ ਹੀ ਖ਼ੂਬਸੂਰਤ ਤੇ ਸਾਫ਼ ਸੁਥਰੇ ਲਫਜਾਂ ਵਾਲੇ ਗੀਤ ਲਿਖਦੇ ਰਹੋ 😊😊 ਬਹੁਤ ਸਾਰੀਆਂ ਦੁਆਵਾਂ 😊😊
@SonamKanojiya-n2j
@SonamKanojiya-n2j Ай бұрын
ਮਜਾ ਆ ਗਿਆ ਵੀਰ..... ਫੇਰ ਇੱਕ ਵਾਰ ਓਸੇ ਦੁਨੀਆਂ ਵਿੱਚ ਚਲੇ ਗਏ ਸੁਣ ਕੇ ਜਿਹੜੀ ਦੁਨੀਆ ਨੂੰ ਅਸੀਂ ਅੱਜ ਦੇ ਲੋਕ ਗਵਾ ਬੈਠੇ ਆਂ.... ਬਦਕਿਸਮਤੀ ਨਾਲ
@TayyabQushshali
@TayyabQushshali 29 күн бұрын
❤❤❤
@SonaliMalhotra-s2m
@SonaliMalhotra-s2m 29 күн бұрын
😊😊😊
@AnshRajpoot-wv3jg
@AnshRajpoot-wv3jg 29 күн бұрын
😊😊😊😊😊😊
@SantoshMishra-ec8qp
@SantoshMishra-ec8qp 29 күн бұрын
❤❤
@Rahuljaykar-xp5rc
@Rahuljaykar-xp5rc 29 күн бұрын
🎉🎉🎉
@gillsandeepsingh6
@gillsandeepsingh6 Ай бұрын
ਜੰਗ ਢਿੱਲੋਂ ਆਹ ਵੀ ਲਿਖ ਸਕਦਾ, ਕਦੇ ਸੋਚਿਆ ਨੀ ਸੀ । ਮੈਨੂੰ ਲੱਗਦਾ ਇਹ ਗੀਤ ਨਾਲ ਜੰਗ ਲਿਖਣ ਚ ਪੂਰਾ ਪ੍ਰਪੱਕ ਹੋਗਿਆ 🇮🇹🙏 ਬਹੁਤ-ਬਹੁਤ ਸਤਿਕਾਰ 🤝🙏🙏🙏
@AnkitKashyap-g5e
@AnkitKashyap-g5e 29 күн бұрын
❤❤
@ReshmaGautam-kq1zp
@ReshmaGautam-kq1zp 29 күн бұрын
😂😂
@ReshmaGautam-kq1zp
@ReshmaGautam-kq1zp 29 күн бұрын
🎉🎉
@Rahuljaykar-xp5rc
@Rahuljaykar-xp5rc 29 күн бұрын
🎉🎉
@Rahuljaykar-xp5rc
@Rahuljaykar-xp5rc 29 күн бұрын
🎉🎉🎉
@arshdeep9696
@arshdeep9696 Ай бұрын
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ, ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ। ਕਿਆ ਬਾਤ ਆ 💯💯💯💯💯💯
@gsingh7605
@gsingh7605 Ай бұрын
ਇਹ ਟੱਪਾ ਜਮਾ ਸਿਰਾ ਕਰਤਾ ਭਰਾ ਨੇ ਇਸ ਤੋਂ ਪਹਿਲਾਂ ਵਾਲੇ ਗਾਣੇ ਵਿੱਚ ਖਾਲਸਾ ਰਾਜ ਦੇ ਸਿੱਕੇ ਦੀ ਗੱਲ ਕਰੀ ਉਹ ਗਾਣਾ ਵੀ ਬਹੁਤ ਘੈਂਟ ਸੀ
@ChotuRana-tc3ku
@ChotuRana-tc3ku 29 күн бұрын
😅😅
@vaishnavibohra8233
@vaishnavibohra8233 29 күн бұрын
Osmm❤
@RajGupta-hb5it
@RajGupta-hb5it 29 күн бұрын
Best❤❤
@RajGupta-hb5it
@RajGupta-hb5it 29 күн бұрын
Good❤
@fatimamemon3843
@fatimamemon3843 22 күн бұрын
Pakistani Attendence here ❤✅✅
@babarali380cid
@babarali380cid 14 күн бұрын
❤❤❤
@official.aasif95
@official.aasif95 10 күн бұрын
Thanks ❤🇮🇳
@mjstudiocomedy4645
@mjstudiocomedy4645 7 күн бұрын
Yes mam
@gurpreetmaan123
@gurpreetmaan123 Ай бұрын
ਅਜੇ ਤਾਂ ਬੀਰਬਲ ਨੀ ਰਿਪੀਟ ਤੋ ਲਾਹਿਆ ਸੀ ਇਕ ਹੋਰ ਆਹੇ ਓਏ ਰੱਬਾ ਕਦੇ ਸੋਚਿਆ ਵੀ ਨਹੀਂ ਸੀ ਕਿ ਏਦਾਂ ਦਾ ਗੀਤ ਵੀ ਆਵੇਗਾ ❤️ ❤️ 👍 🙏. ਬਾਬਾ ਨਾਨਕ ਦੇਵ ਜੀ ਦੇ ਪ੍ਰਕਾਸ਼ ਪੁਰਬ ਦੀਆ ਸਭ ਨੂੰ ਵਧਾਈਆਂ ਜੀ 👍 🙏
@RamandeepKaur-w2i
@RamandeepKaur-w2i Ай бұрын
Sahi hai 🥰
@gurpreetmaan123
@gurpreetmaan123 Ай бұрын
@@RamandeepKaur-w2i Thanks 👍 🙏
@happydeonia2419
@happydeonia2419 Ай бұрын
Right paji
@LakhveerSingh-t9j
@LakhveerSingh-t9j Ай бұрын
Shi bro
@JaspalsinghBagri077
@JaspalsinghBagri077 Ай бұрын
1:37 1:45 1:51 1:53 1:58 1:59 2:03 2:03 2:03 2:04
@nawanshahr309
@nawanshahr309 Ай бұрын
ਬਾਈ ਤੇਰੀ ਲਿਖ਼ਤ ਨੇ ਅਚੰਬੇ ਵਿਚ ਪਾ ਦਿੱਤਾ ,ਕੋਈ ਐਨਾ ਸੋਹਣਾ ਤਸਬੀਹਾਂ ਦੇ ਕੇ ਕਿਵੇਂ ਲਿਖ ਸਕਦਾ, ਸੱਚੀਓਂ ਸ਼ਬਦ ਹੀਰੇ ਵਾਂਗੂੰ ਜੜ ਦਿੱਤੇ ਗੀਤ ਦੀ ਗਾਨੀ ਵਿੱਚ ।
@MeenuPatil-lb1kd
@MeenuPatil-lb1kd 29 күн бұрын
Awesome
@dalbirsingh2306
@dalbirsingh2306 28 күн бұрын
ਲੇਹਦੇ ਤੇ ਚੜ੍ਹਦੇ ਪੰਜਾਬ ਦੀ ਝਾਕੀ ਇਸ ਗੀਤ ਵਿੱਚੋ ਨਜ਼ਰ ਪੈਂਦੀ ਏ ਬਾ ਕਮਾਲ ਗੀਤ ਦੇ ਬੋਲ ਨੇ ਵੀਡਿਓ ਬਹੁਤ ਸੋਹਣੀ ਸੂਟ ਕੀਤੀ ਏ
@GurmeetKour-lb5mp
@GurmeetKour-lb5mp 20 күн бұрын
ਸਵਰਗਾਂ ਨੂੰ ਜਾਂਦਾ ਲੱਗੇ ਚੀਰ ਉਹਦੇ ਕੇਸਾਂ ਦਾ,, ਬਹੁਤ ਸੋਹਣਾ ਲੱਗਦਾ❤❤❤
@kabaddipagepb9112
@kabaddipagepb9112 Ай бұрын
ਕਿਆ ਬਾਤ ਆ ਜੱਟਾ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ, ਇੱਕ ਹੋਰ ਗੀਤ ਤਾ ਬਣਾ ਦੀ ਜੰਗ ਡਿੱਲੋ ਬਜਾਦ ਦੀ, ਯਾਦ ਹੀ ਦੀਵਾਤੀ ਪੁਰਾਣੇ ਹੀ ਪੰਜਾਬ ਦੀ ❤️❤️
@karmjeet-em3uu
@karmjeet-em3uu Ай бұрын
ਬਹੁਤ ਹੀ ਸੋਹਣਾ ਲਿਖਿਆ ਵੀਰ....ਤੁਹਾਡੀ ਕਲਮ ਨੂੰ ਸਲਾਮ ਆ ,ਜਿਹੜੀ ਤੁਸੀ ਇਸ ਗਾਣੇ ਚ ਕੁੜੀ ਦੀ ਸਿਫਤ ਕੀਤੀ ਸਾਫ਼, ਸੁੰਦਰ,ਖੂਬਸੂਰਤ ਤੇ ਬਾਕਮਾਲ ਆ।
@RamCharan-wz2kf
@RamCharan-wz2kf 29 күн бұрын
Great
@harilalgaura1279
@harilalgaura1279 29 күн бұрын
❤❤❤
@KrishikaKaushik-s8g
@KrishikaKaushik-s8g 29 күн бұрын
Hit
@ReshmaGautam-kq1zp
@ReshmaGautam-kq1zp 29 күн бұрын
😊😊
@ReshmaGautam-kq1zp
@ReshmaGautam-kq1zp 29 күн бұрын
😅😅
@harbanssingh3367
@harbanssingh3367 Ай бұрын
ਸਾਡੇ ਆਲੇ ਗੀਤਕਾਰ ਹੁਣ ਸਿੱਖ ਰਾਜ ਦੀ ਗੱਲ ਤਕਰੀਬਨ ਹਰ ਗਾਣੇ ਚ ਕਰਨ ਲਗ ਪਏ ਨੇ , ਬਹੁਤ ਚੰਗੇ ਸਕੇਤ ਨੇ ਸਾਡੀ ਜੁਬਾਨੀ ਨੂੰ ਪਤਾ ਲੱਗੇ ਅਸਲ ਵਿਚ ਅਸੀਂ ਕੌਣ ਸੀ , ਕੌਣ ਐ , ਬਾਬਾ ਮੇਹਰ ਕਰੇ ਹਰ ਕਲਮ ਤੇ ਹਰ ਜੁਬਾਨ ਨੂੰ ਸਮੱਤ ਬਖਸੇ ਆਪਣੇ ਹੱਕਾਂ ਤੇ ਰਾਜ ਦੀ ਗਲ ਕਰਨ ਬਲ ਬਖਸ਼ੇ
@RanjitSingh50737
@RanjitSingh50737 Ай бұрын
❤🎉🎉
@BalkarSingh-db2ts
@BalkarSingh-db2ts Ай бұрын
right bro
@SachinTodkar-i1g
@SachinTodkar-i1g Ай бұрын
hit 😅
@SagarMagar-i2h
@SagarMagar-i2h Ай бұрын
ultimate 🥰😊
@SagarMagar-i2h
@SagarMagar-i2h Ай бұрын
hit😅😊
@HarshGarg-pn6qu
@HarshGarg-pn6qu 19 күн бұрын
ਧੰਨਵਾਦ ਵੀਰ ਤੇਰਾ ਐਨਾ ਪਿਆਰਾ ਗੀਤ ਲਿਖਿਆ ਗਾਇਆ ਵਾਹਿਗੁਰੂ ਜੀ ਤੈਨੂੰ ਤੰਦਰੁਸਤੀ ਬਖਸ਼ਣ ❤ ਮੇਰੇ ਵਾਲੀ ਜੱਟੀ ਹਮੇਸ਼ਾ ਐਵੇ ਹੀ ਬਣ ਕੇ ਰਹਿੰਦੀ ਆ, ਐਵੇ ਹੀ ਸਿਰ ਤੇ ਚੁੰਨੀ ਹੁਦੀ ਆ hair style ਵੀ ਐਵੇ ਦਾ ਵੀਰ ਸਾਦਗੀ ਨਾਲ ਭਰੀ ਆ ਸਾਡਾ ਪਰਿਵਾਰ ਵੀ ਕਰੁ ਗਾ ਮਾਨ ਜੱਟੀ ਤੇ ਪਸੰਦ ਜੱਟ ਨੇ ਜੋ ਕਰੀ ਹੋਈ ਆ ❤
@Nitinrawat-yz7mj
@Nitinrawat-yz7mj Ай бұрын
ਕਿਸ ਕਿਸ da ਦਿਲ ਕਰਦਾ y ਵਾਰ ਵਾਰ ਸੁਣਿਆ ਜਾਵੇ
@mehrbaankhan5378
@mehrbaankhan5378 Ай бұрын
Mere veera
@jasssandhu691
@jasssandhu691 Ай бұрын
end hi keeta peya bai
@Jagjeetsingh-qm9jl
@Jagjeetsingh-qm9jl Ай бұрын
​@@mehrbaankhan5378öli8ii8iiuii8iii 5:28 5:24
@SukhdevSingh-px6vt
@SukhdevSingh-px6vt 21 күн бұрын
@jeetendrachoudhary6876
@jeetendrachoudhary6876 15 күн бұрын
M ghto ght 20 varee sunleya aj tk..
@Kanchanyadav-pk2ny
@Kanchanyadav-pk2ny Ай бұрын
ਇਹ ਗੀਤ ਜੰਗ ਵੀਰੇ ਨੇ ਬਾ ਕਮਾਲ ਲਿਖਿਆ ਤੇ ਚਾਰ ਚੰਨ ਲਗਾ ਦਿੱਤੇ । ਏਦਾ ਦੀ ਲਿਖ਼ਤ ਅੱਜ ਕਲ ਦੇਖਣ ਨੂੰ ਨਹੀਂ ਮਿਲਦੀ ਲਿਖਣਾ ਤਾਂ ਬਹੁਤ ਦੂਰ ਦੀ ਗੱਲ ਆ ਤੇ ਹਰ ਕਿਸੇ ਦੇ ਵੱਸ ਦੀ ਗੱਲ ਨਹੀਂ ਆ ਇਹ ਸਭ ਲਿਖਣਾ । ਇਸ ਦੇ ਨਾਲ ਹੀ ਇਸ ਗੀਤ ਦੀ ਫਿਲਮ ਬਣਾਉਣ ਵਾਲੀਆਂ ਨੇ ਵੀ ਬਹੁਤ ਸੋਹਣਾ ਕੰਮ ਕੀਤਾ । ਜਿੰਨਾ ਸੋਹਣਾ ਕੰਮ ਗੀਤ ਲਿਖਣ ਵਾਲੇ ਨੇ ਕਿੱਤਾ ਓਹਨਾ ਹੈ ਸੋਹਣਾ ਕੰਮ ਫ਼ਿਲਮ ਬਣਾਉਣ ਵਾਲੀਆਂ ਨੇ ਕੀਤਾ । Congratulations 🎉 To Hole Team 🥰❤️
@vinaykalia2489
@vinaykalia2489 Ай бұрын
🎊❣️🌹
@Lakhvindersingh-np1tp
@Lakhvindersingh-np1tp Ай бұрын
Right ji
@garrymehalkalan
@garrymehalkalan Ай бұрын
ਤੇਰੀਆ ਅਦਾਵਾ ਵਿੱਚੋ ਦਿਖੇ litrature ਰਾਣੀ ਤੱਤ ਜਿਹਾ ਮੈਨੁ ਲੱਗੇ ਤੇਰਾ nature ਸੂਹੇ ਅੱਖਰਾ ਦੇ ਜਹੀਏ ਨੀ ਤੇਰੇ ਜਾਣ ਪਿੱਛੋ ਆਖਿਰੀ ਪੜਾਅ ਪੜਿਆ ਪਸੰਦ ਮੈਨੁ ਪਾਸ਼ ਪੜਣਾ ਪਰ ਤੇਰੀਆ ਅੱਖਾ ਚੋ ਵਾਰਿਸ ਸ਼ਾਹ ਪੜਿਆ
@ChotuRana-tc3ku
@ChotuRana-tc3ku 29 күн бұрын
Bestt
@ChotuRana-tc3ku
@ChotuRana-tc3ku 29 күн бұрын
🎉🎉
@BlackDevil-g6u
@BlackDevil-g6u Ай бұрын
ਗੱਬਰੂ ਕਮਾਦ ਜਿੱਡਾ ਅੱਕਾਂ ਓਹਲੇ ਲੁਕੇ ਨਾ। ਬੁਹਤ ਵਧੀਆ ਜੰਗ ਢਿਲੋਂ ਬਾਈ ਪੁਰਾਣੇ ਪੰਜਾਬ ਦੀ ਗੱਲ ਕੀਤੀ। ਵੀਡਿਓ ਬੀ ਐਂਡ ਗਾਣਾ ਬੀ ਪੂਰਾ ਸਿਰਾ ਰੱਬ ਤੇਰੀ ਕਲਮ ਨੂੰ ਹੋਰ ਬੀ ਤਰੱਕੀ ਦੇਵੇ ❤
@deviprasad3503
@deviprasad3503 29 күн бұрын
❤❤
@meethipanday2689
@meethipanday2689 29 күн бұрын
❤❤❤❤
@ReshmaGautam-kq1zp
@ReshmaGautam-kq1zp 29 күн бұрын
😊😊
@ReshmaGautam-kq1zp
@ReshmaGautam-kq1zp 29 күн бұрын
😢
@waqashanif3684
@waqashanif3684 20 күн бұрын
Bhai ganna india Multan pohanch geyaa he ..kamal gana likheya ty gayaaa aye bai g ... lots of love and prayers from punjab Pakistan multan
@TajamalGhumman
@TajamalGhumman 17 күн бұрын
Multan Panjab da ❤ a
@itsharpreethappy
@itsharpreethappy Ай бұрын
ਹਰ ਵਾਰ ਦੀ ਤਰਾਂ ਬਹੁਤ ਬਾਕਮਾਲ ਗਾਇਕੀ, ਲਿਖਣ ਆਲੇ ਪਾਸਿਉਂ ਤਾਂ ਜਮਾਂ ਕੱਚ ਈ ਨੀਂ ਛੱਡੀ ਜੰਗ ਬਾਈ ਨੇਂ। ਸਾਰਾ ਪਿੰਡ ਈ ਲਿਖਤਾ ਇੱਕ ਗੀਤ ਚ ਤੇ ਸਾਰੇ ਪਿੰਡ ਦਾ ਆਲਾ ਦੁਆਲਾ🌸❤️🙏🏻
@iammanilubana
@iammanilubana Ай бұрын
ਜੰਗ ਢਿਲੋ ਬਾਈ ਨੇ ਬਹੁਤ ਘੈਂਟ ਗੀਤ ਲਿਖਿਆ ਇਹ ਗੀਤ ਚ ਇਕ ਹੀ ਸ਼ਬਦ ਦੁਬਾਰਾ ਦੁਬਾਰਾ ਨਹੀਂ ਬੋਲਿਆ ਇਸ ਗੀਤ ਵਿੱਚ ਗੀਤ ਦਾ ਨਾਮ ਮੁਲਤਾਨ ਰੱਖਿਆ ਗਿਆ ਪਰ ਹਰ ਇੱਕ ਸ਼ਬਦ ਅਲੱਗ ਅਲੱਗ ਘੈਟ ਲਿਖੇ ਨੇ❤❤❤ ਪੰਜਾਬ ਦਾ ਸੱਭਿਆਚਾਰ ਤੇ ਸਿੱਖ ਰਾਜ ਇਹਨਾਂ ਤੇ ਗੱਲ ਕੀਤੀ ਗਈ love you bai🥀💯
@SonaliMalhotra-s2m
@SonaliMalhotra-s2m 29 күн бұрын
Great
@RameshKumar-d7g5q
@RameshKumar-d7g5q 29 күн бұрын
😊😊
@Rahuljaykar-xp5rc
@Rahuljaykar-xp5rc 29 күн бұрын
🎉🎉
@Rahuljaykar-xp5rc
@Rahuljaykar-xp5rc 29 күн бұрын
😊😊
@PinkySingh-nb9ee
@PinkySingh-nb9ee 29 күн бұрын
❤❤
@Zinstartist
@Zinstartist Ай бұрын
ਕੁੜੀ ਕਾਹਦੀ ਨਿਰਾ ਪੰਜਾਬ ਆ ❤
@sweetygupta2587
@sweetygupta2587 29 күн бұрын
Osm❤
@AkhilThakur-x8e
@AkhilThakur-x8e 29 күн бұрын
❤❤
@RohitKumar-d6k4r
@RohitKumar-d6k4r 29 күн бұрын
❤❤
@ShivanshRajput-s4b
@ShivanshRajput-s4b 29 күн бұрын
Garda ud jayega
@RohitKumar-d6k4r
@RohitKumar-d6k4r 29 күн бұрын
😂😂
@Didaarr9
@Didaarr9 14 күн бұрын
ਸਦੀਆਂ ਤੱਕ ਵਸਦਾ ਰਹੇ ਪਿੰਡ ਪੁਨੈਣ
@pargatsingh-sw9wz
@pargatsingh-sw9wz Ай бұрын
ਬੀਰਬਲ ਗੀਤ ਤੋਂ ਬਾਅਦ ਲੱਗਦਾ ਸੀ ਵੀ ਹੋਰ ਕੀ ਲਿਖ ਦਿਉ ਜੰਗ ਢਿੱਲੋਂ ਇਸ ਤੋਂ ਵੱਧ ਪਰ ਆ ਤਾਂ ਫੇਰ ਕਮਾਲ ਕਰਤੀ ਜੋੜੀ ਐਵੇਂ ਬਣੀ ਰਹੀ ਟਾਈਗਰ ਤੇ ਜੰਗ ਢਿੱਲੋਂ ਦੀ ਬੀਰਬਲ ਤੇ ਮੁਲਤਾਨ ਬਾਕਮਾਲ ਨੇ 👌❤️❤️❤️
@AvijotKaur-vd4hj
@AvijotKaur-vd4hj Ай бұрын
ਪਰੀ ਉੱਤੇ ਮੇਹਰਬਾਨ ਦੇਵਤੇ ਆਕਾਸ਼ ਦੇ ਦੀਵਿਆਂ ਚ ਤੇਲ ਪੌਂਦੀ ਵੇਲੇ ਰਹਿਰਾਸ ਦੇ ❤🙏 ਜਾਨ ਕੱਢ ਲਈ ਵੀਰੇ ਆਹ ਲਾਈਨ ਨੇ , ਰੱਬ ਮੇਹਰਬਾਨ ਰਹੇ , ਬਖਸ਼ਿਸ਼ਾਂ ਕਰੇ ❤️🙏
@mukeshthakur1108
@mukeshthakur1108 29 күн бұрын
| luvvvv u and all yours songs u r my favourite
@Rahuljaykar-xp5rc
@Rahuljaykar-xp5rc 29 күн бұрын
🎉🎉
@IkjotSingh-ox5vf
@IkjotSingh-ox5vf 11 күн бұрын
Right kya avijot ji😊😊😊
@Politics-Situation
@Politics-Situation Ай бұрын
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ 👌🏻👌🏻👌🏻ਵਾਹ-ਵਾਹ.
@RamCharan-wz2kf
@RamCharan-wz2kf 29 күн бұрын
😊😊😊
@harilalgaura1279
@harilalgaura1279 29 күн бұрын
❤❤
@ArunKumar-u6i7c
@ArunKumar-u6i7c 29 күн бұрын
Super
@AkshitaPatil-fc5hx
@AkshitaPatil-fc5hx 29 күн бұрын
Superb😻😻
@ReshmaGautam-kq1zp
@ReshmaGautam-kq1zp 29 күн бұрын
Bestt
@gurmeetkaur-dz1hy
@gurmeetkaur-dz1hy 26 күн бұрын
ਜੰਗ ਢਿੱਲੋਂ ਵੀਰੇ ਤੇਰੀ ਕਲਮ ਮੈਂ ਸਲਾਮ ਕਰਦੀ ਬਾਈ ਮੈਂ ਤਾਂ ਗਾਣਾ ਸੁਣ ਕੇ ਪੁਰਾਣੇ ਪੰਜਾਬ ਚ ਗੁਆਚ ਗਈ ਸੀ ਗਾਉਣ ਵਾਲਾ ਵੀ ਬਾ ਕਮਾਲ ਆ ਵੀਰੇ ਜਿਉਂਦਾ ਵਸਦਾ ਰਹਿ ਦੁਆਵਾਂ ਪੰਜਾਬ ਦੇ ਸੱਭਿਆਚਾਰ ਨੂੰ ਜਿਉਂਦਾ ਰੱਖਣ ਵਾਲਿਆਂ ❤❤❤❤❤❤🙏🙏🙏🙏🚩🚩🚩🚩
@AVRATTI
@AVRATTI Ай бұрын
ਆ ਹੂੰਦੀ ਆ ਗਾਇਕੀ ਤੇ ਲਿੱਖਤ ਇਸ ਤੋ ਊਪਰ ਕੁਜ ਨਹੀ❤❤❤☺️☺️🙏🏻
@PuravSinghania
@PuravSinghania 29 күн бұрын
❤🎉❤🎉
@RashmikaShrivastav
@RashmikaShrivastav 29 күн бұрын
Amazing
@GarimaSingh-h9g
@GarimaSingh-h9g 29 күн бұрын
😊😊😊😊😊
@GarimaSingh-h9g
@GarimaSingh-h9g 29 күн бұрын
On repeat
@RajaSingh-vf5xp
@RajaSingh-vf5xp 29 күн бұрын
❤❤❤😊
@Pak.Punjab07
@Pak.Punjab07 Ай бұрын
Love you from sailkot 🇵🇰 Thanks for creating song Multan 😊
@pendu8394
@pendu8394 26 күн бұрын
❤❤❤india punjab
@Pak.Punjab07
@Pak.Punjab07 26 күн бұрын
@pendu❣️
@RahulSaroya-bg2gv
@RahulSaroya-bg2gv 25 күн бұрын
Bhut hi ghaint song hai... ❤
@Pak.Punjab07
@Pak.Punjab07 25 күн бұрын
@RahulSaroya-bg2gv 💯
@Queen_of_Sialkot
@Queen_of_Sialkot 17 күн бұрын
Me also from Sialkot
@Rit_Kaur
@Rit_Kaur Ай бұрын
ਬਹੁਤ ਹੀ ਜਿਆਦਾ ਸੋਹਣਾ ਤੇ ਪਿਆਰਾ ਗੀਤ ਲਿਖਿਆ ਜੀ.......!💞🤗 ਰੱਬ ਤੁਹਾਨੂੰ ਹਮੇਸ਼ਾ ਖੁਸ਼ੀਆ ਬਖਸ਼ਣ ਜੀ 🙏🙏🙏
@mubasharkualitatem2891
@mubasharkualitatem2891 18 күн бұрын
A song with full of punjabi culture. Love from Punjab, Pakistan
@bannyralla
@bannyralla Ай бұрын
ਕੁਰਬਾਨ ਜਾਈਏ ਲਿਖਣ ਤੇ ਗਾਉਣ ਵਾਲੇ ਦੇ,,, ਇਹ ਗ਼ੀਤ ਤੋਂ ਉੱਪਰ ਕੁਝ ਵੀ ਨਹੀਂ ❤❤❤❤🎉🎉🎉🎉🎉 ਮੁਬਾਰਕਾਂ ਜੀ
@punjabiludhiana332
@punjabiludhiana332 Ай бұрын
ਵੀਰ ਲੇਖਕ ਜੰਗ ਢਿਲੋ ਪਿੰਡ ਪੁੜੈਣ ਜਿਲਾ ਲੁੱਧਿਆਣਾ 22/23 ਸਾਲ ਦਾ ਨੋਜੁਆਨ ਆ । ਟਿੱਬੀਆਂ ਵਿੱਚ ਪਿੰਡ ਆ । ਇਸ ਪਿੰਡ ਦਾ ਪੁਰਾਣਾ ਗਾਇਕ ਤੇ ਗੀਤਕਾਰ ਸੀ ਜਿਸ ਦੇ ਗਾਣਿਆਂ ਤੇ ਪੀ,ਐਚ,ਡੀ ਹੁੰਦੀ ਆ । ਨਾਮ ਸੀ ਦੀਦਾਰ ਸੰਧੂ ।
@SachinTodkar-i1g
@SachinTodkar-i1g Ай бұрын
endless 😅
@ChotuRana-tc3ku
@ChotuRana-tc3ku 29 күн бұрын
🎉🎉
@ChotuRana-tc3ku
@ChotuRana-tc3ku 29 күн бұрын
@RajGupta-hb5it
@RajGupta-hb5it 29 күн бұрын
🎉🎉
@Gurpreetsingh_2967
@Gurpreetsingh_2967 Ай бұрын
3:49 ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤
@AvijotKaur-vd4hj
@AvijotKaur-vd4hj Ай бұрын
ਏਦਾ ਦੇ ਹੀ ਗੀਤ ਲਿਖਦਾ ਰਹੀ ਵੀਰੇ , ਗੀਤ ਸੁਣਦੇ ਸੁਣਦੇ ਸਾਰਾ ਮਾਹੌਲ ਪਵਿੱਤਰ ਲੱਗਣ ਲੱਗ ਜਾਂਦਾ , ਕੁਦਰਤ ਵੀ ਬੜੀ ਪਿਆਰੀ ਲਗਦੀ ਆ ❤
@SabhyaSandhu
@SabhyaSandhu 11 күн бұрын
Bhot soni gl khi vere
@IkjotSingh-ox5vf
@IkjotSingh-ox5vf 11 күн бұрын
Nice song 😊
@athletedeepak4721
@athletedeepak4721 23 күн бұрын
Geet mein jo language ke word use kiye gaye hain specially *word* gajab ha yrr gajab bahut dinon bad koi Aisa song sunane Ko Mila hai❤❤❤❤❤❤ Lyrics 🫡🫡 Music 🫡🫡 Rhythm 🫡🫡🫡🫡
@gurjantsingh54410
@gurjantsingh54410 Ай бұрын
ਸਰਤਾਜ ਤੋਂ ਬਾਅਦ ਕੋਈ ਦੂਜਾ ਪੰਜਾਬ ਦੀ ਮਹਿਕ ਲੈ ਕੇ ਆਉਂਦਾ..ਜਿਉਣ ਜੋਗੀਆ ਹੱਸਦਾ ਵਸਦਾ ਰਹੇ...ਜੰਗ ਢਿੱਲੋਂ..tiger ❤❤
@ranutiwari-ex1pq
@ranutiwari-ex1pq Ай бұрын
ultimate 0:00
@SachinTodkar-i1g
@SachinTodkar-i1g Ай бұрын
hot😅😊
@ChotuRana-tc3ku
@ChotuRana-tc3ku 29 күн бұрын
Bestt
@RajGupta-hb5it
@RajGupta-hb5it 29 күн бұрын
Bestt
@RajGupta-hb5it
@RajGupta-hb5it 29 күн бұрын
🎉
@MeetaSarpanch
@MeetaSarpanch Ай бұрын
ਰੂੰ ਨੂੰ ਸਕੂਨ ਕਦੇ ਕਦੇ ਗਾਉਂਦਾ ਕੋਈ ਕੋਇ ਸਿੰਗਰ ਐਵੇਂ ਦੇ ਸਕੂਨ ਆਲੇ ਸੋਂਗ 🎉🎉🎉Siirrraaaaaaaaaaaaaaaaaa
@AkhilThakur-x8e
@AkhilThakur-x8e 29 күн бұрын
Wow
@RashmikaShrivastav
@RashmikaShrivastav 29 күн бұрын
Bada acha gana h
@gagansingh8303
@gagansingh8303 29 күн бұрын
❤❤
@Rahuljaykar-xp5rc
@Rahuljaykar-xp5rc 29 күн бұрын
Best❤❤
@Rahuljaykar-xp5rc
@Rahuljaykar-xp5rc 29 күн бұрын
Good😊❤
@PunjabiMuslim510
@PunjabiMuslim510 17 күн бұрын
Punjab Punjabi Zindabad❤ Love from Lahore Punjab🇵🇰❤
@SabhyaSandhu
@SabhyaSandhu 11 күн бұрын
Punjab nu v bhot pyaar aw lahore nal vere
@MohdMuzzmil-t3f
@MohdMuzzmil-t3f 24 күн бұрын
ਹਰ ਕਿਸੇ ਨੂੰ ਨੀ ਸਮਝ ਆਉਣੀ, ਕਲਮ ਜੰਗ ਢਿੱਲੋਂ ਦੀ❤❤
@angrejmaan5788
@angrejmaan5788 Ай бұрын
ਬਹੁਤ ਸੋਹਣੀ ਲਿਖਤ ਆ ਵੀਰ ਦੀ, ਇੱਕ ਇੱਕ ਲਫਜ ਮੋਤੀਆਂ ਦੀ ਮਾਲਾ ਵਾਂਗ ਪਰੋਇਆ ਪਇਆ ਗਾ,ਜਿੰਨੀ ਸਿਫਤ ਕਰੀ ਏ ਓਨੀ ਘੱਟ ਆ, ਗਾਇਆ ਵੀ ਬਹੁਤ ਸੋਹਣਾ ਵੀਰ ਨੇ❤❤❤
@RajGupta-hb5it
@RajGupta-hb5it 29 күн бұрын
❤❤❤
@ReshmaGautam-kq1zp
@ReshmaGautam-kq1zp 29 күн бұрын
😢😮
@ReshmaGautam-kq1zp
@ReshmaGautam-kq1zp 29 күн бұрын
😅
@Rahuljaykar-xp5rc
@Rahuljaykar-xp5rc 29 күн бұрын
Osm
@Rahuljaykar-xp5rc
@Rahuljaykar-xp5rc 29 күн бұрын
Vof❤
@Sanz_Recordz
@Sanz_Recordz Ай бұрын
ਪਿੰਡਾਂ ਦੀਆਂ ਗੱਲਾਂ ਸਾਰੀਆਂ ਜੋ ਅੱਜਕਲ੍ਹ ਦੀ ਪੀੜੀ ਦੇ ਸਮਝੋ ਬਾਹਰ 🙏🏻🙏🏻💙❤️
@ranjodhsingh4465
@ranjodhsingh4465 Ай бұрын
💯✅ ji
@ChotuRana-tc3ku
@ChotuRana-tc3ku 29 күн бұрын
😊😊
@ChotuRana-tc3ku
@ChotuRana-tc3ku 29 күн бұрын
😅
@vaishnavibohra8233
@vaishnavibohra8233 29 күн бұрын
❤❤❤❤
@shivanisahu1122
@shivanisahu1122 29 күн бұрын
@Haseeb_Shah786
@Haseeb_Shah786 16 күн бұрын
Love from Mianwali, Punjab Pakistan, though I am a Saraiki speaker but this lament and love folk about Punjabi cities of Pakistan is so appealing. Lyrics are so amazing
@bharat4820
@bharat4820 22 күн бұрын
Hayeee Oye Jang dhillon ki likhya e...bahla sohna...❤
@gobinddhaliwal7567
@gobinddhaliwal7567 Ай бұрын
ਕੋਈ ਲਫ਼ਜ ਹੀ ਨੀਂ ਭਰਾ ਇੱਕ ਇੱਕ ਬੋਲ ਜਮਾ ਠੇਠ ਪੰਜਾਬੀ ਚ ਆ ਪੁਰਾਣਾ ਵਿਰਸ਼ਾ ਤੇ ਪੁਰਾਣੀਆਂ ਗੱਲਾਂ ਸਾਇਦ ਅੱਜ ਦਿਆਂ ਨੂੰ ਸਮਝ ਵੀ ਨਾ ਆਵੇ ਪਰ ਗੀਤ ਬਹੁਤ ਸੋਹਣਾ ਜਿਹਨੇ ਸਮਜਿਆ ਗਾ ਬਹੁਤ ਮਿਹਨਤ ਨਾਲ ਲਿਖਿਆ ਕੱਲਾ ਕੱਲਾ ਬੋਲ...
@gurjantsingh54410
@gurjantsingh54410 Ай бұрын
ਸਹੀ ਕਿਹਾ ਧਾਲੀਵਾਲ ਸਾਂਭ..gaagi ਧਾਲੀਵਾਲ..ਸਮਾਣਾ ਤੋਂ
@SachinTodkar-i1g
@SachinTodkar-i1g Ай бұрын
omg 😊
@SagarMagar-i2h
@SagarMagar-i2h Ай бұрын
endless 😅
@ChotuRana-tc3ku
@ChotuRana-tc3ku 29 күн бұрын
😊😊
@ChotuRana-tc3ku
@ChotuRana-tc3ku 29 күн бұрын
😅😅
@bangarhstudio
@bangarhstudio Ай бұрын
ਓਨੇ ਕਮਰੇ ਚ ਟੰਗੀ ਹੋਈ ਆ ਫੋਟੋ ਰਾਣੀ ਜਿੰਦਾਂ ਦੀ ਮੈ ਵੀ ਨਲੂਏ ਦਾ ਫੈਨ ਤੇ ਓਹ ਵੀ ਪੱਕੀ ਪੂਰੀ ਹਿੰਡਾ ਦੀ ❤❤❤
@SabiyaUsman
@SabiyaUsman 29 күн бұрын
😊😊😊😊
@SabiyaUsman
@SabiyaUsman 29 күн бұрын
Memories never go away.. they stay they live and the best part is they never go away. ❤
@PayalSharma-t5q
@PayalSharma-t5q 29 күн бұрын
❤❤
@ManjotSingh-vd1ph
@ManjotSingh-vd1ph 29 күн бұрын
🎉🎉
@GudduSingh-tl7ik
@GudduSingh-tl7ik 29 күн бұрын
❤❤❤
@akashmander2989
@akashmander2989 12 күн бұрын
ਜਿੰਨੀ ਤਰੀਫ਼ ਕੀਤੀ ਜਾਵੇ ਓਨੀ ਹੀ ਘੱਟ ਲਗਦੀ ❤ ਬਹੁਤ ਸਕੂਨ ਮਿਲਦਾ ਸੁਣ ਕੇ 🌸
@gurmeetmani6702
@gurmeetmani6702 Ай бұрын
ਆ ਕੀ ਲਿਖਤਾ ਬਾਈ ਪੁੜੈਣ ਵਾਲਿਆ । ਨਿਰੀ ਅੱਗ ਹੀ ਆ ਬਾਈ ਦੀ ਲਿਖਤ । ਬਾਈ ਜਦੋ ਸਵੱਦੀ ਆਇਆ ਮੈ ਤੇਰੇ ਪਿੰਡ ਆਉਣਾ ਤੈਨੂੰ ਮਿਲਕੇ ਜਾਣਾ । ਇਹੋ ਜਿਹਾ ਗੀਤ ਚਾਹੇ ਦਿਹਾੜੀ ਚ 100 ਵਾਰ ਸੁਣ ਲਉ । ਬੰਦੇ ਦਾ ਮਨ ਫੇਰ ਵੀ ਨਹੀ ਭਰਦਾ ।
@PoornimaGupta-u1x
@PoornimaGupta-u1x 29 күн бұрын
Can't Believe how he arrange the words and how he wrote them.Just unimaginable💯💯
@avtardhillonengineeringwor9270
@avtardhillonengineeringwor9270 24 күн бұрын
ਵੀਰ ਵਾਕਈ ਬਹੁਤ ਸੋਹਣਾ ਲਿਖਿਆ ਦਾ ਤੇ ਗਾਇਆ ਸਲਾਵਾਂ ਵੀਰੇ ਤੈਨੂੰ ਰੱਬ ਤੈਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ਆ ਹੋਰ ਵੀ ਵਧੀਆ ਵਧੀਆ ਗੀਤ ਲਿਆਈਏ ਇਸੇ ਤਰ੍ਹਾਂ ਦੇ
@ManjeetKaur-d1q
@ManjeetKaur-d1q 8 күн бұрын
ਵਾਹ ਜੀ ਵਾਹ ਬਹੁਤ ਹੀ ਸੋਹਣਾ ਲਿਖਿਆ ਤੇ ਗਾਇਆ ਕੱਲਾ ਕੱਲਾ ਬੋਲ ਬਹੁਤ ਸੋਹਣਾ ❤
@jasraj_0001
@jasraj_0001 Ай бұрын
ਲਿਖਤ ਬਾ -ਕਮਾਲ ਆ, ਜਿੰਨੀ ਤਾਰੀਫ ਕਰੀਏ, ਉਹਨੀ ਘੱਟ ਆ ❤❤❤❤
@PunjabiMuslim510
@PunjabiMuslim510 17 күн бұрын
Multan is beautiful and historical city of Punjab. Love from Lahore Punjab🇵🇰❤
@Islamicnadeem360
@Islamicnadeem360 12 күн бұрын
I am from multan Pakistan ❤
@PunjabiMuslim510
@PunjabiMuslim510 11 күн бұрын
@Islamicnadeem360 ❤
@nothingbutthetruth564
@nothingbutthetruth564 18 күн бұрын
Wah wayi Jang Dhillon, dil khush kita e oye! Ji mundya.... modern singing nu dubo he ditta har shabad de gote naal.
@AkashDeep-es3uv
@AkashDeep-es3uv 22 сағат бұрын
Pta ni kine bar sun lya Boot Sona Likhyea Jang Vere ❤
@sukhjindermaan84
@sukhjindermaan84 Ай бұрын
ਲਿਖ਼ਣ ਤੇ ਗਾਉਣ ਵਾਲੇ ਦੀ ਉਮਰ ਲੋਕ ਗੀਤ ਜਿੰਨੀ ਲੰਮੀ ਹੋਵੇ ਜਿਉਂਦੇ ਰਹੋਂ ਬਾਈ 🙏💐
@punjabiludhiana332
@punjabiludhiana332 Ай бұрын
ਲਿਖਣ ਵਾਲਾ ਤਾਂ 22/23 ਸਾਲ ਦਾ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ❤
@Desi-j5x
@Desi-j5x Ай бұрын
🎉🎉😊
@SachinTodkar-i1g
@SachinTodkar-i1g Ай бұрын
gorgeous 😅
@SagarMagar-i2h
@SagarMagar-i2h Ай бұрын
beautiful 😅
@amayerachaudhary8605
@amayerachaudhary8605 Ай бұрын
Wow nice
@muneebhashmi3317
@muneebhashmi3317 18 күн бұрын
Beautiful lyrics proud to be a Punjabi Respect from pakpattan punjab pakistan
@umerfarooq-ef3fy
@umerfarooq-ef3fy 28 күн бұрын
Thank you for this song bro, Love from MULTAN Pakistan 🇵🇰
@PrabhjotSingh-uq9iy
@PrabhjotSingh-uq9iy 16 күн бұрын
ਦਿਲ ਖੁਸ਼ ਹੋ ਗਿਆ ਵੀਰ ਤੇਰਾ ਗੀਤ ਸੁਣ ਕੇ. ਰੱਬ ਤੇਨੂੰ ਹੋਰ ਤਰੱਕੀ ਦੇਵੇ ❤️❤
@M.JVLOG00
@M.JVLOG00 Ай бұрын
ਇਹੋ ਜੇ ਗੀਤ ਕਿਹੜਾ ਗਾਉਣੇ ਸੌਖੇ ਪਏ ਆ, ਬਹੁਤ ਬਹੁਤ ਮਿਹਨਤ ਲੱਗਦੀਆ ❤️❤️❤️❤️❤️
@SanjanaKaur-b5y
@SanjanaKaur-b5y Ай бұрын
Shi gl aa ji
@RajGupta-hb5it
@RajGupta-hb5it 29 күн бұрын
Mastt
@Rahuljaykar-xp5rc
@Rahuljaykar-xp5rc 29 күн бұрын
❤😅❤
@Rahuljaykar-xp5rc
@Rahuljaykar-xp5rc 29 күн бұрын
Osm❤
@dalwinderdayalpuri9921
@dalwinderdayalpuri9921 Ай бұрын
ਬਹੁਤ ਵਧੀਆ ਲਿਖਿਆ, ਗੀਤਕਾਰੀ ਵੀ ਕਮਾਲ, ਗਾਇਕ ਵੀ,ਵੀਡੀਓ, ਕਮਾਲ, ਕੁੜੀ ਦੀ ਸਾਦਗੀ ਚ ਪੰਜਾਬ ਵਧਾਈ ਝਲਕਦਾ...ਵਧੀਆ ਆਂ...ਦਲਵਿੰਦਰ ਦਿਆਲਪੁਰੀ
@VihanShergill-m1n
@VihanShergill-m1n 29 күн бұрын
Nice
@Rahuljaykar-xp5rc
@Rahuljaykar-xp5rc 29 күн бұрын
😊😊
@Rahuljaykar-xp5rc
@Rahuljaykar-xp5rc 29 күн бұрын
😢😢
@nindersandhu6172
@nindersandhu6172 Ай бұрын
Kya baat. Isto sohna bas Rabb da naam hai or kuj ni. Kya likhat aa. Waheguru kalam nu hor tarraki vakshe 🙏🏻❤️❤️🌸🌸🌸
@mraasif8600
@mraasif8600 8 күн бұрын
Love from Punjab,Pakistan..Bro lyrics bohaat he wadiya ny...
@harjotdhilwan5044
@harjotdhilwan5044 Ай бұрын
ਲਿਖੱਤ ਦਾ ਕੋਈ ਮੁਕਾਬਲਾ ਨਹੀਂ ਵੀਰ 💯 ਤੇ ਗਾਇਆ ਵੀ ਬਹੁਤ ਸੋਹਣਾ 💯
@EktaVerma-o9d
@EktaVerma-o9d 29 күн бұрын
😊😊😊😊😊
@EktaVerma-o9d
@EktaVerma-o9d 29 күн бұрын
Memories never go away.. they stay they live and the best part is they never go away. ❤
@harjotdhilwan5044
@harjotdhilwan5044 28 күн бұрын
​@@EktaVerma-o9d❤️😀
@RashidMalik-ik4fc
@RashidMalik-ik4fc 17 күн бұрын
Att aa 22. Love from Lehnda Punjab 💖
@zeeshanabbas7768
@zeeshanabbas7768 18 күн бұрын
I come from a village in Multan, and watching this song's video deeply touched my heart. It felt like I was seeing my village come to life again, bringing back cherished memories while living abroad. Thank you for sharing this beautiful piece.
@Cartoonskamrannazar65
@Cartoonskamrannazar65 13 күн бұрын
I am also from Multan
@itexpertawais
@itexpertawais 11 күн бұрын
❤ love you bro ma v MULTAN tu han❤
@shahbaz6229
@shahbaz6229 10 күн бұрын
I am shocked to see that the culture is exactly the same across the border, especially village culture. Girls always have their scarfs on, and really decent dressing. I love this simplicity ❤
@AbdulRehman-dn6ol
@AbdulRehman-dn6ol Ай бұрын
A beautiful song with great composition A MASTERPIECE love from lehnda punjab PAKISTAN NICE RESEARCH ON LEHNDA PUNJAB's Cities
@gaganpreetsinghmand6823
@gaganpreetsinghmand6823 Ай бұрын
ਪੰਜਾਬ ਵਿੱਚੋ ਅਲੋਪ ਹੋ ਰਹੇ ਸਬਦ ਨੂੰ ਫੇਰ ਤੋ ਜਨਮ ਦੇਣ ਲਈ ਜੰਗ ਢਿੱਲੋਂ ਵਧਾਈ ਦਾ ਹੱਕਦਾਰ ਅਤੇ ਓਸੇ ਤਰ੍ਹਾਂ ਬੋਲ਼ਾ ਨੂੰ ਸਮਜ ਕੇ ਸਹਿਜ ਨਾਲ ਗਾਉਣ ਵਾਲਾ ਕਲਾਕਾਰ ਵੀ ।।
@punjabiludhiana332
@punjabiludhiana332 Ай бұрын
ਵੀਰ ਜੰਗ ਢਿਲੋ ਦੀਦਾਰ ਸੰਧੂ ਦੇ ਪਿੰਡ ਦਾ ।ਦੀਦਾਰ ਸੰਧੂ ਦੀ ਲਿਖਤ ਵੀ ਪੂਰੀ ਦੇਸ਼ੀ ਪਿੰਡਾਂ ਵਾਲੀ ਸੀ । ਪੁਰਾਣੇ ਸ਼ਬਦ
@SachinTodkar-i1g
@SachinTodkar-i1g Ай бұрын
enjoy 😍😊
@ChotuRana-tc3ku
@ChotuRana-tc3ku 29 күн бұрын
Bestt
@ChotuRana-tc3ku
@ChotuRana-tc3ku 29 күн бұрын
Ohh
@RajGupta-hb5it
@RajGupta-hb5it 29 күн бұрын
🎉🎉
@Brown_singh
@Brown_singh Ай бұрын
ਵਾਹ ਓਏ ਵੀਰ.... ਜਿਉਦਾ ਰਹਿ ਪੁੜੈਣ ਪਿੰਡ ਵਾਲਿਆ ❤
@gurmeetmani6702
@gurmeetmani6702 Ай бұрын
Y mere pind to 4 pind Chad k y da pind aa
@Brown_singh
@Brown_singh Ай бұрын
​@@gurmeetmani6702 Hji... Bht ge aa apa v veer de pind 😅
@ChotuRana-tc3ku
@ChotuRana-tc3ku 29 күн бұрын
❤❤
@ChotuRana-tc3ku
@ChotuRana-tc3ku 29 күн бұрын
😊😊
@RajGupta-hb5it
@RajGupta-hb5it 29 күн бұрын
😊😊
@JasveerChauhan-p4w
@JasveerChauhan-p4w 18 күн бұрын
ਕੋਈ ਲਫਜ਼ ਨੀ ... ❤❤
@ImranAzizKhan10
@ImranAzizKhan10 21 күн бұрын
I live in Multan. Proud to be a multani.....boht khubsurat song wadia,lajawab.bakamal...swad aa gaya
@ranamunawarhussain6281
@ranamunawarhussain6281 14 күн бұрын
Punjab Multan
@brownboy1993
@brownboy1993 Ай бұрын
ਜੰਗ ਢਿੱਲੋਂ ਨੇ ਇੱਕ ਵਾਰੀ ਫੇਰ ਗੱਡਤਾ ਫੱਟੇ ਚ ਕਿੱਲ ਕਿਆ ਗਾਣਾ ਆ ਬਾਕਮਾਲ ਆ ❤❤❤❤❤
@ChotuRana-tc3ku
@ChotuRana-tc3ku 29 күн бұрын
Bestt
@ChotuRana-tc3ku
@ChotuRana-tc3ku 29 күн бұрын
@RajGupta-hb5it
@RajGupta-hb5it 29 күн бұрын
🎉🎉
@RajGupta-hb5it
@RajGupta-hb5it 29 күн бұрын
😊
@ReshmaGautam-kq1zp
@ReshmaGautam-kq1zp 29 күн бұрын
🎉🎉
@hardeepsingh-i8s6x
@hardeepsingh-i8s6x Ай бұрын
ਬਿਲਕੁਲ ਜਿਨੀ ਤਰੀਫ਼ ਕੀਤੀ ਜਾਵੇ ਓਨੀ ਥੋੜੀ ਹੈ ਜਿਉਂਦਾ ਰਹੇ ਬਾਈ ਜੰਗ ਢਿੱਲੋਂ
@SohanSodi
@SohanSodi 29 күн бұрын
😊😊
@Rahuljaykar-xp5rc
@Rahuljaykar-xp5rc 29 күн бұрын
😢😢
@Rahuljaykar-xp5rc
@Rahuljaykar-xp5rc 29 күн бұрын
🎉
@husnainriazdehyoka
@husnainriazdehyoka 2 күн бұрын
Bara sohnaa gaana likyaa aa Love from Punjab 🇵🇰🩷
@VanshikaSavita-z8o
@VanshikaSavita-z8o 29 күн бұрын
Yeh song ek fresh breeze ki tarah hai.Very refreshing!!🌬️🎶
@baidarbakhat3417
@baidarbakhat3417 16 күн бұрын
Punjabi ch gll kro gaany d tauheen ae
@bindrisingh8646
@bindrisingh8646 Ай бұрын
ਮੈਨੂੰ ਨੀ ਲਗਦਾ ਏਸ ਤਰ੍ਹਾ ਦਾ ਗੀਤ ਹੇਗਾ ਕੋਈ ❤
@GarimaSingh-h9g
@GarimaSingh-h9g 29 күн бұрын
😊😊😊😊😊
@GarimaSingh-h9g
@GarimaSingh-h9g 29 күн бұрын
Memories never go away.. they stay they live and the best part is they never go away. ❤
@raman7340
@raman7340 29 күн бұрын
Superb😘
@Rahuljaykar-xp5rc
@Rahuljaykar-xp5rc 29 күн бұрын
❤😊
@Demon-cu7ic
@Demon-cu7ic 26 күн бұрын
mitti de tibe by kaka ..
@Preet_Preet37
@Preet_Preet37 Ай бұрын
ਸੋਹਣ ਸਿੰਘ ਸੀਤਲ ਦਾ ਸਿੱਖ ਰਾਜ ਪੜਦੀ ❤❤❤ ਕਿਆ ਬਾਤ ਆ ਬਾਈ❤❤❤
@vickyhdstudio9824
@vickyhdstudio9824 5 күн бұрын
ਬਹੁਤ ਬਹੁਤ ਸੋਹਣਾ ਲਿੱਖੀਆ ਗੀਤ ਵੀਰ ਦੀ ਕਲਮ✍️ ਨੂੰ ਸਲਾਮ ਹੈ ਜਿਹੜਾ ਲਾਹੌਰ ਗੀਤ ਲਿੱਖੀਆ ਸੀ ਓਹ ਵੀ ਬਾ ਕਮਾਲ ਆ💓 ਪਰ ਉਹ ਘੱਟ ਤੋਂ ਘੱਟ 10 ਤੋਂ 12 ਮਿੰਟ ਦਾ ਚਾਹੀਦਾ ਸੀ ਜੀ ਕਰਦਾ ਬਾਰ ਬਾਰ ਸੁਣੀ ਜਾਈਏ ਅਗਲੇ ਗੀਤ ਦੀ ਉਡੀਕ ਰਹੇਗੀ 🌹🌹🌹🌹🌹🌹🌹 ਰੱਬ ਚੜ੍ਹਦੀ ਕਲਾ ਵਿੱਚ ਰੱਖੇ 🙏 ਸੱਤ ਸ਼੍ਰੀ ਆਕਾਲ ਜੀ
@SwagyMedia
@SwagyMedia Ай бұрын
Tiger bai di singing te jang dhillon di kalam nu pyar krn wale like kro ❤
@SachinTodkar-i1g
@SachinTodkar-i1g Ай бұрын
hit 😅
@SachinTodkar-i1g
@SachinTodkar-i1g Ай бұрын
ultimate 😅
@ChotuRana-tc3ku
@ChotuRana-tc3ku 29 күн бұрын
🎉🎉
@ChotuRana-tc3ku
@ChotuRana-tc3ku 29 күн бұрын
😊😊
@Rahuljaykar-xp5rc
@Rahuljaykar-xp5rc 29 күн бұрын
Best❤❤
@gunindersinghguron6726
@gunindersinghguron6726 28 күн бұрын
Beautiful lyrics. Excellent. Very well sung. Hope two Punjab’s can unite one day.
@gursingh-hm3wu
@gursingh-hm3wu Ай бұрын
ਲਿਖਤ ਬਾਕਮਾਲ ਆ ਜੰਗ ਢਿੱਲੋਂ ਲਵ ਯੂ ਭਰਾ❤️🥰 Gbu 🙏
@baljeetbk6245
@baljeetbk6245 13 күн бұрын
ਘੈਂਟ ਲਿਖਦੈਂ ਜੰਗ ਬਾਈ, ਸਾਦਗੀ ਤੇ ਸਕੂਨ ਭਰਿਆ ਗੀਤ ਵਿੱਚ, ਗਾਇਕੀ ਤੇ ਫਿਲਮਾਂਕਣ ਵੀ ਬਹੁਤ ਸੋਹਣਾ ❤❤
@yadwindersingh5561
@yadwindersingh5561 Ай бұрын
Bht veer dil nu lgia bht geet..bht e bht vdia lga veer sun k dil to duawaaa. Khas chiz ah aa k ah bilkul punjbi virse nl jod k rkhia tusi .. ais lyi dil hath jod k sukrane
@kulwindersidhu1118
@kulwindersidhu1118 Ай бұрын
ਗੀਤ ਵਿੱਚ ਜੋ ਮਾਹਰਾਣੀ ਜਿੰਦ ਕੋਰ ਵਾਲਾ ਅੰਤਰਾ ਏ ਉਸ ਨੇ ਗੀਤ ਵਿੱਚ ਸੋਨੇ ਦੇ ਕੋਕੇ ਜੜੈ ਨੇ ਵਾਹਿਗੁਰੂ ਹੋਰ ਤਰੱਕੀਆ ਬਖਸ਼ੇ
@brarphotographyrinku4769
@brarphotographyrinku4769 Ай бұрын
ਹਵਾਂ ਨਾਲ ਚੁੰਨੀ ਲਾਉਣ ਪਿੱਛੇ ਲੜਦੀ, ਸੋਹਣ ਸਿੰਘ ਸੀਤਲ ਦਾ ਸਿੱਖ ਰਾਜ਼ ਪੜਦੀ। ✍✍✍👌ਕਿਆ ਲਿਖਿਆ ਤੇ ਗਾਇਆ ਬਾਈ ਸਿਰਾ ❤❤❤
@gurjeetsingh-td7hn
@gurjeetsingh-td7hn Ай бұрын
ਵਾਹ ਬਹੁਤ ਹੀ ਖ਼ੂਬ
@SachinTodkar-i1g
@SachinTodkar-i1g Ай бұрын
very good
@Rajippariyar123
@Rajippariyar123 Ай бұрын
😊😊😊😊0q​@@SachinTodkar-i1g
@ChotuRana-tc3ku
@ChotuRana-tc3ku 29 күн бұрын
Bestt
@ChotuRana-tc3ku
@ChotuRana-tc3ku 29 күн бұрын
❤❤
@jasveersahota4857
@jasveersahota4857 10 күн бұрын
ਵਾਹ ਜੀ ਵਾਹ,,, ਕਿਆ ਕਲਮ ਆ,,ਕਯਾ ਲਫ਼ਜ ਪਿਰੋਏ ਨੇ,,,, ਇੱਕ status dekh k ਮੱਲੋ ਮੱਲੀ ਪੂਰਾ song ਸੁਣਨ ਲਈ you tube ਅਉਣਾ ਪੈਂਦਾ,,,,,, sorry singer name nhi ਪਤਾ ਸੀ,, ਪਰ song ਲੱਭਣ ਲਈ ਪਹਿਲਾਂ ਬੀਰਬਲ ਗੀਤ ਤੇ ਸਿੰਗਰ ਦਾ ਨਾਮ ਚੈੱਕ ਕਰਕੇ ਗੀਤ ਲੱਭਿਆ ❤❤❤❤❤❤❤❤ ਲਫ਼ਜ਼ਾਂ ਦੀ ਜਿੰਨੀ ਵੀ ਤਰੀਫ਼ ਕੀਤੀ ਜਾਵੇ ਓਨੀ ਹੀ ਘੱਟ ਜਾਪਦੀ ਆ,,,
@karmitakaur3390
@karmitakaur3390 Ай бұрын
ਬਹੁਤ ਸੋਹਣਾ ਗੀਤ ਲੱਗੀਆਂ ਤੌਹਡੋ ਸਾਰੇ ਗੀਤ ਬਹੁਤ ਸੋਹਣੇ ਲੱਗਦੇ ਆ ਵਾਹਿਗੁਰੂ ਜੀ ਤੋਹਨੂੰ ਚੜਦੀਕਲਾ ਵਿੱਚ ਰੱਖੇ🙏🙏
@Malerkotlacity
@Malerkotlacity Ай бұрын
ਗਾਣੇ ਦੇ ਸਾਰੇ ਬੋਲ Ghaint ਨੇ ਕੋਈ ਬੋਲ ਲੰਡੂ ਨੀ hegga
@peerpathan4668
@peerpathan4668 17 күн бұрын
2:22 - Mianwali is my hometown ❤
@Losser-k91
@Losser-k91 5 күн бұрын
ਬੁਹਤ ਵਧੀਆ ਬਾਈ ਅੱਜ ਤੱਕ ਆਹੇ ਜਾ ਗੀਤ ਨੀ ਮੇਲਣਾਂ ਜੋ ਬਿਨਾ ਕਿਸੇ ਜਾਤ te ਫੁਕਰੀ ਬੀਨਾ ਗੀਤ ਆ ❤❤❤❤❤❤
@jeevandhiman7236
@jeevandhiman7236 Ай бұрын
ਇਕ ਇਕ ਬੋਲ ਦਿਲ ਨੂੰ ਟੂਬਦਾ ਬਾਬੇ ਏਦਾਂ ਹੀ ਲਿਖਦਾ ਰਹਿ ਜੰਗ ਢਿੱਲੋ ਟਾਈਗਰ ਵੀਰ ਏਦਾਂ ਹੀ ਗਾਉਂਦਾ ਰਹਿ ਕਿਉਂਕਿ ਅੱਜ ਦੀ ਪੀੜੀ ਨੂੰ ਏਦਾਂ ਦੇ ਗਾਣਿਆ ਦੀ ਲੋੜ ਆ 🙏🏻🙏🏻🙏🏻❤
@ranutiwari-ex1pq
@ranutiwari-ex1pq Ай бұрын
ultimate
@SagarMagar-i2h
@SagarMagar-i2h Ай бұрын
OMG 😅
@ReshmaGautam-kq1zp
@ReshmaGautam-kq1zp 29 күн бұрын
❤😮
@ReshmaGautam-kq1zp
@ReshmaGautam-kq1zp 29 күн бұрын
❤😮
@Rahuljaykar-xp5rc
@Rahuljaykar-xp5rc 29 күн бұрын
🎉🎉🎉
@loveshergill8533
@loveshergill8533 Ай бұрын
ਏਦਾ ਗਾਉਂਦਾ ਰਿਹਾ ਤਾਂ ਬਹੁਤ ਜਲਦੀ ਲਗਦਾ ਪਹਿਲਾ ਵਾਲਾ ਪੰਜਾਬ ਦੇਖਣ ਨੂੰ ਮਿਲੋਗਾ ਤੇ ਸਾਡੇ ਵਹਿਗੁਰੂ ਦਾ ਰਾਜ ਮਿਲੇਗਾ ❤❤❤❤❤❤❤
@RachhpalsinghSekhon
@RachhpalsinghSekhon Ай бұрын
Khalistan zindabad
@RajGupta-hb5it
@RajGupta-hb5it 29 күн бұрын
😮❤
@RajGupta-hb5it
@RajGupta-hb5it 29 күн бұрын
Osm
@Rahuljaykar-xp5rc
@Rahuljaykar-xp5rc 29 күн бұрын
Osm❤😊
@Rahuljaykar-xp5rc
@Rahuljaykar-xp5rc 29 күн бұрын
❤😅
小丑教训坏蛋 #小丑 #天使 #shorts
00:49
好人小丑
Рет қаралды 54 МЛН
Tuna 🍣 ​⁠@patrickzeinali ​⁠@ChefRush
00:48
albert_cancook
Рет қаралды 148 МЛН
How to treat Acne💉
00:31
ISSEI / いっせい
Рет қаралды 108 МЛН
Daur Chal (Video) Pavitar Lassoi & Desi crew | Latest Punjabi Song 2024
14:21
MAJESTIC (Album) Nirvair Pannu | Juke Dock
18:52
Juke Dock
Рет қаралды 1,5 МЛН
Angrej | Full Songs Audio Jukebox | Amrinder Gill
23:18
Amrinder Gill
Рет қаралды 12 МЛН
Nirvair Pannu - Tere Layi | Official Video | Juke Dock
6:39
Juke Dock
Рет қаралды 41 МЛН
Sardarniye ( Full Video ) Satkar Sandhu | Fateh Shergill | New Punjabi Songs 2024
3:32
小丑教训坏蛋 #小丑 #天使 #shorts
00:49
好人小丑
Рет қаралды 54 МЛН