Student Life in Canada: Struggle Life of Punjabi Student in Canada (ਕੈਨੇਡਾ ਦੀ ਕਹਾਣੀ)

  Рет қаралды 923,695

Desi Economist

Desi Economist

Күн бұрын

Пікірлер: 525
@desieconomist
@desieconomist Жыл бұрын
ਸੁਣੋ ਨਵੇਂ ਨਵੇਂ ਕੈਨੇਡਾ ਆਏ ਲੋਕਾਂ ਦੀਆਂ ਹੱਡਬੀਤੀਆਂ kzbin.info/www/bejne/mZTKdmiagb2iZsU
@kamaljeetkaur1083
@kamaljeetkaur1083 Жыл бұрын
😢
@Master-Of-How
@Master-Of-How Жыл бұрын
ਪੰਜਾਬ ਵਰਗੀ ਧਰਤੀ ਪੂਰੀ ਦੁਨੀਆਂ ਤੇ ਕਿਤੇ ਨਹੀਂ ਲੱਭਣੀ, ਮੈਂ ਆਪਣੇ ਘਰਦਿਆਂ ਦੀ ਮੰਨ ਕੇ ਕੈਨੇਡਾ ਆਇਆ ਸੀ ਤੇ 5 ਮਹੀਨੇ ਹੋ ਚੱਲੇ ਆਏ ਨੂੰ ਪਰ ਅਜੇ ਤੱਕ ਕੋਈ ਕੰਮ ਨੀ ਮਿਲਿਆ, ਤੇ ਜਿਹੜੇ depression ਬਾਰੇ ਸਾਨੂੰ ਕਦੇ ਪਤਾ ਵੀ ਨਹੀਂ ਸੀ ਹੁਣ ਓਹ ਹਰ ਪਲ ਸਿਰ ਤੇ ਸਵਾਰ ਰਹਿੰਦਾ ਤੇ ਐਸੇ ਖਿਆਲ ਵੀ ਦਿਮਾਗ ਵਿੱਚ ਆਉਂਦੇ ਨੇ ਜਿਹਨਾਂ ਬਾਰੇ ਕਦੇ ਸੋਚਿਆ ਨੀ ਸੀ। ਜੇ ਨਰਕ ਦੇਖਣਾ ਤਾਂ ਕੈਨੇਡਾ ਆਯੋ, ਨਹੀਂ ਤਾਂ ਆਪਣੇ ਪੰਜਾਬ ਦੀ ਰੀਸ ਨੀ ਕਿਤੇ। ਅਸੀਂ ਮੇਹਨਤ ਕਰਾਂਗੇ ਪਰ ਓਸ ਮੇਹਨਤ ਦੀ ਕੀਮਤ ਘਰ ਦਿਆਂ ਤੋਂ ਦੂਰ ਹੋਣਾ, ਆਪਣੇ ਹੱਥੀਂ ਆਪ ਬਿਨਾ ਮਤਲਬ ਦੀਆਂ ਟੈਂਸ਼ਨ ਦਿਮਾਗ ਨੂੰ ਪਾਉਣਾ, ਪੈਸਾ ਬਰਬਾਦ ਕਰਨਾ, ਓਸ ਪੈਸੇ ਨੂੰ ਦੁਬਾਰਾ ਕਮਾਉਣ ਲਈ ਆਪਣੀ ਜਿੰਦਗੀ ਦਾ ਕੀਮਤੀ ਸਮਾਂ ਤੇ ਆਪਣੇ ਸਰੀਰ ਦੀ ਮਿਹਨਤ ਨੂੰ ਜ਼ਾਇਆ ਕਰਨਾ ਓਹ ਵੀ ਓਸ ਪੈਸੇ ਲਈ ਜੋਕਿ ਸਾਡਾ ਸੀ । ਤੇ ਅਸੀਂ ਬਾਹਰ ਆਉਣ ਲਈ ਬਰਬਾਦ ਕੀਤਾ ਤੇ ਫਰ ਓਨਾ ਪੈਸਾ ਦੁਬਾਰਾ ਕਮਾਉਣ ਲਈ ਜੋ ਸਮਾਂ ਬਰਬਾਦ ਕੀਤਾ। ਮੈਂ ਇਸਨੂੰ ਕੋਈ ਖਰਾ ਸੌਦਾ ਨਹੀਂ ਸਮਝਦਾ। ਕੇ ਪੰਜਾਬ ਟੁੱਟੇ ਮਕਾਨ ਵਿੱਚ ਰਹਿੰਦੇ, ਘਰਦਿਆਂ ਨਾਲ ਤਾਂ ਹੁੰਦੇ, ਸਕੂਨ ਤਾਂ ਹੁੰਦਾ, ਪਰ ਇਸ ਦੇਸ਼ ਵਿਚ ਨਾ ਘਰ ਦੇ ਮਿਲਣਗੇ ਨਾ ਸਕੂਨ। ਇਹ ਗੋਰਿਆਂ ਨੇ ਐਸਾ ਜਾਲ਼ ਤਿਆਰ ਕੀਤਾ ਆ ਜਿਹਦੇ ਵਿੱਚ ਬੰਦੇ ਨੂੰ ਫੱਸਣ ਤੋਂ ਪਹਿਲਾਂ ਨਹੀਂ ਪਤਾ ਲਗਦਾ। ਪਹਿਲਾਂ ਗੋਰਿਆਂ ਨੇ ਸਾਡੇ ਤੇ ਰਾਜ ਕੀਤਾ ਤੇ ਸ਼ਾਇਦ ਹੁਣ ਅਸੀਂ ਗੁਲਾਮੀ ਕਰਨਾ ਗਿੱਝ ਚੁੱਕੇ ਹਾਂ ਜੀ ਇਹਨਾਂ ਦੇਸ਼ਾਂ ਨੂੰ ਮੂੰਹ ਚੁੱਕ ਕੇ ਜਿੰਦਗੀ ਭਰ ਦੀ ਪੂੰਜੀ ਬਰਬਾਦ ਕਰ ਕੇ ਤੁਰ ਪੈਂਦੇ ਹਾਂ ਜਿਹਦਾ ਕੋਈ ਭਰੋਸਾ ਨਹੀਂ ਹੁੰਦਾ ਕਿ ਮੁੜ ਕੇ ਓਹ ਜੁੜਨੀ ਕਿ ਨਹੀਂ, ਘਰਦਿਆਂ ਦਾ ਮੂੰਹ ਦੇਖ ਹੋਣਾ ਕੀ ਨਹੀਂ, ਏਥੇ ਇੱਕ ਸਟੂਡੈਂਟ ਦੇ ਹਾਲਾਤ ਧੋਬੀ ਦੇ ਕੁੱਤੇ ਵਰਗੇ ਆ, ਜਿਹੜਾ ਨਾ ਘਰ ਦਾ ਨਾ ਘਾਟ ਦਾ। ਮੈਂ ਇਸ ਗੱਲ ਤੇ ਆਪਣੇ ਆਪ ਨੂੰ ਕੋਸਦਾਂ ਕਿ ਕਾਸ਼ ਮੈਂ ਆਪਣੇ ਪਰਿਵਾਰ ਦੇ pressure ਵਿੱਚ ਆ ਕੇ ਬਾਹਰ ਨਾ ਆਇਆ ਹੁੰਦਾ ਤੇ ਓਸ ਪੈਸੇ ਨਾਲ ਪੰਜਾਬ ਵਿੱਚ ਕਾਰੋਬਾਰ ਕੇ ਲੈਂਦਾ ਤਾਂ ਅੱਜ ਨੂੰ ਮੇਂ ਘਰ ਦਿਆਂ ਦੇ ਨਾਲ ਹੁੰਦਾ, ਸਕੂਨ ਵਿੱਚ ਹੁੰਦਾ, ਏਸ ਨਰਕ ਤੋਂ ਦੂਰ ਹੁੰਦਾ। ਜਿਹੜਾ ਬੰਦਾ ਵੀ ਮੇਰਾ comment ਪੜ੍ਹੇ, ਕੇ ਓਹ ਹਾਲੇ ਪੰਜਾਬ ਵਿੱਚ ਹੈ ਤੇ ਬਾਹਰ ਆਉਣ ਦੀ ਸੋਚ ਰਿਹਾ ਤਾਂ ਮੇਰਾ ਭਰਾ ਜਾਂ ਭੈਣ ਜੀ ਵੀ ਹੋਵੇ, ਆਪਣੇ ਪੰਜਾਬ ਨੂੰ ਨਾ ਛੱਡਯੋ। ਅਸੀਂ ਪਛਤਾ ਰਹੇ ਆਂ ਕਿਤੇ ਤੁਹਾਨੂੰ ਨਾ ਪਛਤਾਉਣਾ ਪਵੇ। ਜੇਹੜੇ ਕਹਿੰਦੇ ਪੰਜਾਬ ਵਿੱਚ ਕੁਝ ਨੀ ਓਹਨਾਂ ਨੂੰ ਮੇਂ ਕਹਿੰਦਾ ਕਿ ਕੈਨੇਡਾ ਵਿੱਚ ਕੁਝ ਨੀ ਹੈਗਾ। ਪੰਜਾਬ ਲੱਖ ਗੁਣਾ ਚੰਗਾ ਇਸ ਨਰਕ ਤੋਂ। ਏਥੇ ਕਾਮਯਾਬੀ ਨੀ ਜਿੰਦਗੀ ਭਰ ਦੀ ਗੁਲਾਮੀ ਮਿਲ਼ਦੀ ਆ ਤੇ ਪੰਜਾਬ ਵਿੱਚ ਜੇ ਕੁੱਲੀ ਵਿੱਚ ਵੀ ਰਹੋਂਗੇ ਤਾਂ ਬਾਦਸ਼ਾਹ ਹੋਵੋਂਗੇ। ਜੇਹੜੇ ਕਹਿੰਦੇ ਕਿ ਰੱਬ ਦਾ ਨਾਮ ਤੋਂ ਕਿਤੇ ਵੀ ਲੈ ਹੋ ਜਾਂਦਾ ਤਾਂ ਓਹਨਾ ਨੂੰ ਦੱਸਣਾ ਚਾਹੁੰਦਾ ਕਿ ਕੈਨੇਡਾ ਦੀ ਧਰਤੀ ਏਡੀ ਨੈਸ਼ ਆ ਕਿ ਰੱਬ ਦਾ ਨਾਮ ਲੈਣ ਦੇ ਵਾਬਜੂਦ ਵੀ ਤੁਹਾਡਾ ਮਨ ਉਸਨੂੰ ਸਵੀਕਾਰ ਨਹੀਂ ਕਰੇਗਾ।
@simarjitgarcha3873
@simarjitgarcha3873 Жыл бұрын
ਦਿਲ ਨਹੀਂ ਛੱਡੀਦਾ, ਵਾਹਿਗੁਰੂ ਭਲਾ ਕਰੂ
@SukhwinderSingh-cm5lg
@SukhwinderSingh-cm5lg Жыл бұрын
Right
@supremeleader5516
@supremeleader5516 Жыл бұрын
Paise poore karke wapis aja punjab
@supremeleader5516
@supremeleader5516 Жыл бұрын
@@BalwinderKaur-re7yq tusi ta maha murkha wala kamm kita
@thepearlocean7858
@thepearlocean7858 Жыл бұрын
@@supremeleader5516 parents de pressure ch nhi ona c thonu...... zindagi de kosh faisle apa nu khud leke da hkk h.... anyways......hun paisa kma k vaps aa Jo Shahi punjab hmesha thode lyi buhe kholi khda
@hardip9879
@hardip9879 Жыл бұрын
ਸ਼ਾਬਾਸ਼ੇ ਬੱਚਿਓ ਰੱਬ ਤੁਹਾਡੇ ਨਾਲ ਐ ਬਸ ਹਿੰਮਤ ਨਹੀਂ ਹਾਰਨੀ ਔਰ ਤੁਸੀਂ ਨਵੇਂ ਲੋਕਾਂ ਦੀ ਮਦਦ ਕਰਿਓ
@jaspalsingh9068
@jaspalsingh9068 Жыл бұрын
ਇਥੇ ਕੋਈ ਰਿਸ਼ਤੇਦਾਰ ਤੁਹਾਡਾ ਨਹੀਂ ਆਪ ਹੀ ਸਭ ਕੁਝ ਕਰਨਾ ਪੈਂਦਾ ਅਪਣੇ ਹੱਥੀਂ ਅਪਣਾ ਅਪੀ ਹੀ ਕਰਜ sbariy ਇਥੇ ਕਿਸੇ ਤੇ ਆਸ ਨਾ ਰੱਖੋ ਕੋਈ ਨਹੀਂ ਤੁਹਾਡੇ ਨਾਲ ਤਰਸ ਕਰੇਗਾ ਬੇਟਾ ਆਪ ਮਿਹਨਤ ਕਰੋ ਤੁਹਾਡੇ ਅਪਣੇ sadenge ਜੇ ਤੁਸੀਂ ਜਿਆਦਾ ਉੱਚੇ ਹੋ ਗਏ ਤਾਂ
@bains6218
@bains6218 Жыл бұрын
ਭਰ ਭਰ ਜਹਾਜ ਆ ਰਹੇ ਆ ਫਿਰ ਦਿਹਾੜੀਆਂ ਦਾ ਕੰਮ ਕਿਸ ਨੂੰ ਮਿਲਣਾ ਇਵੇਂ ਹੀ ਆ ਜਿਵੇਂ ਪੰਜਾਬ ਵਿੱਚ ਬਾਹਰੋ ਆਉਣ ਵਾਲੇ ਮਜਦੂਰ ਜਦੋਂ ਵੱਧ ਆ ਜਾਣ ਫਿਰ ਚੌਕ ਵਿੱਚ ਖੜ ਖੜ ਕਿ ਵਾਂਜਾ ਮਾਰਦੇ ਆ ਇਸੇ ਤਰਾਂ ਇੱਥੇ ਹੋ ਰਿਹਾ ਆ
@smartphonedoctor1242
@smartphonedoctor1242 Жыл бұрын
ਵਹਿਗੁਰੂ ਜੀ ਤੁਹਾਨੂੰ ਖੁਸ਼ ਰੱਖਣ ਤੰਦਰੁਸਤੀ ਬਖਸ਼ਨ ਤਰੱਕੀ ਕਰੋ ਲੰਬੀ ਉਮਰ ਹੋਵੇ ਤੁਹਾਡੀ
@amansinghsingh5918
@amansinghsingh5918 Жыл бұрын
ਪੰਜਾਬੀਆਂ ਦੀ ਵਿਦੇਸ਼ੀ ਦੌੜ ਨੇ ‌।।।। ਅਪਣਾ ਪੰਜਾਬ ,, ਪਰਿਵਾਰ,, ਜ਼ਮੀਨਾਂ,, ਸਭ ਬਿਹਾਰੀਆਂ ਦੇ ਅਧੀਨ ਕਰ ਦਿੱਤੀਆਂ ਨੇ ।।। ਇਹਨਾਂ ਭੈਣ ਭਰਾਵਾਂ ਨੇ ਵਿਦੇਸ਼ ਤੋਂ ਪੱਕੇ ਤੌਰ ਤੇ ਵਾਪਸ ਨਹੀਂ ਮੁੜਨਾ ਤੇ ਇੱਧਰ ਬਣਾਏ ਵੱਡੇ ਵੱਡੇ ਘਰ ਕੋਠੀਆਂ,,, ਬੱਸ ਸਮਝੋ ਸਮਾਂ ਪਾ ਕੇ ਬਿਹਾਰੀਸਤਾਨ ਬਣੇਂਗਾ ।।।।।।
@rajrani718
@rajrani718 Жыл бұрын
So true...
@FeelStrong5152
@FeelStrong5152 Жыл бұрын
true👍
@babachahal9381
@babachahal9381 Жыл бұрын
ਵਾਹਿਗੁਰੂ ਜੀ ਖੁਸ਼ ਰੱਖਣ ਤੰਦਰੁਸਤ ਰੱਖਣ ਤਰੱਕੀਆਂ ਬਖਸ਼ਣ ਚੜ੍ਹਦੀ ਕਲਾ ਚ ਰੱਖਣ
@malkitsandhu5724
@malkitsandhu5724 Жыл бұрын
ਵੇਰੀ ਵੇਰੀ ਨਾਈਸ ਗੁੱਡ ਪੰਜਾਬ ਨਾਹੀ ਰੀਸਾ ਪੰਜਾਬ ਦੀਆ ਸਾਡੇ ਵੱਡੇ ਵਾਡੇਰੇ ਆ ਦੇ ਘਰ ਦੇ 12=15=15। ਜੀ ਹੁੱਦੇ ਸੀ ਤੇ ਰੋਟੀ ਆਜ ਨਾਲੋ ਚੰਗੀ ਖੰਦੇ ਸੀ ਕੀ ਕੱਹੇਈਐ ਰੱਭ ਈ ਐ ਪੰਜਾਬ ਦਾ 🙏🌹🌹🌹 ਪੀ ਬੀ 05 ਵਾਲਾ ਸੰਧੂ 🙏🌹
@tirathsingh6539
@tirathsingh6539 Жыл бұрын
ਬਿਲਕੁਲ ਸਹੀ ਜੀ
@jattmakmagillfarmer8313
@jattmakmagillfarmer8313 Жыл бұрын
ਪੰਜਾਬ ਵਰਗੀ ਧਰਤੀ ਦੁਨੀਆਂ ਤੇ ਕਿਤੇ ਨੀ ਲੱਭਣੀ
@maudgomery1682
@maudgomery1682 Жыл бұрын
Kurjia thula a k fahe lan vale rusa ta kha k mur jan vale nusha v kita nuhi lubda punjab vich hee hindostan sutda jahaj bhur bhur k
@karangill7637
@karangill7637 Жыл бұрын
than why people's r dying to leave the best land😊
@ZenoSamaOmniKing
@ZenoSamaOmniKing Жыл бұрын
@@karangill7637 for freedom and dollar 💵 best land means culture and people
@pennyc8252
@pennyc8252 Жыл бұрын
​@@ZenoSamaOmniKing best land dont had dollar and freedom😢😢😢😢
@ZenoSamaOmniKing
@ZenoSamaOmniKing Жыл бұрын
@@pennyc8252 because our culture don't allow That kind of freedom
@SurjitSingh-zk9py
@SurjitSingh-zk9py Жыл бұрын
ਆਉਣ ਵਾਲੇ ਸਮੇਂ ਵਿੱਚ ਹੋਰ ਬੁਰਾ ਹਾਲ ਹੋ ਰਿਹਾ ਹੈ ਜੀ
@amarjitpannu9357
@amarjitpannu9357 Жыл бұрын
Canada is still a beautiful country. Those who work hard succeed here. Just adjust according to the new environment. Change according to Canadian life style! Life will become easy after that!
@harnoorsingh1287
@harnoorsingh1287 Жыл бұрын
Hardworking people succeed everywhere bro
@JackSmith-k6g
@JackSmith-k6g Жыл бұрын
Hard work has nothing to do with success anymore. Stop lying your bullshit. Too many hard working students cant find job after graduation or find horrible job like TimHortons that is just to survive and nothing more. Canada is just to take your money for course fees, other indian people to take your rent money while you share room with 5 other people and bathroom with 10 people.
@ramansarwara625
@ramansarwara625 Жыл бұрын
@@harnoorsingh1287 Not true all the time veer construction workers in india work harder then construction workers in us and but constructions in us make bank compared and specially desi workers in middle east working like slaves and their passport is taken from them so they can never go back home
@giannagra9781
@giannagra9781 Жыл бұрын
@@ramansarwara625 so true
@el_champion.
@el_champion. Жыл бұрын
@@ramansarwara625 veer struggle means labour te construction ni hunda he means the person who is smart and strict in life and have hunger will succeed everywhere.
@amanpreet272
@amanpreet272 Жыл бұрын
Love ਪੰਜਾਬ only ❤
@rangrew7868
@rangrew7868 Жыл бұрын
Work hard. Stay focused. Balance your life with time and money. Money is essential In life but not everything. Your family, your self esteem, your self respect and your honour are key components in your life. Be Brave and be ready to face any challenges. Love to all the young students ❤️. God bless you in your sincere efforts and hard work.
@bsingh1310
@bsingh1310 Жыл бұрын
ਮੂਰਖੋ ਭੁਲ ਗਏ ਆਪਣੇ ਪਿੰਡਾਂ ਤੇ ਪੰਜਾਬ ਨੂੰ ਵਾਹਿਗੁਰੂ ਸੁਮੱਤ ਬਖਸਣ ਸਤਿ ਸ੍ਰੀ ਅਕਾਲ ਸਭ ਨੂੰ
@hinglishindian9452
@hinglishindian9452 Жыл бұрын
Sahi gal dassa tan jo failure haina life ch oh bahar chal jande ne...
@jagtarsingh7127
@jagtarsingh7127 Жыл бұрын
ਸਾਰਿਆਂ ਨੂੰ ਇੱਕੋ ਰੱਸੇ ਨਹੀਂ ਬੰਨਿਆ ਜਾ ਸਕਦਾ ਪ੍ਰੰਤੂ ਜੌ ਲੰਮੇ ਸਮੇਂ ਤੋਂ ਕਨੇਡਾ ਵਿੱਚ ਰਹਿੰਦੇ ਹਨ ਪੰਜਾਬੀ ਉਹ ਹੀ ਨਵੇਂ ਬੱਚਿਆਂ ਨਾਲ ਨਫ਼ਰਤ ਕਰਦੇ ਹਨ ਕਿਉਂਕਿ ਬੱਚੇ ਆਪਣੇ ਬਲਬੂਤੇ ਤੇ ਆਏ ਹਨ ਡਟੇ ਰਹੋ ਵਾਹਿਗੁਰੂ ਮੇਹਰ ਕਰੇ ਲੰਮੀਆਂ ਉਮਰਾਂ ਬਖਸ਼ੇ
@harjitsingh9372
@harjitsingh9372 Жыл бұрын
Te ik gall ajj de tym vich pese kmon de chaker vich lok dunia to ta jitt jande ne but apni real life nu haar jnde ne sab rishte bhul k sirf ik rista reh gia pesa jo k apni arthi modea te nhi chuk skda ❤baki waheguru❤
@nishantmalik8939
@nishantmalik8939 Жыл бұрын
ji bhaiya ji aisa hi h kuch aaj k tym same thought
@princeverma-dj8nf
@princeverma-dj8nf Жыл бұрын
living in canada but india de life boht sahi aa
@thepearlocean7858
@thepearlocean7858 Жыл бұрын
M confused hu ki canda jau ya nhi ...m ithe buisness kra ja canada chl ja
@princeverma-dj8nf
@princeverma-dj8nf Жыл бұрын
@@thepearlocean7858 india krla jy kuj option haii canada te sirf last option te rakhi
@muzamilhussain8945
@muzamilhussain8945 Жыл бұрын
All Student gave a very good interview, I am very happy❤
@mampreetsingh6594
@mampreetsingh6594 Жыл бұрын
ਸਿੱਖਾਂ ਦੇ ਸਿਰਾਂ ਦੇ ਮੁੱਲ ਪਏ ਤਾਂ ਵੀ ਸਿੱਖਾਂ ਨੇ ਪੰਜਾਬ ਦੀ ਧਰਤੀ ਛੱਡ ਨਹੀਂ ਭੱਜੇ ਹੁਣ ਤਾਂ ਖਾਦੇਂ ਪੀਦੇ ਪਰਿਵਾਰ ਵੀ ਭੱਜ ਰਹੇ ਹਨ ਮਨੁੱਖਾਂ ਜਨਮ ਮਿਲਿਆ ਸੀ ਨਾਮ ਜਪੁ ਕੇ ਚੌਰਾਸੀ ਲੱਖ ਜੂਨਾਂ ਦੇ ਧੱਕਿਆ ਤੋ ਬਚਣ ਲਈ ਪਰ ਲੋਕਾਂ ਦੀ ਮੱਜਲ ਹੀ ਕੁਝ ਹੋਰ ਬਣ ਗਈ
@SIMAR_SANDHU_.45
@SIMAR_SANDHU_.45 Жыл бұрын
Asi gand punjab vich reh k apni life ni spoil karni ok
@kiranpalsingh2708
@kiranpalsingh2708 Жыл бұрын
ਉਦਾਹਰਣ ਬਿਲਕੁਲ ਗਲਤ ਹੈ, ਨਾਮ ਕਿਤੇ ਵੀ ਜਪਿਆ ਜਾ ਸਕਦਾ ਹੈ, ਕੀ ਪੰਜਾਬ ਵਿੱਚ ਸਾਰੇ ਨਾਮ ਜਪਦੇ ਹਨ ? ਇਸਨੂੰ ਭੱਜਣਾ ਨਹੀਂ ਕਹਿੰਦੇ, ਆਪਣੇ ਵਧੀਆ ਭਵਿੱਖ ਲਈ ਬਾਹਰ ਜਾਂਦੇ ਹਨ !
@RoohPunjabi
@RoohPunjabi Жыл бұрын
@@kiranpalsingh2708 kehda bhavikh .. study kr l labour work ??? india de nal compare krna bnd kro te dekho othe di life ch oh kithe stand krde
@xyz-uo6le
@xyz-uo6le Жыл бұрын
Tainu study ta easy lagdi aa Kyoki tainu bani bnayi assignments Mil jandiya te mainu pta meri bund pati payi aa assignment naal. Ek semester fail vi hoya
@nkvirk988
@nkvirk988 Жыл бұрын
Struggle is every where God will not give you anything without struggle 2 no.d paise sirf India vich h Jiste aaram nal log luxury life lead krde hnn Hard work krn vale pahle hi down to earth hunde hnn
@dhruvitdhodia2279
@dhruvitdhodia2279 Жыл бұрын
Bhai 2 number de paisa sab jagah hai. Sirf india mein nahi
@thepearlocean7858
@thepearlocean7858 Жыл бұрын
Log 1no. Ch b bhut Paisa kmonde h ......gll soch di h
@virtuosoproductions4589
@virtuosoproductions4589 Жыл бұрын
Sadly, there’s lots of explanation of students by desi businesses. Goray businesses are happy to employ young students who want to work hard and pay them as per local laws. Work hard, sky is the limit in Canada
@D3S13ST
@D3S13ST Жыл бұрын
First rule of western humanity- don't rely on anyone except yourself. Welcome to canada.
@khushislays2305
@khushislays2305 Жыл бұрын
This is true
@joeytribbiani2386
@joeytribbiani2386 Жыл бұрын
Same in India too
@combatx3373
@combatx3373 Жыл бұрын
Mai v student hi aya si no doubt apne lokki hi ltta khichde ne even students hi ik dujje di kichi jande ne ... jeh gall kriye dujji community di boht hi rare hunda koi discriminate kre mai ap k Goreya kalleya ch kam kitta bakki jeh khaiye.. mai 4 month India v kam kitta jeh compare kariye urre student life boht sokhi aw ethe tusi kharche kadd sakde ho fee kad skde hoPunjab vch ta parent toh krcha mangde si college lyi .. although apne student mehnat krde ne bave canada hove ja Punjab .. bss ethe paise di bhukmari pai aw ki jada toh jada paisa kma layi .. jehre picho ameer aunde ne obviously ohna ne vehle ghumna so life sarre passe ohki aw ehna rohn di koi lorh ni
@kamalsangha3869
@kamalsangha3869 Жыл бұрын
ਪੰਜਾਬ ❤️❤️
@shyamchabra5355
@shyamchabra5355 Жыл бұрын
As an old Indian, I can see that students are tolerated for one purpose only.....cheap labour. I live in Australia.
@ambarajimalli6746
@ambarajimalli6746 Жыл бұрын
Indians exploiting Indian students, been here over 30 yrs, shameful, from Australia
@jangsingh9119
@jangsingh9119 Жыл бұрын
Mera Desh Punjab 🙏
@sukhwinderrehill9590
@sukhwinderrehill9590 Жыл бұрын
My dear bachio tussi bhut garet ho apne pday de nal kmm krna bhut bdia good per apne ghar noo saff suthra rkhna bi jroori a beta fer koi dikkat nhi augi saff sffai karke ghar nhi dena chunde lok 🎉🎉🎉🎉🎉🎉
@jaswinderkaur4152
@jaswinderkaur4152 Жыл бұрын
Jis tann lagge soyi janne so jehde kehnde wapis ajjo ohna nu biathe ghr sabb milda assi ik ik chijj app kamyi mehnt nal ethe takk aye so respect kreya kro sabb di support kreya kro living in canada 🇨🇦 still do hustle by determining ❤🎉
@pbsandhu6400
@pbsandhu6400 Жыл бұрын
Fr veer Canada j mehnat wa fr lok bonkde kyo a k ethe na aoo aap lun othe fadde a
@jeondeyji7084
@jeondeyji7084 Жыл бұрын
Congrats for views, veerji. Well deserved. Looking to hit first 1 lac
@jeondeyji7084
@jeondeyji7084 Жыл бұрын
Now , waiting for 2 lac views.
@SunnyUbhiMusic
@SunnyUbhiMusic Жыл бұрын
kudieyan de mostly dark circle pyee aa lagada pta ni neendan msa poorieayn hundieyan honieyan,... struggling life aa ethe
@anujsalhotra1611
@anujsalhotra1611 Жыл бұрын
I was in Canada in 2017 and i spend only 5 weeks there .... nothing like India !!
@Soccer4u0090
@Soccer4u0090 Жыл бұрын
Waheguru meher kare 💞
@wahegurug7276
@wahegurug7276 Жыл бұрын
well eh gl klli canada di ni aa uk ch v bht jada bura haal aa jina tuc kho bht mare halat ne ithe a k zindgi brbad hogo lgdi aa ... punjab best aa ..
@Jordan_offline_
@Jordan_offline_ Жыл бұрын
Struggle tan har tha te karna penda, koi muft de paise thodi dinda, je Canada Jana ta pehla ee soch ke jao ke mehnat ta karni peni aa, "authe life ghantya de Sahb naal chaldi aa, bandya de sabh naal ni"
@kanwarphziks
@kanwarphziks Жыл бұрын
Life of almost all Indians students (specially Punjabis Sikhs) in canada is just empty display. There are few which are working at good reputed job. Rest are working as labourer to fulfill more money desires It is very important for individual to be educated so that whole community could develop in all aspects of life But in grief I feel most of our people has only labour class mind.
@SimranjitDhillon11
@SimranjitDhillon11 Жыл бұрын
That’s so true
@AnilSaroop
@AnilSaroop Жыл бұрын
I like a girl saying “respect the nation you living in”. Work hard and keep positive outlook and in few years you will succeed. It is true for all the foreign countries. Only students who were lazy and hardly passed IELTS will have trouble as you know why.😊
@Azif45628
@Azif45628 Жыл бұрын
Can you explain more plz?
@SinghZaed
@SinghZaed Жыл бұрын
Jehna India dhakke nhi khadde kdi struggle nhi dekhi life ch up & downs nhi dekhe .. ohna layi Okha otherwise struggle ta har passe he a
@tarunpreetsingh5608
@tarunpreetsingh5608 Жыл бұрын
Punjab hi vadhiaa , bahrr nalooo ethe vi saab kush haigaa , bss bndaa krn vala chahidaa , unemployment ta bahana hai ikk , asaal ch taa lok ekk dujhe nu vekh ke bahrr ja rahee nee , jihni bndaa bahr jake struggle krda hai je ohda 50% vi ethe kre taa , banda ethe vi successful ho jandaa . Dhanwaad 🙏
@NeerajKumar-fv1vq
@NeerajKumar-fv1vq Жыл бұрын
Canada is a hard working Country 🇨🇦🇮🇳
@youtuber_rakesh
@youtuber_rakesh Жыл бұрын
#MAIN gal eh ki hai ... TECHNICALLY STRONG ... BANDA uddo jaave jadon tak .... TECHNICALLY STRONG ....oh na hove !!!
@malkitsingh4209
@malkitsingh4209 Жыл бұрын
Waheguru ji sare bacche ta meher kre ji
@happysharma4407
@happysharma4407 Жыл бұрын
ਪੰਜਾਬੀ ਹੀ ਪੰਜਾਬੀਆਂ ਦੇ ਵੈਰੀ ਨੇ ਇੱਥੇ ਕੁੜੀਆਂ ਬਹੁਤ ਜ਼ਿਆਦਾ ਖਰਾਬ ਨੇ ਸਾਰੀਆਂ ਨਈ ਪਰ ਬਹੁਤੀਆਂ ਕੰਮ ਤੋਂ ਕਡਬਾਉਣ ਚ ਸੱਭ ਤੋਂ ਅੱਗੇ ਤੰਗ ਕਰਨਾ ਬਹੁਤ ਤੂੰ ਤੜਾਕ ਚ ਬੋਲਦੀਆਂ ਨੇ ਦੁਬਾਰਾ ਫੇਰ ਦੱਸਦਾ ਕੇ ਸਾਰੀਆਂ ਨੀ ਚੰਗੀਆਂ ਵੀ ਬਹੁਤ ਨੇ ਪਰ ਮਾੜੀਆਂ ਦੀ ਜ਼ਿਆਦਾ ਮਾਤਰਾ
@khushislays2305
@khushislays2305 Жыл бұрын
Munde ta jive saint ne canada de . Sab toh vadh galt munde hi hunde a puri duniya ch
@tackthecool
@tackthecool 5 ай бұрын
M also coming back from London
@shehzadsidhu8100
@shehzadsidhu8100 6 ай бұрын
ਹੌਸਲਾ ਰੱਖ ਬਾਬੇ ਕੋਈ ਚੱਕਰ ਨਹੀਂ ਰੱਬ ਤਰੱਕੀਆਂ ਬਖਸ਼ੇ ਬਾਕੀ ਕੋਈ ਨਾ ਪੈਸੇ ਪੂਰੇ ਕਰਕੇ ਪੰਜਾਬ ਵਾਪਸ ਆ ਜਾਇਓ ਟੈਂਸ਼ਨ ਨਹੀਂ ਲੈਣੀ ਬਾਬੇ
@giannagra9781
@giannagra9781 Жыл бұрын
Everybody has to struggle in Canada in the beginning But after 2 or 3 years everything gets better and better , keep calm , Be Patient
@drishtishahi6222
@drishtishahi6222 Жыл бұрын
Yes that's true! Struggle is everywhere
@McKingBurger
@McKingBurger 11 ай бұрын
Black Jacket vali Lambi Kurri Goood aaa... Bs seriousness thori ktani peni aa.. Baaki usne zaroor tarakki kr leni hai. Usdi galaa to lgda 👍
@babachahal9381
@babachahal9381 Жыл бұрын
ਪੰਜਾਬੀ ਹੁਣ ਓਹ ਨੀ ਰਹੇ ਜਦ ਓਹ ਗਏ ਸਨ ਉਹਨਾ ਨਾਲ ਵੀ ਏਦਾਂ ਈ ਹੋਇਆ ਹੋਣਾ ਜਾਂ ਫਿਰ ਸੋਚ ਈ ਬਦਲ ਗਈ
@chiragkhuranaa
@chiragkhuranaa Жыл бұрын
It is not only about Punjbai Student. It is about every student, whether Punjabi or not.
@Funproduction209
@Funproduction209 3 ай бұрын
ਵਿਚਾਰੀ ਕੁੜੀ ਦੇ ਅੱਖਾਂ ਦੇ ਨੀਚੇ dark circles ਪੈ ਰਹੇ ਆ ❤❤
@lavisingh503
@lavisingh503 Жыл бұрын
ਕੁਲ ਮਿਲਾਕੇ ਮੈਨੂੰ ਤਾਂ ਇਦਾਂ ਲਗਦਾ ਬੰਦਾ ਕਦੇ ਖੁਸ਼ ਨਹੀਂ ਹੋ ਸਕਦਾ ਕਿਉਂ ਕਿ ਅੱਜ ਦੀ ਜੰਨਰੇਸ਼ਨ ਬਹੁਤ ਜਿਆਦਾ ਫੁਕਰਪੁਣੇ ਚ ਪੈ ਗੲੀ ਆ ਬੰਦੇ ਨੂੰ ਪ੍ਰੋਪਰ ਕਦੇ ਕੁਝ ਨਹੀਂ ਮਿਲਦਾ ਕਦੇ ਬੰਦਾ ਇੰਡਿਆ ਮਿਸ ਕਰਦਾ ਕਦੇ ਕੈਨੇਡਾ ਪਰ ਸਟੀਸਫਾਈਡ ਹੋਣ ਵਾਲਾ ਇੰਡਿਆ ੧੫੦੦ ਨਾਲ ਵੀ ਖੁਸ਼ ਆ ਪਰ ਖੁਸ਼ੀ ਮਾਲਕ ਦੀ ਕਿਰਪਾ ਤੇ ਕੁਝ ਜਿੰਦਗੀ ਨੂੰ ਸਮਝਕੇ ਮਿਲਦੀ ਕਿਉਂਕਿ ਸਕੂਨ ਸਿੰਪਲ ਲਾਈਫ ਚ ਹੀ ਮਿਲਦਾ ਬਾਕੀ ਥੋੜੀ ਕੋਸਿਸ ਥੋੜਾ ਰੱਬ ਤੇ ਯਕੀਨ ਥੋੜਾ ਸਬਰ ਥੋੜੀ ਇਮਾਨਦਾਰੀ ਵਧੀਆ ਜੀਵਨ ਹਰ ਵਕਤ ਨੂੰ ਹੰਡਾਉਣ ਵਾਲਾ ਮਿਰਜੇ ਬਸ ਫਿਰ ਗੱਡੀ ਚੱਲਦੀ ਹੋਲੀ ਪਰ ਜ਼ਿੰਦਗੀ ਦਾ ਸੁਆਦ ਬਹੁਤ ਆਉਂਦਾ ਸਿੰਪਲ ਲਿਵੀੰਗ ਗੁੱਡ ਥਿੰਕਿਗ
@narinderpalsingh5349
@narinderpalsingh5349 Жыл бұрын
ਇਹਨਾਂ ਬੱਚਿਆਂ ਨੂੰ ਦਸ ਸਾਲ ਬਾਅਦ ਸਮਝ ਆਵੇਗਾ ਕਿ ਕੀ ਗਵਾਇਆ ਅਤੇ ਕੀ ਪਾਇਆ।
@Karamchand0999
@Karamchand0999 Жыл бұрын
Love punjab❤ only yes india 🇮🇳 best
@ParamjitKaur-l8r
@ParamjitKaur-l8r Жыл бұрын
Nyc all child's ❤ good information
@amanpreetkaur70824
@amanpreetkaur70824 Жыл бұрын
Struggle hunda hi aa broo ethe👍🏻starting ch m v 3 3 buses change krke work te jandi c, kyi var te route v miss hoyye c, but its okkk... Hunda sabbb naal, its all about life
@silent_710
@silent_710 Жыл бұрын
Ehee ch struggle ki aa 😂😂
@amanpreetkaur70824
@amanpreetkaur70824 Жыл бұрын
@@silent_710 aaja laggjuu ptaa jdo 1 bus lyi v 45_45 minute wait krni pendi aa khadd k stop te naal bhaara bhaara weight chkkyya hunda jdo, Sala lodu kehnda struggle ki aa achlll nikkklll fucckk off
@jasmeetkaur7868
@jasmeetkaur7868 Жыл бұрын
Tusi kehri city gye hoo Canada vich
@deepakkkkkkkk
@deepakkkkkkkk Жыл бұрын
@@silent_710 😂😂😂
@thepearlocean7858
@thepearlocean7858 Жыл бұрын
Ina struggle India ch reh k krde ta badshah hunde baki dihadi ta hr dessh ch hi h kite b kr lo frk ina k hi b India ch rh k loka ch ego hunda nkhre krde pyr velhe te bhr ja dehadiya chngiya lgdiya dehadiya krniya koi job ni hundi
@trendingstockz
@trendingstockz Жыл бұрын
All my life i worked for Canada and USA.. but never went there despite getting a job there.. I love India and have no intentions to go there...
@kamalpreetsingh1686
@kamalpreetsingh1686 Жыл бұрын
I Love my motherland Punjab......Our forefathers fought against foreigner invaders for centuries but didn't left their land and I will not leave Punjab no matter what.......
@Digital_lixx
@Digital_lixx Жыл бұрын
😁👌
@supremeleader5516
@supremeleader5516 Жыл бұрын
Exactly
@piyushsharma4068
@piyushsharma4068 Жыл бұрын
🙏🏻🙏🏻🙏🏻🙏🏻 assi apni dharti kde nahi chhadange 🚩🚩🚩🚩
@deepakbajaj6420
@deepakbajaj6420 Жыл бұрын
@@piyushsharma4068 mother land one ND only Bharat Punjab fuddu ha kaatla da Punjab
@loverebel6632
@loverebel6632 Жыл бұрын
o tu kalla hi re jana hai fer punjab tey
@MajorSingh45111
@MajorSingh45111 Жыл бұрын
Bahut badhiya vichar a puttr ji
@parampalsingh3275
@parampalsingh3275 Жыл бұрын
Nabi pagg wala munda kinna sau shareef e, I was just like him when i came to canada . Wish him lots of success.
@inderjhajj3411
@inderjhajj3411 Жыл бұрын
ਜਿਹੜੀ ਨਾਲ ਖੜੀ ਆ ਕਿਵੇਂ ਮੂਹ ਮਾਰੀ ਜਾਂਦੀ ਆ ਮੁੰਡਾ mature aa
@MahendraPatel-tx9ug
@MahendraPatel-tx9ug Жыл бұрын
@ desieconomist,still wondering how come students have luxury cars within 1-2 months after landing as a student and at the same time crying that rent and other expenses too high
@jaspreetsingh4271
@jaspreetsingh4271 Жыл бұрын
Yr jehde kehde sanu ehh yaad aunda ohh yaad aunda, babe kise ne dhakke maar k thoda kdya tuhanu tusi apdi mrji naal gaye o, it was your own decision, te hun situations naal tn bruh ladna pena, tagde rho
@guri1514
@guri1514 9 ай бұрын
Ghoosia bhorde bss jaa k salya nu pusho paise Bina ki aa zindagi fer pta lagda jdo paise naa honn jebh ch
@Nirmalsingh-yy8vn
@Nirmalsingh-yy8vn Жыл бұрын
Bhai eve da mahol india ch v miss krda jo apne ghar to bahar reh k job krda like chd Delhi Bangalore etc
@rajbatra9367
@rajbatra9367 Жыл бұрын
Should have interviewed an University student. Fer pata lagna si padayi india nalo kinni okhi aa. Colleges vich padayi na de barabar hondi.
@SumanBembi
@SumanBembi Жыл бұрын
Canada ch km nahi hai j km milda e ta pay rate bahut ghat a karza chuk k jaan wale bache Canada soch samajh k jaan
@dhirajgoyal9989
@dhirajgoyal9989 Жыл бұрын
1:07 Main gl kehn lai kudi Awdi waari da besabri nal intzar kr rhi aa😂...just joking... struggle is everywhere dear
@2001july06
@2001july06 Жыл бұрын
I think it is not about Canada only, anywhere in world you go in different country, you will struggle to settle in new society
@rajkumar-cu5xn
@rajkumar-cu5xn 11 ай бұрын
ਮੈਡਮ ਬੜੀ ਸੋਹਣੀ aa ਪੱਤਰਕਾਰ ਵਾਲੀ
@aakashsaroha6472
@aakashsaroha6472 Жыл бұрын
Great rosh ❤🔥
@Mnedho_Vision2050
@Mnedho_Vision2050 Жыл бұрын
well, canada is international so don't bring your values but learn Canadian values and mixup with the society and stop living the way you live in your back home country. These things make you easy to adapt and make you happy in Canada.
@gursimransingh_3154
@gursimransingh_3154 Жыл бұрын
ਪੰਜਾਬ ਵਧੀਆ ਵੀਰ
@24riseentertainment99
@24riseentertainment99 Жыл бұрын
Agree but very job problem
@harjitsingh9372
@harjitsingh9372 Жыл бұрын
Punjab de up wale redia lga k gov job de brarber pese kmaounde ne jo sade punjabi 20lakh lga k canada amrica ja k krde ne thank u❤ baki apni apni soch a
@gsthind72
@gsthind72 Жыл бұрын
Salute to these fighters….. proud of you bacheo ❤
@rishitarishu7644
@rishitarishu7644 Жыл бұрын
fighters???😶🙄
@supremeleader5516
@supremeleader5516 Жыл бұрын
Lol fighters 🤣🤣🤣 these are cowards who can't do shit in Punjab
@harkaransinghsidhu4467
@harkaransinghsidhu4467 Жыл бұрын
It’s the perspective from Ontario. Job search is most difficult there.
@malkeitkaur3046
@malkeitkaur3046 Жыл бұрын
When you are new work in fast food, malls they always will give a chance just work first once you get a job others will see that you have customer service.
@sonnyink.3432
@sonnyink.3432 Жыл бұрын
ਉਹ ਦਿਨ ਸੀ ਜਦੋਂ ਪੰਜਾਬੀ ਬੰਦੇ ਨੂੰ ਲੱਭਣਾ ਔਖਾ ਸੀ। ਫਿਰ ਇੱਕ ਦਿਨ ਆਇਆ ਜਦੋਂ ਇੱਟ ਪੁੱਟੇ ਤੇ ਪੰਜਾਬੀ ਬੰਦਾ ਲੱਭ ਗਿਆ। ਫਿਰ ਕਨੇਡਾ ਵਿੱਚ ਇੱਕ ਹੋਰ ਦਿਨ ਆਇਆ। ਇੱਟ ਪੁਟਨ ਤੋਂ ਬਿਨਾਂ ਇੱਕ ਇੱਟ ਤੇ 20 20 ਪੰਜਾਬੀ ਬੇਠੈ। ਹੁਣ ਕੈਨੇਡਾ ਵਿੱਚ ਸਮਾਂ ਹੈ। ਹਵਾ ਵਿੱਚ ਇੱਟ ਸੁੱਟੋ. ਜਿਸਨੂੰ ਵੀ ਇੱਟ ਵਾਜੇਗੀ ਓਹ ਪੱਕਾ ਪੰਜਾਬੀ ਹੋਵੇਗਾ
@talwindersingh3721
@talwindersingh3721 Жыл бұрын
Get your finances straight then, padhai Karo te loans pay Karo awde te kamm te study related kamm karo. Cars wala show off jaroori ni aa, why the unnecessary stress?
@YouafSingh
@YouafSingh 8 ай бұрын
Pind tu a tur pande jve air port te borea paea nota dea
@jaspaljasu4034
@jaspaljasu4034 Жыл бұрын
Bura haal bai ji kudia nu naa bhjo bhar Paisa jur ha par ਇੱਜ਼ਤ ਨਹੀਂ ਹੈ ਕੋਈ ਇੱਥੇ
@baghel6717
@baghel6717 Жыл бұрын
ਅਗਰ ਰੂਮ ਨਹੀਂ ਮਿਲ ਰਿਹਾ ਚਕ ਕੇ ਬੋਰੀ ਬਿਸਤਰਾ ਵਾਪਿਸ ਆ ਜਾਓ ਰੂਮ ਵਾਧੂ ਪੰਜਾਬ ਵਿਚ ।
@indianexpress4613
@indianexpress4613 Жыл бұрын
😂😂😂
@SabbySidhu22
@SabbySidhu22 Жыл бұрын
22 to 25 lakh ਲਾਇਆ ਤੇਰੀ ਫੁਦੂ ਸਲਾਹ ਲੈਣ ਨੂੰ ਨਹੀਂ ਲਾਇਆ
@varindersingh9943
@varindersingh9943 Жыл бұрын
india nalo 3 guna vadda canada abadi sirf 3 crore ....fir v punjabia nu room nahi mil reha 😂😂
@Mausam247-by1gg
@Mausam247-by1gg Жыл бұрын
😂😂
@givianshgakhar1709
@givianshgakhar1709 Жыл бұрын
​@@varindersingh9943 fikr na kr singha asi Canada vsaun e aaye aa. Ajj okhe aa tahi kal nu sokhe a.
@ਜਾਗਰੁਕ
@ਜਾਗਰੁਕ Жыл бұрын
ਮਾਂ ਦੇ ਛਾਬੇ ਚੋਂ ਪੱਕੀਆਂ ਖਾਣੀਆਂ ਬਹੁਤ ਸ਼ੋਖ਼ੀਆਂ
@BDSPaintingLtd204
@BDSPaintingLtd204 Жыл бұрын
Discrimination ki hunda ehda pta canada ch 10-15 saal baad lagda jdo jobs de chakra toh nikl ke banda wade level te janda . Han kyi bande lucky hunde sahid pehla top level te chale jande hon . Fer pta lagda ki discrimination ki hunda te kaun karda . Apne ale te aive badnam kre aa apa loka .
@funsizechef
@funsizechef Жыл бұрын
HI, I'm a Canadian citizen i'm born in Canada but background is Indian. Canada is a very multicultural country which is great but the government has been bringing too many students that it's hard for the original students and family who lives here to get the right fees and that's why Canada is in a huge recession from the past serval years which sucks for anyone no matter how rich you are. Then there's soo many students who complain that Canada is soo hard this that which is because of soo many students wanting to come to Canada. I get it they have to work hard here but in fact everyone does and the families who have been staying here from the past several years it's also hard on them now and kees getting harder. So it's so frustrating seeing all the students saying that in Canada it's not like what we thought. When they don't understand how hard it is for the families who already live here and been settled from many years ago! No hate to anyone all love but this is the truth.
@stbains646
@stbains646 Жыл бұрын
Chachi aa jandi ya moga bus stand pendu bibia any bus leaving bus stand they jump on it.Bhai kithey nu jadi hai conductor tusi kathey nu jana hai.Itold my friend 20 years ago when we were traveling through Moga to Bathinda.
@bimlakumari6679
@bimlakumari6679 Жыл бұрын
ਨਾ ਭੇਜੋ ਬਾਹਰ।
@bilalmalik-jf6wp
@bilalmalik-jf6wp Жыл бұрын
Kyo tere bundd patde aa india ganda desh
@wayon7272
@wayon7272 Жыл бұрын
Paise assi deke jana .. teri kiu dukhdi
@princerai7705
@princerai7705 Жыл бұрын
@@wayon7272 ਤੇਰੀ ਓਦੋਂ ਦੂਖੁ ਜਦੋਂ ਭਾਈਆ ਨੇ ਗੰਦ ਪਾਇਆ
@wayon7272
@wayon7272 Жыл бұрын
@@princerai7705 ਭੈਣੀ ਜਾਇਆ ki ken dya e 😂
@princerai7705
@princerai7705 Жыл бұрын
@@wayon7272 ਮਾਂ ਜਾਈਆਂ ਫੁਦੂ
@AmritGurbani11
@AmritGurbani11 Жыл бұрын
Bro Please suggest some skills to learn before coming to canada sept intake for boys
@JaspalSingh-q9s
@JaspalSingh-q9s 10 ай бұрын
ਸਾਵਾ ਬੱਚਿਓ ਬੱਸ ਭੱਜੇ ਜਾਓ ਕਨੇਡਾ ਨੂੰ ਭੱਜੇ ਜਾਓ ਪਤਾ ਲੱਗੇ ਜਾਂ ਨਾ ਲੱਗੇ ਭੱਜੇ ਹੀ ਜਾਓ ਬਸ ਜਹਾਜ ਭਰ ਭਰ ਜਾਣ ਪਰ ਜੇ ਕਨੇਡਾ ਬੰਦਿਆਂ ਨਹੀਂ ਉੱਥੇ ਜਾ ਕੇ ਤੁਸੀਂ ਜਿਆਦਾ ਸਟਡੀ ਕਰ ਜਾਣੀ ਆ
@kamalvirk......8071
@kamalvirk......8071 Жыл бұрын
Canada bhot burra Hal.....m p.r ha 8 month ho ge vapis hi nahi gye....mere friends nu v 5 month ho ge vapis hi nahi gye....na othe job koi Chaz di..basement da rent 1500 dollar ho chuka je ground te auna double..gadi book krwa ke ae c Toyota carola ..500 dollar deke oh v cancel krwa ti...60 hjar dollar lag jaana EMI complete kr ke.....koi v bacha Jamin vech ke ya loan le ke na jaeo fs jaana tuc ....ahena de Haase vekh panga gal na pa leo..
@malkeetsodhi4447
@malkeetsodhi4447 Жыл бұрын
Good beta❤❤ ji👍
@Praveentricks
@Praveentricks Жыл бұрын
Plzz hindi language me video banao....ya fir english substitle do
@gurdeepsarao5
@gurdeepsarao5 Жыл бұрын
ਸਾਰਿਆਂ ਦੀ ਬੋਲੀ ਦੇਖ ਕੇ ਇਕੋ ਮੁਹਾਵਰਾ ਯਾਦ ਆਉਂਦਾ ਅਖੇ ਦੇਸੀ ਕੁੱਕੜ ਵਲੈਤੀ ਚੀਕਾਂ
@Shadow75154
@Shadow75154 Жыл бұрын
😂😂 kudia jada canadian born di feeling laindiya tahi kamm kharab hunda normal raho je trakki leni apna aap na badlo
@Dr.simrankaur446
@Dr.simrankaur446 Жыл бұрын
6:34 how much overconfident she is 😂😂
@ranjitsinghrana9586
@ranjitsinghrana9586 Жыл бұрын
J tusi kmm karna huda ta Canada e jade hon bhot jaad ahuda thnu Punjab phla Punjab ch khde c k athu jaldi nikl jae
@karmdhillon9453
@karmdhillon9453 Жыл бұрын
Waheguru sab nal good kre kde kise nal marra na hove khas krkr kudi nal
@Maninder_0715
@Maninder_0715 Жыл бұрын
Janta faaltu ch rondi rehndi aa.... Zindagi eve hi aa bai...niyanmatt shddo te ladna sikho mushkila nal
@vishalsekhon5923
@vishalsekhon5923 Жыл бұрын
kitho bro tuc?
@Maninder_0715
@Maninder_0715 Жыл бұрын
@@vishalsekhon5923 canada ch Toronto Punjab ch Hoshiarpur
@rajneeshbishnoi2717
@rajneeshbishnoi2717 Жыл бұрын
Nice work u do
@Villagerphysics1990
@Villagerphysics1990 Жыл бұрын
#dedollarisation baare vi discuss Karo ki effect karega bahar Jaan valian utte
@vishvakumar7658
@vishvakumar7658 Жыл бұрын
Dedollarisation ho rha hai duniya mein..18 countries ne dollar ko chodkar Indian rupee mein trade karna chalu kar diya hai...jis din dollar collapse hua uss din jitne bhi nri hain sabki gaand pe laat lagni hai.. lakho rupye karze lekar Jo videsh gye hain wo default kar jayenge aur unki zameene kurk hongi..NRI poori tarah barbaad ho jayenge kyunki watan se gaddari karne walo ka yahi hasra hota hai.
@NirmalSingh-bz3si
@NirmalSingh-bz3si 11 ай бұрын
ਬੇਟਾ ਲੱਗੇ ਰਹੋ ਕਿਸੇ ਦਿਨ ਮੰਜਿਲ ਜਰੂਰ ਆਉਦੀ ਆ ??
@sartajsingh105
@sartajsingh105 6 ай бұрын
v nice❤
@vijayarora7911
@vijayarora7911 Жыл бұрын
Tusi App Kisdi Help Kiti Ohwi Interview Ch daso New Aye Di 🙏🙏🙏🙏🙏🙏
Life of international student in canada | Punjabi | Canada
9:14
Vishali’s World
Рет қаралды 153 М.
REAL or FAKE? #beatbox #tiktok
01:03
BeatboxJCOP
Рет қаралды 18 МЛН
Life in Canada For Women - easy or tough? || Hamdard tv
27:47
Hamdard Media Group Canada
Рет қаралды 3,2 МЛН