ਸੁਣੋ ਚਰਨ ਲਿਖਾਰੀ ਤੇ ਸਾਬ੍ਹ ਪੰਨਗੋਟੇ ਦੀਆਂ ਗੱਲਾਂ ,ਹੱਸ- ਹੱਸ ਹੋਵੋਗੇ ਲੋਟ- ਪੋਟ

  Рет қаралды 191,973

Daily Post Punjabi

Daily Post Punjabi

Күн бұрын

Пікірлер: 370
@dhaliwal5015
@dhaliwal5015 4 жыл бұрын
ਦਿਲ ਖੁਸ਼ ਹੁੰਦਾ ਜਦੋਂ ਕੋੲੀ ਇਹੋ ਜਿਹੇ ਗੀਤਕਾਰਾਂ ਦੀ ਮੱਦਦ ਕਰਦਾ ਹੈ ਧੰਨਵਾਦ ਬਾਈ ਬਸਰਾ ਜੀ ਦਾ ਅਤੇ ਬਾਈ ਬਿੱਟੂ ਜੀ ਦਾ ਪੰਜਾਬ ਦੇ ਹੀਰੇ ਗੀਤਕਾਰ
@manjindersingh4156
@manjindersingh4156 4 жыл бұрын
ਬਿਲਕੁਲ ਸਹੀ ਕਿਹਾ ਹੈ ਵੀਰ ਜੀ।
@sukhvindersinghsyan3861
@sukhvindersinghsyan3861 4 жыл бұрын
shi keha veer ji
@amancheema6749
@amancheema6749 4 жыл бұрын
Sab geetkaran nu banda Mann jaroor Dena chahida
@daljindersumra3473
@daljindersumra3473 2 жыл бұрын
Waheguru g ❤️ 💖 ♥️
@daljindersumra3473
@daljindersumra3473 2 жыл бұрын
Very good job 👏 👍 👌 🙌 😀
@secretsuperstar2085
@secretsuperstar2085 4 жыл бұрын
ਚਰਨ ਕਿੰਨਾ ਸੋਹਣਾ ਲਿਖਦਾ😊 ਕੋਈ ਏਨਾ ਵਧੀਆ ਨਹੀਂ ਲਿਖਦਾ ਸ਼ਾਇਦ ਨਵੇਂ ਗੀਤਕਾਰਾਂ ਵਿਚੋਂ।
@inderjitkumar9233
@inderjitkumar9233 4 жыл бұрын
ਬਿਲਕੁਲ ਠੀਕ
@mohansidhu4671
@mohansidhu4671 4 жыл бұрын
ਐਂਕਰ ਕੁੜੀ ਬਹੁਤ ਸੋਹਣੀ ਤੇ ਬਹੁਤ ਸਿਆਣੀ ਹੈ ਵਾਹਿਗੁਰੂ ਜੀ ਇਸ ਧੀ ਤੇ ਸਦਾ ਕਿਰਪਾ ਰੱਖੇ।
@mastikipaathshala7260
@mastikipaathshala7260 4 жыл бұрын
Mai is anchor nal job kiti bahut vadia nature a mandeep ji da te anchor v bahut vdia a
@harmailsingh9477
@harmailsingh9477 2 жыл бұрын
ਮੈਂ ਬਾਈ ਰਣਜੀਤ ਬਾਵਾ ਜੀ ਨੂੰ ਪੁਰਜ਼ੋਰ ਬੇਨਤੀ ਕਰਦਾ ਹਾਂ ਕਿ ਰੱਬੀ ਰੁਹ ਚਰਨ ਲਿਖਾਰੀ ਭਾਜੀ ਜੀ ਦੀ ਹਰ ਸੰਭਵ ਮਦਦ ਕਰਨ,
@fivestarmusiccom.3176
@fivestarmusiccom.3176 4 жыл бұрын
ਬਹੁਤ ਬਹੁਤ ਧੰਨਵਾਦ ਬਸਰਾ ਜੀ ਤੇ ਬਿਟੂ ਵੀਰ ਦਾ ਜਿਹੜਾ ਇਹਨਾਂ ਨੇ ਗੀਤਕਾਰਾ ਦੀ ਸਾਰੀ ਲਈ ਨਹੀਂ ਤਾਂ ਕੋਈ ਗੀਤਕਾਰਾਂ ਦਾ ਹੱਕ ਦੇਣ ਨੂੰ ਤਿਆਰ ਨਹੀਂ
@mohansidhu4671
@mohansidhu4671 4 жыл бұрын
ਚਰਨ ਲਿਖਾਰੀ ਤੇ ਪੰਨਗੋਟਾ ਸਾਬ ਗੀਤਕਾਰ ਹੀ ਨਹੀਂ ਇਹ ਉੱਚੀ ਤੇ ਸੁੱਚੀ ਸੋਚ ਦੇ ਵੀ ਮਾਲਕ ਨੇ।ਹਰ ਸਵਾਲ ਦੇ ਜਵਾਬ ਵਿੱਚ ਬਹੁਤ ਖੂਬਸੂਰਤ ਲਹਿਜੇ ਵਿੱਚ ਭੈਣ ਜੀ ਸ਼ਬਦ ਦਾ ਉਚਾਰਨ ਕਰਦੇ ਨੇ ਜੋ ਕਿ ਸੱਭਿਅਕ ਤੇ ਔਰਤਾਂ ਦੇ ਸਤਿਕਾਰ ਦਾ ਪ੍ਰਤੀਕ ਹੈ।ਵਾਹਿਗੁਰੂ ਜੀ ਇਹਨਾਂ ਨੂੰ ਸਦਾ ਖੁਸ਼ ਰੱਖੇ।
@manjitkaur4864
@manjitkaur4864 2 жыл бұрын
ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼ ਬਿਆਨ ਕੀਤਾ ਅਵਾਜ਼ ਵੀ ਅੱਛੀ ਹੈ ਜੋ ਤੁਸੀਂ ਕਿਹਾ ਬਹੁਤ ਵਧੀਆ ਜੀ
@gagandeepsinghriar1678
@gagandeepsinghriar1678 4 жыл бұрын
ਗੁਰੂ ਰਾਮ ਦਾਸ ਜੀ ਬਸਰਾ ਪਰਿਵਾਰ ਨੂੰ ਹਮੇਸਾਂ ਚੜਦੀ ਕਲਾਂ ਵਿਚ ਰੱਖਣਾਂ ਜੀ
@jalwindersingh3949
@jalwindersingh3949 4 жыл бұрын
ਪੈਸੇ ਦੀ ਅਮੀਰੀ ਤੋਂ ਦਿਲ ਦੀ ਅਮੀਰੀ ਹੋਣਾ ਜ਼ਿਆਦਾ ਜਰੂਰੀ ਆ ਜੋ ਇਨ੍ਹਾਂ ਕੋਲੇ ਹੈ ਵਾਹਿਗੁਰੂ ਮੇਹਰ ਕਰੇ ਵੀਰਾਂ ਤੇ
@bsbulara4706
@bsbulara4706 4 жыл бұрын
ਵਾਹਿਗੁਰੂ ਲੇਖਕ ਵੀਰਾਂ ਤੇ ਬਸਰਾ ਪਰਿਵਾਰ ਨੂੰ ਚੜਦੀ ਕਲਾ ਵਿੱਚ ਰੱਖੇ
@speedrecoods940
@speedrecoods940 4 жыл бұрын
ਜਿੰਨਾ ਮਰਜ਼ੀ ਕੋਈ ਛੁਪਾ ਲਵੇ ਪਰ ਹੀਰਿਆਂ ਨੇ ਚਮਕਣਾ ਹੀ ਹੁੰਦਾ ਹੈ
@kinderpalsingh9495
@kinderpalsingh9495 4 жыл бұрын
Rab sabb nu deve
@happyrandhawa8940
@happyrandhawa8940 4 жыл бұрын
ਚਰਨ ਲਿਖਾਰੀ ਜੀ ਬਹੁਤ ਗਹਿਰਾਈ ਚਅ ਜਾ ਕੇ ਲਿਖਦੇ ਆ ਸਾਬ ਪੰਗੋਟਾ ਵੀਰ ਜੀ ਵੀ ਬਹੁਤ ਕੌੜਾ ਸੱਚ ਲਿਖਦੇ ਆ ਇਹਨਾਂ ਦੀ ਕਲਮ ਨੂੰ ਸਦਾ ਸਲਾਮਤ ਰੱਖਣ ਵਾਹਿਗੁਰੂ ਜੀ
@ਔਲਖ
@ਔਲਖ 4 жыл бұрын
ਰੱਬ ਹੋਰ ਵੀ ਤਰੱਕੀ ਵਖਸੇ ਭਾਈ ਚਰਨ ਲਿਖਾਰੀ ਨੂੰ
@motivationguru2783
@motivationguru2783 4 жыл бұрын
Suchi yaar menu ta aap bada vadiya lagda
@bindersinghdhaliwal4570
@bindersinghdhaliwal4570 4 жыл бұрын
Sahi aa bro
@mohansidhu4671
@mohansidhu4671 4 жыл бұрын
ਬਸਰਾ ਪਰਿਵਾਰ ਸੱਚਮੁੱਚ ਹੀ ਇਨਸਾਨੀਅਤ ਤੇ ਪੂਰਾ ਖਰਾ ਉਤਰਿਆ।ਵਾਹਿਗੁਰੂ ਜੀ ਬਸਰਾ ਪਰਿਵਾਰ ਤੇ ਸਦਾ ਮਿਹਰ ਰੱਖੇ।
@pirtpalboora4108
@pirtpalboora4108 4 жыл бұрын
ਚਰਨ ਲਿਖਾਰੀ ਬਹੁਤ ਨੇਕ ਇਨਸਾਨ ਆ
@sukhdevdhillon7908
@sukhdevdhillon7908 3 жыл бұрын
ਚਰਨ ਲਿਖਾਰੀ ਤੇ ਸਾਬ ਦੋਨੋ ਬਹੁਤ ਵਧੀਆ ਗੀਤਕਾਰ ਹਨ ਪਰਮਾਤਮਾ ਚੜ੍ਹਦੀ ਕਲਾ ਵਿੱਚ ਰੱਖੇ
@HarjinderSingh-sv4th
@HarjinderSingh-sv4th 4 жыл бұрын
ਚਰਨ ਲਿਖਾਰੀ ਜੀ ਦਿਲ ਦਾ ਸਾਫ਼ ਬਦਾ 🙏🙏🙏🙏🙏
@sarwanbajwa8074
@sarwanbajwa8074 4 жыл бұрын
ਬਸਰਾ ਸਾਹਿਬ ਦਾ ਜਿਨ੍ਹਾਂ ਧਨਵਾਦ ਕੀਤਾ ਜਾਵੇ ਉਹ ਘੱਟ ਏ ।
@Arshdeep406-
@Arshdeep406- 4 жыл бұрын
ਜ਼ਿਲਾ ਤਰਨ ਤਾਰਨ ਤੇ ਸਮੁੱਚੇ ਪੰਜਾਬ ਦੀ ਸ਼ਾਨ dove veer
@sonubhatti413
@sonubhatti413 4 жыл бұрын
ਵੀਰ ਜੀ ਸਾਬ ਪੰਨਗੋਟਾ ਜੀ ਦਾ ਨੰਬਰ ਚਾਹੀਦਾ ਹੈ ਅਗਰ ਕਿਸੇ ਕੋਲ ਹੋਵੇ ਤੇ ਜਰੂਰ ਦੇਣਾ
@deepgill181
@deepgill181 4 жыл бұрын
veer g charn likhari da pind kehda a
@Arshdeep406-
@Arshdeep406- 4 жыл бұрын
@@deepgill181 pind manan hae Pr Hun rehnde nika bhuchr ch a
@gurmailthind8507
@gurmailthind8507 4 жыл бұрын
@@Arshdeep406- manna de charn likhari baba buda sahib kol
@sultandhillon-topicpb-03-2
@sultandhillon-topicpb-03-2 4 жыл бұрын
ਇਕ ਵਾਰ ਚਰਨ ਬਾਈ ਨੂੰ ਜਰੂਰ ਮਿਲਣਾ..... Big fan of charn likhari...
@jalwindersingh3949
@jalwindersingh3949 4 жыл бұрын
ਪਹਿਲੀ ਵਾਰ ਦੇਖਿਆ ਕੋਈ ਪੱਤਰਕਾਰ ਕੁੜੀ ਨੂੰ ਭੈਣ ਜੀ ਕਹਿ ਕੇ ਗੱਲ ਕਰ ਰਿਹਾ ਇਕ ਬੰਦਾ ਭੈਣ ਜੀ ਕਹਿ ਰਿਹਾ ਇਕ ਨੀਵੀਂ ਪਾ ਕੇ ਗੱਲ ਕਰ ਰਿਹਾ ਦਿਲ ਖੁਸ਼ ਹੋ ਗਿਆ
@SatnamSingh-gp4ym
@SatnamSingh-gp4ym 4 жыл бұрын
Yes
@baljitacharya
@baljitacharya 4 жыл бұрын
jI bilkul eh shabd v shayed hun khatam hon vall ja riha te tusi note krea.
@lakhveerkaur8904
@lakhveerkaur8904 3 жыл бұрын
ਰੱਬੀ ਇਸ਼ਕ ਬੰਦਾ
@sawinderkaur9259
@sawinderkaur9259 4 жыл бұрын
ਆ ਤਾ ਕੀਤਾ ਇਨਸਾਨੀਅਤ ਵਾਲਾਂ ਕੰਮ ਭਾਜੀ 🙏🙏🙏🙏🙏👍
@manjitkaur4864
@manjitkaur4864 2 жыл бұрын
ਬਹੁਤ ਵਧੀਆ ਕੀਮਤੀ ਬੋਲ ਹਲਾਤਾਂ ਦੇ ਹਿਸਾਬ ਨਾਲ਼ ਬਿਆਨ ਕੀਤਾ ਅਵਾਜ਼ ਵੀ ਅੱਛੀ ਹੈ ਸੋਚ ਵਿਚਾਰ ਬਹੁਤ ਵਧੀਆ ਰੱਖਦੇ ਦੋਵੇਂ ਲਿਖਾਰੀ ਧੰਨਵਾਦ ਬਸਰਾ ਸਾਹਿਬ ਦਾ ਔਰ ਸਾਰਾ ਸਟਾਫ ਪਰਿਵਾਰ ਦਾ
@kulvindersingh6918
@kulvindersingh6918 4 жыл бұрын
ਵਾਹਿਗੁਰੂ ਚੜਦੀ ਕਲਾ ਕਰੇ ਬਸਰਾ ਪਰਿਵਾਰ ਦੀ ਜਿੰਨਾ ਨੇ ਇਹਨਾਂ ਹੀਰਿਆਂ ਦੀ ਕਦਰ ਪਈ
@makhankalas660
@makhankalas660 4 жыл бұрын
ਪਹਿਲਾਂ ਤਾਂ ਡਿਸਲਾਇਕ ਕਰਨ ਵਾਲੀਆਂ ਨੂੰ ਲਾਹਨਤ ਹੈ ਜੇ ਨਹੀਂ ਵਧੀਆ ਲੱਗਿਆ ਨਾਂ ਵੇਖੋ, ਵਾਹਿਗੁਰੂ ਜੀ ਜੀ ਸਾਰੇ ਵੀਰਾ ਜੀ ਤੇ ਹਮੇਸ਼ਾ ਆਪਣਾ ਮੇਹਰ ਭਰਿਆ ਹੱਥ ਰੱਖਿਓ ਜੀ ਹਮੇਸ਼ਾ ਚੜਦੀ ਕਲਾ ਵਿੱਚ ਰੱਖਿਓ ਜੀ ਵਾਹਿਗੁਰੂ ਜੀ ਦਾ ਖਾਲਸਾ ਵਾਹਿਗੁਰੂ ਜੀ ਦੀ ਫਤਿਹ ਨਾਨਕ ਨਾਮ ਚੜਦੀ ਕਲਾਂ ਤੇਰੇ ਭਾਣੇ ਸਰਬੱਤ ਦਾ ਭਲਾ
@sukhdevsingh617
@sukhdevsingh617 4 жыл бұрын
ਬੱਸਰਾ ਸਾਬ ਬਹੁਤ ਵਧੀਆ ਕੀਤਾ ਟੂਰ ਲੱਵਾ ਕੇ ਭਗਤ ਬੰਦੇ ਚੱਲੋ ਘੁਮ ਫਿਰ ਆਏ
@sunilgujjar3529
@sunilgujjar3529 4 жыл бұрын
ਜਿਉਦਾ ਬਸਦਾ ਰਿਹੇ ਬਸਰਾ ਪਰਿਵਾਰ
@gurdeepsinghsonu6791
@gurdeepsinghsonu6791 4 жыл бұрын
Basra family tai waheguru ji kirpa karn
@jasvedrsingh7258
@jasvedrsingh7258 4 жыл бұрын
Good. Love u
@BhattiKumbherwalia49405
@BhattiKumbherwalia49405 4 жыл бұрын
ਬਸਰਾ ਪਰਿਵਾਰ ਨੂੰ ਮੇਰੇ ਵੱਲੋਂ ਢੇਰ ਸਾਰੀਆਂ ਮੁਬਾਰਕਾਂ ਜੀ ।ਪਰਮਾਤਮਾ ਇੰਨਾ ਨੂੰ ਦਿਨ ਦੁੱਗਣੀ ਰਾਤ ਚੌਗੁਣੀ ਤਰੱਕੀ ਬਕਸੇ ।
@gursahibdhillon9409
@gursahibdhillon9409 4 жыл бұрын
ਵਾਹਿਗੁਰੂ ਜੀ ਦੋਵਾਂ ਵੀਰਾ ਦੀ ਲਮੀ ਉਮਰ ਕਰਨ ਹੀਰੇ ਨੇ ਸਾਡੇ ਪੰਜਾਬ ਦੇ
@gurnekkhaira3479
@gurnekkhaira3479 2 жыл бұрын
ਬਹੁਤ ਬਹੁਬ ਧੰਨਵਾਦ ਬੱਸਰਾ ਪੀ੍ਵਾਰ ਜੀ ਦਾ।👍👌👌💚💚💚💚🙏🙏🙏🙏🙏
@kulveerbhangu3203
@kulveerbhangu3203 Жыл бұрын
ਪੰਜਾਬ ਦੇ ਸਭ ਤੋਂ ਵਧੀਆ ਗੀਤਕਾਰ
@satnamsingh3742
@satnamsingh3742 4 жыл бұрын
Dil de saaf hove insan.... Bss
@naibsingh7122
@naibsingh7122 2 жыл бұрын
ਬਹੁਤ ਧੰਨਵਾਦ ਥਸਰਾ ਜੀ
@AvtarSingh-oi2ol
@AvtarSingh-oi2ol 4 жыл бұрын
ਚਰਨ ਲਿਖਾਰੀ ਵੀਰ 💎
@NareshKumar-mw3ni
@NareshKumar-mw3ni 4 жыл бұрын
ਸਾਹਬ ਵੀਰ ਤੇਰਾ ਨੰਬਰ ਦੇ ਦਿਓ। ਅਸੀਂ ਤੇਰੇ ਬਹੁਤ ਫੈਨ ਹਾਂ। ਮੈਂ ਤੇਰੇ ਗੀਤ ਅਤੇ ਸਾਰੀਆਂ ਇੰਟਰਵਿਊ ਸੁਣਦੇ ਹਾਂ। ਮੇਰਾ ਨੰਬਰ। 99159 04307
@NareshKumar-mw3ni
@NareshKumar-mw3ni 4 жыл бұрын
ਚਰਨ ਵੀਰ ਤੁਹਾਡਾ ਸੁਭਾਅ ਵੀ ਬੜਾ ਨੇਕ ਹੈ ਅਗਰ ਤੁਹਾਡਾ ਨੰਬਰ ਮਿਲ ਜਾਏ ਤਾਂ ਦਿਲ ਦੀਆਂ ਗੱਲਾਂ ਕਰ ਲਈਏ। 99159 04307 ਇਹ ਨੰਬਰ ਹੈ ਜੀ ਮੇਰਾ
@balvirlandra7727
@balvirlandra7727 4 жыл бұрын
ਸ਼ਰਬੱਤ ਦਾ ਭਲਾ ਕਰਨ ਵਾਲਾ ਪਰਿਵਾਰ
@manjitbains5726
@manjitbains5726 4 жыл бұрын
Balvir Landra next song vich uncle da namm pao
@Naharsingh-c2n
@Naharsingh-c2n 18 күн бұрын
ਬਹੁਤ ਹੀ ਸੁੰਦਰ ਬਹੁਤ ਵਧੀਆ ਗਾਇਕ ਤੇ ਗੀਤਕਾਰ ਤੇ ਪੇਸ਼ਕਾਰ ਵੀਰ ਤੇ ਮੇਹਰ ਕਰੇ ਰੱਬ 🙏🙏🙏🙏🙏 👍👌👌👍❤️⭐
@Doaba1313
@Doaba1313 4 жыл бұрын
Dil toh Salute hai Basra Family nu Waheguru hamesha Chardi klla cha rakhe Basra Family nu 🙏
@sevenriversrummi5763
@sevenriversrummi5763 4 жыл бұрын
Wah wah wah Endless ❤👌❤ Dil kush ho gyea ina diyan galla sun k 👌👌👌👌👌👌👌👌👌
@maansaabg4618
@maansaabg4618 4 жыл бұрын
ਰੱਬ ਹੋਰ ਵੀ ਤੱਰਕੀ ਵਖਸੇ ਵੀਰਾਂ ਨੂੰ
@sehrajrandhawa2032
@sehrajrandhawa2032 4 жыл бұрын
ਵਾਹ ਜੀ ਵਾਹ ਬਹੁਤ ਵਧੀਆ ਰੰਗ ਬੰਨੀਆਂ
@kewalsinghbajwa9557
@kewalsinghbajwa9557 4 жыл бұрын
Done veer saff dil hun waheguru Maher karo
@kuldipbajwa8385
@kuldipbajwa8385 3 жыл бұрын
ਚਰਨ ਲਿਖਾਰੀ ਸਾਬ ਪਨਗੋਟਾ ਬਹੁਤ ਵਧੀਆ ਗੀਤਕਾਰ
@amritpalkaur2941
@amritpalkaur2941 2 жыл бұрын
Dr Darshan jit singh ਬਸਰਾ sahib salute hai aap nu jo tusi inha da ਸਹਾਰਾ bne
@preetsingh7148
@preetsingh7148 4 жыл бұрын
Charan likhari g te saab pangota g nu parmatma trakki deve .
@rajubhaini1779
@rajubhaini1779 3 жыл бұрын
ਦਿਲੋਂ ਸਲੂਟ ਵੀਰ ਨੂੰ 🙏🙏🙏👍
@keydeepmanila6928
@keydeepmanila6928 4 жыл бұрын
(1) ਮੈਂ ਚਰਨ ਲਿਖਾਰੀ ਸੁਣਿਅਾ ਮਨ ਮੇਰਾ ਭਾਵਕ ਹੋ ਗਿਅਾ ਓੲੇ। ੳੁਹਦੀ ਸਮਝ ਰਮਝ ਦਾ ਜਾਦੂ ਮੇਰੇ ਦਿਲ ਨੂੰ ਛੋਹ ਗਿਅਾ ਓੲੇ। ਨਹੀਂ ਹੋਣੀ ਅੈਨੀ ਸਮਝ ਕਿਸੇ ਵੀ ਹੋਰ ਲਿਖਾਰੀ ਨੂੰ। ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ। ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ। (2)ਸ਼ਿਵ ਕੁਮਾਰ(ਵਾਰਿਸ਼ ਸ਼ਾਹ) ਦੀਅਾਂ ਲਿਖਤਾਂ ਵਰਗੀ ਝੱਲਕ ਗੀਤਾਂ ਚੋਂ ਮਾਰੇ। ਰੂਹ ਨਾਲ ਗੱਲਾਂ ਕਰਦੇ ਬੋਲ ਨੇ ਪਿਅਾਰ ਦੀ ਮਹਿਕ ਖਿਲਾਰੇ। ਦਾਤਿਅਾ ਹੋਰ ਵੀ ਬਲ ਬਖਸੀਂ ਤੂੰ ੲੇਸ ਲਿਖਾਰੀ ਨੂੰ। ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ। ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ। (3) ਅੈਨੀਅਾਂ ਡੂੰਗੀਅਾਂ ਲਿਖਤਾਂ ਲਿਖਦਾ ਸਾਹਿਤ ਦੇ ਨਾਲ ਭਰਦਾ। ਮਰ ਚੱਲੇ ਲਫਜ਼ ਪੰਜਾਬੀ ਦੇ ਨੂੰ ਮੁੜ ਤੋਂ ਜਿੰਦਾ ਕਰਦਾ। ੳੁਹ ੲਿਕੋ ਗੀਤ ਪਰੋੲੀ ਜਾਂਦਾ ਖਲਕਤ ਸਾਰੀ ਨੂੰ। ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ। ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ। (4) ਕਲਮ ਦਾ ੳੁਹੋ ਧਨੀ ਬੰਦਾ ਹੈ ਮਾੲਿਅਾ ਭਾਵੇਂ ਥੋੜੀ। ੲਿਕ ਦਿਨ ਅਾਕੇ ਪਰਖ ਕਰੂਗਾ ਹੀਰੇ ਦੀ ਤਾਂ ਜੌਹਰੀ। ਕੇ ਦੀਪ ਵੀ ਦਿਲੋ ਕਰੇ ਸਲਾਮਾ ਝੁਕਕੇ ੲੇਸ ਲਿਖਾਰੀ ਨੂੰ। ਰੱਬਾ ਸਦਾ ਸਲਾਮਤ ਰਖੀਂ ਸਾਡੇ ਚਰਨ ਲਿਖਾਰੀ ਨੂੰ। ਰੱਬਾ ਲਮੀਅਾ ੳੁਮਰਾਂ ਬਖਸੀਂ ਸਾਡੇ ਚਰਨ ਲਿਖਾਰੀ ਨੂੰ।ਸਮਾਪਤ। ਮੇਰੇ ਹੋਰ ਵੀ ਬਾਹੁਤ ਗੀਤ ਲਿਖੇ ਹੋੲੇ ਨੇ ਮੇਰਾ ਯੂਟਿੳੂਬ ਚੈਨਲ Key Deep Manila ਤੇ ਦੇਖ ਸਕਦੇ ਹੋ ਚੈਨਲ ਨੂੰ ਸਬਸਕਰਾੲੀਬ ਕਰਨਾ ਜੀ ਧੰਨਵਾਦ ਜੀ।
@sehrajrandhawa2032
@sehrajrandhawa2032 4 жыл бұрын
ਬਹੁਤ ਵਧੀਆ ਸੋਗ ਸਾਨੂੰ ਲੋਕੀ ਮਾਰਾ ਆਖਣ ਨਾ
@jalwindersingh3949
@jalwindersingh3949 4 жыл бұрын
Newzealand ਲਿਜਾਣ ਵਾਲਿਆਂ ਦਾ ਵੀ ਬਹੁਤ ਵਹੁਤ ਧੰਨਵਾਦ
@SatnamSingh-gp4ym
@SatnamSingh-gp4ym 4 жыл бұрын
Yes m v
@NarinderSingh-bt9if
@NarinderSingh-bt9if 4 жыл бұрын
Bahut vadiya interview kiti sister, thanks daily post punjabi
@balwinder3322
@balwinder3322 4 жыл бұрын
ਬਹੁਤ ਵਧੀਆ ਉਪਰਾਲਾ ਹੈ ਜੀ
@karmaambarsariya1564
@karmaambarsariya1564 4 жыл бұрын
shab pangota & charn likhari super
@simrankaur9264
@simrankaur9264 4 жыл бұрын
Very nice vir ji 🌹🌹🌹🌹
@HarjinderSingh-wt8hf
@HarjinderSingh-wt8hf Жыл бұрын
Salute to Basra family they’re good human beings ❤❤❤❤❤❤
@satnammannan7486
@satnammannan7486 3 ай бұрын
ਚਰਨ ਲਿਖਾਰੀ ਵੀਰ ਮੇਰੇ ਪਿੰਡ ਤੋ ਹੈ ਪਰਮਾਤਮਾ ਤਰੱਕੀ ਬਖਸ਼ੇ ਵੀਰ ਨੂੰ ਮੰਨਣ ਪਿੰਡ ਦਾ ਨਾਮ ਰੋਸ਼ਨ ਕੀਤਾ❤
@amritamrit3458
@amritamrit3458 4 жыл бұрын
vdia hoyea saab veer ji nl ajj bhut khush ne.sachi khnde ne waheguru ik drwaja band krda te dooja khol dinda va
@kinderpalsingh9495
@kinderpalsingh9495 4 жыл бұрын
Very nice weekend
@kashmirsinghsabhra2571
@kashmirsinghsabhra2571 2 ай бұрын
ਇਹ ਹੈ ਗਾਇਕੀ ਤੇ ਗੀਤਕਾਰੀ ਵੀਰ ਚਰਨ ਲਿਖਾਰੀ ਤੇ ਸਾਬ ਪਨਗੋਟਾ ਦੀ ਨਿਘਾਰ ਵੱਲ ਜਾ ਰਹੀ ਗਾਇਕੀ ਨੂੰ ਵਾਪਸ ਲਿਆਉਣ ਦੀ ਵਧੀਆ ਉਪਰਾਲਾ ਹੈ
@manbirbittu8293
@manbirbittu8293 4 жыл бұрын
Ssa Ji ਲੇਖਕਾਂ ਦਾ ਸਤਿਕਾਰ ਹੋਣਾ ਚਾਹੀਦਾ।
@saabsandhu407
@saabsandhu407 4 жыл бұрын
ਖੁਸ ਕੀਤਾ ਵੀਰੋ
@jaswindergill973
@jaswindergill973 4 жыл бұрын
ਬਹੁਤ ਵਧੀਆ ਉਪਰਾਲਾ ਕੀਤਾ
@BTS_7soul
@BTS_7soul 4 жыл бұрын
ਸਕੇ ਭੈਣ ਭਰਾ ਕੋਈ ਨੀ ਬਾਹਰ ਬਲੋਦਾ ਭਾਮੇ ਕੋਈ ਸੈਟ ਵੀ ਹੋਵੇ ਸਲੂਟ ਐ ਬਸਰਾ ਸਾਹਿਬ ਨੂੰ ਜਿਹੜਾ ਗਰੀਬਾਂ ਨੂੰ ਬਲਾਇਆ
@gurlabhsra1998
@gurlabhsra1998 4 жыл бұрын
ਬਹੁਤ ਵਧੀਆ ਬਸਰਾ ਬਾਈ ਜੀ
@deeprataindia1170
@deeprataindia1170 4 жыл бұрын
Basra sab huna da bda upkar hai bdia getkar hn dove veer. Dhanbad krde ha ji.
@rajindersharma2790
@rajindersharma2790 4 жыл бұрын
Charan veer te Shab veer di aa cha wali gal chajj da vichar V. Suni C. Dove veer raab roop hi ne Love u veereo
@gurpalbrar9838
@gurpalbrar9838 4 жыл бұрын
Charan likhari is one in millions
@safdarbaig1814
@safdarbaig1814 4 жыл бұрын
charan likhari real humble person love from pakistan
@sirajdeen9165
@sirajdeen9165 Жыл бұрын
Bashra family you created history in Punjabi culture More respect love to Basra family.Prey to Alha for the good health and happiness fright future
@jagdevsingh6144
@jagdevsingh6144 Жыл бұрын
ਬੱਸਰਾ ਸਾਬ ਜੀ ਜੋ ਗਰੀਬ ਦੀ ਮਦਦ ਕਰਦਾ ਉਸ ਦੀ ਮਦਦ ਪ੍ਹਮਾਤਾ ਉਸ ਨੂੰ ਬਹੁਤ ਦਿਆ ਵਾ
@azaddhillon1249
@azaddhillon1249 4 жыл бұрын
Bahut Bahut wadiya , waheguru ji mehar karaan tuhadhe te.
@inderjitkumar9233
@inderjitkumar9233 4 жыл бұрын
ਅੱਜ ਰੂਹ ਖੁਸ਼ ਹੋ ਗਈ
@ranjodhseth7976
@ranjodhseth7976 4 жыл бұрын
Khush dil bande ne dove wmk🙏🙏👌
@hardevsinghbrar275
@hardevsinghbrar275 3 жыл бұрын
Charan.vir.tusi.gret.ho.vir.ji.tusi.aap.bahut.sohna.gounde.ho.awaj.bahut.sohni.h.vir.ji
@baljindersandhupattijudge3935
@baljindersandhupattijudge3935 4 жыл бұрын
Love you Saab Pangota and Charn lakhare
@ajmersinghgill5362
@ajmersinghgill5362 4 жыл бұрын
ਬਹੁਤ ਵਧੀਆ ਜੀ
@sukhveersukha6151
@sukhveersukha6151 Жыл бұрын
Bassra tay Saab pangota charn likhare grate man ❤
@gamechangersgaming1304
@gamechangersgaming1304 4 жыл бұрын
ਸਿਰਾ ਲਾਤਾ ਸ਼ੇਰੋ 😘
@jogasidhumusic8186
@jogasidhumusic8186 4 жыл бұрын
ਸਾਬ ਭਾਜੀ 👌👌👍👍😀😀😀😀
@nirmalnattnatt2335
@nirmalnattnatt2335 4 жыл бұрын
Waheguru ji mahar kar veer ta very good
@GarrybainsBains
@GarrybainsBains 4 жыл бұрын
Love u mere veera nu nd god bless u...
@gurmejbhulllar9440
@gurmejbhulllar9440 4 жыл бұрын
Saab veer ji attt a
@jaggisheronsingh5116
@jaggisheronsingh5116 4 жыл бұрын
Bsra Saab great man God bless you
@baljitkumar7114
@baljitkumar7114 4 жыл бұрын
Charan veer jaan
@TV-ku5wk
@TV-ku5wk 4 жыл бұрын
ਬਹੁਤ ਹੀ ਵਧੀਆ ਜੀ
@sarwanbajwa8074
@sarwanbajwa8074 4 жыл бұрын
ਬਹੁਤ ਹੀ ਜਿਆਦਾ ਰੱਬ ਦਾ ਭਗਤ ਬੰਦਾ ਏ ਚਰਨ ਲਿੱਖਾਰੀ ਪਰ ਸ਼ਰਮਾਉਂਦਾ ਬਹੁਤ ਜਿਆਦਾ ਏ । ਏਸੇ ਭੋਲੇ ਪਨ ਦਾ ਬਹੁਤ ਜਿਆਦਾ ਫਾਇਦਾ ਉਠਾਇਆ ਹੈ ਗਾਉਂਣ ਵਾਲਿਆਂ ਨੇ ਪਤਾ ਨਹੀ ਏਨਾਂ ਜਿਆਦਾ ਪੈਸਾ ਕਮਾਉਂਣ ਤੋਂ ਬਾਅਦ ਵੀ ਇਹਨਾਂ ਗਾਉਣ ਵਾਲੇ ਕਮੀਨੇਆਂ ( ਮਾਫ਼ ਕਰਨਾ ਕਮੀਨੇ ਸ਼ਬਦ ਵਰਤਣਾ ਪਿਆ ) ਦੀ ਭੁੱਖ ਨਹੀ ਗਈ । ਰੱਬ ਜੇ ਗਾਉਂਣ ਵਾਲਿਆਂ ਨੂੰ ਏਨਾਂ ਵੀ ਪੈਸਾ ਅਤੇ ਛੌਰਤ ਨਾਂ ਦਿੰਦਾ ਤਾਂ ਇੱਹ ਕੀ ਕਰ ਲਇੰਦੇ । ਪਰ ਨਹੀ ਕੋਹੜੀ ਨੇ ਰੰਧਾਵਿਆਂ ਵਰਗੇ ਜਿੰਨ੍ਹਾਂ ਨੇ ਸਾਹਿਬ ਪਨਗੋਟੇ ਨਾਲ ਬਹੁਤ ਮਾੜਾ ਕੀਤਾ ਹੈ ਸਾਹਿਬ ਦੇ ਗਾਣਿਆਂ ਨਾਲ ਹੀ ਪਰਸਿੱਧ ਹੋਏ ਹਨ ਤੇ ਫਿਰ ਜਦੋਂ ਪੈਸੇ ਮੰਗ ਬਇਠਾ ਵਿਚਾਰਾ ਤੇ ਮਰ ਹੀ ਚੱਲੇ ਸਨ ਰੰਧਾਵੇ ਸਾਰਾ ਕੋੜਮਾਂ ਈ ਕੱਠਾ ਹੋ ਕੇ ਕੈਮਰੇ ਸਾਹਮਣੇ ਭੋਂਕਣ ਹੀ ਲੱਗ ਪਏ ਸਨ ।
@lovebhullar4367
@lovebhullar4367 4 жыл бұрын
SAB pangot Nice veer
@lakhvirjaid1745
@lakhvirjaid1745 4 жыл бұрын
Bohot vadiaa km kita. God bless u sir
@rajwindermaan5640
@rajwindermaan5640 4 жыл бұрын
Raba.mehar.kri.charn.veer.ta.good.basra.famli
@bshsjsksbsnsksks4102
@bshsjsksbsnsksks4102 4 жыл бұрын
love you aa jis bande ne ehna nu bahar lai k gye
@rajbirsinghbedi9305
@rajbirsinghbedi9305 4 жыл бұрын
Bhut vdiaa interview
@NareshKumar-mw3ni
@NareshKumar-mw3ni 4 жыл бұрын
ਮਨਦੀਪ ਭੈਣ ਜੀ ਇਹਨਾਂ ਹੀਰੇ ਗੀਤਕਾਰਾਂ ਦਾ ਨੰਬਰ ਤਾਂ ਦਿਓ
@Balkarsingh-rq1yl
@Balkarsingh-rq1yl 4 жыл бұрын
ਵਾ ਜੀ ਵਾ ਜੀ ਵਾ ਜੀ ਵਾ ਚਰਨ ਲਿਖਾਰੀ ਜੀ
@jagtarsingh6090
@jagtarsingh6090 4 жыл бұрын
Bahut vadhia ji
@Manjindersingh-yt8uv
@Manjindersingh-yt8uv 4 жыл бұрын
Very good work by Basra family
@amarpartap1897
@amarpartap1897 4 жыл бұрын
Good interview
@dalvindersingh5203
@dalvindersingh5203 4 жыл бұрын
Bahut wadia is Waheguru kirpa rakhan khushian bakhshan
@MastizzBESTVIDEOS
@MastizzBESTVIDEOS 4 жыл бұрын
ਬਹੁਤ ਵਧੀਆ ਮੁਲਾਕਾਤ ਜੀ। ਇੱਕ ਸਲਾਹ ਡੇਲ੍ਹੀ ਪੋਸਟ ਵਾਲਿਆਂ ਨੂੰ, ਪੰਜਾਬੀ ਲਿਖਣ ਲਈ ਕੋਈ ਵਧੀਆ ਬੰਦੇ ਚੁਣੋ। ਜਿਵੇਂ ਪੰਨਜਾਬੀ ਨਹੀਂ ਪੰਜਾਬੀ ਹੁੰਦਾ ਹੈ ਉਵੇਂ ਪੰਨਗੋਟਾ ਨਹੀਂ ਪੰਗੋਟਾ ਹੁੰਦਾ ਹੈ। ਜਦੋਂ ਟਿੱਪੀ ਲੱਗ ਗਈ ਫਿਰ "ਨ" ਦੀ ਲੋੜ ਨਹੀਂ ਹੁੰਦੀ
@desideshokeen1509
@desideshokeen1509 4 жыл бұрын
Right jii
@rameshkumarsharma8373
@rameshkumarsharma8373 4 жыл бұрын
Very very nice so good style god bless you brothes
@harpalrana7887
@harpalrana7887 4 жыл бұрын
jeondey raho basra saab jo ehna rab bandeya nu new zeeland le k gay rab tuhanu chardikala ch rakhey
@rajushah1548
@rajushah1548 4 жыл бұрын
ਚਰਨ ਲਿਖਾਰੀ ਫੱਕਰ ਆ ਜੀ
@sobasinghkachura4892
@sobasinghkachura4892 4 жыл бұрын
EnAa bandya nu rab tarkee bakshe
@jaspreetjassi559
@jaspreetjassi559 4 жыл бұрын
Bhut vadiya insan jio bai ji
@gurmukhsingh6097
@gurmukhsingh6097 4 жыл бұрын
Great writers.God bless
@jaggabahona2928
@jaggabahona2928 4 жыл бұрын
Charan veer very nice god bless you
@kewalsinghbajwa9557
@kewalsinghbajwa9557 4 жыл бұрын
Waheguru ji Maher karan veera te
Players push long pins through a cardboard box attempting to pop the balloon!
00:31
Don’t Choose The Wrong Box 😱
00:41
Topper Guild
Рет қаралды 50 МЛН
ਸਾਬ ਪਨਗੋਟਾ ਖਰੀਆ ਗੱਲਾ
6:57
Gurkamal Behla Music
Рет қаралды 47 М.
Sajri Dastak: An Interview with Charan Likhari
21:51
KCGC TV
Рет қаралды 13 М.
Players push long pins through a cardboard box attempting to pop the balloon!
00:31