ਸੁਣੋ ਕਿਉਂ ਆਹ ਮੁੰਡੇ ਨੇ ਧੱਕੇ ਨਾਲ Model ਕੁੜੀ ਨੂੰ ਬਾਂਹ ਫੜ੍ਹਕੇ ਲਾਹਿਆ ਸੀ ਥੱਲੇ ! || Daily post punjabi

  Рет қаралды 67,922

Daily Post Punjabi

Daily Post Punjabi

Күн бұрын

ਸੁਣੋ ਕਿਉਂ ਆਹ ਮੁੰਡੇ ਨੇ ਧੱਕੇ ਨਾਲ Model ਕੁੜੀ ਨੂੰ ਬਾਂਹ ਫੜ੍ਹਕੇ ਲਾਹਿਆ ਸੀ ਥੱਲੇ ! || Daily post punjabi
#DancerClash #Dancerclashvideo #PoliceActionondancerclash #punjabnews #dailypostpunjabi #latestnews #newsofpunjab #dailypostpunjab
Watch Daily Post Punjabi and stay tuned for all the breaking news in Punjabi !
Daily Post Punjabi is Punjab's leading News Channel. Our channel covers latest news in Politics, Religious, Entertainment, Pollywood , business and sports in Punjabi.
ਪੰਜਾਬ ਦੀਆਂ ਸਾਰੀਆਂ ਤਾਜ਼ੀਆਂ ਖ਼ਬਰਾਂ ਦੇਖਣ ਲਈ ਜੁੜੋ ਡੇਲੀ ਪੋਸਟ ਪੰਜਾਬੀ ਨਾਲ ! ਡੇਲੀ ਪੋਸਟ ਪੰਜਾਬੀ ਪੰਜਾਬ ਦਾ ਪ੍ਰਮੁੱਖ ਨਿਊਜ਼ ਚੈਨਲ ਹੈ, ਇੱਥੇ ਤੁਹਾਨੂੰ ਮਿਲਣਗੀਆਂ ਰਾਜਨੀਤਿਕ, ਧਾਰਮਿਕ, ਮਨੋਰੰਜਨ, ਪੌਲੀਵੁੱਡ, ਕਾਰੋਬਾਰ ਦੀ ਹਰ ਅਪਡੇਟ ਪੰਜਾਬੀ ਵਿੱਚ
Our Presence on Other Platform :
Facebook : / dailypostpunjabi
Instagram : / dailypostpunjabi.in
Our Website : dailypost.in/
Google Play App : play.google.co...
IOS App : apps.apple.com...

Пікірлер: 126
@harbanssinghharbans9042
@harbanssinghharbans9042 6 ай бұрын
ਏਹੀ ਸਾਰਾ ਲੰਡੂ ਟੋਲਾ ਦੋਸੀ ਹੈ ਕੁੜੀ ਦੀ ਕੋਈ ਗਲਤੀ ਨੀ ਮੁੰਡਾ ਗਾਲਾਂ ਕੱਡ ਰਿਹਾ ਗਲਾਸ ਕੁੜੀ ਦੇ ਮਾਰਿਆ ਫਿਰ ਇਹਨਾਂ ਲੜਕੇ ਨੂੰ ਕੁੱਝ ਨੀ ਕਿਹਾ ਇਹ ਸਾਰੇ ਗਲਤ ਨੇ ਬਿਨਾਂ ਕੀਸੇ ਗੱਲ ਤੋਂ ਕੁੜੀ ਪਹਿਲੇ ਗਾਲ ਨੀ ਕੱਡ ਸਕਦੀ ਇਹ ਝੂਠ ਬੋਲਦੇ ਨੇ ਇਹ ਨੂੰ ਫੜਕੇ ਅੰਦਰ ਕੀਤਾ ਜਾਵੇ
@BaljinderKaur-gu1kd
@BaljinderKaur-gu1kd 6 ай бұрын
ਔਰਤ ਦੀ ਦੁਸ਼ਮਣ ਔਰਤ,
@gurjindersingh956
@gurjindersingh956 6 ай бұрын
ਪੰਜਾਬ ਦੇ ਬਹੁਤ ਸਾਰੇ ਮੁੱਦੇ ਭਰਾਵੋ ਇਹਨਾਂ ਚੀਜਾਂ ਤੋ ਆਪਾ ਕੀ ਲੈਣਾ ਬਾਕੀ ਯਾਰ ਆਪਾ ਪੰਜਾਬੀ ਏਨਾ ਗਿਰ ਗਏ ਵਿਆਹਾਂ ਤੇ ਆਪਾ ਗੰਦੇ ਨਚਾਰ ਆਪਣੀਆਂ ਮਾਵਾਂ ਭੈਣਾਂ ਵਿੱਚ ਕਿਵੇਂ ਦੇਖ ਸਕਦੇ ਹਾਂ ਕਿਵੇਂ ਸੁਣ ਸਕਦੇ ਹਾਂ je ਫੇਰ ਵੀ ਪੈਸਾ ਜਿਆਦਾ ਛਾਲਾਂ ਮਾਰਦਾ ਕੋਈ ਸੱਭਿਅਕ singer ਨੂੰ ਵਿਆਹ ਤੇ ਬੁਲਾਓ ਜਿਸ ਨੂੰ ਤੁਸੀ ਪਰਿਵਾਰ ਵਿਚ ਸਮਾਜ ਵਿਚ ਸੁਣ ਸਕੋ ਜਿਵੇਂ ਸਰਤਾਜ ਦੇਬੀ ਮਖਸੂਸਪੁਰੀ ਤੇ ਹੋਰ ਅਨੇਕਾਂ singer ਹਨ ਅੱਜ ਕੱਲ੍ਹ ਕੁੜੀਆਂ ਛੋਟੀਆਂ ਬੱਚੀਆਂ easy money ਲਈ ਬਹੁਤ ਪੁੱਠੇ ਸਿੱਧੇ ਕੰਮ ਕਰ ਰਹੀਆਂ ਕਈ ਭੈਣਾਂ ਘਰਾਂ ਵਿੱਚ ਬੁਟੀਕ ਪਾਰਲਰ ਤੇ ਹੋਰ ਕੰਮਕਾਰ ਚਲਾ ਰਹੀਆਂ ਹਨ jo ਕੇ ਬੜੇ ਵਧੀਆ ਕੰਮ ਹਨ ਅਤੇ ਸਮਾਜ ਵਿਚ ਮਾਂ ਪਿਓ ਦਾ ਵੀ ਸਿਰ ਨੀਵਾਂ ਨਹੀਂ ਹੁੰਦਾ
@sandipsinghkhokhar592
@sandipsinghkhokhar592 6 ай бұрын
ਏਹ ਸਾਰੇ ਹੀ ਕੰਜਰ 😂😂😂
@gurdeepkaur2506
@gurdeepkaur2506 6 ай бұрын
ਸਿਮਰਨ ਨੂੰ ਕੱਲੀ ਨੂੰ ਪੈਲਸ ਵਿਚੋਂ ਨਿਕਲਨਾ ਕੋਈ ਵੱਡੀ ਗੱਲ ਆਲੀਸਾ ਪ੍ਰਦਾਨ 😂 ਸਟੇਜ ਤੇ ਵੀ ਸਿਮਰਨ ਕੱਲੀ ਸੀ ਤੈਨੂੰ ਓ ਨੀ ਦਿਸ ਆ ਤੁਸੀਂ ਸਾਰੇ ਵਿੱਕ ਗਏ ਜਿਸ ਦਿਨ ਤੇਰੇ ਨਾਲ ਏਦਾਂ ਹੋਇਆ ਫੇਰ ਤੈਨੂੰ ਪਤਾ ਲੱਗੇਗਾ
@GurpreetSingh-rt5rd
@GurpreetSingh-rt5rd 6 ай бұрын
ਇਹ ਕੰਜਰ ਖਾਨੇ ਲਈ ਇੱਕ ਕੁੜੀ ਨੂੰ 25 ਹਜ਼ਾਰ ਕਿਉਂ ਦਿੰਦੇ ਓਂ ਕੋਈ ਚੰਗੇ ਕੰਮਾਂ ਤੇ ਪੈਸਾ ਲਗਾ ਦਿਓ
@Singh-by1z
@Singh-by1z 6 ай бұрын
Salia staff members de sport kro
@GurpreetSingh-rt5rd
@GurpreetSingh-rt5rd 6 ай бұрын
@@Singh-by1z ਘੂਸਿਆ ਓਹ ਕੌਣ
@BikramjitSingh-q3i
@BikramjitSingh-q3i 6 ай бұрын
Kudia pisse lok jana vaar dine aa mirje vargy hahaha
@nampreetsingh9755
@nampreetsingh9755 6 ай бұрын
ਗੱਲ ਗੋਲਮੋਲ
@kawalpreetkaur3610
@kawalpreetkaur3610 6 ай бұрын
,sab zooth haga zhooth bol raha
@satnamsingh-ne4fg
@satnamsingh-ne4fg 6 ай бұрын
ਕੁੜੀ ਦੀ ਕੋਈ ਵੀ ਗੱਲ਼ਤੀ ਨਹੀ
@gurdeepkaur2506
@gurdeepkaur2506 6 ай бұрын
ਲਾਡੀ ਗਿੱਲ ਪਹਿਲਾਂ ਨਾਲੋਂ ਆਪਣੇ ਬਿਆਨ ਬਦਲ ਰਿਹਾ ਫੇਰ ਦੇ ਸਿਮਰਨ ਪੇਮੈਟ ਕਿਸੇ ਨੂੰ ਫ਼ੜਾ ਕੇ ਭੁੱਲ ਗੲਈ ਫੇਰ ਤੈਨੂੰ ਪਤਾ ਲੱਗਾ ਕਿ ਪੇਮੈਟ ਵੇਟਰ ਕੋਲ ਆ ਤੇ ਓ ਵੇਟਰ ਕਿਹੜਾ ਆ ਕਹਿੰਦਾ ਓ ਨੇਂ ਪਤਾ ਨੀ ਕੀ ਖਾਂਦਾ ਸੀ ਸ਼ਰਮ ਕਰੋ ਮਾੜੀ ਮੋਟੀ
@BrarFarm-o6c
@BrarFarm-o6c 6 ай бұрын
ਹੋਰ ਕੋਈ ਮੁਦਾ ਲਗਦਾ ਹੈਨੀ ਪੰਜਾਬ ਦਾ
@sandipsinghkhokhar592
@sandipsinghkhokhar592 6 ай бұрын
ਮੁੱਦੇ ਬਹੁਤ ਆ, ਪਰ view ਨਹੀਂ ਆਉਣੇ 😂😂
@tejwantsingh3114
@tejwantsingh3114 5 ай бұрын
ਇਹ ਹੁਣ ਸਭ ਕਰਵਾਇਆ ਕਿਸੇ ਸਕੀਮ ਅਧੀਨ ਪਰ ਜੇ ਲੜਕੀ ਦੀ ਸ਼ਰਾਬ ਪੀਤੀ ਹੋਈ ਸੀ ਤਾਂ ਉਸੇ ਸਮੇਂ ਇਹ ਬਾਈ ਜੀ ਟੈਸਟ ਕਰਵਾਉਣ ਦੀ ਗੱਲ ਕਰਦੇ ਭਰਾਓ ਸਭ ਦੇ ਘਰ ਧੀਆਂ ਭੈਣਾਂ ਨੇ ਜੇ ਗਲਤੀ ਮੰਨਣੀ ਐ ਤਾਂ ਕਾਕਾ ਜੀ ਨੇ ਜਿਵੇਂ ਦਲੇਰੀ ਕਰਕੇ ਗਲਾਸ ਮਾਰਿਆ ਸੀ ਹੁਣ ਦਲੇਰੀ ਕਰਕੇ ਸ਼ੋਸ਼ਲ ਮੀਡੀਏ ਤੇ ਆ ਕੇ ਆਪਣਾ ਪੱਖ ਰੱਖੇ ਹੁਣ ਕਿਉਂ ਆਪਣੀਆਂ ਧੀਆਂ ਭੈਣਾਂ ਯਾਦ ਆਉਦੀਆਂ ਨੇ।ਇਹਦਾ ਮਤਲਬ ਇਹ ਹੋਇਆ ਕਿ ਬਾਹਰ ਲੋਕਾਂ ਦੀਆਂ ਧੀਆਂ ਭੈਣਾਂ ਨੂੰ ਜੋ ਮਰਜੀ ਕਹੀ ਜਾਓ ਜਾਂ ਗਲਤ ਹਰਕਤਾਂ ਕਰੀ ਜਾਓ ਜਦ ਆਪਣੀਆਂ ਤੇ ਗੱਲ ਆਵੇ ਤਾਂ ਇੱਜਤ ਹੱਤਕ ਦਿਸਣ ਲੱਗਦੀ ਐ ਕਿਉਂ? ਸੋਚੋ ਵਿਚਾਰੋ ਉਹ ਕੰਮ ਜੋ ਮਰਜੀ ਕਰਦੀ ਐ ਪਰ ਸਚਾਈ ਉਹੀ ਹੁੰਦੀ ਐ ਜਿਹੜੀ ਉਮੇਂ ਸਾਹਮਣੇ ਆ ਜਾਂਦੀ ਐ ਇਹ ਸਾਰਾ ਕੁਝ ਹੁਣ ਸੋਚੀ ਸਮਝੀ ਸਾਜਿਸ਼ ਤਹਿਤ ਕਰਿਆ ਜਾ ਰਿਹਾ ਪਰ ਹੁਣ ਸਿਧ ਕਰ ਦਿੱਤਾ ਤੁਸੀਂ ਕਿ ਲੜਕੀ ਸਹੀ ਸੀ ਤੇ ਸਹੀ ਹੈ ਤੇ ਸੱਚੀ ਐ ਸ਼ੋਸ਼ਲ ਮੀਡੀਏ ਤੇ ਜੁਰੱਅਤ ਨਾਲ ਬੋਲਦੀ ਐ ਆਪਣਾ ਪੱਖ ਰੱਖਦੀ ਐ ਪਰ ਕਾਕਾ ਜੀ ਤੁਸੀਂ ਵੀ ਹੁਣ ਗਲਤੀ ਨੂੰ ਗਲਤੀ ਮੰਨੋ ਤੇ ਸ਼ੋਸ਼ਲ ਮੀਡੀਏ ਤੇ ਆ ਕੇ ਆਪਣਾ ਪੱਖ ਦੱਸੋ ਲੁਕਿਆ ਤਾਂ ਕਾਇਰ ਕਰਦੇ ਹਨ ਪਰ ਮਰਦ ਜਾਂ ਤਾਂ ਸਟੈਂਡ ਤੇ ਖੜਦੇ ਹਨ ਤੇ ਦਲੇਰੀ ਉਹੀ ਹੁੰਦੀ ਐ ਕਿ ਗਲਤੀ ਹੋਗੀ ਤਾਂ ਮੰਨੀ ਵੀ ਲੈਂਦੇ ਹਨ ਕਿ ਗਲਤੀ ਹੋਈ ਐ ਇਸ ਲਈ ਪੰਜਾਬ ਆਪਣਾ ਘਰ ਐ ਇਹਦਾ ਕਲਚਰ ਅਸੀਂ ਹੀ ਸੰਭਾਲਣਾ ਤੇ ਅਸੀਂ ਹੀ ਵਿਗਾੜਨਾ ਪਰ ਜਦ ਬੇਗਾਨੀ ਧੀ ਨੂੰ ਗਲਤ ਇਸ਼ਾਰੇ ਜਾਂ ਹਰਕਤ ਕਰਦੇ ਹੋ ਤਾਂ ਉਸ ਵੇਲੇ ਯਾਦ ਰੱਖਿਆ ਕਰੋ ਕਿ ਇਹੋ ਜਿਹੀ ਧੀ ਭੈਣ ਜਾਂ ਮਾਂ ਮੇਰੇ ਘਰ ਵੀ ਹੈ।ਪੰਜਾਬੀ ਹਾਂ ਅਣਖ ਗੈਰਤ ਤੇ ਰੜਕ ਸਾਡੀ ਪਛਾਣ ਐ।ਜਿਹੜੇ ਆਹ ਕਾਕਾ ਜੀ ਹੁਣ ਆ ਕੇ ਦੋਸ਼ ਲਾ ਰਹੇ ਹਨ ਉਹਨਾਂ ਨੂੰ ਬੇਨਤੀ ਐ ਕਿ ਹੁਣ ਕੀ ਸਬੂਤ ਐ ਤੁਹਾਡੇ ਕੋਲ ਕਿ ਲੜਕੀ ਨੇ ਸ਼ਰਾਬ ਪੀਤੀ ਸੀ ਤੇ ਜੋ ਕਿਹਾ ਉਹ ਤੁਹਾਨੂੰ ਸਮਝ ਨਹੀਂ ਆਇਆ ਵਾਹ ਜੀ ਵਾਹ ਇਹੋ ਜਿਹੀ ਮਦਦ ਨਾਲੋਂ ਸੱਚ ਦਾ ਸਾਥ ਦਿਓ ਗਲਤੀ ਕਰਨ ਵਾਲੇ ਕਾਕਾ ਜੀ ਨੂੰ ਕਹੋ ਕਿ ਉਹ ਆਪਣਾ ਪੱਖ ਰੱਖਣ ਇਹੋ ਜਿਹੀਆਂ ਮਨਘੜਤ ਕਹਾਣੀਆਂ ਪੇਸ਼ ਕਰੀ ਜਾਓਗੇ ਤਾਂ ਬਦਨਾਮੀ ਹੋਰ ਹੋਣੀ ਐ ਨਾ ਕਿ ਸ਼ਾਬਾਸ਼ ਮਿਲਣੀ ਐ ਸੋ ਬੇਨਤੀ ਐ ਕਿ ਕਾਕਾ ਜੀ ਨੂੰ ਕਹੋ ਕਿ ਉਹ ਸ਼ੋਸ਼ਲ ਮੀਡੀਏ ਤੇ ਆਉਣ ਪੱਖ ਰੱਖਣ ਤੇ ਲੋਕ ਫੈਸਲਾ ਦੇ ਦੇਣਗੇ ਅਤੇ ਤੁਸੀਂ ਵੀ ਸਬੂਤ ਸਾਹਿਤ ਦੋਸ਼ ਲਾਓ ਨਾ ਕਿ ਅੱਧਕੱਚੀ ਜਿਹੀ ਗੱਲ ਬਣਾਓ ਆਖਦੇ ਵੀ ਫਿਰ ਕਹਿੰਦੇ ਹੋ ਲੱਗਦਾ ਪੈੱਗ ਲਾ ਕੇ ਆਈ ਐ ਪਿਆਰਿਓ ਅਜੇ ਵੀ ਤੁਸੀਂ ਉਸ ਧੀ ਨੂੰ ਧੀ ਸਮਝ ਕੇ ਗੱਲ ਨਹੀਂ ਕਰ ਰਹੇ ਹੋ ਇਸ ਕਰਕੇ ਤੁਹਾਡਾ ਇਹ ਕਿਹਾ ਲੱਗਭੱਗ ਝੂਠ ਹੀ ਜਾਪਦਾ ਜੇ ਸੱਚੇ ਮਨੋਂ ਮਦਦ ਕਰਨੀ ਐ ਤਾਂ ਰੱਬ ਤੋਂ ਡਰੋ ਦੋਨਾਂ ਨੂੰ ਸ਼ੋਸ਼ਲ ਮੀਡੀਏ ਤੇ ਲਿਆ ਕੇ ਗੱਲ ਮੁਕਾਓ ਪਰ ਦਲੇਰੀ ਲੜਕੀ ਨੇ ਵਿਖਾਈ ਤੁਸੀਂ ਵੀ ਅਣਖ ਗੈਰਤ ਦੇ ਵਾਰਿਸ ਪੰਜਾਬੀ ਬਣੋ ਸਾਡੇ ਪੁਰਖਿਆਂ ਨੇ ਬਹੁਤ ਕੁਰਬਾਨੀਆਂ ਕਰਕੇ ਸਾਨੂੰ ਪੰਜਾਬੀ ਹੋਣ ਤੇ ਫਖਰ ਕਰਨ ਦੇ ਯੋਗ ਬਣਾਇਆ ਸੀ ਪਰ ਇਹੋ ਜਿਹੀਆਂ ਹਰਕਤਾਂ ਠੀਕ ਨਹੀਂ।। ਦਾਸ ਦੀ ਕਿਸੇ ਨਾਲ ਵੀ ਕੋਈ ਜਾਣ ਪਛਾਣ ਨਹੀਂ ਪਰ ਬੇਨਤੀ ਜਰੂਰ ਐ ਕਿ ਦੋਸ਼ ਲਾਉਣ ਤੋਂ ਪਹਿਲਾਂ ਸਦਾ ਹੀ ਸਬੂਤ ਪੇਸ਼ ਕਰੋ ਪਿਆਰਿਓ।।
@harinderkaur5799
@harinderkaur5799 5 ай бұрын
ਹੋਰ ਕੀ ਫੁੱਲ ਵਰਸਾਉਗੀ
@SinghDeep-m9w
@SinghDeep-m9w 5 ай бұрын
jina kol paise o imandari khreed lainde but rabb kol lekha dena paina
@HardeepChand-r5k
@HardeepChand-r5k 6 ай бұрын
Ladka galat vol raha hai
@singhSukhwinder371
@singhSukhwinder371 6 ай бұрын
Kuri sahi hai bai ji
@Tangovlog_CHD
@Tangovlog_CHD 6 ай бұрын
Dagar Dale log Jo jananeyah Dey kamayi khande Ney 😡😮😢
@sardarlakhvirsinghlakhi7118
@sardarlakhvirsinghlakhi7118 6 ай бұрын
ਇਸ ਬੰਦੇ ਨੇ ਕੁੜੀ ਦਾ ਸਾਥ ਤਾ ਕੀ ਦੇਣਾ ਏ ਉਸ ਦੀ ਗ਼ਲਤੀ ਕੱਢ ਦਾ ਏ ਸਭ ਵਿੱਕ ਗਏ ਵੀਰ ਉਸ ਬੰਦੇ ਨੇ ਆਪਣੇ ਮਾ ਬਾਪ ਭੈਣ ਭਾਈ ਹੋਰ ਰਿਸ਼ਤੇ ਸਾਰੇ ਸੀ ਉਸ ਨੂੰ ਕਿਉਂ ਨੀ ਗੱਲਾਂ ਕੱਢਿਆ ਸੱਚ ਦਾ ਸਾਥ ਦਿਓ
@SurjeetSingh-rt7ky
@SurjeetSingh-rt7ky 5 ай бұрын
Dekh lo bai ji eh sare orginarejr kina jhuth bol rhe ne
@KaramjeetSingh-zi3vl
@KaramjeetSingh-zi3vl 5 ай бұрын
ਝੂਠ ਬੋਲ ਰਿਹਾ ਜਦੋਂ ਪ੍ਰੋਗਰਾਮ ਹੀ ਨਹੀਂ ਹੋਇਆ ਪੇਮਿੰਟ ਕਿਵੇਂ ਕਰਤੀ
@jaskaransingh-di8zl
@jaskaransingh-di8zl 6 ай бұрын
Media ne aah khabar ghasa ditti kl di
@SatnamSingh-e7r2v
@SatnamSingh-e7r2v 5 ай бұрын
Girl is right
@SinghDeep-m9w
@SinghDeep-m9w 5 ай бұрын
Janani ta jnani di dushman😊
@Gurjit759
@Gurjit759 5 ай бұрын
Laadi nu bnao bande da puttar fer sacchi ghatna bolo
@gurvinderzaildar
@gurvinderzaildar 6 ай бұрын
a sab mile hoye ne simran sahi ❤
@billuwalia6759
@billuwalia6759 5 ай бұрын
Simar should get justice for sure. That man should be punished with huge fines. Ladi is lying. She was not drunk. The person who hit her with glass of wine. Shame on him.
@sukhdevsingh-je6hp
@sukhdevsingh-je6hp 5 ай бұрын
Good nice ji
@nehrudj9160
@nehrudj9160 6 ай бұрын
Ahina di pkka payment ruko honi aa tahi jhuth bolde aa darde
@RamandeepRamanglaut
@RamandeepRamanglaut 6 ай бұрын
Eh ta saf pta lagda pehla munde ne galat bolya
@GurpreetSingh-pi2ys
@GurpreetSingh-pi2ys 6 ай бұрын
Girls is right hai pr music group kanjar lagty ny
@nehrudj9160
@nehrudj9160 6 ай бұрын
Jhuth bolda yrr ahe banda
@shangaracheema6112
@shangaracheema6112 5 ай бұрын
ਕੂੜੀ ਆਪਣੇ ਥਾਂ ਸਹੀਆ ਇਹ ਬੰਦਾ ਰੌਗਆ
@YashpalKaushel
@YashpalKaushel 6 ай бұрын
Eh duniya da dstur ae glt nal sb khre ne pr shi bnda hamesha ikla hi hunda
@YashpalKaushel
@YashpalKaushel 6 ай бұрын
Prdhan de biyan pahli interview ch hor c, mtlab juth bolda
@sanjugautam7793
@sanjugautam7793 6 ай бұрын
Jhut bolda eh clear pta lagda kay eh jhut bilfs
@parveenchand1044
@parveenchand1044 6 ай бұрын
ਗਾਲਾ ਕੱਢਣ ਵਾਲੀ।ਕੁੜੀ ਠੀਕ ਨਹੀਂ ਹੁਣੀ
@SurjeetSingh-rt7ky
@SurjeetSingh-rt7ky 5 ай бұрын
nhi bai ji kudi di koi galti nhi ji
@ranjeetsinghsandhu8635
@ranjeetsinghsandhu8635 6 ай бұрын
ਪੈਗ ਜ਼ਰੂਰ ਲੱਗਾ ਹੋਇਆ ਹੈ
@JaismeenBhullar-h6i
@JaismeenBhullar-h6i 6 ай бұрын
Bai veha waly bandy shref se nhi tusi ap jandy aj gal de mder nu gla kad ky keda bach k aage agly mar mar shetr dua kad dendy aa
@simranaulakh3539
@simranaulakh3539 6 ай бұрын
ਪਹਿਲਾਂ ਸਾਰਾ ਪੰਜਾਬ ਅਰਜੁਨ ਵੈਲੀ ਚ ਉਲਝਿਆ ਰਿਹਾ ਵੀ ਅਰਜੁਨ ਵੇਲੀ ਕਿੱਥੇ ਦਾ ਸੀ, ਫੇਰ ਸਾਗਰ ਦੀ ਵੌਹਟੀ ਲੈਂਦੀ indica ਚਲਾ ਚ ਉਲਝ ਗਿਆ ਹੁਣ ਇਹਨਾਂ ਦੋਹਾਂ ਪੱਖਾਂ ਚ ਗਲਤੀ ਕਿਸਦੀ ਐ ਬੱਸ ਆਹ ਨੀ ਪਤਾ ਚੱਲਣਾ 6 ਮਹੀਨੇ
@Sukhpalsingh-c5q
@Sukhpalsingh-c5q 6 ай бұрын
100%ਸਹੀ ਗੱਲ ਕੀਤੀ ਹੈ ਜੀ ਆਪ ਜੀ ਨੇ
@rubykn8030
@rubykn8030 5 ай бұрын
If they are lying this women and man should arrest too look like they against that simren woman.
@jasreetkaursandhu-qn2bz
@jasreetkaursandhu-qn2bz 6 ай бұрын
Fudu km d salry bhut mildi pai a knjrkhana di
@Tangovlog_CHD
@Tangovlog_CHD 6 ай бұрын
Jo kurry nu nacha Kay aapna Ghar chala rahey Ney ohh aapne jananeyah yaha aapney kurey nu nacha Day Ney nale kamaya khande Ney fair jalil 😡😡😡
@Gurshan1313
@Gurshan1313 6 ай бұрын
ਇਸ ਬੰਦੇ ਦੀ ਗੱਲ ਕੋਈ ਵੀ ਸਚਾਈ ਨਹੀਂ ਗਾਲ੍ਹਾਂ ਕਿਉਂ ਕਡਦੀ ਸੀ ਦੱਸੋ।।। ਜਦੋਂ ਬੰਦਾ ਲੜ ਹੀ ਪਿਆ ਫਿਰ ਪਦਮਿਨੀ ਦਾ ਖਿਆਲ ਨਹੀਂ ਰਹਿੰਦਾ।
@RajinderSingh-v7h
@RajinderSingh-v7h 5 ай бұрын
ਆਹ ਤਾ ਹਜਾਰ ਰੁਪਏ ਵਿਚ ਰਾਤ ਲਾਉਂਦੀ ਆ
@AshokKumarloi
@AshokKumarloi 6 ай бұрын
Sabh kus jhot
@dilkal1756
@dilkal1756 5 ай бұрын
Kudi nu pese mil gaey te usdi duty khatam. Kudi nu dobara stage te anchor di permission ton bina aona illegal hai. Fir sharabi kudi ne stage te aa ke gandiaan galan kadhian te kudi ne ladayee shuru kar ditti. Kudi 100% trouble starter ji. Manager has the full right to stop her undesired bad show-performance ji.🙏
@SatnamSingh-bz3uc
@SatnamSingh-bz3uc 5 ай бұрын
ਗਾਲਾਂ ਕੱਢਣ ਵਾਲੀ ਕੁੜੀ ਸਹੀ ਨਹੀਂ
@SumitKumar-ps2ov
@SumitKumar-ps2ov 6 ай бұрын
Bire A Tussi Harianvi Artist Nu Bullaaho Sapna Choudhray Te Aarshi Upadyay Nu Bullaao Haryanvi Dancers Nu Bullaaea Karo
@amriksinghdeepumomi3933
@amriksinghdeepumomi3933 5 ай бұрын
Kure. 100/. Galt. A. Sare. Banda. Galt. Nahi. Ho. Sakda
@balwindersidhu934
@balwindersidhu934 6 ай бұрын
gareeb kudiyaa di bhi izzat aa.
@AmanDeep-nn6ph
@AmanDeep-nn6ph 6 ай бұрын
Kudi sahi aa
@daljeetkaursidhu7923
@daljeetkaursidhu7923 6 ай бұрын
😅
@SurjeetSingh-rt7ky
@SurjeetSingh-rt7ky 5 ай бұрын
EH SARE BANDE KINA JUTH BOL RHE NE
@SurjeetSingh-rt7ky
@SurjeetSingh-rt7ky 5 ай бұрын
SIMRAN DE KHILAF NE EH SARE BANDE
@SurjeetSingh-rt7ky
@SurjeetSingh-rt7ky 5 ай бұрын
Eh sare kina ghuth bol rhe ne
@kaurj8453
@kaurj8453 5 ай бұрын
Choti kahi gal nu badhi janda fasala ker lavo
@SanjaySingh-f9v7h
@SanjaySingh-f9v7h 5 ай бұрын
Jo kuchh bol rahe Hain sabhi jhooth hai paise lekar bol rahe hain ji
@bhanuchugava662
@bhanuchugava662 6 ай бұрын
Panjab De Dhe kale py gye panjab ch Mahela Aajog nahe hy ke
@Black_Gaming0999
@Black_Gaming0999 6 ай бұрын
Yah sadak dua gai
@jagsirsingh8524
@jagsirsingh8524 5 ай бұрын
Kall ne.tere.nal.b.ho.sakda bohk Rahi apne sathi da sath dio kudi sahy apni gll te
@kamalpreetkaur6273
@kamalpreetkaur6273 6 ай бұрын
Orchestra ban karo
@jagsirsingh8524
@jagsirsingh8524 5 ай бұрын
Glass marn vale nu kuto salenu
@YashpalKaushel
@YashpalKaushel 6 ай бұрын
Koi kise da sath nai dinda
@amriksinghdeepumomi3933
@amriksinghdeepumomi3933 5 ай бұрын
Kure. Ne. Drink. Kare. Hoie. A
@BrarFarm-o6c
@BrarFarm-o6c 6 ай бұрын
ਚਿਟੇ ਵਾਲੀਅਾ ਨਸ਼ੇ ਕਰਦੀਅਾ ਨੇ ਵਾਧੂ
@baljeetKaur-bo6ki
@baljeetKaur-bo6ki 6 ай бұрын
Tuhade deke auna salia
@BrarFarm-o6c
@BrarFarm-o6c 6 ай бұрын
@@baljeetKaur-bo6ki tare ma dee
@BrarFarm-o6c
@BrarFarm-o6c 6 ай бұрын
@@baljeetKaur-bo6ki gaste
@BrarFarm-o6c
@BrarFarm-o6c 6 ай бұрын
@@baljeetKaur-bo6ki fude de a
@BrarFarm-o6c
@BrarFarm-o6c 6 ай бұрын
@@baljeetKaur-bo6ki tare bhan dee .......
@surinderkataria9315
@surinderkataria9315 6 ай бұрын
mundey kuri da hath farr k khich rhey hnn kudi da
@surinderkataria9315
@surinderkataria9315 6 ай бұрын
munde gaala and glass vi maar rhey hun kuri to
@AshokKumarloi
@AshokKumarloi 6 ай бұрын
Galt
@harjinderchahal3270
@harjinderchahal3270 6 ай бұрын
Eh jhuth bolde ne
@RanaRai-w3l
@RanaRai-w3l 5 ай бұрын
Hun bakvas ho gia
@kamalpreetkaur6273
@kamalpreetkaur6273 6 ай бұрын
Kudi galat hai gala kad rehi h
@SurjeetSingh-rt7ky
@SurjeetSingh-rt7ky 5 ай бұрын
Kaml ji kudi ne pehla gal nhi kaddhi ji
@SurjeetSingh-rt7ky
@SurjeetSingh-rt7ky 5 ай бұрын
Mundiya ne pehla thale aoun nu keha
@SurjeetSingh-rt7ky
@SurjeetSingh-rt7ky 5 ай бұрын
Kuddi thale nhi aai
@SurjeetSingh-rt7ky
@SurjeetSingh-rt7ky 5 ай бұрын
OS to baad vich mundiya ne gala kaddnyia shuru kr ditiya
@SurjeetSingh-rt7ky
@SurjeetSingh-rt7ky 5 ай бұрын
Vidio changi tra dekho ji. Pehla
@JaismeenBhullar-h6i
@JaismeenBhullar-h6i 6 ай бұрын
Bai a kudi serf virl hon le drma kar rhi hai jes bandy fudo bnna hai ta bni chalo a lokh lo jo kudi thik hai o dance da kam kardi he nhi jo kardiya o sab koj kardiya pta kro anu ulti kar jhad lo pta nhi keny....... Deg pyan gy
@Jagjitsingh001Hundal-gs9ey
@Jagjitsingh001Hundal-gs9ey 6 ай бұрын
Es bula na band karo
@HarpreetSingh-dn1si
@HarpreetSingh-dn1si 6 ай бұрын
galat kaun hai
@surinderkataria9315
@surinderkataria9315 6 ай бұрын
organizer and dj pardhan is wrong
@JaswantSingh-mn7qm
@JaswantSingh-mn7qm 6 ай бұрын
Eho jehe bhain chaud de gut vad dene chahidey
@RamandeepRamanglaut
@RamandeepRamanglaut 6 ай бұрын
Tere warge do char ldu hor hon bas sar gya
@Black_Gaming0999
@Black_Gaming0999 6 ай бұрын
Teri band party
@jotphotophotography7756
@jotphotophotography7756 6 ай бұрын
Ki tu vi sarab peeni hai
@yashveerdhillon5203
@yashveerdhillon5203 6 ай бұрын
Simran galt a
@SurjeetSingh-rt7ky
@SurjeetSingh-rt7ky 5 ай бұрын
SIMRAN DI BILKUL KOI GALTI NHI
@SurjeetSingh-rt7ky
@SurjeetSingh-rt7ky 5 ай бұрын
EH SARE PARBANDK JUTH BOL RHE NE
@SurjeetSingh-rt7ky
@SurjeetSingh-rt7ky 5 ай бұрын
KISSE DI DHE BHEN NAL ENA DHAKKA NA KRO
@SurjeetSingh-rt7ky
@SurjeetSingh-rt7ky 5 ай бұрын
SURJEET SINGH BARNALA
🍉😋 #shorts
00:24
Денис Кукояка
Рет қаралды 3,8 МЛН
Which One Is The Best - From Small To Giant #katebrush #shorts
00:17
🍉😋 #shorts
00:24
Денис Кукояка
Рет қаралды 3,8 МЛН