ਸੁਣੋ ਕਿੰਨੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਰੱਦ? ਬਾਕੀ ਸਾਰੇ ਪਿੰਡਾਂ ਵਿੱਚ ਪੈਣਗੀਆਂ ਵੋਟਾਂ...

  Рет қаралды 27,292

LOK AWAZ TV

LOK AWAZ TV

Күн бұрын

ਸੁਣੋ ਕਿੰਨੀਆਂ ਪੰਚਾਇਤਾਂ ਦੀਆਂ ਚੋਣਾਂ ਹੋਈਆਂ ਰੱਦ?
ਬਾਕੀ ਸਾਰੇ ਪਿੰਡਾਂ ਵਿੱਚ ਪੈਣਗੀਆਂ ਵੋਟਾਂ,
ਮਾਣਯੋਗ ਹਾਈਕੋਰਟ ਕਿਉਂ ਹੋਈ ਚੋਣ ਅਧਿਕਾਰੀ ਤੇ ਗਰਮ?
Sarpanchi
#punjab #politics #sarpanchi #lokawaztv
Our News Channel presents true news about Punjab’s every event in an unbiased manner. Its Editor in Chief is Maninderjeet Sidhu(M.A Journalism). We cover the social, cultural, political and geographical aspects of Punjab. Our main focus is on prominent leaders Narinder Modi, C.M. Bhagwant Maan, Charanjeet singh Channi, Navjot Sidhu, , Arvind Kezriwal, Sukhjinder Randhawa. Captain Amrinder Singh, Parkash Singh Badal, Sukhbir badal, Bikram Singh Majithia and other leaders of various polictical parties AAP, BJP, Congress, Bahujan Samaj Party, Aam Aadmi Party, Bharti Janta Party. Amritpal Singh, Suri, Ram Raheem, Lawrence Bishnoi, Bambiha, Sidhu Moosewala. Farming, Goat Farm, Pig Farm, Bee Farm. We cover news on drug menace, Heroine/ Chi tta, Dr ug Addicts, Dr ug de addiction, Berojgari, Unemployment, Ghar Ghar Naukri, Smart phones, Expensive electricity, Ration Cards, Atta Dal Scheme, Scholorships of S.C students, Our religious places Harmandir Sahib Amristsar, Anandpur Sahib, Patna Sahib, Hazur Sahib, Talwandi Sabo, Durgiana Mandir etc. Moreover We cover the pollution of water of land of five rivers, Budha Nallah, Satluj. The problem of Cancer in Malwa belt, problem of depleting ground water due to rice/paddy/Jhona/ use of pesticides is also our main concern. We also cover good and evils of Punjab police. We are continuously covering Kissan Andolan, Kissan Protest against three farm laws, three agri laws/ kala kanoon passed by central government. Kotkapura Goli Kaand, Behbal kalan, Beadbi of Guru granth Sahib are also burning topics covered by us

Пікірлер: 68
@Gill_22-p7z
@Gill_22-p7z Сағат бұрын
ਬਹੁਤ ਵਧੀਆ ਪੂਰੇ ਪੰਜਾਬ ਵਿੱਚ ਚੋਣਾ ਰੱਦ ਹੋਣੀਆਂ ਚਾਹੀਦੀਆਂ ਹਨ
@KuldeepSingh-vv6dm
@KuldeepSingh-vv6dm 5 сағат бұрын
ਬਹੁਤ ਹੀ ਵਧੀਆ ਕੰਮ ਕੀਤਾ ਹਾਈ ਕੋਰਟ ਨੇ ਬਹੁਤ ਬਹੁਤ ਧੰਨਵਾਦ ਜੱਜ ਸਹਿਬਾਨ ਜੀ ਆਦੇ
@MangatJatt-z2k
@MangatJatt-z2k 4 сағат бұрын
ਧੰਨਵਾਦ ਹਾਈਕੋਰਟ ਦਾ ਬਹੁਤ ਵਧੀਆ ਫੈਸਲਾ
@amrikathwal2119
@amrikathwal2119 Сағат бұрын
ਬਹੁਤ ਵਧੀਆ ਸਿਧੁ ਸਾਬ
@ਕਿਸਾਨਦਾਪੁੱਤਕਿਸਾਨਦਾਪੁੱਤ
@ਕਿਸਾਨਦਾਪੁੱਤਕਿਸਾਨਦਾਪੁੱਤ 3 сағат бұрын
ਸਾਰੀਆਂ ਰੱਦ ਕਰਦੋ
@nirbhaiwarring164
@nirbhaiwarring164 2 сағат бұрын
ਹਾਈ ਕੋਰਟ ਪਹੁੰਚ ਕਰੋ
@RameshKumar-l1q6t
@RameshKumar-l1q6t 5 сағат бұрын
ਸ਼ਰਾਬੀ ਹੱਥ ਰਾਜ ਬਾਂਦਰ ਹੱਥ ਡੱਬੀ ਚੰਗੀ ਨਹੀਂ ਹੁੰਦੀ
@arshdeep7181
@arshdeep7181 4 сағат бұрын
😂😂😂😂😂😂
@KuldeepSingh-vv6dm
@KuldeepSingh-vv6dm 5 сағат бұрын
ਨਚਾਰ ਭੰਡ ਸ਼ਰਾਬੀ ਨੇ ਜਲੂਸ ਕੱਢ ਕੇ ਰੱਖ ਦਿੱਤਾ ਸਾਰੇ ਪੰਜਾਬ ਨੋਜਵਾਨੀ ਤੇ ਸਾਰੇ ਧਰਮਾਂ ਦਾ ਇਹ ਸਰਕਾਰ ਰੱਦ ਕਰਨੀ ਚਾਹੀਦੀ ਹੈ
@rajuarora3163
@rajuarora3163 2 сағат бұрын
ਸਾਰੀਆਂ ਪੰਚਾਇਤਾਂ ਕੋਰਟ ਜਾਂਦੀਆਂ ਤਾ ਬਹੁਤ ਵਧਿਆ ਹੋਣਾ ਸੀ
@Harpreetsidh
@Harpreetsidh 3 сағат бұрын
ਸਾਰੀਆਂ ਰੱਦ ਕਰੋ ਚੋਣਾਂ
@mangatrai89
@mangatrai89 5 сағат бұрын
ਆ ਬਦਲਾਅ ਪਹਿਲੀ ਵਾਰ ਦੇਖਿਆ ਪੰਜਾਬ ਚੋ ਜਿਹੜਾ ਅਵੇ ਹੋਇਆ ਬਹੁਤ ਵਧੀਆ ਕੀਤਾ ਕੋਰਟ ਨੇ ਸਰਕਾਰ ਦੇ ਮੂੰਹ ਤੇ ਚਪੇੜ ਹੁਣ ਹੰਕਾਰ ਟੁੱਟ ਜਾਵੇ ਤਾਂ ਚੰਗਾ ਸਰਕਾਰ ਦਾ
@ParmSidhu-nq4iv
@ParmSidhu-nq4iv 4 сағат бұрын
ਆਮ ਪਾਰਟੀ ਨੇ ਬੇੜਾ ਗਰਕ ਕਰਕੇ ਰੱਖ ਤਾ ਜਿਹੜੇ ਦਰੀਆਂ ਚੱਕ ਚੱਕ ਕੇ ਭੱਜਦੇ ਸੀ ਉਹਨਾਂ ਨੂੰ ਚੰਗੀ ਸਿੱਖਿਆ ਮਿਲੀ
@NishanbrarDeep
@NishanbrarDeep 5 сағат бұрын
ਫ਼ਰੀਦਕੋਟ ਜ਼ਿਲ੍ਹੇ ਵਿੱਚ ਜਾ ਜੈਤੋ ਵਿੱਚ ਰੱਦ ਹੋਈਆਂ ਪੰਚਾਇਤਾਂ ਦਾ ਨਾਂ ਦੱਸੋ ਜੀ
@BituthahiWala
@BituthahiWala 4 сағат бұрын
ਇੱਕ ਵਾਰ 250 ਰੱਦ ਕਰ ਦਿੱਤੀ ਇਹਨਾਂ ਪਿੰਡ ਚੋ ਜਦ ਦੁਵਾਰਾ ਵੋਟਾ ਪੈਣ ਗਿਆ ਫੇਰ ਵੀ ਰੌਲਾ ਪਵੇਗਾ
@vikramjitsingh7710
@vikramjitsingh7710 3 сағат бұрын
ਇਦਾ ਹੀ ਕੋਰਟ ਨੂੰ ਪੰਜਾਬ ਤੇ ਕਰਜ਼ਾ ਲੈਣ ਤੋਂ ਭੀ ਰੋਕ ਲਾਉਣੀ ਚਾਹੀਦੀ. ਕੇਜਰੀਵਾਲ ਤੇ ਦਿੱਲੀ ਵਾਲਿਆਂ ਕਰਕੇ ਮਾਨ ਸਰਕਾਰ ਨੇ ਪੰਜਾਬ ਕਰਜ਼ੇ ਵਿਚ ਡੋਬ ਕੇ ਰੱਖ ਦਿੱਤਾ. ਸਾਰੇ ਦੇਸ਼ ਵਿਚ ਕੇਜਰੀਵਾਲ ਦੀ ਮਸਹੂਰੀ, ਸਕਿਉਰਿਟੀ, ਐਸ਼ ਅਰਾਮ, ਜਹਾਜ ਹਾਰ ਚੀਜ਼ ਪੰਜਾਬ ਸਿਰੋ.
@happychahal2201
@happychahal2201 4 сағат бұрын
ਇਹ ਮੁੱਖ ਮੰਤਰੀ ਪੰਜਾਬ ਨਹੀਂ ਚਲਾ ਸਕਦਾ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ 😊
@AngrejSingh-te2nu
@AngrejSingh-te2nu Сағат бұрын
ਕੁੱਝ ਨਹੀਂ ਹੋਣਾ ਸਰਕਾਰ ਅੱਗੇ ਕੋਈ ਕੋਰਟ ਕਾਰਟ ਨਹੀਂ ਅਰਦੇ ਹੁੰਦੇ
@randhirkaur5356
@randhirkaur5356 3 сағат бұрын
ਰਾਸ਼ਟਰਪਤੀ ਰਾਜ ਲਾਗੂ ਕੀਤਾ ਜਾਵੇ
@sukhwindersinghdhaliwal5187
@sukhwindersinghdhaliwal5187 5 сағат бұрын
270 ਪਟੀਸ਼ਨਾਂ ਦੀ ਰੱਦ ਹੋਈ ਚੋਣ
@goldybrarbrar2497
@goldybrarbrar2497 2 сағат бұрын
ਸਾਰੀਆਂ ਰੱਦ ਹੋਣ। ਬਹੁਤ ਧੱਕਾ ਕੀਤਾ ਗਿਆ ਇਹਨਾਂ ਨੇ ਫਿਰੋਜ਼ਪੁਰ ਵਿਚ
@nirbhaiwarring164
@nirbhaiwarring164 2 сағат бұрын
ਹਾਈ ਕੋਰਟ ਪਹੁੰਚ ਕਰੋ
@usbaljindersi
@usbaljindersi 2 сағат бұрын
❤❤
@BhinderSran-ky8ok
@BhinderSran-ky8ok 4 сағат бұрын
ਪੈਹਲੀ ਵਾਰ ਹੋ ਰਿਹਾ ਹੈ ਬਾਈ ਭੰਡ ਤੋਂ ਸਰਕਾਰ ਨਹੀਂ ਚਲਦੀ ਹੈ ਜੀ ਪੰਜਾਬ ਦੇ ਵਿੱਚ ਰਾਸ਼ਟਰਪਤੀ ਰਾਜ ਲਾਗੂ ਹੋਣਾ ਚਾਹੀਦਾ ਹੈ
@vikramjitsingh7710
@vikramjitsingh7710 3 сағат бұрын
ਰਾਸ਼ਟਰਪਤੀ ਰਾਜ ਵਿਚ ਫੌਜ ਨੇ ਸਾਹ ਲੈਣਾ ਭੀ ਔਖਾ ਕਰ ਦੇਣਾ ਵੀਰ ਏਦੂ ਤਾ ਸਰਕਾਰ ਬਾਂਗ ਕਰਕੇ ਨਵੇਂ ਸਹੀ ਬੰਦੇ ਚੁਣੇ ਜਾਨ ਚਾਹੇ ਜਿਸ ਜਿਸ ਮਰਜੀ ਪਾਰਟੀ ਦੇ ਹੋਣ ਬੱਸ ਸਹੀ ਹੋਣ.
@PrinceKumar-zb6lk
@PrinceKumar-zb6lk 4 сағат бұрын
सभी पंजाब की वोटिंग रद्द होनीचाहिए बहुत से लोग हाई कोर्ट तक नहीं पहुंच सकतेहैं आम जनता हाई कोर्ट तक नहीं पहुंच सकती है ऐसे बहुत से लोग हैं जिनके कागजराज किए गए हैं सभी पंजाब की चुने रद्द कीजाए
@rajuarora3163
@rajuarora3163 2 сағат бұрын
Great dicision by high court ❤️👍
@navjotsingh-ql1fy
@navjotsingh-ql1fy 4 сағат бұрын
Bohat vadhia 👍👍
@jitsingh8827
@jitsingh8827 4 сағат бұрын
ਨਿਕੰਮੀ ਸਰਕਾਰ
@SanjeevGupta-cx2vc
@SanjeevGupta-cx2vc 2 сағат бұрын
Shame on punjab govt
@gurpreetbrar6303
@gurpreetbrar6303 2 сағат бұрын
Very good
@prabhjotbrarvlogs.
@prabhjotbrarvlogs. 3 сағат бұрын
ਅੱਗੇ ਤੋਂ aap ਨੂੰ ਵੋਟਾਂ ਬਹੁਤ ਲੋਕ ਪੌਣ ਗਏ ਇਨਾ 250 ਪਿੰਡਾ ਵਿਚੋ 😂😂😂😂
@harshitnagar3353
@harshitnagar3353 4 сағат бұрын
Bhut vadhiya
@AmarjitSingh-se8yp
@AmarjitSingh-se8yp 3 сағат бұрын
ਮਾਣ ਯੋਗ ਕੰਜਰ‌ਯੋਗ
@PANTH1947
@PANTH1947 2 сағат бұрын
😮😮😮
@mastimasti5742
@mastimasti5742 3 сағат бұрын
Good job
@DeepSingh-x3p
@DeepSingh-x3p 4 сағат бұрын
Good 👍
@reshamsingh999
@reshamsingh999 3 сағат бұрын
Sarya hi radd honya chahydya ne g
@SmilingCrescentMoon-oh7fb
@SmilingCrescentMoon-oh7fb 25 минут бұрын
Sade pind khokhar khurd block mansa ch vi reserv sheet nu toraeya giya jarnal kita giya bahut dhakka hoeya ji
@jaggabrar6319
@jaggabrar6319 5 сағат бұрын
🎉🎉🎉🎉🎉🎉🎉🎉🎉
@HARDEEPSingh-cw6jq
@HARDEEPSingh-cw6jq 2 сағат бұрын
Sir list send karna please
@pritpalsinghsidhuadv7488
@pritpalsinghsidhuadv7488 4 сағат бұрын
270 ਪਿੰਡਾਂ ਦੀਆਂ
@MajorSingh-xh3iw
@MajorSingh-xh3iw 4 сағат бұрын
🎉🎉🎉🎉
@gurpreetsinghgill-eo9tu
@gurpreetsinghgill-eo9tu Сағат бұрын
Pinda de list share kro
@GuraSingh-r8b
@GuraSingh-r8b 2 сағат бұрын
Bahgwat maan jumle was kgrewal bajahao Punjab punjabi vachao bahgwat maan gooth de omer soti hudi he loka ne garu majna he
@singh_kaur_status
@singh_kaur_status 3 сағат бұрын
pinda di list share kro pls 🙏🙏🙏
@harman7105
@harman7105 4 сағат бұрын
❤😂
@KuldeepSingh-l9h6g
@KuldeepSingh-l9h6g 4 сағат бұрын
Saryan hi Rad hon yaar Babe 😂
@World_Dog_Breed
@World_Dog_Breed 4 сағат бұрын
Amm admi sarkar raddh honi chayedi a
@bhupindersinghsaini2186
@bhupindersinghsaini2186 2 сағат бұрын
When there is much hue and cry on the social media about the high handedness of MLAs by flouting the democratic process of filing the nomination allegedly by accepting huge amounts of gratification, Honorable High Court should cancel the election of Sarpanchs of all the Panchayats because most of the other suffering persons may not be able to file the petition.Besides, inquiry by the central agency should also be ordered against the persons involved in corruption.
@thanasingh2658
@thanasingh2658 5 сағат бұрын
Nahi vira subha 10 a m nu sunwae hivegi
@kanwalpreets1181
@kanwalpreets1181 4 сағат бұрын
ਕੋਰਟਾਂ ਨੂ ਮਾਣਯੋਗ ਕਹਿਣਾ ਬੰਦ ਕਰੋ ਬੇੜਾ ਗ਼ਰਕ ਕੋਰਟਾਂ ਕੀਤਾ
@LakhaBrar-r3l
@LakhaBrar-r3l 4 сағат бұрын
Acha g
@amriksingh9252
@amriksingh9252 3 сағат бұрын
​@@LakhaBrar-r3lਓਹ ਟੈਂਪੂ ਓਹ ਲੋੜੂ ਤੈਨੂੰ ਹਾਈਕੋਰਟ ਪਸੰਦ ਨਹੀਂ ਫੇਰ ਤੈਨੂੰ ਵੱਖਰਾ ਕੋਰਟ ਬਣਾ ਕੇ ਦੇ ਦਿੰਨੇ ਆ ਦੇਖਾ ਗੇ ਤੂੰ ਕਿੰਨਾ ਕੁ ਕਨੂੰਨ ਤੇ ਸਹੀ ਰਹੇ ਗਾ ਦੱਲਿਓ ਤੁਸੀਂ ਝਾੜੂ ਦੀਆਂ ਭੇਡਾਂ ਮੈਂਹ ਮੈਂਹ ਮੈਂਹ ਮੈਂਹ ਮੈਂਹ ਕਰੀ ਜਾਂਦੇ ਓ
@Animal_Lover14343
@Animal_Lover14343 5 сағат бұрын
Fecebook te ek video vekhi c m baiya ne pind ch sarpanch da parche preya c ohda patta krke dsso g kehda pind hai ohda jis pind ch ik parwashi baiye neh sarpanch layi apna form preya hai jrur video dkhao kehde pind Di hai
@kulwindersinghkingra7598
@kulwindersinghkingra7598 4 сағат бұрын
ਪਿੰਡ ਮਹੀਆਂ ਵਾਲਾ ਖੁ਼ਰਦ
@armanbhathal5185
@armanbhathal5185 3 сағат бұрын
Rode moga Sant jarnail singh g de pind
@KuldeepSingh-l9h6g
@KuldeepSingh-l9h6g 4 сағат бұрын
Bhand dffa kro Loko Jaggo Punjab Bachao
@anmolanmol2049
@anmolanmol2049 2 сағат бұрын
gande sarkar aa
@jarnailsingh-o9l
@jarnailsingh-o9l 4 сағат бұрын
Anmol jaito 😂😂😂😂
@rajuarora3163
@rajuarora3163 2 сағат бұрын
ਸਾਰੀਆਂ ਪੰਚਾਇਤਾਂ ਕੋਰਟ ਜਾਂਦੀਆਂ ਤਾ ਬਹੁਤ ਵਧਿਆ ਹੋਣਾ ਸੀ
@rajuarora3163
@rajuarora3163 2 сағат бұрын
ਸਾਰੀਆਂ ਪੰਚਾਇਤਾਂ ਕੋਰਟ ਜਾਂਦੀਆਂ ਤਾ ਬਹੁਤ ਵਧਿਆ ਹੋਣਾ ਸੀ
Synyptas 4 | Жігіттер сынып қалды| 3 Bolim
19:27
Man Mocks Wife's Exercise Routine, Faces Embarrassment at Work #shorts
00:32
Fabiosa Best Lifehacks
Рет қаралды 6 МЛН
Don't look down on anyone#devil  #lilith  #funny  #shorts
00:12
Devil Lilith
Рет қаралды 41 МЛН
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 2,7 МЛН
Synyptas 4 | Жігіттер сынып қалды| 3 Bolim
19:27