ਸੁਦਾਮ ਹੁਸੈਨ ਦੇ ਮਹਿਲ ਨੇੜੇ ਚੱਲੇ ਬੰਬ ਅੱਜ😱ਮੈਂ ਬਸ ਰਾਹ ਵਿੱਚ ਹੀ ਸੀ😨Punjabi Travel Vlog|Vlog

  Рет қаралды 66,974

Navdeep Brar

Navdeep Brar

7 ай бұрын

Download Wego from here: go.wego.com/3QW3D9w
Check out Wego Visa from here: wego.co.in/visas
2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#travel #vlog #iraq

Пікірлер: 227
@jasmersinghjassbrar3673
@jasmersinghjassbrar3673 7 ай бұрын
ਮੰਨਦੇ ਹਾਂ ਕਿਸਮਤ ਵੀ ਜ਼ਰੂਰ ਹੁੰਦੀ ਹੈ. ਪਰ ਬਾਈ ਜਿਸ ਗੱਲ ਦਾ ਅੰਦੇਸ਼ਾਂ ਹੁੰਦਾ ਹੈ ਯਾਰ ਉਥੋਂ ਬੱਚ ਕੇ ਰਹਿਣਾ ਹੀ ਠੀਕ ਐ. ਨਵਦੀਪ ਤੇਰੀ ਬਹੁਤ ਜ਼ਰੂਰਤ ਹੈ ਸਾਨੂ ਤਾ. ਅਸੀਂ ਬਹੁਤ ਕੁਝ ਦੇਖਣਾ ਸੁਣਨਾ ਹੈ ਤੇਰੇ ਕੋਲੋਂ.
@SukhwinderSingh-wq5ip
@SukhwinderSingh-wq5ip 7 ай бұрын
ਸੋਹਣੀ ਵੀਡੀਓ ਸੋਹਣੀ ਜਾਣਕਾਰੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ, ਜਿਉਂਦੇ ਵੱਸਦੇ ਰਹੋਂ ਬਾਈ ਜੀ ਰੱਬ ਲੰਮੀ ਉਮਰ ਕਰੇ ਤੁਹਾਡੀ ਤਰੱਕੀਆਂ ਬਖਸ਼ੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖੇ ❤❤❤
@AvtarSingh-pw7fv
@AvtarSingh-pw7fv 7 ай бұрын
ਜਦੋਂ ਤੱਕ ਵਾਹਿਗੁਰੂ ਦਾ ਹੱਥ ਤੁਹਾਡੇ ਸਿਰ ਤੇ ਹੈ ਉਦੋਂ ਤੱਕ ਬਾਈ ਤੁਹਾਡਾ ਕੋਈ ਵਾਲ ਵੀ ਵਿੰਗਾ ਨਹੀਂ ਕਰ ਸਕਦਾ
@user-xf7jx5wv8n
@user-xf7jx5wv8n 7 ай бұрын
ਵਾਹਿਗੁਰੂ ਜੀ ਚੜਦੀ ਕਲ੍ਹਾ ਰਖਣ ਬਰਾੜ ਬਾਈ ਨੂੰ ਬਾਈ ਅਪਣਾ ਖਿਆਲ ਰੱਖੀ ਰਿਸਕ ਨਾ ਲਿਆ ਕਰੋ (ਲੁਧਿ਼: 🇮🇳🙏
@Jps64ਜੇਪੀਐਸ
@Jps64ਜੇਪੀਐਸ 7 ай бұрын
ਵਾਹਿਗੁਰੂ ਜੀ 🙏 ਜਾ ਕੋ ਰਾਖੇ ਸਾਈਆਂ ਮਾਰ ਸਕੇ ਨਾ ਕੋਇ ਬਾਹੁਤ ਵੱਧੀਆਂ ਜਾਣਕਾਰੀ ਦਿੱਤੀ ਹੈ 👍 👌
@user-rz1wy6rp1x
@user-rz1wy6rp1x 7 ай бұрын
ਵਾਹਿਗੁਰੂ ਜੀ ਕਾ ਖ਼ਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🙏🙏🙏
@yadwindersingh-rw2de
@yadwindersingh-rw2de 7 ай бұрын
❤ 🎉 ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ ❤ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@raghubirsingh4250
@raghubirsingh4250 7 ай бұрын
ਵੀਰ ਜੀ ਸਤਿ ਸ੍ਰੀ ਆਕਾਲ, ਵੀਰ ਜੀ ਜਲੰਧਰ ਵਿੱਚ ਮਾਈ ਹੀਰਾ ਗੇਟ ਸਟਰੀਟ ਵਿਚ ਕਿਤਾਬਾਂ ਦੀ ਬਹੁਤ ਵੱਡੀ ਮਾਰਕੀਟ ਹੈ ਜਿਹੜੀ 1.5 ਤੋਂ 2 ਕਿਲੋਮੀਟਰ ਲੰਬੀ ਹੈ, ਅੰਦਾਜ਼ਨ, ਸ਼ੁਕਰੀਆ
@brarsaab007
@brarsaab007 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@sunnygrewal5911
@sunnygrewal5911 7 ай бұрын
Waheguru ji ka khalsa waheguru ji ki fateh 🙏
@harafangle9473
@harafangle9473 7 ай бұрын
ਵਾਹਿਗੁਰੂ ਜੀ ਆਪ ਤੇ ਹਮੇਸ਼ਾ ਮਿਹਰ ਭਰਿਆ ਹਥ ਰੱਖੇਤੰਦਰੁਸਤੀ ਤਰੱਕੀਆਂ ਬਖਸ਼ੇ ਚੜਦੀ ਕਲਾ ਵਿੱਚ ਰੱਖੇ 🙏🙏🙏🙏🙏
@BaljinderSingh-eg6hm
@BaljinderSingh-eg6hm 7 ай бұрын
Weahguru
@singhstreetstyle
@singhstreetstyle 7 ай бұрын
Thanks For Giving Information About iraq Gurudwara Sahib
@user-mw3fh5qs3q
@user-mw3fh5qs3q 7 ай бұрын
ਬਹੁਤ ਵਧੀਆ ਵਲੌਗ।ਚੜ੍ਹਦੀ ਕਲਾ ਰਹੇ
@sukhjindersingh5026
@sukhjindersingh5026 7 ай бұрын
Waheguru ji ka Khalsa waheguru ji ki Fateh 🙏❤
@rupindersinghbinepal3173
@rupindersinghbinepal3173 7 ай бұрын
ਬਹੁਤ ਵਧੀਆ ਜਾਣਕਰੀ ਧੰਨਵਾਦ ਇਹ ਸਾਰਾ ਦਿਖਾਉਣ ਲਈ ਵਾਹਿਗੁਰੂ ਚੜ੍ਹਦੀਕਲਾ ਬਖਸ਼ਣ
@harbanslalsharma4052
@harbanslalsharma4052 7 ай бұрын
Mein pind de sarkari school ton 1961 vich matric keeti si . Us vele asin angrezi vich gal-baat kar sakde si. Hun graduate vi IELTS vich ja je sikhda hai. Wah! Kya tarakki hai.
@jagdeepsinghkingra7268
@jagdeepsinghkingra7268 7 ай бұрын
ਵਾਹਿਗੁਰੂ ਖੁਸ਼ ਰੱਖੇ
@user-tn5jl2mc1y
@user-tn5jl2mc1y 6 ай бұрын
ਬੁਹਤ ਸੋਹਣੀ ਵਾਡਿਓ ਵੀਰ ਜੀ
@JaswinderSingh-io7uo
@JaswinderSingh-io7uo 7 ай бұрын
❤❤❤ ਬਹੁਤ ਵਧੀਆ ਉਪਰਾਲਾ ਹੈ ਜੀ ❤❤❤
@SunnySingh-xe3mr
@SunnySingh-xe3mr 7 ай бұрын
ਬਾਈ ਪੀੜ ਭਾਡ ਵਾਲੀ ਜਗ੍ਹਾ ਤੇ ਨਾ ਜਾਈ ਇਹਨਾ ਵਿੱਚ ਲ਼ੋਕ ਚੰਗੇ ਘਟ ਵਿਕਾਊ ਜਾਦਾ ਏ ਤੂੰ ਬਾਈ ਵਾਪਸ ਆਜਾ
@sukhjitsingh4712
@sukhjitsingh4712 7 ай бұрын
Navdeep brar beta ji tusi bahut he khatrian vicho langke views dekhando ho thanks.God bless you.
@rajinderpalsingh632
@rajinderpalsingh632 7 ай бұрын
Waheguru waheguru waheguru ji Valle oe sehra
@manjindersinghsidhu1275
@manjindersinghsidhu1275 7 ай бұрын
ਸਤਿ ਸ੍ਰੀ ਅਕਾਲ ਨਵਦੀਪ ਸਿੰਘ
@harnekmalla8416
@harnekmalla8416 7 ай бұрын
ਭਰਾ ਮੈਂ ਪਹਿਲਾਂ ਵੀ ਬੇਨਤੀ ਕੀਤੀ ਸੀ ਹੋ ਸਕੇ ਤਾਂ ਗਿਆਰਵੀਂ ਵਾਲੇ ਪੀਰ ਦੀ ਥਾਂ ਜਿੱਥੇ ਬੇੜਾ ਤਾਰੀਆਂ ਬਾਰਾਂ ਸਾਲਾਂ ਬਾਅਦ ਉਹ ਥਾ ਦਿਖਾਉ
@balijindersingh643
@balijindersingh643 7 ай бұрын
Waheguru ji waheguru ji waheguru ji waheguru ji
@Navdeepbrarvlogs
@Navdeepbrarvlogs 7 ай бұрын
waheguru ji❤️❤️🙏🙏
@sarajmanes4505
@sarajmanes4505 6 ай бұрын
Sat Shri Akal Ji Lajawab Video Jiode Vasde Raho Rab Rakha Dhanwad Ji 🙏 👌 👍 ❤
@GagandeepSingh-oz7lj
@GagandeepSingh-oz7lj 6 ай бұрын
ਸਤਿ ਸ਼੍ਰੀ ਅਕਾਲ ਨਵਦੀਪ ਬਾਈ ਮਾਲਕ ਚੜ੍ਹਦੀਕਲਾ ਚ ਰੱਖੇ❣️🙏
@baljitkaur-dq6el
@baljitkaur-dq6el 7 ай бұрын
ਬਹੁਤ ਵਧੀਆ ਵੀਡੀਓ ਐ ਤੁਹਾਡੇ ਜਰੀਏ ਪਹਿਲੀ ਵਾਰ ਇਰਾਕ ਦੇਖ ਰਹੇ ਹਾਂ
@amarindersingh1313
@amarindersingh1313 7 ай бұрын
ਬਹੁਤ ਵਧੀਆ ਕੀਤਾ ਜੌ ਤੁਸੀਂ ਉੱਸ ਬੰਬ ਧਮਾਕੇ ਵਾਲੀ ਜਗ੍ਹਾ ਤੇ ਨਹੀਂ ਗਏ, ਨੈੱਟ ਚਲਾਉਣ ਤੇ ਵਰਤਣ ਦਾ ਫਾਇਦਾ ਤਾਂ ਹੈ ਹੀ, ਜੇ ਟੈਕਸੀ ਡਰਾਈਵਰ ਤੁਹਾਨੂੰ ਵੀਡਿਓ ਨਾ ਦਿਖਾਉਂਦਾ ਤਾਂ ਤੁਸੀ ਸ਼ਾਇਦ ਓਥੇ ਪਹੂੰਚ ਜਾਣਾ ਸੀ, ਪਰਮਾਤਮਾ ਜੌ ਵੀ ਕਰਦੈ ਵਧੀਆ ਹੀ ਕਰਦੈ।ਆਪਣਾ ਧਿਆਨ ਰੱਖੋ ਤੇ ਚਕਨੇ ਰਹੋ। Best of luck Happy journey ❤️❤️
@Mr.singh59
@Mr.singh59 7 ай бұрын
Video bahut vadhiya c 👏👏👏
@Struggler2449
@Struggler2449 7 ай бұрын
Waheguru chrdikla vich rkhe tuhano veere ❤❤
@singhstreetstyle
@singhstreetstyle 7 ай бұрын
Waheguru Ji Bless You Always
@Navdeepbrarvlogs
@Navdeepbrarvlogs 7 ай бұрын
waheguru ji❤️❤️🙏🙏
@Aarambhseantttak
@Aarambhseantttak 6 ай бұрын
ਬਹੁਤ ਵਧੀਆ ਨਜ਼ਾਰੇ
@Kanwarnau-nihal-singh70
@Kanwarnau-nihal-singh70 7 ай бұрын
ਵੀਰ ਜੀ ਸਤਿ ਸ੍ਰੀ ਅਕਾਲ, ਬਹੁਤ ਵਧੀਆ ਜਾਣਕਾਰੀ ਦੇ ਰਹੇ ਹੋ, ਬਗਦਾਦ ਜਾਣਾ ਕੋਈ ਸੌਖਾ ਨਹੀਂ, ਅਸੀਂ ਘਰ ਵਿੱਚ ਬੈਠੇ ਹੀ ਆਨੰਦ ਮਾਣਦੇ ਹਾਂ, ਧੰਨਵਾਦ ਜੀ
@physics77guy
@physics77guy 7 ай бұрын
think about people living in lebanon, syria, iraq and iran etc
@sanjayKumar-ux7up
@sanjayKumar-ux7up 7 ай бұрын
Happy New year 2024, badiya bahut vadiya.
@rajindersingh-so4hw
@rajindersingh-so4hw 7 ай бұрын
ਧੰਨਵਾਦ ਵੀਰੇ
@Indiasafe
@Indiasafe 7 ай бұрын
Waheguru ji ka khalsa waheguru ki fateh Navdeep brar ji 🙏🏻🙏🏻🙏🏻🙏🏻 , Jehdiyaa billiya apne litiya book market ch oh bohtiya mainu psnd aiyaa , j mai hunda tohde nal ta mai jrur khrid krda ga es di
@NisarKhan-ts4zt
@NisarKhan-ts4zt 6 ай бұрын
Bahut hi badhiya vlog ji
@reshamsingh7609
@reshamsingh7609 7 ай бұрын
Nice....... Carry on....I wish may God bless you.....
@channiwraich6393
@channiwraich6393 7 ай бұрын
Waheguru Ji
@balwinderbrar3739
@balwinderbrar3739 7 ай бұрын
ਧੰਨਵਾਦ ਜੀ
@simrandeepbawa5786
@simrandeepbawa5786 6 ай бұрын
Sirr waheguru ji thunu chardikala ch rakhn ji🙏
@harsimranjeetkuar-nj7em
@harsimranjeetkuar-nj7em 7 ай бұрын
Waheguru ji 🙏 good brother
@pappybrar4705
@pappybrar4705 4 ай бұрын
ਬਾਈ ਜੀ ਬਹੁਤ ਵਧੀਆ
@sandeepsidhu2695
@sandeepsidhu2695 7 ай бұрын
ਵਾਹਿਗੁਰੂ ਦਾ ਸ਼ੁਕਰ ਕਰੋ
@singhstreetstyle
@singhstreetstyle 7 ай бұрын
Rab sab theek karda hai
@pymkaur9519
@pymkaur9519 7 ай бұрын
Beautiful video enjoyed it. Be careful and stay safe.
@user-yw2nu8nc4q
@user-yw2nu8nc4q 4 ай бұрын
ਨਵਦੀਪ ਬਾਈ ਜੀ ਸਤਿ ਸ੍ਰੀ ਅਕਾਲ
@gursingh7710
@gursingh7710 7 ай бұрын
❤waheguru ji chardikala vich rakhe
@ravinderkaur8721
@ravinderkaur8721 7 ай бұрын
Rab Jo karda changga hi karda....phutiya siddiyan Banda hi karda ae .....good saying...agreed ❤
@Navdeepbrarvlogs
@Navdeepbrarvlogs 7 ай бұрын
❤️❤️🙏🙏
@jayghuman3970
@jayghuman3970 7 ай бұрын
Absolutely addicted to your channel!
@LakhwinderSingh-tp8oy
@LakhwinderSingh-tp8oy 7 ай бұрын
ਸਤਿ ਸ੍ਰੀ ਆਕਾਲ ਨਵਦੀਪ ਸਿਆਂ।
@amnindersinghgill7958
@amnindersinghgill7958 7 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@iqbalsidhu6651
@iqbalsidhu6651 7 ай бұрын
Well come my dear brother ji
@hsingh0243
@hsingh0243 7 ай бұрын
enjoy your journeys brother . from punjab . jalandhur . now new jersey .
@paramjitkaur8122
@paramjitkaur8122 7 ай бұрын
God bless you beta ji
@omkar-oz2wp
@omkar-oz2wp 7 ай бұрын
welcome bhai
@babbusingh7659
@babbusingh7659 7 ай бұрын
God bless you bhi ji ❤❤❤ thanks 🙏🙏🙏
@sukhbirsingh-nk4sn
@sukhbirsingh-nk4sn 7 ай бұрын
Waheguru ji mehar kre
@pendutv6302
@pendutv6302 7 ай бұрын
Waheguru ji 🙏
@RamanpreetToor
@RamanpreetToor 6 ай бұрын
Bht wadiya information
@sawarnsingh9989
@sawarnsingh9989 7 ай бұрын
Good video god bless sawarn Singh from UK
@SonuMehma-nd6pz
@SonuMehma-nd6pz 6 ай бұрын
Hhhyyeee lal ve virdi lal vee😂😂😂😂
@jasbirkaur8274
@jasbirkaur8274 7 ай бұрын
Nice stay take care
@jaskaransingh3-c904
@jaskaransingh3-c904 6 ай бұрын
Nice video ji 👍 🙏 👌
@HarjinderSingh-ce2be
@HarjinderSingh-ce2be 7 ай бұрын
Great information bro keep it up 👍❤❤❤❤❤❤❤❤❤❤❤❤❤❤❤
@KuldipSingh-zm2ry
@KuldipSingh-zm2ry 7 ай бұрын
ਵਾਹਿਗੁਰੂ ਜੀ ਵੀਰ ਜੀ
@Navdeepbrarvlogs
@Navdeepbrarvlogs 7 ай бұрын
waheguru ji❤️❤️🙏🙏
@GurmeetSingh-rt6or
@GurmeetSingh-rt6or 6 ай бұрын
Good luck veer🙏🙏🙏
@user-zl1bt4tk6g
@user-zl1bt4tk6g 7 ай бұрын
Be careful brar sahib good job
@jagdeepkaur5906
@jagdeepkaur5906 5 ай бұрын
Sat Shri Akal Ji 🙏🙏
@babbysingh84
@babbysingh84 7 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@RobinSingh-sg1xi
@RobinSingh-sg1xi 7 ай бұрын
Carry on bro
@gurbakshsingh5689
@gurbakshsingh5689 7 ай бұрын
ਜਿਸ ਦਾ ਸਾਹਿਬ ਡਾਢਾ ਹੋਵੈ ਤਿਸ ਨੂੰ ਮਾਰ ਨਾ ਸਾਕੇ ਕੋਇ❤❤
@ersimranjeetsingh3564
@ersimranjeetsingh3564 7 ай бұрын
Thanks!
@g.sharan6041
@g.sharan6041 7 ай бұрын
God bless you
@user-ws5uj2ht5h
@user-ws5uj2ht5h 6 ай бұрын
❤❤❤❤🎉ਪੰਜਾਬ ਦੇ ❤ਕ
@AmarjitSingh-tm3pu
@AmarjitSingh-tm3pu 7 ай бұрын
Love from Panjab
@harmeshsinghgill-ip1ws
@harmeshsinghgill-ip1ws 7 ай бұрын
❤❤ ਬਾਈ ਜੀ ਸਤਿ ਸੀ੍ ਅਕਾਲ ਜੀ ਬਹੁਤ ਬਹੁਤ ਮੁਬਾਰਕਾਂ ਜੀ ਜਾਣਕਾਰੀ ਦੇਣ ਲਈ ਧੰਨਵਾਦ ਹਰਮੇਸ਼ ਸਿੰਘ ਗਿੱਲ ਪਿੰਡ ਸਾਹਨੇਵਾਲ ਤੋਂ
@Navdeepbrarvlogs
@Navdeepbrarvlogs 7 ай бұрын
sat sri akal ji❤️❤️🙏🙏
@jaswantsingh7750
@jaswantsingh7750 7 ай бұрын
Sat shri akal veer ji
@jaswindersinghsodhi1851
@jaswindersinghsodhi1851 6 ай бұрын
Great experience
@SukhdevSingh-wu9ir
@SukhdevSingh-wu9ir 6 ай бұрын
ATI sundar
@khattramotorsirhind4154
@khattramotorsirhind4154 7 ай бұрын
Veera ji good 👍
@akashdeep8942
@akashdeep8942 7 ай бұрын
God bless you bro ❤❤❤❤
@AjitSingh-mv4cm
@AjitSingh-mv4cm 6 ай бұрын
Tusi bhoot acha. Dhikhade ho
@bhupindersingh4185
@bhupindersingh4185 7 ай бұрын
Navdeep Singh Brar,pl visit Shahi Masjid of Bagdad where Guru Nanak sahib met Pir Dastgir for 19 days and put up the video of Shahi Masjid where Guru Nanak in agurated one Khuh/well of Sweet water Bhupinder singh kaura Patiala Punjab India
@user-ob7hd9bc3f
@user-ob7hd9bc3f 7 ай бұрын
Bhai ji sat Shri akal ji
@rajivsharma6330
@rajivsharma6330 7 ай бұрын
Fresh fruit north iraq te turkey toh aaunda ya,bai basra bhi dekhan wala othe 1st world war di British army cemetery hai jis bich hindu te Sikh soldier da antim sanskar kar ke ek pillar bana ke name te age likhi hai te muslim diya kabra hai.hor bhi bahut kuch hai dekhan nu❤❤
@Apalsingh393gumil
@Apalsingh393gumil 6 ай бұрын
Very good very nice
@harshdeepsingh5752
@harshdeepsingh5752 7 ай бұрын
Waheguru ji ka Khalsa waheguru Ji ki Fateh
@Navdeepbrarvlogs
@Navdeepbrarvlogs 7 ай бұрын
waheguru ji ka khalsa waheguru ji ki fateh ji❤️❤️🙏🙏
@himmatgill2090
@himmatgill2090 7 ай бұрын
bai iraq ch v bhut fruit hunda bhut vadia kita tusiothe nhi gae o jaga thori thik nhi khtra ha othe
@user-nk3fi8hx2r
@user-nk3fi8hx2r 7 ай бұрын
Good bro.
@SukhdeepSingh-yg7bx
@SukhdeepSingh-yg7bx 7 ай бұрын
Good job bro 👍
@ranjodhbenipal6850
@ranjodhbenipal6850 7 ай бұрын
Billi black orr white colour wali jyada sohni se Bai
@gurwinderkairve8793
@gurwinderkairve8793 7 ай бұрын
Y jado me kal bomb di news suni c , me tenu hi socheya c y othe hi geya ,rabh rakha ❤❤
@Navdeepbrarvlogs
@Navdeepbrarvlogs 7 ай бұрын
😀😀
@mohansingh3290
@mohansingh3290 7 ай бұрын
V nice
@karmjitsinghkarmjitsingh8815
@karmjitsinghkarmjitsingh8815 7 ай бұрын
Sat shiri akal bai ji 🙏
@ParamjeetSingh-xm8xs
@ParamjeetSingh-xm8xs 6 ай бұрын
Bhai ya juice wali di bhot videos viral, hai Instagram ta 😊
@thindsingh1667
@thindsingh1667 7 ай бұрын
Nice 22 g
@satnamsandhu9272
@satnamsandhu9272 7 ай бұрын
Niec ji 🎉🎉🎉🎉
@GurdeepSingh-hw2zk
@GurdeepSingh-hw2zk 6 ай бұрын
Waheguru 🙏🏼
@PrinceKumar-go5yl
@PrinceKumar-go5yl 7 ай бұрын
Please buy gimble and mic nice content quality😊😊
ПРОВЕРИЛ АРБУЗЫ #shorts
00:34
Паша Осадчий
Рет қаралды 7 МЛН
IQ Level: 10000
00:10
Younes Zarou
Рет қаралды 6 МЛН
What it feels like cleaning up after a toddler.
00:40
Daniel LaBelle
Рет қаралды 84 МЛН
Задержи дыхание дольше всех!
00:42
Аришнев
Рет қаралды 3,6 МЛН
ПРОВЕРИЛ АРБУЗЫ #shorts
00:34
Паша Осадчий
Рет қаралды 7 МЛН