ਸੁਧੁ ਕੀਚੇ , ਸੁਧੁ , ਕਾਫੀ , ਜੁਮਲਾ ,ਸੁਧੰਗ ( ਗੁਰਬਾਣੀ ਵਿਚਲੇ ਇਹਨਾ ਚਿੰਨਾ ਦੇ ਮਤਲਬ ਜਾਣੋ ) Sukhvinder Singh

  Рет қаралды 15,035

AAO GURBANI SIKHIYE

AAO GURBANI SIKHIYE

Күн бұрын

Пікірлер: 94
@BahadurSingh-ib3jz
@BahadurSingh-ib3jz Ай бұрын
Waheguru ji bahut vadiya upraala Waheguru ji sda chardikla vich rkhn aap ji nu
@gurmitsingh6731
@gurmitsingh6731 3 жыл бұрын
ਧੰਨਵਾਦ ਜੀ। ਦਾਸ ਦੇ ਮਨ ਵਿਚ ਅੱਜ ਸਹਿਜ ਪਾਠ ਕਰਦੇ ਸਮੇਂ ਇਹ ਜਾਣਕਾਰੀ ਪ੍ਰਾਪਤ ਕਰਨ ਦਾ ਖਿਆਲ ਆਇਆ ਸੀ। ਵਾਹਿਗੁਰੂ ਅੰਤਰਜਾਮੀ ਹੈ।
@manjitgrewal5844
@manjitgrewal5844 3 жыл бұрын
ਧੰਨਵਾਦ ਆਪ ਜੀ ਨੇ ਗੁਰਬਾਣੀ ਦੀਆ ਬਾਰੀਕੀਆਂ ਬਾਰੇ ਜਾਣਕਾਰੀ ਦਿੱਤੀ ਇਹ ਸਵਾਲ ਮੇਰੇ ਦਿਲ ਵਿੱਚ ਬਹੁਤ ਸਮੇਂ ਤੋਂ ਸਨ ਅੱਜ ਉਤਰ ਮਿਲਣ ਤੇ ਬਹੁਤ ਖ਼ੁਸ਼ੀ ਹੋਈ ਧੰਨਵਾਦ
@ParamjitSingh-bj8xc
@ParamjitSingh-bj8xc 2 ай бұрын
ਬਹੁਤ ਵਧੀਅਾ ਜਾਣਕਾਰੀ ਜੀ ਧਨਵਵਾਦ ਸਾਹਿਤ
@waheguruji4852
@waheguruji4852 3 жыл бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਵੀਰ ਜੀ 🙏👏👏👏
@SukhbirSingh-wx2kb
@SukhbirSingh-wx2kb 3 жыл бұрын
ਆਸਾਵਰੀ ਨੂੰ ਆਸਾ+ਵਰੀ ਨਾ ਬੋਲ ਕੇ ਆ+ਸਾਵਰੀ ਬੋਲਣਾ ਠੀਕ ਹੈ। ਸਿਰੀ ਗੁਰੂ ਗ੍ਰੰਥ ਸਾਹਿਬ ਜੀ ਵਿਚ ਕੁਛ ਮਿਸ਼ਰਤ ਰਾਗ ਵੀ ਹਨ ਜਿਵੇਂ ਕਿ ਸੂਹੀ ਲਲਿਤ, ਤਿਲੰਗ ਕਾਫੀ, ਬਸੰਤ ਹਿੰਡੋਲ, ਕਲਿਆਨ ਭੋਪਾਲੀ ਇਤਿਆਦ। ਭਾਈ ਸਾਹਿਬ ਜੀ ਨੇ ਸੁਧੰਗ, ਜੁਮਲਾ, ਬਾਰੇ ਬਹੁਤ ਵਧੀਆ ਜਾਣਕਾਰੀ ਦਿੱਤੀ ਹੈ।
@abhinoorsinghmadan916
@abhinoorsinghmadan916 3 жыл бұрын
ਮਾਰੂ ਅੰਜੁਲੀ ਵੀ ਇੱਕ ਮਿਸ਼ਰਿਤ ਰਾਗ ਹੈ ਜੀ।
@sukhdevsinghsagerpress8061
@sukhdevsinghsagerpress8061 3 ай бұрын
Right g
@BaldevSingh-xj3xf
@BaldevSingh-xj3xf 3 ай бұрын
ਬਹੁਤ ਸਾਰੇ ਭੁਲੇਖੇ ਦੂਰ ਹੋਏ ਬਹੁਤ ਬਹੁਤ ਧੰਨਵਾਦ ਜੀ
@JagdishSingh-gu7il
@JagdishSingh-gu7il 4 ай бұрын
ਭਾਈ ਸਾਹਿਬ ਜੀ ਆਪ ਜੀ ਦਾ ਬਹੁਤ 2ਧੰਨਵਾਦ ਜੀ। ਬਾਕੀ ਕਿੰਤੂ ਪ੍ਰੰਤੂ ਕਰਨ ਵਾਲਿਆਂ ਦੀ ਪਰਵਾਹ ਨਹੀਂ ਕਰਨੀ ਜੀ। ਵਾਹਿਗੁਰੂ ਜੀ ਨੇ ਹੀ ਆਪ ਉਪਰ ਤਰੁਠ ਕੇ ਹੀ ਸੇਵਾ ਬਖਸ਼ੀ ਹੈ ਜੀ।
@GurinderKaur-bv8dt
@GurinderKaur-bv8dt 3 ай бұрын
ਵਾਹਿਗੁਰੂ
@AvtarSingh-r6d
@AvtarSingh-r6d 2 ай бұрын
ਬਹੁਤ ਬਹੁਤ ਵਧੀਆ
@gursewksingh8435
@gursewksingh8435 3 жыл бұрын
ਬਹੁਤ ਵਧੀਆ ਉਪਰਾਲਾ ਬਾਈ ਜੀ
@DarshanKaur-r3b
@DarshanKaur-r3b 3 ай бұрын
ਬਹੁਤ ਬਹੁਤ ਧੰਨਵਾਦ
@kuldipsinghdhesi7018
@kuldipsinghdhesi7018 3 жыл бұрын
ਬਹੁਤ ਹੀ ਵਧੀਆ ਜਾਣਕਾਰੀ ਧੰਨਵਾਦ ਜੀ
@jagmohansingh9525
@jagmohansingh9525 3 жыл бұрын
ਵਾਹਿਗੁਰੂ ਜੀ ਬਹੁਤ ਕੁਝ ਮਿਲਿਆ ਧੰਨਵਾਦ ਜੀ🙏🙏🙏🙏🙏
@NarinderSingh-vr8ss
@NarinderSingh-vr8ss 3 жыл бұрын
Prof sahib you are doing great job god bless you
@majharsingh9291
@majharsingh9291 4 ай бұрын
ਭਾਈ ਸਾਬ ਜੀ ਆਪ ਜੀਆਂ ਦਾ ਬਹੁਤ ਬਹੁਤ ਧੰਨਵਾਦ ਜੀ
@karamjeetkaur8376
@karamjeetkaur8376 2 ай бұрын
Waheguru Waheguru Waheguru Waheguru Waheguru 🙏🏼 ♥️
@HarvinderSingh-kj4xx
@HarvinderSingh-kj4xx 3 жыл бұрын
Thank you so much Veer ji. I always wanted to ask someone about this but you have really explained well. I was confused since i start reading Gurbani. Always very valuable information is given by you. 🙏🙏🌹👍
@kulvinderkaur9272
@kulvinderkaur9272 3 жыл бұрын
Thanks for the clarification
@karamjeetkaur8376
@karamjeetkaur8376 4 ай бұрын
Waheguru Waheguru Waheguru Waheguru Waheguru Waheguru Waheguru jo 🙏🏼 ♥️
@BalwinderSingh-gz4zx
@BalwinderSingh-gz4zx 3 жыл бұрын
ਖ਼ਾਲਸਾ ਜੀ ਬਹੁਤ ਬਹੁਤ ਸ਼ਕਰਾਨਾ ਤੁਹਾਡਾ ਦੋ ਤੁਸੀਂ ਲੜੀ ਚਲਾਈ ਹ
@BabuSingh-x1r
@BabuSingh-x1r 3 ай бұрын
Very nice Waheguru gi Ka khalsa Waheguru gi ki fathe🙏
@chamanpreet2520
@chamanpreet2520 3 жыл бұрын
Wadia jankari apdi bahut meharbani
@Dessivlogs636
@Dessivlogs636 19 күн бұрын
Wahegrur ji karpaji
@sewasingh5142
@sewasingh5142 3 жыл бұрын
ਧਨਵਾਦ ਵੀਰ ਜੀ
@baljeetmakkra1159
@baljeetmakkra1159 3 жыл бұрын
ਵਾਹਿਗੁਰੂ ਜੀ ਬਲ ਬਖਸ਼ਣ ਜੀ🙏
@darabrar6911
@darabrar6911 2 жыл бұрын
Wahe guru
@gurmukhsingh5499
@gurmukhsingh5499 3 жыл бұрын
ਬਿਲਕੁਲ ਠੀਕ ਆ।
@darbarasinghbajwa3195
@darbarasinghbajwa3195 3 ай бұрын
Waheguru ji 🙏🙏good job
@karamjikaur4044
@karamjikaur4044 2 ай бұрын
Waheguru ji dan bad
@singhmanjinder2430
@singhmanjinder2430 8 ай бұрын
ਦਿੱਲੋ ਧੰਨਵਾਦ ਜੀ 🙏
@nirandornsirinarang8527
@nirandornsirinarang8527 3 жыл бұрын
ਧੰਨਵਾਦ ਜੀ
@kawaljitkaur3582
@kawaljitkaur3582 3 жыл бұрын
Thanx a lot bhai sahib ji 🙏🏻🙏🏻🙏🏻🙏🏻
@amritkaur8225
@amritkaur8225 3 жыл бұрын
Bahot wadhiya veer ji bahot Chunga keeta eh jankari de k begot begot thanked ji waheyguru asp ji noo chardikala vichy rakhey g.
@manveerspsingh6103
@manveerspsingh6103 3 жыл бұрын
Thanks Bhai sahib for clarification of technical language incorporated in Dhan Dhan Sri GuruGranth Sahib Continue to enlighten Sangat We wish you all the success in your mission
@gurdevsingh5263
@gurdevsingh5263 3 жыл бұрын
Bhai Sahib Thank u so much for this clarification as I was always confused over these words . You r doing great service , keep it up . Waheguru ji aap ji nu hot v udham bakhshan . Waheguru ji ka Khalsa waheguru ji ki Fateh.
@satvindersingh8185
@satvindersingh8185 2 ай бұрын
ਗਲਤ ਬੋਲ ਰਹੇ ਹੋ/
@ranjitkaur1738
@ranjitkaur1738 3 жыл бұрын
Weheguru .... bhut bhut dhanvaad veer ji....
@ਪਰਮਜੀਤਹਰਗੁਣ
@ਪਰਮਜੀਤਹਰਗੁਣ 3 жыл бұрын
Dhanvad veer ji gurbani bareekia bary jaun kraun li.waheguru ji
@amarjitsinghsandhu2908
@amarjitsinghsandhu2908 Ай бұрын
ਬਾਬਾ ਜੀ ਜਦੋਂ ਲਿਖਿਆ ਹੈ ਤਾਂ ਪੜਨਾ ਤਾਂ ਹੈ ਹੀ ਬਾਵਨ ਰਰਅਖਰੀ ਵਾਲੇ ਸ਼ਬਦ ਨੂੰ ਹੋਰ ਕਾ
@NarinderSingh-hd2pv
@NarinderSingh-hd2pv 3 жыл бұрын
Satnam waheguru ji
@rajupanesar1056
@rajupanesar1056 3 жыл бұрын
Waheguru ji Thank you veer ji hardeep kaur
@khalsagurbanishabadchannel
@khalsagurbanishabadchannel 3 жыл бұрын
Waheguru ji ka khalsa waheguru ji ki fateh
@kuldeepkaurkhalsa7382
@kuldeepkaurkhalsa7382 3 жыл бұрын
Very nice waheguru ji🙏🙏
@kamaljitsingh3781
@kamaljitsingh3781 3 жыл бұрын
Bahut badiya bhai ji aap jija shukriya
@mewasinghmewasingh6546
@mewasinghmewasingh6546 2 жыл бұрын
Very nice Bhai sahab ji
@HarjotSingh-d5x
@HarjotSingh-d5x 3 ай бұрын
ਡੇਰੇ ਕੀ ਵਾਰ ਦੀ ਸੰਥਿਆ ਜਰੂਰ ਕਰਾਉ ਜੀ
@tarvindersinghmohi6748
@tarvindersinghmohi6748 5 ай бұрын
ਭਾਈ ਜੀ ਗੁਰਗੱਦੀ ਦਮਦਮਾ ਸਾਹਿਬ ਵਾਲੇ ਸਰੂਪ ਨੂੰ ਹੈ ਜੀ ਕਰਤਾਰ ਸਾਹਿਬ ਵਾਲੇ ਸਰੂਪ ਨੂੰ ਨਹੀਂ ਫੇਰ ਆਪਾਂ ਕੀ ਸਿੱਧ ਕਰ ਰਹੇ ਹਾਂ ਜੀ ਗੁਰੂ ਗੋਬਿੰਦ ਸਿੰਘ ਜੀ ਨੇ ਜੋ ਸਰੂਪ ਸ਼ਹੀਦ ਭਾਈ ਮਨੀ ਸਿੰਘ ਜੀ ਤੋਂ ਲਿਖਵਾਇਆ ਸੀ ਜੋ ਗੁਰਗੱਦੀ ਪਰ ਬਿਰਾਜਮਾਨ ਹਨ ਜਿਸ ਦੇ ਉਤਾਰੇ ਜੋ ਅੱਜ ਸੱਭ ਥਾਂ. ਗੁਰੂ ਘਰਾਂ ਵਿੱਚ ਪ੍ਰਕਾਸ ਹੋ ਰਹੇ ਹਨ ਉਹ ਸੁੱਧ ਨਹੀਂ ਜੀ . ਮੇਰੇ ਵਰਗੇ ਘੱਟ ਬੁੱਧੀ ਵਾਲੇ ਜੀਵ ਦੁਬਿਧਾ ਵਿਚ ਤਾਂ ਨਹੀਂ ਪੈ ਜਾਣਗੇ....ਦਾਸ ਆਪ ਜੀ ਦਾ ਧੰਨਵਾਦੀ ਹੈ ਗੁਰਬਾਣੀ ਸੰਥਿਆ ਦਾ ਅਭਿਆਸ ਕਰਵਾਉਂਦੇ ਹੋ ਜੀ .....
@kaldepsingh7132
@kaldepsingh7132 3 жыл бұрын
Sat siri akal bhai sab ji sud ja sudh kiche sabd vara de akhir te onda he ji. Dhanvad ji .
@ramlalralh3752
@ramlalralh3752 3 жыл бұрын
Waheguru Ji 🌹🌹🌹🌹🌹🙏🙏🙏🙏🙏
@waheguruji4852
@waheguruji4852 3 жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ 🙏👏 👏👏👏👏👏
@jatinderkaur5575
@jatinderkaur5575 3 жыл бұрын
Pleasr use dark writting on board
@sonuchauhan55006
@sonuchauhan55006 3 жыл бұрын
Wahaguru g🙏
@randhawa4763
@randhawa4763 3 жыл бұрын
Good
@parminderpanesar600
@parminderpanesar600 4 ай бұрын
Very very nicely explained bauth bauth danwad ji. Bhai saab ji you always say mehela why not mahala. Please explain why, please.
@simmivij264
@simmivij264 3 жыл бұрын
Thanks 🙏
@talwindersingh8102
@talwindersingh8102 3 жыл бұрын
Waheguru waheguru
@parkashsingh3909
@parkashsingh3909 3 жыл бұрын
"ਇਹ ਸਲੋਕ _______ਪੜਨਾ" ਇਸ ਦਾ ਸਹਿਜ ਪਾਠ ਜਾਂ ਅਖੰਡ ਪਾਠ ਵੇਲੇ ਉਚਾਰਨ ਕਰਨਾ ਹੈ ਜਾਂ ਨਹੀਂ ?
@baljeetmakkra1159
@baljeetmakkra1159 3 жыл бұрын
Waheguru ji
@gulzarsingh2247
@gulzarsingh2247 2 жыл бұрын
Thx veer ji
@kulwantbrar8649
@kulwantbrar8649 3 жыл бұрын
🙏🙏🙏
@satvindersingh8185
@satvindersingh8185 2 ай бұрын
ਮਹਲਾ ਲਫਜ ਨੂੰ,"ਮਹਿਲਾ" ਬੋਲ ਰਹੇ ਹੋ ਜੀ/
@AmrikSingh-di3jn
@AmrikSingh-di3jn 3 жыл бұрын
waheguruji
@parmjeetsingh9053
@parmjeetsingh9053 3 жыл бұрын
ਏਹ ਤਾਂ ਕਲੇਰ ਕਰ ਦੇਣਾ ਚਾਹੀਦਾ ਹੈ ਕਿ ਇਹ ਸ਼ਬਦ ਉਚਾਰਨ ਕਰਨੇ ਚਾਹੀਦੇ ਹਨ ਜਾਂ ਫਿਰ ਨਹੀਂ ਗੁਰਬਾਣੀ ਪੜ੍ਹਨ ਸਮੇਂ
@pratapsinghmantara7038
@pratapsinghmantara7038 2 ай бұрын
ਕਿਰਪਾ ਕਰਕੇ ਔਕੜ ਨੂੰ ਹੋੜੇ ਦੀ ਆਵਾਜ਼ ਤੇ ਸਿਹਾਰੀ ਨੂੰ ਲਾਂ ਦੀ ਆਵਾਜ਼ ਦੇਕੇ ਨਾਂ ਪੜਿਆ ਜਾਵੇ ਜੀ।। ਇਹ ਗਲਤੀਆਂ ਬਹੁਤਾ ਕੀਤੀਆਂ ਜਾਂਦੀਆਂ ਹਨ ਜੀ।।
@kulwantbrar8649
@kulwantbrar8649 3 жыл бұрын
Veer ji 🙏🙏.. veer ji Gurbani vichle numbera nu explain krnaji... E.g. Ik. Parmatma.... 2.. dochiti
@HarvinderSingh-qh7cy
@HarvinderSingh-qh7cy 3 жыл бұрын
Mai kal hi sudh bare socheya c suhi ki var parhan to baad
@kaldepsingh7132
@kaldepsingh7132 3 жыл бұрын
Ik jankari hor dio 48 ghante ch gurbani da path ja vad sama hona chida tv te nanak sarie live akhan path dende han 60 ghante ch bhog ponde han ke thik he
@kaursingh637
@kaursingh637 3 жыл бұрын
my lord -- please tell about number of paragraphs in holy guru granth sahib ji
@JasbirSingh-tx9ed
@JasbirSingh-tx9ed 2 ай бұрын
ਬਾਵਨ ਅਖਰੀ ਦੇ ਸ਼ੁਰੂ ੨੫੦ ਅੰਗ ਅਤੇ ਅਖੀਰ ੨੬੨ ਅੰਗ ਉੱਪਰ ਤਾਂ ਇਹ ਸ਼ਬਦ ਲਿਖਿਆ ਹੀ ਹੋਇਆ ਹੈ ਅਤੇ ਇਸਨੂੰ ਸਾਰੇ ਪਹਿਲਾਂ ਤੋਂ ਹੀ ਪੜਦੇ ਆ ਰਹੇ ਹਨ । ਗੁਰੂ ਸਾਹਿਬ ਜੀ ਦੁਆਰਾ ਇਹ ਲਿਖਿਆ ਕਿ :- ਏਹ ਸਲੋਕੁ ਆਦਿ ਅੰਤ ਪੜਣਾ ।। ਦਾ ਮਤਲਬ ਇਹ ਹੈ ਕਿ ਇਹ ਸਲੋਕੁ ਸ੍ਰੀ ਗੁਰੂ ਗ੍ਰੰਥ ਸਾਹਿਬ ਜੀ ਦਾ ਅਖੰਡ ਪਾਠ ਸ਼ੁਰੂ ਕਰਨ ਵੇਲੇ ਅਤੇ ਅਖੰਡ ਪਾਠ ਸਾਹਿਬ ਦੀ ਸਮਾਪਤੀ ਭਾਵ ਅੰਤ ਤੇ ਵੀ ਪੜਣਾ ਹੈ । ਅਜਿਹਾ ਰਾਮਪੁਰ ਖੇੜੇ ਦੇ ਹਰਨਾਮ ਸਿੰਘ ਗੁਰਸਿੱਖ ਜਾਂ ਸੰਤ ਕਹੋ, ਜ਼ੋ ਹੁਣ ਸਰੀਰ ਛੱਡ ਚੁੱਕੇ ਹਨ । ਉਹਨਾਂ ਨੇ ਗੁਰੂ ਗ੍ਰੰਥ ਸਾਹਿਬ ਜੀ ਨੂੰ ਅਰਦਾਸ ਬੇਨਤੀ ਕਰਕੇ ਪੁੱਛਿਆ ਸੀ । ਇਸ ਬਾਰੇ ਹੋਰ ਜਾਣਕਾਰੀ ਲੈਣ ਲਈ ਉਹਨਾਂ ਦੀ ਕਿਤਾਬ ਸੇ ਕਿਨੇਹਿਆ ਪੜੋ ਜੀ ।
@balvindersingh9666
@balvindersingh9666 3 жыл бұрын
Please correct me if I am wrong - To me "sudh" means "correct " and "Sudh keeche" means "corrected"
@baljitsingh4800
@baljitsingh4800 3 жыл бұрын
Ravidas bhagat ji ne vi jorh likhiya he app ne ziker nahi keeta
@kaldepsingh7132
@kaldepsingh7132 3 жыл бұрын
Sara path bol ke speakr ch hunda he 400 no chanl te onda he ji
@baljitsingh4800
@baljitsingh4800 3 жыл бұрын
Ghar athve bolo bhai ji
@amanpreetkaur4434
@amanpreetkaur4434 4 ай бұрын
Veerji ank nhi ang pronounce kro
@baljitsingh4800
@baljitsingh4800 3 жыл бұрын
Ghar solva nahi hee solve hee
@baljitsingh4800
@baljitsingh4800 3 жыл бұрын
Ghar 16 ve ke bolna hee
@harnoorsingh2866
@harnoorsingh2866 3 жыл бұрын
Vishnu ka nova avtar Buddh ko mana ja raha hai par nova avtar GuruNanak dev ji hai. Buddh jinne kabhi nahi kaha ki vo vishnu ke avtar hai aur naa hi kahi likha hai, logo nai apni taraf se hi unko nova avtar bata diya hai. Jabki sikh dharam mai kaha gya hai ki Guru Nanak Dev Ji Kalyug mai bhagwan ke avtar hain. Un par bhi ek video banao
@waheguruji4852
@waheguruji4852 3 жыл бұрын
ਵਾਹਿਗੁਰੂ ਜੀ 🙏🙏🙏🙏
@jasbirka3859
@jasbirka3859 3 жыл бұрын
Thanks ji
@DaljitSingh-gq2nf
@DaljitSingh-gq2nf 3 жыл бұрын
Waheguru ji waheguru ji
@sai4284
@sai4284 3 жыл бұрын
Waheguru ji
@Sarbjeetkaur-pw9ik
@Sarbjeetkaur-pw9ik 9 ай бұрын
Waheguru waheguru g
@kanwaljitsingh2803
@kanwaljitsingh2803 3 жыл бұрын
Thanks ji
@sarbjitdhillon4317
@sarbjitdhillon4317 3 жыл бұрын
Waheguru waheguru ji
@randhawa4763
@randhawa4763 3 жыл бұрын
Waheguru g
@NarinderSingh-mm4dg
@NarinderSingh-mm4dg Жыл бұрын
WAHEGURU ji
@kuldeepkaur-nh4jq
@kuldeepkaur-nh4jq 3 жыл бұрын
Waheguru ji
@ManjeetKaur-eu5tc
@ManjeetKaur-eu5tc 4 ай бұрын
Waheguru ji
@AmrikSingh-ue1li
@AmrikSingh-ue1li 2 ай бұрын
Waheguru ji
За кого болели?😂
00:18
МЯТНАЯ ФАНТА
Рет қаралды 2,6 МЛН
MANGLACHARAN 3 / @ GURBANI - VOICE OF GURU / Bhai Jaspinder Singh
5:27
GURBANI - VOICE OF GURU
Рет қаралды 592