ਸੁਖਬੀਰ ਬਾਦਲ ਬਾਰੇ ਸਟੇਜ ਤੋਂ ਆਹ ਕੀ ਬੋਲੇ CM ਭਗਵੰਤ ਮਾਨ

  Рет қаралды 263,511

Punjabi Ekta

Punjabi Ekta

Күн бұрын

Пікірлер: 501
@GurcharanSingh-l1s
@GurcharanSingh-l1s 27 күн бұрын
ਮਾਨ ਸਹਿਬ ਜੀ ਤੁਸੀਂ ਵੀ ਅੱਖਾਂ ਮੀਟੀ ਬੈਠੇ ਹੋ ਦੀਵੇ ਥੱਲੇ ਹਨੇਰਾ ਉਹ ਕੰਮ ਨਾ ਹੋਵੇ।
@BeantKaur-c9e
@BeantKaur-c9e 28 күн бұрын
ਬਾਦਲਾਂ ਨੂੰ ਸਜਾ ਉਹਨਾਂ ਦੇ ਕਰਮਾਂ ਦੀ ਮਿਲ ਰਹੀ ਹੈ
@gurnamsidhu3532
@gurnamsidhu3532 28 күн бұрын
ਮਾਨ ਸਾਹਬ ਤੁਸੀ ਵੀ ਧਿਆਨ ਕਰੋ
@Aman.n.l.p
@Aman.n.l.p 25 күн бұрын
😂😂😂
@sadanabrotherssunderrumala5383
@sadanabrotherssunderrumala5383 24 күн бұрын
😂😂😂
@sachinmall7811
@sachinmall7811 28 күн бұрын
ਮਾਨ ਸਹਬ ਤੁਸੀ ਵੀ ਚੰਗੇ ਕੰਮ ਕਰਲੋ
@ParveenKumar-lf4my
@ParveenKumar-lf4my 17 күн бұрын
😅😅😅
@singhdeep0792
@singhdeep0792 28 күн бұрын
ਮਾਲਕ ਤੁਹਾਡੇ ਵੱਲ ਵੀ ਦੇਖ ਰਿਹਾ ਸਮਾਂ ਬਹੁਤ ਵਲਬਾਨ ਆ
@Punjabihome
@Punjabihome 27 күн бұрын
The best cm of world
@KashmirSingh-y1c
@KashmirSingh-y1c 27 күн бұрын
Kon
@HarwinderSingh-b7m
@HarwinderSingh-b7m 27 күн бұрын
​@@Punjabihome Galla Karn wich
@mrlaadi27133
@mrlaadi27133 24 күн бұрын
​@@Punjabihome ਬਕਵਾਸ ਕਰਨ ਵਿੱਚ ਇਸ ਭੰਡ ਦਾ ਕੋਈ ਮੁਕਾਬਲਾ ਨਹੀਂ।। ਕੁੱਤੇ ਭੰਡ ਦੇ ਬੇਸ਼ਰਮ ਦਿਹਾੜੀਦਾਰ ਚੇਲੇ
@RajKumari-kc9ix
@RajKumari-kc9ix 28 күн бұрын
ਮਾਨ ਸਾਹਿਬ ਤੁਹਾਨੂੰ ਵੀ ਆਂਗਣਵਾੜੀ ਵਰਕਰਾਂ ਨਹੀਂ ਦਿਖ ਰਹੀਆਂ
@RajinderSingh-lv5wk
@RajinderSingh-lv5wk 25 күн бұрын
ਤੇਰਾ ਨਾਲ ਵੀ ਇਹੋ ਜੀਈ ਹੋਣੀ ਹੈ
@SukhminderSinghSidhu-c7o
@SukhminderSinghSidhu-c7o 25 күн бұрын
ਹੋਮ ਗਾਰਡ ਕੀ ਪੱਕੇ ਕਰਤੇ ? ਪਿਛਲੇ ਚਾਰ ਸਾਲਾਂ ਤੋਂ ਧਰਨਾ ਚੱਲੀ ਜਾਂਦਾ ਹੈ ।
@manpreetsinghdhaliwal1755
@manpreetsinghdhaliwal1755 28 күн бұрын
ਕੋਈ ਨਾ ਵਾਰੀ ਤੇਰੀ ਵੀ ਆਉਂਣ ਵਾਲੀ ਆ
@JagtarKaur-z4b
@JagtarKaur-z4b 28 күн бұрын
Tusi ke de ta greeb nu gal da karha bna AR rha tu ve ana nal da
@dhaliwal.-hz8cg
@dhaliwal.-hz8cg 28 күн бұрын
Bulkul shi kha y...sarkara ne ohi ikla logo hoea change ...kissan road te baithe aw ..job koi hani te gla bhut ne..
@BinderSingh-u9s
@BinderSingh-u9s 28 күн бұрын
Koi ni tuhadi vari v aau
@SawinderSingh-o3w
@SawinderSingh-o3w 28 күн бұрын
ਅਪਣੇ ,ਕੈਬਨਿਟ ਮੰਤਰੀ ਤੇ ਐਮ ਐਲ ਏ ਤੇ ਨਜ਼ਰ ਰੱਖੋ ,ਕੋਈ ਗਲਤ ਕੰਮ ਨ ਕਰੇ !
@KashmirSingh-y1c
@KashmirSingh-y1c 27 күн бұрын
ਬੀਬੀ ਮਾਣੂਕੇ
@JaskarSingh-mw7lg
@JaskarSingh-mw7lg 27 күн бұрын
ਚੰਗਾ ਕੌਣ ਕਰ ਰਿਹਾ
@JaskarSingh-mw7lg
@JaskarSingh-mw7lg 27 күн бұрын
3 ਸਾਲ ਰਹਿਗੇ ਤੇਰੇ ਵੀ ਵਾਰੀ ਤੇਰੀ ਇਸ ਤੋਂ ਵੀ ਮਾਰੀ ਆਉਣੀ
@HarindersinghDhaliwal-ku4ft
@HarindersinghDhaliwal-ku4ft 27 күн бұрын
ਅਸੀਂ ਤਾਂ ਅੱਜ ਵੀ ਲੱਖਾਂ ਰੁੱਪਏ ਦੇ ਰਹੇ ਆ ਬੱਚੇ ਪੜਾਉਣ ਲਈ
@jagjitsinghnijjar9906
@jagjitsinghnijjar9906 28 күн бұрын
ਵਕਤ ਸਾਰਿਆਂ ਤੇ ਆਉਂਦਾਂ ਤੁਸੀਂ ਵੀ ਸਮਝੋ ਨਤੀਜੇ ਆਉਣ ਗੇ
@SkanerSing
@SkanerSing 27 күн бұрын
ਭਗਵੰਤ ਮਾਨ ਸਾਹਿਬ ਤੁਹਾਡੀ ਵੀ ਬਾਰੀ ਬਹੁਤ ਹੀ ਜਲਦ ਆਉਣੇ ਵਾਲੀ ਹੈ ਕਿ ਤੁਸੀਂ ਵੀ ਅਕਾਲ ਤਖਤ ਸਾਹਿਬ ਤੇ ਇਦਾਂ ਹੀ ਹੱਥ ਜੋੜ ਕੇ ਖੜੇ ਹੋਵੋਗੇ ਕਿਉਂਕਿ ਪੰਜਾਬ ਦਾ ਬਹੁਤ ਜਿਆਦਾ ਮਾਹੌਲ ਤੁਸੀਂ ਖਰਾਬ ਕਰ ਦਿੱਤਾ ਲੁਧਿਆਣੇ ਦੇ ਵਿੱਚ ਮੋਰਚਾ ਲੱਗਿਆ ਤੇ ਹੋਰ ਕਾਫੀ ਜਗਹਾ ਦੇ ਵਿੱਚ ਮੋਰਚੇ ਲੱਗੇ ਆ ਉਹਨਾਂ ਤੇ ਕਦੇ ਵੀ ਤੁਸੀਂ ਕੋਈ ਬਿਆਨਬਾਜੀ ਨਹੀਂ ਦਿੱਤੀ ਤੇ ਸੁਖਬੀਰ ਤੇ ਉੱਠ ਕੇ ਤੁਸੀਂ ਬਿਆਨਬਾਜੀ ਦੇ ਰਹੇ ਹੋ ਸੋ ਤੁਹਾਡੀ ਵੀ ਵਾਰੀ ਬਹੁਤ ਹੀ ਜਲਦੀ ਆ ਰਹੀ ਹੈ ਕਿਉਂਕਿ ਤੁਸੀਂ ਅਮਾਮ ਦੇ ਨਾਲ ਲੋਕਾਂ ਦੇ ਨਾਲ ਵਾਅਦੇ ਕੀਤੇ ਉਹਨਾਂ ਵਾਅਦਿਆਂ ਤੇ ਪੂਰੇ ਨਹੀਂ ਉਤਰੇ ਸੋ ਤੁਹਾਡੀ ਵੀ ਵਾਰੀ ਬਹੁਤ ਜਲਦੀ ਆਵੇਗੀ ਅਸੀਂ ਉਡੀਕ ਕਰਾਂਗੇ ਅਕਾਲ ਤਖਤ ਸਾਹਿਬ ਨੂੰ ਵੀ ਇਹ ਬੇਨਤੀ ਹੈ ਕਿ ਜਲਦ ਤੋਂ ਜਲਦ ਭਗਵੰਤ ਮਾਨ ਨੂੰ ਵੀ ਤਲਬ ਕੀਤਾ ਜਾਵੇ ਕਿ ਲੋਕਾਂ ਨਾਲ ਜੋ ਵਾਅਦੇ ਕੀਤੇ ਜੋ ਝੂਠ ਬੋਲ ਕੇ ਸਰਕਾਰ ਬਣਾਈ ਸਰਕਾਰ ਬਣਾਉਣ ਦੇ ਵਿੱਚ ਕਾਮਯਾਬ ਹੋਏ ਸੋ ਉਹਨਾਂ ਨੇ ਆਪਣੇ ਵਾਅਦੇ ਤੇ ਕੁਝ ਵੀ ਨਹੀਂ ਕੀਤਾ
@rehbirsingh
@rehbirsingh 25 күн бұрын
Y6ty6yyy666y6ty56y6t55yyy6yty5yyy6ytytyy6yyyyyyt6yy5yy56yyy5y6ytytytt6yyt5yt5 TT 65tys5tt56tt565tttt5tttt555t5tt5tttt55t5
@jsb4681
@jsb4681 24 күн бұрын
Can you change the destroyed Punjab within 5 years, do not underestimate anyone, all damages will be fix up slowly.
@BalveerSingh-kz7nf
@BalveerSingh-kz7nf 26 күн бұрын
ਏਹ। ਪਰਮਾਤਮਾ ਦੀ। ਖੇਡ। ਹੈ
@Ambarsaria--Jatt
@Ambarsaria--Jatt 25 күн бұрын
ਵਾਹਿਗੁਰੂ ਜੀ ❤❤
@harvindersingh7054
@harvindersingh7054 28 күн бұрын
Maan sabb tusi vi dekho apne wall
@SupreetKhatkar
@SupreetKhatkar 28 күн бұрын
ਇਸੇ ਲਈ ਚੁਟਕਲੇ ਛਡ ਕੇ ਲਾਈਨ ਤੇ ਆ ਜਾ ਤੇਰੇ ਪਲੇ ਕੰਜਰੀਵਾਲ ਨੇ ਕੁਝ ਨਹੀਂ ਛਡਿਆ ਦਿਲੀ ਤੋਂ ਆ ਕੇ ਭਈਏ ਰਾਜ ਕਰ ਰਹੇ ਹਨ ਤੈਨੂੰ ਬਾਈਪਾਸ ਕੀਤਾ ਹੋਇਆ
@AkashSandhu-qc9fc
@AkashSandhu-qc9fc 28 күн бұрын
Sudhar ja bhand a
@ManoharSingh-e9n
@ManoharSingh-e9n 28 күн бұрын
ਵੀਰ ਨੇ ਸਹੀਂ ਕਿਹਾ ਵੀਡੀਉ ਕਿਥੇ ਦੀ ਸਾਰੇ ਭਈਏ ਆ
@JaspalKaur-p8i
@JaspalKaur-p8i 28 күн бұрын
Bhea Insan nahi hunde
@pammanandachouria9102
@pammanandachouria9102 27 күн бұрын
ਮਾਨ ਸਾਹਿਬ ਦਿੱਲੀ ਦੀਆਂ ਗੱਲਾਂ ਨਾ ਕਰੋ ਪੰਜਾਬ ਬਾਰੇ ਸੋਚੋ ਧੰਨਵਾਦ ਜੀ
@kirpalsingh3639
@kirpalsingh3639 27 күн бұрын
DA ਤੇ ਪੇ ਕਮਿਸ਼ਨ ਦੀ ਰਿਪੋਰਟ ਦਿਉ ਜੀ
@gurpreetsinghvlog93
@gurpreetsinghvlog93 23 күн бұрын
ਇਨਸਾਨ ਨੂੰ ਆਪਣੇ ਗੁਣ ਤੇ ਦੂਜਿਆਂ ਦੇ ਅਵਗੁਣ ਹਮੇਸ਼ਾ ਨਜਰ ਆਉਂਦੇ ਨੇ,
@gplfilm1803
@gplfilm1803 28 күн бұрын
ਸਾਰੇ ਭਾਈਏ ਬੈਠੇ ਪਤਾ ਨੀ ਕਿਥੇ ਦੀ ਵੀਡਿਉ
@mrlaadi27133
@mrlaadi27133 24 күн бұрын
ਇਸ ਸਾਲ਼ੇ ਭੰਡ ਦੀ ਰਾਤ ਦੀ ਪੀਤੀ ਪੂਰੀ ਉੱਤਰਦੀ ਨਹੀਂ ਤੇ ਇਹ ਕੰਜ਼ਰ ਸਵੇਰੇ ਨਾਲ ਸਟੇਜ ਤੇ ਚੜ ਜਾਂਦਾ,,ਫਿਰ ਇਹਨੂੰ ਆਪ ਨਹੀਂ ਪਤਾ ਲਗਦਾ ਕੀ ਬਕਵਾਸ ਕਰੀ ਜਾਂਦਾ ਏ
@ishaan7865
@ishaan7865 28 күн бұрын
Maan sab jada hankar no kro waheguru sb dekh riha
@HarindersinghDhaliwal-ku4ft
@HarindersinghDhaliwal-ku4ft 27 күн бұрын
ਪ੍ਰਮਾਤਮਾ ਦੀ ਚੱਕੀ ਚੱਲਦੀ ਬਹੁਤ ਹੌਲੀ ਹੌਲੀ ਆ ਪਰ ਪੀਸਦੀ ਬਹੁਤ ਬਰੀਕ ਐ
@chandigarhtravel3677
@chandigarhtravel3677 26 күн бұрын
Right 👍
@KuldeepBehal
@KuldeepBehal 28 күн бұрын
Tusi v Punjab lai kush kerdo
@rajindersalwan9390
@rajindersalwan9390 28 күн бұрын
ਉਹ ਮਾਲਕ ਆਪ ਸਭ ਨੂੰ ਦੇਖ ਰਿਹਾ ਹੈ! ਸਭ ਦੀ ਵਾਰੀ ਆਵੇਗੀ ?
@gurjitrode7217
@gurjitrode7217 26 күн бұрын
DARRA Badal Mitra👍😄
@Resham-e9y
@Resham-e9y 28 күн бұрын
Waheguru ji
@Parmjeet_Rai
@Parmjeet_Rai 28 күн бұрын
ਸੰਗਤਾਂ ਵਿੱਚ ਸੇਵਾ ਕਰਕੇ ਕੋਈ ਨੀਵਾਂ ਨਹੀਂ ਹੋ ਜਾਂਦਾ
@SummerSingh-t7l
@SummerSingh-t7l 28 күн бұрын
Gll sewa di nhi a..gll ih a ke jihre maava de putt marwoun di gll kabooli a sukhbir badal ne..oh maava de putt wapis a jaange 10 din guru ghar sewa kar ke
@rockgaming1371
@rockgaming1371 27 күн бұрын
Hd a thode loka di v
@gurjantsandhu9204
@gurjantsandhu9204 27 күн бұрын
​@SummerSingh-t7l Par aj wala buchad kehda sahi kr reha sikhan nal ja am lokan nal
@NarinderKumar-j4w
@NarinderKumar-j4w 25 күн бұрын
Wah ji Mann Sahib Punjab CM Zindabad
@Rajbirsingh-md4np
@Rajbirsingh-md4np 21 күн бұрын
great job
@BhagSingh-k2d
@BhagSingh-k2d 28 күн бұрын
ਪੰਜਾਬ ਤੋਂ ਸਭ ਤੋਂ ਵਧੀਆ ਸੀਐਮ ਭਗਵੰਤ ਮਾਨ
@JffuffJff
@JffuffJff 27 күн бұрын
Jaisi karni vesi bharni
@tarasinghhomann6739
@tarasinghhomann6739 9 күн бұрын
Very good, CM ji
@gurnamsingh8919
@gurnamsingh8919 23 күн бұрын
ਵਹਿ ਗੁਰੂ ਦੇ ਭ'ਵਿੱਚ ਰਹਿ ਸਮ ਮਾਨ ਸਾਹਿਬ ਜੀ
@JasvirsinghMiangde
@JasvirsinghMiangde 27 күн бұрын
Mannਸਾਬ ਤਰੱਕੀ ਕਰੋਂ
@amanmottan5531
@amanmottan5531 28 күн бұрын
ਕੋਈ ਕੰਮ ਦੀ ਗੱਲ ਕਰਲਾ
@swaransinghkalyansaab3665
@swaransinghkalyansaab3665 28 күн бұрын
ਗੱਪੀ ਭਾਈ ਬੱਸ ਕਰੋ
@Rahul-yl3bt
@Rahul-yl3bt 27 күн бұрын
I agree
@RamSingh-ss1yp
@RamSingh-ss1yp 28 күн бұрын
Maan❤❤❤❤❤
@charnjitkaur1082
@charnjitkaur1082 28 күн бұрын
ਵੀਰ ਜਦੋਂ ਕਿਸੇ ਤੇ ਵੀ ਆਪਾ ਇੱਕ ਉਗਲ ਚੱਕਦੇ ਹਾ ਆਪਣੀਆਂ ਹੀ ਤਿੰਨ ਉਗਲਾਂ ਖੁਦ ਬਖੁਦ ਆਪਣੇ ਵੱਲ ਉੱਠ ਜਾਦੀਆ ਨੇ। ਵਾਹਿਗੁਰੂ ਜੀ ਸਭ ਦਾ ਭਲਾ ਕਰਨਾ ਜੀ 🙏
@BossMusica-cu8nl
@BossMusica-cu8nl 27 күн бұрын
ਅਫਸਰ ਕਿੱਦਾਂ ਬਣੋ.. ਜਿਹੜੇ ਪੜ੍ਹੇ ਲਿਖੇ ਬਹੁਤ ਜਾਦਾ ਉਹ ਘਰ ਬੈਠੇ ਆ..ਉਹ ਅਫਸਰ ਲਗੇ ਨੀ ਤੂੰ ਨੌਕਰੀ ਨਹੀਂ ਦਿਤੀ .. ਗੱਲਾਂ ਦਾ ਕੜਾਹ ਤੇਰੇ ਕੋਲ
@JagjitsinghSingh-tz9nc
@JagjitsinghSingh-tz9nc 21 күн бұрын
ਮਾਨ ਸਾਹਬ ਤੁਸੀਂ ਵੀ ਅਬ ਦਾ ਧਿਆਨ ਰੱਖੋ
@SANDHU_914
@SANDHU_914 23 күн бұрын
Good
@JasmeenKaur-oj2vx
@JasmeenKaur-oj2vx 24 күн бұрын
Good Supich Mann Sabh
@varinderdhami9175
@varinderdhami9175 27 күн бұрын
ਮਾਨ ਸਾਹਿਬ ਆਗਣਵਾਡੀ ਵਰਕਰਾ ਬਾਰੇ ਨਹੀ ਦਿਸ ਰਿਹਾ
@GumdoorSingh-n3u
@GumdoorSingh-n3u 27 күн бұрын
Dis rya ,Kalla ki kre ji.kuch app b krlo ji
@swindersingh9510
@swindersingh9510 24 күн бұрын
Vvv super speech
@amansingh-yi9pb
@amansingh-yi9pb 27 күн бұрын
ਭਗਵੰਤ ਮਾਨ ਜੀ ਇਹ ਵੀ ਦੇਖ ਲੋ ਸਰਕਾਰੀ ਸਕੂਲਾਂ ਵਿਚ ਤੇ ਕਾਲਜਾਂ ਵਿੱਚ ਹੁਣ ਪੰਜਾਬੀ ਨਹੀਂ 90% ਪਰਵਾਸੀ ਹੀ ਪੜ੍ਹਦੇ ਨੇ ਜਨਤਾ ਨੂੰ ਮੂਰਖ ਨਾ ਸਮਝੋ ਪਹਿਲਾ ਹੀ ਬਾਦਲ,ਅਮਰਿੰਦਰ,ਮੋਦੀ ਹੋਰਾਂ ਨੇ ਪੰਜਾਬ ਨੂੰ ਬੇਵਕੂਫ ਬਣਾਇਆ ,ਪੰਜਾਬ ਲਈ ਕੋਈ ਕਾਨੂੰਨ ਬਣਾ ਲਓ ਆਰਐਸਐਸ ਦੇ ਹੱਥਾਂ ਵਿਚ ਨਾ ਖੇਲੋ😮
@rbrar3859
@rbrar3859 28 күн бұрын
ਮਾਨ ਸਾਹਬ ਤੂੰ ਸਾਰੇ ਰੋਲਤੇ ਹਨ, ਤੇਰੀਆਂ ਗੱਲਾਂ ਸਾਰੀਆਂ ਸੱਚੀਆਂ ਹੋਈਆਂ ਹਨ। 😂😂😂😂😂😂
@SSB489
@SSB489 23 күн бұрын
बहुत धन्यवाद मान साहब आप ने सुख-चैन गांव में कालेज का तोहफा दिया
@Krishanubha
@Krishanubha 27 күн бұрын
Good Maan Saab g ❤❤❤❤❤❤
@BalwantSingh-qw3xl
@BalwantSingh-qw3xl 28 күн бұрын
Je tuci time nal rujgar ditta hunda ta Punjab di condition bhot vadia hundi
@mrsingh2416
@mrsingh2416 28 күн бұрын
Sir app ne ਸਿਖਿਆ parvidoraa nal ਧੋਖਾਦੇਹੀ ਕੀਤੀ
@GurkiratSingh-fs1dx
@GurkiratSingh-fs1dx 27 күн бұрын
ਦੇਰ ਹੈ ਅਦੇਰ ਨਹੀਂ ਟਾਇਮ ਤੇਰਾ ਵੀ ਆਇਆ ਲੇ ਮਿਤਰਾ ਤੂੰ ਪੰਜਾਬ ਨੂੰ ਕਿ ਦਿੱਤਾ ਹੈ ਖਾਦਾ ਹੀ ਹੈ
@MohinderpalBhgat-sn6ul
@MohinderpalBhgat-sn6ul 25 күн бұрын
Love you maan saab❤❤❤❤❤
@AshokKumar-ie7fp
@AshokKumar-ie7fp 26 күн бұрын
ਵੀਰ ਜੀ ਤੁਹਾਡੇ ਕੋਲ ਤਾਂ ਤਕੜੀ ਨਹੀਂ ਏਂ ਪਰ ਫ਼ਰਕ ਨਹੀਂ
@LakshdeepSingh-j5u
@LakshdeepSingh-j5u 26 күн бұрын
ਸਹੀ ਗਲ ਐ ਮਾਨ ਸਾਹਬ ਜੀ
@karamjitks8691
@karamjitks8691 26 күн бұрын
Good cm maan ❤❤❤
@krishandev3633
@krishandev3633 26 күн бұрын
👍❤
@jslakhi6464
@jslakhi6464 26 күн бұрын
ਜੱਬਲੀਆਂ ਨਾ ਮਾਰੋ ਕੁੱਝ ਕਰ ਕੇ ਦਿਖਾਓ ਨਹੀ ਤਾਂ ਤੁਹਾਡਾ ਵੀ ਏਹੀ ਹਾਲ ਹੋਣਾ 15 ਸਾਲ ਬਾਦ ਗਰੀਬਾ ਨੂੰ ਕਣਕ ਮੁਲ ਲੈਣ ਲਈ ਦੋਕਾਨਾ ਤੇ ਜਾਣਾ ਪੈ ਗਿਆ ਤੇਰੇ ਰਾਜ ਵਿੱਚ 2ਰੁਪਏ ਵਾਲੀ ਕਣਕ ਬੰਦ ਕਰ ਦਿੱਤਾ ਦਾਰੂ ਦਾ ਰੇਟ ਦੁੱਗਣਾ ਕਰ ਦਿਤਾ
@harjitkaur5467
@harjitkaur5467 27 күн бұрын
Waheguru ji mehar krna ji 🙏🙏
@HarjeetSingh-ms1sq
@HarjeetSingh-ms1sq 26 күн бұрын
Very nice
@jobanpreetsinghathwal4161
@jobanpreetsinghathwal4161 27 күн бұрын
Yah Gappi man Gappi man Gappi man
@randhirkaur5356
@randhirkaur5356 28 күн бұрын
ਤੁਹਾਡੀ ਪਾਰਟੀ ਨੂੰ ਤਾਂ ਯਾਦ ਨਹੀਂ ਹੁਣ ਵੀ ਇਹ ਹੀ ਕੁਝ ਹੋ ਰਿਹਾ ਹੈ ਸਾਰਿਆਂ ਦਾ ਲੇਖਾ ਜੋਖਾ ਚੰਦਰ ਗੁਪਤ ਰੱਖਦਾ ਹੈ ਇਸ ਤੋਂ ਕੁਝ ਸਿੱਖਣ ਦੀ ਜਰੂਰਤ ਹੈ ਤੁਹਾਡੇ ਰਾਜ ਵਿੱਚ ਵੀ ਸਾਰੇ ਵਰਗ ਰੋ ਰਹੇ ਹਨ
@ManpreetSingh-yk7cb
@ManpreetSingh-yk7cb 24 күн бұрын
Maan ji sab nal hunkar karo waheguru sb dekh riha
@GurlalSingh-fp2mi
@GurlalSingh-fp2mi 25 күн бұрын
ਵਕਤ ਤੇ ਬਹੁਤ ਵੱਡਾ ਗਵਾਹ ਏ ਪਰ ਜਿਹੜਾ ਕੰਮ ਤੂੰ ਕੀਤਾ ਏਂ ਭਾਈ ਅੰਮ੍ਰਿਤਪਾਲ ਸਿੰਘ ਜੀ ਖਾਲਸਾ ਭਿੰਡਰਾਂਵਾਲੇ ਨੂੰ ਅੰਮ੍ਰਿਤ ਛਕਾਉਣ ਵਾਲੇ ਨੂੰ ਗੁਰੂ ਲੜ ਲਾਉਣ ਵਾਲਿਆਂ ਨੂੰ ਨੋਜਵਾਨਾਂ ਦੀ ਜ਼ਿੰਦਗੀ ਬਚਾਉਣ ਵਾਲੇ ਨੂੰ ਫ਼ੜ ਕੇ ਜੇਲ੍ਹ ਵਿੱਚ ਬੰਦ ਕਰਤਾ ਨੋਕਰੀਆ ਦੀ ਲੋੜ ਨੀ ਸਾਨੂੰ ਸਾਡੇ ਬੱਚਿਆਂ ਦੀ ਜ਼ਿੰਦਗੀ ਦੀ ਲੋੜ ਆ ਨਾ ਕੇ ਗੱਲਾਂ ਦੀ ਲੋੜ ਆ
@paapibandepb03
@paapibandepb03 21 күн бұрын
Maan saab your also great
@Angel-ft8zt
@Angel-ft8zt 26 күн бұрын
Right
@ARSHV1N
@ARSHV1N 27 күн бұрын
Very good 🎉
@SukhwinderSingh-gq5os
@SukhwinderSingh-gq5os 28 күн бұрын
Hun vi bhaj rhe g
@DarshanSingh-hq4if
@DarshanSingh-hq4if 26 күн бұрын
Very nice sir ji
@GurmanderVirk
@GurmanderVirk 28 күн бұрын
ਤੇਰੇ ਨਾਲ ਤਾ ਬਾਦਲਾ ਨਾਲੋ ਭੇੜਾ ਹਾਲ ਕਰੀ ਜਾਦੇ ਅਜੇ ਵੇਖੀ ਚੱਲ ਕੀ ਬਣਦਾ ਉਹ ਤਾ ਸਹਿ ਗੇ ਤੇਰੇ ਕਿਸੇ ਮਗਰ ਨੀ ਆਉਣਾ ਬਹੁੱਤ ਅੱਕੇ ਲੋਕ ਤੇਥੋ ਭਂਡਾਕੋਈ ਨਾ ਕਰ ਲਾ ਚੁਲਕਲੇ ਤੇਰਾ ਹਾਲ ਵੀ ਹੋਣਾ ਭੇੜਾ
@gurcharan5121
@gurcharan5121 26 күн бұрын
Maan saab ji sanu sb nu shikhnaa chahida,
@ਕਾਲਾਸਿੰਘ-ਜ5ਨ
@ਕਾਲਾਸਿੰਘ-ਜ5ਨ 28 күн бұрын
ਤੇਰਾ ਵੀ ਟਾਈਮ ਆ ਜੂ
@MakhanGalib
@MakhanGalib 10 күн бұрын
ਸੋ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੇਕਰ ਤੂੰ ਵੀ ਨਾ ਗਰੀਬਾਂ ਵਾਸਤੇ ਬੋਲਿਆ ਤੇ ਬੈਠਾ ਤੂੰ ਵੀ ਉੱਥੇ ਹੀ ਤੂੰ ਸਾਡੀ ਆਪਣੀ ਨੂੰ ਜਿਹੜਾ 11100 ਉਹ ਨਾਂ ਦੇ ਬੰਦਿਆਂ ਦੀ ਦਿਹਾੜੀ ਵਧਾਉਣ ਦੀ ਗੱਲ ਕਰ ਸਾਡੀ ਸਾਨੂੰ ਮਿਹਨਤ ਬਣਦਾ ਹੱਕ ਦੇ ਅਸੀਂ 1100 ਨਹੀਂ ਲੈਣਾ
@ushaaujla297
@ushaaujla297 24 күн бұрын
ਅੱਜ ਕੀ ਹੋ ਰਿਹਾ ਵਾਂ,ਅੱਜ ਵੀ ਇਹੀ ਕੁਝ ਹੋ ਰਿਹਾ ਵਾਂ। ਮੁਖ ਮੰਤਰੀ ਭਗਵੰਤ ਮਾਨ ਜੀ
@kuldeepshori
@kuldeepshori 27 күн бұрын
ਜਿਸ ਤੋਂ ਆਪਣੀ ਫੈਮਿਲੀ ਨਹੀਂ ਸਾਂਭੀ ਗਈ ਉਹ ਵਕਤ ਦੀ ਗੱਲ ਕਰ ਰਿਹਾ😅😅। ਜਦੋਂ ਸੁਖਬੀਰ ਬਾਦਲ ਦੇ ਪੈਰੀ ਹੱਥ ਲਗਾਉਂਦਾ ਸੀ ਓ ਵੀ ਵਕਤ ਸੀ।😅😅😅 ਸਾਰੀ ਜਿੰਦਗੀ ਸ਼ਰਾਬ ਪੀ ਕੇ ਲੰਘਾ ਦਿੱਤੀ ਉਦੋਂ ਵਕਤ ਨੀ ਯਾਦ ਆਇਆ😅😅 ਭਗਤ ਸਿੰਘ ਵਰਗੀ ਪੱਗ ਬੰਨ ਕੇ ਕਦੇ ਭਗਤ ਸਿੰਘ ਨਹੀਂ ਬਣਿਆ ਜਾ ਸਕਦਾ। ਭਗਤ ਸਿੰਘ ਤੇ ਭਗਵੰਤ ਸਿੰਘ ਵਿੱਚ ਜ਼ਮੀਨ ਅਸਮਾਨ ਦਾ ਫਰਕ ਹੈ😊। ਵਾਰੀ ਤੁਹਾਡੀ ਵੀ ਆਉਣੀ ਹੈ ਮਾਨ ਸਾਬ੍ਹ 😅😅😅
@SurjeetSingh-j7o
@SurjeetSingh-j7o 28 күн бұрын
ਵਾਹਿਗੁਰੂ ਜੀ ਹਾਲੇ ਵੀ ਜਕੜੇ ਖਾਨ ਸਪੋਰਟ ਕਰ ਰਹੇ ਹਨ ਇਹਨਾਂ ਨੂੰ ਭਗਵੰਤ ਮਾਨ ਬੜੀ ਜਰੂਰਤ ਦਿਸ ਪੈਂਦਾ ਹੈ ਜਿਹੜਾ ਕੰਮ ਜਕੜਿਆ ਖਾਨ ਨੇ ਬਰਗਾੜੀ ਕਾਂਡ ਗੁਰੂ ਸਾਹਿਬ ਦੀ ਬੇਅਦਬੀ ਕਰਵਾਈ ਗੁਰੂ ਘਰ ਲੁੱਟ ਕੇ ਖਾ ਗਏ ਉਹ ਬਾਦਲਾਂ ਦੇ ਚਮਚਿਆਂ ਨੂੰ ਨਹੀਂ ਦਿਸਦੇ ਇਕੱਲਾ ਭਗਵੰਤ ਮਾਨ ਹੀ ਦਿਖਾਈ ਦੇ ਰਿਹਾ ਹੈ ਜਕਰਿਆ ਖਾਨ ਪਹਿਲੇ ਲੱਤ ਟੁੱਟ ਗਈ ਹੁਣ ਵਾਹਿਗੁਰੂ ਨੇ ਵੈਸੇ ਹੀ ਭੋਗ ਪਾ ਦੇਣਾ ਹੈ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@amriksingh1115
@amriksingh1115 28 күн бұрын
ਕਸਰ ਤਾਂ ਤੂੰ ਵੀ ਨਹੀਂ ਛੱਡੀ ਬੁੱਚੜ
@YadwinderGill-q9p
@YadwinderGill-q9p 27 күн бұрын
Sach bola
@desertgaming2.096
@desertgaming2.096 24 күн бұрын
Man sahib tere kol vi bata hi ne hor kujh nahi
@NitinKalyan-g8p
@NitinKalyan-g8p 28 күн бұрын
Wakht tere te v aana bhagwant manna
@HarpreetSingh-k4m1s
@HarpreetSingh-k4m1s 28 күн бұрын
Waqt tainu v dekhega
@NitinKalyan-g8p
@NitinKalyan-g8p 28 күн бұрын
Pehla punjab de farmers di problems solve kar nahi te tera v hashar sukhbir badal varga hona
@gillgillgillgill5801
@gillgillgillgill5801 27 күн бұрын
ਸੱਤ ਸਾਹਿਬ ਅਕਾਲ ਜੀ 🙏🙏 ਮਾਨ ਸਾਹਿਬ ਹੁਣ ਤਾਂ ਬਹੁਤ ਚਿਰ ਦਾ ਚਾਂਦੀ ਦਾ ਚਮਚਾ ਤਾਹੁਡੇ ਹੱਥ ਵਿਚ ਹੈ
@Ravinderjitsingh82
@Ravinderjitsingh82 28 күн бұрын
Very good
@JaySingh-lg4iz
@JaySingh-lg4iz 28 күн бұрын
Make them pay back every penny taken from poor people
@SatwinderSingh-m9m
@SatwinderSingh-m9m 27 күн бұрын
V good cm man ji
@baliharsingh5558
@baliharsingh5558 28 күн бұрын
🙏🙏100 % Rith
@sewasingh1243
@sewasingh1243 25 күн бұрын
Mann sarkar kam ta kar hi rahi hai man saab jindabad good sarkar
@balwindersinghbitti9817
@balwindersinghbitti9817 24 күн бұрын
ਆਪ ਸਰਕਾਰ ਨੀ ਭਈਆਂ ਦੀ ਸਰਕਾਰ ਹੈ
@gopigill5021
@gopigill5021 24 күн бұрын
ਅੱਜ ਕਲ ਤੇ ਆਪਾਂ ਗਲਤੀਆਂ ਕਰਕੇ ਆਪਣੇ ਪਰਿਵਾਰ ਨੂੰ ਨੂੰ ਨੀ ਦੱਸਦੇ ਕੋਈ ਗਲਤੀਆਂ ਉਹ ਤੇ ਫਿਰ ਵੀ ਚੰਗਾ ਆ ਇਨਸਾਨ ਆ ਜਿੰਨੇ ਸਾਰੀ ਦੁਨੀਆਂ ਦੇ ਸਾਹਮਣੇ ਆਪਣਾ ਜੋ ਵੀ ਦੋਸ਼ ਕਬੂਲ ਕੀਤਾ ਆ ਉਹਦੀ ਚੜ੍ਹਦੀ ਕਲਾ ਹੀ ਰਹਿਣੀ ਭਗਵੰਤ ਮਾਨ ਤੂੰ ਕੁਛ ਉਹਦੇ ਕੋਲ ਸਿੱਖ ਲੈ ਉਹਦੀ ਸੇਵਾ ਤੇ ਟਿਚਰ ਨਾ ਕਰ ਇਹ ਗੁਰੂ ਦੀ ਸੇਵਾ ਹੈ ਬੜੀ ਮਹਿੰਗੀ ਸੇਵਾ ਆ ਉਹਨੂੰ ਕਿਸੇ ਰੂਪ ਵਿੱਚ ਸੇਵਾ ਮਿਲੀ ਸੀ
@gurmeetdhillon5201
@gurmeetdhillon5201 28 күн бұрын
Aganwadi val v diahyn dio maan ji
@Deep_Jass_music
@Deep_Jass_music 22 күн бұрын
ਭਗਵੰਤ ਮਾਨ ਸਜਾ ਤੈਨੂੰ ਵੀ ਅਕਾਲ ਤੱਖਤ ਸਾਹਿਬ ਵਿਲੇ ਹੀ ਦੇਣਗੇ ਫਿਕਰ ਨਾ ਕਰ ਸਮਾਂ ਬਹੁਤ ਬਲਵਾਨ ਹੈ
@KamaljitSingh-px4dp
@KamaljitSingh-px4dp 24 күн бұрын
ਸਮਾ ਬਹੁਤ ਸੇਤੀ ਬਦਲ ਜਾਂਦਾ ਉਹ ਚਾਹੇ ਬਾਦਲ ਹੋਣ ਜਾ ਫੇਰ ਤੇਰੇ ਤੇ ਵੀ ਆ ਸਕਦਾ ਲੋਕਾ ਤੇ ਝੂਠੇ ਪਰਚੇ ਤਾ ਤੇ ਵੀ ਬਹੁਤ ਪਾਏ ਨੇ
@Pbgaming-5g
@Pbgaming-5g 28 күн бұрын
ਇਹ ਵੀ ਕਿਸੇ ਦਾ ਕੰਮ ਹੈ ਸਭ ਦੇ ਸਾਹਮਣੇ ਆਪਣੀਆਂ ਗਲਤੀਆਂ ਮੰਨਣੀਆਂ ਕੇ ਮਾੜੇ ਕਰਮ ਕੀਤੇ ਨੇ ਤੇ ਗੁਰੂ ਘਰ ਹੀ ਜਾ ਕੇ ਮੰਨੇ ਨੇ ਉਹਨਾਂ ਨੇ ਅਸੀਂ ਉਹਨਾਂ ਦਾ ਸਾਥ ਨਹੀਂ ਦੇ ਰਹੇ ਪਰ ਹਿੰਮਤ ਤਾਂ ਉਹਨਾਂ ਨੇ ਕੀਤੀ ਹ ਨਾ ਤੇਰੇ ਤਰ੍ਹਾਂ ਝੂਠੇ ਝਾੜੂ ਤਾਂ ਨਹੀਂ ਫੇਰ ਨੇ ਸ਼ੁਰੂ ਕੀਤੇ ਤੇਰੇ ਤਰਾਂ ਦੋ ਦੋ ਬੁੜੀਆਂ ਤਾ ਨਹੀਂ ਰੱਖੀਆਂ ਉਹਨਾਂ ਨੇ ਇੱਕ ਕੱਢ ਤੀ ਇੱਕ ਹੋਰ ਜੰਮ ਲਿਆ
@KaranSharma-lu3nn
@KaranSharma-lu3nn 25 күн бұрын
ਭਗਵੰਤ ਮਾਨ, ਬੁੱਚੜ ਨੀਚ ,ਤੇਰਾ ਵੀ end ਤੇ ਹਾਲ ਦੇਖੀ, ਕਿੰਨਾ ਭਿਆਨਕ ਹੋਊਗਾ । ,ਯਾਦ ਰੱਖੀ ਮੇਰੀ ਗੱਲ,
@harindersidhu5583
@harindersidhu5583 20 күн бұрын
ਵਕਤ ਵਾਕਿਆ ਹੀ ਬਹੁਤ ਹੀ ਵੱਡੀ ਚੀਜ਼ ਹੈ ਉਹ ਵੀ ਸਮਾਂ ਸੀ ਜਦੋਂ ਤਹਾਨੂੰ ਸੁਨਣ ਲਈ ਲੱਖਾ ਦਾ ਇੱਕਠ ਹੁੰਦੇ ਸੀ ਹੁਣ ਜਦੋਂ ਤੁਹਾਡਾ ਫ਼ੇਸਬੁੱਕ ਤੇ ਚਿਹਰਾ ਆਉਂਦਾ ਹੈ ਤਾਂ ਪਤਾ ਲੱਗ ਜਾਂਦਾ ਹੈ ਕੇ ਤੂਸੀਂ ਬਾਦਲਾ ਨੂੰ ਭੰਡਣ ਤੋਂ ਇਲਾਵਾ ਕੋਈ ਹੋਰ ਗੱਲ ਨਹੀਂ
@GoraRandhawa03
@GoraRandhawa03 19 күн бұрын
Nice maan saab biyan bazi karde reha kro look ta pagal an jihda kihda oh aye an bass akha meech ke gall mann lende an
@RamSingh-wy8fq
@RamSingh-wy8fq 28 күн бұрын
ਮਾਨ ਸਾਹਿਬ ਦਿੱਲੀ ਵਾਂਗ ਪੰਜਾਬ ਵਿੱਚ ਵੀ ਸਕੂਲ ਦਿਉ ਅਜੇ ਪੰਜਾਬ ਵਿੱਚ ਸਕੂਲਾਂ ਦੀ ਬਹੁਤ ਜ਼ਿਆਦਾ ਹਾਲਤ ਮਾੜੀ ਹੈ ‌
How to have fun with a child 🤣 Food wrap frame! #shorts
0:21
BadaBOOM!
Рет қаралды 17 МЛН
Vampire SUCKS Human Energy 🧛🏻‍♂️🪫 (ft. @StevenHe )
0:34
Alan Chikin Chow
Рет қаралды 138 МЛН
How to have fun with a child 🤣 Food wrap frame! #shorts
0:21
BadaBOOM!
Рет қаралды 17 МЛН