ਸੁਖਬੀਰ ਬਾਦਲ ਦਾ ਪ੍ਰਧਾਨਗੀ ਤੋਂ ਉੱਤਰਨਾ ਨਿਸ਼ਚਿਤ ਵਿਰੋਧੀਆਂ ਦੀ ਗਿਣਤੀ ਖ਼ਤਰਨਾਕ ਪੱਧਰ 'ਤੇ ਪਹੁੰਚੀ

  Рет қаралды 46,820

Amrit Parsar

Amrit Parsar

Күн бұрын

Пікірлер: 108
@gurlaljathedar5359
@gurlaljathedar5359 4 ай бұрын
ਆਪ ਜੀ ਦੇ ਚੈਨਲ ਦਾ ਨਾਮ ਬਹੁਤ ਸੋਹਣਾ ਹੈ ਆਪ ਜੀ ਦੀ ਅਵਾਜ ਬਹੁਤ ਸੋਹਣੀ ਲੱਗਦੀ ਹੈ ਗੱਲ ਕਰਨ ਦਾ ਢੰਗ ਬਖਰਾ ਹੈ ਮੈ ਆਪ ਜੀ ਨੂੰ ਦਿਲੋ ਸਤਿਕਾਰ ਕਰਦਾ ੋਇਆ
@BalbirSinghchangiara
@BalbirSinghchangiara 4 ай бұрын
ਬਹੁਤ ਵਧੀਆ ਵਿਚਾਰ ਹਨ ਬੀਬੀ ਗੁਲਸ਼ਨ ਦੇ ਜੋ ਤੁਸੀ ਪਰਗਟ ਕੀਤੇ ਹਨ 1965 ਤੋ ਲੈਕੇ ਅੱਜ ਤੱਕ ਦੇਸਾਰੇ ਹਲਾਤ ਦੇਖੇ ਹਨ ਸਭ ਲੀਡਰਾਂ ਨਾਲ ਕੰਮ ਕਰਨ ਦਾ ਸਮਾਂ ਮਿਲਿਆ ਪਹਿਲਾ ਨਲਾਇਕ ਹੰਕਾਰੀ ਪ੍ਰਧਾਨ ਮਿਲਿਆ ਜਿਸ ਦੀ ਕਿਰਪਾ ਨਾਲ ਇਹ ਹੀ ਨਹੀਂ ਕਿ ਦਸ ਉਮੀਦਵਾਰਾਂ ਦੀਆਂ ਜ਼ਮਾਨਤਾਂ ਜ਼ਬਤ ਹੋਈਆਂ ਬਲਕੇ ਜਿੰਨੇ ਪ੍ਰਸਿਟ ਵੋਟਾਂ ਮਿਲੀਆ ਸਾਡੀ ਪੰਜਾਬ ਵਿੱਚੋਂ ਪਾਰਟੀ ਦੀ ਜ਼ਮਾਨਤ ਜ਼ਬਤ ਹੋਈ ਮੈਂ ਕਨੇਡਾ ਵਿੱਚ ਹਾਂ ਕੋਈ ਵੀ ਐਸੀ ਸਿੱਖ ਸਟੇਜ ਨਹੀ ਹੈ ਜੋ ਸੁਖਬੀਰ ਸਿੰਘ ਬਾਦਲ ਦੀ ਗਲਬਾਤ ਸੁਣ ਸਕੇ
@jagbinder111
@jagbinder111 5 ай бұрын
ਬਾਦਲ ਪ੍ਰਵਾਰ ਦਾ ਸ਼ਰੋਮਣੀ ਅਕਾਲੀ ਦੱਲ ਵਿੱਚੋਂ ਬਾਹਰ ਦਾ ਰਸਤਾ ਵਿਖਾਉਣਾਂ ਬਹੁਤ ਜ਼ਰੂਰੀ ਹੈ।
@Redmi-n2l3e
@Redmi-n2l3e 4 ай бұрын
ਮੈਨੂੰ ਲੱਗਦਾ ਹੈ ਸਿੱਖ ਬੁੱਧੀਜੀਵੀ ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਕੱਢ ਕੇ ਹੀ ਸ਼ਾਹ ਲੈਣਗੇ, ਚੰਗੀ ਗੱਲ ਹੈ ਆਪਣੇ ਆਪ ਪ੍ਰਧਾਨਗੀ ਛੱਡ ਦੇਣ, ਧੰਨਵਾਦ,
@sarupsingh4790
@sarupsingh4790 4 ай бұрын
ਚੰਚਲ ਮਨੋਹਰ ਸਿੰਘ ਜੀ ਸਤਿ ਸ੍ਰੀ ਆਕਾਲ ਬਹੁਤ ਹੀ ਮਹੱਤਵਪੂਰਨ ਵਿਚਾਰ ਰੱਖੇ ਹਨ ਪ੍ਰਮਾਤਮਾ ਤੁਹਾਡੀ ਲੰਬੀ ਉਮਰ ਬਖਸ਼ਣ
@jagandhingra7512
@jagandhingra7512 4 ай бұрын
ਸੁਖਬੀਰ ਬਾਦਲ ਨੂੰ ਆਪਣੇ-ਆਪ ਅਸਤੀਫਾ ਦੇ ਦੇਣਾ ਚਾਹੀਦਾ ਹੈ
@AmritpalSingh-li2ju
@AmritpalSingh-li2ju 4 ай бұрын
ਸੁਖਬੀਰ ਸਿੰਘ ਬਾਦਲ ਨੂੰ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਹਟਾ ਕੇ ਹੀ, ਦਲ ਦੀ ਹੋਂਦ ਬਹਾਲ ਹੋ ਸਕਦੀ ਹੈ ।
@SupandeepSidhu-fu3it
@SupandeepSidhu-fu3it 4 ай бұрын
ਰਾਜੋ ਨਰਕ ਨਰਕ ਤੋਂ ਰਾਜ ਮਿਲਦਾ
@BalbirSingh-wp2nv
@BalbirSingh-wp2nv 4 ай бұрын
ਵਾਹਿਗੁਰੂ ਸਾਹਿਬ ਜੀ
@shindanijjar8143
@shindanijjar8143 4 ай бұрын
ਬਿਲਕੁਲ ਸਚਾਈ ਹੈ। ਸੁਖਬੀਰ ਬਾਦਲ ਨੂੰ ਆਪਣੇ ਆਪ ਪਿੱਛੇ ਹਟ ਜਾਣਾ ਚਾਹੀਦਾ ਹੈ। ਕਿਉ ਬੇੜੇ ਗਰਕ ਕਰਨ ਤੁਰਿਆ ਹੋਇਆ ਹੈ।ਆਪਣੁ ਹਾਉਮੈ ਨੂੰ ਲਈ ਫਿਰਦਾ
@devinderpaldhillon9627
@devinderpaldhillon9627 4 ай бұрын
ਬਠਿੰਡੇ ਹਲਕੇ ਦੇ ਲੋਕਾਂ ਵਿੱਚ ਚਰਚਾ ਹੈ ਕਿ ਓਥੇ ਬਾਦਲ ਅਕਾਲੀ ਦਲ ਦੇ ਉਮੀਦਵਾਰ ਨੂੰ ਜਿਤਾਉਣ ਲਈ ਦੂਸਰੀਆਂ ਪਾਰਟੀਆਂ ਨਾਲ਼ ਲੈਣ ਦੇਣ ਕਰਨ ਤੋਂ ਇਲਾਵਾ , ਪ੍ਰਤੀ ਵੋਟ 10 -10 ਹਜ਼ਾਰ ਰੁਪਿਆ ਵੀ ਖਰਚਿਆ ਗਿਆ । ਯਾਨੀ ਪਾਰਟੀ ਜਾਂ ( ਉਮੀਦਵਾਰ) ਨੇ ਇੱਕ ਇੱਕ ਵੋਟ 10-10 ਹਜ਼ਾਰ ਵਿੱਚ ਖ੍ਰੀਦ ਕੇ ਜਿੱਤ ਪ੍ਰਾਪਤ ਕੀਤੀ ਹੈ । ਅਕਾਲੀ ਪਾਰਟੀ ਦੇ ਇਤਹਾਸ ਵਿੱਚ ਇਹ ਵੋਟ ਖ੍ਰੀਦਣ ਲਈ ਖਰਚਿਆ ਗਿਆ ਰੁਪਿਆ ਅਜ਼ਾਦੀ ਤੋਂ ਬਾਦ ਸਭ ਤੋਂ ਵੱਧ ਹੈ ।
@balbirgill9961
@balbirgill9961 4 ай бұрын
ਲੈ ਤੈਨੂੰ ਵੀ ਕਰਤਾ like 👍
@BaljitsinghSidhu-ul1wh
@BaljitsinghSidhu-ul1wh 4 ай бұрын
❤❤❤❤❤
@kulwantsingh3183
@kulwantsingh3183 4 ай бұрын
ਸੁਖਬੀਰ ਬਾਦਲ ਨਾ ਹੀ ਪੰਥਕ ਸੋਚ ਰੱਖਦਾ ਹੈ ਅਤੇ ਨਾ ਹੀ ਸੀਨੀਅਰ ਲੀਡਰਾਂ ਵਾਲੇ ਗੁਣ ਹਨ ਸਿਰਫ ਇੱਕ ਮਾਇਆ ਧਾਰੀ ਵਪਾਰੀ ਹੀ ਹੈ ਜੀ ਵਾਹਿਗੁਰੂ ਸਾਹਿਬ ਜੀ
@DavinderSingh-d9o
@DavinderSingh-d9o 4 ай бұрын
ਸੁਖਬੀਰ ਸਿੰਘ ਬਾਦਲ ਨੂੰ ਪ੍ਰਧਾਨੀ ਤੋ ਹਟਾ ਦਿੱਤਾ ਜਾਣਾ ਚਾਹੀਦਾ ਹੈ ਜੀ
@gurbindersingh6364
@gurbindersingh6364 4 ай бұрын
ਆਪ ਤਾਂ ਡੁੱਬੇ ਬਾਹਮਣਾਂ ਜਜਮਾਨ ਵੀ ਡੋਬੇ । ਬਦਲ ਨੇ ਆਪ ਤਾਂ ਡੁੱਬਣਾ ਬਾਕੀ ਲੀਡਰਾਂ ਨੂੰ ਵੀ ਲੈ ਬੈਠੇਗਾ ! ਅੰਕਲ ਜੀ ਸਤਿ ਸੀਰੀ ਅਕਾਲ 🙏🙏🙏❤️🇺🇸🌹
@jwalagaget8057
@jwalagaget8057 4 ай бұрын
ਇਸ ਅਮਲੀ ਤੋਂ ਪ੍ਰਧਾਨਗੀ ਖੁਸਣੀ ਹੀ ਚਾਹੀਦੀ ਹੈ ਇਹ ਸੁੱਖਾ ਅਮਲੀ ਇਕ।ਵਪਾਰੀ ਤਾਂ।ਹੋ ਸਕਦਾ ਹੈ ਪਰ ਰਾਜਨੀਤਿ।ਇਸਦੇ ਵੱਸਦੀ ਨਹੀਂ ਹੈ
@devinderpaldhillon9627
@devinderpaldhillon9627 4 ай бұрын
ਸੁਖਬੀਰ ਬਾਦਲ ਦੇ ਪਿਤਾ ਦੀ ਪਾਰਟੀ ਹੈਂ ਫਿਰ ਸੁਖਬੀਰ ਅਸਤੀਫਾ ਕਿਓਂ ਦੇਵੇ ।ਅਜੇ ਦੋ ਤਿੰਨ ਹੋਰ ਚੋਣਾਂ ਸੁਖਬੀਰ ਦੀ ਅਗਵਾਈ ਵਿੱਚ ਹੀ ਹੋਣੀਆਂ ਚਾਹੀਦੀਆਂ ਹਨ । ਤਾਂ ਕਿ ਬਾਦਲ ਦਲ਼ੀਆਂ ਦੀ ਪਾਪ ਦੀ ਕਮਾਈ ਨਿਕਲ਼ ਜਾਵੇ ।
@AmarjitSingh-eq3rl
@AmarjitSingh-eq3rl 4 ай бұрын
ਅਕਾਲੀ ਦਲ ਹਮੇਸ਼ਾ ਗੜਜੋੜ ਕਰਕੇ ਜਿੱਤਦਾ ਰਿਹਾ ਹੈ ਰਾਜਨੀਤੀ ਵਿਚ ਜਦੋਂ ਗੜਜੋੜ ਹੋ ਜਾਂਦਾ ਹੈ ਨਤੀਜਾ ਕੁਛ ਹੋਰ ਹੋ ਜਾਂਦਾ ਹੈ ਪੰਜਾਬ ਹੁਣ ਪਹਲੇ। ਵਾਲਾ ਪੰਜਾਬ ਨਹੀਂ 1ਕਰੋੜ ਦੇ ਕਰੀਬ ਬਾਹਰਲੇ ਪ੍ਰਦੇਸ਼ ਦੀ ਵੋਟ ਹੈ
@soupcooking
@soupcooking 4 ай бұрын
I'm NJ my life
@PardeepKumar-xo3xj
@PardeepKumar-xo3xj 4 ай бұрын
❤​@@soupcooking
@narindersingh2387
@narindersingh2387 4 ай бұрын
ਸਾਭ ਜੀ ਸਚਾਈ ਤੇ ਚਲਦੇ ਰਹੋ ਚੱਕੀ ਜਾਓ ਫਟੇ
@BalbirSingh-n1o1b
@BalbirSingh-n1o1b 4 ай бұрын
Waheguru ji Mahar kare, Very good message well done 👍👍
@BhupinderSingh-jn5ej
@BhupinderSingh-jn5ej 4 ай бұрын
Sukhbir.ate.majithiye.nu.aakali.dul.vicho.free.kita.jawe.je.sromani.akalidul.surjeet.rakhna.a
@darshangill26
@darshangill26 4 ай бұрын
ਬਾਦਲ। ਪਰਿਵਾਰ। ਨੂੰ। ਅਕਾਲੀ। ਪਾਰਟੀ। ਤੋ। ਬਾਹਰ। ਕਰ। ਦੇਣਾ। ਚਾਹੀਦਾ
@JagdeepSinghJachak
@JagdeepSinghJachak 4 ай бұрын
ਅਜ ਤੋਂ 35 ਸਾਲ ਪਹਿਲਾਂ ਸਿਮਰਨਜੀਤ ਸਿੰਘ ਮਾਨ ਵੀ ਇਹੋ ਗਲ ਕਹਿੰਦਾ ਸੀ ਕਿ ਬਾਦਲ ਬੁੱਢੀ ਲੀਡਰ ਸ਼ਿਪ ਪਾਸੇ ਹਟ ਜਾਵੇ ਤੈਨੂੰ ਵੀ ਭਾਜਪਾ ਦੀ ਝੋਲੀ ਚੁੱਕ ਸਮਾਗਮ ਦੀ ਵਧਾਈ
@RachhpalAujla-x6e
@RachhpalAujla-x6e 4 ай бұрын
ਬਾਦਲ ਸਾਹਿਬ ਨੇ ਪੁੱਤਰ ਮੋਹ ਦੀ ਪ੍ਰਧਾਨਗੀ ਖਾਤਰ ਅਕਾਲੀ ਦਲ ਦਾ ਬਹੁਤ ਵੱਡਾ ਨੁਕਸਾਨ ਕਰ ਹਾਸ਼ੀਏ ਦੇ ਉੱਪਰ ਲਿਆ ਖੜਾ ਕਰ ਦਿੱਤਾ ਉਦੋਂ ਤੋ ਹੀ ਪਾਰਟੀ ਵਿੱਚ ਡਿਕਟੇਟਰਸ਼ਿਪ ਸ਼ੂਰੂ ਕਰ ਦਿੱਤੀ ਸੀ
@ShamSingh-x6e
@ShamSingh-x6e 5 ай бұрын
ਚੰਚਲ ਸਿੰਘ ਜੀਓ, ਤੁਹਾਨੂੰ ਲਗਦਾ ਕਿ ਰਾਹੁਲ ਗਾਂਧੀ ਵਾਂਗ ਸੁਖਬੀਰ ਸਿੰਘ ਬਾਦਲ ਜਾਂ ਹੋਰ ਲੀਡਰਸ਼ਿਪ ਕਿਸੇ ਦਲਿਤ ਨੂੰ(ਬੀਬੀ ਗੁਲਸ਼ਨ ਵਰਗੇ ) ਪ੍ਰਧਾਨ ਮੰਨ ਲਵੇਗਾ !!
@GurnekSingh-l6c
@GurnekSingh-l6c 4 ай бұрын
ਪਾਲਟੀ ਮੈਂਬਰਾਂ ਦੀ ਮਰਜ਼ੀ ਹੈ ਜੀ ਉਹਨਾਂ ਨੂੰ ਨੂੰ ਪੰਜਾਬ ਨਾਲ ਪਿਆਰ ਹੈ ਜੀ। ਧੰਨਵਾਦ ਸਹਿਤ ਜੀ 💚🙏🙏 ਵੱਲੋਂ ਐਡਵੋਕੇਟ ਜੀ ਐਸ ਖਹਿਰਾ।👍👌👌☝️☝️☝️☝️☝️☝️✍️✍️💯
@charanjitsinghgumtala2232
@charanjitsinghgumtala2232 4 ай бұрын
Thanks for sharing current issue of Akali Dal
@ShamsherSingh-k6b
@ShamsherSingh-k6b 5 ай бұрын
ਮਨਪ੍ਰੀਤ ਸਿੰਘ ਇਯਾਲੀ ਪਤਾ ਨਹੀਂ ਕਿਉਂ ਚੁੱਪ ਆ, ਉਸਨੂੰ ਵੀ ਕੋਈ ਗੱਲ ਕਰਨੀ ਚਾਹੀਦੀ ਹੈ
@balvirslnghsahokesingh7446
@balvirslnghsahokesingh7446 4 ай бұрын
ਬਿਲਕੁਲ ਜੀ,,,,,,, ਸਤਿ ਸ਼੍ਰੀ ਆਕਾਲ ਜੀ। ਮਨੋਹਰ ਸਿੰਘ ਜੀ,,,, ਅਸਲ ਵਿੱਚ ਸ਼੍ਰੋਮਣੀ ਅਕਾਲੀ ਦਲ ਦੇ ਪ੍ਰਧਾਨ,,, ਬਾਦਲ ਇੰਸਾਂ ਟੱਬਰ ਨੂੰ ਤੁਰੰਤ ਲਾਂਭੇ ਕਰਨ ਦੀ ਲੋੜ ਹੈ ਜੀ।।। ਕਿਉਂਕਿ ਨਵੀਂ ਪੀੜ੍ਹੀ ਉਪਰ ਬਾਦਲ 😂 ਟੱਬਰ ਦਾ ਬਹੁਤ ਹੀ ਨੈਗੇਟਿਵ ਪ੍ਰਭਾਵ ਪੈ ਰਿਹਾ ਹੈ ਜੀ। ਕਿਉਂਕਿ ਅੱਜਕਲ੍ਹ ਸੋਸ਼ਲ ਮੀਡੀਆ ਦਾ ਸਮਾਂ ਹੈ,ਸਭ ਨੂੰ ਪਤਾ ਹੈ ਕਿ ਬਠਿੰਡਾ ਤੋਂ ਕਿਸ ਤਰ੍ਹਾਂ ਪ੍ਰੇਮੀਆਂ ਦੀਆਂ ਵੋਟਾਂ ਨਾਲ ਬਾਦਲ ਇੰਸਾਂ ਦੀ ਨੂੰਹ ਨੂੰ ਜਿਤਾਇਆ ਗਿਆ ਹੈ,,,ਕਿਸ ਤਰ੍ਹਾਂ ਪੈਸਾ, ਬਿਜਲੀ ਦਾ ਹਰ ਸਾਮਾਨ ਗ਼ਰੀਬ ਪਰਿਵਾਰਾਂ ਵਿੱਚ ਵੱਡੀ ਪੱਧਰ ਤੇ ਵੰਡਿਆ ਗਿਆ ਹੈ ਜੀ। ਸੋ ਹੱਥ ਜੋੜਕੇ ਨਿਮਰਤਾ ਸਹਿਤ ਬੇਨਤੀ ਹੈ ਕਿ ਬਾਦਲ ਪਰਿਵਾਰ ਨੂੰ ਤੁਰੰਤ ਬਾਹਰ ਦਾ ਰਸਤਾ ਦਿਖਾਇਆ ਜਾਵੇ ਜੀ। ਧਨਵਾਦ ਮਿਹਰਬਾਨੀ।
@BALDEVSINGH-sl4yi
@BALDEVSINGH-sl4yi 4 ай бұрын
❤ ਡ
@kishandass1050
@kishandass1050 4 ай бұрын
Sir you are speech true
@SupandeepSidhu-fu3it
@SupandeepSidhu-fu3it 4 ай бұрын
ਬੀਬੀ ਗੁਲਸ਼ਨ ਜੀ ਨੇ ਬਠਿੰਡਾ ਦਿਹਾਤੀ ਹਲਕੇ ਕੰਮ ਕੀਤਾ ਇਨ੍ਹਾਂ ਨੂੰ ਟਿਕਟ ਨਾ ਦੇਣ ਤੇ ਸਾਡਾ ਭਾਰੀ ਰੂਸ ਰਿਹਾ ਮੈਂ ਕਲੱਬ ਪ੍ਰਧਾਨ ਪਿੰਡ ਮੀਆ
@ShardpalSingh-r5q
@ShardpalSingh-r5q 4 ай бұрын
ਵੱਡੇ ਬਾਦਲ ਵਿੱਚ ਵੀ ਕੋਈ ਕਵਾਲਿਟੀ ਨਹੀਂ ਸੀ, ਉਹ ਕੁਝ ਸ਼ਰਤਾਂ ਦੇ ਆਧਾਰ ਤੇ ਪ੍ਰੋਜੈਕਟ ਕੀਤਾ ਨੇਤਾ ਸੀ ਦਿੱਲੀ ਨੇ ਉਸ ਤੋਂ ਕੰਮ ਲੈ ਲਿਆ ਜਿੰਨਾ ਸੰਭਵ ਸੀ,ਸੁਖਵੀਰ ਨੇ ਸਮਝਿਆ ਕਿ ਮੈਂ ਹੀ ਵੱਡਾ ਪੰਸਾਰੀ ਹਾਂ ਤੇ ਉਸ ਨੇ ਬਰਗਾੜੀ ਮਾਮਲੇ ਚ ਪੰਥ ਨੂੰ ਹੀ ਸਿੱਧਾ ਚੈਲੰਜ ਕਰ ਦਿੱਤਾ
@jangsinghchandumajra8575
@jangsinghchandumajra8575 4 ай бұрын
ਧੰਨਾ ਸਿੰਘ ਜੀ ਗੁਲਸ਼ਨ ਇਕ ਦਰਵੇਸ਼ ਸਿਆਸਤਦਾਨ ਸਨ। ਲੱਖ ਲੱਖ ਪ੍ਰਣਾਮ ਉਹਨਾ ਨੂੰ ਅਤੇ ਉਨ੍ਹਾਂ ਦੇ ਪੜ੍ਹੇ ਲਿਖੇ ਪਰਵਾਰ ਨੂੰ। ਬਾਦਲ ਜ਼ਿੰਮੇਵਾਰ ਹਨ ਇਕ ਵਧੀਆ ਇਨਸਾਨ ਜਸਟਿਸ ਨਿਰਮਲ ਸਿੰਘ ਨੂੰ ਮੁਕਾਬਲੇ ਇਕ IAS RET DARBARA SINGH GURU ਨੂੰ ਲਿਆਂਦਾ ਜੋ ਕਿ ਸਰਵਿਸ ਦੋਰਾਨ ਬਾਦਲ ਦਾ ਜੀ ਹਜ਼ੂਰੀਆ ਸੀ। ਕਿਥੇ ਜੱਜ ਸਾਹਿਬ ਜੀ ਕਿਥੇ ਇਕ ਉੱਚ ਕਲਰਕ।
@KashmirsinghHayer-vv5zo
@KashmirsinghHayer-vv5zo 4 ай бұрын
Suknveer noo aap he pardhangi shad deni chahidi ha
@balbirgill9961
@balbirgill9961 4 ай бұрын
ਇਹਦੇ ਪਿਓ ਦੀ ਪਾਰਟੀ ਆ ਤਾਂ ਅਸਤੀਫ਼ਾ ਕਿਉ ਦੇਵੇ । ਅਜੇ 2027 ਵਾਲੀ ਲੂਚੀ - ਬੂਚੀ ਤਾਂ ਮਸੰਦਾਂ ਨੂੰ ਵੇਖ ਲੈਣ ਦਿਓ ਭਰਾਵੋ । ਮੁੜ ਕੇ ਪਾਰਟੀ ਨੀ ਦੇਸ਼ ਈ ਛੱਡ ਕੇ ਸਮੇਤ ਸੌਦਾ ਸਾਧ ਫਰਾਰ ਹੋ ਜਾਵਾਗੇ ।
@AmarjitSingh-eq3rl
@AmarjitSingh-eq3rl 4 ай бұрын
ਇਸ ਸਾਰੀ ਸਕੀਮ ਦੇ ਤੁਸੀ ਕਰਤਾ ਧਰਤਾ ਹੋ
@jatindersandhu8433
@jatindersandhu8433 4 ай бұрын
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋਂ ਅਸਤੀਫ਼ਾ ਦੇਣਾ ਚਾਰੀਦਾ ਇਸ ਨੇ ਪਾਰਟੀ ਦਾ ਬੇੜਾ ਗ਼ਰਕ ਕਰ ਦਿੱਤਾ ਇਸ ਨੂੰ ਪਾਰਟੀ ਤੋਂ ਕੱਢ ਕੇ ਪਾਸੇ ਕਰੋ
@AmarjitSingh-eq3rl
@AmarjitSingh-eq3rl 4 ай бұрын
ਹੋਰ ਅਕਾਲੀ ਦਲ ਕੀ ਨਕਲੀ ਹਨ ਉਹਨਾਂ ਦੀ ਵੀ ਗੱਲ ਕਰੋ
@InderjaiShig
@InderjaiShig 4 ай бұрын
Right ji
@DalipSingh-l6u
@DalipSingh-l6u 5 ай бұрын
ਸੁਖਬੀਰ। ਨੈ। ਹੁਣ। ਇਸਤੀਫਾ। ਦੇ। ਦੇਣਾ। ਚਾਹਿਆ। ਸਿਖੀ। ਥਜ। ਜਾਵੇ। ਗਈ। ਨਹੀ। ਤਾ। ਵਖਤ। ਆ ੲੈ। ਗਾ। ਲੋਕ। ਕਾਲੀਆ। ਨੂ। ਨਰਕ। ਆਇਆ। ਗਾ।
@tejasinghsamra3534
@tejasinghsamra3534 4 ай бұрын
You are good Words
@RanjitSingh-qy9hn
@RanjitSingh-qy9hn 5 ай бұрын
Sukhbir must resign
@jwalagaget8057
@jwalagaget8057 4 ай бұрын
ਬਾਦਲਾਂ ਦਾ ਪਰਿਵਾਰ ਪੰਜਾਬ ਨੂੰ ਲੁੱਟਕੇ ਖਾ ਗਏ ਇਹਨਾਂ ਨੂੰ ਪਾਸੇ ਕਰਨਾ ਚਾਹੀਦਾ ਹੈ
@jaswantsingh-uc6oh
@jaswantsingh-uc6oh 5 ай бұрын
Very good vir ge 👌
@SukhrajSingh-dt2mv
@SukhrajSingh-dt2mv 4 ай бұрын
Good
@SukhwinderSingh-lx6cv
@SukhwinderSingh-lx6cv 5 ай бұрын
Bhut shoni gallbat karde ne waheguru ji lammi umar krn ji
@pritpalsingh2303
@pritpalsingh2303 4 ай бұрын
Sukhbir singh ji nu khud aap asstifa Dena chahida ess vich sukhbir da bhi vaddapan hovega
@drpunjabi9394
@drpunjabi9394 5 ай бұрын
Masand ne Sara akaali dal katam Kar ditta
@ShardpalSingh-r5q
@ShardpalSingh-r5q 4 ай бұрын
ਬਾਦਲ ਫੈਮਿਲੀ ਨੇ ਪੰਜਾਬ ਨੂੰ ਲੁੱਟ ਕੇ ਤੀਹ ਹਜ਼ਾਰ ਕਰੋੜ ਰੁਪਏ ਦਾ ਸਾਮਰਾਜ ਖੜਾ ਕਰ ਲਿਆ ਉਸ ਦਾ ਹਿਸਾਬ ਕੌਣ ਲ੍ਊ
@AmarjitSingh-eq3rl
@AmarjitSingh-eq3rl 4 ай бұрын
30 ਹਜਾਰ ਕਰੋੜ ਦੇ ਜਿਹੜੇ ਕਾਗਜ ਤੁਹਾਡੇ ਪਾਸ ਹਨ ਓਸਨੂੰ ਲੋਕਾਂ ਵਿਚ ਪੇਸ਼ ਕਰੋ
@deepindersidhu3650
@deepindersidhu3650 4 ай бұрын
ਬਿਲਕੁਲ ਸਹੀ।
@ssinvest1313
@ssinvest1313 4 ай бұрын
Sukhbir Badal nu Sukhbir Singh Badal ਨਾ ਆਖਿਆ ਕਰੋ ਜੀ ਇਹ ਕਿਸੇ ਪੱਖੋਂ ਸਿੰਘ ਹੋਣ ਦੇ ਲਾਇਕ ਨਾਹੀਂ ਉਹ ਸਿੱਖ ਪੰਥ ਲਈ ਜ਼ਕਰੀਆ ਖਾਨ ਹੈ॥
@gurpalsinghsodhi2471
@gurpalsinghsodhi2471 5 ай бұрын
Through Sukhbir out immediately.
@NarinderKaur-cj2ep
@NarinderKaur-cj2ep 4 ай бұрын
ਬਾਦਲ ਵਧੀਆ ਅਕਾਲੀਆ ਦੇ ਮਗਰ ਲਗ ਕੇ ਕੰਮ ਕਰਨ
@BalwinderSingh-kd4qz
@BalwinderSingh-kd4qz 5 ай бұрын
ਸੁਖਬੀਰ ਸਿੰਘ ਬਾਦਲ ਨੂੰ ਛੱਡ ਕੇ ਬਾਕੀ ਸਾਰੇ ਅਕਾਲੀ ਦਲ ਦੇ ਲੀਡਰ ਇਕੱਠੇ ਹੋ ਕੇ ਆਦੇਸ਼ ਪ੍ਰਤਾਪ ਸਿੰਘ ਕੈਰੋਂ ਨੂੰ ਅਕਾਲੀ ਦਲ ਦਾ ਪ੍ਰਧਾਨ ਬਣਾਕੇ ਨਵੇਂ ਸਿਰੇ ਤੋਂ ਸ਼ੁਰੂਆਤ ਕੀਤੀ ਜਾਵੇ।
@AmarjitSingh-eq3rl
@AmarjitSingh-eq3rl 4 ай бұрын
ਹੋਰ ਅਕਾਲੀ ਦਲ ਵੀ ਹਨ ਉਹਨਾਂ ਦੀ ਵੀ ਗੱਲ ਕਰ ਲਵੋ
@SukhrajSingh-dt2mv
@SukhrajSingh-dt2mv 4 ай бұрын
Free badal family akalidal ❤
@sivindergill4171
@sivindergill4171 4 ай бұрын
😊
@AvtarSingh-ii6xw
@AvtarSingh-ii6xw 4 ай бұрын
Good job sir
@jaspalkang7668
@jaspalkang7668 4 ай бұрын
Sukhbir ,Daljit Cheema ,Chandumajra,Valtoha should have been kicked out of the party.All these are responsible for Sauda Sadh apology,butcher Sumedh Saini ,Behbal Kalan ,creation of all the mafia's,thereby destroying Punjab and killing Punjab youth.Honest ,diligent,a d credible youth must come forward.
@SuratSinghsandhu
@SuratSinghsandhu 4 ай бұрын
Kom da bera gark badal ne kita hai ji
@amrikwahla
@amrikwahla 4 ай бұрын
Every body should understand that big badal before death toldand advised his son not to quit party presidentship even if no body stands with him
@gurpreetsingh-gz3kc
@gurpreetsingh-gz3kc 3 ай бұрын
Party requires to be raised and strengthened from the ground level again and new leadership elected democratically.
@parmindersinghnambardar1314
@parmindersinghnambardar1314 5 ай бұрын
sukhbir badal nu Pardangi chad deni chahidi aa, vdia future hovega
@karansinghsaroya7074
@karansinghsaroya7074 5 ай бұрын
For the future of panth and punjabiat sukhbir must resign thanks
@mohindersingh5620
@mohindersingh5620 5 ай бұрын
Sikh Qoum nu Badlaa you Bachaaou
@iskanderabad
@iskanderabad 4 ай бұрын
Akali Dal paying the price of allying with BJP in the past.
@kuljitkaur2187
@kuljitkaur2187 4 ай бұрын
We want new all management not oldmanagement😊
@niranjansinghkapoor4026
@niranjansinghkapoor4026 3 ай бұрын
ਸੰਨ 2000 ਤੋ ਭਾਈ ਜਗਿੰਦਰ ਸਿੰਘ ਵੇਦਾਂਤੀ ਦੇ ਨਾਲ ਨਾਲ ਸੰਨ 2024 ਤਕ ਅਕਾਲ ਤਖ਼ਤ ਦੇ ਜਿਤਨੇ ਵੀ ਜਥੇਦਾਰ ਬਾਦਲਾਂ ਨੇ ਬਣਾਏ ਹਨ ਉਹਨਾਂ ਸਾਰਿਆਂ ਨੇ ਸਿੱਖ ਕੌਮ ਦੀ ਪਿੱਠ ਵਿੱਚ ਛੁਰਾ ਮਾਰਿਆ ਹੈ ਅਤੇ ਬਾਦਲਾਂ ਦੇ ਗੁਲਾਮ ਬਣ ਕੇ ਸਿੱਖ ਕੌਮ ਦਾ ਬਹੁਤ ਵੱਡਾ ਨੁਕਸਾਨ ਕੀਤਾ ਹੈ । ਆਤਮਕ ਤੌਰ ਤੇ ਮਰੇ ਹੋਇ ਪਰ ਜੀਉਂਦੇ ( ਚੱਲਦੀਆਂ ਫਿਰਦੀਆਂ ਲਾਸ਼ਾਂ ) ਜਥੇਦਾਰਾਂ ਨੂੰ ( ਭਾਈ ਰਘਬੀਰ ਸਿੰਘ ਗੁਲਾਮ ਅੱਗੇ ਨਹੀਂ ) ਕਿਸੇ ਗੁਰਮੁਖ ਗੁਰਸਿੱਖਾਂ ਜਾਂ ਨਿਰਪੱਖ ਪੰਜ ਪਿਆਰਿਆਂ ਦੀ ਕਚਹਿਰੀ ਵਿੱਚ ਪੇਸ਼ ਕੀਤਾ ਜਾਣਾ ਚਾਹੀਦਾ ਅਤੇ ਇਹਨਾਂ ਦੇ ਪਾਪਾਂ ਦੀ ਸਜ਼ਾ ਇਹਨਾਂ ਦਾ ਮੂੰਹ ਕਾਲਾ ਕਰਕੇ ਦੇਣੀ ਚਾਹੀਦੀ ਹੈ । ਨਾ ਕਿ ਮੌਜੂਦਾ ਜਥੇਦਾਰਾਂ ਨੇ ਜੋ ਅੱਜ ਤੱਕ ਸੇਵਾ ਸਿਮਰਨ ਨੂੰ ਸਜ਼ਾ ਕਹਿ ਕੇ ਦਿੱਤੀ ਹੈ । ਇਹ ਐਲਾਨ ਕੀਤਾ ਜਾਵੇ ਕਿ ਅੱਗੇ ਤੇ ਸਿੱਖ ਪੰਥ ਦੀ ਅਗੁਵਾਈ ਪੰਜ ਪਿਆਰਿਆਂ ਦਾ ਜੱਥਾ ਕਰਣਗੇ ਨਾਂ ਕਿ ਤਖ਼ਤਾਂ ਦੇ ਵਿਕਾਊ ਤੇ ਝੂਠੇ ਜਥੇਦਾਰ
@ShamSingh-x6e
@ShamSingh-x6e 5 ай бұрын
ਕੀ ਸੰਤ ਫਤਿਹ ਸਿੰਘ ਤੋਂ ਬਾਅਦ ਦੇ ਅਕਾਲੀਦਲ ਦਾ ਪੰਥਕ ਸੁਭਾਅ, ਨਿਸ਼ਾਨਾ ਤੇ 'ਸਭੇ ਭਾਈਵਾਲ ਸਦਾਇਨ ਕੋਈ ਨ ਦਿਸਣ ਬਾਹਰਾ ਜੀਉ ।।',ਵਾਲੀ ਸਮਾਨਤਾ ਦਿਸਦੀ ਐ !!
@ShamsherSingh-k6b
@ShamsherSingh-k6b 4 ай бұрын
ਬਾਈ ਜੀ ਸਾਰਿਆਂ ਹੀ ਕਿਸੇ ਨਾ ਕਿਸੇ ਰੂਪ ਵਿਚ ਸਿੱਖਾਂ ਦਾ ਨੁਕਸਾਨ ਕੀਤਾ, ਜਿਸ ਦਿਨ ਪੰਜਾਬ ਦੀ ਕਿਸਮਤ ਤਹਿ ਹੋਣੀ ਸੀ ਸੰਤ ਫਤਿਹ ਸਿੰਘ ਵੀ ਬਾਹਰਲੇ ਮੁਲਕ ਸੈਰ ਸਪਾਟੇ ਤੇ ਚਲਿਆ ਗਿਆ ਸੀ।ਜਿਸ ਪੰਜਾਬੀ ਸੂਬੇ ਲਈ ਪੰਥ ਨੇ ਕੁਰਬਾਨੀਆਂ ਕੀਤੀਆਂ ਹੋਣ ਤੇ ਜਦੋਂ ਉਸ ਦੀਆਂ ਹੱਦਾਂ ਤਹਿ ਹੋਣੀਆਂ ਹੋਣ ਤਾਂ ਪੰਥ ਦਾ ਲੀਡਰ ਗੈਰ ਹਾਜ਼ਰ ਹੋਵੇ । ਜਦੋਂ ਭੱਠਾ ਬੈਹ ਗਿਆ ਤਾਂ ਪੰਦਰੀਂ ਦਿਨੀਂ ਵਾਪਸ ਗਿਆ
@gurpreetsingh-gz3kc
@gurpreetsingh-gz3kc 3 ай бұрын
The political control needs to be removed from the religious affairs of the Akali Dal and the SGPC.
@gurvindersaund7466
@gurvindersaund7466 4 ай бұрын
Sukhbir badal no support within the party and Punjab and India and abroad.All Sikhs wanted a different leadership for Akali dal
@amrjitsingh2647
@amrjitsingh2647 4 ай бұрын
😢sukhbir nu pardhangi ton Lambe Karna Hi😮 changa Hai
@gurbachansingh9837
@gurbachansingh9837 4 ай бұрын
Sukhbir badal nu pardhangy shud theny chahidy ha
@jaswantbrar6560
@jaswantbrar6560 4 ай бұрын
Bedi Sahib you are a bold journalist. Keep up the good work. Sukhbir was never had leadership qualities and would never be a good leader. He must step down for the betterment of the party. 10:00
@charanjeetsingh6137
@charanjeetsingh6137 4 ай бұрын
Manpreet Singh Ayali nu apna dhadda khadda kar denna chaida..
@HarbansSingh-m2i
@HarbansSingh-m2i 4 ай бұрын
Badal kia nu bahar kro Gurughar ajad krao
@hakamsinghbrar6014
@hakamsinghbrar6014 5 ай бұрын
Mere anusaar eh ni hatda pardhangi ton
@ajabsingh2610
@ajabsingh2610 4 ай бұрын
ਇਹ ਲੀਡਰ ਵੇਲਾ ਖੁਝਾ ਚੁੱਕੇ ਹਨ ਇਨਾ ਨੂੰ ਨਹੀਂ ਲੋਕ ਮੂੰਹ ਲਾਉਣਗੇ
@JasbirSingh-nl6qv
@JasbirSingh-nl6qv 4 ай бұрын
ਪਾਰਟੀ ਨਹੀ
@amrikdhilon248
@amrikdhilon248 4 ай бұрын
Sukhbir badal jindabad
@ajitsingh5774
@ajitsingh5774 4 ай бұрын
Sab tou. Vadha suza ehi hai Sukhvir badal nu pardangi tou laho sab masle hal ho jan ge bhai Amiratpal nu akali dal da Pardan bnao sab masle hal ho jan ge
@pritpalsingh2303
@pritpalsingh2303 4 ай бұрын
Sardar ji 13 vichon 12 diyan kaho kiyon ke khadur sahib and Firozpur tan 2 seat pakkiyan hi ohna de nam tey pakkiyan see
@hardevsingh6545
@hardevsingh6545 4 ай бұрын
Sukhbir Badal is not intellectual and has no status to occupy esteem honoured Harmandar Sahib control even over Sikh 5Takhat.
@kamleshkaur2919
@kamleshkaur2919 4 ай бұрын
Satcar Joog Bhaji Saab ji Sat Shree Akall ji Bhaji Sardar Sukhbir Singh Badal Saab ji Ne ki Nahi kita ji Six Manth Apne Bachay ghar Baar Too Bahar Rah ke V Sawa V kiti Te Sab Diya Halp V kiti Aap Sarcar Ne ki Kini Traning kiti C Har Offcar Har party De Ledar Nu Gavnar Saab ji Nu ji Nu V Ana Jalel kita Vota Mul La ke Jally Vota Pavaiya O jit gay ji Biba Harsimrat Kaur ji Sukhbir Singh ji Delhi Tarctar te Pdal Jatra Kiti Apna Asteefa Dita par Sangat Ne Virodi Ledar Ne Atho Tak V Bhagwant ji Di Bati Ne V Ana Jalel kita Ki o Panjab Di Dhee C Joo Apne Papa ji Nu Jalel kitaji Kese LadiesDe Hajar Rupiya Par Manth Bajurga Di 2500Pansain Tak V Kese Govtmant Ladies Jans Di Salry Tak Nahi Diti ji Panjab Vich ki Banaha Nashe Nall Dheeiya Putar Maar Dite gay Maa Baap galiya Vich Rool Dite Maava Da Sab kuch Khtam kar Dita ji Pablic De Gareba De Ghara Te Bardozar Maar Dite Kisan Sare galiya Vich Sadka Te Chardi Saal Hoo gay Amritpal Singh Bachiya Te NSA La Dite Bandi Singha Lai kuch Nahi kita Hoor ki Kare Jaan Lani Ta O V La Lahoo ji Ges Din De Badal Badal Papaji gay Sare He Una De Dushman Ban gay AkaliDal De Dushman Bibi Jagir Kaur Sardar Dhisra Saab ji Ena Ne Sab kuch Khilar Dita ji Jad Chali Saala Too Una De ghar Vich Sara Bhed La Lahi Ajo Bolde Han ji Je Tekit Mil Jandi fer Sukhbir Singh ji Thek C Aj O galat Hoo gay o kede V Nahi party Charan gay ji Modi Saab ji Ne Same A He kita kese Ne Us De Ser Te Hath Nahi Rakhiya Par Waheguru ji Sda Una De Nall Han ji Aap Di Sarcar Hun Nashe kon ki Bhagwant Maan Vach Rahe Han ji Jad V Bolde AkaliDal De Sarcar Vich Hoha ji Agar Hun Joo Modi Sir Ne kita Biba Harsimrat Kaur ji Ne jit Parapat kiti Una Nu Kuch Nahi Ravneet Bitu Ne Haar ke V Do Ode Dite Es gal De Modi ji Doshi Han ji M V Difans Court Vich Dava ge ji Apeel Karo Court Vich ji
@JasbirSingh-nl6qv
@JasbirSingh-nl6qv 4 ай бұрын
ਇਹ ਬਾਦਲ ਦੀ ਨਿਜੀ
@jasvirsingh6413
@jasvirsingh6413 4 ай бұрын
Badal bhazao party bachao😅😅😅😅😅
@dravtarmahal8279
@dravtarmahal8279 4 ай бұрын
Chan chl jere utarn wale hn ona de kirdaran bare v dasio ki o sikhan da bhla kr sknge j han tan fikr wali gl ni
@VijayKumar-fw8bv
@VijayKumar-fw8bv 4 ай бұрын
Sukbir Badal koi Dictar hai It mean Badal nee Saromani Akli Dal party tee kabja keeta Hoya hai
@tarlochansingh7357
@tarlochansingh7357 4 ай бұрын
Sukhbir hataoo bilkul theek hy, par aayega kaun ,bar bar dindsa dindsa ,dindsa ve koi jordar leader nahi, eh sare leader parkash badal vely Malaiyan kha kha ke rajy hoy hun, sikh koum vich ehna di beitbari ho chuki hy
@pritpalsingh566
@pritpalsingh566 4 ай бұрын
Ahe sare he sikh panth de dosi han
@vikramtung
@vikramtung 5 ай бұрын
Keep up the good work sir....and yes every Sikh all around the world wants Sukhbir to resign....and we might see him joining BJP as soon he resigns from Akali dal
Prime Parvas (83) || Australia has introduced a new visa for Indians
23:58
Hoodie gets wicked makeover! 😲
00:47
Justin Flom
Рет қаралды 128 МЛН
Players push long pins through a cardboard box attempting to pop the balloon!
00:31
快乐总是短暂的!😂 #搞笑夫妻 #爱美食爱生活 #搞笑达人
00:14
朱大帅and依美姐
Рет қаралды 10 МЛН
How To Choose Mac N Cheese Date Night.. 🧀
00:58
Jojo Sim
Рет қаралды 83 МЛН
Hoodie gets wicked makeover! 😲
00:47
Justin Flom
Рет қаралды 128 МЛН