ਹੋਵੇਗਾ ਸਟੈਂਡ ਸ਼ਿਫ਼ਟ ਅਹਿਮ ਧਾਰਾ ਦਾ? ਨਜ਼ਰਾਂ ਸੁਖਬੀਰ ਬਾਦਲ ਦੇ ਪੈਂਤੜੇ 'ਤੇ…Punjab Television

  Рет қаралды 26,899

Punjab Television

Punjab Television

Күн бұрын

Пікірлер: 88
@harjitsinghsandhu5439
@harjitsinghsandhu5439 13 сағат бұрын
ਪੰਜਾਬ ਦਾ ਸਿਖਾਂ ਦਾ ਨੁਕਸਾਨ ਬਾਦਲ ਨੇ ਬਹੁਤ ਜ਼ਿਆਦਾ ਕੀਤਾ ਜਿਹੜੇ ਗੁਨਾਹ ਇਹਨਾਂ ਨੇ ਕੀਤੇ ਹਨ ਉਹ ਗੁਨਾਹ ਬਖਸ਼ਣ ਯੋਗ ਨਹੀਂ ਹਨ
@baljitsingh6957
@baljitsingh6957 22 сағат бұрын
ਪੰਜਾਬ ਟੈਲੀਵਿਜ਼ਨ ਦੇ ਤਿੰਨੋਂ ਹੀ ਸੂਝਵਾਨ ਪੱਤਰਕਾਰਾਂ ਅਤੇ ਵਿਸ਼ਲੇਸ਼ਕਾਂ ਵੱਲੋਂ ਬਹੁਤ ਹੀ ਸਟੀਕ ਤੇ ਕੀਮਤੀ ਵਿਚਾਰ ਚਰਚਾਵਾਂ ਅਤੇ ਵਿਸ਼ਲੇਸ਼ਣ ਕੀਤਾ ਗਿਆ ਹੈ ਜੀ।
@firahayer5206
@firahayer5206 20 сағат бұрын
ਲੋਕ ਬਾਦਲ ਪਰਵਾਰ ਨੂੰ ਬਹੁਤ ਨਫ਼ਰਤ ਕਰਦੇ ਹਨ ਇਹਨਾਂ ਦੇ ਹੁੰਦਿਆਂ ਜਿੱਤਣਾ ਤਾਂ ਦੂਰ ਦੀ ਗੱਲ ਆ ਪਰ ਜਮਾਨਤਾਂ ਜਬਤ ਹੋਣ ਦੀ ਗਰੰਟੀ ਆ
@deepbrar.
@deepbrar. 23 сағат бұрын
ਲੜਾਈ ਹੱਕ ਦੀ ਹੈ ਅਤੇ ਹੱਕ ਦੀ ਲੜਾਈ ਵਿਚ *ਜਿੱਤ ਜਾਂ ਕੁਰਬਾਨੀ ਹੁੰਦੀ ਹੈ ਵਾਹਿਗੁਰੂ* ਡੱਲੇਵਾਲ ਸਾਹਬ ਜ਼ਿੰਦਾਬਾਦ 🌾🌾🌾
@deepbrar.
@deepbrar. 23 сағат бұрын
ਜੇ ਤੁਸੀਂ ਸੱਚ ਬੋਲਦੇ ਹੋ *ਤਾਂ ਤੁਹਾਨੂੰ ਕੁਝ ਵੀ ਯਾਦ ਰੱਖਣ ਦੀ ਲੋੜ ਨਹੀਂ*
@harjitsinghsandhu5439
@harjitsinghsandhu5439 13 сағат бұрын
ਸੁਖਬੀਰ ਸਿੰਘ ਬਾਦਲ ਤੇ ਲੀਡਰਸ਼ਿਪ ਨੈਤਿਕ ਅਧਾਰ ਗਵਾਂ ਚੁੱਕੇ ਹਨ ਸ੍ਰੀ ਅਕਾਲ ਤਖ਼ਤ ਸਾਹਿਬ ਤੋਂ ਦੋਸ਼ੀ ਕਰਾਰ ਦਿਤੇ ਜਾ ਚੁੱਕੇ ਹਨ ਜਦੋਂ ਤੱਕ ਬਾਦਲ ਜੁੰਡਲੀ ਲੀਡਰਸ਼ਿਪ ਤੋਂ ਦੂਰ ਨਹੀਂ ਹੁੰਦੀ ਉਦੋਂ ਤੱਕ ਅਕਾਲੀ ਦਲ ਦੁਬਾਰਾ ਖੜਾ ਨਹੀਂ ਹੋ ਸਕਦਾ
@deepbrar.
@deepbrar. 23 сағат бұрын
ਅਗਰ ਮੇਹਨਤ ਵਿੱਚ ਇਮਾਨਦਾਰੀ ਹੋਵੇ ਤਾਂ *ਉਹ ਕਦੀ ਵੀ ਬੇਕਾਰ ਨਹੀਂ ਜਾਂਦੀ ...* ਸੁਖਬੀਰ ਜੀ
@iqbalsingh5034
@iqbalsingh5034 22 сағат бұрын
ਪੰਜਾਬ ਟੈਲੀਵਿਜ਼ਨ ਦੀ ਪੂਰੀ ਟੀਮ ਅਤੇ ਸਰੋਤਿਆਂ ਨੂੰ ਸਤਿ ਸ੍ਰੀ ਆਕਾਲ ਅਤੇ ਸਮੂਹ ਖਿਦਰਾਣੇ ਦੀ ਢਾਬ ਦੇ ਸ਼ਹੀਦਾਂ ਨੂੰ ਕੋਟਾਨਿ ਕੋਟਿ ਪ੍ਰਣਾਮ। ਹਰਜਿੰਦਰ ਸਿੰਘ ਜੀ ਵੈਸੈ ਤਾਂ ਬਹੁਤ ਸੂਝਵਾਨ ਹਨ ਇੰਦਰਪ੍ਰੀਤ ਸਿੰਘ ਤੇ ਭਾਸਕਰ ਜੀ ਪਰ ਕੀ ਗੱਲ ਅਜ ਕਲ ਸ ਹਮੀਰ ਸਿੰਘ ਜੀ ਦੇ ਦਰਸ਼ਨ ਨਹੀਂ ਕਰਵਾ ਰਹੇ, ਉਹਨਾਂ ਨਾਲੋਂ ਨਾਤਾ ਟੁੱਟ ਗਿਆ ਹੈ ਜਾਂ ਕੋਈ ਹੋਰ ਵਜਾ ਹੈ? ਉਹ ਅਜਕਲ "ਪੁਲਾਂਘ" ਤੇ ਹੀ ਆਪਣੇ ਵੀਚਾਰ ਪੇਸ਼ ਕਰ ਰਹੇ ਹਨ।
@narindersinghrai6812
@narindersinghrai6812 15 сағат бұрын
Una ne apna channel bna liya a
@deepbrar.
@deepbrar. 23 сағат бұрын
ਤਮਾਸ਼ਾ ਦੇਖ ਰਹੇ ਸਨ ਜੋ ਸਾਡੇ ਡੁੱਬਣ ਦਾ,ਹੁਣ *ਸਾਡੀ ਤਲਾਸ਼ ਚ ਨਿੱਕਲੇ ਹਨ ਕਿਸ਼ਤੀਆਂ ਲੈ ਕੇ* ਅਮ੍ਰਿਤਪਾਲ ਦਲ
@sekhonsekhon4142
@sekhonsekhon4142 21 сағат бұрын
ਰੰਧਾਵਾ ਸਾਹਿਬ ਮੰਨ ਲਿਆ ਕਿ ਬਤੌਰ ਪੱਤਰਕਾਰ ( meadia enerpraiter) ਤੁਸੀਂ ਹਰ ਚੀਜ਼ ਨੂੰ ਆਪਣੇ ਵਿਆਖਿਆ ਵਿੱਚ ਜਗ੍ਹਾ ਦੇਣੀ ਪੈਂਦੀ ਹੈ।ਪਰ ਸਭ ਤੌਂ ਪਹਿਲਾਂ ਅਸੀਂ ਸਿੱਖ ਹੋਣ ਦੇ ਨਾਤੇ ਅਕਾਲ ਤਖਤ ਸਾਹਿਬ ਤੋਂ ਮੁਨਕਰ ਬੰਦੇ ਦਾ ਬਾਰ,ਬਾਰ ਜ਼ਿਕਰ ਕਿਉਂ ਕਰਦੇ ਹੋ।?ਤੁਸੀਂ ੳਸ ਬੰਦੇ ਨੂੰ ਜਿਉਂਦਾ ਰੱਖ ਰਹੇ ਹੋ॥
@gurjeetvirkvirk1151
@gurjeetvirkvirk1151 15 сағат бұрын
Kissani andolan te kyoo nhi gal kardaa
@SukhwinderSingh-bo2xo
@SukhwinderSingh-bo2xo 22 сағат бұрын
Manpreet Singh Ayali sab very good 🙏
@iqbalsingh401
@iqbalsingh401 22 сағат бұрын
ਬੋਲ ਤਾਂ ਦਿੱਤਾ ਸੀ, ਸਾਡਾ ਕੋਈ ਧਰਮ ਨਹੀ।
@ranjitsinghgoria3816
@ranjitsinghgoria3816 19 сағат бұрын
Sardar Sahib ji Sat Sri Akal Bhaskar Sahib ji Namaste .
@sekhonsekhon4142
@sekhonsekhon4142 21 сағат бұрын
ਟਾਈਟਲ ਦੇਖੋ ਕਿ ਸੁਖਬੀਰ ਬਾਦਲ ਦਾ ਪੈਂਤੜਾ ਤੈਅ ਕਰੇਗਾ ਅਗਲਾ ਭਵਿੱਖ? ਕੀ ਉਹ ਅੱਜ ਦੇ ਸਮੇ ਕਿਸੇ ਪੰਥਕ ਜਾਂ ਪੰਜਾਬ ਦੇ ਕਿਸੇ ਵੀ ਸੰਬੋਧਿਤ ਕਰਨ ਯੋਗ ਹੈ? ਪਿੱਛਲੇ ਸਮੇਂ ਅੰਦਰ ਇਹਨੇ ਨੇ ਪੰਜਾਬ ਦੀ ਕਿਸੇ ਸਮੱਸਿਆ ਨੂੰ ਕਿਸੇ ਪਲੇਟਫ਼ਾਰਮ ਤੇ ਦਰਸਾਇਆ?
@SurinderSinghSidhu-m1q
@SurinderSinghSidhu-m1q 19 сағат бұрын
SSA JI BROTHER GOOD JI RANDHAVA JI BROTHER 🙏 JI
@ਸੁਰਜੀਤਸਿੰਘਲੱਟੀ
@ਸੁਰਜੀਤਸਿੰਘਲੱਟੀ 19 сағат бұрын
👍👍👌
@gurmailsingh994
@gurmailsingh994 17 сағат бұрын
ਸਾਰੇਆ ਨੂ ਸਤਿ ਸ੍ਰੀ ਅਕਾਲ ਜੀ
@manjitsinghmatharu
@manjitsinghmatharu 19 сағат бұрын
🙏🙏🙏
@jagjitsingh5212
@jagjitsingh5212 19 сағат бұрын
Good news and views thanks Randhawa saab Bhaskar saab and Ip saab ❤🙏🏻🙏🏻🙏🏻
@surjitthapa
@surjitthapa 21 сағат бұрын
ਏਹ ਬਹੁਤ ਹੀ ਘਟੀਆ ਗੱਲ ਹੈ ਕਿ Dallewal ਦੀ life ਵਾਸਤੇ ਕੋਈ ਕੁਝ ਨਹੀਂ ਕਰ rehia
@sandhusingh6615
@sandhusingh6615 22 сағат бұрын
Bhaskar ji namaskar
@LakhwinderSingh-kf4jc
@LakhwinderSingh-kf4jc 20 сағат бұрын
Lots of thanksg
@DavinderSingh-nj2qk
@DavinderSingh-nj2qk 22 сағат бұрын
Bai ji sukhbir badal nu zyada tawajjo den di lod nahi ..
@ajaibsinghpanesarCanada
@ajaibsinghpanesarCanada 22 сағат бұрын
S S A 🙏🙏🙏 Randhawa Sahib ji Bhaskar Sahib ji and S.Inderpreet Singh ji
@malvindermali7698
@malvindermali7698 20 сағат бұрын
ਪਾਰਟੀ ਬਦਲਨ ਲਈ 1/3 ਨਹੀ ਸਗੋਂ 2/3 ਹੀ ਚਾਹੀਦਾ।
@Jagirsinghpatwari
@Jagirsinghpatwari 18 сағат бұрын
ਸਿਰਫ ਬਸਤਾ ਲੈਣ ਨਾਲ਼ ਵੋਟਾਂ ਨਹੀਂ ਪੁਆ ਸਕਦਾ
@NikhaSingh-v2c
@NikhaSingh-v2c 23 сағат бұрын
ਸਤਿ ਸ੍ਰੀ ਅਕਾਲ ਜੀ 3 ਵੀਰਾ ਨੂੰ
@LakhwinderSingh-tp8oy
@LakhwinderSingh-tp8oy 23 сағат бұрын
ਸਤਿ ਸ੍ਰੀ ਆਕਾਲ ਜੀ। ❤❤❤
@Ranjeetdaliwal-kz2nc
@Ranjeetdaliwal-kz2nc 22 сағат бұрын
ਸਤਿ ਸ੍ਰੀ ਆਕਾਲ ਜੀ।
@gurinderkohli4579
@gurinderkohli4579 21 сағат бұрын
No video of Randhwa sahib please look
@achharsinghgill466
@achharsinghgill466 16 сағат бұрын
Sirs, I have watched SAD B conference live, same points reiterated by Former President as you said. On the other hand, new party had much gathering too and has passed 15 resolutions and all are valid for interest of Punjab people and they have formed new party under name of Akali Dal Waris Punjab De and constituted Workung committee and sub committees with very good agenda. It seems that an intellectual person or persons have well guided them. Thanks.
@nandmehta9813
@nandmehta9813 22 сағат бұрын
No law is above potticians
@HarkrishnSingh-y4e
@HarkrishnSingh-y4e 21 сағат бұрын
Satshiree akal ji 🙏 🌷 ⚘️ 🌺 ❤️
@ajaibsinghpanesarCanada
@ajaibsinghpanesarCanada 22 сағат бұрын
S S A 🙏🙏🙏🙏🙏🙏🙏🙏🙏🙏 to all members present in program
@gurtejsingh6662
@gurtejsingh6662 20 сағат бұрын
Moderate and radical vein is n't clear.
@AkashdeepSidhu-m8q
@AkashdeepSidhu-m8q 17 сағат бұрын
ਅੱਜ ਦਾ ਇਕੱਠ ਦੇਖ ਕੇ ਵਿਰੋਧੀ ਪਾਰਟੀਆਂ ਪੱਤਰਕਾਰਾਂ ਵਿਦਵਾਨਾਂ ਹਿਲ ਜਾਣੇ
@balrajsandhu6161
@balrajsandhu6161 22 сағат бұрын
🌷💟🌷🙏🌷🌷
@GagandeepSingh-l3j
@GagandeepSingh-l3j 17 сағат бұрын
Vikas Purash Sukhbir Singh Badal 2027 CM Sukhbir Singh Badal 🤩🔥 Akali Yodhe Sukhbir Singh Badal 🥳
@SandeepDhaliwal-r1z
@SandeepDhaliwal-r1z 17 сағат бұрын
Shiromani Akali Dal jindabaad ✌️✌️ Shiromani Akali Dal jindabaad ✌️✌️ Shiromani Akali Dal jindabaad ✌️✌️ Shiromani Akali Dal jindabaad ✌️
@GurtejSingh-h7j
@GurtejSingh-h7j 17 сағат бұрын
ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ ਅਸੀਂ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਹਾਂ। ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਹਨ।
@sarabpalboparai2431
@sarabpalboparai2431 21 сағат бұрын
What about Ravi inder Singh Akali Dal 1920,they are also active in punjab political arrears.
@GurtejSingh-h7j
@GurtejSingh-h7j 17 сағат бұрын
ਸਰਦਾਰ ਸੁਖਬੀਰ ਸਿੰਘ ਬਾਦਲ ਹੀ ਸ਼੍ਰੋਮਣੀ ਅਕਾਲੀ ਦਲ ਪਾਰਟੀ ਦੇ ਸਭ ਤੋਂ ਵੱਧ ਹੋਣਹਾਰ ਪ੍ਰਧਾਨ ਹਨ।
@InderjeetSingh-m5v
@InderjeetSingh-m5v 17 сағат бұрын
ਸੋ੍ਮਣੀ ਅਕਾਲੀ ਦਲ ਲੋਕਾਂ ਦੀ ਆਪਣੀ ਮਾਂ ਪਾਰਟੀ ਹੈ ਸਾਰਿਆ ਨੂੰ ਚਾਹੀਦਾ ਆਪਣੀ ਪੰਜਾਬ ਦੀ ਮਾਂ ਪਾਰਟੀ ਸ਼੍ਰੋਮਣੀ ਅਕਾਲੀ ਦਲ ਦਾ ਸਾਥ ਦੇਣ
@surjitthapa
@surjitthapa 22 сағат бұрын
The phenomena of redical views does not last for long in the history of Punjab as far as the electoral prospects are concerned
@RohanpreetSingh-b4u
@RohanpreetSingh-b4u 18 сағат бұрын
ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪
@surjitthapa
@surjitthapa 22 сағат бұрын
The podcast in which LG appeared was of BJP worker.but the point is that whether its ethical for a Governor of the state to appear in political podcast
@sunnybenipal2
@sunnybenipal2 23 сағат бұрын
ਕਲਯੁੱਗ ਚੱਲ ਰਿਹਾ 😮
@SandeepDhaliwal-r1z
@SandeepDhaliwal-r1z 17 сағат бұрын
Shiromani Akali Dal jindabaad ✌️✌️ Shiromani Akali Dal jindabaad ✌️✌️ ✌️
@rpsinghsidhu5934
@rpsinghsidhu5934 22 сағат бұрын
Ikkath karan layee bhukki te shrab kam aundi hey
@sharmatenthouse1848
@sharmatenthouse1848 23 сағат бұрын
Rajab baskar inderpreet Singh Randhawa by sat shri akal
@narindersinghrai6812
@narindersinghrai6812 15 сағат бұрын
Ajj badal supports bhut aye ne comments vich
@GurtejSingh-h7j
@GurtejSingh-h7j 17 сағат бұрын
ਅਕਾਲੀ ਦਲ ਪਾਰਟੀ ਹਮੇਸ਼ਾ ਆਪਣੇ ਪੰਥ ਨਾਲ ਚੱਲਣ ਵਾਲੀ ਪਾਰਟੀ ਹੈ ਇਸ ਵਿੱਚ ਕੋਈ ਸ਼ੱਕ ਨਹੀਂ
@InderjeetSingh-m5v
@InderjeetSingh-m5v 17 сағат бұрын
ਅਕਾਲੀ ਦਲ ਤੋਂ ਬਿਨਾਂ ਕੋਈ ਵੀ ਪੰਜਾਬ ਦਾ ਭਲਾ ਨਹੀਂ ਸੋਚ ਸਕਦਾ
@AkashdeepSidhu-m8q
@AkashdeepSidhu-m8q 17 сағат бұрын
ਸੁਖਬੀਰ ਸਿੰਘ ਬਾਦਲ ਜਿੰਦਾਬਾਦ
@GurtejSingh-h7j
@GurtejSingh-h7j 17 сағат бұрын
ਸੁਖਬੀਰ ਬਾਦਲ ਨੂੰ ਪ੍ਰਧਾਨਗੀ ਤੋ ਹਟਾਉਣ ਲਈ ਉਹਨਾ ਵਿਰੁੱਧ ਸਾਜਿਸ਼ਾ ਹੋ ਰਹੀਆ ਹਨ ਤਾ ਜੋ ਸਿੱਖਾ ਦੀ ਪੰਥਕ ਪਾਰਟੀ ਸ਼੍ਰੋਮਣੀ ਅਕਾਲੀ ਦਲ ਨੂੰ ਮਿਟਾਇਆ ਜਾ ਸਕੇ ਪਰ ਅਸੀ ਪ੍ਰਧਾਨ ਜੀ ਤੁਹਾਡੇ ਨਾਲ ਹਾ ਜਿੰਨਾ ਸਿੱਖ ਪੰਥ ਲਈ ਤੁਸੀ ਕੀਤਾ ਉਹਨਾ ਕੋਈ ਨਹੀ ਕਰ ਸਕਦਾ
@SukhmanderSingh-l5u
@SukhmanderSingh-l5u 17 сағат бұрын
ਚੜ੍ਹਦੀ ਕਲਾ ਦੇ ਵਿਚ ਰਹੇ ਬਾਦਲਾ ਤੇਰੇ ਤੋ ਉਮੀਦਾ ਨੇ ਪੰਜਾਬ ਨੂੰ 🙏🏻🙏🏻ਚੜ੍ਹਦੀ ਕਲਾ ਦੇ ਵਿਚ ਰਹੇ ਬਾਦਲਾ ਤੇਰੇ ਤੋ ਉਮੀਦਾ ਨੇ ਪੰਜਾਬ ਨੂੰ 🙏🏻🙏🏻ਚੜ੍ਹਦੀ ਕਲਾ ਦੇ ਵਿਚ ਰਹੇ ਬਾਦਲਾ ਤੇਰੇ ਤੋ ਉਮੀਦਾ ਨੇ ਪੰਜਾਬ ਨੂੰ 🙏🏻🙏🏻
@GurtejSingh-h7j
@GurtejSingh-h7j 17 сағат бұрын
ਸ਼੍ਰੋਮਣੀ ਅਕਾਲੀ ਦਲ ਵਿੱਚ ਕੁਝ ਕਮੀਆਂ ਜ਼ਰੂਰ ਆਈਆਂ ਹੋਣਗੀਆਂ, ਪਰ ਅੱਜ ਵੀ ਸਿੱਖ ਪੰਥ ਦੇ ਮਸਲਿਆਂ ਵਿਚ ਸ਼੍ਰੋਮਣੀ ਅਕਾਲੀ ਦਲ ਹੀ ਪੰਥ ਦੀ ਅਗਵਾਈ ਕਰ ਰਿਹਾ
@jagtarsidhu3758
@jagtarsidhu3758 17 сағат бұрын
Bhai Amritpal Singh khalsa is a chosen one by Guru sahib. So far all the political parties are and were the number one enemy of Sri Guru Granth Sahib je. Parkash Chand and company are and were the number one enemy of Sri Guru Granth Sahib je. Don't forget saudha saadh as well, sanny and Alam. Don't forget, brahmin kings attacked on Guru Gobind Singh sahib twelve times while mughals only two times. We are Sikhs not Hindus.
@daljitsingh-xb6bg
@daljitsingh-xb6bg 22 сағат бұрын
ਅਕਾਲ ਪੁਰਖ ਵਾਹਿਗੁਰੂ ਜੀ ਪੰਥਕ ਏਕਤਾ ਲਈ ਸਭ ਨੂੰ ਸੁਮੱਤ ਬਖਸ਼ੋ ਜੀ।
@GurjeetSingh-yt4kj
@GurjeetSingh-yt4kj 21 сағат бұрын
Veir. Ji. Hun. Lokk. Badal. Kali. Dal. Nall. Nahi. Raha. Ahna. Na. Komm. Nall. Har. Wakt. Gdari. Hi. Kiti. Hun. Oh. Kamm. Nahi. Challna. Baki. Dujiayan. Sara. Parkh. K. Vakh. Lay. Bhagwant. Man. Ta. Sikh. Komm. Bhaut. Wada. Padar. Ta. Naraj. Ha. Jo. Na. Kita. Amratpal. Da. Mamla. Vich. Hun. Nojwani. Amratpal. Da. Nall. Ha. 2027. Vich. Oh. Hou. Jo. 2022. Vich. Hoaya. C. Lokk. Amratpal. Nall. Jan. Gay.
@amarjitsinghkaura1217
@amarjitsinghkaura1217 18 сағат бұрын
ਸਤਿ ਸ੍ਰੀ ਅਕਾਲ 🙏
@inderjitsinghgill2754
@inderjitsinghgill2754 18 сағат бұрын
🙏🙏
@GurtejSingh-h7j
@GurtejSingh-h7j 17 сағат бұрын
ਸੁਖਬੀਰ ਸਿੰਘ ਬਾਦਲ ਤੋਂ ਬਿਨਾਂ ਅਕਾਲੀ ਦਲ ਨਹੀਂ ਚੱਲ ਸਕਦਾ ਅਸੀਂ ਸੁਖਬੀਰ ਸਿੰਘ ਬਾਦਲ ਦੀ ਹਮਾਇਤ ਕਰਦੇ ਹਾਂ। ਜਿੱਤਾਂ ਹਾਰਾਂ ਚਲਦੀਆਂ ਰਹਿੰਦੀਆਂ ਹਨ।
@RohanpreetSingh-b4u
@RohanpreetSingh-b4u 18 сағат бұрын
ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪
@RohanpreetSingh-b4u
@RohanpreetSingh-b4u 18 сағат бұрын
ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪
@GindiDhillon-z5s
@GindiDhillon-z5s 17 сағат бұрын
ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪 ਸਾਡਾ ਸੁਖਬੀਰ ਜ਼ਿੰਦਾਬਾਦ 💪💪
번쩍번쩍 거리는 입
0:32
승비니 Seungbini
Рет қаралды 182 МЛН
The Lost World: Living Room Edition
0:46
Daniel LaBelle
Рет қаралды 27 МЛН
Channi ਗ਼ਾਇਬ...! NEWS THAT MATTERS
1:01:54
TV Punjab
Рет қаралды 4,7 М.
Show with Dr Pyare Lal Garg | Amritpal Singh | EP 567 | Talk with Rattan
30:48