ਸੁਖਬੀਰ ਨੂੰ ਕਾਹਦਾ ਪਛਤਾਵਾ..ਚੂਹਿਆਂ ਦੀ ਸਲਾਹ,ਘੰਟੀ ਕੌਣ ਬੰਨ੍ਹੇ! ਰੱਬ ਤੋਂ ਡਰੋ! ਡਾ. ਹਰਵਿੰਦਰ ਸਿੰਘ ਭੱਟੀ ਦੀ ਨਸੀਹਤ

  Рет қаралды 8,477

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

Пікірлер: 31
@takhatpanjab
@takhatpanjab 19 күн бұрын
kzbin.info/www/bejne/oaXVmXdrqMuWms0 UP Encounter ਦੀ ਅਸਲੀਅਤ! ਨੰਗਾ ਕਰਤਾ ਤੰਤਰ! ਜਵਾਨ ਪੁੱਤ ਬਣਾਤੇ ਅੱਤ.ਵਾਦੀ! ਡਾ. ਭੱਟੀ ਤੋਂ ਸੁਣੋ। Khalistan
@PrincipalKhalsa
@PrincipalKhalsa 18 күн бұрын
ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਨੂੰ ਲਿਖਿਆ ਪੱਤਰ।।। ਜਥੇਦਾਰ ਗਿਆਨੀ ਰਘਬੀਰ ਸਿੰਘ ਜੀ ਅਕਾਲ ਤਖ਼ਤ ਅਤੇ ਹੋਰ ਸਿੰਘ ਸਾਹਿਬਾਨ ਜੀਓ।। ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ।। ਨਿਮਰਤਾ ਪੂਰਵਕ ਬੇਨਤੀ ਹੈ ਕਿ 1984 ਤੋ ਬਾਦ ਪਹਿਲੀ ਵਾਰ ਅਕਾਲ ਤਖ਼ਤ ਸਾਹਿਬ ਤੋਂ ਜਾਰੀ ਹੋਏ ਆਦੇਸ਼ਾਂ ਨਾਲ ਦੁਨੀਆ ਭਰ ਦੀਆਂ ਦੋ ਤਿਹਾਈ ਸਿੱਖ ਸੰਗਤਾਂ ਅੰਦਰ ਉਤਸ਼ਾਹ ਵੇਖਣ ਨੂੰ ਮਿਲਿਆ ਹੈ। ਜਦੋਂ 2 ਦਸੰਬਰ 2024 ਨੂੰ ਅਕਾਲ ਤਖਤ ਦੀ ਫਸੀਲ ਤੋਂ ਸਿੱਖਾ ਵਲੋ ਨਿਕਾਰੀ ਔਗਣਹਾਰੀ ਪੰਥ ਦੁਸਮਨ ਲੀਡਰਸ਼ਿਪ ਨੂੰ ਉਹਨਾਂ ਦੇ ਗੁਨਾਹ ਸਵੀਕਾਰ ਕਰਨ ਦਾ ਦ੍ਰਿਸ਼ ਵੇਖਣ ਨੂੰ ਮਿਲਿਆ ਸੀ। ਮੁੜ ਤੋ ਸ੍ਰੋਮਣੀ ਅਕਾਲੀ ਦਲ ਸੁਰਜੀਤ ਕਰਨ ਦਾ ਫੈਂਸਲਾ ਕਰਨਾ ਵਰਤਮਾਨ ਲੀਡਰਸ਼ਿਪ ਨੂੰ ਅਯੋਗ ਕਰਾਰ ਦੇਣਾ ,,ਫਖਰੇ ਕੌਮ ਵਾਪਸ ਲੈਣਾ ਇਹ ਸਭ ਸਲਾਘਾ ਯੋਗ ਗਲਾ ਸਨ।। ਭਾਈ ਨੀਲਾ ਚੋਲਾ ਪਾਕੇ ਬਰਛਾ ਦੇਕੇ ਬਿਠਾਉਣਾ ਨੂੰ ਚੰਗਾ ਨਹੀ ਲਗਾ, ਕਿਉਕੀ ਇਹ ਵਿਆਕਤੀ ਗੁਰੂ ਦਾ ਦਿੱਤਾ ਬਾਣਾ ਪਹਿਨਣ ਦੇ ਕਾਬਲ ਨਹੀਂ ਸੀ। ਨੀਲੇ ਬਾਣੇ ਬਾਰੇ ਕਿਸੇ ਆਦੇਸ਼ ਵਿਚ ਨਹੀ ਲਿਖਿਆ ਸੀ।। ਜਿਨਾ ਦੋਸ਼ੀਆ ਨੇ ਆਦੇਸ਼ਾਂ ਦੀ ਪਾਲਣਾ ਨਹੀਂ ਕੀਤੀ। ਉਹਨਾਂ ਵਿਰੁੱਧ ਕਾਰਵਾਈ ਕੀਤੀ ਜਾਵੇ। ਸਵਾਲ ਹੈ ਕਿ ਹੁਣ ਬਾਦਲ,ਵਲਟੋਹਾ,ਚੀਮਾ,ਭੂੰਦੜ,ਮਜੀਠੀਆ, ਅਤੇ ਮਹੇਸ਼ ਇੰਦਰ ਨੂੰ ਕਿਉ ਨਾ ਹਮੇਸ਼ਾ ਵਾਸਤੇ ਪੰਥ ਵਿੱਚੋ ਛੇਕ ਦਿੱਤਾ ਜਾਵੇ । ਇਸ ਉਪਰ ਵੀਚਾਰ ਕਰਨ ਦੀ ਲੋੜ ਹੈ। ਤਾਂ ਕੀ ਦੁਨੀਆ ਭਰ ਦੇ ਸਿੱਖਾਂ ਦੇ ਵਲੂੰਧਰੇ ਹਿਰਦੇ ਸ਼ਾਂਤ ਹੋ। ਨਿਰਾਸ਼ਾ ਜਨਕ ਸਥਿਤੀ ਮੁਕ ਜਾਵੇ। ਪੰਥ ਅੰਦਰ ਜਾਗਰੂਕਤਾ ਪੈਦਾ ਹੋ ਸਕੇ। ਦਾਸ ਪ੍ਰਿੰਸੀਪਲ ਪਰਵਿੰਦਰ ਸਿੰਘ ਖਾਲਸਾ ਚੀਫ਼ ਐਡੀਟਰ ਸ੍ਰੋਮਣੀ ਗੁਰਮਤਿ ਚੇਤਨਾ
@inderbirsingh6299
@inderbirsingh6299 18 күн бұрын
ਡਾ ਭੱਟੀ ਸਾਹਿਬ ਨੇ ਬਹੁਤ ਵਧੀਆ ਚਰਚਾ ਕੀਤੀ ਹੈ ਜੀ
@palasinghsandhujatsikh9929
@palasinghsandhujatsikh9929 18 күн бұрын
Bhatti sahib ਕਿਸੇ ਵੀ ਵਿਅਕਤੀ ਨੂੰ ਬਰਫ ਵਿੱਚ ਲਾਉਣ ਦੀ ਤੁਹਾਡੇ ਕੋਲ ਕਲਾਕਾਰੀ ਪੂਰੀ ਹੈ।
@PrincipalKhalsa
@PrincipalKhalsa 18 күн бұрын
ਅਕਾਲ ਤਖ਼ਤ ਦਾ ਆਦੇਸ਼ ਮਨਣਾ ਚਾਹੀਦਾ ਭਾਵੇਂ ਕੁਝ ਹੋਵੇ
@dalipsingh1507
@dalipsingh1507 18 күн бұрын
Sat shri akal v nice vieows
@shivdevsingh4287
@shivdevsingh4287 18 күн бұрын
ਜਿਸ ਦਿਨ ਸੁਖਬੀਰ ਬਾਦਲ ਨੇ ਅਸਤੀਫਾ ਦਿੱਤਾ ਸੀ ਉਸ ਦਿਨ ਤਾਂ ਦਲਜੀਤ ਚੀਮਾ ਕਹਿੰਦਾ ਸੀ ਕਿ ਚੌਦਾਂ ਦਸੰਬਰ ਨੂੰ ਸੁਖਬੀਰ ਬਾਦਲ ਦੀ ਪ੍ਰਧਾਨਗੀ ਦੀ ਟਰਮ ਪੂਰੀ ਹੋਣ ਕਾਰਨ ਅਸਤੀਫਾ ਦਿੱਤਾ ਹੈ ਅਤੇ ਹੁਣ ਇਸਨੂੰ ਪਤਾ ਹੀ ਨਹੀਂ ਲੱਗ ਰਿਹਾ ਹੈ ਕਿ ਮੈਂ ਅਸਤੀਫੇ ਵਾਰੇ ਕਿਹੜੇ ਦਿਨ ਕਿਹੜਾ ਬਿਆਨ ਦਿੱਤਾ ਸੀ ਕਿਹੜੇ ਦਿਨ ਕਿਹੜਾ ਬਿਆਨ ਦਿੱਤਾ ਸੀ।
@Parmjitsingh-t3w4k
@Parmjitsingh-t3w4k 18 күн бұрын
ਸੁਖਬੀਰ ਨੂੰ ਅਕਾਲ ਤਖ਼ਤ ਸਾਹਿਬ ਤੋਂ ਭਗੋੜਾ ਐਲਾਨਿਆ ਜਾਣਾ ਚਾਹੀਦਾ
@beantsingh9208
@beantsingh9208 17 күн бұрын
All said & done, Sukhbir Singh Badal is fighting a lost battle and hence is busy making last ditch effort to retrieve the situation.
@bahadursingh2006
@bahadursingh2006 18 күн бұрын
ਬਾਈ ਜੀ ਜੋ ਬੀਬਾ ਹਰਸਿਮਰਤ ਕੌਰ ਬਾਦਲ ਨੇ ਦਰਬਾਰ ਸਾਹਿਬ ਅੰਮ੍ਰਿਤਸਰ ਵਿਖੇ ਖੜ੍ਹੇ ਹੋ ਕੇ ਸੌਹ ਖਾਧੀ ਸੀ ਹੁਣ ਉਹ ਦਿਨ ਆਪਣੇ ਆਪ ਸ਼ੁਰੂ ਹੋ ਚੁੱਕੇ ਹਨ ਸੁਖਬੀਰ ਬਾਦਲ ਦੇ ਸਲਾਹਕਾਰਾਂ ਨੇ ਇਹਨਾ ਨੂੰ ਕਿਸੇ ਪਾਸੇ ਜੋਗਾ ਨਹੀ ਛੱਡਣਾ ਕਿਉਂਕਿ ਅਕਾਲ ਪੁਰਖ ਨੇ ਇਹਨਾ ਸਾਰਿਆ ਦੀ ਬੁੱਧੀ ਭ੍ਰਿਸ਼ਟ ਕਰ ਦਿੱਤੀ ਹੈ ਤੇ ਇਹ ਇਸ ਲਈ ਗਲਤੀ ਤੇ ਗਲਤੀ ਕਰ ਰਹੇ ਹਨ ਪਰ ਜਿਨ੍ਹਾਂ ਮਰਜ਼ੀ ਡਰਾਮੇਬਾਜ਼ੀ ਕਰ ਲੈਣ ਹੁਣ ਇਹਨਾ ਨੂੰ ਪੰਜਾਬ ਦੇ ਲੋਕਾਂ ਨੇ ਸਵੀਕਾਰ ਨਹੀ ਕਰਨਾ ਇਹਨਾ ਨੇ ਆਪਣੇ ਆਪ ਨੂੰ ਅਸਲੀ ਮਸੰਦ ਘੋਸ਼ਿਤ ਕਰ ਦਿੱਤਾ ਹੈ ਇਸ ਲਈ ਅਕਾਲ ਤਖਤ ਸਾਹਿਬ ਜੀ ਦੇ ਨਾਲ ਟੱਕਰ ਲੈ ਰਹੇ ਹਨ
@NarinderSingh-ti4sq
@NarinderSingh-ti4sq 18 күн бұрын
ਭੱਟੀ ਸਾਬ ਤੁਸੀਂ ਰਾਜੇ ਆਲੀ ਕਹਾਣੀ ਵਧੀਆ ਸੁਣਾਈ। ਪਰ ਇਹ ਬਾਦਲ ਟੋਲੇ ਤੇ ਕਿਸੇ ਗੱਲ ਦਾ ਅਸਰ ਨਹੀਂ ਹੋਣਾ। ਨਾ ਜਥੇਦਾਰ ਸਾਹਿਬ ਦਾ ਨਾਂ ਰੱਬ ਦਾ। ਜੋ ਮਰਜੀ ਹੋ ਜਾਵੇ ਸ਼ੁਖਬੀਰ ਮਰਦਾ ਮਰ ਜਾਉ ਪਰ ਅਸਤੀਫਾ ਨਹੀਂ ਦਿੰਦਾ। ਹਾਂ ਜੇ ਕੋਈ ਚਮਤਕਾਰ ਹੋ ਜਾਵੇ ਤਾਂ ਅਲੱਗ ਗਲ ਹੈ।
@adv.madanlal13
@adv.madanlal13 18 күн бұрын
Yes , he will leave only when removed forcibly by putting the Whole working committee on Tankhaha for disobeying the Takhat Hukum nama...
@NarinderSingh-ti4sq
@NarinderSingh-ti4sq 18 күн бұрын
@adv.madanlal13 yes you are right sir.
@KarmjeetSingh-nb1tu
@KarmjeetSingh-nb1tu 18 күн бұрын
ਚੌੜੇ ਨੂ ਸਭ ਪਤਾ ਸੀ ਇਸੇ ਲਈ ਕਾਰਵਾਈ ਕੀਤੀ
@realsujansingh
@realsujansingh 18 күн бұрын
Pr maut mngdaa hai hun suka insaa pr oh hun milni nhi
@realsujansingh
@realsujansingh 18 күн бұрын
Hun music director PTC daa malik suka insaa hee hai Sikh panth nu suka IndoCanadian PTC Ltd Coy smjhda hai
@jagdishsingh2362
@jagdishsingh2362 18 күн бұрын
BEDA GARK. TELL WHO CAN......RULE.....
@drkuldipsingh1400
@drkuldipsingh1400 18 күн бұрын
Chee...m..a is v cunning clever Man ..
@drkuldipsingh1400
@drkuldipsingh1400 18 күн бұрын
Hun jathedara nu vi khatra hai , SCOUNDLERS politicians can go to extreme side .. Ehnaa ne 1 lakh innocent sikh marvai ne .
@jagwantsingh8245
@jagwantsingh8245 18 күн бұрын
Bekar 😂😂😂
@jagdishsingh-uc7ud
@jagdishsingh-uc7ud 18 күн бұрын
Kali Sochde ganga nha k sare paap muaf ho Jande vota lai var 2 kuh kala kraunde rehin ge
@surjitpremi5885
@surjitpremi5885 18 күн бұрын
Did he get brain ?
Quando eu quero Sushi (sem desperdiçar) 🍣
00:26
Los Wagners
Рет қаралды 15 МЛН
СИНИЙ ИНЕЙ УЖЕ ВЫШЕЛ!❄️
01:01
DO$HIK
Рет қаралды 3,3 МЛН
99.9% IMPOSSIBLE
00:24
STORROR
Рет қаралды 31 МЛН
Show with Jathedar Ranjit Singh | Political | EP 555 | Talk with Rattan
41:59
Quando eu quero Sushi (sem desperdiçar) 🍣
00:26
Los Wagners
Рет қаралды 15 МЛН