ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਪੂਰੀ ਕਹਾਣੀ ਕਿਹੜੇ ਅਕਾਲੀ ਆਗੂ ਨੇ ਲਿੱਖਕੇ ਦਿੱਤੀ ਸਕ੍ਰਿਪਟ ?

  Рет қаралды 60,771

Oneindia Punjabi

Oneindia Punjabi

Күн бұрын

ਸੁਖਬੀਰ ਨੂੰ ਤਨਖ਼ਾਹੀਆ ਕਰਾਰ ਦਿੱਤੇ ਜਾਣ ਪੂਰੀ ਕਹਾਣੀ
ਕਿਹੜੇ ਅਕਾਲੀ ਆਗੂ ਨੇ ਲਿੱਖਕੇ ਦਿੱਤੀ ਸਕ੍ਰਿਪਟ ?
ਸੀਨੀਅਰ ਪੱਤਰਕਾਰ ਨੇ ਦੱਸ 'ਤੀ ਸਚਾਈ
#sukhbirbadal #daljitsinghcheema #harsimratbadal #bikramsinghmajithiya #bibijagirkaur #sgpc #shriakaltakhatsahib #akalidal #cmbhagwantmann #aamaadmiparty #punjabnews #topnews #trendingnews #todaysnews #latestnews #oneindiapunjabi

Пікірлер: 210
@raghbirsingh6679
@raghbirsingh6679 15 күн бұрын
ਸੁਖਵੀਰ ਸਿੰਘ ਬਾਦਲ ਨੂੰ ਰਾਜਨੀਤੀ ਤੋਂ ਲਾਂਭੇ ਕਰ ਦੇਣਾਂ ਚਾਹੀਦਾ ਹੈ
@BantaSingh-tt8zt
@BantaSingh-tt8zt 15 күн бұрын
ਤੂੰ ਸੁਖਬੀਰ ਸਿੰਘ ਬਾਦਲ ਦੇ ਮੁਕਾਬਲੇ ਖੜ ਚੋਣਾਂ ਜਿੱਤ ਤੈਨੂੰ ਪ੍ਰਧਾਨ ਬਣਾ ਦੇਣਗੇ
@surindergill746
@surindergill746 15 күн бұрын
Ikala Badal hi nahi sago Oh sare vi jo mantri ja chairmenia le k, chup rahe ja maryada torn ch bhaiwal si. Chup rahe te financial benefits lende rahe.
@devinderpaldhillon9627
@devinderpaldhillon9627 14 күн бұрын
@@BantaSingh-tt8ztਇਹ ਕੋਈ ਜਵਾਬ ਹੈ ? ਬੇਸ਼ਰਮੋ !
@RajaSingh-l2s
@RajaSingh-l2s 14 күн бұрын
Chorr......gurgharde
@sukhwantsingh6001
@sukhwantsingh6001 14 күн бұрын
ਸੁਖਬੀਰ ਨੂੰ ਤਾਂ ਲੋਕਾਂ ਨੇ ਜਮਾਨਤਾਂ ਜਪਤ ਕਰਕੇ ਵੋਟਾਂ ਵਿਚ ਹੀ ਦੱਸ ਦਿਤਾ ਹੈ
@gurmeetdandiwal8738
@gurmeetdandiwal8738 14 күн бұрын
ਸੁਖਬੀਰ ਸੁੱਖੇ ਨੇ ਲੋਕਾਂ ਨੂੰ ਬੇਵਕੂਫ ਸਮਝ ਰੱਖਿਆ ਹੈ ਜਥੇਦਾਰ ਬਾਦਲ ਪਰਿਵਾਰ ਹੱਕ ਵਿੱਚ ਹੀ ਫੈਸਲਾ ਦੇਣਗੇ
@balwindersinghbrar5963
@balwindersinghbrar5963 15 күн бұрын
ਅਕਾਲ ਤਖ਼ਤ ਨੂੰ ਅਕਾਲੀਆਂ ਬਣਾਤਾ ਰੰਗਮੰਚ, ਪਰ ਇਹ ਦਿੱਲੋਂ ਨਹੀਂ ਮੰਨਕੇ, ਤਾਹੀਉਂ ਵਾਰ ਵਾਰ ਰਚਣ ਪ੍ਰਪੰਚ।
@sarupsingh4790
@sarupsingh4790 15 күн бұрын
ਜਿਹੜਾ ਜਥੇਦਾਰ ਬਾਦਲ ਨੇ ਆਪ ਥਾਪਿਆ ਹੋਏ ਉਸ ਤੋਂ ਹੋਰ ਕੀ ਉਮੀਦ ਹੈ
@SurjitSingh-zj1gz
@SurjitSingh-zj1gz 14 күн бұрын
ਸਖਬੀਰ ਬਾਦਲ ਦੇ ਆਪਣੇ ਜਥੇਦਾਰ ਨੇ
@suminderjeetsingh6767
@suminderjeetsingh6767 15 күн бұрын
ਭਾਵੇਂ ਜਥੇਦਾਰ ਇਹਨਾਂ ਦੋਸ਼ੀਆਂ ਨੂੰ ਜਿੰਨੀ ਮਰਜੀ ਵਾਰੀ ਮੁਆਫ ਕਰ ਦੇਣ, ਕੁੱਝ ਨਹੀਂ ਹੋਵੇਗਾ. ਆਖਰਕਾਰ ਵੋਟਾਂ ਤਾਂ ਸੰਗਤ ਨੇ ਪਾਉਣੀਆਂ ਹਨ, ਵੋਟਰ ਕਦੇ ਭੀ ਇਸ ਦੋਸ਼ੀ ਟੋਲੇ ਨੂੰ ਮੁਆਫ ਨਹੀਂ ਕਰੇਗੀ ਅਤੇ ਨਾ ਹੀ ਇਹਨਾਂ ਚੋਰਾਂ ਨੂੰ ਕਦੇ ਵੋਟ ਪਵੇਗੀ
@ravinderravi8257
@ravinderravi8257 15 күн бұрын
ਸਜਾ ਵੱਡੀ ਹੋਵੇ ਵਰਨਾ ਇਹ ਡਰਾਮਾ ਨਾ ਬਣਾ ਦਿਤਾ ਜਾਵੇ ਇਹਨੂੰ ਪਰੇ ਕਰੋ ਅਕਾਲੀ ਦਲ ਤੋ ਇਹ ਗੱਦਾਰ ਡੇਰੇਵਾਦ ਜਾਣ ਆਲੇ ਹਰ ਕੰਮ ਕੌਮംਖਿਲਾਬਫ ਇਹਨਾਂ ਕੀਤਾ ਹੈ੍
@BalwinderSinghHardeep
@BalwinderSinghHardeep 15 күн бұрын
ਜਥੇਦਾਰ ਇਨਾਂ ਦਾ ਕੁੱਝ ਨੀ ਵਿਗਾੜ ਸਕਦੇ ਇਹ ਖ਼ਬਰ ਬਹੁਤ ਚਲਾਕ ਐ ਜਿਸ ਵੱਡਾ ਬਾਦਲ ਡਰਾਮੇ ਕਰਕੇ ਨਿਕਲ ਜਾਂਦਾ ਸੀ ਇਨਾਂ ਦੀ ਸਲਾਹ ਵੀ ਹੁਣ ਇਸ ਤਰਾਂ ਬੱਚ ਜਾਵਾਂਗੇ ਪਰ ਹੁਣ ਬਚਣ ਦਾ ਕੋਈ ਚਾਂਸ ਨੀ ਲੱਗਦਾ ਹੁਣ ਬਿਨਾਂ ਦੇਰੀ ਕਿਤਿਆਂ ਪੰਥ ਵਿੱਚੋਂ ਬਾਹਰ ਮਾਰਨਾ ਚਾਹੀਦਾ ਐ ।
@SurinderSingh-wd6xw
@SurinderSingh-wd6xw 15 күн бұрын
Sharam di gal h jathedaran di karvaaee ek Pasadena lagdi h, skhbir kursi vaste 100 vaar muafi Mang sakda h. Sara kunba besharmi te atria h?
@gurpreetsidhu2196
@gurpreetsidhu2196 14 күн бұрын
ਜਿਹੜੇ ਜਥੇਦਾਰਾਂ ਦੀ ਤਨਖਾਹ ਸੁਖਬੀਰ ਬਾਦਲ ਤੈਹ ਕਰਦਾ ਉਹ ਸੁਖਬੀਰ ਬਾਦਲ ਨੂੰ ਕੀ ਤਨਖ਼ਾਹ ਲਾਉਣਗੇ
@SinghBh-mu8wv
@SinghBh-mu8wv 15 күн бұрын
ਜਥੇਦਾਰ ਸਾਹਿਬ ਜੀ ਨੂੰ ਕਲੀਅਰ ਵੀ ਕਰਨਾ ਚਾਹੀਦਾ ਸੀ ਤਨਖਾਹ ਕਿਹੜੀ ਲਾਈ ਆ ਇਸ ਨਸ਼ੇੜੀ ਨੂੰ ਜਿਹੜਾ 92 ਲੱਖ ਦਿੱਤਾ ਸੀ ਸਰਸੇ ਵਾਲੇ ਨੂੰ ਜਾਂ ਕੋਈ ਹੋਰ ਇਹ ਹੈਗੇ ਨੇ ਚੋਰ ਗੁਰੂ ਘਰ ਦਰਦੇ
@BaruSingh-h9d
@BaruSingh-h9d 14 күн бұрын
ਕੌਮ ਨੂੰ ਬੁੱਧੂ ਬਣਾ ਰਹੇ ਹਨ ਤਾਂਹੀ ਤਾਂ ਸਿੱਖ ਕੌਮ ਨਿਘਾਰ ਵੱਲ ਜਾ ਰਹੀ ਹੈ
@hardevsinghsidhu4557
@hardevsinghsidhu4557 15 күн бұрын
ਬਿਲਕੁੱਲ ਸਚਾਈ ਹੈ ਭੱਟੀ ਸਾਹਿਬ,ਜਥੇਦਾਰ ਤੇ ਇਹ ਲੀਡਰ ਸਬ ਰਲੇ ਹੋਏ ਹਨ ,ਲੀਡਰਾ ਨੇ ਜੋ ਕਿਹਾ ਉਹੀ ਜਥੇਦਾਰਾ ਕਰਦੇ ਹਨ ਇਹ ਕੌਮ ਦਾ ਕੁੱਝ ਨਹੀ ਬਣਨਾ
@dalbirsingh1531
@dalbirsingh1531 15 күн бұрын
ਸਬ ਡਰਾਮੇ ਹੋ ਰਹੇ ਹਨ ਕੁਝ ਨਹੀਂ ਹੋਣਾ
@user-dp2eh4pv3d
@user-dp2eh4pv3d 15 күн бұрын
ਜਿਹੜੇ ਕਹਿ ਰਹੇ ਹਨ ਕਿ ਦਾੜੀ ਬੰਨਣ ਵਾਲਾ ਪ੍ਰਧਾਨ ਬਣ ਗਿਆ, ਉਹਨਾਂ ਨੂੰ ਸੁਖਬੀਰ ਨਹੀਂ ਦਿਸਿਆ ਜਿਹੜਾ ਪੰਦਰਾਂ ਸਾਲ ਦਾੜੀ ਬੰਨਕੇ ਪ੍ਰਧਾਨਗੀ ਕਰਦਾ ਰਿਹਾ। ਬਾਕੀ ਮਸਲੇ ਖਤਮ ਹੋਗੇ ਜਿਹੜਾ ਦਾਹੜੀ ਬੰਨਣ ਵਾਲਾ ਵੱਖੀਓਂ ਸ਼ਗੂਫਾ ਛੱਡਤਾ
@user-oe1lg6ii7e
@user-oe1lg6ii7e 15 күн бұрын
ਸਿੱਖ ਕੌਮ ਹੈ ਬੜੀ ਨਿਆਰੀ ਪਰ ਇੱਕ ਬੇਅਕਲਾ ਸਾਰੀ ਕੌਮ ਤੇ ਭਾਰੀ 😂😂
@gurtarsingh422
@gurtarsingh422 15 күн бұрын
ਸੱਭ ਕੁਝ ਬਾਦਲਾ ਦੀ ਮਰਜ਼ੀ ਨਾਲ ਹੋ ਰਿਹਾ ਜਿਹੜੇ ਖੁਦ ਬਾਦਲ ਦੇ ਲ਼ਾਏ ਹੋਏ ਨੇ ਉਹ ਸਜ਼ਾ ਦੇ ਸਕਦੇ ਨੇ ਆਪ ਸੋਚ ਲੋ
@kuldeepsinghdhiman2759
@kuldeepsinghdhiman2759 15 күн бұрын
ਜਦੋਂ ਬਾਦਲ ਮਹੀਨਾ ਪਹਿਲਾਂ ਹੀ ਲਿਖਕੇ ਦੇ ਚੁੱਕਾ ਹੈ ਕਿ ਮੈਂ ਸਾਰੇ ਗੁਨਾਹਾਂ ਨੂੰ ਮੰਨਦਾ ਹੈ ਫਿਰ ਇਸ ਵਿਦਵਾਨ ਜਥੇਦਾਰ ਨੇ ਇਕ ਮਹੀਨੇ ਤੋਂ ਬਾਦ ਇਹ ਤੀਰ ਮਾਰਿਆ ਹੈ ਕਿ ਇਸਨੂੰ ਤਨਖਾਹੀਆ (ਦੋਸ਼ੀ) ਕਰਾਰ ਦਿੱਤਾ ਜਾਂਦਾ ਹੈ ਜਦਕਿ ਦੋਸ਼ੀ ਤਾਂ ਪਹਿਲੇ ਦਿਨ ਹੀ ਮੰਨ ਚੁੱਕਾ ਸੀ ਕਿ ਉਹ ਦੋਸ਼ੀ ਹੈ।
@HarpreetSingh-q8b
@HarpreetSingh-q8b 14 күн бұрын
ਸੱਚੇ ਸਿੱਖ ਦੀ ਪਹਿਚਾਣ ਉਸ ਦੀ ਨਿਮਰਤਾ ਅਤੇ ਗੁਰੂ ਦੇ ਹੁਕਮ ਵਿੱਚ ਰਹਿਣਾ ਹੈ। ਸ਼੍ਰੋਮਣੀ ਕਮੇਟੀ ਦਾ ਫੈਸਲਾ ਸਾਨੂੰ ਗੁਰੂ ਦੇ ਰਸਤੇ ਤੇ ਚਲਣ ਦੀ ਪ੍ਰੇਰਣਾ ਦਿੰਦਾ ਹੈ।
@bakhtawarsinghdhaliwal5011
@bakhtawarsinghdhaliwal5011 15 күн бұрын
ਜਥੇਦਾਰ ਨੇ ਗੋਂਗਲੂਆ ਤੋਂ ਮਿੱਟੀ ਝਾੜਨੀ ਸੀ ਝਾੜ ਦਿੱਤੀ ਹੈ।
@DalwinderSingh-g7y
@DalwinderSingh-g7y 14 күн бұрын
ਘੱਟ ਤੋਂ ਘੱਟ ਦਸ ਸਾਲ ਰਾਜਨੀਤਕ ਅਤੇ ਧਾਰਮਿਕ ਸਿਆਸਤ ਤੋਂ ਬਾਹਰ ਦੀ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਤਾਂ ਸਿਖ ਕੋਮ ਦਾ ਬੇੜੀ ਡੁੱਬਣ ਤੋਂ ਬਚ ਸਕਦੀ ਹੈ
@JagdishSingh-jl7hu
@JagdishSingh-jl7hu 15 күн бұрын
ਬੇਮਗਜਾ ਬੁਧੀ ਹੀਨ ਜਿਹੜੇ ਬੰਦੇ ਨੂੰ ਬੋਲਣ ਦਾ ਨਹੀਂ ਪਤਾ ਕੀ ਬੋਲਣਾਂ ਕੀ ਨਹੀਂ ਉਸਦੀ ਖਾਤਰ ਡਰਾਮਾਂ ਹੋ ਰਿਹਾ ਪੰਥ ਚੋਂ ਛੇਕਣਾ ਚਾਹੀਦਾ
@harjindersingh2844
@harjindersingh2844 15 күн бұрын
ਜੱਥੇਦਾਰ ਨੂੰ ਚਾਹੀਦਾ ਸੁਖਬੀਰ ਨੂੰ ਅਗਲੇ ਘੱਟੋ-ਘੱਟ 5 ਸਾਲ ਸਿਆਸਤ ਤੋਂ ਪਾਸੇ ਰਹਿਣ ਦਾ ਹੁਕਮ ਦੇਣ। ਨਹੀਂ ਤਾਂ ਇਹ ਸਾਰੀ ਪ੍ਰਕਿਰਿਆ ਇਕ ਮਜ਼ਾਕ ਤੋਂ ਸਿਵਾਏ ਕੁਝ ਨਹੀਂ
@ManjitSingh-o6i
@ManjitSingh-o6i 14 күн бұрын
5saal nhi sadaa lai
@BalbirSingh-xn5wm
@BalbirSingh-xn5wm 14 күн бұрын
ਇਹ ਤਾਂ ਡਰਾਮਾ ਬਾਬਾ ਜੀ ਚਾਰ ਦਿਨ ਹੋ ਕੇ ਹਟ ਜਗਾ ਮਗਰੋਂ ਕਿਹਨੇ ਪੁੱਛਣਾ ਹੱਕ ਹੱਕ ਤਾਂ ਸੁਖਬੀਰ ਬਾਦਲ ਦੇ ਹੱਕ ਚ ਹੀ ਹੋਊਗਾ ਫੈਸਲਾ ਤਾਂ
@gurdeepsidhu4216
@gurdeepsidhu4216 15 күн бұрын
ਮੂਰਖ ਬੰਦੇ ਖਾਤਰ ਸਭ ਰਹਿਤ ਮਰਿਆਦਾਵਾਂ ਦਾ ਘਾਣ ਹੋ ਰਿਹਾ ਹੈ ਵੱਖ ਵੱਖ ਸਮਿਆਂ ਤੇ ਅਕਾਲ ਤਖ਼ਤ ਤੇ ਦਿਤੀਆਂ ਸਜਾਵਾਂ ਬਾਰੇ ਜਾਣਕਾਰੀ ਦੇਣ ਲਈ ਪੱਟੀ ਸਾਹਿਬ ਜੀ ਆਪ ਜੀ ਦਾ ਧੰਨਵਾਦ ਬਾਬਾ ਨਾਨਕ ਲੰਮੀ ਉਮਰ ਬਖਸ਼ੇ। ੍
@rajumc1127
@rajumc1127 14 күн бұрын
ਇਹ ਲੋਕ ਉਹ ਹੈ।ਆਪੇ ਪੈਰੀਂ ਹੱਥ ਲਾਉਣਾ।ਆਪੇ ਅਸ਼ੀਰਵਾਦ ਦੇਣਾ।ਸੁਖਬੀਰ ਸਿੰਘ ਸਹੀ ਹੈ
@dirtypolitics5912
@dirtypolitics5912 14 күн бұрын
Sehi keha kai chawla jathedaar sahib nu adesh de rehiya ne rjai ch behke aahh saja lgao sukhbir nu ahh saja lgao ohh chawlo tuhadi eni aukaat ni ke jathedaar nu kahoge ena vi pta ni dangra nu 😂
@HarrySingh-ug5hi
@HarrySingh-ug5hi 15 күн бұрын
ਕੀ ਕੋਈ ਤਨਖਾਹੀਆ ਐਲਾਨਿਆ ਵਿਅਕਤੀ, ਅਕਾਲੀ ਦਲ ਦਾ ਪ੍ਰਧਾਨ ਬਣ ਸਕਦਾ ਹੈ ਜੀ?????
@BalvinderSingh-x2s
@BalvinderSingh-x2s 14 күн бұрын
ਅਕਾਲ ਤਖ਼ਤ ਤੇ ਈਮਾਨਦਾਰੀ ਨਾਲ ਪੇਸ਼ ਹੋਣ ਵਾਲੇ ਬੂਟਾ ਸਿੰਘ ਦੇ ਗਲ ਵਿੱਚ ਤਖ਼ਤੀ ਪਾਈ, ਲਿਖਿਆ ਸੀ : "ਹਰਿ ਕਿਰਪਾ ਕਰਿ ਕੈ ਬਖਸਿ ਲੈਹੁ ਹਉ ਪਾਪੀ ਵਡ ਗੁਨਹਗਾਰੁ ॥" ਸੁਰਜੀਤ ਸਿੰਘ ਬਰਨਾਲਾ ਨੂੰ ਥੰਮ, pillar ਨਾਲ ਬੰਨ੍ਹਿਆ ਗਿਆ, ਈਮਾਨਦਾਰੀ ਨਾਲ ਪੇਸ਼ ਹੋਏ । ਉਸ ਵੇਲੇ ਅਕਾਲ ਤਖ਼ਤ ਦੇ ਜਥੇਦਾਰ ਵੀ ਸਾਫ਼ ਈਮਾਨਦਾਰੀ ਵਾਲੇ ਸੀ ।
@swarnsukhanwala
@swarnsukhanwala 15 күн бұрын
ਵਾਰ ਵਾਰ ਕੀਤੀ ਗਈ ਗਲਤੀ ਗੁਨਾਹ ਬਣ ਜਾਂਦੀ ਹੈ ਼ ਗਲਤੀ ਦੀ ਮਾਫ਼ੀ ਤਾਂ ਮਿਲ ਸਕਦੀ ਹੈ ਪਰ ਗੁਨਾਹ ਦੀ ਸਜ਼ਾ ਮਿਲਣੀ ਅਵੱਸ਼ ਹੈ ਤੇ ਬਾਦਲ ਕਿਆ ਨੂੰ ਲੋਕਾਂ ਵੱਲੋਂ ਸਜ਼ਾ ਦਿੱਤੀ ਜਾ ਰਹੀ ਹੈ ਤੇ ਗੁਰੂ ਮਾਹਾਰਾਜ ਵੱਲੋਂ ਇਹਨਾਂ ਦੀ ਮੱਤ ਵੀ ਮਾਰ ਦਿੱਤੀ ਹੈ ਸੁਖਬੀਰ ਨੂੰ ਸਮਝ ਵੀ ਨਹੀਂ ਆ ਰਹੀ ਼ਧੰਨਵਾਦ ਜੀ
@gurdeepsinghgrewal5329
@gurdeepsinghgrewal5329 14 күн бұрын
ਪੰਥ ਦਾ ਜਥੇਦਾਰਾਂ ਤੇ ਵਿਸ਼ਵਾਸ ਨਹੀ ਰਿਹਾ
@tarlochansinghdupalpuri9096
@tarlochansinghdupalpuri9096 14 күн бұрын
ਪੱਟੀ ਸਾਹਬ ਵਲੋਂ ਦਿੱਤੀ ਗਈ ਸੂਚਨਾ ਬਿਲਕੁਲ ਦਰੁਸਤ ਹੁੰਦੀ ਹੈ ਜੀ !
@TaraSingh-gs2qz
@TaraSingh-gs2qz 14 күн бұрын
ਇਹ ਬਾਦਲਾਂ ਨੇ ਤਾਂ ਕੁੜੀ ਮਾਰਨ ਨੂੰ ਵੀ ਪ੍ਰਧਾਨ ਬਣਾ ਕੇ ਰੱਖਤਾ ਤੇ ਹਰਿਮੰਦਰ ਸਾਹਿਬ ਦਾ ਇਹ ਤਾਂ ਇਹੋ ਜਿਹੇ ਨੇ ਬਾਦਲ ਪਰਿਵਾਰ
@shafiqchauhanmalerkotla8154
@shafiqchauhanmalerkotla8154 13 күн бұрын
ਤੇ ਜਿਹੜੇ ਲੋਕ ਇਸ ਫ਼ੈਸਲੇ ਨੂੰ ਗ਼ਲਤ ਸਮਜ਼ ਰਹੇ ਆ ਉਹ ਅਕਾਲ ਤਖਤ ਦੇ ਹੁਕਮ ਨੂੰ ਗ਼ਲਤ ਸਮਜ ਰਹੇ ਆ ਤੇ ਗੁਰੂ ਘਰ ਦੇ ਹੁਕਮ ਦੀ ਬੇਅਦਬੀ ਕਰ ਰਹੇ ਨੇ।
@GurmeetSingh-yz3jt
@GurmeetSingh-yz3jt 14 күн бұрын
ਲੋਕਾ ਦਾ ਫੈਸਲਾ ਚਾਰ ਹੋਣ ਵਾਲੀਆਂ ਚੋਣਾਂ ਵਿੱਚ ਆ ਜਾਵੇਗਾ।
@JasvirSingh-v8c
@JasvirSingh-v8c 15 күн бұрын
ਇਹ। ਕੁਰਸੀ। ਦਾ। ਜਿਨ੍ਹਾਂ। ਨੇ। ਆਨੰਦ। ਮਾਣਿਆ। ਪੇਸ਼ੇ। ਇਕੱਠੇ। ਕੀਤੇ। ਇਹਨਾਂ। ਸਾਰਾ। ਨੂੰ। ਬਾਹਰ। ਕਰਕੇ। ਨਵੇ। ਬੰਦਿਆ। ਦੇ। ਚੋਣ। ਕੈਰੋ। ਸੰਗਤ। Je। Firr। ਭਲਾ। ਹੋਊ। ਸਿੱਖ। ਕੌਮ। ਦਾ
@bhagsingh2098
@bhagsingh2098 14 күн бұрын
ਜਥੇਦਾਰਾਂ ਨੇ ਬਾਦਲਾਂ ਨੂੰ ਕੁੱਝ ਨਹੀਂ ਕਹਿਣਾ ਕਿਉਂਕਿ ਜਥੇਦਾਰ ਬਾਦਲਾਂ ਦੇ ਦਬਾਅ ਥੱਲੇ ਹਨ।ਸਭ ਡਰਾਮਾ ਹੋ ਰਿਹਾ ਹੈ।
@kakabrar8029
@kakabrar8029 14 күн бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸਾਹਿਬ ਚ ਹਿੰਮਤ ਹੁੰਦੀ ਦਬਾਅ ਨਹੀਂ ਹੁੰਦਾ ਤਾਂ ਉਹ ਉਸੇ ਟੈਮ ਬੁਲਾ ਕੇ ਸਜ਼ਾ ਦਿੱਤੀ ਜਾਂਦੀ
@satrangisiyasat6034
@satrangisiyasat6034 15 күн бұрын
Great Journalist S Jasbir Singh Patti Saheb SSA ji ❤️ ❤️
@KashmirSingh-kc5wv
@KashmirSingh-kc5wv 12 күн бұрын
ਸਾਰੀ ਸਿੱਖ ਸੰਗਤ ਦਾ ਧਿਆਨ ਅਕਾਲ ਤਖ਼ਤ ਦੇ ਜਥੇਦਾਰ ਸਾਹਿਬ ਵੱਲ ਹੈ। ਫੈਸਲਾ ਸਹੀ ਹੋਣਾ ਚਾਹੀਦਾ।
@mohindersingh8893
@mohindersingh8893 15 күн бұрын
ਭਾਈ ਸਾਹਿਬ ਮੁਸਿਲਮਾਨ ਵੀਰ ਫਿਕਰਾ ਬੋਲਦੇ ਹੁੰਦੇ ਸੀ ਅਖੇ ਸ਼ਕਲ ਮੋਮਨਾਦੀ ਤੇ ਕੰਮ ਕਾਫਰਾ ਦੇ ਇਹ ਸਖਵੀਰ ਬਾਦਲ ਦੇ ਤਾ ਸਾਰੇ ਕੰਮ ਹੀ ਕਾਫਰਾ ਵਾਲੇ ਨੇ ਭੈਸ ਸਿੱਖੀ ਧਾਰ ਰੱਖਿਆ ਹੈ ਤੇ ਕੰਮ ਸਾਰੇ ਸਿੱਖੀ ਤੇਸਿੱਖਾ ਤੇਪੰਜਾਬ ਨੂੰ ਬਰਬਾਦ ਕਰਨ ਵਾਲੇ ਕੀਤੇ ਨੇ ਆਪਣੇ ਰਾਜ ਵਿਚ ਇਨਾਂ ਨੁਕਸਨ ਮੁੱਗਲਾਂ ਨੇ ਭੀ ਨਹੀਂ ਕੀਤਾ ਸਿੱਖਾਂ ਦਾ ਤੇ ਪੰਜਾਬ ਦਾ ਧੰਨਵਾਦ
@goonjpunjab
@goonjpunjab 14 күн бұрын
ਸੁਖਬੀਰ ਤਾਂ ਕਾਹਲਾ ਕਿ ਬਰਤਨ ਮਾਂਜਕੇ ,ਇੱਕ ਅਖੰਡਪਾਠ ਸਾਹਿਬ ਕਰਵਾਕੇ ਤੇ ਬਾਣੀ ਥੋੜੀ ਬਹੁਤ ਪੜ ਕੇ ਸੁਰਖ਼ਰੂ ਹੋਵਾਂ,
@balbirsinghjmajra2523
@balbirsinghjmajra2523 14 күн бұрын
Bahut Vadia Singh Saheb
@tanbirsinghlifestyle
@tanbirsinghlifestyle 14 күн бұрын
Very very good
@kuljeetsingh3100
@kuljeetsingh3100 14 күн бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਸ਼੍ਰੋਮਣੀ ਕਮੇਟੀ ਦੇ ਮੁਲਾਜ਼ਮ ਹਨ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਬਾਦਲਾਂ ਦੇ ਅਧੀਨ ਹੈ ਫ਼ੈਸਲਾ ਸੁਖਬੀਰ ਬਾਦਲ ਇੰਨਸਾ ਦੇ ਹੱਕ ਵਿੱਚ ਹੋਵੇਗਾ
@DavinderSingh-o7j
@DavinderSingh-o7j 14 күн бұрын
ਗੁਰੂ ਦੀ ਬਾਣੀ ਸਿਖਾਉਂਦੀ ਹੈ ਕਿ ਹਰੇਕ ਇਨਸਾਨ ਤੋਂ ਗਲਤੀ ਹੋ ਸਕਦੀ ਹੈ, ਪਰ ਗੁਰੂ ਦੇ ਦਰ ਤੇ ਨਿਮਰਤਾ ਨਾਲ ਸਿਰ ਨਿਵਾਉਣਾ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਬਾਦਲ ਜੀ ਨੇ ਇਹ ਪ੍ਰਮਾਣਿਤ ਕੀਤਾ ਹੈ।
@gurmeetgill1898
@gurmeetgill1898 15 күн бұрын
ਇਹ ਪ੍ਰੋਗਰਾਮ ਬਹੁਤ ਵਧੀਆ ਹੈ ਜੀ। ਪੱਤਰਕਾਰ ਸਾਹਿਬ ਜੀ ਜਸਬੀਰ ਸਿੰਘ ਪੱਟੀ ਕਹਿੰਦੇ ਜੇ ਕਿ ਜਸਬੀਰ ਸਿੰਘ ਭੱਟੀ ਕਹਿੰਦੇ ਜੇ ਇਸ ਬਾਰੇ ਚੰਗੀ ਤਰ੍ਹਾਂ ਚਾਨਣਾ ਪਾਇਓ ਜੀ।। ਵਾਹਿਗੁਰੂ ਤੁਹਾਡਾ ਭਲਾ ਕਰਨ ਜੀ।।
@gursharansinghdhillon2568
@gursharansinghdhillon2568 14 күн бұрын
ਨੌਕਰ ਮਾਲਕ ਨੂੰ ਕੀ ਸਜਾ ਦੇ ਸਕਦਾ🙃
@RajuKuar-bu4vt
@RajuKuar-bu4vt 15 күн бұрын
S. Jasbir singh sir ji sat sari akal ji🙏🙏🙏
@user-dp5ne4ns7w
@user-dp5ne4ns7w 15 күн бұрын
True analysis
@dalbirsingh5890
@dalbirsingh5890 15 күн бұрын
ਇਹ ਜਥੇਦਾਰ ਵੀ ਨਾਗਪੁਰੀ ਏ ਹਨ ਜਦੋਂ ਤੱਕ ਕੋਮ ਦੇ ਜਥੇਦਾਰ ਨਹੀਂ ਲੱਗਦੇ ਉਦੋਂ ਤੱਕ ਕੋਮ ਦਾ ਕੁੱਝ ਨਹੀਂ ਬਨਣਾ
@navdeepsandhu4511
@navdeepsandhu4511 14 күн бұрын
ਜਿਨ੍ਹੇ ਕਾਂਗਰਸ ਨੂੰ ਵੋਟ ਪਾਇਆ, ਓਹਨੂੰ ਪੰਥ ਚੋ ਬਾਹਰ ਕੱਢਣਾ ਚਾਹੀਦਾ
@dirtypolitics5912
@dirtypolitics5912 14 күн бұрын
​@@navdeepsandhu4511jisne congress nu vota paiya ona nu ta kom da mhan heera bneya jaa reha bai pehla ohh sari zindigi 3 peeriya toh congress nu vota pa rehe c hun ohh pariwar vadda komi pariwar ban gya hasa aounda eho jehe loka teh lakh di lahnat tuhade teh
@navdeepsandhu4511
@navdeepsandhu4511 14 күн бұрын
@@dirtypolitics5912 ਕਯੋਂ ਓਹਦੋਂ ਦੂਜੀ ਪਾਰਟੀ ਨਹੀਂ ਸੀ, ਬੜੇ ਵਿਦਵਾਨ ਜੀ ਇਹ ਦੱਸੋ ਅਕਾਲੀ ਦਲ ਦੀ ਸਥਾਪਨਾ ਕਦੋਂ ਹੋਈ ਸੀ??
@navdeepsandhu4511
@navdeepsandhu4511 14 күн бұрын
@@dirtypolitics5912 ਭੇੜ ਇਹ ਤਾਂ ਦਾਸ ਦੇ, ਤੇਰੇ ਭਗਵੰਤ ਗੁਰਦਵਾਰਾ ਚ ਦਾਰੂ ਪੇ ਕੇ ਗਿਆ, ਓਹ ਬੇਅੱਦਬੀ ਨਹੀਂ ਕੇ?? ਲਾਹਨਤਾ ਤੇਰੇ ਵਰਗੇ ਬੇਗੈਰਤ ਨੂੰ ਪੈਣੇ ਚਾਹੀਦੇ ਹੈ
@KulwantSingh-gh7dt
@KulwantSingh-gh7dt 15 күн бұрын
ਪੱਟੀ ਸਾਬ੍ਹ , ਤਨਖ਼ਾਹੀਏ ਨਾਲੋਂ ਰੋਟੀ ਬੇਟੀ ਦੀ ਸਾਂਝ ਨਹੀਂ ਤੋੜੀ ਜਾਂਦੀ, ਬਲਕਿ ਪੰਥ ਵਿੱਚੋਂ ਛੇਕੇ ਦੋਸ਼ੀ ਨਾਲੋਂ ਰੋਟੀ ਬੇਟੀ ਦੀ ਸਾਂਝ ਤੋੜਨ ਬਾਰੇ ਹੁਕਮਨਾਮਾ ਜਾਰੀ ਕੀਤਾ ਜਾਂਦਾ ਹੈ।
@BSBrar-by2bz
@BSBrar-by2bz 15 күн бұрын
ਬਾਈ ਜੀ ਇਹ ਪੱਟੀ ਸਾਹਿਬ ਆਪਣੇ ਆਪ ਨੂੰ ਸਭ ਤੋਂ ਵੱਧ ਸਿਆਣੇ ਸਮਝਦੇ ਹਨ ਪਰ ਹਰ ਇਨਸਾਨ ਨੂੰ ਸਭ ਕੁਝ ਦੀ ਪੂਰੀ ਜਾਣਕਾਰੀ ਨਹੀਂ ਹੁੰਦੀ ਕੁਝ ਨਾ ਕੁਝ ਘਾਟ ਜ਼ਰੂਰ ਹੁੰਦੀ ਹੈ
@dirtypolitics5912
@dirtypolitics5912 14 күн бұрын
Bai ehh ohi lok ne jehre kehnde ne sade jathedaar di sade akalthakhat di koi power nahi rehi koi puchda ni ena nu duje pase je ena chawla nu puche k tusi kina ku mande o akalthakhat and jathedaar nu je tusi khud nahi manoge hor kise ne ki man na bai sahib pehla app kadar kro duje dharama de fir karnge awe apniya na chlao sago shri akalthakhat sahib and jathedaar sahib di chal len deyo tahi kuch ban na awe kuch ni banna tusi apne that thathi apniya ehh sanstha da khatma kr dena vadde samjhdaro lakh di lahnat tuhade teh jo akalthakhat and jathedaar sahib nu powerless kr rehe o 😂😂😂😂
@SatwantKaur-uh5de
@SatwantKaur-uh5de 15 күн бұрын
Char.akhar.sukhe.ne.likh.ke.ditte.hone.
@ranjitSingh-dj5pr
@ranjitSingh-dj5pr 14 күн бұрын
ਪਟੀ ਸਾਹਿਬ ਹੋਰਾਂ ਨੇ ਤਾਂ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਹੈ ਐਵੇਂ ਇਹਨਾਂ ਦਾ ਤੋਰੀ ਫੁਲਕਾ ਨਹੀਂ ਚਲਦਾ
@dalipsingh1507
@dalipsingh1507 15 күн бұрын
Sat shri akal s Patti ji v intelligent anylsist
@SukhwinderSingh-lx6cv
@SukhwinderSingh-lx6cv 15 күн бұрын
Waheguru ji
@ajaibsinghpanesarCanada
@ajaibsinghpanesarCanada 14 күн бұрын
Punishment should be swear as per blunders done by This Akali Dal.President and Dy C M
@HarmailSingh-q6e
@HarmailSingh-q6e 15 күн бұрын
100%ਸਹੀ ਆ KPS gill ਨੂੰ ਤਨਖਾਹੀਆ ਕਰਾਰ ਦਿੱਤਾ ਸੀ ਕਿਉਂਕਿ ਉਹ ਪੇਸ਼ ਨੀ ਹੋਇਆ ਸੀ ਉਹਦੀ ਮਜਬੂਰੀ ਸੀ ਉਹਦੀ ਜਾਨ ਨੂੰ ਖਤਰਾ ਸੀ
@gurmeetgill1898
@gurmeetgill1898 15 күн бұрын
ਜਥੇਦਾਰ ਪਟਨਾ ਸਾਹਿਬ ਅਤੇ ਜਥੇਦਾਰ ਹਜ਼ੂਰ ਸਾਹਿਬ ਵੀ ਮੌਜੂਦ ਹੈਗੇ ਸੀ।ਜਾ ਉਹਨਾਂ ਦੀ ਗੈਰ ਹਾਜ਼ਰੀ ਵਿੱਚ ਹੀ ਫੈਸਲੇ ਲਏ ਜਾਂਦੇ ਹਨ ਜੀ।।
@maanadekake
@maanadekake 15 күн бұрын
Only 3
@HarpreetSingh-q8b
@HarpreetSingh-q8b 14 күн бұрын
ਸਿਖੀ ਦੇ ਸਿਧਾਂਤਾਂ ਅਨੁਸਾਰ, ਗਲਤੀ ਸਵੀਕਾਰ ਕਰਨਾ ਅਤੇ ਮਾਫੀ ਮੰਗਣਾ ਹੀ ਸੱਚੇ ਸਿੱਖ ਦੀ ਪਹਿਚਾਣ ਹੈ। ਸੁਖਬੀਰ ਸਿੰਘ ਬਾਦਲ ਜੀ ਨੇ ਇਹ ਕਾਰਜ ਨਿਮਾਣੇ ਹੋ ਕੇ ਕੀਤਾ ਹੈ, ਜੋ ਕਿ ਸਲਾਹਨਾ ਯੋਗ ਹੈ।
@swaranjitgill9583
@swaranjitgill9583 15 күн бұрын
RIGHT
@harwinder2601
@harwinder2601 15 күн бұрын
ਕੀ ਤੁੰਨੀ ਵਾਲਾ ਪ੍ਰਧਾਨ , ਬੇਸ਼ੱਕ ਕਾਰਜ਼ਕਾਰੀ , ਮਨਜ਼ੂਰ ਹੈ ਖਾਲਸਾ ਪੰਥ ਨੂੰ ? ਪੱਟੀ ਸਾਹਿਬ ਜੀ ਮਰਿਆਦਾ ਜਾਂ ਸੰਵਿਧਾਨ ਕੀ ਕਹਿੰਦਾ ਹੈ ?
@user-dp2eh4pv3d
@user-dp2eh4pv3d 15 күн бұрын
ਸੁਖਬੀਰ ਬਾਦਲ ਵੀ ਪੰਦਰਾਂ ਸਾਲ ਦਾੜੀ ਬੰਨਦਾ ਰਿਹਾ
@RanjitSingh-su2gl
@RanjitSingh-su2gl 14 күн бұрын
TUNNI WALA KI HUDA OYE ,,,JE KOI APNE HAIR NU BAN KE RAKHDA ESVICH KI BURI GAL HAI ,,,FAUJI NU TA TERE WARGE KUSH NAHIN KEHDE ,,SIR UPAR JUDDA KIYUN KARDA ,KIYUN KI EH WAAL VI SAMBNE NE ,,,HOR KITHE KITHE TUSI WAAL NAHIN KATDE ,,,,EK DARRI BANNI WALA SIKH KHULI DARRI WALE NALO JIADA SMARDT LAGDA ,,HE TRIES TO INTACT THE HAIR ,,HE IS MORE CARING ,,, DASOO KITHE LIKHIYA DARRI NAHIN BAN KE RAKHNI ,,,APNE SIR DE WAAL KHILAR KE TE APNIYAN GUTTAN GHOL KE TUSI SACHI SIKH NAHIN BAN SAKDE ,,,,NALE JADON LADAYEE HUNDI E TAN BANDA KHULI DAADI NU HATH PAUNDA ,,
@harnekmalhans7783
@harnekmalhans7783 15 күн бұрын
Patti Sahib true true S Darshan Singh Pherumann Zindabad
@ssd8566
@ssd8566 15 күн бұрын
Patti ਸਾਹਿਬ ਜੇ ਜੱਥੇਦਾਰ ਤੇ ਦਬਾ ਹੈ ਤਾਂ ਸਡ ਕੇ ਪਾਸੇ ਹੋਜੇ! ਓਸ ਨੂੰ ਬਨ ਕੇ ਰੱਖਿਆ ਆ ਬਾਦਲਾਂ ਨੇ !! ਤਮਾਸਾ ਬਣਾਇਆ ਆ ਐਨਾ ਨੇ !!
@gurmukhjhally58
@gurmukhjhally58 14 күн бұрын
ਅਕਾਲੀ ਦਲ ਵਲੋਂ ਖਾਲੀ ਕੀਤੀ ਜਗਾ ਦਿੱਲੀ ਵਲੋਂ ਕੇਜਰੀਵਾਲ ਰਾਹੀਂ ਭਰ ਦਿੱਤੀ ਗਈ ਹੈ। ਹੁਣ ਆਰ ਐਸ ਐਸ ਤੋਂ ਪੰਜਾਬ ਛਡਾਉਣਾ ਔਖਾ
@SarbjitSingh-s5w
@SarbjitSingh-s5w 15 күн бұрын
Sikh Qoum Gen.Diar Gen Vaid Indira Gandhi etc etc Ney sodh ditey per ina kolon apney Gadar nahin sodhey janthey.Ih Faraq nahin hona chahidA.Ina Jatheydaran Ney Sikh Qoum Tey Akal Takhat de Maryada nu Lero Leer ker dita.
@rajudhingra302
@rajudhingra302 14 күн бұрын
ਜੱਥੇਦਾਰ ਨੇ ਜੇ ਜੱਥੇਦਾਰ ਰਹਿਣਾ ਹੈ ਤਾ ਸਜਾ ਦੇਣ ਦਾ ਨਾਟਕ ਕਰਣਗੇ।
@vinodbagifaridkot158
@vinodbagifaridkot158 14 күн бұрын
Patti sahib have good knowledge and turth man
@purewalfilms846
@purewalfilms846 15 күн бұрын
Everybody know that jathedar is under pressure
@BalwinderSingh-pb1ij
@BalwinderSingh-pb1ij 15 күн бұрын
Beakal sukhbir nu kaddo bahar
@amarjeet3447
@amarjeet3447 15 күн бұрын
Sukhbir and Jathedar dramaybaaz
@JasPinder-gx3xs
@JasPinder-gx3xs 14 күн бұрын
JUTHEDAR NE SUKHBIR NAL SULAH KURNI HAI SJA BARE RS DHALIWALL ❤
@ranjitSingh-dj5pr
@ranjitSingh-dj5pr 14 күн бұрын
ਨਹੀਂ ਸਾਹਿਬ ਹੋਰਾਂ ਪੈ ਤਾਂ ਕੁਝ ਨਾ ਕੁਝ ਬੋਲਣਾ ਹੀ ਹੁੰਦਾ ਹੈ ਐਵੇਂ ਤੁਹਾਡਾ ਤੋਰੀ ਫੁਲਕਾ ਨਹੀਂ ਚਲਦਾ
@ajaibsinghpanesarCanada
@ajaibsinghpanesarCanada 14 күн бұрын
Bhati Sahib as you explained nice one 👍🙏
@Nandaha
@Nandaha 15 күн бұрын
Badl noo clean chit pehla hi dita hai
@manidhanoa7663
@manidhanoa7663 14 күн бұрын
ਜਥੇਦਾਰ ਤਾਂ ਸੁਖਬੀਰ ਦੇ ਲਿਫਾਫਿਆਂ ਵਿੱਚੋ ਨਿਕਲੇ ਆ ਕਿਵੇਂ ਨਾ ਲਿਖੀਂ ਲਿਖਾਈ ਸਕ੍ਰਿਪਟ ਪੜ੍ਹਨ ???
@Nanakpanthi
@Nanakpanthi 14 күн бұрын
Ehna da think tank, strategist, Dr Cheema qnd Harcharan Bains nu vi barabar de saza de haqdar aa.
@HARJITSINGH-qo6pl
@HARJITSINGH-qo6pl 14 күн бұрын
Guest is saying correct that Akal Takhat Jathedar and its team is still under pressure . Now Sangat should be pro active to watch all happening on Akal Takhat. If any compromise is done by Akal Takhat Jathedar team then Sangat will not accept it.
@swaranjitgill9583
@swaranjitgill9583 15 күн бұрын
NEW DARMA KAHLI DAL DA
@GurmeetSingh-yz3jt
@GurmeetSingh-yz3jt 14 күн бұрын
ਕੁਝ ਨਹੀਂ ਹੋਵੇਗਾ ।ਜਿਹੜਾ ਜਥੇਦਾਰ ਸੁਖਬੀਰ ਦਾ ਗੁਲਾਮ ਹੋਵੇ ਤੇ ਬਾਕੀ ਚਾਰ ਵੀ ਹੋਣ ਉਹ ਕਿਵੇਂ ਕੋਈ ਸਜਾ ਦੇ ਸਕਣਗੇ।ਇਕ ਨਾਟਕ ਚਲ ਰਿਹਾ,ਜਿਸਦਾ ਅੰਤ ਛੇਤੀ ਹੋਣ ਵਾਲਾ ਹੈ।ਪੰਥ ਕਦੇ ਨਿਰਾਸ਼ ਨਹੀਂ ਹੋਵੇਗਾ।ਸਗੋ ਮਜ਼ਬੂਤ ਹੋਕੇ ਨਿਕਲੇਗਾ।ਜੇ ਲੋਕਾ ਮੁਤਾਬਿਕ ਫੈਸਲਾ ਨਾ ਲਿਆ ਤਾਂ ਲੋਕ ਨਹੀਂ ਮੰਨਣਗੇ।
@gurmejmand7208
@gurmejmand7208 15 күн бұрын
90 lakh badel sukhbir kolo jma karave bandi singhan nu dita jave
@navdeepsandhu4511
@navdeepsandhu4511 14 күн бұрын
ਤੁਸੀ ਲਵਾਦੋ ਫਾਂਸੀ ਰਾਮ ਰਹੀਮ ਨੂੰ
@baldevsingh-bi7wz
@baldevsingh-bi7wz 14 күн бұрын
ਜਥੇਦਾਰ ਨਹੀ॥ ਬਾਦਲਾ ਦਾ ਸੀਰੀ॥ ਸੁਖਬੀਰ ਵਲੋ ਤਨਖਾਹ ਲਵਾਉਣਾ ਵੀ ਇਕ ਸਾਜਿਸ਼॥
@parmjitsinghghungranadhill8949
@parmjitsinghghungranadhill8949 14 күн бұрын
Jathiadar se Akali phoola singh ji Ona nu kehndia jathiadar
@sgl8191
@sgl8191 15 күн бұрын
Patti ji, this so called advisor Chema etc will finish sukhbir for ever. They r modern advisors of panth.
@bhindermangat2777
@bhindermangat2777 14 күн бұрын
SGPC and akal takhat should be free from traitors and masands who control now badals
@gurdeepsinghgrewal5329
@gurdeepsinghgrewal5329 14 күн бұрын
ਸੱਚੀਆਂ ਗੱਲਾਂ ਕੌੜੀਆਂ ਹੀ ਹੁੰਦੀਆਂ
@swaranjitgill9583
@swaranjitgill9583 15 күн бұрын
SGPC PARDAN J GANI RAGVIR SINGH G NU BADLA NE LAIA
@jassimaanjassi5972
@jassimaanjassi5972 15 күн бұрын
ਬੱਸ ਕਰੋ ਭੱਟੀ ਸਾਹਿਬ ਬਹੁਤ ਕੁਸ ਹੋ ਗਿਆ ਪਹਿਲਾਂ ਤਾਂ ਤੁਸੀਂ ਕਹਿੰਦੇ ਸੀ ਸੁਖਬੀਰ ਬਾਦਲ ਅਕਾਲ ਤਖਤ ਸਾਹਿਬ ਤੇ ਪੇਸ਼ ਨੀ ਹੁੰਦਾ ਹੁਣ ਸਾਰਾ ਕੁੱਝ ਹੋ ਗਿਆ ਹੁਣ ਅੱਗ ਲਾਉਣੋ ਹੜਜੋ ਐਸ ਜੀ ਪੀ ਸੀ ਦਾ ਸਾਰਾ ਕੰਮ ਕਾਜ਼ ਸੋਨੂੰ ਦਵਾ ਦਿਨੇ ਫੇਰ ਖੁਸ਼ ਹੋ ਸਾਰਾ ਨੁਕਸਾਨ ਸਿਖੀ ਦਾ ਤੁਸੀਂ ਕਰਵਾ ਰਹੇ ਓ ਅੱਗ ਲਾਈ ਜਾਨੇ ਓ ਅੱਗ ਲਾਈ ਜਾਨੇ ਓ ਅਕਾਲੀ ਦਲ ਦਾ ਪ੍ਰਧਾਨ ਸੋਨੂੰ ਬਣਾ ਦਿਨੇ ਅਕਾਲ ਤਖਤ ਸਾਹਿਬ ਦਾ ਜਥੇਦਾਰ ਸੋਨੂੰ ਬਣਾ ਦਿਨੇ ਆ ਫੇਰ ਤਾਂ ਖੁਸ਼ ਓ
@pritpalsingh566
@pritpalsingh566 14 күн бұрын
Sukhbir badal nu koi muafe ne deni chhide
@BalwinderKaur-qu9ls
@BalwinderKaur-qu9ls 15 күн бұрын
Bai ji script taa pehla hee like kei ditti gayee c sirf Jathedar nei pari hei
@TarsemSingh-v8j
@TarsemSingh-v8j 14 күн бұрын
ਤੁੰਨੀ ਵਾਲਾ ਤੇ ਮੁੰਨੀ ਵਾਲਾ ਕਾਲੀ ਦਲ ਦਾ ਪ੍ਰਧਾਨ ਤਾਂ ਹੋ ਸਕਦਾ ਪਰ ਸਿਖਾਂ ਦੀ ਸਿਰਮੌਰ ਸੰਸਥਾ ਸ਼੍ਰੋਮਣੀ ਅਕਾਲੀ ਦਲ ਦਾ ਪ੍ਰਧਾਨ ਨਹੀਂ ਹੋ ਸਕਦਾ
@manindersingh352
@manindersingh352 14 күн бұрын
ਸਜਾ ਸਜਾ ਸਜਾ ਕੀਅ
@JoginderSingh-yq4il
@JoginderSingh-yq4il 15 күн бұрын
It’s business,No justice
@user-ld9kn7sn6e
@user-ld9kn7sn6e 14 күн бұрын
ਜਥੇਦਾਰ ਸਾਰੇ ਬਾਦਲਾਂ ਨੇ ਸੌਪੇ ਹਨ। ਉਹਨਾਂ ਤੌ ਜਨਤਾ ਕੀ ਉਮੀਦ ਰੱਖੇ ਗਈ।। ਇਹ ਅਕਾਲੀ ਦਲ ਨਰੀਹੈਬਲਕੇ ਬਾਦਲ ਹਨ। ਪੰਜਾਬ ਦੇ ਲੋਕਾਂ ਨੂੰ ਮੂਰਖ ਨਾ ਬਣਾਓ। ਖਾਲਸਾ ਪੰਥ ਸੱਭ ਤੋ ਉੱਚਾ ਹੈ। ਖਾਲਸਾ ਪੰਥ ਜਿੰਦਾਬਾਦ।
@BhwandeepSingh
@BhwandeepSingh 15 күн бұрын
ਤੁਸੀਂ ਨੀ ਮੰਨਣਾ ਜੀ
@gurnamsingh966
@gurnamsingh966 14 күн бұрын
Writer actor.producer & Director. is badal of this episode
@hsbhalla2393
@hsbhalla2393 15 күн бұрын
What a wonderful drama of Jathedar Akal Takhat, to save his loed Badal &Company. Sikh Pa th never forgive to this Company. 😊
@jaipalbhinder2506
@jaipalbhinder2506 14 күн бұрын
ਖਰਲ ਸਾਹਿਬ ਤਨਖਾਹ ਤੇ ਤੁਹਾਨੂੰ ਵੀ ਲੱਗਣੀ ਚਾਹੀਦੀ ਤੁਸੀ ਵੀ ਸਿਆਣੇ ਸਮਝਦਾਰ ਹੋਣ ਦੇ ਬਾਵਜੂਦ ਪਤਿਤ ਹੋ
@majorbajwa7575
@majorbajwa7575 14 күн бұрын
ਜਥੇਦਾਰ ਹੁਣ ਗੋਲੀ ਮਾਰਦੇ
@harnekmalhans7783
@harnekmalhans7783 15 күн бұрын
Are Jathedars independent
@makhansingh2877
@makhansingh2877 15 күн бұрын
Badals plc ? How come peoples you are employees will punish you ? It’s all drama to fool the Sikh sangat . But they should know all that glitters is gold . Your time is gone as long as long you are president of akali dal your party will never wins the elections in punjab .
@user-bu6hu8jh5y
@user-bu6hu8jh5y 14 күн бұрын
ਇੱਥੇ ਤੁਸੀਂ ਗ਼ਲਤ ਜਾਪਦੇ ਹੋ, ਇਸਦਾ ਮਤਲਬ ਇਹ ਨਹੀਂ ਕਿ ਜਿਹੜਾ ਹਾਜ਼ਰ ਹੋ ਗਿਆ ਉਹ ਤਨਖਾਹੀਆ ਨਹੀਂ ਤੇ ਜਿਹੜਾ ਨਾ ਹੋਇਆ ਉਹ ਤਨਖਾਹੀਆ। ਤਨਖਾਹੀਆ ਕਰਾਰ ਦੇਣ ਦਾ ਭਾਵ ਦੋਸ਼ ਆਇਦ ਹੋਣ ਤੋਂ ਹੈ, ਅੱਗੋਂ ਸਜ਼ਾ ਮਿਲਣੀ ਹੈ, ਸਜ਼ਾ ਪੂਰੀ ਹੋਣ ਤੋਂ ਬਾਅਦ ਤਨਖਾਹੀਆ ਮੁਕਤ ਹੋਵੇਗਾ।
@chamkaursingh7798
@chamkaursingh7798 14 күн бұрын
ਆਪਸ ਵਿੱਚ ਲੜਨ ਤੋ ਬਿਨਾ ਕੁਝ ਆੳਦਾ ਹੀ ਨਹੀ ਸਾਡੇ ਲੀਡਰਾ ਨੂੰ , ਕਦੇ ਪੰਜਾਬ ਬਾਰੇ ਵੀ ਸੋਚ ਲਓ ਸਾਰੇ ਹੀ ਸਾਫ ਸੁਥਰੇ ਨੇ, ਗਲਤ ਤਾ ਬਸ ਲੋਕ ਨੇ ਇਹ ਸਾਰੇ ਸਾਫ ਸੁਧਰੇ ਨੇ
Apple peeling hack @scottsreality
00:37
_vector_
Рет қаралды 125 МЛН
Angry Sigma Dog 🤣🤣 Aayush #momson #memes #funny #comedy
00:16
ASquare Crew
Рет қаралды 50 МЛН
Cute
00:16
Oyuncak Avı
Рет қаралды 8 МЛН
Sidhu ਕਰੂ ਵਾਪਸੀ! | NEWS THAT MATTERS
1:01:29
TV Punjab
Рет қаралды 47 М.
Apple peeling hack @scottsreality
00:37
_vector_
Рет қаралды 125 МЛН