ਸੁਖਬੀਰ ਸਿੰਘ ਨੇ ਬਾਦਲ ਨੇ ਛੱਡੀ ਪ੍ਰਧਾਨਗੀ? ਖਤਮ ਅਕਾਲੀ ਦਲ?

  Рет қаралды 50,860

Sath Television ਸੱਥ ਟੈਲੀਵਿਜ਼ਨ

Sath Television ਸੱਥ ਟੈਲੀਵਿਜ਼ਨ

Күн бұрын

Пікірлер: 29
@SUKHWANTSINGH-ks8kv
@SUKHWANTSINGH-ks8kv 3 ай бұрын
ਸੋ੍ਮਣੀ ਅਕਾਲੀ ਦਲ ਕਦੇ ਵੀ ਖਤਮ ਨਹੀਂ ਹੋ ਸਕਦਾ, ਜੇ ਖਤਮ ਹੋ ਸਕਦਾ ਹੈ ਤਾਂ ਅਕਾਲੀ ਦਲ ਬਾਦਲ। ਐਂਕਰ ਸਾਹਿਬ ਜੀ ਨੂੰ ਬੇਨਤੀ ਕਰਦੇ ਹਾਂ ਕਿ ਸੋ੍ਮਣੀ ਅਕਾਲੀ ਦਲ ਨੂੰ ਬਾਦਲ ਕੋੜਮੇ ਨਾਲ ਨਾ ਜੜਿਆ ਜਾਵੇ।
@Redmi-n2l3e
@Redmi-n2l3e 3 ай бұрын
ਕਦੇ ਹੋ ਹੀ ਨਹੀਂ ਸਕਦਾ ਐਨੀ ਜਲਦੀ ਸੁਖਬੀਰ ਅਸਤੀਫਾ ਦੇ ਦੇਵੇ ਗਾ
@mangatsingh670
@mangatsingh670 3 ай бұрын
ਸਿੱਖ ਕੌਮ ਦੀ ਚੜ੍ਹਦੀ ਕਲ੍ਹਾ ਲਈ ਬਾਦਲ ਦਲ ਦਾ ਖ਼ਤਮ ਹੋਣਾ ਬਹੁਤ ਜ਼ਰੂਰੀ ਹੈ
@gurvindersaund7466
@gurvindersaund7466 3 ай бұрын
I think it’s good move by sukhbir badal and give others chance and support them fully and this will help panth and Punjab and Sikh community
@SUKHWANTSINGH-ks8kv
@SUKHWANTSINGH-ks8kv 3 ай бұрын
ਵੀਰ ਜੀ, ਸੱਪਾਂ ਨੂੰ ਦੁੱਧ ਪਿਲਾਉਣ ਦਾ ਕੋਈ ਵੀ ਫਾਇਦਾ ਨਹੀਂ, ਕਿਉਂਕਿ ਉਹ ਫਿਰ ਵੀ ਜਹਿਰ ਹੀ ਸੁੱਟਣਗੇ।
@shubegsamra4986
@shubegsamra4986 3 ай бұрын
ਬਾਈ ਜੀ ਇਹ😊 ਨੇ ਚੋਣ ਜਿੱਤਣ ਲਈ ਘੱਰ 2 ਮੋਟਰਸਾਈਕਲ ਐਕਟਿਵਾ ਦਿੱਤੀਆ ਗਈਆਂ ਇਹ ਤਾਂ ਖੂਹਾਂ ਦੀ ਇਟ ਖੂਹੀ ਦੇ ਵਿਚ ਸੱਟੀ ਗਈ ਇਕ ਇਲਾਕੇ ਦਾ ਖੂਣ ਪੀ ਕੇ ਦੂਜੇ ਇਲਾਕੇ ਦੇ ਵਿਚ ਡੋਲ ਦਿਤਾ ਗਿਆ ਨਾ ਹਿਗ ਲਗੀ ਨਾ ਫੜਕੜੀ ਰੰਗ ਚੋਖਾ ਆਵੇ ਲੋਕੋ ਹੁਣ ਹੀ ਸਮਝੱਜ ਜਾਵੋ ਅੱਗੇ ਰੱਬ ਰਾਖਾ ਗੁਰੂ ਰਾਮਦਾਸ ਜੀ ਮੱਤ ਦੇਵੇ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ
@gurcharansinghgill8093
@gurcharansinghgill8093 3 ай бұрын
ਵਾਹਿਗੁਰੂ ਜੀ
@kanwaljitsingh3272
@kanwaljitsingh3272 3 ай бұрын
ਇਹ ਲਾਲਚੀ ਪਰਿਵਾਰ ਬਾਦਲ ਹੈ ਇਹ ਪੰਜਾਬ ਨੂੰ ਭਾਵੇਂ ਖਤਮ ਕਰਵਾ ਦੇਣਗੇ ਪਰ ਕਦੀ ਅਪਣੀ ਪਕੜ ਨਹੀਂ ਛਡਣਗੇ ਨਾ ਬਾਦਲ ਪਰਿਵਾਰਕ ਦਲ ਤੋਂ ਨ ਸ਼੍ਰੋਮਣੀ ਕਮੇਟੀ ਤੋਂ ਮਾਲ ਹੀ ਇੰਨਾ ਇਕਠਾ ਹੁੰਦਾ ਹੈ ਬਰਦਾਸ਼ਤ ਨਹੀ ਕਰ ਸਕਦੇ ਕਿ ਕੋਈ ਹੋਰ ਅਗੇ ਆ ਜਾਵੇ ਇਹ ਜੋਕਾਂ ਲਗ ਗਈਆਂ ਸਿੱਖ ਕੌਮ ਨੂੰ
@Transportpb29
@Transportpb29 3 ай бұрын
ਮਾੜੇ ਕੰਮ ਦਾ ਮਾੜਾ ਨਤੀਜਾ। ਗੁਰੂਦੁਆਰਿਆ ਚ ਜਾਕੇ ਸੇਵਾ ਕਰਿਆ ਕਰੋ।
@LalSingh-df2kq
@LalSingh-df2kq 3 ай бұрын
ਬਾਹਰ ਗਰਮੀ ਐ, ਅੱਗ ਵਰਗਾ ਮੌਸਮ ਐ ਬਾਹਰ । ਅੰਦਰ ਏ ਸੀ ਕਮਰੇ ਵਿੱਚ ਆਰਾਮ ਨਾਲ ,6.5-- ਘੰਟੇ ਗੱਲਾਂ ਮਾਰਕੇ ਬਾਹਰ ਆ ਗੇ । ਸੁਖਬੀਰ ਬਾਦਲ ਪਾਰਟੀ ਦਾ ਡਕਟੇਟਰ ਬਣਿਆਂ ਬੈਠਾ ਪਤਾਅ ਨਹੀਂ ਅਕਾਲੀ ਮੈਂਬਰ ਕਿਉਂ ਡਰਦੇ ਕੁੱਝ ਬੋਲਦੇ ਹੀ ਨਹੀਂ ।
@giansinghkahlon2744
@giansinghkahlon2744 3 ай бұрын
ਸੁਖਬੀਰ ਪ੍ਰਧਾਨਗੀ ਛੱਡਿਦਾ ਹੈ ਤਾਂ ਅਕਾਲੀ ਦੱਲ ਬਚ ਜਾਵੇਗਾ
@singhjatt6958
@singhjatt6958 3 ай бұрын
Sukhbirbadaljindabat
@kulwantsingh3183
@kulwantsingh3183 3 ай бұрын
ਵਾਹਿਗੁਰੂ ਜੀ ਜਿਤਨਾ ਚਿਰ ਸ਼੍ਰੋਮਣੀ ਕਮੇਟੀ ਅਤੇ ਸਿਰੀ ਅਕਾਲ ਤਖ਼ਤ ਸਾਹਿਬ ਅਜ਼ਾਦ ਨਹੀਂ ਹੁੰਦੇ ਉਤਨਾ ਚਿਰ ਸਿੱਖਾਂ ਨੂੰ ਕਿਤਿਉਂ ਵੀ ਇੰਨਸਾਫ ਦੀ ਆਸ ਨਹੀਂ ਰੱਖਣੀ ਚਾਹੀਦੀ ਹੈ ਜੀ ਵਾਹਿਗੁਰੂ ਸਾਹਿਬ ਜੀ
@singhjatt6958
@singhjatt6958 3 ай бұрын
Aklidalgood.
@sandhujup447
@sandhujup447 3 ай бұрын
Only Badal dal end but not shromany akalidal
@OnkarCheema-tr6zu
@OnkarCheema-tr6zu 3 ай бұрын
Sukhbeer sabse bada hai jindabad
@HarpalSingh-cl7dl
@HarpalSingh-cl7dl 3 ай бұрын
ਵਕਵਾਸ ਬੰਦ ਕਰੌ
@OnkarCheema-tr6zu
@OnkarCheema-tr6zu 3 ай бұрын
Harshvardhan bani hai
@OnkarCheema-tr6zu
@OnkarCheema-tr6zu 3 ай бұрын
Sukhbeer dera Premi hai
@bhupindersinghsaini2186
@bhupindersinghsaini2186 3 ай бұрын
Shiromani Akali Dal is the only regional party which can raise the Punjab issues at National level but with pre conditions that Badal family and it's sycophants should step down.Only young seasoned educated and honest leader should lead the Akali Dal.Akali Dal should concentrate on political activities related to Punjab.SGPC should be elected in democratic manner and be allowed to work independently for Panthic values globally.All splinter groups should be abolished and all such groups should support SGPC to make it a strong force.
@sukhwantkaur8330
@sukhwantkaur8330 3 ай бұрын
Charanjeet brar da pattar ik drama c
@SukhwinderSingh-r3u1w
@SukhwinderSingh-r3u1w 3 ай бұрын
1 Seat. V. Paise. Wand ke. Jiti. Hi. 2 so. Karor. Wandea
@satkartarsingh5244
@satkartarsingh5244 3 ай бұрын
Akali dal not finished badal parwar finished kom lai wadiya aa j gadaar nikel jaan
@JasvirSingh-zp6ej
@JasvirSingh-zp6ej 3 ай бұрын
000 c...... aur 000 hay....aur 000 hi rahegi.....badal jundali.....kok ih apna jiada loka da bhala directory ch nhi hay..... business man badal business hi karangay....guru ji d golak chora nu..... sgpc cho v punjabi kadan nu tiar baithay aa.....
@harmansandhu6550
@harmansandhu6550 3 ай бұрын
ਬਾਦਲ ਪਰਿਵਾਰ ਮੁਰਦਾਬਾਦ ਸੁੱਖਾ ਗੱਪੀ ਮੁਰਦਾਬਾਦ ਸਿਮਰੋਂ ਖੋਤੀ ਮੁਰਦਾਬਾਦ ਭਿੰਡਰਾਂਵਾਲੇ ਜ਼ਿੰਦਾਬਾਦ ਮਾਨ ਸਰਕਾਰ ਜ਼ਿੰਦਾਬਾਦ ਬਾਦਲ ਪਰਿਵਾਰ ਮੁਰਦਾਬਾਦ
@ZorawarSunnder
@ZorawarSunnder 3 ай бұрын
SGPC,, out of Sikhism Punjab all, Gurduware
Every parent is like this ❤️💚💚💜💙
00:10
Like Asiya
Рет қаралды 19 МЛН
А ВЫ ЛЮБИТЕ ШКОЛУ?? #shorts
00:20
Паша Осадчий
Рет қаралды 9 МЛН
Крутой фокус + секрет! #shorts
00:10
Роман Magic
Рет қаралды 26 МЛН
Akali Dal I Nehru I Sikh Panth I Dr Sukhpreet Singh Udhoke
38:27
Dr.Sukhpreet Singh Udhoke
Рет қаралды 22 М.
Every parent is like this ❤️💚💚💜💙
00:10
Like Asiya
Рет қаралды 19 МЛН