Sukhbir Badal ਖਿਲਾਫ ਅਕਾਲੀ ਦਲ ਦੇ ਬਾਗੀ ਬਣਾਉਣ ਜਾ ਰਹੇ ਪਾਰਟੀ ? ਸਾਬਕਾ ਸਾਂਸਦ ਨੇ ਕੀਤੀ ਅਸਤੀਫੇ ਦੀ ਮੰਗ

  Рет қаралды 75,200

Punjab Tak

Punjab Tak

Ай бұрын

Sukhbir Badal ਖਿਲਾਫ ਅਕਾਲੀ ਦਲ ਦੇ ਬਾਗੀ ਬਣਾਉਣ ਜਾ ਰਹੇ ਪਾਰਟੀ ? ਸਾਬਕਾ ਸਾਂਸਦ ਨੇ ਕੀਤੀ ਅਸਤੀਫੇ ਦੀ ਮੰਗ
#sukhbirbadal #paramjitkaurgulshan #akalidal #exclusiveinterview #punjab #punjabnews
ਅਕਾਲੀ ਦਲ ਦੇ ਸਾਬਕਾ ਸਾਂਸਦ ਪਰਮਜੀਤ ਕੌਰ ਗੁਲਸ਼ਨ ਨੇ ਸੁਖਬੀਰ ਸਿੰਘ ਬਾਦਲ ਨੂੰ ਇਖ਼ਲਾਕੀ ਆਧਾਰ ’ਤੇ ਸ਼੍ਰੋਮਣੀ ਅਕਾਲੀ ਦਲ ਦੀ ਪ੍ਰਧਾਨਗੀ ਤੋਂ ਅਸਤੀਫ਼ਾ ਦੇਣ ਦੀ ਸਲਾਹ ਦਿੱਤੀ ਹੈ। paramjit kaur gulshan
About the channel
Punjab Tak 'ਤੇ ਤੁਹਾਡਾ ਸਵਾਗਤ ਹੈ, ਇੱਥੇ ਖ਼ਬਰਾਂ ਦੀ ਭੀੜ ਨਹੀਂ ਬਲਕਿ ਜ਼ਰੂਰੀ ਤੇ ਚੋਣਵੀਆਂ ਖ਼ਬਰਾਂ ਦੀ ਡੂੰਘਾਈ ਹੈ । ਇੱਥੇ ਤੁਹਾਡੇ ਮੁੱਦਿਆਂ ਦੀ ਤਸੱਲੀ ਨਾਲ ਗੱਲ ਹੈ ਤੇ ਸਰਕਾਰਾਂ ਦੇ ਫੈਸਲਿਆਂ ਤੇ ਪੰਜਾਬ ਦੀ ਸਿਆਸਤ ਦਾ ਪੂਰਾ Updated ਨਿਚੋੜ ਹੈ। ਖਾਸ ਹਸਤੀਆਂ, ਖੇਡ-ਮਨੋਰੰਜਨ, ਕਿਸਾਨਾਂ ਦੇ ਜਜ਼ਬੇ ਤੇ ਤੁਹਾਡੇ ਜਜ਼ਬਾਤਾਂ ਦੀਆਂ ਸ਼ਾਨਦਾਰ ਕਹਾਣੀਆਂ ਤੇ ਬਹੁਤ ਕੁਝ । ਹਰ ਖ਼ਬਰ ਪੂਰੀ ਜ਼ਿੰਮੇਦਾਰੀ ਤੇ ਇਮਾਨਦਾਰੀ ਨਾਲ ।
ਪੰਜਾਬ ਦੀ ਹਰ Latest ਖ਼ਬਰ ਲਈ Punjab Tak 'ਤੇ ਆਓ, ਅਸੀਂ ਹਰ ਸੰਜੀਦਾ ਮਸਲੇ ਨੂੰ ਤੁਹਾਡੇ ਤੱਕ ਉਸੇ ਸੰਜੀਦਗੀ ਨਾਲ ਪਹੁੰਚਾਵਾਂਗੇ । ਭਟਕਣ ਤੋਂ ਬਚੋ...
Facebook - / punjabtakofficial
Instagram - / punjabtak
Twitter - / punjabtak

Пікірлер: 339
@balbirgill9961
@balbirgill9961 29 күн бұрын
ਬੀਬੀ ਜੀ ਤੁਸੀ ਫਰੀਦਕੋਟ ਦੇ ਐਮ ਪੀ ਸੀ ਤੇ ਤੁਹਾਡੇ ਕੋਟੇ ਦੇ ਸਾਰੇ ਫੰਡ ਬਠਿੰਡੇ ਆਲੀ ਸਿਮਰੋ ਬੀਬੀ ਵਰਤਦੀ ਰਹੀ ; ਤੁਸੀ ਓਦੋ ਬਿਨਾਂ ਕਰੋਨਾ ਹੀ ਮਾਸਕ ਲਾਈ ਰੱਖਿਆ ਤੇ ਫਰੀਦਕੋਟ ਦੇ ਲੋਕਾਂ ਨਾਲ ਰੱਜ ਕੇ ਧ੍ਰੋਹ ਕਮਾਇਆ।
@bnnyramgarhia6219
@bnnyramgarhia6219 29 күн бұрын
😊😊❤
@AmarjitSinghGhotra
@AmarjitSinghGhotra 29 күн бұрын
ਚਵਲ ਕਿਸਮ ਦੇ ਲੋਕ ਚਵਲਾ ਵਿੱਚੋ ਨਿਕਲ ਕੇ ਚਵਲ ਹੀ ਰਹਿੰਦੇ ਹਨ ਅਤੇ ਮੌਕਾ ਪਾਕੇ ਫਿਰ ਇਹ ਚਵਲ ਚਵਲਾ ਵਿੱਚ ਰਲਕੇ ਪੁਰਾਣੀ ਕਿਸਮ ਦੇ ਚਵਲ ਬਣ ਜਾਂਦੇ ਹਨ। ਲੋਕ ਇਹਨਾਂ ਚਵਲਾ ਦੀਆਂ ਚਾਲਾਂ ਅਤੇ ਮੌਕਾਪ੍ਰਸਤੀ ਵਾਲੇ ਸੁਭਾਅ ਤੋਂ ਭਲੀਭਾਂਤ ਜਾਣੂ ਹੋ ਚੁੱਕੇ ਹਨ ।
@gurnamsingh-es9bo
@gurnamsingh-es9bo 28 күн бұрын
Shi gl hai ji.Hun iss de plle kakh ni hai.Iss di Bulat ki hai politics vich.Pind di Sarpanch taan bn ni skdi.Gllan Mardi hai vddiyan vddiyan.
@InderjitSingh-xn4pn
@InderjitSingh-xn4pn 27 күн бұрын
😅❤❤❤
@dalwindersingh6321
@dalwindersingh6321 29 күн бұрын
ਜੇ ਢੀਡਸਾ ਨੂੰ ਤੇ ਉਸ ਦੇ ਪੁੱਤਰ ਨੂੰ ਟਿਕਟ ਮਿਲ ਜਾਂਦੀ ਤਾ ਕੋਈ ਰੋਲਾ ਹੀ ਨਹੀ ਸੀ,ਫਿਰ ਭਾਂਵੇ ਢੱਠੇ ਖੂਹ ਚ ਜਾਂਦੀ ਪਾਰਟੀ ਤੇ ਪਾਰਟੀ ਦੇ ਅਸੂਲ।ਢੀਡਸਾ ਦਾ ਕੱਦ ਥੋੜਾ ਜਿਹਾ ਲੋਕਾ ਨੇ ਮੰਨ ਲਿਆ ਸੀ ਇਹ ਸੋਚ ਕੇ, ਕਿ ਚਲੋ ਵਿਰੋਧ ਚ ਖੜਾ ਹੋਇਆ ਤਾਂ ਹੈ।ਪਰ ਮਤਲੱਬ (ਪਰਿਵਾਰ ਵਾਦ ) ਤੋ ਉਪਰ ਨਹੀ ਉਠ ਸਕਿਆ।ਬੀਬੀ ਜਗੀਰੋ ਤੇ ਢੀਡਸਾ ਪਰਿਵਾਰ ਪੰਥ ਨੂੰ ਕੁਝ ਨਹੀ ਦੇ ਸਕਦੈ।ਮੈਨੂੰ ਲੱਗਦੈ ਕਿ ਬਾਦਲਾ ਨਾਲੋ ਖਤਰਨਾਕ ਸਾਬਤ ਹੋ ਸਕਦੇ ਨੇ।
@gurnamsingh-ui2pi
@gurnamsingh-ui2pi 29 күн бұрын
ਅਗਰ ਸੁਖਬੀਰ ਸਿੰਘ ਬਾਦਲ ਪ੍ਰਧਾਨਗੀ ਨਹੀ ਛੱਡਦੇ ਤਾਂ ਤੁਸੀ ਸੁਖਬੀਰ ਨੂੰ ਛੱਡ ਦਿਓ।
@herjeetdhaliwal2170
@herjeetdhaliwal2170 29 күн бұрын
ਇਹ ਵੀ ਬਹੁਤ ਹੰਕਾਰੀ ਆਹ ਇਹ ਵੀ ਕਿਸੇ ਦੀ ਗੱਲ ਨਹੀਂ ਸੁਣਦੀ ਸੀ
@bsr840
@bsr840 29 күн бұрын
ਹੋ ਸਕਿਆ ਤਾਂ ਅਗਲੀ ਇੰਟਰਵਿਊ ਵਿਚ ਬੀਬੀ ਗੁਲਸ਼ਨ ਜੀ ਆਪਣੀਆਂ ਪ੍ਰਾਪਤੀਆਂ ਜ਼ਰੂਰ ਦੱਸਣਗੇ।
@cpgill1988
@cpgill1988 29 күн бұрын
Njaij Kabje , Chitte de Saudagran nal Hissa patti eho honia Praptian. .
@JagseerSingh-kb8ut
@JagseerSingh-kb8ut 29 күн бұрын
ਟਿਕਟਾਂ ਦੀ ਭੁੱਖੇ ਸਾਰੇ
@BaljinderSingh-hx8er
@BaljinderSingh-hx8er 29 күн бұрын
ਨਾਲੇ ਭੌਕੀ ਜਾਦੀ ਆ ਟਿਕਟ ਨੀ ਦਿੱਤੀ ਨਾਲੇ ਕਹੀ ਜਾਦੀ ਆ ਟਿਕਟ ਦੀ ਕੋਈ ਗੱਲ ਹੀ ਨਹੀ ਸੀ ਪਰਮਜੀਤ ਕੌਰ ਗੁਲਸ਼ਨ ਤੇਰੀ ਕੀ ਦੇਣ ਆ ਤੁਸੀ ਵਿਰੋਧ ਕਰੋ ਵੋਟਾਂ ਨਾ ਪਵਾਓ ਫਿਰ ਕਹੋ ਕਿ ਵੋਟਾਂ ਦਾ ਸੇਅਰ ਘੱਟ ਗਿਆ ਤੂੰ ਕੀਤਾ ਪਾਰਟੀ ਲਈ ਤੇਰਾ ਪਿਉ ਐਮ ਪੀ ਸੀ ਫਿਰ ਤੈਨੂੰ ਐਮ ਪੀ ਬਣਾਇਆ ਤੇਰੇ ਘਰਵਾਲੇ ਨੂੰ ਐਮ ਐਲ ਏ ਬਣਾਇਆ। ਤੂੰ ਪਰਿਵਾਰਵਾਦ ਦੀ ਗੱਲ ਕਰਦੀ ਆ@Everyone@highlight
@sukhchainsinghdhillon7342
@sukhchainsinghdhillon7342 29 күн бұрын
ਬੀਬਾ ਜੀ ਸਵੀਕਾਰ ਕਰੋ ਕਿ ਸ੍ਰਮੋਣੀ ਅਕਾਲੀ ਦਲ ਦਾ ਭੱਠਾ ਬਿਠਾਉਣ ਲਈ ਤੁਸੀਂ ਵੀ ਬਰਾਬਰ ਦੇ ਜ਼ਿੰਮੇਵਾਰ ਹੋ
@Kulwinder7227
@Kulwinder7227 29 күн бұрын
ਬੀਬੀ ਜਦੋ ਤੁਸੀ ਫਰੀਦਕੋਟ ਤੋ M.P ਸੀ ਉਸ ਟਾਈਮ ਦੀ ਕੋਈ ਤਾ ਨਿਸ਼ਾਨੀ ਦੱਸੋ ਜੋ ਤੁਸੀ ਫਰੀਦਕੋਟ ਵਿੱਚ ਕੀਤਾ ਹੋਵੇ
@gurcharansinghgill8521
@gurcharansinghgill8521 29 күн бұрын
ਬੀਬੀ ਜੀ ਬਹੁਤ ਮੌਜਾਂ ਮਾਣੀਆਂ ਤੁਸੀਂ ਤੇ ਤੁਹਾਡੇ ਖਾਨਦਾਨ ਨੇ ਅਕਾਲੀ ਸਰਕਾਰਾਂ ਵੇਲੇ
@raghbirsinghdhindsa3164
@raghbirsinghdhindsa3164 27 күн бұрын
ਗੁਰਚਰਨ ਸਿੰਘ ਜੀ ਬੀਬੀ ਜੀ ਦੇ ਪਿਤਾ ਸ ਧੰਨਾ ਸਿੰਘ ਗੁਲਸ਼ਨ ਅਕਾਲੀ ਦਲ ਦੇ ਪਹਿਲੇ ਦੱਸ ਲੀਡਰਾਂ ਵਿੱਚੋਂ ਇੱਕ ਸਨ।ਸਾਡੀ ਮਾੜੀ ਆਦਤ ਹੈ ਕਿ ਬਾਦਲ ਭਗਤੀ ਵਿੱਚ ਅੰਨੇ ਹੋ ਕੇ ਅਸੀਂ ਕਹੀ ਜਾਂਦੇ ਹਾਂ ਕਿ ਆਹ ਦਿੱਤਾ ਔਹ ਦਿੱਤਾ।ਇਸੇ ਕੰਪਨੀ ਵਾਲੇ ਰਵੱਈਏ ਨੇ ਅਕਾਲੀ ਦਲ ਬਰਬਾਦ ਕਰ ਦਿੱਤਾ ਹੈ।
@HarjinderBhullar6076
@HarjinderBhullar6076 29 күн бұрын
ਸਹੀ ਸਾਬਕਾ ਐਮ ਪੀ ਸਾਹਿਬ ਦੀ ਜਿੰਨਾ ਟਾਇਮ ਸੁਖਬੀਰ ਬਾਦਲ ਪ੍ਰਧਾਨਗੀ ਤੋਂ ਅਸਤੀਫ਼ਾ ਨਹੀਂ ਦਿੰਦਾ ਬਾਦਲ ਪਰਿਵਾਰ ਪਾਸੇ ਨਹੀਂ ਹੁੰਦਾ ਅਕਾਲੀ ਦਲ ਮੁਸ਼ਕਲ ਆ
@balbirgill9961
@balbirgill9961 29 күн бұрын
ਫਰੀਦਕੋਟ ਸ਼ਹਿਰ ਜਾਂ ਐਮ ਪੀ ਹਲਕੇ 'ਚ ਕੋਈ ਇਕ ਪੱਥਰ ਤੇਰੇ ਨਾਂ ਦਾ ਜਾਂ ਕੋਈ ਕੀਤਾ ਯਾਦਗਾਰੀ ਕੰਮ , ਦਿਖਾ ਦੇ ਜਾਂ ਗਿਣਾਂ ਦੇ । ਹੈ ਕੋਈ ਧਿਆਨ ਵਿਚ। ਮੈਨੂੰ ਲਗਦਾ ਦੋ ਵਾਰ ਫਰੀਦਕੋਟ ਤੇ ਬਠਿੰਡੇ ਤੋ ਐੱਮ ਪੀ ਰਹੀ ਆਂ ਸਾਰੀ ਟਨਿਓਰ 'ਚ ਇਕ ਕੰਮ ਗਿਣਾਂ ਦੇ । ਮੈ ਉਡੀਕ ਕਰ ਰਿਹਾਂ ਤੇਰੀ ਅਗਲੀ ਇੰਟਰਵਿਊ ਦੀ ।
@harmitsingh3753
@harmitsingh3753 29 күн бұрын
ਬੀਬੀ ਜੀ ਜੇਕਰ ਸਮੇਂ ਸਿਰ ਅਵਾਜ਼ ਉਠਾਈ ਜਾਂਦੀ ਤਾਂ ਸ਼ਾਇਦ ਪਾਰਟੀ ਨੂੰ ਆਹ ਦਿਨ ਨਾਂ ਦੇਖਣੇ ਪੈਂਦੇ ਸ਼੍ਰੋਮਣੀ ਅਕਾਲੀ ਦਲ ਇੱਕ ਪੰਥਕ ਸੋਚ ਦਾ ਨਾਮ ਹੈ ਇਹ ਕਿਸੇ ਦੇ ਬਾਪ ਦੀ ਨਿੱਜੀ ਜਾਗੀਰ ਨਹੀਂ ਹੈ
@user-vm3jw4je4k
@user-vm3jw4je4k 29 күн бұрын
ਇਹ ਹਾਲੇ ਵੀ ਪਾਰਟੀਆਂ ਵਿੱਚ ਹੀ ਉਲਝੇ ਫਿਰਦੇ ਹਨ ਬਾਹਰਲੇ ਸੂਬਿਆਂ ਵਿੱਚ ਸਿੱਖਾਂ ਦੀਆਂ ਪੱਤਾਂ ਰੁਲੀਆਂ ਜਾ ਰਹੀਆਂ ਹਨ ਇਹਨਾਂ ਨੂੰ ਆਪਣੀ ਕੁਰਸੀ ਦੀ ਪਈ ਹੋਈ ਹੈ
@BalbirSingh-hy5qp
@BalbirSingh-hy5qp 29 күн бұрын
ਸੁਖਬੀਰ ਸਿੰਘ ਬਾਦਲ ਨੂੰ ਕਿਸੇ ਵੀ ਆਕਾਲੀ ਮੈਂਬਰਾਂ ਦੀ ਸਲਾਹ ਤੋਂ ਬਗੈਰ ਹੀ ਵੱਡਾ ਬਾਦਲ ਪ੍ਰਧਾਨ ਬਣਾ ਗਿਆ ਹੈ ।ਅਤੇ ਨਾਲ ਹੀ ਕਹਿ ਗਿਆ ਕਿ ਜੋ ਮਰਜੀ ਹੋ ਜਾਵੇ ਤੂੰ ਪ੍ਰਧਾਨਗੀ ਨਾ ਛੱਡੀ
@hardevsinghsidhu4557
@hardevsinghsidhu4557 29 күн бұрын
ਬੀਬੀ ਨੂੰ ਟਿਕਟ ਮਿਲਦੀ ਰਹਿੰਦੀ ਤਾ ਇਹਨੇ ਵੀ ਨਹੀ ਸੀ ਬੋਲਨਾ
@SukhwinderSinghSukhwinde-tj6ij
@SukhwinderSinghSukhwinde-tj6ij 29 күн бұрын
ਸੁੱਖੇ ਅਮਲੀ ਦੇ ਜਿਉਂਦਿਆਂ ਇਹੇ ਪਾਰਟੀ ਉਪਰ ਨਹੀਂ ਉਠ ਸਕਦੀ ਭਾਈ ਅੰਮ੍ਰਿਤਪਾਲ ਸਿੰਘ ਖਾਲਸਾ ਦੀ ਅਗਵਾਈ ਵਿਚ ਨਵਾਂ ਅਕਾਲੀ ਦਲ ਬਣਾਓ ।🙏🙏
@AmarjitSingh-eq3rl
@AmarjitSingh-eq3rl 29 күн бұрын
ਤੂੰ ਖੁਦ ਅਮਲੀ ਲਗਦਾ ਹੈ ਆਪਣਾ ਅਮਲਪੁਣਾ ਲੋਕਾਂ ਨੁਪਤਾ ਨਾ ਲੱਗੇ ਦੂਸਰਿਆਂ ਨੂੰ ਅਮਲੀ ਦੱਸ ਰਿਹਾ ਹੈ
@gurtaazsingh1600
@gurtaazsingh1600 29 күн бұрын
Badal guru da doki
@karama709
@karama709 29 күн бұрын
Mootpal Dibrugarh wale ne Daljeet Kalsi daa moot pita hai
@Sardars001
@Sardars001 29 күн бұрын
ਸੁੱਖਾ ਅਮਲੀ ਸਿਰੇ ਦੀ ਖੱਚ ਐ । ਲੋਕ ਕਾਲੇ ਕੁੱਤੇ ਨੂੰ ਵੋਟ ਪਾ ਦੇਂਣਗੇ ਪਰ ਪਰਾਲੀ ਦਲ ਨੂੰ ਵੋਟ ਨੀਂ ਪਾਉਂਦੇ ।
@dr.manjitsingh755
@dr.manjitsingh755 29 күн бұрын
ਜਿਤ ਦਾ ਆਨੰਦ ਮਾਣਿਆ ਤੂਸੀਂ ਹਾਰ ਦਾ ਭਾਂਡਾ ਭੰਨਿਆ ਤੁਸੀਂ ਸੁਖਬੀਰ ਬਾਦਲ ਦੇ ਸਿਰ
@hargurdevsingh5074
@hargurdevsingh5074 29 күн бұрын
ਸ੍ਰੋਮਣੀ ਕਮੇਟੀ ਦਾ ਵੀ ਖਹਿੜਾ ਛੱਡੋ ਤਾਂ ਮਸਲਾ ਹੱਲ ਹੋਣਾਂ
@jatindersandhu8433
@jatindersandhu8433 29 күн бұрын
ਸੁਖਬੀਰ ਬਾਦਲ ਨੂੰ ਅਸਤੀਫ਼ਾ ਹਰ ਹਾਲ ਵਿੱਚ ਦੇਣਾ ਚਾਹੀਦਾ ਹੈ ਲੋਕ ਇਸ ਨੂੰ ਬਿਲਕੁਲ ਪਸੰਦ ਨਹੀਂ ਕਰਦੇ
@Nanak-rc1go
@Nanak-rc1go 29 күн бұрын
ਸਾਰੀ ਕੋਮ ਦੀ ਮੰਗ ਹੈ। ਸੁਖਬੀਰ ਅਸਤੀਫਾ ਦੇਵੇ।
@AmarjitSingh-eq3rl
@AmarjitSingh-eq3rl 29 күн бұрын
ਹੋਰ ਅਕਾਲੀ ਦਲ ਵੀ ਹਨ ਉਹਨਾਂ ਬਾਰੇ ਵੀ ਦੱਸੋ
@dhanwantmoga
@dhanwantmoga 29 күн бұрын
@@AmarjitSingh-eq3rl oh kahde akali dal han….? Jadh Bhai Manjit singh ( sabka jathedar akali dal ) ne sare akali dal 1 ho jaan laie kiha ce tan sorf Badal akali dal he ah gall nahi ce manya
@user-zw8og9bw2p
@user-zw8og9bw2p 29 күн бұрын
ਸੁਖਬੀਰ ਬਾਦਲ ਇਸ ਤਰਾਂ ਤੁਹਾਡੇ ਵਰਗੇ ਗਦਾਰਾ ਲਈ ਮਦਾਨ ਖਾਲੀ ਨਹੀ ਕਰੇਗਾ ਇਹ ਗੱਲਾਂ ਪਰੱਵਾਰ ਵਾਦ ਦੀਆਂ ਕਰਦੀਆਂ ਜਦੋਂ ਆਪ ਐਮ ਪੀ ਸੀ ਤੇ ਘੱਰ ਵਾਲਾ ਐਮ ਅਲ਼ੇ ਏ ਸੀ ਉਹ ਪੱਰਿਵਾਰ ਨਹੀ ਸੀ
@vickysidhu6993
@vickysidhu6993 29 күн бұрын
ਕਿਉਂ ਗੱਪ ਮਾਰ ਰਹੀਆਂ ਢੀਂਡਸਾ ਔਖੇ ਵਕਤ ਪਾਰਟੀ ਛੱਡ ਗਿਆ ਸੀ ਨਾਲੇ ਜਦੋਂ ਇੱਕਠੇ ਹੋਏ ਦੁਆਰਾ ਕੋਈ ਵਾਅਦਾ ਨਹੀਂ ਕੀਤਾ ਸੀ ਟਿਕਟ ਦਾ ਤੁਸੀਂ ਹਮੇਸ਼ਾ ਤਾਕਤ ਵੇਲੇ ਨਜਾਰੇ ਲਏ ਤੁਸੀਂ ਔਖੇ ਵਕਤ ਪਾਰਟੀ ਛੱਡ ਗਏ ਬਾਦਲ ਸਾਹਿਬ ਹਮੇਸ਼ਾ ਪਾਰਟੀ ਦੇ ਨਾਲ ਰਿਹਾ
@GurmailSingh-sb2xo
@GurmailSingh-sb2xo 29 күн бұрын
ਸ਼ਰਮ ਕਰੋ ਕਿਹੜਾ ਅਓਖਾ ਸਮਾਂ ਸੀ ਕੀ ਬਾਦਲਾਂ ਦਾ ਅਓਖਾ ਸਮਾਂ ਸੀ
@vickysidhu6993
@vickysidhu6993 29 күн бұрын
@@GurmailSingh-sb2xo ਢੀਂਡਸਾ ਨੇ ਆਪਣੇ ਪੁੱਤਰ ਨੂੰ ਮੰਤਰੀ ਬਣਨ ਲਈ ਸਾਰੀਆਂ ਹਲਕਾ ਇੰਚਾਰਜ ਨੂੰ ਹਰਾਇਆ ਉਸ ਤੋਂ ਬਾਦ ਹੀ ਬਗਾਵਤ ਸੁਰੂਆਤ ਹੋਈ ਆਮ ਆਦਮੀ ਪਾਰਟੀ ਦੇ ਜਨਮ ਦਾਤਾਂ ਢੀਂਡਸਾ ਪਰਿਵਾਰ ਹੈ ਸਰਮ ਤਾਂ ਤੈਨੂੰ ਆਉਣੀ ਚਾਹੀਦੀ ਹੈ
@gagandeep9352
@gagandeep9352 29 күн бұрын
ਇਹਨੂੰ ਸ਼ਰਮ ਨੀਂ ਆਉਂਦੀ,, ਇਹ mp ਬਣੇ ਬਾਪ ਇਹਨਾਂ ਦਾ mp ਧੰਨਾ ਸਿੰਘ,, ਇਹਨਾਂ ਦਾ ਘਰਵਾਲਾ ਨਿਰਮਲ ਸਿੰਘ ਹਾਈ ਕੋਰਟ ਦਾ ਜੱਜ ਰਿਟਾਇਰ ਹੋਇਆ ਫੇਰ ਇਹਨੇ ਉਹ ਵੀ mla ਬਣਿਆ ਬੱਸੀ ਪਠਾਣਾ ਤੋ, ਇਹਨਾਂ ਦੀ ਕੁੜੀ 10 ਸਾਲ ਅਕਾਲੀ ਦਲ ਨੇ ਸਰਕਾਰੀ ਵਕੀਲ ਬਣਾ ਕੇ ਰੱਖੀ,, ਜਵਾਈ ਵੀ ਸਰਕਾਰੀ ਵਕੀਲ ਰਿਹਾ,, ਇਹਨਾਂ ਦੇ ਘਰਵਾਲੇ ਦਾ ਸਕਾ ਭਤੀਜਾ ਵੀ 10 ਸਾਲ ਸਰਕਾਰੀ ਵਕੀਲ ਲਾ ਕੇ ਰੱਖਿਆ,, ਇਹ ਪਰਿਵਾਰਵਾਦ ਦੀ ਗੱਲ ਕਰ ਰਹੇ ਬੀਬਾ ਜੀ
@AmarjitSingh-eq3rl
@AmarjitSingh-eq3rl 29 күн бұрын
ਕੁਰਸੀ ਦੀ ਭੁਖ
@manindersingh352
@manindersingh352 29 күн бұрын
ਬੀਬੀ ਜੀ ਜੇਕਰ ਇਹ ਸਭ ਸਚ ਤਾ ਲਖ ਲਾਹਨਤ ਕੀ ਆਸ ਕਰਾ ਗਏ। ਪਹਿਲਾ ਸਪਸ਼ਟੀਕਰਨ ਦਵੋ
@parmindergadri1566
@parmindergadri1566 29 күн бұрын
ਬਾਦਲਾਂ ਨੇ ਸਾਜਿਸ਼ ਨਾਲ ਸ਼੍ਰੋਮਣੀ ਅਕਾਲੀ ਦਲ ਅਤੇ ਸ਼੍ਰੋਮਣੀ ਕਮੇਟੀ ਨੂੰ ਕਮਜ਼ੋਰ ਕੀਤਾ ਪੰਥ ਖ਼ਤਰੇ ਵਿੱਚ ਕਹਿ ਕੇ ਸਿੱਖ ਕੌਮ ਨੂੰ ਗੁੰਮਰਾਹ ਕਰਕੇ ਰਾਜ ਕੀਤਾ ਹਮੇਸ਼ਾਂ ਗੁਰੂ ਗ੍ਰੰਥ ਸਾਹਿਬ ਅਤੇ ਗੁਰੂ ਪੰਥ ਨਾਲ ਗ਼ਦਾਰੀ ਕੀਤੀ
@jaspindersingh9945
@jaspindersingh9945 28 күн бұрын
ਸਾਰੇ ਕਾਲੀ'ਤੇ ਕਾਗਰਸੀ ਕੁਰਸੀ ਭੁਖਡ ਹਨ ਜਿਨਾਂ ਟਿਕਟਾਂ ਨਹੀ ਮਿਲਦੀਆ ਉਹ ਨਵੀ ਪਾਰਟੀ ਬਣਾਉਣ ਲਗ ਪੈਦਾ ਜੀ ਇਹਨਾ ਨੂੰ ਪੰਜਾਬ ਦਾ ਫਿਕਰ ਨਾ ਬੰਦੀ ਸਿੰਘਾਂ ਫਿਕਰ ਝੂਠੇ ਪੁਲਿਸ ਮੁਕਾਬਲਿਆਂ ਕੀ ਕੀਤਾ ਉਦੋ 2017 ਤਕ ਸਾਰੇ ਇਕੱਠੇ ਸੀ
@jagjitsingh7543
@jagjitsingh7543 28 күн бұрын
ਸ਼੍ਰੋਮਣੀ ਅਕਾਲੀ ਦਲ ਸੁਖਬੀਰ ਬਾਦਲ ਦੇ ਪਿਓ ਦੀ ਪਾਰਟੀ ਨਹੀਂ। ਇਸ ਦਾ ਨਾਂ ਸ਼੍ਰੋਮਣੀ ਅਕਾਲੀ ਦਲ ਹੀ ਰਖੋ । ਬਸ ਸੁਖਬੀਰ ਬਾਦਲ ਨੂੰ ਬਾਹਰ ਕੱਢ ਦਿੱਤਾ ਜਾਵੇ।
@bsr840
@bsr840 29 күн бұрын
ਬਿਨਾਂ ਕਿਸੇ ਬਾਰੇ ਜਾਣਕਾਰੀ ਤੋਂ ਐਵੇਂ ਊਲ ਜਲੂਲ ਬੋਲੀ ਜਾਣਾ ਸਿਆਣਪ ਨਹੀਂ ਹੁੰਦੀ। ਪਹਿਲਾਂ ਆਪਣੇ ਬਾਰੇ ਸੋਚੋ ਕਿ ਅਸੀਂ ਕੀ ਕੀਤਾ ਪੰਜਾਬ ਜਾਂ ਸਮਾਜ ਲਈ।
@Nanak-rc1go
@Nanak-rc1go 29 күн бұрын
ਮਨਪ੍ਰੀਤ ਬਾਦਲ ਵੀ ਰੋਲਤਾ ਸੀ ਪ੍ਰੀਵਾਰ ਬਾਦ ਲਈ।. ਵੱਡੀ ਦਲੇਰੀ ਦਿਖਾਕੇ ਸਿੱਧੀ , ਠੋਕ ਕੇ ਗੱਲ ਕੀਤੀ ਹੈ, ਸੁਖਬੀਰ ਬਾਦਲ ਅਸਤੀਫਾ ਦੇਵੇ। ਸੁਖਬੀਰ ਦੇ ਅਸਤੀਫੇ ਦੀ ਮੰਗ ਸਾਰੀ ਪਾਰਟੀ ਤੇ ਸਾਰਾ ਪੰਜਾਬ ਤੇ ਸਾਰੀ ਸਿੱਖ ਕੋਮ ਮੰਗ ਰਹੀ ਹੈ। ਪਰ 🐩ਨੂੰ ਸਮਝ ਨੀ ਆ ਰਹੀ। ਨਾ ਬਾਦਲ ਨੂੰ ਕਦੇ ਸਮਝ ਆਈ ਸੀ। ਟੋਹੜਾ ਸਾਹਿਬ ਨੂੰ ਵੀ ਬੇਪੱਤ ਕਰਕੇ ਪਾਰਟੀ ਚੋ ਕੱਢ ਦਿੱਤਾ ਸੀ।
@freefiregaming-jh7uu
@freefiregaming-jh7uu 29 күн бұрын
ਬੀਬਾ ਜੀ ਬਠਿੰਡਾ ਸ਼ੀਟ ਤਾਂ ਕੰਮ ਦੇ ਅਧਾਰ ਤੇ ਜਿੱਤੀ ਆ ਜੇ ਉਹਨਾਂ ਨੇ ਐਨ ਜੀ ਕਿਸੇ ਢੰਗ ਨਾਲ ਜਿਤਾਉਣਾ ਹੁੰਦਾ ਫਿਰ ਤਾਂ 13 ਦੀਆਂ 13 ਸੀਟਾਂ ਜਿਤਾ ਸਕਦੇ ਸੀ ਵੀਰ ਸਿੰਘ ਬਾਦਲ ਉਹਨਾਂ ਦੇ ਇਕੱਲੀ ਆਪਣੀ ਬਠਿੰਡਾ ਸਿਟੀ ਕਿਉਂ ਜਤਾਉਣੇ ਸੀ ਉਹਨਾਂ ਨੂੰ ਪਾਰਟੀ ਦੀ ਲੋੜ ਨਹੀਂ ਸੀ ਉਹਨਾਂ ਨੂੰ ਸਰਕਾਰ ਬਣਾਉਣ ਦੀ ਲੋੜ ਨਹੀਂ ਸੀ। ਫਿਰ ਉਹਨਾਂ ਨੇ ਇੱਕ ਸੀਟ ਹੀ ਜਿਤਾਣੀ ਸੀ ਇੱਕ ਬਸ ਸਿਰਫ
@pardeepkular2460
@pardeepkular2460 29 күн бұрын
ਰੋਲਾ िਟਕਟ ਦਾ ਹੀ ਸੀ ਹੋਰ ਕੀ ਸੀ ਅਾਪਣੇ ਬॅिਚਅਾ ਨੂੰ ਮੂਹਰੇ ਕਰੀ ਜਾਵੋ
@NavdeepSingh-yd9uh
@NavdeepSingh-yd9uh 29 күн бұрын
ਇਸਨੂੰ ਘਰੇ ਬੈਠੀ ਨੂੰ ਦੋ ਵਾਰ ਮੈਬਰ ਪਾਰਲੀਮੈਟ ਬਣਾਇਆ,ਇਸਦੇ ਘਰਵਾਲੀ ਨੂੰ MLA ਬਣਾਇਆ ਹੋਰ ਕਿ ਭਾਲਦੀ ਆ ਇਹ ਚਗਲ
@kamalboxer777
@kamalboxer777 28 күн бұрын
Mla saab ne jmanat vi diti c vde badal saad di veer
@sewasinghsidhu8687
@sewasinghsidhu8687 29 күн бұрын
ਤੁਸੀਂ ਸਾਰੇ ਪਰਿਵਾਰਾਂ ਲਈ ਹੀ ਲੜ ਰਹੇ ਹੋ।
@kulwindersinghmararh9150
@kulwindersinghmararh9150 29 күн бұрын
ਬੀਬੀ ਜੀ ਹਰਾਇਆ ਵੀ ਤੁਸੀਂ ਹੈ
@bsr840
@bsr840 29 күн бұрын
ਬੀਬੀ ਗੁਲਸ਼ਨ ਦੇ ਪਤੀ ਜਸਟਿਸ ਨਿਰਮਲ ਸਿੰਘ ਨੇ ਕਈ ਵੱਡੇ ਕੇਸਾਂ ਵਿੱਚ ਬਾਦਲ ਸਾਹਿਬ ਦੀ ਬੜੇ ਵਾਰ ਮੱਦਦ ਕੀਤੀ। ਉਹ ਹਾਈਕੋਰਟ ਵਿਚ ਜੱਜ ਸਨ।
@jitsingh8827
@jitsingh8827 28 күн бұрын
ਬੀਬਾ ਜੀ ਤੁਸੀਂ ਦੱਸੋ ਤੁਸੀਂ ਐਮ ਪੀ ਹੁੰਦੇ ਹੋਏ ਕੀ ਕੀ ਕੰਮ ਕੀਤੇ ਬੀਬਾ ਹਰਸਿਮਰਤ ਕੌਰ ਨੇ ਜੋ ਕੰਮ ਬਠਿੰਡਾ ਵਿੱਚ ਹੋਏ ਨੇ ਸਭ ਨੂੰ ਪਤਾ ਜਿਸ ਕਰਕੇ ਉਹ ਜਿੱਤੇ
@jugrajsingh9101
@jugrajsingh9101 28 күн бұрын
ਜਦੋ ਸੁਖਬੀਰ ਿਸੰਘ ਬਾਦਲ ਪਾਰਟੀ ਪ੍ਧਾਨ ਬਣੇ ਸਨ ਉਸ ਸਮੇਂ ਿਕਸੇ ਵੀ ਲੀਡਰ ਵੱਲੋ ਵਿਰੋਧ ਨਹੀਂ ਕੀਤਾ ਗਿਆ ਕਿਉਂਕਿ ਕੇ ਸਾਰੇ ਲੀਡਰਾਂ ਦੇ ਪਰਿਵਾਰ ਕ ਮੈਬਰਾ ਤੇ ਰਿਸ਼ਤੇਦਾਰਾਂ ਨੂੰ ਅਹਿਮ ਅਹੁਦੇ ਦਿੱਤੇ ਹੋਏ ਸਨ ਸਾਰੈਆ ਨੇ ਬਹੁਤ ਮਨਮਰਜੀਆ ਕੀਤੀਆਂ ਸਨ ਉਸ ਸਮੇਂ ਕਿਉਂ ਨਹੀ ਿਕਸੇ ਨੇ ਆਖਿਆ ਕੇ ਇਹ ਅਹੁਦਾ ਮੇਰੇ ਪੁੱਤ ਜਾ ਰਿਸ਼ਤੇਦਾਰ ਨੂੰ ਨਾ ਦੇਵੋ ਇਹ ਅਹੁਦਾ ਿਕਸੇ ਵਰਕਰ ਨੂੰ ਦੇਵੋ
@jagdevsidhu698
@jagdevsidhu698 29 күн бұрын
ਸ਼੍ਰੋਮਣੀ ਅਕਾਲੀ ਦਲ ਇਕ ਸ਼ਹੀਦਾਂ ਦੀ ਪਾਰਟੀ ਹੈ ਇਸ ਨੂੰ ਸਹੀ ਤਰੀਕੇ ਨਾਲ ਚਲਾਇਆ ਜਾਵੇ ਬਹੁਤ ਵਧੀਆ ਹੋਵੇਗਾ
@AmarjitSingh-eq3rl
@AmarjitSingh-eq3rl 29 күн бұрын
ਇਹਨਾ ਨੂੰ ਓਝ ਵੀ ਪਾਰਟੀ ਵਿਚੋਂ ਬਾਹਰ ਦਾ ਰਸਤਾ ਦਿਖਾ ਏਨਾ ਚਾਹੀਦਾ ਹੈ ਇਹ ਪਾਰਟੀ ਵਿਚ ਗਦਾਰ ਦੇ ਤੌਰ ਤੇ ਘੁੰਮ ਰਹੇ ਹਨ ਇਹ ਪਾਰਟੀ ਦੇ ਵਿਚ ਕੁਰਬਾਨੀ ਦੀ ਗੱਲ ਕਰ ਰਹੇ ਹਨ ਇਹਨਾਂ ਆਪਣੀ ਪੰਥ ਵਿੱਚ ਕੀ ਰੋਲ ਹੈ ਸੀਟ ਨਾ ਮਿਲੇ ਤਾਂ ਰੁੱਸ ਜਾਂਦੇ ਹਨ ਚਾਹੇ ਢੀਂਡਸਾ ਜਾ ਇਹ ਸੋਚਦੇ ਹਨ ਸਿਰਫ ਅਸੀਂ ਕਾਬਲ ਹਾਂ ਹੋਰ ਕਿਸੇ ਨੂੰ ਅਸੀਂ ਬਰਦਾਸਤ ਨਹੀ ਕਰਦੇ
@user-vm3jw4je4k
@user-vm3jw4je4k 29 күн бұрын
ਸੁਖਦੇਵ ਸਿੰਘ ਢੀਡਸਾ ਵੀ ਉਸੇ ਪਾਠ ਦੇ ਹਿੱਸੇਦਾਰ ਹਨ ਜਿਨਾਂ ਦੇ ਬਾਦਲ ਸਾਹਿਬ ਹਨ ਇਹ ਸਾਰੇ ਲੋਕਾਂ ਨੂੰ ਮਿਲ ਜੁਲ ਕੇ ਬੁੱਧੂ ਬਣਾਉਣਾ ਚਾਹੁੰਦੇ ਹਨ ਲੋਕ ਹੁਣ ਬਹੁਤ ਸਮਝਦਾਰ ਹੈ
@mahinderpal9404
@mahinderpal9404 29 күн бұрын
ਬੜੇ ਅਫਸੋਸ ਦੀ ਗੱਲ ਹੈ ਕਿ ਅਕਾਲੀ ਦਲ ਬਾਦਲ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੀ ਅਗਵਾਈ ਵਿੱਚ ਅਕਾਲੀ ਦਲ ਦੇ ਧਨੰਤਰ ਆਗੂ ਇੱਕ ਇੱਕ ਕਰ ਕੇ ਇਸ ਦਲ ਨੂੰ ਛੱਡ ਚੁੱਕੇ ਹਨ।ਇਹ ਨਿਘਾਰ ਵੱਡੇ ਬਾਦਲ ਦੀ ਮੌਤ ਤੋਂ ਬਾਅਦ ਇੱਕ ਦਮ ਆਉਣਾ ਸ਼ੁਰੂ ਹੋ ਗਿਆ ਸੀ। ਅਸਲ ਕਾਰਣ ਕੋਈ ਇੱਕ ਨਹੀਂ ਹੈ। ਲਗਾਤਾਰ ਦਸ ਸਾਲ ਅਕਾਲੀ ਦਲ ਬਾਦਲ ਰਾਜ ਭਾਗ ਵਿੱਚ ਰਿਹੈ। ਅਸਲ ਨਿਘਾਰ ਉਦੋਂ ਹੀ ਸੁਰੂ ਹੋਇਆ। ਪਹਿਲੇ ਪੰਜ ਸਾਲ ਦੀ ਕਾਰਜਸ਼ੈਲੀ ਲੱਗਭਗ ਠੀਕ ਹੀ ਸੀ ।। ਜਿਵੇਂ ਹੀ ਪੰਜਾਬ ਵਿੱਚ ਨਸ਼ੇ ਦਾ ਕਾਰੋਬਾਰ ਇਹਨਾ ਦੀ ਰਹਿਨੁਮਾਈ ਵਿੱਚ ਵਧਿਆ ਫੁੱਲਿਆ, ਨਸ਼ੇ ਨਾਲ ਮੌਤਾਂ ਦਾ ਗ੍ਰਾਫ ਪੰਜਾਬ ਵਿੱਚ ਵਧਿਆ, ਨੌਕਰੀਆਂ ਦੇਣ ਵਿੱਚ ਹੇਰਾਫੇਰੀਆਂ, ਅਪਣੀ ਸਹਯੋਗੀ ਪਾਰਟੀ ਬੀਜੇਪੀ ਨੂੰ ਰੱਜ ਕੇ ਕਮਜੋਰ ਅਤੇ ਖ਼ਤਮ ਕਰਨ ਦਾ ਯਤਨ, ਨਾਜਾਇਜ਼ ਮਾਈਨਿੰਗ,ਸਿੱਖਿਆ ਵਿਭਾਗ ਵਿੱਚ ਅਧਿਆਪਕ ਭਰਤੀ, ਫੂਡ ਸਪਲਾਈ ਵਿਭਾਗ ਵਿੱਚ ਭਰਤੀ ਵਿੱਚ ਹੇਰਾਫੇਰੀਆਂ, ਪਟਵਾਰੀ, Lab Attendant ਭਰਤੀ, ਅਧਿਆਪਕ ਪ੍ਰਤੀਯੋਗਤਾ ਪ੍ਰੀਖਿਆ ਵਿੱਚ ਸਿੱਖਿਆ ਮੰਤਰੀ ਦਲਜੀਤ ਸਿੰਘ ਚੀਮੇ ਦੀ ਹੇਰਾਫੇਰੀ, ਮਾਲ ਵਿਭਾਗ ਵਿੱਚ ਪਟਵਾਰੀ ਅਤੇ ਹੋਰ ਅਮਲੇ ਦੀ ਭਰਤੀ ਵਿੱਚ ਕੀਤੀਆਂ ਹੇਰਾਫੇਰੀਆਂ ਮਤਲਬ ਕਿ ਹਰ ਮਹਿਕਮੇ ਵਿਚ ਭਰਤੀ ਦੇ ਨਾਂ ਤੇ ਕੇਵਲ ਤੇ ਕੇਵਲ ਧਾਂਦਲੀਆਂ ਕਰਕੇ ਅਕਾਲੀਆਂ ਨੇ ਲੁੱਟ ਕੀਤੀ ਅਤੇ ਪਾਰਟੀ ਫੰਡ ਅਤੇ ਅਪਣੀਆਂ ਜੇਬਾਂ ਭਰੀਆਂ । ਨੌਜਵਾਨ ਅਤੇ ਬੇਰੋਜਗਾਰ ਪੀੜ੍ਹੀ ਦਾ ਅਕਾਲੀ ਦਲ ਬਾਦਲ ਵਿੱਚੋਂ ਆਮ ਲੋਕਾਂ ਦਾ ਵਿਸ਼ਵਾਸ ਉੱਕਾ ਹੀ ਖ਼ਤਮ ਹੋ ਗਿਆ। ਹਿੰਦੂ ਵੋਟ ਬੈਂਕ ਜਿਹੜਾ ਅਕਾਲੀ ਦਲ ਬਾਦਲ ਨਾਲ ਥੋੜਾ ਬਹੁਤ ਜੁੜਿਆ ਹੋਇਆ ਸੀ ਇਸ ਨੂੰ ਛੱਡ ਕੇ ਪੱਕੇ ਤੌਰ ਤੇ ਬੀਜੇਪੀ ਜਾ ਕਾਂਗਰਸ ਪਾਰਟੀ ਨਾਲ ਜੁੜ ਗਿਆ। ਗੁਰੂ ਘਰਾਂ ਦੀਆਂ ਗੋਲਕਾਂ ਦੀ ਲੁੱਟ ਖਸੁੱਟ ਅਤੇ ਬੇਅਦਬੀ ਆਦਿ ਅਕਾਲੀ ਦਲ ਬਾਦਲ ਨੂੰ ਜਮਾਂ ਲੈ ਡੁੱਬੀ, ਨਤੀਜ਼ਾ ਸਿੱਖ ਭਾਈਚਾਰੇ ਦੇ ਵੋਟਰ ਅਕਾਲੀ ਦਲ ਬਾਦਲ ਤੋਂ ਕਾਫ਼ੀ ਪਰਾਂ ਚਲੇ ਗਏ। ਅਕਾਲੀ ਦਲ ਬਾਦਲ ਦੇ ਨੇਤਾ ਆਉਣ ਵਾਲੀਆਂ ਚੋਣਾਂ ਵਿੱਚ ਕਿਵੇਂ ਜਿੱਤ ਸਕਦੇ ਸਨ? ਵੋਟਾਂ ਤਾਂ ਆਮ ਲੋਕਾਂ ਤੋਂ ਹੀ ਮਿਲਦੀਆਂ ਹਨ । ਹੁਣ ਹਾਲਾਤ ਇਹ ਹਨ ਕਿ ਅਕਾਲੀ ਦਲ ਬਾਦਲ ਨੂੰ ਝਟਕੇ ਤੇ ਝਟਕਾ ਲੱਗੀ ਜਾ ਰਿਹਾ ਹੈ ਅਤੇ ਉਹ ਦਿਨ ਦੂਰ ਨਹੀਂ ਜਿਸ ਦਿਨ ਅਕਾਲੀ ਦਲ ਬਾਦਲ ਵਿੱਚ ਕੇਵਲ ਇੱਕ ਦੋ ਨੇਤਾ ਹੀ ਰਹਿ ਜਾਣਗੇ। ਭਵਿੱਖ ਅਕਾਲੀ ਦਲ ਬਾਦਲ ਦੇ ਉਭਰਨ ਦੀ ਆਸ ਨਹੀਂ ਕੀਤੀ ਜਾ ਸਕਦੀ ਹੈ।
@nachhattarsinghmaan333
@nachhattarsinghmaan333 29 күн бұрын
ਅਕਾਲੀ ਦਲ ਦੇ ਪਿਛਲੇ ਸਮੇਂ ਤੇ ਬੀਬਾ ਜੀ ਨੂੰ ਦੱਸਣਾ ਚਾਹਿਦਾ ਹੈ ਇਹਨਾ ਦੇ ਪਿਤਾ ਜੀ ਦੀ ਕੀ ਕਰਵਾਨੀ ਸੀ ਸਿਰਫ ਇੱਕ ਕਵੀਸ਼ਰ ਸਨ ਜਿਹਨਾ ਨੂੰ ਪਾਰਲੀਮੈਂਟ ਵਿੱਚ ਭੇਜ ਕੇ ਮੰਤਰੀ ਬਣਾਇਆ ਇਹਨਾ ਨੂੰ ਵੀ ਪਾਰਲੀਮੈਂਟ ਵਿੱਚ ਭੇਜਿਆ ਇਹ ਆਪਣੀ ਕਰਵਾਨੀ ਵੀ ਦੱਸਣ ਇਸ ਪਰਿਵਾਰ ਜੋ ਕੁਛ ਮਿਲਿਆ ਅਕਾਲੀ ਦਲ ਕਾਰਣ ਹੀ ਮਿਲਿਆ ਇਹ ਉਸ ਪਾਰਟੀ ਦੇ ਲੀਡਰਾਂ ਨੂੰ ਨਿੰਦ ਰਹੇ ਹਨ ਇਸ ਤੋ ਮਾੜੀ ਗੱਲ ਹੋਰ ਕੀ ਹੋ ਸਕਦੀ ਹੈ ਇਹਨਾ ਦੀ ਸੋਚ ਕੇ ਸਾਡੇ ਹੀ ਭਾਂਡੇ ਵਿੱਚ ਪਾਈ ਪਾਈ ਜਾਉ
@bholasinghgillpatti7630
@bholasinghgillpatti7630 29 күн бұрын
ਪਾਰਟੀ ਬਚਾਉਣ ਲਈ ਸਹੀ ਉਪਰਾਲਾ
@raghbirsinghdhindsa3164
@raghbirsinghdhindsa3164 27 күн бұрын
ਸੁਖਬੀਰ ਜੀ ਦਾ ਮੁੱਢ ਤੋਂ ਸੁਭਾਅ ਅਤੇ ਆਦਤ ਹੈ ਕਿ ਉਹ ਪਾਰਟੀ ਤੋਂ ਬਾਹਰ ਗਿਆਂ ਨੂੰ ਵਾਪਸ ਲੈ ਲੈਂਦੇ ਨੇ ਪਰ ਇਗਨੋਰ ਕਰਕੇ ਹਾਸ਼ੀਏ ਤੇ ਧੱਕ ਦਿੰਦੇ ਨੇ।ਉਨਾਂ ਨੂੰ ਸਮਝਣਾ ਚਾਹੀਦਾ ਹੈ ਕਿ ਅਕਾਲੀ ਦਲ ਤੇ ਉਹ ਖੁੱਦ ਹਾਸ਼ੀਏ ਤੇ ਹਨ ਹੁਣ ਸਮਾਂ ਸਾਰਿਆਂ ਦਾ ਸਾਥ ਲੈ ਕੇ ਅਕਾਲੀ ਦਲ ਨੂੰ ਮੁੜ ਬਹਾਲ ਕਰਨ ਦਾ ਹੈ ਦੁਸ਼ਮਣੀਆਂ ਕੱਢਣ ਦਾ ਨਹੀਂ
@baldevsingh8619
@baldevsingh8619 28 күн бұрын
ਸੁਖਬੀਰ ਸਿੰਘ ਬਾਦਲ ਨੂੰ ਨੈਤਿਕ ਅਧਾਰ ਤੇ ਅਸਤੀਫ਼ਾ ਦੇ ਦੇਣਾਂ ਚਾਹੀਦਾ ਹੈ ਪਾਰਟੀ ਬਚਾਉਣ ਲਈ
@kulwinderbrar5198
@kulwinderbrar5198 29 күн бұрын
ਢੀਂਡਸਾ ਤਾ ਹੁਣ ਢੀਂਡਾ ਬਣ ਗਿਆ
@yadwindersingh1329
@yadwindersingh1329 29 күн бұрын
ਇਹਨਾਂ ਸਾਰਿਆਂ ਨੇ ਪਾਵਰ ਚ ਰਹਿਦਿਆਂ ਪੰਜਾਬ ਨੂੰ ਰੱਜ ਕੇ ਲੁੱਟਿਆ ਹੈ ਇਹਨਾਂ ਲੀਡਰਾਂ ਦੇ ਕਾਰਨਾਮਿਆਂ ਕਰਕੇ ਪੰਜਾਬ ਅੱਜ ਕੰਗਾਲੀ ਵੱਲ ਵਧ ਰਿਹਾ ਹੈ ਇਹਨਾਂ ਸਾਰੇ ਪੁਰਾਣੇ ਸਿਆਸੀ ਲੀਡਰਾਂ ਦਾ ਖਹਿੜਾ ਛੱਡ ਕੇ, ਨਵੇਂ ਬੁੱਧੀਜੀਵੀ, ਇਮਾਨਦਾਰ, ਪੰਜਾਬ ਪ੍ਰਤੀ ਚਿੰਤਕ ਲੋਕਾਂ ਨੂੰ ਨਵੀਂ ਪਾਰਟੀ ਬਣਾਉਣੀ ਚਾਹੀਦੀ ਹੈ
@DaljitsinghChauhan
@DaljitsinghChauhan 26 күн бұрын
ਸ੍ਰੀ ਗੁਰੂ ਗ੍ਰੰਥ ਸਾਹਿਬ ਦੀ ਬੇਅਦਬੀ ਅਕਾਲੀਦਲ ਦਾ ਅੰਤ
@user-fz7xt8xw8h
@user-fz7xt8xw8h 29 күн бұрын
ਦੂਜੇ ਵੀ ਉਸ ਤਰਾਂ ਜਿੱਤ ਜਾਂਦੇ ਜਿਵੇ ਹਰਸਿਮਰਤ ਕੌਰ ਜਿੱਤੇ ਹਨ ਪੱਲੇ ਕੱਖ ਨਹੀ ਸਾਰਿਆਂ ਦੇ ਹੁਣ ਸਖਵੀਰ ਤੋ ਵੱਖ ਹੋਕੇ ਚੋਣ ਲੜ ਲੈਣ ਸਾਰਿਆਂ ਦੀਆਂ ਜ਼ਮਾਨਤਾਂ ਜਪਤ ਹੋ ਜਾਣਗੀਆਂ ਜੋ ਗਲਤੀਆਂ ਕੀਤੀਆਂ ਹਨ ਉਹ ਸਾਰਿਆਂ ਨੇ ਰਲ ਕੇ ਕੀਤੀਆਂ ਹਨ ਲੋਕਾਂ ਨੂੰ ਬੁੱਧੂ ਨਾ ਬਣਾਉ ਇਹ ਸਾਰੇ ਅਕਾਲੀ ਕਿਸੇ ਹੋਰ ਪਾਰਟੀ ਚ ਭਾਵੇਂ ਚੱਲੇ ਜਾਣ ਪਰ ਅਕਾਲੀਆਂ ਨੂੰ ਲੋਕ ਮਾਫ ਨਹੀ ਕਰਦੇ ਮੌਜਾਂ ਸਾਰੇ ਲੁੱਟਦੇ ਰਹੇ ਹੁਣ ਸਾਰਾ ਕੁਝ ਸੁਖਬੀਰ ਤੇ ਸੁੱਟਦੇ ਹਨ ਜੇ ਸੁਖਬੀਰ ਇਹਨਾ ਨੂੰ ਸਾਰਿਆਂ ਨੂੰ ਪਾਰਟੀ ਚੋ ਕੱਢੇ ਨਵੇਂ ਬੰਦੇ ਭਰਤੀ ਕਰੇ ਅਕਾਲੀਦਲ ਕਾਮਯਾਬ ਹੋ ਸਕਦਾ ਹੈ ਜਿਸ ਦੀ ਵੀ ਜ਼ਮਾਨਤ ਜਪਤ ਹੋਈ ਹੈ ਉਹ ਆਪ ਹੀ ਅਕਾਲੀਆਂ ਵਿੱਚੋਂ ਚੱਲ ਜਾਣਾ ਚਾਹੀਦਾ ਹੈ
@mittiputtmajhail2960
@mittiputtmajhail2960 29 күн бұрын
Saini DGP. Sirswale di maafi, 72 to 2? Ih work hy gappi da.
@dpsmoga
@dpsmoga 29 күн бұрын
ਬੇਸ਼ੱਕ ਸੁਖਬੀਰ ਬਾਦਲ ਨੂੰ ਅਹੁਦੇ ਤੋਂ ਲਾਂਭੇ ਕੀਤਾ ਜਾਣਾ ਚਾਹੀਦਾ ਹੈ। ਪਰ ਸਿਧਾਂਤਕ ਮੁੱਦਿਆਂ ਨੂੰ ਆਧਾਰ ਬਣ ਕੇ.... ਜੇਕਰ ਇਹ ਕਹੋ ਕਿ ਫਲਾਣੇ ਨੂੰ ਨਹੀਂ ਪੁੱਛਦੇ, ਢਿਮਕਾਣੇ ਨੂੰ ਨਹੀਂ ਪੁੱਛਦੇ... ਫਲਾਣੇ ਨੂੰ ਟਿਕਟ ਨਹੀਂ ਦਿੱਤੀ...ਫਲਾਣੇ ਨਾਲ ਕੀਤੇ ਵਾਅਦੇ ਪੂਰੇ ਨਹੀਂ ਕੀਤੇ...ਜੇਕਰ ਵਿਰੋਧਤਾ ਦਾ ਆਧਾਰ ਇਹ ਹੈ ਤਾਂ ਤੁਸੀਂ ਵੀ ਸਿਰਫ਼ ਚੌਧਰ ਅਤੇ ਪਾਵਰ ਲਈ ਹੀ ਲੜ ਰਹੇ ਹੋ! ਇਸ ਪ੍ਰਕਾਰ ਤੁਹਾਡੇ/ਧੜੇ ਤੋਂ ਵੀ ਕੌਂਮ ਦੀਆਂ ਆਸਾਂ ਦੀ ਪੂਰਤੀ ਨਹੀਂ ਹੋਵੇਗੀ! ਜਦੋਂ ਤੁਸੀਂ ਤਾਕਤ ਫੜ੍ਹ ਗਏ, ਤੁਸੀਂ ਵੀ ਬਾਦਲਾਂ ਵਾਲੀਆਂ ਲੀਹਾਂ 'ਤੇ ਹੀ ਤੁਰ ਪਵੋਗੇ! ਸਿਧਾਂਤਕ ਵਿਰੋਧ ਇਹ ਬਣਦਾ ਹੈ ਕਿ ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਪੰਥਕ ਚਿਹਰਾ-ਮੋਹਰਾ, ਪੰਥਕ ਪਹੁੰਚ, ਪੰਥਕ ਮੁੱਦਿਆਂ, ਸਿੱਖ ਸੰਸਥਾਵਾਂ ਦੀਆਂ ਮਰਿਆਦਾਵਾਂ ਅਤੇ ਅਕਸ ਨੂੰ ਢਾਹ ਲਾਈ ਹੈ/ਤਬਾਹ ਕੀਤਾ ਹੈ! ਜੇਕਰ👆 ਇਨ੍ਹਾਂ ਦੀ ਬਹਾਲੀ ਲਈ ਵਿਰੋਧਤਾ ਹੈ ਤਾਂ ਦਰੁਸਤ ਹੋਵੇਗੀ, ਨਹੀਂ ਤਾਂ ਤੁਸੀਂ ਅਤੇ ਤੁਹਾਡਾ ਧੜਾ ਵੀ ਬਾਦਲ ਰੂਪੀ ਸਿੱਕੇ ਦਾ ਦੂਜਾ ਪਾਸਾ ਹੀ ਸਾਬਤ ਹੋਵੋਗੇ!
@officialbhaisohansingh
@officialbhaisohansingh 29 күн бұрын
ਫੇਰ ਤੁਸੀਂ ਅਸਮਾਨ ਵਿਚੋਂ ਤਾਰਾ ਤੋੜ ਕੇ ਲਿਆਉਗੇ
@user-sj5gh9jm6n
@user-sj5gh9jm6n 29 күн бұрын
ਰੌਲਾ ਤੇ ਟਿਕਟ ਦੇ ਸੀ
@rachhpalsinghgalib44
@rachhpalsinghgalib44 29 күн бұрын
ਇਸ ਮੈਡਮ ਜੀ ਦੇ ਪੱਲੇ ਕੀ ਆ ਸਿਵਾਏ ਚਮਚਾਗਿਰੀ ਦੇ ਇਹ ਬੀਬਾ ਜੀ ਆਪਣੇ ਪੱਧਰ ਤੇ ਐਮ ਸੀ ਹੀ ਬਣ ਕੇ ਦਿਖਾ ਦੇਵੇ
@pardeepkular2460
@pardeepkular2460 29 күн бұрын
ਅਕਾਲੀ ਦਲ ਦਾ ਭੋਗ ਪੈ िਗਅਾ ਫੁॅਲ ਵੀ ਗੰਗਾ िਵਚ ਪਾ िਦਤੇ ਨੇ ਲੋਕਾ ਨੇ
@gorasekhon1379
@gorasekhon1379 29 күн бұрын
ਇਹਨੇ ਤਾਂ ਆਪ ਫਰੀਦਕੋਟ ਦਾ ਬੇੜਾ ਪਾਤਾ ਇਹਨੇ ਕੀ ਕੀਤਾ ਫਰੀਦਕੋਟ ਲਈ ਅਸੀਂ ਇਹਨੂੰ ਵੋਟਾਂ ਪਾ ਕੇ ਐਮਪੀ ਬਣਾਇਆ ਉਹਦੇ ਅਕਾਲੀ ਦਲ ਵਿੱਚ ਹੀ ਸੀ ਕੀ ਉਦੋਂ ਸੁਖਬੀਰ ਬਾਦਲ ਚੰਗਾ ਸੀਗਾ ਜਦੋਂ ਇਹ ਜਿੱਤੀ ਸੀ ਗੀ ਅੱਜ ਸੁਖਬੀਰ ਬਾਦਲ ਮਾੜਾ ਹੋ ਗਿਆ ਜੇ ਸਰਕਾਰ ਹੈ ਨਹੀਂ ਤਾਂ ਇਹ ਦਲ ਬਦਲੂ ਲੋਕ ਆ ਯਾਰ ਇਹਨਾਂ ਦਾ ਕੀ ਨਾਂ ਲੈਣ ਇਹਨਾਂ ਨੂੰ ਤਾਂ ਆਪਦੀ ਕੁਰਸੀ ਨਾਲ ਹੁੰਦਾ ਰੱਜ ਕੇ ਖਾਦਾ ਇਹਨਾਂ ਨੇ ਰੱਜ ਕੇ ਬਣਾਇਆ ਇਹਨਾਂ ਨੇ ਕੋਠੀਆਂ ਇਹਨਾਂ ਨੇ ਬਣਾਈਆਂ ਜਮੀਨਾਂ ਇਹਨਾਂ ਨੇ ਖਰੀਦੀਆਂ ਉਦੋਂ ਬਾਦਲ ਚੰਗਾ ਸੀਗਾ ਅੱਜ ਸਰਕਾਰ ਹੈ ਨਹੀਂ ਅੱਜ ਬਾਦਲ ਮਾੜਾ ਹੋ ਗਿਆ ਇਹਨਾਂ ਦੀ ਪੁੱਛ ਗਿੱਛ ਖਤਮ ਹੋ ਗਈ ਜਿਹੜਾ ਮਰਜੀ ਅਕਾਲੀ ਦਲ ਬਣਾ ਲੈਣ ਨਾ ਤਾਂ ਕਿਸੇ ਨੇ ਅਕਾਲੀ ਦਲ ਪਿੱਛੇ ਪੈਸੇ ਲਾਉਣੇ ਆ ਨਾ ਅਕਾਲੀ ਦਲ ਖੜਾ ਹੋਣਾ ਇਹ ਤਾਂ ਬੈਠੇ ਮੈਂ ਕਿਤੇ ਗੱਲਾਂ ਕਰਨ ਵਾਲੇ ਆ 117 ਹਲਕੇ ਆ ਪੰਜਾਬ ਦੇ ਵਿੱਚ ਜਿੱਥੋਂ ਐਮਐਲਏ ਇਲੈਕਸ਼ਨ ਲੜਦੇ ਆ ਤੇ ਹਰ ਇੱਕ ਐਮਐਲਏ ਇਹਦੀ ਪੁੱਛ ਗਿੱਛ ਵੈਸੇ ਤਾਂ ਲੈਣ ਦੇਣ ਵਰਕਰਾਂ ਦਾ ਲੈਣ ਦੇਣ ਸਾਰੀਆਂ ਗੱਲਾਂ ਬਾਤਾਂ ਚੱਲਦੀਆਂ ਰਹਿੰਦੀਆਂ ਇਹ ਕਿੱਥੋਂ ਪੈਸੇ ਦੇ ਦੇਣਗੇ ਮਾੜੇ ਐਮਐਲਏ ਨੂੰ ਲਾਉਣ ਵਾਸਤੇ
@mittiputtmajhail2960
@mittiputtmajhail2960 29 күн бұрын
Ki Badal legally elected Pardhan hy Akali Dal da? I have spent time of my life in AD and went to jail 4 times in Morchas? Sukhbir, majithia ja Badal de intu, bintu, chintu ki kadi kisse morche ch jail gaye? Ihna chaplusa ne AD dob ditta.
@gurjeetsingh-ep7yp
@gurjeetsingh-ep7yp 29 күн бұрын
Tu v pakka chaploos lagda sukhbir badal da
@user-nb5jx2yb1c
@user-nb5jx2yb1c 28 күн бұрын
@@mittiputtmajhail2960Kejriwal elected a ??gandhi elected a ?? Raja warring elected a ???
@mittiputtmajhail2960
@mittiputtmajhail2960 28 күн бұрын
@@user-nb5jx2yb1c Good argu. If otherd are chor then we big chor? If they are wrong, I do not care. What I meant is Vidhan of Akali Dal. At least we should follow it. It is no logic that so and so are thief, so I am also a thief?
@Nanak-rc1go
@Nanak-rc1go 29 күн бұрын
ਜਦੋ ਸਰਪ੍ਰਸਤ ਬਣਾਏ ਸੀ ਢੀਡਸਾ ਸਾਹਿਬ, ਤਾਂ ਟਿਕਟਾਂ ਵੰਡਣ ਵੇਲੇ ਸਲਾਹ ਮਸ਼ਵਰਾ ਤਾ ਬਹੁਤ ਜ਼ਰੂਰੀ ਸੀ। ਫੈਸਲੇ ਤਾਂ ਸੁਖਬੀਰ ਇਕੱਲਾ ਹੀ ਲੈਦਾ ਰਿਹਾ। ਸਰਪ੍ਰਸਤ ਦਾ ਕੀ ਕੰਮ ਹੁੰਦਾ ਫਿਰ। ਇੱਕ ਜੁੱਟ ਤਾਂ ਦੀ ਤਾ ਸੁਖਬੀਰ ਨੇ ਕੋਈ ਗੱਲ ਹੀ ਨੀ ਕੀਤੀ। ਕੈਰੋ ਵੀ ਇਕੱਲੇ ਨੇ ਹੀ ਕੱਢਤਾ।
@NirmalSingh-eu2vj
@NirmalSingh-eu2vj 28 күн бұрын
ਬਾਰੇ ਵਾਦੇ ਮੁਤਾਬਿਕ ਕਮੇਟ ਕਰ ਰਿਹਾ ।ਜੋ ਤੂਹਾਡੀ ਸੋਚ ਜਾਤ ਪਾਤੀ ਦੀ ਹੈ।ਜੋ ਬੂਗਾ ਰੰਗਰੇਟਾ ਬਣਨ ਨਹੀ ਦਿਤਾ ।ਅਜੇ ਹੋਰ ਵੀ ਪਾਰਟੀ ਬਿਖਰੀ ਹੈ
@dr.manjitsingh755
@dr.manjitsingh755 29 күн бұрын
ਇਹ ਚਿੜੀਆਂ ਪਾਰਟੀ ਨੂੰ ਚਿੰਬੜੀਆਂ ਹੋਈਆਂ ਹਨ ਜਿਹਨਾਂ ਨੇ ਨਵੇਂ ਤੇ ਯੋਗ ਲੋਕਾਂ ਨੂੰ ਅੱਗੇ ਵਧਣ ਨਹੀਂ ਦਿਤਾ ਖੁਦ ਵੀ ਕੰਮ ਨਹੀਂ ਕੀਤਾ
@jagdevbrar6100
@jagdevbrar6100 26 күн бұрын
ਜਦੋਂ ਪਾਰਟੀ ਜ਼ੀਰੋ ਤੇ ਆ ਜਾਵੇਗੀ ਤਾਂ ਆਪਣੇ ਆਪ ਪਤਾ ਲੱਗ ਜਾਵੇ ਗਾ। ਬੀਬੀ ਨੇ ਆਪ ਤਾਂ ਕੁੱਝ ਕੀਤਾ ਨਹੀਂ ਫਰੀਦਕੋਟ ਦੇ ਵਿੱਚ ਕੋਈ ਇੱਕ ਵੀ ਕੰਮ ਕੀਤਾ ਹੋਵੇ ਤਾਂ ਬੀਬੀ ਜੀ ਨੂੰ ਦੱਸਣਾ ਚਾਹੀਦਾ ਹੈ
@BaljinderSingh-hx8er
@BaljinderSingh-hx8er 29 күн бұрын
ਤੈਨੂੰ ਕਿਸਨੇ ਪੁੱਛਣਾ ਜਦੋ ਇੱਕਠੇ ਹੋਣਾ ਤੇਰੀ ਕੀ ਕੁਰਬਾਨੀ ਆ
@santokhsinghbenipal8592
@santokhsinghbenipal8592 28 күн бұрын
ਪਾਰਟੀ ਵਿੱਚ ਸੁਧਾਰ ਨਾ ਕਰਿਓ ਪਾਰਟੀ ਵੱਖਰੀ ਬਣਾ ਕੇ ਹਰੇਕ ਲੀਡਰ ਦੇ ਨਾਂ ਤੇ ਪਾਰਟੀ ਬਣਾ ਲ ਉ ਲੀਡਰਾਂ ਦੀ ਹਉਮੈ ਬਣੀ ਰਹੂਗੀ ਜਿਨ੍ਹਾਂ ਚਿਰ ਕੁਰਸੀ ਹੇਠ ਹੈ ਕੁਰਸੀ ਗਈ ਤਾਂ ਪਾਰਟੀ ਵੱਖਰੀ ਬਣਾ ਲਈ ਸੁਖਬੀਰ ਤਾਂ ਬੜੀ ਹਉਮੈ ਦਾ ਸ਼ਿਕਾਰ ਹੈ
@GurmeetUppal-wd8fl
@GurmeetUppal-wd8fl 29 күн бұрын
ਕੁਝ ਨੀ ਹੁੰਦਾ ਜਿੰਨਾ ਮਰਜੀ ਰੌਲਾ ਪਾਈ ਜਾਓ
@gurnoorpadda7304
@gurnoorpadda7304 29 күн бұрын
tuhanu ticket mil jandi fir sukhbir Badal Pardhan thik c
@kulwinderbrar5198
@kulwinderbrar5198 29 күн бұрын
ਬੀਬਾ ਜੀ ਤੁਹਾਨੂੰ ਵੀ ਦਾਸ ਜੀ ਦੇ ਅਸ਼ੀਰਵਾਦ ਸਦਕਾ ਐਮ ਪੀ ਬਣੀਂ ਸੀ ਉਸਤੋਂ ਬਾਅਦ ਕਿਸੇ ਨੇ ਪੁੱਛਿਆ ਤੁਹਾਨੂੰ
@ivirbrar
@ivirbrar 29 күн бұрын
ਅੱਜਕਲ ਹਰ ਚੈਨਲ ਚਰਚਾ ਇਹੀ ਕਰਦਾ ਅਸਤੀਫ਼ਾ ਦੇਣ ਸੁਖਬੀਰ ਬਾਦਲ ਪਰ ਗੱਲ ਸੁਣੋ ਨਾ ਸੁਖਬੀਰ ਸਿੰਘ ਬਾਦਲ ਅੱਜ ਅਸਤੀਫ਼ਾ ਦੇਣ ਨਾ ਕੱਲ ਨਾ ਪਰਸੋ ਅਤੇ ਨਾ ਹੀ ਵਰਕਰ ਉਨ੍ਹਾਂ ਨੂੰ ਅਜਿਹਾ ਕਦਮ ਚੁੱਕਣ ਦੇਣਗੇ ਜ਼ਰ ਵਰਕਰ ਨੂੰ ਪਤਾ ਕਿਸੇ ਵਿੱਚ ਲੀਂਡ ਕਰਨ ਦੀ ਸ਼ਮਤਾ ਨਹੀ ਕਿਸੇ ਨੇ ਕਿਸੇ ਦੇ ਪਿੱਛੇ ਨਹੀ ਤੁਰਨਾ ਸਾਰੇ ਪ੍ਰਧਾਨ ਹਨ ਪਰ ਸੁਖਬੀਰ ਜੀ ਸੁਪਰੀਮ ਹਂਨ ਰਹਿਣਗੇ
@mooslmoosl8389
@mooslmoosl8389 28 күн бұрын
ਗੁਲਸ਼ਨ ਨੂੰ ਸ਼ਰਮ ਨੀ ਆਓਂਦੀ
@HDMusic1313
@HDMusic1313 26 күн бұрын
ਜੇ ਪ੍ਰਧਾਨ ਨਹੀਂ ਅਸਤੀਫ਼ਾ ਦੇਂਦਾ ਤਾਂ ਤੁਸੀਂ ਸਾਰੇ ਕੋਰ ਕਮੇਟੀ ਵਾਲ਼ੇ ਬਦਲ ਦਿਉ ਪ੍ਰਧਾਨ ਨੂੰ | ਝੂਦਾਂ ਕਮੇਟੀ ਦੀ ਰਿਪੋਰਟ ਵੀ ਪ੍ਰਧਾਨ ਨੇ ਮੰਨੀ ਨਹੀਂ | ਏਸੇ ਕਰਕੇ ਝੂਦਾਂ ਨੂੰ ਟਿਕਟ ਦਿੱਤੀ, ਢੀਂਡਸਾ ਨੂੰ ਪਾਸੇ ਕਰਕੇ ਬਈ ਝੂਦਾਂ ਕਿਤੇ ਰਿਪੋਰਟ ਜਨਤਕ ਨਾ ਕਰ ਦੇਵੇ ਬਾਗੀ ਹੋ ਕੇ
@user-ob6hu3uh7q
@user-ob6hu3uh7q 28 күн бұрын
ਅਮਲੀਂ ਬੰਦਾਂ ਹੈ,, ਕਿਤੇ ਬਹੁਤ ਜ਼ਿਆਦਾ ਖਾਂਦੀ ਪੀਂਤੀ ਵਿੱਚ ਵਲਟੋਹਾ ਵਾਂਗ ਢਿਡਸੇ ਪਰਿਵਾਰ ਫ਼ਰੀਦਕੋਟ ਸੀਟ ਦੇ ਦਿੱਤੀ ਹੋਵੇਗੀ,
@lakhbirsidhu5271
@lakhbirsidhu5271 18 күн бұрын
Sardar sukhbir singh badal Sardar harchan brar 3:21
@aartirajput8732
@aartirajput8732 29 күн бұрын
We support sukhbir Singh Badal
@SurinderSingh-jk4er
@SurinderSingh-jk4er 29 күн бұрын
Those who are not given tickets are crying like this Dhindsa joined B J P why you not joined b j p
@jasbirsingh4631
@jasbirsingh4631 29 күн бұрын
ਬਾਦਲ ਪਰਿਵਾਰ ਨੇ ਪੰਜਾਬੀ ਦੇ ਨਾ ਤੇ ਪੰਜਾਬ ਨੂ ਛੋਟਾ ਕਰ ਦਿਤਾ ਹੁਣ ਪੰਜਾਬੀ ਪਹਾੜੀਆ ਤੋ ਕੁਟ ਖਾ ਰਹੇ ਹਨ ਜੀ
@harpalkaursandhu4250
@harpalkaursandhu4250 27 күн бұрын
ਸੁਖਵੀਰ ਬਾਦਲ ਦੇ ਵਿਰੋਧ ਕਰਨ ਵਾਲੇ ਸਭ ਜਦੋ ਬਾਦਲ ਪਾਵਰ ਵਿੱਚ ਉਦੋ ਕੋਈ ਨਹੀ ਬੋਲਿਆ ਹੁਣ ਵਿਰੋਧ ਕਰਨ ਵਾਲੇ ਸਭ ਡਰਾਮੇ ਹਨ
@pardeepkular2460
@pardeepkular2460 29 күн бұрын
2027 िਵਚ ਕਾਗਰਸ ਪਾਰਟੀ ਦੀ ਸਰਕਾਰ ਬਣੇਗੀ ਤੁਸੀ ਤਾਂ ਭੁॅਲ ਜਾਵੋ ਹੁਣ
@balwindersidhusidhu6932
@balwindersidhusidhu6932 29 күн бұрын
ਢੀਡਸਾ ਵੀ ਦੱਲਾ ਬਾਦਲਾਂ ਦਾ ਹੁਣ ਜੇ ਇਸ ਚ ਕੁਝ ਇਨਸਾਨ ਜਾਗ ਪਿਆ ਤੇ ਕੁਝ ਕਹਿ ਨੀ ਸਕਦੇ ਹੁਣ ਇਹ‌ ਸਪਸ਼ਟ ਹੋ੍ ਗਿਆ ਕਿ ਇਕ ਸਾਲੇ ਸਾਡੇ ਮੋਡੇ ਤੇ ਰੱਖ ਕੇ ਹੀ ਚਲੲਉਦੇ ਆ
@amanmottan5531
@amanmottan5531 27 күн бұрын
ਟਿਕਟਾਂ ਦੇ ਭੁੱਖੇ😮😮
@KaramjeetSingh-zi3vl
@KaramjeetSingh-zi3vl 29 күн бұрын
ਬੀਬੀ ਕੱਲਾ ਬਾਦਲ ਪਰਿਵਾਰ ਹੀ ਪ੍ਰਵਾਰ ਹੀ ਨਹੀਂ ਸੋਚਦਾ ਦੂਜੇ ਸਾਰੇ ਹੀ ਪਰਵਾਰਾਂ ਵਾਰੇ ਸੋਚਦੇ ਨੇ ਦੁਜਿਆਂ ਵਲ ਵੀ ਝਾਤੀ ਮਾਰੋ
@sukhjitbrar4319
@sukhjitbrar4319 29 күн бұрын
Sukhbir badal na tenna ch, na teran ch. Na playerana ch , na spearana ch He should resign and save Akali Dal .. His supporters in party should also have some shame and have guts to show him the front door.
@satnamsingh-re4hr
@satnamsingh-re4hr 29 күн бұрын
ਪਰਿਵਾਰ ਬਚਾਓ ਪਾਰਟੀ
@jagdipdhillon
@jagdipdhillon 28 күн бұрын
🎉🎉bilkul sahi
@dr.manjitsingh755
@dr.manjitsingh755 29 күн бұрын
ਭਗੋੜੇਆ ਨੂੰ ਲੋਕਾਂ ਨੇ ਮੂੰਹ ਨਹੀਂ ਲਾਇਆ
@SukhwinderSingh-jd7lj
@SukhwinderSingh-jd7lj 29 күн бұрын
These types of people with no status of their own and enjoyed every benifits in time of power of S A D.. Now they are showing crocodile tears and damaging regional party of Punjab at the behest of bjp
@pavittarsingh739
@pavittarsingh739 29 күн бұрын
ਢੀਂਡਸਾ ਵੀ ਵਧੀਆ ਬੰਦਾ ਨੀ। ਇਹ ਅਕਾਲੀ ਦਲ ਨਾਲ਼ੋ ਵੱਖ ਹੋ ਕੇ ਭਾਜਪਾ ਦੀਆਂ ਲਾਲਾਂ ਚੱਟਦਾ ਰਿਹਾ। ਇਸ ਮੌਜੂਦਾ ਅਕਾਲੀ ਦਲ ਦੇ ਸਾਰੇ ਲੀਡਰ ਮੌਕਾਪ੍ਰਸਤ ਤੇ ਸਵਾਰਥੀ ਨੇ। ਸਾਰਿਆਂ ਨੇ ਆਪਣੇ ਮੁੰਡੇ ਅੱਗੇ ਕਰ ਲਏ। ਢੀਂਡਸਾ, ਕਾਹਲੋਂ, ਬ੍ਰਹਮਪੁਰਾ, ਤਲਵੰਡੀ, ਵਾਲ਼ਾ ਸਭ ਨੇ ਪੰਥ ਤੇ ਪਾਰਟੀ ਵਿਸਾਰ ਕੇ ਆਪਣੀਆਂ ਔਲਾਦਾਂ ਅੱਗੇ ਰੱਖੀਆਂ। ਬਾਦਲ ਪਰਿਵਾਰ ਨੇ ਬਹੁਤੀ ਸ਼ਰਮ ਲਾਤੀ।
@user-mx7tl2wr1l
@user-mx7tl2wr1l 29 күн бұрын
Rona sirf tikta da
@lakhbirsidhu5271
@lakhbirsidhu5271 18 күн бұрын
Sardar sukhbir singh badal Sardar harchan singh dova parvar sujwan leade Punjab.
@raghbirsinghdhindsa3164
@raghbirsinghdhindsa3164 27 күн бұрын
ਐਂਕਰ ਜੀ ਤੁਸੀਂ ਟੋਕਾ ਟਾਕੀ ਜ਼ਿਆਦਾ ਕਰਦੇ ਹੋ
@DarshanSingh-qx4ti
@DarshanSingh-qx4ti 29 күн бұрын
Only Sukhbir can do well
@mittiputtmajhail2960
@mittiputtmajhail2960 29 күн бұрын
what? to ruin AD ya he is best to demolish AD.
@a.s.bhullar3602
@a.s.bhullar3602 28 күн бұрын
Ehna nu bahot samjhdar lady samjhda si par ajj wekhya bibi jhooth boldi a pehla keha dhokha ditta fer keha parminder nu ticket ni ditti 🤦🏻‍♂️ bibi next time mil jaani si wait ta karde tusi .
@bsr840
@bsr840 29 күн бұрын
ਹਲਕੇ ਦੇ ਬਹੁਤ ਪਿੰਡਾਂ ਨੂੰ ਸਟੀਲ ਦੀਆਂ ਪਾਣੀ ਵਾਲੀਆਂ ਟੈਂਕੀਆਂ ਦਿੱਤੀਆਂ ਗਈਆਂ। ਉਨ੍ਹਾਂ ਉਪਰ ਨਾਮ ਪੜ੍ਹੇ ਜਾ ਸਕਦੇ ਹਨ।
@Nirmal66134
@Nirmal66134 28 күн бұрын
ਸਾਰੇ ਕੁਰਸੀ ਦੇ ਭੁਖੇ ਨੇ ਕਿਸੇ ਨੂੰ ਅਕਾਲੀ ਦਲ ਦਾ ਫ਼ਿਕਰ ਨਹੀਂ
@sewasinghsidhu8687
@sewasinghsidhu8687 29 күн бұрын
ਪੁਰਾਣੇ ਲੀਡਰਾਂ ਦੇ ਧੀਆਂ ਪੁੱਤਰਾਂ ਨੇ ਠੇਕਾ ਲਿਆ ਹੈ ਅਕਾਲੀ ਦੱਲ ਦਾ। ਇਹ ਹੁਣ ਘਰ ਕਿਉਂ ਨਹੀਂ ਬੈਠਦੇ। ਇਹਨਾਂ ਦੀਆਂ ਦੋ ਤਿੰਨ ਪੀੜ੍ਹੀਆਂ ਨੇ ਤਾਕਤ ਦਾ ਅਨੰਦ ਮਾਣ ਲਿਆ ਹੈ ਹੁਣ ਨਵੀਂ ਲੀਡਰਸ਼ਿਪ ਉਭਰਨ ਦੇਣ। ਸਾਰਾ ਝਗੜਾ ਪਰਵਾਰਾਂ ਵਿਚ ਟਿੱਕਟਾਂ ਲੈਣ ਦਾ ਹੈ। ਇਸ ਬੀਬੀ ਦੇ ਪਿਤਾ ਸਵਰਗਵਾਸੀ ਧੰਨਾ ਸਿੰਘ ਗੁਲਸ਼ਨ ਕੇਂਦਰ ਵਿਚ ਮੰਤਰੀ ਰਹੇ ਹਨ, ਬੀਬੀ ਦੋ ਵਾਰ ਐਮ ਪੀ ਰਹੀ ਹੈ, ਇਨ੍ਹਾਂ ਦਾ ਪਤੀ ਰਿਟਾਇਰਡ ਜੱਜ ਨਿਰਮਲ ਸਿੰਘ ਐਮ ਐਲ ਏ ਰਹਿ ਚੁੱਕੇ ਹਨ। ਲੜਾਈ ਪਰਿਵਾਰਾ ਵਿਚ ਰਾਜਸੀ ਤਾਕਤ ਰੱਖਣ ਦੀ ਹੈ।
@user-gn3gu1px8k
@user-gn3gu1px8k 29 күн бұрын
ਬਹੁਤ ਵਧੀਆ ਬੀਬੀ ਜੀ ਸ਼ੁਖਬੀਰ ਬਾਦਲ ਨੇ ਇਕ ਸ਼ਰੀਫ ਵਿਅਕਤੀ ਨਾਲ ਸ਼ਭ ਤੋ ਵੱਡਾ ਧੋਖਾ ਕੀਤਾ ਸ਼ੁਖਬੀਰ ਨੂੰ ਇਹ ਧੋਖਾ ਬਹੁਤ ਮਹਿੰਗਾ ਪਵੇਗਾ ਕਿਉਕਿ ਉਸ਼ ੳਪਰ ਕੋਈ ਵੀ ਯਕੀਨ ਨਹੀ ਕਰੇਗਾ ਉਸ਼ ਨੇ ਜਿੰਦਗੀ ਦੀ ਸ਼ਭ ਤੋ ਵਡੀ ਗਲਤੀ ਜਦੋ ਪਾਰਟੀ ਵਿਚ ਸ਼ਾਮਿਲ ਹੋਏ ਉਸ ਦਿਨ ਬਾਬੂ ਪ੍ਰਕਾਸ਼ ਚੰਦ ਗਰਗ ਸ਼ਾਬਕਾ ਸ਼ੰਸ਼ਦੀ ਸ਼ਕੱਤਰ ਨੇ ਸ਼ੁਖਬੀਰ ਬਾਦਲ ਨੰ ਮੂੰਹ ਕਹਿ ਦਿਤਾ ਕਿ ਬਾਦਲ ਸ਼ਾਹਬ ਤੁਸੀ ਸ਼ਰੀਫ ਇਨਸਾਨ ਨੂੰ। ਬੁਕਲ ਵਿਚ ਲੈ ਕੇ ਤੁਸੀ ਮਾਰ ਦਿਓ ਲੇਕਿਨ ਸ਼ੁਖਬੀਰ ਨੇ ਉਹੀ ਕੀਤਾ ਲੇਕਿਨ ਉਸ਼ ਸ਼ਰਦਾਰ ਪਰਮਿੰਦਰ ਸ਼ਿਘ ਢੀਂਡਸਾ ਇਸ਼ ਇਲੈਕਸ਼ਨ ਵਿਚ ਵੱਡੀ ਸ਼ਖਸੀਅਤ ਹੋ ਕੇ ਅਗੇ ਆਏ ਸ਼ਾਰੇ ਪੰਜਾਬ ਦੇ ਲੋਕਾ ਨੇ ਸ਼ੁਖਬੀਰ ਨੂੰ ਗਾਲਾ ਕਡੀ ਹੈ ਧੋਖੇਬਾਜ ਤੱਕ ਕਿਹਾ ਹੈ
@sonunagra6004
@sonunagra6004 29 күн бұрын
Y Dhindsa pariwar kinna k sarif aa sb nu pta, sire de mokaprasat ne
@AmarjitSingh-eq3rl
@AmarjitSingh-eq3rl 29 күн бұрын
ਢੀਂਡਸਾ ਪਰਵਾਰ ਨੂੰ ਅਕਾਲੀ ਦਲ ਨੂੰ ਸਭ ਕੁਛ ਪਾਰਟੀ ਵਿਚ ਮਿਲਿਆ ਅਲੱਗ ਹੋ ਕੇ ਲੋਕਾਂ ਨੇ ਪਹਿਲਾ ਵੀ ਇਹਨਾਂ ਦੀ ਔਕਾਤ ਦੇਖਾ ਦਿੱਤੀ ਹੈ
@user-dj2hq6sx6c
@user-dj2hq6sx6c 29 күн бұрын
ਭਾਈ ਅੰਮ੍ਰਿਤਪਾਲ ਜੀ ਦੀ ਪਾਰਟੀ ਪੰਜਾਬ ਨੂੰ ਬਰਬਾਦ ਕਰ ਦੇਗੀ
@SukhwinderSinghSukhwinde-tj6ij
@SukhwinderSinghSukhwinde-tj6ij 29 күн бұрын
ਪੰਜਾਬ ਨੂੰ ਬਰਬਾਦ ਕਰਨ ਵਾਲੇ ਖੁਦ ਬਰਬਾਦ ਹੋ ਗਏ । ਪੂਰੇ ਪੰਜਾਬ ਵਿੱਚ ਨਮੋਸ਼ੀਜਨਕ ਹਾਰ ਹੋਈ ਏ । ਭਾਈ ਅੰਮ੍ਰਿਤਪਾਲ ਸਿੰਘ ਨੇ ਇਤਿਹਾਸਕ ਜਿੱਤ ਪ੍ਰਾਪਤ ਕੀਤੀ ਆ।✌️✌️
@gurpaldhillon1943
@gurpaldhillon1943 29 күн бұрын
Sukhbir Badal Resign Kare G
@turlochanmalhi3130
@turlochanmalhi3130 28 күн бұрын
As long as Badal and Majthia families are involved in AkaliDal and. SGPC at any level , Sikhism and Punjab will be in deeper trouble .
@sukhwantkaur8330
@sukhwantkaur8330 29 күн бұрын
ਕੁਰਸੀ ਬਦਲੇ ਗੁਲਸ਼ਨ ਬੀਬੀ ਤੇ ਭਰਾ ਦੋਨੋ ਲੜੀ ਜਾਂਦੇ ਸਨ।ਸਭ ਖਾਊ ਯਾਰ ਨੇ।ਇਹ ਕਿਹੜੀ ਘੱਟ ਐ।
@JaswinderSingh-bu1ht
@JaswinderSingh-bu1ht 29 күн бұрын
Bna lao jaldi kro ji
@SurinderSingh-wd6xw
@SurinderSingh-wd6xw 29 күн бұрын
Sab nve bande aunge akali dal vich, puranea da darad kursi da h na ki akali hon da.
@HardeepSingh-pj7tu
@HardeepSingh-pj7tu 28 күн бұрын
❤❤❤❤❤❤❤
@jagjeetsingh9613
@jagjeetsingh9613 28 күн бұрын
ਸਚ ਭੌਕੌ
@thebathindalover4606
@thebathindalover4606 29 күн бұрын
ਅਸੀਂ ਅਕਾਲੀ ਪਰ ਢੀਂਡਸਾ ਗੂਰਪ ਭਾਜਪਾ ਦੇ ਮੌਹਰੇ ਨੇ
@karnailsinghsakrali1533
@karnailsinghsakrali1533 29 күн бұрын
Sarbjit singh khalsa nu age liao
@user-sj5gh9jm6n
@user-sj5gh9jm6n 29 күн бұрын
ਰੌਲਾ ਤੇ ਟਿਕਟ ਦਾ ਸੀ
100❤️
00:19
MY💝No War🤝
Рет қаралды 23 МЛН
Heartwarming Unity at School Event #shorts
00:19
Fabiosa Stories
Рет қаралды 13 МЛН
Slow motion boy #shorts by Tsuriki Show
00:14
Tsuriki Show
Рет қаралды 2,6 МЛН
마시멜로우로 체감되는 요즘 물가
00:20
진영민yeongmin
Рет қаралды 30 МЛН
Show with Gurpartap Singh Wadala | Political | EP 461 | Talk With Rattan
42:16
100❤️
00:19
MY💝No War🤝
Рет қаралды 23 МЛН