IG ਖੱਟੜਾ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਬਾਦਲਾਂ ਵਿਰੁੱਧ ਬੇਅਦਬੀਆਂ ਦੇ ਮਾਮਲੇ 'ਚ ਗਵਾਹ ਵਜੋਂ ਭੁਗਤੇ

  Рет қаралды 72,165

Amrit Parsar

Amrit Parsar

Күн бұрын

IG ਖੱਟੜਾ ਜਥੇਦਾਰ ਅਕਾਲ ਤਖਤ ਸਾਹਿਬ ਕੋਲ ਬਾਦਲਾਂ ਵਿਰੁੱਧ ਬੇਅਦਬੀਆਂ ਦੇ ਮਾਮਲੇ 'ਚ ਗਵਾਹ ਵਜੋਂ ਭੁਗਤੇ
#amritparsar #dailynews #punjab #shromaniakalidal #sukhbirbadal #sgpc #jallandhar #ramrahim
Non-fictional. Political analysis. Social developments. Economic reports.
Editor-in-Chief Chanchal Manohar Singh, with experience of 44 years in Print media, electronic media, participated in more than 200 panel discussions on various television programmes of Zee TV, PTC TV, News-18, and other satellite Punjabi Channels & on Times Now.
I also participated in most of the prominent satellite Pakistan TV Channels of English and Urdu to mention a few The Dawn TV, Express TV, Bolo TV etc. I am the only Indian journalist who had the chance to participate in a panel discussion of Pakistan Express TV at zero line on Kashmir issue on the Pakistan side.
Editor: Bloggercmsingh.com, where I upload my Bloggs in English.
Special Correspondent the Pioneer, Indian Express (14 years) and Executive Editor of Indian Reporter and World News, an Indian weekly published in English for NRIs from Chicago, USA.
I lead 17 peace delegations of Journalists and social activists to participate in Indo-Pak peace seminars/conferences organised by SAFMA in Lahore, Pakistan

Пікірлер: 258
@GurnekSingh-l6c
@GurnekSingh-l6c 2 ай бұрын
ਬੜੀ ਮੇਹਰਬਾਨੀ ਸਰਦਾਰ ਰਣਵੀਰ ਸਿੰਘ ਖੱਟੜਾ ਸਾਬਕਾ ਆਈ ਜੀ ਸਹਿਬ ਜੀਆਂ ਦਾ ਜੀ 💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯💚👏
@kartarsingh1197
@kartarsingh1197 2 ай бұрын
ਵਾਹਿਗੁਰੂ ਜੀ ਤੁਸੀ ਹੀ ਦੋਸ਼ੀਆਂ ਨੂੰ ਸਜ਼ਾਵਾਂ ਦੇਵੋਗੇ
@GurnekSingh-l6c
@GurnekSingh-l6c 2 ай бұрын
ਪਤਰੇ ਨੀ ਸਰਦਾਰ ਸਹਿਬ ਜੀ, ਗੁਰੂ ਜੀ ਦੇ ਅੰਗ ਆਪਣੇ ਭਾਸ਼ਾ ਵਿਚ ਕਿਹਾ ਜਾਂਦਾ ਹੈ ਜੀ, ਬੜੀ ਮੇਹਰਬਾਨੀ ਹੋਵੇਗੀ ਜੀ।💚🙏🙏👍👌👌 ਵੱਲੋਂ ਐਡਵੋਕੇਟ ਜੀ ਐਸ ਖਹਿਰਾ ਲੁਧਿਆਣਾ।☝️☝️☝️☝️☝️✍️✍️💯
@gurnamdhandhi4741
@gurnamdhandhi4741 2 ай бұрын
ਵਾਹਿਗੁਰੂ ਜੀ
@tehalsinghsherkhan901
@tehalsinghsherkhan901 2 ай бұрын
ਬਾਦਲ ਹੁਰੀਂ ਮੱਸੇ ਰੰਗੜ ਤੋਂ ਅਗੇ ਲੰਘ ਗਏ ਤੁਹਾਡਾ ਬਹੁਤ ਧੰਨਵਾਦ ਸਾਰੀ ਸੰਗਤ ਨੂੰ ਸੱਚ ਪ੍ਰਤੀ ਦੱਸ ਰਹੇ ਹੋ
@singhparvinder341
@singhparvinder341 2 ай бұрын
ਇਸ
@BhagwanSingh-sz7si
@BhagwanSingh-sz7si 2 ай бұрын
ਅੰਮਿ੍ਤ ਪ੍ਰਸਾਰ ਦਾ ਦਿਲੋ ਧੰਨਵਾਦ ਜੋ ਕਿ ਜੰਤਾ ਨੂੰ ਸੱਚ ਦੱਸ ਰਹੇ ਹੋ
@dalbirsingh5890
@dalbirsingh5890 2 ай бұрын
ਇਤਨੇ ਸਬੁਤ ਮਿਲ਼ਣ ਤੇ ਵੀ ਜੇ ਜਥੇਦਾਰ ਸਾਹਿਬ ਸਹੀ ਫੈਸਲਾ ਨਾ ਸਕੇ ਫਿਰ ਤਾਂ ਇਨਸਾਫ਼ ਗੁਰੂ ਸਾਹਿਬ ਹੀ ਦੇਣਗੇ
@narinderpalsingh5349
@narinderpalsingh5349 2 ай бұрын
ਬਾਦਲ ਪਰਿਵਾਰ ਨੇ ਅਕਾਲੀ ਦਲ ਦਾ ਇੰਨਾ ਬੁਰਾ ਹਾਲ ਕਰ ਕੇ ਰੱਖ ਦਿੱਤਾ ਹੈ ਕਿ ਹੁਣ ਕੋਈ ਇਹਨਾਂ ਤੇ ਵਿਸ਼ਵਾਸ ਨਹੀਂ ਕਰੇਗਾ 😢😢😢😢😢😢
@SaranjeetSingh-ql4po
@SaranjeetSingh-ql4po 2 ай бұрын
ਇਤਨੇ ਵਡੇ ਸੰਗੀ ਇਲਜ਼ਾਮ ਹੋਣ ਤੇ ਸੁਖਬੀਰ ਬਾਦਲ ਨੂੰ ਪੰਥ ਵਿੱਚੋ ਛੇੜਿਆ ਜਾਵੇ,ਇਹੀ ਬੇਨਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ,
@narinderdeol8968
@narinderdeol8968 2 ай бұрын
ਵਾਹਿਗੁਰੂ ਜੀ ਜਿਸ ਨੇ ਬੇਅਦਬੀ ਕੀਤੀ ਜਾਂ ਕਰਵਾਈ ਉਸ ਦਾ ਕੱਖ ਨਾ ਰਹੇ
@narinderpalsingh5349
@narinderpalsingh5349 2 ай бұрын
ਲੱਖ ਲਾਹਨਤਾਂ ਬਾਦਲ ਪਰਿਵਾਰ ਨੂੰ,,,,ਇਸ ਪਰਿਵਾਰ ਦਾ ਪੰਥਕ ਤੌਰ ਤੇ ਬਾਈਕਾਟ ਹੋਣਾ ਚਾਹੀਦਾ ਹੈ 😢😢😢😢😢
@SurinderSingh-qe3tl
@SurinderSingh-qe3tl 2 ай бұрын
ਇੰਨੇ ਸਬੂਤ ਮਿਲਨ ਤੇ ਵੀ ਜੇ ਸੁੱਖੇ ਨੂੰ ਪੰਥ ਵਿਚੋ ਨਾ ਛੇਕਿਆ ਗਿਆ ਤਾ ਅਕਾਲ ਤੱਖਤ ਦਾ ਜਥੇਦਾਰ ਵੀ ਕੌਮ ਦਾ ਗਦਾਰ ਹੋਵੇਗਾ,ਖਟੜਾ ਜੀ ਨੂੰ ਬੇਨਤੀ ਹੈ ਕਿ ਇਹ ਸੱਭ ਲਿਖਤੀ ਰੂਪ ਵਿੱਚ ਜਥੇਦਾਰਾ ਨੂੰ ਦੇਣ ਅਤੇ ਪ੍ਰੈਸ ਨੂੰ ਵੀ ਦੇਣ,ਤਾ ਕਿ ਜਥੇਦਾਰ ਇਸ ਤੇ ਫੈਸਲਾ ਲੈਣ ਲਈ ਮਜਬੂਰ ਹੋ ਜਾਣ,
@npsbrar560
@npsbrar560 2 ай бұрын
ਸਭ ਤੋਂ ਪਹਿਲਾਂ ਸ਼੍ਰੋਮਣੀ ਕਮੇਟੀ ਬਾਦਲ ਦਾ ਫ਼ਖ਼ਰ ਏ ਕੌਮ ਖਿਤਾਬ ਵਾਪਸ ਲਵੇ। ਫਿਰ ਹੀ ਇਹ ਸਾਬਤ ਹੋ ਸਕਦਾ ਹੈ ਕਿ ਕਮੇਟੀ ਨਿਰਪੱਖ ਹੈ।
@kirpalsingh3924
@kirpalsingh3924 2 ай бұрын
ਫ਼ਖ਼ਰ ਏ ਕੌਮ ਦਾ ਦਿੱਤਾ ਖ਼ਿਤਾਬ ਵਾਪਸ ਲਿਆ ਜਾਵੇ ਅਤੇ ਗਦਾਰੇ ਏ ਕੌਮ ਦਾ ਖ਼ਿਤਾਬ ਦਿੱਤਾ ਜਾਵੇ ਤਾਂ ਜ਼ੋ ਅਗੇ ਤੋਂ ਕੋਈ ਸਿੱਖ ਕੌਮ ਵਿੱਚੋਂ ਹੋਰ ਕੋਈ ਅਜਿਹੀ ਕੋਈ ਸਿੱਖ ਕੌਮ ਨਾਲ ਗ਼ਦਾਰੀ ਨਾ ਕਰਨ ਦੀ ਹਿੰਮਤ ਨਾ ਕਰ ਸਕੇ।
@MohinderSingh-ht8ue
@MohinderSingh-ht8ue 2 ай бұрын
ਖਟੜਾ ਸਾਹਿਬ ਬਹੁਤ ਵਧੀਆ ਅਫਸਰ ਹਨ ਕਿ ਸਾਡੇ ਬੀਐਸਐਫ ਦੇ ਵਿੱਚ ਵੀ ਸਾਡੇ ਕੰਪਨੀ ਕਮਾਂਡਰ ਰਹੇ ਸਨ ਬਹੁਤ ਹੀ ਵਧੀਆ ਅਫਸਰ ਹਨ ਜੋ ਕਹਿੰਦੇ ਹਨ ਕਰਕੇ ਵਿਖਾਉਂਦੇ ਹਨ
@GurjitSingh-bc8on
@GurjitSingh-bc8on 2 ай бұрын
ਹੁਣ ਇਹ ਕੇਸ ਗੁਰੂ ਸਾਹਿਬ ਜੀ ਦੀ ਕੋਰਟ ਵਿੱਚ ਪੁਹੰਚਿਆ ਹੈ ਗੁਰੂ ਸਾਹਿਬ ਜੀ ਕਰਨਗੇ ਫੈਸਲਾ,,,, ਕੁੰਵਰ ,,,,,, ਸਿੰਘ
@SaranjeetSingh-ql4po
@SaranjeetSingh-ql4po 2 ай бұрын
ਸੁਖਬੀਰ ਸਿੰਘ ਨੂੰ ਪੰਥ ਵਿੱਚੋ ਛੇਕਿਆ ਜਾਵੇ,,ਇਹੀ ਬੇਨਤੀ ਹੈ ਜਥੇਦਾਰ ਅਕਾਲ ਤਖਤ ਸਾਹਿਬ ਜੀ ਨੂੰ ,,
@balvirsingh1384
@balvirsingh1384 2 ай бұрын
ਇਸ ਹਿਸਾਬ ਨਾਲ ਤਾਂ ਬਾਦਲ ਟੱਬਰ ਅਤੇ ਨਾਲ ਚੱਲਣ ਵਾਲੇ ਚਮਚਿਆਂ ਨੂੰ ਦਰਬਾਰ ਸਾਹਿਬ ਦੀ ਪ੍ਰਕਰਮਾ ਵਿੱਚ ਬੜਨ ਵੀ ਨਹੀਂ ਦੇਣਾ ਚਾਹੀਦਾ ਜੀ ‌
@theeasternstartigergroup2015
@theeasternstartigergroup2015 2 ай бұрын
ਸਿੰਘ ਸਾਹਿਬ ਜੀ ਤੁਸੀਂ ਆਪਣੇ ਆਧਿਕਾਰਾ ਦੀ ਵਰਤੋਂ ਕਰਕੇ ਬਾਦਲ ਪਰਿਵਾਰ ਨੂੰ ਤੁਰੰਤ ਸਿੱਖ ਧਰਮ ਵਿੱਚੋਂ ਬਾਹਰ ਕਢ ਦੇਣਾ ਚਾਹੀਦਾ ਹੈ ਅਤੇ ਸਾਰੇ ਹੀ ਸਿੱਖ ਕੌਮ ਪਾਸੋ ਅਸੀਸਾਂ ਪ੍ਰਾਪਤ ਕਰੋ ਜੀ। ਸਾਰੇ ਕੰਮਾਂ ਲਈ ਜਿਮੇਵਾਰ ਹਨ। ਮੁਆਫ਼ੀ ਦਾ ਸਵਾਲ ਹੀ ਪੈਦਾ ਨਹੀਂ ਹੁੰਦਾ ਹੈ।
@dsrathore7127
@dsrathore7127 2 ай бұрын
Chanchal Sahib tusi bahut wadhia kam kar rahe ho.Shabash
@HarbhajanSingh-gp8un
@HarbhajanSingh-gp8un 2 ай бұрын
ਜਥੇਦਾਰ ਅਕਾਲਤਖਤ ਜੀ ਨੂੰ ਬੇਨਤੀ ਹੈ ਕਿ ਬਾਦਲ ਪਰਿਵਾਰ ਨੂੰ ਸਿੱਖ ਕੌਮ ਵਿਚੋਂ ਛੇਕਿਆ ਜਾਵੇ ਜੀ
@joginderSingh-t2x
@joginderSingh-t2x 2 ай бұрын
ਹੁਣ ਵੀ ਕੁਝ ਨਹੀਂ ਹੋਣ ਵਾਲਾ ਕੇਵਲ ਗੋਂਗੋਲਿਓਂ ਤੋਂ ਮਿੱਟੀ ਝਾਰੀ ਜਾਏਗੀ
@tarlochanbrar71
@tarlochanbrar71 2 ай бұрын
ਸ਼੍ਰੀ ਅਕਾਲ ਤਖ਼ਤ ਸਾਹਿਬ ਜੀ ਦੇ ਜਥੇਦਾਰ ਸਿੰਘ ਸਾਹਿਬ ਗਿਆਨੀ ਰਘਬੀਰ ਸਿੰਘ ਜੀ ਨੂੰ ਸ੍ਰੀ ਅਕਾਲ ਤਖ਼ਤ ਸਾਹਿਬ ਦੇ ਸਾਬਕਾ ਜਥੇਦਾਰ ਅਕਾਲੀ ਫੂਲਾ ਸਿੰਘ ਜੀ ਤਰ੍ਹਾਂ ਸਖ਼ਤ ਕਾਰਵਾਈ ਕਰਕੇ ਬਾਦਲ ਪਰਿਵਾਰ ਨੂੰ ਕਟਹਿਰੇ ਵਿੱਚ ਖੜਾ ਕਰ ਕੇ ਸਖ਼ਤ ਤੋਂ ਸਖ਼ਤ ਸਜ਼ਾ ਦਿੱਤੀ ਜਾਣੀ ਚਾਹੀਦੀ ਹੈ ਗੁਰੂ ਫ਼ਤਹਿ ਜੀ।
@HarbhajanSingh-gp8un
@HarbhajanSingh-gp8un 2 ай бұрын
ਸਾਬਕਾ ਜਥੇਦਾਰ ਗੁਰਬਚਨ ਸਿੰਘ ਨੂੰ ਵੀ ਸੁਖਬੀਰ ਬਾਦਲ ਦੇ ਨਾਲ ਹੀ ਸਿੱਖ ਕੌਮ ਵਿਚੋਂ ਛੇਕਿਆ ਜਾਵੇ ਤਾ ਕੇ ਅੱਗੇ ਤੋਂ ਕੋਈ ਵੀ ਜਥੇਦਾਰ ਇਹੋ ਜੀ ਹਰਕਤ ਨਾ ਕਰ ਸਕੇ ਇਥੋਂ ਤਕ ਐਨਾ ਨੂੰ ਸਿੱਖ ਕੌਮ ਦੇ ਗ਼ਦਰ ਦਾ ਖਿਤਾਬ ਦਿੱਤਾ ਜਾਵੇ ਜੀ
@ਪੰਜਾਬਗੁਰੂਆਂਦੀਧਰਤੀ
@ਪੰਜਾਬਗੁਰੂਆਂਦੀਧਰਤੀ 2 ай бұрын
ਤੁਸੀਂ ਲਗਭਗ 40-50 ਵਾਰ ਸ੍ਰ ਪ੍ਰਕਾਸ਼ ਸਿੰਘ ਬਾਦਲ ਕਿਹਾ ਜਦੋਂ ਕਿ ਤੁਹਾਨੂੰ ਇਸ ਦੀ ਥਾਂ ਹਰ ਵਾਰ "ਫ਼ਖ਼ਰ ਏ ਕੌਮ" ਕਹਿਣਾ ਸੀ ਸ਼ਾਇਦ ਇਨ੍ਹਾਂ ਨੂੰ ਥੋੜ੍ਹੀ ਬਾਹਲੀ ਸ਼ਰਮ ਆ ਜਾਂਦੀ।
@baldevsingh6933
@baldevsingh6933 2 ай бұрын
ਉਸ ਸਮੇਂ ਵੀ ਲਗਦਾ ਸੀ ਕਿ IG ਖੱਟੜਾ ਸਾਹਿਬ ਪੂਰੀ ਇਮਾਨਦਾਰੀ ਨਾਲ ਪੜਤਾਲ ਕਰ ਰਹੇ ਸਨ ਪਰ ਬਾਦਲਾਂ ਦਾ ਬੇੜਾ ਗ਼ਰਕ ਹੋਇਆ ਲਾਹਨਤਾਂ ਹਨ ਲੱਖ ਇਹਨਾਂ ਤੇ
@isharsingh3000
@isharsingh3000 2 ай бұрын
ਸੁਖਵੀਰ ਸਿੰਘ ਤੇਰਾ ਬਾਪੂ ਪ੍ਰਕਾਸ਼ ਤੇਰਾ ਪੁੱਠਾ ਗੇਅਰ ਲਾ ਕੇ ਚਲਾ ਗਿਆ ਜਿਸ ਨੂੰ ਹੁਣ ਕੋਈ ਨਹੀਂ ਕੱਢ ਸਕਦਾ, ਵਾਹਿਗੁਰੂ ਦੇ ਦਰਬਾਰ ਵਿੱਚ ਤੇਰਾ ਕੇਸ ਦਰਜ ਹੋ ਚੁੱਕਾ।ਹੁਣ ਤੂੰ ਜਾਣੇ ਤੇ ਵਾਹਿਗੁਰੂ ਜਾਣੇ । ਤੁਸੀ ਸ੍ਰੀ ਗੁਰੂ ਗ੍ਰੰਥ ਜੀ ਨੂੰ ਗ੍ਰੰਥ ਨਹੀਂ, ਸਗੋਂ ਕਿਤਾਬ ਸਮਝੀ ਹੋਈ ਸੀ, ਹੁਣ ਸਮਝ ਆਊਗਾ ਕੇ ਗੁਰੂ ਮਹਾਨ ਵੀ ਜਾ ਆਪਣੇ ਅਪ ਨੂੰ ਮਹਾਨ ਸਮਝਣ ਵਾਲੇ।ਹੁਣ ਬਾਦਲ ਸਿਆ ਮਾਰ ਪੈ ਚੁੱਕੀ ਹੈ।
@lakhmirsinghkhalsa8282
@lakhmirsinghkhalsa8282 2 ай бұрын
ਜੇ ਬਾਦਲ ਬੁਚੜ ਮਰ ਗਿਆ ਹੈ ਤਾਂ ਉਸਦੇ ਪਰਿਵਾਰ ਨੂੰ ਸਖਤ ਤੋਂ ਸਖਤ ਸਜ਼ਾ ਦਿੱਤੀ ਜਾਵੇ ਨਿਹੰਗ ਸਿੰਘ ਫੌਜਾਂ
@JaswinderSingh-uy3ju
@JaswinderSingh-uy3ju 2 ай бұрын
ਇਹਨਾਂ ਦਾ ਕੱਖ ਨਹੀ ਰਹਿਣਾ ਇਹਨਾਂ ਬਾਦਲ ਗਦਾਰਾ ਦੀ ਅਰਦਾਸ ਪੂਰੀ ਹੋ ਜਾਣੀ ਹੈ।
@KanwarjitSinghGill-fn4iq
@KanwarjitSinghGill-fn4iq 2 ай бұрын
ਵੋਟਾਂ ਦੀ ਭੁੱਖ ਨੇ ਪੰਜਾਬ ਤੇ ਪੰਥ ਦਾ ਭੱਠਾ ਬਿਠਾ ਦਿੱਤਾ ,ਪੈਸੇ ਤੇ। ਪਾਵਰ ਦੇ ਜੋਰ ਨਾਲ ਸੱਚ ਬਾਹਰ ਨਹੀਂ ਆਉਣ ਦਿੱਤਾ ,
@mittiputtmajhail2960
@mittiputtmajhail2960 2 ай бұрын
vota di nahi Nota di. Sukhbir di soch hy k paisa ikatha karo sahi ja galt dhang naa. Then with power of money, gain political power and more money for more power.
@SardarKS
@SardarKS 2 ай бұрын
ਬਾਦਲ ਗਦਾਰ ਪਰਿਵਾਰ ਨੂੰ ਤੇ ਇਸ ਦੇ ਝੋਲੀ ਚਕ ਨੂੰ ਹਰ ਹਾਲਤ ਵਿੱਚ ਬਾਹਰ ਕੱਢਿਆ ਜਾਵੇ
@Unlimitedvideos-rm7zd
@Unlimitedvideos-rm7zd 2 ай бұрын
ਮੈਨੂੰ ਹੁਣ ਵੀ ਲੱਗਦਾ ਕੀ ਜਥੇਦਾਰ ਸ਼੍ਰੀ ਅਕਾਲ ਤਖ਼ਤ ਤੋਂ ਸੁੱਖੇ ਅਮਲੀ ਦਾ ਕੁਜ ਨਹੀ ਕਰ ਹੋਣਾ ਬੱਸ ਪੰਥ ਹੀ ਸਜ਼ਾ ਦੇਵੂ ਗਾ
@manindersingh6988
@manindersingh6988 2 ай бұрын
ਜਿੰਨਾ ਚਿਰ ਇਹ ਕੱਢੇ ਨਹੀਂ ਜਾਂਦੇ ਉਦੋਂ ਤੱਕ ਅਕਾਲੀ ਦਲ ਨੂੰ ਵੋਟਾਂ ਪਾਉਣ ਦਾ ਡਟ ਕੇ ਵਿਰੋਧ ਕਰਦੇ ਰਹਾਂਗੇ. ਇਨ੍ਹਾਂ ਨੇ ਫਿਰ ਉਹੀ ਕਰਤੂਤਾਂ ਕਰਨੀਆਂ ਨੇ.
@jaswantsekhon2083
@jaswantsekhon2083 2 ай бұрын
ਜੇ ਲਲਕਾਰਾ ਮਾਰਨ ਵਾਲੇ ਤੇ , ਗੋਲੀ ਮਾਰਨ ਵਾਲੇ ਤੇ ਬਰਾਬਰ ਪਰਚਾ ਹੁੰਦਾ ਹੈ ਫਿਰ ਦੋਸ਼ੀ ਨੂੰ ਬਚਾੳੁਣ ਵਾਲੇ ਤੇ ਵੀ ਪਰਚਾ ਦੇ ਦੇਣਾ ਚਾਹੀਦਾ ਹੈ ।
@JagjeetSingh-bf2dp
@JagjeetSingh-bf2dp 2 ай бұрын
ਬਾਦਲ ਪਰਿਵਾਰ ਨੂੰ ਸਿੱਖ ਪੰਥ ਚੋਂ ਛੇਕਿਆ ਜਾਵੇ, ਕੋਈ ਵੀ ਸਿੱਖ ਇਹਨਾਂ ਨੂੰ ਮੂੰਹ ਨਾ ਲਾਏ।
@raniya-wl2gy
@raniya-wl2gy 2 ай бұрын
ਸ਼੍ਰੀ ਆਕਾਲ ਤਖਤ ਸਾਹਿਬ ਤੋ ਬਾਦਲਾਂ ਨੂੰ ਪੰਥ ਚੋ ਸ਼ੇਖ਼ ਦੇਣਾ ਚਾਹੀਦਾ ਇਹ ਬੁਹਤ ਕੌਮ ਦਾ ਨੁਕਸਾਨ ਕੀਤਾ ਹੈ
@kulwantsingh9415
@kulwantsingh9415 2 ай бұрын
ਬਾਬਾ ਜੀ ਸਤਿ ਸ੍ਰੀ ਆਕਾਲ ਸੇਵਾ ਕਰਦੇ ਰਹੋ।
@manmohamsingh3775
@manmohamsingh3775 2 ай бұрын
ਸੁਖਬੀਰ ਦੀਆਂ ਬਦਮਾਸ਼ੀਆਂ ਹੌਲੀ ਹੌਲੀ ਬਾਹਰ ਆ ਰਹੀਆਂ ਹਨ
@harjitkaur3769
@harjitkaur3769 2 ай бұрын
Veer ji tuhada bahut dhanwad path di tsh sewa karn da
@ssd8566
@ssd8566 2 ай бұрын
ਸਾਰਾ ਪਤਾ ਸਿਆਣੇ ਸਿੱਖਾਂ ਨੂੰ!!
@jaggaahisingh
@jaggaahisingh 2 ай бұрын
ਵੈਸੇ ਤਾਂ ਵਾਹਿਗੁਰੂ ਨੇ ਬਾਦਲਾਂ ਦੀ ਫੱਟੀ ਪੋਚ ਦਿਤੀ ਹਰਸਿਮਰਤ ਨੇ ਗੁਰੂ ਘਰ ਅਗੇ ਕਿਹਾ ਸੀਂ ਜਿਨ੍ਹਾਂ ਨੇ ਸਿਆਸਤ ਕੀਤੀ ਉਨ੍ਹਾਂ ਦਾ ਕੱਖ ਨਾਂ ਰਹੇ ਬਸ ਅੱਧਾ ਤਾਂ ਹੋ ਗਿਆ ਅੱਧਾ ਬਾਕੀ ਹੇ ਉਹ ਵੀ ਹੋ ਜਾਏਗਾ
@lovie5h271
@lovie5h271 2 ай бұрын
ਬੀਬਾ ਵਾਲੀ ਸੀਟ ਵੀ ਪੈਸੇ ਦੇ ਜ਼ੋਰ ਤੇ ਜਿਂਤੀ ਗਈ ਹੈ।
@harjitlitt1375
@harjitlitt1375 2 ай бұрын
Very good analysis of the whole episode.
@narindersingh-cb9fx
@narindersingh-cb9fx 2 ай бұрын
ਕੀ ਖਟੜਾ ਸਾਹਿਬ ਨੇ ਇਹ ਸਾਰਾ ਕੁਝ ਜ਼ਬਾਨੀ ਦੱਸਿਆ ਹੈ ਜਾਂ ਲਿਖਤੀ ਤੌਰ ਤੇ ਵੀ ਦਿੱਤਾ ਹੈ (ਜੋ ਕਿ ਬਹੁਤ ਜ਼ਰੂਰੀ ਸੀ)।
@AmarjeetSingh-xo1vj
@AmarjeetSingh-xo1vj 2 ай бұрын
ਜਥੇਦਾਰ ਰਘਬੀਰ ਸਿੰਘ ਜੀ ਕੇਸ ਬਾਰੇ ਸੱਭ ਜਾਣਦੇ ਹਨ ਪਰ ਸਹੀ ਹੱਲ ਨਹੀਂ ਕਰਨਗੇ।
@GurpreetSingh-nt7of
@GurpreetSingh-nt7of 2 ай бұрын
ਬਾਦਲ ਤੇ ਬਾਦਲ ਪਾਰਟੀ ਦੇ ਸਾਰੇ ਵੱਡੇ ਲੀਡਰਾਂ ਨੂੰ ਇਹ ਸਭ ਕੁਝ ਦਾ ਪਤਾ ਸੀ ਤੇ ਇਹ ਵੀ ਬੇਅਦਬੀਆਂ ਤੇ ਸੌਦਾ ਸਾਧ ਮਸਲੇ ਦੇ ਪੂਰੇ ਦੋਸ਼ੀ ਹਨ। ਆਜੀਵਨ ਕਾਲ ਲਈ ਇਹਨਾਂ ਸਭ ਨੂੰ ਨਾ ਮੁਆਫੀਯੋਗ ਸਖ਼ਤ ਸਜ਼ਾ ਦੇਣੀ ਚਾਹੀਦੀ ਹੈ ।
@dhiansingh3103
@dhiansingh3103 2 ай бұрын
ਇਸ ਟੱਬਰ ਨੂੰ ਮੋਤੀ ਮਹਿਰਾ ਜੀ ਦੇ ਪ੍ਰਵਾਰ ਵਾਂਗੂੰ ਕੋਹਲੂ ਵਿੱਚ ਪੀੜਨਾ ਚਾਹੀਦਾ ਹੈ ।
@JaswantSidhu-f9g
@JaswantSidhu-f9g 2 ай бұрын
ਜਥੇਦਾਰ ਵੀ ਕੌਮ ਦੇ ਗ਼ੱਦਾਰ ਹਨ
@JaswinderSingh-uy3ju
@JaswinderSingh-uy3ju 2 ай бұрын
ਹੁਣ ਭਗਵੰਤ ਸਿੰਘ ਮਾਨ ਵੀ 3 ਸਾਲ ਪੂਰੇ ਹੋਣ ਦੇ ਬਾਅਦ ਵੀ ਡੱਕਾ ਨਹੀ ਤੋੜਿਆ ਜੋ ਕਹਿੰਦਾ ਸੀ ਸਰਕਾਰ ਬਣਦੇ ਹੀ ਬੇਅਦਬੀਆਂ ਦਾ ਇਨਸਾਫ ਕਰਵਾਵਾਂਗਾ।
@jagjindersingh5142
@jagjindersingh5142 2 ай бұрын
ਸੁਖਬੀਰ।ਨੂੰਪੌਥ।ਚੋਂ।ਛੇਕਣਾ।ਜਰੂਰੀ
@jagjitsinghdhaliwal7489
@jagjitsinghdhaliwal7489 2 ай бұрын
J
@ajaitxsetbsinghvirk418
@ajaitxsetbsinghvirk418 2 ай бұрын
Waheguru waheguru
@JaswantSingh-uu5us
@JaswantSingh-uu5us 2 ай бұрын
ਖੱਟੜਾ ਸਾਹਿਬ ਬਹੁਤ ਧੰਨਵਾਦ ਜੀ ਤੁਸੀ ਸਹੀ ਸਮੇ ਸਿਰ ਪੱਤੇ ਖੋਲੇ
@amarjitkaur3694
@amarjitkaur3694 2 ай бұрын
ਜਥੇਦਾਰ ਕਾੳਕੇ ਸਾਹਿਬ ਖਾਲੜਾ ਸਾਹਿਬ ਹੋਰ ਅਨੇਕ ਸਿੰਘ ਸਹੀਦਾ ਦਾੲਇਨਸਾਫ ਸਿਖ ਕੌਮ ਨੂੰ ਮਿਲ ਜਾਵੇਗਾ ਜੇਸੁਖੇ ਨੂੰ ਛਿੱਤਰ ਪੈਣ
@RaghbeerSinghSekhon
@RaghbeerSinghSekhon 2 ай бұрын
ਆਹ ਜਿਹੜੇ ਪੰਜਗਰਾਈਂ ਖੁਰਦ ਵਾਲੇ ਭਰਾਵਾਂ ਨੂੰ ਦੋਸ਼ੀ ਦੱਸਦੇ ਸੀ,ਉਹ ਕੀ ਮੂੰਹ ਦਿਖਾਉਣਗੇ।।
@GurnekSingh-l6c
@GurnekSingh-l6c 2 ай бұрын
Right and Ture aa ji.🙏💚👍👌👌 Form Advocate GS Khaira Ldh.☝️☝️☝️☝️☝️✍️✍️💯💚👏
@waheguruji55
@waheguruji55 2 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ 🙏🏽🙏🏽🎉🎉
@rajinderkang4071
@rajinderkang4071 2 ай бұрын
ਜਿਹੜੀ ਪਾਰਟੀ 1996 ਵਿੱਚ ਬਾਦਲ ਨੇ ਪੰਜਾਬੀ ਪਾਰਟੀ ਬਣਾ ਦਿਂਤੀ ਗਈ ਸੀ, ਉਸ ਨੂੰ ਅਕਾਲੀ ਦਲ ਕਹਿਣਾ ਹੀ ਗਲਤ ਹੈ । ਮੌਜੂਦਾ ਅਕਾਲ ਤਖਤ ਜਥੇਦਾਰ ਇਸ ਸਾਰੀ ਖੇਲ ਵਿੱਚ ਆਪ ਭੀ ਕਿਤੇ ਨਾ ਕਿਤੇ ਸਾਮਲ ਸੀ, ਕੀ ਸਹੀ ਫੈਸਲਾ ਕੀਤੇ ਜਾਣ ਦੀ ਸੰਭਾਵਨਾ ਹੋ ਸਕਦੀ ਹੈ ।ਤੁਸੀ ਆਪ ਫੈਸਲਾ ਕਰ ਲਵੋ ।
@pritpalsingh8317
@pritpalsingh8317 2 ай бұрын
ਸਾਰਾ ਕੁਝ ਠੀਕ ਹੈ ਇਹ ਸੱਚ ਹੈ, ਪਰ ਤੁਸੀਂ ਇਸ ਲੁੱਚੇ ਸਾਧ ਦੀ ਫੋਟੋ ਟਾਈਟਲ ਚ ਕਿਉਂ ਲਾਈ ਹੈ, ਕਿ੍ਪਾ ਕਰਕੇ ਇਹਨੂੰ ਹਟਾ ਦਿਉ ਜੀ 🙏
@gurjeetsingh270
@gurjeetsingh270 2 ай бұрын
ਹੁਣ ਤਾਂ ਸੰਗਤਾ ਨੂੰ ਚਾਹੀਦਾ ਹੈ ਕਿ ਆਕਾਲ ਤਖ਼ਤ ਸਾਹਿਬ ਜੀ ਤੇ ਸੁੱਖੇ ਬੁਚੜ ਨੂੰ ਜਾਂ ਜਾਣ ਤੋਂ ਪਹਿਲਾਂ ਜੂਤੀਆ ਦੇ ਮਾਰਨਾ ਚਾਹੀਦਾ
@JagjeetSingh-bf2dp
@JagjeetSingh-bf2dp 2 ай бұрын
ਹੁਣ ਵਾਲੀ ਆਪ ਸਰਕਾਰ ਵੀ ਕੋਈ ਕਾਰਵਾਈ ਨਹੀਂ ਕਰ ਰਹੀ ਹੈ।
@rashpalsingh5699
@rashpalsingh5699 2 ай бұрын
ਜਥੇਦਾਰ ਨੂੰ ਚਾਹੀਦਾ, ਕਿ 1. ਕੌਮ ਨੂੰ ਸਪੱਸ਼ਟ ਕਰਨ ਕਿ ਲੋਕ ਇਸ ਭੁਲਾਵੇ ਵਿਚ ਨਾ ਆਉਣ ਕਿ ਇਹ ਪੰਥਕ ਪਾਰਟੀ ਹੈ । 2. ਇਨ੍ਹਾਂ ਨੂੰ ਸੇਵਾ ਨਹੀਂ, ਸਜ਼ਾ ਮਿਲਣੀ ਚਾਹੀਦੀ ਐ । ਘੱਟੋ ਘੱਟ ਪੂਰੀ ਜੁੰਡਲੀ ਤੇ ਐਸਜੀਪੀਸੀ ਦੇ ਜ਼ਿਮੇਵਾਰ ਆਗੂ ਤੇ ਮੈਂਬਰਾਂ ਨੂੰ ਪੰਥ ਵਿੱਚੋਂ ਛੇਕ ਦੇਣਾ ਚਾਹੀਦਾ ਹੈ, ਤਾਂ ਕਿ ਅੱਗੇ ਲਈ ਵੀ ਕਿਤੇ ਇਹ ਕੌਮ ਨੂੰ ਢਾਹ ਨਾ ਲਾ ਦੇਣ । ਇਹ ਲੋਕ ਕੌਮ ਦੇ ਦੋਖੀ ਤਾਂ ਹੈ ਈ ਨੇ, ਏਹ ਤਾਂ ਗੁਰੂ ਦੇ ਵੀ ਦੋਖੀ ਨੇ, ਇਸ ਲਈ ਕੌਮ ਵੀ ਸਜ਼ਾ ਦੇਵੇ, ਗੁਰੂ ਸਾਹਿਬ ਤਾਂ ਲੇਖਾਂ ਕਰਨਗੇ ਹੀ ਕਰਨਗੇ । ਪੱਤਰਕਾਰ ਦਾ ਜਾਣਕਾਰੀ ਦੇਣ ਲਈ ਧੰਨਵਾਦ ਹੈ ।
@sharanjitsinghgill2862
@sharanjitsinghgill2862 2 ай бұрын
ਇਨਾ ਨੂੰ ਕਿਸੇ ਪੈਣ ਗੇ
@GurnamSingh-n3j
@GurnamSingh-n3j 2 ай бұрын
ਬਾਦਲ ਸਰਕਾਰ ਜਿੰਮੇਵਾਰ
@balwindervirk9334
@balwindervirk9334 2 ай бұрын
Salute to R S Khatra IG Punjab Police (Retd)🙏🙏
@JaswinderSingh-uy3ju
@JaswinderSingh-uy3ju 2 ай бұрын
ਇਸ ਅਖੌਤੀ ਬਾਬੇ ਦਾ ਵੀ ਬੇੜਾ ਗਰਕ ਹੋ ਜਾਏਗਾ ਜੋ ਇੱਕ ਸਿੱਖ ਪਰਿਵਾਰ ਤੋ ਹੋ ਕੇ ਗੁਰੂ ਗ੍ਰੰਥ ਸਾਹਿਬ ਦੀਆਂ ਬੇਅਦਬੀਆਂ ਕੀਤੀਆਂ ਹਨ।
@JaswinderSingh-uy3ju
@JaswinderSingh-uy3ju 2 ай бұрын
ਇਹ ਬਾਬਾ ਕਿਸ ਚੀਜ ਦਾ ਹੈ ਇਹ ਤਾਂ ਬਲਤਕਾਰੀ ਕੰਜਰ ਹੈ।
@isharsingh3000
@isharsingh3000 2 ай бұрын
IG sahib ap g nu salute❤❤❤
@dhiansingh3103
@dhiansingh3103 2 ай бұрын
ਖਟੜਾ ਸਾਹਿਬ ਜੀ ਜਲਦੀ ਹੀ 5 ਸਿੰਘ ਸਾਹਿਬਾਨ ਨੂੰ ਮਿਲਕੇ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਕਰਕੇ ਸਿੱਧ ਕਰ ਕੇ ਕੌਮ ਦਿਖਾਓ ਅਤੇ ਦੋਸ਼ੀ ਲਾਣੇ ਨੂੰ ਕਟਿਹਰੇ ਵਿੱਚ ਖੜਾ ਕਰੋ
@isharsingh3000
@isharsingh3000 2 ай бұрын
ਸੁਖਬੀਰ ਸਿੰਘਾਂ ਤੇਰਾ ਪ੍ਰਕਾਸ਼ ਤਾਂ ਆਪਣੀ ਜਿੰਦਗੀ ਕੱਢ ਗਿਆ ਤੇਰੀ ਜਿੰਦਗੀ ਕੰਡਿਆ ਵਿਚ ਪਾਂ ਗਿਆ
@kuldeepsinghdhiman2759
@kuldeepsinghdhiman2759 2 ай бұрын
ਉਹ ਵੀ ਜਾਂਦਾ ਹੋਇਆ ਮੂੰਹ ਕਾਲਾ ਕਰਵਾ ਕੇ ਗਿਆ
@bhindermangat2777
@bhindermangat2777 2 ай бұрын
SGPC and akal takhat should be free from traitors and masands
@DalipSingh-l6u
@DalipSingh-l6u 2 ай бұрын
ਇਨਾ। ਬਾਦਲ। ਨੇ। ਸਿਖ। ਕੋਮ। ਨੂ। ਖਤਮ। ਕਰਨ। ਦੀ। ਪੁਰੀ। ਕੋਸ਼ਿਸ਼। ਕੀਤੀ। ਮਰਹੂਮ। ਬਾਦਲ। ਨੂ। ਫੇਕ ਰੇ। ਕੋਮ। ਵਾਪਸ। ਲੈਣਾ। ਚਾਹਿਆ।
@bhupindersinghmann5096
@bhupindersinghmann5096 2 ай бұрын
ਇਨਾ ਦੇ ਕੀੜੇ ਪੈਣਗੇ
@SatnamSingh-wv9gg
@SatnamSingh-wv9gg 2 ай бұрын
ਹੁਣ ਸੰਗਤੇ ਜਿਹੜੇ ਵੋਟਾਂ ਵਿੱਚ ਹਾਰਨ ਤੋਂ ਬਾਅਦ ਸੁਖਬੀਰ ਬਾਦਲ ਨੂੰ ਸਿੱਖ ਕੌਮ ਦਾ ਜਰਨੈਲ ਕਹਿਣ ਵਾਲੇ ਸਭ ਤੋਂ ਵੱਡੇ ਗ਼ਦਾਰ ਜਿਵੇਂ ਭੂੰਦੜ ਚੀਮਾਂ ਵਲਟੋਹਾ ਹੋਰ ਵਥੇਰੇ ਨੇ ਇੰਨ੍ਹਾਂ ਦੇ ਨਾਲ ਦੇ ਆ ਸੁਣ ਲਵੋ ਆਪਾ ਸਾਰੇ ਜਿਹੜੇ ਅੱਜ ਵੀ ਕਹਿੰਦੇ ਨੇ ਵੀ ਸੁਖਬੀਰ ਬਾਦਲ ਹੀ ਅਕਾਲੀ ਦਲ ਦੇ ਪ੍ਰਧਾਨ ਬਣੇ ਰਹਿਣਗੇ ਉਨ੍ਹਾਂ ਗਦਾਰ ਲੋਕਾਂ ਤੋਂ ਸਵਾਲ ਪੂੰਛੋ ਵੀ ਹੁਣ ਆਈ ਼ ਜੀ ਖੱਟੜਾ ਜੋ ਕਹਿੰਦੇ ਨੇ ਉਨ੍ਹਾਂ ਗੱਲਾਂ ਦਾ ਜਵਾਬ ਕੌਣ ਦੇਵੇਗਾ ਇਹ ਗਦਾਰਾਂ ਦੇ ਟੋਲੇ ਨੂੰ ਅਕਾਲੀ ਦਲ ਵਿੱਚੋ ਤਾਂ ਪਾਸੇ ਕਰਨਾ ਹੀ ਹੈ ਨਾਲ ਦੀ ਨਾਲ ਪੰਥ ਵਿੱਚੋ ਵੀ ਇੰਨ੍ਹਾਂ ਨੂੰ ਛੇਕਿਆ ਜਾਵੇ ਜੀ ਸਾਰੇ ਸਿੱਖ ਕੌਮ ਨੂੰ ਇੱਕਠੇ ਹੋ ਕੇ ਗੁਰਮਤਾ ਕਰਕੇ ਖਾਲਸਾ ਦਲ ਸੱਦਿਆ ਜਾਵੇ ਤੇ ਸਖ਼ਤ ਫੈਸਲੇ ਲੈਣ ਦਾ ਸਮਾਂ ਆ ਗਿਆ ਹੈ ਜੇ ਹੁਣ ਵੀ ਸਿੱਖ ਕੌਮ ਇੱਕਠੀ ਨਾ ਹੋਈ ਤਾਂ ਆਉਣ ਵਾਲਾ ਸਮਾਂ ਸਿੱਖਾਂ ਲੲਈ ਬਹੁਤ ਖਤਰਨਾਕ ਹੋਵੇਗਾ ਹੁਣ ਤਾ ਭਰਾਵੋ ਇਕੱਠੇ ਹੋ ਜਾਓ ਜਮਾਂ ਸਿਰ ਉੱਪਰ ਦੀ ਪਾਣੀ ਲੰਘ ਗਿਆ ਹੈ ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਹੋਵੇ ਜੀ
@manjeetsingh7622
@manjeetsingh7622 2 ай бұрын
Very accurate news
@VAIDTHANDURAMJISARPANCHGHUNASB
@VAIDTHANDURAMJISARPANCHGHUNASB 2 ай бұрын
वाहेगुरु जी वाहेगुरु जी
@dalipsingh1507
@dalipsingh1507 2 ай бұрын
Sat shri akal ŕealty speaking
@BalkaranSingh-hi8et
@BalkaranSingh-hi8et 2 ай бұрын
ਬੁੱਕਲ ਦੇ ਸੱਪ ਬਾਦਲਕੇ
@harnekmalhans7783
@harnekmalhans7783 2 ай бұрын
Salute to S Khattra Sahib
@thakarsingh3042
@thakarsingh3042 2 ай бұрын
Khattra ji we are praying to god that may you live long and healthy in future regarding truthful story regarding our honourable Sikhism religion
@BalwinderSingh-md4is
@BalwinderSingh-md4is 2 ай бұрын
Jathedar Giani Raghbir Singh nu under pressure nahi hona chahida, te sakht saza Sukhbir and party nu honi chahidi hai.
@iskanderabad
@iskanderabad 2 ай бұрын
Well said.
@SukhwinderSingh-w9v3p
@SukhwinderSingh-w9v3p 2 ай бұрын
Ehnu kahende ne zameer jaagna, IG sahab nu salute hai, j badla ne case nhi agge wadhan ditte, te fer waheguru ji ne badal kiya nu v agge nhi wadhan ditta, dhan dhan shri guru granth sahib ji,
@harbhajandhaliwal4966
@harbhajandhaliwal4966 2 ай бұрын
Thinks
@kanwaljitsingh3248
@kanwaljitsingh3248 2 ай бұрын
Jathedaar takre ho jaan. Bathhere saboot mill gaye hann.....
@parmjitkaurgill8713
@parmjitkaurgill8713 2 ай бұрын
Marvellous! Keep it up Singh Sb.
@jassasinghahluwalia9263
@jassasinghahluwalia9263 2 ай бұрын
ਐਡੀਟਰ ਬਾਬਾ ਜੀ, ਸਿੰਘ ਸਾਹਿਬਾਨਾਂ ਨੂੰ ਸਿਰਫ਼ ਗ੍ਰੰਥੀ ਹੀ ਕਹਿਣਾ ਠੀਕ ਨਹੀਂ, ਸੌਦਾ ਸਾਧ ਨੂੰ ਬਾਬਾ ਕਹਿੰਣਾ ਅਤੇ ਗੁਰਮੀਤ ਸਿੰਘ ਕਹਿਣਾ ਵੀ ਠੀਕ ਨਹੀਂ
@HarpreetSingh-oq8bd
@HarpreetSingh-oq8bd 2 ай бұрын
ਬਲਾਤਕਾਰ੍ਹੀ ਲੁਚ੍ਹਾ
@GurnekSingh-l6c
@GurnekSingh-l6c 2 ай бұрын
Waheguru ji 💚🙏🏿🙏🏿 Form Advocate GS Khaira Ldh ✍🏿 ✍🏿☝️☝️☝️☝️☝️💯👏
@bhupindersingh4185
@bhupindersingh4185 2 ай бұрын
ਹੁਣ ਤਾਂ ਪੂਰਣ ਤੋਰ ਤੇ ਪਤਾ ਲਗ ਚੁਕਾ ਹੈ ਕਿ ਬਾਦਲ ਪਰਵਾਰ ਮੁਡ ਤੋਂ ਗਦਾਰਾਂ ਨਾਲ ਸਬੰਧ ਰਖਦਾ ਹੈ ਜਦੋਂ ਜੈਤੋ ਮੋਰਚੇ ਸਮੇਂ ,ਜਦੋਂ ਬਾਦਲ ਦੇ ਬਜ਼ੁਰਗਾ ਨੇ ਸੰਗਤਾਂ ਨੂੰ ਲੰਗਰ ਛਕਾਉਣ ਤੋਂ ਮਨਾਂ ਕਰ ਦਿੱਤਾ ਤਾਂ ਨਾਲ ਦੇ ਪਿੰਡ ਦੇ ਮਜ਼ਬੀ ਸਿੰਘਾ ਨੇ ਲੰਗਰ ਛਕਾਉਣ ਦੀ ਜੁਮੇਵਾਰੀ ਲਈ ਤਾਂ ਬਾਦਲਾ ਨੇ ਉਸ ਪਿੰਡ ਦੇ ਖੂਹ ਵਿੱਚ ਜ਼ਹਿਰ ਪਵਾ ਦਿੱਤਾ ਜਿਸ ਨਾਲ 150 ਸਿੰਘ ਅਕਾਲ ਚਲਾਣਾ ਕਰ ਗਏ । ਬੇਅੰਤ ਸਿੰਘ ਤੇ ਸਤਵੰਤ ਸਿੰਘ ਨੇ ਆਪਣੀਆ ਜਾਨਾਂ ਕੁਰਬਾਨ ਕਰ ਕੇ ਇੰਦਰਾ ਗਾਂਧੀ ਨੂੰ ਸੋਧਾ ਲਾਇਆ ਤੇ ਉਨ੍ਹਾਂ ਦੇ ਪਰਵਾਰ ਨੇ ਕਿਨੀਆਂ ਮੁਸ਼ਕਲਾਂ ਝਲੀਆਂ। ਅਸੀਂ ਉਨ੍ਹਾਂ ਦੀ ਕੁਰਬਾਨੀ ਨੂੰ ਸਲਾਮ ਕਰਦੇ ਹਾਂ ਪਰ ਇਨ੍ਹਾਂ ਗ਼ਦਾਰਾਂ ਨੂੰ ਵੀ ਤਾਂ ਸਜ਼ਾ ਦੇਣੀ ਚਾਹੀਦੀ ਹੈ, ਇਹ ਬਾਦਲ ਅਕਾਲੀ ਦਲ ਦਾ ਲੋਟੂ ਟੋਲਾ ਜਿਨ੍ਹਾਂ ਵਿਚ ਸੁਖਬੀਰ ਸਿੰਘ ਬਾਦਲ, ਰਣਧੀਰ ਸਿੰਘ ਚੀਮਾ, ਬਲਵਿੰਦਰ ਸਿੰਘ ਭੂੰਦੜ, ਪ੍ਰੇਮ ਸਿੰਘ ਚੰਦੂਮਾਜਰਾ, ਜਗੀਰ ਕੌਰ, ਸੁਖਦੇਵ ਸਿੰਘ ਢੀਂਡਸਾ, ਉਸਦਾ ਪੁੱਤਰ, ਵਿਰਸਾ ਸਿੰਘ ਵਲਟੋਹਾ, ਚਰਨਜੀਤ ਸਿੰਘ ਬਰਾੜ,, ਜਥੇਦਾਰ ਗੁਰਬਚਨਾ, ਵੇਦਾਂਤੀ, ਰੂਪ ਸਿੰਘ ਸਕੱਤਰ,ਤੋਰ ਕਈ, ਇਨ੍ਹਾਂ ਨੂੰ ਇਸ ਧਰਤੀ ਤੇ ਰਹਿਣ ਲਈ ਕੋਈ ਥਾਂ ਨਹੀਂ ਦੇ ਜੀ ਚਾਹੀਦੀ, ਕਿਉਂਕਿ ੲਇਹ ਸਾਰੇ ਸਿੱਖਾ ਦੇ ਮਹੰਤ ਨਰੈਣੂ ਤੇ ਮਸੇ ਰੰਗੜ ਹਨ,ਜੋਂ ਸਜ਼ਾ ਸਿੰਘਾ ਨੇ ਉਨ੍ਹਾਂ ਨੂੰ ਦਿਤੀ ਸੀ, ਉਹੀ ਦੇਣੀ ਚਾਹੀਦੀ ਹੈ ਖ਼ਾਲਸਾ ਜੀ।ਪੰਥ ਵਿੱਚ ਗਦਾਰਾਂ ਨੂੰ ਕੋਈ ਮਾਫੀ ਨਹੀਂ।
@mittiputtmajhail2960
@mittiputtmajhail2960 2 ай бұрын
Ihna names de naal AISSF de sare mauka prast chor, jo Sant Jarnail Singh naal gadaari karke, hath kharre karke Darbar Saab cho nikal k sidhe Badala di godi ch ja bethe si. Asal ch ih sare badals te ohna dia govts ch mantri ruha har koi ja chor darwaze rahi Raj Sabha ch gaye, loka de nikarre bande sabh kadhoge ta Akalia da gand khatam howega. Akali Dal needs a A to Z change and renovation.
@ConfusedBabyTurtles-xb9hn
@ConfusedBabyTurtles-xb9hn 2 ай бұрын
ਫਖਰੇ ਕੌਮ ਦਾ ਖਿਤਾਬ ਵੀ ਖੋਹ ਲਿਆ ਜਾਵੇ।
@baldevsinghgill7069
@baldevsinghgill7069 2 ай бұрын
Thanks sir you have told actual story to the sikhisms about the bay adbi a
@PargatSingh-kv4kp
@PargatSingh-kv4kp 2 ай бұрын
Waheguru jì.kakhalsa Wahegur kifateh..
@harjitkaur3769
@harjitkaur3769 2 ай бұрын
Waheguru tuhadey kalo idha hi sewa karvadey rahan
@kulwantsinghmann4976
@kulwantsinghmann4976 2 ай бұрын
Good thaught
@ajaitxsetbsinghvirk418
@ajaitxsetbsinghvirk418 2 ай бұрын
Waheguru waheguru maharaja office wale
@kanwaljitsingh3248
@kanwaljitsingh3248 2 ай бұрын
Agar Jathedaar saab insaaf hun vee nahin keeta tta fer....
@adv.madanlal13
@adv.madanlal13 2 ай бұрын
Omg... The anti panth misdeeds committed during Badal regime have come to public again. Had Sukhvir conceded to his comrades to appear at Akal Takhat, the humiliation would have been avoided at this last disclosure ...
@BaljeetSingh-fr3by
@BaljeetSingh-fr3by 2 ай бұрын
❤❤
@jarnaildhillon2208
@jarnaildhillon2208 2 ай бұрын
Very g oo d gill sahib,ji
@Khalsa-kf3wt
@Khalsa-kf3wt 2 ай бұрын
ਆਈ ਜੀ ਰੱਖੜੇ ਦਾ ਪੰਥ ਦੀਆਂ ਬੇੜੀਆਂ ਵਿਚ ਵੱਟੇ ਪਾਉਣ ਦਾ ਬਹੁਤ ਵੱਡਾ ਰੋਲ ਹੈ
@amarjitkaur3694
@amarjitkaur3694 2 ай бұрын
ਸਮੇਧ ਸੈਣੀ ਨੂੰ ਵੀ ਸਜਾ ਦਿੳ
@bschungha8542
@bschungha8542 2 ай бұрын
ਥੀਮੀ ਗਤੀ ਦਿ ਸਮਾਚਾਰ
@BalrajSingh-y7g
@BalrajSingh-y7g 2 ай бұрын
500 gunde lai ke jauga sukhbir akal takhat te
@kulwantsinghmann4976
@kulwantsinghmann4976 2 ай бұрын
Bauht vadia kitta such lokan sahmne lianda
🕊️Valera🕊️
00:34
DO$HIK
Рет қаралды 4,2 МЛН
这到底是怎么做到的 #路飞#海贼王
00:10
路飞与唐舞桐
Рет қаралды 4,3 МЛН
How I Turned a Lolipop Into A New One 🤯🍭
00:19
Wian
Рет қаралды 10 МЛН
Кәсіпқой бокс | Жәнібек Әлімханұлы - Андрей Михайлович
48:57
🕊️Valera🕊️
00:34
DO$HIK
Рет қаралды 4,2 МЛН