Sukhbir Badal ਲਈ ਪਾਏ ਭਰੋਸਗੀ ਮਤੇ 'ਤੇ ਬੋਲੇ Prem Singh Chandumajra | Akali Dal | Breaking News | News18

  Рет қаралды 7,407

News18 Punjab/Haryana/Himachal

News18 Punjab/Haryana/Himachal

22 күн бұрын

ਸੁਖਬੀਰ ਬਾਦਲ ਲਈ ਪਾਏ ਭਰੋਸਗੀ ਮਤੇ 'ਤੇ ਬੋਲੇ ਚੰਦੂਮਾਜਰਾ। 'ਕੋਰ ਕਮੇਟੀ ਦੀ ਮੀਟਿੰਗ 'ਚ ਅਜਿਹਾ ਕੋਈ ਮਤਾ ਨਹੀਂ ਪਾਸ ਹੋਇਆ'। 'ਮੀਟਿੰਗ 'ਚ ਭਰੋਸਗੀ, ਬੇਭਰੋਸਗੀ 'ਤੇ ਕੋਈ ਚਰਚਾ ਹੀ ਨਹੀਂ ਹੋਈ'। ਪਤਾ ਨਹੀਂ ਕਿਉਂ ਪ੍ਰੈੱਸ ਨੋਟ 'ਚ ਅਜਿਹੀ ਗੱਲ ਲਿਖੀ ਗਈ। ਅਜਿਹੀਆਂ ਮਨਮਾਨੀਆਂ ਪਾਰਟੀ ਲਈ ਨੁਕਸਾਨਦੇਹ। 'ਅਕਾਲੀ ਲੀਡਰ ਖੁਦ ਨੂੰ ਠੱਗਿਆ ਹੋਇਆ ਮਹਿਸੂਸ ਕਰ ਰਹੇ ਨੇ'। ਪ੍ਰਧਾਨ ਨੂੰ ਮਿਲ ਕੇ ਅਸੀਂ ਮੁੱਦਾ ਚੁੱਕਾਂਗੇ।
#premsinghchandumajra #sukhbirbadal #akalidal #news18punjab #akali
Find Latest News, Top Headline And breaking news Watch your favorite newspapers News18 Punjab Himachal Haryana websites.
For All Live Coverage, Exclusive And Latest News Update, Watch The LIVE TV Of News18 Punjab/Haryana/Himachal, Catch The Latest News LIVE
News18 Mobile App: onelink.to/desc-youtube
News 18 Punjab/Haryana/Himachal is an exclusive news channel on KZbin which streams news related to Punjab, Haryana, Himachal Pradesh, Nation and the World. Along with the news, the channel also has debates on contemporary topics and shows on special series which are interesting and informative.
News18 ਪੰਜਾਬ/हरियाणा/हिमाचल एक क्षेत्रीय न्यूज़ चैनल है जिसपर ਪੰਜਾਬ, हरियाणा, हिमाचल, देश एवं विदेश की खबरें प्रकाशित की जाती हैं | समाचारों क साथ-साथ इस चैनल पर समकालीन विषयों पर वाद-विवाद एवं विशेष सीरीज भी प्रकाशित होती हैं जो की काफी रोचक एवं सूचनापूर्ण हैं | n18oc_punjab
Subscribe to our channel: bit.ly/1IMIp73
For Latest news and updates, log on to: bit.ly/2Cx91Ok
For Latest news and updates, log on to:
onelink.to/desc-youtube
Follow Us on Twitter:
/ news18haryana
/ news18himachal
/ news18punjab
Like Us on Facebook:
/ news18haryana
/ news18himachal
/ news18punjab

Пікірлер: 7
@KulwantSingh-fu4bg
@KulwantSingh-fu4bg 20 күн бұрын
ਪਹਿਲਾਂ ਵੀ ਇਹ ਸੁਖਬੀਰ ਦੇ ਸਾਹਮਣੇ ਨਹੀਂ ਬੋਲ ਸਕਦੇ। ਇਸ ਲਈ ਤਾਂ ਦੱਲ ਦਾ ਕੋਈ ਹਿਲਾ ਨਹੀਂ ਹੁੰਦਾ। ਇਹ ਅੰਦਰੋ ਸਾਫ ਨਹੀਂ। ਮੌਕੇ ਦਾ ਫਾਇਦਾ ਲੇਣਾ ਜਾਣਦੇ ਹਨ।
@babbidhaliwal6201
@babbidhaliwal6201 20 күн бұрын
ਗਰੰਟੀ ਆ ਇਹਨਾ ਨੇ ਫਿਰ ਰਲ ਜਾਣਾ ਨੌ ਮਾਸ ਦਾ ਰਿਸ਼ਤਾ ਇਹਨਾ ਦਾ
@RajinderSingh-ri3jc
@RajinderSingh-ri3jc 20 күн бұрын
ਮਗਰਮੱਛ ਬੈਠੇ ਨਜ਼ਰ ਆ ਰਹੇ ਹਨ ਪੰਜਾਬ ਦੇ ਲੋਕਾਂ ਨੂੰ
@KulwantGoldy
@KulwantGoldy 16 күн бұрын
Waheguru ji🙏🙏 guru panth da dosi badl parivar badl hatao akali dal ate panth bachao
@mangatsingh670
@mangatsingh670 20 күн бұрын
ਗੁਰੂ ਪੰਥ ਦੇ ਦੋਸ਼ੀ ਬਾਦਲ ਪਰਿਵਾਰ
@dhannasinghdeol1122
@dhannasinghdeol1122 20 күн бұрын
ਸੁੱਖਿਆ, ਅਕਾਲੀ ਦਲ ਤੇ ਰਹਿਮ ਕਰ ਕਿਉਂ ਕੌਮ ਦਾ ਬੇੜਾ ਗਰਕ ਕਰਨ ਲੱਗਿਐਂ ਮਾੜੀ ਮੋਟੀ ਸਰਮ਼ ਕਰ ਲੈ
@balbirsingh-mn4uf
@balbirsingh-mn4uf 20 күн бұрын
ਓ ਭਰਾਵੋ ਅਜੇ ਕੋਈ ਪੰਗਾ ਨਾ ਕਰਿਓ ਅਜੇ ਭਰੋਸਾ ਬਣਾਈਂ ਰਖੋਊ ਚੰਗੀ ਤਰ੍ਹਾਂ ਕਾਲੀਆਂ ਦੀਆਂ ਜੜ੍ਹਾਂ ਗਲ਼ਣ ਦਿਓ ਫਿਰ ਦੇਖਾਂਗੇ ਅਜੇ ਸੂਖੇ ਦੇ ਸੋਹਲੇ ਗਾਓ ਝਾੜੂ ਝਾੜੂ ਝਾੜੂ ਕਹਿ ਕਿ ਧਿਆਨ ਭਟਕਾਓ
I CAN’T BELIEVE I LOST 😱
00:46
Topper Guild
Рет қаралды 90 МЛН
The day of the sea 🌊 🤣❤️ #demariki
00:22
Demariki
Рет қаралды 100 МЛН
OMG🤪 #tiktok #shorts #potapova_blog
00:50
Potapova_blog
Рет қаралды 18 МЛН
I CAN’T BELIEVE I LOST 😱
00:46
Topper Guild
Рет қаралды 90 МЛН