Sukhbir Badal ਸਿਰਫ਼ ਤਨਖ਼ਾਹੀਆ ਕਰਾਰ! ਡਰਾਮੇ ਦਾ ਪਰਦਾਫ਼ਾਸ਼! ਇਕ ਹੋਰ ਪੰਥਕ ਧੋਖਾ! ਗੁਰਤੇਜ ਸਿੰਘ ਸਾਬਕਾ IAS ਤੋਂ ਸੁਣੋ

  Рет қаралды 11,930

Takhat Panjab ਤਖ਼ਤ ਪੰਜਾਬ

Takhat Panjab ਤਖ਼ਤ ਪੰਜਾਬ

Күн бұрын

#Takhat_Panjab #ਤਖ਼ਤ_ਪੰਜਾਬ
Editor - Sukhwinder Singh Anchor
Guest - S. Gurtej Singh Ex. IAS
Query: +91-94632-41235
Manipur, Nuh, Haryana Violence, IPC 144, Viral Video, UCC, Delhi Ordinance, Jammu Kashmir, Supreme Court, Election 2024, Election Result, Mewat Muslim, Islam, Teen Talaq, Divorce, ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Captain Amarinder Singh | Punjab, Akali Dal, Sukhbir Badal, Harsimrat Badal, Narendra Modi, Lok Sabha, Rajya Sabha, Parliament Session, Supreme Court, Punjabi News, Aaj Tak, News24, NDTV, Ravish Kumar, Dr. Pyare Lal Garg, Prof. Manjit Singh, Malvinder Singh Mali, Facebook, Tik Tok, Farmers Protest, Kisan Andolan, Delhi Border, Jammu Kashmir, Navjot Singh Sidhu, Navjot Kaur, Punjab Congress, Sukhpal Khaira, Simarjeet Bains, Bains Brother, Lok Insaaf Party, Arvind Kejriwal, Aam Aadmi Party, Aap, Delhi Government, Centre Government, Amit Shah, MHA, Advani, Rajnath Singh, Sukhjinder Randhawa, Rahul Gandhi, Sonia Gandhi, Imran Khan, Canada, America, Australia, NRI Punjabi, New Zealand, News 18, Gazipur Border, Tikri Border, Singhu Border, West Bengal, Mamata Banerjee, Sukhwinder Singh Anchor, Farmer Leader, Balbir Singh Rajewal, Rakesh Tikait, Joginder Singh Ugraha, Khalsa Aid, Ravi Singh Khalsa Aid, Ruldu Singh Mansa, Punjab Incharge,ਪੰਜਾਬ, ਪੰਜਾਬੀ ਖ਼ਬਰਾਂ, ਖੇਤੀਬਾੜੀ, ਵਪਾਰ, ਵਣਜ, ਸਰਹੱਦ, ਫੁਲਵਾੜੀ, ਕੈਪਟਨ ਅਮਰਿੰਦਰ ਸਿੰਘ, ਪ੍ਰਕਾਸ਼ ਸਿੰਘ ਬਾਦਲ, ਸੁਖਬੀਰ ਬਾਦਲ, ਨਵਜੋਤ ਸਿੱਧੂ, ਸੁਖਪਾਲ ਖਹਿਰਾ, ਅਕਾਲੀ ਦਲ, ਸੁਖਦੇਵ ਢੀਂਡਸਾ, ਮਜੀਠੀਆ, ਹਰਸਿਮਰਤ ਬਾਦਲ, ਕਾਂਗਰਸ, ਸੋਨੀਆ ਗਾਂਧੀ, ਰਾਹੁਲ ਗਾਂਧੀ, ਨਰੇਂਦਰ ਮੋਦੀ, ਪ੍ਰਧਾਨ ਮੰਤਰੀ, ਅਮਿਤ ਸ਼ਾਹ, ਗ੍ਰਹਿ ਮੰਤਰੀ, ਰਾਜਨਾਥ ਸਿੰਘ, ਸ੍ਰੀ ਹਰਿਮੰਦਰ ਸਾਹਿਬ, ਤਖ਼ਤ ਪੰਜਾਬ, ਦਰਬਾਰ ਸਾਹਿਬ, ਪੰਜਾਬੀ ਫਿਲਮ ਜਗਤ, ਪੰਜਾਬੀ ਕਾਮੇਡੀ, ਪੰਜਾਬੀ ਮੁੱਦੇ, ਮਸਲੇ, ਸੁਖਵਿੰਦਰ ਸਿੰਘ ਐਂਕਰ Kunwar Vijay Pratap Singh, DGP, Supreme Court, Justice, Democracy in India, Freedom in India, Bhagat Singh, Chander Shekhar Azad, Lal Bahadur Shashtri, Mohan Bhagwat, Ambedkar, Article 370, Farm Bills, Parliament, Assembly, Manish Sisodia, Election 2022, Donald Trump, White House, Joe Biden, Meena Harris, harish rawat, sunil jakhar, deep sidhu, kisan union, kranti kisan union punjab, jass bajwa, sidhu moosewala, punjabi singers kisan, sunny deol, stubble burning, delhi pollution, ngt on stubble, ngt on pollution, punjab pollution, yogendra yadav, manjit singh dhaner, delhi kisan meeting, delhi meeting, kisan meeting, narendra tomar, piyush goyal, rajnath singh kisan meeting, anmol gagan mann, anmol gagan maan, sucha singh chotepur, haryana kisan , IAS Gurtej Singh, disha ravi, nodeep kaur, india vs china, poverty in india, poverty in china, prashant kishor, indira gandhi, 1975 emergency, jan sangh, janata party, sanjay gandhi, gurnam singh haryana kisan, Union Budget 2021, Rihanna singer, America on farmers protest, diljit dosanjh on farmers protest, kangana ranaut, rakesh tikait, lata mangeshkar, sachin tendulkar, akshay kumar, sunil shetty, journalist jaspal singh sidhu, sant jarnail singh, bhindranwale, damdami taksal, ias gurtej singh, Takhat Panjab, mandeep punia journalist, navdeep singh, Sukhwinder Singh Anchor, Sant Jarnail Singh Bhindranwale, Ravneet Bittu, Kunwar Vijay Partap, IG Kunwar, Kotkapura, Behbal, Vaccine, Takhat Panjab, charanjit singh channi, takhat news, bsf in punjab, lakhimpur, Punjab Lok Congress, Election Punjab, 2022 Election Result

Пікірлер: 71
@takhatpanjab
@takhatpanjab 2 ай бұрын
kzbin.info/www/bejne/eZXMeIJqrp6dd7M ਪਿੱਛੇ ਹਟੇ ਸੁਖਬੀਰ ਬਾਦਲ! ਫ਼ੈਸਲਾ ਅਕਾਲ ਤਖ਼ਤ ਤੋਂ... ਪ੍ਰੋ. ਮਨਜੀਤ ਸਿੰਘ ਤੋਂ ਸੁਣੋ । Sukhbir Badal | Akal Takhat
@ਦਿਲਬਾਗਸਿੰਘ-ਸ1ਸ
@ਦਿਲਬਾਗਸਿੰਘ-ਸ1ਸ 2 ай бұрын
ਅਕਾਲੀ ਦਲ ਨੂੰ ਖਤਮ ਕਰਨ ਲਈ ਸੁਖਬੀਰ ਬਾਦਲ ਦਾ ਪ੍ਰਧਾਨ ਬਣੇ ਰਹਿਣਾ ਬਹੁਤ ਜਰੂਰੀ
@anhad1981
@anhad1981 Ай бұрын
ਜਥੇਦਾਰ ਅਕਾਲ ਤਖਤ, ਤਨਖਾਹੀਆ ਤੇ ਅਕਾਲੀ ਦਲ ਸਿੱਖ ਹਲਕਿਆਂ ਵਿਚ ਕਿਸੇ ਨੂੰ ਸੀ੍ ਅਕਾਲ ਤਖਤ ਸਾਹਿਬ ਤੋਂ ਦੋਸ਼ੀ ਐਲਾਨ ਦਿਤਾ ਜਾਵੇ ਤਾਂ ਇਖਲਾਕੀ ਤੌਰ ਉਸ ਨੂੰ ਸਿੱਖ ਮਰਯਾਦਾ ਦੀ ਪਾਲਣਾ ਕਰਨੀ ਬਣਦੀ ਹੈ ਬਸ਼ਰਤੇ ਕਿ ਉਹ ਸਿੱਖ ਰਹੁਰੀਤਾਂ ਚ ਰਹਿਣਾ ਪਸੰਦ ਕਰਦਾ ਹੋਵੇ | ਇਥੇ ਤਾਂ ਉਨਾ ਦੀ ਰੋਜ਼ੀ ਰੋਟੀ ਦਾ ਸਵਾਲ ਹੈ ,ਕਾਰੋਬਾਰ ਹੀ ਧਰਮ ਦੇ ਸਿਰ ਤੇ ਹੈ ,ਵਾਹ ਵਾਸਤਾ ਹੀ ਸਿਖਾਂ ਨਾਲ ਪੈਣਾ ਹੈ ਇਸ ਲਈ ਤੁਰੰਤ ਹੀ ਸੀ੍ ਅਕਾਲ ਤਖਤ ਤੋਂ ਮਾਫ਼ੀ ਮੰਗ ਕੇ ਮਸਲੇ ਨਿਬੇੜਨ ਚ ਭਲਾ ਹੈ | ਤੇ 24 ਘੰਟੇ ਬਾਦ ਤਨਖਾਹੀਏ ਸਿਖ ਨਾਲ ਇਕ ਲਾਮ ਲਸ਼ਕਰ ਸੀ੍ ਅਕਾਲ ਤਖਤ ਸਾਹਿਬ ਪਹੁੰਚ ਕੇ ਸ਼ੋ੍ਮਣੀ ਅਕਾਲੀ ਦਲ ਦੇ ਲੈਟਰ ਪੈਡ ਤੇ ਮਾਫ਼ੀ ਨਾਮਾ ਲਿਖ ਕੇ ਜਨਤਕ ਕਰ ਦਿਤਾ ਜਾਂਦਾ ਹੈ | ਇਥੇ ਕਾਹਲੀ ਚ ਇਕ ਗਲਤੀ ਹੋ ਗਈ | ਲੈਟਰਪੈਡ ਸ਼ੋ੍ਮਣੀ ਪਾਰਟੀ ਦਾ ਵਰਤਿਆ ਗਿਆ | ਜਿਸ ਵਿਚੋਂ ਪਰਧਾਨਗੀ ਤੇ ਦਲ ਦਾ ਹੰਕਾਰ ਨਜ਼ਰ ਆਉਂਦਾ ਹੈ | ਜੇ ਨਿਮਾਣੇ ਸਿੱਖ ਵਜੋਂ ਹੁੰਦਾ ਤਾਂ ਉਹ ਇਕ ਸਧਾਰਨ ਕਾਗਜ਼ ਤੇ ਸੀ੍ ਅਕਾਲ ਤਖਤ ਸਾਹਿਬ ਨੂੰ ਬੇਨਤੀ ਕਰਨੀ ਸੀ | ਇਥੇ ਯਾਦ ਕਰਨਾ ਬਣਦਾ ਹੈ ਕਿ ਬੀਬੀ ਜਗੀਰ ਕੌਰ ਨੂੰ ਪਰਧਾਨ ਸ਼ੋ੍ਮਣੀ ਕਮੇਟੀ ਹੁੰਦਿਆਂ ਜਦੋਂ ਗਿਆਨੀ ਪੂਰਨ ਸਿੰਘ ਵਲੋਂ ਤਨਖਾਹੀਆ ਕਰਾਰ ਦਿੱਤਾ ਸੀ ਤਾਂ ਉਹ ਵੀ ਲਾਮ ਲਸ਼ਕਰ ਸਮੇਤ ਅਕਾਲ ਤਖਤ ਤੇ ਗਈ ਸੀ | ਤੇ ਅੱਜ ਉਹ ਆਪਣੇ ਆਕਾ ਦੇ ਫ਼ਰਜ਼ੰਦ ਖਿਲਾਫ਼ ਝੰਡਾ ਚੁੱਕੀ ਖੜੀ ਹੈ | ਉਹ ਅਜੇ ਕਮੇਟੀ ਪਰਧਾਨ ਸੀ | ਤਾਜ਼ਾ ਮਸਲਾ ਪਰਧਾਨ ਅਕਾਲੀ ਦਲ ਦਾ ਹੈ | ਉਸ ਆਕਾ ਦਾ ਜਿਸਦੇ ਹੁਕਮ ਨਾਲ ਲਿਫ਼ਾਫ਼ੇ ਚੋਂ ਪਰਧਾਨ ਗੁਰਦੁਆਰਾ ਕਮੇਟੀ ਤੇ ਜਥੇਦਾਰ ਨਿਕਲਦੇ ਹਨ | ਸਿਖ ਹਲਕਿਆਂ ਵਿੱਚ ਚਰਚਾ ਇਸ ਗੱਲ ਦੀ ਜ਼ਿਆਦਾ ਮਹੱਤਵਪੂਰਨ ਹੈ ਕਿ ਜਿਹੜਾ ਜਥੇਦਾਰ ,ਸ਼ੋ੍ਮਣੀ ਕਮੇਟੀ ਪਰਧਾਨ ਦੁਆਰਾ ਲਾਇਆ ਜਾਂਦਾ ਹੈ ਅਤੇ ਪਰਧਾਨ ਅਕਾਲੀ ਦੇ ਲਿਫ਼ਾਫ਼ੇ ਚੋਂ ਨਿਕਲਦਾ ਹੈ , ਉਸ ਲਈ ਇਹ ਫ਼ੈਸਲਾ ਵਿਰੋਧ ਚ ਕਰਨਾ ਮਹਿੰਗਾ ਪਵੇਗਾ | ਭਾਵ ਜਥੇਦਾਰੀ ਜਾਂਦੀ ਰਹੇਗੀ | ਇਨਸਾਫ਼ ਭਾਲਦੀਆਂ ਧਿਰਾਂ ਲਈ ਸਰਬੱਤ ਤੇ ਸਰਬਸੰਮਤ ਪਹੁੰਚ ਬਣਦੀ ਸੀ ਜੋ ਭਵਿੱਖ ਚ ਸੰਭਵ ਨਹੀਂ ਨਜ਼ਰ ਆਉਂਦੀ | ਜਿਹੜੇ ਵਿਰੋਧ ਕਰ ਰਹੇ ਹਨ , ਇਕ ਮਾਫ਼ੀਨਾਮੇ ਦੀ ਮੋਹਰ ਤੋਂ ਬਾਦ ਇਸੇ ਝੰਡੇ ਹੇਠ ਆ ਸਕਦੇ ਹਨ | ਇਹਨਾ ਦੇ ਹੀ ਸਕੇ ਸੋਧਰੇ ਹਨ , ਇਹਨਾ ਵਿਚੋਂ ਹਨ |ਇਹਨਾ ਦੇ ਆਪਣੇ ਹੀ ਹਨ | ਇਕੱਠਿਆਂ ਦਾਲਾਂ ਪੀਤੀਆਂ ਹਨ | ਸੰਗਤ ਨੂੰ ਸਾਰਾ ਪਤਾ ਹੈ | ਇਸ ਹਮਾਮ ਚ ਸਾਰੇ ਨੰਗੇ ਹਨ | ਇਹ ਸਾਰੇ ਰਾਜਨੀਤੀ ਦੇ ਮੌਹਰੇ ਹਨ ,ਇਹਨਾ ਦਾ ਵੀ ਕੋਈ ਸਟੈਡ ਨਹੀਂ | ਜੇ ਇਹਨਾ ਨੂੰ ਅੱਜ ਕੋਈ ਅਹੁਦਾ ਮਿਲ ਜਾਵੇ | ਉਸੇ ਵਕਤ ਕੋਈ ਵਿਰੋਧ ਨਹੀਂ | ਸਵਾਲ ਤਾਂ ਇਹ ਹੈ ਕਿ ਅਕਾਲ ਤਖਤ ਸਾਹਿਬ ਨੂੰ ਕਿਉਂ ਵਰਤ ਰਹੇ ਹਨ | ਇਹ ਲੋਕ ਆਕੜ ਛੱਡ ਨਹੀਂ ਸਕਦੇ | ਲੋਕ ਜਦੋਂ ਵੀ ਅਕਾਲੀਆਂ ਨੂੰ ਵੋਟਾਂ ਨਹੀਂ ਪਾਉਂਦੇ ਫ਼ਿਰ ਇਹ ਗੁਰੂ ਘਰਾਂ ਦਾ ਆਸਰਾ ਲੈਂਦੇ ਹਨ | ਗੁਰਦੁਆਰਿਆਂ ਨੂੰ ਰਾਜਨੀਤੀ ਚ ਘਸੀਟਦੇ ਹਨ | ਤੇ ਫ਼ਿਰ ਰਾਜਭਾਗ ਲਈ ਧਰਮ ਯੁੱਧ ਮੋਰਚੇ ਥੋਪਣ ਤਕ ਜਾਂਦੇ ਹਨ | ਮੋਰਚਿਆਂ ਚ ਸਰਕਾਰਾਂ ਤੇ ਸਰਕਾਰੀ ਏਜੰਸੀਆਂ ਦੀ ਦਖਲ ਅੰਦਾਜ਼ੀ ਹੁੰਦੀ ਹੈ | ਫ਼ਿਰ ਕੋਈ ਕਾਂਡ ਹੋ ਜਾਂਦਾ | ਤੇ ਇਲੈਕਸ਼ਨ ਦੇ ਮੁੱਦੇ ਨਿਕਲਦੇ ਨੇ | ਫ਼ਿਰ ਪੰਜਾਬ ਦੀ ਜੁਆਨੀ ਦੇ ਗਲ ਰੱਸਾ ਪਾਇਆ ਜਾਂਦਾ ,ਸਿੱਖ ਨਸਲਕੁਸ਼ੀ, ਨੂੰ ਬਾਰ ਬਾਰ ਦੁਹਰਾਉਣ ਲਈ ਰਾਜ ਦੇ ਲਾਲਚੀ ਕਿੰਨੇ ਕਾਹਲੇ ਹਨ | ਇਹ ਹੈ ਸਾਡਾ ਪਿਛੋਕੜ ਜੋ ਜ਼ਰਾ ਕੌੜਾ ਕੁਸੈਲਾ ਸਫ਼ਾ ਹੈ | ਕਈ ਸਾਲਾਂ ਦੇ ਬੱਜਰ ਗੁਨਾਹਾਂ ਤੇ ਮਨਮਾਨੀਆਂ ਦੇ ਕਾਲੇ ਚਿੱਟੇ ਸਫ਼ੇ ਮਾਫ਼ੀ ਨਾਮੇ ਦੀਆਂ ਚਾਰ ਲਾਇਨਾਂ ਚ ਸਿਮਟ ਕੇ ਰਹਿ ਜਾਣਗੇ | ਸਿੱਖਾਂ ਦੇ ਸਿਰਾਂ ਤੇ ਰਾਜਨੀਤੀ ਕਰਨ ਵਾਲੇ ਇੰਨੀ ਕਾਹਲੀ ਚ ਕਦਮ ਪੁੱਟ ਰਹੇ ਹਨ ਕਿ ਕਿਤੇ ਗੁਨਾਹਾਂ ਦੇ ਪੁਲੰਦੇ ਸੰਗਤ ਦੇ ਸਾਹਮਣੇ ਨਸ਼ਰ ਨਾ ਹੋ ਜਾਣ | ਰਾਜ ਭਾਗ ਮਾਨਣ ਵਾਲਿਆਂ ਨੂੰ ਬੜੇ ਕੌੜੇ ਘੁੱਟ ਕਰਨੇ ਪੈ ਰਹੇ ਹਨ | ਤਖਤਾਂ ਦੇ ਜਥੇਦਾਰ ਸਾਹਿਬਾਨ ਜੇ ਕਿਤੇ ਹਿੰਮਤ ਵਿਖਾ ਜਾਣ ਤਾਂ ਸਿਖ ਇਤਿਹਾਸ ਦੇ ਸੁਨਹਿਰੀ ਪੰਨੇ ਸਿਰਜ ਸਕਦੇ ਹਨ ਪਰ ਜੇ ਨਜ਼ਰਾਨੇ ਦੇ ਜਥੇਦਾਰ ਬਣ ਆਪਣੀ ਨੌਕਰੀ ਤੇ ਅਹੁਦਾ ਬਚਾਉਣ ਦੇ ਚੱਕਰ ਚ ਪੈ ਗਏ ਤਾਂ ਫ਼ਿਰ ਗੁਰੂਰਾਖਾ | Parshotam singh 98144 03747
@highscoredelta9361
@highscoredelta9361 2 ай бұрын
ਪਬਲਿਕ ਹੈ ਸਭ ਜਾਣਦੀ
@punjjaabdesh8659
@punjjaabdesh8659 2 ай бұрын
ਸੁਖਵਿੰਦਰ ਬਾਈ, ਮੈਨੂੰ ਸਾਰੇ ਵਿਦਵਾਨਾਂ ਚੋਂ ਸਰਦਾਰ ਗੁਰਤੇਜ ਸਿੰਘ ਜੀ ਬਹੁਤ ਪਸੰਦ ਨੇ, ਇਹਨਾਂ ਕੋਲ ਹਰ ਵਿਸ਼ੇ ਦੀ ਜਾਣਕਾਰੀ ਦਾ ਅਸੀਮਿਤ ਖਜਾਨੈ। ਸੁਭਾਅ ਦੇ ਨਰਮ। ਗੱਲ ਧਿਆਨ ਨਾਲ ਸੁਣਦੇ ਨੇ, ਬੜਾ ਪਾਏਦਾਰ ਜਵਾਬ ਦਿੰਦੇ ਨੇ।
@gurtejsingh6662
@gurtejsingh6662 2 ай бұрын
Pehla naxli de na te, fir nirankaria di side Lai k, Fer golden temple 'chon hath khde kr k, fir longowal nu ikalla Chad k te 1996 ton baad party nu jebi bna k punjab naal dhroh kmmaya te bjp di jholi vich Baath lgaataar gadari kiti.kissana de Virudh unagar 'ch khde hoyei.Hun tan chiding khet chug Guiyan han.par sitamzreefi eh Hai k sukhbir wale gang u aje v koi afsos nhi.
@GurmeetSingh-q7s
@GurmeetSingh-q7s 2 ай бұрын
ਹੁਣ ਇਹ ਪੁਰਾਣੀ ਗੱਲ ਨਹੀਂ ਹੁਣ ਇਹ ਹਰ ਸਿੱਖ ਇੰਨਾਂ ਦੀਆਂ ਕੀਤੀਆਂ ਗਲਤੀਆਂ ਨੂੰ ਚੰਗੀ ਤਰਾਂ ਜਾਣਦੇ ਹਨ ! ਇਸ ਬਾਰੇ ਹਰ ਸਿੱਖ ਨੂੰ ਪੁਰੀ ਸਮਝ ਤੇ ਜਾਣਕਾਰੀ ਹੈ !
@adv.madanlal13
@adv.madanlal13 2 ай бұрын
Yes, every panth follower n Punjab resident is aware of govt misrules...2007,2012 & 2017 regimes...how the greedy elements looted Punjab by all means....panthic principles were never respected...
@KulwantSingh-cz5in
@KulwantSingh-cz5in 2 ай бұрын
Very nice explanation
@Kiranpal-Singh
@Kiranpal-Singh 2 ай бұрын
*ਪਹਿਲਾਂ ਵੀ ਲਿਖਿਆ ਸੀ* ਬਾਦਲ ਪਰਿਵਾਰ ਦੇ ਲਾਏ ਜਥੇਦਾਰਾਂ ਵਿੱਚ ਜੁਰਅਤ ਕਿੱਥੇ ਹੈ ? *ਪਰ ਸੁਖਬੀਰ ਬਾਦਲ ਨੂੰ ਲੋਕਾਂ ਨੇ ਪਰਵਾਨ ਨਹੀਂ ਕਰਨਾ* !
@SS-tr7vn
@SS-tr7vn 2 ай бұрын
Excellent video! Great appreciation to S Gurtej Singh. All activities of Akali dal Badal were anti Sikhs, Panth and Punjab. Now all Sikhs understood them. Akal Thakat jadhedhar is paid employee, so do not expect right decision from him. Waheguru bless both of you.
@tejibenipal8972
@tejibenipal8972 2 ай бұрын
ਸੁਖਬੀਰ ਨੂੰ ਪੰਥ ਨੇ ਪਰਵਾਨ ਨਹੀ ਕਰਨਾ
@bhindabrar6265
@bhindabrar6265 2 ай бұрын
ਏਹੋ ਜਿਹੇ ਲੋਕਾਂ ਨੂੰ ਐਸੀ ਸਜਾ ਦਿਉ ਕੇ ਇਸਨੂੰ ਪੰਥ ਵਿਚੋ ਸ਼ੇਕ ਦੇਣਾਂ ਚਾਹੀਦਾ ਇੰਨਾ ਨੇਂ ਗਲਤੀਆ ਨਹੀਂ ਗੁਨਾਹ ਕੀਤੇ ਗਏ ਨੇਂ ਓ ਵੀ ਜਾਣ ਬੁੱਝ ਕੇ ਕਿਤੇ ਗੁਨਾਹ ਨੇਂ
@happythind6869
@happythind6869 2 ай бұрын
ਸਹੀ ਕਿਹਾ ਗੁਰਤੇਜ ਸਿੰਘ ਜੀ
@pritamvirk1310
@pritamvirk1310 2 ай бұрын
ਸੁਖਵਿੰਦਰ ਜੀ ਇਹ ਲੋਕ ਬੇਅਦਬੀ ਦੋਸ਼ੀ ਨੇ ਇਹਨਾ 'ਤੇ ਅਦਾਲਤ ਚ ਮੁਕੱਦਮਾ ਚਲਾਇਆ ਜਾਣਾ ਚਾਹੀਦਾ
@r.s.m9967
@r.s.m9967 2 ай бұрын
ਪਹਿਲੀ ਸਜ਼ਾ ਫਕਰੇ ਕੌਮ ਅਵਾਰਡ ਵਾਪਿਸ ਹੋਵੇ ,ਦੂਜਾ ਸੁਖਵੀਰ ਅਤੇ ਉਹਦੇ ਸਾਥੀਆਂ ਨੂੰ ਪੰਜ ਸਾਲ ਲਈ ਸਿੱਖ ਸਿਆਸਤ ਤੋਂ ਬਾਹਰ ਕੀਤਾ ਜਾਵੇ,ਤੀਜਾ ਇਸ ਤੋਂ ੯੦ ਲੱਖ ਰੁਪੈ ਵਸੂਲੇ ਜਾਣ ਤੇਪੰਥ ਵਿੱਚੋਂ ਬਾਹਰ ਕੀਤਾ ਜਾਵੇ॥
@Yu_vraj9093
@Yu_vraj9093 2 ай бұрын
ਸ਼੍ਰੋਮਣੀ ਕਮੇਟੀ ਹੱਥੋਂ ਜਾ ਰਹੀ ਹੈ ਇਹ ਉਸੇ ਦੀ ਬੌਖਲਾਹਟ ਹੈ
@RKSingh-zi7nd
@RKSingh-zi7nd 2 ай бұрын
ਇੱਕ ਗੱਲ ਨੂੰ ਯਾਦ ਰੱਖਣਾ ਚਾਹੀਦਾ ਹੈ ਕਿ ਪ੍ਰਕਾਸ਼ ਸਿੰਘ ਬਾਦਲ ਅਤੇ ਸੁਖਬੀਰ ਦੀ ਪਾਰਟੀ ਦਾ ਨਾਂ ਸ਼੍ਰੋ ਅ ਦ ( ਬਾਦਲ) ਹੀ ਹੈ। ਮਤਲਬ ਕਿ ਇਹ ਵੀ ਇੱਕ ਧੜਾ ਹੈ ਨਾ ਕਿ ਸਰਵ ਪ੍ਰਵਾਨਤ ਸਿੱਖਾਂ ਦੀ ਇੱਕ ਸ਼੍ਰੋਮਣੀ ਸੰਸਥਾ....
@Gurbachan-qq2im
@Gurbachan-qq2im 2 ай бұрын
ਬਿਲਕੁਲ ਠੀਕ ਆਪਣੇ ਹੀ ਮਰਜ਼ੀ ਨਾਲ ਪਿਉ ਐਂਡ ਚੂਜ਼ ਕਰਕੇ। ਆਏ ਕਿਵੇਂ ਇਨਸਾਫ ਕਰ ਸਕਦੇ ਐ ਇਨਾਂ ਨੂੰ ਜਦੋਂ ਮਰਜ਼ੀ ਜਥੇਦਾਰ ਨੂੰ ਸੁਖਵੀਰ ਜਦੋਂ ਮਰਜ਼ੀ ਵਾਹ ਧਿੰਦੈ
@hardeepkahlon8309
@hardeepkahlon8309 2 ай бұрын
ਸ ਗੁਰਤੇਜ ਸਿੰਘ ਸਿੱਖ ਕੌਮ ਦਾ ਹੀਰਾ ਹੈ🙏🪯
@dilbagsinghsekhon4852
@dilbagsinghsekhon4852 2 ай бұрын
ਇਹ ਜੋ ਜਥੇਦਾਰ ਲਾਏ ਹੋਏ ਨੇ ਬਲਾਤਕਾਰੀਆਂ ਤੋਂ ਲਿਫਾਫੇ ਲੈ ਕੇ ਕਲੀਨ ਚਿੱਟ ਦੇ ਦਿੰਦੇ ਤੇ ਕੋਰਟ ਨੇ ਉਹਨਾਂ ਸਾਧਾਂ ਨੂੰ ਸਜ਼ਾਵਾਂ ਦਿੱਤੀਆਂ।
@jorawarsingh4400
@jorawarsingh4400 2 ай бұрын
ਪਰ ਅਸੀ ਸਾਰੇ ਬਿਆਨ ਹੀ ਦੇ ਰਹੇ ਹਾ ਅੱਜ ਪੰਥ ਕਿੱਥੇ ਖੜਾ ਹੈ। ਇਹ ਸਾਰੇ ਆਰ ਐਸ ਐਸ ਦੇ ਬਣਾਏ ਹਨ ਜੋ ਸਿੱਖੀ ਨੁਕ ਖ਼ਤਮ ਜਾ ਦਾਗ਼ੀ ਕਰੇ
@swsingsingh1958
@swsingsingh1958 2 ай бұрын
ਸਿੱਖ ਕੌਮ ਦੀਆਂ ਵੋਟਾਂ ਲੈਣ ਲਈ ਇਹ ਸਾਰਾ ਡਰਾਮਾ ਰਚਿਆ ਗਿਆ ਸੀ । ਲਗਦਾ ਹੈ ਕਿ ਸ੍ਰ ਸੁਖਬੀਰ ਸਿੰਘ ਬਾਦਲ ਅਪਣੇ ਅਸਰ ਰਸੂਖ ਦੇ ਪ੍ਰਭਾਵ ਕਰਕੇ ਸ਼੍ਰੀ ਆਕਾਲ ਤਖਤ ਸਾਹਿਬ ਦੇ ਜਥੇਦਾਰ ਸਾਹਿਬਾਨ ਜੀ ਨੂੰ ਅਪਣੇ ਪੱਖ ਵਿੱਚ ਭੁਗਤਾਉਣ ਵਿੱਚ ਕਾਮਯਾਬ ਹੋ ਗਿਆ ਹੈ।ਇਸ ਫੈਸਲੇ ਕਰਕੇ ਸਿੱਖਾਂ ਦੇ ਮੰਨਾ ਵਿੱਚ ਹੋਰ ਵੀ ਰੋਸ ਵਧੇਗਾ । ਲਗਦਾ ਹੈ ਕਿ ਇਸ ਫੈਸਲੇ ਤੋਂ ਬਾਅਦ ਸੁਖਬੀਰ ਸਿੰਘ ਬਾਦਲ ਦੀ ਸ਼ੋਹਰਤ ਦਾ ਗ੍ਰਾਫ ਹੋਰ ਵੀ ਥੱਲੇ ਡਿੱਗ ਜਾਵੇਗਾ ਹੈ । ਗੁਰਬਾਣੀ ਦਾ ਉਪਦੇਸ਼ ਹੈ ਕਿ : Page 1038 ਮਾਰੂ ਮਹਲਾ ੧ ॥ ਤਖਤਿ ਬਹੈ ਤਖਤੈ ਕੀ ਲਾਇਕ ॥ ਪੰਚ ਸਮਾਏ ਗੁਰਮਤਿ ਪਾਇਕ ॥ ਆਦਿ ਜੁਗਾਦੀ ਹੈ ਭੀ ਹੋਸੀ ਸਹਸਾ ਭਰਮੁ ਚੁਕਾਇਆ ॥੧੪॥ ਅਰਥਾਤ:- ਜੋ ਸਿੰਘਾਸਣ ਦੇ ਲਾਇਕ ਹੁੰਦਾ ਹੈ ਓਹੋ ਹੀ ਮਨੁੱਖ ਸਿੰਘਾਸਣ ਉਤੇ ਬੈਠਦਾ ਹੈ । ਤਖਤ ਦੇ ਲਾਇਕ ਮਨੁੱਖ ਗੁਰਬਾਣੀ ਦੇ ਗਿਆਨ ਕਰਕੇ ਕਾਮ ਕ੍ਰੋਧ ਵਰਗੇ ਪੰਜਾਂ ਹੀ ਵਿਕਾਰਾਂ ਨੂੰ ਅਪਣੇ ਵਸ ਵਿੱਚ ਕਰਨ ਦਾ ਤਰੀਕਾ ਸਿੱਖ ਜਾਂਦਾ ਹੈ । ਤਖਤ ਦੇ ਲਾਇਕ ਮਨੁੱਖ ਨੇ ਗੁਰਬਾਣੀ ਤੋਂ ਗਿਆਨ ਪ੍ਰਾਪਤ ਕਰਕੇ ਸਮਝ ਲਿਆ ਹੁੰਦਾ ਹੈ ਕਿ ਰਬ ਸਦਾ ਵਾਸਤੇ ਹਰ ਹਾਲਤ ਵਿੱਚ ਹਾਜਰ ਨਾਜਰ ਹੈ । ਇਸ ਲਈ ਤਖਤ ਤੇ ਬਹਿਣ ਦੇ ਲਾਇਕ ਮਨੁੱਖ ਅਪਣੇ ਮੰਨ ਵਿੱਚੋਂ ਲੋਭ ਲਾਲਚ, ਮੋਹ ਮਮਤਾ, ਹਾਉਮੈ, ਹੰਕਾਰ ਨੂੰ ਕਢ ਲੈਂਦਾ ਹੈ । ਜਿਸ ਕਾਰਨ ਉਸ ਦੇ ਮੰਨ ਦਾ ਭੈਅ ਮਿਟ ਜਾਂਦਾ ਹੈ। ਉਸਨੂੰ ਹੁਣ ਇਸ ਗਲ ਦਾ ਡਰ ਨਹੀਂ ਲੱਗਦਾ ਕਿ ਜੇ ਮੇਰੇ ਕੋਲੋਂ ਕੁਝ ਖੁੱਸ ਗਿਆ ਤਾਂ ਮੈ ਮੁੜਕੇ ਉਸਨੂੰ ਪ੍ਰਾਪਤ ਕਿਸ ਤਰ੍ਹਾਂ ਕਰਾਂਗਾ । ਉਹ ਨਿੱਜੀ ਹਿੱਤਾਂ ਨੂੰ ਪਾਸੇ ਰਖਕੇ ਧਰਮ ਅਤੇ ਕੌਮ ਦੇ ਭਲੇ ਲਈ ਵੱਡੀ ਤੋਂ ਵੱਡੀ ਕੁਰਬਾਨੀ ਕਰ ਦਿੰਦਾ ਹੈ । ਪਰੰਤੂ ਸੁਖਬੀਰ ਸਿੰਘ ਬਾਦਲ ਇਸ ਅਵਸਥਾ ਤੋਂ ਕੋਹਾਂ ਦੂਰ ਹੈ । ਇਸ ਕੋਲ ਇਕ ਸੁਨਹਿਰੀ ਮੌਕਾ ਆਇਆ ਸੀ । ਪਰੰਤੂ ਅਪਣੇ ਲਾਲਚ ਦੀ ਖਾਤਰ ਇਸ ਨੇ ਇਹ ਮੌਕਾ ਵੀ ਗਵਾ ਲਿਆ ਹੈ । ਅਗਰ ਅਜ ਇਸਨੂੰ ਕੌਮ ਦੀ ਖਾਤਰ ਕੌਮ ਵਿੱਚੋ ਛੇਕ ਦਿੱਤਾ ਜਾਂਦਾ ਤਾਂ ਇਸਦੇ ਸਾਰੇ ਹੀ ਪਾਪ ਧੋਤੇ ਜਾਣੇ ਸਨ । ਇਸ ਕਾਰਵਾਈ ਨੂੰ ਬਾਦਲ ਪਰਿਵਾਰ ਵਲੋਂ ਕੌਮ ਦੀ ਖਾਤਰ ਦਿੱਤੀ ਗਈ ਕੁਰਬਾਨੀ ਗਿਣਿਆ ਜਾਣਾ ਸੀ। ਅਤੇ ਸਿੱਖ ਸੰਗਤ ਨੇ ਇਸਨੂੰ ਮਨੁੱਖ ਗਲਤੀਆਂ ਦਾ ਪੁਤਲਾ ਜਾਣ ਕੇ ਗਲ ਨਾਲ ਲਾ ਲੈਣਾ ਸੀ । ਅਗਰ ਕੌਮ ਕਿਸੇ ਮਨੁੱਖ ਮਿੱਟੀ ਚ ਮਿਲਾ ਸਕਦੀ ਹੈ ਤਾਂ ਜੇ ਕੌਮ ਚਾਹੇ ਤਾਂ ਓਸੇ ਮਨੁੱਖ ਨੂੰ ਅਪਣੇ ਸਿਰ ਦਾ ਤਾਜ ਵੀ ਬਣਾ ਸਕਦੀ ਹੈ । ਬਸ ਗਲ ਸਿਦਕ ਭਰੋਸੇ ਦੀ ਸੀ ---- !
@KulwantSingh-cz5in
@KulwantSingh-cz5in 2 ай бұрын
ਸਰਦਾਰ ਸਾਹਿਬ ਜੀ ਨੂੰ ਕੌਮ ਦੀ ਅਗਵਾਈ ਲਈ ਅੱਗੇ ਆਉਣਾ ਚਾਹੀਦਾ ਹੈ
@shangarasingh7786
@shangarasingh7786 2 ай бұрын
ਅਕਾਲ ਤਖਤ ਦੇ ਜਫੇਮਾਰ ਇਹ ਸਭ ਰਲ ਕੇ ਇਕ ਨਾਟਕ ਖੇਡ ਰਹੇ ਤੇ ਜਨਤਾ ਨੁੰ ਬੇਵਕੂਫ ਬਣਾਉਂਦੇ ਰਹੇ ਹਨ।
@jaswantsekhon2083
@jaswantsekhon2083 2 ай бұрын
ਜਥੇ ਦਾਰ ਜੀ ਦਾ ਫੈਸਲਾ ਬਾਗੀ ਤੇ ਿੲਕ ਨੰਬਰ ਪਾਰਟੀ ਨੂੰ ਨਰਕ ਦੇ ਭਾਗੀ ਬਣਾ ਦਿੱਤਾ ਹੈ । ਸਾਰੇ ੲੇਸੇ ਜਨਮ ਭੁਗਤਣਗੇ ॥
@ravinderravi8257
@ravinderravi8257 2 ай бұрын
ਕੌਮ ਚੋ ਬਾਦਲਕੇ ਆਊਟ ਅਕਾਲੀ ਦਲ ਬਾਦਲ ਖਤਮ ਮੀਡਿਆ ਨੂੰ ਇਹਨਾਂ ਦੇ ਹੱਕਦੀ ਹਵਾ ਨਹੀ ਚਲਾਉਣ ਦਿਉ ਬਸ ਕੌਮ ਨਵਾਂ ਅਕਾਲੀ ਦਲ ਪੰਥਕ ਹੋਦ ਚ ਲਿਆਵੇ
@sujindersangha6543
@sujindersangha6543 2 ай бұрын
Not sure why our informed former bureaucrats seem unable to rise above their prejudices and offer a fair, balanced, and forward-looking analysis... X @SanghaDr
@sewasingh696
@sewasingh696 2 ай бұрын
ਸਰਦਾਰ ਸੁਖਵਿੰਦਰ ਸਿੰਘ ਜੀ ਅਤੇ ਸਰਦਾਰ ਕੁਲਦੀਪ ਸਿੰਘ ਜੀ ਤਖ਼ਤ ਪੰਜਾਬ ਦੇ ਸੁਹਿਰਦ ਸਰੋਤਿਆਂ ਨੂੰ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹ ਜੀ 🎉🎉 ਮੇਰਾ ਵਿਚਾਰ ਇਉਂ ਹੈ ਕਿ ਅਕਾਲੀ ਤਾਂ ਅਕਾਲੀ ਦਲ ਰਿਹਾ ਹੀ ਨਹੀਂ ਜੋ ਪੰਜਾਬੀ ਪਾਰਟੀ ਬਣਾਂ ਦਿੱਤਾ ਗਿਆ ਹੈ ਏਹਨਾਂ ਤੇ ਕਾਰਵਾਈ ਕਰਕੇ ਅਕਾਲੀ ਦਲ ਦੇ ਦਫ਼ਤਰ ਔਰ ਅਕਾਲੀ ਦਲ ਦੀ ਸੰਪਤੀ ਤੋਂ ਬੇਦਖਲ ਕਰਨਾ ਚਾਹੀਦਾ ਹੈ ਏਹਨਾਂ ਵਿੱਚ ਗੁਰੂ ਦੇ ਸਿੱਖਾਂ ਵਾਲੀ ਕੋਈ ਗ਼ੈਰਤ ਬਾਕੀ ਨਹੀਂ ਬੱਚੀ ਏਹਨਾਂ ਨੂੰ ਧੱਕੇ ਮਾਰ ਕੇ ਸਿੱਖ ਸੰਸਥਾਵਾਂ ਤੋਂ ਬਾਹਰ ਕੱਢਣਾ ਚਾਹੀਦਾ ਹੈ ਸੇਵਾ ਸਿੰਘ ਅੰਮ੍ਰਿਤਸਰ ਸਾਹਿਬ ਤੋਂ
@JagdeepSingh-sd3de
@JagdeepSingh-sd3de 2 ай бұрын
Gurtej Ji 100% right
@amarjitsingh4470
@amarjitsingh4470 2 ай бұрын
😂😂❤❤😂😂ਹਾ ਹਾ ਹਾ 😂😂😂❤ ਆਪੇ ਮੈਂ ਬੁੱਢ ਸੁਹਾਗਣ 😂😂❤❤, ਬਹੁਤ ਵਧੀਆ 😂😂❤❤
@ravinderravi8257
@ravinderravi8257 2 ай бұрын
ਇਕ ਪਾਸੇ ਕੌਮംਨੇ ਭਾਈ ਅੰਮਿ੍ਤਪਾਲ ਜੀ ਨੂੰ ਤਾਜ ਬਖਸ਼ ਦਿੱਤਾ ਹੈ ਇੰਝ ਹੀ ਬਾਦਲ ਮਿੱਟੀ ਚ ਮਿਲਾਤੇ ,,ਸਜਾ ਦਮਦਾਰ ਹੋਣੀ ਚਾਹੀਦੀ ਹੈ ਕੌਮ ਉਡੀਕਦੀ ਹੈ ਤਨਖਾਹੀਆ ਕਰਾਰ ਦਾਲ ਚ ਕਾਲਾ ਹੈ.ਜਥੇਦਾਰ ਨੂੰ ਵੀ ਲਾਂਭੇ ਕਰੋ ਇਹਨਾਂംਤੋ ਸਾਨੂੰ ਆਸ ਨਹੀ ਇਹ ਆਪਣੀ ਕੁਰਸੀ ਬਚਾ ਰਿਹਾ ਹੈ ਜਥੇਦਾਰ ਵੀ ਭਰੋਸੇ ਲਾਇਕ ਨਹੀਉ ਨੌਕਰ ਬਾਦਲਾ ਦਾ
@suchasidhu4142
@suchasidhu4142 2 ай бұрын
ਸਰਕਾਰੀ ਜਥੇਦਾਰ ਬਾਦਲਾਂ ਦੇ ਦੱਲੇ, ਕੌਮ ਦਾ ਜਥੇਦਾਰ ਹਵਾਰਾ ਐ ਮਹੰਤ ਹੈਪੀ ਵਰਗੀਆਂ ਚਵਲਾਂ ਤੋਂ ਕੌਮ ਦਾ ਬੇੜਾ ਗਰਕ ਤਾਂ ਹੋ ਸਕਦਾ ਪਰ ਭਲੇ ਦੀ ਆਸ ਨਾਂ ਰੱਖੋ
@HeckmeckShamsher
@HeckmeckShamsher 2 ай бұрын
🙏
@harmeshsingh7028
@harmeshsingh7028 2 ай бұрын
🙏🌹🧙‍♀️
@gurnamsingh-bc8oy
@gurnamsingh-bc8oy 2 ай бұрын
ਅਕਾਲੀ ਦਲ ਵਲੋਂ ਜਿੰਨੇ ਗੁਨਾਹ ਕੀਤੇ ਗਏ, ਉਹਨਾਂ ਵਿੱਚ ਸੁਖਬੀਰ ਬਾਦਲ ਤਾਂ ਸ਼ਾਮਲ ਹੈ ਹੀ ਸੀ ਪ੍ਰੰਤੂ ਕਰਤਾ ਧਰਤਾ ਤਾਂ ਪ੍ਰਕਾਸ਼ ਸਿੰਘ ਬਾਦਲ ਸੀ, ਮੁੱਖ ਦੋਸ਼ੀ ਤਾਂ ਉਹ ਸੀ, ਸਿੱਖ ਕੌਮ ਇਸ ਬਾਰੇ ਚੁੱਪ ਕਿਉਂ ਹੈ
@smsmahal3805
@smsmahal3805 2 ай бұрын
Very much reasoned & justified annalasys about the conduct of Badal family as well as their misdeeds.It is doubtful,if any justified action against Badals & Panthak traitors will be announced,
@gurmeetbrar7127
@gurmeetbrar7127 2 ай бұрын
Sukhwinder ji according to S. Gurtej Singh ji ,Tankhaa to Buta Singh and Barnala ex CM was also wrong please explain?
@dalbirsingh1531
@dalbirsingh1531 2 ай бұрын
ਬਖਸ਼ਣਾ ਨਹੀਂ ਚਾਹੀਦਾ ਬਾਦਲ ਪਾਪੀਆ ਨੂੰ ਪਰ ਸਜ਼ਾ ਮਿਲਣੀ ਬਰਤਨ ਸਾਫ਼ ਕਰਨ ਦੀ, ਜੋੜੇ ਸਾਫ਼ ਕਰਨ ਦੀ ਪਾਠ ਕਰਨ ਦੀ ਤੇ ਦੇਗ ਕਰਵਾਉਣ ਦੀ ਭੁਲ ਬਖਸਾੳਣ ਦੀ
@amarjeet3447
@amarjeet3447 2 ай бұрын
Muslamaan naal dushmani Hindu naal dushmani Nirankari naal dushmani Radhaswami naal dushmani kukay naal dushmani Isai naal dushmani
@JagtarSran-tv6wn
@JagtarSran-tv6wn 2 ай бұрын
ਸਿਰਫ ਤੇ ਸਿਰਫ ਗਿਦੜਬਾਹਾ ਜ਼ਿਮਨੀ ਚੋਣ ਲੰਘਾਉਣ ਲਈ ਸੁਖਬੀਰ ਬਾਦਲ ਨੇ ‌ਹੀ ਖੇਡ ਖੇਡੀ ਹੈ ਆਕਾਲ ਤਖ਼ਤ ਸਾਹਿਬ ਤੋਂ ਅਗਲੇ ਆਦੇਸ ਹੋਣਗੇ ੲਇਕ ਸਾਲ ਸੁਖਬੀਰ ਬਾਦਲ ਨੇ ਚੋਣ ਨਹੀਂ ਲੜਣੀ
@sukhwindersinghsarai8202
@sukhwindersinghsarai8202 2 ай бұрын
Aaj sarkar ch ki nahi hunda kio nahi bolde sab poltikess karde aa
@JagdishSingh-r3b
@JagdishSingh-r3b 2 ай бұрын
Jo punishment sukhbir kahoo ohi hooga
@kamaljit-9811
@kamaljit-9811 2 ай бұрын
Satta de bhuke they don't care for the people of Punjab and Sikhism. Did they serve the people according to their teaching? All of them greed for their chair. A lot of thanks both of you .
@ShamsherSingh-k6b
@ShamsherSingh-k6b 2 ай бұрын
First comment and like
@theeasternstartigergroup2015
@theeasternstartigergroup2015 2 ай бұрын
Today is biack day of sikh panth. All JATHEDAR SGPC lay down badal family members. All sikh of world's ❤ heart very damage present all Singh sahib faver sukh badal.
@kinskins3895
@kinskins3895 2 ай бұрын
Punjabio jado tak khatri party Ashi khatam nahi kar lane odo tak Ashi santusht nahi hone
@dalbirsingh1736
@dalbirsingh1736 2 ай бұрын
Sukhbir Singh hor umar kade karwa do ya app bhagi sare pardan ban jan
@kuldeepsingh-ee9ln
@kuldeepsingh-ee9ln 2 ай бұрын
da Rama si Hading good
@JagdishSingh-r3b
@JagdishSingh-r3b 2 ай бұрын
Is nu 10 saal politically door kro
@SatwantKaur-uh5de
@SatwantKaur-uh5de 2 ай бұрын
Sukhbir.loo.pt.khatam.ho.chuka.hay.jathedar.or.badal.jo.karna.kari.jan.lok.sab.jande.han.
@palsingh9945
@palsingh9945 2 ай бұрын
Ah smje c k Sadi ikulyan sarkar nhi bnegi
@amarjeet3447
@amarjeet3447 2 ай бұрын
Kisay kanjar nu ta Apna dost bana lo .Har dharam naal dushmani.Har party naal dushmani
@AmarjitSingh-lc8qx
@AmarjitSingh-lc8qx 2 ай бұрын
Panj takhatan de jathedaran ne sukhbir nu sgp c vich dakhal den bare sauda sadh"bajar gunahagar" nu beadabi case vich phir is ton mafi de ke golak vichon kharch ke ishtihar den bare kion nahi doshi karaar nahi dinde?kion ke jathedar vi badal privar da hukam hi mande han
@sukhwindersinghsarai8202
@sukhwindersinghsarai8202 2 ай бұрын
1984 ch congress ne ki kita c pta bas badal badal hor vi karlo gal
@harvindersinghindia5848
@harvindersinghindia5848 2 ай бұрын
Tankha has no meaning
@sukhwindersinghsarai8202
@sukhwindersinghsarai8202 2 ай бұрын
1984 delhi ch ki hoea kine log mare gae congress raaj ch udo koi nahi bolea
@devindergrewal2004
@devindergrewal2004 2 ай бұрын
Ki guranttee aa futue vich sukhbir puthe kamm nahi karuga. 500 pg di kitab likhi jao ,jine gunah Badal ne kite aa.
@kinskins3895
@kinskins3895 2 ай бұрын
Mare hisab nal duniya nu koi bhi shant kar sakde her koi leaders or paterkar chounde mare mutabik sukhbir singh badal nu shajha deti jabe
@devindergrewal2004
@devindergrewal2004 2 ай бұрын
Tankhahia banda SAD da pardhan nahi ho sakda ? Ihnu ghar bhejo.
@AmrikSingh-s1o
@AmrikSingh-s1o 2 ай бұрын
Sukhbir.di.galti.vote.lene.layi.kiti.galti.hai.is.waste.sukhbir.ko.siyasat.to.bahar.karna.chahie
@amarjeet3447
@amarjeet3447 2 ай бұрын
Saray dharam duniya ch baray aaram naal reh rahay nay.saday he chitran nu har balay aag lagee rehandee hai😂😂😂😂😂
@KaurJass-km1mh
@KaurJass-km1mh 2 ай бұрын
Agg lau bnda
Elza love to eat chiken🍗⚡ #dog #pets
00:17
ElzaDog
Рет қаралды 13 МЛН
兔子姐姐最终逃走了吗?#小丑#兔子警官#家庭
00:58
小蚂蚁和小宇宙
Рет қаралды 14 МЛН
小丑揭穿坏人的阴谋 #小丑 #天使 #shorts
00:35
好人小丑
Рет қаралды 29 МЛН