Sukhbir Singh Badal ਦੇ ਅਸਤੀਫ਼ੇ ਦੀ ਮਨਜ਼ੂਰੀ ਤੇ ਅਕਾਲੀ ਦਲ ਨੇ ਭਰਤੀ ਲਈ ਕੱਢ ਲਿਆ ਨਵਾਂ ਤਰੀਕਾ

  Рет қаралды 20,100

ABC Punjab

ABC Punjab

Күн бұрын

Пікірлер: 63
@niranjansinghsandhu1520
@niranjansinghsandhu1520 14 күн бұрын
ਨੈਤਿਕਤਾ ਅਤੇ ਬਾਦਲ ਪਰਿਵਾਰ ਦੋ ਗਲਾ ਇਕੱਠੇ ਨਹੀ ਹੋ ਸਕਦੇ ਖਿਤਾਬ ਦਿੱਤਾ ਹੀ ਗਲਤ ਸੀ ਜੋ ਪ੍ਰਕਾਸ਼ ਸਿੰਘ ਨੇ ਬਜਰ ਗੁਨਾਹ ਕੀਤੇ ਉਹ ਕਿਵੇਂ ਖਿਤਾਬ ਦਾ ਦਾਅਵੇਦਾਰ ਸੀ ਸਿਰਫ ਗੁਰਬਚਨ ਬੁੱਚੜ ਪਰਵਾਰ ਦਾ ਚਮਚਾ ਸੀ ਕਿਸਾਨ ਏਕਤਾ ਜ਼ਿੰਦਾਬਾਦ
@gurnamsingh-bc8oy
@gurnamsingh-bc8oy 14 күн бұрын
ਜਿਹੜਾ ਵੀ ਸਿੱਖ ਗੁਰੂ ਗ੍ਰੰਥ ਸਾਹਿਬ ਨੂੰ ਮੰਨਦਾ ਹੈ ਅਤੇ ਅਕਾਲ ਤਖਤ ਸਾਹਿਬ ਨੂੰ ਸਮੱਰਪਿਤ ਹੈ, ਉਸ ਨੂੰ ਚੀਮਾ ਦਲ ਦਾ ਮੈਂਬਰ ਨਹੀਂ ਬਣਨਾ ਚਾਹੀਦਾ
@Mannsingh-mv3un
@Mannsingh-mv3un 14 күн бұрын
ਬਿਲਕੁਲ ਠੀਕ ਵਿਚਾਰ ਹਨ ਆਪ ਜੀ ਦੇ।ਸੰਗਤ ਬਹੁਤ ਸੁਚੇਤ ਹੈ।
@sukhchainbajws551
@sukhchainbajws551 15 күн бұрын
Abc ਚੇਨਲ ਠੀਕ ਨਿਰਪੱਖ ਖਬਰ ਆ ਪੇਸ਼ ਕਰਦਾ ਚੀਮੇ ਸਲੇਡਾ ਅਕਾਲ ਲਈ ਬੇੜਾ ਗਰਕ ਕਰਤਾ
@harwindersingh-jl9mg
@harwindersingh-jl9mg 14 күн бұрын
ਵੀਰ ਗੁਰੂ ਜੀ ਦੇ ਸਰੀਰ ਦੀ ਬੇਅਦਬੀ ਕੀਤੀ ਕਾਉਕੇ ਜੀ ਨੂੰ ਸ਼ਹੀਦ ਕੀਤਾ ਅਸੀਂ ਵੋਟਾਂ ਕਦੇ ਨਹੀਂ ਪਾਉਦੇ
@SatnamSingh-wv9gg
@SatnamSingh-wv9gg 14 күн бұрын
ਇਹ ਸੋਚ ਭਰਾਵਾਂ ਆਪਾਂ ਜਿਹੜੇ ਅਕਾਲ ਤਖ਼ਤ ਸਾਹਿਬ ਨੂੰ ਸਿਰਮੌਰ ਮੰਨਦੇ ਆ ਉਹ ਸਿੱਖ ਇੰਨ੍ਹਾਂ ਗਦਾਰਾਂ ਕਦੇ ਵੋਟ ਨੀ ਪਾਉਦਾ ਪਰ ਜਿਹੜੇ ਦੋਗਲੇ ਗ਼ਦਾਰ ਅੱਜ ਵੀ ਸੁਖਬੀਰ ਬਾਦਲ ਜਿੰਦਾਬਾਦ ਦੇ ਨਾਹਰੇ ਮਾਰਦੇ ਨੇ
@Mannsingh-mv3un
@Mannsingh-mv3un 14 күн бұрын
ਸੰਗਤ ਇਹ ਘਟਨਾਵਾ ਨੂੰ ਨਹੀਂ ਭੁਲਾ ਸਕਦੀ। ਸੰਗਤਾਂ ਦੇ ਹਿਰਦੇ ਵਲੂੰਧਰੇ ਗਏ, ਉਪਰੋਕਤ ਘਟਨਾਵਾਂ ਦੇ ਨਾਲ ।
@JarnailMaan-p8m
@JarnailMaan-p8m 14 күн бұрын
ਸੁਧਾਰ ਲਹਿਰ ਵਾਲਿਓ ਅਮ੍ਰਤਿਪਾਲ ਨਾਲ ਰਲਕੇ ਨਵਾਂ ਅਕਾਲੀ ਦਲ ਬਣਾਓ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਨੂੰ ਪ੍ਰਧਾਨ ਬਣਾਓ ਸਾਰਾ ਪੰਥ ਤੁਹਾਡੇ ਨਾਲ ਹੈ। ।
@surinderpal2623
@surinderpal2623 14 күн бұрын
ਡੈਲੀਗੇਟ ਘਰ ਦੇ ਹੀ ਚੁਣੇ ਜਾਣਗੇ
@BalwinderSinghHardeep
@BalwinderSinghHardeep 14 күн бұрын
ਡਾ ਦਲਜੀਤ ਸਿੰਘ ਚੀਮੇ ਨੇ ਤੋਂ ਫਖਰੇ ਕੌਮ ਦਾ ਐਵਾਰਡ ਵਾਪਸ ਕਰਾਕੇ‌ ਆਪਣੀ ਪਿਛਲੀ ਕੀੜ ਕੱਢੀ ਐ ਬਾਦਲ ਕੋਲੋਂ ਭਾਵੇਂ ਕੋਈ ਮੰਨੇ ਭਾਵੇਂ ਨਾਂ ਮੰਨੇ ।
@manmohansinghmarar6474
@manmohansinghmarar6474 14 күн бұрын
ਅਕਾਲੀ ਦਲ ਬਾਦਲ ਨੇ ਪੰਥ, ਪੰਜਾਬ ਅਤੇ ਪੰਜਾਬੀਅਤ ਦਾ ਭੱਠਾ ਬਠਾਇਆ ਹੈ
@SukhdevVirk-p8m
@SukhdevVirk-p8m 14 күн бұрын
ਪੱਤਰ ਕਾਰ ਜੀ ਡਾ ਪਿਆਰੇ ਲਾਲ ਨੂੰ ਸੁਣ ਲਿਆ ਕਰੋ ਤਾ ਹੀ ਅਕਲ ਦੀਆ ਗੱਲਾਂ ਕਰ ਸਕਿਆ ਕਰੋਗੇ
@ranjitsinghasi3895
@ranjitsinghasi3895 15 күн бұрын
ਹੁਣ 100 ਗੰਢਾ ਖਾਦਾ 100
@surinderpal2623
@surinderpal2623 14 күн бұрын
ਦਲਚੀਤ ਗਰਕ ਕਰੇਗਾ
@avtarsingh2531
@avtarsingh2531 14 күн бұрын
ਸੁਖਬੀਰ ਬਾਦਲ ਅਤੇ ਵਲਟੋਹਾ ਵਰਗੇ ਲੀਡਰਾਂ ਨੂੰ ਸਿੱਖ ਕੌਮ ਕਦੇ ਵੀ ਬਰਦਾਸ਼ਤ ਨਹੀਂ ਕਰੇਗਾ।
@mohanaujlainfotainmentlive7422
@mohanaujlainfotainmentlive7422 13 күн бұрын
ਇੱਕ ਮਹੀਨੇ ਵਿੱਚ ਸਹੀ ਭਰਤੀ ਨਹੀਂ ਹੌਵੇਗੀ ਕਿਉਂਕਿ ਅਕਾਲ ਤਖ਼ਤ ਸਾਹਿਬ ਦੇ ਹੁਕਮਨਾਮੇ ਦੀ ਪਾਲਣਾ ਛੇ ਮਹੀਨੇ ਵਿੱਚ ਸੱਤ ਮੈਂਬਰੀ ਕਮੇਟੀ ਦੀ ਨਿਗਰਾਨੀ ਹੇਠ ਕਰਨ ਦੀ ਤਾਕੀਦ ਕੀਤੀ ਗਈ ਹੈ!??
@mohanaujlainfotainmentlive7422
@mohanaujlainfotainmentlive7422 13 күн бұрын
ਅਕਾਲ ਤਖ਼ਤ ਸਾਹਿਬ ਦੇ ਜਥੇਦਾਰ ਗਿਆਨੀ ਰਘਬੀਰ ਸਿੰਘ ਵੱੱਲੌ ਸੱਤ ਮੈਂਬਰੀ ਕਮੇਟੀ ਬਰਕਰਾਰ ਰੱਖਣ ਦੇ ਆਦੇਸ਼ ਦਿੱਤੇ ਹਨ!!!?
@GulzarSingh-ux3en
@GulzarSingh-ux3en 14 күн бұрын
Je Sukhbi Dubara Pardhan Bneya Ta Es To Vdi Besrmi Nhi Hobegi koe
@Karmjeet1959-by7gj
@Karmjeet1959-by7gj 14 күн бұрын
ਬਾਗ਼ੀ ਅਕਾਲੀਆ ਨੂ ਆਪਣਾ ਆਗੂ ਅਮਿਰਤਪਾਾਲ ਨੂੰ ਮੰਨ ਲੈਣਾ ਚਾਹੀਦਾ ਹੈ ਇਸੇ ਵਿੱਚ ਭਲਾਈ ਹੈ
@Parmjitsinghsidhu-z3t
@Parmjitsinghsidhu-z3t 14 күн бұрын
ਲੱਖ ਅਸਤੀਫਾ ਦਿੱਤਾ ,,,ਸੁੱਖੇ ਇੰਸਾਂ,,,,ਪਰ ਬਾਕੀ ਸਾਰੇ ਦਾਗੀ ਅਤੇ ਬਾਗੀ,,,,,,ਬਾਦਲਾਂ ਦੇ ਸੀਰੀਆ ਨਾਲੋਂ ਕੋਈ ਘੱਟ ਨਹੀਂ,,,,ਡਰਾਮੇ ਤੇ ਡਰਾਮਾ ਕਰ ਭੂੰਦੜ ਵੀ ਜਥੇਦਾਰਾਂ ਵਾਂਗ ਚਿਹੇਤਾ ਬਣਨ ਦਾ ਪਖੰਡ ਰਿਹਾ,,,,ਧਾਮੀ ਅਤੇ ਚੀਮਾ ਵੀ ਕਦੇ ਇਸ ਲਾਇਨ ਤੋਂ,,,,,ਬਾਦਲ ਪ੍ਰਵਾਰ ਦੇ ਹਿਤੈਸ਼ੀ ਬਣੇਸੀ,,
@sartajvirk8003
@sartajvirk8003 14 күн бұрын
Akalidal zindaabaad rho 🎉🎉🎉🎉jina mrzi zor lga lyo
@AmarjitSingh-eq3rl
@AmarjitSingh-eq3rl 14 күн бұрын
ਸਭ ਪਤਰਕਾਰ ਸੁਖਬੀਰ ਬਾਦਲ ਤਕ ਹੀ ਸੋਚ ਰੱਖਦੇ ਹਨ ਪੰਜਾਬ ਦੇ ਵਿਕਾਸ ਦੀ ਕਦੇ ਗੱਲ ਨਹੀ ਕਰਨਗੇ ਇਹਨਾਂ ਕੋਲ ਸਿਰਫ ਸੁਖਬੀਰ ਬਾਦਲ ਦਾ ਮੁੱਦਾ ਰਹਿ ਗਿਆ ਹੈ ਹੋਰ ਕੋਈ ਮੁੱਦਾ ਸਭ ਮੁੱਦੇ ਖਤਮ ਹੋ ਗਏ ਹਨ
@palasinghsandhujatsikh9929
@palasinghsandhujatsikh9929 14 күн бұрын
ਭਾਉ ਕਿਉ ਇੱਧਰ ਉੱਧਰ ਦੀਆਂ ਗੱਲਾਂ ਕਰ ਰਿਹਾ ਹੈ, ਸਾਫ ਕਿਉ ਨੀ ਕਹਿੰਦਾ ਕਿ ਸੁਧਾਰ ਲਹਿਰ ਵਾਲੇ ਹੁਣ ਨਵਾਂ ਅਕਾਲੀ ਦਲ (ਮੋਦੀ) ਬਚਾਉਣਗੇ। ਕਹਿ ਦਿਓ ਅਕਾਲੀ ਦਲ (ਮੋਦੀ) ਜਿੰਦਾਬਾਦ ਜਿੰਦਾਬਾਦ। ਰੱਬ ਭਲੀ ਕਰੇਗਾ।
@canada7230
@canada7230 14 күн бұрын
ਅਕਾਲੀ ਪਹਿਲਾ ਵੀ ਮੋਦੀ ਨਾਲ ਹੀ ਸੀ
@HarmeetSingh-fo6tk
@HarmeetSingh-fo6tk 14 күн бұрын
ਵੱਡਾ ਬਾਦਲ ਪਹਿਲਾ ਹੀ ਕਹਿੰਦਾ ਹੁੰਦਾ ਸੀ ਕਿ ਭਾਜਪਾ ਨਾਲ ਸਾਡਾ ਪਤੀ ਪਤਨੀ ਵਾਲਾ ਰਿਸਤਾ ਹੈ,,ਅਕਾਲੀ ਬੁੱਢੜ ਲੀਡਰਸ਼ਿਪ ਮਨਜੂਰ ਨਹੀਂ ਹੈ
@JaspreetSingh-cu8mi
@JaspreetSingh-cu8mi 14 күн бұрын
ਹੁਣ ਤੱਕ ਇਹ ਸਾਰੀ ਜੁੰਡਲੀ ਮੋਦੀ ਨਾਲ ਹੀ ਰਹੀ ਆ ,,ਉਹਦੋਂ ਬੜੀ ਪਿਆਰੀ ਲਗਦੀ ਸੀ,,,
@pappupatna2141
@pappupatna2141 15 күн бұрын
working Commety Nahi Sudhregi . Sari Raat Roi Mareaa Nahi koi.
@Sukhwindersingh-f3k5f
@Sukhwindersingh-f3k5f 14 күн бұрын
ਜਗਤਾਰ ਸਿੰਘ ਜੀ ਪਹਿਲਾਂ ਤਾਂ ਤੁਸੀਂ ਆਪਣੀ ਪੰਜਾਬੀ ਠੀਕ ਤਰ੍ਹਾਂ ਸਿੱਖੋ ਦੂਸਰੀ ਗੱਲ ਇਹ ਆ ਕਿ ਜਥੇਦਾਰ ਹਰਪ੍ਰੀਤ ਸਿੰਘ ਨੇ ਜਿਹੜਾ ਕੰਮ ਕੀਤਾ ਹੈ ਉਹਨਾਂ ਨੇ ਚੰਗਾ ਕੀਤਾ ਤੇ ਹੀ ਵੀ ਅਕਾਲੀ ਦਲ ਨੂੰ ਢਾਹ ਲਾਉਣ ਦੀ ਕੋਸ਼ਿਸ਼ ਕਰਦੇ ਜੇ ਤੁਸੀਂ ਵੀ ਬਸ ਜਿਹੜੇ ਬੰਨੇ ਉਹਨੇ ਹੈਗਾ ਜਿਹੜੇ ਬੰਦੇ ਪੱਲੜਾ ਭਾਰੀ ਹੁੰਦਾ ਉਧਰ ਦੀਆਂ ਖਬਰਾਂ ਕਰਦੇ ਜੇ ਦੂਜੇ ਦੀਆਂ ਨਹੀਂ
@Sukhwindersingh-f3k5f
@Sukhwindersingh-f3k5f 14 күн бұрын
ਗੁਰ ਪ੍ਰਤਾਪ ਸਿੰਘ ਵਡਾਲਾ ਦੀ ਤੁਸੀਂ ਗੱਲ ਕਰਦੇ ਜੇ ਗੁਰ ਪ੍ਰਤਾਪ ਸਿੰਘ ਵਡਾਲਾ ਨੇ ਕਦੀ ਸ਼੍ਰੋਮਣੀ ਅਕਾਲੀ ਦਲ ਬਾਦਲ ਤੋਂ ਇਲਾਵਾ ਹੋਰ ਕਿਸੇ ਨੂੰ ਕਿਸੇ ਦੀ ਨੁਕਤਾ ਚ ਨਹੀਂ ਕੀਤੀ ਆ
@balbirsinghjmajra2523
@balbirsinghjmajra2523 14 күн бұрын
Beimana noo vote nhi pauni
@JasPinder-gx3xs
@JasPinder-gx3xs 14 күн бұрын
JINA DEE PURDHANGI HETH AKALIDUL PARTY AURSH TO FURSH TE AA GUEE, AUGE VEE FER OUH HEE BADL FAIMLY PURDHANGI KREGI TA VEE AKALI DUL PARTY JULDI KAMJAB NHI HOWEGI,BADL GAING OUPER GURU NAL GODARI DA THUPA LUG CHUKA HAI , JI THANKS 🙏🙏👍👍 RSDHALIWALL DFDK ❤
@harprtrishi7177
@harprtrishi7177 14 күн бұрын
ਅਕਾਲੀ ਦਲ ਚ ਇਕ ਹੋਰ ਗਰੁੱਪ ਚੀਮਾ ਜੁਡਲੀ।
@sukhwindersingh956
@sukhwindersingh956 14 күн бұрын
Bhullar sahib cheema mahesh virsa sabh ton wadde dalal hun badalan de
@sartajvirk8003
@sartajvirk8003 14 күн бұрын
Akalidal zindaabaad rho
@gurangadsinghsandhu6205
@gurangadsinghsandhu6205 14 күн бұрын
Bhullar sahib ji, Cheema warge lokan ne Sukhbir da te Akali party da bhatha bithal dita ji.
@SUKHDEVKang-f3p
@SUKHDEVKang-f3p 14 күн бұрын
ਬਾਦਲੋ ਤੁਸੀਂ ਆਪਣੇ ਆਪ ਨੂੰ ਸਿਆਣੇ ਕਾਂ ਅਤੇ ਸਿੱਖ ਕੌਮ ਨੂੰ ਬੇਵਕੂਫ ਨਾ ਸਮਝੋਂ, ਵੱਡੀ ਗਲਤੀ ਨਾ ਕਰੋ,
@Mannsingh-mv3un
@Mannsingh-mv3un 14 күн бұрын
ਬਹੁਤ ਵਧੀਆ ਵਿਚਾਰ ਹਨ ਆਪ ਜੀ ਦੇ।
@balbirsinghjmajra2523
@balbirsinghjmajra2523 14 күн бұрын
Beimani nal koi feida nhi hona bharti team Saf Suthri honi Chahidi
@gurtejsinghchaany213
@gurtejsinghchaany213 14 күн бұрын
ਵੇਹਲੜਾ ਤਰ੍ਹਾਂ ਤਰ੍ਹਾਂ ਦੀਆਂ ਗੱਲਾਂ ਕਰਨ ਗੇ। ਕੋਈ ਵੀ ਸ਼੍ਰੋਮਣੀ ਅਕਾਲੀ ਦਲ ਦੇ ਭਵਿੱਖ ਲਈ ਕੋਈ ਗੱਲ ਵੀ ਨਹੀਂ ਕਰਦੇ ਕਿ ਪਾਰਟੀ ਨੂੰ ਜਿਉਂਦੇ ਰਹਿਣ ਲਈ ਉਪਰਾਲੇ ਨਹੀਂ ਕਰਦੇ
@GulzarSingh-ux3en
@GulzarSingh-ux3en 14 күн бұрын
Veer Ji thodi Gal 100Percent Shi. Dubara Sukhbir Bnega
@BALWINDERSINGH-sb7cv
@BALWINDERSINGH-sb7cv 14 күн бұрын
Revival of SAD is very impossible . Because people hate them Gurupanth Guru Takhat are in favour of wise moderate sikhs
@JagjitSingh-z6p
@JagjitSingh-z6p 15 күн бұрын
ਹੁਣ ਤੁਹਾਡੀ TRP ਘੱਟ ਜਾਣੀ ਹੈ ABC Walio ਦੋ ਚਾਰ ਦਿਨ krlo ਜਿਹੜੀ Badl Badl Krni ਹੈ
@surajrana5119
@surajrana5119 14 күн бұрын
Jis tho push rahe ho us nu kuj aap nhe pta
@sandeepsukhija669
@sandeepsukhija669 14 күн бұрын
Akali dal badal khatam krta
@JasvinderSingh-dr7oi
@JasvinderSingh-dr7oi 14 күн бұрын
For runing way equal disorderAkal takht no unity by 7 members loss for sad pb
@JasPinder-gx3xs
@JasPinder-gx3xs 14 күн бұрын
SODHAR LAHER DE LEADR FER VEE CHUNGE HUN BADL GAING DE BUNDEA NALO ,SODHAR LAHER WALEA NE GURU DE JUTHEDARA DA HUKM TA MUNIA RSDHALIWALL DFDK ❤
@JagjitSingh-z6p
@JagjitSingh-z6p 15 күн бұрын
ਦਾੜ੍ਹੀ ਕੱਟ ਕੇ ਲੋਕ ਪੰਥ ਦੀ ਚੜ੍ਹਦੀ ਕਲਾ ਦੀ ਗੱਲ ਕਰਦੇ ਹਨ Badl ਨੂੰ Glt khinde ਹਨ
@guribhullar840
@guribhullar840 15 күн бұрын
Ryt
@guribhullar840
@guribhullar840 15 күн бұрын
Lakha bhana hor v bhut
@smartphonedoctor1242
@smartphonedoctor1242 14 күн бұрын
Bhullar sab kde bjp congres te app bare v gal kr lho fir tusi daso ki galti c akalidal di sarse wale di mafi baki eh keh sakde aa ohna di sarkar ch hoeya ki app congres de raj ch ni beadbi hoi fir akalidal ne akall takht sab de sare hukm manya hai sirf ik 7 membri comty no shad k baki rahi gal chandu majra vargeya di jo shream juhtt bol k aye ne jo bjp de shade hoe ne fir gurpartap vdala dal Khalsa de rely ch ki len gya c jo sukhbir de hamle no sahi kende aa bai ji rabb to dro ik pase keh rhe o akalidal bache duje pase tusi akalidal di sab to vad burai krde o ki bina akalidal to kise ne akall takht sab da hukm manya jina no tusi vade sikh samjde o oh ta jatydar no jatydar he nhi samjde me bhut eho jehe name gina dina jo apne app no v vade sikh samjde aa te ohna kde jatydar sab da hukm ni manya olta ohna de khilaf ki kuj bolde rhe aa ohna bare nhi tusi nhi bologe
@JasPinder-gx3xs
@JasPinder-gx3xs 14 күн бұрын
SUKBIR BADL NOO PUSHO KE ESS NE SIKH PUNTH DEE RAKHI WASTE KINEE WAR JEL KUTI AND KINA SMA JEL VICH RHE, RS DHALIWLL FDK PUNJAB ❤
@pappupatna2141
@pappupatna2141 15 күн бұрын
onion thief
@manjitsingh-jj2ws
@manjitsingh-jj2ws 14 күн бұрын
Bas karo tusi Chanel walio.tusi akalidal noo khatam kar ta
@JaspreetSingh-cu8mi
@JaspreetSingh-cu8mi 14 күн бұрын
ਬਾਦਲ ਦਲ ਨੂੰ ਕਿਸੇ ਬਾਹਰੀ ਨੇ ਖਤਮ ਨੀ ਕੀਤਾ ਇਹਨਾਂ ਨੂੰ ਖਤਮ ਇਹਨਾਂ ਦੀਆਂ ਕਰਤੂਤਾਂ ਨੇ ਕੀਤਾ ਆ ,,,
@BaldevSingh-p9w
@BaldevSingh-p9w 15 күн бұрын
AKALI-DAL-DA-BY-KAT-KARO-THANKS
@ajaishpreetjudge4532
@ajaishpreetjudge4532 14 күн бұрын
kzbin.info/www/bejne/qqXIh3mcfphpY80si=GnKPIcCNJtT7PRKu
Сестра обхитрила!
00:17
Victoria Portfolio
Рет қаралды 958 М.
Мен атып көрмегенмін ! | Qalam | 5 серия
25:41
Леон киллер и Оля Полякова 😹
00:42
Канал Смеха
Рет қаралды 4,7 МЛН
Сестра обхитрила!
00:17
Victoria Portfolio
Рет қаралды 958 М.