Sukhjinder Lopon Ja Ghoda Industry Sacha Kon Aa | Ki Karoda De Ghode Sachi Ni Hunde | Horse Farm |

  Рет қаралды 78,784

musafir baaz singh

musafir baaz singh

Күн бұрын

Sukhjinder Lopon Te Ghoda Industry Ki Karoda De Ghode Sachi Ni Hunde Sacha Kon Sukhjinder Lopon Ja Ghoda Industry
puti video dekh comment kr k jarur dseya kro kiwe lagi
ਸ਼ੇਰਿ ਪੰਜਾਬ ਮਹਾਰਾਜਾ ਰਣਜੀਤ ਸਿੰਘ ਕਿਤਾਬ
👇👇
amzn.to/42waagt
beard brush 👇
amzn.to/41Dl9UF
philips hair dryer 👇
amzn.to/3kLnMDp
mic 🎤 use in video 👇
amzn.to/3y4KUjl
ring light💡 use 20” 👇
amzn.to/3kBEm8N
tripod for ring light 👇
amzn.to/3yacUCe
punjabi vlog punjab
musafir baaz singh
imbaazsingh
imbaazsingh
instagram - ....
snapchat - / imbaazsi. .
facebook - / 1imbaazsingh
#sukhjinderlopon #ghoda #ghodaindustry #krodadeghode #marwadi #tufanbloodline #guftaw #kalerastudfarm

Пікірлер: 575
@gurpreepsandhu7586
@gurpreepsandhu7586 Жыл бұрын
ਲੋਪੋ ਵਾਲਾ ਜਮਾ ਸਿਰੇ ਵਾਲੀ ਗੱਲ ਦੱਸ ਗਿਆ ਹੁਣ ਇਨਾ ਕੋਲ ਹੋਰ ਕੁਸ਼ ਬੱਚਿਆ ਹੀ ਨਹੀਂ ਬੋਲਣ ਤੋ ਇਲਾਵਾ 👍
@sukhjitsingh5988
@sukhjitsingh5988 Жыл бұрын
ਇਹ ਸਾਲਾ ਵਿਊ ਭਾਲਦਾ ਇਹ ਕੰਜਰ ਨੇ ਸਭ ਤੋਂ ਜ਼ਿਆਦਾ ਜ਼ੋਰ ਲਾਇਆ ਲੋਪੋ ਵਾਲੇ ਨੂੰ ਬਦਨਾਮ ਕਰਨ ਲਈ ਉਹ ਸਗੋ ਜ਼ਿਆਦਾ ਮਸ਼ਹੂਰ ਹੋ ਗਿਆ
@sidhukennelsardargarh0707
@sidhukennelsardargarh0707 Жыл бұрын
Sukhjinder to mafi mangva layi lokka de jawb de deo hun wadde sardar
@manjindersingh8748
@manjindersingh8748 Жыл бұрын
Sare jane ekathe hoke lopo wale to maffi mang lo nhi ta loka ne beo beo shittar marnea 😁😁😁😁😁😁
@kamalvirk......8071
@kamalvirk......8071 Жыл бұрын
Ahena da te pta ni ...pr kodea vaalea ohde muh di bawaseer set kr ke pej diti
@Gurpreetvander
@Gurpreetvander Жыл бұрын
ਲੋਪੋ ਆਲਿਆ ਜਿਓੁਦਾ ਰਿਹ ਸੱਚ ਬੋਲਣ ਵਾਸਤੇ .. ਆਹ ਬੁੜਾ ਭਕਾਈ ਮਾਰਦੈ
@avtarsingh7236
@avtarsingh7236 Жыл бұрын
ਲੋਪੋ ਵਾਲਿਆ ਵਾਲਾ ਸੱਚ ਨਾ ਬੋਲਿਆ ਕਰ ਮਿਰਚਾਂ ਤੇਜ਼ ਆ
@kulveerbajwara5250
@kulveerbajwara5250 Жыл бұрын
ਸਹੀ ਗੱਲ ਐ ਬਾਈ
@kuldeepdhaliwal4145
@kuldeepdhaliwal4145 Жыл бұрын
ਬਾਈ ਲੋਪੋ ਵਾਲੇ ਵੀਰ ਨੂੰ ਦਿਲੋ ਸਲੂਟ ਹੈ
@gagandeepsinghgagan8573
@gagandeepsinghgagan8573 Жыл бұрын
ਗੱਲਾ ਸੱਚ ਨੇ ਲੋਪੋਂ ਆਲੇ ਦੀਆਂ ਹੁਣ ਕੋਈ ਮੰਨੇ ਜਾਂ ਨਾ ਮੰਨੇ । ਜ਼ਿਆਦਾ ਗੱਲਾਂ ਸੱਚ ਨੇ ਲੋਪੋਂ ਆਲੇ ਦੀਆਂ।
@jaggajatt2524
@jaggajatt2524 Жыл бұрын
ਬਾਜ ਸਿਰਫ਼ ਫੇਮ ਲਈ ਸਭ ਕੋਲ ਜਾ ਜਾ ਮੁੱਦਾ ਚੁੱਕ ਰਿਹਾ ਕਿਉਂ ਕਿ ਲੋਪੋਂ ਆਲੇ ਤੋ ਹੀ ਫੇਮ ਮਿਲਣਾ ਇਹਨੂੰ ਬਾਕੀ ਬਾਜ ਤੂੰ ਜਿਨੀ ਮਰਜੀ ਟੱਟੀ ਚੂਸ ਲੈ ਲੋਪੋਂ ਆਲੇ ਨੂੰ ਦੱਬ ਨਹੀ ਸਕਦਾ ਬਾਕੀ ਜੋ ਟੈਲੇਂਟ ਲੋਪੋ ਆਲੇ ਕੋਲ ਆ ਉਹ ਤੇਰੇ ਕੋਲ ਨਹੀ ਚਵਲਾ ਲੋਪੋ ਆਲੇ ਦੀ ਅਵਾਜ਼ ਦੇ ਫੈਨ ਆ ਲੋਕ ਜੇ ਲੋਪੋ ਆਲਾ ਇਕਲਾ ਮੰਜੇ ਤੇ ਬੈਠ ਕੇ ਚਾਰ ਗੱਲਾਂ ਕਰਕੇ ਵਿਡਿਓ ਬਣਾ ਦੇਵੇ ਉਸਨੂੰ ਵੀ ਵਿਉ ਆ ਜਾਣੇ ਤੇ ਤੂੰ ਚਾਹੇ ਘੌੜੇ ਦਾ ਬੈਗਂਣ ਚੁੰਘ ਕੇ ਵਿਡਿਓ ਬਣਾ ਲੈ ਤਾ ਵੀ ਨਹੀ ਦੇਖਣਾ ਕਿਸੀ ਨੇ।।
@ravidhanesar2372
@ravidhanesar2372 Жыл бұрын
😂😂😂😂 swaad aa gea comment pad ke
@jaggajatt2524
@jaggajatt2524 Жыл бұрын
@@ravidhanesar2372 🙏
@harpalsingh3194
@harpalsingh3194 Жыл бұрын
😂😂😂😂😂
@vellymeet9452
@vellymeet9452 Жыл бұрын
ਲੋਪੋਵਾਲੇ ਵੀਰ ਜੀ ਇਮਾਨਦਾਰ ਅਤੇ ਜਿੰਦਾਬਾਦ ਜੀ
@bhupindercheema399
@bhupindercheema399 Жыл бұрын
ਝੂਠ ਨਾ ਬੋਲੋ ਯਾਰ ਅਸਲੀ ਜਿੱਤ ਤਾਂ ਲੋਪੌ ਵਾਲੇ ਦੀ ਹੋਈ
@varindersinghdhaliwal4305
@varindersinghdhaliwal4305 Жыл бұрын
ਲੋਪੋ ਆਲਾਂ ਸੱਚ ਬੋਲ ਗਿਆ ਬਾਈ
@gopibrarbeharwala9317
@gopibrarbeharwala9317 Жыл бұрын
ਲੋਪੋ ਆਲ਼ੇ ਨੇ ਠੱਗ ਨੰਗੇ ਕਰਤੇ 😂😂😂
@rashpinderbhullar7066
@rashpinderbhullar7066 Жыл бұрын
ਇਸ ਵਿਵਾਦ ਦੀ ਮੁੱਖ ਵੀਡੀਓ ਜਦ ਅੱਜ ਵੇਖੀ ਤਾਂ ਪਤਾ ਲੱਗਾ ਕਿ ਉਸ ਵਿੱਚ ਸਿਰਫ਼ ਸੱਚ ਬੋਲਿਆਂ ਗਿਆ ਹੈ ਪਰ ਸੱਚ ਇਨ੍ਹਾਂ ਲੀਰਾਂ ਨੂੰ ਹਜ਼ਮ ਨਹੀਂ ਹੋਇਆ। ਜਿਸ ਕਰਕੇ ਸੱਚ ਦਬਾਉਣ ਦੀ ਕੋਸ਼ਿਸ਼ ਕੀਤੀ ਗਈ ਤੇ ਇਕ ਆਮ ਇਨਸਾਨ ਦੀ ਬਲੀ ਦਿੱਤੀ ਗਈ। ਪਰ ਸਚਾਈ ਇਹੀ ਰਹੇਗੀ ਕਿ ਇਸ ਇੰਡਸਟਰੀ ਵਿੱਚ ਬਹੁਤ ਵੱਡੇ ਪੱਧਰ ਤੇ ਹੇਰ ਫੇਰ ਚੱਲਦੇ ਆਏਂ ਹਨ ਤੇ ਅੱਜ ਵੀ ਚੱਲ ਰਹੇ ਹਨ ਤੇ ਸ਼ਾਇਦ ਜੇ ਕੋਈ ਸਿਆਣੇਂ ਬੰਦੇ ਅੱਗੇ ਨਾ ਆਏਂ ਤਾਂ ਚੱਲਦੇ ਰਹਿਣਗੇ। ਆਪਣੇ ਆਪ ਨੂੰ ਵੱਡੇ ਸਰਦਾਰ ਮੰਨਦਿਆਂ ਪਰ ਇਕ ਗੱਲ ਯਾਦ ਰੱਖਿਓ ਜਦੋਂ ਉਹ ਪਰਮਾਤਮਾ ਆਪਣੀ ਆਈ ਤੇ ਆਜੇ ਤਾਂ ਵੱਡੀਆਂ ਵੱਡੀਆਂ ਸਰਦਾਰੀਆਂ ਮਿੱਟੀ ਚ ਰੋਲਣ ਲੱਗਾ ਮਿੰਟ ਲਾਉਂਦਾ। 101%% ਸਚਾਈ ਹੈ ਕਿ ਕੁਝ ਕੁ ਲੋਕਾਂ ਵੱਲੋਂ ਆਪਣੀਆ ਕਰਤੂਤਾਂ ਤੇ ਪਰਦਾ ਪਾਉਣ ਲਈ ਇਕ ਬੇਵੱਸ ਤੇ ਆਮ ਜਿਹੇ ਇਨਸਾਨ ਨੂੰ ਗ਼ਲਤ ਤਰੀਕੇ ਨਾਲ ਜ਼ਲੀਲ ਕੀਤਾ ਗਿਆ ਤਾਂ ਕਿ ਅੱਗੇ ਤੋਂ ਕੋਈ ਹੋਰ ਇਨ੍ਹਾਂ ਦੇ ਪੋਤੜੇ ਫਰੋਲਣ ਦੀ ਕੋਸ਼ਿਸ਼ ਨਾ ਕਰੇ। ਪਰ ਅਜਿਹਾ ਕਰਕੇ ਇਨ੍ਹਾਂ ਲੋਕਾਂ ਨੇ ਆਪ ਹੀ ਆਪਣੀ ਘਟੀਆ ਤੇ ਹਊਮੇ ਭਰੀ ਮਾਨਸਿਕਤਾ ਦਾ ਹਵਾਲਾ ਦੇ ਦਿੱਤਾ ਹੈ।
@sukhpal9279
@sukhpal9279 Жыл бұрын
ਬੜੀਆਂ ਮਿਰਚਾਂ ਲੱਗੀਆਂ ਬਾਈ
@brar4933
@brar4933 Жыл бұрын
ਖੱਚਾਂ ਭੈਣ ਦੇਣੀਆ😂😂😂
@manindergill6775
@manindergill6775 Жыл бұрын
ਲੋਪੋ ਆਲਾ ਸੱਚ ਬੋਲਿਆ ਲਗਦਾ । ਲੋਪੋ ਆਲੇ ਵੀਰ ਦੀ ਫੁੱਲ ਸਪੋਰਟ ਆ
@sandeepsingh-pp1lc
@sandeepsingh-pp1lc Жыл бұрын
ਗਧੇ ਪੇ੍ਮੀ ਫੁਕਰੇ ,ਫੁਕਰੇ,ਫੁਕਰੇ ਗਧੇ ਦਾ ਇਟਰਬਯੁ ਕਰਣ ਵਾਲਾ ਵੀ ਗਧਾ ਹੀ ਹੈ
@jogasingh-wv6eh
@jogasingh-wv6eh 3 ай бұрын
❤❤❤❤
@user-el3zm2qq3w
@user-el3zm2qq3w Жыл бұрын
ਲੋਪੋ ਵਾਲੇ ਨੇ ਸੱਚ ਬੋਲਿਆ ਇਹਨਾਂ ਵੱਡੇ ਸਰਦਾਰਾਂ ਦੀ ਹੁਣ ਪਾਟਕੇ ਗਲ ਵਿੱਚ ਪਈ ਹੋਈ ਹੈ
@ਬੱਬਲਸਰੌਦੀਆ
@ਬੱਬਲਸਰੌਦੀਆ Жыл бұрын
ਲੋਪੋ ਵਾਲੇ ਨੇ ਸੱਚ ਬੋਲਿਆ ਤਾ ਮਿਰਚਾਂ 😅
@gurpreetdhanoa6555
@gurpreetdhanoa6555 Жыл бұрын
ਇਹ ਵੀ ਕਿਹ ਰਿਹਾ ਕੇ ਧੋਖਾ, ਝੂਠ ਘੋੜੇ ਆਲੇ ਮਾਰਦੇ ਨੇ ।ਲੋਪੋ ਆਲੇ ਦੀ ਗੱਲ ਆਮ ਲੋਕਾਂ ਦੇ ਹੱਕ ਦੀ ਗੱਲ ਹੈ ਝੂਠੇਆਂ ਨੂੰ ਮਿਰਚਾਂ ਲੱਗੀਆਂ 🌶️🌶️🌶️🌶️🌶️🌶️🌶️🌶️🌶️
@manrajgosal4152
@manrajgosal4152 Жыл бұрын
Kinne paise dite video karaon de 20 ke 30 hajar gapiyo fukreyo
@HarjotsinghgurmGurm
@HarjotsinghgurmGurm Жыл бұрын
ਬਾਈ ਜੀ ਤੁਸੀਂ ਇਹ ਦੱਸੋ ਕਿ ਥੋਡੇ ਕੋਲ ਕਾਲਾ ਕਾਂਟਾ 10 ਕਰੋੜ ਦਾ ਕਿਉ ਨਹੀ ਵਿਕੀਆਂ ਬਹਿਬਲ ਕੋਲ ਕਰੋੜਾਂ ਰੁਪਏ ਕਿਮੇ ਵਿਕਦਾ ਸ਼ੋਂਕੀ ਵਾਲਾ 90% ਸੱਚ ਹੈ ਸੱਚ ਹੈ
@dhaliwaltube9065
@dhaliwaltube9065 Жыл бұрын
Addo add bhaag hunda kise ne published vdea krta hou ghora
@ramanapakhowalia7237
@ramanapakhowalia7237 Жыл бұрын
Brother ose time ghodiea da price aena up nhi hoie c jdo ghoda parminder hona buy kriea ose toe kuj time after price up hoie Billu 22 meeting fees 31 lenda c starting parminder honi be 31 hie Landa c kaffi time firr holi holi 125 ta chall gaye fees firr ase tra hie price up hoie aww
@navrajsodhi5974
@navrajsodhi5974 Жыл бұрын
Sari ram lila sun ke bai tu kehnda a sita kon a Ohi ta samjheya a ke apne apne luck di gal a kismat chaldi a mehnat chaldi a jini mehnat te sabar ehni kita ohda fal ihna nu mileya jina ohni kita ohda ohna nu milda a.
@manbirsingh7599
@manbirsingh7599 Жыл бұрын
@@navrajsodhi5974 bai kismat v hove ge par kala kanta de purani vedio vekh ohde old owner de ohh app boll reha k jado ghora mere kol c ohh time akhde c ahde result shi nai ahunde jado sell hoo geha fir result shi ahun lag gye ahh sub vapaar ahh ghoda parami hona vakhri gal a vapari hona vakhri gal a ghoda premi 75 hajar 50 hajar 1 lakh ghode de fees nai krda ahh vaparia daa kam a
@jivanbhullar7917
@jivanbhullar7917 Жыл бұрын
ਲੋਪੋ ਆਲਾ ਸੱਚ ਬੋਲ ਰਿਹਾ ਆ
@gurkiratsingh2205
@gurkiratsingh2205 Жыл бұрын
ਨਵੀ ਜੀ ਮੰਡੀਰ ਉੱਠੀ ਤੇਰੇ ਸ਼ਹਿਰ ਦੀ ਲੈ ਕੇ ਨਾਮ ਜੱਟ ਦਾ ਜੀਉਂਦਾ ਰਹੇ ਲੋਪੋਂ ਵਾਲਿਆਂ
@mr.p.k8713
@mr.p.k8713 Жыл бұрын
ਠਗ ਠਗ ਹੀ ਰਹਿਣਗੇ ਸਾਰੀ ਉਮਰ
@bittujassowal9095
@bittujassowal9095 7 ай бұрын
ਲੋਪੋ ਵਾਲੇ ਨੇ ਸੱਚ ਬੋਲ ਆ
@ranasajid104
@ranasajid104 Жыл бұрын
Sukhjinder Lopon we salute you from Pakistan.
@JassJasssidhu
@JassJasssidhu Жыл бұрын
ਹਵਾ ਚ ਤੀਰ ਛੱਡੀ ਜਾਂਦੇ ਆ
@lavisra9520
@lavisra9520 Жыл бұрын
ਤੇ ਨਾਲੇ ਆ ਚੈਨਲ ਅਲਿਆ ਤੇ ਵੀ ਲੱਖ ਦੀ ਲਾਹਨਤ ਆ ਪਹਿਲਾ ਬਾਈ ਬਾਈ ਕਹਿੰਦੇ ਸੀ ਤੇ ਉਸ ਦਿੰਨ ਲਾਈਵ ਹੋਕੇ ਖੜਗੇ ਵੱਡੇ ਸਰਦਾਰ 😂😂😂
@RAO.03SAHAB
@RAO.03SAHAB Жыл бұрын
?🤣😂😂🔥🔥🔥🔥🔥🔥 ਮੱਚਦੇ। ਆ। ਬਾਈ ਲੋਪੋ। ਤੋ ਉਸਦੀ। ਰੀਸ। ਨੀ ਕਰ ਸਕਦਾ। ਕੋੲਈ। 😂😂❤❤ ਹੀਰਾ। ਬੰਦਾ। ਲੋਪੋ। ਬਾਈ। 😊
@surindersinghdugriwala3767
@surindersinghdugriwala3767 Жыл бұрын
Sukhjider singh loppo veer bohat mehnti insan aa veer ji gal karn da ptta us vargi interview koi nhi kar sakda gal vicho gal farda pattu
@bikramjit6728
@bikramjit6728 Жыл бұрын
Fukra
@jasveersarpanch8719
@jasveersarpanch8719 Жыл бұрын
ਲੋਪੋ ਆਲੇ ਦੀਆ ਗੱਲਾ ਤੋ ਮਿਰਚਾ ਲਗਦੀਆ ਨੇ ਬਾਪੂ ਕਰੋੜਾ ਦੀਆ ਗੱਲਾ ਤਾ ਐਵੇ ਕਰਦਾ ਜਿਵੇ ਠੀਕਰੀਆ ਹੋਣ
@Sukhchainchaina_
@Sukhchainchaina_ Жыл бұрын
ਜਿਹੜੇ ਕਰੋੜਾ ਆਲੇ ਘੋੜੇ ਨੇ ਰੱਖੀ ਬੈਠੇ ਆ ਦਿਲਬਾਗ ,ਦੇਵਰਾਜ ,ਕਾਲਾ ਕਾਟਾ ,ਅਲਬਕਸ, ਸੁਰਖਾਬ,ਗੋਲਡਨ ਰੋਕ ਇਹ ਕਰੋੜ ਦੇ ਨਹੀ ਕਰੋੜਾ ਦੇ ਨੇ ਉਹਨਾ ਨੇ ਤਾ ਕਦੇ ਲੋਪੋ ਆਲੇ ਤੋ ਵੀਡਿਉ ਬਣਾਈ ਹੀ ਨਹੀ ਕਿਉ ਕਿ ਅਗਲਿਆ ਕੋਲ ਚੀਜ ਆ ਨਹੀ ਲੋੜ ਉਹਨਾ ਨੂੰ ਲੋਪੋ ਆਲੇ ਦੇ ਗੱਪਾ ਦੀ ਹੁਣ ਜਿਹੜੇ ਘੋੜੀਆ ਲਵਾਉਣ ਜਾਦੇ ਆ ਉਹਨਾ ਨੂੰ ਤਾ ਪਤਾ ਵੀ ਦਿਲਬਾਗ ਦੀ ਘੋੜੀ ਲਵਾਉਣ ਦੀ ਫੀਸ ਹੀ 1 ਲੱਖ 50 ਹਜਾਰ ਆ ਸਾਇਦ ਇਸ ਤੋ ਵੀ ਵੱਧ ਆ ਤੇ ਦਿਨ ਚ ਘੇਟੋ ਘੱਟ 3 4 ਘੋੜੀਆ ਤਾ ਆਮ ਹੀ ਆਉਦੀ ਆ ਇਹਨਾ ਤੋ ਲੱਗਣ ਫਿਰ 5 ਲੱਖ ਤਾ ਇਕ ਦਿਨ ਦਾ ਹੀ ਬਣਿਆ ਮੋਟੇ ਹਿਸਾਬ ਨਾਲ ਉਹਨਾ ਨੂੰ ਤਾ ਘੋੜਾ ਮਹੀਨੇ ਦਾ ਹੀ ਕਰੋੜ ਬਣਾ ਕੇ ਦੇ ਰਿਹਾ ਫਿਰ ਇਹ ਉਹ ਕਿਉ ਦੇਣ ਕਰੋੜਾ ਚ ਵੀ ਘੋੜਾ
@romeybhullar9767
@romeybhullar9767 Жыл бұрын
ਫਿਰ ਤਾਂ ਵੀਰ ਉਹ ਅਰਬਪਤੀ ਬਣ ਗਏ ਹੋਣੇ ਨੇ, ਤੇ ਤੈਨੂ ਵੀ ਦੋ ਚਾਰ ਕਰੋੜ ਗਿਫਟ ਕਰ ਦਿੱਤਾ ਹੋਣਾ ? ਜੇਕਰ ਤੂਹਾਨੂੰ ਕੋਈ ਫਰਕ ਹੀ ਨਹੀਂ ਪੈਦਾਂ ਫਿਰ ਰੋਂਦੇ ਕਿਉਂ ਜੇ ? ਦੂਜੀ ਗੱਲ ਸੁਖਜਿੰਦਰ ਪਹਿਲਾਂ ਕਿਉ ਨਹੀਂ ਬੋਲਿਆ ਤਾਂ ਭਾਈ ਸਾਹਿਬ ਵਿੱਚ ਰਹਿਕੇ ਹੀ ਟਾਈਮ ਬਾਅਦ ਅੰਦਰਲੇ ਭੇਤਾਂ ਦਾ ਪਤਾ ਲੱਗਦਾ! ਅਗਲੇ ਨੇ ਅਪਣੀ ਕਮਾਈ ਨੂੰ ਲੱਤ ਮਾਰ ਕੇ ਸੱਚ ਸਹਮਣੇ ਲਾਏਕੇ ਆਂਦਾ! ਜੇਕਰ ਗੱਪ ਸਿੱਟਕੇ ਅੱਗੇ ਕੰਮ ਦੱਬੀ ਰੱਖੇ ਤਾਂ ਠੀਕ ਸੀ ਫਿਰ। ਨਾਲੇ ਤੁਹਾਡੇ ਘੋੜੇ ਸੱਚ ਵਿੱਚ ਕਰੋੜਾਂ ਦੇ ਨੇ ਤੇ ਗਾਹਕ ਵੀ ਵਾਧੂ ਨੇ ਫਿਰ ਰੌਂਦੇ ਕਿਊਂ ਜੇ! ਇਕ ਸਵਾਲ-: ਕੋਈ ਪੰਜ ਬੰਦੇ ਦੱਸੋ ਪਿੱਛਲੇ ਦਸ ਸਾਲ਼ ਵਿਚ ਜਿੰਨਾ ਨੇ ਛੋਟੇ ਘਰਾਂ ਵਿੱਚ ਘੋੜੇ ਰੱਖ ਕੇ ਕਰੋੜਾਂ ਦੀ ਕਮਾਈ ਕਰ ਕੇ ਘਰ ਬਣਾ ਲਾਏ। ਆਮ ਪਰਵਾਰ ਦੇ ਹੋਣ ਜਿਹੜੇ ਲੰਬੇ ਟਾਈਮ ਤੋਂ ਮੇਲੇ ਵਿਚ ਫ਼ਾਈਵ ਸਟਾਰ ਤੰਬੂ ਲਾਉਂਦੇ ਉਹਨਾਂ ਤੋਂ ਬਿਨਾਂ ਆਮ ਘਰ ਦੇ ਹੋਣ ? ਫਾਈਵ ਸਟਾਰ ਤੰਬੂ ਵਾਲੇ ਦੇ ਘਰ ਤਾਂ ਅੰਬਾਨੀ ਸਲਮਾਨ ਖ਼ਾਨ ਸੁਖਬੀਰ ਬਾਦਲ ਖਾਲੀ ਚੈੱਕ ਲਈ ਖੜੇ ਹੂੰਦੇ ਨੇ ( ਜਿਹੜੇ ਦਿਸਦੇ ਕਿਸੇ ਨੂੰ ਨਹੀਂ ) ਨਾਂ ਲੁੱਟੋ ਬਾਈ ਬਣਾਕੇ ਸਧਾਰਣ ਕਿਸਾਨਾਂ ਦੇ ਪੁੱਤਰ ਭਾਵਕ ਕਰਕੇ !
@VishalSingh-iz8pi
@VishalSingh-iz8pi Жыл бұрын
👍👍
@ravisher4812
@ravisher4812 Жыл бұрын
Lopo ala fuddu Banda hun takk tan kehnda reha ehde nal da business ni
@avtarsingh7236
@avtarsingh7236 Жыл бұрын
@@romeybhullar9767 good ਵੀਰੇ
@prabhjitsinghbal
@prabhjitsinghbal Жыл бұрын
ਜੇਕਰ ਸਵਾਲ ਜਵਾਬ ਪਹਿਲਾਂ ਹੀ ਤਹਿ ਕਰ ਲੈਂਦਾ ਤਾਂ ਫਿਰ ਗੋਦੀ ਮੀਡੀਏ ਦਾ ਅੰਗ ਹੈ ਪੱਤਰਕਾਰ ਜੀ ਤੁਸੀ । ਇਹੋ ਜਿਹੀ ਪੱਤਰਕਾਰੀ ਨਾਂ ਕਰੋ ਸਵਾਲ ਪਹਿਲਾਂ ਦੱਸਣੇ ਪੈਣ।
@virkboy5392
@virkboy5392 Жыл бұрын
ਹੁਣ ਕੁਝ ਮਰਜ਼ੀ ਭੋਂਕੀ ਜਾਉ,ਅਗਲੇ ਨੇ ਧਰਨਾ ਟਿਕਾਣੇ ਕਰ ਦਿਤੀ।ਤੁਸੀਂ ਵਾਰ ਵਾਰ ਮਾਫੀ ਮੰਗਵਾ ਕੇ ਆਪਣੀ ਅਕਲ ਦਾ ਲੈਵਲ ਸੋ ਕਰ ਦਿਤਾ।ਖਾਸ ਕਰ ਇਕ ਪੈਨ ਸ਼ਰਟ ਵਾਲੇ ਨੇ
@indeertoor9552
@indeertoor9552 Жыл бұрын
ਜੁੱਤੀ 100 ਦੀ ਅਤੇ ਗੱਲ ਕਰੋੜਾਂ ਦੀ 😂😂. ਨੰਗ
@ushhhsig648
@ushhhsig648 Жыл бұрын
ਵੀਰ ਜੀ ਸਿਰਫ ਠੱਗੀ ਵਾਲਿਅਾ ਨੂੰ ਕਿਹਾ ਓੁਸ ਨੇ ਬੁਹਤ ਘੌੜਿਅਾ ਨੂੰ ਪਰਮੋਟ ਕੀਤਾ ਸਾਰੇ ਓੁਸ ਮਗਰ ਪੈ ਗੲੇ 3ਲਖ ਦੀ 15 ਮਗਦੇ
@virkjatt1924
@virkjatt1924 Жыл бұрын
ਝੂਠ ਸੱਚ ਸਭ ਚ ਚੱਲਦਾ,,,ਪਰ ਘੋੜਿਆਂ ਜਿੰਨਾ ਝੂਠ ਕਿਤੇ ਨੀ ਚੱਲਦਾ
@param4807
@param4807 Жыл бұрын
ਬਾਈ @musafirbaazsingh ਤੇਨੂੰ ਕਿਵੇਂ ਹਾਰ ਪਾਂਵਾ ਜਿਹੜਾ ਬੰਦਾ ਮਾਫੀ ਮੰਗ ਗਿਆ ਤੂੰ ੳਹਨੁੰ ਭੰਡ ਕੇ ਰੋਟੀ ਖਾਣ ਨੂੰ ਫਿਰਦਾ ਸ਼ਰਮ ਕਰੋ ਯਾਰ shame on you @musafirbaazsingh kine paise mile video krn lai dssi mobile da kam band ho gya jo eh krn lag pya
@babblysidhu5273
@babblysidhu5273 Жыл бұрын
ਵੀਰ ਜੀ ਗਰੀਬ ਬੰਦੇ ਕੋਲੋਂ ਇੱਕ ਕਰੋੜ ਦਾ ਘੋੜਾ ਕਿਊ ਨਹੀ ਵਿਕਦਾ
@ramanapakhowalia7237
@ramanapakhowalia7237 Жыл бұрын
Vera je 1 crore wala houe kyu ne sale houe je chegg hie 1 lkh wali houe ta oe 1 lakh de sale houe na kk 1 crore de
@ramanapakhowalia7237
@ramanapakhowalia7237 Жыл бұрын
Baki bout greeb ghara cho 5 lkh 10 lkh 20 lkh da bacha sale hunda aw
@ramanapakhowalia7237
@ramanapakhowalia7237 Жыл бұрын
Ma app 5 lkh liea c kisa Jma poor ghar bachi c nukri 7 month de hun je oe ghodi banoda show win kronda apa 50 lkh + sale hundi ver mostly greeb banda bacha hunda sale krr dinda je changa bacha aw jaba ta buy krka thodi Leona hunda greeb na lakha la kk fir crore ch sale kima houe vera
@SahnanJot
@SahnanJot Жыл бұрын
ਦੋਵੇ ਹਵਾ ਚ ਤੀਰ ਛੱਡੀ ਜਾਂਦੇ…. ਹੈ ਕੋਈ ਗੱਲਬਾਤ…
@FitnesscoachHarry
@FitnesscoachHarry Жыл бұрын
Loppon waliya dil jit liya bai tere himmat nu salam
@iamgorsi1632
@iamgorsi1632 Жыл бұрын
Bilkul Bai ❤️
@rightbro265
@rightbro265 Жыл бұрын
ਹੁਣ ਚੇਨਲ ਵਾਲੇਉ ਤੁਸੀਂ ਲੋਪੋਂ ਆਲੇ ਦੇ ਸਰੀਕ ਬਨ ਜੋ
@samraoladi9823
@samraoladi9823 Жыл бұрын
Har ek ghoda crora da ni hunda thonu hun kyu mircha lag rahiya je lopo wale ne thodi Pol kholti veer
@didarsingh1452
@didarsingh1452 Жыл бұрын
3:13 • ਇੰਟਰਵਿਊਆਂ ਚੈੱਕ ਕਰ ਲਈ, ਵਿੱਚੋਂ ਵਿੱਚੀਂ ਫੈਨ ਸਾਲੇ ਜੱਟ ਦੇ।
@sidhubiddi2900
@sidhubiddi2900 Жыл бұрын
ਫੱਕਰ ਬੰਦਾ ਸੀ ਲੋਪੋਕੇ ਬਹੁਤ ਵੱਡੀ ਗਲਤੀ ਕੀਤੀ ਇਸ।ਤਰ੍ਹਾਂ ਮੁਆਫ਼ੀ ਮਗਾਵਾਕੇ।ਜਰ।ਤੁਸੀਂ ਤਾਂ ਹਦ।ਹੀਂ ਕਰਤੀ।ਸਰਦਾਰ ਇਸ।ਤਰ੍ਹਾਂ ਦੇ ਨਹੀਂ ਹੁੰਦਾ ਐਵੇਂ ਕਿਉਂ ਝੂਠ ਮਾਰੀ।ਜਾਂਦੇ ਆਂ ।ਬੱਲੇ ਉਏ।ਗੰਪੀਉ
@charanjeetsingh7150
@charanjeetsingh7150 Жыл бұрын
ਤੁਸੀਂ ਵੀ ਬਹਿ ਕੇ ਵੀ ਕਿਸੇ ਦੀ ਬਦਨਾਮੀ ਹੀ ਕਰ ਰਹੇ ਹੋ ਜੋ ਉਹਨੇ ਕੀਤਾ ਉਸ ਤੋਂ ਜਿਆਦਾ ਤੁਸੀਂ ਕਰ ਰਹੇ ਉਹਨੇ ਕਿਸੇ ਦਾ ਨਾ ਲੈ ਕੇ ਨਹੀਂ ਕਿਹਾ ਸੀ ਚੈਨਲ ਵਾਲੇ ਵੀਰ ਆਪਣੇ ਦਮ ਤੇ ਖੜੇ ਹੋਵੇ ਕਿਸੇ ਦੀ ਲਾਈ ਪੋੜੀ ਤੋਂ ਉਸ ਨੂੰ ਧੱਕਾ ਦੇ ਕੇ ਆਪ ਚੜਨ ਨੂੰ ਫਿਰਦੇ ਹੋ ਲੋਪੋ ਵਾਲਾ ਸਾਡਾ ਕੋਈ ਸਕਾ ਵੀ ਨਾ ਅਸੀਂ ਕਦੇ ਉਹਨੂੰ ਮਿਲੇ ਪਰ ਘੋੜਿਆ ਪ੍ਰਤੀ ਲਗਾਵ ਬਹੁਤ ਵੱਧ ਗਿਆ ਸੀ ਤੇ ਘੋੜੇ ਰੱਖਣ ਵਾਲੇ ਦੀ ਮਨ ਚ ਬਹੁਤ ਰਿਸਪੇਕਟ ਵੱਧ ਗਈ ਸੀ ਬਾਕੀ ਗੱਲ ਜੋ ਕਰਨਾ ਕਰੀ ਚੱਲੋ ਆਈ ਡੋਟ ਕੈਅਰ
@Sakhonpuria-zd8oh
@Sakhonpuria-zd8oh Жыл бұрын
😂😂😂😂😂 lopan wale ne sach bolta ....chor apne app mure a rhe ne lopan walea ...ik gopi longia da song chor chor ..o song ada de chor loka te tukda ....
@rajuarora3163
@rajuarora3163 Жыл бұрын
ਬੁੰਡਲ ਨੇ ਗਧੇ ਵੇਚਣ ਵਾਲੇ
@Malhifarmtv
@Malhifarmtv Жыл бұрын
Lopon. Good. Veer
@jeetsingh3172
@jeetsingh3172 Жыл бұрын
ਮਿਰਚ ਤਾਂ ਲੜੀ ਆ 😂😂😂😂
@baljitkaur8782
@baljitkaur8782 Жыл бұрын
Veer ti sharm nu hath mar
@MobilePlaza-tp7dp
@MobilePlaza-tp7dp Жыл бұрын
70 % ਲੋਕ ਘੋੜੇ ਦਾ ਰੇਟ ਕਰੋੜਾਂ ਚ ਬੋਲ ਕੇ ਜਿਹਦੀ ਹੈਸੀਅਤ ਘੱਟ ਹੈ ਉਹ ਝੂਠ ਸੁਣ ਸੁਣ ਅਪਣਾ ਘੋੜਾਂ ਰੱਖਣ ਦਾ ਸ਼ੌਕ ਵੀ ਮਾਰ ਲੈਦੲ ਹੈ
@tarandeepdhillon2673
@tarandeepdhillon2673 Жыл бұрын
lopon da naam jorh ke video chalun lag gye a 😂
@iamgorsi1632
@iamgorsi1632 Жыл бұрын
Aho 🤣🤣
@gurnamsinghgill032
@gurnamsinghgill032 Жыл бұрын
ਲੋਪੋਂ ਆਲਾ ਸਹੀ ਸੀ
@gunstrikergaming6316
@gunstrikergaming6316 Жыл бұрын
ਲੱਖ ਲ਼ਾਨਤ ਸ੍ਰਦਾਰ ਜੀ ਤੁਹਾਡੇ ਤੇ
@palwinderchahalvlogs
@palwinderchahalvlogs Жыл бұрын
Lopon aala Da vaal b patt nhi hona😅😅. Naale aakhi jnde ne ohne Mehnat kiti a Naale odi he mitti patti jnde ne😅.
@manisandhu1275
@manisandhu1275 Жыл бұрын
ਤੁਸੀ ਕਹਿਣੇ ਉ ਵੀ ਪਹਿਲਾ ਬੜਾ ਬੋਲਦਾ ਸੀ ਬਾਈ ਉਹਨੂੰ ਪੈਸੇ ਮਿਲਦੇ ਸੀ ਐਡ ਕਰਨ ਦੇ ਉਹਦਾ ਕਿੱਤਾ ਆ ਪਹਿਲਾ ਤਾ ਗੱਪ ਈ ਮਾਰੇ ਆ ਹੁਣ ਸੱਚਾਈ ਦੱਸੀ ਆ ਉਸਨੂੰ ਤਾ ਗੱਪ ਮਾਰਨ ਦੇ ਪੈਸੇ ਮਿਲਦੇ ਆ
@lovepreetlahoriya3362
@lovepreetlahoriya3362 Жыл бұрын
Lopo wale ne sach kheha 🌶🌶tan hun lagina
@PrabhDhillon-h3v
@PrabhDhillon-h3v Жыл бұрын
Lopo good yrr
@amandeepsingh4972
@amandeepsingh4972 Жыл бұрын
Sach he kiha lopo wale ne
@raja131976
@raja131976 Жыл бұрын
ਭਾਜੀ ਨਾ ਤੁਸੀਂ ਗਲਤ ਨਾ ਲੋਪੋ ਵਾਲਾ ਗਲਤ। ਤੁਸੀਂ ਸਿਰਫ 2 ਪਰਸੇੰਟ ਵਾਲਿਆਂ ਦੀ ਗੱਲ ਕਰ ਰਹੇ ਓ ਤੇ ਓਹਨੇ 98 ਪਰਸੇਂਟ ਦੀ ਗੱਲ ਕੀਤੀ।
@JassJass-o3e
@JassJass-o3e Жыл бұрын
ਇਹਨਾ ਸਾਰੇ ਚੇਨਲ ਵਾਲੀਆ ਤੋ ਬਾਈ ਦੀ ਚੜਈ ਜਰੀ ਨੀ ਗਈ ਇਹ ਤੁਹਾਡੇ ਚੇਨਲ ਨਹੀ ਚਲਣੇ ਦੱਲੀਉ ਸੁਖਜਿੰਦਰ ਦੀ ਬੁਰਾਈ ਕਰਕੇ
@gurpreetsingh-dc4ec
@gurpreetsingh-dc4ec Жыл бұрын
ਮੇਰੇ ਕੋਲ ਕੋਈ ਘੋੜਾ ਘੋੜੀ ਨੀ ਪਰ ਤੁਸੀ ਥੱਲੇ ਕਮੈਟ ਪੜ ਲਵੋ
@That_gill007
@That_gill007 Жыл бұрын
Gyani jii a fukre a te rehne a😂
@ManpreetSingh-lb5dc
@ManpreetSingh-lb5dc Жыл бұрын
Loopo wala Sierra banda 👆🏻👆🏻
@flopharry09
@flopharry09 Жыл бұрын
Baaz fukraa
@GrewalGaivy
@GrewalGaivy Жыл бұрын
ਗਾਧੇ 😂😂😂😂😂😂
@FaraattaTv
@FaraattaTv Жыл бұрын
ਲੋਪੋ ਆਲਾ ਨੇ ਸੱਚ ਕੀ ਬੋਲਤਾ 🔥🌶️🌶️🌶️🌶️ mirch kyo Larie aa . Kujh. Galat ne keha bai ne
@gurpreetdhanoa6555
@gurpreetdhanoa6555 Жыл бұрын
ਲੋਪੋ ਆਲੇ ਨੂੰ ਲੋਕਾਂ ਦੀ ਪੂਰੀ ਸਪੋਰਟ ਹੈ ਉਹ ਸੱਚ ਬੋਲਿਆ ਫੂਕਰੇ ਵੀ ਪੂਰੇ ਨੇ ਗੱਪੀ ਵੀ ਪੂਰੇ ਨੇ
@SatnamSingh-jo7ci
@SatnamSingh-jo7ci Жыл бұрын
Thagg sala lopa vala ghorya ne cora ch kehan laa ditta lopo vale nu jdo shuru krya c kam ohne video da kishta te 10.000 da phone lya c ajj ghorya di video krke guru de ghorya da krke 20 lakh di gaddi de vich ghumda fudu sala Gandu lopo vala
@arshbhullar47
@arshbhullar47 Жыл бұрын
Lopon ala ghaint
@sarbjeetmaan9808
@sarbjeetmaan9808 Жыл бұрын
Lopowala shi aa
@singhranjitsinghsingh4718
@singhranjitsinghsingh4718 Жыл бұрын
ਕਮੇਂਟ ਪੜ ਕੇ ਪਤਾ ਲੱਗ ਜਾਂਦਾ ਆ ਕੇ ਕੌਣ ਆ ਕੌਣ ਸਹੀ ਆ
@preetam3415
@preetam3415 Жыл бұрын
ਓਹਦੀ ਭੰਡੀ ਕਰਕੇ ਇਹ ਚੈਨਲ ਨੀ ਚੱਲਣਾ ਵੀਰੇ,,
@chahalch-mj6kb
@chahalch-mj6kb Жыл бұрын
ੲਿਹਨਾਂ ਨੂੰ ਦੁੱਖ ਸਿਰਫ ੲਿਸ ਗੱਲਦਾ ਕਿ ਲੋਪੋ ਵਾਲੇ ਨੇ ਵੱਡੇ ਘਰਾਣਿਅਾ ਨੂੰ ਗੱਪੀ ਕਿਓੁ ਅਾਖਤਾ ਬਾਕੀ ਹੋਰ ਕੋੲੀ ਰੌਲਾ ਨਹੀ ਬਾਕੀ ਸਭ ਕੁਝ ਸਹੀ ਬੋਲੇਅਾ ਲੋਪੋ ਵਾਲੇ ਨੇ
@navrajsodhi5974
@navrajsodhi5974 Жыл бұрын
Te bai oh vadde gharaneya de jake kahnu kehnda c hirea di khaan dikhani a ya eh dikhana je ena ee c uddee agle de mooh te besti karda
@chahalch-mj6kb
@chahalch-mj6kb Жыл бұрын
@@navrajsodhi5974 ਬਾੲੀ ਜੀ ੲਿਹ ਮਸਲਾ ੲੇੇਡਾ ਵੀ ਨਹੀ ਜਿੰਨਾ ਵਧਾ ਚੜਾਕੇ ਪੇਸ਼ ਕੀਤਾ ਜਾ ਰਿਹਾ
@navrajsodhi5974
@navrajsodhi5974 Жыл бұрын
@@chahalch-mj6kb hanji bai chalo masla ta eda nai ga but fer v sabh di appo apni soch a ji par jidan eh banda video graphy karda c jake os time ee agle de mooh te kehnda a ta ajj bohut saaf hunda sara kush
@chahalch-mj6kb
@chahalch-mj6kb Жыл бұрын
@@navrajsodhi5974 ਮੈ ਵੀ ਘੋੜੇ ਰੱਖਦਾ ਬਾੲੀ ਜੀ ਮੇਰਾ ਭਾਵੇਂ ਮਾੜਾ ਵੀ ਹੋਵੇ ਮੈ ਤਾਂ ਵੀ ੳੁਹਨੂੰ ਸੋਨਾ ਹੀ ਅਾਖੂ ! ਦੂਜੀ ਗੱਲ ਅਾਪਾ ਸਾਰੇ ਭਰਾਵਾਂ ਨੂੰ ਪਤਾ ਕਿ ਲੋਪੋ ਵਾਲਾ ਪੈਸੇ ਲੈਕੇ ਵਿਡੀਓੁ ਬਣਾਓੁਦਾ ੲਿਹਨੇ ਤਾਂ ਅਗਲੇ ਦੇ ਟੱਟੂ ਨੂੰ ਵੀ ਹੀਰਾ ਹੀ ਅਾਖਣਾ ਜੇ ਸੱਚ ਬੋਲੂ ਤਾਂ ਵਿਡੀਓੁ ਕੌਣ ਬਣਵਾਓੁ ! ਅਾਪਾ ਅਾਪਣੇ ਘੋੜੇ ਦੀ ਮਸਹੂਰੀ ਕਰਵਾਓੁਣ ਲੲੀ ਪੈਸੇ ਦੇਕੇ ਸੱਦਦੇ ਹਾਂ ਨਾ ਕਿ ਬਦਨਾਮੀ ਕਰਵਾਓੁਣ ਲੲੀ ਬਾਕੀ ਤੁਸੀ ਸਮਝਦਾਰ ਹੋ ਬਾੲੀ ਜੀ
@Sakhonpuria-zd8oh
@Sakhonpuria-zd8oh Жыл бұрын
Sach sb nu koda lagda ...a bande ta manu oda e chor lagda sakal to e baba g chor chor
@gurcharanbutter5778
@gurcharanbutter5778 Жыл бұрын
ਐਵੇ ਛੱਡੀ ਜਾਦੇ ਆ
@Fit_pluse96
@Fit_pluse96 Жыл бұрын
fudddu #sardarrrr repoterrrrr and ehh jehra nal baitha #bhonki ja reha eh b fudu… tu dallyo mil k team bna lo #punjab sara @shonkisardar nal khda va, oh bnda haaar k b jit gya 🫶
@shonkidhillon6247
@shonkidhillon6247 Жыл бұрын
ਸ਼ੋਕ ਤਾ ਲੋਕਾ ਦੇ ਲੱਖਾ ਜਾ ਕਰੋੜਾ ਕਹਿ ਕੇ ਨਵੇ ਬੰਦੇ ਦਾ ਸ਼ੋਕ ਮਾਰ ਤਾ ਸੀ ਪਿਛਲੇ ਸਮੇ ਤੋ
@manisandhu1275
@manisandhu1275 Жыл бұрын
ਬਿਲਕੁਲ ਸੱਚ ਬੋਲਿਆ ਲੋਪੋ ਆਲੇ ਨੇ ਨਾ ਗੁੱਸਾ ਕਰੋ ਬਾਈ 100 ਵਿਚੋ 1ਜਣੇ ਨੇ ਕਰਾਇਆ ਹੋਊ ਸੱਚਾਈ ਤਾ ਸੱਚਾਈ ਆ ਸਾਡੇ ਆਲਿਆ ਨੇ ਵੀ ਰੱਖੇ ਆ ਮੈ ਲਿਖ ਕੇ ਦਿੰਨਾ ਜਾ ਉਹਨਾ ਨੂੰ ਰੁਪਿਆ ਵੀ ਬਣਿਆ ਹੋਵੇ ਮਾਮੇ ਕਿਆ ਨੇ ਵੀ ਤੇ ਤਾਏ ਕਿਆ ਨੇ ਰੱਖੇ ਆ
@arshcholedefancholaa9596
@arshcholedefancholaa9596 Жыл бұрын
lopo walia end kragyaaaa eh bnde vekh kise da channel thalle sutn nu jor layia hoya
@harpreetkhangura6342
@harpreetkhangura6342 Жыл бұрын
Sidhu wale gall hoge ,sacha banda burra he lagda,Rotti sekk lavo tuse v😂😂
@rajandhaliwal6801
@rajandhaliwal6801 Жыл бұрын
ਬਲਦੀਆ ਸੇਕ ਲੋ
@rindabrar204
@rindabrar204 Жыл бұрын
ਪਿੱਛੇ ਖੜਾ ਬਾਈ ਮੋਢਾ ਚੱਕ ਨੱਕ ਤੇ ਖਾਜ ਜੀ ਕਰੀ ਜਾਂਦਾ , ਸਟਾਫ ਮੈਂਬਰ ਲਗਦਾ 😊
@AmarjitSingh-ym7xp
@AmarjitSingh-ym7xp Жыл бұрын
,ਹਰੇਕ ਕਹੀ ਜਾਂਦਾ ਘੋੜਾ ਗੁਰੂਆਂ ਦੀ ਸਵਾਰੀ ਐ ਬਈ ਗੁਰੂਆਂ ਦੇ ਦੁਸ਼ਮਣ ਮੱਝਾ ਦੀ ਸਵਾਰੀ ਕਰਦੇ ਸੀ
@sohideep4079
@sohideep4079 Жыл бұрын
Km ta khchra vale a
@yuvraj1477
@yuvraj1477 Жыл бұрын
Fukre
@chahalch-mj6kb
@chahalch-mj6kb Жыл бұрын
ਲੋਪੋ ਵਾਲੇ ਦੀਅਾ ਗੱਲਾ 101% ਸਹੀ ਨੇ ਘੋੜੇ ਰੱਖਣਾ ਚੰਗਾ ਸ਼ੌਕ ਜਰੂਰ ਹੋ ਸਕਦਾ ਪਰ ਚੰਗਾ ਬਿਜ਼ਨਸ ਨਹੀ ! ੲਿਹੀ ਗੱਲਾ ਅਾਹ ਬਜੁਰਗ ਵੀ ਅਾਖ ਰਿਹਾ ਘੋੜੇ ਸਬਰ ਮੰਗਦੇ ਨੇ 100 ਵਿੱਚੋ 1 ਘੋੜਾ ਜਰੂਰ ਚੰਗੀ ਕਿਮਤ ਤੇ ਵਿਕਦ ਜਾਦਾ ਪਰ ਹਰੇਕ ਘੋੜਾ ਨਹੀ ਵਿਕਦਾ
@yadwindersinghbrar4967
@yadwindersinghbrar4967 Жыл бұрын
Lopo wala bhai
@Anterjitsinghdhillon
@Anterjitsinghdhillon 22 күн бұрын
ਹੋੲਿਅਾ ਸੂ ਸਾੲਿਡ ਸਾਡੇ ਪਿੰਡ ਸਾਡਾ ਪਿੰਡ ਬਦਲੀ ਪਿੰਡ ਬਾਪੂ ਕੀਤੀ ਮੁੰਡੇ ਨੇ ਥਾ ਵੇਚ ਕੇ ਲਿਅਾ ਸੀ ਪੱਗੜ ਵਾਲਿਅਾ ਨਾਲੇ ਛਿੱਤਰ ਖਾ ਨਾ ਅਾੲਿਅਾ ਫਿਰ ਕਿਹੀ ੳੁਹਨਾ ਨੂੰ ਘੌੜਿਅਾ ਤੰੁਿੲਨਾ ਗੁੱਸਾ
@parambirsingh5943
@parambirsingh5943 Жыл бұрын
Gappi tola ....kehra crore....crore vich kini zero hundi a das de....LOPO IS 100 percent right.....
@deepaulakh007
@deepaulakh007 3 ай бұрын
ਸੱਚ ਸੁਣਨ ਲਈ ਜਿਗਰਾ ਚਾਹੀਦਾ ਹੈ। ਘਮੰਡੀ ਲੋਕਾ ਦੇ ਮਿਰਚਾਂ ਕਿੱਥੇ ਕਿੱਥੇ ਲੱਗੀਆ 🌶🌶🌶
@FaraattaTv
@FaraattaTv Жыл бұрын
Lopan Ala ✌🏼
@Pakdndjjjznjsjjnxnn
@Pakdndjjjznjsjjnxnn Жыл бұрын
Lopo wala lopo wala lopo wala❤️☺️☺️☺️
@Sandeepdhillon-ic2fs
@Sandeepdhillon-ic2fs Жыл бұрын
Tu v bhrawa. Rotiys sekan aya tainu v hun time milya ghodya te vedio mili aa
@DhillonYt345
@DhillonYt345 Жыл бұрын
lopo aale ne jma sahi bolya
@akashkharoud8729
@akashkharoud8729 Жыл бұрын
Lopo wala right
@DhillonYt345
@DhillonYt345 Жыл бұрын
lopo aale ne jma sahi bolya
@PUNJAB-143
@PUNJAB-143 Жыл бұрын
ਜਾਣਦਾ ਕੋਣ ਸੀ ਘੋੜੇ ਆਲਿਆਂ ਨੂੰ। ਪੰਜਾਬੀਆਂ ਨੂੰ ਸੌਂਕੀ ਸਰਦਾਰ ਕਰਕੇ ਪਤਾ ਲੱਗਿਆ ਵਈ ਕਿਹੜਾ ਘੋੜਾ ਮਸ਼ਹੂਰ ਆ ਕਿਹੜੀਆਂ ਨਸਲਾਂ ਚੱਲ ਰਹੀਆਂ ਪੰਜਾਬ ਚ। ਲੋਪੋਆਲ਼ੇ ਕਰਕੇ ਘੋੜੇਆਲ਼ੇ ਮਸ਼ਹੂਰ ਹੋਏ ਆ ਪੰਜਾਬ ਚ।
@kuldeepdhaliwal4145
@kuldeepdhaliwal4145 Жыл бұрын
ਬਾਈ ਜੀ ਲੱਖਾ ਆਲੀ ਗੱਲ ਨੇ ਕਬੱਡੀ ਦਾ ਹਾਲ ਦੇਖੋ ਕੀ ਕੀਤਾ ਹੈ
@simarjitsekhonj5732
@simarjitsekhonj5732 Жыл бұрын
Ehi gal ta lopo alla bai keh reha pr eh lok smj n rahe je kal nu kuj ho janda ya koi faroti mang lainda ta ehna ne fir v mada v lopo ale nu ee kehna c
@tajpuriassociate3037
@tajpuriassociate3037 Жыл бұрын
Pr fer b fukre aaa
@CLASSICCANADA
@CLASSICCANADA Жыл бұрын
Jo marzi aa agle sach boliyaa Hun mircha ta wadde akhoti breeders nu lggyia Je sachi vikkiya ena mehnga koi ta Income tax vch show kro with proof Sirf gappa aa Ikle punjab di gal nahi Sarre horse breeders in india
@parmindersingh4267
@parmindersingh4267 Жыл бұрын
ਤੁਸੀਂ ਸ਼ਰੇਆਮ ਧੱਕਾ ਕੀਤਾ ਬਾਈ ਸੁਖਜਿੰਦਰ ਨਾਲ ਬਸ ਬਾਈ ਸੁਖਜਿੰਦਰ ਦੀ ਗਲਤੀ ਏਨੀਂ ਆ ਕੇ ਔਨੇ ਸੱਚ ਬੋਲਣ ਦੀ ਹਿੰਮਤ ਕੀਤੀ ਪਰ ਤੁਹਾਡੇ ਕੋਲੋਂ ਸੱਚ ਬਰਦਾਸ਼ਤ ਨੀ ਹੋਇਆ..….
@talwindersingh463
@talwindersingh463 Жыл бұрын
Bakwas. 🐴🐴Fuara. Pante. 🐒🐒🐒👻👻 🙉🙉🙉
@tajinder191
@tajinder191 Жыл бұрын
Baahle fukre aa sale... Naam brand hi bna dita bai ne 😅😅😅😅
Will A Guitar Boat Hold My Weight?
00:20
MrBeast
Рет қаралды 262 МЛН
РОДИТЕЛИ НА ШКОЛЬНОМ ПРАЗДНИКЕ
01:00
SIDELNIKOVVV
Рет қаралды 2,9 МЛН
The Joker wanted to stand at the front, but unexpectedly was beaten up by Officer Rabbit
00:12
Как мы играем в игры 😂
00:20
МЯТНАЯ ФАНТА
Рет қаралды 3,3 МЛН
Show with Sukhjinder Lopon | Motivational | EP 17 | Talk with Rattan |
48:07
Will A Guitar Boat Hold My Weight?
00:20
MrBeast
Рет қаралды 262 МЛН