Sukhjit Kaur Chain Manukhta Di Sewa New Video Hosting Bhai Gurpreet ji - Punjabi Canada

  Рет қаралды 424,356

PTC - Punjabi TV Canada

PTC - Punjabi TV Canada

Күн бұрын

ਜੇਕਰ ਤੁਸੀ ਇਸ ਚੈਨਲ ਤੇ ਨਵੇ ਹੋ ਤਾਂ ਪੰਜਾਬ ਸਬੰਧੀ ਅਤੇ ਸ਼ੋਸ਼ਲ ਮੀਡੀਆ ਦੀ ਹਰ ਤਾਜੀ ਖਬਰ ਇਕੋ ਚੈਨਲ ਤੇ ਵੇਖਣ ਲਈ ਇਸ ਚੈਨਲ ਨੂੰ ਹੁਣੇ ਹੀ SUBSCRIBE ਕਰਕੇ Punjabi Tv Canada ਦੇ ਨਾਲ ਜਰੂਰ ਜੁੜੋ , ਧੰਨਵਾਦ
ਧੰਨਵਾਦ ਸਹਿਤ ਮਨੁੱਖਤਾ ਦੀ ਸੇਵਾ ਸੁਸਾਇਟੀ
ਬਣ ਰਹੀ ਨਵੀ ਬਿਲਡਿਂਗ ਲਈ ਸੇਵਾ ਦੇਣ ਲਈ ਸਪੰਰਕ ਕਰੋ
Village : Hasanpur.. Ludhiana
With Thanks Bhai Gurpreet Singh Ji
for other info & Sewa
97803-00071 - 82848-00071
People Also Search For:
Ganga Nagar Jaipur Bathinda Mansa Karnal Kurkshetra Sirsa Rohtak Pilibhit New Delhi delhi Kashipur Rudarpur Shaheed Udam Singh Nagar Puranpur Dehradun Nagpur Nanded Bida
changing peoples lives how to apply europe visa international students studya broad punjabi student education student life travel instalike student canada university visitor visa apply online study icp viralvideo immigration trending toronto australia visitor visa international student college sidhu moosewala PSEB results 2020 Sheridan college centennial college work permit canada Brampton senica college punjabi brampton nova scotia ielts study in canada vancouver migration international student life kamloops work visa how to apply australia visa higher education calgary brampton wale doctor mossewala georgian college sidhu moosewala love canada college plaza student life canada visitor visa help punjabi vloger students canda farm worker canada driver british columbia students news study canada surrey LMIA Canada students education travel australia visa canada university amritpal singh latest news driver canada study gsingh icp love pendu canadian punjabi vlog usa visa news immigration like international student indi jaswal college melbourne ielts study in australia migration international student life children ngo punjab highereducation study in canada punjab news india love australia bhfyp study in europe europe study student life in europe study in new zealand student life new zealand uk study visa gold coast canada new update 2020 sydney best study in world sanju sikh temple top study yukon visa redmi student in usa canada living cost america life usa update how to appy canada visa latest news student student news visa update realme immigration news help student sikh community how to khalsa aid help student punjabi students punjabi in canada france punjabi news food sewa punjabi in italy italy latets news punjab news news punjab today news punjab today news punjabi news new news breaking news india india latest news.....
ਜੇਕਰ ਤੁਹਾਨੂੰ ਕੋਈ ਵਿਡਿਓ ਪਸੰਦ ਆਉਦੀ ਹੈ ਤਾਂ ਤੁਸੀਂ ਵਿਡਿਓ ਦਾ ਲਿੰਕ ਅੱਗੇ ਸ਼ੇਅਰ ਕਰ ਸਕਦੇ ਹੋ, ਧੰਨਵਾਦ
Copyright Disclaimer
Under Section 107 of the Copyright Act 1976, allowance is made for 'Fair Use' for purposes such as criticism, comment, news reporting, teaching, scholarship, and research, Fair use is a permitted by copyright statute that might otherwise be infringing, Non-profit, educational or personal use tips the balance in favor of fair use.

Пікірлер: 463
@mandeepboparai8005
@mandeepboparai8005 11 ай бұрын
ਵਾਹਿਗੁਰੂ ਜੀ ਕਲਿਯੁਗ ਵਿੱਚ ਇੱਕ ਰੱਬੀ ਰੂਹ ਬਾਈ ਗੁਰਪ੍ਰੀਤ ਸਿੰਘ ਜੀ ਮਿੰਟੂ ਮਾਲਵਾ ਨੂੰ salute
@dhanasinghgulshan8250
@dhanasinghgulshan8250 Жыл бұрын
ਮਹਾਂ ਪੁਰਖ ਭਗਤ ਪੂਰਨ ਸਿੰਘ ਜੀ ਦੇ ਪਰਤਖ ਦੀਦਾਰ ਹੋਇ ਭਾਈ ਗੁਰਪਰੀਤ ਸਿੰਘ ਵਿੱਚੋ
@gaganpreet6960
@gaganpreet6960 10 ай бұрын
ओओओओओक्ष
@MehakjeetkaurDeol
@MehakjeetkaurDeol 10 ай бұрын
Bilkul sahi hai ji bhai saab Rabi roop ne
@gurjeetsingh6091
@gurjeetsingh6091 9 ай бұрын
​@@gaganpreet6960t-@@
@RajinderSingh-iv1bt
@RajinderSingh-iv1bt 8 ай бұрын
Right 👍
@MohinderPhagura
@MohinderPhagura 7 ай бұрын
​à quick
@yaswantsingh6294
@yaswantsingh6294 11 ай бұрын
ਸੰਗੀਤ ਦੀ ਆਵਾਜ਼ ਜਿਆਦਾ ਹੋਣ ਕਾਰਨ ਕੁਝ ਨਹੀਂ ਸੁਣਦਾ l ਪ੍ਰਮਾਤਮਾ ਇਸ ਪ੍ਰੀਵਾਰ ਤੇ ਮੇਹਰ ਭਰਿਆ ਹੱਥ ਰੱਖੇ l
@harbhajansinghji8703
@harbhajansinghji8703 10 ай бұрын
ਇਸ ਸੰਗੀਤ ਨੂੰ ਲਾਉਣ ਵਾਲੇ ਦਾ ਵੀ ਲਗਦਾ ਦਿਮਾਗ ਖਰਾਬ ਹੈ ਭਾਈ ਗੁਰਪ੍ਰੀਤ ਸਿੰਘ ਜੀ ਇਸ ਵੀ ਇਲਾਜ ਕਰਵਾ ਦਿਓ ਜੇਕਰ ਠੀਕ ਹੈ ਤਾ ਸੰਗੀਤ ਹਟਾਉਣ ਦੀ ਬੇਨਤੀ ਕਿਸੇ ਵੀ ਐਪੀਸੋਡ ਵੀ ਸੰਗੀਤ ਨਾ ਲਗੇ ਜੀ ਸੰਗੀਤ ਵਰਗੀ ਮਿਠੀ ਅਵਾਜ ਰੱਬ ਆਪ ਬੋਲ ਰਿਹਾ ਭਾਈ ਗੁਰਪ੍ਰੀਤ ਸਿੰਘ ਜੀ
@jagjitraigrover2534
@jagjitraigrover2534 Жыл бұрын
ਇਨਸਾਨੀਅਤ ਦੀ ਸਚੀ ਸੇਵਾ ਕਰਨ ਵਾਲੇ ਮਹਾਨ ਸੇਵਾਦਾਰ ਹੋ ਜੀ ।
@karmjitsingh2230
@karmjitsingh2230 Жыл бұрын
ਵੀਰ ਜਿਨ੍ਹਾਂ ਦੇ ਘਰ ਪੈ ਜਾਂਦੀਆਂ ਉਹੀ ਜਾਣਦੇ ਨੇ ਕੋਈ ਬੰਦਾ ਨਹੀਂ ਚਾਹੁੰਦਾ ਕਿ ਮੈਂ ਸਗਲ ਲਾਵਾ ਵਿਚਾਰੇ ਨੇ ਬੱਚੇ ਵੀ ਪਾਲਣੇ ਦਿਆੜੀ ਦੱਪਾ ਕਰਕੇ। ਇਜਤ ਵੀ ਪਿਆਰੀ ਆ ਦਰੇਦੇ ਏ ਨਹੀਂ ਵੇਖ ਦੇ ਕੀ ਰੰਬ ਦੀ ਮਾਰੀਆਂ। ਵੀਰ ਗੁਰਪ੍ਰੀਤ ਵੀਰ ਜੀ ਬਹੁਤ ਵੱਦੀਆ ਕੰਮ ਕਰਨ ਦੇ ਨੇ ਵੀਰ ਦਾ ਸਾਥ ਦੇਆ ਕਰੀਏ। ਏਦਾ ਨਾ ਕੇਹਾ ਕਰੋ ਦਰੀਦੇ ਕੇਹ ਦੇਦੇ ਨੇ ਪਿੰਡ ਵਿੱਚੋਂ ਵੀ ਕੋਈ ਸਾਥ ਨਹੀਂ ਦੇਦਾ ਗਰੀਬ ਦਾ ਗਰੀਬ ਹਰੇਕ ਪਾਸੇ ਮਰਦਾ।
@GSSS-l8l
@GSSS-l8l Жыл бұрын
ਜਿਹੜੇ ਲੋਕ ਜ਼ਾਤੀ ਵਾਦ ਤੇ ਅੱਡੀਆਂ ਚੂਕ ਚੂਕ ਭਾਈਚਾਰੇ ਨੂੰ ਲੜਾਉਂਦੇ ਨੇ,ਕਦੇ ਇਹੋ ਜਿਹੇ ਦੁਖੀਆ ਨਾਲ ਖੱੜੇ ਨਹੀਂ ਵੇਖੇ, ਕਿਊ😢 ਕਿਥੇ ਗਰੀਬਾਂ ਦੀ ਅਵਾਜ਼
@makingyourlifeparwanaji7811
@makingyourlifeparwanaji7811 Жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮਿਹਰ ਕਰਿਓ,ਵੀ ਭੈਣਜੀ ਠੀਕ ਹੋਕੇ ਘਰੇ ਆਵੇ ਆਪਣੇ ਬੱਚਿਆਂ ਨੂੰ ਸੰਭਾਲ ਕਰ ਲਵੇ।ਵਾਹਿਗੁਰੂ ਜੀ ਗੁਰਪ੍ਰੀਤ ਮਿੰਟੂ ਵੀਰ ਤੇ ਵੀ ਮਿਹਰ ਭਰਿਆ ਹੱਥ ਰੱਖਣਾ ਜੀ
@gursevaksingh497
@gursevaksingh497 Жыл бұрын
ਹੇ ਵਾਹਿਗੁਰੂ ਤੇਰੀਆਂ ਤੂੰ ਹੀ ਜਾਣੇ 😢 ਕਿਹੜੇ ਰੰਗਾਂ ਚ ਖੇਡਦਾ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਮੈਨੂੰ ਤਾਂ ਰੋਣਾਂ ਆਉਂਦੇ ਵੇਖ ਕੇ 😢
@singhrajpal2788
@singhrajpal2788 Жыл бұрын
😮😅😅😅😅😅😅😮
@jodhveersandhu3759
@jodhveersandhu3759 Жыл бұрын
😭😭😭
@inderjitsingh4643
@inderjitsingh4643 Жыл бұрын
​@@singhrajpal27880
@rajvinderkaur4235
@rajvinderkaur4235 Жыл бұрын
😢😢😢😢😢😢sahi gal g
@NarinderSingh-hh3me
@NarinderSingh-hh3me Жыл бұрын
ਗੁਰੂ ਰਾਮਦਾਸ ਸਾਹਿਬ ਜੀ ਜਲਦੀ ਕਿਰਪਾ ਕਰਨ, ਅਤੇ ਇਹ ਭੈਣ ਜਲਦੀ ਠੀਕ ਹੋ ਜਾਵੇ
@huntergamer295
@huntergamer295 Жыл бұрын
ਸੱਚ ਹੈ ਭਗਤ ਪੂਰਨ ਸਿੰਘ ਜੀ ਦਾ ਰੂਪ ਹਨ ਭਾਈ ਗੁਰਪ੍ਰੀਤ ਸਿੰਘ ਵਹਿਗੁਰੂ ਹਰ ਪੱਖੋ ਚੜ‌੍ਹਦੀ ਕਲਾ ਰੱਖੇ ਭਾਈ ਸਾਹਿਬ ਜੀ ਨੂੰ
@rajpallitt8365
@rajpallitt8365 Жыл бұрын
ਹਾਏ ਉਹ ਰੱਬਾ ਏਦਾਂ ਕਿਸੇ ਬੱਚੇ ਦੇ ਮਾ ਬਾਪ ਨਾਲ ਨਾ ਹੋਵੇ ਵਾਹਿਗੁਰੂ ਜੀ ਮਿਹਰ ਕਰਨ ਇਸ ਬੱਚਿਆਂ ਉਹਨਾ ਦੀ ਮਾ ਜਲਦੀ ਠੀਕ ਹੋ ਕੇ ਘਰ ਆਵੇ ਇਹਨਾ ਮਾਵਾਂ ਵਾਲਾ ਪਿਆਰ ਕਰੇ
@daljeetkaur1002
@daljeetkaur1002 Жыл бұрын
ਭਾਈ ਸਹਿਬ ਬੁਹਤ ਵੱਡੀ ਸੇਵਾ ਤੁਹਾਡੀ
@TERAJEET-yb7xc
@TERAJEET-yb7xc Жыл бұрын
ਵਾਹਿਗੁਰੂ ਜੀ ਕਿਰਪਾ ਕਰੋ ਜੀ ਇਸ ਭੈਣ ਤੇ ਜੀ, ਇੱਕ ਤਾਂ ਗਰੀਬੀ ਹੈ ਦੂਜਾ ਭੈਣ ਜੀ ਦੀ ਇਹ ਹਾਲਤ ਤੇ ਛੋਟੇ ਛੋਟੇ ਮਸੂਮ ਬੱਚੇ ਆਪਣੀ ਮੇਹਰ ਕਰੋਂ ਵਾਹਿਗੁਰੂ ਜੀ
@Gurlalsingh-oo9dq
@Gurlalsingh-oo9dq Жыл бұрын
ਬਾਈ ਗੁਰਪ੍ਰੀਤ ਸਿੰਘ ਜੀ ਤੁਸੀਂ ਬਹੁਤ ਵਧੀਆ ਢੰਗ ਤਰੀਕਿਆਂ ਨਾਲ ਮੰਦਬੁੱਧੀ ਲੋਕਾਂ ਨੂੰ ਜਿੰਨਾ ਜਲਾਦਾ ਤੋਂ ਆਜ਼ਾਦ ਕਰਵਾਉਣ ਲਈ ਤਿਆਰ ਬਰ ਤਿਆਰ ਰਹਿੰਦੇਓ
@darshandarsy413
@darshandarsy413 Жыл бұрын
ਵਾਹਿਗੁਰੂ ਜੀ ਇਸ ਪਰਿਵਾਰ ਤੇ ਮੇਹਰ ਕਰੇ, ਵੀਰ ਜੀ ਆਪ ਗਰੀਬ ਲੋਕਾਂ ਦੀ ਬਹੁਤ ਵਧੀਆ ਤਰੀਕੇ ਨਾਲ ਉਹਨਾਂ ਦੀ ਮਦੱਦ ਕਰਨ ਦੀ ਜੋ ਕੋਸ਼ਿਸ਼ ਕਰਦੇ ਹੋ, ਸਲੂਟ ਹੈ ਵੀਰ ਜੀ ਤੁਹਾਨੂੰ।ਕਹਿਣ ਦਾ ਹੱਕ ਤਾਂ ਬਣਦਾ ਜਾ ਨਹੀਂ, ਪਰ .....ਕੁੱਝ ਵਧੀਆ ਤਰੀਕੇ ਨਾਲ ਅਵਾਜ਼ ਸੁਣਾਈ ਦਿੰਦੀ, ਸ਼ਾਇਦ ਜੇ ਪਿੱਛੇ ਮਉਜਇੱਕ ਦੀ ਆਵਾਜ਼ ਥੋੜੀ ਘੱਟ ਹੁੰਦੀ।
@ਦੇਸੀਬੰਦੇ-ਯ5ਗ
@ਦੇਸੀਬੰਦੇ-ਯ5ਗ Жыл бұрын
ਹੇ ਸੱਚਿਆ ਪਾਤਸ਼ਾਹ ਏਨਾ ਦੁੱਖ ਕਿਸੇ ਨੂੰ ਨਾ ਦੇਵੋ ਹਰ ਇੱਕ ਤੇ ਮੇਹਰਾ ਭਰੀਆ ਹੱਥ ਸਿਰ ਤੇ ਰੱਖੋ ਜੀ ਸਰਬੱਤ ਦਾ ਭਲਾ ਕਰੋ ਜੀ ਇਸ ਪਰਿਵਾਰ ਤੇ ਕਿਰਪਾ ਕਰੋ ਜੀ 😭😭😭😭😭
@mazhariqbalislamicvideos4828
@mazhariqbalislamicvideos4828 11 ай бұрын
Ap Sab teem wale dukhi insanyet ki khidmat kar ke bohat bohat hi umda aur khoobsurat kam kar Rahe han
@harnetchoudhary1782
@harnetchoudhary1782 Жыл бұрын
ਵਾਹਿਗੁਰੂ ਜੀ ਸਾਰੇ ਪਰਿਵਾਰ ਤੇ ਮੇਹਰ ਭਰਿਆ ਹੱਥ ਰੱਖਿਓ ਜੀ
@barinderkaurhundal9856
@barinderkaurhundal9856 Жыл бұрын
ਹੇ ਵਾਹਿਗੁਰੂ ਮੇਹਰ ਕਰੀ ਇਸ ਭੈਣ ਤੇ ਠੀਕ ਹੋ ਕੇ ਆਵੇ
@LaddiGill-pw4uh
@LaddiGill-pw4uh Жыл бұрын
ਵਾਹਿਗੁਰੂ ਜੀ ਮੇਹਰ ਕਰੀਂ ਭੈਂਣ ਤੇਂ ਗੁਰਪ੍ਰੀਤ ਵੀਰ ਰੱਬ ਦਾ ਰੂਪ ਨੇਂ🙏🙏
@hardeepsangrur2619
@hardeepsangrur2619 Жыл бұрын
ਵਾਹਿਗੁਰੂ ਜੀ ਮੇਹਰ ਕਰੋ ਸਭ ਤੇ ਇਨਾ ਦੀ help kro jo kar sakde hun pls gate ਤੋ ਬਿਨਾਂ ਘਰ ਬੱਚੇ ਵੀ ਸੇਫ ਨਹੀਂ ਧੰਨਵਾਦ ਗੁਰਪ੍ਰੀਤ ਵੀਰ ਜੀ jó ਆਪ ਇਸਦਾ ਇਲਾਜ ਕਰਵਉਣ ਜਾ ਰਹੇ ਹੋ ਇਨਾ ਦੀ ਹਾਲਤ ਦੇਖ ਕੇ ਰੋਣਾ ਆ ਗਿਆ ਆਪ ਵਰਗੇ ਵੀਰਾ ਦੀ ਇਸ ਸਮਾਜ ਨੂੰ ਬੁਹਤ ਲੋੜ ਹੈ 🙏🙏🙏🙏🙏🙏🙏🙏🙏
@aquarioussam5236
@aquarioussam5236 11 ай бұрын
Rula dia ji aaj to.
@kuldipkaurkalsi923
@kuldipkaurkalsi923 Жыл бұрын
ਵਾਹਿਗੁਰੂ ਸਤਿਨਾਮ ਸੁਕਰ ਹੇ ਵੀਰ ਜੀ ਤੁਸੀ ਪਹੁਚੇ ਵਾਹਿਗੁਰੂ ਤੁਹਾਡੀਆ ਲੱਮੀਆ ਉਮਾਰਾ ਕਰੇ
@harmansingh-lm7gr
@harmansingh-lm7gr Жыл бұрын
ਵਾਹਿਗੁਰੂ ਜੀ ਸਭ ਤੇ ਅਪਣੀ ਕਿਰਪਾ ਕਰੋ ਜੀ
@nikkasingh3500
@nikkasingh3500 7 ай бұрын
Waheguru ji 🙏
@ranjitkaur3051
@ranjitkaur3051 7 ай бұрын
ਵਾਹਿਗੁਰੂ ਜੀ
@HaramritSingh-b2h
@HaramritSingh-b2h Жыл бұрын
ਸਤਿ ਨਾਮੁ ਸ੍ਰੀ ਵਾਹਿਗੁਰੂ ਸਾਹਿਬ ਜੀਉ। ਰੱਬ ਦੇ ਘਰ ਦੇਰ ਜਰੂਰ ਬਾਈ ਜੀ ਹਨੇਰ ਨਹੀਂ ਹੈ। ਪਰਮਾਤਮਾ ਤੁਹਾਨੂੰ ਚੜਦੀ ਕਲਾ ਦੇ ਵਿੱਚ ਰੱਖੇ ਜੀ।
@silversinghsilver2961
@silversinghsilver2961 Жыл бұрын
ਵਾਹਿਗੁਰੂ ਜੀ ਇਸ ਭੈਣ ਨੂੰ ਤੰਦਰੁਸਤ ਕਰਨ ਜੀ ਵਾਹਿਗੁਰੂ ਜੀ ਮੇਹਰ ਭਰਿਆ ਹੱਥ ਰੱਖਣਾ ਜੀ ਇਸ ਭੈਣ ਉੱਤੇ ਜੀ
@RajwinderKaur-jc6lh
@RajwinderKaur-jc6lh Жыл бұрын
Waheguru waheguru waheguru waheguru. Uncle ji tusi kis dunia cho aeyan is dunia ch ta koi kise nu puchda hi nhi.♥️♥️♥️
@MakhanSingh-hr8pb
@MakhanSingh-hr8pb 10 ай бұрын
Sahi gl
@narinderbawa3840
@narinderbawa3840 11 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@balbirsingh4656
@balbirsingh4656 Жыл бұрын
Manukhta di Sewa is very respectful Organization. Now a days nobody is bothered/have time to help poor people but sewadars of manukhta di Sewa wale doing all kinds of help including medical treatment etc. God bless manukhta di Sewa te chadikala vich rakhe 🙏🙏🙏🙏🙏🙏🙏🙏🙏🙏🙏🙏🙏🙏🙏👌🙏🙏🙏🙏🙏🙏
@MalkeetSingh-bp9lm
@MalkeetSingh-bp9lm 7 ай бұрын
ਸਤਗੁਰੁ ਰਾਮਦਾਸ ਸਾਹਿਬ ਜੀ ਏਨਾ ਗ਼ਰੀਬਾਂ ਦਾ ਤੂੰਹੀ ਰਖਵਾਲਾ ਹੈ ਵਹਿ ਗਰੁ ਇਹ ਨਾ ਦੇ ਦਿਨ ਚਗੇ ਆਉਣ ਮਿੱਟੁ ਵਿਰ ਜੀਦਾ ਵਾਦ
@gursevaksingh497
@gursevaksingh497 Жыл бұрын
ਸੱਚੇ ਪਾਤਸ਼ਾਹ ਵਾਹਿਗੁਰੂ ਇਸ ਭੈਣ ਨੂੰ ਠੀਕ ਕਰਦੋ ਪਲੀਜ਼ ਵਾਹਿਗੁਰੂ 🙏
@MohitKumar-zb5yd
@MohitKumar-zb5yd Жыл бұрын
ਤਾਹੀਂ ਕੇਂਦੇ ਆ ਕ ਜਦੋਂ ਘਰ ਦੀ ਔਰਤ ਠੀਕ ਨਾ ਹੋਵੇ ਤਾਂ ਤਪਰ ਰੁੱਲ ਜਾਂਦੇ ਆ ਬੰਦੇ ਦੇ , je ਆ ਭੈਣ ਠੀਕ ਹੁੰਦੀ ਤਾਂ ਅੱਜ ਏਨੇ ਮਾਰੇ ਹਾਲਾਤ ਨੀ ਹੋਣ ਸੀ ਘਰ ਦੇ ਅਰਦਾਸ ਕਰਦੇ ਆ ਵਾਹਿਗੁਰੂ ਜੀ ਅੱਗੇ k ਆ ਪਰਿਵਾਰ ਤੇ ਦਯਾ ਮੇਹਰ ਹੋ ਜਾਵੇ , ਮੁੜ ਤੋਂ ਖੁਸ਼ੀਆਂ ਘਰ ਪਰਤਣ 🙏🙏
@balvindersidhu2204
@balvindersidhu2204 Жыл бұрын
Waheguru ji🙏🙏🙏 Waheguru ji🙏🙏🙏
@ranbirvirk0013
@ranbirvirk0013 10 ай бұрын
ਵਾਹਿਗੁਰੂ ਜੀ ਮੇਹਰ ਕਰਨਾ ਪਰਿਵਾਰ ਤੇ🙏🙏
@jagdeepchahal7325
@jagdeepchahal7325 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@jagdeepchahal7325
@jagdeepchahal7325 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ❤❤❤❤
@independent-network.
@independent-network. Жыл бұрын
Apas ਵਿੱਚ ਹੀ ਮੱਦਦ ਕਰਨੀ ਚਾਹੀਦੀ! ਜਿਨੀ ਹੋ ਸਕਦੀ ❤
@kiranboparai1066
@kiranboparai1066 Ай бұрын
Satnam Shri Waheguru ji
@pawanprashar6191
@pawanprashar6191 Жыл бұрын
True seva done by this nice veer and his hard working team
@samra3398
@samra3398 Жыл бұрын
ਵਾਹਿਗੁਰੂ ਜੀ ਮੇਹਰ ਕਰਿਓ ਬੱਚੇ ਤੇ ਭੈਣ
@harbhajansinghji8703
@harbhajansinghji8703 10 ай бұрын
ਸੰਗੀਤ ਦੀ ਕੀ ਲੋੜ ਹੈ ਜੀ ਭਾਈ ਸੰਗੀਤ ਲਾਉਣ ਵਾਲੇ ਦਾ ਵੀ ਇਲਾਜ ਕਰਵਾ ਦਿਓ ਜੀ ਜੇ ਠੀਕ ਹੈ ਤਾ ਸੰਗੀਤ ਹਟਾ ਦੇਵੈ ਅਗੇ ਵਾਸਤੇ ਸੰਗੀਤ ਨਾ ਲਾਵੋ ਜੀ ਭਾਈ ਗੁਰਪ੍ਰੀਤ ਸਿੰਘ ਜੀ ਅਸੀਸ ਭਾਗਾ ਵਾਲਿਆ ਨੂੰ ਮਿਲਦੀ ਹੈ ਵਾਹ ਦੁੱਖ ਵਡਾਉਣ ਵਾਲਿਆ ਵਾਹ ਤੇਰੇ ਚਰਨਾ ਦੀ ਧੂੜ ਦਾਸ ਲੋਚਦਾ ਹੈ ਜੀ
@ranjeetsinghsandhu8635
@ranjeetsinghsandhu8635 10 ай бұрын
ਵਾਹਿਗੁਰੂ
@kuldeeptakher4503
@kuldeeptakher4503 Жыл бұрын
ਗੁਰਪ੍ਰੀਤ ਵੀਰ ਜੀ ਅੱਗੇ ਸ਼ਬਦ ਘੱਟ ਨੇਂ ਆਪ ਜੀ ਸਿਫ਼ਤ ਕਰਨ ਵਾਸਤੇ
@Satnambhathala
@Satnambhathala Жыл бұрын
Waheguru ji mahar Kara sab ta
@KuldeepSingh-to5ki
@KuldeepSingh-to5ki 2 ай бұрын
Wahe guru ji wahe guru ji
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ਜੀ ਮੇਹਰ ਕਰੀ ਭੈਣ teji
@lakhveerbenipal7179
@lakhveerbenipal7179 Жыл бұрын
ਵਾਹਿਗੁਰੂ ਜੀ ਸਭ ਦਾ ਭਲਾ ਕਰੇ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏🙏
@PREETMAHLA-rs6uf
@PREETMAHLA-rs6uf Ай бұрын
Bahut wadia veer ji , tusi bhle da kmm kr rahe ho ji
@manpreetkamboj6197
@manpreetkamboj6197 Жыл бұрын
Waheguru ji
@sukhmaansukhman6977
@sukhmaansukhman6977 Жыл бұрын
Bai gurpreet dhan o tusi dhan a thadi ma. Jina ne thanu janm deta. Aine nimrta tere vich bai.
@Harjeetsingh-bt9rv
@Harjeetsingh-bt9rv Жыл бұрын
ਵਾਹ ਉਏ ਵੀਰ ਗੁਰਪ੍ਰੀਤ ਸਿੰਘ ਯੁੱਗ ਯੁਗ ਜੀਵੇ। ਤੇਰੀ ਸੇਵਾ ਸੱਚ ਖੰਡ ਵਿੱਚ ਪਰਵਾਨ ਹੋਵੇ ਜੀ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂਵਾਹਿਗੁਰੂ ਵਾਹਿਗੁਰੂ ਜੀ।
@sukhdevkhan4430
@sukhdevkhan4430 Жыл бұрын
ਵਾਹਿਗੁਰੂ ਜੀ ਮੇਹਰ ਕਰੋ
@AmandeepKaur-fv9kk
@AmandeepKaur-fv9kk Жыл бұрын
Waheguru ji gurpreet veer ji di umar lami kareo jo sab da pala kardya 🙏🏻🙏🏻🙏🏻🙏🏻
@bajwa-f3n
@bajwa-f3n 6 ай бұрын
ਵਾਹਿਗੁਰੂ ਜੀ ਮਿਹਰ ਕਰੋ ਪਰਿਵਾਰ ਤੇ 🙏🏼🙏🏼
@surajkhan2358
@surajkhan2358 Жыл бұрын
Tuhade to badda sewadaar koi ni dekhya dunia ch mhaan o veer ji tusi mintu veer ji God bless you
@hackeropgameplay8482
@hackeropgameplay8482 9 ай бұрын
Waheguru ji mehar Karo es parivar te and gurpreet Veer te I love you veer parmatma thano hamesha khush rakhe,,
@Pro-dm8dd
@Pro-dm8dd Жыл бұрын
Waheguru Ji kirpa kro Ji 🙏🙏
@tarsemwalia2401
@tarsemwalia2401 6 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ❤
@ajitsinghajitsingh8664
@ajitsinghajitsingh8664 Жыл бұрын
Absolutely truth wahegur on the earth his highness a gurpreet Singh shining in sky there are no words to say
@barinderbrar978
@barinderbrar978 11 ай бұрын
wahe guru
@AvtarSingh-ob8cu
@AvtarSingh-ob8cu 7 ай бұрын
Wahieguru. Ji. Wahieguru. Ji
@pammashah6361
@pammashah6361 6 ай бұрын
ਵੀਰ ਜੀ ਸਤਿ ਸੀ ਅਕਾਲ
@AmritaKaur-xe1cw
@AmritaKaur-xe1cw 6 ай бұрын
Waheguru ji mehar karo bachi te
@charanjitsingh4388
@charanjitsingh4388 Жыл бұрын
ਵਾਹਿਗੁਰੂ ਜੀ ਮੇਹਰ ਕਰੋ ਜੀ ।
@gurnamsingh4605
@gurnamsingh4605 9 ай бұрын
ਹੇ ਪਰਮਾਤਮਾ ਜੀ ਕਿਰਪਾ ਕਰੋ ਮੇਹਰ ਕਰੋ ਬਖਸ਼ਿਸ਼ ਕਰੋਂ ਇਸ ਭੈਣ ਨੂੰ ਜਲਦੀ ਹੀ ਠੀਕ ਕਰੋ ਤੰਦਰੁਸਤ ਕਰੋ
@SukhjitKaur-j6n
@SukhjitKaur-j6n 10 ай бұрын
Waheguru ji mehar Karo 🙏🏻
@parneetkaur5852
@parneetkaur5852 Жыл бұрын
Baba ji mehar karan
@mahit2848
@mahit2848 Жыл бұрын
Gurpreet Ji, you are really very GREAT. Love you Brother.
@HeenaHeena-ql1ew
@HeenaHeena-ql1ew 7 ай бұрын
Wahaguru ji 🙏🙏
@jagdeepbrar8544
@jagdeepbrar8544 Жыл бұрын
ਵਾਹਿਗੁਰੂ ਜੀ ਵਾਹਿਗੁਰੂ ਮੇਹਰ ਕਰੀ ਦਾਤਿਆ
@KamalBeebre
@KamalBeebre 19 күн бұрын
Good bless you veer g u bht vadai km krda ho gg ❤
@gagandeepparmar6953
@gagandeepparmar6953 Жыл бұрын
Waheguru Meher kare Iss Parivar te.
@ammyvirk7216
@ammyvirk7216 Жыл бұрын
Waheguru ji waheguru ji waheguru ji waheguru ji waheguru ji waheguru ji waheguru ji waheguru ji 🙏🙏
@KulbirSingh-lk1ez
@KulbirSingh-lk1ez Жыл бұрын
Mintu ji god bless your whole team
@aquarioussam5236
@aquarioussam5236 11 ай бұрын
Bohot Afsos hota hay yeh Halat dekh kar .. aur Sardar ji apki Mehnat dekh kar Tasalli aajati hay. Khush raho❤
@JaskaranSingh-mi8ly
@JaskaranSingh-mi8ly 11 ай бұрын
Waheguru ji Mehar Karo parvar tae ,iss veer di sarae veer zaroor help Karo 🙏
@humanityfirst5820
@humanityfirst5820 Жыл бұрын
Gurpreet got power of Gurus power of Jesus power of humanity
@Harman_vlogger0033
@Harman_vlogger0033 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@anuthakur7559
@anuthakur7559 10 ай бұрын
Bole nath kripa kare bot help krde ho tusi jai Sankar ki
@Baljitkaur-ec7ls
@Baljitkaur-ec7ls 7 ай бұрын
Waheguru Waheguru
@DidarVirk-dj9ul
@DidarVirk-dj9ul Ай бұрын
Waheguru mehar karan a privar te
@GurmeetGurm-ux3id
@GurmeetGurm-ux3id Жыл бұрын
Waheguru ji mehar karo es parivaar te 🙏
@RamandeepKaur-bc3sq
@RamandeepKaur-bc3sq 5 ай бұрын
Wahguru ji maher karo sab ta
@Sidhuswag123
@Sidhuswag123 9 ай бұрын
Waheguru mehr kre 🙏🙏🙏🙏🙏
@dilbagsingh7700
@dilbagsingh7700 Жыл бұрын
ਜੇ ਅਸੀ ਪੰਜਾਬ ਚ ਇੱਕ ਮਹੀਨਾ ਲੰਗਰਾ ਤੇ ਖਰਚਣੇ ਵਾਲੇ ਪੈਸੇ ਇਹੋ ਜਿਹੇ ਗਰੀਬਾ ਤੇ ਲਾ ਦੇਈਏ ਸਭ ਸਹੀ ਹੋਜੂ
@RakeshKumar-xe4jv
@RakeshKumar-xe4jv 9 ай бұрын
Waheguru ji mehar karan ji 🙏 please help everyone ji 🙏 good job mintu bhaji and your team members ji 🙏 sant na hote jagat me jal marta sansar mintu bhaji o sant ne sant mahapurakh ❤
@AvtarSingh-jq5sd
@AvtarSingh-jq5sd Жыл бұрын
ਵਾਹਿਗੁਰੂ ਮੇਹਰ ਕਰੇ ਜੀ
@waheguruwaheguru9176
@waheguruwaheguru9176 10 ай бұрын
How tragic Nd cruel - bechari . Nice of U to empathise Nd help Nd highlighting her plight TQ 🙏
@Dhillonmanvir3917
@Dhillonmanvir3917 Жыл бұрын
ਵਾਹਿਗੁਰੂ ਜੀ ਮੇਹਰ ਕਰਨਾ ਪਰਿਵਾਰ ਤੇ ਜੀ 🙏🙏
@MakhanSingh-uz3qt
@MakhanSingh-uz3qt Жыл бұрын
Video dekhkar Rona a Gaya veer ji waheguru waheguru Dhanu chardi Kala vich rakhe
@kulwinderkaur1226
@kulwinderkaur1226 Жыл бұрын
Wahiguru Wahiguru Wahiguru Ji
@jeetsidhu2449
@jeetsidhu2449 Жыл бұрын
ਵਾਹਿਗੂਰੁ ਜੀ
@gulshanpreet2016
@gulshanpreet2016 Жыл бұрын
Wmk g
@jaswindersingh5143
@jaswindersingh5143 Жыл бұрын
waheguru ji mehar krn
@KamaljitKlair
@KamaljitKlair Жыл бұрын
Koti koti naman veer ji
@kiranjitsingh2906
@kiranjitsingh2906 10 ай бұрын
Waheguru
@guljarsingh9669
@guljarsingh9669 Жыл бұрын
Waheguru ji waheguru ji waheguru ji waheguru ji waheguru ji
@pritamkaurgrewal4683
@pritamkaurgrewal4683 Жыл бұрын
Waheguru ji satnam waheguru ji satnam waheguru ji satnam waheguru ji satnam waheguru ji satnam
Incredible: Teacher builds airplane to teach kids behavior! #shorts
00:32
Fabiosa Stories
Рет қаралды 11 МЛН
Ozoda - Lada ( Official Music Video 2024 )
06:07
Ozoda
Рет қаралды 20 МЛН
From Small To Giant Pop Corn #katebrush #funny #shorts
00:17
Kate Brush
Рет қаралды 72 МЛН
#Supneyadaghar #Faceofgod
14:31
Mankirat Singh
Рет қаралды 19 М.