ਸੁਲੇਮਾਨ ਪ੍ਰੇਤ ਦੇ ਬੋਲ | Sant Isher Singh Ji Maharaj | Suleman The Ghost, PAK React

  Рет қаралды 14,194

Zikria saeed Vlogs

Zikria saeed Vlogs

Күн бұрын

Пікірлер
@ranjitsinghranjit3537
@ranjitsinghranjit3537 12 күн бұрын
Dhan Dhan Dhan Sant Maharaj Isher Singh Ji kar kirpa
@HarpreetKaur-bl8xl
@HarpreetKaur-bl8xl Ай бұрын
ਧੰਨ ਸੰਤ ਬਾਬਾ ਈਸ਼ਰ ਸਿੰਘ ਜੀ
@baldevsingh6836
@baldevsingh6836 4 ай бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਗੁਰੂ ਨਾਨਕ ਦੇਵ ਜੀ ਦਾ ਹੀ ਰੂਪ ਸਨ। ਸੁਲੇਮਾਨ ਦੇ ਨਾਲ ਸੰਤਾਂ ਦੇ ਸੇਵਾਦਾਰ ਨੇ ਗੱਲਬਾਤ ਕੀਤੀ ਸੀ
@sikh763
@sikh763 5 ай бұрын
ਪੂਰਨ ਬ੍ਰਹਮ ਗਿਆਨੀ, ਰਾਜਾ ਜੋਗੀ, ਮਹਾਨ ਤਪੱਸਵੀ, ੧੧੧ ਸ਼੍ਰੀ ਹਜ਼ੂਰ ਸੰਤ ਬਾਬਾ ਇਸ਼ਰ ਸਿੰਘ ਜੀ ਮਹਾਰਾਜ ਗੂ: ਕਰਮਸਰ (ਰਾੜਾ ਸਾਹਿਬ) ਵਾਲੇ ❤❤🙏🙏❤❤
@nikkalamberdar4287
@nikkalamberdar4287 5 ай бұрын
ਇਹ ਪਾਖੰਡੀ ਬੁੜਾ ਅੰਗਰੇਜਾ ਦੇ ਪਲਾਟ ਕੀਤਾ ਮੋਹਰਾ ਸੀ।
@ravinder_singh_benipal
@ravinder_singh_benipal 2 ай бұрын
​@@nikkalamberdar4287 ਜਿਸ ਸਮੇਂ ਦੀ ਤੂੰ ਗੱਲ ਕਰਦਾਂ ਤੇਰੇ ਪਿਉ ਦਾ ਪੱਪਾ ਵੀ ਨਹੀਂ ਜੰਮਿਆ ਹੋਣਾ। ਕੁੱਤਿਆ ਸ਼ਰਮ ਕਰ ਸ਼ਰਮ। ਹਰਾਮ ਦਿਆ ਜੰਮਿਆ ਤੂੰ ਕਿਸੇ ਕਾਮਰੇਡ ਦਾ ਪੁੱਤ ਹੋਵੇਂਗਾ। ਇਹ ਆਵਦਾ ਮਾਰਕਸਵਾਦ ਏਥੇ ਨਾ ਘੋਟ। ਥੋਡੇ ਗੰਦੇ ਟੱਬਰਾਂ ਚ ਮਾੜੇ ਕਰਮਾਂ ਆਲੇ ਬੁੜ੍ਹੇ ਪੈਦਾ ਹੁੰਦੇ ਚੌਵੀ ਘੰਟੇ ਨਾਸਤਿਕਤਾ ਯਾਂ ਕਿਸੇ ਸੰਤ ਦੀ ਬੁਰਾਈ ਕਰਕੇ ਓਹੀ ਜਵਾਕਾਂ ਦੇ ਸਿਰ ਚ ਗੰਦ ਪਾਉਂਦੇ। ਫਿਰ ਤੇਰੇ ਵਰਗੇ ਗੰਦੇ ਕੀੜੇ comments ਚ ਗੰਦ ਪਾਉਂਦੇ ਫਿਰਦੇ। ਤੇਰੇ ਵਰਗੇ ਗੰਦ ਬੋਲਦੇ ਬ੍ਥੇਰੇ ਮਰ ਗਏ, ਅੱਧੀ ਸਦੀ ਹੋ ਗਈ ਬਾਬਾ ਈਸ਼ਰ ਸਿੰਘ ਜੀ ਨੂੰ ਗਏ,, ਤੇਰੇ ਵਰਗੇ ਗੰਦਾਂ ਦਾ ਕੋਈ ਫਰਕ ਨਹੀਂ ਪਿਆ ਤੇ ਬਰਸੀ ਤੇ ਇਕੱਠ ਲੋਕਾਂ ਦਾ ਹਰੇਕ ਸਾਲ ਵਧ ਜਾਂਦਾ।
@ravinder_singh_benipal
@ravinder_singh_benipal 2 ай бұрын
ਫੋਟੋ ਤੂੰ ਭਾਈ ਅੰਮ੍ਰਿਤਪਾਲ ਸਿੰਘ ਦੀ ਲਾਈ ਆ ਓਹ ਬਾਬਾ ਜਰਨੈਲ ਸਿੰਘ ਨੂੰ follow ਕਰਦਾ ਆਪ। ਕੁੱਤਿਆ ਇਹ ਪਤਾ ਕਰ ਜੇਹੜੇ ਮਹਾਂਪੁਰਖਾਂ (ਬਾਬਾ ਬੀਰਮਦਾਸ) ਦੇ ਵਚਨ ਕਰਕੇ ਦਮਦਮੀ ਟਕਸਾਲ ਦੇ ਪਹਿਲੇ ਦੋ ਮਹਾਂਪੁਰਖ ਬਾਬਾ ਸੁੰਦਰ ਸਿੰਘ ਜੀ ਤੇ ਬਾਬਾ ਇੰਦਰ ਸਿੰਘ ਜੀ ਦਾ ਜਨਮ ਹੋਇਆ, ਓਹ ਮਹਾਂਪੁਰਖ ਨੇ ਵੀ ਬਾਬਾ ਈਸ਼ਰ ਸਿੰਘ ਨੂੰ ਮੱਥਾ ਟੇਕ ਦਿੱਤਾ ਸੀ ਦਸ ਸਾਲ ਦੀ ਉਮਰ ਚ। ਤੂੰ ਹਿਸਾਬ ਲਾ ਸਕਦਾਂ ਜਿਹੜੇ ਮਹਾਂਪੁਰਖ ਦੇ ਵਚਨਾਂ ਕਰਕੇ ਟਕਸਾਲ ਦੀ ਹੀ ਸ਼ੁਰੂਆਤ ਹੋਈ ਹੋਵੇ, ਓਹੀ ਮਹਾਂਪੁਰਖ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਮੱਥਾ ਟੇਕ ਦਵੇ , ਕਿੱਡੀ ਅਵਸਥਾ ਹੋਣੀ ਓਹਦੀ ਜੀਹਨੂੰ ਤੂੰ ਗ਼ਲਤ ਬੋਲਦਾ। ਇਹ ਜੇਹੜਾ ਪ੍ਰੇਤ ਬੋਲਦਾ ਇਹ ਤੇਰੇ ਵਰਗੇ ਹੀ ਹੁੰਦੇ ਕਾਮਰੇਡ ਗਿਆਨੀ। ਕਰਮ ਮਾੜੇ ਨੇ ਤੇਰੇ ਕਾਮਰੇਡ ਪਿਓ ਦੀ ਔਲਾਦ ਲਗਦਾ, ਇਹੀ same ਗੱਲ ਸਾਰੇ ਕਾਮਰੇਡ ਕਹਿੰਦੇ ਹਰੇਕ ਸੰਤ ਨੂੰ, ਅੱਜ ਜਾਕੇ ਕਾਮਰੇਡਾਂ ਤਰਕਸ਼ੀਲ ਆਲ਼ਿਆਂ ਦੇ office ਦਾ ਹਾਲ ਦੇਖ ਕੀ ਆ ਲੁਧਿਆਣੇ। ਸ਼ਰਮ ਕਰ ਭੋਰਾ, ਨਹੀਂ ਚੱਜ ਦਾ ਬੋਲ ਹੁੰਦਾ ਕਿਧਰੇ ਹੋਰ ਤੁਰ ਐਵੇਂ ਜੰਮ ਜੰਮ ਸਿੱਟੇ ਗੰਦ ਪਾਉਂਦੇ ਫਿਰਦੇ। ਥੋਡੇ ਘਰ ਮਾੜੇ ਕਰਮਾਂ ਆਲੇ ਬੁੜ੍ਹੇ ਕਾਮਰੇਡ ਹੁੰਦੇ ਓਹੀ ਜਵਾਕਾਂ ਨੂੰ ਸਖਾਉਂਦੇ। ਨਾਲ਼ੇ ਅੱਧੀ ਸਦੀ ਹੋ ਗਈ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲਿਆਂ ਨੂੰ ਗਏ, ਤੇਰੇ ਵਰਗੇ ਹਜ਼ਾਰ ਕੁੱਤਿਆਂ ਦਾ ਜ਼ਿਕਰ ਓਹਨਾ ਦੀ ਜੀਵਨੀ ਚ ਆ, ਬਾਅਦ ਚ ਵੀ ਹੁੰਦਾ ਰਿਹਾ ਤੇ ਹੁੰਦਾ ਵੀ ਆ ਅੱਜਕਲ। ਸਾਡੇ ਨੇੜੇ ਰਾੜਾ ਸਾਹਿਬ ਆ, ਹਰ ਸਾਲ ਬਰਸੀ ਦਾ ਇਕੱਠ ਵਧ ਜਾਂਦਾ ਘਟਿਆ ਕਦੇ ਨਹੀਂ। ਸ਼੍ਰੀ ਗੁਰੂ ਅਰਜੁਨ ਦੇਵ ਜੀ ਨੇ ਸੁਖਮਨੀ ਸਾਹਿਬ ਚ ਇੱਕ ਅਸ਼ਟਪਦੀ ਸੰਤ ਵਾਲੀ ਲਿਖੀ ਕਿਉਂਕਿ ਓਹਨਾ ਨੂੰ ਪਤਾ ਸੀ ਤੇਰੇ ਵਰਗੇ ਲੋਕ ਵੀ ਜਨਮ ਲੈਂਦੇ ਨੇ ਜਿਹਨਾ ਦਾ ਕੰਮ ਹੀ ਨਿੰਦਿਆ ਕਰਨਾ। ਕਰ ਬਕਵਾਸ, ਕਿੱਥੇ ਭੱਜੇਗਾ ਕਾਮਰੇਡਾ ਤੈਨੂੰ ਕੇਹੜਾ ਕਾਰਲ ਮਾਰਕਸ ਨੇ ਲੈਣ ਆਉਣਾ, ਤੈਨੂੰ ਸਮਝ ਆ ਈ ਜਾਣੀ ਜੋ ਕਰਦਾ ਫਿਰਦਾ ਤੂੰ@@nikkalamberdar4287
@avtarsingh6618
@avtarsingh6618 Ай бұрын
​@@nikkalamberdar4287tenu ki pta oye ghussey nu ,, log ta guru nanak nu vi pakhandi kehndey si
@palwindersingh0555
@palwindersingh0555 2 ай бұрын
ਧੰਨ ਧੰਨ ਵੱਡੇ ਮਹਾਰਾਜ ਜੀਓ🙏🏼🙏🏼🙏🏼🙇🏽‍♂️🙇🏽‍♂️🙇🏽‍♂️
@PremSingh-l9w
@PremSingh-l9w 20 күн бұрын
Satnam.waheguru ji❤❤
@HarpreetKaur-bl8xl
@HarpreetKaur-bl8xl Ай бұрын
Wahhhhhh 🙏 ਇਕ ਮੁਸਲਮਾਨ person vlog ਰਾਹੀਂ ਸੱਚ ਦੀ ਵਿਡੀਉ upload ਕਰ ਰਿਹਾ👌👌 ਤੇ ਸਾਡਾ ਸਿਖ ਭਾਈਚਾਰਾ ,,ਸਾਡੇ ਵਰਗੇ ਆਪਣੇ ਗੁਰੂ ਸਾਹਿਬਾਨ ਨੂੰ ਨਾ ਪਹਿਚਾਣ ਸਕੇ ,, ਸੰਤਾ ਨੂੰ ਮੰਦਾ ਬੋਲਦੇ ਇਥੇ ਕੲਈ ਮੂਰਖ
@surinderpalsingh485
@surinderpalsingh485 7 ай бұрын
Veer g, Sant ishar Singh ji naal nahi Ohna de Sewadar de naal Galbat kar reha si Peer Suleman❤❤❤❤❤
@karmjitkaur2123
@karmjitkaur2123 3 ай бұрын
Dhan baba ji Rara Sahib wale sant lsher singh ji
@inderjitdaheley5809
@inderjitdaheley5809 4 ай бұрын
The conversation is with Sardar Balwant Singh Daheley of Pind Bhutta who passes away in uk I am his son Inderjit Singh. I have the original recordings currently living in uk
@zikriasaeedvlogs
@zikriasaeedvlogs 4 ай бұрын
You r very nice
@GurjeetSingh-kj3ti
@GurjeetSingh-kj3ti 7 ай бұрын
Sant Baba isher Singh ji Maharaj Raadda Sagib Bale Baba ji De Paviter Charna bich Kot Kot Pernam ❤ਸਿੱਖਧਰਮ❤❤Sikhism❤❤Khalsa❤💛🧡💖💙🎉🎊🌼🌾⚔️🗡️🏹⛳🦁🦅🙏🏻
@gurpreetkaur3077
@gurpreetkaur3077 2 ай бұрын
wali allah sant ishar singh ji rara sahib vaale
@tarsemsinghchahal0
@tarsemsinghchahal0 5 ай бұрын
Waheguru ji waheguru ji waheguru ji waheguru ji waheguru ji waheguru ji dhan dhan dhan dhan dhan Sri hajur maharaj sant Baba isher singh Maharaj rara Sahib 🎉🎉🎉🎉
@JsBirdi-x3h
@JsBirdi-x3h 7 ай бұрын
Veer ji eh zin nhi eh ik insaan c jo bdroohan to Kam kraunda c ta karke ehna nu bdroohan vich Allah ne bhejea jo gl kr rhe sb o baba ji de shagird sn❤❤❤
@AmarSingh-ov5ni
@AmarSingh-ov5ni 7 ай бұрын
Waheguru ji
@SanjeevKumar-ur3pl
@SanjeevKumar-ur3pl 7 ай бұрын
❤❤waheguru ji🌹 waheguru ji❤❤🙏🙏🙏🙏🙏🙏🙏🙏🙏🙏
@harindrakumar3060
@harindrakumar3060 7 ай бұрын
Waheguru ji dhan dhan baba Nanak dev ji maharar
@inderjitsingh1912
@inderjitsingh1912 7 ай бұрын
ਇਸ ਦਾ ਜਨਮ ਲੁਧਿਆਣਾ ਦੇ ਨੇੜੇ ਲਲਤੋਂ ਕਲਾਂ ਵਿੱਚ ਹੋਇਆ ਸੀ ਹੁਣ ਇਹ ਅਮਰੀਕਾ ਵਿੱਚ ਹੈ
@avtarsinghkhalsa4990
@avtarsinghkhalsa4990 5 ай бұрын
ਲਲਤੋਂ ਖੁਰਦ ਆ ਜੀ ਪਿੰਡ ਮੇਰਾ ਪਿੰਡ ਲਲਤੋਂ ਕਲਾਂ ਹੈ ਸਾਡੇ ਪਿੰਡ ਨਹੀ ਦੀ ਗੱਲ ਨਹੀ
@inderjitsingh1912
@inderjitsingh1912 5 ай бұрын
@@avtarsinghkhalsa4990 ਹੈ ਤਾ ਨਾਲ ਨਾਲ ਹੀ ਲਲਤੋਂ
@rubykaur2908
@rubykaur2908 14 күн бұрын
Hanji lalton khurd ludhiana
@HarryAid
@HarryAid Ай бұрын
Sahi baat hai aur Parmatma ka naam lijiye
@sandhurajsthani7048
@sandhurajsthani7048 4 ай бұрын
Very good gal baat jin suleman naal
@gurpreetsinghrandhawa468
@gurpreetsinghrandhawa468 7 ай бұрын
Dhann baba nanak ❤❤
@deepsingh-xk4qt
@deepsingh-xk4qt 7 ай бұрын
100% sahi c janaab
@VickySingh-vx5lo
@VickySingh-vx5lo 4 ай бұрын
"Suleman From Iran" Since 81,82 Toh O California Vich hai hun OS nu jay koei KEH deve o Suleman Ta o neck nu painda ⛔
@harinderjandali3075
@harinderjandali3075 5 ай бұрын
Waheguru ji 🙏🏻
@parmindersingh7274
@parmindersingh7274 5 ай бұрын
Waheguru guru SB te mehar kre
@sandhurajsthani7048
@sandhurajsthani7048 4 ай бұрын
Wahe guru ji
@inderjitsingh1912
@inderjitsingh1912 7 ай бұрын
ਜ਼ਿਕਰੀਆਂ ਵੀਰ ਇਕ ਰਿਕਾਰਡਿੰਗ ਹੋਰ ਹੈ
@devindersingh6239
@devindersingh6239 7 ай бұрын
A few corrections: 1. It is a Sikh gentleman who is asking questions and recording, not Sant Isher Singh ji. 2. In another related video, it is mentioned that Suleman pret lived, had a family and a sadhu developed an illicit relationship with his daughter and later disappeared. Suleman pret could not find him and started doing black magic using badruhs and charging people money for his services. 3. After he died, became a pret saw a young Sikh kid near his mazzar and recognized him as the sadhu and took over his body.
@bobbysaini1469
@bobbysaini1469 3 ай бұрын
Dhan Dhan Baba Ishwar Singh Ji rara Sahib wale
@GurpreetSingh-is4ff
@GurpreetSingh-is4ff 4 ай бұрын
Waheguru
@BeantSing-yq5hy
@BeantSing-yq5hy 7 ай бұрын
b Baba nanak dev ji mehar kare
@jaargood4535
@jaargood4535 Ай бұрын
🙏
@gurdevkaur9723
@gurdevkaur9723 6 ай бұрын
Sant seri iesher singh ji ❤❤
@ROSEGlxd
@ROSEGlxd 2 ай бұрын
Part 2 v hga ehna dah
@jprenuspa
@jprenuspa 7 ай бұрын
Waah bhaji
@rajwinderkaur6149
@rajwinderkaur6149 3 ай бұрын
Wahaguru ji
@gurpreetsinghrandhawa468
@gurpreetsinghrandhawa468 7 ай бұрын
Waheguru g ❤️
@bhupindersingh5290
@bhupindersingh5290 Ай бұрын
Dhan sant isher singh ji maharaaj ji. Par Bure Karma de marre galt bolange gaala kadange.
@KS1145-v4u
@KS1145-v4u 4 ай бұрын
Yes, gin sahib talked about Guru Nanak 's mother, name TRIPTA.
@MoneyJatt-ug6oy
@MoneyJatt-ug6oy 6 ай бұрын
This is true story brother blevie it
@sunilsoma456
@sunilsoma456 7 ай бұрын
Very good Brother
@AvtarSingh-om8ow
@AvtarSingh-om8ow Ай бұрын
This is a 100% true story
@econoliquor2679
@econoliquor2679 7 ай бұрын
Zikria ji.. bahut simple ji gal hai jive baba nanak ji kehnde c ke je tusi muslman ho tan change muslman bano, change hindu bano means ik pita ekas ke hum barik (we all have one father) so changi insaniyat vale kam karo, hindu muslaman dharam de naam te na laro. baaki is vedio ch jin suleman is not talking to Sant Ishar singh ji he is talking to common persons who have some questions to ask. and Suleman was saying ke Sant ji v guru nanak di bani di gal karde ne so you all be good students to Sant ji tan jo sabh nu nizat mil sake (Changa murshid hona lazmi hai)... baki tuhadi sari vedios hi bahut vadiya hundia ne.. main tan us rab di gal karan walia da fan hanji..
@zikriasaeedvlogs
@zikriasaeedvlogs 7 ай бұрын
Thanks for your beautiful comment
@KnowledgeBoost253
@KnowledgeBoost253 7 ай бұрын
It's a True story
@HarjinderSingh-ju4rv
@HarjinderSingh-ju4rv 7 ай бұрын
Waheguru satinam ji sarbatt da bhala kar.
@jorawarsingh8920
@jorawarsingh8920 7 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@paramvirsahota1495
@paramvirsahota1495 7 ай бұрын
True story
@JasbirSinghseehra
@JasbirSinghseehra 18 күн бұрын
Rara Sahib, sthan Punjab vich hai
@amarjeetsinghkherachohan7591
@amarjeetsinghkherachohan7591 2 ай бұрын
🙏🙏🙏🙏🌹🌹🌹
@DalerSingh-pn5hn
@DalerSingh-pn5hn 7 ай бұрын
Real recording still ....those who. ..did this recording .... Still alive living in England
@zikriasaeedvlogs
@zikriasaeedvlogs 7 ай бұрын
😲
@y0jimbb0ttrouble98
@y0jimbb0ttrouble98 5 ай бұрын
@@zikriasaeedvlogs The family have live in West London since 1970s. The father, who did the recording has passed away.but the son's are still there. At the time of the recording, they lived in Kenya and were at Rara Sahib to do Sant Maharaj Ji's darshan. They bought with them a tape recorder and from memory, Sant Isher Singh asked that they return the following day with the recorder, which they did and the rest is history. Sant Baba Bhagwan Singh (Rara Sahib) and others from the Jatha that are still alive spoke to the Suleman at that time and when he was young Mohan Singh. You can contact them and they can tell you more.
@balwantsingh4283
@balwantsingh4283 4 ай бұрын
moolmantar parhi javo te us vich sabh kujh aa je hor jiada gian nahi. ik onkaar. satnaam. karta purakh . nirbhau nirvair akaal murat azooni sebhang . gur pardaas.
@ParamK-mp9eb
@ParamK-mp9eb 7 ай бұрын
Waheguru waheguru
@HappySingh-is2pw
@HappySingh-is2pw 7 ай бұрын
Dhan Dhan Guru Nanak j Maharaj j 🙏🙏🙏🙏🙏 Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru Wahaguru j Kirpa 🙏Karo j Wahaguru j 🙏🙏🙏🙏🙏🌹🌹🌹🌹🌹🌹🌹🌹🌹
@inderjitsingh1912
@inderjitsingh1912 7 ай бұрын
ਮੈਂ ਇਹ ਪੂਰੀ ਕੇਸਟ ਵਿੱਚ ਸੁਣਿਆ ਸੀ ਹੁਣ ਉਹ ਖਰਾਬ ਹੋ ਗਈ ਉਸ ਵਿੱਚ ਫੁੱਲ ਰਿਕਾਰਡਿੰਗ ਸੀ
@KS1145-v4u
@KS1145-v4u 4 ай бұрын
I had this cassette around 1980, someone took it, that was complete.
@palwindersingh0555
@palwindersingh0555 2 ай бұрын
Eh poori 1 ghante di si ya hor v vadd aae
@inderjitsingh1912
@inderjitsingh1912 2 ай бұрын
90 ਮਿੰਟ ਵਾਲੀ ਕੈਸੇਟ ਸੀ ਹੁਣ ਇਹ ਯਾਦ ਨਹੀਂ ਕਿੰਨੇ ਟਾਈਮ ਦੀ ਸੀ ਪਰ ਕੁਝ ਗੱਲਾਂ ਇਸ ਵਿੱਚ ਨਹੀਂ ਆ
@palwindersingh0555
@palwindersingh0555 2 ай бұрын
@@inderjitsingh1912 hanji han takreeban ik ghante ali aae. Online v pai aae
@baldevsingh2740
@baldevsingh2740 7 ай бұрын
Waheguru ji waheguru ji
@inderjitsingh1912
@inderjitsingh1912 7 ай бұрын
ਸੰਤ ਜੀ ਨਾਲ ਨਹੀਂ ਸੀ ਇਹ ਸੇਵਾ ਦਾਰ ਸੀ ਇਹ ਜਿਨ੍ਹਾਂ ਨਾਲ ਗੱਲ ਕੀਤੀ ਸੀ
@panjab2956
@panjab2956 7 ай бұрын
It is truth reincarnation is truth
@gurcharanjeetsingh3115
@gurcharanjeetsingh3115 7 ай бұрын
Waheguru ji...
@khushwantsingh1286
@khushwantsingh1286 7 ай бұрын
Sant ishar Singh is not asking him questions. Suleimans dialogue is with another Sikh.
@AvtarSingh-sx7px
@AvtarSingh-sx7px 5 ай бұрын
🥀❤️🥀❤️🥀
@gsingh7107
@gsingh7107 7 ай бұрын
Tripta ( Mother of GURU NANAK SAHIB ) KE LAAL AAJA. GURU NANAK AAJA
@inderjitsingh1912
@inderjitsingh1912 7 ай бұрын
ਇਹ ਪ੍ਰੇਤ ਦਾ ਜਨਮ 5ਅਗਸਤ 1968 ਵਿੱਚ ਹੋਇਆ
@GurwinderSingh-ny3bo
@GurwinderSingh-ny3bo 6 ай бұрын
Tuhanu kive pata ji?
@inderjitsingh1912
@inderjitsingh1912 6 ай бұрын
@@GurwinderSingh-ny3bo ਬਾਈ ਜੀ ਇਸ ਨੇ ਜਦ ਰਿਕਾਰਡਿੰਗ ਕਰਵਾਈ ਉਸ ਵਿੱਚ ਦੱਸ ਦਿੱਤਾ ਸੀ ਹੁਣ ਅਮਰੀਕਾ ਵਿੱਚ ਆ ਇਸ ਨੇ ਮਾਂ ਬਾਪ ਵੀ ਖੁਦ ਕਿਹਾ ਸੀ ਮੈਨੂੰ ਉਥੇ ਜਨਮ ਦਵੋ ਮਹਾਰਾਜ ਜੀ ਕੋਕਾ ਕੋਲਾ ਵਾਲੇ ਸਰਦਾਰ ਦੇ ਘਰ ਕਿਹਾ ਸੀ
@inderjitsingh1912
@inderjitsingh1912 4 ай бұрын
@@GurwinderSingh-ny3bo bai ਜੀ tape vich ine sara dasia si jo baad vich cut kita si oh dharm karke
@paramjitkaurgill6129
@paramjitkaurgill6129 7 ай бұрын
Sant ishar Singh khud NAHI puch Rahe sawaal . Ohna de nal de Sikh gal kr Rahe ne zin nal
@zikriasaeedvlogs
@zikriasaeedvlogs 7 ай бұрын
Yr very interesting video c
@naviii949
@naviii949 7 ай бұрын
Yr da ki meaning hunda ji
@zikriasaeedvlogs
@zikriasaeedvlogs 7 ай бұрын
@@naviii949 yr da mtlb dost mitr
@naviii949
@naviii949 7 ай бұрын
ਜਿਸਨੂੰ ਤੁਸੀਂ yr keh rhe ho,, oh ik lady da naam hai,, te ladies nu tusi Pakistan vich yr keh ke bulande ho ki sister,, ya mother keh ke... Sade Punjab vich ladies nu,, sister,, agar vadde ne ta bebe, mata ji, keh ke bulande han,, yr shabad ਗਲਤ ਹੈ
@palwindersingh0555
@palwindersingh0555 2 ай бұрын
Osne keha ke oh badroohan to kamm lainda si. Tan karke os nu eh joon mili
@Kreatorisbackyt
@Kreatorisbackyt 7 ай бұрын
Suleman pret 8 saal de bacche bich onda hunda si Eh awaaz 8 saal de bacche di hai jo ki Haryana de Pind Mughal Khera de rehan aale sige
@bobbysaini1469
@bobbysaini1469 3 ай бұрын
Aapko kaise pata aap hamen thoda bataiye Bahut achcha Lagta he
@VickySingh-vx5lo
@VickySingh-vx5lo 3 ай бұрын
Mughal khera UP Saharanpur vich hai
@DavinderSingh-hq9fb
@DavinderSingh-hq9fb 7 ай бұрын
Zikria bhai , this is the real recording happen in 1962 of Suleman ghost
@zikriasaeedvlogs
@zikriasaeedvlogs 7 ай бұрын
I think 1967
@ManjeetSingh-kd7il
@ManjeetSingh-kd7il 7 ай бұрын
Yes veer ji
@ManjeetSingh-kd7il
@ManjeetSingh-kd7il 7 ай бұрын
Its true
@mhmmiyanhassanmuhommd1637
@mhmmiyanhassanmuhommd1637 7 ай бұрын
It's true bro everything is possible for the religious saints.because they are true saints and lovers of Allah
@punjabson5991
@punjabson5991 7 ай бұрын
​@@zikriasaeedvlogs Zikriaa beta ji 1967 ਦੀ hi gall hai Driver si ikk usney Pir Suleman di kabar de nall beparvah Hokey Chota Pishap kita,, Ohh othey hi si kabar vich bura Lagga te Aa giya ustey, Pehle de kai personal score san Jhagra si , Je tu Jan na Chahouhna Ta Phone kar ley
@ROSEGlxd
@ROSEGlxd 2 ай бұрын
He said him bacha but u can see in video he was young boy
@Hope-uq1vn
@Hope-uq1vn 4 ай бұрын
Than Sant Baba Isher Singh Ji are from Rara Sahib, Rata Sajib is not their name! They were not asking questions, their sangat, congregation, were.
@DavinderSingh-hq9fb
@DavinderSingh-hq9fb 7 ай бұрын
Bhai yeh incomplete hai , poori video dalo
@zikriasaeedvlogs
@zikriasaeedvlogs 7 ай бұрын
Yar Baki part fr..m grmi Ch Beth Beth k thkk gya c
@uselessguide6841
@uselessguide6841 7 ай бұрын
Kuch gallan Muslim shara naal nahi mildi. Oh tussi kat ditti hai.
@jashansingh5143
@jashansingh5143 4 ай бұрын
Ye mulakat recording Sant Mahraaj k saath nahi thi bhai jo normal waha k sikho k saath thi
@sukhmindersingh4843
@sukhmindersingh4843 5 ай бұрын
Vaise Muslim Dharm dosre Janam nu nhi Manda
@randeepsingh7315
@randeepsingh7315 7 ай бұрын
bhai comments pdo and dubaara video bnao jo galtian hoean ohna nu theek kro
@gurpreetkaur3077
@gurpreetkaur3077 2 ай бұрын
sant isher singh ji menu lajo mera dil ni lgda ethe
@SinghPal-w5e
@SinghPal-w5e 7 ай бұрын
Baddruh is not good stage because when he was present on the earth as a human that time he tabeet - tabbaz karda si ta karke isnu baddruh vich gya si.
@phantomgaming1332
@phantomgaming1332 5 ай бұрын
But christans and muslims doesn’t believe in reincarnation??
@Mbhatt-videos
@Mbhatt-videos 3 ай бұрын
Bhayi saab Sant Ishar Singh ji ne svaal nhi puche eh koi hor Sikh banda c
@ROSEGlxd
@ROSEGlxd 2 ай бұрын
Reporter ask question not sant ji
@gurdevsinghsepo3512
@gurdevsinghsepo3512 7 ай бұрын
Jo ghal Bat kita hai o Baba Isher Singh de sewka ne Kitu hai
@parmpalsinghpalmann549
@parmpalsinghpalmann549 2 ай бұрын
Bacha nahi 60 sal ka tha, gehgad nam tha,
@bobbysaini1469
@bobbysaini1469 3 ай бұрын
Lokka to paise lekar tagye tavez karda Honda si es karke badru vich janm hoya Jaankar seyana Honda si
@randhirchahal2363
@randhirchahal2363 6 ай бұрын
Eh swaal sangat kar Rahi hai,sant isher singh ji nahi
@paramjitkaurgill6129
@paramjitkaurgill6129 7 ай бұрын
Bacha NAHI hai g Jawan insaan hai jis vich zin bol reha.. bacha es lyi keh reha k zin di Umar 1000 Saal hai te jis vich bol reha oh Sirf 35 Saal da hona es lyi bacha keh reha
@jyotimahi4263
@jyotimahi4263 7 ай бұрын
Ty madam ji jeda 35 saal da a ki pta oh picheyo 2000 saal da hove ya fer odi rooh hje nmi a🤔
@paramjitkaurgill6129
@paramjitkaurgill6129 7 ай бұрын
@@jyotimahi4263 eh puch Leo tusi zin nu mil k
@findWays-PrabhjotSingh
@findWays-PrabhjotSingh 24 күн бұрын
Interviewed by sardar balwant singh(Sikh sevadar of sant ji)....not by sant Isher Singh.....Sant Isher Singh gave Suleman a chance to take birth........ Suleman got pret Jun bcoz of his false deeds (taga tavit).
@parmindersingh7274
@parmindersingh7274 5 ай бұрын
Eh interview khud sant baba ishar singh ne nhi kiti ohna de ik sewak ne kiti aa jisne baba ji nu mursad bnayia eh baba ji khud guru nanak da Roop c
@JagdeepSingh-dn3vj
@JagdeepSingh-dn3vj 4 ай бұрын
Iha conversation sant baba isher singh nal nhi c ona da nal jo ona da bhagt na ona nal gl kr rha iha sant na ihu ki puchna😂 jna na ihnu mukt kitta o santa nu dsu v ki hunda sab kuj v maran to bd😂 santji ta app rab c ona nu ta sab pta iha ta normal insan jo santa nal rhda c ona nal ga kr rhia sulaman nal tuci ap socho v sulaman santa nu dsu v apani mukti kva hou jo ap sant kol apni mukti krvon aia iha ta o gl hogi v bacha teacher kol aia study krn vasta ta teacher bacha nu puch rhia v paper kva krna ki study krna v kva me pass hou puri gal pta kria kro sir 😂
@ParamK-mp9eb
@ParamK-mp9eb 7 ай бұрын
Baba NANAK tu he he hae
@sunilsoma456
@sunilsoma456 7 ай бұрын
Sade Hanuman Chalisha Prde Hun.Us nal v booth preet nahi ande
@amangillamangill2983
@amangillamangill2983 7 ай бұрын
Sewadar naal gallbate not sant baba isher singh g
@y0jimbb0ttrouble98
@y0jimbb0ttrouble98 5 ай бұрын
Yep, the recording is of sangant inc sewadar's speaking to Suleman in Maharaji's presence. Sant Baba Bhgawan Singh in a recent video states that he personally asked Suleman a number of questions at that time.
@AngrajSinghSidhu-tm3gl
@AngrajSinghSidhu-tm3gl 7 ай бұрын
A fack nahi hai kiyo k rara saheb sade kole hi hai sade bujurg os wele othe hi c sade dada g sanu bachapan vich a katha dasde hunde c,,,,, dhan dhan sant baba isar singh ji maharaj rara saheb
@GurcharanSodhi
@GurcharanSodhi 7 ай бұрын
Bro,,,it's,, not,,write,,
@gurpreetsingh258
@gurpreetsingh258 7 ай бұрын
But your religion not believes death after birth brother?
@jatindersinghbal6322
@jatindersinghbal6322 7 ай бұрын
O chan muslims shara vich te dooja janm nhi mande Yaar eh ki gal
@zikriasaeedvlogs
@zikriasaeedvlogs 7 ай бұрын
Muslim sharah me ye h Agr Insan Mr gya to akhrat m Khuda usko dobara zinda kry GA Aur hisab Hoga fir janat ya jahanam
@jagjeetsingh5769
@jagjeetsingh5769 4 ай бұрын
​@@zikriasaeedvlogsveer ji maran ton baad bande nu aapne keete karma da fal milda hai
@gurpreetkaur3077
@gurpreetkaur3077 2 ай бұрын
mohmamda sahib sada wali allah jida sant isher singg ji rara sahib vaale a alla waheguru allah ram god sabh aik hai duser nahe koe hum sabh aik a shiri guru nanak dev ji mahmada sahib ke bache haib​@@zikriasaeedvlogs
@gurpreetsinghrandhawa468
@gurpreetsinghrandhawa468 7 ай бұрын
Bro dekh lo tumhare Islam Wale jinn bhi Sikhism mein aa k mukat hote hai 🙂🙂🙂 Waheguru g 🙏🏼🙏🏼
@jagjeetsingh5769
@jagjeetsingh5769 4 ай бұрын
Veer ji kise da v dil nahi dukhana chahida ate kise dharam nu mada na bolo Kyonki Guru Granth Sahib vich shekh freed ji nu v aapa matha tekde hanji
@jatindersinghbal6322
@jatindersinghbal6322 7 ай бұрын
O jan gusse nu yaar esne guru nanak dev ji ni kio nhi akhia k manu mukt kardo Ay same mahatma budh ji nu View lene de chikker vich appne dharm nal eda na kro
@zikriasaeedvlogs
@zikriasaeedvlogs 7 ай бұрын
Ap ki bat me Jaan hai...mery mind Ch v a GL ai c...Jin Baba guru Nanak sy Ardas kr leta
@RavinderUbhi-tr4dx
@RavinderUbhi-tr4dx 6 ай бұрын
sir usko saja 1000 Saal ki hui hai uski mukhti 500 saal pehle kaise ho jaegi. Guru nanak dev ji ka hi roop sant Isher Singh ji Maharaj hai. Chalo maan lete hai ki guru nanak dev ji uski mukhti kar sakte the lekin usne badla bhi lena tha. DHAN DHAN SANT BABA ISHER SINGH JI MAHARAJ RARA SAHIB🙏🙏
@jatindersinghbal6322
@jatindersinghbal6322 7 ай бұрын
Eh fake v
@zikriasaeedvlogs
@zikriasaeedvlogs 7 ай бұрын
Na yarrr
@jatindersinghbal6322
@jatindersinghbal6322 7 ай бұрын
@@zikriasaeedvlogs Jan yaar Jis rooh mahammad sab and mahatama budh and Sri Guru Nanak Dev Ji Kolo mukt nhi ho sakia Ajj Santa nu guru da roop akh riha v It fake Gugu Nanak Bhol Nanak leen pai Gobind sio Jio pana sag pani
@inderjitsingh1912
@inderjitsingh1912 4 ай бұрын
​@@jatindersinghbal6322ਭਾਈ ਸਾਹਿਬ ਜਦ ਉਸਦਾ ਟਾਈਮ ਪੁਰਾ ਹੋਣਾ ਸੀ ਤਾਹੀ ਉਧਾਰ ਹੋਣਾ ਸੀ ਜਿਵੇੰ ਗੁਰੂ ਅਮਰਦਾਸ ਜੀ ਨੇ ਗੋਇੰਦਵਾਲ ਤੋਂ ਪ੍ਰੇਤ ਨੂੰ ਮਾਖੋਵਾਲ ਭੇਜ ਦਿੱਤਾ ਸੀ ਤੇਰਾ ਉਧਾਰ 9 ਵੇ ਜਾਮੇ ਵਿੱਚ ਕਰਾ ਗੇ
@gurpreetkaur3077
@gurpreetkaur3077 2 ай бұрын
real video hai koi mane na mne koi fark sant ishar singh ji rara sahib vaale pehla v c hun v ne sada rehnge kan kan vich waheguru ji ka khalsa vaheguru ji ki fateh wali allah sab te uche dhan kmai mere baap di sabh nu tarta kuljug nu tar dita akaal roop vaheguru roop keher v dr jaave santa to honi anhoni ho jaave nature de vidi vidaan v badal jaan mere baap de kehn de saare sant mahapursh pujan jog ne te sabh kush ne asi v kush v nahi hai wali allah sant isher singh ji tuc bahut bdi power ho hai satya patshah
@ranjitsingh-ne6fh
@ranjitsingh-ne6fh 7 ай бұрын
Waheguru. Ji. 👏👏
@mandeepkaur2740
@mandeepkaur2740 7 ай бұрын
Waheguru ji
@jagdeepsingh1897
@jagdeepsingh1897 5 ай бұрын
Waheguru ji
@AmninderSingh-n6j
@AmninderSingh-n6j 5 ай бұрын
Waheguru ji
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.
coco在求救? #小丑 #天使 #shorts
00:29
好人小丑
Рет қаралды 120 МЛН
We Attempted The Impossible 😱
00:54
Topper Guild
Рет қаралды 56 МЛН
Арыстанның айқасы, Тәуіржанның шайқасы!
25:51
QosLike / ҚосЛайк / Косылайық
Рет қаралды 700 М.