Sant Baba Isher Singh Ji Rara Sahib Wale | ਮੈਂ ਬਚਪਨ ਤੋਂ ਸੰਤ ਮਹਾਰਾਜ ਜੀ ਦੀਆਂ ਕਰਾਮਾਤਾਂ ਵੇਖੀਆਂ ਨੇ

  Рет қаралды 156,730

Akaal Murat

Akaal Murat

Күн бұрын

#santbabaishersinghjirarasahib #akaal_murat #rarasahib

Пікірлер: 628
@harwindersingh5679
@harwindersingh5679 8 ай бұрын
ਬਹੁਤ ਅਨਮੋਲ ਬਚਨ ਕੀਤੇ ਸ਼੍ਰ. ਕਰਮ ਸਿੰਘ ਜੀ ਨੇ ਮਹਿਸੂਸ ਕਰਦੇ ਹਾਂ ਇਹਨਾ ਨੂੰ ਵੀ ਬਹੁਤ ਰੂਹਾਨੀ ਰਸ ਦੀ ਬਖਸ਼ਿਸ਼ ਕੀਤੀ ਸੰਤ ਮਹਾਰਾਜ ਜੀ ਨੇ। ਚੈਨਲ ਵਾਲਿਆਂ ਵੀਰਾਂ ਦਾ ਵੀ ਤਹਿ ਦਿਲੋਂ ਧੰਨਵਾਦ ਹੈ।
@bhupinderbadesha2591
@bhupinderbadesha2591 7 ай бұрын
ਰਾੜੇ ਵਾਲਿਆਂ ਦੀ ਤਿੰਨਾਂ ਲੋਕਾਂ ਵਿੱਚ ਜੈ ਜੈ ਕਾਰ ਹੋਈ ਰਹੀ ਹੈ ਤੇ ਜਦ ਤੱਕ ਸੂਰਜ ਚਮਕਦਾ ਰਹੇਗਾ ਧਰਤੀ ਰਹੂਗੀ ਸੰਤ ਬਾਬਾ ਈਸ਼ਰ ਸਿੰਘ ਜੀ ਦੀ ਜੈ ਜੈ ਕਾਰ ਹੋਉ
@gurpreetsingh-lk1kw
@gurpreetsingh-lk1kw 5 ай бұрын
😅😅
@naturelover2347
@naturelover2347 4 ай бұрын
ਧੰਨ ਧੰਨ ਧੰਨ ਧੰਨ ਧੰਨ ਪਿਆਰੇ ਜੀਉ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ
@naturelover2347
@naturelover2347 4 ай бұрын
ਕੋਈ ਸ਼ਕ ਨਹੀਂ ਹੈ ਜੀ ਇਸ ਵਿੱਚ।
@Taranbadesha
@Taranbadesha 2 ай бұрын
🙏
@DharamveerSingh-fo5ps
@DharamveerSingh-fo5ps 8 ай бұрын
ਬਾਪੂ ਜੀ ਨੇ ਆਪਣੀ ਸਾਖੀ ਇੰਨੀ ਸੋਹਣੀ, ਪਿਆਰ ਤੇ ਠਰੰਮੇ ਨਾਲ ਸੁਣਾੲੀ ਕਿ ਸੁਣ ਕੇ ਰੂਹ ਖੁਸ਼ ਹੋ ਗਈ॥ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
@harlochankaurgrewal6535
@harlochankaurgrewal6535 7 ай бұрын
ਇੰਨਾਂ ਤੇਜ ਸੀ ਉਹਨਾਂ ਦੀਆਂ ਅੱਖਾਂ ਵਿੱਚ ਕੋਈ ਚਿਹਰੇ ਵੱਲ ਜਿਆਦਾ ਦੇਖ ਨਹੀਂ ਸਕਦਾ ਸੀ। ਉਹ ਤਾਂ ਉਹੀ ਸਨ ਉਹਨਾ ਵਰਗਾ ਮੁੜਕੇ ਕੋਈ ਨਹੀਂ ਮਿਲਿਆ।
@gsinghgsingh8393
@gsinghgsingh8393 5 ай бұрын
Main bhut war sun li a interview bhut Anand ahonda sun k
@naturelover2347
@naturelover2347 4 ай бұрын
​​@@gsinghgsingh8393ਦਾਸ ਦਾ ਭੀ ਇਹੀ ਹਾਲ ਹੈ ਜੀ। ਦਾਸ ਭੀ ਬਾਰ ਬਾਰ ਸੁਣਦਾ ਹੈ। ਜੀਅ ਹੀ ਨਹੀਂ ਰੱਜਦਾ ਬਾਪੂ ਜੀਉ ਤੋਂ ਧੰਨ ਧੰਨ ਪਿਆਰੇ ਜੀਉ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲਿਆਂ ਦੇ ਕੌਤਕ ਸੁਣ ਕੇ। ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@naturelover2347
@naturelover2347 4 ай бұрын
ਇਸ ਚੈਨਲ ਵਾਲਿਆਂ ਦਾ ਬਹੁਤ ਬਹੁਤ ਧੰਨਵਾਦ ਸ਼ੁਕਰਾਨਾ ਹੈ ਜੀ ਜੋ ਤੁਸੀਂ ਇੰਨੀ ਮਿਹਨਤ ਕਰਕੇ ਇਹ ਵੀਡੀਓ ਬਣਾਈ। ਇਨ੍ਹਾਂ ਬਾਬਾ ਜੀ ਨਾਲ ਹੋਰ ਵੀ ਵੀਡੀਓ ਬਣਾੳ ਜੀ
@AkvinderKaur-wj2zm
@AkvinderKaur-wj2zm 8 ай бұрын
Boht ਚੰਗੇ ਨੇ ਮਹਾਰਾਜ ਜੀ,ਸਾਡੇ ਤਾਂ ਅਜ ਵੀ ਸਾਰੇ ਕੰਮ ਕਰਦੇ ਨੇ ਮਹਾਰਾਜ ਜੀ
@ikodapasara8143
@ikodapasara8143 8 ай бұрын
ਮਤਲਬ ਤੁਸੀ ਦੱਸ ਨੌਹਾਂ ਨਾਲ ਠੱਗੀ ਮਾਰਦੇ ?
@AmarSingh-vp7kx
@AmarSingh-vp7kx 8 ай бұрын
Rabb tera bhale kare
@ikodapasara8143
@ikodapasara8143 8 ай бұрын
ਕਰਤਾ ਪੁਰਖ ਭਲਾ ਕਰਦਾ ਮੇਰਾ !!!
@naviii949
@naviii949 7 ай бұрын
Ikode pasare valeya, ਅੱਗੇ ਵੀ ਤੈਨੂੰ ਕਈ ਵਾਰੀ ਕਿਹਾ ਮੈ ਕਿ ਤੂੰ ਇੱਕ ਸਿੱਖ ਕੌਮ ਵਿੱਚ ਗੰਦ ਹੈ, ਪਤਾ ਨਹੀਂ ਕਿਹੜੀ ਨਸਲ ਦਾ ਹੈ ਤੂੰ, ਅੱਜ ਤੂੰ ਸੰਤ ਜੀ ਨੂੰ ਵੀ ਟੀਚਰਾਂ ਕਰਦਾ, ਹੁਨ ਗੱਲ ਬਰਦਾਸ਼ਤ ਤੋ ਬਾਹਰ ਹੈ ਤੈਨੂੰ ਇਹ ਹੀ ਸਲਾਹ ਹੈ ਕਿ ਟਲਜਾ, ਨਹੀਂ ਤੂੰ ਜਿਵੇਂ ਲਿਖਦਾ ਹੁਨਾ ਹੈ ਸ਼ਬਦ ਕਤੀੜ, benre ਦੀ ਔਲਾਦ, ਮਾ ਦੀਆਂ ਗਾਲਾ ਤੂੰ ਕਡ ਦਾ ਗੰਦੀਆ, ਹੁਣ ਤੂੰ ਨਾ ਖਾਲੀ ਕੀਤੇ ਮੇਰੇ ਕੋਲੋ, ਇਸ ਕਰਕੇ ਆਪਣਾ ਗੰਦਾ ਮੂੰਹ ਬੰਦ ਰੱਖ ਤੇ ਇੱਥੋਂ ਤੁਰਦਾ ਲੱਗ, ਤੈਨੂੰ ਹੁਣ ਪਿਆਰ ਨਾਲ ਸਮਜਾ ਰਿਹਾ, ਨਹੀਂ ਹਟੇਗਾ ਤੇ ਫੇਰ ਬਹੁਤ ਕੁਝ ਸੁਣੇਗਾ, ਅਤੇ ਹਰ ਜਗ੍ਹਾ ਸੁਣੇਗਾ, ਤੈਨੂੰ ਸੁਣਾਉਣ ਵਿਚ ਮੈ ਕੋਈ ਸ਼ਰਮ ਨਹੀਂ ਕਰਨੀ l ਇਸ ਗੱਲ ਨੂੰ ਸਮਜ, ਤੇ ਇੱਥੋਂ ਨਿਕਲ l
@naviii949
@naviii949 7 ай бұрын
Iko da pasara,, kanjara tu hun ਸੰਤ ਜੀ ਮਹਾਰਾਜ ਨੂੰ ਟਿੱਚਰ ਕਰ ਰਿਹਾ, ਤੈਨੂੰ ਪਹਿਲਾ ਵੀ ਬਹੁਤ ਦੇਖਿਆ ਗੰਦੀ language ਲਿਖਦੇ ਹੋਏ par mai chupp kr janda si vi chal koi gal nhi, par hun tu brahmgyani santa nu vi makhaul kr reha, tenu pyaar naal keh reha, ehtho nikal ja, comnt delete kr lai, nhi tenu narr ka vich vi dhoyi nhi milni, yaad rkhi meri gal
@gurbani_prem
@gurbani_prem 6 ай бұрын
ਰਾੜਾ ਸਾਹਿਬ ਵਾਲੇ ਬਾਬੇ ਜੀ ਦੀ ਉਸਤਤ ਸੁਣ ਕੇ ਮਨ ਹੀ ਨਹੀਂ ਭਰਦਾ ਜੀ ਕਰਦਾ ਸੁਣੀ ਜਾਈਏ ❤😊
@GurinderjeetSinghRahi
@GurinderjeetSinghRahi 8 ай бұрын
ਬ੍ਰਹਮਗਿਆਨੀਕੀਕੀਮਤਿਨਾਹਿ ॥ ਬ੍ਰਹਮਗਿਆਨੀਕੈਸਗਲਮਨਮਾਹਿ ॥ ਬ੍ਰਹਮਗਿਆਨੀਕਾਕਉਨੁਜਾਨੈਭੇਦੁ ॥ ਬ੍ਰਹਮਗਿਆਨੀਕਉਸਦਾਅਦੇਸੁ ॥ ਬ੍ਰਹਮਗਿਆਨੀਕਾਕਥਿਆਨਜਾਇਅਧਾਖਰ ॥ ਬ੍ਰਹਮਗਿਆਨੀਸਰਬਕਾਠਾਕੁਰੁ ॥ ਬ੍ਰਹਮਗਿਆਨੀਕੀਮਿਤਿਕਉਨੁਬਖਾਨੈ ॥ ਬ੍ਰਹਮਗਿਆਨੀਕੀਗਤਿਬ੍ਰਹਮਗਿਆਨੀਜਾਨੈ ॥ ਬ੍ਰਹਮਗਿਆਨੀਕਾਅੰਤੁਨਪਾਰੁ ॥ ਨਾਨਕਬ੍ਰਹਮਗਿਆਨੀਕਉਸਦਾਨਮਸਕਾਰੁ ॥੭॥ ਸ਼੍ਰੀ ਗੁਰੂ ਗ੍ਰੰਥ ਸਾਹਿਬ ਜੀ - ਅੰਗ ੨੭੩
@jagmailghataure73
@jagmailghataure73 8 ай бұрын
ਧਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਧਨ ਧਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ
@BaltejSidhugurunanakdasi-if7wz
@BaltejSidhugurunanakdasi-if7wz 8 ай бұрын
ਬਾਬਾ ਜੀ ਦੀਆਂ ਅੱਖਾਂ ਵਿੱਚ ਖਾਸ ਗੱਲ ਹੈ, ਸਮੁੰਦਰ ਆਲੀ ਗਹਿਰਾਈ ਜਿਵੇਂ ਸੰਤ ਮਹਾਂਪੁਰਸ਼ ਦੀਆਂ ਅੱਖਾਂ ਵਿੱਚ ਹੁੰਦੀ ਹੈ, ਲੋਭ ਲਾਲਚ ਤੋਂ ਰਹਿਤ ਲੱਗਦੇ
@gurpreetkaur3077
@gurpreetkaur3077 6 ай бұрын
hanji tuc sahi keh rehe waheguru ji
@designexhvac6490
@designexhvac6490 Ай бұрын
Dhan Dhan Dhan Sant Maharaj Baba Isher Singh ji Maharaj Rara Sahib wale Aap Nirankar
@manindersingh1736
@manindersingh1736 7 ай бұрын
ਰਾੜੇ ਵਾਲਾ ਨੀ ਕਿਸੇ ਨੇ ਬਣ ਜਾਣਾ ਘਰ ਘਰ ਸੰਤ ਹੋਣ ਗੇ.... ਧੰਨ ਮਹਾਰਾਜ ਜੀ ਬਾਬਾ ਇਸ਼ਰ ਸਿੰਘ ਜੀ ਮਹਾਰਾਜ ❤️❤️❤️🌹🌹
@naturelover2347
@naturelover2347 4 ай бұрын
'ਪੰਜ ਬਾਣੀਆਂ ਦਾ ਨਿਤਨੇਮ ਕਰਦੇ ਹੋਣ ਨਾਲ ਕੋਈ ਫਰਕ ਨਹੀਂ ਪੈ ਰਿਹਾ', ਇਹ ਕਹਿਣਾ ਬਿਲਕੁਲ ਗਲਤ ਹੈ ਜੀ। ਪੰਜ ਬਾਣੀਆਂ ਦਾ ਨਿਤਨੇਮ ਤਾਂ ਆਪ ਖੁਦ ਰੱਬ ਹੁੰਦਾ ਹੈ ਜੀ। ਇਹ ਪੰਜ ਬਾਣੀਆਂ ਦੇ ਨਿਤਨੇਮ ਦੀ ਕਿਰਪਾ ਹੀ ਸੀ ਜੀ ਕਿ ਉਸ ਗੁਰਸਿੱਖ ਨੂੰ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲਿਆਂ ਦੇ ਰੱਬੀ ਦਰਸ਼ਨ ਦੀਦਾਰ ਪ੍ਰਾਪਤ ਹੋਏ ਅਤੇ ਫਿਰ ਮਹਾਂਪੁਰਖਾਂ ਦੀ ਅਪਾਰ ਕਿਰਪਾ ਦਾ ਪਾਤਰ ਵੀ ਬਣਿਆ।
@TejvinderSingh-lc8tr
@TejvinderSingh-lc8tr 8 ай бұрын
ਮੇਰੇ ਪਿਆਰੇ ਅੱਜ ਵੀ ਸਾਡੇ ਕਾਰਜ਼ ਕਰਦੇ ਮੈਂ ਕਿਵੇਂ ਸ਼ੁਕਰਾਨਾ ਕਰਾਵਹਿਗੁਰੂ
@Veerpalbrar0
@Veerpalbrar0 4 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਕ੍ਰਿਪਾ ਕਰੋ ਘਰ ਚੂ ਸਾਂਤੀ ਰਹੇ 🙏🙏🙏 ਸਾਨੂੰ ਅੱਜ ਇਸ ਸਾਖੀ ਚੂ ਹੀ ਮਿਲੇ ਬਾਬਾ ਜੀ ਮੇਰੀ ਉਮਰ ਉਸ ਟਾਈਮ 5ਸਾਲ ਦੀ ਸੀ ਅੱਜ 43ਦੀ ਹੋ ਕੇ ਸੁਣੀ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਦੀ ਕ੍ਰਿਪਾ ਹੋਈ ਬਹੁਤ ਵਦੀਆ ਲੱਗਿਆ
@naviii949
@naviii949 2 ай бұрын
SSA ji, TUC ki ਦਸਣਾ ਚਾਹੁੰਦੇ ਹੋ, ਕਦੋ tuc 5 ਸਾਲ ਦੇ ਸੀ, ਤੇ ਕਿ ਘਟਨਾ, ਸਟੋਰੀ ਹੈ ਜੀ, pls reply zarur ਕਰਿਓ ਜੀ l 🙏🏻
@Veerpalbrar0
@Veerpalbrar0 2 ай бұрын
@naviii949 ਜਦੋਂ ਬਾਬਾ ਈਸ਼ਰ ਸਿੰਘ ਜੀ ਚੋਲਾ ਸ਼ਡ ਗੲਏ ਸੀ ਉਦੋਂ ਮੈਂ ਛੋਟੀ ਸੀ ਮੈਂ ਦਰਸ਼ਨ ਨਹੀਂ ਕਰ ਸਕੀ😔😔😔😔
@naviii949
@naviii949 2 ай бұрын
Ji, baba ji ਨੇ ਸ਼ਰੀਰ 1975 ਵਿਚ ਤਿਆਗਿਆ ਸੀ, that means ਅੱਜ 49 years Ok, TUC eh hi dsna si ke tusi ਛੋਟੇ ਸੀ ਤੇ ਤੁਸੀ ਦਰਸ਼ਨ ਨਹੀਂ ਕਰ ਸਕੇ ਸੰਤ ਜੀ ਮਹਾਰਾਜ ਦੇ l ok ਸਮਜ ਗਏ ਜੀ l
@Veerpalbrar0
@Veerpalbrar0 2 ай бұрын
@naviii949 ਠੀਕ ਆ ਜੀ
@naviii949
@naviii949 2 ай бұрын
ਠੀਕ ਹੈ sis ji, ਧੰਨ ਬਾਬਾ ਈਸ਼ਰ ਸਿੰਘ ਜੀ ( ਗੁਰੂ ਨਾਨਕ ਸਾਹਿਬ) ਜੀ ਕਿਰਪਾ ਰੱਖਣ ਸਾਰਿਆ ਤੇ l 🙏🏻
@davinderdhaliwal6531
@davinderdhaliwal6531 4 ай бұрын
ਬਾਬਾ ਜੀ ਦੇ ਬਾਰੇ ਜੋ ਬਚਨ ਸੁਣਕੇ ਬਹੁਤ ਹੀ ਵਧੀਆ ਲੱਗਿਆ। ਬਾਬਾ ਜੀ ਦੀ ਸਾਡੇ ਸਾਰੇ ਪਰਿਵਾਰ ਤੇ ਵੀ ਕਿਰਪਾ ਹੋ ਜਾਵੇ।
@KulwantSingh-li4xh
@KulwantSingh-li4xh 8 ай бұрын
ਧੰਨ ਸੰਤ ਜੀ ਮਹਾਰਾਜ ਕਿਰਪਾ ਕਰੋ ਗਰੀਬ ਤੇ
@baljitsidhu8912
@baljitsidhu8912 7 ай бұрын
ਸੰਤ ਕਾ ਸੰਗੁ ਵਡਭਾਗੀ ਪਾਈਐ।। ਅਤਿ ਵੱਡੇ ਭਾਗ ਹੈਨ ਜਿਨਾ ਪੂਰਨ ਸੰਤਾਂ ਦੇ ਦਰਸ਼ਨ ਦੀਦਾਰੇ ਕੀਤੇ ਹਨ। ਪੂਰਨ ਸੰਤ ਦੀ ਤਾਂ ਕਥਾ ਸੁਣਨ ਨਾਲ ਅਸਾਧ ਰੋਗ,ਕੋਟ ਪਾਪ ਭਸਮ ਹੋ ਜਾਂਦੇ ਹਨ ਦਰਸ਼ਨਾਂ ਕਰ ਲੈਣੇ ਤਾਂ ਗੱਲ ਹੀ ਨਿਆਰੀ ਹੈ।❤❤❤❤❤
@nonehalsingh9783
@nonehalsingh9783 5 ай бұрын
❤ਵਾਹਿਗੁਰੂ ਇੰਜ ਲੱਗ ਰਹਿਆ ਹੈ ਜਿਵੇ ਸੰਤ ਮਾਹਰਾਜ ਦੇ ਦਰਸ਼ਨ ਹੋ ਰਹੇ ਨੇ ਜੀ ਕਰਦਾ ਸੁਣੀ ਜਯੀਏ ❤
@simongrewal6149
@simongrewal6149 Ай бұрын
ਵਾਹਿਗੁਰੂ ਵਾਹਿਗੁਰੂ, ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ। 🙏🙏
@dayasingh3989
@dayasingh3989 5 ай бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਪ੍ਰਮਾਤਮਾ ਨਾਲ ਜੁੜੀ ਹੋਈ ਜੋਤ ‌ਸਨ ਜਿਨ੍ਹਾਂ ਦਾ ਸੰਸਾਰ ਤੇ ਹਮੇਸ਼ਾ ਚਾਨਣ ਰਹਿਗਾ
@TejvinderSingh-lc8tr
@TejvinderSingh-lc8tr 8 ай бұрын
ਵਹਿਗੁਰੂ ਵਹਿਗੁਰੂ ਵਹਿਗੁਰੂ ਜੀ ❤❤❤❤ ਮੇਰੇ ਰਾੜੇ ਵਾਲੇ ਮੇਰੇ ਨਾਨਕਸਰ ਕਲੇਰਾਂ ਵਾਲੇ ਬਾਬਾ ਜੀ ਧੰਨ ਥੋਡੀਆਂ ਕਮਾੲਈਆ
@prabhdialsingh3157
@prabhdialsingh3157 8 ай бұрын
ਵਾਹਿ ਗੁਰੂ ਤੂੰ ਧੰਨ ਹੈ ਆਪਣੇ ਪਿਆਰੇਆਂ ਰਾਹੀਂ ਵਰਤਰਿਆ ਹੈ ਤੂੰ ਧੰਨ ਹੈ ਪਿਆਰੇ ਵਾਹਿਗੁਰੂ ਜੀ ਧੰਨ ਹਨ ਤੇਰੇ ਪਿਆਰੇ ਧੰਨ ਧੰਨ ਬਾਬਾ ਈਸ਼ਰ ਸਿੰਘ ਜੀ
@youtubeshorts-sq1kg
@youtubeshorts-sq1kg 11 күн бұрын
Buht khusi mili ji maharaj ji de sangt de darshan krke ji🙏🙏
@naturelover2347
@naturelover2347 4 ай бұрын
ਵਾਹਿਗੁਰੂ, ਮੈਂ ਬਾਰ ਬਾਰ ਇਹ ਵੀਡੀਓ ਵੇਖਦਾ ਹਾਂ। ਬਾਰ ਬਾਰ ਹੀ ਮੈਨੂੰ ਸਵਾਦ ਆਉਂਦਾ ਹੈ। ਮੇਰੇ ਪਿਆਰੇ ਬਾਬਾ ਜੀਉ ਧੰਨ ਜੀਉ ਧੰਨ ਪਿਆਰੇ ਜੀਉ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲਿਆਂ ਦੇ ਕਿਤੇ ਮੈਨੂੰ ਰੱਬੀ ਦਰਸ਼ਨ ਦੀਦਾਰ ਪ੍ਰਾਪਤ ਹੋ ਜਾਣ। ਧੰਨ ਹਨ ਇਹ ਪਿਆਰੇ ਧੰਨ ਗੁਰੂ ਕੇ ਲਾਲ ਸ੍ਰ: ਕਰਮ ਸਿੰਘ ਜੀ ਜਿਨ੍ਹਾਂ ਨੂੰ ਬਾਬਾ ਜੀਉ ਦੇ ਦਰਸ਼ਨ ਨਸੀਬ ਹੋਏ। ਆਪ ਜੀ ਚੈਨਲ ਵਾਲਿਆਂ ਦੇ ਚਰਨਾਂ ਵਿੱਚ ਡਿੱਗ ਕੇ ਇਸ ਨਿਮਾਣੇ ਜਿਹੇ ਕੂਕਰ ਦਾਸ ਦੀ ਬੇਨਤੀ ਹੈ ਜੀ ਕਿ ਇਨ੍ਹਾਂ ਸ੍ਰ: ਕਰਮ ਸਿੰਘ ਜੀ ਨਾਲ ਹੋਰ ਵੀ ਵੀਡੀਓ ਬਣਾਉ ਜੀ। ਹਾਏ ਮੇਰਾ ਜੀਅ ਹੀ ਨਹੀਂ ਰੱਜਦਾ ਬਾਬਾ ਜੀਉ ਦੀਆਂ ਗੱਲਾਂ ਸੁਣਨ ਤੋਂ। ਮੈਨੂੰ ਤਾਂ ਇਨ੍ਹਾਂ ਸ੍ਰ: ਕਰਮ ਸਿੰਘ ਜੀਉ ਵਿੱਚ ਹੀ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲਿਆਂ ਦੇ ਦਰਸ਼ਨ ਹੋ ਰਹੇ ਹਨ। ਜੀਅ ਕਰ ਰਿਹਾ ਹੈ ਕਿ ਕਿਤੇ ਇਹ ਮਿਲ ਜਾਉਣ ਤਾਂ ਇਨ੍ਹਾਂ ਦੇ ਚਰਨ ਕਮਲ ਹੀ ਧੋ ਧੋ ਕੇ ਪੀ ਜਾਵਾਂ। ਇਸ ਗਰੀਬ ਦਾਸ ਦੀ ਇਕ ਹੋਰ ਬੇਨਤੀ ਹੈ ਜੀ ਕਿ ਇਨ੍ਹਾਂ ਸ੍ਰ : ਕਰਮ ਸਿੰਘ ਜੀ ਦਾ ਫੋਨ ਨੰਬਰ ਮਿਲ ਸਕਦਾ ਹੈ ਕੀ ਦਾਸ ਨੂੰ?
@akaalmurat13
@akaalmurat13 4 ай бұрын
akaalmurat13@gmail.com
@naviii949
@naviii949 2 ай бұрын
Nature lover, TUC ਅਪਣਾ ਕੋਈ ਫੋਨ ਨੰਬਰ, ਈ ਮੇਲ ਜਾਂ ਇੰਸਤਾਂ ਆਯੀ ਡ ਦਸੋ, ਤੁਹਾਨੂੰ ਰਾੜਾ ਸਾਹਿਬ ਵਾਲੇ ਤੇ ਹੋਰ ਮਹਾਂਪੁਰਖ , ਰਾੜਾ ਸਾਹਿਬ ਨਾਲ ਸੰਬੰਧਿਤ, ਜਿੰਨਾ ਦੀ ਮੈ ਸੰਗਤ ਕੀਤੀ, ਓਹਨਾ ਦੇ ਕੌਤਕ , ਗੱਲਾ ਸੁਣਾਵਾ ਗਾ, ਸੱਚੀ ਤੁਹਾਨੂੰ ਬਹੁਤ ਆਨੰਦ ਤੇ ਮਾਰਗ ਦਰਸ਼ਨ ਮਿਲੇਗਾ, ਵਿਸ਼ਵਾਸ ਕਰਿਓ l ❤
@bittumlp3536
@bittumlp3536 3 ай бұрын
ਧੰਨ ਧੰਨ ਸਤ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਬਾਬਾ ਜੀ ਕਿਰਪਾ ਕਰੋ ਜੀ ਮੇਰੀ ਸਿੱਖੀ ਕੇਸਾਂ ਸੁਆਸਾਂ ਨਾਲ ਨਿਭਾਈ ਜੀ।ਤੇ। ਬਾਣੀ ਅਤੇ ਬਾਣੇ ਨਾਲ ਨਿਵੇਂ ਜੀ
@HSbhatti17
@HSbhatti17 7 ай бұрын
ਧੰਨ ਧੰਨ ਸ਼੍ਰੀ ਈਸ਼ਰ ਸਿੰਘ ਮਹਾਰਾਜ ਰਾੜਾ ਸਾਹਿਬ ਵਾਲਿਆਂ ਨੂੰ ਕੋਟਿ ਕੋਟਿ ਪ੍ਰਣਾਮ ❤❤❤❤❤
@harjotkahlon5493
@harjotkahlon5493 5 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@AkvinderKaur-wj2zm
@AkvinderKaur-wj2zm 8 ай бұрын
ਧੰਨ ਨੇ ਬੜੇ ਮਹਾਰਾਜ ਜੀ ਰਾੜਾ ਸਾਹਿਬ ਵਾਲੇ
@jatinderdhatt0001
@jatinderdhatt0001 7 ай бұрын
💐💐ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਮਹਾਰਾਜ 🌺🌺ਰਾੜਾ ਸਾਹਿਬ 🙏🙏🙏🙏🙏
@JagdeepSingh-fn7ek
@JagdeepSingh-fn7ek 8 ай бұрын
ਧੰਨ ਧੰਨ ਸ੍ਰੀ ਹਜ਼ੂਰ ਸੰਤ ਮਹਾਰਾਜ ਜੀ ਰਾੜਾ ਸਾਹਿਬ ਵਾਲੇ 🌹🌹❤🙏🙏🙏🙏🙏❤🌹🌹
@romisingh8663
@romisingh8663 8 ай бұрын
❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤❤
@naturelover2347
@naturelover2347 3 ай бұрын
ਧੰਨ ਧੰਨ ਧੰਨ ਧੰਨ ਧੰਨ ਪਿਆਰੇ ਜੀਉ ਪਿਆਰੇ ਬਾਪੂ ਜੀਉ ਪਿਆਰੇ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ
@ishersingh9446
@ishersingh9446 7 ай бұрын
ਧੰਨ ਧੰਨ ਸੰਤ ਮਹਾਰਾਜ ਈਸਰ ਸਿੰਘ ਜੀ ਰਾੜਾ ਸਾਹਿਬ ਵਾਲੇ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@kamalgill7311
@kamalgill7311 6 ай бұрын
ਰਾੜਾ ਸਾਹਿਬ ਮਸਤੂਣਾ ਸਾਹਿਬ ਨਾਨਕਸਰ ਸਾਹਿਬ ਰੱਬ ਦੇ ਘਰ ਨੇ ਸਾਰੇ
@LakhvirsinghSomal
@LakhvirsinghSomal Ай бұрын
ਧੰਨ ਧੰਨ ਸ਼੍ਰੀ ਗੁਰੂ ਮਹਾਰਾਜ ਇਸ਼ਰ ਸਿੰਘ ਜੀ 👏👏🎉🎉
@rajinderaujla417
@rajinderaujla417 7 ай бұрын
ਧੰਨ ਧੰਨ ਮਹਾਰਾਜ ਈਸ਼ਰ ਸਿੰਘ ਜੀ ਅੱਜ ਵੀ ਰਾੜਾ ਸਾਹਿਬ ਵਿੱਚ ਹਾਜ਼ਰ ਨੇ ਵਾਹਿਗੁਰੂ ਜੀ
@nirpinderbajwa259
@nirpinderbajwa259 6 ай бұрын
ਧੰਨ ਧੰਨ ਸੰਤ ਬਾਬਾ ਈਸ਼ਰ ਸਿੰਘ ਜੀ ਨੂੰ ਕੋਟਿ ਕੋਟਿ ਪ੍ਰਣਾਮ।
@AkvinderKaur-wj2zm
@AkvinderKaur-wj2zm 8 ай бұрын
Boht jiada vdhia ਇੰਟਰਵਿਊ aa
@Cricketgods-hs1ib
@Cricketgods-hs1ib 2 ай бұрын
SHUKRIYA PEHLLA RAAB NU DUJJA CHANNYND BABA JI NU🙏🙏🙏BIN BOLIYA SAB KUCH JAANDA❤❤❤
@HappyNannu
@HappyNannu 6 ай бұрын
Dhan Dhan BABA ISHER SINGH JI waheguru ji apni bachi da rog door kardo ji 🙏🏻🙏🏻
@tarsemsinghchahal0
@tarsemsinghchahal0 7 ай бұрын
ਸਤਿਨਾਮ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਸਤਿਨਾਮ ਸ਼੍ਰੀ ਵਾਹਿਗੁਰੂ ਜੀ ਧੰਨ ਧੰਨ ਧੰਨ ਧੰਨ ਸ਼੍ਰੀ ਹਜ਼ੂਰ ਮਹਾਰਾਜ ਜੀ ਸੰਤ ਬਾਬਾ ਈਸ਼ਰ ਸਿੰਘ ਮਹਾਰਾਜ ਜੀ ਰਾੜਾ ਸਾਹਿਬ 🙏🙏🙏🙏🙏🙏🙏🙏🙏🙏🙏🙏🙏🙏🙏
@navjotgurm729
@navjotgurm729 7 ай бұрын
ਧੰਨ ਧੰਨ ਸ਼੍ਰੀ ਗੁਰੂ ਨਾਨਕ ਦੇਵ ਜੀ ਧੰਨ ਧੰਨ ਬਾਬਾ ਈਸ਼ਰ ਸਿੰਘ ਰਾੜਾ ਸਾਹਿਬ ਵਾਲੇ ਜੀ 🎉🎉🎉🎉🎉🎉🎉🎉🎉
@gopygill2210
@gopygill2210 8 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@Niku006
@Niku006 8 ай бұрын
ਧੰਨ ਧੰਨ ਸੰਤ ਮਾਹਰਾਜ ਜੀ ਰਾੜਾ ਸਾਹਿਬ ਵਾਲੇ
@AmrikSingh-bd4pf
@AmrikSingh-bd4pf 8 ай бұрын
I have thoroughly enjoyed listening to the hard realities of a Godly life of revered Sant baba Ishar Singh ji, Rarha sahib wale.
@naturelover2347
@naturelover2347 5 ай бұрын
ਧੰਨ ਧੰਨ ਧੰਨ ਧੰਨ ਧੰਨ ਬਾਬਾ ਈਸ਼ਰ ਸਿੰਘ ਜੀਉ ਰਾੜਾ ਸਾਹਿਬ ਵਾਲੇ
@Sukhchain-Singh-khalsha
@Sukhchain-Singh-khalsha 8 ай бұрын
Aah v ek satsang hi a ji❤❤❤ Badda aanad aya sun k❤❤❤ Mahapursa di katha sun k Waheguru ji❤❤❤
@PlayStore-jn1hj
@PlayStore-jn1hj 7 ай бұрын
ਵਾਹਿਗੁਰੂ ਜੀ
@mandeepsidhu818
@mandeepsidhu818 2 ай бұрын
Bhohat sohna program
@pro_92
@pro_92 6 ай бұрын
ਸੰਤ ਈਸਰ ਜੀ ਧੰਨ ਹੋ
@youtubeshorts-sq1kg
@youtubeshorts-sq1kg 11 күн бұрын
Dhan dhan baba karam singh ji de badde bhag ne ji jo baba ji de bachna nal jindgi mili 🙏🙏
@manjindersingh1353
@manjindersingh1353 8 ай бұрын
ੴਸ਼ੀ੍ ਵਾਹਿਗੁਰੂ ਮਹਾਂਕਾਲ ਪਿਤਾ ਸਤਿਗੁਰੂ ਜੀ ਦੇ ਦਰਬਾਰ ਵਣਜਾਰੇ ਦੀ ਦਰਦ ਭਰੀ ਪੁਕਾਰ ਪ੍ਗਟ ਕਰੋ ਜੀ ਅਪਨਾ ਰਾਜ ਦੁਸ਼ਟ ਮਲੇਛ ਤੁਰਕ ਅਸੁਰ ਦਾ ਨਾਸ਼ ਕੁਲਾਂ ਸਮੇਤ ਪੱਟੋ ਜੜੋਂ ਨਾਸ ਮਿਟਾਉ ਨਿਸ਼ਾਨੀਆਂ ਆਪਣੇ ਸੱਚੇ ਦਰਬਾਰ ਵਿੱਚੋਂ ਸਮੁੱਚੇ ਸੰਸਾਰ ਵਿੱਚੋਂ।।
@davinderdhaliwal6531
@davinderdhaliwal6531 7 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ। ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ ਸਤਿਨਾਮ ਵਾਹਿਗੁਰੂ।
@naturelover2347
@naturelover2347 3 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@SonyKhattra-c2s
@SonyKhattra-c2s 8 ай бұрын
Pooran Brhamgyani ❤Shri Maan Sant Ishar Singh ji Rara Sahib Wale Maharaj ji ❤❤❤❤
@HarwinderSingh-lg3cm
@HarwinderSingh-lg3cm 3 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ ਮਹਾਰਾਜ ਜੀ
@Niku006
@Niku006 8 ай бұрын
ਵਾਹਿਗੁਰੂ ਮਾਹਰਾਜ ਜੀ ਸਾਡੇ ਪਾਪਿਆਂ ਤੇ ਭੀ ਕਿਰਪਾ ਕਰੋ
@ranveerkaur3745
@ranveerkaur3745 8 ай бұрын
ਮਾਹਾਰਾਜ ਜੀ ਆਪ ਜੀ ਦੇ ਚੈਨਲ ਨੂੰ ਚੜ੍ਹਦੀ ਕਲਾ ਵਿਚ ਰੱਖੇ
@gamming-l4x
@gamming-l4x 7 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ ਵਾਲੇ
@KuldeepSingh-dj7ub
@KuldeepSingh-dj7ub 3 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਮਹਾਰਾਜ ਜੀ ਕਿਰਪਾ ਕਰੋ 🙏🙏🙏🙏🙏
@BaltejSidhugurunanakdasi-if7wz
@BaltejSidhugurunanakdasi-if7wz 8 ай бұрын
ਅਵਸਥਾ ਸੇਮ ਇੱਕੋ ਹੀ ਹੁੰਦੀ ਹੈ,ਸੰਤ ਮਹਾਂਪੁਰਸ਼ ਪੂਰਨ ਬ੍ਰਹਮਗਿਆਨੀ ਦੀ ਤੇ ਗੁਰੂ ਪੀਰ ਅਵਤਾਰ ਦੀ, ਲੋਕ ਬਾਹਰਮੁਖੀ ਜੋ ਮਰਜ਼ੀ ਆਖੀ ਜਾਵੇ, ਸੰਤ ਨੂੰ ਸੰਤ ਹੀ ਪਹਿਚਾਣ ਸਕਦਾ,ਕੋਈ ਦੂਜਾ ਤੀਜਾ ਨਹੀਂ,ਸਾਰੀ ਖੇਡ ਗੁਰ ਮੰਤਰ ਦੇ ਜਪੁ ਤੇ ਖੜੀ ਹੈ ਇੱਕ ਆਸਣ ਇਕਾਂਤ ਵਿੱਚ।
@naviii949
@naviii949 7 ай бұрын
SSA VEERJI,,hor sunao, theek ho, tusi reply nhi kita ਮੈਨੂੰ,, ਹੋਰ ਘਰ ਵਿਚ ਹੀ ਰਹਿਣੇ ਹੋ ਕਿ ਬਾਹਰ ਵੀ ਜਾਣ ਲਗ ਪਏ, ਮਤਲਬ ਰਿਸ਼ਤੇ ਦਾਰਾ ਵਿਚ ਜਾਣ ਲੱਗ ਪਏ l Rabb ਤੁਹਾਡੇ ਤੇ ਪਰਿਵਾਰ ਤੇ ਮੇਹਰ ਰੱਖੇ l
@sandeepkaurjawandha1418
@sandeepkaurjawandha1418 5 ай бұрын
ਧੰਨ ਧੰਨ ਬਾਬਾ ਈਸ਼ਰ ਸਿੰਘ ਜੀ ਰਾੜਾ ਸਾਹਿਬ 🙏🙏🙏🙏
@pushpindersingh1857
@pushpindersingh1857 7 ай бұрын
ਬਹੁਤ ਬਹੁਤ ਥੰਨਵਾਦ ll ਧੰਨ ਸੰਤ ਬਾਬਾ ਜੀ ਦੀ ਕਥਾ ਬਹੁਤ ਹੀ ਪਿਆਰੀ, ਪ੍ਰੇਰਨਾ ਦਾਇਕ ਹੈ ਜੀ ll ਹੋਰ ਵੀ ਬਚਨ ਸੰਗਤ ਨਾਲ ਸਾਂਝੇ ਕਰੋ ਜੀ ll
@pradeepsingh-nl9oc
@pradeepsingh-nl9oc 8 ай бұрын
ਆਪ ਜੀ ਧੰਨ ਹੋ ਤੁਹਾਡੇ ਚਰਨਾਂ ਤੇ ਨਮਸਕਾਰ
@ranbirsran4669
@ranbirsran4669 6 ай бұрын
Dhan ho tusi sant ISHAR SINGH g 🙏🙏🙏🙏 te dhan dhan ne shri karam singh g jina ne santa barre bht rass bhariyan galan suniyan 🙏🙏🙏
@sarabjitSingh-vd2lz
@sarabjitSingh-vd2lz 6 ай бұрын
ਧੰਨ ਧੰਨ ਗੁਰੂ ਨਾਨਕ ਦੇਵ ਜੀ।
@surjitkaur3859
@surjitkaur3859 4 ай бұрын
Waheguru ji nimaani zind te v kirpa basho sunn di sojhi a jave
@HarpreetKaur-ix9ed
@HarpreetKaur-ix9ed 6 ай бұрын
ਬਾਪ ਜੀ 🙏🏻 ਜੀ ਆਪ ਜੀਆਂ ਬਹੁਤ ਬਹੁਤ ਧੰਨਵਾਦ ਜੀ ਅਮੋਲਕ ਬਚਨ ਸੁਣਾਉਣ ਲਈ ਜੀ🙏🏻🌹🌹🌹🙏🏻
@7271-h9p
@7271-h9p 7 ай бұрын
ਵਾਹਿਗੁਰੂ ਸੱਚੇ ਪਾਤਸ਼ਾਹ ਕਿਰਪਾ ਕਰਨ ਸੱਚ ਦੱਸਾਂ ਜੀ ਮੈਨੂੰ ਤਾਂ ਸੰਤ ਜੀ ਰੋਜ ਮਿਲਦੇ ਹਨ ਅੱਜ ਵੀ ਗੱਲ ਸੱਚ ਹੈ । ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ
@BOTGAMER610
@BOTGAMER610 Ай бұрын
Dhan baba isher Singh ji mera v dukh door karo parivar ta mehar Karo ji gareebi v door karo Maharaj ji
@harpinderkaur3035
@harpinderkaur3035 4 ай бұрын
ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਜੀ
@darshan4705
@darshan4705 3 ай бұрын
Dhan Dhan Sant Maharaj Baba Isher Singh Ji Rara Sahib Waley Mahapurakh 🪷
@Niku006
@Niku006 8 ай бұрын
ਮੇਹਰ ਮਾਹਰਾਜ ਜੀ
@DharamveerSingh-fo5ps
@DharamveerSingh-fo5ps 8 ай бұрын
ਧੰਨ ਧੰਨ ਬਾਬਾ ੲੀਸ਼ਰ ਸਿੰਘ ਜੀ
@gurvindergill7715
@gurvindergill7715 2 ай бұрын
ਧੰਨ ਧੰਨ ਸੰਤ ਬਾਬਾ ਈਸਰ ਸਿੰਘ ਰਾੜੇ ਵਾਲੇ
@LUCKYSINGH-uk6fr
@LUCKYSINGH-uk6fr 3 ай бұрын
Waheguru ji waheguru ji waheguru ji waheguru ji waheguru ji waheguru ji waheguru ji 🙏 🙏🙏🙏🙏🙏🙏
@1rab519
@1rab519 8 ай бұрын
Dhan Maharaj Isher Singh Jee Maharaj Jee
@smanjot525
@smanjot525 5 ай бұрын
Dhan Dhan Baba Isher Singh ji Mehar kareo ji sab teh Sarbatt da bhalle di ardas karde a patshah ji ❤🙏🏼🧿
@RanjitKaur-n9k
@RanjitKaur-n9k 2 ай бұрын
ਸੰਤਾਂ ਦੀ ਮਹਿਮਾ ਨੂੰ ਵੇਦ ਨਹੀ ਜਾਣਦੇ ਵਾਹਿਗੁਰੂ ਜੀ 🙏🙏
@NoifnobutonlyGrewaljatt
@NoifnobutonlyGrewaljatt 17 күн бұрын
Dhan dhan baba ji ishar Singh ji hazur Baba g
@RavinderUbhi-tr4dx
@RavinderUbhi-tr4dx 8 ай бұрын
Dhan Dhan sant baba isher Singh ji Maharaj rara sahib🙏🙏
@singhkaursinghni8963
@singhkaursinghni8963 7 ай бұрын
ਪੱਤਰਕਾਰ ਵੀਰ ਜਿਹੜੀਆਂ ਰੂਹਾਂ ਪਹੁੰਚੀਆਂ ਹੁੰਦੀਆਂ ਉਹ ਕਦੀ ਉਸ ਅਨੁਭਵ ਨੂੰ ਬਿਆਨ ਨਹੀਂ ਕਰ ਸਕਦੀਆਂ ਹੁੰਦੀਆਂ ਉਸ ਸਮੇਂ ਨੂੰ ਜਾਂ ਉਹਨਾਂ ਦੇ ਆਪਣੇ ਮਹਿਸੂਸ ਕਰਨ ਦੇ ਢੰਗ ਨੂੰ । ਇਹ ਗੁਰਬਾਣੀ ਵਿੱਚ ਵੀ ਲਿਖਿਆ ਆ । ਜਿਵੇਂ ਗੂੰਗਾ ਮਿਠਾਈ ਦਾ ਸਵਾਦ ਨੀ ਦੱਸ ਸਕਦਾ
@nivatenimanabajwa9733
@nivatenimanabajwa9733 7 ай бұрын
Sat bachan g
@harmitkaur5509
@harmitkaur5509 8 ай бұрын
Aj we hajar najar ne mahapurush rab da roop si waheguru ap parmeshwar a ag sag ne
@HarpreetkaurBhullar-em1fo
@HarpreetkaurBhullar-em1fo 2 ай бұрын
Waheguruji Waheguruji Waheguruji Waheguruji Waheguruji Waheguruji Waheguruji Waheguruji Waheguruji Waheguruji
@AmanAulakh-i1u
@AmanAulakh-i1u Ай бұрын
🌹🌹ਵਾਹਿਗੁਰੂ ਜੀ🌹🌹
@kpop_10089
@kpop_10089 3 ай бұрын
Dhan Baba Ishar Singh ji🙏🏻❤
@SummiitVeeir-fe1jz
@SummiitVeeir-fe1jz 7 ай бұрын
1900 sangat ne like kiti aa. Te jinea ne vi comment , akal purkh agge ardas kreo ki shukarana Akal purkh , eddi vaddi duniya ene log te ene lokka cho sach , te sache akal purkh de pyarea nu jaan de ho,, nai ta kini duniya bhuli firdi aa, apne te maan kreo tusi sacha Murshad de mureed ho 👏🏻
@gurwinderpunia1522
@gurwinderpunia1522 8 ай бұрын
Dhan dhan saint isher singh ji maharaj a sab sachiya galan ne, Ajj patta nahi kiyon kayi jina nu knowledge nahi kintu pranto kari jande ne
@dharampalladi8242
@dharampalladi8242 2 ай бұрын
ਸਤਿਨਾਮ ਵਾਹਿਗੁਰੂ ਜੀ🙏🙏🙏🙏
@ravindergurna
@ravindergurna 7 ай бұрын
Mera pind Allowal a Sade pind de wadey bhag c jo maharaj ji da janam Sade pind hoyea , kidey de Khamb wali sahi gall a .
@garrybrar13-22
@garrybrar13-22 6 ай бұрын
Te chalaile maharaj ji ne study kiti
@keeratsingh8515
@keeratsingh8515 5 ай бұрын
Dhan bhaag tuhade veere
@ranveerkaur3745
@ranveerkaur3745 8 ай бұрын
dhan sant maharaj ji rara sahib wale 🙏🙏🙏
@SurinderSingh-dp3db
@SurinderSingh-dp3db 8 ай бұрын
Maharaj ji aap hee Rub c now He is available always veer ji very very thanks for this video ji
@rajinderaujla417
@rajinderaujla417 7 ай бұрын
ਅੱਜ ਵੀ ਸਾਡੇ ਸਾਰੇ ਕਾਰਜ ਰਾਸ ਕਰਦੇ ਨੇ ਜੀ
@HappySingh-zt8oi
@HappySingh-zt8oi 4 ай бұрын
❤dhan dhan baba ishar singh ji rara sahib valy
@avneet-f5o
@avneet-f5o 5 ай бұрын
ਵਹਿਗੁਰੂ ਜੀ 🙏🏻
@AmandeepSingh-wk4jc
@AmandeepSingh-wk4jc 6 ай бұрын
ਏਦਾ ਲੱਗ ਰਿਹਾ ਜਿਸ ਤਰ੍ਹਾਂ ਇਹ ਬਚਨ ਵੀ ਓਹੋ ਆਪ ਹੀ ਬੋਲ ਰਹੇ ਹੋਣ, ਮਹਾਂਪੁਰਖ ਕਿਤੇ ਨਹੀਂ ਗਏ ਏਥੇ ਹੀ ਨੇ,
@harjinderbhullar7872
@harjinderbhullar7872 5 ай бұрын
Waheguru ji
@balwindersinghbalwindersin6477
@balwindersinghbalwindersin6477 26 күн бұрын
Satnam shri waheguru Sahib ji 🙏🙏🙏🙏🙏
@youtubeshorts-sq1kg
@youtubeshorts-sq1kg 11 күн бұрын
Bapu ji es chithi nu sise vich jarba ke maharaj ji de darshan sangt nu krare jan ji 🙏🙏
@jsbindra-jz8tp
@jsbindra-jz8tp 5 ай бұрын
🙏🙏🙏🙏DhanDhan Sri man Baba Isher Singh ji de Charna te KotKot Namaskar.Dar. Dar Ghar di Hazri Parwan KarniG.Bachien te Kirpa, Mehar, Chardikala,Deh Arogta, Kirt Ch Barket,Charna Naal JornaG Waheguru🙏 🙏
@satnambajwa8496
@satnambajwa8496 8 ай бұрын
ਵਾਹਿਗੁਰੂ ਜੀ
@jaspreetsandhu7954
@jaspreetsandhu7954 8 ай бұрын
Waheguru sahib ji pyaarey baba ji tusin dhan ho 🩵🩵😇😇🙇‍♀️🙇‍♀️🙏🏽🙏🏽
@jaspreetsandhu7954
@jaspreetsandhu7954 8 ай бұрын
Anaand aa gyaa ji sunn k
@manwindersingh5085
@manwindersingh5085 7 ай бұрын
@@jaspreetsandhu7954 ਹੇ ਮੇਰੇ ਰੱਬ ਮੈਂ ਬਹੁਤ ਖੁਸ਼ ਮਹਿਸੂਸ ਕੀਤਾ
@KuldeepSingh-l9h6g
@KuldeepSingh-l9h6g 6 ай бұрын
Dhan Dhan Baba Isher Singh Ji Maharaj Ji Kirpa Kro Mere te V Sare Pariwar te Mehar Bharia hath Rakha Mera Canada da Visa Lva Devo Kirpa Kro Bete ate Dharm Patni nu Tanrusty Bakhsho Kam Karjj Chla devo Wahiguru Ji Kirpa Kro Jindgi di Sitting kar devo Ajj hi Sab da Bhla Karna Ji Satnam Wahiguru Ji ❤🎉❤
Хаги Ваги говорит разными голосами
0:22
Фани Хани
Рет қаралды 2,2 МЛН
КОНЦЕРТЫ:  2 сезон | 1 выпуск | Камызяки
46:36
ТНТ Смотри еще!
Рет қаралды 3,7 МЛН
Sant baba isher singh ji Maharaj Rara sahib (jal parwah video)1.9.1975
5:10
Paramjit singh Laddu ji
Рет қаралды 25 М.
Dev Lok And Maat Lok | Katha Kirtan | Sant Isher Singh Ji Rara Sahib wale | krc
1:19:40