Sultanpur Lodhi : ਗੁ. ਅਕਾਲ ਬੁੰਗਾ ਸਾਹਿਬ ਦੇ ਬਾਹਰ ਮਾਹੌਲ ਤਣਾਅ ਪੂਰਨ ਪਰ ਹਾਲਤ ਕਾਬੂ | Punjab Police

  Рет қаралды 63,850

PTC NEWS

PTC NEWS

Күн бұрын

ਗੁ. ਅਕਾਲ ਬੁੰਗਾ ਸਾਹਿਬ ਦੇ ਬਾਹਰ ਮਾਹੌਲ ਤਣਾਅ ਪੂਰਨ ਪਰ ਹਾਲਤ ਕਾਬੂ ਹੇਠ
ਪੁਲਿਸ ਵੱਲੋਂ ਨਿਹੰਗ ਜਥੇਬੰਦੀਆਂ ਨਾਲ ਗੱਲਬਾਤ ਜਾਰੀ
#SultanpurLodhi #Kapurthala #PunjabPolice #NihangSingh #BabamannSingh #DIGpunjabPolice #GurudwaraAkalBungaSahib #PunjabiNews #PunjabNews #PTCNews
PTC NEWS is dedicated to the soul and heritage of Punjab offering authentic updates on current events, news, happenings and people that are of interest to Punjabis all over.
Connect with PTC News for latest updates:
》Subscribe to our channel: bit.ly/2Orydr1
》Official website: www.ptcnews.tv
》Like us on Facebook: / ptcnewsonline
》Follow us on Twitter: / ptcnews
》Follow us on Instagram: / ptc_news
》Subscribe to us on Telegram: t.me/PTC_News
》Download PTC Play App (android): play.google.co...
》Download PTC Play App (iOS): itunes.apple.c...

Пікірлер: 87
@majorsingh6364
@majorsingh6364 10 ай бұрын
ਜੱਦੀ ਇਹ ਆਮ ਆਦਮੀ ਪਾਰਟੀ ਦੀ ਸਰਕਾਰ ਬਣੀ ਹੈ ਪੰਜਾਬ ਵਿੱਚ ਕਤਲੇ ਹੋ ਰਹੇ
@ASingh1699k
@ASingh1699k 10 ай бұрын
Beanta butcher number 2 tiar kar rahe. Background vich kpsGill number 2 v jaroor hona. Galami samjo ji 🙏🏼
@judgerandhawa1361
@judgerandhawa1361 10 ай бұрын
ਪੁਲਿਸ ਲੰਨ ਲੈਣ ਗਈ ਸੀ ਸਵੇਰੇ 4 ਵਜੇ? ਇਹ ਕੋਈ ਗੱਲਬਾਤ ਦਾਂ ਟਾਇਮ ਸੀ? ਇੱਕ ਮੁਗ਼ਲ ਚੱਟਕਾ ਦਿੱਤਾ ਗਿਆ 😂
@ZenoSamaOmniKing
@ZenoSamaOmniKing 10 ай бұрын
apas vich hi ladi jao te ek duje nu mughal kehi jao
@punjabsingh4973
@punjabsingh4973 10 ай бұрын
ਬਾਬਾ ਬਲਬੀਰ ਸਿੰਘ ਜੀ ਸਰਕਾਰੀ ਜਥੇਦਾਰ ਹਨ ਬਾਦਲ ਸਰਕਾਰ ਨੇ ਇਸ ਨੂੰ ਜਥੇਦਾਰ ਬਣਾਇਆ ਹੋਇਆ ਸੀ ਧੰਨਵਾਦ ਪ੍ਰਗਟ ਕਰਦਿਆ ਹੋਇਆ ਪੰਜਾਬ ਸਿੰਘ ਪੱਡਾ ਫਿਰੋਜ਼ਪੁਰ ਸ਼ਹਿਰ
@sukhwinderbling1330
@sukhwinderbling1330 10 ай бұрын
ਗਲਬਾਤ ਪਹਿਲਾਂ ਕਰਨੀ ਚਾਹੀਦੀ ਸੀ ਹੁਣ ਜੋ ਪੁਲਸ ਮੁਲਾਜ਼ਮ ਮਰ ਚੁੱਕਿਆ ਹੈ ਉਸਦੇ ਪਰਿਵਾਰ ਵਾਲੇ ਉਸਨੂੰ ਕਿਥੋਂ ਲੱਭਣਗੇ ਕਿੰਨੇ ਪੁਲਿਸ ਮੁਲਾਜ਼ਮ ਤੇ ਨਹਿੰਗ ਸਿੰਘ ਜਖਮੀ ਹੋ ਚੁੱਕੇ ਹਨ ਪ੍ਰਸਾਸ਼ਨ ਮਸਲੇ ਨੂੰ ਅਮਨ ਪੂਰਵਕ ਹਲ ਕਰਨ ਵਿਚ ਅਸਫਲ ਰਿਹਾ ਹੈ
@JaswantSingh-uu5us
@JaswantSingh-uu5us 10 ай бұрын
ਦੀਪ ਸਿੱਧੂ ਦੇ ਬੋਲ ਸਚ ਹੋ ਰਹੇ ਹੈ
@godiswatching301
@godiswatching301 10 ай бұрын
Deep chidu ke ke gaya si bi nihang apas ch kutte khanhi karan gaye?.
@jagroop-yu2hz
@jagroop-yu2hz 10 ай бұрын
ਸ਼ੇਰਾਂ ਦੀ ਗੁਫਾ ਵਿੱਚ ਹੱਥ ਪਾਉਣ ਦਾ ਫਲ ਗਿਆ ਖਾਕੀ ਕੁੱਤਿਆਂ ਨੂੰ 😂😂😂
@sardarsaab1007
@sardarsaab1007 10 ай бұрын
ਇਹ ਕੇਜਰੀਵਾਲ ਪੰਜਾਬ ਨੂੰ ਬਰਵਾਦ ਕਰਕੇ ਜਾਵੇਗਾ ਪੰਜਾਬੀਓ ਹਾਲੇ ਵੀ ਟਾਇਮ ਹੈ ਝਾੜ ਪਾਰਟੀ ਦੀ ਚਾਲ ਸਮਝ ਜਾਵੋ
@ASingh1699k
@ASingh1699k 10 ай бұрын
Ik hal ji azadi. Raj bina kauma da kush ni rehnda hunda. Dhanwad.
@bhullarsaab9785
@bhullarsaab9785 10 ай бұрын
Khsla foojja ❤❤
@mukhtairsingh8116
@mukhtairsingh8116 10 ай бұрын
ਪੁਲਿਸ ਨੂੰ ਵਾਪਿਸ ਚਲਾ ਜਾਣਾ ਚਾਹੀਦਾ ਹੈ ਗੁਰਪੂਰਬ ਤੋ ਬਾਅਦ ਵਿੱਚ ਗੱਲ ਬਾਤ ਹੋਣੀ ਚਾਹੀਦਾ
@btl3938
@btl3938 10 ай бұрын
ਜੋ ਗੁਰੂ ਨਾਨਕ ਸਾਹਿਬ ਜੀ ਦੇ ਘਰ ਭਾਵੇ ਅਖੌਤੀ ਨਹਿਗ ਵਿਚੇਆਵੇ ਚੜਾਈ ਕਰਕੇ ਪੁਲਿਸ ਮਾਨ ਦਾ ਬੇੜਾ ਗਰਕ ਕੋਹੜ ਪਾਉ
@MandeepSingh-nt6nu
@MandeepSingh-nt6nu 10 ай бұрын
Raj Karega Khalsa
@simratkaur4298
@simratkaur4298 10 ай бұрын
Reporter is biased !!! ਬਾਕੀਆਂ ਵਾਰੀ ਪਤਾ ਨਹੀਂ ਕਿਹੜੀ ਬਿੱਲ ਚ ਵੜ ਜਾਂਦੇ ਨੇ
@HarmailSingh-q5z
@HarmailSingh-q5z 10 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@ASingh1699k
@ASingh1699k 10 ай бұрын
Raj bina nahin dharam challe hain dharam bina sab dalle malle hain 🙏🏼
@RavinderKumar-ld5il
@RavinderKumar-ld5il 10 ай бұрын
ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ ਵਾਹਿਗੁਰੂ ਜੀ
@majorsingh6364
@majorsingh6364 10 ай бұрын
ਬਹੁਤ ਗਲਤ ਸਰਕਾਰ ਬਣਾ ਬੈਠੇ ਬਹੁਤ ਪਛਤਾ ਰਹੇ ਆ ਹੁਣ
@gogiji267
@gogiji267 10 ай бұрын
ਪਹਿਲਾ ਕਿਹੜੀ ਸਹੀ ਬਣਾਈ ਸੀ?
@BalvinderSingh-hj9ei
@BalvinderSingh-hj9ei 10 ай бұрын
ਏਹ ਤਾਂ ਸਭ ਨੂੰ ਪਤਾ ਹੀ ਆ , ਕੇ ਬੁੱਢੇ ਦਲ ਵਾਲੀ ਬਲਬੀਰੋ ਭਾਬੀ ਦੇ ਤਾਂ ਪੁਲਸ ਪ੍ਰਸ਼ਾਸਨ ਪਹਿਲਾਂ ਹੀ ਹੱਥ ਚ ਸੀ ,, ਬਲਬੀਰ ਬਾਜ਼ੀਗਰ, ਧਕਾ ਕਰਕੇ ,ਪੁਲਸ ਦੀ ਮਦੱਦ ਨਾਲ ਛੋਟੇ ਦਲ ਮੋਟੇ ਨਿਹੰਗ ਸਿੰਘ ਦਲਾਂ ਦੀਆਂ ਛਾਉਣੀਆਂ ਤੇ ਕਬਜ਼ਾ ਕਰ ਰਿਹਾ ਆ ਸ਼ੁਰੂ ਤੋਂ ਹੀ
@manindersingh6651
@manindersingh6651 10 ай бұрын
App de ਸਰਕਾਰ v brober he hai
@NarindersinghGill-c5e
@NarindersinghGill-c5e 10 ай бұрын
Police waps jawe eh naska nhinga singha daa
@PB31mansawale
@PB31mansawale 10 ай бұрын
ਇਹਨਾਂ ਨੂੰ ਕੀ ਪਤਾ ਸਿੰਘ ਕੀ ਕੁਰਬਾਨੀਆਂ ਦੇ ਸਕਦੇ ਨੇ ਬਾਂਦਰਾ ਨੂੰ
@YuvrajSingh-xd9cj
@YuvrajSingh-xd9cj 10 ай бұрын
Police viki hoyi aa ohna da ksoor a
@ASingh1699k
@ASingh1699k 10 ай бұрын
Indian state kra rahe 1947 too. Sikh aps vich lage rahe.
@amandeeptejay5841
@amandeeptejay5841 10 ай бұрын
😢😢😢
@Gilloye
@Gilloye 10 ай бұрын
Tenu lgda ke andro goli chali a eh bahar ton vi chala sakde a
@amarjotsinghgrewal5123
@amarjotsinghgrewal5123 10 ай бұрын
ਗੁਰਦਵਾਰਾ ਨਹੀਂ ਇਹ ਨਿਹੰਗ ਸਿੰਘਾਂ ਦੀ ਛਾਉਣੀ ਆ
@johnjones-zq2uf
@johnjones-zq2uf 10 ай бұрын
Eh gurdwara vich nange sir Media vale ki karde
@devkamal7705
@devkamal7705 10 ай бұрын
Te guru di hazri ch osdian auladan kee kardeean
@Sandhuislive2
@Sandhuislive2 10 ай бұрын
Koi beda grk karn lya punjab da guru ghr jake hamle krn di ki load c police nu
@MandeepSingh-nt6nu
@MandeepSingh-nt6nu 10 ай бұрын
@GurpreetSingh-y8d3g
@GurpreetSingh-y8d3g 10 ай бұрын
Singh vs Singh vs Sikh ? ? ?
@GHARAM-SANDHU-007
@GHARAM-SANDHU-007 10 ай бұрын
💔
@jotbirsinghgill2048
@jotbirsinghgill2048 10 ай бұрын
its shameful act by police ..........ehna vi paise da lalach ni honna chaida .......shame on pujab police .......police nothing just private goons ......atleast civil servant are doing their job ......good work sir respect you .
@jetasingh7933
@jetasingh7933 10 ай бұрын
Police v thakka krdi ea
@gogiji267
@gogiji267 10 ай бұрын
😂😂😂😂 ਮਾਨਸਿਕ ਰੋਗੀ
@ASingh1699k
@ASingh1699k 10 ай бұрын
Indian state kra rahe 1947 too. Sikh aps vich lagge rahe.
@manindersingh6651
@manindersingh6651 10 ай бұрын
Gurudhawa shiab TE ਗੋਲੀਆਂ ਕਾਂਗਰਸ ਦਾ ਕੰਮ ਸ
@godiswatching301
@godiswatching301 10 ай бұрын
Nihang singh maya piche apas ch larh paye kehnde police nale congress da kasoor hai.
@ranjodhsidhu5338
@ranjodhsidhu5338 10 ай бұрын
Ji Waheguru waheguru ji kee time ahh giya
@gpssohal87
@gpssohal87 10 ай бұрын
Tusi chla sakde O goliyaan bina glbat to oh theek a te j self defense ch ohna chlai te oh glt kiwe hoge naale jehna nu tusi goliyaan maaria ohna da v name lao
@Gurjitsingh-nd3wh
@Gurjitsingh-nd3wh 10 ай бұрын
Karbai jarur karo par guru Purab tu bad vich kar lede vichar karna chahida sei
@digitaldesi3173
@digitaldesi3173 10 ай бұрын
oye sarkari bandeyo baba maan singh dharha baba surjit singh da ehe sthan haiga a. baba balbir singh ne kuj sama pehla kabza kar laya c es jagah te. hun agleya vapas lai laya.
@mukhtarsingh4091
@mukhtarsingh4091 10 ай бұрын
Why attack the guruduwara at 4 am in the morning? The police came in shooting like cowboys. The Nehangs only defend themselves not knowing who cowboys were. Is it against the law to defend one's own life?
@ranjodhsidhu5338
@ranjodhsidhu5338 10 ай бұрын
Press report ji Sikh o tussi ve view lai tussi ena na tussi uper chakko rab da vasta thanu
@devkamal7705
@devkamal7705 10 ай бұрын
Maharaj sri guru granth sahib da kre kasoor. Oh hassde honge bacheaan da hal wekhke. Kado
@surindersinghsidhamerimathohri
@surindersinghsidhamerimathohri 9 ай бұрын
ਕਿਹੜਾ ਅਕਲਮੰਦ ਪਰਿਵਾਰ ਆਪਣੇ-ਆਪ ਦਿਆ ਜਵਾਕਾ ਨੂੰ ਨਿਹੰਗ ਸਿੰਘ ਬਣਾਉਣ ਲਈ ਆਪਣੇ-ਆਪ ਦੇ ਪਰਿਵਾਰ ਦਿਆ ਜੀਆ ਜਾ ਬਚਿਆ ਨੂੰ ਭੇਜਦਾ ਹੈ? ਨਿਹੰਗ ਸਿੰਘ ਜਿਆਦਾਤਰ ਗੁੰਡੇ ਅੰਸਰ ਹਨ। ਇਹ ਗੁੰਡੇ ਲੋਕ ਹਨ ਇਹ ਚੋਰ ਗੁਨਾਹਗਾਰ ਲੋਕ ਪੈਸਿਆ ਲਈ ਮਰਨ ਮਰਵਾਉਣ ਲੱਗੇ ਆ। ਇਹ ਸਿੱਖ ਨਹੀ ਹਨ ਇਹ ਭੇਖੀ ਸਿੱਖ ਹਨ। । ਜਾ ਦੱਸਿਆ ਜਾਵੇ ਕੇ ਇੰਨਾ ਦੋਵਾ ਚੋਰ ਗੁਨਾਹਗਾਰ ਗਿਰੋਹ ਧੜਿਆ ਵਿੱਚੋ ਕਹਿੜਾ ਸਿੱਖਾ ਦਾ ਤੇ ਕਹਿੜਾ ਚੋਰਾ ਦਾ? ਕਿ ਇਹ ਦੋਵੇ ਹੀ ਚੋਰ ਗੁਨਾਹਗਾਰ ਗਿਰੋਹ ਸੀ, ਹਨ??? ਅਜ ਕਲ ਜਿਆਦਾਤਰ ਨਿਹੰਗ ਦੇਹਧਾਰੀਆ ਸਾਧਾ ਨੇ ਜਮੀਨ ਜਾਇਦਾਦ ਤੇ ਗੁਰਦਵਾਰਿਆ ਤੇ ਕਬਜੇ ਕਰਨ ਲਈ ਗੁੰਡੇ ਅੰਸਰ ਰਖੇ ਹੋਏ ਹਨ।
@gurmeetcheema7732
@gurmeetcheema7732 10 ай бұрын
Ha chite jakt wala ptrkar ma da khasm hwa di nu janda
@GurmeetKaur-ut6fl
@GurmeetKaur-ut6fl 10 ай бұрын
Acnhor mind ur language!
@SurjitSingh-bf2bd
@SurjitSingh-bf2bd 10 ай бұрын
Patrkar bak wash karda
@baldevsinghhoney1016
@baldevsinghhoney1016 10 ай бұрын
Reporter sahi report dwo ateh Nihung Singh bolo Nihung nahi
@ASingh1699k
@ASingh1699k 10 ай бұрын
Godi media nu samjo ji. Anti Sikh agenda.
@simratkaur4298
@simratkaur4298 10 ай бұрын
ਇਹਨਾਂ ਨੂੰ ਤਾਂ ਮੌਕਾ ਮਿਲਿਆ ਆ ਭੰਡਣ ਦਾ !!!
@johnjones-zq2uf
@johnjones-zq2uf 10 ай бұрын
Eh police ki len gai ,eh masla akal takhat da hai
@gogiji267
@gogiji267 10 ай бұрын
😂😂😂😂 ਮਾਨਸਿਕ ਰੋਗੀ ਅਕਲ ਖ਼ਾਲੀ ਸਤਾਨ ਵਾਲੇ ਗਧੇ
@SurinderSingh-xy2lq
@SurinderSingh-xy2lq 10 ай бұрын
Aihna kuj ku hi licence wale hathiyar honge jiyada bina licence to honge
@jaspreetsingh-wb7cg
@jaspreetsingh-wb7cg 10 ай бұрын
Ptarkar tu te sach bol le
@simratkaur4298
@simratkaur4298 10 ай бұрын
Ohnu tah zyada ਭਾਂਬੜ ਮਚੀ ਜਾਂਦੇ ਨੇ ਉਲਟਾ । ਬਕਵਾਸ ਮਾਰੀ ਜਾ ਰਿਹਾ
@sardarasinghsingh5723
@sardarasinghsingh5723 10 ай бұрын
nihhga.no.jail band karo
@singhBgaming
@singhBgaming 10 ай бұрын
Kyo
@farmerlife4008
@farmerlife4008 10 ай бұрын
Sheran di ladayi vich kuteyan nu nhi auna chahida
@PrabhSohd-uh7kv
@PrabhSohd-uh7kv 10 ай бұрын
Panchuda Gai c police apni sawera 4bajea je gal Karni c ta nahag singha nal dinea jandea
@bs-db3ys
@bs-db3ys 10 ай бұрын
Ladai golka dd
@ASingh1699k
@ASingh1699k 10 ай бұрын
Too eni cid le k jamia c?
@kuljindersinghdhaliwal4400
@kuljindersinghdhaliwal4400 10 ай бұрын
Maya Badle hee mrna-mrona tan. Ta singh khonn da Hoq nhi hai. Nihng Shbd v bhut mehnga Shbd hai. Sari Gurbani eh smjha rhi K maya ton Door rho
@gogiji267
@gogiji267 10 ай бұрын
😂😂😂😂 ਲੜ ਪਏ ਗੋਲਕ ਪੂਜਾਰੀ ਲਾਣਾ ਵੇਹਲੇ ਨਸ਼ੇੜੀ ਕਿਸਮ ਇਹ ਕੀ ਸਿੱਖੀ ਦਾ ਪ੍ਰਚਾਰ ਕਰਨਗੇ ਡੇਰਿਆ ਨੂੰ ਲੈਕੇ ਆਪਸ ਵਿੱਚ ਹੀ ਲੜੀ ਜਾਂਦੇ
@P.SPARMINDER
@P.SPARMINDER 10 ай бұрын
GOLKA DA JUGRA A. NOTA DE JUG
@SukhRaj-uu5ee
@SukhRaj-uu5ee 10 ай бұрын
Kanun to upar koi nahi action takda hona chida a Akira police wale nu goli Mari a gal insaf di hai
@YuvrajSingh-xd9cj
@YuvrajSingh-xd9cj 10 ай бұрын
😂😂😂
@kulwinderkaurkaur-ps5id
@kulwinderkaurkaur-ps5id 10 ай бұрын
Police 4 vajey gandey len gayi c
@HarjitMishra-ru4th
@HarjitMishra-ru4th 10 ай бұрын
Police de ma di lan saleya nu bond che karpana maro
@gogiji267
@gogiji267 10 ай бұрын
ਅਗਲਿਆ ਨੇ ਬੁੰਡ ਚ ਗੋਲ਼ੀ ਮਾਰ ਦੇਣੀ 😂😂😂😂 ਜਾਂ ਜਾ ਕੇ ਲੈਂ ਕੇ ਦੇਖ ਪੰਗਾ ਇੱਥੇ ਕਮੈਂਟਾਂ ਚ ਸ਼ੇਰ ਬਣਿਆ ਫ਼ਿਰਦਾ ਮਾਨਸਿਕ ਰੋਗੀ
@PrabhSohd-uh7kv
@PrabhSohd-uh7kv 10 ай бұрын
Panchuda Gai c police apni sawera 4bajea je gal Karni c ta nahag singha nal dinea jandea
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 658 М.
МАИНКРАФТ В РЕАЛЬНОЙ ЖИЗНИ!🌍 @Mikecrab
00:31
⚡️КАН АНДРЕЙ⚡️
Рет қаралды 40 МЛН
АЗАРТНИК 4 |СЕЗОН 2 Серия
31:45
Inter Production
Рет қаралды 1,1 МЛН
The Sad Life of RICH People | Trapped in Rat Race | Dhruv Rathee
21:27
SHAPALAQ 6 серия / 3 часть #aminkavitaminka #aminak #aminokka #расулшоу
00:59
Аминка Витаминка
Рет қаралды 658 М.