ਸੁਨਾਮੀ ਨੇ ਰੋੜ੍ਹ ਦਿੱਤੇ ਰੀਝਾਂ ਨਾਲ ਬਣਾਏ ਘਰ । Punjabi In Campbell Bay । Great Nicobar । Amrik Manpreet

  Рет қаралды 62,405

Walk With Turna

Walk With Turna

Күн бұрын

ਸੁਨਾਮੀ ਨੇ ਰੋੜ੍ਹ ਦਿੱਤੇ ਰੀਝਾਂ ਨਾਲ ਬਣਾਏ ਘਰ
ਖੰਡਰ ਬਣ ਗਈ ਗੁਰੂਘਰ ਦੀ ਨਵੀਂ ਬਣੀ ਇਮਾਰਤ
ਲੋਕਾਂ ਨੇ ਅੱਖੀਂ ਵੇਖਿਆ ਤਬਾਹੀ ਦਾ ਮੰਜ਼ਰ
#WalkWithTurna #GreatNicobar #CampbellBay
Tsunami । Punjabi In Campbell Bay । Great Nicobar Island । Amrik Manpreet । Walk With Turna

Пікірлер: 57
@gurmailsingh5936
@gurmailsingh5936 Жыл бұрын
ਧੰਨ ਹੋ ਤੁਸੀ ਟੁਰਨਾਂ ਕਪਲ ਜੀ ਜੋ ਇੰਨੀ ਮਿਹਨਤ ਨਾਲ ਆਪਣੇ ਬਲੌਗ ਬਣਾ ਰਹੇ ਹੋ ਬਹੁਤ ਵਧੀਆ ਥਾਵਾਂ ਦੇਖਣ ਨੂੰ ਮਿਲ ਰਹੀਆਂ ਹਨ ਧੰਨਵਾਦ ਸੁਕਰਿਆ ਜੀ
@yadwindersingh-rw2de
@yadwindersingh-rw2de Жыл бұрын
ਅੰਟਾਲ ਸਤਿ ਸ੍ਰੀ ਅਕਾਲ ਪੁੱਤਰ ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ। ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ❤
@atmasingh6751
@atmasingh6751 Жыл бұрын
ਇਹਨਾਂ ਸਿੱਖ ਪਰਵਾਰਾਂ ਨੂੰ ਸਲਾਮ ਹੈ
@GurwinderSingh-zi4fd
@GurwinderSingh-zi4fd Жыл бұрын
ਵਾਹਿਗੁਰੂ ਸਾਰੇ ਵੀਰਾਂ ਤੇ ਹਮੇਸ਼ਾਂ ਮਿਹਰ ਭਰਿਆ ਹੱਥ ਰੱਖਣ ਜੀ,ਇਹਨਾਂ ਦੇ ਅਸੀਂ ਚੰਗੇ ਭਵਿੱਖ ਦੀ ਅਰਦਾਸ ਕਰਦੇ ਹਾਂ, ਸਦਾ ਸਚੇ ਪਾਤਸ਼ਾਹ ਚੜਦੀਆਂ ਕਲਾ ਬਖਸ਼ਣ,
@rinkalluthra683
@rinkalluthra683 Жыл бұрын
@MOR.BHULLAR-PB05
@MOR.BHULLAR-PB05 Жыл бұрын
ਅਮਰੀਕ ਨੂੰ ਤੇ ਮਨਪ੍ਰੀਤ ਨੂੰ ਬਚਿੱਤਰ ਮੋਰ ਫਿਰੋਜ਼ਪੁਰੀਏ ਵੱਲੋਂ ਪਿਆਰ ਭਰੀ ਸਤਿ ਸ੍ਰੀ ਆਕਾਲ ਜੀ
@harjitsinghbhatia8278
@harjitsinghbhatia8278 Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਵਿਚ ਰੱਖਣ ਜੀ ਮਿਹਰਾਂ ਕਿਰਪਾ ਭਰਿਆ ਹੱਥ ਰੱਖਣ ਜੀ
@avtardhami6257
@avtardhami6257 Жыл бұрын
Was bad time 2004 you people went through hard time we pray for you for future have beautiful life 🙏🙏
@parmindersinghgill6470
@parmindersinghgill6470 Жыл бұрын
ਪਰਿਵਾਰ ਬਚ ਗਏ ਜ਼ਿਆਦਾਤਰ, ਜ਼ਮੀਨ ਜਾਇਦਾਦ ਤਾਂ ਬਣ ਜਾਂਦੀ ਆ, ਬੰਦਾ ਵਾਪਸ ਨਹੀਂ ਆਉਂਦਾ। ਸੁਨਾਮੀ ਬੜੀ ਖਤਰਨਾਕ ਹੁੰਦੀ ਹੈ।
@amanlakhayan5433
@amanlakhayan5433 Жыл бұрын
Jyada toh jyada Subscribe kardo ehna da channel guys........Bht jyada harwork karde ney🥰😍.....punjabi he punjabi nu support nahi larda 😞
@FaraattaTv
@FaraattaTv Жыл бұрын
True . Apna lok sath nahi dinda jehra koi vadia kam karda . United rehna chihda . Baki community apna da sath dinda hun .
@Randy-eg6dk
@Randy-eg6dk Жыл бұрын
Bhaji Best blog Informative
@darshpreetsingh5399
@darshpreetsingh5399 Жыл бұрын
Waheguru ji ka khalsa waheguru ji ki Fateh Parmatma Sariyan Nu Chardikala vich rakhey
@muhammadashrafkhan5533
@muhammadashrafkhan5533 Жыл бұрын
SsA ji very sweet Jodi
@chananvaltoha1536
@chananvaltoha1536 Жыл бұрын
ਰੱਬ ਸਭ ਤੇ ਮੇਹਰ ਕਰਨ
@SukhwinderSingh-wq5ip
@SukhwinderSingh-wq5ip Жыл бұрын
ਵਾਹਿਗੁਰੂ ਜੀ
@jasveersidhu244
@jasveersidhu244 Жыл бұрын
ਵਾਹਿਗੁਰੂ ਜੀ ਵਾਹਿਗੁਰੂ ਜੀ
@jasveersingh-po3qk
@jasveersingh-po3qk Жыл бұрын
waheguru ji mehar karo ji
@gurbanssingh2732
@gurbanssingh2732 Жыл бұрын
Waheguru Waheguru ji
@FaraattaTv
@FaraattaTv Жыл бұрын
Bahut vadia videos hundi aa twadi aa . Boli twadi vadia nd swaal jawab vadia karde tusi . Kehri gal kado Karni aa tahnu pata . Good 👍
@harjindarkaurkang2431
@harjindarkaurkang2431 Жыл бұрын
😌😌
@barinderbrar978
@barinderbrar978 Жыл бұрын
god bless them
@maninderkaur5484
@maninderkaur5484 Жыл бұрын
ਵਾਹਿਗੁਰੂ ਜੀ 🌹🌹🙏🏼🙏🏼
@Punjabivibes99
@Punjabivibes99 Жыл бұрын
ਵੀਰ ਜੀ ਥੋੜੀ ਹਿਸ਼ਟਰੀ ਵੀ ਦੱਸਿਆ ਕਰੋ ਜਿਹੜੇ ਨਾਰੀਅਲ ਨੇ ਸਰਕਾਰ ਦੇ ਅੰਡਰ ਹਨ
@SurinderSingh-hx3nt
@SurinderSingh-hx3nt Жыл бұрын
Very good
@parminderkaur9491
@parminderkaur9491 Жыл бұрын
Tudi video acha both laged haa
@indokarasan
@indokarasan Жыл бұрын
Hello. How did you get there? There are no flights. Did you go by boat? Did you go around any villages so we can see local life. Many thanks
@sushilgarggarg1478
@sushilgarggarg1478 Жыл бұрын
Enjoy a Andaman &nickobar island 🏝.....!
@jugindersingh4910
@jugindersingh4910 Жыл бұрын
ਸਤਿ ਸ੍ਰੀ ਆਕਾਲ ਜੀ ਦੋਨਾ ਨੂੰ
@pachitarsingh9580
@pachitarsingh9580 Жыл бұрын
Sat sri akal g 🙏
@baldishkaur9953
@baldishkaur9953 Жыл бұрын
❤❤❤❤❤❤
@rajbindersingh3048
@rajbindersingh3048 Жыл бұрын
🙏
@marshalmarshal7639
@marshalmarshal7639 Жыл бұрын
Tussi kadi Goa te v vdo banao g.
@WalkWithTurna
@WalkWithTurna Жыл бұрын
ਜ਼ਰੂਰ
@rajinderdhaliwal1825
@rajinderdhaliwal1825 Жыл бұрын
Sad to know about captain piara singh they had clothing store in front of my house in 1970
@gurymalhansgurymalhans7360
@gurymalhansgurymalhans7360 Жыл бұрын
ਸਫੈਦੇ ਲਾ ਦੇਣ ਤਾ ਹੋ ਸਕਦਾ ਓਹ ਪਾਣੀ ਖਿਚ ਦੇਣ
@spsinghnandha7332
@spsinghnandha7332 Жыл бұрын
Turna Sahib tell us about electricity in Andaman.
@BhupinderSinghBadesha
@BhupinderSinghBadesha Жыл бұрын
🙏🙏
@SurinderSingh-hx3nt
@SurinderSingh-hx3nt Жыл бұрын
Aur video veer ji
@maluksingh5489
@maluksingh5489 Жыл бұрын
ਤੁਸੀਂ ਸਤਸ੍ਰੀਆਕਾਲ ਬੁਲਾਈ ਦਾ ਜਵਾਬ ਤਾਂ ਦੇਣਾ
@kaurj8453
@kaurj8453 Жыл бұрын
Gala sun ka mann dar gays
@Graceofgurbani
@Graceofgurbani Жыл бұрын
😢
@paramsinghkaila882
@paramsinghkaila882 Жыл бұрын
#JusticeForPunjab #JusticeForPunjabpeople All India government so much Corrupt people 😡😡😡 number one Modi so much Corrupt people 😡😡😡😡
@JasbirSingh-wj9qm
@JasbirSingh-wj9qm Жыл бұрын
Pray to God 😂
@lovejotbhullar3284
@lovejotbhullar3284 Жыл бұрын
Very sad
@hitsong944
@hitsong944 Жыл бұрын
Punjabi jina himti koi ni jag tay her paasu maar pyi sikha nu
@singhrasal8483
@singhrasal8483 Жыл бұрын
Video enjoy gndu asr
@freestockvideosanytyp3956
@freestockvideosanytyp3956 Жыл бұрын
ਅੱਜ ਦੇ ਬੂਜੜ ਕੇਹ ਦਿੰਦੇ ਸਾਨੂੰ ਖਾਲਿਸਤਾਨ ਚਾਈਦਾ ਜਿਹੜੇ ਆਹ ਸਿੱਖਾਂ ਨੇ ਜੰਗਲ ਆਬਾਦ ਕੀਤੇ ਨੇ ਰਹਿਣ ਯੋਗ ਜਗ੍ਹਾ ਬਣਾਈ ਭਾਰਤ ਦੇ ਕੋਨੇ ਕੋਨੇ ਚ ਵੱਡੇ ਵੱਡੇ ਕਾਰੋਬਾਰ ਕਰੇ ਕਈਆਂ ਨੇ ਤੇ ਕਈ ਉਜਾੜਾ ਪੈ ਕੇ ਫੇਰ ਵੱਸੇ ਨੇ ਇਹਨਾ ਵਾਂਗ ਤੇ delhi ਵਾਲ਼ਿਆਂ ਵਾਂਗ। ਹੁਣ ਵਿਚਾਰਿਆਂ ਦੇ ਰਹਿਣ ਲਈ ਸੌਖ ਹੋਈ ਏਹੇ ਖਾਲਿਸਤਾਨ ਵਾਲੇ ਫੇਰ ਉਜਾੜਾ ਪਾਉਣ ਨੂੰ ਫਿਰਦੇ ਪਰ ਕੋਈ ਨਾ ਪਰਮਾਤਮਾ ਬੁਹਤ ਬਲੀ ਆ ਜਿਵੇਂ ਦੀ ਏਹੇ ਜਗ੍ਹਾ ਗੋਆ ਨਾਲੋਂ ਵਧੀਆ ਮਾਹੌਲ ਥਾਈਲੈਂਡ ਮਲੇਸ਼ਿਆ ਦੇ ਸਮੁੰਦਰੀ ਤੱਟ ਕੀ ਰੀਸਾਂ ਕਰਨਗੇ ਇਹਦੀਆਂ ਥੋੜੇ ਸਮੇਂ ਚ ਜਦ tourist ਆਉਣ ਲੱਗ ਗਿਆ ਫੇਰ ਗਿੱਠ ਜਗ੍ਹਾ ਵੀ ਲੱਖਾਂ ਚ ਵਿਕਣੀ ਆ। ਮੌਜ ਕਰਨਗੇ ਮਾਸੜ ਹੋਰੀ। ਬੱਸ ਪ੍ਰਮੋਟ ਕਰਨ ਦੀ ਜਰੂਰਤ ਆ ਏਸ area ਨੂੰ tourist ਗੋਆ ਨੂੰ ਭੁੱਲ ਜਾਣਗੇ
@jordansingh5474
@jordansingh5474 Жыл бұрын
ਇਹੀ ਤਾਂ ਇਹਨਾਂ ਚੌਧਰੀਆਂ ਨੂੰ ਸਮਝ ਨਹੀਂ ਆ ਰਹੀ
@Singhballi4887
@Singhballi4887 Жыл бұрын
ਸਹੀ ਗੱਲ ਆ ਬਾਈ , ਕੈਨੇਡਾ ਅਮਰੀਕਾ ਵਿੱਚ ਬਹਿ ਕੇ ਜਿਆਦਾ ਚੀਕਾਂ ਮਾਰਦੇ ਨੇ । ਪਤਾ ਵੀ ਸਾਨੂੰ ਤਾਂ ਕੁਝ ਹੋਣਾ ਨਹੀਂ
@amanlakhayan5433
@amanlakhayan5433 Жыл бұрын
Thankfully halli v lokki smjhdhar haige ney PUNJAB vich.......Jihna nu pta kiwe assi apnia dheea bhenna mawan nu safe rakhna iss hularwazi toh ........Bakki sabb nu ota he dassn di lorh budda badal toh harr bardasht nahi hundi Ghare tikk ke baithia nahi janda........ohdi EGO vich bhawe sara punjab Ujjar jawe 😭 Ye police employee nu kuch hunda ohna dey v pariwar rullde ney Aam public da v kuch nahi bachna WaheguruG mehar karna Punjab utte 👏🏻🧿
@freestockvideosanytyp3956
@freestockvideosanytyp3956 Жыл бұрын
Veer ji bhabhi ji great nicobar bare detail wich daseo🙏🙏🙏
@gurwantsandhu2699
@gurwantsandhu2699 Жыл бұрын
ਵਾਹਿਗੁਰੂ ਜੀ
@gurpalthandi8039
@gurpalthandi8039 Жыл бұрын
Waheguru Ji
@BalvirSingh-kz3uf
@BalvirSingh-kz3uf Жыл бұрын
ਵਾਹਿਗੁਰੂ ji
@majhewalejatt7831
@majhewalejatt7831 Жыл бұрын
Waheguru ji
规则,在门里生存,出来~死亡
00:33
落魄的王子
Рет қаралды 30 МЛН
My Daughter's Dumplings Are Filled With Coins #funny #cute #comedy
00:18
Funny daughter's daily life
Рет қаралды 25 МЛН
GIANT Gummy Worm Pt.6 #shorts
00:46
Mr DegrEE
Рет қаралды 140 МЛН
pumpkins #shorts
00:39
Mr DegrEE
Рет қаралды 94 МЛН
规则,在门里生存,出来~死亡
00:33
落魄的王子
Рет қаралды 30 МЛН