Suno Sarpanch Saab: देखिए Punjabi Legend Kuldeep Manak के Village Jalal के हालात

  Рет қаралды 318,100

DainikSavera

DainikSavera

5 жыл бұрын

Official website:
www.dainiksaveratimes.com
Like us on Facebook
/ dainiksavera
Follow us on Twitter
/ saveratimes
Follow us on Instagram
/ dainik.savera
Download our Mobile Apps
ANDRIOD
play.google.com/store/apps/de...
Apple IOS
itunes.apple.com/in/app/daini...
#DainikSavera

Пікірлер: 77
@harbanssingh3943
@harbanssingh3943 2 жыл бұрын
ਵੀਰ ਜੀ ਮਾਨਕ ਦੀ ਜਗਾ ਦਾ ਕੇਸ ਚਲਦਾ ਹੈ ਜਲਦੀ ਹੀ ਇਨਸਾਫ਼ ਮਿਲੇਗਾ ਹੋ ਸਕਦਾਂ ਪੰਚਾਇਤ ਦੀ ਜਵਾਬਤਲਬੀ ਹੋਵੇ
@harbhajansingh2620
@harbhajansingh2620 3 жыл бұрын
ਸੋਹਣਾ ਪਿੰਡ ਸਿਆਲਾਂ ਨਾਲੋਂ ਮੇਰਾ ਪਿੰਡ ਜਲਾਲ ਕੁੜੇ ,,,,,,,
@gagan7atla
@gagan7atla 5 жыл бұрын
ਪਿੰਡ ਜਲਾਲ ਚ ਪੈਦਾ ਹੌਏ ਮਾਣਕ ਨੇ ਬਹੁਤ ਪਰਸਿਧੀ ਖਟੀ ਗੀਤ ਗਾਏ ਗੀਤ ਵੀ ਅਜਿਹੇ ਗਾਏ ਜਿਥੇ ਮਰਜੀ ਧੀਆ ਭੈਣਾ ਵਿਚ ਬੈਠ ਕੇ ਸੁਣ ਲਵੋ ਅਜ ਤਾ ਐਵੇ ਹੀ ਕਹਿ ਦੇਦੇ ਹਨ ਗਾਇਕ ਕਿ ਅਸੀ ਪਰਿਵਾਰਕ ਗਾਣੇ ਗਾਉਦੇ ਹਾ ਪਰਿਵਾਰਕ ਗਾਣੇ ਤਾ ਮਾਣਕ ਹੀ ਗਾ ਗਿਆ
@farloproduction8022
@farloproduction8022 5 жыл бұрын
ਮਾਣਕ ਜੀ ਮੇਰੇ ਪਿੰਡ ਸਾਡੇ ਘਰ ਮੇਰੇ ਸਵਰਗਵਾਸੀ ਪਿਤਾ ਜੀ ਸ. ਦਲੀਪ ਸਿੰਘ ਸਿੱਧੂ ਜੀ ਦੇ ਕੌਲ ਗਾੲਿਕੀ ਦੇ ਸੁਰੂ ਤੋ ਲੇ ਕੇ ਅੰਤ ਤਕ ਅਾੳੁਦੇ ਰਹੇ ।ਵਧਅ ਗੲਕ ਸਨ । ਰਬ ਯੁਧਵੀਰ ਤੇ ਮਿਹਰ ਕਰਨ ।.
@jaggaghaint7976
@jaggaghaint7976 5 жыл бұрын
ਮਾਣਕ ਸਾਹਿਬ ਦੀ ਯਾਦਗਾਰ ਨਹੀਂ ਮਨਾਉਂਦੇ ਪਿੰਡ ਵਾਸੀ ਇਸਤੋਂ ਮਾੜੀ ਗੱਲ ਕੋਈ ਨਹੀਂ ਕਿਉਂਕਿ ਜਿਸ ਮਾਣਕ ਨੇ ਇਸ ਪਿੰਡ ਦਾ ਨਾਂ ਪੂਰੇ ਵਿਸ਼ਵ ਚ ਮਸ਼ਹੂਰ ਕੀਤਾ ਓਸ ਫਨਕਾਰ ਨੂੰ ਇਹ ਸ਼ਰਧਾਂਜ਼ਲੀ ਦੇਣ ਜੋਗੇ ਵੀ ਨਹੀਂ
@jalalsahib8588
@jalalsahib8588 5 жыл бұрын
Jagga ghaint ji ਜਲਾਲ ਪਿੰਡ ਦਾ ਇਕ ਗੀਤ ਕਾਰ ਹੁੰਦਾ ਸੀ ਕਰਨੈਲ ਸਿੱਧੂ ਜਲਾਲ ਜਿਨ੍ਹਾਂ ਦੇ ਗੀਤਾਂ ਨਾਲ ਮਾਣਕ ਦੀ ਚੜਾਈ ਹੋਈ ਸੀ ਉਹ ਗੀਤ --ਸਾਨੂੰ ਨੱਚ ਕੇ ਦਿਖਾ ਜਰਨੈਲ ਕੁਰੇ , ਘਰ ਖੇੜਿਆਂ ਦਾ ਹੀਰ ਨੂੰ ਪਿਆਰ ਵੱਢ ਵੱਢ ਖਾਵੇ ,ਜੰਝ ਆਈ ਖੇੜਿਆਂ ਦੀ , ਪੂਰਨ ਭਗਤ ਤੇ ਗੀਤ ਆਦਿ ਬਹੁਤ ਸਾਰੇ ਗੀਤ ਜਿਨ੍ਹਾਂ ਕਰਕੇ ਜਲਾਲ ਪਿੰਡ ਨਾਮ ਦੁਨੀਆਂ ਭਰ ਵਿੱਚ ਮਸ਼ਹੂਰ ਹੋਇਆ ਹੈ ਕਿਉਂਕਿ ਉਹ ਗੀਤਕਾਰ ਆਪਣੇ ਗੀਤ ਪਿਛੇ ਜਲਾਲ ਪਾਉਂਦਾ ਸੀ ।ਜਿਹੜਾ ਇਹ ਭਾਈ ਸਾਹਿਬ ਵੀਡੀਓ ਵਿੱਚ ਸੰਤਾਂ ਦਾ ਜਿਕਰ ਕਰ ਰਿਹਾ ਹੈ ਉਹਨਾਂ ਸੰਤਾਂ ਨੂੰ ਵੀ ਕਰਨੈਲ ਸਿੱਧੂ ਦੇ ਪਿਤਾ ਨੇ ਦੋ ਕਿਲੇ ਜਮੀਨ ਦਾਨ ਕੀਤੀ ਸੀ ਉਹ ਸੰਤ ਜੋ ਵਿਵੇਕ ਆਸਰਮ ਜਲਾਲ ਦੇ ਨਾਂਮ ਮਸ਼ਹੂਰ ਹੈ ਉਥੇ ਸਾਧ ਬਣੇ ਮਾਣਕ ਨੂੰ ਕਰਨੈਲ ਸਿੱਧੂ ਨੇ ਹੀ ਭਜਾਇਆ ਸੀ ਕਿਉਕਿ ਮਾਣਕ ਕਹਿੰਦਾ ਹੁੰਦਾ ਸੀ ਮੈਂ ਤਾਂ ਗਇਕ ਬਨਣਾ ਸੀ ਇਕ ਦਿਨ ਉਹ ਕਹਿੰਦਾ ਤੂੰ ਭਜ ਜਾ ਸੰਤਾਂ ਨਾਲ ਮੈਂ ਗੱਲ ਕਰ ਲਉਗਾ ਉਸ ਦਿਨ ਮਾਣਕ ਡੇਰੇ ਤੋਂ ਭਜਾ ਗਿਆ ਤੇ ਲੁਧਿਆਣੇ ਪਹੁੰਚ ਗਿਆ ਉਥੇ ਉਸ ਦੀ ਮੁਲਾਕਾਤ ਦੇਵ ਥਰੀਕੇ ਨਾਲ ਹੋ ਗਈ ।ਪਹਿਲਾਂ ਪਹਿਲਾਂ ਤਾਂ ਕੁਝ ਗੀਤ ਸਿੱਧੂ ਦੇ ਗਾਏ ਤੇ ਬਾਆਦ ਚ ਦੇਵ ਥਰੀਕੇ ਦੇ ਗੀਤ ਗਾਉਂਦਾ ਰਿਹਾ ਅੰਤ ਤੱਕ ।। ਕਰਨੈਲ ਸਿੱਧੂ ਨਾਲ ਬੋਲਣਾ ਵੀ ਬੰਦ ਕਰ ਦਿੱਤਾ ਮਾਣਕ ਸਾਹਿਬ ਨੇ ਕਾਰਨ ਦਾ ਪਤਾ ਨਹੀਂ ਲੱਗ ਸਕਿਆ। ਇਸੇ ਗਮ ਵਿੱਚ ਕਰਨੈਲ ਸਿੱਧੂ ਸਰਾਬ ਪੀਣ ਦਾ ਆਦੀ ਬਣ ਗਿਆ ਤੇ ਸਰਾਬ ਕਾਰਨ ਹੀ ਸਿੱਧੂ ਸਾਹਿਬ ਦੀ ਮੌਤ ਹੋ ਗਈ ਸੀ। ਤੇ ਨਾ ਹੀ ਆਪਣੇ ਭਰਾਵਾਂ ਦੀ ਕੋਈ ਮਦਦ ਕਰ ਸਕਿਆ ਮਾਣਕ ਸਾਹਿਬ ਤੇ ਨਾ ਹੀ ਉਸ ਗੀਤਕਾਰ ਦੀ ਕਦਰ ਕਰ ਸਕਿਆ । ਨਾ ਹੀ ਪਿੰਡ ਦੇ ਕੰਮਾਂ ਵਿੱਚ ਕੋਈ ਯੋਗਦਾਨ ਪਾ ਸਕਿਆ ।ਮਾਣਕ ਨੇ ਜਮੀਨ ਵੀ ਜਲਾਲਦੀਵਾਲ ਪਿੰਡ ਵਿੱਚ ਖਰੀਦ ਲਈ ਜੋ ਲੁਧਿਆਣੇ ਜਿਲ੍ਹੇ ਵਿੱਚ ਹੈ ।ਇਹੋ ਜਿਹੇ ਕਾਰਨ ਹਨ ਉਸ ਦੀ ਯਾਦਗਾਰ ਨਾ ਬਣਾਉਣ ਦੇ ।
@simujot1529
@simujot1529 5 жыл бұрын
tuhnu ki pta maari jaane aa apnia e pind walya nu pta ki gal a mera pind jalal e aa
@sukhjinderkaur3618
@sukhjinderkaur3618 5 жыл бұрын
Kuldeep Mank Punjab da shar putt good singer
@doctoriqbal3788
@doctoriqbal3788 5 жыл бұрын
Manak saab ne pind jalal da naa Rosan kar dita hai sari duniya wich i miss you manak saab thoudi awaz hamesha sade dilla wich gounjde Rahoge dr khan
@komaljalal7002
@komaljalal7002 3 жыл бұрын
Mas you mank
@user-mr6cq1xg5f
@user-mr6cq1xg5f 8 ай бұрын
Mera shona pind jalal ❤
@satvirkaur599
@satvirkaur599 5 жыл бұрын
V nic miss you manak sahib
@gagan7atla
@gagan7atla 5 жыл бұрын
ਮਾਣਕ ਹੀਰਾ ਮੋਤੀ
@gurpreetharman2799
@gurpreetharman2799 5 жыл бұрын
Mere papa ji di video att aaa
@manpreetdhillon3410
@manpreetdhillon3410 5 жыл бұрын
Nice manak saab
@TejiKhan
@TejiKhan 5 жыл бұрын
Nice ji
@GursewakSingh-ct2ox
@GursewakSingh-ct2ox 5 жыл бұрын
bahut vdia
@moneysingh9060
@moneysingh9060 5 жыл бұрын
Bhutt niceee manak g
@gurtejsinghpunjab5126
@gurtejsinghpunjab5126 5 жыл бұрын
Nice
@freefiregaming-jh7uu
@freefiregaming-jh7uu 5 жыл бұрын
6 minta ch ki vikhya yar tusi.20. 25 mint di ricording tan kari
@Sidhurana007
@Sidhurana007 5 жыл бұрын
Mera sohna pind Jalal 😍
@WaqarAhmed-jw3gb
@WaqarAhmed-jw3gb 3 жыл бұрын
Ssa bai g mery dada abu v pind jalal dy ren waly c.ohna da interview sanja punjab you tube chenal ty hy a plz sarch karyo baba g ismail gujjar sahib dy na to hy.plz agr ona dy dostan vicho koi hy ty plz rabta karwa deo.plz baba g bohat udaas rendy ny plzzzzzz bai g
@tarloksingh5755
@tarloksingh5755 5 жыл бұрын
Kudeep manak ji att singer c
@gurjitsidhul4982
@gurjitsidhul4982 3 жыл бұрын
ਮਾਣਕ tenu ajj v lok yad karde a
@bikkarsingh1171
@bikkarsingh1171 5 жыл бұрын
Good
@rajpalbrar2143
@rajpalbrar2143 5 жыл бұрын
ਮੇਰਾ ਪਿੰਡ ਜਲਾਲ ਆ ਮਾਣਕ ਗਾਇਕ ਬਹੁਤ ਵਧੀਆ ਸੀ ਪਰ ਇਸਨੇ ਪਿੰਡ ਦਾ ਕੁੱਝ ਨੀ ਕੀਤਾ
@simraankhanmusic
@simraankhanmusic 4 жыл бұрын
Yaar pind da naam kinna bnaa taa hor ki chaahida dooji gall manak kehda sarpanch c v pind da vikaas krda
@jagsirsingh9068
@jagsirsingh9068 5 жыл бұрын
Can you visit at our village
@karanbraich444
@karanbraich444 4 жыл бұрын
V. nyc
@nirmalsingh4436
@nirmalsingh4436 3 жыл бұрын
Mank da pind jalldewal raikot nal ha plz daso
@irfanakhtar6541
@irfanakhtar6541 3 жыл бұрын
I am proud of my metarnal home
@sunnysaa6288
@sunnysaa6288 3 жыл бұрын
good
@sunnysaa6288
@sunnysaa6288 3 жыл бұрын
good
@navdeepbhagriya2502
@navdeepbhagriya2502 3 жыл бұрын
Im proud of my village Jalal.😊😊
@navdeepbhagriya2502
@navdeepbhagriya2502 3 жыл бұрын
@@WaqarAhmed-jw3gb ssa g . M bdiya hu aap btao
@navdeepbhagriya2502
@navdeepbhagriya2502 3 жыл бұрын
@@WaqarAhmed-jw3gb sry dear ghar m problems chl rhi thi
@navdeepbhagriya2502
@navdeepbhagriya2502 3 жыл бұрын
@@WaqarAhmed-jw3gb m thk hu
@navdeepbhagriya2502
@navdeepbhagriya2502 3 жыл бұрын
@@WaqarAhmed-jw3gb bdiya
@navdeepbhagriya2502
@navdeepbhagriya2502 3 жыл бұрын
@@WaqarAhmed-jw3gb no sry
@bannybirdi6135
@bannybirdi6135 5 жыл бұрын
Kithe aa jezzy b? Sab drame krda. Yaadgaar. tain bnvaa de Manak saab g di hun tera Ustaad aaa veera. Dhanvaad g.
@gursewaksamra8129
@gursewaksamra8129 5 жыл бұрын
Rupinder commenter bahut vadia
@tavyndnavysatnamwaheguruji7089
@tavyndnavysatnamwaheguruji7089 3 жыл бұрын
Very,nice,kulderp,
@freefiregaming-jh7uu
@freefiregaming-jh7uu 5 жыл бұрын
Ajmer vi heera hoyia is pind da
@goldysingh1452
@goldysingh1452 5 жыл бұрын
Manak jindabad rahega
@jasmeetsingh4952
@jasmeetsingh4952 5 жыл бұрын
Punjab. E Kohinoor kuldeep manak sahib ji
@surjitsingh-kt9um
@surjitsingh-kt9um 5 жыл бұрын
Jalal kitha
@gulshanarora5147
@gulshanarora5147 5 жыл бұрын
Manak saab da pind layi ta kujh karo
@shankkisharma30
@shankkisharma30 3 жыл бұрын
Rupinder Jalal ❤️❤️
@manaklashkarinangal5907
@manaklashkarinangal5907 5 жыл бұрын
Nice video
@kulshansingh3569
@kulshansingh3569 5 жыл бұрын
Yaar sadye pind Ghaloti vi aooo MOGA vich vikho ki halat aaaaa
@jeet-Seattle
@jeet-Seattle 5 жыл бұрын
What the hell man ...watch at 1.09.that guy with blue turban picking his nose..so many people watching him..unbelievable....great video though....
@manpreetdhillon3410
@manpreetdhillon3410 5 жыл бұрын
Manak diya kali ya full ok report
@kulwindersinghmahun7800
@kulwindersinghmahun7800 5 жыл бұрын
Miss you veer maank
@karmjitgill2170
@karmjitgill2170 4 жыл бұрын
KARNAIL JLAL BHI DAS DEO KON SI BAI JI
@chanjitlalchanjital1932
@chanjitlalchanjital1932 4 жыл бұрын
ਮਾਣਕ ਦਾ ਜਲਾਲ ਪਿੰਡ ਮਹਾਨ ਹੈ
@rajudhaliwalrajudhaliwal7029
@rajudhaliwalrajudhaliwal7029 5 жыл бұрын
Manak saab ne pind ware ni kuj kita ta karke pind wale naraj honge lagda. Ona nu vi kuj karna chada c
@simujot1529
@simujot1529 5 жыл бұрын
ryt bro 100 prnct shi kya manak ne apne bro lyi v ni kuj kita p ta oda e gareeb ne vicaharw
@singhparam3098
@singhparam3098 4 жыл бұрын
Sada kol e a 10 km a
@simraankhanmusic
@simraankhanmusic 4 жыл бұрын
Yaar oh kehda koi mantri c ki pind baare kuj krda ehna hi bauht aa ki pind da naam kinna ban geya
@manjitsingh7928
@manjitsingh7928 5 жыл бұрын
Bale oa manaka
@gulshanarora5147
@gulshanarora5147 5 жыл бұрын
I Miss you kuldip manak ji
@deepamotorgarage1342
@deepamotorgarage1342 5 жыл бұрын
Manak ne pind da name Roshan kr dita hun sarkar nu thora ja tiyan dena chahida saaf safai wal
@sanjaybhasin4949
@sanjaybhasin4949 5 жыл бұрын
Deepa Motor Garage cm mmi
@doctoriqbal3788
@doctoriqbal3788 5 жыл бұрын
Kuldeep manak saab te Rupinder jalal pind da maan ne te ena ne pind jalal da naa pori duniya wich Rosan keta hai manak saab ne sari umar punjabi sabyeachar de sewa keti hai par sarkara ne ohna laye kuch nahi keta naa he pind laye kuch keta hai sarkar da farz banda hai k manak de koi yadgaar banouni chaide hai jaa ohna de naa te school jaa koi hor sarkari imarat banouni chaide hai dr khan
@sarabjeetsingh3712
@sarabjeetsingh3712 5 жыл бұрын
Jagga Ghaint kaka ji asal vich Manak de death to baad kujh ghrelu halt bne jis karke paye dispute ton baad Yadgar na ban ski .
@deepveer2950
@deepveer2950 5 жыл бұрын
Who is kuldeep manak,,,,,,
@bhindathable6974
@bhindathable6974 5 жыл бұрын
Deepak Singh King
@sukhjinderu4799
@sukhjinderu4799 5 жыл бұрын
handamedia
@chamkaursingh7828
@chamkaursingh7828 5 жыл бұрын
ਨਹੀਂ ਝੂਠ ਹੈ ਪਿਛਲੇ10 ਸਾਲ ਕਾਲੀ ਬੂਥੀ ਵਾਲੇ ਰਹੇ ਸਰਪੰਚ ਵੀ ਇਹਨਾਂ ਦਾ ਸੀ ਇਹਨਾਂ ਨੇ ਵਿਕਾਸ਼ ਆਪਣਾ ਕਰ ਲਿਆ ਲੋਕ ਜਾਣ ਢੱਠੇ ਖੂਹ ਵਿਚ।
@rajudhaliwalrajudhaliwal7029
@rajudhaliwalrajudhaliwal7029 5 жыл бұрын
Ik patand chuhe hi kadi janda magarr kharra pinda de lok v gaint hi hunde aa
@khushdeepsingh8941
@khushdeepsingh8941 5 жыл бұрын
Dainek bale view laen mare celebrate de pinda Vich hi jnde nai
@MohanSingh-lo9pv
@MohanSingh-lo9pv 4 жыл бұрын
manak ta manak c
@Sanghera-pe1wu
@Sanghera-pe1wu 5 жыл бұрын
ਕੁੜੀ ਐਂਕਰ ਦੀ ਆਵਾਜ਼ .....bad
@darshubattikamboj9005
@darshubattikamboj9005 4 жыл бұрын
Good
What it feels like cleaning up after a toddler.
00:40
Daniel LaBelle
Рет қаралды 73 МЛН
Женская драка в Кызылорде
00:53
AIRAN
Рет қаралды 361 М.
Mom's Unique Approach to Teaching Kids Hygiene #shorts
00:16
Fabiosa Stories
Рет қаралды 26 МЛН
100❤️
00:19
MY💝No War🤝
Рет қаралды 23 МЛН
What it feels like cleaning up after a toddler.
00:40
Daniel LaBelle
Рет қаралды 73 МЛН