Kundalini ਬਾਰੇ ਇਹ Knowledge ਕਿਤਾਬਾਂ 'ਚ ਨੀ ਮਿਲਣੀ…! Bimmupreet Mahal | Adab Maan | 1 TV Channel

  Рет қаралды 394,733

1 TV

1 TV

Күн бұрын

#kundalini #heartchakra #goldensnack
ਪ੍ਰਮਾਤਮਾ ਨੂੰ ਜਾਣਨ ਦੇ ਉਹਨੂੰ ਪਾਉਣ ਦੇ, ਖੋਜਣ ਦੇ ਅਲੱਗ ਅਲੱਗ ਰਾਹ ਨੇ, ਤਰੀਕੇ ਨੇ
ਉਹਨਾਂ ਵਿੱਚੋਂ ਕੁੰਡਲੀਨੀ ਵੀ ਇੱਕ ਰਾਹ ਹੈ ਜਿਸਦਾ ਜਿਕਰ ਵੇਦਾਂ ਸ਼ਾਸਤਰਾਂ ਵਿੱਚ ਵੀ ਆਉਂਦਾ ਹੈ
ਅਸੀਂ ਇਹ ਪੌਡਕਾਸਟ ਕੁੰਡਲੀਨੀ ਸ਼ਕਤੀ ਬਾਰੇ ਜਗਿਆਸਾ ਲਈ ਕੀਤਾ ਹੈ, ਇਸ ਵੀਡੀਓ ‘ਚ ਬੀਮੂਪ੍ਰੀਤ ਮਾਹਲ ਜੀ ਨੇ ਕੁੰਡਲੀਨੀ ਬਾਰੇ ਤਜ਼ੁਰਬੇ ਸਾਂਝੇ ਕੀਤੇ ਨੇ ਜੋ ਤੁਹਾਡੇ ਗਿਆਨ ਚ ਵਾਧਾ ਕਰੇਗੀ।
#brahma #mahesh #vishnu #Spirituality #Mindfulness #Consciousness #InnerPeace #Awakening #HigherSelf #Enlightenment #SoulJourney #Meditation #SpiritualGrowth #Namaste #UniversalWisdom #SelfDiscovery #HolisticLiving #Gratitude #Balance #HealingJourney #presence
#Kundalini
#Awakening
#Yoga
#Meditation
#EnergyHealing
#Consciousness
#Chakra
#InnerPeace
#SelfDiscovery
#Mindfulness
#Enlightenment
#Transformation
#SpiritualJourney
#SelfAwareness
#HigherSelf
#Healing
#YogaPractice
#Wellness
#SelfDevelopment

Пікірлер: 1 700
@1tvchannelofficial
@1tvchannelofficial 6 ай бұрын
Part 02 👇🏼 ਹੇਮਕੁੰਠ ਸਾਹਿਬ ਹੋਇਆ ਚਮਤਕਾਰ ! Kundalini knowledge Part-2 | Bimmupreet Mahal | Adab Maan | 1 TV Channel kzbin.info/www/bejne/eKO2iHR3e7uBbaM
@UshaRani-dr2nu
@UshaRani-dr2nu 6 ай бұрын
@khalsavloge
@khalsavloge 6 ай бұрын
ਇਹ ਪੰਜਾਬ ਚੋ ਕਿੱਥੋਂ ਨੇ ਜੀ
@kalpataru1
@kalpataru1 6 ай бұрын
Waheguru is Kamal Naain Madhur Bain... Shri Krishna shri thakar. Waheguru waheguru. All brothers pls read bani and dasham granth also for complete understanding.
@abroadhelp1800
@abroadhelp1800 6 ай бұрын
@1 tvchannelofficial Please take more interviews with Bimmu Ma'am. Thanks
@kulwantkaur8901
@kulwantkaur8901 6 ай бұрын
Veer ji jd tusi ਮੂਲ ਮੰਤਰ ਦਾ jaap kita 🙏🙏🙏
@MaanLondon
@MaanLondon 6 ай бұрын
ਗੱਲ ਪੂਰੀ ਸਹੀ ਆ ਭੈਣ ਦੀ ਬ੍ਰੰਹਮਾ ਵਿਸਨੂੰ ਮਹੇਸ ਜਿਵੇ ਕੇ ਦੱਸ ਰਹੇ ਆ ਇਕੋ ਹੀ ਅਨਰਜੀ ਹੀ ਆ ਬਿਲਕੁਲ ਸੱਚ ਬੋਲ ਰਹੇ ਆ ਭੈਣ ਬਿਲਕੁਲ
@iamnotalonemywaheguruiswit7715
@iamnotalonemywaheguruiswit7715 5 ай бұрын
ਇੱਕ ਪੈਂਡਾ ਜਾਏ ਹੈ 100 ਪੈਂਡਾ ਵਾਹਿਗੁਰੂ ਆਪ ਲੈਣ ਆਉਂਦੇ ਨੇ ਸਿਰਫ਼ ਉਹਨਾਂ ਤੇ ਭਰੋਸਾ ਹੋਣਾ ਚਾਹੀਦਾ ਹੈ
@ramgarhia-k9h
@ramgarhia-k9h 5 ай бұрын
🙏
@sewakbatth6862
@sewakbatth6862 6 ай бұрын
ਸੱਚੀ ਰੂਹ ਦੇ ਚਰਨਾਂ ਵਿੱਚ ਫੁੱਲ ਭੇਟ 🌹🌹🌹 ਕਰਦਾ ਦਾਸ❤😔
@freethinker3131
@freethinker3131 5 ай бұрын
She is 100% true. All the life energy resides in the bottom chakra ( sexual ). It is the same energy which run this universe sun, stars, moon earth etc. This same energy brings the new baby into the world. But if this energy transforms and goes upwards and it hit the heart centre, the amount of love you feel is indescribable. Sometime the energy is so intense that you can’t function it properly for few hours or days, depends on how your nervous systems process the information. It wants to travel upwards and you can restrict this happening if you get scare or doubt the process then it will stop. But if you surrender to it then it’s speed up. Then it goes to the throat chakra, up to the brain where it hit the pineal gland. For some people it opens up the pineal glad where they experience mystical experience. It releases out from the crown chakra ( skull ) to the universe. Now the question is how to activate it. In devotion sometimes it start activating and feel going in spiral ( snake 🐍) upward, but not with everyone. It’s depends on karma, how devotional person is. Surrender is a crucial part. Surrender to the universe ~ You need to be very open minded individual. This got nothing to do with systematic religions, propaganda, dogma, rituals etc. Yogis knew this. They have described in many Hindu texts like Patanjali. One thing important the “ truth “ is not this. “ Saach” ultimate “ is not this. But this happens on the journey towards truth. Make sure never ever attach your “ego” with this experience. Otherwise you’ll lost in the experience. Always surrender, never seek for experience. If it happens it happens, if not just be quiet ~
@JaspalSingh-ul6ys
@JaspalSingh-ul6ys 6 ай бұрын
ਵਾਹ ਜੋ ਜਪਣ ਵਾਲਿਆ ਤੋ ਸੁਣਿਆ ਸੀ ਭੈਣ ਜੀ ਨੇ ਬਿਲਕੁਲ ਉਸ ਤਰਾ ਹੀ ਦੱਸਿਆ ਨੱਮਸਕਾਰ ਹੈ ਆਪ ਜੀ ਦੇ ਚਰਨਾ ਵਿਚ
@HardeepSinghHardeepSingh-t8q
@HardeepSinghHardeepSingh-t8q 6 ай бұрын
ਗੁਰਬਾਣੀ ਪੜੋ ਬਹੁਤ ਅਨਮੋਲ ਖਜਾਨਾ ਹੈ ਜਿਸ ਨੂੰ ਅਸੀਂ ਅਜੇ ਤਕ ਸਮਜ ਹੀ ਨਹੀਂ ਸਕੇ
@kulvinderkalirai3319
@kulvinderkalirai3319 6 ай бұрын
Waheguru ji tuse DHAN hoo Waheguru ji
@nirmalfashionboutique2795
@nirmalfashionboutique2795 6 ай бұрын
Dhan ho ji tussi te tuhadi bhakti moorkha nu kuj nahi samaj auna
@HarmanSingh-gi3tf
@HarmanSingh-gi3tf 6 ай бұрын
@HarmanSingh-gi3tf
@HarmanSingh-gi3tf 6 ай бұрын
@gurmitsingh6731
@gurmitsingh6731 5 ай бұрын
ਸੰਤ ਮਸਕੀਨ ਸਿੰਘ ਜੀ ਇਸ ਅਨੈਰਜੀ ਬਾਰੇ ਬਹੁਤ ਸਪੱਸ਼ਟ ਦੱਸਦੇ ਹਨ ਜੀ।
@rammeekkaur3605
@rammeekkaur3605 6 ай бұрын
Bholy loka nu milda rabb
@PankajKohal
@PankajKohal 6 ай бұрын
ਇਸ ਮਾਤਾ ਨੇ।ਜਾਤੀ ਪਾਤੀ ਅਤੇ ਧਰਮ ਤੌ ਉਪਰ ਉਠ ਕੇ ਏ ਮੁਕਾਮ ਹਾਸਲ ਕੀਤਾ ਹੈ । ਵਾਹਿਗੁਰੂ ਜੀ ਸਦਾ ਕਿਰਪਾ ਰਖੇਔ
@HarpalSingh-vp6cc
@HarpalSingh-vp6cc 6 ай бұрын
ਧੰਨ ਧੰਨ ਸ਼੍ਰੀ ਗੂਰੁ ਗ੍ਰੰਥ ਸਾਹਿਬ ਜੀ
@MandeepKaur-wi5sm
@MandeepKaur-wi5sm 2 ай бұрын
ਵਾਹਿਗੁਰੂ ਜੀ
@ashukumarbhutta
@ashukumarbhutta 6 ай бұрын
ਸਗਲ ਭਵਨ ਕੇ ਨਾਇਕਾ ਇਕ ਛਿਣ ਦਰਸ਼ ਦਿਖਾਏ ਜੀ 🙏🏻
@MandeepKaur-wi5sm
@MandeepKaur-wi5sm 2 ай бұрын
ਵਾਹਿਗੁਰੂ ਜੀ
@ManjeetKaur-gq5xl
@ManjeetKaur-gq5xl 6 ай бұрын
ਬੀਬੀ ਦੀ ਸਭ ਤੋ ਵਧੀਆ ਗਲ ਸਾਰੀ ਗੱਲਬਾਤ ਪੰਜਾਬੀ ਵਿਚ ਕੀਤੀ ❤
@ParwinderSingh-vb2of
@ParwinderSingh-vb2of 6 ай бұрын
ਭੈਣ ਤੁਹਾਡੇ ਦਰਸ਼ਨ ਕਰਕੇ ਅਸੀਂ ਧੰਨ ਹੋ ਗਏ, ਤੁਹਾਡਾ ਬਹੁਤ ਬਹੁਤ ਧੰਨਵਾਦ ਇਹ ਰੂਹਾਨੀ ਗੱਲਾ ਦੱਸਣ ਲਈ ।
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 6 ай бұрын
ਜਦੋਂ ਕਿਸੇ ਤੇ ਗੁਰੂ ਦੀ ਕਿਰਪਾ ਹੁੰਦੀ ਏ ਸੁਰਤ ਸ਼ਬਦ ਨਾਲ ਜੋੜਦੀ ਏ ਤਾਂ ਇਸ ਤਰ੍ਹਾਂ ਦੇ ਅਨੁਭਵ ਹੁੰਦੇ ਗੁਰਬਾਣੀ ਦੀ ਅਗਵਾਈ ਵੇਖਲੋ (ਪ੍ਰਭ ਕੈ ਸਿਮਰਨਿ ਸਭੁ ਕਿਛੁ ਸੁਝੈ)
@nishanbhullar5533
@nishanbhullar5533 6 ай бұрын
ਭੈਣ ਦੀ ਆਵਾਜ ਵਿਚੋਂ ਪ੍ਮਾਤਮਾ ਦਾ ਪਰਮ ਆਨੰਦ ਝਲਕ ਰਿਹਾ ਹੈ👋
@SachinKumar-lw1rp
@SachinKumar-lw1rp Ай бұрын
ਦੇਖਿਓ ਕਿਤੇ ਫ਼ਤਵਾ ਜਾਰੀ ਨਾ ਹੋ ਜਾਵੇ ਐਸਜੀਪੀਸੀ ਵਲੋਂ 😅😂
@allrounder_fateh..
@allrounder_fateh.. 6 ай бұрын
ਵੀਰ ਜੀ ਅਗਲੇ ਅਨੁਭਵ ਦੀ ਵੀਡੀਓ ਵੀ ਜ਼ਰੂਰ ਪਾਉਣਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@Factbell1m
@Factbell1m 6 ай бұрын
ਮੂਰਤੀ ਵਿੱਚੋਂ ਵੀ ਰੱਬ ਉਸਨੂੰ ਮਿਲਦਾ ਹੈ ਜਿਸਦੇ ਅੰਦਰ ਰੱਬ ਹੋਵੇ
@Vikramsinghkamboj52637
@Vikramsinghkamboj52637 6 ай бұрын
Waah ❤❤❤
@Sukuman-ot4fv
@Sukuman-ot4fv 5 ай бұрын
Bilkul sachh a
@meharsekhon2368
@meharsekhon2368 6 ай бұрын
🙏 ਜੀ ਇੰਨਾਂ ਨਾਲ ਗੱਲ ਬਾਤ ਦੀ ਹੋਰ ਵੀਡਿਓ ਵੀ ਪਾਓ ਧੰਨਵਾਦੀ ਹੋਵਾਂਗੇ ਆਪ ਦੇ ਤੇ ਭੈਣ ਜੀ ਦੇ ਬੇਨਤੀ ਹੈ ਆਪ ਨੂੰ
@sewakbrar5749
@sewakbrar5749 6 ай бұрын
ਇਹ ਨਾਨਕ ਨਾਮ ਹੈ ਜੋ ਆਦਿ ਕਾਲ ਤੋ ਰਿਸ਼ੀ ਮੁਨੀ ਸੰਤ ਅਤੇ ਸਾਡੇ ਗੁਰੂ ਸਾਹਿਬਾਨ ਜਪ ਅਤੇ ਅਪਾਣੇ ਭਗਤ ਨੂੰ ਜਪਿਆ
@CharanjitSingh-rl5wm
@CharanjitSingh-rl5wm 6 ай бұрын
ਅੰਦਰੋ ਨਾਮ ਦਾ ਪ੍ਰਗਟ ਹੋਣਾ
@1tvchannelofficial
@1tvchannelofficial 6 ай бұрын
ਇਸ ਵੀਡੀਓ ਦਾ ਅਗਲਾ ਹਿੱਸਾ ਜਲਦੀ ਪੋਸਟ ਕਰਾਂਗੇ ਜੀ 🙏🏻 ਜੁੜੇ ਰਹਿਓ ੧ ਟੀ ਵੀ ਨਾਲ 💐 ਧਰਮ, ਅਧਿਆਤਮ ਬਾਰੇ ਜੇ ਕੋਈ ਤੁਹਾਡਾ ਵੀ ਪ੍ਰੈਕਟੀਕਲ ਤਜ਼ੁਰਬਾ ਹੈ ਤਾਂ ਸਾਡੇ ਨਾਲ ਸਾਂਝਾ ਕਰ ਸਕਦੇ ਹੋ 🙏🏻
@Sandeepkaur19794
@Sandeepkaur19794 6 ай бұрын
ਇੰਤਜ਼ਾਰ ਹੈ ਵਾਹਿਗੁਰੂ ਜੀ🙏
@saabji5539
@saabji5539 6 ай бұрын
Ehh Bhai saab ji ehh rangii rooh India vich kithe rehnde ne
@surinderbarring6145
@surinderbarring6145 6 ай бұрын
SSA.HOW TO CONTACT YOU. NOT ABLE TO FIND CHANNEL CONTACT INFORMATION. I WILL APPRECIATE IS SOMEONE CAN HELP
@RAMANKUMAR-rq8yo
@RAMANKUMAR-rq8yo 6 ай бұрын
❤❤
@ss7vlogs415
@ss7vlogs415 6 ай бұрын
Mata ji nu dandwat parnam.
@humanlife5620
@humanlife5620 6 ай бұрын
ਰੱਬ ਹਰ ਥਾ ਤੇ ਹੈ। ਸਾਧਨਾ ਕਰਨ ਨਾਲ ਹੀ ਪ੍ਰਾਪਤੀ ਹੁੰਦੀ ਆ । ਵਹਿਗੁਰੂ ਜੀ
@KulwinderSingh-fd7ei
@KulwinderSingh-fd7ei 6 ай бұрын
ਜਦੋ ਇਹ ਕੁੱਝ ਹੁੰਦਾ ਤੁਹਾਨੂੰ ਆਉਣ ਵਾਲੇ ਟਾਈਮ ਦਾ ਪਤਾ ਵੀ ਲੱਗ ਜਾਂਦਾ ਬਹੁਤ ਕੁੱਝ ਹੈ । ਉਹ ਵਾਹਿਗੁਰੂ ਧੰਨ ਹੈ ।
@simranjeetsinghbedi4799
@simranjeetsinghbedi4799 6 ай бұрын
Veer ji eh jo khe rahe ne o sahi hai. But jo ena ne keha o karamat hai. Future nahi patta chalda. Jadon sachkhand dikhan lagge odon parmeshwar di de darshan hunde ne o hundi assli manjil.
@Hargun09-vk4xs
@Hargun09-vk4xs 6 ай бұрын
​​@@simranjeetsinghbedi4799 veerji mai Kai Santa di books read kiti hai ki oh apne sewak nu pehla hi das dinde si ki tu eh km na kri, ya tu es din na jayi ohthe, matlab future di gal pehla hi das dinde si. Future da ta rabb hi janda, Santa nu kive pta lag janda, ki oh rabb de barabar hunde han.
@simranjeetsinghbedi4799
@simranjeetsinghbedi4799 6 ай бұрын
@@Hargun09-vk4xs bhan ji bilkul sahi hai ji future dekhna koi vaddi gall nahi hundi. Future dekhna ik Kalla hundi hai. Kara maat sambhni bhot mushkil hundi hai. Sirph gurubani read karo eh chakkar ch na pawo. Plz 🙏
@nuclearboy2740
@nuclearboy2740 6 ай бұрын
Hanji veer g...esnu hi bramh gyaan kehnde ne
@Hargun09-vk4xs
@Hargun09-vk4xs 6 ай бұрын
@@nuclearboy2740 ਕਿਸਨੂੰ ਕਹਿੰਦੇ ਬ੍ਰਹਮਗਿਆਨ, pls smja devo ji.
@harmeshlal3333
@harmeshlal3333 6 ай бұрын
ਵਾਹ ਜੀ ਵਾਹ ਭੈਣ ਜੀ ਆਪ ਜੀ ਤੇ ਉਸ ਪਾਰ-ਬਹ੍ਮ ਪਰਮੇਸ਼ੁਰ ਜੀ ਦੀ ਅਪਾਰ ਕਿਰਪਾ ਹੈ, ਆਪ ਜੀ ਨੂੰ ਸਤਿ-ਸਤਿ ਨਮਨ, ਸਤਿ ਸ੍ਰੀ ਅਕਾਲ 🙏🙏🙏🙏🙏 ਜੀ
@brargaming6766
@brargaming6766 6 ай бұрын
ਧੰਨਵਾਦ ਵੀਰ ਦਾ ਜਿੰਨਾ ਕਰਕੇ ਗੁਰਮੁਖ ਰੂਹ ਦੇ ਦਰਸ਼ਨ ਹੋਏ
@GurpreetSingh-zg2ld
@GurpreetSingh-zg2ld 6 ай бұрын
ਅਗਲੇ ਭਾਗ ਦੀ wait ਕਰ ਰਹੇ ਆ ਜੀ ਕਿਰਪਾ ਕਰਕੇ ਪਾ ਦਿਓ!
@shivdevsingh8458
@shivdevsingh8458 6 ай бұрын
ਬਹੁਤ ਅਨੰਦ ਬਹੁਤ ਵਧੀਆ ਜੀ ਕਰਦਾ ਕਿ ਇਹ ਗਲਬਾਤ ਕਦੇ ਖਤਮ ਨਾ ਹੋਵੇ।❤❤❤❤❤ ਵਾਹਿਗੁਰੂ ਜੀ 🙏
@saabji5539
@saabji5539 6 ай бұрын
Tuhade te v kirpa hai waheguru
@punjabirecipesr
@punjabirecipesr 6 ай бұрын
Mainu v Lagan lag rahi hai meditation di ❤
@Shriradhaji108
@Shriradhaji108 4 ай бұрын
ਇਹ ਜੀਰੋ ਏ ਭਕਾਈ ਮਾਰਦੀ ਏ
@amanKumar-lg3xo
@amanKumar-lg3xo 6 ай бұрын
ਜਿਨ ਪ੍ਰੇਮ ਕੀਓ , ਤਿੰਨ ਹੀ ਪ੍ਰਭ ਪਾਇਓ।❣️
@harpindersingh7906
@harpindersingh7906 6 ай бұрын
ਵਾਹਿਗੁਰੂ ਜੀ ❤ ਇਸ ਬੀਬੀ ਨੇ ਬੁਲਕੁਲ ਸਹੀ ਕਿਹਾ ਹੈ ਜੀ
@Prabhdayalsingh-fl5fc
@Prabhdayalsingh-fl5fc 6 ай бұрын
ਰੱਬ ਇਕ ਰੋਸ਼ਨੀ ਹੈ ਬਹੁਤ ਤਿੱਖੀ ਰੋਸ਼ਨੀ ਆ ਬਣਾਉਟੀ ਰੋਸ਼ਨੀ ਕੁਝ ਵੀ ਨਹੀਂ ਉਸ ਰੋਸ਼ਨੀ ਦੇ ਮੁਕਾਬਲੇ।।
@Harpreet_.Gill28
@Harpreet_.Gill28 4 ай бұрын
JAAN AAPA TA PAAPIYA DE PAAPI AA ! APNE TOH SURAJ WAL NI DEKHYA JAANDA! Te AAP SOCHO parmatma DA PARKASH KINA HOYU😎❌🧢
@manjeetdevi543
@manjeetdevi543 6 ай бұрын
ਨੇੜੇ ਆ ਕੇ ਦੂਰ ਜਾਣ ਵਾਲੇ ਵੀ ਬੜੇ 😭😭 ਵਾਹਿਗੁਰੂ ਬਖਸ਼ ਲਓ ਮੈਂਨੂੰ ਨਿਮਾਣੀ ਨੂੰ
@Shriradhaji108
@Shriradhaji108 4 ай бұрын
ਓਏ ਵੀਰ ਭੈਣ ਨੂੰ ਭਰਮ ਪੈ ਗਿਆ ਹੋਰ ਕੁਝ ਨੀ ਉਏ ਜੀਨੇ ਇਕ ਚੱਕਰ ਵੀ ਖੋਲ ਲਿਆ ਉਹ ਦੱਸ ਨੀ ਸੱਕਦੇ ਇਹ ਝੂਠ ਬੋਲਦੀ ਏ
@Balbirsinghusa
@Balbirsinghusa 6 ай бұрын
ਜੋਂ ਆਪਾਂ ਨੂੰ ਵਾਹਿਗੁਰੂ ਜੀ ਨੇ ਰਸਤੇ ਲਾਇਆ ਦੋ ਹਜਾਰ ਦੋ ਵਿੱਚ ਮੇਰੀ ਕੁੰਡਲਣੀ ਤਿੰਨ ਮਹੀਨੇ ਵਿੱਚ ਸਾਰੇ ਚੱਕਰ ਪਾਰ ਕਰ ਗਈ ਸੀ।ਪਰ ਗਿਆਨ ਨਾ ਹੋਣ ਕਾਰਨ ਕਈ ਸਾਲ ਉਲਝਦਾ ਰਿਹਾ।ਮੈਨੂੰ ਦੋ ਹਜਾਰ ਚਾਰ ਵੱਚ ਇੱਕ ਹਿੰਦੂ ਬੀਬੀ ਮਿਲ਼ੀ ਕਹਿੰਦੀ ਕਿ ਚਾਰ ਸੌ ਡਾਲਰਲੱਗੂ ਤੇਰੇ ਖੱਟ ਚੱਕਰ ਖੋਹਲ ਦਿੰਦੇ ਹਾਂ।ਮੈਂ ਕਿਹਾ ਸੋਚਕੇ ਦੱਸੂੰ।ਜਦੋਂ ਘਰ ਆਇਆ ਤੇ ਇੱਕ ਚਾਰ ਕੁ ਸਫਿਆਂ ਦਾ ਮੈਗਜੀਨ ਪਿਆ ਸੀ।ਜਿਸ ਵਿੱਚ ਭਾਈ ਗੁਰਦਾਸ ਜੀ ਦਾ ਲਿਖਿਆ ਸੀ ਕਿ ਗੁਰਮੁੱਖ ਦੇ ਖੱਟ ਚੱਕਰ ਆਪਣੇ ਆਪ ਖੁੱਲ ਜਾਂਦੇ ਨੇ।ਜਦੋਂ ਆਪਾਂ ਵਾਹਿ ਬੋਲਦੇ ਹਾਂ ਥੱਲੇ ਵਾਲ਼ੇ ਚੱਕਰ ਤੇ ਥਰ ਥਰਾਹਟ ਪੈਦਾ ਹੁੰਦੀ ਹੈ ਤੇ ਜਦੋਂ ਗਰੂ ਬੋਲਦੇ ਹਾਂ ਤੇ ਉੱਪਰ ਗਗਨ ਵਾਲ਼ੇ ਚੱਕਰ ਤੱਕ ਧਮਕ ਜਾਂਦੀ ਹੈ।ਬਹੁਤ ਵਧੀਆ ਬੀਬੀ ਜੀ ਵੀ ਆ।ਪਰ ਗੁਰੂ ਗਰੰਥ ਸਾਹਿਬ ਜੀ ਵਿੱਚ ਬਰਹਮ ਦਾ ਗਿਆਨ ਬਹੁਤ ਹੈ।ਪਰ ਆਪਾਂ ਲੈ ਨਹੀਂ ਰਹੇ।ਖਾਲੀ ਖਲਾਅ ਵਿੱਚ ਹਰ ਇੱਕ ਜਗਾਹ ਸ਼ੀਸ਼ੇ ਵਾਂਗ ਹੈ ਪਰਮਾਤਮਾ।ਆਪਣੇ ਚੈਨਲ ਤੇ ਗੁਰਬਾਣੀ ਦੁਆਰਾ ਵੀਡੀਉ ਪਾਈ ਹੈ ਕਿ ਬਾਹਰ ਦਰਸ਼ਣ ਕਿੇਂ ਕਰਨੇ ਪਰਮਾਤਮਾ ਦੇ ਗੁਰਬਾਣੀ ਦੁਆਰਾ।
@AmarjitSingh-se8yp
@AmarjitSingh-se8yp 6 ай бұрын
ਵਾਹਿਗੁਰੂ ਜੀ ਮੇਰੇ ਧੁਨੀ ਲਆਗਏਬਉਤ ਹਿਲਜੁਲ ਹੁੰਦੀ ਹੈ ਕੲ ਸਾਲਾਂ ਤੋਂ ਪਹਿਲੀ ਵਾਰ‌ਮੈ ਡਰ ਗਿਆ ਸੀ ਓਹ ਓਥੇ ਹੀ ਰੁਕ ਬੈਠੀ‌ਹੈ‌ਅਗੇ‌ਪਿਛੇ ਨਹੀਂ ਹੁੰਦੀ ਸ਼ਬਦ ਹਵਾ ਦੀ ਵੇਗ‌ ਨਾਲ ਚਲਦਾ ਓਥੇ ਜੇ‌ਪਤਾ‌ਤਾ ਦਸ ਦਿਓ ਜੀ❤
@pbbstalwaravaaley920
@pbbstalwaravaaley920 6 ай бұрын
YOU'RE SAYINGS TOTALLY FAKE ABOUTS KUNDALANI . .. ANHAD NAAD SUNDA HAI..JADO KHULDI HAI..
@prabhjitpannu2553
@prabhjitpannu2553 6 ай бұрын
🎉🎉🎉🎉🎉
@Balbirsinghusa
@Balbirsinghusa 6 ай бұрын
@@AmarjitSingh-se8yp ਉੱਥੇ ਰਹਿਣ ਦਿਉ ਆਪਣਾ ਨਾਮ ਦਾ ਰਸਤਾ।ਇਹ ਸਿਰ ਦਰਦ ਬਹੁਤ ਕਰਨ ਲੱਗ ਜਾਂਦਾ।
@ਰਾਜਕਰੇਗਾਖਾਲਸਾ-ਸ4ਡ
@ਰਾਜਕਰੇਗਾਖਾਲਸਾ-ਸ4ਡ 6 ай бұрын
ਤੁਹਾਡੇ ਨਾਲ ਇਹ ਘਟਨਾਂ ਵਾਪਰੀ ਜਾਂ ਏਵੇਂ ਲਿਖ ਰਹੇ ​@@pbbstalwaravaaley920
@JaswantSingh-bz3gc
@JaswantSingh-bz3gc 6 ай бұрын
😢 ਸੰਤ ਸਿੰਘ ਮਸਕੀਨ ਦੀਆ ਦੀਆਂ ਸੰਤ ਸਿਘ ਮਸਕੀਨ ਦੀਆਂ ਕੈਸਟਾਂ ਸੁਣੋ ਉਹਦੇ ਤੁਹਾਨੂੰ ਸਾਰਾ ਗਿਆਨ ਆ ਜਾਵੇਗਾ।
@harjinderkaur5200
@harjinderkaur5200 6 ай бұрын
Mai sundi ha Aena d bhuhat vichar ralde han a v ak puhchi hoei run
@gurpreetgaggi1634
@gurpreetgaggi1634 6 ай бұрын
💯 Bilkul shi veer g jine sun lya o kde v kise hor nu nhi sunda sab to badda gyan veer ji
@gurpreetgaggi1634
@gurpreetgaggi1634 6 ай бұрын
Ak gal keha veer rabb nu pon de ghr bhut jyada door ne rona penda pgl hona penda bhut kuch krna pena penda veer nale jinu gyan ho gya o kde v show Nhi krda veer ji kuch nu meri nu gal da gussa lgna veer ji
@well.punjab
@well.punjab 6 ай бұрын
Tere muh ch ਘਿਓ ਸ਼ੱਕਰ bilkul shi kha tuc
@well.punjab
@well.punjab 6 ай бұрын
​@@harjinderkaur5200maskeen ji nu love you......ona di awaj ch jadu a
@naharkaur5124
@naharkaur5124 6 ай бұрын
Her truthfulness and positive energy can be felt from the way she is speaking. Thank you so much for sharing your experiences. Will wait for the second part eagerly.
@jagdevkaur3144
@jagdevkaur3144 6 ай бұрын
ਭੈਣ ਜੀ ਦੇ ਚਰਨਾਂ ਵਿੱਚ ਪ੍ਰਨਾਮ ਰੱਬੀ ਰੂਹ ਨੂੰ ਦੇਖ਼ ਕੇ ਮਨ ਗਦਗਦ ਹੋ ਗਿਆ ਹੈ🎉🎉❤❤ ਬਹੁਤ ਬਹੁਤ ਧੰਨਵਾਦ ਪੱਤਰਕਾਰ ਬੇਟੇ ਇਸ ਤਰ੍ਹਾਂ ਦੇ ਨਾਂਮ ਜਪਣ ਵਾਲੀਆਂ ਰੂਹਾਂ ਨੂੰ ਵੱਧ ਤੋਂ ਵੱਧ ਦਿਖਾਇਆ ਕਰੋ
@Nav4224
@Nav4224 6 ай бұрын
Ji ਸਹੀ ਕਿਹਾ ਤੁਸੀ। ਧੰਨਵਾਦ ਜੀ।
@mrsinghbrar8121
@mrsinghbrar8121 6 ай бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਗੁਰੂ ਪਿਆਰਿਓ 🙏 ਮੈਂ ਚੈਨਲ ਨੂੰ ਕਹਿਣਾ ਚਾਹੂੰਗਾ ਕਿ ਇਹ ਬਹੁਤ ਸੈਂਸਟਿਵ ਮੈਟਰ ਹੁੰਦਾ ਹੈ ਜਿੰਨਾ ਚਿਰ ਤੁਹਾਨੂੰ ਆਪ ਨੂੰ ਇਸ ਬਾਰੇ ਜਾਣਕਾਰੀ ਨਾਂ ਹੋਵੇ ਤੁਸੀਂ ਇਹਨਾਂ ਮਸਲਿਆਂ ਦੇ ਉੱਪਰ ਇੰਟਰਵਿਊ ਨਾ ਰੱਖਿਆ ਕਰੋ 🤔 ਇਹ ਅੱਧੀ ਅਧੂਰੀ ਜਾਣਕਾਰੀ ਦਰਸ਼ਕਾਂ ਲਈ ਨੁਕਸਾਨ ਦੇ ਹੋ ਸਕਦੀ ਹੈ 🤔 ਦਾਸ ਨੇ ਬੀਬਾ ਜੀ ਦੀ ਸਾਰੀ ਗੱਲ ਬਾਤ ਸੁਣੀ 🙏 ਦਰਅਸਲ ਸਾਨੂੰ ਸਮਝਣ ਦੀ ਜਰੂਰਤ ਹੈ ਕੁੰਡਲਨੀ ਅਤੇ ਬ੍ਰਹਮ ਗਿਆਨ ਦੇ ਵਿੱਚ ਕੀ ਫਰਕ ਹੈ 🙏 ਬ੍ਰਹਮ ਮਾਰਗ ਅਤੇ ਸੰਸਾਰ ਮਾਰਗ ਵਿੱਚ ਕੀ ਫਰਕ ਹੈ ਬ੍ਰਹਮ ਮਾਰਗ ਦਾ ਰਸਤਾ ਬ੍ਰਹਮਚਾਰੀਆਂ ਵਾਸਤੇ ਹੈ ਨਾ ਕਿ ਸੰਸਾਰਿਕ ਲੋਕਾਂ ਵਾਸਤੇ 🤔 ਬ੍ਰਹਮ ਮਾਰਗ ਤੇ ਚੱਲਣ ਵਾਸਤੇ ਕਿਸੇ ਸਾਕਸ਼ਾਤ ਗੁਰੂ ਦਾ ਹੋਣਾ ਬੜਾ ਜਰੂਰੀ ਹੈ ਜੋ ਸਾਨੂੰ ਇਸ ਰਸਤੇ ਦੇ ਉੱਤੇ ਹਰ ਗੱਲ ਦੀ ਜਾਣਕਾਰੀ ਦਿੰਦਾ ਰਹੇ ਜਿਸ ਨੂੰ ਆਪ ਇਸ ਸਾਰੀ ਗੱਲ ਦਾ ਭੇਦ ਹੋਵੇ 🙏 ਅਤੇ ਦੂਸਰੇ ਪਾਸੇ ਸੰਸਾਰਿਕ ਲੋਕਾਂ ਦੇ ਲਈ ਪਿਤਾ ਪਰਮੇਸ਼ਵਰ ਨੇ ਆਪਣੇ ਕੰਮ ਕਾਰ ਕਰਦੇ ਹੋਏ ਸਵੇਰ ਸ਼ਾਮ ਦੀ ਮਰਿਆਦਾ ਦਿੱਤੀ ਹੈ ਥੋੜਾ ਥੋੜਾ ਸਮਾਂ ਨਾਮ ਜਪਿਆ ਜਾਵੇ ਉਸ ਦੇ ਨਾਲ ਹੀ ਕਲਿਆਣ ਹੋ ਜਾਂਦਾ ਹੈ 🙏 ਜੇ ਅਸੀਂ ਸ਼ਕਤੀ ਪੂਜਾ ਦੇ ਨਾਲ ਸ਼ਕਤੀ ਮੰਤਰ ਦੇ ਨਾਲ ਕੁੰਡਲਣੀ ਖੋਲਣ ਦੀ ਕੋਸ਼ਿਸ਼ ਕਰਦੇ ਹਾਂ ਤਾਂ ਸਾਡੇ ਰਸਤੇ ਦੇ ਵਿੱਚ ਬਹੁਤ ਸਾਰੀਆਂ ਸਮੱਸਿਆਵਾਂ ਦਿੱਕਤਾਂ ਆਉਂਦੀਆਂ ਹਨ ਜੋ ਸਾਡੇ ਲਈ ਜਾਨ ਲੇਵਾ ਵੀ ਹੋ ਸਕਦੀਆਂ ਹਨ 😔 ਜਦੋਂ ਸੂਖਸ਼ਮ ਰੂਪ ਦੇ ਵਿੱਚ ਸਾਡੇ ਰਸਤੇ ਖੁੱਲਣੇ ਸ਼ੁਰੂ ਹੋ ਜਾਂਦੇ ਹਨ ਰਸਤੇ ਬਣਨੇ ਸ਼ੁਰੂ ਹੋ ਜਾਂਦੇ ਹਨ ਪੜਦੇ ਫਟਣੇ ਸ਼ੁਰੂ ਹੁੰਦੇ ਹਨ ਫਿਰ ਉਹਨਾਂ ਰਸਤਿਆਂ ਤੋਂ ਸਾਡੇ ਸਰੀਰ ਦੇ ਵਿੱਚ ਬਹੁਤ ਸਾਰੀ ਮਲੀਨਤਾ ਵੀ ਪ੍ਰਵੇਸ਼ ਕਰਦੀ ਹੈ ਭੂਤ ਪ੍ਰੇਤ ਜਿਨ ਜਨਾਇਤ ਵੀ ਪ੍ਰਵੇਸ਼ ਕਰਦੇ ਹਨ ਕਿਉਂਕਿ ਰਸਤਾ ਖੁੱਲ ਗਿਆ ਹੈ ਜਦੋਂ ਰਸਤਾ ਖੁੱਲ ਜਾਵੇ ਉਸ ਰਸਤੇ ਤੋਂ ਕੋਈ ਵੀ ਆ ਜਾ ਸਕਦਾ ਹੈ ਸਾਡੇ ਅੰਦਰ ਊਰਜਾ ਦਾ ਪ੍ਰਵਾਹ ਹੋਣ ਲੱਗਦਾ ਹੈ ਬਹੁਤ ਸਾਰੀਆਂ ਗਲਤ ਚੀਜ਼ਾਂ ਸਾਡੇ ਤੋਂ ਉਰਜਾ ਲੈਣ ਲਈ ਆ ਜਾਂਦੀਆਂ ਹਨ ਸਾਡਾ ਨਾਮ ਸਿਮਰਨ ਜਾਪ ਵੀ ਸਾਡੇ ਤੋਂ ਲੈ ਜਾਂਦੀਆਂ ਹਨ ਬਹੁਤ ਸਾਰੀਆਂ ਚੀਜ਼ਾਂ ਸਾਡੇ ਤੋਂ ਗਤੀ ਕਰਾਉਣ ਵਾਸਤੇ ਆ ਜਾਂਦੀਆਂ ਹਨ ਕਿਉਂਕਿ ਸਾਡੀ ਸਾਡੇ ਔਰੇ ਦੇ ਵਿੱਚ ਪ੍ਰਕਾਸ਼ ਹੋਣਾ ਸ਼ੁਰੂ ਹੋ ਜਾਂਦਾ ਹੈ ਇਸ ਮੌਕੇ ਸਾਨੂੰ ਜਾਣਕਾਰੀ ਹੋਣੀ ਬੜੀ ਜਰੂਰੀ ਹੈ ਕਿ ਅਸੀਂ ਕਿਸ ਤਰ੍ਹਾਂ ਆਪਣੇ ਪੈਰਾਂ ਨੂੰ ਸਿੱਧ ਕਰਕੇ ਪਹਿਰੇ ਲਗਾਈਏ ਤਾਂ ਜੋ ਕੋਈ ਗਲਤ ਚੀਜ਼ਾਂ ਨਾ ਅੰਦਰ ਆ ਸਕਣ ਗੁਰੂ ਨਾਨਕ ਸਾਹਿਬ ਤੋਂ ਪਹਿਰੇ ਮੰਗੇ ਜਾਂਦੇ ਹਨ ਸ਼ਹੀਦ ਸਿੰਘਾਂ ਤੋਂ ਪਹਿਰੇ ਮੰਗੇ ਜਾਂਦੇ ਹਨ ਜਾਂ ਬੀਰਾਂ ਤੋਂ ਹਨੂਮਾਨ ਜੀ ਤੋਂ ਇਸ ਤਰੀਕੇ ਨਾਲ ਹੋਰ ਕਈ ਅਧਿਆਤਮਿਕ ਸ਼ਕਤੀਆਂ ਹਨ ਜਿਨਾਂ ਦੇ ਪਹਿਰੇ ਸਿੱਧ ਕਰਨੇ ਪੈਂਦੇ ਹਨ ਇਹ ਸਾਰੀ ਜਾਣਕਾਰੀ ਕਿਸੇ ਗੁਰੂ ਤੋਂ ਹੀ ਮਿਲ ਸਕਦੀ ਹੈ ਜੋ ਇਸ ਰਸਤੇ ਤੇ ਚੱਲਿਆ ਹੋਵੇ ਜਿਸ ਨੇ ਕਮਾਈ ਕੀਤੀ ਹੋਵੇ 🙏 ਪਰ ਜੇ ਅਸੀਂ ਪਿਤਾ ਪਰਮੇਸ਼ਵਰ ਦਾ ਨਾਮ ਸਿਮਰਨ ਕਰਦੇ ਹੋਏ ਅੱਗੇ ਵਧੀਏ ਤਾਂ ਇਹ ਸਾਰੇ ਚੱਕਰ ਆਪਣੇ ਆਪ ਹੀ ਬੜੀ ਜਲਦੀ ਖੁੱਲ ਜਾਂਦੇ ਹਨ ਅਤੇ ਪਿਤਾ ਪਰਮੇਸ਼ਰ ਦੇ ਸਾਡੇ ਉਪਰ ਪਹਿਰੇ ਲੱਗ ਜਾਂਦੇ ਹਨ ਅਸੀਂ ਉਸ ਨੁਕਸਾਨ ਤੋਂ ਬਚ ਜਾਂਦੇ ਹਾਂ 🙏 ਦਾਸ ਨੇ ਬੀਬਾ ਜੀ ਦੀ ਗੱਲ ਸੁਣੀ ਜਿਸ ਤੋਂ ਦਾਸ ਨੂੰ ਇਹ ਪਤਾ ਲੱਗਿਆ ਜਿਸ ਤਰ੍ਹਾਂ ਇਹਨਾਂ ਨੇ ਕਿਹਾ ਹੈ ਕਿ ਇਹਨਾਂ ਨੇ ਛੋਟੇ ਹੁੰਦੇ ਹੀ ਕਿਸੇ ਸੰਤ ਮਹਾਤਮਾ ਤੋਂ ਨਾਂਮ ਦਾਨ ਲਿਆ ਸੀ ਇੱਥੇ ਹੀ ਸਾਰੀ ਗੜਬੜ ਹੈ 😔 ਇਹ ਗੱਲ ਕਿਸੇ ਕਿਸੇ ਦੇ ਸਮਝ ਆਵੇਗੀ ਜਿਹੜਾ ਕੋਈ ਸਾਨੂੰ ਸਾਧੂ ਮਹਾਤਮਾ ਨਾਂਮ ਦਾਨ ਦਿੰਦਾ ਹੈ ਉਹ ਮੰਤਰ ਦੇ ਵਿੱਚ ਗਿਣਿਆ ਜਾਂਦਾ ਹੈ ਮੰਤਰ ਦੀ ਅਰਾਧਨਾ ਕਰਨ ਦੇ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋਣ ਲੱਗ ਜਾਂਦੀਆਂ ਹਨ ਜੋ ਸਾਨੂੰ ਆਪਣੇ ਆਪਣੇ ਵੱਲ ਖਿੱਚਦੀਆਂ ਹਨ ਅਤੇ ਸਾਡਾ ਫਿਰ ਉਸ ਦੇ ਵਿੱਚ ਨੁਕਸਾਨ ਹੁੰਦਾ ਹੈ 😔
@harrysidhukhalsa4507
@harrysidhukhalsa4507 6 ай бұрын
Waheguru ji 🙏🙏🙏
@jobanjawandha9265
@jobanjawandha9265 6 ай бұрын
ਕੁੱਝ ਨਹੀਂ ਕੁੰਡਲਿਨੀ ਜੈਸਾ ਘੱਟਿਆ ਬੀਬੀ ਨਾਲ,,, ਬੀਬੀ ਨੇ ਭ੍ਰਮ ਪਾਲ ਲਿਆ ਕਿ ਕੁੰਡਲਿਨੀ ਜਾਗਰੂਕ ਹੋ ਗ‌ਈ,,,
@amanKumar-lg3xo
@amanKumar-lg3xo 6 ай бұрын
​@@jobanjawandha9265ਘੁਸਾ ਪੁੱਤ ਨਾ ਜੰਮੇ , ਧੀ ਕਾਣੀ ਚੰਗੀ।
@AmarjitSingh-se8yp
@AmarjitSingh-se8yp 6 ай бұрын
ਬਹੁਤ ਬਹੁਤ ਧੰਨਵਾਦੀ ਹਾ‌ਭੈਣ ਜਾਣਕਾਰੀ ਦੇਣ‌ਲੲ ਸਭ ਦੀਆਂ ਮੁਸਕਲਾਂ ਹਲ ਹੋਣਗੀਆਂ ਜਦੋਂ ਮਨ ਵਾਹਿਗੁਰੂ ਨਾਲ ਇਕ ਮਿਕ ਹੋ ਜਾਂਦਾ ਹਰੇਕ ਹੈ ਉਸ ਦਾ ਵਜੂਦ ਹੈ ਪਰ ਓਹ ਪ੍ਰਗਟ ਸ਼ਬਦ ਨਾਲ‌ਹੋਣਾ
@ILOVEUNATURE555
@ILOVEUNATURE555 6 ай бұрын
ਹਰਿ ਹੀ ਅਕਾਲ ਪੁਰਖ ਹੈ ਉਹੀ ਨਿਰਾਕਾਰ ਹੈ ਉਹੀ ਆਕਾਰ ਵਾਲਾ ਹੈ।❤
@nishanbhullar5533
@nishanbhullar5533 6 ай бұрын
ਭੈਣ ਜੀ ਤੁਸੀ ਧੰਨ ਹੋ ਤੁਹਾਡੀ ਯੁੱਗਾਂ ਦੀ ਤਪੱਸਿਆ ਹੋਵੇਗੀ , ਤੁਸੀ ਸਾਡੇ ਵਰਗਿਆਂ ਪਾਪੀਆਂ ਨੂੰ ਵੀ ਬਖਸ਼ਾ ਸਕਦੇ ਹੋ ਓਸ " ਪਰਮਪਿਤਾ" ਤੋਂ👋
@jijag9683
@jijag9683 6 ай бұрын
Koi parmatma nahi hega ena pakhndia ne kya bakshana 😂😂300 saal kutt khali science padan ale angreja to hje v ahi pakhandwad de magar paye ho Kise nu nahi bakshyea ohna sikha nu tin janga ch hraya te raaj kita sari dunia te Aj v apne desh kanoon sohne bna le padd likh k te asi ahi dhong nu sach mann rahe aa
@NimratKaur-ig7zt
@NimratKaur-ig7zt 6 ай бұрын
Sachhe Mahapurakh di sangat boht zruri.Braham muharat ch roz nam jap te paath kro.dasm dwar zrur khulda.i know very well.i experience this.boht muskil Marg aa.ohi safal hunde Jo sachhe bhagat hunde Rab de.vishwas rakhde Rab te.Asi Nanaksari aa.Nanaksari maryada ch rahida sda.i know very well.shi keha ina ne ,boht saala to asi bhagti te Marg te chaliye ta Rab milda.I know that very well.Mahapurakh di sangat zruri kro ,tusi sab Jaan jaoge.Apne dharm ch hi raho eh zruri aa.har jagah na jao te sirf ek nu manno ,eh boht zruri aa.Dhan Guru Nanak.
@NimratKaur-ig7zt
@NimratKaur-ig7zt 6 ай бұрын
​@@jijag9683Bass kr bhai.kyu mjak kr reha.Rab tere naal majak kr reha,tu anjan aa ina sab to.I know that.Me bachpan to naam jap krdi aa.moolmantar te roz paath.swer 3 vje nhadho k saaf kpde pehan paath krdi.Braham muharat ch paath krn naal boht Shakti mildi.Third eye Dasam dwar parwesh hunda ,murakh lok ina galaa nu nhi Jaan sakde.kyunki oh lok iss duniya ch hi fsse rhe kaam krodh lobh moh te hankar ch.Me pichhle janam to sadhvi aa.i know very well adrish Shaktiyaan.Brehmand ch boht sakti aa veer.nam jap ,sewa simran hi naal jana.baki sab ithe reh jana.jo mam keh rhi sachh aa.Asi Mahapurakha di sangat krde.boht kujh dekhya ,but eh galaa aapa kise nu nhi dass sakde ,Rab naraz hunda.eh mam dass rhi shi aa but kise nu nhi dasna chahida.eh maarg boht muskil aa.Me dasam dwar parwesh kitta boht kujh dekhya.sunn samadhi hi asli dhyaan aa.bandgi aa.Asi ta Mahapurakha di satsang krde .zyada paath krn nal sab kujh sapne ch vi disan lag janda Jo agey hon wala .
@PreetIndia
@PreetIndia 6 ай бұрын
​@@jijag9683 Sabh kujh Bande de hi Hath Vich hi Hunda aaa ÷ BIRTH ✔ LIFE ✔ DEATH ✔ ( Birth and Death ) is the law of Nature Nature ✔ Universe ✖ Power ✖ God ✖ Only Nature Hi Aa only Nature
@sevenriversrummi5763
@sevenriversrummi5763 6 ай бұрын
​@@PreetIndia"sachi teri Kudrat sachi sallah" ( Hey PRMESHWAR Teri Kudrat v Sachi hai te tu aap v SaCha hai ) BRO God na nakaro . PRMESHWAR di hond nu na Nakaro As YOU wish
@SummerRai-q6h
@SummerRai-q6h 5 ай бұрын
Brain di medicine lao kise good docter to 😂
@RandhawaSaab
@RandhawaSaab 6 ай бұрын
ਜਿਨ ਪ੍ਰੇਮ ਕੀਓ ਤਿਨ ਹੀ ਪ੍ਰਭ ਪਾਇਓ 🙏
@gurbhejsingh9720
@gurbhejsingh9720 5 ай бұрын
ਘੜ੍ਹਿਆ ਹੋਇਆ ਪੱਥਰ ਰੱਬ ਤੇ ਦੂਜਾ ਪੱਥਰ ਪੈਰ ਦੇ ਥੱਲੇ ਰੋੜਾ! 😂 ਗੁਰਬਾਣੀ ਫੁਰਮਾਣ-- ਏਕੈ ਪਾਥਰ, ਕੀਜੈ ਭਾਉ ॥ एकै पाथर कीजै भाउ ॥ ਦੂਜੈ ਪਾਥਰ, ਧਰੀਐ ਪਾਉ ॥ दूजै पाथर धरीऐ पाउ ।। ਬੀਬੀ ਗੁੰਮਰਾਹ ਹੋ ਕੇ ਕਿਸੇ ਡਰਾਉਣ ਵਾਲੇ ਸੱਪ ਰੂਪੀ ਰੱਬ ਨੂੰ ਵੇਖ ਰਹੀ ਹੈ।😀 ਗੁਰਬਾਣੀ ਫੁਰਮਾਣ-- ਸਤਿਗੁਰੁ ਮਿਲੈ, ਤ ਸਹਸਾ ਜਾਈ ॥ ਭਾਵ ਕੇ, ਜਦ ਪਰਮਾਤਮਾ ਮਿਲ ਪੈਂਦੇ ਹਨ, ਤਦ ਸੰਦੇਹ (ਸ਼ੱਕ) ਦੂਰ ਹੋ ਜਾਂਦਾ ਹੈ ਇਸ ਬੀਬੀ ਨੂੰ ਇਸਦਾ ਰੱਬ ਮੁਬਾਰਕ, 😊ਪਰ ਬਾਣੀ ਤੇ ਮੂਲ ਮੰਤਰ ਜਾਂ ਸਿੱਖ ਫਲਸਫੇ ਨੂੰ ਨਾਂ ਜੋੜੋ🙏 ਮੂਰਤੀ ਪੱਥਰ ਵਿਚੋਂ ਕਲਾਕਾਰ ਦੀ ਕ੍ਰਿਤ ਹੈ, ਕ੍ਰਿਤ ਵੀ ਪੱਥਰ ਹੀ ਹੈ। ਜਿਵੇਂ ਕੇ ਗੁਰੂ ਨਾਨਕ ਦੀ ਤਸਵੀਰ ਬਣਾ ਕੇ ਸੋਭਾ ਸਿੰਘ ਨੇ ਗੰਦ ਘੋਲਿਆ। ਇਵੇਂ ਹੀ ਮੂਰਤੀ ਪੰਡਿਤ ਦਾ ਬਣਾਇਆ ਹਥਿਆਰ ਹੈ, ਜਿਸ ਨੂੰ ਹਜਾਰਾਂ ਸਾਲ ਵਰਤਿਆ ਗਿਆ ਤੇ ਪੰਡਿਤ ਲੋਕਾਂ ਨੂੰ ਪੱਥਰ ਵਿਚ ਰੱਬ ਮੰਨਣ ਵਿਚ ਕਾਮਜਾਬ ਹੋਇਆ। ਜਿਸ ਦਾ ਖੰਡਨ ਗੁਰੂ ਨਾਨਕ ਸਾਹਿਬ ਦੇ ਫਲਸਫੇ ਨੇ ਕੀਤੀ। ਇਹ ਸਿੱਖੀ ਭੇਸ ਵਿਚ ਗੁੰਮਰਾਹ ਲੋਕਾਂ ਤੇ ਕੋਜੇ ਦੀਆਂ ਕੋਜਿਆਂ ਕੋਝੀਆਂ ਹਨ।
@SatnamSingh-ds9dc
@SatnamSingh-ds9dc 6 ай бұрын
💯% ਸਹੀ ਹੈ ਮੈਨੂੰ ਵੀ ਕਿਸੇ ਗੁਰੂ ਦੇ ਦਰਸ਼ਨ ਹੋਏ ਨੇ, ਪਰ ਕੋਈ ਨਹੀਂ ਦੱਸ ਸਕਦਾ ਕਿ ਉਹ ਕੌਣ ਸੀ, ਓਹਨਾਂ ਦੀ ਪੱਗ ਤੇ ਹੀਰੇ ਮੋਤੀ ਲੱਗੇ ਹੋਏ ਸੀ
@JagdevSingh-br5wy
@JagdevSingh-br5wy 6 ай бұрын
Whaguru ji ka Khalsa waheguru ji ki Fateh
@thebeastgaming7388
@thebeastgaming7388 6 ай бұрын
Waheguru ji please shurat tu lae kae end kis tarah hunda hai khali waheguru jaap hi kardae si ja fr bani bhi padae si please reply jarur dae please 😢😢😢
@Daddy12680
@Daddy12680 6 ай бұрын
Osho huna
@ranjeetkaur8294
@ranjeetkaur8294 4 ай бұрын
Same Mae v dekhya
@mrsinghbrar8121
@mrsinghbrar8121 6 ай бұрын
( ਭਾਗ ਤੀਜਾ ) ਆਪਣੇ ਸ਼ਹਿਰ ਦੇ ਡੀਸੀ ਜਾਂ ਐਸਐਸਪੀ ਨੂੰ ਮਿਲਣਾ ਹੋਵੇ ਜੁੱਤੀਆਂ ਘੱਸ ਜਾਂਦੀਆਂ ਹਨ ਮਿਲਦੇ ਨਹੀਂ ਛੇਤੀ ਜਿਹੜੇ ਸਾਹਮਣੇ ਸਵੇਰੇ ਸ਼ਾਮ ਤੁਰਦੇ ਫਿਰਦੇ ਹਨ 😔 ਇੱਥੇ ਅਸੀਂ ਉਸ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਜਿਹੜਾ ਸਾਨੂੰ ਕਦੇ ਨਜ਼ਰ ਨਹੀਂ ਆਇਆ ਇਹਨਾਂ ਅੱਖਾਂ ਦੇ ਨਾਲ ਉਹ ਪਿਤਾ ਪਰਮੇਸ਼ਵਰ ਜੋ ਬ੍ਰਹਿਮੰਡਾਂ ਦਾ ਮਾਲਕ ਹੈ ਉਹ ਸ਼ਕਤੀਆਂ ਜਾਂ ਪਿਤਾ ਪਰਮੇਸ਼ਵਰ ਨੇ ਸਾਜੀਆਂ ਹਨ ਉਹ ਵੀ ਬਹੁਤ ਵੱਡਿਆਂ ਰੁਤਬੇ ਦੀਆਂ ਮਾਲਕ ਹਨ ਅਸੀਂ ਉਹਨਾਂ ਨੂੰ ਮਿਲਣ ਦੀ ਗੱਲ ਕਰ ਰਹੇ ਹਾਂ ਤੁਸੀਂ ਆਪੇ ਹੀ ਅੰਦਾਜ਼ਾ ਲਾ ਲਵੋ ਕਿ ਅਸੀਂ ਕਿੰਨੀ ਵੱਡੀ ਖੋਜ ਲਈ ਖੋਜ ਮਿਹਨਤ ਕਰ ਰਹੇ ਹਾਂ 🙏 ਬਿਨਾਂ ਪਿਤਾ ਪਰਮੇਸ਼ਵਰ ਦੇ ਨਾਂਮ ਤੋਂ ਜੇ ਅਸੀਂ ਕਿਸੇ ਹੋਰ ਨਾਂਮ ਦਾ ਜਾਪ ਜਾਂ ਸਿਮਰਨ ਕਰਦੇ ਹਾਂ ਉਸ ਦੇ ਕਰਨ ਨਾਲ ਬਹੁਤ ਸਾਰੀਆਂ ਸ਼ਕਤੀਆਂ ਸਿੱਧ ਹੋ ਜਾਂਦੀਆਂ ਹਨ ਫਿਰ ਸਾਡੇ ਤੋਂ ਉਹ ਆਪਣੀ ਪੂਜਾ ਕਰਵਾਉਂਦੀਆਂ ਹਨ ਅਸੀਂ ਉਹਨਾਂ ਨੂੰ ਛੱਡ ਨਹੀਂ ਸਕਦੇ ਕਿਉਂਕਿ ਸ਼ਕਤੀਆਂ ਨਰਾਜ ਵੀ ਹੁੰਦੀਆਂ ਹਨ ਅਤੇ ਖੁਸ਼ ਵੀ ਹੁੰਦੀਆਂ ਹਨ ਇਹਨਾਂ ਦਾ ਬੱਚਿਆਂ ਵਾਲਾ ਸੁਭਾਅ ਹੁੰਦਾ ਹੈ। 😔🤔 ਪਿਤਾ ਪਰਮੇਸ਼ਰ ਨਾ ਖੁਸ਼ ਹੁੰਦੇ ਹਨ ਨਾ ਨਾਰਾਜ਼ ਹੁੰਦੇ ਹਨ ਉਹ ਸਾਡੇ ਕਰਮ ਦੇ ਅਨੁਸਾਰ ਸਾਨੂੰ ਫਲ ਦਿੰਦੇ ਹਨ 🙏 ਇਸ ਲਈ ਸਾਨੂੰ ਹਮੇਸ਼ਾ ਹੀ ਪਿਤਾ ਪਰਮੇਸ਼ਰ ਦੇ ਨਾਂਮ ਦਾ ਹੀ ਨਾਂਮ ਸਿਮਰਨ ਕਰਨਾ ਚਾਹੀਦਾ ਹੈ 🙏 ਇਸ ਰਸਤੇ ਦੇ ਹੋਰ ਵੀ ਬਹੁਤ ਸਾਰੇ ਗੁੱਝੇ ਭੇਦ ਹਨ ਜੋ ਦਾਸ ਇਸ ਪੋਸਟ ਰਾਹੀਂ ਸਾਂਝੇ ਨਹੀਂ ਕਰ ਸਕਦਾ 🙏 ਦਾਸ ਉਮੀਦ ਕਰਦਾ ਹੈ ਗੁਰੂ ਪਿਆਰਿਓ ਆਪ ਜੀ ਨੂੰ ਇਸ ਜਾਣਕਾਰੀ ਤੋਂ ਕਾਫੀ ਲਾਭ ਹੋਵੇਗਾ 🙏 ਪਿਤਾ ਪਰਮੇਸ਼ਵਰ ਸਾਡੇ ਸਭ ਤੇ ਮਿਹਰ ਕਰਨ 🙏 ਸਾਡਾ ਮਾਰਗ ਦਰਸ਼ਨ ਕਰਨ 🙏 ਸਾਨੂੰ ਸੋਝੀ ਦੇਣ 🙏 ਸਾਨੂੰ ਨਾਮ ਦਾਨ ਦੇਣ 🙏 ਸਾਨੂੰ ਅੰਮ੍ਰਿਤ ਵੇਲਾ ਸੰਭਾਲਣ ਦਾ ਬਲ ਬਖਸ਼ਣ 🙏 ਸਾਨੂੰ ਕਲਯੁਗੀ ਜੀਵਨ ਨੂੰ ਬਖਸ਼ ਲੈਣ 🙏 ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ ਵਾਹਿਗੁਰੂ 🙏 ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@rajvirkaur9927
@rajvirkaur9927 6 ай бұрын
Very informative...wahe guru ji 🙏🤍
@kamaldamana8140
@kamaldamana8140 6 ай бұрын
Same ਸਾਡੇ ਰਿਸ਼ਤੇਦਾਰ ਨਾਲ ਇਹ ਕੁੱਝ ਹੁੰਦਾਂ
@kaursukhwant9757
@kaursukhwant9757 6 ай бұрын
Waheguru ji 🙏
@ranjitbrar2449
@ranjitbrar2449 6 ай бұрын
ਵਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਬੇਟਾ ਪਰਮਾਤਮਾ ਇਕ ਹੈ ਇਕ ਨੂੰ ਮੰਨਣਾ ਵਿਸ਼ਵਾਸ਼ ਸਚ ਉਪਰ ਭਰੋਸਾ ਹੋ ਜਾਵੇ ਤਾਂ ਮਸਤਕ ਵਿਚੋਂ ਅੰਮਰਤ ਦੀ ਧਾਰ ਚਿਊਦੀ ਹੈ ਘੁੱਟ ਭਰਦਾ ਲੰਘ ਜਾਂਦਾ ਬਸ ਪ੍ਰੇਮ ਗੁਰੂ ਤੇਗਬਹਾਦਰ ਜੀ ਦੀ ਬਾਣੀ ਪੜਕੇ ਮੰਨਣੀ ਉਸ ਰਸਤੇ ਚਲਣਾ ਦਸ ਨੌਹਾ ਦੀ ਕਿਰਤ ਕਰਨੀ ਨਾਮ ਜਪਣਾ ਵਡ ਸ਼ਕਣਾ ਹੀ ਸਭ ਕੁਝ ਹੈ
@KuldipKaur-gt9dy
@KuldipKaur-gt9dy 6 ай бұрын
ਭੈਣ ਜੀ ਭਾਈ ਸੇਵਾ ਸਿੰਘ ਜੀ ਤਰਮਾਲਾ ਜੀ ਰੋਲੀਂ ਰੋੜ ਮੋਗਾ ਉਧੇ ਜਰੂਰ ਜਾਣਾ ਜੀ ਉਹ ਰੱਸਤਾ ਦੱਸਦੇ ਅੱਗੇ ਦਾ 🙏🙏
@rajinderbilling8625
@rajinderbilling8625 6 ай бұрын
❤❤🙏🙏
@jatinderkaur1710
@jatinderkaur1710 6 ай бұрын
I suggest...she should come to sant Harpal singh ji from shant bela....near gharshankar
@Amanbatra44
@Amanbatra44 5 ай бұрын
Sahi gal rouli ch ny main v darshan kite sant tarmala ji de
@manjitsoni9676
@manjitsoni9676 6 ай бұрын
ਅੈਸੀ ਮਤਿ ਦੀਜੈ ਮੇਰੇ ਠਾਕੁਰ ਸਦਾ ਸਦਾ ਤੁਧੁ ਧਿਆਈ।। ਤੁਮ੍ ਕਰਹੁ ਦਇਆ ਮੇਰੇ ਸਾਈ।।🙏
@Sunnydhandraal
@Sunnydhandraal 6 ай бұрын
Bolo har har mahadev
@khattra3062
@khattra3062 6 ай бұрын
Waheguru ji
@ILOVEUNATURE555
@ILOVEUNATURE555 6 ай бұрын
ਹਰਿ ਹੀ ਅਕਾਲ ਪੁਰਖ ਹੈ।
@gunpreetkaur2578
@gunpreetkaur2578 6 ай бұрын
ਨਾਮ ਸਿਮਰਨ ਦੀ ਪ੍ਰੇਰਨਾ ਮਿਲਦੀ ਹੈ ਆਪਜੀ ਨੂੰ ਸੁਣ ਕੇ, ਅਸੀਸਾਂ ਦੇਣਾ ਵਾਹਿਗੁਰੂ ਜੀ ਸਾਨੂੰ ਵੀ ਜੋੜ ਲੈਣ ਚਰਨਾਂ ਨਾਲ ਵਾਹਿਗੁਰੂ ਜੀ
@well.punjab
@well.punjab 6 ай бұрын
Very good 👍.....
@dumbtvpunjab45
@dumbtvpunjab45 5 ай бұрын
ਤੁਸੀਂ ਦੋਨਾਂ ਜਾਣਿਆਂ ਨੇ ਪੂਰੇ ਪੋਡਕਾਸਟ ਵਿਚ ਪੰਜਾਬੀ ਭਾਸ਼ਾ ਵਿਚ ਗਲਬਾਤ ਕੀਤੀ। ਸਵਾਦ ਅਾ ਗਿਆ ਜੀ । ਧੰਨਵਾਦ ਜੀ। ਵਾਹਿਗੁਰੂ ਜੀ ।
@PashaMusic109
@PashaMusic109 6 ай бұрын
Wahe Guru!!! Dhanya Hai Ae Reporter, Jo Aina Valuable Interview Sanjha Kitta... Naale, Dhanya Hai Ae Madam Ji... Wahe Guru!!! Sohna Rab!!! Sab Nu Mille...
@nitinmehrok1760
@nitinmehrok1760 6 ай бұрын
Ma'me Bimmupreet g tuhaanu j milna hove ta kithe mol skde haan g. Please thonu miln di gehri ishaa hai.
@JasvirSingh-jd8nq
@JasvirSingh-jd8nq 6 ай бұрын
Sant bibi jio aap ji de charn kamla vich mera koti koti parnam
@sarbjitkaur-es3gy
@sarbjitkaur-es3gy 5 ай бұрын
ਵੀਡੀਊ ਦੇਖ ਕੇ ਰੱਬ ਦੇ ਰੰਗ ਵਿੱਚ ਭਿੱਜੀ ਰੂਹ ਦੇ ਦਰਸ਼ਨ ਪਹਿਲੀ ਵਾਰੀ ਕੀਤੇ ਨੇ ਭਾਣਜੀ ਦੱਸ ਸਕਦੇ ਹਨ ਕੇ ਊਹ ਕਿਹੜੇ ਮੰਤਰ ਦਾ ਜਾਪ ਕਰਦੇ ਹਨ 🙏🙏🙏🌹🌹
@ranjnarana8447
@ranjnarana8447 6 ай бұрын
Loki tan murti puja da majak ho banode ne pat sachhi Shardha nal prem karda prabhu nal oh dab kuchh pa lainda ...Bilkul thik khiha tuc...🙏🏻🙏🏻
@samsungedgeplus3588
@samsungedgeplus3588 6 ай бұрын
Eh sirf o lok ne bhaji..jina nu bas ena ku pta k sir de do sir lai lo..bas aahi dharm aa..
@rajdeepmoudgill4892
@rajdeepmoudgill4892 6 ай бұрын
ਪ੍ਰਮਾਤਮਾ ਬੋਲਦਾ ਸੁਣਿਆ ਅੱਜ ਤੁਹਾਡੇ ਰਾਹੀਂ,ਸੱਚੀ ਰੂਹ ਦੇ ਦਰਸ਼ਨ ਕਰਕੇ ਧੰਨ ਹੋ ਗਏ, ਅਗਲੇ ਵੀਡਿਓ ਦਾ ਬੇਸਬਰੀ ਨਾਲ ਇੰਤਜਾਰ ਹੈ,❤
@kulwantsingh6606
@kulwantsingh6606 6 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ।
@Shinra_edxts
@Shinra_edxts 5 ай бұрын
True
@neerajsdiary
@neerajsdiary 6 ай бұрын
hinduism is Ocean of knowledge and science
@Sehajveer.s
@Sehajveer.s 6 ай бұрын
Ma'am ji badi kirpa thode te,but thonu chup Rehan di lod hai jo,aje bohat lamba rasta hai, waheguru ji kirpa Karn k tusi apne is jeewan vich hi poorn hovo g🙏🙏
@blissfullife2276
@blissfullife2276 6 ай бұрын
True
@blissfullife2276
@blissfullife2276 6 ай бұрын
It's under Hukum
@ArunP-p8y
@ArunP-p8y 4 ай бұрын
Kyon nahin bolna chaiye?? The experience is universal….but happens in individualized manner. It can’t be only intellectually understood but helps those on this path. Those who don’t have experience shouldn’t speak but those who do should. Truth has so much depth to it. If one has touched that dimension, one is capable enough to decide whether to speak or not. Thx!
@ashiiikumari.m.8067
@ashiiikumari.m.8067 6 ай бұрын
ਮਾਤਾ ਜੀ ਆਪਣੇ ਬਿਲਕੁਲ ਸੱਚ ਕਹਾ ਹੈ । ਯੇ ਕਿਸੀ ਭੀ ਇਨਸਾਨ ਕੇ ਸਾਥ ਕਭੀ ਭੀ ਹੋ ਸਕਤਾ ਹੈ। ਜੈਸੇ ਭੀ ਆਪਨੇ ਬਤਲਾਇਆ । ਓਰ ਖ਼ਾਸ ਬਾਤ ਯੇ ਕਿ ਆਪਨੇ ਬਹੁਤ ਹੀ ਸਰਲਤਾ ਆਰ ਸਪੱਸ਼ਟਤਾ ਸੇ ਬਤਾਏ ਹੈਂ।😊
@vashishtvlogsdxb
@vashishtvlogsdxb 6 ай бұрын
Koi shabad nahi feeling so blessed I saw this video randomly ❤️🙏💐
@ranjitkaur3513
@ranjitkaur3513 6 ай бұрын
ਬਹੁਤ ਬਹੁਤ ਧੰਨਵਾਦ ਬੀਬੀ ਜੀ ਤੁਹਾਡਾ ਅਤੇ ਤੁਹਾਡੀ ਸੇਵਾ ਦਾ 🙏🙏🙏
@akal_purakh
@akal_purakh 6 ай бұрын
ਮਿਲਿਆ ਹੋਏ ਨਾ ਵਿਸ਼ੜੇ ਜੇ ਮਿਲਿਆ ਹੋਏ। ਭਾਵ jisnu ik wari parmatma mil gya hove fr kde vi nhi ਵਿਸ਼ੜ da
@randeepjasskaur756
@randeepjasskaur756 6 ай бұрын
Mere to vishad gye 😢😢😢😢😢😢
@akal_purakh
@akal_purakh 6 ай бұрын
@@randeepjasskaur756 rab ik wari milya hove fr kde nhi vishad da ji
@CharanjitSingh-rl5wm
@CharanjitSingh-rl5wm 6 ай бұрын
ਇਨਾ ਅਵਸਥਾਵਾਂ ਨੂੰ ਸਦਾ ਲਈ ਬਣਾਈ ਰੱਖਣਾ ਖੁਦ ਦੇ ਵਸ ਨਹੀਂ ਹੁੰਦਾ ਅੰਦਰ ਦੀ ਕਮਾਈ ਚੰਗੇ ਕਰਮ ਪ੍ਰੇਮ ਪਰਮਾਤਮਾ ਗੁਰੂ ਤੇ ਵਿਸ਼ਵਾਸ਼ ਆਪਣੇ ਆਪ ਕੰਮ ਕਰਦੇ ਹਨ
@officialid2767
@officialid2767 6 ай бұрын
Bibi g bilkul sahi bol rhe ne mere naal vi ehi experience hoyea hai te bahut kujh dsan wala hai Jo books vich nhi hai agar tuc hor vi knowledge lokan nu dena chahunde ho veer g tuc mere naal contact kr skde dhanvaad
@pardeeprisav3678
@pardeeprisav3678 3 ай бұрын
1 TV please BHAI Aap bhi check karna.. or even I can provide you my contact information.. utterly Free.. it’s happening first time on Earth… coz Satyug is started already..🙏 Ramlaljisiyag is KALKI AVTAAR ( Krishna) Superamental power..
@kimikimi4343
@kimikimi4343 6 ай бұрын
ਵਾਹਿਗੁਰੂ ਜੀ ਬਹੁਤ ਬਹੁਤ ਧੰਨਵਾਦ 🙏🙏
@neetuneetu1243
@neetuneetu1243 6 ай бұрын
Madm g ajkl kidher reh rhe ne??? Ehna da address ya contact number mil skda
@jasbirkaur7567
@jasbirkaur7567 6 ай бұрын
Sara . Gian. Guru Granth sahib. Ji. Dinde. Hn. Per. Budkismat. N Asi. Parde ha. Na. Samjde. Ha
@Gurwindersingh-fu7rr
@Gurwindersingh-fu7rr 4 ай бұрын
ਓ ਭਾਈ ਬੀਬਾ ,ਕੀ ਕਰ ਬੈਠੇ, ਜਨਮਾਂ ਜਨਮਾਂ ਦੀ ਕਮਾਈ, ਖ਼ੂਹ ਚ ਪਾਓਣ ਲੱਗੇ ਓ,ਇਹ ਚੈਨਲਾਂ ਤੇ ਦੱਸਣ ਵਾਲਾ ਸੀ ?ਜੋ ਖ਼ੁਦ ਦੱਸੀਂ ਜਾਂਦੇ ਓ,ਉਹ ਹੁਣ ਦੁਨੀਆਂ ਚ ਲੱਭਦੇ ਫਿਰੋਗੇ, ਕਿਸੇ ਨੀਂ ਦੱਸਣਾਂ । ਘਰ ਹੀ ਮਹਿ ਅਮ੍ਰਿਤੁ ਭਰਪੂਰੁ ਹੈ ਮਨਮੁਖਾ ਸਾਦੁ ਨਾ ਪਾਇਆ,ਜਿਓਂ ਕਸਤੂਰੀ ਮਿਰਗੁ ਨਾ ਜਾਣੈ ਭ੍ਰਮਦਾ ਭਰਮਿ ਭੁਲਾਇਆ।ਓ ਹੋ , ਮੁਕਲਾਵੇ ਦੀ ਰਾਤ ਦੀ ਵੀਡੀਓ ਨੈੱਟ ਤੇ ਪਾਤੀ ? ਫਿਰ ਪਛਤਾਏ ਕਿਆ ਹੋਤ ਜਬ ਚਿੜੀਆ ਚੁਗ ਗਈ ਖੇਤ
@honeyarora7792
@honeyarora7792 4 ай бұрын
ਵਾਹ👌 ਪਰ ਵੀਰ ਜੀ....
@A1313G
@A1313G 6 ай бұрын
Dhan ho Tusi Mam Asi vi Dhan hoye Thonu Vekhke Thonu Sunke i Wish Rabb Saade Naal Vi Ese Tarha Connect Hove Kinni Simplicity naal ehna ne saari Description Ditti Stay Blessed Ji❤🙏❤🙌🙌
@mrsinghbrar8121
@mrsinghbrar8121 6 ай бұрын
( ਭਾਗ ਦੂਜਾ ) ਪਿਤਾ ਪਰਮੇਸ਼ਵਰ ਨੇ ਸਾਨੂੰ ਪਹਿਲਾਂ ਹੀ ਨਾਂਮ ਦਾਨ ਦਿੱਤੇ ਹੋਏ ਹਨ ਜਿਸ ਤਰਾਂ ਸਤਯੁਗ ਦੇ ਵਿੱਚ ਸਾਨੂੰ ਪਿਤਾ ਪਰਮੇਸ਼ਵਰ ਨੇ ਨਾਂਮ ਦਿੱਤਾ ਸੀ ਓਮ ਨਮੋ ਭਗਵਤੇ ਵਾਸੂਦੇਵ ਆਏ ਹਰੀ ਵਾਸੂਦੇਵਾ ਆਏ 🙏 ਤ੍ਰੇਤੇ ਯੁੱਗ ਦੇ ਵਿੱਚ ਰਾਮ ਚੰਦਰ ਜੀ ਨੇ ਸਾਨੂੰ ਹਰੇ ਰਾਮ ਹਰੇ ਰਾਮ ਨਾਂਮ ਦਾਨ ਦਿੱਤਾ 🙏ਫਿਰ ਦੁਆਪਰ ਯੁੱਗ ਦੇ ਵਿੱਚ ਕ੍ਰਿਸ਼ਨ ਜੀ ਮਹਾਰਾਜ ਨੇ ਹਰੇ ਕ੍ਰਿਸ਼ਨ ਹਰੇ ਕ੍ਰਿਸ਼ਨ ਨਾਂਮ ਦਾਨ ਦਿੱਤਾ 🙏 ਫਿਰ ਕਲਯੁਗ ਦੇ ਵਿੱਚ ਸਾਨੂੰ ਨਿਰਗੁਣ ਵਿਚੋਂ ਸਰਗੁਣ ਦੇ ਵਿੱਚ ਪ੍ਰਗਟ ਹੋ ਕੇ ਧੰਨ ਧੰਨ ਸ਼੍ਰੀ ਗੁਰੂ ਨਾਨਕ ਪਾਤਸ਼ਾਹ ਨੇ ਸਾਨੂੰ ਵਾਹਿਗੁਰੂ ਵਾਹਿਗੁਰੂ ਨਾਂਮ ਦਾਨ ਦਿੱਤਾ 🙏 ਜਾਂ ਫਿਰ ਕਲਯੁਗ ਦੇ ਵਿੱਚ ਪੰਜ ਪਿਆਰੇ ਅੰਮ੍ਰਿਤ ਛਕਾਉਣ ਵੇਲੇ ਸਾਨੂੰ ਨਾਂਮ ਦਾਨ ਦਿੰਦੇ ਹਨ 🙏 ਜੇ ਕੋਈ ਪਿਤਾ ਪਰਮੇਸ਼ਵਰ ਦੇ ਇਹਨਾਂ ਨਵਾਂ ਤੋਂ ਇਲਾਵਾਂ ਕਿਸੇ ਹੋਰ ਨਾਂਮ ਦੀ ਅਰਾਧਨਾ ਸਿਮਰਨ ਕਰਦਾ ਹੈ ਉਹ ਮੰਤਰ ਵਿੱਚ ਗਿਣਿਆ ਜਾਂਦਾ ਹੈ ਮੰਤਰ ਵਿੱਚ ਜੰਤਰ ਤੰਤਰ ਹੈ ਰਧੀਆਂ ਸਿੱਧੀਆਂ ਹਨ ਰਿਧੀਆਂ ਸਿੱਧੀਆਂ ਵਿੱਚ ਹੰਕਾਰ ਹੈ ਅਤੇ ਤਾਂਤਰਿਕ ਕਿਰਿਆਵਾਂ ਹਨ 🤔 ਪਰ ਬ੍ਰਹਮ ਗਿਆਨ ਨਹੀਂ ਹੈ 🤔 ਜਿਆਦਾਤਰ ਸਾਨੂੰ ਪਤਾ ਹੀ ਨਹੀਂ ਕਿ ਅਸੀਂ ਕਿਸ ਨਾਂਮ ਦਾ ਜਾਪ ਸਿਮਰਨ ਕਰਨਾ ਹੈ ਜਦੋਂ ਅਸੀਂ ਜਾਨੇ ਅਨਜਾਨੇ ਕਿਸੇ ਮੰਤਰ ਦੀ ਅਰਾਧਨਾ ਕਰਨ ਲੱਗ ਜਾਂਦੇ ਹਾਂ ਤਾਂ ਸਾਨੂੰ ਬਹੁਤ ਦਿੱਕਤਾਂ ਪਰੇਸ਼ਾਨੀਆਂ ਆਉਂਦੀਆਂ ਹਨ ਪਰ ਜੇ ਅਸੀਂ ਪਿਤਾ ਪਰਮੇਸ਼ਰ ਵੱਲੋਂ ਦਿੱਤੇ ਹੋਏ ਨਾਮ ਦਾ ਜਾਪ ਸਿਮਰਨ ਕਰੀਏ ਸਾਨੂੰ ਸਭ ਤੋਂ ਪਹਿਲਾਂ ਪਿਤਾ ਪਰਮੇਸ਼ਵਰ ਬੇਫਿਕਰੀ ਦਿੰਦੇ ਹਨ ਫਿਰ ਵੈਰਾਗ ਦਿੰਦੇ ਹਨ ਫਿਰ ਦਇਆ ਪ੍ਰਗਟ ਕਰਦੇ ਹਨ ਫਿਰ ਧਰਮ ਕਰਮ ਦਿੰਦੇ ਹਨ ਫਿਰ ਬਰਕਤਾਂ ਦਿੰਦੇ ਹਨ ਅਤੇ ਸੁਤੇ ਸਿਧ ਹੀ ਸਾਰੇ ਚੱਕਰ ਖੁੱਲਦੇ ਹੋਏ ਤ੍ਰਕੋਟੀ ਵਿੱਚ ਦੀ ਜਾਂਦੇ ਹੋਏ ਦਸਵਾਂ ਦੁਆਰ ਖੁੱਲ ਜਾਂਦਾ ਹੈ🙏 ਕਲਯੁਗ ਦੇ ਵਿੱਚ ਹਰ ਕਿਸੇ ਲਈ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ ਸਾਨੂੰ ਕਲਯੁਗ ਦੇ ਵਿੱਚ ਵਾਹਿਗੁਰੂ ਨਾਮ ਦਾਨ ਮਿਲਿਆ ਹੈ 🙏 ਇਸ ਨੂੰ ਹੀ ਜਪ ਕੇ ਆਪਣਾ ਜੀਵਨ ਸਫਲਾ ਸਫਲਾ ਕਰਨਾ ਚਾਹੀਦਾ ਹੈ 🙏 ਓਮ ਨਮੋ ਭਗਵਤ ਵਾਸੁਦੇਵ ਆਏ ਹਰੀ ਵਾਸੁਦੇਵਾਏ , ਹਰਿ ਰਾਮ ਹਰਿ ਰਾਮ ਜਾ ਹਰਿ ਕ੍ਰਿਸ਼ਨ ਹਰਿ ਕ੍ਰਿਸ਼ਨ ਵੀ ਕੰਮ ਕਰਦੇ ਹਨ ਪਰ ਕਲਯੁਗ ਦੇ ਵਿੱਚ ਇਹ ਹੌਲੀ ਹੌਲੀ ਸਾਨੂੰ ਮੰਜਲ ਤੱਕ ਪਹੁੰਚਾਉਣਗੇ ਕਿਉਂਕਿ ਇਹ ਪਿਛਲੇ ਜੁਗਾਂ ਦੇ ਹਿਸਾਬ ਨਾਲ ਹਨ ਉਸ ਵੇਲੇ ਮਲੀਨਤਾ ਤੇ ਪਾਪ ਬਹੁਤ ਘੱਟ ਸਨ ਪਰ ਕਲਯੁਗ ਦੇ ਵਿੱਚ ਪਾਪ ਅਤੇ ਮਲੀਨਤਾ ਮੋਹ ਮਾਇਆ ਦੀ ਖਿੱਚ ਬਹੁਤ ਜਿਆਦਾ ਹੈ ਇਸ ਲਈ ਵਾਹਿਗੁਰੂ ਡਰੈਕਟ ਪਿਤਾ ਪਰਮੇਸ਼ਰ ਦੇ ਨਾਲ ਸੰਬੰਧਿਤ ਹੈ ਵਾਹਿਗੁਰੂ ਵਾਹਿਗੁਰੂ ਸਿਮਰਨ ਕਰਨ ਦੇ ਨਾਲ ਸਾਨੂੰ ਪ੍ਰਾਪਤੀ ਬਹੁਤ ਜਲਦੀ ਹੁੰਦੀ ਹੈ 🙏 ਬਹੁਤ ਵਾਰ ਅਸੀਂ ਸੋਚਦੇ ਹਾਂ ਕਿ ਵਾਹਿਗੁਰੂ ਤੇ ਸਿੱਖਾਂ ਦਾ ਨਾਂਮ ਦਾਨ ਹੈ ਇਹ ਸਾਡੀ ਗਲਤ ਜਾਣਕਾਰੀ ਸਾਡਾ ਜੀਵਨ ਦਾ ਬਹੁਤ ਨੁਕਸਾਨ ਕਰ ਰਹੀ ਹੈ ਗੁਰੂ ਨਾਨਕ ਦੇਵ ਜੀ ਕੁੱਲ ਦੁਨੀਆਂ ਦੇ ਗੁਰੂ ਹਨ ਵਾਹਿਗੁਰੂ ਉਹਨਾਂ ਨੇ ਕਲਯੁਗ ਦੀ ਸਾਰੀ ਕਾਇਨਾਤ ਨੂੰ ਦਿੱਤਾ ਹੈ ਕੋਈ ਵੀ ਕਿਸੇ ਵੀ ਧਰਮ ਦਾ ਹੋਵੇ 🙏 ਕੁੰਡਲਨੀ ਦੇ ਵਿੱਚ ਪਹਿਲਾ ਮੂਲਾਆਧਾਰ ਚੱਕਰ ਹੁੰਦਾ ਹੈ ਇਹ ਕਾਮ ਦਾ ਚੱਕਰ ਹੈ ਜਿਸਦੇ ਪੰਜ ਪੜਦੇ ਹੁੰਦੇ ਹਨ ਜਿਹਨਾਂ ਦੇ ਰੰਗ ਲਾਲ, ਲੀਲਾ ,ਬੈਂਗਨੀ ,ਪੀਲਾ ਅਤੇ ਗੋਲਡਨ ਹੁੰਦੇ ਹਨ ਜਿਵੇਂ ਜਿਵੇਂ ਕੋਈ ਨਾਂਮ ਜਪਦਾ ਜਾਂਦਾ ਹੈ ਉਸ ਨੂੰ ਇਹ ਸਾਰੇ ਤਰ੍ਹਾਂ ਦੇ ਰੰਗ ਅੱਖਾਂ ਬੰਦ ਕਰਨ ਤੇ ਨਜ਼ਰ ਆਉਂਦੇ ਹਨ ਅਤੇ ਹੌਲੀ ਹੌਲੀ ਇਹ ਸਾਰੇ ਪੜਦਿਆਂ ਵਿੱਚੋਂ ਇਨਸਾਨ ਪਾਰ ਲੰਘ ਜਾਂਦਾ ਹੈ ਅਤੇ ਬੰਦੇ ਨੂੰ ਕਾਮ ਤੰਗ ਕਰਨਾ ਬੰਦ ਕਰ ਦਿੰਦਾ ਹੈ ਕਾਮ ਤੋਂ ਉੱਪਰ ਉੱਠ ਜਾਂਦਾ ਹੈ 50% ਲੜਾਈ ਅਧਿਆਤਮਕ ਦੇ ਰਸਤੇ ਤੇ ਮੂਲਾਆਧਾਰ ਤੋਂ ਉਪਰ ਉੱਠਣ ਨਾਲ ਹੀ ਖਤਮ ਹੋ ਜਾਂਦੀ ਹੈ 🙏 ਰਿਧੀਆਂ ਸਿੱਧੀਆਂ ਅਤੇ ਮੂਲਆਧਾਰ ਚੱਕਰ ਦੇ ਮਾਲਕ ਗਣੇਸ਼ ਜੀ ਹਨ 🙏 ਬਹੁਤ ਸਾਰੇ ਲੋਕ ਸਵਾਸਾਂ ਨੂੰ ਉੱਪਰ ਚੜਾ ਚੜਾ ਕੇ ਕਿਰਿਆ ਕਰਦੇ ਹਨ ਤੇ ਚੱਕਰ ਨੂੰ ਖੋਲਣ ਦੀ ਕੋਸ਼ਿਸ਼ ਕਰਦੇ ਹਨ ਇਸ ਕਿਰਿਆ ਨੂੰ ਕਰਨ ਦੇ ਨਾਲ 70 ਤੋਂ 80% ਚਾਂਸ ਪਾਗਲ ਹੋਣ ਦੇ ਹੁੰਦੇ ਹਨ ਇਸ ਲਈ ਸਵਾਸਾਂ ਦੀ ਕਿਰਿਆ ਕਰਕੇ ਕਦੇ ਵੀ ਕੁੰਡਲਨੀ ਖੋਲਣ ਦੀ ਕੋਸ਼ਿਸ਼ ਨਹੀਂ ਕਰਨੀ ਚਾਹੀਦੀ 😔 ਜੇ ਕੁੰਡਲਨੀ ਕੋਈ ਜਾਗਰਤ ਕਰਨਾ ਚਾਹੁੰਦਾ ਹੈ ਜਾਂ ਕੋਈ ਬ੍ਰਹਮ ਮਾਰਗ ਤੇ ਜਾਣਾ ਚਾਹੁੰਦਾ ਹੈ ਤਾਂ ਉਸਨੂੰ ਚਾਹੀਦਾ ਹੈ ਕਿ ਉਹ ਸਿਰਫ ਤੇ ਸਿਰਫ ਪਿਤਾ ਪਰਮੇਸ਼ਰ ਦੇ ਨਾਮ ਦਾ ਜਾਪ ਕਰੇ ਉਸਦੇ ਨਾਲ ਆਪਣੇ ਆਪ ਹੀ ਕੁਝ ਸਮੇਂ ਦੇ ਵਿੱਚ ਕੁੰਡਲ ਨਹੀਂ ਜਾਗਰਿਤ ਹੋ ਜਾਏਗੀ ਤੇ ਪਿਤਾ ਪਰਮੇਸ਼ਵਰ ਦੀ ਕਿਰਪਾ ਹੋਣੀ ਸ਼ੁਰੂ ਹੋ ਜਾਏਗੀ ਅਤੇ ਕ੍ਰਮ ਵੀ ਖਰਾਬ ਨਹੀਂ ਹੋਣਗੇ ਕੋਈ ਸਰੀਰਕ ਨੁਕਸਾਨ ਵੀ ਨਹੀਂ ਹੋਵੇਗਾ 🙏 ਕੁੰਡਲਨੀ ਖੋਲਣੀ ਜਾਂ ਬ੍ਰਹਮ ਦਾ ਗਿਆਨ ਲੈਣਾ ਇਹ ਜਨਮਾਂ ਜਨਮਾਂ ਦੀ ਖੇਡ ਹੈ 🙏
@naviii949
@naviii949 6 ай бұрын
Veerji ਸੰਤ ਗੁਰਬਚਨ ਸਿੰਘ ਜੀ ਖਾਲਸਾ ਜੀ ਦੀ ਵਿਆਖਿਆ ਸੁਣ leo ji vaheguru mantar bare. Satyug vich Brahma to vasudev da Jaap karvaya Trete vich hare hare Manu ji to Jaap karvaya Duapur vich ved vyas ji ਤੋ ਗੋਬਿੰਦ ਗੋਵਿੰਦ ਜਾਪ ਕਰਵਾਇਆ ਕਲਯੁਗ ਵਿਚ ਸ਼ੰਕਰਾਚਾਰਯਾ ਤੋ ਰਾਮ ਰਾਮ ਦਾ ਜਾਪ ਕਰਵਾਇਆ ਫੇਰ ਗੁਰੂ ਨਾਨਕ ਜੀ ਨਾਰਾਇਣ ਆਏ ਤੇ ਸਾਰਿਆ ਤੋਂ ਨਾਮ ਜਪਾ ਕੇ ਇਕੱਠਾ ਕਰ ਕੇ ਵਾਹਿਗੁਰੂ ਬਣਾ ਕੇ ਲੋਕਾਂ ਨੂੰ ਦਿੱਤਾ ਕਲਿਆਣ ਲਈ।
@naviii949
@naviii949 6 ай бұрын
Shabd hai panna no 968, SGGS ਚਾਰੇ ਜਾਗੇ ਚਹੁੰ ਜੁਗੀ panchayan ਆਪ ਹੋਆ l l Matlab ਚਾਰਾ ਯੁੱਗਾਂ ਵਿਚ ਚਾਰਾ ਤੋ ਨਾਮ ਜਪਾ ਕੇ ਪੰਜਵੇਂ ਗੁਰੂ ਨਾਨਕ ਜੀ ਨੇ ਵਾਹਿਗੁਰੂ ਮੰਤਰ ਦਿੱਤਾ। ਮਤਲਬ ਚਾਰੇ ਆਪ ਤੇ ਪੰਜਵੇਂ ਗੁਰੂ ਨਾਨਕ ਜੀ, ਇਹ ਸਭ ਇਕ ਹੀ ਹਨ ਤੇ ਪੰਜੇ ਮਿਲ ਕੇ panchayan ਰੂਪ ਆਪ ਹੀ ਹੋਏ ਹਨ ਵਾਹਿਗੁਰੂ ਜੀ।
@rajvirkaur9927
@rajvirkaur9927 6 ай бұрын
ਤੁਹਾਡੇ ਬ੍ਰਹਮ ਗਿਆਨ ਨੂੰ ਕੋਟ ਕੋਟ ਪ੍ਰਣਾਮ । ਇਹ ਗਿਆਨ ਸਬ ਤਕ ਪੁਜਣਾ ਚਾਹੀਦਾ ਹੈ ਸਾਰਥਿਕ ਸਟੀਕ। ਬਹੁਤ ਘੱਟ ਸ਼ਬਦਾ ਚ ਸਹੀ ਗਿਆਨ । ਯੁੱਗਾਂ ਯੁੱਗਾਂ ਦਾ ਗਿਆਨ ਮਿਲਣ ਵਾਗ ਹੈ । ਜਦੋਂ ਮੈ ਹੋਰ ਚੱਕਰਾਂ meditation keti or ਸਵਾਸ ਧਿਆਨ ਕੀਤਾ ਬਿਨਾਂ ਗੁਰੂ । ਬਹੁਤ ਦੁੱਖ ਆਏ । ਓਹ v ਪਰਮੇਸ਼ਵਰ ਦੇ ਹੁਕਮ ਚ ਹੋਇਆ ਹੈ। ਕਰਮਾਂ ਦੀ ਮੈਲ ਕਟੀ ਗਈ ਹੋਵੇਗੀ। ਕੁਝ ਮਹੀਨੀਆ ਚ ਬ੍ਰਮਹਗਿਆਨੀ ਮਹਾਂਪੁਰਸ਼ ਦੇ ਚਰਨਾਂ ਦੀ ਧੂੜ ਮਿਲੀ ਵਾਹਿਗੁਰੂ ਨਾਮ ਮਿਲਿਆ । ਬਹੁਤ ਕੁਝ ਏਨੀ ਫਾਸਟ ਬਦਲ ਗਿਆ । ਚੱਕਰਾਂ blockages automatic simiran nal heal ho gyia। ਕੁੱਝ ਅਲੱਗ ਕਰਨ ਦੀ ਲੋੜ ਨਹੀਂ। ਦੁਨੀਆ ਦਾ universe da sb to safest ਮਾਰਗ waheguru ਗੁਰਮੰਤ੍ਰ ਹੀ ਹੈ । ਪਰ ਬਿਨਾਂ ਕਿਰਪਾ ਭਰਮ ਚ ਸਮਾਂ ਲਗ ਜਾਂਦਾ। ਜਾ ਇਕ ਦੂਜੇ ਧਰਮਾਂ ਨਾਲ ਤਰਕ ਚ । ਏਨੀ ਡੂੰਘੀ spiritual post lai Apda bhut bhut ਧੰਨਵਾਦ ਹੈ ।🙏🙏 ਅੱਜ ਤੱਕ ਦੀ ਸਬ ਤੋਂ ਅੱਛੀ ਪੋਸਟ ਜੋ ਕੁਝ ਲਫਜ਼ਾ ਚ ਸਬ ਕੁਝ ਬਿਆਨ ਕਰ ਰਹੀ ਹੈ ।🙏🙏🙏 waheguru ji🙏🙏🙏
@Nav4224
@Nav4224 6 ай бұрын
Tuhanu hje santa bare Gyan nhi hai, tusi keha ki sadh to mntr lain naal shaktia, ridhi sidhia aundia han. Nhi es tra nhi hai ji, sadh to mntr lai ke kamayi krn nu gurbani vich vekho ki likhia guru ji ne ਸਾਧ ਜਨਾ ਕਾ ਮੰਤ੍ਰ ਕਮਾਏ l l ਆਪ ਤਰੈ ਸਗਲੇ ਕੁਲ ਤਾਰੇ ਤਿਸ ਦਰਗਾਹ ਠਾਕ ਨ ਪਾਵਣਿਆ l l ੭ l l Sadhu to mntr lai ke kamayi kr ke rabb di ਪ੍ਰਾਪਤੀ ਹੁੰਦੀ ਹੈ।
@anuradhabhakhri5863
@anuradhabhakhri5863 3 ай бұрын
🙏🏻
@JaspalSingh-jr5tn
@JaspalSingh-jr5tn 6 ай бұрын
ਸਤਿਨਾਮ ਸ੍ਰੀ ਵਾਹਿਗੁਰੂ ਸਾਹਿਬ ਜੀ
@happybrar5058
@happybrar5058 5 ай бұрын
How can i talk to her can anybody please help me??
@satwindersinghusa5133
@satwindersinghusa5133 6 ай бұрын
I have experienced many many things also, when I visit Gurudwara sahib and closed my eyes I hear some voices in my ears like I m in jungle…. I don’t know what it is?? I have many questions in my mind but hadn’t get any information. Now after listening to this I feel that there is some divine energy … and I am experiencing these.. Thanks for this amazing information.
@user-kq6hq6jh6u
@user-kq6hq6jh6u 6 ай бұрын
Anhad naad
@jaideepsingh1235
@jaideepsingh1235 6 ай бұрын
It Waheguru Jis kirpa. Send personal message I’ll guide what to do next
@yonikisingh8174
@yonikisingh8174 2 ай бұрын
​@@jaideepsingh1235 mere nal hunda waheguru ji
@harkanwalsingh8061
@harkanwalsingh8061 5 ай бұрын
Bibi g kyo lokan nu Patti Jane o... Ik India da sabh to wadda kudlini jagriti wala SADGURU ... Hospital pya operation Kara k dimag di nass fat gi c.. lokan nu 7 Ayam to 14 Ayam Tak dasda firda....🙏👎
@ਡੀਮਨਮੁੰਡਾ
@ਡੀਮਨਮੁੰਡਾ 6 ай бұрын
28:32ਅਵਰ ਅੱਲਾਹ ਨੂਰ ਉਪਾਇਆ ਕੁਦਰਤਿ ਕੇ ਸਭ ਬੰਦੇ ਏਕ ਨੂਰ ਤੇ ਸਭੁ ਜਗੁ ਉਪਜਿਆ ਕਉਨ ਭਲੇ ਕੁ ਮੰਦੇ🙏🏻🌹💐🥰 true
@Shellyaman1908
@Shellyaman1908 6 ай бұрын
Dhan bhag saadey....es rooh de drshn hoye....such an inspiration for spiritual person
@Tanya-g1j
@Tanya-g1j 6 ай бұрын
Bilkul sch kh ra mam Sb hunda Rb ik see ik hi rha ga Thnu ja milna howa mam kda Thuda koi phone number 🙏🙏🙏🙏 Bhut sch koi sbad nhi jida nal hunda unu hi pta
@luckyvlog32
@luckyvlog32 6 ай бұрын
Mata ji such bol rhe ne. Me 10 sal to saadhna kar reha. Parmatma bus 1 hai. Jo har 1 de andar was kar da. Hy jinu aapa Hari je nam de nal jande hy. Oh he har taram vich aalag Aalag rup le k aanad hy. Hari hi parmatma hy. Hani NARAYAN o eko ek data hy jis to sara sansar magda hai. Ohi waheguru ohi Hari ohi hi Brahma Vishnu Mahesh hai.
@satgurterioat9333
@satgurterioat9333 6 ай бұрын
ਸਹੀ ਬੋਲ ਰਹੇ ਹਨ ਬੀਬੀ ਜੀ
@SainiBadwalUSA
@SainiBadwalUSA 6 ай бұрын
Kundlini khuli wale youtube te beth jande a kade kade guandiya nal lar jhagar vi pende a
@naviii949
@naviii949 6 ай бұрын
😂😂
@harjinderkaur5200
@harjinderkaur5200 6 ай бұрын
Mai tanu wekhna God's love ❤ a video save kr la bar bar suni gi aeni God d kirpa
@KabootarnuksanRsjKabootarnuksa
@KabootarnuksanRsjKabootarnuksa 6 ай бұрын
Ustad madam mantali distab a
@Meridiary90
@Meridiary90 6 ай бұрын
Mai eh video apni maa nu bheji ..mai dhan ho gya ..
@TZR_Gaming_125_com
@TZR_Gaming_125_com 6 ай бұрын
Dhai akshar Prem ke, padhe so Pandit hoe
@ranjitkaur7628
@ranjitkaur7628 6 ай бұрын
ਬਹੁਤ ਬਹੁਤ ਧੰਨਵਾਦ ਬੀਬਾ ਜੀ ਪਿਆਸ ਬਹੁਤ ਹੈ ਵਾਹਿਗੁਰੂ ਜੀ ਸਾਡੇ ਤੇ ਵੀ ਕਿਰਪਾ ਕਰਨ 🎉❤
@Baljeet_singh_sardar
@Baljeet_singh_sardar 5 ай бұрын
ਸੰਤ ਮਸਕੀਨ ਦੀ ਕਥਾ ਸੁਣੋ ਉਹ ਇਹਨਾਂ ਚੱਕਰਾਂ ਬਾਰੇ ਬਹੁਤ ਕੁਝ ਦੱਸਦੇ ਆ ਉਹ ਬੜੀ ਡਿਟੇਲ ਨਾਲ ਦੱਸਦੇ ਪਹਿਲਾਂ ਚੱਕਰ ਖੁੱਲਦਾ ਉਦੋਂ ਕੀ ਹੁੰਦਾ ਦੂਜਾ ਚੱਕਰ ਖੁੱਲਦਾ ਉਦੋਂ ਕੀ ਹੁੰਦਾ ਵਾ ਤੇ ਤੀਜਾ ਚੱਕਰ ਉਹ ਸਾਰੇ ਚੱਕਰਾਂ ਬਾਰੇ ਗੱਲ ਕਰਦੇ ਆ ਤੁਸੀਂ ਇੱਕ ਵਾਰੀ ਸੰਤ ਮਸਕੀਨ ਦੀ ਕਥਾ ਜਰੂਰ ਸੁਣੋ ਉਹ ਤੁਹਾਨੂੰ ਪਤਾ ਲੱਗ ਜਾਏਗਾ ਵੀ ਇਹ ਘਟਨਾ ਕੀ ਕੀ ਹੁੰਦੀ ਹ ਤੇ ਕਿਉਂ ਹੁੰਦੀ ਹ
@jagtarmohal4932
@jagtarmohal4932 2 ай бұрын
ਕਥਾ ਦਾ ਕੋਈ ਲਿੰਕ ਜਾਂ ਇਸ ਸੰਬੰਧੀ ਕੋਈ ਕਿਤਾਬ ਹੈ ਤਾਂ ਜਾਣਕਾਰੀ ਦੇਣਾ ਜੀ। ਧੰਨਵਾਦ ਜੀ।
@jyotirana5684
@jyotirana5684 6 ай бұрын
जी बहुत ही बढ़िया आपको बहुत ही प्रेम हम भी जहां पंजाब हिमाचल के सरहद पर कुंडलिनी जागरण पर ही काम करते हैं मैं और मेरे साथ बहुत से लोगो इन अनुभवों से गुजर चुके हैं मुझे बिल्कुल निशुल्क है आप सभी भी यह दिव्य अनुभव प्राप्त कर सकते हैं और बहुत ही सहज रूप में नाम जप इसकी कुंजी है
@rajankumarkumar8408
@rajankumarkumar8408 6 ай бұрын
जी हमें बताऊ
@gurpreetkaurchopra1075
@gurpreetkaurchopra1075 3 ай бұрын
Ssa veer g mainu v parkash hoya. Mainu Guru Nanak Dev g de darshan hoye. I m from Canada
@allrounder_fateh..
@allrounder_fateh.. 6 ай бұрын
ਹੇ ਵਾਹਿਗੁਰੂ ਜੀ ਆਪ ਕਣ ਕਣ ਵਿੱਚ ਵਿਰਾਜਮਾਨ ਹੋ ਸਰਬ ਵਿਆਪਕ ਹੋ ਕਿਤੇ ਮੇਰੇ ਕਮਲ਼ੀ ਤੇ ਵੀ ਕਿਰਪਾ ਕਰ 🙏🙏
@r51184
@r51184 4 ай бұрын
Vaise guru granth sahib te horr granth ch likhia hai ke je koi murti pooja karda ya rabb labhda iss cho eh bharam hai. You only see God in third eye and these snakes and other things are just within the realm of Kaal. These things are called ਰਿਧੀ ਸਿਧੀ and a true disciple does not even look at these things. ਰਿਸ਼ੀ ਮੁੰਨੀ have these powers which are all within the realm of Kaal.
@rinkudua9249
@rinkudua9249 6 ай бұрын
Beautiful n innocent soul u r.u r Blessed♥️🙏tin dekhya,jis aap dikhaya 🙏 nirgun aap sargun bhi ohi🙏🙏♥️
@kulvinderhappy8671
@kulvinderhappy8671 6 ай бұрын
ਮੈਡਮ ਤੁਸੀਂ ਹਮੇਸ਼ਾਂ ਉਸ ਮਾਲਕ ਨੂੰ ਪਾਣ ਦੀ ਜੀਂਦ ਕੀਤੀ ਤੁਸੀਂ ਹਮੇਸ਼ਾਂ ਦੋ ਕਿਸ਼ਤੀਆਂ ਦੇ ਸਵਾਰ ਰਹੇ ਕਿਤਾਬਾਂ ਤੋਂ ਤੁਸੀਂ ਪੜ੍ਹੋਗੇ ਉਸ ਨੂੰ ਮਹਿਸੂਸ ਕਰੋ ਗੇ ਜ਼ਬਰ ਦਸਤੀ ਉਹ ਦਿਮਾਗ਼ ਤੁਹਾਡਾ ਹੈ ਇਸ ਲਈ ਉਸ ਨੂੰ ਉਹ ਤੁਹਾਡੇ ਮੁਤਾਬਿਕ ਇਹ ਦਿਖਾਇਆ ਇਹ ਸਭ ਤੁਸੀਂ ਜ਼ਬਰ ਨਾਲ਼ ਹਠ ਨਾਲ਼ ਕੀਤਾ ਬਹੁਤ ਕੁਝ ਜੋਂ ਮੈਂ ਲਿਖ ਨਹੀਂ ਸਕਦਾ ਜਦੋਂ ਇਹ ਇਹ ਬਿਨਾਂ ਪੜ੍ਹੇ ਬਿਨਾਂ ਜਾਣੈਂ ਉਸ ਸ਼ਕਤੀ ਲਈ ਪ੍ਰੇਮ ਹਰ ਵਕਤ ਉਸ ਨੂੰ ਯਾਦ ਕਰਕੇ ਚੰਗਾ ਮਾੜਾ ਕੰਮ ਕਰਦੇ ਉਹ ਸ਼ਕਤੀ ਇਨੀਂ ਆਨੰਦ ਖੁਸ਼ੀ ਦਿੰਦੀ ਬਿਆਨ ਕਰਨਾ ਮੁਸ਼ਕਲ ਹੈ ਮੈਂ ਆਉੁਣ ਵਾਲੇ ਸਮੇਂ ਨੂੰ ਪਹਿਲਾਂ ਜਾਂਣ ਲੈਂਦੇ ਦੁਜੇ ਬਾਰੇ ਨਹੀਂ ਮੈਂ ਫੇਰ ਲਿਖ ਦੇਵਾਂ ਸਿਰਫ ਆਪਣੇ ਬਾਰੇ ਇਥੇ ਤੱਕ ਕੇ ਤੁਹਾਡੇ ਨਾਲ ਜੋਂ ਬੁਰਾ ਘਟਨਾ ਹੁੰਦਾ ਉਹ ਕਿਸੇ ਤੁਹਾਡੇ ਨਾਲ ਘੱਟ ਜਾਂਦਾ ਜਦੋਂ ਦੁਖ ਲੱਗਦਾ ਫੇਰ ਸ਼ਕਤੀ ਅੰਦਰ ਤੋਂ ਅਵਾਜ਼ ਦਿੰਦੀ ਇਹ ਤੇਰੇ ਨਾਲ ਹੋਣਾ ਸੀ ਫੇਰ ਤੁਸੀਂ ਦੁਖਾਂ ਨੂੰ ਇੱਕ ਦੱਮ ਭੂਲ ਜਾਂਦੇ ਤੁਸੀਂ ਪਿਆਰ ਦੇ ਮਾਰਗ ਤੇ ਚੱਲਣਾ ਸਿਖੋਂ ਬਾਕੀ ਮਾਰਗ ਆਪੇ ਸੋਖੇ ਹੁੰਦੇ ਨੇ ਫੇਰ ਮੰਦਰਾਂ ਚ ਜਾਂਣ ਦੀ ਗੁਰੂ ਘਰ ਜਾਂਣ ਦੀ ਖਿਚ ਕੁਝ ਸਾਲਾਂ ਤੋਂ ਘੱਟ ਜਾਂਦੀ ਇਕ ਵਕ਼ਤ ਖਤਮ ਹੋ ਜਾਂਦੀ ਦਸਾਂ ਨਹੁੰਆਂ ਦੀ ਕਿਰਤ ਵਿੱਚ ਮੰਨ ਜੁੜਦਾ ਮੈਂ ਵਿਹ ਸਾਲ ਦਾ ਬਿਜ਼ਨਸ ਕੰਮ ਛੱਡ ਕੇ ਖੇਤੀ ਕਰ ਰਿਹਾ ਹੁਣ ਜੋਂ ਅਨੰਦ ਪ੍ਰਾਪਤ ਹੈ ਬੱਸ ਮੈਂ ਜਾਣਦਾ ਥੋੜੈ ਵਿਚ ਇਨੀਂ ਵਰਕੱਤ ਹੈ ਘਾਟੇ ਵਾਧੇ ਪੁਰੇ 15 ਸਾਲਾਂ ਦੀ ਤਪਸਿਆ ਤੇ ਸੱਚੇ ਕੰਮ ਤੇ ਪਿਆਰ ਦੇ ਬਦਲੇ ਜੋ ਸੰਗੀਤ ਫੇਰ ਕੰਨਾਂ ਵਿਚ ਪੈਦਾ ਲਿਖਣਾ ਮੁਸ਼ਕਲ ਹੁੰਦਾ ਫੇਰ ਇਹ ਸ਼ਕਤੀ ਫੇਰ ਨਹੀਂ ਕਹਿੰਦੀ ਮੈਨੂੰ ਕੁਝ ਖਵਾ ਲੱਡੂ ਖਲਾ ਫੇਰ ਇਹ ਕਹਿਂਦੀ ਦੁਨੀਆਂ ਨੂੰ ਖਵਾ ਸੋ ਇਹ ਸ਼ਰੀਰ ਨੂੰ ਕਸ਼ਟ ਉਦੋਂ ਹੁੰਦਾ ਜਦੋਂ ਜ਼ਬਰ ਦਸਤੀ ਤੇ ਕਾਹਲੀ ਕਰੋਂ ਸੋ ਬਹੁਤ ਲਿਖਿਆ ਜਾ ਸਕਦਾ
@PB13Punjabimusicanddjsong
@PB13Punjabimusicanddjsong 6 ай бұрын
ਭੈਣ ਜੀ ਮੰਤਰ ਵੀ ਦੱਸੋ ਸੰਗਤ ਨੂੰ
@RajkumarKumar-eg8fc
@RajkumarKumar-eg8fc 6 ай бұрын
ਸਬਦ ਗੁਰੂ ਸੁਰਤ ਧਤਨ ਚੇਲਾ ਰਾਧਾ ਸੁਆਮੀ ਜੀ🙏🙏🙏🙏🙏
@goguisukwinder617
@goguisukwinder617 5 ай бұрын
ਤੂੰ ਯਾਰ ਕੀ ਕਹਿ ਰਿਹਾ 😂 ਕਿਸ ਦਾ ਨਾਂ ਲੈ ਦਿੱਤਾ।ਇਹ ਸ਼ਬਦ ਗੁਰੂ ਗ੍ਰੰਥ ਸਾਹਿਬ ਜੀ ਦੇ ਨੇ।
@kiranmahay
@kiranmahay 4 ай бұрын
Parmatma di jigasa rakhn vale ...kise da majak nhi uda skde
@Bhootbaba420
@Bhootbaba420 6 ай бұрын
ਗੁਰੂ ਗ੍ਰੰਥ ਸਾਹਿਬ ਜੀ ਵਿੱਚ। ਜਪੁਜੀ ਸਾਹਿਬ ਜੀ ਦਾ ਵਿਸਥਾਰ ਸਾਹਿਤ ਵਿਆਖਿਆ ਚ ਇਸ ਸ਼ਕਤੀ ਦਾ ਵਿਸਥਾਰ ਸਹਿਤ ਵਰਨਣ ਕੀਤਾ ਗਿਆ ਹੈ। ਕੁੰਡਲਿਨੀ ਸ਼ਕਤੀ ਮਹਾਨ ਹੈ ਪਰ ਇਹ ਇਕ ਸ਼ਕਤੀ ਹੈ ਪਰ ਰੱਬ ਨਹੀਂ।। ਪਰ ਜੌ ਰੱਬ ਅਕਾਲ ਪੁਰਖ ਆਪਣੇ ਆਪ ਵਿਚ ਹੈ ਉਸਦਾ ਕੋਈ ਪਰ ਉਤਾਰਾ ਨਹੀਂ। ਓਹ ਖ਼ੁਦ ਬਖੁਦ ਆਪਣੇ ਆਪ ਖਿੜਿਆ ਹੋਇਆ ਫੁੱਲ ਹੈ। ਜੇਕਰ ਇੰਨਾ ਸ਼ਕਤੀਆਂ ਉਪਰ ਕੰਟਰੋਲ ਕਰਨਾ ਹੈ ਤੇ ਇੰਨਾ ਨੂੰ ਵਰਤਣਾ ਹੈ ਭਲੇ ਲਈ। ਫੇਰ ਪੂਰਾ ਗੁਰੂ ਪੁਹੰਚਿਆ ਹੋਇਆ ਲਭੋ ਤੇ ਉਸਦੇ ਅਨੁਸਾਰ ਭਜਨ ਸਿਮਰਨ ਕਰੋ ਜੀ। ਰਾਧਾ ਸੁਆਮੀ ਜੀ।
@JaggaMahal-w3z
@JaggaMahal-w3z 6 ай бұрын
Yes
@parmindersingh4714
@parmindersingh4714 6 ай бұрын
Same mere naal bhi horiha. Manu bhi doctors ne stunt advise kita par o Shakti jo Roshni ik tuffaan di trah o energy ne sabh blockage thheek karti. Ik baar roshni ne manu galwakdi ch laike manu panj naam kai baar sunai. First time Waheguru ate Allah sunai dite. O Shakti bhi jive apa galbaat karde a use trah gal kardi a. Manu rose subha 2.20 AM te saparsh karke jagaudi te mai use time te Simran te bhathh jaana. Ander bahut kuj hai jo biaan nhi kita jaa sakda. Bhhut lok pari lok Dev lok sabh kuj hai.
@NarinderKaur-hd6ez
@NarinderKaur-hd6ez 3 ай бұрын
How????
@charanjeetgill1708
@charanjeetgill1708 6 ай бұрын
🌹ਭੈਣ ਜੀ ਬਹੁਤ ਵਧੀਆ ਤਰੀਕੇ ਨਾਲ ਗੱਲ ਬਾਤ ਕੀਤੀ ਦਰਸ਼ਨ ਹੋਏ 🙏
@manpreetsahotaSonOfShDashanRam
@manpreetsahotaSonOfShDashanRam 6 ай бұрын
Host Saab....kuch homework Kar leya kro....😂
@KulwinderSingh-fd7ei
@KulwinderSingh-fd7ei 6 ай бұрын
ਉਹ ਸਵਾਂਦ ਮੈਨੂੰ ਨਹੀ ਲੱਗਦਾ ਆਪਾਂ ਸ਼ਬਦਾਂ ਵਿੱਚ ਦੱਸ ਸਕਦੇ ਹਾਂ ਪਰ ਉਹ filling ਨਹੀ ਦੱਸ ਸਕਦੇ ਕਿਉਕੀ ਉਸ ਅਕਾਲ ਪੁਰਖ ਦੀ ਕਿਰਪਾ ਨਾਲ ਹੋਇਆ ,, ਇਹ ਬਹੁਤ ਸੌਖਾ ਹੈ ਪਰ ਆਪਾਂ ਪਹਿਲਾ ਸੋਚ ਲੈਨੇ ਆ ਵੀ ਬਹੁਤ ਔਖਾ ਪਰ ਸਭ ਤੋ ਅਸਾਨ ਰੱਬ ਨੂੰ ਪਾਉਣਾ ,,,, ਬਹੁਤ ਕੁੱਝ ਹੈ ਦੱਸਣ ਵਾਲਾ ਪਰ ਗੱਲਾਂ ਵਿੱਚ ਬਿਆਨ ਨਹੀਂ ਹੁੰਦਾ 🙏🏻🙏🏻
@HardeepSinghHardeepSingh-t8q
@HardeepSinghHardeepSingh-t8q 6 ай бұрын
ਬਹੁਤ ਵੰਡਿਆ ਵਹਿਮ ਵਿਚ ਹੋ ਵੀਰ ਜੀ ਉਸ ਨੂੰ ਪਾਉਣਾ ਕੋਈ ਗੱਲਾਂ ਦਾ ਮਾਜਮੂਨ ਨਹੀਂ ਹੈ ਵੀਰ ਜੀ ਇਹ ਮਾਤਾ ਜੀ ਦੀ ਤਾ ਕੋਈ ਪਿੱਛਲੀ ਭਗਤੀ ਕੀਤੀ ਹੋਈ ਹੈ ਇਹ ਹਰੇਕ ਦੇ ਵੱਸ ਦੀ ਗੱਲ ਨਹੀਂ ਹੈ ਉਮਰ ਬੀਤ ਗਈ ਕਯੀ ਸੰਤਾ ਦੀ ਪਰ ਅਜੇ ਤਕ ਤਿਰਕੁੰਟੀ ਵਿੱਚੋ ਹੀ ਨਹੀਂ ਨਿਕਲ ਸਕੇ ਤੇ ਕਯੀ ਰੀਦੀਆਂ ਸਿਧਿਆ ਨੁਹੀ ਰਬ ਸਮਜੀ ਬੈਠੇ ਨੇ ਰਬ ਸੁਮੱਤ ਬਕਸ਼ੇ 🙏🙏🙏🙏🙏
@HappySingh-vi9wn
@HappySingh-vi9wn 6 ай бұрын
Yes my bro u r rht rht ❤❤❤❤ you can feel only it's GOD taste
@MandeepSingh-ng6xq
@MandeepSingh-ng6xq 6 ай бұрын
Right g
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН
Nastya and balloon challenge
00:23
Nastya
Рет қаралды 70 МЛН
💩Поу и Поулина ☠️МОЧАТ 😖Хмурых Тварей?!
00:34
Ной Анимация
Рет қаралды 2 МЛН