SUPER EXCLUSIVE ਚੰਡੀਗੜ੍ਹ ਧਮਾਕਾ, IPS ਚਹਿਲ ਨੇ ਇੱਕ ਸ਼ਹੀਦ ਦੇ ਮੂੰਹ 'ਚ ਖਾਲੀ ਕੀਤੀ ਸੀ ਪਿ+ਸ+ਤੌ+ਲ

  Рет қаралды 46,052

Scroll Punjab

Scroll Punjab

Күн бұрын

Пікірлер: 135
@baljindershah9373
@baljindershah9373 Ай бұрын
ਜਿੰਨੇ ਵੀ ਜ਼ਾਲਮ ਪੁਲਸੀਏ ਜੋ ਸਟਾਰਾਂ ਖਾਤਰ ਨਿਰਦੋਸ਼ ਲ਼ੋਕਾਂ ਨਾਲ ਧੱਕਾ ਕਰਦੇ ਰਹੇ ।ਰੱਬ ਕਰੇ ਇਹਨਾਂ ਦੀ ਕੁਲ੍ਹ ਨਾਸ਼ ਹੋ ਜਾਵੇ।
@SamindersinghSodhi
@SamindersinghSodhi Ай бұрын
ਸਾਨੂ ਇਹਨਾਂ ਇਤਿਹਾਸ਼ ਸ਼ਾਸਨ ਲੇਈ, ਸਾਡੀਆਂ ਅੱਖਾਂ ਖੋਲਣ ਲੇਈ ਬਹੁਤ ਬਹੁਤ ਧੰਨਵਾਦ, ਪੰਥ ਦੇ ਸਿਝਾਂ ਦੇ ਦੋਸ਼ੀ ਨੂੰ ਪਹਿਚਾਨਣਾਣ ਦੀ ਲੋਡ ਹੈ ਲੋਕਾਂ ਨੂੰ ਨੀ ਪਤਾ ਕੌਣ ਕੌਣ ਕੀ ਸੀ, ਸ਼ੁਕਰੀਆ 🙏🏾🙏🏾🙏🏾
@CharanjitSandhu-q2e
@CharanjitSandhu-q2e Ай бұрын
CV 4:28
@sukhmindersinghbahia4813
@sukhmindersinghbahia4813 Ай бұрын
ਦਰਬਾਰਾ ਸਿੰਘ ਗੁਰੂ ਨੂੰ SGPC ਚ ਆਉਣ ਦੀ ਆਗਿਆ ਦੇਣ ਵਾਲੇ ਵੀ ਉੱਨੇ ਹੀ ਦੋਸ਼ੀ ਨੇ। ਦੂਜੀ ਗੱਲ ਬੁੱਚੜਾਂ ਨੂੰ ਸਵਰਗਵਾਸੀ ਨਾ ਕਹੋ ਨਰਕਵਾਸੀ ਕਹੋ ।
@gurdialsinghsandhu5997
@gurdialsinghsandhu5997 Ай бұрын
ਅਜਿਹੇ ਦੁਸ਼ਟ ਲੋਕਾਂ ਦੇ ਪੁੱਤਾਂ ਧੀਆਂ ਦਾ ਇਹੀ ਹਾਲ ਹੁੰਦਾ ਜਿਥੇ ਵੀ ਕਿਤੇ ਦੁਸ਼ਟ ਹੋਣ ਲੋਕ ਜਾਣਦੇ ਹੁੰਦੇ ਹਨ
@godisone7569
@godisone7569 Ай бұрын
ਖਾਲਸਾ ਜੀ, 78 ਤੋਂ 96 ਤੱਕ ਸਿੱਖਾਂ ਨਾਲ ਅਤੀ ਦਾ ਜੁਲਮ ਤੇ ਵਧੀਕੀਆਂ ਹੋਈਆਂ , ਜਿਸ ਦਾ ਇਨਸਾਫ ਤਾਂ ਦੂਰ , ਸਿਧਾਂਤਕ ਸੁਣਵਾਈ ਵੀ ਨਹੀਂ ਹੋਈ , ਜਿਸ ਦਾ ਇੱਕ ਮੁੱਖ ਕਾਰਣ ਸਿੱਖ ਆਗੂ ਵੀ ਰਹੇ ਐਂ ....ਮੁਝੇ ਤੋ ਅਪਨੋ ਨੇ ਮਾਰਾ, ਗੈਰੋਂ ਮੇ ਕਹਾਂ ਦਮ ਥਾ , ਮੇਰੀ ਕਸ਼ਤੀ ਵਹਾਂ ਡੂਬੀ , ਜਹਾਂ ਪਾਨੀ ਹੀ ਕਮ ਥਾ ..
@manjitsingh6186
@manjitsingh6186 Ай бұрын
ਪ੍ਰਣਾਮ ਸ਼ਹੀਦਾਂ ਨੂੰ
@satnamesingh5563
@satnamesingh5563 Ай бұрын
ਕਾਲੀ ਦਲ ਦੀਆਂ ਸਰਕਾਰਾਂ ਨੇ ਸਿੱਖਾਂ ਨੂੰ ਗੋਲੀਆਂ ਮਾਰਨ ਕੇ ਸ਼ਹੀਦ ਕਰਨ ਵਿੱਚ ਪੂਰਾ ਰੋਲ ਨਿਭਾਇਆ, ਇੰਨਾ ਨੇ ਡੇਰਾ ਵਾਦ ਫਿਰਕੂ ਵਾਦ ਦੀ ਸਪੋਟ ਕਰਕੇ ਸਿੱਖਾਂ ਨੂੰ ਕੁੱਟਿਆ, ਲੁਟਿਆ ਅਤੇ ਗੋਲੀਆਂ ਨਾਲ ਭੁੰਨਿਆ।1978ਦਾ ਨਿਰੰਕਾਰੀ ਕਾਂਡ ਬਾਦਲ ਸਰਕਾਰ,1984ਵਿੱਚ ਵੀ ਕਾਲੀ ਦਲ ਤੇ ਭਾਜਪਾ ਨੇ ਇੰਦਰਾ ਨੂੰ ਅਟੈਕ ਕਰਨ ਲਈ ਉਕਸਾਇਆ, ਅਡਵਾਨੀ ਨੇ ਇੰਦਰਾ ਨੂੰ ਦੇਵੀ ਦਾ ਖਿਤਾਬ ਦਿੱਤਾ। ਜਦੋ ਕਾਲੀ ਸਰਕਾਰ ਆਈ ਗੁਰੂ ਗ੍ਰੰਥ ਸਾਹਿਬ ਜੀ ਦੀਆਂ ਬੇਅਬਦੀਆ ਹੋਈਆਂ , ਸਿੱਖਾਂ ਨੇ ਸ਼ਾਂਤ ਮੲਈ ਰੋਸ ਧਰਨੇ ਦਿੱਤੇ,ਕਾਲੀ ਸਰਕਾਰਾਂ ਨੇ ਸਿੱਖਾਂ ਨੂੰ ਕੁੱਟਿਆ ਅਤੇ ਗੋਲੀਆਂ ਨਾਲ ਭੁੰਨਿਆ। ਆਕਾਲ ਤਖ਼ਤ ਤੇ ਅਟੈਕ, ਬਲੈਕ ਥੰਡਰ, ਬਰਗਾੜੀ ਕਾਂਡ, ਨਕੋਦਰ ਕਾਂਡ , ਨੂਰਮਹਿਲੀਏ ਕਾਂਡ ਆਦਿ ਇੰਨਾ ਕਾਲੀ ਸਰਕਾਰਾਂ ਦੀ ਦੇਣ ਹੈ। ਕਿਉਂਕਿ ਸਰਸੇ ਵਾਲੇ ਸਾਧ ਦੀਆਂ ਵੋਟਾਂ, ਨੂਰਮਹਿਲੀਏ ਸਾਧ ਦੀਆਂ ਵੋਟਾਂ, ਰਾਧਾ ਸੁਆਮੀਆਂ ਦੀਆਂ ਵੋਟਾਂ, ਬਾਕੀ ਜਿੰਨੇ ਵੀ ਪੰਜਾਬ ਵਿੱਚ ਹੋਰ ਡੇਰੇ ਹਨ ਉਨ੍ਹਾਂ ਦੀਆਂ ਵੋਟਾਂ ਕਾਲੀ ਦਲ ਦੀਆਂ ਪੱਕੀਆਂ ਵੋਟਾਂ ਕਰਨ ਲਈ ਸਿੱਖਾਂ ਨੂੰ ਕੁੱਟਿਆ ਅਤੇ ਗੋਲੀਆਂ ਨਾਲ ਭੁੰਨਿਆ ਜਾਂਦਾ ਸੀ, ਡੇਰੇ ਦਾਰਾਂ ਦੀ ਸਪੋਟ ਕੀਤੀ ਜਾਂਦੀ ਸੀ। ਸਿੱਖਾਂ ਉੱਤੇ ਜ਼ੁਲਮ ਕਰਨ ਵਾਲੇ ਪੁਲਿਸ ਅਧਿਕਾਰੀਆਂ ਨੂੰ ਉਚੇ ਅਹੁਦੇ, ਤਰੱਕੀਆਂ, ਕਾਲੀ ਦਲ ਟਿਕਟਾਂ ਦੇ ਕੇ ਪਾਰਟੀ ਵਿੱਚ ਅਹੁਦੇ ਦਿੱਤੇ ਜਾਂਦੇ ਸਨ। ਸਿੱਖ ਕਾਲੀ ਦਲ ਵਾਲੇ ਲੀਡਰਾਂ ਦੀਆਂ ਦੋਗਲੀਆਂ ਨੀਤੀਆਂ, ਕਰਤੂਤਾਂ ਨੂੰ ਪਛਾਣ ਨਹੀਂ ਸਕੇ। ਹੁਣ ਸੋਸ਼ਲ ਮੀਡੀਆ ਕਰਕੇ ਲੋਕਾਂ ਨੂੰ ਪਤਾ ਲੱਗਾ ਤਾਂ ਕਾਲੀ ਦਲ ਸਿਰਫ ਹੋਇਆ।
@nickheer7640
@nickheer7640 Ай бұрын
@@satnamesingh5563 ਭਾਜੀ ਇਹ ਜਿੰਨਾ ਕੁਝ ਵੀ ਹੋਇਆ ਜਿਹੜੇ ਤੁਸੀਂ ਡੇਰੇ ਬਾਜ ਦੀ ਗੱਲ ਕਰਦੇ ਹਂ
@nickheer7640
@nickheer7640 Ай бұрын
ਭਾਈ ਜਿਹੜੀ ਤੁਸੀਂ ਗੱਲ ਕਰਦੇ ਆ ਡੇਰਾਵਾਦ ਦੀ ਜਰਾ ਸੋਚ ਕੇ ਦੇਖੋ ਇਹ ਸਾਰਾ ਜੱਟ ਵਾਦ ਡੇਰਾਵਾਦ ਆ ਸੁਣ ਨਿਰੰਕਾਰੀ ਕੌਣ ਜੱਟ ਰਾਧਾ ਸੁਆਮੀ ਜੱਟ ਰਾਮ ਰਹੀਮ ਜੱਟ ਤੁਸੀਂ ਕਿਨਾਂ ਨੂ ਦੋਸ਼ ਕਿਨਾਂ ਨੂੰ ਦੇਣਾ ਚਾਹੁੰਦੇ ਇਹ ਸਾਰੀ ਹੀ ਪੰਜਾਬ ਨੂੰ ਤਬਾਹ ਕਰਨੇ ਵਾਲੇ ਸੇ ਸੀ
@jagjitsingh2116
@jagjitsingh2116 Ай бұрын
ਬਾਈ ਪੱਤਰਕਾਰ ਅੱਤਵਾਦੀ ਖਾੜਕੂ ਨਹੀ ਅੱਤਵਾਦੀ ਪੁਲਸ ਅਫਸਰ ਸੀ ਤੂ ਸਿੱਖਾਂ ਨੂੰ ਅੱਤਵਾਦੀ ਬੋਲ ਰਿਹਾ ਕੇਪੀ ਐਸ ਦਾ ਨਾਮ ਬਹੁਤ ਸਤਿਕਾਰ ਨਾਲ ਲੈ ਰਿਹਾ ਜਿਵੇਂ ਤੇਰਾ ਰਿਸ਼ਤੇਦਾਰ ਹੋਵੇ
@KamalSingh-td8sk
@KamalSingh-td8sk Ай бұрын
ਵੀਰ ਇਹ ਪਹਿਲਾ black sheep ਰਿਹਾ ਹੁਣ ਸਰਕਾਰੀ ਪੱਧਰ ਦਾ ਪੱਤੜਕਾੜ ਬਣ ਗਿਆ
@John-hv5xj
@John-hv5xj Ай бұрын
Kharku da Matlab OH ADMI SERF LOKA KHATAR HE JEENDA HAI OH KESE NU NAHEE DRAUNDA OH KESE TO NAHEE DARDA SACH KHATAR LARDA HAI
@HarjeetSingh-cf5kl
@HarjeetSingh-cf5kl Ай бұрын
Sant sikh rhe fir b asi glt ae😢
@gurcharansinghkanwar6805
@gurcharansinghkanwar6805 Ай бұрын
Patarkari da ta hi fayda hai,je tatkal reporting howe.hun ktha sunaun naal ki hona hai? Police raaj vich DM nu koi ni c puchhda? blue star wakat DM nu koi v instruction den di authority nahi ci...police ne kanun dia 20 Saal dhajian udaian c.
@Drew_yodha
@Drew_yodha Ай бұрын
Right
@khalistan7716
@khalistan7716 Ай бұрын
ਪ੍ਰਨਾਮ ਸ਼ਹੀਦਾਂ ਨੂੰ ਵਾਹਿਗੁਰੂ ਜੀ ਆਪੇ ਇਨਸਾਫ਼ ਦਿਵਾਉਣਾ
@JaswinderSingh-uy3ju
@JaswinderSingh-uy3ju Ай бұрын
ਦੇਸ਼ੀ ਜੋ ਜ਼ਿੰਦਾ ਹਨ ਉਹਨਾ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
@lovie5h271
@lovie5h271 Ай бұрын
ਇਹ ਦਿਲ ਖੜਾਊਣ ਵਾਲੀਆਂ ਗੱਲਾਂ ਹਨ। ਦੋਸ਼ੀਆਂ ਨੂੰ ਸਜ਼ਾ ਜ਼ਰੂਰ ਮਿਲਣੀ ਚਾਹੀਦੀ ਹੈ।
@John-hv5xj
@John-hv5xj Ай бұрын
@@lovie5h271 kese de putt nu Mardena MAA NU PUTT DE THALE NAGEE KARKE RAKHNA BHAHEN DE OPER NAGA KARKE BHAI NU RAKHNA KEE CHANGEE GAL SEE
@sukhveermatharu3582
@sukhveermatharu3582 Ай бұрын
Kisi nu koi saja na mili na milni aa
@harrydhaliwal4167
@harrydhaliwal4167 Ай бұрын
@@sukhveermatharu3582 jinna Ne nirdosh Sikh maare ohna nu v ta szza milni chahidi Aa , j Sikh avda badla Aap lende Aa ta ohna nu attwadi ya khalistani kehn lg jande aa
@bhupindersingh4084
@bhupindersingh4084 Ай бұрын
ਇਹ।ਪਂਤਰਕਾਰ।ਮਰੇ।ਹੋਏ।ਪੂਲਿਸ।ਅਧਿਕਾਰੁਆ।ਤੋ।ਡਰ।ਕੇ।ਪਂਤਰਕਾਰੀ।ਕਰ।ਰਿਹਾ।ਹੈ।ਬੜਾ।ਸਤਿਕਾਰ।ਦੇ।ਰਿਹਾ।ਹੈ।ਬੂਂਚੜਾ।ਨੂੰ
@GurmeetSingh-ud1dv
@GurmeetSingh-ud1dv Ай бұрын
ਰੱਬ ਦੇ ਘਰ ਦੇਰ ਹੈ ਅੰਧੇਰ ਨਹੀਂ ਏਨਾ ਜ਼ੁਲਮ ਕਰਨ ਵਾਲਿਆਂ ਨੂੰ ਉਸੀ ਸਜ਼ਾ ਦੇਣ ਜੇਸੀ ਦਿੱਤੀ ਗੁਰੂ ਕੇ ਸਿੱਖਾਂ ਨੂੰ
@sukhdevkaur7845
@sukhdevkaur7845 Ай бұрын
ਬਾਈ ਜੀ ਕੇਪੀ ਬੁੱਚੜ ਕਹੋ ji
@sumermann5797
@sumermann5797 Ай бұрын
ਅਤਿਅੰਤ ਕਹਿਰ ਵਰਤਾਇਆ ਸਿੱਖਾਂ ਤੇ ਬੁੱਚੜਾਂ ਨੇ ,ਤਥਾਕਥਿਤ ਅਕਾਲੀਆਂ ਕੋਲ ਹੈ ਕੋਈ ਜਵਾਬ ।
@ਬਹੁਜਨਆਵਾਜ
@ਬਹੁਜਨਆਵਾਜ Ай бұрын
ਜੋ ਵੀ ਤੁਸੀ ਕਹਿ ਰਹੋ ਹੋ ਜੇ ਇਹ ਬਿਲਕੁਲ ਸੱਚ ਹੈ ਤਾ ਇਹ ਹੀ ਗ਼ਲਤ ਹੋਇਆ,ਬਹੁਤ ਹੀ ਜਾਲਿਮਾਨਾ ਕੰਮ ਕੀਤਾ ਪਾਵਰ ਹੱਥ ਹੁੰਦੇ ਹੋਏ ਇਹਨਾਂ ਸਰਕਾਰੀ ਨੌਕਰਾਂ ਨੇ,ਗੁਰੂ ਸਾਹਿਬ ਦੀ ਹੋਈ ਬੇਅਦਵੀ ਲਈ ਇਨਸਾਫ ਮੰਗ ਰਹੇ ਸਨ,ਇਹ ਬਹੁਤ ਹੀ ਗੰਦਾ ਕੰਮ ਕੀਤਾ ਸਰਕਾਰੀ ਨੌਕਰਾਂ ਨੇ
@MajorSingh-v2d
@MajorSingh-v2d Ай бұрын
ਸਤਿ ਸ੍ਰੀ ਅਕਾਲ ਜੀ ਤੁਸੀਂ ਬਸ ਇਨਾ ਕੰਜਰਾਂ ਦੁਸ਼ਟਾਂ ਨੂੰ ਸਵਰਗਵਾਸੀ ਨਹੀਂ ਕਹਿਣਾ ਜਿਉਂਦੇ ਵਸਦੇ ਰਹੋ ਤੁਹਾਡੀ ਪੱਤਰਕਾਰੀ ਬਹੁਤ ਵਧੀਆ ਲੱਗੀ ਆ ਤੇ ਰੱਬ ਦੇ ਇਨਸਾਫ ਵੀ ਸ਼ੁਰੂ ਹੋ ਚੁੱਕਾ ਵਾ ਤੇ ਕਚਹਿਰੀਆਂ ਚੋਂ ਕੁਝ ਨਹੀਂ ਮਿਲਿਆ ਤੇ ਨਾ ਮਿਲਣਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ
@BhupinderSingh-uo5mo
@BhupinderSingh-uo5mo Ай бұрын
Very nice 22G Thanks ❤say Thanks 🙏
@gurchetansingh153
@gurchetansingh153 Ай бұрын
ਪੰਥ ਦੋਖੀਆਂ ਨੂੰ ਨਾਮ ਦੇ ਸ਼ੂਰੁ ਵਿਚ ਸ੍ਵਰਗ ਵਾਸ ਅਤੇ ਨਾਮ ਪਿੱਛੇ ਸਾਹਿਬ ਨਹੀਂ ਕੈਹਿਣਾ ਚਾਹੀਦਾ
@goodvibesyes
@goodvibesyes Ай бұрын
@@gurchetansingh153 ਏ ਚ ਮ ਚੇ ਨੇ ਸ ਰ ਕਾ ਰ ਦੇ ਤਾਂ ਸਵਰਗ ਤੇ ਸਾਹਿਬ ਲਾਓਦੇ ਨੇ ਜਾਲਮ ਨਾਲ ,ਡਰਦੇ ਹੋਏ
@sarbjeetsingh136
@sarbjeetsingh136 Ай бұрын
Sach dasan lyi thanku
@golewaliagill4088
@golewaliagill4088 Ай бұрын
ਬਾਦਲਾਂ ਨੇ ਇਜ਼ਹਾਰ ਆਲਮ ਨੂੰ ਅਕਾਲੀ ਦਲ ਦਾ ਮੀਤ ਪ੍ਰਧਾਨ ਬਣਾਇਆ ਸੀ ਤੇ ਇਸ ਦੀ ਘਰਵਾਲੀ ਨੂੰ ਆਪਣੀ ਸਰਕਾਰ ਵਿਚ ਮੰਤਰੀ ਬਣਾਇਆ ਸੀ
@rajatkapoor7387
@rajatkapoor7387 Ай бұрын
Salute to brave Punjab police
@moneycreation8957
@moneycreation8957 Ай бұрын
@@rajatkapoor7387 rab bohut jaldi ensaf karuga
@kanwaljeetkaur3340
@kanwaljeetkaur3340 Ай бұрын
ਵਾਹਿਗੁਰੂ ਜੀ ਸਤਿਨਾਮੁ ਜੀ
@sukhdevkaur7845
@sukhdevkaur7845 Ай бұрын
ਬਾਈ ਜੀ ਰੱਬ ਦਾ ਇਨਸਾਫ਼ , ,, ਦੇਰ ਹੈ ਹਨੇਰ ਨਹੀ
@Rsingh-p5t
@Rsingh-p5t Ай бұрын
ਉਸ ਕੋਠੀ ਤੇ ਕਿਉ ਬੰਬ ਸੁੱਟਿਆ ਓਥੇ ਤਾਂ ਏਹ ਨਾ ਚੋ ਕੋਈ ਨਹੀਂ ਰਹਿ ਰਿਹਾ
@gurdialsinghsandhu5997
@gurdialsinghsandhu5997 Ай бұрын
ਕੀ ਪੱਤਰਕਾਰ ਸਾਹਿਬ ਜੀ ਭਨਿਆਰਾ ਕਾਂਡ ਵੀ ਨਕੋਦਰ ਹੀ ਹੋਇਆ ਸੀ ਇਹ ਤਾਰ ਉਸ ਕਾਂਡ ਵੀ ਜੁੜੇ ਹਨ ਕਿ ਨਹੀਂ ਕਿਰਪਾ ਕਰਕੇ ਜ਼ਰੂਰ ਦੱਸਣਾ
@luv_preet
@luv_preet Ай бұрын
ਵਾਹ ਬਈ ਪਤਲਕਾਰਾ ਤੂੰ ਤਾਂ ਕੇ ਪੀ ਐਸ ਨੂੰ ਵੀ ਸਵਰਗਾਂ ਚ ਵਾਸਾ ਦਵਾ ਦਿੱਤਾ
@NirmalSingh-bz3si
@NirmalSingh-bz3si Ай бұрын
ਤੂੰ ਸਰਦਾਰਾਂ ਨਕਲੀ ਸਿਵ ਸੈਨਾ ਵਾਲਿਆ ਦੀ ਇੰਟਰਵਿਊ ਨਾ ਕਰਿਆ ਕਰ,,,
@goodvibesyes
@goodvibesyes Ай бұрын
ਇੰਨਸਾਫ ਤਾਂ ਹੁਣ ਖਾਲਸਾ ਕਰੂ ,ਜਦੋਂ ਗੁਰੂ ਸਾਹਿਬ ਜੀ ਨੇ ਮਿਹਰ ਕੀਤੀ,,ਸਮਾਂ ਨੇੜੇ ਆ ਰਿਹਾ ਇੰਨਸਾਫ ਦਾ,,ਦੁਨੀਆ ਦੇਖੂ ਇੰਨਸਾਫ ਹੁੰਦਾ ਖਾਲਸੇ ਦਾ
@JaswinderSingh-uy3ju
@JaswinderSingh-uy3ju Ай бұрын
ਇਹੋ ਜਿਹੇ ਬੇਕਿਰਕ ਜਾਲਮਾ ਦਾ ਇਹ ਹੀ ਹਸ਼ਰ ਹੁੰਦਾ ਹੈ
@ajabsingh2610
@ajabsingh2610 Ай бұрын
ਸਿੱਖ ਹੋ ਕੇ ਸਿੰਘ ਦੇ ਕਾਤਲ ਨੂੰ ਸਵਰਗਵਾਸ ਤੇ ਜ਼ਾਲਮਾਂ ਬੋਲ
@surindersingh422
@surindersingh422 Ай бұрын
Badal has done great loss to sikh community and he did more loss than congress
@rajivkumar-fe4yk
@rajivkumar-fe4yk Ай бұрын
❤❤❤❤❤ 😢😢WAHEGURU JI MAHER KERIN ❤❤❤❤❤APNE HI APNE NOO MAAR RAHE NE
@bhupindersingh4084
@bhupindersingh4084 Ай бұрын
ਲੋਕਾ।ਦੇ।ਪੂਂਤ।ਮਾਰੇ।ਸੀ।ਉਹ।ਵੀ।ਕੰਧਾ।ਚ।ਟਂਕਰਾ।ਮਾਰਦੇ।ਸੀ।ਇਹਨੂਸ਼।ਰਂਬ।ਨੇ।ਦਂਸਿਆ।ਪੂਂਤਾ।ਦੇ।ਕੀ।ਦੂਂਖ।ਹੂੰਦੇ।ਹਨ
@AmarjitSingh-lg8fj
@AmarjitSingh-lg8fj Ай бұрын
ਨਰਕ ਬਾਸੀ ਪੁਲਿਸ
@HarpalSingh-ez4ec
@HarpalSingh-ez4ec Ай бұрын
ਸਵਰਗਵਾਸੀ ਨਹੀਂ ਇਹ ਨਰਕ ਵਾਸੀ ਹੈ ਇਹਨਾਂ ਨੂੰ ਨਰਕ ਵਸੀ ਬੋਲੋ
@DharamSingh-d3h
@DharamSingh-d3h Ай бұрын
84 ਵਿਚ ਪੰਜਾਬ ਗਵਰਨਰੀ ਰਾਜ ਸੀ ਬੀਡ ਪਾਂਡੇ ਗਵਰਨਰ ਸੀ । ਜਿਨ ਦੀ ਇਕ ਵਿਵਾਦਪੂਰਨ ਕਿਤਾਬ ਵੀ ਆਈ ਸੀ ਜੇ ਮਿਲੇ ਜਰੂਰ ਪੜਾਓ ਧਨਵਾਦ
@avtarghuman7965
@avtarghuman7965 Ай бұрын
@@DharamSingh-d3h ਬੀ ਡੀ ਪਾਂਡੇ ਅਗਸਤ ਸਤੰਬਰ 1984 ਵਿੱਚ ਰਾਜਪਾਲ ਦਾ ਅਹੁਦਾ ਛੱਡ ਕੇ ਜਾ ਚੁੱਕੇ ਸਨ । ਨਕੋਦਰ ਕਾਂਡ ਫਰਵਰੀ 1986 ਦੀ ਘਟਨਾ ਹੈ ।
@kanwaljeetkaur3340
@kanwaljeetkaur3340 Ай бұрын
ਇਹਨਾਂ ਨੂੰ ਸਿੰਘ ਨਾਂ ਕਿਹਾ ਜਾਵੇ ਜੀ ਬੁੱਚੜ ਕਹਿਣਾ ਠੀਕ ਹੈ ਜੀ
@shivdevsingh3626
@shivdevsingh3626 Ай бұрын
ਪੱਤਰਕਾਰ ਭਾਈ, ਜਸਕੀਰਤ ਚਾਹਲ IPS ਨਹੀਂ ਸੀ | ਉਹ PPS ਸੀ | ਪਹਿਲਾਂ ਪੂਰੀ ਜਾਣਕਾਰੀ ਹਾਸਲ ਕਰਕੇ ਫਿਰ ਰਿਪੋਰਟ ਪੇਸ਼ ਕਰਿਆ ਕਰ |
@GurpreetSingh-so1bu
@GurpreetSingh-so1bu Ай бұрын
Human rights by agencies are at toss in Punjab. G7 must know it.
@dehatijadibuti1928
@dehatijadibuti1928 Ай бұрын
ਸਵਰਗ ਵਾਸੀ ਨਹੀਂ ਨਰਕ ਵਾਸੀ ਕਹੋ
@rajbindersingh8237
@rajbindersingh8237 Ай бұрын
ਸਮਾਂ ਜ਼ਰੂਰ ਆਵੇਗਾ ਦੇਰ ਹੈ ਅੰਧੇਰ ਨਹੀਂ
@rajinderjitsingh6974
@rajinderjitsingh6974 Ай бұрын
ਦਰਿੰਦਿਆਂ ਦੇ ਨਾਮ ਨੂੰ ਸਤਿਕਾਰ ਕਿਉਂ ਦੇ ਰਹੇ ਹੋ
@sarbjeetsingh136
@sarbjeetsingh136 Ай бұрын
Gud reporters sir
@KULWANTSINGH-kc2lu
@KULWANTSINGH-kc2lu Ай бұрын
Wahiguru ji de ghar der ho.sakdi hai par andher nahi
@bharatsethi965
@bharatsethi965 Ай бұрын
Let the matter b decided by the Court
@ChamkilaSukhjinder
@ChamkilaSukhjinder Ай бұрын
Wehaguru ji mhara Karan panjab te sikh com te 🦅🦅
@Maansinghmahandwan-q2c
@Maansinghmahandwan-q2c Ай бұрын
ਸਵਰਗ ਵਾਸੀ
@sukhdevsinghgrewalgood9947
@sukhdevsinghgrewalgood9947 Ай бұрын
Good
@armanjotsinghjhajj9070
@armanjotsinghjhajj9070 Ай бұрын
Great Patarkari ,ajehi press di ehad lod hai Punjab nu
@SatnamSingh-bf6dv
@SatnamSingh-bf6dv Ай бұрын
Historically informations and great message to humanity
@sangherashamsher5727
@sangherashamsher5727 Ай бұрын
ਨਰਕ ਸਵਰਗ ਇੱਥੇ ਹੀ ਹੈ 🙏🙏
@virsasingh5331
@virsasingh5331 Ай бұрын
A commedable ancoring
@Awazekhalak
@Awazekhalak Ай бұрын
ਬਹੁਤ ਵਧੀਆ
@VijayKumar-yp3vz
@VijayKumar-yp3vz Ай бұрын
So sad
@skmodi1630
@skmodi1630 Ай бұрын
No justice in this country.
@balihardhillon8859
@balihardhillon8859 Ай бұрын
Waheguru ji
@MohinderSingh-or9kv
@MohinderSingh-or9kv Ай бұрын
ਫੈਸਲਾ ਹਾਲੇ ਨਹੀ ਹੋਇਆ
@bootasingh4992
@bootasingh4992 Ай бұрын
Khud karvaia hona jaskirat ne bachan da tarika labda
@AvtarSingh-uw1uk
@AvtarSingh-uw1uk Ай бұрын
O ho g
@Kent12178
@Kent12178 Ай бұрын
You are speaking very very slow.
@SamindersinghSodhi
@SamindersinghSodhi Ай бұрын
ਕੋਠੀ ਕੀਦੀ ਹੈ sara ਦਸੋ ਹਿਸ੍ਟ੍ਰੀ
@darasinghpolice5014
@darasinghpolice5014 Ай бұрын
Oh time es tra da si je tu Police cho hunda patkar ji tu wi sawaran singh ban jna si
@bhupindersingh4084
@bhupindersingh4084 Ай бұрын
ਘੋਟੜੇ।ਨੂੰ।ਸਿੰਘ।ਕਹਿਣਾ।ਤੇਰੇ।ਮੂੰਹੋ।ਜਚਦਾ।ਦੀ।
@bootasingh4992
@bootasingh4992 Ай бұрын
Sikhan naal dhaka hi hunda hai . Apna desh hi Hal
@drkuldipsingh1400
@drkuldipsingh1400 Ай бұрын
Guru da hun ki bnu ???
@kulvirmultani2401
@kulvirmultani2401 Ай бұрын
Sukhpal khaira da pind ramgerh si Sukhpal khaira da father sukhjinher singh visual manter si surjit singh barnal di sarker si Bahi baldhir singh multani si
@swarnsinghvirk8679
@swarnsinghvirk8679 Ай бұрын
Ehna jalam officers nu Singh te swargwasi na keha karo
@Nickpatwari
@Nickpatwari Ай бұрын
Main ta pehla hi keha c ki ehda koi na koi reason hai
@kuldeepveertegurudikirpaha7774
@kuldeepveertegurudikirpaha7774 Ай бұрын
Punjab Police da Butcher chehra, jinne badmaash Police wale si oh Kali Dal ch shamil ho gae.
@gurmukhsingh-es4jc
@gurmukhsingh-es4jc Ай бұрын
Bai ji swaran ghotna nu swarag was nahi kahna chahida
@charanjitsingh6974
@charanjitsingh6974 Ай бұрын
Sikh hi Sikh Da very bania reha hai AJ tak
@MalkeetSran-wj7fx
@MalkeetSran-wj7fx Ай бұрын
Nirmal Singh Bhai sab saskar nu sthan nhi milia
@sukhdevshing409
@sukhdevshing409 Ай бұрын
Veer. Paterkarsab. Ji Svargvasi. Na. Kaho. Narkvasi. Kaho. Jamraj. Ne. Loka. De. Bhot. Poter. Mare. Ne
@ajmersingh6906
@ajmersingh6906 Ай бұрын
Hun police officer es karke kum nhi karde
@baloursingh4851
@baloursingh4851 Ай бұрын
Good information for sikhs
@jaswindermanku9438
@jaswindermanku9438 Ай бұрын
Pagg ban ke saheed singha nu atwadi das riha😮
@TagMa-n1w
@TagMa-n1w Ай бұрын
Jo beejna ohi wadhna.
@charanjitsingh6974
@charanjitsingh6974 Ай бұрын
Sab Khali dal de karname han
@gurmeetsingh7991
@gurmeetsingh7991 Ай бұрын
😮😮😮😮😮😮😮😮😮
@swarnsinghvirk8679
@swarnsinghvirk8679 Ай бұрын
Ghotne nu swargwasi kehna pap hai.Oh ikk number da jalam C te nark yog hai
@gurmeetsingh7991
@gurmeetsingh7991 Ай бұрын
😢😢😢😢😢😢😢😢😢😢😢😢
@SurinderSingh-mz9px
@SurinderSingh-mz9px Ай бұрын
Use Rab Ki Chakki Chalti Dhire hai pisti brick hai
@JaswinderSinghSingh-jt2hl
@JaswinderSinghSingh-jt2hl Ай бұрын
Goorpareet toor abhi yesa afasar he loga chthe mukdme bnaye una privar nu julm kite
@DalbirSingh-hn6wy
@DalbirSingh-hn6wy Ай бұрын
Ho gaye ne izzat na deo bahut julam kite a eh jalma ne narakdhari
@SatpalSingh-yi4iw
@SatpalSingh-yi4iw Ай бұрын
Anchor ji kyon gadey murdey put rahey ho es waqt jo punjab dey halat han es aag tey teyl paun da kam kardey ho.
@DaljitSingh-hf3sc
@DaljitSingh-hf3sc Ай бұрын
Lahnat hai Baadalan ute v jihna ne sikh ho ke. Ih kum kerwaaya
@MansaSingh-q9h
@MansaSingh-q9h Ай бұрын
Darbara bucherr
@suchasinghdhot7514
@suchasinghdhot7514 Ай бұрын
ਉਹ ਭਾਈ 1984 ਬਰਵਾਲਾ ਸਰਕਾਰ ਕਦੋਂ ਸੀ ਕਿੱਥੇ ਪੜਿਆ
@sardulsingh442
@sardulsingh442 Ай бұрын
Surjit Singh Barnala was CM when operation Black Thandar was carried out at Golden temple and not during Blue Star.
@kakasandhu7313
@kakasandhu7313 Ай бұрын
Press reporter sahib oh swaragwasi nahi narakwasi ah
@GurudevSingh-i8y
@GurudevSingh-i8y Ай бұрын
Tej bolo
@dilshaankaur3127
@dilshaankaur3127 Ай бұрын
Saloot a ajehi reporting nu, swad liata galbat da , RABB trrakkian bakhshe
@NarinderSingh-um4yt
@NarinderSingh-um4yt Ай бұрын
Tenu sharm nahi aundi,ghotne nu swargwasi kehn wale nu
@pinderjitkaur-ir3gi
@pinderjitkaur-ir3gi Ай бұрын
Ehna papian di aulad da mara hi hasher hona ohna matavan dian bdasisan ehna papian nu lagngian jehna de put ehna ne vrdi de nshe ch andhean ne shahid kite a hun ehna nu dargah ch v sja de uche hi auhde milne a
@pinderjitkaur-ir3gi
@pinderjitkaur-ir3gi Ай бұрын
Shahida nu hmesha kaum satkar nal zad krdi a ehna dushtan de munh kale hi hunde rehnge
@kalajand1307
@kalajand1307 Ай бұрын
bolna.siknley.tu.swargbasi.das.reha.dimag.chek.kara
@SOHAMVLOGS-g1c
@SOHAMVLOGS-g1c Ай бұрын
Brabar sza deo
@pabloescobarfan637
@pabloescobarfan637 Ай бұрын
Jo naahre tuhada buda bhedawala Darwar Sahib baith k maarda c ki 1 ghante Vich 5000 Hindu vadd deyanga ohde baare ki vichaar ne reporter Saab pagg Sirf dusreya nu targate kran Lai banni aa Jaa Sachi Guru Sahibaan Di vichardhara nu permots Kran lai banni aa kisde Sikh Ho guru de ja bhedawaley de?????
@gurpalsingh6647
@gurpalsingh6647 Ай бұрын
Sahi gall a 22 teri jeda gannd ina ne paya oh ni eh dassde. Ina di asli sachai ta butta singh hi dassda.
@munishgoyal6079
@munishgoyal6079 Ай бұрын
Kum jutia khan wale karde kyo ho????
@ranveersfunnyvideos8644
@ranveersfunnyvideos8644 Ай бұрын
sahi gal e us time police ne bhut bekasur bande mare ne eh te ik gal ee pta nhi ki ki hunda reha us time
1, 2, 3, 4, 5, 6, 7, 8, 9 🙈⚽️
00:46
Celine Dept
Рет қаралды 49 МЛН
Human vs Jet Engine
00:19
MrBeast
Рет қаралды 186 МЛН