Surjit Bhullar ਸਾਡਾ ਭਰਾ ਸੰਧੂ ਸੁਰਜੀਤ ਨਾਲ ਕੋਈ ਲਿਹਾਜ਼ ਨੀਂ || Bittu Chak Wala || Aaj Mere Naal

  Рет қаралды 137,118

BoloBolo Show

BoloBolo Show

Күн бұрын

Пікірлер: 428
@gurmailbrar4221
@gurmailbrar4221 5 жыл бұрын
ਮਰਹੂਮ ਨੀਲੇ ਖਾਨ ਨੂੰ ਦਿਲੋਂ ਸਿਜਦਾ ਵਾਹਿਗੁਰੂ ਬਾਈ ਦੀ ਰੂਹ ਨੂੰ ਸ਼ਾਂਤੀ ਬਖਸ਼ੇ।
@ramsingh5366
@ramsingh5366 5 жыл бұрын
ਨੀਲੇ ਖਾਨ ਵਧੀਆ ਗੀਤਕਾਰ ਸੀ ਵਾਹਿਗੁਰੂ ਉਨ੍ਹਾਂ ਨੂੰ ਅਪਣੇ ਚਰਨਾ ਵਿੱਚ ਨਿਵਾਸ ਬਖਸ਼ਣ
@KuldeepSingh-xo1ey
@KuldeepSingh-xo1ey 5 жыл бұрын
ਜਦੋਂ ਸਾਰੇ ਏਕਾ ਕਰਕੇ , ਕੀਮਤ ਲਏ ਤੋਂ ਬਿਨਾਂ ,ਗੀਤ ਦੇਣੇ ਬੰਦ ਕਰ ਦੇਣਗੇ ਤਾਂ ਇੱਕ ਮਾਨ ਸਨਮਾਨ ਯੋਗ ਕਿੱਤਾ ਬਣ ਜਾਵੇਗਾ ਗੀਤਕਾਰੀ।
@Harpreet-mu5wb
@Harpreet-mu5wb 5 жыл бұрын
ਬਿੱਟੂ ਬਾਈ ਮੈ ਤੇਰਾ ਬਹੁਤ ਵੱਡਾ ਫੈਨ ਆ ਅਤੇ ਤੇਰੀ ਵਾਜ ਦਾ
@deeptalwndi8035
@deeptalwndi8035 5 жыл бұрын
ਵਾਹਿਗੁਰੂ ਜੀ ਮੇਹਰ ਕਰੇ
@Randhawa548
@Randhawa548 5 жыл бұрын
ਹਮੇਸ਼ਾ ਗੀਤਕਾਰ ਮਾੜੇ ਘਰੇ ਦੇ ੲੀ ਹੁੰਦੇ ਅਾ, ਤੇ ਹੁੰਦੀ ਵੀ ਮਾੜੀ ਅਾ ਹਜੇ ਤਕ ਕੋੲੀ ਗੀਤਕਾਰ ਖੁੱਸ਼ ਨੀ ਦੇਖਿਅਾ ਸਭ ਨੂੰ ਕੋੲੀ ਨਾ ਕੋੲੀ ਸ਼ਕਾੲਿਤਾ ਹੈਗੀਅਾ,ਕਦੋ ਦਾ ਗੀਤ ੲਿਹ ਤੇ ਪਤਾ ਹੁਣ ਲੱਗਾ ਗੀਤਕਾਰ ਦਾ ਨਹੀ ਤਾ ਬਸ ਗਾੲਿਕ ਦਾ ਪਤਾ ਸੀ
@kanwarsidhu3286
@kanwarsidhu3286 2 жыл бұрын
ਜੇ ਪੈਸੇ ਦੀ ਭੁੱਖ ਨਹੀ ਤਾ ਫੇਰ ਰੌਲਾ ਕਾਹਦਾ,
@jagtarsingh1186
@jagtarsingh1186 5 жыл бұрын
ਇਕ ਮਹਾਨ ਗੀਤਕਾਰ
@rajvirsinghrajvir2482
@rajvirsinghrajvir2482 5 жыл бұрын
ਬਿਟੂ ਵੀਰ ਬਹੁਤ ਧੰਨਵਾਦ ਜੀ ਤੁਸੀ ਵਧਿਆ ਕਰ ਰਹੇ ਹੋ
@sabisandhu9403
@sabisandhu9403 Жыл бұрын
Sira Bittu veer thanks
@BahadurSingh-sb1qe
@BahadurSingh-sb1qe 5 жыл бұрын
ਨਿਲੇ ਖਾਨ ਬਹੁਤ ਸੋਹਣੇ ਗੀਤ ਲਿਖਦਾ ਸੀ ਬਾਈ
@singhlakhwinderdeol3217
@singhlakhwinderdeol3217 5 жыл бұрын
ਬਾਈ ਜੀ ਨੀਲੇਖਾਣ ਬਹੁਤ ਵਧੀਆ ਬਨਦਾ ਸੀ ਜਿਨੇ ਗਾਇਕ ਗੀਤਕਾਰਾਂ ਨੂੰ ਜੁਜ਼ ਕਰਦੇ ਆ ਬਾਈ ਗਾਇਕਾਂ ਦਾ ਕੋਈ ਈਮਾਨ ਨਹੀਂ ਰਿਹਾ
@jasveersinghsidhu2337
@jasveersinghsidhu2337 5 жыл бұрын
ਨੀਲੇ ਖਾਨ ਮਹਾਨ ਗੀਤਕਾਰ ਸੀ ਸੁਰਜੀਤ ਭੁੱਲਰ ਮੁਤਾਬਿਕ ਜੇ 2 ਜਾਂ 3 ਵਾਰ 25-25 ਹਜ਼ਾਰ ਦੇ ਵੀ ਦਿੱਤਾ ਤਾਂ ਕੀ ਮੁੱਲ ਤਾਰਿਅਾ।
@KuldeepSingh-xo1ey
@KuldeepSingh-xo1ey 5 жыл бұрын
ਹੁਣ ਵਕਤ ਆ ਗਿਆ ਹੈ ਕਿ ਗੀਤਕਾਰਾਂ ਨੂੰ ਵੀ ਇਹ ਕਿੱਤਾ ਇੱਕ ਕਾਰੋਬਾਰ ਦੀ ਤਰ੍ਹਾਂ ਅਪਣਾਉਂਣਾ ਪਵੇਗਾ। ਬਿਨਾਂ ਝਿਜਕ ਆਪਣੀ ਮਿਹਨਤ ਦਾ ਮੁੱਲ ਮੰਗਣ।
@pardeepkaile2991
@pardeepkaile2991 5 жыл бұрын
Both Chacha Bhtija have nice voice ! Waheguru ji ehna de ser te meher bhria hath rakhan
@simranwatson7067
@simranwatson7067 5 жыл бұрын
Bittu Bhaji thank u so much for this interview.you r doing a great job.
@gurbajmaan9605
@gurbajmaan9605 5 жыл бұрын
ਬਾਪੂ ਜੀ ਦੇ ਵਿਚਾਰ ਬਹੁਤ ਵਧੀਆ ਨੇ
@harpreetdhailwal4405
@harpreetdhailwal4405 5 жыл бұрын
Miss U ..ਨੀਲੇ ਖਾਨ
@deepsidhu8368
@deepsidhu8368 2 жыл бұрын
Veery good Bagh
@nihangsingh2195
@nihangsingh2195 5 жыл бұрын
ਨੀਲੇ ਖਾਨ ਦੇ ਪਿੰਡ ਵਾਲੇਆਂ ਦਾ ਇਤਫਾਕ ਬਣੇਆਂ ਰਹੇ ਏਸੇ ਤਰਾਂ ਹੀ
@gurjeetsingh5877
@gurjeetsingh5877 5 жыл бұрын
ਬਾਈ ਬਾਘ ਅਲੀ ਦੀ ਅਵਾਜ਼ ਬਹੁਤ ਹੀ ਸੁਰੀਲੀ ਹੈ
@rajinderpunia9300
@rajinderpunia9300 5 жыл бұрын
ਵਾਈ ਸੁਰਜੀਤ ਭੁੱਲਰ ਇਹ ਬਜੁਰਗ ਜੋੜੇ ਨੂੰ ਤੁਹਡੇ ਵਿਚੋ ਨੀਲਾ ਖਾਨ ਦਿਸਦਾ ਹੈ ਕਿਰਪਾ ਕਰਕੇ ਇਸ ਜੋੜੇ ਨੂੰ ਮਿਲਦੇ ਰਹਿ
@sherapadda
@sherapadda 5 жыл бұрын
Sab fake a babbay,,,,tu app siyana singer ohde ghrdea nu kina k mile honge sari jandgi,,,,,,,,eh gl bdl rhe a hun
@snavarsandhu2388
@snavarsandhu2388 5 жыл бұрын
rajinder veere eh hun jhooth farhhe jaan te bhullar ch neela vekhan lgpe te maruti wali gl v badlge veer tuc pehli interview vekho ohda title e 25 geetan de 25000 rupaiya c,gl shuru paise ton e hoi c hun bdlge
@gurpartapsinghsingapore5816
@gurpartapsinghsingapore5816 5 жыл бұрын
@@snavarsandhu2388 hun bhullar sahmane aa geya te eh apna beyan badal gye aa
@gurpartapsinghsingapore5816
@gurpartapsinghsingapore5816 5 жыл бұрын
@@sherapadda right bai
@baljindermallhi1053
@baljindermallhi1053 3 жыл бұрын
ਨੀਲਾ ਖਾਨ ਗੀਤਾ ਬਾਦਸ਼ਾਹ ਸੀ ਪਰ ਚੰਗੇ ਇੰਨਸਾਨ ਦੀ ਰੱਬ ਨੂੰ ਵੀ ਲੋੜ ਹੁੰਦੀ ਪਰ ਅਜੇ ਜਾਣ ਦਾ ਵੇਲਾ ਨਹੀ ਸੀ ਸਾਰਿਆ ਨੂੰ ਉਹਦੇ ਜਾਣ ਤੇ ਬਹੁਤ ਹੀ ਘਾਟਾ ਪਿਆ ਹੈ ਜੋ ਪੁਰਾ ਹੋਣ ਵਾਲਾ ਨਹੀਂ ਹੈ
@DavinderSingh-mh2bf
@DavinderSingh-mh2bf 5 жыл бұрын
Nele Khan de bache Di awaaz bhut sohni a god bless you maenu bhut sohna lagha song dilan de jaaniya god bless you
@mkrajputmkrajput7467
@mkrajputmkrajput7467 2 жыл бұрын
Super duper song super voice
@harjindermaan6274
@harjindermaan6274 5 жыл бұрын
Neele khan ba kmaal writer c ,koi jwab nhi c ohna
@semasingh3223
@semasingh3223 5 жыл бұрын
22eh.binde.keh.sanu.paise.nahi.chai.de.nale.keh.rahe.nesanu.2songa.de.paise.nahi.ditte
@jakhmidil8114
@jakhmidil8114 5 жыл бұрын
ਜਿੰਨੇ ਵੀ ਗਾਇਕ ਆ ਸਭ ਗੀਤਕਾਰਾਂ ਦੇ ਕਰਕੇ ਹੀ ਸਟਾਰ ਆ ਜੇ ਗੀਤਕਾਰਾ ਇੰਨਾ ਨੂੰ ਗੀਤ ਲਿਖਕੇ ਨਾਂ ਦੇਣ ਤਾਂ ਸਭ ਗਾਇਕ ਜੀਰੋ ਆ।ਸੋ ਗੀਤਕਾਰਾਂ ਨੂੰ ਉਨ੍ਹਾਂ ਦਾ ਸਹੀ ਮੁੱਲ ਮਿਲਣਾ ਚਾਹੀਦਾ ਹੈ ਜੋ ਕੇ ਗਾਇਕ ਦੇ ਨਹੀਂ ਰਹੇ ।ਬੀਤ ਬਲਜੀਤ ਇੱਕ ਗੀਤ ਦਾ ਇੱਕ ਤੋਂ ਦੋ ਲੱਖ ਲੈਦਾਂ ਅੜਕੇ ।
@jassighumaan8625
@jassighumaan8625 5 жыл бұрын
ਸੁਰਜੀਤ ਭੁੱਲਰ ਇੱਕ ਬਹੂਤ ਵਧੀਆ ਇਨਸਾਨਾ ਇਹ ਬੇਬੁਨਿਆਦ ਗੱਲਾਂ ਨੇ
@MonuKumar-tn7ni
@MonuKumar-tn7ni 3 жыл бұрын
Neele khan siraaa
@pindersandhu8488
@pindersandhu8488 5 жыл бұрын
ਬਿਟੂ ਵੀਰ ਜਿੳੁਦਾ ਰਹਿ
@harjeetmann6067
@harjeetmann6067 5 жыл бұрын
ਬਿਟੂ ਵੀਰ ਕਰਮਜੀਤ ਪੁਰੀ ਦੀ ਇੰਟਰਵਿਊ ਵੀ ਲੈ ਕੇ ਆਉ
@funnyworldwithonkar9148
@funnyworldwithonkar9148 5 жыл бұрын
Bittu veer 👌👌
@jagtarsingh1186
@jagtarsingh1186 5 жыл бұрын
ਚਮਕਦਾ ਰਹੂ ਪੰਜਾਬੀ ਗਾਇਕੀ ਦਾ ਧਰੂ ਤਾਰਾ ਨੀਲੇ ਖਾਨ ਸਾਬ
@shonki6049
@shonki6049 5 жыл бұрын
ਸਾਰਾ ਹੱਕ ਦਿੱਤਾ ਭੁਲਰ ਨੇ ਓੁਸ ਦੀ ਵਿਡੀਓਜ ਦੇਖੋ,,,,,,
@sandhusandhu6279
@sandhusandhu6279 5 жыл бұрын
ਸੁਰਜੀਤ ਭੁਲੱਰ ਸਾਬ ਬੁਹਤ ਵਧੀਅਾ ਬੰਦਾ ਹ ਵੀਰ ਜੀ
@faujasinghsingh2360
@faujasinghsingh2360 5 жыл бұрын
ਸੋिਚਅਾ ਜਾਵੇ ਤਾਂ ਲੇਖਕ ਗਾਇਕ ਨਾਲੋਂ ਉਤਮ ਹੁੰਦਾ ਹੈ,ਉਸਦੀ ਸੋਚ ਹੁੰਦੀ ਜੋ ਗੀਤਾਂ ਦੇ ਰਾਂਹੀ ਸਮਾਜ 'ਚ ਸੁਧਾਰ ਕਰ ਸਕਦੀ ਹੈ! ਗਾਇਕ िਸਖਦਾ ਹੈ ਪਰ ਲੇਖਕ ਦੇ ਅੰਦਰ ਦੇ ਵਲਵਲੇ ਹੁੰਦੇ ਹਨ! ਨੀਲਾ ਖਾਨ, ਅਗਰ ਲਾਲਚੀ ਤਾਂ ਗੀਤ ਦੇਣ ਤੋਂ ਪिਹਲਾਂ ਹੀ ਪੈਸੇ ਲੈ ਲੈਦਾ! ਅॅਲਾ-ਤਾਲਾ ਖਾਨ ਸਾिਹਬ ਦੇ ਬਚੇ ਤੇ ਰिਹਮਤ ਕਰੇ िਕ ਉਹ ਅਵਾਜ ਦੀ ਦੁਨੀਅਾਂ िਵਚ ਸਟਾਰ ਬਣੇ ਤੇ िਬਨਾਂ िਸਖੇ(िਰਅਾਜ) ਗਾਇਕਾ ਨੂੰ ਮਾਤ िਦਤੀ ਜਾਵੇ!
@jobanrai7347
@jobanrai7347 5 жыл бұрын
Neele khn bai da beta vadhia gonda 👌👌
@rattunaresh8579
@rattunaresh8579 5 жыл бұрын
ਮਾਂ ਦਾ ਦੁੱਖ ਕੋੲੀ ਨੲੀ ਸਮਝ ਸਕਦਾ,
@AmritpalSingh-ti7bf
@AmritpalSingh-ti7bf 5 жыл бұрын
ਨਿਲਾ ਖਾਨ ਸੱਚਾ ਅਨਸਾਨ ਸੀ ਨਿਲੇ ਨੇ ਪੈਸੇ ਨੂੰ ਪਿਅਾਰ ਨਹੀ ਕੀਤਾ ਕਲਮ ਨੂੰ ਪਿਅਾਰ ਕੀਤਾ..
@sobasinghkachura4892
@sobasinghkachura4892 5 жыл бұрын
Bahut sohna interview
@garrysingh7078
@garrysingh7078 2 жыл бұрын
i was his fan, nd still i am
@studio_tarun_photography8971
@studio_tarun_photography8971 5 жыл бұрын
Waheguru ji mehar kariooo Bittu veer Bhoot vadiya insaan... Lvu.... Dil ton Sluteee g thanooo
@ChetanSharma-rj8io
@ChetanSharma-rj8io 3 жыл бұрын
A bacha khan sab da aage jauga
@GursewakSingh-qk1qd
@GursewakSingh-qk1qd 2 жыл бұрын
Satnam wahu guru jo
@ChetanSharma-rj8io
@ChetanSharma-rj8io 3 жыл бұрын
Bai ji aa garib da bacha hai jarur kamyab houga
@gurmeetpunjabi4044
@gurmeetpunjabi4044 5 жыл бұрын
ਸੁਰਜੀਤ ਭੁੱਲਰ ਬਹੁਤ ਪਿਆਰੇ ਗਾਇਕ ਤੇ ਵਧੀਆ ਇਨਸਾਨ ਨੇ
@bsantjaan6987
@bsantjaan6987 4 жыл бұрын
Bohat vdiya ensan c y or y de maa baap ji
@karanbraich6667
@karanbraich6667 3 жыл бұрын
Waheguru ji mehar kare Neele bai di femily te
@jaswinderfoji6800
@jaswinderfoji6800 5 жыл бұрын
sache bande aa sahi gall das rahe aa
@dr.sekhon9300
@dr.sekhon9300 3 жыл бұрын
For expmle bhuller
@sherapadda
@sherapadda 5 жыл бұрын
17:55 ਤੇ ਕਹੀ ਜਾਂਦੇ ਸਾਡੀ ਬੁੱਕਲ ਖੁੱਲੀ ਆ ਓਹਦੇ ਘਰਦੇ ਕਹੀ ਜਾਂਦੇ ਬਹੁਤੀ ਗੱਲ ਨਹੀਂ ਸੀ ਦੱਸਦਾ,,,,, ਨਾਲੇ ਕੇਹੜਾ ਏਦਾਂ ਦਿਮਾਗ ਦਾ ਸਿਧਾ ਜੋ ਯਰ ਜੋ ਬਿਨ੍ਹਾਂ ਪੈਸੇ ਤੋਂ ਗਾਣੇ dyi ਜਾਂਦਾ ਸੀ,,,,,,,
@arshmehak9158
@arshmehak9158 5 жыл бұрын
ਜੱਟ ਕੋਮ ਯਾਰ ਨਹੀਂ
@doctoriqbal3788
@doctoriqbal3788 5 жыл бұрын
Good job veere I Love you bittu veer dil tu fan ha tera jo tusi interview karde ho besak kise de v hai thouda jo bollan da treka hai oh bhout badia lagda hai allha mere veer nu chardi kalan wich Rakhe te thoudi umar lambi kare dr khan nathowal disstak ludhiana
@gurdeepgurdeep4214
@gurdeepgurdeep4214 5 жыл бұрын
Mere nain tarsrde rahde ne nankana vahkn nu My favorite song
@ChetanmalukaSingh
@ChetanmalukaSingh 5 жыл бұрын
bai ji tusi intevew bhut vdiya krde aaaa
@harpreetdhillon3094
@harpreetdhillon3094 5 жыл бұрын
rba nu pta ki gl aa ena di lrraai ch mai bhut odas aa bhut vdia lgde c bhullr te khaas kr k by neela
@dalwindersingh1028
@dalwindersingh1028 5 жыл бұрын
Bche di awaj bahut sohni hai
@surenderkamboj988
@surenderkamboj988 5 жыл бұрын
Mata ji te bapu ji nu milo bhular Saab
@navtejkhosa7210
@navtejkhosa7210 3 жыл бұрын
Waheguru meahr karo pearwaer te ji
@Baljindersingh-wh6ps
@Baljindersingh-wh6ps 5 жыл бұрын
Lakh Lahnat Janat Lady Singer de
@jattanajaypee2987
@jattanajaypee2987 4 жыл бұрын
Bhuller bai plz ja aya kr eh duava kise ksie nu e mildia
@ruksanasabr1275
@ruksanasabr1275 5 жыл бұрын
Baag ali di gal ch pura dum te sach a..🤗🤗🤗
@DavinderSingh-mh2bf
@DavinderSingh-mh2bf 5 жыл бұрын
Right g
@semasingh3223
@semasingh3223 5 жыл бұрын
22bittu.mea.tera.fan.ha
@mannajhajjjhajj2745
@mannajhajjjhajj2745 5 жыл бұрын
Very good vedioo betu veer
@jakhmidil8114
@jakhmidil8114 5 жыл бұрын
ਗਾਉਣ ਵਾਲੇ ਨੂੰ ਪਹਿਲਾਂ ਬਜ਼ੁਰਗ ਕੰਜਰ ਕਹਿੰਦੇ ਸੀ।ਹੁਣ ਯਕੀਨ ਹੋ ਗਿਆ ਕਿ ਗਾਉਣ ਵਾਲੇ ਵਾਕਿਆ ਈ ਕੰਜਰ ਹੁੰਦੇ ਆ।
@Sinderdhillon74
@Sinderdhillon74 5 жыл бұрын
omy uppal nhi puter sarey gaoun valey kanjer nhi hundey, kai dusrey nu kanjer kahen valey v kanjer hundey aw .
@snavarsandhu2388
@snavarsandhu2388 5 жыл бұрын
Sinder dhillon sahi keha bai
@balvirsingh1412
@balvirsingh1412 5 жыл бұрын
8
@manjeetthuliwalmani9683
@manjeetthuliwalmani9683 5 жыл бұрын
ਬਾਈ ਬਿੰਟੂ ਜੀ ਸੁਰਜੀਤ ਭੁੱਲਰ ਜੀ ਨਾਲ ਗੱਲਬਾਤ ਕਰੋ ਤੁਸੀਂ ਇਸ ਵਿਸੇ ਅਸੀ ਅਮੀਦ ਕਰਦੇ ਹਾ ਕੇ ਤੁਸੀ ਜਰੂਰ ਲੈ ਕੇ ਆਉ ਗੇ thnx
@partappatti281
@partappatti281 5 жыл бұрын
Bhullar veer g nalo Vdia Insaan koi nhi ho sakda
@jagtarsingh1186
@jagtarsingh1186 5 жыл бұрын
ਕਾਲੇ ਨਿਜ਼ਾਮਪੁਰੀ ਨਾਲ ਮਿਲਾੳਉ
@studio_tarun_photography8971
@studio_tarun_photography8971 5 жыл бұрын
Miss u Neela khan Waheguru ji mehar kariooo priwar ta......
@MB-uv4qu
@MB-uv4qu 4 жыл бұрын
Surjit Bhullar nu nahi samaj kay Wahiguruji har ek day din eko jahi nahi rahday. Eh Beta ek din zaroor Surjit Bhuller toh agay javayga 🙏🏻🙏🏻 Wahiguruji tuhaday nal hai 🙏🏻
@harwindersingh-hc2wj
@harwindersingh-hc2wj 4 жыл бұрын
Right vr
@ramanverma347
@ramanverma347 5 жыл бұрын
Gane bht sohne c baiii de
@deepsidhu8368
@deepsidhu8368 2 жыл бұрын
Baba ji koi nhi aonda
@raifpunjabi8030
@raifpunjabi8030 4 жыл бұрын
Bhular sab nu benti aa sab kuj bhul ke duyara pyar nal milan nile sab di faimly changi aa galla to patta lagda
@sarajmanes5983
@sarajmanes5983 5 жыл бұрын
ਬਾਪੂ ਜੀ ਅਤੇ ਬੇਬੇ ਜੀ ਬਾਈ ਬਿਟੁ ਚਕ ਵਾਲਾਂ ਜੀ ਸਤਿ ਸ੍ਰੀ ਅਕਾਲ ਬਾਈ ਜੀ ਬਹੁਤ ਦੁੱਖ ਭਰੀ ਕਹਾਣੀ ਹੈ ਜੀ ਸੁਰਜੀਤ ਭੁੱਲਰ ਸਾਹਿਬ ਜੀ ਨੂੰ ਹਥ ਜੋੜ ਕੇ ਬੇਨਤੀ ਹੈ ਕਿ ਇਸ ਮਾਤਾ ਜੀ ਨੂੰ ਅਤੇ ਪਿਤਾ ਜੀ ਮਿਲਿਆ ਕਰੋ ਬਾਕੀ ਵਾਹਿਗੁਰੂ ਜੀ ਕਿਰਪਾ ਕਰਣ ਜੀ ਧੰਨਵਾਦ ਨਿਉਜ ਨੰਬਰ ਚੈਨਲ ਦੇ ਜੀ
@sandhusandhu6279
@sandhusandhu6279 5 жыл бұрын
ਸੁਰਜੀਤ ਭੁਲੱਰ ਦੀ ਇੰਟਰਵਿਜ ਲੳ ਜੀ
@JaspreetSingh-ry6jb
@JaspreetSingh-ry6jb 3 жыл бұрын
Very very beautiful voice bro waheguru ji mehar kereo veer te
@mannmandeep4034
@mannmandeep4034 5 жыл бұрын
ਬਾਈ ਇਹ ਨਈ ਪਤਾ ਕੌਣ ਮਾੜਾ ਕੌਣ ਚੰਗਾ,,, ਪਰ ਇਹਨਾਂ ਪਤਾ ,,ਲੜੋ ਲੜਾਈਆਂ,,ਬੀਕਾਨੇਰ,, ਨਨਕਾਣਾ,, ਗਾਣੇਆਂ ਕਰਕੇ ਹੀ ਸੁਰਜੀਤ ਭੁੱਲਰ top artist ਚ ਗਿਣਿਆ ਜਾਂਦਾ ਜੋ ਨੀਲੇ ਖਾਨ ਦੀ ਦੇਣ ਹੈ,, ਤੇ ਉਸ ਤੋਂ ਬਾਅਦ ਸੁਰਜੀਤ ਮਿੱਟੀ ਹੋ ਗਿਆ ਜਿਵੇਂ ਬਿੰਦਰਖੀਏ ਵਗੈਰ ਸੰਧੂ ਗੀਤਕਾਰ ਹੋ ਗਿਆ,,, ਸੁਰਜੀਤ ਭੁੱਲਰ ਨੂੰ ਨੀਲੇ ਦੇ ਬੇਟੇ ਦੀ ਪੜਾਈ ਚ ਹੈਲਪ ਕਰਨੀ ਚਾਹੀਦੀ ਹੈ
@SachinSharma-ww9by
@SachinSharma-ww9by 5 жыл бұрын
Rab mehar kare nille Khan de parivar te
@davindergillgill4490
@davindergillgill4490 5 жыл бұрын
bhut sohne awaaj
@butakhan3468
@butakhan3468 Жыл бұрын
ਬਾਈ ਜਿੰਨੇ ਲੇਖਕ ਹਨ ਜਿਉਂਦਿਆ ਨਾਲ ਪੱਤਰਕਾਰ ਗੱਲ ਬਾਤ ਕਰਨ ਕਿਉਂਕਿ ਦੁੱਧ ਦਾ ਦੁੱਧ ਅਤੇ ਪਾਣੀ ਦਾ ਪਾਣੀ ਹੋ ਜਾਵੇ ਬਾਕੀ ਬਾਈ ਜੀ ਜਦੋਂ ਤੁਰਗੇ ਉਸ ਤੋਂ ਬਾਅਦ ਮਿੱਟੀ ਪੁੱਟਣ ਦਾ ਕੀ ਫਾਇਦਾ। ਬਾਕੀ ਬਾਈ ਜੀ ਪਰਿਵਾਰ ਨੂੰ ਭਾਣਾ ਮੰਨਣ ਦਾ ਬਲ ਬਖਸ਼ੇ (ਆਮੀਨ )
@butasinghbrarofficial
@butasinghbrarofficial 4 жыл бұрын
Waheguru g
@gurkiratkaler8409
@gurkiratkaler8409 5 жыл бұрын
ਮੇਲੇ ਕਰਾੳਣ ਦੀ ਕੀ ਲੋੜ ਅਾ ਗਾੲਿਕਾ ਤੌ ਪੇਸੇ ਲੇਓ
@ramansingh1829
@ramansingh1829 5 жыл бұрын
nice ji tusi gret ho
@jivanmalhi6466
@jivanmalhi6466 5 жыл бұрын
Bhut vdiaa munda v jis nae song gia
@lovingroses7522
@lovingroses7522 5 жыл бұрын
Surjit bhullar ne neele khaan de song nehar kinare gaya c 2012 vich. Te nele khaan di death 2010 hoii
@punjabimunde6590
@punjabimunde6590 5 жыл бұрын
ਪਰਿਵਾਰ ਭਰਾ ਪਿੰਡ ਸਹੀ ਲੱਗਦਾ
@GurpreetSingh-cw6lt
@GurpreetSingh-cw6lt 5 жыл бұрын
ਬਾਈ ਜੀ ਲਖਵਿੰਦਰ ਮਾਨ ਮਰਾੜਾਂ ਵਾਲੇ ਨਾਲ ਵੀ ਕਰੋ ਛੇਤੀ ਮਿਲਾਪ, ਕਿੰਨੇ ਮਕਬੂਲ ਗੀਤ ਲਿਖੇ ਨੇ ... ਨਾਗ ਦੀ ਬੱਚੀ , ਸਰਪੰਚੀ....
@simranjeetsingh8933
@simranjeetsingh8933 5 жыл бұрын
ਮਨਦੀਪ ਕੱਚਾ ਪੱਕਾ ਦੀ ਇੰਟਰਵਿਊ ਕਰੋ ਵੀਰ ਜੀ
@harrybrar8510
@harrybrar8510 5 жыл бұрын
News number chanel ਅਧੂਰਾ ਹੈ। without bittu chak wala
@harjindermaan6274
@harjindermaan6274 5 жыл бұрын
Voice bht vadia g
@mangalmatta3691
@mangalmatta3691 5 жыл бұрын
Gud job bai ji
@amardeepkaur9740
@amardeepkaur9740 4 жыл бұрын
Vera singer di jhadai e lyrics krkey hundi a ahna nu ah lgda v ah star a ah 0 a lyricist bina niley khan sir nic nic bht nic lyricist 😚👌👌
@suchasingh474
@suchasingh474 5 жыл бұрын
pahla geetkar minta karde geet gabon lyi jado calh jade fir pase yaad aa jade
@partappatti281
@partappatti281 5 жыл бұрын
Back call Jroor krde ne Bhullar veer g..
@harvindersandhu1912
@harvindersandhu1912 5 жыл бұрын
Bujurg Joda Sahi gall kar reha h Bhullar shab nu jrur aauna chayeda a
@harpreetdhillon3094
@harpreetdhillon3094 5 жыл бұрын
bittu by samjota kraovo plz
@punjabimunde6590
@punjabimunde6590 5 жыл бұрын
waheguru bjurga nu tandrust rakhe
@gurjantguri2836
@gurjantguri2836 5 жыл бұрын
awaj veer di kyem
@mahalmahal66
@mahalmahal66 5 жыл бұрын
Bittu veer dharampreet Di famli Di interview v Karo plizz
@ChetanSharma-rj8io
@ChetanSharma-rj8io 3 жыл бұрын
O banda bhular tahi uthe tak hi hai aaj usnu koi sunda v ni kyo o banda dil da madda hai
@Greenscreen77th
@Greenscreen77th 5 жыл бұрын
Nice family
@jivanmalhi6466
@jivanmalhi6466 5 жыл бұрын
Waheguru mher kri
surjit bhullar Sudesh Kumari Gaint Live
5:05
Productions Of Tang Life
Рет қаралды 34 М.
小丑女COCO的审判。#天使 #小丑 #超人不会飞
00:53
超人不会飞
Рет қаралды 11 МЛН
To Brawl AND BEYOND!
00:51
Brawl Stars
Рет қаралды 16 МЛН
Чистка воды совком от денег
00:32
FD Vasya
Рет қаралды 6 МЛН
Special Podcast with Bhana Sidhu | SP 12 | Punjabi Podcast
1:52:56
Punjabi Podcast
Рет қаралды 473 М.
小丑女COCO的审判。#天使 #小丑 #超人不会飞
00:53
超人不会飞
Рет қаралды 11 МЛН