ਤਾਲੀਬਾਨ ਦੇ ਰਾਜ ਵਿੱਚ ਇੱਕ ਸਿੱਖ ਜਾ ਵੜਿਆ ਅਫ਼ਗਾਨੀਸਤਾਨ😱|A SIKH IN AFGANISTAN|Punjabi Travel Vlog|Vlog

  Рет қаралды 448,344

Navdeep Brar

Navdeep Brar

Күн бұрын

2nd Channel Link👉 / @navdeepbrarlifestyle
Please Follow me on Social platforms;
/ officialnavdeepbrar
/ officialnavdeepbrar
Join Channel- / @navdeepbrarvlogs
Business Mail- Officialnavdeepbrar@gmail.com
Product I Use Link👇👇
Go Pro- amzn.to/3AERSMl
Dslr- amzn.to/35xCaHr
Memory Card- amzn.to/3KV0CTp
Iphone- amzn.to/3J2zL6b
Mic- amzn.to/33Sv3cd
Gimbal- amzn.to/3G8j1rZ
#afganistan #vlog #travel

Пікірлер: 684
@Thetravellingdude
@Thetravellingdude Жыл бұрын
Guys I met navdeep paaji in kabul❤
@Navdeepbrarvlogs
@Navdeepbrarvlogs Жыл бұрын
🙏🙏❤️❤️
@pabloescobar-cj3mk
@pabloescobar-cj3mk Жыл бұрын
​@@Navdeepbrarvlogssardar ho k Puri duniya te Jaa k veer TUC sikha da Maan vadha rahe ho Proud a thode te bro love you ❤️
@brandedspal8977
@brandedspal8977 Жыл бұрын
​@@Navdeepbrarvlogspaji mera v comment dekh lo kul tusi patiala aye c kay...
@cs2874
@cs2874 Жыл бұрын
where are you from?
@brandedspal8977
@brandedspal8977 Жыл бұрын
​@@cs2874ab tum kon ho bhai
@LahoriyeRecords
@LahoriyeRecords Жыл бұрын
ਇਹ ਹੁੰਦੇ ਨੇ Real Vlogger ❤ ਬਹੁਤ ਖੂਬ ਨਵਦੀਪ ਸਿੰਘ
@Navdeepbrarvlogs
@Navdeepbrarvlogs Жыл бұрын
🙏🙏❤️❤️
@kuljitmangat9797
@kuljitmangat9797 Жыл бұрын
ਬੜਾ ਹਿੰਮਤੀ ਆ ਬਾਈ ਪ੍ਰਮਾਤਮਾ ਚੜ੍ਹਦੀ ਕਲਾ ਚ ਰੱਖੇ 👍
@Navdeepbrarvlogs
@Navdeepbrarvlogs Жыл бұрын
🙏🙏❤️❤️
@Sardaar_Jashandeep_Singh96-e4x
@Sardaar_Jashandeep_Singh96-e4x Жыл бұрын
ਮਹਾਰਾਜਾ ਰਣਜੀਤ ਸਿੰਘ ਜੀ ਦਾ ਰਾਜ ਅਫ਼ਗ਼ਾਨਿਸਤਾਨ ਤਕ ਸੀ ਪਰ ਤੂੰ ਅਗਾਨਿਸਤਾਨ ਚ ਆਇਆ ਨਾ ਬੜਾ ਈ ਹਿੰਮਤ ਆਲਾ ਬੰਦਾ ਵਾਂ ਤੂੰ ਸਿੱਖ ਕੌਮ ਨੂੰ ਮਾਣ ਆ ਤੇਰੇ ਤੇ ਮਿੱਤਰਾ। ❤❤❤❤❤❤❤
@nabhashorts135
@nabhashorts135 Жыл бұрын
Bilkul sahi gal
@Auspicious_devil
@Auspicious_devil Жыл бұрын
Afghanistan tak nhi Kybher pakhtunwa tak Matlab ancient time ka Afghanistan Aaj ka Afghanistan tak nhi tha Because Hari Singh nalwa mara gya tha Khyber mai jisse Marne Wazir Akbar Khan tha Aur usake baad Angrezo nai sikho ko hrakar Khyber pakhtunwa ko control Kiya aur dorend line bna kar Kpk ko ind-pak ko dee diya jo ki Afghanistan ka hissa tha Wahi kpk ko jeeta tha buss
@Kaursingh-we1jp
@Kaursingh-we1jp 6 ай бұрын
❤❤❤
@ganjitsinghkaler3489
@ganjitsinghkaler3489 Жыл бұрын
ਇੱਕ ਗੱਲ ਸਭ ਵੀਰਾਂ ਨੇ ਨੋਟ ਕੀਤੀ ਸਾਰੇ ਮੁਸਲਮਾਨ ਭਰਾਵਾਂ ਨੇ ਆਪਣੇ ਪਠਾਨੀ ਸੂਟ ਪਾਏ ਹੋਏ ਸੀ, ਤੇ ਆਪਣੇ ਵਾਲਿਆਂ ਨੇ ਆਪਣਾ ਪਹਿਰਾਵਾ ਛੱਡ ਤਾ ਲੱਖ ਦੀ ਲਾਹਨਤ ਓਨਾ ਤੇ, ਆਓ ਸਾਰੇ ਵੀਰ ਬਾਣੀ ਬਾਣੇ ਦੇ ਧਾਰਨੀ ਹੋਈ ਏ ,ਤੇ ਅਮ੍ਰਿੰਤ ਛਕਿਏ ਜੋ ਸਾਨੂੰ ਗੁਰੂ ਗੋਬਿੰਦ ਸਿੰਘ ਮਹਾਰਾਜ ਨੇ ਬਣਾਇਆ ਸੀ ਘਰ ਵਾਪਸੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ 🙏
@devkamal7705
@devkamal7705 Жыл бұрын
Na vai shirt pent ok. No dhoti kurta etc. Ok you wear and put photos online.
@amritpalsingh9413
@amritpalsingh9413 Жыл бұрын
@@devkamal7705 ohne apna opinion ditta tuc kudi jroor torni hundi wich ,?? Sale klun jahe apne aap nu smjhde pta ni ki aa bhosdi de
@contentfactory_
@contentfactory_ Жыл бұрын
@devkamal7705 tenu ta keha vi nhi tu Sade alo nanga Kom asi Bane ch vapas ana hai nale Sade Bane ch dhoti ni haigi bete
@contentfactory_
@contentfactory_ Жыл бұрын
Sahi keha bayi ji
@simerpeeter
@simerpeeter Жыл бұрын
That's why Afghanistan is a spoiled state ..
@karansinghbrar119
@karansinghbrar119 Жыл бұрын
ਮਤਲਬ ਸ਼ੇਰ ਹਰ ਜਗਹ ਬੇਖੌਫ ਹੈ 👏👏👏👌👌❤️❤️
@RDPOINTOFVIEW
@RDPOINTOFVIEW Жыл бұрын
Kon sa sher?
@ਪਿੰਡਾਂਵਾਲ਼ੇ22
@ਪਿੰਡਾਂਵਾਲ਼ੇ22 Жыл бұрын
​@@RDPOINTOFVIEWtera fufd ...😂😂
@singhgarry2358
@singhgarry2358 Жыл бұрын
@@RDPOINTOFVIEWkida gidra
@tarlochansaini9353
@tarlochansaini9353 Жыл бұрын
ਨਵਦੀਪ ਵੀਰੇ ਬਹੁਤ ਮਾਣ ਵਾਲੀ ਗੱਲ ਹੈ। ਵਾਹਿਗੁਰੂ ਤੁਹਾਨੂੰ ਹਮੇਸ਼ਾ ਚੜ੍ਹਦੀ ਕਲਾ ਵਿੱਚ ਰੱਖੇ ।
@daljitcheema838
@daljitcheema838 Жыл бұрын
ਸ਼ਾਬਾਸ਼ ਪੁੱਤ ,ਸਤਿ-ਸਿਰੀ-ਅਕਾਲ ਤੇ ਢੇਰ ਸਾਰਾ ਪਿਆਰ। ਠੇਠ ਪੰਜਾਬੀ ਚ ਜਾਣਕਾਰੀ ਦੇਣ ਲਈ ਸ਼ੁਕਰੀਆ। ਰੱਬ ਤੈਨੂੰ ਹਮੇਸ਼ਾਂ ਖੁਸ਼-ਆਬਾਦ ਰੱਖੇ।❤
@prabhdyalsingh4722
@prabhdyalsingh4722 Жыл бұрын
ਸ਼ੁੱਧ ਪੰਜਾਬੀ ਲਿਖਣ ਲਈ, ਤੁਹਾਡਾ ਵੀ ਸ਼ੁਕਰੀਆ।
@sandhugurwinder7174
@sandhugurwinder7174 Жыл бұрын
ਬਾਬਾ ਬਹੂਤ ਸੋਹਣੀ ਗਲ ਵੀਰ ਸਾਨੂ ਮਾਨ ਆ ਤੇਰੇ ਤੇ ਸਿੱਖ ਰਾਜ ਦੀ ਧਰਤੀ ਤੇ Gye
@Kaursingh-we1jp
@Kaursingh-we1jp 6 ай бұрын
Khalsa raaj ❤❤
@paramjitsinghsingh251
@paramjitsinghsingh251 Жыл бұрын
ਬਹੁਤ ਵਧੀਆ ਜੀ ਦੇਖ ਕੇ ਮਜ਼ਾ ਆ ਗਿਆ, ਕਦੇ ਸਿੱਖ ਰਾਜ ਦਾ ਹਿੱਸਾ ਸੀ ਅਫ਼ਗ਼ਾਨਿਸਤਾਨ 👍🏻👍🏻
@LakvirSingh-fy8py
@LakvirSingh-fy8py Жыл бұрын
ਨਞਦੀਪ।ਸਿੱਘ।ਧੰਨਞਾਨ।ਪੰਜਾਬੀ।ਪੰਜਾਬ।ਸਿੱਖ।ਸਿੱਘ।ਸਰਦਾਰ।ਨਾਲ।ਞਾਲੇ।ਭਰਦਾ।ਧੰਨਞਾਨ।ਮੁਸਅਲਾ
@Auspicious_devil
@Auspicious_devil Жыл бұрын
Lol Afghanistan nhi tha Bey Kpk Peshawar tha jo pahle Afghanistan ke andar aata tha Afghanistan Durrani Empire ka garh tha suru sai hii Aur Afghanistan ke andar ek samayee pura india aata tha Jab Delhi sultanate tha to Afghanistan sai lekar Hyderabad tak failaa tha Khilji Tughlaq ,lodhi , gauri,Gazni, etc
@Kaursingh-we1jp
@Kaursingh-we1jp 6 ай бұрын
❤❤❤
@PreetPreet-yd4ni
@PreetPreet-yd4ni Жыл бұрын
ਨਵਦੀਪ ਸਿੰਘ ਵੀਰ ਨਵੇਂ ਸਫ਼ਰਾਂ ਦੀ ਸ਼ੁਰੂਆਤ ਲਈ ਸ਼ੁੱਭਕਾਮਨਾਵਾਂ ਵਾਹਿਗੁਰੂ ਜੀ ਤੁਹਾਨੂੰ ਲੰਮੀਆਂ ਉਮਰਾਂ ਚੜ੍ਹਦੀ ਕਲਾ ਬਖਸ਼ਿਸ਼ ਕਰਨ ਬਹੁਤ ਵਧੀਆ ਜਾਣਕਾਰੀ ਸਾਂਝੀ ਕੀਤੀ ਧੰਨਵਾਦ ਜੀ
@japnoorkaurpunjabivedio9367
@japnoorkaurpunjabivedio9367 Жыл бұрын
ਏਨਾ ਦੇਸ਼ਾਂ ਚ ਘਮਾਉਣ ਲਈ ਧੰਨਵਾਦ ਭਰਾ ਅਮਰੀਕਾ ਕਨੇਡਾ ਵਰਗੇ ਮੁਲਕਾਂ ਦੀਆਂ ਵੀਡਿਓ ਤਾਂ ਆਉਂਦੀਆਂ ਰਹਿੰਦੀਆਂ
@harmailsingh886
@harmailsingh886 Жыл бұрын
ਨਵਦੀਪ ਸਿੰਘ ਵੀਰ ਨੇ ਸਾਡੇ ਸਿੱਖਾਂ ਲਈ ਤੇ ਪੰਜਾਬ ਪੰਜਾਬੀਆ ਲਈ ਬਹੁਤ ਵਧੀਆ ਕੰਮ ਕੀਤਾ ਹੈ ਜੋ ਲੋਕਾਂ ਦੇ ਦਿਲਾਂ ਚ ਨਫ਼ਰਤ ਹੈ ਹੋ ਸਕਦਾ ਕੀ ਦੇਖ ਕੇ ਖਤਮ ਹੋ ਜਾਵੇ ਵਾਹਿਗੁਰੂ ਜੀ ਵੀਰ ਨੂੰ ਚੱੜਦੀ ਕਲਾ ਬਖਸ਼ੇ ਤੰਦਰੁਸਤੀਆ ਬਖਸ਼ੇ ਵਾਹਿਗੁਰੂ ਜੀ ਮੇਹਰ ਕਰੇ 🙏🏻🙏🏻 ਧੰਨਵਾਦ ਵੀਰ ਜੀ ❤️❤️🙏🏻🙏🏻
@anuragsharma3572
@anuragsharma3572 Жыл бұрын
kzbin.info/www/bejne/oJXRe5usZ518jNk
@singhjassi8063
@singhjassi8063 Жыл бұрын
Hnji waheguru mehr kre Wdde Bai te
@r.i.pgaming575
@r.i.pgaming575 Жыл бұрын
ਵੀਰ ਮੇਨੂ ਤੁਹਾਡੇ ਇਸ ਵਲੌਗ ਦਾ ਬੋਥ ਚਿਰ ਤੋ ਇੰਤਜ਼ਾਰ ਸੀ…ਤੁਸੀਂ ਐਵੇ ਹੀ ਆਪਣੀ ਪੰਜਾਬੀਅਤ ਨੂੰ ਬਚਾ ਕੇ ਰੱਖਿਆ ਏ… ਤੇ ਪੰਜਾਬ ਦਾ ਨਾਮ ਰੌਸ਼ਨ ਕਰ ਰਹੇ ਊ✅
@Sukha.batth369
@Sukha.batth369 Жыл бұрын
ਨਵਦੀਪ ਵੀਰ ਦੱਬੀ ਚੱਲ ਵੀਰ ਮਹਾਰਾਜ ਾ ਰਣਜੀਤ ਸਿੰਘ ਨੇ ਇੱਥੇ ਤੱਕ ਰਾਜ ਕੀਤਾ ਵੀਰ ਪਹਿਲਾ ਪੰਜਾਬ ਈ ਸੀ ਅਫਗਾਨਿਸਤਾਨ❤❤❤❤❤❤❤❤❤❤❤❤❤❤❤❤
@Navdeepbrarvlogs
@Navdeepbrarvlogs Жыл бұрын
🙏🙏❤️❤️
@ParminderDhami
@ParminderDhami Жыл бұрын
Bhai history tuhanu pta honi aa ki sach ch Maharaja ranjeet Singh ne Peshawar ton 20km forward jamrod ton v ageh kadi raaj Kita c.kyon k 1824 vich sikha ne Peshawar fatey Kita c.te Kabul te ateck angreja ne 1834 vich Kita c jis di help sikha ne kiti c j Mai galat a tan plz correct me
@aliyusafzai4415
@aliyusafzai4415 Жыл бұрын
​@@ParminderDhamioh raaj sirf Pakistan (Peshawar ) Tk C 😅
@Auspicious_devil
@Auspicious_devil Жыл бұрын
Pakistan kpk tak tha yaar tumlog bhi andhbhakto ki tarh kuch bhi bak rahe hoo andhbhakto ke hisaab sai to akhand Bharat Italy tak pahuch jata hai😂😂
@Auspicious_devil
@Auspicious_devil Жыл бұрын
​@@yeetman843hindu rastra Afghanistan mai 😂😂😂😂 Unko bolna Afghanistan mai jaaker ye baat bolne ko Pta chal jayega Taliban kya hai
@yadwindersingh9264
@yadwindersingh9264 Жыл бұрын
ਅਕਾਲ ਪੁਰਖ ਹਮੇਸ਼ਾ ਚੜ੍ਹਦੀ ਕਲਾ ਅਤੇ ਤੁੰਦਰਸਤੀ ਬਖਸ਼ੇ ਬਹੁਤ ਹੀ ਵਧੀਆ ਢੰਗ ਨਾਲ ਜਾਣਕਾਰੀ ਦੇਣ ਲਈ ਬਹੁਤ ਬਹੁਤ ਧੰਨਵਾਦ ਪੁੱਤਰ।
@jashpalsingh1875
@jashpalsingh1875 Жыл бұрын
ਵਸਦੇ ਰਹੋ ਪੰਜਾਬੀਓ ❤❤❤❤
@harbanskaur8146
@harbanskaur8146 Жыл бұрын
ਵਾਹਿਗੁਰੂ ਜੀਓ ਮੇਹਰ ਭਰਿਆ ਹੱਥ ਰੱਖ ਹਮੇਸ਼ਾ ਚੜ੍ਹਦੀ ਕਲਾ ਬਖਸ਼ਣਾ ਜੀਓ
@amanpreet9919
@amanpreet9919 Жыл бұрын
ਜਿਥੇ ਜਾਣ ਪੰਜਾਬੀ ਧੱਕ ਤਾਂ ਪੈਂਦੀ ਆ ਰੱਬ ਰਾਖਾ
@SSMAAN-hg8ft
@SSMAAN-hg8ft Жыл бұрын
ਬਹੁਤ ਹੀ ਵਧੀਆ ਕੀਤਾ ਲੋਕਾਂ ਨੂੰ ਇਹਨਾਂ ਬਾਰੇ ਵੀ ਪਤਾ ਲੱਗੂ ਏਥੇ ਕੋਈ ਆਉਣ ਦਾ ਦਿਲ ਨਹੀਂ ਰੱਖਦਾ ਦੱਬ ਕੇ ਸ਼ੇਅਰ ਕਰੋ ❤🙏
@ਬਲਦੇਵਸਿੰਘਸਿੱਧੂ
@ਬਲਦੇਵਸਿੰਘਸਿੱਧੂ Жыл бұрын
ਬਹੁਤ ਵਧੀਆ ਵਲੌਗ ਬੇਟਾ ਜੀ।ਵਾਹਿਗੁਰੂ ਚੜ੍ਹਦੀ ਕਲਾ ਬਖਸ਼ਿਸ਼ ਕਰਨ।
@ADDSGRDJ
@ADDSGRDJ Жыл бұрын
I'm Afghani Sikh now living in UK. Glad to see my home country and thanks for visiting. ❤
@bittukhurrana
@bittukhurrana Жыл бұрын
Vah pajii
@hip-hopindia7420
@hip-hopindia7420 Жыл бұрын
Afghani sikh or hindu Afghanistan chorke sab jagah miljayenge 💔
@Auspicious_devil
@Auspicious_devil Жыл бұрын
​​@@hip-hopindia7420 Afghani sikh ?? Mai to pahli baar sunn Raha hu sikh to mostly Pakistan aur India mai rahte thai Aur specially Punjab region
@13thera21
@13thera21 Жыл бұрын
@@Auspicious_devil There were over 100,000 Sikhs in Afghanistan before civil unrest, they all slowly started fleeing, now only a few Sikhs remain in Afghanstan
@Gurwinder_singh855
@Gurwinder_singh855 Жыл бұрын
ਵਾਹਿਗੁਰੂ ਤੁਹਾਨੂੰ ਚੜ੍ਹਦੀ ਕਲਾ ਵਿੱਚ ਰੱਖੇ
@DharamDhaliwal-dw4hk
@DharamDhaliwal-dw4hk Жыл бұрын
ਸਾਨੂੰ ਮਾਣ ਆ ਬਾਈ ਤੇ
@harafangle9473
@harafangle9473 Жыл бұрын
ਵਾਹਿਗੁਰੂ ਜੀ ਚੜਦੀ ਕਲਾ ਵਿੱਚ ਰੱਖੇ ਪੁੱਤਰ 🙏
@surjitmander5498
@surjitmander5498 Жыл бұрын
Big brother Navdeep ਬਾਈ ਜਿਉਂਦਾ ਵੱਸਦਾ ਰਹਿ ਰੱਬ ਤੁਹਾਨੂੰ ਲੰਬੀ ਉਮਰ ਬਖਸ਼ਣ।। ਵਾਹਿਗੁਰੂ ਜੀ ਤੁਹਾਨੂੰ ਹਮੇਸ਼ਾ ਚੜ੍ਹਦੀਕਲਾ ਵਿੱਚ ਰੱਖਣ ਬਾਈ ਜੀ ਤੇ ਤੁਹਾਡੇ ਅੰਗ ਸੰਗ ਸਹਾਈ ਰਹਿਣ ਬਾਈ ਜੀ।।। ਵਾਹਿਗੁਰੂ ਜੀ ਤੁਹਾਨੂੰ ਦਿਨ ਦੁੱਗਣੀ ਰਾਤ ਚੌਗਣੀ ਤਰੱਕੀ ਬਖਸ਼ਣ ਬਾਈ ਜੀ 🙏🏼🙏🏼 ਬਾਈ ਜੀ ਤੁਸੀ ਬਹੁਤ ਸਾਉ ਹੋ 😊 ਬਹੁਤ ਜਿਆਦਾ ਬਾਈ ਜੀ 🙏🏼🙏🏼 ਬਹੁਤ ਖੁਸ਼ ਹੁੰਦਾ ਹੈ ਦਿੱਲ ਤੁਹਾਡੀ videos vkh ਕੇ ਬਾਈ ਜੀ।।। ਹਮੇਸ਼ਾ ਇੰਤਜ਼ਾਰ ਰਹਿੰਦਾ ਹੈਂ ਬਾਈ ਤੁਹਾਡੀ videos ਦਾ 🙏🏼
@yadwindersingh-rw2de
@yadwindersingh-rw2de Жыл бұрын
ਅਕਾਲ ਪੁਰਖ ਹਮੇਸ਼ਾਂ ਚੜਦੀ ਕਲਾ ਅਤੇ ਤੰਦਰੁਸਤੀ ਬਖਸ਼ੇ।
@devkamal7705
@devkamal7705 Жыл бұрын
ਯਾਰ ਨਵਦੀਪ ਇੱਕ ਯਾਦਗਾਰ ਲੈ ਜਾਇਆ ਕਰ ਸਾਰੇ ਪੰਜਾਬੀਆਂ ਵੱਲੋਂ।। ਜਿੱਥੇ ਜਾਂਦਾ ਲੈ ਗਿਆ
@jindubhullar7997
@jindubhullar7997 Жыл бұрын
ਵਾਹਿਗੁਰੂ ਚੜਦੀ ਕਲਾ ਬਖਸੇ
@RanjitSingh-ms2yu
@RanjitSingh-ms2yu Жыл бұрын
ਵਾਹਿਗੁਰੂ ਜੀ ਚੜ੍ਹਦੀ ਕਲਾ ਰੰਖਣ
@amritjosan923
@amritjosan923 Жыл бұрын
Tu badi himmat wala ae veer sach kaha te tera varga jigra kise hor vloger vich nai dekhya ....ardaas hai rabb tenu chardikalla ch rakhe
@RanjitSingh-j5w
@RanjitSingh-j5w Жыл бұрын
ਬਹੁਤ ਵਧੀਆ ਜੀ ਵਾਹਿਗੁਰੂ ਚੜ੍ਹਦੀ ਕਲਾ ਬਖਸ਼ੇ
@dhindsa3785
@dhindsa3785 Жыл бұрын
ਬਾਈ ਤੁਸੀ ਅਫਗਾਨੀਆਂ ਨੂੰ ਦੱਸਣਾ ਸੀ ਕਿ ਮੈ ਉਸ ਪੰਜਾਬ ਦੀ ਧਰਤੀ ਤੋਂ ਆਇਆਂ ਜਿਹਨਾਂ ਕਰਕੇ ਤੁਸੀ ਸਲਵਾਰਾ ਪਉਣੀਆਂ ਸ਼ੁਰੂ ਕਰਤੀਆ🙏
@meetkaur6519
@meetkaur6519 Жыл бұрын
😂😂😂😂😂
@Lingbabar
@Lingbabar Жыл бұрын
Tu ja dass aa dekhde aa vapis aayuna k nhi 😅
@Auspicious_devil
@Auspicious_devil Жыл бұрын
Delhi sultanate ko bhull gye kyaa 12 bajj jatee thai tumlogo ka Allauddin Khilji , Tughlaq,Lodhi,Gauri,Gazni , Sher Shah Suri, Jinke antergat Afghanistan Pakistan Punjab Himachal Delhi uttarpradesh,Bihar, Bengal, Rajasthan, Madhyapardesh, chattisgarh odhisa Telangana Maharashtra tak failaa tha💪⚔️ 800 sal raaj tha Uske baad entry huwa tha Mughal Empire Indian history ka sabse Rich aur powerfull empire The Great Alamgir Auranzeb jinke darr sai sikho ka 12 bajj jatee thai ⚔️💪
@Gx1679
@Gx1679 8 ай бұрын
​@@Lingbabarno bro i am from Afghanistan and I love punjabi sikh people and fan of mosewala
@LakhwinderSingh-tp8oy
@LakhwinderSingh-tp8oy Жыл бұрын
ਨਵਦੀਪ ਸਿਆਂ ਵਾਹਿਗੁਰੂ ਜੀ ਚੜ੍ਹਦੀ ਕਲਾ ਵਿੱਚ ਰੱਖਣ ਜੀ।
@gurmailsinghdhillon6268
@gurmailsinghdhillon6268 Жыл бұрын
ਵਾਹਿਗੁਰੂ ਮੇਹਰ ਕਰਨ ਵਹਿਗੁਰੂ ਜੀ
@daljeetsinghdaljeetsingh7937
@daljeetsinghdaljeetsingh7937 Жыл бұрын
Bhut badhiya baiji ,proud of you that you are 1st sikh at Afghanistan after come back taliban Very good job done by yoy
@Kkk19649
@Kkk19649 Жыл бұрын
ਇੱਕ ਗੱਲ ਨੋਟ ਕਰਨ ਵਾਲੀ ਹੈ ਜਿਨ੍ਹਾਂ ਲੋਕਾਂ ਬਾਰੇ ਕਿਹਾ ਜਾਂਦਾ ਹੈ ਕਿ ਬਹੁਤ ਬੁਰੇ ਹਨ। ਖਤਰਨਾਕ ਹਨ। ਸਗੋ ਉਹ ਵਧੀਆ ਇਨਸਾਨ ਹੁੰਦੇ ਹਨ ਜਿਵੇਂ ਸਿੱਖਾਂ ਬਾਰੇ ਭਾਰਤੀ ਹਕੂਮਤ ਬਦਨਾਮ ਕਰਦੀ ਹੈ। ਜਦੋਂ ਕਿ ਉਹ ਖੁਦ ਹੀ ਬੁਰੇ ਹਨ ਜਾਲਮ ਹਨ। ਵਾਹਿਗੁਰੂ ਭਲੀ ਕਰੇ
@anuragsharma3572
@anuragsharma3572 Жыл бұрын
kzbin.info/www/bejne/oJXRe5usZ518jNk
@BhupinderSingh-pn3iw
@BhupinderSingh-pn3iw Жыл бұрын
Veer ohna ko push jehre cuntry shad k uk, usa ,europ gaye n afghani sikh
@satvindersingh8009
@satvindersingh8009 Жыл бұрын
In 2014 i left Afghanistan in us army Bagram air base in Parwan charikar,near 80 km from kabul i spend 3 years work and the nature is very beautiful ❤️ I love Afghanistan.
@samsammy1436
@samsammy1436 Жыл бұрын
Really you work for Americans
@sukhkaur3808
@sukhkaur3808 Жыл бұрын
Waheguru bless all afgaani people..Waheguru bless you
@InderjitSingh-hl6qk
@InderjitSingh-hl6qk Жыл бұрын
ਬਹੁਤ ਦਲੇਰ ਮੁੰਡਾ ਬਈ ਤੂੰ, ਚੜ੍ਹਦੀ ਕਲਾ ਵਿਚ ਰਹੋ,
@varindersingh6181
@varindersingh6181 Жыл бұрын
ਬਾਈ ਬੜਾ ਜਿਗਰਾ ਤੇਰਾ ਯਾਰ ਸਿਰਾ ਕਰਾਤਾ ❣️❣️🌷🌹
@parminderkaur-tl6rw
@parminderkaur-tl6rw Жыл бұрын
ਮੇਰਾ ਵੀਰ ਚੜੵਦੀ ਕਲਾੵ ਵਿੱਚ ਰਹੇ 🙏🙏
@mukhtarsingh4091
@mukhtarsingh4091 Жыл бұрын
It's may Khalsa remain at the peak of success.
@balbirsingh236
@balbirsingh236 Жыл бұрын
ਵਾਹਿਗੁਰੂ ਜੀ ਮੇਹਰ ਕਰਨ ਜੀ
@MandeepSingh-so1rc
@MandeepSingh-so1rc Жыл бұрын
ਸਤਿ ਸ੍ਰੀ ਆਕਾਲ ਵੀਰ ਚੜ੍ਹਦੀ ਕਲਾ ਚ ਰਹੋ
@singhsaab6992
@singhsaab6992 Жыл бұрын
Is video ch othe de log bahut vadia lage waheguru ji sab nu tandrusti bakshe te khalse nu khalsa raaj bakshe jina maharaja ranjeet singh vele c 🙏
@SonyRandhawa-y3f
@SonyRandhawa-y3f Жыл бұрын
Balle Punjab da sher waheguru edachardikla rkha
@sukhwantsinghsandhu2525
@sukhwantsinghsandhu2525 Жыл бұрын
Tenu rabb dia rakha shotay veer,You realy brave n original sikh.
@gillfarm7723
@gillfarm7723 Жыл бұрын
Veer ji video dekh ਕੇ ਬਹੁਤ ਖੁਸ਼ ਹਾਂ ਰਬ ਤੁਹਾਨੂੰ chardi kla vich rakhan ਸਤਿ ਸ਼੍ਰੀ ਅਕਾਲ ❤🙏🙏🙏🙏👌👌🌷🌹
@dharampal3864
@dharampal3864 Жыл бұрын
ਬਹੁਤ ਵਧੀਆ ਵਲੋਗ, ਤੰਦਰੁਸਤ ਰੱਖਣ ਅਕਾਲ ਪੁਰਖ।
@tejsinghtejsangha7202
@tejsinghtejsangha7202 Жыл бұрын
Waheguru ji ka Khalsa Waheguru Ji ki Fateh 🙏
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@arvindersingh6712
@arvindersingh6712 Жыл бұрын
🙏🙏ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ ਜੀ 🙏🏻🙏🏻
@jassigameryt6224
@jassigameryt6224 Жыл бұрын
ਬਹੁਤ ਵਧੀਆ ਭਾਈ ਸਾਹਿਬ ਜੀ 🎉🎉🎉🎉🎉🎉🎉🎉🎉🎉🎉🎉
@malkitsandhu5724
@malkitsandhu5724 Жыл бұрын
👍 ਨਾਈਸ ਸਫਰ 🙏 ਵਾਹਿਗੁਰੂ ਜੀ ਤੁਹਾਨੂੰ ਚੰੜਦੀ ਕੱਲਾ ਬਖਸ਼ਣ ❤️❤️❤️❤️❤️🌹🌹 🌹🌹🌹🌹🌹👍
@ਜ਼ੋਰਾਵਰਸਿੰਘ-ਛ6ਥ
@ਜ਼ੋਰਾਵਰਸਿੰਘ-ਛ6ਥ Жыл бұрын
ਚੜ੍ਹਦੀਕਲਾ ਬਾਈ ਜੀ ❤
@singhsimoncini2713
@singhsimoncini2713 Жыл бұрын
ਬੋਹਤ ਵੱਦੀਆ ਵੀਰ ਚੱਕ ਦੇ ਫੱਟੇ 💪💪👌💐
@sherasekhon25
@sherasekhon25 Жыл бұрын
Great respect from faridkot Panjab 🇮🇳❤️❤️❤️❤️🙏🙏🙏🙏
@CHD-GediRoute
@CHD-GediRoute Жыл бұрын
finally singh is back with afgan 🔥🔥🔥🔥🔥🔥🔥
@RavinderSingh-zw7nm
@RavinderSingh-zw7nm Жыл бұрын
India bich ka Afghanistan hobe appa ki lena koi lrre mere..appa sirf sikh haq koom di gal karni sikh nhu safe .karnha ..sari umar sikhha ne thekhha nhi litta. Inhha da..ja .....da apni koom brre sikha bre sochho
@nabhashorts135
@nabhashorts135 Жыл бұрын
​@@RavinderSingh-zw7nmbilkul sahi gal veer
@AVTARSINGH-rx9hf
@AVTARSINGH-rx9hf Жыл бұрын
❤❤❤ love you bro waheguru tuhanu chadhdi kala vich rakhe 🙏
@dalwindersingh4789
@dalwindersingh4789 Жыл бұрын
🙏🌻🌷ਵਾਹਿਗੁਰੂ ਜੀ ਕਾ ਖਾਲਸਾ, ਵਾਹਿਗੁਰੂ ਜੀ ਕੀ ਫਤਹਿ ਜੀ 🌷🌻🙏
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@prabhdyalsingh4722
@prabhdyalsingh4722 Жыл бұрын
ਤਾਲਿਬਾਨ (ਸਿਖਿਆਰਥੀ) ਬਾਰੇ ਜੋ ਸੁਣਿਆ ਸੀ, ਉਸ ਤੋ ਉਲਟ ਵੇਖਣ ਨੂੰ ਮਿਲ ਰਿਹਾ।
@HarrySehaj-qz8fu
@HarrySehaj-qz8fu Жыл бұрын
ਵਾਹਿਗੁਰੂ ਜੀ ਤੁਹਾਨੂੰ ਤੰਦਰੁਸਤੀ ਵੱਖਸੇ
@HarjitSingh-oc6lg
@HarjitSingh-oc6lg Жыл бұрын
ਬੱਲੇ ਓਏ ਸ਼ੇਰਾਂ, ਜਿੱਥੇ ਵੀ ਜਾਣ ਪੰਜਾਬੀ ਨਵਾਂ ਪੰਜਾਬ ਬਣਾਉਂਦੇ ਨੇ ਹੱਕ ਕਿਰਤ ਦੀ ਰੁੱਖੀ ਮਿੱਸੀ ਅੰਮ੍ਰਿਤ ਕਰਕੇ ਖਾਂਦੇ ਨੇ।
@iqbalpreetkaur7279
@iqbalpreetkaur7279 Жыл бұрын
ਵਾਹਿਗੁਰੂ ਜੀ।
@GurbhejSingh-ds9hy
@GurbhejSingh-ds9hy Жыл бұрын
ਯੋਧਿਆਂ ਦੇ ਮੁਲਕ ਚ ਜਾ ਕੇ ਵਧੀਆ ਈ ਲੱਗਣਾ ਨਵਦੀਪ ਸਿੰਘ
@GurwinderSingh-pw2tc
@GurwinderSingh-pw2tc Жыл бұрын
Shi aw bro rABB KHUSH rakhe tnu hmesa
@BhaiAmritpalSingh39
@BhaiAmritpalSingh39 Жыл бұрын
Waheguru mehar krn ji
@Navdeepbrarvlogs
@Navdeepbrarvlogs Жыл бұрын
🙏🙏❤️❤️
@arvindersingh9812
@arvindersingh9812 Жыл бұрын
Navdeep ji ! ਤੁਹਾਡੀਆਂ videos ਮੈਨੂੰ ਬਹੁਤ ਪਸੰਦ ਨੇ, ਤੁਹਾਡੇ ਨਾਲ ਇੱਕ ਵਾਰ ਸਫ਼ਰ ਤੇ ਜਾਣ ਨੂੰ ਦਿਲ ਕਰਦਾ
@jatindersingh1809
@jatindersingh1809 Жыл бұрын
Waheguru ji chardikla bakse ji
@khushsangha2562
@khushsangha2562 Жыл бұрын
ਪੂਰੀ ਹਿੰਮਤ ਆ ਬਹੁਤ ਵਧੀਆ ਫਿਰ ਵੀ ਸਰਦਾਰ ਹਰੀ ਸਿੰਘ ਨਲੂਆ ਜੀ ਸਾਡੇ ਸਰਦਾਰ ਸੀ 👍
@sarajmanes4505
@sarajmanes4505 Жыл бұрын
Waheguru Ji Ka Khalsa Waheguru Ji Ke Fateh Ji & Lajawab Video Jiode Vasde Raho Rab Rakha Dhanwad Ji 🙏 🙏👌👌👍👍👏👏❤❤🍫🍫🌹🌹
@tarsemsinghsingh6002
@tarsemsinghsingh6002 Жыл бұрын
Waheguru ji waheguru ji waheguru ji waheguru ji waheguru ji waheguru ji waheguru ji
@Gurpindersinghg
@Gurpindersinghg Жыл бұрын
Proud💪 of me vade vir wmk ji waheguru ji ka Khalsa waheguru ji ki Fateh vade vir ji❤❤🙏🙏
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji❤️❤️🙏🙏
@paramjitsingh6473
@paramjitsingh6473 Жыл бұрын
ਬਹੁਤ ਵਧੀਆ ਟੂਰ ਹੈ ਜੀ। ਵਾਹਿਗੁਰੂ ਜੀ।
@RameshKumar-fr1vz
@RameshKumar-fr1vz Жыл бұрын
Satsriakal navdeep sinya good night bro chhote bhai sabto vadhia vilog tuhade te bai ripan and Khushi bhen de jo privarik te shi vilog hunde aa nava safar chardi kla ch rakhe ji from Sri Ganga Nagar Rajasthan 🙏🙏🙏🙏🙏
@ketanshihora716
@ketanshihora716 Жыл бұрын
Full power 24 hours enjoy in travel life 👍 happy journey 👍
@bejindergrewal9413
@bejindergrewal9413 Жыл бұрын
Boht vdia veere waheguru ji Mehar krn
@ManpreetSingh-saini
@ManpreetSingh-saini Жыл бұрын
Waheguru ji Chadikala ch rakhan veer nu🙏💪💪
@jarnailsinghbal3709
@jarnailsinghbal3709 Жыл бұрын
ਵਾਹਿਗੁਰੂ ਜੀ ਭਲੀ ਕਰੇ
@sonygulatigulati7717
@sonygulatigulati7717 Жыл бұрын
Main ajj hi check kar rahi c ki kitte main video miss te nahi kar diti finally video is here❤
@komalkaur-kk5xn
@komalkaur-kk5xn Жыл бұрын
Thnku so much Navdeep ji ik hor nvi jgha dikhan lai
@peaceofmind5515
@peaceofmind5515 Жыл бұрын
ਬਾਈ ਤੇਰੇ ਨਾਲ ਅਸੀਂ ਵੀ ਘਰ ਬੈਠੇ ਦੁਨੀਆ ਦੀ ਸੈਰ ਕਰ ਰਹੇ ਹਾਂ ਅਤੇ ਸਭ ਤੋਂ ਖਾਸ ਗੱਲ ਇਹ ਕਿ ਅਸੀਂ ਆਪਣੀ ਮਾਂ ਬੋਲੀ ਪੰਜਾਬੀ ਵਿੱਚ ਵੀਡਿਓ ਦਾ ਆਨੰਦ ਮਾਣਦੇ ਹਾਂ। ਇਸ ਲਈ ਭਰਾ ਤੇਰੇ ਕਰਜ਼ਦਾਰ ਹਾਂ
@balwinderbrar3739
@balwinderbrar3739 Жыл бұрын
ਬਹੁਤ ਵਧੀਆ ਵੀਰ ਜੀ ❤❤
@DharamDhaliwal-dw4hk
@DharamDhaliwal-dw4hk Жыл бұрын
ਬਾਈ ਬੌਹਤ ਵਧੀਆ
@sukhdevaujla8783
@sukhdevaujla8783 Жыл бұрын
Nic bae ji tuhadea video bahut vdea hundea na ji ik ta bro dare karka bahut vdea laga bro Punjabi hon ta tanu slam a slam a abro tanu
@kxml0551
@kxml0551 Жыл бұрын
Boht vdia Wade bhaa
@ps4537
@ps4537 Жыл бұрын
Tu bada Daler hai Navdeep, Waheguru Ji tere te mehar rakhan. Afghanistan ja ke tu Sikh Kaum da naam roshan kita.
@harafangle9473
@harafangle9473 Жыл бұрын
Bahut vadia good luck putter blessing
@RaspreetSinghJaggi
@RaspreetSinghJaggi Жыл бұрын
Very nice Veer, love the detailed information that you share.
@KanwaljitSinghKhalsa
@KanwaljitSinghKhalsa Жыл бұрын
Amazing ! thanks for sharing Navdeep Singh ! Afghan looks great.
@gurmailsingh3766
@gurmailsingh3766 Жыл бұрын
ਬਹੁਤ ਵਧੀਆ ਜੀ
@Sidhuzcreation_007
@Sidhuzcreation_007 Жыл бұрын
ਬਾਬਾ ਚੜਦੀ ਕਲਾ ਚ ਰੱਖੇ ੨੨ ਜੀ
@SandeepKaur-bq2rd
@SandeepKaur-bq2rd Жыл бұрын
Waheguru g sab te mehar kro g waheguru g waheguru g
@h.s.bhattibhatti8193
@h.s.bhattibhatti8193 Жыл бұрын
Nice 👍 Beta, a very daring step to visit Afghanistan.
@sarbjitkaur2648
@sarbjitkaur2648 Жыл бұрын
waheguru g chardikla ch rakhe g
@RatanSingh-be9nk
@RatanSingh-be9nk Жыл бұрын
🌷🙏🌷ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ 🌹🙏🌹 ਵਾਹਿਗੁਰੂ ਜੀਓ ਜੀ 🌸🙏🌸ਅਤੀ ਸੁੰਦਰ ਖਾਲਸਾ ਜੀ 🙏 ਵੀਰ ਜੀ ਬਹੁਤ ਧੰਨਵਾਦ,,, ਆਪ ਜੀਆਂ ਨੇ ਦਰਸ਼ਨ ਕਰਵਾਏ,, ਬਹੁਤ ਖ਼ੂਬ 🙏😇
@Navdeepbrarvlogs
@Navdeepbrarvlogs Жыл бұрын
Waheguru ji ka khalsa waheguru ji ki fateh ji🙏🙏❤️❤️
@karamjitsinghsalana4648
@karamjitsinghsalana4648 Жыл бұрын
Salute sardar saab
@Bankexamstoday
@Bankexamstoday Жыл бұрын
Roads of Tajikistan are much better than Indian roads where we pay hefty tolls everyday.
@LostandLore
@LostandLore Жыл бұрын
ohhh so cool! I would love to visit as well
@Gurmandhillon_13
@Gurmandhillon_13 Жыл бұрын
Bhut vadia veer, vlog jaldi jaldi leke ao
@balvirsanghera1497
@balvirsanghera1497 Жыл бұрын
❤️❤️👍🏻👍🏻 ਬਹੁਤ ਵਧੀਆ ਵੀਰ ਜੀ
Running With Bigger And Bigger Lunchlys
00:18
MrBeast
Рет қаралды 136 МЛН
啊?就这么水灵灵的穿上了?
00:18
一航1
Рет қаралды 51 МЛН
HOW DOES THE ISRAELI ARMY TREAT INDIAN TOURIST ?
29:50
THE INDO TREKKER
Рет қаралды 1,1 МЛН