ਤਾਰੇ ਘਣਗਸ ਦੇ ਸਾਥੀ ਰੇਡਰ ਕੇਵਲ ਕੌਡੇ ਗੁੱਜਰਵਾਲੀਏ ਦੀ ਖੇਡ ਦੀਆਂ ਗੱਲਾਂ

  Рет қаралды 3,415

Dil diyan gallan (ਦਿਲ ਦੀਆਂ ਗੱਲਾਂ )

Dil diyan gallan (ਦਿਲ ਦੀਆਂ ਗੱਲਾਂ )

Күн бұрын

Пікірлер: 45
@hardeeppannu6674
@hardeeppannu6674 Күн бұрын
ਬਈ ਜੀ ਏ ਸਾਡੇ ਲੁਧਿਆਣਾ ਜ਼ਿਲੇ ਦੇ ਮਾਣ ਸੀ ਤਾਰਾ ਪੱਥਰ ਬੋਲਾਂ ਕੀਤੂ ਗਾਮਾ ਬਿੱਲਾ ਦਰਸ਼ਨ ਮੰਗਲੀ ਸਿਮਰੋ ਨਾਤਾ ਵਾਲਾਂ ਘੁੱਦਾ ਦੇਵੀ ਦਿਆਲ ਕੋਡਾ ਕਾਕਾ ਖੈਰਾ ਸੁਰਜੀਤ ਸਾਹਨੇਵਾਲ ਏ ਸਾਰੇ ਖਿਡਾਰੀ ਦੀ ਤੂਤੀ ਬੋਲਦੀ ਸੀ ਇੰਟਰਵਿਊ ਕਰਨ ਲਈ ਬਹੁਤ ਧੰਨਵਾਦ ਗੁਰਮੀਤ ਸਿੰਘ ਪਿੰਡ ਮੁਕੰਦਪੁਰ ਜ਼ਿਲ੍ਹਾ ਲੁਧਿਆਣਾ ਬਰੈਂਪਟਨ ਕੈਨੇਡਾ ਤੋਂ ਦੇਖ ਰਹੇ ਹਾਂ ਧੰਨਵਾਦ ਬਈ ਜੀ
@Kulwantsinghbdh
@Kulwantsinghbdh Күн бұрын
ਬਹੁਤ ਬਹੁਤ ਧੰਨਵਾਦ ਵੀਰ ਜੀ ਤੁਸੀਂ ਕਨੇਡਾ ਤੋਂ ਮੇਰਾ ਮਾਣ ਵਧਾਇਆ ਹੈ
@Tejaspreet
@Tejaspreet 2 күн бұрын
ਬਹੁਤ ਕੀਮਤੀ ਜਾਣਕਾਰੀ ਦਿੱਤੀ , ਬਹੁਤ ਹੀ ਵਧੀਆ ਉਪਰਾਲਾ
@Kulwantsinghbdh
@Kulwantsinghbdh 2 күн бұрын
ਬਹੁਤ ਬਹੁਤ ਧੰਨਵਾਦ ਜੀ ।
@RanjeetSingh-k2h9j
@RanjeetSingh-k2h9j 2 күн бұрын
ਬਹੁਤ ਵਧੀਆ ਉਪਰਾਲਾ ਪੁਰਾਣੇ ਸਮਿਆਂ ਦੇ ਕੱਬਡੀ ਖਿਡਾਰੀਆਂ ਨਾਲ ਮੁਲਾਕਾਤ ਕਰਾਉਣ ਵਾਸਤੇ ❤❤
@Kulwantsinghbdh
@Kulwantsinghbdh 2 күн бұрын
ਧੰਨਵਾਦ ਜੀ
@yesghumman1
@yesghumman1 Күн бұрын
ਮੈਂ ਇਹਨਾਂ ਦੋਵਾਂ ਨੂੰ ਚੌਦਾਂ ਪਿੰਡ ਵਿਖੇ ਜਦੋਂ ਇਹ ਸਿਖਰ ਉੱਤੇ ਸਨ, ਖੇਡਦਿਆਂ ਵੇਖਿਆ ਹੈ।
@Kulwantsinghbdh
@Kulwantsinghbdh Күн бұрын
ਜੀ, ਤੁਸੀਂ ਕਿਸਮਤ ਵਾਲੇ ਹੋ ਜਿਨ੍ਹਾਂ ਨੂੰ ਸਟਾਰ ਖਿਡਾਰੀਆਂ ਦੇ ਮੈਚ ਵੇਖਣ ਦਾ ਮੌਕਾ ਮਿਲਿਆ 🙏🙏🙏🏽🙏🏽 ।
@bhupinderdhaliwal7096
@bhupinderdhaliwal7096 2 күн бұрын
ਇਕ ਘਣਗਸ਼ਾ ਦਾ ਪਤਲਾ ਜਿਹਾ ਜਾਫੀ ਬੋਲਾ ਹੁੰਦਾ ਸੀ ਕਮਾਲ ਦੀ ਟੀਮ ਸੀ ਘਣਗਸ਼ਾ ਦੀ ਤਾਰਾ ਬਾਈ ਪੁਰਾਣੀਆਂ ਯਾਦਾਂ ਕਰਾ ਦਿੱਤੀਆਂ ਬਹੁਤ ਧੰਨਵਾਦ
@Kulwantsinghbdh
@Kulwantsinghbdh 2 күн бұрын
ਜੀ , ਓਹ ਦਰਬਾਰਾ ਬੋਲ਼ਾ ਸੀ, ਅੱਜ ਕੱਲ੍ਹ ਇੰਗਲੈਂਡ ਰਹਿੰਦਾ ਹੈ।
@jeetbrar1876
@jeetbrar1876 2 күн бұрын
Both good players and great man my senior give good support Jeet Brar
@Kulwantsinghbdh
@Kulwantsinghbdh 2 күн бұрын
Ji thanks 🙏
@ravindergill9225
@ravindergill9225 2 күн бұрын
ਜੀ, ਖੰਨੇ ਨੇੜੇ ਜੈਬੇ ਭਾਦਲੇ ਦੀ ਜਾਣਕਾਰੀ ਦੇਵੋ,.
@Kulwantsinghbdh
@Kulwantsinghbdh 2 күн бұрын
ਜੇਕਰ ਤੁਹਾਡੇ ਕੋਲ਼ ਓਹਨਾ ਦਾ ਕੋਈ ਸੰਪਰਕ ਨੰਬਰ ਹੈ ਤਾਂ ਦੱਸਣਾ ਜੀ
@kuldiptoor6822
@kuldiptoor6822 2 күн бұрын
Very nice interview Thanks.
@Kulwantsinghbdh
@Kulwantsinghbdh 2 күн бұрын
Thanks 🙏
@sirajdeen9165
@sirajdeen9165 2 күн бұрын
Sh.Kulwant Singh Budhlada see the old great player of kabaddi Ldh Dist see again feel very happy old days of my life dream is complete I am so lucky
@Kulwantsinghbdh
@Kulwantsinghbdh 2 күн бұрын
Thanks dear friend for your support
@karanbal9269
@karanbal9269 2 күн бұрын
ਬੜੀ ਤਕੜੀ ਟੀਮ ਸੀ ਲੁਧਿਆਣੇ ਦੀ। ਦੇਵੀ ਦਿਆਲ ਵਰਗੀ ਸਾਫ ਸੁਥਰੀ ਕਬੱਡੀ ਹੋਰ ਕਿਸੇ ਨਹੀਂ ਖੇਡੀ ਬੜਾ ਦਰਸ਼ਨੀ ਖਿਡਾਰੀ ਸੀ 🙏
@Kulwantsinghbdh
@Kulwantsinghbdh 2 күн бұрын
ਜੀ ਬਿਲਕੁਲ ਸਹੀ ਕਿਹਾ ਤੁਸੀਂ, ਧੰਨਵਾਦ।
@sirajdeen9165
@sirajdeen9165 2 күн бұрын
More love respect to Mr.Kulwant Budhlada who have more General knowledge of old Diamonds of Kabaddi player Respect of Ldh Dist Avtar Tara,Davi Dayal, Kewal koda.
@Kulwantsinghbdh
@Kulwantsinghbdh 2 күн бұрын
Thanks for your appreciation 🙏🙏💐🌹💖
@tarlochan893
@tarlochan893 2 күн бұрын
ਮੈਂ ਤੁਹਾਡਾ ਇਹ ਇੰਟਰਵਿਊ ਵੇਖ ਕੇ ਮੇਰਾ ਵੀ ਬਚਪਨ ਯਾਦ ਆ ਗਿਆ ਕੌਡੇ ਨੂੰ ਕਦੇ ਵੀ ਕੋਈ ਨਹੀਂ ਫੜ ਸਕਿਆ ਸੀ ਪਿੰਡ ਈਸੜੂ ਵੇਖਦੇ ਹੁੰਦੇ ਸੀ ਹੋ ਸਕਿਆ ਕੌਡੇ ਦਾ ਨੰਬਰ ਦਿਓ
@Kulwantsinghbdh
@Kulwantsinghbdh 2 күн бұрын
ਯਾਦਾਂ ਦੀ ਸਾਂਝ ਪਾਉਣ ਲਈ ਧੰਨਵਾਦ ਜੀ, ਨੰਬਰ 9815407088 ਹੈ ਓਹਨਾ ਦਾ ।
@baldevmann393
@baldevmann393 17 сағат бұрын
Binder Binder he se
@Kulwantsinghbdh
@Kulwantsinghbdh 15 сағат бұрын
Ji thanks 🙏
@ssktrucking4791
@ssktrucking4791 2 күн бұрын
Kouda sirf name sunia see ajj pehli war darshan hoge sade dhanbhag 🙏
@Kulwantsinghbdh
@Kulwantsinghbdh 2 күн бұрын
Ji thanks 🙏
@devindersingh7080
@devindersingh7080 2 күн бұрын
Santokh singh and Gola Jarg wale nal podcast karo
@Kulwantsinghbdh
@Kulwantsinghbdh 2 күн бұрын
ਸੰਤੋਖ ਸਿੰਘ ਮੰਡੇਰ ਦੀ ਗੱਲ ਕਰਦੇ ਹੋ ਜੀ ? ਬਲਜੀਤ ਗੋਲੇ ਦਾ ਨੰਬਰ ਹੈ ਤਾਂ ਭੇਜੋ ਜੀ ।
@DavinderSingh-r7t
@DavinderSingh-r7t 2 күн бұрын
🙏🏿🙏🏿🙏🏿
@Kulwantsinghbdh
@Kulwantsinghbdh 2 күн бұрын
🙏🙏💐
@tarlochan893
@tarlochan893 2 күн бұрын
ਬੋਲਾ ਤੇ ਪੱਥਰ ਵੀ ਹੁੰਦੇ ਸੀ
@Kulwantsinghbdh
@Kulwantsinghbdh 2 күн бұрын
ਜੀ, ਓਹ ਵੀ ਤਕੜੇ ਖਿਡਾਰੀ ਰਹੇ ਨੇ ।
@LakhwinderGill-rl2hc
@LakhwinderGill-rl2hc 2 күн бұрын
Binder ghal kaln di inervew v jarour kreao dass ghal kalAn to
@Kulwantsinghbdh
@Kulwantsinghbdh 2 күн бұрын
ਜੀ ਜ਼ਰੂਰ ਕਰਾਂਗਾ, ਜੇ ਓਹ ਪੰਜਾਬ ਆਏ ਹਨ ਤਾਂ ਦੱਸਣਾ ਜੀ ।
@JagroopSingh-fh9dp
@JagroopSingh-fh9dp 2 күн бұрын
ਜਿਹੜਾ ਖਿਡਾਰੀ ਕਬੱਡੀ ਖੇਡਦਾ ਉਹ ਹਾਕੀ ਫੁੱਟਬਾਲ ਖੋ ਖੋ ਦਾ ਤਕੜਾ ਖਿਡਾਰੀ ਹੁੰਦਾ ਹੈ ਇਹਨਾ ਦੇ ਸਮੇ ਨਛੱਤਰ ਸਿੰਘ ਢਾਡੀ ਆਲਮਵਾਲਾ ਪੰਡਤ ਰਾਜਿਆਣਾ ਇਹਨਾ ਦੇ ਸਮੇ ਪਲੇਅਰ ਹਨ
@Kulwantsinghbdh
@Kulwantsinghbdh 2 күн бұрын
ਜੀ ਬਿਲਕੁਲ, ਪੰਡਿਤ ਰਾਜੇਆਣਾ ਤੇ ਢਾਂਡੀ ਮਹਾਨ ਖਿਡਾਰੀ ਹੋਏ ਨੇ ਆਪਣੇ ਸਮੇਂ ਦੇ।
@baldevmann393
@baldevmann393 17 сағат бұрын
Davi ne kisy ne bann jana
@Kulwantsinghbdh
@Kulwantsinghbdh 14 сағат бұрын
ਬਿਲਕੁਲ ਸਹੀ ਕਿਹਾ ਤੁਸੀਂ
Inderjit Hasanpuri's Sweet and Sour Talk by Shamsher Sandhu
19:17
G10 Productions
Рет қаралды 12 М.
celebrates with teammates after scoring their team's first
0:45
Soccer Prime
Рет қаралды 1,1 МЛН
Ederson Best Goalkeeper in The World | #shorts
0:35
MF10
Рет қаралды 5 МЛН
How did he do that? 🧊
0:49
Panda Shorts
Рет қаралды 5 МЛН