ਤੀਰਥ ਇਸ਼ਨਾਨ ਭਾਗ ੧| Tirath Ishnan Part 1

  Рет қаралды 2,089

Sach Di Khoj with Baldev Singh MA

Sach Di Khoj with Baldev Singh MA

Күн бұрын

ਤੀਰਥ ਇਸ਼ਨਾਨ ਭਾਗ ੧|
Tirath Ishnan Part 1
तीर्थ शनान भाग १
*ਬਾਬਾ ਹਰਨਾਮ ਸਿੰਘ ਧੂੰਮਾ ਦੇ ਕੁੰਭ ਦੇ ਮੇਲੇ ਸਮੇਂ ਤਿ੍ਬੇਣੀ ਦੇ ਸੰਗਮ ਤੇ ਇਸ਼ਨਨ ਕਰਨ ਤੇ ਇਤਨਾ ਹੋ ਹੱਲਾ ਕਿਉਂ?*ਇਹ ਤਾਂ ਨਿਰਮਲੇ ਸੰਤਾਂ ਦਾ ਜਨਮ ਸਿੱਧ ਅਧਿਕਾਰ ਹੈ ਅਤੇ ਇਹ ਕੰਮ ਬਚਿਤਰ ਨਾਟਕ ਦੀ ਮੂਲ ਭਾਵਨਾ ਅਨੁਸਾਰ ਹੈ।

Пікірлер: 117
@HarvinderSingh-vh9hb
@HarvinderSingh-vh9hb 3 күн бұрын
ਬਿਲਕੁਲ ਸਹੀ ਕਿਹਾ ਸਰਦਾਰ ਬਲਦੇਵ ਸਿੰਘ ਜੀ
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@Voiceoftruthxf88g
@Voiceoftruthxf88g 3 күн бұрын
ਬਹੁਤ ਹੀ ਵਧੀਆ ਵਿਚਾਰਾਂ ਕੀਤੀਆਂ ਗਈਆਂ ਹਨ ਜੀ। ਤੁਸੀਂ ਦੁੱਧ ਦਾ ਦੁੱਧ ਪਾਣੀ ਦਾ ਪਾਣੀ ਛਾਣ ਦਿੱਤਾ।ਇੰਨੀ ਦਲੇਰੀ ਵਰਤਕੇ ਪਖੰਡੀਆਂ ਦਾ ਪਰਦਾਫਾਸ਼ ਕਰਨ ਵਾਸਤੇ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਆਇਆਂ ਨੂੰ ਵੀਰ ਜੀਓ।
@nirmalnijjer4905
@nirmalnijjer4905 3 күн бұрын
ਬਹੁਤ ਬਹੁਤ ਧੰਨਵਾਦ ਜੀ ਇਸ ਜਾਣਕਾਰੀ ਵਾਸਤੇ। 🙏
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਆਇਆਂ ਨੂੰ ਵੀਰ ਜੀਓ।
@daljeetsingh5152
@daljeetsingh5152 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਹਿ। ਬਹੁਤ ਵਧੀਆ ਜਾਣਕਾਰੀ ਦਿੱਤੀ ਗਈ ਹੈ।
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@govindsingh4471
@govindsingh4471 3 күн бұрын
ਭਾਈ ਸਾਹਿਬ ਭਰਪੂਰ ਜਾਣਕਾਰੀ ਦਾ ਧੰਨਵਾਦ l
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਆਇਆਂ ਨੂੰ ਵੀਰ ਜੀਓ।
@jaswinderkaurdhillon6832
@jaswinderkaurdhillon6832 3 күн бұрын
ਬਹੁਤ ਬਹੁਤ ਵਧੀਆ ਜ਼ੀ ਸਤਿ ਸ੍ਰੀ ਅਕਾਲ ਧੰਨਵਾਦ
@sachdikhojwithbaldevsinghm8464
@sachdikhojwithbaldevsinghm8464 3 күн бұрын
ਭੈਣ ਜਸਵਿੰਦਰ ਕੌਰ ਜੀਓ ਸਤਿ ਸ਼ੀ੍ ਅਕਾਲ ਜੀ,
@balwindersinghkhalsa6179
@balwindersinghkhalsa6179 2 күн бұрын
ਬਹੁਤੇ ਕੀਰਤਨੀਏ ਗੁਰੂ ਗੋਬਿੰਦ ਸਿੰਘ ਜੀ ਦੇ ਗੁਰਪੁਰਬ ਤੇ ਦਸਮ ਗ੍ਰੰਥ ਦਾ ਹੀ ਗਾਇਨ ਕਰਦੇ ਹਨ। ਹੈਰਾਨ ਹੁੰਦੇ ਹਾਂ ਕਿ ਇਹ ਲੋਕ ਹੀ ਧੁੰਮੇ ਨੂੰ ਗਲਤ ਆਖੀ ਜਾਂਦੇ ਹਨ। ਬਹੁਤ ਵਧੀਆ ਜਾਣਕਾਰੀ ਭਰਪੂਰ ਵਿਚਾਰ ਕੀਤੀ ਧੰਨਵਾਦ ਜੀ।
@sachdikhojwithbaldevsinghm8464
@sachdikhojwithbaldevsinghm8464 2 күн бұрын
ਵੀਰ ਜੀਓ ਇਹ ਸੱਭ ਦੋਗਲੇ ਲੋਕ ਹਨ।
@RanjeetSingh-sd9zy
@RanjeetSingh-sd9zy 3 күн бұрын
❤🙏🙏🙏 ਵੀਰ ਜੀ ਆਪ ਜੀ ਨੇ ਸਾਰੇ ਚਿੱਬ ਕੱਢ ਦਿੱਤੇ ਭਾਵ ਕਿ ਏਨ੍ਹਾਂ ਮਸੰਦਾਂ ਨਿਰਮਲਿਆਂ ਨੂੰ ਬੇ ਨਿਕਾਬ ਕੀਤਾ ਬਹੁਤ ਬਹੁਤ ਧੰਨਵਾਦ ਆਪ ਜੀ ਦਾ
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਆਇਆਂ ਨੂੰ ਵੀਰ ਜੀਓ।
@nanakismtv
@nanakismtv 3 күн бұрын
ਗਿਆਨੀ ਜੀ, ਤੁਹਾਡੀ ਸੇਵਾ ਨੂੰ ਸਜਦਾ ਕਰਨ ਤੋਂ ਬਗੈਰ ਰਿਹਾ ਨਹੀ ਜਾ ਸਕਦਾ।
@sachdikhojwithbaldevsinghm8464
@sachdikhojwithbaldevsinghm8464 2 күн бұрын
ਧੰਨਵਾਦ ਵੀਰ ਜੀਓ।
@Surjitsinghkk
@Surjitsinghkk 2 күн бұрын
ਭਾਈ ਸਾਬ ਬਹੁਤ ਵਧੀਆ ਹੋਇਆ ਲੋਕਾਂ ਨੂੰ ਪਤਾ ਲਗ ਗਿਆ ਹੈ ਕੇ ਏਹ ਨਿਰਮਾਲਿਆ ਦਾ ਡੇਰਾ ਹੈ ਵੈਸੇ ਵੀ ਗਿਆਨੀ ਕਰਤਾਰ ਸਿੰਘ ਵੇਲੇ ਇਸ ਦਾ ਨਾਮ ਭਿੰਡਰਾਂ ਵਾਲਾ ਜਥਾ ਸੀ ਟਕਸਾਲ ਤਾਂ ਬਾਦ ਵਿੱਚ ਬਣੀ!!
@sachdikhojwithbaldevsinghm8464
@sachdikhojwithbaldevsinghm8464 2 күн бұрын
ਬਿਲਕੁਲ ਵੀਰ ਜੀਓ।
@AmarjitSingh-gx3fy
@AmarjitSingh-gx3fy 3 күн бұрын
ਬਹੁਤ ਹੀ ਖੋਜ ਭਰਪੂਰ ਬਾਕਮਾਲ ਵਿਚਾਰਾਂ,ਬਹੁਤ ਬਹੁਤ ਸ਼ੁਕਰੀਆ
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@AmarjitSingh-md8gl
@AmarjitSingh-md8gl 3 күн бұрын
ਭਾਈ ਸਾਹਿਬ ਜੀ 👍
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@ManjitSingh-ox1cc
@ManjitSingh-ox1cc 2 күн бұрын
ਬਹੁਤ ਬਹੁਤ ਬਹੁਤ ਵਧੀਆ ਵੀਰ ਜੀ ❤❤
@sachdikhojwithbaldevsinghm8464
@sachdikhojwithbaldevsinghm8464 2 күн бұрын
ਧੰਨਵਾਦ ਵੀਰ ਜੀਓ।
@pritamsingh9743
@pritamsingh9743 3 күн бұрын
Very appreciative
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@PuranSingh-jw3ur
@PuranSingh-jw3ur 2 күн бұрын
Bahut wadhia vichaar
@sachdikhojwithbaldevsinghm8464
@sachdikhojwithbaldevsinghm8464 2 күн бұрын
ਧੰਨਵਾਦ ਵੀਰ ਜੀਓ।
@Gurdevsingh91273
@Gurdevsingh91273 2 күн бұрын
Shabad guru peera
@sachdikhojwithbaldevsinghm8464
@sachdikhojwithbaldevsinghm8464 2 күн бұрын
ਜੀ ਵੀਰ ਜੀਓ।
@GurumeetSingh-yj1lp
@GurumeetSingh-yj1lp 3 күн бұрын
ਬਹੁਤ ਬਹੁਤ ਧੰਨਵਾਦ ਬਹੁਤ ਵਧੀਆ ਵਿਚਾਰ ਇਕ ਵਚਿੱਤਰ ਆ ਦੇ ਮੂਹ ਤੇ ਚਪੇੜਾਂ ਵੀ ਹਨ
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਆਇਆਂ ਨੂੰ ਵੀਰ ਜੀਓ।
@BaljitSingh-v7n
@BaljitSingh-v7n 3 күн бұрын
Very good Ji sar
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@ParamjeetSingh-bj9mh
@ParamjeetSingh-bj9mh 3 күн бұрын
Great. Person. S. Baldev. Singh. Ji
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@gurmitsingh6987
@gurmitsingh6987 3 күн бұрын
Salute sardar Baldev singh truth speak ta
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@darshansran3363
@darshansran3363 3 күн бұрын
Good
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@bhupindersinghjolly7388
@bhupindersinghjolly7388 3 күн бұрын
🙏🙏
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@ਕੁਦਰਤਹੀਰੱਬਹੈ
@ਕੁਦਰਤਹੀਰੱਬਹੈ 3 күн бұрын
ਸੂਹੀ ਮਹਲਾ ੫ ॥ *_ਕਰਮ ਧਰਮ ਪਾਖੰਡ ਜੋ ਦੀਸਹਿ ਤਿਨ ਜਮੁ ਜਾਗਾਤੀ ਲੂਟੈ ॥ ਨਿਰਬਾਣ ਕੀਰਤਨੁ ਗਾਵਹੁ ਕਰਤੇ ਕਾ ਨਿਮਖ ਸਿਮਰਤ ਜਿਤੁ ਛੂਟੈ ॥੧॥_* ਕਰਮਕਾਂਡਾਂ, ਧਾਰਮਕ ਮਨੌਤਾਂ ਅਤੇ ਪਖੰਡਾਂ ਵਿੱਚ ਫਸੇ ਦਿਖਦੇ ਲੋਕ ਪੁਜਾਰੀ ਜਮਾਤ ਵੱਲੋਂ ਲੁੱਟੇ ਜਾ ਰਹੇ ਹਨ। ਇਸ ਲਈ ਭਾਈ ਲੋਕੋ, ਸ੍ਰਿਸ਼ਟੀ ਦੇ ਸਿਰਜਣਹਾਰ ਕਰਤਾ ਪੁਰਖੁ ਦੀਆਂ ਰਹਿਮਤਾਂ ਦੀ ਲਗਾਤਾਰ ਸਿਫ਼ਤ ਸਾਲਾਹ ਕਰੋ ਜਿਸ ਨੂੰ ਯਾਦ ਵਿੱਚ ਵਸਾਉਣ ਨਾਲ਼ ਤੁਸੀਂ ਪੁਜਾਰੀ ਦੇ ਭਰਮਜਾਲ਼ ਵਿੱਚੋਂ ਛੁੱਟ ਜਾਓਗੇ। *_ਸੰਤਹੁ ਸਾਗਰੁ ਪਾਰਿ ਉਤਰੀਐ ॥ ਜੇ ਕੋ ਬਚਨੁ ਕਮਾਵੈ ਸੰਤਨ ਕਾ ਸੋ ਗੁਰ ਪਰਸਾਦੀ ਤਰੀਐ ॥੧॥ ਰਹਾਉ ॥_* ਭਲਿਓ ਲੋਕੋ, ਦੇ ਪੁਜਾਰੀਆਂ ਦੇ ਫੈਲਾਏ ਡਰ ਦੀ ਘੁੰਮਣਘੇਰੀ ਵਿੱਚੋਂ ਬਾਹਰ ਨਿਕਲਣਾ ਹੈ ਤਾਂ ਵਿਦਵਾਨਾਂ ਦੀ ਸਲਾਹ ਮੰਨੋ, ਉਹਨਾਂ ਤੋਂ ਚੰਗੇ ਨੁਕਤੇ ਸਿੱਖੋ ਤੇ ਤਰੱਕੀ ਕਰੋ। *_ਕੋਟਿ ਤੀਰਥ ਮਜਨ ਇਸਨਾਨਾ ਇਸੁ ਕਲਿ ਮਹਿ ਮੈਲੁ ਭਰੀਜੈ ॥ ਸਾਧਸੰਗਿ ਜੋ ਹਰਿ ਗੁਣ ਗਾਵੈ ਸੋ ਨਿਰਮਲੁ ਕਰਿ ਲੀਜੈ ॥੨॥_* ਭਾਂਤ ਭਾਂਤ ਦੇ ਤੀਰਥਾਂ ਦਾ ਨਹਾਉਣ ਧੋਣ ਇਸ ਮਾੜੇ ਦੌਰ ਵਿੱਚ ਬੁਰਿਆਈਆਂ ਨੂੰ ਹੋਰ ਵਧਾਉਣ ਦਾ ਕਾਰਨ ਬਣ ਰਿਹਾ ਹੈ। ਇਸ ਦੇ ਉਲ਼ਟ ਜਿਹੜਾ ਸ਼ਖਸ ਵਿਦਵਾਨਾਂ ਦੀ ਸੰਗਤ ਕਰ ਕੇ ਕੁਦਰਤੀ ਨਿਯਮਾਂ ਨੂੰ ਸਮਝ ਲੈਂਦਾ ਹੈ ਉਹ ਆਪਣੇ ਆਪ ਸੁਧਰ ਜਾਂਦਾ ਹੈ। *_ਬੇਦ ਕਤੇਬ ਸਿਮ੍ਰਿਤਿ ਸਭਿ ਸਾਸਤ ਇਨ੍ਹ੍ਹ ਪੜਿਆ ਮੁਕਤਿ ਨ ਹੋਈ ॥ ਏਕੁ ਅਖਰੁ ਜੋ ਗੁਰਮੁਖਿ ਜਾਪੈ ਤਿਸ ਕੀ ਨਿਰਮਲ ਸੋਈ ॥੩॥_* ਸਾਰੇ ਧਰਮਾਂ ਦੀਆਂ ਕਿਤਾਬਾਂ ਪੜ੍ਹਨ ਦੇ ਬਾਵਜੂਦ ਵਿਸ਼ੇ ਵਿਕਾਰ ਪਿੱਛਾ ਨਹੀਂ ਛੱਡਦੇ। ਜਿਹੜਾ ਸਿਆਣਾ ਮਨੁੱਖ ਇੱਕ (੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ) ਦੇ ਸਦੀਵੀ ਸੱਚ ਸਿਧਾਂਤ ਨੂੰ ਸਮਝ ਲੈਂਦਾ ਹੈ ਉਸਦੀ ਸਿਆਣਪ ਦੇ ਚਰਚੇ ਹਰ ਪਾਸੇ ਹੋਣ ਲੱਗਦੇ ਹਨ। *_ਖਤ੍ਰੀ ਬ੍ਰਾਹਮਣ ਸੂਦ ਵੈਸ ਉਪਦੇਸੁ ਚਹੁ ਵਰਨਾ ਕਉ ਸਾਝਾ ॥ ਗੁਰਮੁਖਿ ਨਾਮੁ ਜਪੈ ਉਧਰੈ ਸੋ ਕਲਿ ਮਹਿ ਘਟਿ ਘਟਿ ਨਾਨਕ ਮਾਝਾ ॥੪॥੩॥੫੦॥ {ਪੰਨਾ 747}_* ਇਹ ਉਪਦੇਸ਼ ਜਾਤ ਪਾਤ ਅਤੇ ਵਰਨ ਵੰਡ ਦੇ ਜੰਜਾਲ ਵਿੱਚ ਫਸੇ ਸਾਰੇ ਮਨੁੱਖਾਂ ਲਈ ਢੁਕਵਾਂ ਹੈ। ਜਿਹੜਾ ਵੀ ਮਨੁੱਖ ਗੁਰੂ ਨਾਨਕ ਦੇ ਦਿੱਤੇ ਹੋਏ ਸਦੀਵੀ ਸੱਚ ਸਿਧਾਂਤ (੧ਓ ਸਤਿਨਾਮੁ ਕਰਤਾ ਪੁਰਖੁ ਨਿਰਭਉ ਨਿਰਵੈਰੁ ਅਕਾਲ ਮੂਰਤਿ ਅਜੂਨੀ ਸੈਭੰ ਗੁਰ ਪ੍ਰਸਾਦਿ) ਨੂੰ ਸਮਝ ਲਵੇਗਾ ਉਹ ਕਲਿਜੁਗ ਆਖੇ ਜਾਂਦੇ ਇਸ ਮਾੜੇ ਦੌਰ ਵਿੱਚ ਵੀ ਤਰੱਕੀ ਕਰੇਗਾ ਅਤੇ ਉਹ ਹਰਮਨ ਪਿਆਰਾ ਬਣ ਜਾਏਗਾ।
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@kuljindersingh8282
@kuljindersingh8282 3 күн бұрын
ਸੰਗਤ ਜੀਓ ਗੁਰੂ ਗ੍ਰੰਥ ਸਾਹਿਬ ਜੀ ਨੂੰ ਗੁਰੂ ਮੰਨ ਕੇ ਗੁਰੂ ਜੀ ਦੇ ਗਿਆਨ ਨੂੰ ਸਮਝ ਕੇ ਜੀਵਨ ਜੀਓ ਜੀ।। ਕਰਮ ਕਾਂਡ, ਵਹਿਮ ਭਰਮ ਵਿੱਚੋਂ ਉਪਰ ਉਠੋ ਜੀ।।।
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@ashokklair2629
@ashokklair2629 3 күн бұрын
​​@@sachdikhojwithbaldevsinghm84649:50 ਭਾਈ ਬਲਦੇਵ ਸਿੰਘ ਜੀ! ਬੇਸ਼ਕ ਤੁਸੀ ਹਰਨਾਮ ਸਿੰਘ ਜੀ ਧੁੰਮਾ ਨੂੰ 9:50 ""ਵਧਾਈ** ਦੇ ਰਹੇ ਹੋ! 9:50 ਪਰ ਇਹ ਸਿਰਫ ਤੁਸੀ ਆਪਣੇ ਚਹੇਤਿਆ ਨੂੰ ਖੁਸ਼ ਕਰਦੇ ਹੋ। 9:50 ਵਧਾਈ ਦੇ ਬਹਾਨੇ, ਤੁਹਾਡੇ ਅੰਦਰ ਇਤਨੀ ਈਰਖਾ ਨਫਰਤ ਦੀ ਜਹਿਰ ਭਰੀ ਨਿਕਲੀ ਹੈ, ਜੋ ਕੌੜਤੁੰਬੇ ਨਾਲੋ ਵੀ ਕ੍ਰੋੜਾ ਅਰਬਾ ਗੁਣਾ ਵੱਧ ਹੈ। ਸੋ ਭਾਈ ਬਲਦੇਵ ਸਿੰਘ ਜੀ! ਅਗਰ ਇਹ ਕੁੰਮੈਟ ਤੇ ਯਕੀਨ ਨਹੀ, ਤਾ ਕੁਝ ਸਕਿੰਟ ਅਪਣੇ **ਅੰਦਰ"" ਝਾਤੀ ਮਾਰਕੇ ਦੇਖ, ਤਾ 100% ਸਚ ਹੈ ਜੀ!
@GurdevSingh-vd5ie
@GurdevSingh-vd5ie 2 күн бұрын
ਛੁਕਨੀਵਾਦੀ ਸਰਕਾਰਾਂ ਨੇ।।😢 ਡੋਗਰਿਆਂ ਦੀ ਨਸਲ ਨੂੰ ਧਰਮ ਅਸਥਾਨਾਂ ਤੋਂ ਲੈਕੇ ਰਾਜਨੀਤੀ ਅਖਾੜਿਆਂ ਚ ਜਗਾ ਦਿੱਤੀ 😢 ਡੋਗਰਿਆਂ ਦੀ ਅਤੇ ਛੁਕਨੀ ਦੀ ਮਿਲੀਭੁਗਤ ਨਾਲ ਸਾਰਾ ਸਿੱਖੀ ਦਾ ਸਿੱਖ ਦਾ ਬੇੜਾ ਗ਼ਰਕ ਕੀਤਾ ਗਿਆ ਹੈ 😢 ਗੁਰਦੁਆਰਾ ਸਾਹਿਬ ਚ ਪ੍ਰਧਾਨ ਮੈਂਬਰ। ਡੋਗਰਿਆਂ ਮਸੰਦਾਂ ਦਾ ਟੋਲਾ ਹੈ ਹੋਰ ਕੁੱਝ ਨਹੀਂ 😢 ਕੋਈ ਇੱਕ ਆਧ ਨੂੰ ਛੱਡ ਕੇ 😢😢😢😢
@sachdikhojwithbaldevsinghm8464
@sachdikhojwithbaldevsinghm8464 2 күн бұрын
ਬਿਲਕੁਲ ਵੀਰ ਜੀਓ।
@AvtarDeep
@AvtarDeep 3 күн бұрын
Salute g bhedda doya akhan kholan ley
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@balwantsingh2328
@balwantsingh2328 3 күн бұрын
ਨਿਰਮਲੇ ਅਤੇ ਉਦਾਸੀ ਸਾਧ ਸਾਰੇ ਤਾਂ ਹਮੇਸ਼ਾ ਹੀ ਕੁੰਭ ਮੇਲੇ ਵਿੱਚ ਅਪਨਾ ਅਪਨੇ ਪੱਕੇ ਡੇਰੇ ਵੀ ਲਾਉਂਦੇ ਹਨ।
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਵੀਰ ਜੀਓ।
@kuljindersingh3128
@kuljindersingh3128 3 күн бұрын
ਹੈਰਾਨੀ ਦੀ ਗੱਲ ਇਹ ਹੈ ਕਿ ਸਿੱਖ ਅਜੇ ਵੀ
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਵੀਰ ਜੀਓ ਸਿੱਖ ਹਾਲੇ ਵੀ ਇਨ੍ਹਾਂ ਨਿਰਮਲਿਆਂ ਨੂੰ ਸਿੱਖ ਮੰਨੀ ਜਾਂਦੇ ਹਨ।
@GurmailsinghDhillon-q1w
@GurmailsinghDhillon-q1w 3 күн бұрын
ਬਲਦੇਵ ਸਿੰਘ ਜੀ ਇੰਨਾਂ ਸੱਚ ਤੇ ਇੰਨਾਂ ਹੌਸਲਾ ?
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@jaswindersinghjaswindersin4492
@jaswindersinghjaswindersin4492 3 күн бұрын
ਕੋਈ ਗੱਲ ਨਹੀਂ ਜੀ,ਜੇ ਇਸ਼ਨਾਨ ਕਰ ਲਿਆ ਕੁੰਭ ਤੇ। ਸਾਡੇ ਸਿੱਖ ਵੀਰ ਵੀ ਤਾਂ ਸਰੋਵਰਾਂ ਵਿੱਚ ਇਸ਼ਨਾਨ ਕਰਨ ਪਹੁੰਚਦੇ ਹਨ। ਗੱਲ ਤਾਂ ਇੱਕੋ ਹੀ ਹੈ।
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@sukhmandersingh6003
@sukhmandersingh6003 Күн бұрын
ਬਲਦੇਵ ਸਿੰਘ ਪਖੰਡੀ ਆ ਦੀ ਚੰਗੀ ਛਿਲ ਲਾਹੀ ਜੀ
@sachdikhojwithbaldevsinghm8464
@sachdikhojwithbaldevsinghm8464 Күн бұрын
ਧੰਨਵਾਦ ਵੀਰ ਜੀਓ।
@James-Prinsep
@James-Prinsep 3 күн бұрын
ਸਿੱਖ ਖੁਦ ਗੁਰੂ ਗਰੰਥ ਸਾਹਬ ਪੜ੍ਹਨ ਤੇ ਗੁਰਦਵਾਰੇ ਡੇਰੇ ਮੁਕੰਮਲ ਤੌਰ ਤੇ ਰੱਦ ਕਰੋ,,,,
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@Lovenature-nt8zm
@Lovenature-nt8zm 3 күн бұрын
ਵਹਿਮਾਂ ਭਰਮਾਂ ਅਤੇ ਪਾਖੰਡੀਆ ਤੋਂ ਬਚਣ ਲਈ ਗੁਰਬਾਣੀ ਨੂੰ ਖੁਦ ਸਹੀ ਅਰਥਾਂ ਨਾਲ ਪੜੋ ਸੁਣੋ ਸਮਝੋ ਅਤੇ ਮੰਨੋ 🙏
@sachdikhojwithbaldevsinghm8464
@sachdikhojwithbaldevsinghm8464 3 күн бұрын
ਜੀ ਵੀਰ ਜੀਓ।
@gurinderpalsingh2594
@gurinderpalsingh2594 2 күн бұрын
ਧੁੰਮੇ ਨੇ ਜੋ ਕੀਤਾ ਉਹ ਬਿਲਕੁਲ ਸਹੀ ਹੈ ਕਿਉਂਕਿ ਜਿਹਨਾਂ ਗ੍ਰੰਥਾਂ ਦਾ ਪ੍ਰਕਾਸ਼ ,ਤਖਤਾਂ ਤੇ, ਗੁਰੂ ਗ੍ਰੰਥ ਸਾਹਿਬ ਦੇ ਬਰਾਬਰ ਕੀਤਾ ਹੋਇਆ ਉਹਨਾਂ ਵਿੱਚ ਇਹੀ ਲਿਖਿਆ ਹੈ ਕਿ ਗੁਰੂ ਤੇਗ ਬਹਾਦਰ ਸਾਹਿਬ ਜੀ ਨੇ ਇੱਥੇ ਇਸ਼ਨਾਨ ਕੀਤਾ ਤੇ ਪੁੰਨ ਦਾਨ ਕੀਤਾ।
@sachdikhojwithbaldevsinghm8464
@sachdikhojwithbaldevsinghm8464 2 күн бұрын
ਬਿਲਕੁਲ ਵੀਰ ਜੀਓ।
@kuljindersingh3128
@kuljindersingh3128 3 күн бұрын
ਇਹਨਾਂ ਨਿਰਮਲਿਆਂ ਦੀ ਲੜੀ ਚੱਲੀ ਆ ਰਹੀ ਹੈ ਕੁੰਭ ਦੇ ਮੇਲੇ ਤੇ ਜਾਣ ਦੀ ਇਸ ਵਿੱਚ ਨਵੀਂ ਗੱਲ ਕਿਹੜੀ ਹੈ
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@kuljindersingh3128
@kuljindersingh3128 3 күн бұрын
ਸਿੱਖ ਆਪ ਤਾਂ ਸਰੋਵਰਾਂ ਅਤੇ ਬੋਲੀਆਂ ਵੇਚਣ ਟੁੱਬੀਆਂ ਲਾਉਂਦੇ ਹਨ ਅਤੇ ਦੂਸਰੇ ਬੰਨੇ ਧੁੰਮੇ ਦਾ ਵਿਰੋਧ ਕਰੀ ਜਾਂਦੇ ਹਨ
@kuljindersingh3128
@kuljindersingh3128 3 күн бұрын
ਜੇ ਇਹ ਤੀਰਥ ਕੁੰਬ ਦਾ ਮੇਲਾ ਕਿਸੇ ਗੁਰੂ ਦੇ ਨਾਂ ਤੇ ਲੱਗਿਆ ਹੁੰਦਾ ਤਾਂ ਸਿੱਖਾਂ ਨੇ ਖੁਸ਼ ਹੋਣਾ ਸੀ
@gursewak22pro93
@gursewak22pro93 3 күн бұрын
ਇੱਕ ਪੁਰਾਤਨ ਕਹਾਵਤ ਹੈ ਜੀ ਕਿ ਪਾਣੀ ਵਿੱਚ ਮਧਾਣੀ ਪਾਈ ਬੈਠੇ ਹਨ ਉਸ ਵਿੱਚੋਂ ਕੁੱਝ ਨਹੀ ਨਿਕਲਣਾ ਐਪਰ ਇੱਥੇ ਤਾਂ ਪਾਣੀ ਵਿੱਚ ਮਧਾਣੀ ਪਾਕੇ 14 ਰੱਤਨ ਕੱਢਕੇ ਵਿਖਾਏ ਹਨ ਜੀ ।
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@parambirsinghduggal1373
@parambirsinghduggal1373 3 күн бұрын
ਦਸਮ ਗਰੰਥ ਨੂੰ ਮੰਨਣ ਦੇ ਲਾਭ ਇਹੋ ਜਿਹੇ ਹੀ ਹੁੰਦੇ ਹਨ। ਧੁੰਮਾ ਨੇ ਪਹਿਲਾਂ ਭਾਜਪਾ ਨੂੰ ਮਹਾਰਾਸ਼ਟਰ ਵਿੱਚ ਸਪੋਰਟ ਕੀਤਾ ਸੀ। ਪਰ ਉਸਦੀ ਹਿੰਮਤ ਹੈ ਕਿ ਉਸਨੇ ਲਕੋਅ ਨਹੀਂ ਰੱਖਿਆ। ਉਸਨੂੰ ਚਾਹੀਦਾ ਹੈ ਕਿ ਬਾਕੀ ਰਹਿੰਦੇ ਖੁੰਹਦੇ ਭੇਖ ਵੀ ਲਾਹ ਛੱਡੇ। ਤੁਹਾਡੇ ਵੱਲੋਂ ਸਮਝਾਉਣ ਲਈ ਦੱਸੀਆਂ ਗੁਰਬਾਣੀ ਦੀਆਂ ਤੁਕਾਂ ਵਧੀਆ ਗਿਆਨ ਦਿੰਦੀਆਂ ਹਨ। ਬਾਕੀ, ਲੋਕਾਂ ਨੂੰ ਸਮਝਦਾਰ ਹੋਣਾ ਚਾਹੀਦਾ ਹੈ।
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@kuljindersingh3128
@kuljindersingh3128 3 күн бұрын
ਭਾਈ ਸਾਹਿਬ ਸਾਡੇ ਲੋਕ ਦੋਗਲੇ ਹਨ ਇੱਕ ਪਾਸੇ ਦਸਮ ਗ੍ਰੰਥ ਸੂਰਜ ਪ੍ਰਕਾਸ਼ ਨੂੰ ਵੀ ਮੰਨਦੇ ਹਨ ਅਤੇ ਦੂਸਰੇ ਬੰਨੇ ਇਹਨਾਂ ਕੰਮਾਂ ਦਾ ਵਿਰੋਧ ਵੀ ਕਰਦੇ ਹਨ
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ।
@deepmoradabadi4501
@deepmoradabadi4501 3 күн бұрын
बहुत है रब पे तोहमतें लगाने वाले लोग। थोड़े है हुकम में जीवन बिताने वाले लोग। गंगा जमुना ना ही तीरथ पे वो इशनान करे, शबद विचार में गोते लगाने वाले लोग।
@sachdikhojwithbaldevsinghm8464
@sachdikhojwithbaldevsinghm8464 3 күн бұрын
ਬਾਕਮਾਲ ਵੀਚਾਰ। ਧੰਨਵਾਦ ਵੀਰ ਜੀਓ।
@Surjitsinghkk
@Surjitsinghkk 2 күн бұрын
ਗੁਰਬਾਣੀ ਵਿੱਚ ਤਾਂ ਲਿਖਿਆ ( ਪੁੰਨ ਦਾਨ ਜੋ ਬੀਜਦੇ ਸਭ ਧਰਮ ਰਾਇ ਕੈ ਜਾਈ ) page 1414
@sachdikhojwithbaldevsinghm8464
@sachdikhojwithbaldevsinghm8464 2 күн бұрын
ਬਿਲਕੁਲ ਵੀਰ ਜੀਓ।
@JaskaranSingh-kq9tc
@JaskaranSingh-kq9tc 3 күн бұрын
ਬਾਬਾ ਸ਼ਬਦ ਧੂੰਮੇ ਨਾਲ ਨਾ ਲਾਉ ਜੀ
@sachdikhojwithbaldevsinghm8464
@sachdikhojwithbaldevsinghm8464 3 күн бұрын
ਵੀਰ ਜੀਓ ਜਦੋਂ ਕਿਸੇ ਦੇ ਛਿਤਰ ਮਾਰਨਾ ਹੁੰਦਾ ਹੈ ਤਾਂ ਉਸ ਨੂੰ ਪਹਿਲਾਂ ਭਿਉਣਾ ਜਰੂਰੀ ਹੈ। ਇਹ ਬਾਬਾ ਸਿੱਖਾਂ ਲਈ ਨਹੀਂ ਹੈ। ਇਹ ਬਾਬਾ ਨਿਰਮਲਿਆਂ ਲਈ ਹੈ। ਵੀਰ ਜੀਓ ਜਦੋਂ ਅਸੀਂ ਸ਼ੀ੍ ਰਾਮ ਚੰਦਰ ਕਹਿੰਦੇ ਹਾਂ ਤਾਂ ਇਹ ਸ਼ਬਦ ਉਨ੍ਹਾਂ ਲਈ ਹੈ ਜਿਹੜੇ ਰਾਮ ਨੂੰ ਰੱਬ ਅਵਤਾਰ ਮੰਨਦੇ ਹਨ। ਸਿੱਖਾਂ ਵਾਸਤੇ ਤਾਂ ਰਾਮ ਇੱਕ ਮਿਥਿਹਾਸਿਕ ਰਾਜਾ ਹੈ ਜਿਹੜਾ ਦਸ਼ਰਥ ਦਾ ਪੁੱਤਰ ਹੈ। ਤੁਹਾਡੀਆਂ ਭਾਵਨਾਵਾਂ ਦੀ ਮੈਂ ਕਦਰ ਕਰਦਾ ਹਾਂ ਜੀ। ਵੀਚਾਰ ਸਾਂਝੇ ਕਰਨ ਲਈ ਆਪ ਜੀ ਦਾ ਬਹੁਤ ਬਹੁਤ ਧੰਨਵਾਦ ਜੀ।
@JaskaranSingh-kq9tc
@JaskaranSingh-kq9tc 3 күн бұрын
@sachdikhojwithbaldevsinghm8464 ਬਿਲਕੁਲ ਠੀਕ ਕਿਹਾ ਤੁਸੀਂ। ਅਤੇ ਇਕ ਗੱਲ ਹੋਰ ਮੇਰੀ understanding ਅਨੁਸਾਰ ਸਿੱਖ ਧਰਮ ਨੂੰ ਸ਼ੁਰੂ ਕਰਨ ਵਾਲੇ ਗੁਰੂ ਨਾਨਕ ਸਾਹਿਬ ਜੀ ਦੇ ਸਿੱਖ ਨਹੀਂ ਸਨ । ਰਾਜੇ ਰਣਜੀਤ ਸਿੰਘ ਦੀ ਅਨਪੜ੍ਹਤਾ ਦਾ ਫਾਇਦਾ ਉਠਾ ਕੇ ਛੋਟੀ ਜਾਤ ਦੇ ਬ੍ਰਾਹਮਣਾਂ (ਨਿਰਮਲਿਆਂ) ਅਤੇ ਉਦਾਸੀ ਮੱਤ ਦੇ ਲੋਕਾਂ ਨੇ ਸਿੱਖ ਧਰਮ ਸ਼ੁਰੂ ਕੀਤਾ । ਉਸ ਵਕਤ 100 ਸਾਲ ਤੋਂ ਵੱਧ ਹੋ ਚੁੱਕੇ ਸਨ ਗੁਰੂ ਗੋਬਿੰਦ ਸਿੰਘ ਜੀ ਨੂੰ ਸ਼ਹੀਦ ਹੋਏ ਅਤੇ ਬੰਦਾ ਸਿੰਘ ਬਹਾਦਰ ਅਤੇ ਉਸਦੇ ਸਾਥਿਆਂ ਨੂੰ ਵੀ ਮਾਰ ਦਿੱਤਾ ਗਿਆ ਸੀ। ਗੁਰੂਆਂ ਦੀ ਸ਼ੁਰੂ ਕੀਤੀ ਗਈ ਲਹਿਰ ਨੂੰ ਪਹਿਲਾਂ ਮੁਗਲਾਂ ਦੇ ਚਮਚਿਆਂ ਉਦਾਸੀ ਮੱਤ ਦੇ ਲੋਕਾਂ ਹਾਈਜੈਕ ਕੀਤਾ ਫਿਰ ਨਿਰਮਲਿਆਂ ਨਾਲ ਰੱਲ ਕੇ ਧਰਮ ਦੀ ਸਥਾਪਨਾ ਕਰ ਦਿੱਤੀ ਗਈ। ਅਤੇ ਸਥਾਪਨਾ ਦੇ ਸਮੇਂ ਤੋਂ ਲੈ ਕੇ ਅਜ ਤਕ ਏਹ ਲੋਕ ਹੀ ਸਿੱਖ ਧਰਮ ਨੂੰ ਚਲਾ ਰਹੇ ਹਨ। ਜੋ ਵੀ ਇਨਾਂ ਦੇ ਖਿਲਾਫ਼ ਬੋਲਦੇ ਹਨ ਉਨਾਂ ਨੂੰ ਕਿਸੇ ਨਾ ਕਿਸੇ ਤਰ੍ਹਾਂ ਚੁੱਪ ਕਰਵਾ ਦਿੱਤਾ ਜਾਂਦਾ ਹੈ। ਇੰਡੀਆ ਵਿੱਚ ਸਿਰਫ ਇੱਕ ਰਣਜੀਤ ਸਿੰਘ ਢੰਡਰੀਆਂ ਵਾਲਾ ਹੀ ਰਹਿ ਗਿਆ ਹੈ ਜੋ ਅਜੇ ਤੱਕ ਇੰਨਾ ਦੇ ਕਾਬੂ ਨਹੀਂ ਆਇਆ ਹੈ
@RoopSingh-mu2fj
@RoopSingh-mu2fj 3 күн бұрын
Bhai baldev singh ji ana de gurbachan ne ta tarbaini te guru teg bahadar to ta khand path bi karbata jo us same khand path di koi rit hi nahi c
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਵੀਰ ਜੀਓ। ਇਹ ਸੌ ਪ੍ਤੀਸ਼ਤ ਨਿਰਮਲੇ ਹਨ।
@TulsiDass-vf7mg
@TulsiDass-vf7mg 3 күн бұрын
क्या सिखी खत्म हो गई है
@sachdikhojwithbaldevsinghm8464
@sachdikhojwithbaldevsinghm8464 3 күн бұрын
ਸਿਰਫ਼ ਸਿੱਖੀ ਦਾ ਮਖੌਟਾ ਬਾਕੀ ਹੈ।
@LakhveerSingh-gq6qg
@LakhveerSingh-gq6qg 2 күн бұрын
Taire varge kite evnai bnokde rhne a
@sachdikhojwithbaldevsinghm8464
@sachdikhojwithbaldevsinghm8464 2 күн бұрын
ਵੀਰ ਜੀਓ ਮੈਂ ਤੁਹਾਡਾ ਇਹ ਸੁਨੇਹਾ ਤੁਹਾਨੂੰ ਵਾਪਸ ਭੇਜ ਰਿਹਾ ਹਾਂ ਜੀ। ਇਹ ਤੁਹਾਡੇ ਕੰਮ ਦੀ ਚੀਜ਼ ਹੈ ਜੀ। ਤੁਸੀਂ ਇਸ ਨੂੰ ਸ਼ੀਸ਼ੇ ਵਿੱਚ ਫਰੇਮ ਕਰਵਾਕੇ ਆਪਣੇ ਡਰਾਇੰਗ ਰੂਮ ਵਿੱਚ ਲਗਵਾ ਲੈਣਾ ਜੀ ਅਤੇ ਇਸ ਨੂੰ ਰਿਟਰਨ ਗਿਫਟ ਸਮਝ ਲੈਣਾ। ਜੋ ਇਸ ਵਿੱਚ ਲਿਖਿਆ ਹੋਇਆ ਹੈ ਉਸ ਨੂੰ ਆਪਣੇ ਲਈ ਸਮਝ ਲੈਣਾ ਜੀ। ਆਏ ਗਏ ਦੋਸਤਾਂ ਮਿਤਰਾਂ ਅਤੇ ਸਾਕ ਸੰਬੰਧੀਆਂ ਨੂੰ ਇਹ ਆਪਣੀ ਲਿਖਤ ਪੜੵਕੇ ਸੁਣਾ ਦਿਆ ਕਰਨਾ ਜੀ ਤਾਂ ਕਿ ਤੁਹਾਡੀ ਲਿਆਕਤ ਦਾ ਸਾਰਿਆਂ ਨੂੰ ਪਤਾ ਲੱਗ ਸਕੇ।
@narindersharma8310
@narindersharma8310 3 күн бұрын
Why Sikhs take bath in sarovars? I personally of this opinion that no need to take bath in sarovars or Ganga or Jamuna Everywhere the water is H2O
@sachdikhojwithbaldevsinghm8464
@sachdikhojwithbaldevsinghm8464 3 күн бұрын
ਵੀਰ ਜੀਓ ਵੀਡੀਓ ਵਿੱਚ ਮੈਂ ਇਹੀ ਸਵਾਲ ਕੀਤਾ ਹੈ ਜੀ।
@GurmailsinghDhillon-q1w
@GurmailsinghDhillon-q1w 3 күн бұрын
ਹੋ ਗੁਰਬਚਨ ਸਿੰਘ ਤੋ ਬਾਅਦ ਪੱਗੜੀ ਕਿਸਨੂ ਦਿਤੀ ਗਈ ਸੀ
@sachdikhojwithbaldevsinghm8464
@sachdikhojwithbaldevsinghm8464 3 күн бұрын
ਵੀਰ ਜੀਓ ਉਸ ਤੋਂ ਬਾਅਦ ਦੋ ਗਰੁੱਪ ਹੋ ਗਏ ਸਨ। ਇੱਕ ਗਰੁੱਪ ਨੇ ਬਾਬਾ ਮੋਹਣ ਸਿੰਘ ਨੂੰ ਭਿੰਡਰਕਲਾਂ ਪਿੰਡ ਵਿੱਚ ਪੱਗ ਦਿੱਤੀ ਸੀ ਅਤੇ ਦੂਜੇ ਗਰੁੱਪ ਨੇ ਗਿਆਨੀ ਕਰਤਾਰ ਸਿੰਘ ਨੂੰ ਚੌਂਕ ਮਹਿਤਾ ਵਿਖੇ ਪੱਗ ਦਿੱਤੀ ਸੀ। ਮਹਿਤਾ ਵਾਲਿਆਂ ਦਾ ਜੋਰ ਚਲ ਗਿਆ।
@ParamjeetSingh-bj9mh
@ParamjeetSingh-bj9mh 3 күн бұрын
Ramdass. Sarovar. Naate. Sab. Udre. Paap. Kammate
@RoopSingh-mu2fj
@RoopSingh-mu2fj 3 күн бұрын
Ram de das jane di parmatma de mannan wale Ona di sangat bich isnan kita jane di Ona di sangat kity ah hai isde arath ram de dasa di sangat kity
@sachdikhojwithbaldevsinghm8464
@sachdikhojwithbaldevsinghm8464 3 күн бұрын
ਬਿਲਕੁਲ ਸਹੀ, ਵੀਰ ਜੀਓ।
@chitvantsingh7476
@chitvantsingh7476 3 күн бұрын
ਰਾਮ ਦੇ ਅਸਲੀ ਦਾਸਾੰ ਦੀ ਸੰਗਤ ਜਿਸ ਚ ਮਨ ਨਹਾਏਗਾ ਸਰੀਰ ਨਹੀ ਗੂਰਬਣੀ ਸੁਣੋ ਸਮਝੋ ਮੰਨੋ ਅਨੂਭਵ ਚ ਵਸਾਓ।ਲਇਆ ਹੋਇਆ ਗਿਆਨ ਵਰਤਨ ਨਾਲ ਪਕੱ ਜਾੰਦੈ
@kasardass9753
@kasardass9753 3 күн бұрын
You'd onto know wat is
@sachdikhojwithbaldevsinghm8464
@sachdikhojwithbaldevsinghm8464 3 күн бұрын
ਵੀਰ ਜੀਓ ਆਪਣੀ ਗੱਲ ਸਪੱਸ਼ਟ ਕਰੋ ਜੀ।
@kasardass9753
@kasardass9753 3 күн бұрын
Bina knowlage na bolo
@sachdikhojwithbaldevsinghm8464
@sachdikhojwithbaldevsinghm8464 3 күн бұрын
ਵੀਰ ਜੀਓ ਜੇ ਕੋਈ ਗਲੵਤੀ ਹੋਈ ਹੈ ਤਾਂ ਦਸਣਾ ਕਰਨਾ ਜੀ।
@BantaSingh-o7c
@BantaSingh-o7c 3 күн бұрын
ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫ਼ਤਹਿ ਇਹ ਕੋਈ ਵੱਡੀ ਗੱਲ ਨਹੀਂ ਜੇ ਦਮਦਮੀ ਟਕਸਾਲ ਦੇ ਮੁੱਖੀ ਬਾਬਾ ਹਰਨਾਮ ਸਿੰਘ ਜੀ ਇਸ਼ਨਾਨ ਕਰਨ ਚਲੇ ਗਏ ਤਾਂ ਇਹਦੇ ਵਿਚ ਕੋਈ ਮਾੜੀ ਗੱਲ ਨਹੀਂ ਪਰ ਕੁੱਝ ਨਫਰਤ ਨਾਲ ਭਰੇ ਬੰਦੇ ਜਿਨਾਂ ਦੀ ਰੋਟੀ ਹੀ ਸਾਡੀਆਂ ਧਾਰਮਿਕ ਸੰਸਥਾਵਾਂ ਸ੍ਰੀ ਆਕਾਲ ਤਖਤ ਸਾਹਿਬ ਤੇ ਸ਼੍ਰੋਮਣੀ ਕਮੇਟੀ ਨੂੰ ਬਦਨਾਮ ਕਰ ਕੇ ਹੀ ਚਲਦੀ ਹੈ ਇਹ ਗੁਰੂ ਮਹਾਰਾਜ ਜੀ ਇਹੋ ਜਿਹੇ ਲੋਕਾਂ ਨੂੰ ਸੁਮੱਤ ਬਖਸ਼ਣ
@nirmalsinghdhanju5986
@nirmalsinghdhanju5986 3 күн бұрын
ਵੀਰ ਜੀ ਅਗਰ ਤਾਂ ਆਪ ਗੁਰੂ ਗ੍ਰੰਥ ਸਾਹਿਬ ਜੀ ਦਾ ਆਦਰ ਸਤਿਕਾਰ ਕਰਦੇ ਹੋ ਤਾਂ ਸਿੱਖੀ ਨੂੰ ਵੀ ਪਿਆਰ ਕਰਦੇ ਹੋਵੋਂਗ। ਫਿਰ ਇਥੇ ਗੁਰੂ ਸਿਧਾਂਤਾਂ ਦਾ ਨਾਸ਼ ਹੂੰਦਾ ਵੀ ਨਹੀਂ ਸਹਿਣ ਕਰ ਸਕਦੇ । ਸੋ ਗੁਰਬਾਣੀ ਦੇ ਚਾਨਣ ਹੇਠ ਇਸ ਵੀਰ ਨੇ ਜੌ ਬੋਲਿਆ ਸਾਰਾ ਨਿਚੋੜ ਹੀ ਗੁਰੂ ਗ੍ਰੰਥ ਸਾਹਿਬ ਜੀ ਦੀ ਬਾਣੀ ਦਾ ਸਤਿਕਾਰ ਹੈ।
@sachdikhojwithbaldevsinghm8464
@sachdikhojwithbaldevsinghm8464 3 күн бұрын
ਧੰਨਵਾਦ ਵੀਰ ਜੀਓ।
@ashokklair2629
@ashokklair2629 3 күн бұрын
​​@@sachdikhojwithbaldevsinghm8464ਬਲਦੇਵ ਸਿੰਘ ਜੀ ਟੀਰੇ ਜਾਂ‌ ਭੈਂਗਾ-ਪਣ ਛਡਕੇ *""ਸਮਦਰਸੀ''* ਬਣੋ ਜੀ! ਕਿਉਕਿ ਟੀਰੇ ਜਾ ਭੈਂਗੇ ਨੂੰ ਅੱਖਾ ਵਿਚ ਨੁਕਸ ਹੋਣ ਕਾਰਣ ,ਇਕੋ ਚੀਜ, ਡੱਬਲ -ਡੱਬਲ ਦਿਸਦੀ ਹੈ। ਜਿਸ ਨਾਲ ਸ੍ਰੋਤਿਆ ਵਿਚ ਨਫਰਤ ਈਰਖਾ, ਕੁਰਪਸ਼ਨ ਫੈਲਦੀ ਹੈ। 👉🏿⭕ਸੋ ਸਮਦਰਸੀ ਦਾ ਭਾਵ ਇਕ ਅੱਖ ਨਾਲ ਵੇਖਣਾ!਼ 👉🏿ਸੋ ਸਮਦਰਸੀ ਤਤਕਾ ਬੇਤਾ।। ਨਾਨਕ ਸਗਲ ਸ੍ਰਿਸਟਿ ਕਾ ਜੇਤਾ।।
ਸੁਪਨਾ ਭਾਗ ੧੭| Dream Part 17
44:15
Sach Di Khoj with Baldev Singh MA
Рет қаралды 974
Their Boat Engine Fell Off
0:13
Newsflare
Рет қаралды 15 МЛН
JISOO - ‘꽃(FLOWER)’ M/V
3:05
BLACKPINK
Рет қаралды 137 МЛН
ਸਿੱਖ ਧਰਮ ਭਾਗ -੧| Sikh religion Part 1
48:24
Sach Di Khoj with Baldev Singh MA
Рет қаралды 2,2 М.
Gurbani Vichaar Part-1 | ਗੁਰਬਾਣੀ ਵੀਚਾਰ ਭਾਗ-੧
31:05
Sach Di Khoj with Baldev Singh MA
Рет қаралды 2,3 М.