Taaro {Gaddiyan Wali} Official Music Video | Gurtej Sidhu | King Of Folk | Finetone Music

  Рет қаралды 1,616,881

Finetone Music

Finetone Music

10 жыл бұрын

BUY On itunes.apple.com/us/album/taa...
Song:- Taaro {Gaddiyan Wali}
Singer:- Gurtej SIdhu King Of Folk,Contact For Live Show:+918427408699
Album:- TAARO,
Lyrics:- Bachan Bedil,
Music:- Khanna Bros,
Producer: Rajinder Singh
Editor: Sunil Arora
Video By:Kamalpreet Johny
Label:- Finetone Music
iTunes : apple.co/3iADMSj​
JioSaavn : bit.ly/2FtAgL6​
Gaana : bit.ly/2ZFyU6V​
Wynk : bit.ly/3bZOz5V​
Spotify : spoti.fi/3hB5VHA​
Amazon : amzn.to/2FwbTwj​
KZbin Music: music.kzbin.info?li...
Follow us on -
Facebook - / finetonemusic​
Twitter - / finetonemusic​
Instagram - / finetonemusic​
Digitally Powered by One Digital Entertainment [ / onedigitalen...​ ]
[www.onedigitalentertainment.com​]

Пікірлер: 516
@lovedeepbansal8728
@lovedeepbansal8728 2 ай бұрын
2024 ਸੁਣਨ ਵਾਲੇ ਲਵਾਉ ਹਜਾਰੀ
@amanchatha335
@amanchatha335 2 ай бұрын
Everyday 🎵❣️
@gurpreetsinghmehra7801
@gurpreetsinghmehra7801 6 ай бұрын
2024 ch kon sun reha 22
@user-rj2zf6pj7p
@user-rj2zf6pj7p 4 ай бұрын
ਬਾਈ ਮੈਂ ਸੁਣ ਰਿਹਾ
@romysingh7544
@romysingh7544 3 ай бұрын
Me
@kuljeetsingh897
@kuljeetsingh897 2 ай бұрын
Bai pta ne kado de suni Jane aa
@Khansaab0081
@Khansaab0081 2 ай бұрын
m sunya veer bahut vaar
@Mxni_brxr
@Mxni_brxr 5 күн бұрын
Hnji
@jaswindermahla1979
@jaswindermahla1979 5 жыл бұрын
ਉਸਤਾਦ ਜੀ ਬਚਨ ਬੇਦਿਲ ਸਾਹਬ ਜੀ ਨੂੰ ਤੇ ਕਲਮ ਨੂੰ ਸਲਾਮ ਕਰਦਾ ਹਾਂ ਜਿਹੜੇ ਸਚਾਈ ਨੂੰ ਬਿਆਨ ਕਰਦੇ ਹਨ
@user.h154
@user.h154 19 күн бұрын
ਮੇਰੀ ਜਿੰਦਗੀ ਦੀ ਅਸਲ ਕਹਾਣੀ ਤੇ ਆਧਾਰਿਤ ... ਮੈ ਵੀ ਵਿਆਹ ਨਹੀ ਕਰਵਾਇਆ 😢
@kotkhurd
@kotkhurd 6 жыл бұрын
ਇੱਕ ਹੋਰ ਪ੍ਰੇਮ ਕਹਾਣੀ ਦਾ ਦੁਖਦ ਅੰਤ😢😢
@nitynirman
@nitynirman 10 жыл бұрын
ਬਚਪਨ ਤੋ ਵਾਕਫ ਸੀ ਤੂਂ ਤਾ ਖੁਦ ਹੀ ਉਦੇ ਸੁਭਾਅ ਦੀ ਇੱਕ ਦਿਨ ਨਾ ਮਿਲਦੀ ਸੀ ਕਿਵੇ ਬਣ ਜਾਦੀ ਸੀ ਉਦੇ ਭਾਅ ਦੀ ਵਿਛੋੜਾ ਉਮਰਾ ਦਾ ਜਾਦੀ ਜਾਦੀ ਤੂੰ ਸਂਗ ਲੈ ਗਈ ਅਰਥੀ ਤੇਰੇ ਆਸਕ ਦੀ ਨੀ ਅੜੀਏ ਰਾਹ ਸਿਵੇਆ ਦੇ ਪੈ ਗਈ ਹਾਏ ਅਰਥੀ ਤੇਰੇ ਆਸਕ ਦੀ ਨੀ ਅੜੀਏ ਰਾਹ ਸਿਵੇਆ ਦੇ ਪੈ ਗਈ ''
@mohandhindsa1174
@mohandhindsa1174 3 жыл бұрын
ਬਹੁਤ ਹੀ ਵਧੀਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ
@preetpkl3540
@preetpkl3540 2 жыл бұрын
p
@umaraslam9483
@umaraslam9483 2 жыл бұрын
q
@abhishekbansal5725
@abhishekbansal5725 Жыл бұрын
Sahi keha bai g
@meerasharma86
@meerasharma86 6 ай бұрын
ਬਹੁਤ ਵਧੀਆ ਦਿਲ ਖੁਸ਼ ਹੋਗਿਆ ਵਾਰ ਵਾਰ ਸੁਣਨ ਨੂੰ ਦਿਲ ਕਰਦਾ
@inderpreetkaur4309
@inderpreetkaur4309 5 ай бұрын
Bhut ghaint song a, pr ajj kl kithe bnde ne eho jihe geet❤
@himmatsingh5941
@himmatsingh5941 8 жыл бұрын
ਬਚਨ ਬੇਦਿਲ ਦੀ ਕਲਮ ਵਿੱਚੋਂ,,, ਪੰਜਾਬ ਦਾ ਇੱਕ ਅੰਗ,,,, ਗਡੀਆਂ ਵਾਲੇ
@nschauhan5212
@nschauhan5212 3 жыл бұрын
Poop poll pm pllpll plpllll pppppp pllppllpppl LMK pm poplpp please pool pm lp pm polo the pm pplppp L pplplpp ppplppp pm llpppppppplll lp Loki pplplll pp plop ppplppl OK L Loki loop km lpppppppplpplpp p lol pppllppl pm lol pp I'm pp pop pm L ppmp pm L Loki pp pmp lplpppp p of pop pm plplppllpppp Loki pm lol OK pm ppl ppppppppplp p pop pm lol pm L p ppppp lppppppp pm poop poop poop pp pm the pop ppplpppppppp Loki pop lplpppp OK p Loki p pm L pp pppppp pm pppppplppl poop the lpplp p one ppppl LMK pop pool ppppppp one pm ppplpp poop ppl pm p pm pop pppmppppppppp pm pm plppp ppppppppllppppppplpppppp pop pm plpppppp pppppllpp pm p Loki ppppppplpppppppppp pppppppm pm plop p pm pm p pm loop pp ppppp p llppplppppppl pop Loki pop theplpppp pm lpllpplpppp pm pppppppppppppppppppppplpppppp plpppppppppppppplpppp pm ppppppppp pm pop pp pop pm poop Loki L km pop pm pop pm pppppp ppp pm lppppp poop pm poop plppppl pm lppppppppppp lppppp the pppppppppllpppppplpp pm L pm p p
@Brar-Farming744
@Brar-Farming744 2 жыл бұрын
ਬਹੁਤ ਖੂਬ ਗੀਤ ਆ , ਲਿਖਿਆ ਤੇ ਗਾਇਆ ਬਾਕਮਾਲ ਆ , ਵੀਡੀਓ ਵੀ ਸਿਰਾ
@harpreetambkotli1864
@harpreetambkotli1864 2 жыл бұрын
Bachan Bedil di kalam nu slam and Gurtej veer di awaz nu vi very nice This song nearest my heart.
@Jotsinghpatti..
@Jotsinghpatti.. 5 жыл бұрын
ਮੈਨੂੰ ਬਹੁਤ ਮਾਨ ਹੈ ਬਚਨ ਬੇਦਿਲ ਸਾਬ ਤੇ
@DavidJohnson-wu2yn
@DavidJohnson-wu2yn 4 жыл бұрын
ਦਿਲ ਜਿੱਤ ਲਿਆ ਤੇਰੀਂ ✒ਕਲਮ ਨੇ 🙏🙏ਵੀਰ God bless you
@ajaysingh-ib3xj
@ajaysingh-ib3xj 5 жыл бұрын
ਬਹੁਤ ਈ ਘੈਂਟ ਗੀਤ ਆ ਬਾਈ ਜੀ ਕਈ ਸਾਲ ਪਹਿਲਾ ਟੀ ਵੀ ਤੇ ਸੁਣਿਆ ਸੀ ਉਸ ਤੋ ਬਾਅਦ ਅੱਜ ਲੱਭਿਆ 6 ਸਾਲ ਬਾਅਦ ਦਿਲ ਖੁਸ਼ ਹੋ ਗਿਆ ਗੀਤ ਸੁਣ ਕੇ 👌👌
@JaswinderKaur-eb1ee
@JaswinderKaur-eb1ee 3 жыл бұрын
Same
@mohandhindsa1174
@mohandhindsa1174 3 жыл бұрын
ਬਹੁਤ ਹੀ ਵਧੀਆ ਗੀਤ ਆ
@rajveersingh2652
@rajveersingh2652 Жыл бұрын
ਮੈ ਹੁਣੇ ਹੀ ਸੁਣਿਆ,,DD Punjabi te par swaad aa gaya sachi yaar,,
@amanjotkaur9932
@amanjotkaur9932 Жыл бұрын
2023 aj sunea dobara
@kayess007
@kayess007 Жыл бұрын
ਇਹ ਨਕਲੀ ਆ, ਅਸਲੀ ਇਹ ਅਤੇ ਹੁਣ ਤਾਰੋ 2 ਵੀਂ ਆ ਗਿਆ kzbin.info/www/bejne/aWe2i2doedJ7g6M
@satnamsingh-rj5er
@satnamsingh-rj5er 4 жыл бұрын
ਬਹੁਤ ਵਧੀਆ ਜੀ ਪੁਰਾਣਾ ਸੱਭਿਆਚਾਰ ਯਾਦ ਆ ਗਿਆ ਪਹਿਲਾਂ ਮੇਰੇ ਕੋਲ ਸਿਰਫ ਗੀਤ ਹੀ ਸੀ ਅੱਜ ਵੀਡਿਓ ਦੇਖ ਕੇ ਆਨੰਦ ਆ ਗਿਆ
@manvirladhar6025
@manvirladhar6025 2 жыл бұрын
rooh khush hogi sunke 🖤❤️👌🏻👌🏻
@baljinderbatth3348
@baljinderbatth3348 5 жыл бұрын
Veere bht vdia song aa my favourite song. ..apne yaar ton hamesha ehi song sunda huna😍😍
@rstatus4802
@rstatus4802 Жыл бұрын
ਬੁਹਤ ਟਾਈਮ ਪਹਿਲਾ ਸੁਣਿਆ ਸੀ ਗਾਣਾ ਅੱਜ ਫਰ ਤੋ ਸੁਣ ਕੇ ਬੁਹਤ ਯਾਦਾ ਵਾਪਿਸ ਆ ਰਹੀਆਂ
@jak8570
@jak8570 3 жыл бұрын
ਪੁਰਾਣਾ ਪੰਜਾਬ ❤
@banybirdi
@banybirdi 2 жыл бұрын
GHAINT LYRICS and Video ❤️ Daily repeat te sunde aa night tym sade father saab nu bahut pasand aa ehh song.
@sukhsharma589
@sukhsharma589 3 жыл бұрын
Bachpan vich sunya se eh geet ajj pata ni kene sala bad sunya sachi dil kush hogya
@gursewaksingh9964
@gursewaksingh9964 2 жыл бұрын
Rang punjab de. Sav ton ameer sabichar c ajj njran kha gian Punjab nu
@gurwindersingh6802
@gurwindersingh6802 3 жыл бұрын
As song nal meri yaad yaad juddi a kise nal ajj o is duniya vich nhi,😭😭
@babbimaan4101
@babbimaan4101 2 жыл бұрын
Waheguru mehar kre l
@babbimaan4101
@babbimaan4101 2 жыл бұрын
Meri v is song nal ikk yaad judi a bro 😭😭
@RajwinderKaur-jc6lh
@RajwinderKaur-jc6lh 10 ай бұрын
Shote hundeya ne suneya c. My big sister da fvrt song.👍🏻👍🏻👍🏻👍🏻
@kulwindergillgill7772
@kulwindergillgill7772 11 ай бұрын
Sira ji bohut ghant song likhiya bachan badil ji ne👌👌
@HarjinderSingh-rq1rx
@HarjinderSingh-rq1rx 10 ай бұрын
ਦਿਲ ਖੁਸ਼ ਹੋ ਗਿਆ
@GURPREETSINGH-yn7qv
@GURPREETSINGH-yn7qv 3 жыл бұрын
2020 vich kon kon sun reha like kro👍
@jotbrar9483
@jotbrar9483 5 жыл бұрын
ਬਹੁਤ ਸੋਹਣਾ ਗੀਤ ਆ ਬਾਈ ਜੀ (ਤਾਰੋ)
@pardeepbanga7647
@pardeepbanga7647 4 жыл бұрын
ਬਹੁਤ ਸੋਹਣਾ ਗੀਤ ਆ ਜੀ ,ਤਾਰੋ
@gurnamsahal1802
@gurnamsahal1802 6 жыл бұрын
ਤਾਰੋ ਗੀਤ ਮੇਰੇ ਦਿਲ ਦੇ ਬਹੁਤ ਕਰੀਬ ਆ ,,,so nice song Gurtej veer ji 👌👍💐
@sevakgill7694
@sevakgill7694 4 жыл бұрын
ASHA g
@kamaludairyfarm3489
@kamaludairyfarm3489 Жыл бұрын
ਬਹੁਤ ਵਧੀਆ ਕੋਈ ਲਫ਼ਜ਼ ਨੀ ਬੋਲਣ ਨੂੰ
@HardeepSingh-qo7py
@HardeepSingh-qo7py 7 ай бұрын
ਬਹੁਤ ਵਧੀਆ ਹੈ ਵੀਰ
@amansidhu5932
@amansidhu5932 4 күн бұрын
Parwinder singh 2024 ch sun rha A song
@shindersingh8527
@shindersingh8527 Жыл бұрын
bahut sona geet a ji ik din tv te suniya si us to badh ajj suniya 10 sala badh
@kulwantgill3162
@kulwantgill3162 2 жыл бұрын
ਦੋਸਤੋ ਗੀਤ "ਗੱਡੀਆਂ ਵਾਲੀ ਤਾਰੋ" (ਕਲਮ_ ਬਚਨ ਬੇਦਿਲ) ਕਿਸੇ ਜਾਣ ਪਹਿਚਾਣ ਦਾ ਮਹੁਥਾਜ਼ ਨਹੀਂ ਹੈ। ਮੇਰਾ ਗਾਇਆ ਇਹ ਗੀਤ 25 ਅਕਤੂਬਰ 2012 ਚ ਮੇਰੀ ਪਹਿਲੀ ਐਲਬਮ "ਦਿਲ ਤੋਂ ਦਿਲ ਤੱਕ" ਵਿਚੋਂ ਸਭ ਤੋਂ ਹਿਟ ਗੀਤ ਹੋਇਆ । ਓਦੋਂ ਕੋਈ online ਪ੍ਰਮੋਸ਼ਨ ਵੀ ਨੀ ਹੁੰਦੀ ਸੀ ਤੋਂ ਬਿਨਾ ਤੁਹਾਡੇ ਵੱਲੋਂ ਬਹੁਤ ਵੱਡਾ ਦਰਜਾ "ਲੋਕ ਗੀਤ" ਦਿੱਤਾ ਗਿਆ। ਓਦੋਂ ਮੈਂ ਬੇਦਿਲ ਸਾਬ੍ਹ ਦੀ ਸੰਗਤ ਹੀ ਕਰ ਰਿਹਾ ਸੀ। ਇਕ ਦਿਨ ਮੈਂ ਦਫਤਰ ਚ ਸੀ ਸੰਗਰੂਰ ਕਿ ਮੇਰੇ ਘਰੋਂ ਫੋਨ ਆਇਆ ਕਿ ਗੀਤ ਚੱਲ ਰਿਹਾ ਤੇਰਾ ਤਾਰੋ ਵਾਲਾ ਪਰ ਗਾ ਕੋਈ ਹੋਰ ਮੁੰਡਾ ਰਿਹਾ । ਮੈਂ ਬੜਾ ਹੈਰਾਨ ਕਿ ਗੀਤ ਮੇਰਾ ਗਾਇਆ ਹੋਰ ਕੋਈ ਕਿਵੇਂ ਗਾ ਸਕਦਾ ਓਹ ਵੀ ਮੈਨੂੰ ਨਾਂ ਪਤਾ ਹੋਵੇ । ਮੈਂ ਬੇਦਿਲ ਸਾਬ੍ਹ ਹੋਣਾ ਨੂੰ phone ਕੀਤਾ ਕਿ ਤੂੰ ਗੀਤ ਦੋਬਾਰਾ ਗਾਉਣ ਦੀ ਇਜ਼ਾਜ਼ਤ ਕਿਵੇਂ ਦਿੱਤੀ ਕਿ ਜਿਹੜਾ ਗੀਤ ਮੇਰੀ ਰੂਹ ਆ, ਮੇਰੀ ਐਨੀ ਮਿਹਨਤ ਆ ਓਸ ਗੀਤ ਤੇ ਜਾਂ ਮੇਰੇ ਤੋਂ ਕੋਈ ਗਾਉਣ ਚ ਕਮੀ ਰਹਿ ਗਈ ਸੀ ਤਾਂ ਕਹਿੰਦੇ ਕੋਈ ਗੱਲ ਨਹੀਂ ਦਿਲਰਾਜ ਓਹ ਆਪਣੇ Finetone ਵਾਲ਼ੇ ਰਾਜਿੰਦਰ ਸਿੰਘ ਭਾਜੀ ਆਪਣੇ ਮਿੱਤਰ ਆ ਓਹਨਾਂ ਦਾ ਕੋਈ singer ਆ ਗੁਰਤੇਜ ਸਿੱਧੂ ਓਹਨਾਂ ਨੇ ਦੋਬਾਰਾ ਗਾ ਕੇ 25 ਮਈ 2014 ਦੋ ਸਾਲ ਬਾਅਦ ਵੀਡਿਓ ਬਣਾ ਕੇ ਰਿਲੀਜ਼ ਕੀਤਾ ਹੈ "ਓਹਨਾਂ ਮੇਰੇ ਤੋਂ ਪੁੱਛਿਆ ਸੀ ਕਿ ਗਾ ਦੇਈਏ ? ਮੈਂ ਹਾਂ ਕਰ ਬੈਠਾ, ਕੋਈ ਨਾ ਤਾਰੋ ਤੇਰੇ ਹਿੱਸੇ ਈ ਆਉਂਦੀ ਆ"। ਫੇਰ ਵੀ ਮੈਨੂੰ ਬੜਾ ਗੁੱਸਾ ਆਇਆ ਕਿ ਏਦਾਂ ਕਿਵੇਂ ਤੁਸੀ ਇਜਾਜਤ ਦੇ ਦਿੱਤੀ ਤੁਸੀ ਤਾਂ ਤਾਰੋ ਗੀਤ ਦਾ *ਬਲਾਤਕਾਰ* ਹੀ ਕਰਵਾ ਦਿੱਤਾ ? ਐਸ ਸਕੇਲ਼ (ਸੁਰ) ਦੇ ਉੱਤੇ ਇਹ ਉਂਝ ਈ ਨਹੀਂ ਜਚਦਾ feel ਮਰ ਜਾਵੇ ਗੀਤ ਦਾ ਪਿੱਛੇ ਰਹਿ ਵੀ ਕੀ ਜਾਂਦਾ ? ਮੇਰੇ ਬਲਾਤਕਾਰ" ਸ਼ਬਦ ਤੇ ਬੇਦਿਲ ਸਾਬ੍ਹ ਵੀ ਕਾਫੀ ਖਿਝੇ, ਕਾਫੀ ਬੋਲੇ phone 📱 ਤੇ, ਮੈਂ ਚੱਕੀ ਆਪਣੀ ਕਿੱਟ ਤੇ ਪਿੰਡ ਆ ਗਿਆ । ਚਲੋ ਖੈਰ ਹੁਣ ਵੀ ਮੇਰੀ ਕੋਈ ਬੇਦਿਲ ਸਾਬ੍ਹ ਨਾਲ ਦੁਸ਼ਮਣੀ ਨਹੀਂ ਬਹੁਤ ਪਿਆਰ ਆ ਓਹਨਾਂ ਨਾਲ ਗੱਲਬਾਤ ਵੀ ਹੁੰਦੀ ਰਹਿੰਦੀ ਆ। ਓਹ ਮੇਰਾ ਆਪਣਾ ਪਰਿਵਾਰ ਐ,ਅਕਸਰ ਫੇਰ ਵੀ ਮੈਂ ਆਪਣੀ ਜ਼ਿੰਦਗੀ ਦੇ ਛੇ ਸੱਤ ਸਾਲ ਰਿਹਾ ਓਥੇ ਗੁਜ਼ਾਰੇ ਨੇ। ਬੱਸ ਓਦੋਂ ਗੁੱਸਾ ਸੀ ਮੇਰੇ ਖਿਆਲ ਚ ਸ਼ਾਯਦ ਜਾਇਜ ਵੀ ਸੀ ਮੇਰੀ ਜਗ੍ਹਾ ਕੋਈ ਹੋਰ ਹੁੰਦਾ ਓਹ ਵੀ ਏਦਾਂ ਈ ਕਰਦਾ "ਧੱਕਾ ਹੋਇਆ ਸੀ, ਮੇਰੀ ਉਮਰ ਵੀ ਘੱਟ ਸੀ ਮੈਨੂੰ ਤਾਂ ਇੰਝ ਈ ਲੱਗਾ ਸੀ ਕਿ ਜਿਵੇਂ ਕਿਸੇ ਮਾਤੜ ਜੇ ਜਿੰਮੀਦਾਰ ਦੀ ਪੈਲੀ ਉੱਤੇ ਕਬਜਾ ਹੋ ਜਾਵੇ, ਬਸ ਤਾਂ ਇਹ ਸਭ ਹੋ ਗਿਆ। ਗੀਤ ਆਉਣੇ ਬੰਦ ਨਹੀਂ ਹੋਏ ਨਾ ਹੋਣ ਆ ਬਾਈ Saajan Singh Kuhard ਵਰਗੇ ਵੱਡੇ ਵੀਰ ਵਧੀਆ ਇਨਸਾਨ ਤੇ ਗੀਤਕਾਰ ਦਿਲਰਾਜ ਦੇ ਮੋਢੇ ਨਾਲ ਮੋਢਾ ਜੋੜ ਕੇ ਖੜੇ ਨੇ ਜਲਦ ਅਗਲਾ ਗੀਤ ਜੂਨ ਦੇ ਪਹਿਲੇ ਹਫਤੇ ਰਿਲੀਜ਼ ਕਰ ਰਹੇ ਆ ਬਹੁਤ ਗੀਤ ਆ ਰਹੇ ਨੇ ਤਿੰਨ proper READY ਨੇ Releasing ਲਈ। ਹੋ ਸਕਦਾ "ਗੱਡੀਆਂ ਵਾਲੀ ਤਾਰੋ" PART_੨ ਵੀ ਜਲਦੀ ਕਰੀਏ। ਫੇਰ ਵੀ ਕਾਫੀ ਦੋਸਤ ਮੈਨੂੰ ਪੁੱਛਦੇ ਬਾਈ ਯਰ "ਅਸੀਂ KZbin ਤੇ search ਕਰਦੇ ਆ ਗੀਤ ਓਹ ਹੋਰ ਕੋਈ ਸਿੰਗਰ ਦਾ ਆ ਜਾਂਦਾ, ਮੈਂ ਕਿਹਾ ਕੋਈ ਨਾ ਨਾਲ dilraj ਲਿਖ ਲਿਆ ਕਰੋ ਨਾਲੇ ਮਾਣ ਕਰਿਆ ਕਰੋ ਕਿ ਤੁਹਾਡੇ ਵੀਰ ਦਾ ਗਾਏ ਗੀਤ ਤੇ ਨਾਟਕ ਖੇਡੇ ਜਾ ਰਹੇ ਨੇ, ਦੂਜੇ ਕਲਾਕਾਰਾਂ ਵੱਲੋਂ ਗਾਇਆ ਜਾ ਰਿਹਾ। ਬਾਕੀ ਪੋਸਟ ਪਾਉਣ ਦਾ ਕੋਈ ਖਾਸ ਮਕਸਦ ਨਹੀਂ ਸੀ ਵੀਰ ਗੁਰਤੇਜ ਨੇ ਵੀ ਸੋਹਣਾ ਨਿਭਾਇਆ ਸੀ ਗੀਤ ਨੂੰ ਬਾਕੀ ਜਦੋਂ ਤੁਸੀ "ਲੋਕ ਗੀਤ" ਦਾ ਦਰਜਾ ਦੇ ਦਿੱਤਾ ਸੀ ਫੇਰ ਤਾਂ ਕੋਈ ਵੀ ਗਾਵੇ ਓਹ ਤੁਹਾਡਾ ਆਪਣਾ ਯਾਨੀ ਕਿ ਲੋਕਾਂ ਦਾ ਗੀਤ ਹੈ। ਪਿੰਡ ਰਾਮੂੰਵਾਲਾ ਨਵਾਂ ਮੇਲਾ ਸੀ ਸਾਰੇ ਪਿੰਡ ਵਾਸੀਆਂ ਦਾ ਬਹੁਤ ਧੰਨਵਾਦ ਹਮੇਸ਼ਾ ਸਾਥ ਦਿੰਦੇ ਨੇ ਚਾਹੇ ਪਿੰਡ ਹੋਣ ਚਾਹੇ ਕਨੇਡੇ ਆਲੇ। ਵੀਡਿਓ ਸਾਂਝੀ ਕਰ ਰਿਹਾਂ ਨਾਲ ਆਪਣੇ ਯੂਟਿਊਬ ਚੈਨਲ ਦਾ ਲਿੰਕ ਸਾਂਝਾ ਕਰ ਰਿਹਾਂ 👉👉 kzbin.info/www/bejne/h6vcY3SEnd2cgpI kzbin.info ਚੰਗਾ ਲੱਗੇ subscribe Like ਅਤੇ Comments ਕਰ ਦੇਣਾ । ਸ਼ੇਅਰ ਕਰਦੋ ਦੱਬਕੇ। ਦਿਲ ਦੇ ਕੁਝ ਜਜ਼ਬਾਤ ਸੀ ਉਂਝ ਈ ਤੁਹਾਡੇ ਨਾਲ ਸਾਂਝੇ ਕੀਤੇ ਨੇ ਜਿਉਂਦੇ ਵੱਸਦੇ ਰਹੋ ਪਰਮਾਤਮਾ ਤੁਹਾਨੂੰ ਹਮੇਸ਼ਾ ਤੰਦਰੁਸਤ ਆਏ ਖੁਸ਼ੀਆ ਖੇੜੇ ਬਖਸ਼ੇ । ਉੱਚਾ ਨੀਵਾਂ ਬੋਲਿਆ ਮਾਫ਼ ਕਰਨਾ ਚਾਹੀਦਾ 🙏 ਚਲਦਾ....ਤੁਹਾਡਾ ਆਪਣਾ Singer Dilraj Singer Dilraj Ramuwalia Dilraj Musical Group Dilraj Musical Group Bachan Bedil
@RavdeepGill
@RavdeepGill 3 жыл бұрын
R nait di snapchat toh edr ayea wah yr bhut vdia ending ...bhut vdia geettt kmalll da
@RavinderSingh-bl8lw
@RavinderSingh-bl8lw Жыл бұрын
.... ਵਾਕਮਾਲ ..ਬਾਈ ਜੀ....
@RamKumarbagela
@RamKumarbagela 4 ай бұрын
Bale o sera dil kush kirta❤❤❤
@PunjabiTV0.2
@PunjabiTV0.2 4 жыл бұрын
2020 vh kon sun rha hai ji like kro att song 🎶🎤
@balkarsran6512
@balkarsran6512 4 жыл бұрын
Mai sunda y
@Mani-lx2tc
@Mani-lx2tc 2 жыл бұрын
Bhut sohna geet aw✔️✔️
@beerukalipurwriter
@beerukalipurwriter Жыл бұрын
ਇਹ ਗੀਤ ਬਚਪਨ ਵਿੱਚ ਸੁਣਿਆ ਸੀ ਇਹ ਗੀਤ ਅੱਜ ਫੇਰ 2022 ਵਿੱਚ ਦੁਆਰਾ ਸੁਣਨ ਲੱਗੇ ਆ ਇਹ ਗੀਤ ਨੂੰ ਸੁਣਦੇ ਦਿਲ ਪਤਾ ਨੀ ਕਿਧਰ ਖੋ ਜਾਦਾ ਰੂਹ ਵਿੱਚ ਵਸ ਜਾਣ ਵਾਲਾ ਗੀਤ 🙏🙏🙏🙏🙏
@jugdeol3638
@jugdeol3638 10 жыл бұрын
22 amazing a yr lok tath a punjab da dil kush ho gea yr
@avneetkour2468
@avneetkour2468 Жыл бұрын
Dil khush ho gya song sun k par and so sad a var var dil karda sunan nu very nice song
@KauraRauli-jk4ss
@KauraRauli-jk4ss 11 ай бұрын
bachn bedill te gurtej bai ne sira Karia bai
@appnaindia1234
@appnaindia1234 3 жыл бұрын
Good good vere bahi sira la ta song da dil te lag
@Manpreetmaan0944
@Manpreetmaan0944 23 күн бұрын
Siraa song jdo da aea odo to la ke 2024 tak sunde a
@amandeep485
@amandeep485 10 жыл бұрын
kamaal de lekh,,,thanks bedil sahab..ehna sohna likhan de lai... thanks gurtej 22..sohna nibhoun de lai,..
@HarpreetSingh-rb9dw
@HarpreetSingh-rb9dw 6 жыл бұрын
ਇਹੀ ਹੈ ਜੀ ਦਿਲਾਂ ਦਾ ਪਿਆਰ
@chankaur7076
@chankaur7076 11 ай бұрын
Nai reeeeeeesssssaaaannnn tuhadiyian super song good singer
@SatishKumar-hw1ou
@SatishKumar-hw1ou 4 жыл бұрын
Nice one veer ji super doper mind bolide sidhu ji
@AkramRohira
@AkramRohira 3 ай бұрын
2024 ch kon sun da ❤ kro
@Sandhusaab56
@Sandhusaab56 Жыл бұрын
Yr kya baat aa❤
@FOOD.616
@FOOD.616 Жыл бұрын
Mai eho song all most 5-6 bar repeat te sunda ha
@gurjeetsingh4448
@gurjeetsingh4448 10 жыл бұрын
bot wdiya song wa, dekhna shuru kita ta ptani lggya kdo pura song sun ho gya,, awsmmm
@iqbalsingh7334
@iqbalsingh7334 4 жыл бұрын
ਬਾਈ ਜੀ ਬਹੁਤ ਵਧੀਆ ਸਾਰਿਆਂ ਨੂੰ ਇਹੋ ਜਿਹੇ ਚੰਗੇ ਗੀਤਾਂ ਦੀ ਸਪੋਟ ਕਰਨੀ ਚਾਹੀਦੀ ਹੈ
@PuranSingh-wi9jy
@PuranSingh-wi9jy 3 жыл бұрын
222222222221111190🙏
@diyarajput4470
@diyarajput4470 2 жыл бұрын
@@ManjinderSingh-br3ttvngshzhzgxif Chris Jr xkCjz
@kulwinderthandal1318
@kulwinderthandal1318 2 жыл бұрын
@@ManjinderSingh-br3tt aa
@sarbjitsingh9715
@sarbjitsingh9715 2 жыл бұрын
Ĺpllllop0990
@gurpreetsinghgill8138
@gurpreetsinghgill8138 2 жыл бұрын
@lakhvindersingh401
@lakhvindersingh401 Жыл бұрын
Chote hundya sunya c eh gaana ajj 12 saal baad sun reha ji nice song aa ji thoda
@lsharmansocialworker1002
@lsharmansocialworker1002 3 жыл бұрын
ਵਾਹ ਜੀ ਵਾਹ ਬਹੁਤ ਖੂਬ ਜੀ 🙏🙏
@Amrit-maan-
@Amrit-maan- 5 жыл бұрын
ਮੇਰੇ ਨਾਲ ਵਪਾਰੀ ਆ ੲੇ ਕਹਾਣੀ
@lovepreetsinghcheema317
@lovepreetsinghcheema317 11 ай бұрын
Both time baadh milea menu aa song
@kuldeepshortdadar7592
@kuldeepshortdadar7592 Жыл бұрын
❤❤❤बहुत ज्यादा अच्छा लगा ये गाना❤❤❤❤❤❤❤❤❤❤❤❤❤❤❤दिल नू छू गया है
@amanbrar273
@amanbrar273 Жыл бұрын
ਵਣਜਾਰੇ ਤਾ ਵੀਰ ਵਣਜਾਰੇ ਹੁੰਦੇ
@52kamikaze96
@52kamikaze96 Жыл бұрын
Lohar hota hai pra
@gurwindersingh6802
@gurwindersingh6802 3 жыл бұрын
Ajj tak aho jeha song nhi gayiya kise ne love you
@Sachdiawaz108
@Sachdiawaz108 3 жыл бұрын
ਬੇਲੋੜੀਆਂ ਆਵਾਜ਼ਾਂ ( Music) ਨੇ ਸਾਰੇ ਗਾਣੇ ਦੀ ਜੜ੍ਹ ਕੱਢਤੀ
@harmansingh3958
@harmansingh3958 4 жыл бұрын
Kon kon sun reha 2020 vich thanks ji
@arzooothwal9934
@arzooothwal9934 5 жыл бұрын
.... Meri v ek taaro si .... Tur gyi o v chhad ke .
@monujaatmonujaat3529
@monujaatmonujaat3529 13 күн бұрын
Both Sona a gana bhai ❤❤❤
@lovelylhoria132
@lovelylhoria132 4 жыл бұрын
Hayye a song ta yr bas....😘😘😘
@sharmayadwinder2997
@sharmayadwinder2997 24 күн бұрын
Sira bai ji sira
@KimatKitabDi
@KimatKitabDi 10 жыл бұрын
so nice bachan bedil ji and gurtej sidhu sahab ji
@inder564
@inder564 6 жыл бұрын
wah! paji nazara leya ta song wala ta...jionde wasde raho
@gurtaajsingh855
@gurtaajsingh855 5 жыл бұрын
Ustad Siraaa la ta video wala👌👌👌
@sumitpal4813
@sumitpal4813 3 жыл бұрын
This song was my dad fav song ,unfortunately He is no more now ,but his memories have pushed me to listen this song , Wow Dad this is a beautiful composition..Miss you till last breath ..
@lovelydhillon3460
@lovelydhillon3460 10 ай бұрын
Vala ghaint song aaa
@tarsveersinghrandhawa7949
@tarsveersinghrandhawa7949 2 жыл бұрын
My favorite song ❤️👌👌
@MINIZOOBIRDSFARM
@MINIZOOBIRDSFARM 9 күн бұрын
Bahut time bad song suneya.
@sammychahal9354
@sammychahal9354 Ай бұрын
ਬਾਈ ਬੋਹਤ ਸਾਲ ਬਾਅਦ ਸੁਨਿਆ
@rashmeetmaan0488
@rashmeetmaan0488 3 жыл бұрын
10june2021 nu Sun rihaa, Manpreet Tiwane ne share kri c iss singr di video
@AmandeepKaur-hu1ji
@AmandeepKaur-hu1ji 9 ай бұрын
I love this song when ever I listen this song I remember me villagers old times used to come to our village
@sukpalsingh613
@sukpalsingh613 5 жыл бұрын
Wah ji Wah mere Dil de bhut krib he aa song he rbba je duniya vich gribi amri na have he rbba duniya vich koi grib na have mera song sunk Ron band nhi heya waheguru ji
@adarsh-xy8dz
@adarsh-xy8dz 3 жыл бұрын
Heart touching Song
@BalwinderSingh-ey4sn
@BalwinderSingh-ey4sn 4 жыл бұрын
I have no words for this song
@gursimrattiwana9317
@gursimrattiwana9317 10 жыл бұрын
Bai G Bahut Vadia Gana Nhi Ik apne aap ch Choti Ji Film c Bhahut Bahut Vadia Veeere Keeep Ittttt Uppppp
@DeepakRai-rv5wj
@DeepakRai-rv5wj Жыл бұрын
thanks bro hun ta aa gaddiya banjare ikk jada hi rhegia
@DeepakRai-rv5wj
@DeepakRai-rv5wj Жыл бұрын
bhout changa lagda appna purana time diya jada tajiya kartiya tusi
@user-cj8cz4xk6d
@user-cj8cz4xk6d 11 ай бұрын
❤❤❤bahut sohna gaana aa
@ParminderSingh-g7l
@ParminderSingh-g7l 2 күн бұрын
2024 ❤
@indianhitmanyt4685
@indianhitmanyt4685 2 жыл бұрын
Bahut mitthi awaz te bahut sohna geet
@devindersingh1204
@devindersingh1204 8 жыл бұрын
love this song
@ramanraman809
@ramanraman809 2 жыл бұрын
My favourite song🥰🥰
@adarsh-xy8dz
@adarsh-xy8dz 3 жыл бұрын
Salute to Bachan Bedil
@sukhwindersingh4562
@sukhwindersingh4562 10 жыл бұрын
Att kara te veer ji
@SurjitSingh-nv8pw
@SurjitSingh-nv8pw 4 жыл бұрын
Koi word nhi aa parsansa krn lyi Mukhdi gall ahi k siraaaa laya pya song wala
@jagirbhatti7007
@jagirbhatti7007 5 жыл бұрын
beautiful song Bedil saab kiya batt hai kiya shairi very good lyrics Jaggi UK
@barkharani3226
@barkharani3226 2 жыл бұрын
Super awesome song old is gold 🙏🙏💖💖👍👍👌👌😊
@punjabisong-xb2oq
@punjabisong-xb2oq 3 жыл бұрын
boht vdia veer
@harjeet814
@harjeet814 2 жыл бұрын
Bhut sohni awaz tai song v isda part 2 v kdo
@subscribeme4667
@subscribeme4667 3 жыл бұрын
ਜਿਉਦੇ ਰਹੇ ਵੀਰ ਬਚਨ ਬੇਦਿਲ ਬੜੈਚਾ ਵਾਲਾ
@ajaibsingh7856
@ajaibsingh7856 2 жыл бұрын
Buhat vadhya ji
@gsbssingh1960
@gsbssingh1960 11 ай бұрын
Bhot top da song bro
@jaggitohraofficial
@jaggitohraofficial 4 ай бұрын
Great bedil saab
@sukhmandersingh2541
@sukhmandersingh2541 3 жыл бұрын
ki dunea te lai k ayee bhuot wadea tappa top
I'm Excited To see If Kelly Can Meet This Challenge!
00:16
Mini Katana
Рет қаралды 32 МЛН
World’s Largest Jello Pool
01:00
Mark Rober
Рет қаралды 120 МЛН
CHOCKY MILK.. 🤣 #shorts
00:20
Savage Vlogs
Рет қаралды 24 МЛН
Inside Out Babies (Inside Out Animation)
00:21
FASH
Рет қаралды 24 МЛН
BACHAN BEDIL 🔴 SOME NEW WORDS ABOUT HIS SONGS 🔴 GADDIAN WALI TARO SONG 🔴
8:35
Malwa Punjabi Cultural LIVE Frames
Рет қаралды 96 М.
Shaheed-e-Mohabbat I Boota Singh I Audio Jukebox I Gurdas Maan
33:06
Gurdas Maan
Рет қаралды 1,1 МЛН
Gaddiyan Wali Taaro
10:34
GURDIP ARTS ACADEMY
Рет қаралды 9 МЛН
Munisa Rizayeva - Aka makasi (Official Music Video)
6:18
Munisa Rizayeva
Рет қаралды 17 МЛН
Duman - мен болмасам кім? (Mood Video)
2:35
Duman Marat
Рет қаралды 292 М.
BYTANAT | Қызғалдағым | Премьера 2024
2:24
TURAN MEDIA
Рет қаралды 79 М.
Kenjebek Nurdolday & Baller - sokpe#сокпе#сөкпе
3:10
Kenjebek Nurdolday
Рет қаралды 298 М.
BYTANAT - ҚЫЗҒАЛДАҒЫМ
2:24
BYTANAT
Рет қаралды 822 М.