No video

ਤੈਨੂੰ ਬਾਪ ਕਿਵੇਂ ਆਖਾਂ (EP - 83) New Punjabi Movie 2024 • Jatt Speed

  Рет қаралды 203,902

jatt speed

jatt speed

29 күн бұрын

#punjabishortmovies #jattspeed #natak
ਤੈਨੂੰ ਬਾਪ ਕਿਵੇਂ ਆਖਾਂ (EP - 83) New Punjabi Movie 2024 • Jatt Speed
#shortmovie
#jattspeed
#punjabicomedy
#toppakistanidramas
#pakistanidrama
#shortvideo
#shortfilm
#punjabisong
#newshortpunjabimovie
#punjabishortmovies
#natak
#2023
Guri 👉 9738000288
New KZbin Channel 👇
/ @gurivlogs47
Facebook👇
gurpyar.dhal...
Instagram 👇 _.guri.77?igshi...

Пікірлер: 240
@gurminderdhaliwal9700
@gurminderdhaliwal9700 26 күн бұрын
ਵੈਰੀ ਗੁੱਡ ਬੱਬੂ ਹੁਣ ਹੋਊ ਗਾ ਬਾਪੂ ਸਿੱਧਾ ਬੱਬੂ ਕਰੂਗੀ
@gurmalsingh3892
@gurmalsingh3892 26 күн бұрын
ਬੱਬੂ ਨੇ ਕਮਾਲ ਕਰਤੀ 50000ਪੰਜਾਹ ਹਜਾਰ ਦੇ ਕੇ ਕੋਈ ਨਵੀ ਖੇਡ ਖੇਡੂਗੀ ਬੁੜੇ ਨੂੰ ਤਾ ਬੱਬੂ ਹੀ ਸਿਧਾ ਕਰੂਗੀ ਬੁੜੇ ਦੀ ਪੁਠੀ ਗਿਣਤੀ ਸੁਰੂ ਹੋਗੀ ਗੁਰੀ ਤੇ ਬੱਬੂ ਦੀਆ ਗਲਾ ਬਹੁਤ ਵਧੀਆ ਲਗੀਆ ਆ ਮਨੂੰ ਤਾ ਗਲਾ ਮਾਰਨ ਵਾਲੀ ਹੀ ਹੈ ਸਾਰੀ ਟੀਮ ਦੀ ਐਕਟਿੰਗ ਬਹੁਤ ਘੈਂਟ ਹੈ ਅਗਲੀ ਵੀਡੀਓ ਜਲਦੀ ਲੈ ਕੇ ਆਇਉ ਜੀ ਵੀਡੀਓ ਬਹੁਤ ਵਧੀਆ ਹੈ ਜੀ❤❤❤❤❤ ਮੈ ਗੁਰਮੇਲ ਸਿੰਘ ਧੰਜਲ ਰਾਏਸਰ ਵਾਲਾ ਜਿਲਾ ਬਰਨਾਲਾ
@hardeepkaurbabbu326
@hardeepkaurbabbu326 26 күн бұрын
ਸਾਰਿਆ ਦਾ ਬਹੁਤ ਬਹੁਤ ਧੰਨਵਾਦ ਜੀ ਵੀਡਿਉ ਨੂੰ ਪਿਆਰ ਦੇਣ ਲਈ ਮੇਰੇ ਬੱਬੂ ਵਾਲੇ ਰੋਲ ਨੂੰ ਐਨਾ ਪਸੰਦ ਕਰਨ ਲਈ ❤❤
@aman-preet-creactions
@aman-preet-creactions 26 күн бұрын
ਬੱਬੂ ਦੀ ਐਕਟਿੰਗ ਘੈਂਟ ਆ 👍💖🤗
@DonRaju-ku1jk
@DonRaju-ku1jk 25 күн бұрын
❤😂🎉😢😅पी​@@aman-preet-creactions
@jaswinderkaur6525
@jaswinderkaur6525 26 күн бұрын
ਬੱਬੂ ਭੈਣ ਤੇ ਗੁਰੀ ਵੀਰ ਅੱਜ ਕਹਾਣੀ ਦਾ ਸੁਆਦ ਆ ਗਿਆ ਤਰੱਕੀਆਂ ਬਖਸ਼ੇ ਰੱਬ ਤੁਹਾਨੂੰ 🙏👌👍🥰😍😘🤩🤪
@satbirsingh5897
@satbirsingh5897 27 күн бұрын
ਬੱਬੂ ਆਉਣ ਨਾਲ ਘਰ ਦਾ ਮੈਂਬਰ ਵੱਧ ਗਿਆ ਵਿਡੀਉ ਵਧੀਆ ਲੱਗਣ ਲੱਗ ਗੱਈ
@boharsingh7725
@boharsingh7725 27 күн бұрын
ਬਹੁਤ ਹੀ। ਵਧੀਆ ਵੀਡੀਓ ਬਾਈ 👍👍👍👍👍 👌👌👌👌👌
@satnamkaur2435
@satnamkaur2435 27 күн бұрын
ਬਿਨਾ ਸੁਰ ਤੋ ਹੀ ਹਾਂ ਹਾਂ 😂😂😂😂
@manjeetkaur949
@manjeetkaur949 26 күн бұрын
ਬੱਬੂ ਦੇ ਆਉਣ ਨਾਲ ਵੀਡਿਉ ਵਧੀਆ ਲੱਗਣ ਲਗ ਗਈ ❤❤❤ਮਨਜੀਤ ਕੌਰ ਘਨੌਰੀ 🎉🎉🎉🎉🎉
@jagdevsingh8335
@jagdevsingh8335 27 күн бұрын
Very nice video i wish you teem Jatt speed chanal all members good and healthy life thanks Ji from Jagdev Singh vpo Sarai Naga 🌹🌹🌹🙏🙏🙏
@seemabansal1671
@seemabansal1671 27 күн бұрын
💐 Jai 💐 mata 🌹 di 🌹 Jai 💐 mata 🌹 di 💐💐🌹🌹💐🌹🌹💐🌹🌹💐🌹
@makhansingh5027
@makhansingh5027 14 күн бұрын
ਬਹੁਤ ਵਧੀਆ ਵੀਡੀਓ
@sukhdeepsidhu2342
@sukhdeepsidhu2342 26 күн бұрын
ਬਹੁਤ ਵਧੀਆ ਵੀਡੀਓ ਵੀਰ 👍👍👍
@user-si5im3pp3r
@user-si5im3pp3r 25 күн бұрын
ਸ਼ਿੰਦਰ ਧਰਾਜ very nice video
@gurjindersingh3638
@gurjindersingh3638 27 күн бұрын
ਬਹੁਤ ਵਧੀਆ ਵੀਡੀਓ ਜੱਟ ਸਪੀਡ ਜੀ 🙏 ਬੰਬੂ ਕਮਾਲ ਕਰ ਤੀ ਆਲ ਟੀਮ ਗੁੱਡ ਅਕਟਿੰਗ ਵੈਰੀ ਸਲੂਟ ਜੀ 🙏🥀💛🥀👌 ਯਮੂਨਾ ਨਗਰ
@singhchannel9900
@singhchannel9900 27 күн бұрын
ਗੁਰੀ ਬਾਈ,ਤੀਜੇ ਦਿਨ ਨਵਾਂ ਐਪੀਸੋਡ ਪਾਇਆ ਕਰੋ।ਉਡੀਕ ਬਹੁਤ ਕਰਨੀ ਪੈਂਦੀ ਐ।ਜਿਵੇਂ ਜਿਵੇਂ ਵੀਡਿਓ ਖਤਮ ਹੋਣ ਵੱਲ ਨੂੰ ਜਾਂਦੀ ਐ, ਮਨ ਦੁਖੀ ਹੋਣ ਲੱਗ ਜਾਂਦੈ.... ਪਰਮਜੀਤ ਸਿੰਘ ਸਰਾਂ ਪਿੰਡ ਬਿਲਾਸਪੁਰ 💐💐💐💐💐
@kamlarani8052
@kamlarani8052 27 күн бұрын
Very nice episode Guri te Babu ji thodi acting bahut vadiya aa God bless you all members🎉🎉🎉🎉❤❤❤❤
@SukhwinderSingh-wq5ip
@SukhwinderSingh-wq5ip 26 күн бұрын
ਸੋਹਣੀ ਵੀਡੀਓ ਸੋਹਣੀ ਐਕਟਿੰਗ ਸੋਹਣੀ ਫੈਮਿਲੀ ਪੰਜਾਬ ਪੰਜਾਬੀ ਪੰਜਾਬੀਅਤ ਜ਼ਿੰਦਾਬਾਦ ❤
@satnamkaur2435
@satnamkaur2435 27 күн бұрын
ਰਾਜ ਤਾ ਕਮੇਡੀਅਨ ਹੀ ਐ 😂
@surinderkaur-lu3vi
@surinderkaur-lu3vi 27 күн бұрын
ਗੁਰੀ ਵੀਰੇ ਹਫਤੇ ਵਿਚ ਤਿੰਨ ਵਾਰੀ ਐਪੀਸੋਡ ਦਿਆਂ ਕਰੋ ਵਾਹਿਗੁਰੂ ਭਲੀ ਕਰੇ🎉😢😮😅😊
@satbirsingh5897
@satbirsingh5897 27 күн бұрын
ਬਹੁਤ ਡੀਕ ਹੁੰਦੀ ਤੁਹਾਡੀ ਵਿਡੀਉ ਦੀ ❤❤❤
@gurmeet3684
@gurmeet3684 27 күн бұрын
Nice story | good work all team members 👌👌👌👌🥀🎍🥀🎍🥀🎍🥀🎍🥀🎍🥀🎍🥀🎍🥀🎍🎍🥀🎍🥀🎍🥀🎍
@user-rj7fe5nx8e
@user-rj7fe5nx8e 27 күн бұрын
Very nice video ❤❤❤
@beantkaurgill3609
@beantkaurgill3609 27 күн бұрын
Babu ghaint aa😊😊😊
@krishnachuhankrishna-np6uz
@krishnachuhankrishna-np6uz 27 күн бұрын
Very nice video ❤️❤️👌
@user-ur8kx6nr5y
@user-ur8kx6nr5y 27 күн бұрын
ਬੱਬੂ ਨਿਬੇੜੁ ਕਲੇਸ਼ ਸੋਚਕੇ ਗਲ ਕਰਿਓ 😂😂😂😂😂😂
@gurminderdhaliwal9700
@gurminderdhaliwal9700 27 күн бұрын
ਵੈਰੀ ਨਾਇਸ
@sharanjeetkaur8539
@sharanjeetkaur8539 27 күн бұрын
ਬੁੜਾ ਤੀਜੀ ਬੀਬੀ ਲਿਆ ਕੇ ਛੱਡੂ ਤੁਹਾਡੀ ਲੱਗਦਾ 😂😂
@JaspreetSingh-wo4xr
@JaspreetSingh-wo4xr 26 күн бұрын
ਬਹੁਤ ਸੋਹਣੀ ਵੀਡੀਓ ਬਾਈ ਗੁਰੀ ਪ੍ਰਰਮਾਤਮਾ ਤਰੱਕੀਆਂ ਬਖਸੇ਼ ਸਾਰੀ ਟੀਮ ਨੂੰ 🙏🏻 ❤❤❤❤❤❤❤❤❤❤
@AgamdeepSingh-mr2hl
@AgamdeepSingh-mr2hl 26 күн бұрын
ਬੱਬੂ ਦੀ ਐਕਟਿੰਗ sirra ਆ sonu ਅੰਮ੍ਰਿਤਸਰ to❤❤❤❤
@user-rv8zl1ck8p
@user-rv8zl1ck8p 27 күн бұрын
Nice 👍🏻
@user-ot8xq8pv7t
@user-ot8xq8pv7t 27 күн бұрын
Very nice g 👌
@ParamjeetSingh-kp4lz
@ParamjeetSingh-kp4lz 27 күн бұрын
Gagandee ❤❤❤❤❤❤😮😮😮😮😮
@ManjeetKaur-lf4ws
@ManjeetKaur-lf4ws 25 күн бұрын
Very nice video. Video bahut Vadhiya ban rahi hai. Wait rehndi hai
@beantkaurgill3609
@beantkaurgill3609 27 күн бұрын
Very good massage gbu all members ❤❤❤😊❤❤❤
@sukhwinderievkaur5194
@sukhwinderievkaur5194 27 күн бұрын
Baboo acting nice
@JaswinderKaur-du7of
@JaswinderKaur-du7of 26 күн бұрын
Verynicevideo 🎉🎉🎉🎉 ❤❤❤🎉🎉🎉🎉❤❤❤🎉🎉🎉🎉🎉
@firefactgaminig1631
@firefactgaminig1631 26 күн бұрын
Babuu di acting end aa,,,,,,
@user-bk8kx2nz3n
@user-bk8kx2nz3n 27 күн бұрын
Boht vadia story he ji ❤❤❤❤❤Iqbal bhatti from lajore
@kamalpreetsingh7505
@kamalpreetsingh7505 27 күн бұрын
Very nice video
@rozanaroutine4238
@rozanaroutine4238 27 күн бұрын
Wow wow wow wow wow wow wow wow wow wow wow wow wow wow wow wow wow wow wow wow wow wow wow wow wow wow🎉🎉🎉🎉
@JasdeepSingh-nv1rk
@JasdeepSingh-nv1rk 27 күн бұрын
❤❤ very very nice story ji 👍👍👍👍
@gurpalsingh7493
@gurpalsingh7493 27 күн бұрын
Nice ji ❤❤❤❤❤❤❤❤❤❤❤
@jaswinderkaur6525
@jaswinderkaur6525 26 күн бұрын
ਹੁਣ ਬੂੜੇ ਦੀ ਖੈਰ ਨਹੀਂ 😂😂😂😂😂
@Jatt__saab0
@Jatt__saab0 25 күн бұрын
Babbu dii good acting❤️❤️❤️
@GurmeetKaur-kl7zs
@GurmeetKaur-kl7zs 26 күн бұрын
ਸੋਹਣੀ ਵੀਡੀਓ ਸੋਹਣੀ ਫੈਮਿਲੀ ❤❤
@JasveerKaur-qn2jz
@JasveerKaur-qn2jz 27 күн бұрын
Very very nice video ❤❤
@user-rj7fe5nx8e
@user-rj7fe5nx8e 27 күн бұрын
Very nice 👍👍
@rachhpalsingh78466
@rachhpalsingh78466 22 күн бұрын
ਸਾਰੀ ਟੀਮ ਨੇ ਲਾਜਵਾਬ ਕੰਮ ਕੀਤਾ ਹੈ । ਸਾਰੀ ਟੀਮ ਵਧਾਈ ਦੀ ਪਾਤਰ ਹੈ ਜੀ ।
@GurpreetKaur-yx7uv
@GurpreetKaur-yx7uv 26 күн бұрын
Very nice story God bless you
@parambir7547
@parambir7547 27 күн бұрын
Very good dabb ke rakho bebbe bapu nu
@JassJot-uj4nl
@JassJot-uj4nl 27 күн бұрын
ਬਹੁਤ ਵਧੀਆ ਵੀਡੀਓ ਹੇ ਜੀ
@Anitarani.........
@Anitarani......... 27 күн бұрын
Wating episode g
@user-en4no9vu4l
@user-en4no9vu4l 26 күн бұрын
Very nice bedio god bless you all teem siraaaaaaa
@Paramjitnoor
@Paramjitnoor 25 күн бұрын
Very good episode plz jaldi dya kro episode Bina dkhya hi like krr dya kro di
@user-gc3rh2mw4x
@user-gc3rh2mw4x 20 күн бұрын
Very nice babbu hun pata lagui buda buadi nu
@user-ur8kx6nr5y
@user-ur8kx6nr5y 27 күн бұрын
ਮਨੂ ਤੇ ਗੁਰੀ ਦੀ ਐਕਟਿੰਗ ਘੈਂਟ ਆ
@SandeepKaur-zk3el
@SandeepKaur-zk3el 27 күн бұрын
Babbu didi di acting bahut nice e
@amarjitdhillon1584
@amarjitdhillon1584 27 күн бұрын
Very good
@skg_legends_boys
@skg_legends_boys 27 күн бұрын
❤❤❤
@Taran.__.20
@Taran.__.20 27 күн бұрын
Very nice 👌🏻 vedo ❤❤❤❤❤❤❤❤
@user-im4gh7nt9o
@user-im4gh7nt9o 24 күн бұрын
ਬਹੁਤ ਵਧੀਆ ਵੀਡੀਓ ਬੱਬੂ ਭੈਣ ਜੀ ਕੁਲਵਿੰਦਰ ਕੌਰ ਜ਼ਿਲ੍ਹਾ ਮੋਗਾ ਪਿੰਡ ਬਿਲਾਸਪੁਰ ❤❤❤❤
@SurinderKaur-tg2bc
@SurinderKaur-tg2bc 26 күн бұрын
❤❤❤❤❤❤
@SatnamDhuleta
@SatnamDhuleta 26 күн бұрын
Very nice interesting story
@hardeepgill-uc9ch
@hardeepgill-uc9ch 26 күн бұрын
Siraaaaa video
@Kulbirsingh-fn7rn
@Kulbirsingh-fn7rn 26 күн бұрын
Nice story ❤❤❤❤❤❤❤❤❤❤🎉🎉🎉🎉🎉🎉🎉🎉
@aman-preet-creactions
@aman-preet-creactions 26 күн бұрын
ਗੁਰੀ ਦੀ ਐਕਟਿੰਗ ਘੈਂਟ ਆ 👍💖🤗💯
@ParamjitKaur-cu4hh
@ParamjitKaur-cu4hh 27 күн бұрын
Nice video 🎉🎉🎉🎉santosh Kaur
@singhchannel9900
@singhchannel9900 27 күн бұрын
ਮਨੂ ਦੇ ਗੋਡੇ ਦੁਖਦੇ ਰਹਿੰਦੇ, ਅਕਲ ਗੋਡਿਆਂ 'ਚ ਐ.....
@sukhwinde8330
@sukhwinde8330 26 күн бұрын
ਵਰੀ ਨਿਸ ਵੀਡਿਓ ਏ ❤❤❤❤
@ManjitKaur-mb7sz
@ManjitKaur-mb7sz 27 күн бұрын
❤❤❤👍👍
@user-ib7gf8gg8e
@user-ib7gf8gg8e 24 күн бұрын
❤️❤️❤️❤️❤️👌👌
@user-zi5qg2ti2g
@user-zi5qg2ti2g 26 күн бұрын
ਬੁਹਤ ਹੀ ਵਧੀਆ ਵੀਡਿਓ ਅਸੀਂ ਗੁਰਦਾਸਪੁਰ ਤੋ ਦੇਖਦੇ ਆ❤❤
@harjeetkaler1520
@harjeetkaler1520 27 күн бұрын
❤❤❤❤❤
@sidhusiblings385
@sidhusiblings385 26 күн бұрын
ਵਾਹ ਭੈਣੇ ਬੱਬੂ ਕਹਾਣੀ ਚ ਜਾਣ ਪੈ ਗ ਈ ਬੁੜਾ ਬੁੜੀ ਤਾ ਮਾ ਤੇ ਯੂਵੀ ਨੂੰ ਭੌਦੂ ਸਮਝਦੇ ਸੀ ਹੁਣ ਚਾਹੇ ਇਕ ਮੂਵੀ ਹੀ ਹੈ ਦਰਸਕ। ਤਾ ਜੋ ਰਿਸਤੇ ਚੰਗੇ ਮਾੜੇ ੍ਰਹੁੰਦੇ ਨੇ ਉਹੀ ਸਮਝਦੇ ਆ ਵਾਹ ਭੈਣੇ ਇਸ ਕਹਾਣੀ ਚ ਬਿਲਕੁਲ ਸਹੀ ਪਾਤਰ ਕੀਤਾ ਤੁਸੀ ਵਹਿਗੁਰੂ ਚੜਦੀਕਲਾ ਬਖ਼ਸ਼ੇ ਦਾਤਿਆ ਤੰਦਰੁਸਤੀ ਬਖ਼ਸੀ ਤਰਨਪ੍ਰੀਤ ਜਸਨੂਰ ਰਣਵੀਰ ਸਿੰਘ ਪਿੰਡ ਕਲਾਲਾ ਜਿਲਾ ਬਰਨਾਲਾ
@kinnidhillon1299
@kinnidhillon1299 22 күн бұрын
Very nice story ❤❤🙏🙏
@user-nr1nz4xe2n
@user-nr1nz4xe2n 26 күн бұрын
Very nice village gurbaxpura sangrur ❤❤
@user-tu4od7uc1t
@user-tu4od7uc1t 27 күн бұрын
Very very nice 💯❤❤❤❤❤
@SoniaSharma-pk3rx
@SoniaSharma-pk3rx 26 күн бұрын
Very nice video ji❤❤
@sandeepkaur5431
@sandeepkaur5431 25 күн бұрын
ਗੁਰੀ ਥੋਡੀ ਐਕਟਿੰਗ ਬਹੁਤ ਵਧੀਆ ਪਰ ਬੁੜਾ ਬਹੁਤ ਖਤਰਨਾਕ ਐ
@anitaarora1162
@anitaarora1162 25 күн бұрын
Very nice episode ❤
@user-si5im3pp3r
@user-si5im3pp3r 25 күн бұрын
Very nice good 👍
@jaseerdassnathdass8544
@jaseerdassnathdass8544 26 күн бұрын
Very nice video 👍
@aulakhaulakh8872
@aulakhaulakh8872 27 күн бұрын
Nice
@user-ei5db5zb3y
@user-ei5db5zb3y 26 күн бұрын
‍ very nice ji
@shaminderkaursandhu9747
@shaminderkaursandhu9747 26 күн бұрын
Babu very good acting nice video good job all team members gbu all team ❤❤❤
@parmdhaliwal3677
@parmdhaliwal3677 26 күн бұрын
👍👍👍👍
@lakhwindersingh9037
@lakhwindersingh9037 25 күн бұрын
👍👍
@user-mz6hg4eg6x
@user-mz6hg4eg6x 26 күн бұрын
Guri nu te pta c dimple pregnant a😢😢
@SukhwinderSingh-fh7bz
@SukhwinderSingh-fh7bz 26 күн бұрын
❤❤❤❤
@user-zz3mf9fv6h
@user-zz3mf9fv6h 27 күн бұрын
Tenu kidda ni pta si ki jwak hon wala aa
@SandipDhillon-PB46Vall
@SandipDhillon-PB46Vall 27 күн бұрын
❤ ❤ ਬਹੁਤ ਵਧੀਆ ਜੀ ❤ ❤
@harmeetsingh1879
@harmeetsingh1879 26 күн бұрын
Very nice video ❤
@GurwinderSingh-rj3so
@GurwinderSingh-rj3so 26 күн бұрын
ਬਹੁਤ ਵਧੀਆ🎉🎉🎉🎉🎉🎉
@baljitkaurjethar6975
@baljitkaurjethar6975 27 күн бұрын
🙏🙏👍👍👍👌👌🌹🌹
@babitarani3304
@babitarani3304 26 күн бұрын
Good job
@SimranSingh-zx4wj
@SimranSingh-zx4wj 26 күн бұрын
ਵੈਰੀ ਨਾਈਸ ਵੀਡੀਓ ਵਾਹਿਗੁਰੂ ਜੀ ਤੁਹਾਨੂੰ ਸਾਰਿਆਂ ਨੂੰ ਚੜਦੀ ਕਲਾ ਵਿਚ ਰੱਖੇ ❤❤❤❤❤❤❤
@ranjitsinghdhaliwal2294
@ranjitsinghdhaliwal2294 27 күн бұрын
Superb ji....❤❤❤❤❤... Ranjit Rampua
@user-oq1hm5fk4g
@user-oq1hm5fk4g 26 күн бұрын
Guri te guri di bhabhi di acting bahut vdiya hundi h
@Surinderkaur-en4rx
@Surinderkaur-en4rx 27 күн бұрын
ਮਨੂ ਹੱਥ ਜੇ ਨਾ ਬਾਲੇ ਮਾਰਿਆ ਗੱਲ ਕਰਦੀ ਨਾ ਹੋਰ ਹੀ ਕੁਝ ਕਰੀ ਜਾਊਗੀ
@RavinderTiwana-ou9uu
@RavinderTiwana-ou9uu 27 күн бұрын
Very nice 🎉🎉
Smart Sigma Kid #funny #sigma #comedy
00:40
CRAZY GREAPA
Рет қаралды 34 МЛН
Идеально повторил? Хотите вторую часть?
00:13
⚡️КАН АНДРЕЙ⚡️
Рет қаралды 14 МЛН
Получилось у Миланы?😂
00:13
ХАБИБ
Рет қаралды 6 МЛН
Smart Sigma Kid #funny #sigma #comedy
00:40
CRAZY GREAPA
Рет қаралды 34 МЛН