ਤਖਤਾਂ ਤਾਜਾਂ ਨੂੰ ਠੋਕਰ ਮਾਰਨ ਵਾਲਾ ਭਗਤ ਆਸਾ ਰਾਮ | EP 2 | Manjeet Singh Rajpura | Des Puadh | B Social

  Рет қаралды 104,911

B Social

B Social

Күн бұрын

ਤਖਤਾਂ ਤਾਜਾਂ ਨੂੰ ਠੋਕਰ ਮਾਰਨ ਵਾਲਾ ਭਗਤ ਆਸਾ ਰਾਮ
Manjeet Singh Rajpura
#DesPuadh #BSocial

Пікірлер: 210
@gurcharanbhinderchan4607
@gurcharanbhinderchan4607 Жыл бұрын
ਮਨਜੀਤ ਬਾਈ ,ਮੇਨੇ ਬਹੁਤ ਪਹਿਲਾਂ ਸੋਹਣ ਸੂੰਹ ਹੰਸ ਕੀ ਕਤਾਬ ਪੜ੍ਹੀ ਤੀ ਕਾਰੇ ਹੱਥੀ !ਮੈਂ ਚਾਦਰੇ ਆਲਾ!
@ithink97
@ithink97 2 жыл бұрын
ਮੈਂ ਜਦੋਂ ਗਾਣਾ ਦੀ ਵੀਡੀਓ ਦੇਖੀ ਤਾਂ ਉਸ ਵਿੱਚ ਆਸਾ ਰਾਮ ਦਾ ਨਾਮ ਆਇਆ ਤਾਂ ਬੜਾ ਮਨ ਸੀ ਆਸਾ ਰਾਮ ਬਾਰੇ ਜਾਨਣ ਦਾ ਧੰਨਵਾਦ ਭਰਾ ਵੀਡੀਓ ਬਣਾਉਣ ਲਈ।
@rajeshgujjar
@rajeshgujjar 6 ай бұрын
Same
@harpreetsinghaujlaharpreet9011
@harpreetsinghaujlaharpreet9011 3 жыл бұрын
ਮਨਜੀਤ ਬਾਈ ਤੈਂ ਦੱਸ ਦਿਆ ਦੁਨੀਆ ਨੂੰ ਵੀ ਪੁਆਧ ਵੀ ਹੈਗਾ ਪੰਜਾਬ ਮਾ। ਤੇਰੇ ਵਰਗੇ ਬੰਦੇ ਰੋਜ ਰੋਜ ਨੀ ਜੰਮਦੇ ਬਾਈ ਮੰਨ ਗੇ ਤੰਨੂੰ। ❤️❤️👌👌👍👍👍👍👍👍👍👍👍👍👍👍👍👍👍👍👍👍👍👍
@sahildhiman928
@sahildhiman928 5 жыл бұрын
ਗੱਜਦਾ ਰੋਹ ਰੇ ਭਾਈ ਰਾਜਪੁਰੇ ਆਲ਼ੇ।। ਸੁਕਰ ਆ ਪੁਆਧ ਕੀ ਸੱਕਰ ਮਾ ਬੀ ਘੀ ਪਾਇਆ ਕੀਸੀ ਨੇ।।❤️
@deepchatha4143
@deepchatha4143 4 жыл бұрын
ਬਾਈ ਜੀ ਮੈ ਸੰਗਰੂਰ ਦਾ ਪਰ ਮੈ ਤੁਹਾਡੇ ਨਾਲ ਆ ਮੈਂਨੂੰ ਬਹੁਤ ਵਧੀਆਂ ਲੱਗਦੀਆਂ ਤੁਹਾਡੀਆਂ ਗੱਲਾਂ love u ਪੁਆਧ ਬੋਲੀ ਬਾਈ ji
@mandigobindgarh9230
@mandigobindgarh9230 3 жыл бұрын
ਬਹੁਤ ਵਧੀਆ ਪੇਸ਼ਕਾਰੀ ਚੰਗਿਆੜਾ ਬਾਈ ਦੀ
@kuchbhisahi
@kuchbhisahi 4 жыл бұрын
ਨਮਸਕਾਰ ਨਮਸਕਾਰ ਬਾਬਾ ਜੀ ਆਸਾ ਰਾਮ ਨੂੰ
@avinashkaur892
@avinashkaur892 10 күн бұрын
ਮਨਜੀਤ ਸਿੰਘ ਜੀ ਅਸੀਂ ਭਗਤ ਆਸਾ ਰਾਮ ਜੀ ਦੀ ਸਮਾਧ ਤੇ ਗ ਏ ਬਾਕਿਆ ਹੀ ਬਹੁਤ ਅਨੰਦ ਆਇਆ ਮੈਨੂੰ ਮਾਣ ਹੈ ਇਸ ਗੱਲ ਤੇ ਅੱਜ ਮੇਰੀ ਬੇਟੀ ਵੈਦਵਾਨ ਹੈ ❤
@tarloksinghpunia7888
@tarloksinghpunia7888 3 жыл бұрын
ਆਸਾ ਰਾਮ ਨੀ ਕਿਸੇ ਨੇ ਬਣ ਜਾਣਾ ਘਰ ਘਰ ਪੂਤ ਜੰਮਦੇ
@HarshSingh-qe9kg
@HarshSingh-qe9kg 4 жыл бұрын
ਵਾਹ ਜੀ ਵਾਹ ਪੁਰਾਣੇ ਸਮਿਆਂ ਦੀਆਂ ਯਾਦਾਂ
@ਗੁਰਜੀਤਸਿੰਘਕੰਬੋਜ-ਠ4ਰ
@ਗੁਰਜੀਤਸਿੰਘਕੰਬੋਜ-ਠ4ਰ 4 жыл бұрын
ਬੋਹਤ ਵਧੀਆ ਜਾਣਕਾਰੀ ਦਿੱਤੀ ਹੈ ਜੀ
@nirbhaibrar9738
@nirbhaibrar9738 5 жыл бұрын
ਬਹੁਤ ਵਧੀਆ ਇੰਟਰਵਿਊ ਬਾਈ , ਹੋਰ ਵੀ ਲੰਬੀ ਹੋਣੀ ਚਾਹੀਦੀ ਸੀ ਸਮਾਂ ਬਹੁਤ ਘੱਟ ਆ ਜੀ
@RanjitSingh-im5os
@RanjitSingh-im5os 4 жыл бұрын
ਇਬ ਤੱਕ ਤਾਂ ਲੋਕ ਮਾਹਰੀ ਬੋਲੀ ਨੂੰ ਮਜਾਖੇ ਕਰੀਂ ਜਹੈਂ ਤੇ ਇਬ ਰਾਜਪਰੇ ਆਲੇ ਬਾਈ ਨੈ ਸੋਹਣਾ ਬੀੜਾ ਚੱਕ ਰੱਖਿਆ ਪੁਆਧੀ ਬੋਲੀ ਨੂੰ ਦੇਸ ਬਦੇਸ ਮਾਂ ਪਛਾਣ ਦੁਆਣੇ ਕਾ
@AmarjeetSingh-bp4lp
@AmarjeetSingh-bp4lp 2 жыл бұрын
ਬਹੁਤ ਵਧੀਆ ਮਸ਼ਹੂਰ ਗਾਇਕ ਅਤੇ ਸ਼ਾਇਰ ਸੀ ਭਗਤ ਆਸਾ ਰਾਮ ਬੈਦਵਾਣ ਜੀ 🙏🙏🙏🙏🙏
@subhashgodara2963
@subhashgodara2963 4 жыл бұрын
मैनें सारा देश घूमा है सबसे मीठी बोली मारवाडी और पुआधी ही हैं मैं हरियाणवी हूं पर मुझे मारवाडी(राजस्थानी) व पुआधी बोलण सुणन मैं बहोत मजा आवै है इस की तरक्की वास्ते जतन करदे रहो कामयाबी थारे कदम चुम्मेगी
@kuldipsingh3233
@kuldipsingh3233 3 жыл бұрын
Funtastic fe
@kuldipsingh3233
@kuldipsingh3233 3 жыл бұрын
Funtastic debate
@tarloksinghpunia7888
@tarloksinghpunia7888 3 жыл бұрын
ਭਗਤ ਆਸਾ ਰਾਮ ਜੱਟ ਵੈਦਵਾਵ ਸੋਹਾਣਾ ਜਿਲਾ ਮੋਹਾਲੀ ਵਿੱਚ ਹੈ ਰੱਬ ਨੇ ਊਸ ਨੂੰ ਬਹੁਤ ਖੁਸ਼ੀ ਦਾਈ ਟਹੈ
@gk3359
@gk3359 2 жыл бұрын
Beautiful...This is real beauty and purity of soul
@chachaphilosopher1063
@chachaphilosopher1063 4 жыл бұрын
ਬਹੁਤ ਪਿਆਰੇ ਲੋਗ ਹੋ ਪੁਆਧੀ ਵੀਰੋ♥️
@sahibpreetkaur4280
@sahibpreetkaur4280 5 жыл бұрын
ਪਰਮ ਅੰਕਲ ਜੀ ਥਮੇ ਬਿਲਕੁਲ ਠੀਕ ਬਾਤ ਕਹੀ "ਚੰਡੀਗੜ੍ਹ ਤਾਂ ਇਬ ਪੱਥਰਾਂ ਕਾ ਸਹਿਰ ਈ ਬਣ ਗਿਆ।" ਜਹਿੜਾ ਚੰਡੀਗੜ੍ਹ ਪੁਆਧ ਕੇ ਸੈਂਕੜੇ ਪਿੰਡਾਂ ਨੂੰ ਉਜਾੜ ਕੇ ਬਣਿਆ ਅੱਜ ਉਸ ਜਗ੍ਹਾ ਮਾ ਰਹਿ ਰਹੇ ਲੋਕਾਂ ਨੂੰ ਪੁਆਧੀ ਤਾਂ ਦੂਰ ਕੀ ਬਾਤ ਐ, ਪੰਜਾਬੀ ਬੋਲਣ ਮਾ ਬੀ ਸਰਮ ਆਵਾ। ਪਰ ਪਰਮ ਅੰਕਲ ਜੀ ਮਾਨੂੰ ਥਾਰੇ ਪਾ ਬੀ ਮਾਣ ਐ ਬੀ ਥਮੇ ਮਾਰੇ ਪਿੰਡ ਮਾ ਰਹਾਂ।
@manjotsinghbaidwan896
@manjotsinghbaidwan896 5 жыл бұрын
Sohane maa
@balbirpalesher8079
@balbirpalesher8079 3 жыл бұрын
Maanu maanh hundha aapni poadh boli boldhe 👍👍👍👍
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ ਚੈਨਲ ਤੇ
@satnamkharoud4691
@satnamkharoud4691 3 жыл бұрын
ਮਾਰਾਂ ਪੁਆਧ ਮਾਰਾਂ ਮਾਣ ⛳️❤️
@mrden6519
@mrden6519 2 жыл бұрын
Bhaai AASA RAM BESHAKK IKK MAHAN SHAKSHIYAT HAI TI. PAR JE MARRE KHANDHAN PANDAT HARNARAIN HAR OOSKE PUTT POTTE, PADDPOTYAN NU BHULL JAOO TAN GAYAN AASA RAM NU KISS NE DENNA.
@manvirbaidwan2300
@manvirbaidwan2300 3 жыл бұрын
ਧੰਨ ਬਾਬਾ ਆ ਸਾ ਰਾ ਮ
@ranjitkhaira6327
@ranjitkhaira6327 Ай бұрын
ਪੁਆਦੀ ਬੋਲੀ ਬਹੁਤ ਮਿੱਠੀ ਐ, ਹੁਣੇ ਹੀਂ ਸੁਣਨ ਲੱਗੀ ਹਾਂ ਮਨਜੀਤ, ਚੰਗੀਆਂੜਾ ਜੀ, ਬੈਦਵਾਣ ਸਾਹਿਬ ਬਹੁਤ ਵਧੀਆ ਲੱਗਦਾ ਸੁਣਕੇ, ਜੇ ਕੀਤੇ ਪੁਆਧੀ ਪਹਿਲਾਂ ਜਾਗਰੂਕ ਹੋ ਜਾਂਦੇ ਤਾਂ ਚੰਡੀਗੜ੍ਹ ਪੰਜਾਬ ਨੂੰ ਮਿਲਿਆ ਹੁੰਦਾ, ਬਹੁਤ ਵੱਡਾ ਬੀੜਾ ਚੁੱਕਿਆ ਹੈ ਮਾਲਵਾ ਮਾਝਾ ਦੋਆਬਾ ਤੋਹਾਡੇ ਨਾਲ ਐ ਵੀਰ ਜੀ 🙏🙏🙏🙏🙏
@manjaapkaur2635
@manjaapkaur2635 5 жыл бұрын
ਮਾਰੇ ਪੁਆਧ ਕੀ ਸ਼ਾਨ ਤਾ ਹਰ ਹੈ ਭਗਤ ਆਸਾ ਰਾਮ , ਮਾਰੇ ਗਾਂਉ ਮਾ ਵੀ ਤਾ ਇਸ ਕਾ ਚੇਲਾ ਜਿਸ ਕਾ ਨਾਉ ਰਾਗੀ ਸਰਬਣ ਸਿੰਘ ਤਾ
@manjotsinghbaidwan896
@manjotsinghbaidwan896 5 жыл бұрын
Acha chokrii.
@Vikas-kp7qr
@Vikas-kp7qr 4 жыл бұрын
हम बी यही बोली बोला थोड़े घट पंजाबी हरफा गेल
@balbirpalesher8079
@balbirpalesher8079 3 жыл бұрын
Jai bhaghat siri Asha RAM ji ki 🙏🙏🙏🙏
@tarloksinghpunia7888
@tarloksinghpunia7888 3 жыл бұрын
ਸਹੀ ਕਿਹਾ ਹੈ ਵਿਰੈ ਖਰੜ ਗੂਲ ਮੋਹਰ ਸਿਟੀ ਬਡਾਲਾ ਰੋਡ ਖਰੜ ਕਲੋਨੀ ਵਾਲੇ ਇਕ ਲੱਖ ਰੁਪਏ ਮੰਗਦੇ ਹਨ ਗੂਡਾ ਪਰਚੀ ਦਾ ਜੈ ਨਕਸਾ ਪਾਸ ਹੋ ਗਿਆ ਹੈ ਕੋਈ ਬੋਲਣ ਵਾਲਾ ਨਹੀ ਹੈ ਜਿਲਾ ਮੋਹਾਲੀ ਪੰਜਾਬ ਭਾਰਤ ਨਕਸਾ ਫੀਸ ਅਲੱਗ ਹੈ ਗੂਡਾ ਪਰਚੀ ਅਲੱਗ ਹੈ ਇਹ ਕਲੋਨੀ ਬੀਜੇਪੀ ਦੇ ਲੀਡਰ ਦੀ ਹੈ ਰਿਕਾਡਿਗ ਭੈਜਦਾ ਹਾ ਚਲਾਊ
@mrden6519
@mrden6519 2 жыл бұрын
Bhaai AASA RAM BESHAKK IKK MAHAN SHAKSHIYAT HAI TI. PAR JE MARRE KHANDHAN PANDAT HARNARAIN HAR OOSKE PUTT POTTE, PADDPOTYAN NU BHULL JAOO TAN GAYAN AASA RAM NU KISS NE DENNA.
@kamaljotsingh2974
@kamaljotsingh2974 4 жыл бұрын
ਅਨੰਦ ਆ ਗਿਆ ਦੇਖ ਕੇ
@malkeetmanga6378
@malkeetmanga6378 Жыл бұрын
ਸਤਿ ਸ਼੍ਰੀ ਅਕਾਲ ਜੀ 🌹🙏
@deepchatha4143
@deepchatha4143 4 жыл бұрын
ਬਾਈ ਤੇਰੇ ਨਾਲ ਰੱਬ ਪੂਰਾ ਸਾਥ ਦੇਣ ਗੇ
@sandeepsarao5796
@sandeepsarao5796 4 жыл бұрын
ਵੀਰ ਜੀ ਮਾਰੀ ਬੋਲੀ ਵੀ ਥਾਰੀ ਆਲੀ ਐ ਬਹੋਤ ਵਧੀਆ ਲੱਗਿਆ
@TheNirmalji
@TheNirmalji 3 жыл бұрын
Maari v eho si... Punjab vich rehnde punjabi sikh Gaye
@bhupindervirk6403
@bhupindervirk6403 Жыл бұрын
ਭਾਈ ਮਨਜੀਤ ਜੀ ਆਪਨਾ ਫੌਨ ਨਬਂਰ ਜਰੂਰ ਦਯਾੰ ਕਰੌ ਜੇ ਕਿਸੇ ਨੇ ਭਗਤ ਆਸਾਂ ਰਾਮ ਦੀ ਦਰਗਾਹ ਤੇ ਔਊਂਨਾ ਚਾਹੇ ਕਿਵੇ ਆਵੇ ਏਸ ਬਾਰੇ ਜਰੂਰ ਪੂਰੇ ਵੇਰਵੇ ਨਾਲ ਸਮਝਾਨਾ ਜੀ ਬਾਕੀ ਧੂਵਾਡੀ ਭਾਸ਼ਾਂ ਬਹੁਤ ਹੀ ਪਯਾਰੀ ਏ ਜੌ ਦੌ ਮਿਟਂ ਸੌਨ ਲਯੇ ਔਸ ਦੇ ਦੇਲ ਨੂ ਮੌਹਂ ਲੇਦੀਂ ਬਾਕੀ ਗੰਲਾਂ ਮੇਲ ਕੇ ਕਰਾਂ ਦੇ ਜੀ ਧਨਵਾਦ
@BHUPINDER55484
@BHUPINDER55484 5 жыл бұрын
ਮੈਂ ਪੁਆਂਦੀ ਬੋਲੀ ਨੂੰ ਕਦੇ ਨਹੀਂ ਸੁਣਿਆ ਸੀ ਹੁਣ ਪਿਛਲੇ 5 ਦੀਨਾ ਤੋਂ ਸੁਨ ਰਿਹਾ ਸਮਝ ਰਿਹਾ ਮਾਝਾ , ਮਾਲਵਾ , ਦੁਆਬਾ ਸਾਰੇ ਕਹਿੰਦੇ ਪੁਆਂਦੀ ਦੀ ਕੋਈ ਬਾਤ ਨਹੀਂ ਕਰਦਾ ਜਿਵੇ ਮੰਝੇ ਦੇ ਚਾਰ ਪਾਵੇ ਹੁੰਦੇ ਓਸੇ ਤੇਰਾ ਚੋਥਾ ਪਾਵਾ ਪੰਜਾਬ ਦਾ ਪੁਆਂਦ ਹੈ
@bhavyabhardwaj14
@bhavyabhardwaj14 4 жыл бұрын
ਬਾਈ ਮਨਜੀਤ ਰਬ ਤੇਰੀ ਭੀ ਬੇਲ ਹਰੀ ਰਾਖੈ।
@budhsingh8522
@budhsingh8522 Жыл бұрын
Dhan dhan baba asha ram
@ragbirsinghmanes7051
@ragbirsinghmanes7051 5 жыл бұрын
ਕਿਆ ਬਾਤ
@kavisingh6740
@kavisingh6740 5 ай бұрын
Puadh jindabaad, jeonde raho veere...❤
@Bahadurpurijagdish
@Bahadurpurijagdish 4 жыл бұрын
ਵਾਹ ਬਾਈ ਮਨਜੀਤ ।ਥਾਰੀ ਬੋਲੀ ਸ਼ਹਿਦ ਸ਼ਹਿਦ।ਪੰਜਾਬੀ ਦੀ ਸ਼ਾਨ ਪੰਜਾਬੀ ਉਪ ਬੋਲੀ ਪੁਆਧੀ।ਜਿੰਦਾਬਾਦ ।।
@nippu8084
@nippu8084 2 жыл бұрын
Swaad aajaha bai apne pind ki baat sunke. Humey pata ni kehde hanere maa jee rahe ae hun takk. Like dude we are also literate and privileged like you. Changga bai sat sri akaal, Ram ram sabnu
@waheguru9224
@waheguru9224 4 жыл бұрын
ਬਹੁਤ ਵਧੀਆ ਬਾਬਾ ਜੀ।
@ਸਿ਼ਕਾਰੀਗਰਮਜਲਦਾ-ਥ7ਤ
@ਸਿ਼ਕਾਰੀਗਰਮਜਲਦਾ-ਥ7ਤ 5 жыл бұрын
ਕਿਆ ਬਾਤ ਆ ਬਾਈ
@Kang1313
@Kang1313 4 жыл бұрын
ਚੰਡੀਗੜ ਕੇ 28 ਪਿੰਡਾ ਕੇ ਨਾਮ (1-30 ਸੈਕਟਰ) 1 ਬਜਵਾੜੀ (23 ਸੈਕਟਰ) 2 ਦਲਹੇੜੀ ਜੱਟਾ ( 28 ਸੈਕਟਰ) 3 ਦਲਹੇੜੀ ( 19 ਸੈਕਟਰ ) 4 ਗੁਰਦਾਸਪੁਰਾ (28 - ਇਡੰਸਟਰੀਅਲ ਏਰੀਆ ) 5 ਹਮੀਰਗੜ(ਕੰਚਨਪੁਰ) ( 7-26 ਸੈਕਟਰ ) 6 ਕਾਲੀਬੜ ( 4-5-8-9 ਸੈਕਟਰ ) 7 ਕੈਲੜ ( 15-16-24 ਸੈਕਟਰ ) 8 ਕਾਂਜੀ ਮਾਜਰਾ (14 ਸੈਕਟਰ - ਪੰਜਾਬ ਯੂਨੀਵਰਸੀਟੀ ) 9 ਖੇੜੀ (20-30-32 ਚੌਂਕ ) 10 ਮਹਿਲਾ ਮਾਜਰਾ (2-3 ਸੈਕਟਰ ) 11 ਨਗਲਾ ( 27 ਸੈਕਟਰ ) 12 ਰਾਮ ਨਗਰ( ਭੰਗੀ ਮਾਜਰਾ ) ( 6- 7 ਸੈਕਟਰ ) 13 ਰੁੜਕੀ (17-18- 21-22 ਸੈਕਟਰ ) 14 ਸੈਣੀ ਮਾਜਰਾ ( 25 ਸੈਕਟਰ ) 15 ਸਹਿਜਾਦਪੁਰ (11-12 ਸੈਕਟਰ) (31-47 ਸੈਕਟਰ) 16 ਬਜਵਾੜਾ ( 35-36 ਸੈਕਟਰ ) 17 ਬਜਵਾੜੀ ਬਖਤਾ (37 ਸੈਕਟਰ / ਬੇ-ਚਿਰਾਗ ਪਿੰਡ ) 18 ਫਤਿਹਗੜ(ਮਾਦੜਾਂ) ( 33-34 ਸੈਕਟਰ ) 19 ਗੱਗੜ ਮਾਜਰਾ (ਏਅਰਪੋਟ ਏਰੀਆ) 20 ਕੰਥਾਲਾ (31 ਸੈਕਟਰ , ਟ੍ਰਿਬਿਊਨ ਚੌਂਕ) 21 ਜੈਪੁਰ 22 ਸਲਾਹਪੁਰ 23 ਤਾਤਾਰਪੁਰ ( ਰਾਮ ਦਰਬਾਰ , ਏਅਰਪੋਟ ਏਰੀਆ ) 24 ਚੂਹੜਪੁਰ 25 ਕਰਸਾਣ ( 29 ਸੈਕਟਰ, ਇਡੰਸਟਰੀਅਲ ਏਰੀਆ ) (48-56 ਸੈਕਟਰ) 26 ਝੁਮਰੂ (49-50 ਸੈਕਟਰ) 27 ਨਿਜਾਮਪੁਰ (48 ਸੈਕਟਰ) 28 ਸਾਹਪੁਰ (38 ਸੈਕਟਰ) ਮਨੀ ਮਾਜਰਾ - 13 ਸੈਕਟਰ ਧਨਾਸ - 14 ਸੈਕਟਰ ਮਲੋਆ , ਡੱਡੂ ਮਾਜਰਾ - 39 ਸੈਕਟਰ ਬਡਹੇੜੀ , ਬੁਟੇਰਲਾ - 41 ਸੈਕਟਰ ਅਟਾਵਾ - 42 ਸੈਕਟਰ ਬੁੜੈਲ - 45 ਸੈਕਟਰ ਕਜਹੇੜੀ - 52 ਸੈਕਟਰ ਮਨੀ ਮਾਜਰਾ - 13 ਸੈਕਟਰ ਮਦਨਪੁਰ - 54 ਸੈਕਟਰ ਪਲਸੋਰਾ - 55 ਸੈਕਟਰ
@xhji-hi5yh
@xhji-hi5yh 3 жыл бұрын
ਮਖਣ ਮਾਜਰਾ ,ਹਲੋ ਮਾਜਰਾ ,ਕੈਬਾਲ਼ਾ,ਦੜੁਅਾ, ਖੁ੩ਾ ਲਹੋਰਾ,ਸਰੰਗਪੁਰ
@Guri3737.
@Guri3737. 3 жыл бұрын
ਵਾਹ ਬਈ ਵਾਹ ਕਿਆ ਬਾਤ ਐ , ਸਾਡਾ ਪੁਆਧ ਦੇਸ਼ ਉਜਾੜ ਕੇ ਚੰਡੀਗੜ੍ਹ ਵੱਸਿਆ, ਪੁਅਾਧ ਆਲੇ 💪💪
@Khudmukhtiar
@Khudmukhtiar Жыл бұрын
ਮੋਲੀ਼ ਜਗਰਾਂ
@shahrozkhan9826
@shahrozkhan9826 Жыл бұрын
Great g maza agya
@akaaljot490
@akaaljot490 4 жыл бұрын
Great . Ehh bhasha bahut changi lagdi .
@deepchatha4143
@deepchatha4143 4 жыл бұрын
Love u ਬਾਈ ਜੀ ਸਾਰੇ ਆ ਨੂੰ
@ਸਿੰਘਅਬਰਾਵਾ
@ਸਿੰਘਅਬਰਾਵਾ 4 жыл бұрын
ਬਾਈ ਮਨਜੀਤ ਸਿੰਘ ਜੀ ਹਿੰਦੋਸਤਾਨ ਆਪਣੇ ਦੇਸ਼ ਦਾ ਨਾਮ ਨਹੀਂ ਹੈ ਅਸੀਂ ਭਾਰਤ ਦੇਸ਼ ਦੇ ਵਾਸੀ ਹਾ। ਇਸ ਲਈ ਅੱਪਾ ਭਾਰਤ ਹੀ ਕਹਿਣਾ।
@JagroopSingh-no7xy
@JagroopSingh-no7xy 2 жыл бұрын
ਜੇ ਭਾਰਤ ਬੋਲ ਦੇਣ ਨਾਲ ਸਾਡੇ ਉੱਤੇ ਹੋ ਰਹੇ ਜ਼ੁਲਮ ਬੰਦ ਹੋ ਜਾਣਗੇ ਅਸੀਂ ਨਹੀ ਬੋਲਦੇ ਅਗਲਿਆਂ ਕੋਲ ਪਾਵਰ ਦੀ ਜੁੱਤੀ ਹੈ ਨਾਮ ਨਾਲ ਕੀ ਫਰਕ ਪੈਣਾ
@ਸਿੰਘਅਬਰਾਵਾ
@ਸਿੰਘਅਬਰਾਵਾ 2 жыл бұрын
@@JagroopSingh-no7xy ਜਗਰੂਪ ਸਿੰਘ ਜੀ ਫਰਕ ਪੈਂਦਾ। ਜੇ ਅਸੀਂ ਖਾਲਿਸਤਾਨ ਕਹਿੰਦੇ ਹਾ। ਤਾ ਹਿੰਦੂਆ ਕਿਊ ਸੜ੍ਹਦੇ। ਫੇਰ ਅਸੀਂ ਹਿੰਦੁਸਤਾਨ ਕਿਉਂ ਕਹੀਏ।
@JagroopSingh-no7xy
@JagroopSingh-no7xy 2 жыл бұрын
@@ਸਿੰਘਅਬਰਾਵਾ ਵੀਰ ਇਹ ਗੱਲਾ ਵਿੱਚ ਕੋਈ ਦਮ ਨਹੀ ਜੇ ਅਸੀਂ ਅਜ਼ਾਦ ਨਾ ਹੋਏ ਭਾਰਤ ਤੋ ਭਾਵੇ ਪੰਜਾਬ ਨੂੰ ਖਾਲਿਸਤਾਨ ਬੋਲੀ ਜਾਈਏ ਜਾ ਪੰਜਾਬ ਸੰਵਿਧਾਨ ਨੇ ਭਾਰਤ ਲਿਖਿਆ ਜੇ ਅਸੀਂ ਸੰਵਿਧਾਨ ਦੀ ਇੱਜ਼ਤ ਕਰਨੀ ਫੇਰ ਤਾ ਸੰਵਿਧਾਨ ਵਿੱਚ ਸਿੱਖ ਨੂੰ ਕੇਸਧਾਰੀ ਹਿੰਦੁੰ ਲਿਖਿਆ ਕੀ ਅਸੀਂ ਹਿੰਦੁੰ ਹਾ ਅਸੀਂ ਕਦੇ ਵੀ ਸੰਵਿਧਾਨ ਦੀ ਇਹ ਗੱਲ ਨਹੀ ਮੰਨ ਸਕਦੇ ਕਿ ਸਿੱਖ ਹਿੰਦੁੰ ਹਨ ਪ
@harviashari4589
@harviashari4589 4 жыл бұрын
बहुत बढ़िया परयाश कररे आं मनजीत सिंह जी पुआदी बोली बारे थानु बहुत बहुत धन्यवाद कररे आं जी हरबिलास तर्क शिल गांव भुडंग पुर जिला अंबाला
@laligrewal6486
@laligrewal6486 2 жыл бұрын
Really Beautiful
@baidwanbolda609
@baidwanbolda609 4 жыл бұрын
Thanks for information
@RamPal-zw2mr
@RamPal-zw2mr Жыл бұрын
Bohat Vadia lagya veer Mere nanke v Suhana ya Nane mere jagar une a Jehre malsha ka kam kara ya Hme chd manemajre ma ra re a... Meri mummy nu b Bohat Vadia lgya thara program...
@jaspreetkr87
@jaspreetkr87 4 жыл бұрын
ਥਾਰੇ ਗੈਲ ਗੱਲ ਕਿੱਦਾਂ ਕਰੈ ਭਾਈ ਮਨਜੀਤ ਸਿੰਘਾ।
@datakingdom3002
@datakingdom3002 Жыл бұрын
Bahut vdiya video
@raghbardass473
@raghbardass473 Жыл бұрын
Good dr. Sahib
@Itsxsukh
@Itsxsukh 5 жыл бұрын
Kya baat aa bai sahi baat aa pehla interview v att ta yr . Changyada Bai
@gillbuilding
@gillbuilding 4 жыл бұрын
Veer mera malwa ch aa mere pind .. par eh gal meinu canada aake pta laggi.. pta meinu punjab bhi see ... par kade es tra sochea ne see .. mein samjda see ke punjab iko hee hai.. veer tu pubad da hai.. good luck to you.. mein teinu sachi dassa meinu gussa aah janda jado koi kehda mein malwa da majhe da dobabe da ja pobad da.. Veer mein malwa da haan viyah mera doabe ch hoyea meri ristedari mahje ch hai.. pobad ch meri wife sara bachpan gujarea..
@BootaSingh-fc3pm
@BootaSingh-fc3pm 4 жыл бұрын
ਬਹੁਤ ਹੀ ਵਧੀਆ ਬਾਈ ਜੀ 👌
@tajindersingh6051
@tajindersingh6051 3 жыл бұрын
No words,,,,,,,, great
@BhupinderSingh-ub4ph
@BhupinderSingh-ub4ph Жыл бұрын
Good information
@mohinderpal7527
@mohinderpal7527 Жыл бұрын
Poudh boli zindabad zindabad zindabad 🌹🌹❤️❤️👍👍👌👌🙏🏽🙏🏽
@krishandutt2166
@krishandutt2166 3 жыл бұрын
Thanks...
@mohinderpal7527
@mohinderpal7527 Жыл бұрын
I love puadh and Baidwan zindabad zindabad zindabad 👍👍🙏🏽🙏🏽🌹🌹❤❤❤❤❤❤❤
@gursewaksinghbagri9909
@gursewaksinghbagri9909 4 жыл бұрын
ਕਿਆ.ਬਾਤਾਂ.ਏ.ਪੁਆਧ.ਕਿ.ਆ
@surindersharma3917
@surindersharma3917 4 жыл бұрын
Man jeep. Singh .I thanks. For Your........
@jagmohansingh1636
@jagmohansingh1636 4 жыл бұрын
Dear Manjit Singh you are doing great job, your questions to guests about dialect of their country proves your point ,boli tan bees kos baad badel jaha, four dialect of eastern Punjab are familiar to us we are not very aware of dialect of Western Punjab, like sariki ,pothohari bhawali Multani , many others might be there I enjoy all, but I am puandi my village very close to Chandigarh.
@Universalpicturesstopmotion
@Universalpicturesstopmotion 3 жыл бұрын
Eni english likhan di zroorat nai c bai
@AmandeepSingh-pd5bs
@AmandeepSingh-pd5bs 2 жыл бұрын
Bhot vadia bai ji ♥️❣️
@gulzarsingh4604
@gulzarsingh4604 5 жыл бұрын
ਵਾਜੀਵਾ ਕੇਸਰ ਸਿੰਘ ਸੋਹਾਣੇ ਵਾਲੇ ਜੀ
@lamberrajpuri867
@lamberrajpuri867 4 жыл бұрын
Hun marda Manjit Singh Manu jagaon lee mharbani Bai
@Insanpariwarchandpura
@Insanpariwarchandpura Жыл бұрын
पुआदी अखाङा के संस्थापक भक्त आशा राम जी पुआदी भाषा में लिखकर अखाङा के संस्थापक भक्त आशा राम जी ने पुआदी भाषा का प्रयोग करके ( कविता ) किस्से लिखें और किस्से अखाङा के रूप प्रचलित किए। हम आशा राम जी पुआदी कलाकार को शत-शत नमन, प्रणाम करते हैं जी।
@kulwantsingh-mm7eb
@kulwantsingh-mm7eb 10 ай бұрын
Great
@vikabaidwan
@vikabaidwan 2 жыл бұрын
ਮਾਰਾ ਪਿੰਡ ਕੁੰਬੜਾ ❤️
@manjaapkaur2635
@manjaapkaur2635 5 жыл бұрын
ਵੀਰ ਇਸ ਡਾਕਟਰ ਸਾਹਬ ਕੀ ਕਿਤਾਬ ਕਾ ਨਾਉ ਕਿਆ ਹੈ ਦਸਣ ਕੀ ਖੇਚਲ ਕਰਿਓ ਜੀ ਹਰ ਕਿੱਥੇ ਤੇ ਮਿਲੂਗੀ
@sonybaidwan6893
@sonybaidwan6893 5 жыл бұрын
RANG POHAD K AHA OUT OFF PRINT A BHAGT ASA RAMM JEEVAN TA RACHNA (PUNJABI UNIVERST PATIALA TON MIL A GE JI )
@manjaapkaur2635
@manjaapkaur2635 5 жыл бұрын
SONY BAIDWAN ਜੀ ਵੀਰੇ ਧੰਨਵਾਦ
@manjotsinghbaidwan896
@manjotsinghbaidwan896 5 жыл бұрын
Hun ta baidwan baidwan hoi payi hai
@drkartarsinghsaini8845
@drkartarsinghsaini8845 2 жыл бұрын
Puadi books andAsaa Ram gi ke bol bachan khan milti hai gi ph no dasana
@RajveerKaur-nj6yx
@RajveerKaur-nj6yx 2 жыл бұрын
Mere dady bhut sunde cc ...aaa akhada ..I m malvai
@inderpalsingh7623
@inderpalsingh7623 3 жыл бұрын
Bahut wadia
@majorsingh5396
@majorsingh5396 5 жыл бұрын
Kyaabat byee ashi soch thari Rajpura ji
@GurdeepSingh-pc5nw
@GurdeepSingh-pc5nw 3 жыл бұрын
Mara puad zindabad... zindabad mare babe
@deepchatha4143
@deepchatha4143 4 жыл бұрын
ਬਾਈ ਸਾਡੇ ਦੇਸ਼ ਸੰਗਰੂਰ ਨੂੰ ਵੀ ਲੁਧਿਆਣੇ ਵਾਲੇ back word ਦੱਸਦੇ aa
@DBAIDWAN
@DBAIDWAN 3 жыл бұрын
parnaam SINGH SAHEEDAN NU 🙏🙏🙏
@BhupinderRangi-h2o
@BhupinderRangi-h2o Жыл бұрын
Me AJ hi suniya moli bedwan
@deshpardesh2394
@deshpardesh2394 4 жыл бұрын
Love Bai ji Jaswant Singh USA Good Bai ji
@HeavenonEarth-b4w
@HeavenonEarth-b4w 2 жыл бұрын
ਮੈਂ ਇਸ ਵੀਡੀਓ ਤੇ ਸਿਮਰਨ ਕੌਰ ਧਾਂਦਲੀ ਦਾ ਗਾਣਾ ਸੁੱਣ ਕੇ ਆਇਆ
@SukhwinderSingh-iu4ye
@SukhwinderSingh-iu4ye 4 жыл бұрын
NYC Manjit Rajpura
@tajveermaan8806
@tajveermaan8806 5 жыл бұрын
Bhut vadia
@ghumaanradio5435
@ghumaanradio5435 5 жыл бұрын
ਬਾਈ ਜੀ ਮੈ ਵੀ ਪੁਆਧੀ ਮਾ ਕਈ ਕਵਿਤਾਵਾਂ ਅਰ ਹੋਰ ਸਾਹਿਤ ਲਿਖ ਰਿਆ ਪਰ ਮੈਨੂੰ ਕੋਈ ਪਲੇਟਫਾਰਮ ਨੀ ਮਿਲ ਰਿਆ ....ਮੈਨੂੰ ਕੋਈ ਸੁਝਾਓ ਦਿਓ ਜੀ
@ss-pm6oj
@ss-pm6oj 5 жыл бұрын
bai ji chahe ghat likhi par likhi vadhia, baaki kitaab likho, vadhia likhta publish karn vaste bathere publisher piche piche fira. waheguru charhdi kala rakhe
@jeetyyara623
@jeetyyara623 2 жыл бұрын
Very nice👍
@tejpal7635
@tejpal7635 4 жыл бұрын
Dhan Dhan bhagat asa ram ji Baidwan sohane wale
@shahidakram1242
@shahidakram1242 Жыл бұрын
Love from Pakistan 🇵🇰 Pakistan ma b buht jaga asi h jaha powadi boli jati h i am also one of them hmre buzrg belongs to india pend hasan pur Kabul pur
@LB81727
@LB81727 Жыл бұрын
❤️❤️❤️👍👍👍
@vaddadhariwal2147
@vaddadhariwal2147 5 жыл бұрын
Boht vdhia uprala ji thhara yo
@prabhjotkamboj8203
@prabhjotkamboj8203 5 жыл бұрын
Oh ba Bai rajpure wale ta tu kamale karde Bhai marre bolie sare dunia ke samnna aye
@akmundra6045
@akmundra6045 4 жыл бұрын
Very good bro from Kuwait ( lalru mandi )
@raghbardass473
@raghbardass473 Жыл бұрын
It seems that poudh area was satjugi culture. Unique people in this area.
@balbirpalesher8079
@balbirpalesher8079 3 жыл бұрын
Bai ji Chandigarh manimajra purane rehnde Loki bolde boli poadh Punjabi asi jadah mansa devi mele te haripur wale babeya te saara ,deen raat khaare chalde see Nice video ji 👍👍👍👍🙏🌺🙏🌺🙏💯💯💯💯💯🌷😃🌷💯🌹🌹
@haseebmalik4083
@haseebmalik4083 2 жыл бұрын
Baba ji aap di awaj bahot soni
@Navi19892
@Navi19892 3 жыл бұрын
Great video 🙏
@virenderashavashisht9282
@virenderashavashisht9282 4 жыл бұрын
Asa Ram near Bethh kea saint likhee Kandey lagde kikran berrian nu Udid kha li k-hoone ne lakkri Uddi de bnaye tahdd Sarngan Uddi de bnaye Sannd oopper boodkan tahdd Sargaan Hethhaan boodkan sannd ..... ..... Mullan Pur Garib Dass wale Canada Winnipeg ma Puadi Boli Bolde ean Mathha tekda saroyan nu. Rajpuraa wale beer da Dhannwad
@guppidhillon4252
@guppidhillon4252 5 жыл бұрын
wah bai wah
@gurcharnsinghkhiali5731
@gurcharnsinghkhiali5731 4 жыл бұрын
Vah bai ji
@maninder034
@maninder034 5 жыл бұрын
bht vdaiya lgya bant sun k babea k, babea gal hor v show kro 22
@majorsingh5396
@majorsingh5396 5 жыл бұрын
Up up Byee Dr Gurmeet Singh ji
@navdeepsingh9876
@navdeepsingh9876 3 жыл бұрын
Luv u veera
@JasmeetSingh-yb9kx
@JasmeetSingh-yb9kx 4 жыл бұрын
Nice video Manjit veer
@57_baidwan
@57_baidwan 4 жыл бұрын
Plz dseo Books kitho mil skdiaa rang puadh de and bhagat asaram jivan ktha???
@gurjantgilllandran7420
@gurjantgilllandran7420 4 жыл бұрын
Good😛
@drivirshonkigadianda4376
@drivirshonkigadianda4376 2 жыл бұрын
ਜਿਓਦਾ ਰਿਹੁ ਪੁਆਂਦੀ
@mandeepsingh-ft4tz
@mandeepsingh-ft4tz Жыл бұрын
Bai ji menu bahut wadiya boli lagdi thuadi .mera Bachpan +12 tak ithe wichria .thori galti thuade te hoi k sabh commercial ho gaye mahali ch . Janta baron ah gayi .teh local dabe gaye .
@simranjeetsingh3735
@simranjeetsingh3735 4 жыл бұрын
ਬਾਬਾ ਕੇਸਰ ਨੇ ਤਾ ਚਿੰਗਆੜੇ ਕਢ ਤੇ
Я сделала самое маленькое в мире мороженое!
00:43
Кушать Хочу
Рет қаралды 4,4 МЛН
小蚂蚁会选到什么呢!#火影忍者 #佐助 #家庭
00:47
火影忍者一家
Рет қаралды 108 МЛН
Хасанның өзі эфирге шықты! “Қылмыстық топқа қатысым жоқ” дейді. Талғарда не болды? Халық сене ме?
09:25
Демократиялы Қазақстан / Демократический Казахстан
Рет қаралды 317 М.
Aj Puadhi Boli ch bhut gala kriya bai naal ❤️
33:49
PUADHI TALKS
Рет қаралды 3,5 М.
ਪੁਆਧੀ ਅਖਾੜਾ (ਹਾਸ ਵਿਅੰਗ)
20:46
Punjabi Lokdhara
Рет қаралды 253 М.
Puadhi Akhaara (Live) | Bhagat Aasa Ram Ji di Prampra | Punjabi | Friday Fun Records
22:24
Я сделала самое маленькое в мире мороженое!
00:43
Кушать Хочу
Рет қаралды 4,4 МЛН